Prime Time (1802) | ਧਾਮੀ ਨੂੰ ਧਾਰਮਿਕ ਸਜ਼ਾ, ਮੀਟਿੰਗ ਤੋਂ ਪਹਿਲਾਂ ਖੁੱਲ੍ਹੇ ਭੇਤ

Поділитися
Вставка
  • Опубліковано 25 гру 2024

КОМЕНТАРІ • 13

  • @User.YouTube_creaters
    @User.YouTube_creaters 16 годин тому +7

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਜਿਹਨਾਂ ਨੇ ਅਸਹਿ ਤੇ ਅਕਹਿ ਤਸੀਹੇ ਆਪਣੇ ਪਿੰਡਿਆਂ ਉੱਤੇ ਹੰਢਾਏ
    *ਪਰ ਜਾਲਮ ਹਾਕਮਾਂ ਅੱਗੇ ਸੀਸ ਨਹੀਂ ਝੁਕਾਇਆ*
    😍🙏🙏😍

  • @User.YouTube_creaters
    @User.YouTube_creaters 16 годин тому +6

    ਸ. ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ ਹੱਕ MSP ਲਈ 30 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ *ਪਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 16 годин тому +5

    ਭੁੱਖ ਸਾਰੀਆਂ ਮਰਿਆਦਾਂਵਾਂ ਤੋੜ ਦਿੰਦੀ ਹੈ
    *ਅਤੇ ਪੈਸਾ ਸਾਰੀ ਇਨਸਾਨੀਅਤ ...*

  • @User.YouTube_creaters
    @User.YouTube_creaters 16 годин тому +4

    ਸਮਾਂ ਸਦਾ ਇਕੋ ਜਿਹਾ ਨਹੀਂ ਰਹਿੰਦਾ ਪ੍ਰੰਤੂ
    *ਮਤਲਬ ਅਤੇ ਮਤਲਬੀ ਦੁਨੀਆਂ ਹਮੇਸ਼ਾਂ ਰਹਿੰਦੀ ਹੈ*

  • @mohansinghwarval87
    @mohansinghwarval87 16 годин тому

    ਡੱਲੇਵਾਲ ਕਿਸਾਨਾਂ ਲਈ ਕੁਰਬਾਨੀ ਦੇ ਰਹੇ ਹਨ ਕਿਸਾਨ ਤਾਂ ਡੱਲੇਵਾਲ ਨਾਲ ਚੱਲਣਗੇ ਪਰ ਕਿਸਾਨ ਕਮੇਟੀਆਂ ਦੇ ਪ੍ਰਧਾਨ ਹੀ ਨਹੀ ਚੱਲ ਰਹੇ,ਜਦ ਕਿ ਸਾਰੀਆਂ ਕਿਸਾਨ ਜੱਥੇਬੰਦੀਆ ਮੰਗਾਂ ਜੋ ਡੱਲੇਵਾਲ ਮੰਗ ਰਿਹਾ ਉਹ ਹੀ ਸਾਰੀਆਂ ਜੱਥੇਬੰਦੀਆ ਮੰਗਦੀਆਂ ਹਨ,ਸੋਚਣ ਅਤੇ ਵਿਚਾਰਨ ਦਾ ਸਮਾਂ ਨਿਕਲਦਾ ਜਾ ਰਿਹਾ ਹੈ

  • @famousforever-lt9ez
    @famousforever-lt9ez 13 годин тому

    Aaj de mujuda nu prnam, parnam sahida nu. Sade gurura de Din ne g.

  • @famousforever-lt9ez
    @famousforever-lt9ez 13 годин тому

    Seva ya sja

  • @famousforever-lt9ez
    @famousforever-lt9ez 13 годин тому

    Dalewal bapu zindabad

  • @famousforever-lt9ez
    @famousforever-lt9ez 13 годин тому

    Ethe akali aci iko jitaya, voter youngsters ne hun

  • @famousforever-lt9ez
    @famousforever-lt9ez 13 годин тому

    Atsi nu koi ni puchda

  • @famousforever-lt9ez
    @famousforever-lt9ez 13 годин тому

    1000 nu chad do Dalewal bapu Te program kro

  • @GursewaksinghBhullar-k7r
    @GursewaksinghBhullar-k7r 16 годин тому

    ❤😂

  • @JaswantSingh-tz1xf
    @JaswantSingh-tz1xf 16 годин тому

    ਗਲਤ ਫੈਸਲਾ ਕੀਤਾ ਧਾਮੀ ਨੂੰ ਬਾਦਲਾਂ ਨੂੰ ਛੇਕਿਆ ਜਾਣਾ ਚਾਹੀਦਾ