Khabar Di Khabar (2121) || Dallewal ਦਾ ਨਵਾਂ ਸੱਚ , ਮਜਬੂਰੀ ‘ਚ ਕਿਉਂ ਲਿਆਂਦਾ ਸਟੇਜ ‘ਤੇ

Поділитися
Вставка
  • Опубліковано 24 гру 2024

КОМЕНТАРІ • 35

  • @User.YouTube_creaters
    @User.YouTube_creaters 12 годин тому +17

    *ਧੰਨ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਧੰਨ ਧੰਨ ਗੁਰੂ ਜੀ ਦੇ ਸਾਹਿਬਜ਼ਾਦੇ* 😍🙏😍

  • @User.YouTube_creaters
    @User.YouTube_creaters 12 годин тому +18

    ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
    *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @shinderbrar
      @shinderbrar 5 годин тому +1

      ❤❤🤙🤙❤❤🤙❤

  • @User.YouTube_creaters
    @User.YouTube_creaters 12 годин тому +10

    ਸੁਭਾਅ ਚ ਨਿਮਰਤਾ ਬਣੀ ਰਹੇ
    *ਬਸ ਇੰਨੀ ਕੂ ਉੱਚਾਈ ਤੇ ਜਾਣਾ ਹੈ*

  • @User.YouTube_creaters
    @User.YouTube_creaters 12 годин тому +12

    ਕੀਮਤ ਬਰਤਨ ਦੀ ਨਹੀਂ ਹੁੰਦੀ
    *ਬਰਤਨ ਵਿਚ ਪਈ ਹੋਈ ਚੀਜ਼ ਦੀ ਹੁੰਦੀ ਹੈ*

  • @sukhdevsinghbhatti3235
    @sukhdevsinghbhatti3235 11 годин тому +7

    ਜੇਕਰ ਪੰਜਾਬ ਪੁਲਿਸ ਜਾ ਸਰਕਾਰ ਦੇ ਜਕੀਨ ਨਹੀਂ ਤਾਂ ਫਿਰ ਬੀਬਾ ਬਾਦਲ ਖੁਦ ਅਤੇ ਸੁਖਵੀਰ ਨੂੰ ਬਾਕੀ ਟੋਲੇ ਨੂੰ ਲੈਕੇ ਬੀ ਜ਼ੇ ਪੀ ਵਿਚ ਸ਼ਾਮਿਲ ਹੋ ਜਾਓ ।ਸੈਂਟਰ ਸਰਕਾਰ ਫੁੱਲ ਸਕੋਰਟੀ ਸੈਂਟਰ ਸਰਕਾਰ ਵਲੋ ਭੇਜ ਦੇਵੇਗੀ।ਵੈਸੇ ਤੁਹਾਡਾ ਪਰਿਵਾਰ ਪਹਿਲਾ ਬੀ ਜ਼ੇ ਪੀ ਦਾ ਹਿੱਸਾ ਹੀ ਹੈ।

  • @baldevjassar8059
    @baldevjassar8059 12 годин тому +6

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਵਿੱਚ ਮੋਕਾ ਹਰ ਮਨੁੱਖ ਨੂੰ ਮਿਲਦਾ ਹੈ,ਜੋ ਉਸ ਮੋਕੇ ਦਾ ਫਾਇਦਾ ਨਹੀਂ ਚੁੱਕ ਪਾਉਂਦੇ ਉਹ ਲੋਕ ਸੁਸਤ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @daljitsingh7980
    @daljitsingh7980 12 годин тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @mankoobaldevsingh3393
    @mankoobaldevsingh3393 11 годин тому +3

    ਸੈਂਟਰ ਅਤੇ ਸੁਬਾਈ ਸਰਕਾਰਾਂ ਨੂੰ ਰਲ ਮਿਲ ਕੇ ਇਕ ਵਾਰ ਕਿਸਾਨਾਂ ਦਾ ਕਰਜਾ ਮੁਆਫ਼ ਕਰ ਕੇ ਸੁਰਖਰੂ ਹੋਣ ਤੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਲਾਗੂ ਕਰ ਦਿੱਤਾ ਜਾਣਾਂ ਚਾਹੀਦਾ ਹੈ ਤਾਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਚੀਆਂ ਰਹਿਣ ਅਤੇ ਕੋਈ ਵੀ ਕਿਸਾਨ ਆਤਮਹੱਤਿਆ ਨਾਂ ਕਰੇ

  • @shallysingh829
    @shallysingh829 11 годин тому +2

    ਐਮ ਐਸ ਪੀ ਤਾਂ ਇਸ ਤਰ੍ਹਾਂ ਬਣਾ ਰੱਖੀ ਹੈ ਜਿਵੇਂ ਮੇਲੇ ਵਿੱਚੋਂ ਜੁਆਕ ਨੂੰ ਛੁਣਛੁਣਾ ਲੈ ਕੇ ਦੇਣਾ ਹੋਵੇ,, ਜ਼ਰਾ ਅਕਲ ਕਰੋ ਕਿਸਾਨ ਆਗੂ ਸਹਿਬਾਨ ਜੀਉ

  • @ReetKaur-d6i
    @ReetKaur-d6i 11 годин тому +2

    Waheguru ji

  • @SahejPreet-f2l
    @SahejPreet-f2l 10 годин тому +1

    ਡੱਲੇ ਵਾਲ ਸਹਿਬ ਜ਼ਿੰਦਾਬਾਦ

  • @shallysingh829
    @shallysingh829 11 годин тому +2

    ਦੇਸ਼ ਤਾਂ ਇੱਕਜੁੱਟ ਹੋ ਜਾਵੇ, ਲਾਹਨਤੀ ਓ ਤੁਸੀ ਇਕੱਠੇ ਨਾ ਹੋਇਉ???

  • @sukhdevsinghbhatti3235
    @sukhdevsinghbhatti3235 11 годин тому +1

    ਬਾਕੀ ਤਾਂ ਠੀਕ ਆ ਪਰ ਸਬਜੀ ਮੰਡੀ ਜਾਕੇ ਇਕ ਤਰਾ ਡਰਾਮਾ ਹੀ ਕੀਤਾ ।ਮਹਿਗਾਈ ਨਾ ਕੋਈ ਘਟਾ ਸਕਦਾ ਨਾ ਘਟਾਉਣੀ ਆ।ਬਸ ਏਨਾ ਜਰੂਰ ਇਕ ਬਾਰ ਸੈਂਟਰ ਸਰਕਾਰ ਜਰੂਰ ਬਦਲੀ ਜਾਣੀ ਚਾਹਦੀ ਆ

  • @AjitSingh-el4gf
    @AjitSingh-el4gf 9 годин тому +1

    Tehna is Master of shabdan Di Chon.

  • @MaingalSingh
    @MaingalSingh 10 годин тому +1

    Sat Sri akal bai Swarn singh tehna Saab ji 🙏 ❤😂🎉😢

  • @mohinderkanuni3713
    @mohinderkanuni3713 11 годин тому +1

    Very nice 👍

  • @RanjitSingh-oq1wu
    @RanjitSingh-oq1wu 12 годин тому +1

    Satsriakalji

  • @boharsingh7725
    @boharsingh7725 11 годин тому +1

    🙏🙏🙏🙏🙏

  • @JagtarGill-u1z
    @JagtarGill-u1z 12 годин тому +1

    Very good thana shiab ji thanks v rano the payal disaster ludhiana Punjab good morning

  • @jarnailsingh9949
    @jarnailsingh9949 12 годин тому +2

    Sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @AvtarSingh-bj2vm
    @AvtarSingh-bj2vm 7 годин тому

    ਟਹਿਣਾ ਸਾਹਿਬ ਜੀ ਕੀ ਸਾਡੇ ਪੰਜਾਬ ਵਾਲੇ ਲੋਕਾਂ ਓਸੇ ਹਿਮਾਚਲ ਪ੍ਰਦੇਸ਼ ਵਿਚ ਹੋਟਲ ਬੁੱਕ ਕੀਤੇ ਜਿਨ੍ਹਾਂ ਨੇ ਪੰਜਾਬ ਦੀਆਂ ਗੱਡੀਆਂ ਦੇ ਸੀਸ਼ੇ ਤੋੜੇ ਸਨ ਕੀ ਪੰਜਾਬੀਆਂ ਸ਼ਰਮ ਦਾ ਘਾਟਾ ਹੈ?।

  • @narinderjeetsingh3994
    @narinderjeetsingh3994 12 годин тому

    ❤❤

  • @gurmukhsingh3457
    @gurmukhsingh3457 12 годин тому

    Nice exposure.Leader Mr J S Dallewal is a inborn leader.He is fighting for a cause.A coward dies hundred times before his death,but a valiant never taste of death but once.Let us hope for the best.May God bless the rulers with good sense and wisdom!

  • @AjitSingh-el4gf
    @AjitSingh-el4gf 8 годин тому

    SKM except Delewal never in favour of farmers,nor be sincere in future, Hence Kisana nu Atamchintan Krna chahida SKM sambandhi.

  • @AjitSingh-el4gf
    @AjitSingh-el4gf 9 годин тому

    Tehna is VIDWAN of Theth Punjabi Muhavre and Kahavtant in Punjabi language.

  • @GurmeetGill-e3x
    @GurmeetGill-e3x 7 годин тому

    Not for kssan. For leadership purposes only. But my point.

  • @AjitSingh-el4gf
    @AjitSingh-el4gf 9 годин тому

    After death of Dallewal,SKM will go to gain Dollars.

  • @AjitSingh-el4gf
    @AjitSingh-el4gf 9 годин тому

    SKM is very much Hankari,Chader de Bhukhe hn.

  • @AjitSingh-el4gf
    @AjitSingh-el4gf 9 годин тому

    Only Non-political Dallewal, all other are bikau BKU,s

  • @g.s.bhangubhangu8218
    @g.s.bhangubhangu8218 10 годин тому

    Galti ki thi Baba G thi Aake

  • @baldevjassar8059
    @baldevjassar8059 12 годин тому +3

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਵਿੱਚ ਮੋਕਾ ਹਰ ਮਨੁੱਖ ਨੂੰ ਮਿਲਦਾ ਹੈ,ਜੋ ਉਸ ਮੋਕੇ ਦਾ ਫਾਇਦਾ ਨਹੀਂ ਚੁੱਕ ਪਾਉਂਦੇ ਉਹ ਲੋਕ ਸੁਸਤ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*