ਅੰਗਰੇਜ਼ੀ 'ਚ ਢਾਡੀ ਵਾਰਾਂ ਗਾਉਂਦਾ ਇਹ ਜਥਾ ਕਿਵੇਂ ਇਸ ਵਿਰਸੇ ਨੂੰ ਸਾਂਭਣ 'ਚ ਮਦਦ ਕਰ ਰਿਹਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 8 гру 2021
  • ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ, ਜੋ ਕਾਫ਼ੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
    ਪਰ ਇਸ ਵਿਚਾਲੇ ਕੁਝ ਜਥੇ ਅੰਗ੍ਰੇਜ਼ੀ ਵਿੱਚ ਅਤੇ ਕੁਝ ਪੰਜਾਬੀ ਵਿੱਚ ਢਾਡੀ ਵਾਰਾਂ ਗਾ ਕੇ ਇਸ ਕਲਾ ਨੂੰ ਜਿਉਂਦਾ ਰੱਖਣ ਵਿੱਚ ਜੁਟੇ ਹੋਏ ਹਨ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ
    ਐਡਿਟ- ਅਸਮਾ ਹਾਫਿਜ਼
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 847

  • @Vicky-yl5fq
    @Vicky-yl5fq 5 місяців тому +21

    ਇਹਨਾ ਭੈਣਾ ਨੂੰ ਤੇ ਇਹਨਾ ਭਰਾਵਾਂ ਨੂੰ ਦਿਲੋਂ ਸਲੂਟ ਆ ਵਾਹਿਗੁਰੂ ਮੇਹਰ ਕਰਨ ਤੇ ਮੇਹਰ ਰੱਖਣ

  • @HarpreetSingh-ux1ex
    @HarpreetSingh-ux1ex 5 місяців тому +16

    ਬੀਬੀਸੀ ਦਾ ਢਾਡੀ ਕਲਾ ਨੂੰ ਸਮਰਪਿਤ ਜਾਣਕਾਰੀ ਦਿੱਤੀ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ 🙏

  • @LakhwinderSingh-xb4id
    @LakhwinderSingh-xb4id 5 місяців тому +19

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ।

  • @baljitsidhu8912
    @baljitsidhu8912 5 місяців тому +17

    ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਇਹ ਜੋਸ਼ੀਲਾ ਗਾਉਣ ਦੀ ਪਰੰਪਰਾ ਚਲਾਈ। ਧੰਨ ਹਨ ਇਹ ਜੱਥੇ ਜੋ ਇਹ ਅਮੁੱਲ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ।❤❤❤

  • @virsasingh6859
    @virsasingh6859 5 місяців тому +6

    ਬਹੁਤ ਸੋਹਣਾ ਸਾਬਾਸ ਗੁਰੂ ਭਲਾ ਕਰੇ 🙏🙏

  • @DarshanSingh-se4ct
    @DarshanSingh-se4ct 2 роки тому +21

    ਢਾਡੀ ਕਲਾ ਦਾ ਬਹੁਤ ਸਤਿਕਾਰ ਹੈ ਵੀਰ ਜੀ ਇਹ ਭੈਣਾਂ ਬਹੁਤ ਚੰਗੇ ਤਰੀਕੇ ਅਤੇ ਸੋਹਣੀ ਅਵਾਜ਼ ਵਿਚ ਜੋਧਿਆਂ ਦੀਆਂ ਵਾਰਾਂ ਗਾਉਂਦੀਆਂ ਹਨ। ਦਸਮੇਸ਼ ਪਿਤਾ ਜੀ ਦਾ ਹੱਥ ਸਦਾ ਭੈਣਾ ਦੇ ਸਿਰ ਤੇ ਰਹੇ।ਪੰਥ ਦੀ ਸੇਵਾ ਕਰਦੀਆਂ ਰਹਿਣ। ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @JARNAILSingh-hv9he
    @JARNAILSingh-hv9he 5 місяців тому +9

    ਵਾਹ ਵੀ ਵਾਹ ਸੇਰ ਬੰਚੀਓ ਸਤਿਗੁਰੂ ਜੀ ਆਪ ਦੇ ਸਿਰ ਤੇ ਮੇਹਰ ਕਰਨ ਚੜਦੀ ਕਲਾਂ ਵਖਸਿਸ ਕਰਨ ਵਾਹਿਗੁਰੂ ਜੀ।ਜੇਈ ਜਰਨੈਲ ਸਿੰਘ ਠੁੱਲੀਵਾਲ।

  • @Sukhwinder5567.
    @Sukhwinder5567. 2 роки тому +46

    ਵਾਹਿਗੁਰੂ ਜੀ ਢਾਡੀ ਜਥੇ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।

  • @BALWINDERSINGH-ou6lp
    @BALWINDERSINGH-ou6lp 5 місяців тому +8

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,, ਬਹੁਤ ਵਧੀਆ ਜੀ

  • @manpreetbhullar831
    @manpreetbhullar831 2 роки тому +230

    ਕਹਿਣੀ ਤੇ ਕਥਨੀ ਚ ਪੂਰੇ ਢਾਡੀ ਜਥਿਆਂ ਦਾ ਸਦਾ ਹੀ ਸਤਕਾਰ ਮਿਲਦਾ ਹੈ, ਬਹੁਤ ਵਧੀਆ ਕਰ ਰਹੀਆਂ ਹਨ ਇਹ ਬੀਬੀਆਂ ਦਾ ਜੱਥਾ,,

  • @ravindersingh9648
    @ravindersingh9648 5 місяців тому +6

    ਅੰਤਰਾਸ਼ਟਰੀ ਪਰਚਾਰ ❤ਵਾਹਿਗੁਰੂ ਜੀ

  • @gianideepsinghpaontasahib
    @gianideepsinghpaontasahib 2 роки тому +4

    ਪੰਥ ਦਾ ਨਾਮਵਰ ਜੱਥਾ ਭਾਈ ਬਲਬੀਰ ਸਿੰਘ ਪਾਰਸ ਜੀ, ਬਹੁਤ ਚੜ੍ਹਦੀ ਕਲਾ ਖ਼ਾਲਸਾ ਜੀ, ਮਹਾਰਾਜ ਜੀ ਕਿਰਪਾ ਕਰਨ ।

  • @gursewaksingh8299
    @gursewaksingh8299 5 місяців тому +2

    ਵਿਰਸੇ ਨੂੰ ਸੰਭਾਲਣ ਲਈ ਆਪ ਸਭ ਨੂੰ ਮੁਬਾਰਕਾਂ ਪ੍ਰਵਾਨ ਹੋਣ ਜੀ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ

  • @rabirandhawa3555
    @rabirandhawa3555 2 роки тому +7

    Good ਵਧੀਆ ਜੱਥਾ। ਮੈਂ ਆਪਣੇ ਮਾਮੇ ਲਾਲੀ ਦਿਆਲਗੜ੍ਹ ਦੇ ਘਰ ਸੁਣਿਆ ਏਹਨਾ ਨੂੰ

  • @Ultragamer20066
    @Ultragamer20066 5 місяців тому +3

    ਬਹੁਤ ਵਧੀਆ ਕੋਸ਼ਿਸ਼ ਜੀ 🙏🙏🙏❤️❤️

  • @prabhjeetsingh7123
    @prabhjeetsingh7123 2 роки тому +3

    ਵਾਹ ਜੀ ਵਾਹ ਭਾਈ ਬਲਵੀਰ ਸਿੰਘ ਜੀ ਪਾਰਸ ਬਹੁਤ ਹੀ ਵਧੀਆ ਜੀ ਅਨੰਦ ਆ ਗਿਆ ਵਾਹਿਗੁਰੂ ਚੜਦੀ ਕਲਾ ਬਖਸੇ ਜੀ

  • @karamjitsingh9381
    @karamjitsingh9381 4 місяці тому

    ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @kanwaljeetkour4365
    @kanwaljeetkour4365 2 роки тому +23

    ਵਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਜੀ, ਅਨੋਖੀ ਕਿਰਪਾ ਹੈ,ਵਾਹਿਗੁਰੂ ਮੇਹਰ ਕਰਨ।🙏🌹❤️

  • @amarjitsingh6652
    @amarjitsingh6652 2 роки тому +29

    Very beautiful, highly appreciable
    Waheguru Ji ki Khalsa
    Waheguru Ji ki Fateh
    ਵਾਹਿਗਰੂ ਜੀ ਕ੍ਰਿਪਾ ਮੇਹਰ ਕਰਨਾ।

  • @harbeerkaur2432
    @harbeerkaur2432 2 роки тому +71

    I like dhadi singing. It's very energetic and powerful singing. We all must support this.

  • @BALWINDERSINGH-ou6lp
    @BALWINDERSINGH-ou6lp 5 місяців тому +3

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,🙏🙏🙏🙏🙏

  • @amarjeetsingh-nw4gd
    @amarjeetsingh-nw4gd 2 роки тому +59

    Feeling proud for being Sikh...

  • @abs1370
    @abs1370 2 роки тому +21

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਵਾਹਿਗੁਰੂ ਚੜਦੀ ਕਲਾ ਬਖਸ਼ੇ. 🙏🏻🙏🏻

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @SuperGidar
    @SuperGidar 2 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਖੂਬ ਜੀ

  • @harmanall7468
    @harmanall7468 2 роки тому +1

    ਸਤਿਨਾਮ ਵਹਿਗੂਰ ਜੀ ਹੇ ਆਕਾਲ ਪੁਰਖ ਵਹਿਗੂਰ ਜੀ ਸਾਰੀ ਸਾਧ ਸੰਗਤ ਤੇ ਮੇਹਰ ਭਰਿਆ ਹੱਥ ਰੱਖਣਾ ਜੀ।

  • @ssingh8393
    @ssingh8393 2 роки тому +9

    ਦਸ ਗੁਰੂ ਨਾਨਕ ਸਾਹਿਬ/ਗੁਰੂ ਗਰੰਥ ਸਾਹਿਬ
    ਇਹਨਾਂ ਗੁਰਸਿੱਖ ਢਾਡੀ ਧੀਆਂ ਨੂੰ
    ਹੋਰ ਚੜ੍ਹਦੀ ਕਲਾ ਬਲ ਬਖ਼ਸ਼ੇ 🙏🙏🙏

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @darshangill9613
    @darshangill9613 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਇਸ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀਆ ਬਖਸ਼ਣਾ ਹੋਰ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਆ ਵਾਹਿਗੁਰੂ ਜੀ

  • @harminderkaur8186
    @harminderkaur8186 2 роки тому +29

    I absolutely love Dhadhi vaaran . It's so full of Bir Ras 🙏 sangat all over the globe love listening to Dhadhi jathas in Punjabi.. actually, the youth and kids born abroad in UK USA etc there are trying to learn sarangi and dhadh and vaaran in Punjabi to connect with Sikhi history and Guru Ji 🙏✨

  • @NarinderKumar-uz4hy
    @NarinderKumar-uz4hy 5 місяців тому +2

    Guru sahib di vaddi kripa bani rahe ji . Dhanvad ji.

  • @BalkarSingh-ko2qy
    @BalkarSingh-ko2qy 4 місяці тому

    ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ਬੁਹਤ ਹੀ ਸੁੰਦਰ ਜੀ ਇੰਗਲਿਸ਼ ਵਿੱਚ ਸਾਨੂੰ ਬੁਹਤ ਮਾਣ ਹੈ ਜੀ ❤

  • @kedarnath7791
    @kedarnath7791 Рік тому +3

    Tuhanoo milan wala Future Vision Punjab India da Old is gold Evergreen Culture dekh ke Piyare Piyare guru teacher school yaad Aayeji Krdoo rahoo Sewa Satgur di Lambi Umar hove ji Sampark dasooji kiwe tuhade/Privaar de darshan kr Sakiyeji Waheguru ji ki Fateh WADHAEYAJI

  • @bhupinderbal6378
    @bhupinderbal6378 2 роки тому

    ਵਾਹਿਗੁਰੂ ਜੀ ਮੈ ਇਸ ਜਥੇ ਨੂੰ ਪਿੰਡ ਸੱਜਲਵੱਡੀ 28 ਦੱਸਬਰ2021 ਨੂੰ ਸੁਣਿਆ ਵਾਕਿਆ ਈ ਬਾ ਕਮਾਲ ਵਾਹਿਗੁਰੂ ਜੀ ਆਪਣਾ ਮੇਹਰ ਦਾ ਹੱਥ ਰੱਖਣ 🙏🏽🙏🏽❤️ਭੁਪਿੱਦਰ ਸਿੰਘ ਜਰਮਨੀ

  • @cricmoose9347
    @cricmoose9347 2 роки тому +2

    Balbir Singh paras ji 🙏 ਸਾਡੇ ਪਿੰਡ ਸਲੇਮਪੁਰ ਸ਼ੇਖਾਂ ਜੀ ੨ ਵਾਰ ਆਏ ਸਨ, ਬਹੁਤ ਵਧੀਆ ਜਥਾ, ਅੱਜ ਫੇਰ ਦੇਖ ਕੇ ਵਧੀਆ ਲੱਗਿਆ।🙏

  • @sukhwantsingh0412
    @sukhwantsingh0412 4 місяці тому

    ਬਹੁਤ ਵਧੀਆ ਉਪਰਾਲਾ ਹੈ ਜੀ

  • @passportfzr0271
    @passportfzr0271 2 роки тому

    ਮਾਣ ਆ ਤੁਹਾਡੇ ਤੇ ਪੰਜਾਬ ਦੀਉ ਧੀਉ, ਹਰਨਾਜ ਸੰਧੂ ਵਰਗੀਆਂ ਤੁਹਾਡੇ ਪੈਰ ਦੀ ਜੁੱਤੀ ਵਰਗੀੲ ਨੇ

  • @baba5663
    @baba5663 2 роки тому +4

    ਮੇਰੀਆਂ ਵੱਡੀਆ ਭੈਣਾ ਨੇ ਗੀਤ ਗਾ ਕੇ ਮੇਰਾ ਦਿਲ ਜਿੱਤ ਲਿਆ ਬਹੁਤ ਵਧੀਆ ਅੰਗਰੇਜ਼ੀ ਵਿੱਚ ਪੇਸ ਕੀਤੀ ਵਾਰ

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @harmeetsingh4354
    @harmeetsingh4354 2 роки тому +1

    ਵਧੀਆ ਉਪਰਾਲਾ। ਢਾਡੀ ਕਲਾ ਹੋਰ ਪ੍ਰਫੁੱਲਤ ਹੋਣੀ ਚਾਹੀਦੀ ਆ।👏🎉

  • @gagandipsingh2001
    @gagandipsingh2001 5 місяців тому

    ❤❤❤❤❤🎉🎉🎉🎉🎉🎉...... ਜੁਗ ਜੁਗ jivo ਜੀ.... ❤❤❤❤❤❤❤

  • @baldisahilvideo3043
    @baldisahilvideo3043 2 роки тому +3

    Bhot hi sohna uprala.. ❤️ 🙏🏻 international leval te sare smahj Skade ne ..ki eh gall paunjab de katarwadi soch vale hajm hoyu gye ..kyu ki .. paunjab ta pehla hi punajbi language lyi lard reha hai...... 🙏🏻

  • @SukhwinderSingh-lu4dc
    @SukhwinderSingh-lu4dc 2 роки тому

    ਬਹੁਤ ਵਧੀਆ ਗਾੲਇਆ ਜੀ ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀ ਦੇਵੇ🙏🙏🙏👌👌👌👌💐💐💐

  • @PunjabiSikhSangat
    @PunjabiSikhSangat 5 місяців тому +1

    Bhot Vadia JI ......Chardikala nankana Sahib Da Hukamnama Sunan lai.

  • @singhkaur3652
    @singhkaur3652 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਨਾਮ ਦਾਨ ਅਤੇ ਤਰੱਕੀਆਂ ਬਖਸ਼ਣ ਜੀ

  • @rubanivienna2342
    @rubanivienna2342 2 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰਾ ਤੇ ਭੈਣ ਤੇ

  • @kanwarkaursingh8211
    @kanwarkaursingh8211 2 місяці тому

    ਭਾਈ ਸਾਹਿਬ ਜੀ ਸਰਕਾਰੀ ਸਹਾਇਤਾ ਦੀ ਲੋੜ ਨਹੀਂ ਨਹੀਂ,ਸ੍ਰੋ.ਗੁ.ਪ੍ਰ.ਕਮੇਟੀ ਨੂੰ ਚਾਹੀਦਾ ਹੈ ਕਿ ਢਾਡੀਆਂ ਨੂੰ ਮਾਣ ਸਨਮਾਨ ਪ੍ਰਦਾਨ ਕਰੇ।

  • @HarbhajanSingh-ii8ej
    @HarbhajanSingh-ii8ej 5 місяців тому +1

    Thank you brothers. Guru chardian kalah ch, rakhe jio.

  • @bhagsingh548
    @bhagsingh548 5 місяців тому +1

    Waheguru ji Satguru ji Chardikla bakhsis kare ji

  • @Psimansingh
    @Psimansingh 2 роки тому +61

    May Waheguru bless u Jatha . Really you're enlightening the world with gurbani.

  • @GurpreetKaur-gm8ff
    @GurpreetKaur-gm8ff 5 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🏻

  • @sharanjeetkaur7379
    @sharanjeetkaur7379 2 роки тому

    ਬਹੁਤ ਵੱਧਿਆ ਗੱਲ ਹੈ ਜੀ U S A Canada ਵਰਗੇ ਦੇਸ਼ਾਂ ਚ ਕਈਆਂ ਨੂੰ English ਸੰਮਜ ਨਹੀਂ ਆਉਂਦੀ

  • @BaljinderSingh-fj7kh
    @BaljinderSingh-fj7kh 2 роки тому +1

    ਵਾਹਿਗੁਰੂ ਜੀ

  • @sukhvindersingh2167
    @sukhvindersingh2167 2 роки тому +1

    ਵਾਹਿਗੁਰੂ ਜੀ 🙏 ਬਹੁਤ ਹੀ ਵਧੀਆ ਤੇ ਮਿੱਠੀ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurvinderkullar
    @gurvinderkullar 4 місяці тому

    ੴਵਾਹਿਗੁਰੂ ਜੀ ਤੂੰ ਹੀ ਤੂੰ ੴ ❤️🙏

  • @GurdevSinghRakhra
    @GurdevSinghRakhra 5 місяців тому +1

    ❤very good 🙏waheguru Ji makro ga 🙏🌹

  • @SACHOSACH659
    @SACHOSACH659 2 роки тому +3

    ਸਿੱਖ ਆਪਣੇ ਜਵਾਕਾਂ ਨੂੰ ਪੰਜਾਬੀ ਸਿਖਾਉਣ ਦੀ ਬਜਾਏ ਆਪਣੀਆਂ ਰੀਤਾਂ ਬਦਲ ਰਹੇ ਹਨ ਅਫਸੋਸ ਹੈ

  • @Desitech87
    @Desitech87 2 роки тому +6

    ਚੱੜ੍ਹਦੀ ਕਲਾ ਬਖ਼ਸ਼ਣ ਵਾਹਿਗੁਰੂ ਜੀ।

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @hsgill4083
    @hsgill4083 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @charanjitsingh4388
    @charanjitsingh4388 2 роки тому

    ਵਹਿਗੁਰੂ ਜੀ ਮੇਹਰ ਕਰੋ ਜੀ

  • @harbhajanhari7033
    @harbhajanhari7033 2 роки тому

    ਵਾਹਿਗੁਰੂ ਜੀ ਬਹੁਤ ਬਹੁਤ ਕਿਰਪਾ ਕਰਨ ਜੀ ਸਬ ਤੇ ਮੋਹਰ ਭਰਿਆ ਹਥ ਰੱਖਣ 🙏🌹🙏

  • @mansahibsingh2343
    @mansahibsingh2343 2 роки тому

    Bhut ਸੋਹਨਾ g , 🙏🏻🙏🏻

  • @mandmand9107
    @mandmand9107 2 роки тому +1

    Satnam waheguru ji bahut khubsurat video hai bhai saheb ji

  • @HARJEETSINGH-yv1np
    @HARJEETSINGH-yv1np 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @user-km8ji2de7x
    @user-km8ji2de7x 5 місяців тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹਨਾਂ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਮਿਹਰ ਬਖਸ਼ੈ

  • @jot8688
    @jot8688 2 роки тому +11

    Boht vdiaa 🙏🙏 I always support and cooperate my sikh community

  • @HarmeetSingh-nz9ds
    @HarmeetSingh-nz9ds 5 місяців тому

    ਬਹੁਤ ਬਹੁਤ ਵਧੀਆ, ਧੰਨਵਾਦ।

  • @HardeepSingh-nu5qf
    @HardeepSingh-nu5qf 2 роки тому +17

    Bachapan toh sun de aa rahe ha Dhadhian nu bahut itahasik gyan te sakoon milda h ena nu sun k, Waheguru jiii kirpa karan 🙏

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @lovelysharma8147
    @lovelysharma8147 2 роки тому +3

    Wahaguru ji

  • @21Nsk
    @21Nsk 2 роки тому

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏 🙏 🙏 🙏

  • @tinkuballu1443
    @tinkuballu1443 2 роки тому

    ਬਹੁਤ ਹੀ ਵਧੀਆ ਸੋਚ ਜੀ ਆਉਣ ਵਾਲੇ ਸਮੇ ਲਈ ਬਹੁਤ ਹੀ ਵਧੀਆ ਉਪਰਾਲਾ ...ਵਾਹਿਗੁਰੂ ਮੇਹਰ ਕਰਨ ਜੀ 🙏

  • @sukhpalsingh9506
    @sukhpalsingh9506 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sukhjindersing2055
    @sukhjindersing2055 2 роки тому +1

    ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @h.ssandhu3968
    @h.ssandhu3968 2 роки тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @harvindersingh9448
    @harvindersingh9448 2 роки тому

    ਕਿਆਂ ਬਾਤ ਹੈ
    ਆਦੇਸ਼ ਆਦੇਸ਼ ਆਦੇਸ਼
    ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @BalbirSingh-lo5bx
    @BalbirSingh-lo5bx 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalkarSingh-ko2qy
    @BalkarSingh-ko2qy 4 місяці тому

    ਸਤਿਕਾਰ ਯੋਗ ਢਾਡੀ ਵੀਰ ਜੀ ਸਾਨੂੰ ਏਕ ਅਫਸੋਸ ਹੈ ਸਾਡਾ ਰੰਘਰੇਟੇ ਗੁਰੂ ਬੇਟੇ ਸਿੰਘਾ ਦਾਂ ਇਤਹਾਸ ਕੁੱਸ਼ ਅਦੁਰਾ ਹੈ ਏਹਨਾ ਸਾਡੀ ਕੌਮ ਦੇ ਆਗੂਆਂ ਨਾਲ ਮਿਲ ਕੇ ਗੱਲ ਬਾਤ ਕਰਨੀ ਚਾਹੀਦੀ ਹੈ ਜਿੱਸ ਤਰ੍ਹਾਂ ਵਿਦਆਰਥੀ ਸਾਹਿਬ ਜੀ ਹਨ

  • @ballyking.1248
    @ballyking.1248 2 роки тому

    Wah Ji wah .. y Ji man khus ho giya char laina Sun k apne singha veera diya
    🔝🔝🔝🔝🔝🔝🔝
    👳👳👳👳👳👳👳

  • @balvirkaur1430
    @balvirkaur1430 2 роки тому +6

    Sri waheguru

  • @harpalkaur3615
    @harpalkaur3615 2 роки тому

    ਬਹੁਤ ਵਧੀਆ ਜੀ

  • @sukhysidhu3768
    @sukhysidhu3768 2 роки тому +1

    ਵਾਹਿਗੁਰੂ ਜੀ ਧੰਨ ਤੁਸੀ

  • @PanjabLife
    @PanjabLife 2 роки тому +1

    ਰੂਹ ਖੁਸ਼ ਹੋ ਗਈ ਇਹ ਵੀਡਿਉ ਦੇਖ ਕੇ ❤️❤️
    ਵਾਹਿਗੁਰੂ ਮੇਹਰ ਕਰਨ ❤️

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @ManpreetSingh-bq6le
    @ManpreetSingh-bq6le 2 роки тому

    ਸੱਚੇ ਪਾਤਸ਼ਾਹ ਜੀ ਚੜਦੀ ਕਲਾ ਰੱਖਣ

  • @MandeepKaur-kp3de
    @MandeepKaur-kp3de 2 роки тому

    ਵਾਹ। ਬਹੁਤ ਨਿਵੇਕਲਾ ਉਪਰਾਲਾ

  • @__-rr9bj
    @__-rr9bj 2 роки тому

    Sade gwandhi pind dhadhe to eh bhut pyare log ne Waheguru chardiklaa ch rakhan tuhanu giyani balbir singh paras

  • @anmolpreetkwahla
    @anmolpreetkwahla 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏. ਬਹੁਤ ਖੂਬ. ਵਾਹਿਗੁਰੂ ਜੀ ਤਰੱਕੀ ਬਖਸ਼ਣ 🙏💐

  • @user-bs1qh5go9s
    @user-bs1qh5go9s 4 місяці тому

    Bahut vadiya waheguru Ji
    Akal purkh ji chardikala rakhan ji

  • @karangamer4046
    @karangamer4046 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।
    ਚੜਦੀ ਕਲਾ

    • @loveofnaturepd8550
      @loveofnaturepd8550 2 роки тому

      ਇਹ 7 ਅਜੂਬੇ ਤੋਂ ਵੀ ਉੱਪਰ ਦਾ ਅਜੂਬਾ ਹੈ !!! ਦਰਸ਼ਨ ਕਰੋ ਜੀ !!! ua-cam.com/video/7C5vShcoMrI/v-deo.html

  • @ManjitSingh-gs3xg
    @ManjitSingh-gs3xg 2 роки тому +5

    Waheguru bhen ji bhut vdia lgya tuhanu sun k tuci poori dunia vich sade guru sahiba da msg lek jaoge dhan guru nanak mehar krn sab te 🙏

  • @bakshishsingh5383
    @bakshishsingh5383 2 роки тому

    Jiodi reh punjab di bachie waheguru tenu tarakia bakhse

  • @triloksingh286
    @triloksingh286 2 роки тому

    Very. Nice. Bhaut. Piara. Sabad. Good. From. Tarlok. Himachal. Nalagarh

  • @gsk1877
    @gsk1877 2 роки тому

    ਚਲੋ ਸ਼ੁਕਰ 🙏 ਆ ਸਾਡੇ ਵਾਲੇ ਨਾ ਸਹੀ ਬਾਹਰ ਵਾਲੇ ਸਾਡੇ ਪੰਜਾਬੀ ਤਾ ਇਸ ਨੂੰ ਸੰਭਾਲ ਰਹੇ ਨੇ🙏

  • @soapshouse9275
    @soapshouse9275 2 роки тому +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @gursimransingh8438
    @gursimransingh8438 2 роки тому +13

    Respect 🙏🙏🙏🙏,,,,they are saving our culture

  • @HarvinderSingh-un9rf
    @HarvinderSingh-un9rf 5 місяців тому

    Putter ji Waheguru ji tuhanu hamesha Chardikala cha Rakhan ji

  • @jaswantsingh-xf6sh
    @jaswantsingh-xf6sh 2 роки тому

    I Proud you
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lovelyboy486
    @lovelyboy486 2 роки тому

    ਅੰਗਰੇਜ ਸਮਝ ਸਕਣਗੇ ਵਧੀਆ ਗੱਲ ਆ

  • @dharmindersingh1506
    @dharmindersingh1506 2 роки тому

    Satnaam Sri Waheguru Ji. Dhaadi klaa bahut hi uchi te suchi klaa jo bahut hi izat te aadr vali klaa hai jo ki poore smaaj ik valuable te anmulli sedh dindi hai. Sri guru Hargobind Saab Maharaj ji dhaadi klaa nu hr vele charhdi klaa ch rakhan.

  • @BaljinderSingh-ri9gw
    @BaljinderSingh-ri9gw 2 роки тому +118

    ਵਾਹਿਗੁਰੂ ਬਹੁਤ ਵਧੀਆ ਜੀ ਅੰਗਰੇਜ਼ੀ ਚ ਤਾਂ ਪਹਿਲਾ ਈ ਆ

    • @rythmsingh4532
      @rythmsingh4532 2 роки тому +4

      Oh bhai tu kehria sunia.. je suniya c.. ta share kyu nahi kiti..

    • @BaljinderSingh-ri9gw
      @BaljinderSingh-ri9gw 2 роки тому +2

      @@rythmsingh4532 ਮੈ ਲਿਖਿਆ ਇਹ ਪਹਿਲਾ ਹੈ ਨਾ ਕਿ ਪਹਿਲਾਂ ਹੈਗੇ

    • @user-lz6kk6nf2r
      @user-lz6kk6nf2r 2 роки тому +1

      @@BaljinderSingh-ri9gw ye phle hn ya phli var dikhya

    • @singhkaur3652
      @singhkaur3652 2 роки тому +3

      ਅਸੀਂ ਤਾਂ ਕਦੇ ਸੁਣਿਆਂ ਨਹੀਂ। ਤੁਸੀਂ ਪਹਿਲਾਂ ਕਿੱਥੋਂ ਸੁਣਿਆ ਜੇ ਸੀ ਤਾਂ ਸ਼ੇਅਰ ਕਿਉਂ ਨੀ ਕੀਤਾ। ਜੇ ਕੋਈ ਵਧੀਆ ਕੰਮ ਕਰਦਾ ਹੈ ਤਾਂ ਉਸ ਨੂੰ ਹੌਸਲਾ ਦਿਉ।

    • @user-lz6kk6nf2r
      @user-lz6kk6nf2r 2 роки тому +2

      @@singhkaur3652 ohna da mtlb ye phle hn😂😂

  • @Randy-eg6dk
    @Randy-eg6dk 5 місяців тому

    ਵਾਹਿਗੁਰੂ ਮੇਹਰ ਕਰੇਂ

  • @baggasingh9234
    @baggasingh9234 5 місяців тому

    ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹 ਜੀ

  • @drarshpreetkaur9
    @drarshpreetkaur9 2 роки тому +1

    Parmatma tuhada naam Roshan kreyy,,,Boht wdhiaa tuhadii soch.. New Beginning all the Bestt😍😍😍😍🤩🤩🤩🤩🤩

  • @parmjitmajri1984
    @parmjitmajri1984 5 місяців тому

    Waheguru tohanu chardikala vich rakhe ji ❤❤❤❤❤