ਪ੍ਰੋਹਣਾ ਹੋ ਗਿਆ ਵੋਟਾਂ ਚ ਅਜਾਦ ਖੜਾ ਕਰਤੇ ਵੱਡੇ ਵੱਡੇ ਐਲਾਨ ll latest punjabi comedy video 2022

Поділитися
Вставка
  • Опубліковано 14 лют 2022
  • instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 455

  • @parminderkaur2267
    @parminderkaur2267 2 роки тому +30

    Veere sada veer deep sidhu kha gye chndre 😭😭😭😭😭😭plz ajo sare mil k deep da aakhri supna pura kriye😭😭😭😭😭😭

  • @lakhvirsingh2451
    @lakhvirsingh2451 2 роки тому +21

    ਦੇਖਣ ਤੇ ਸਮਜਣ ਵਾਲਾ ਦਿਮਾਗ ਤੇ ਅੱਖ ਚਾਹੀਦੀ ਆ।ਮਤਲਬ ਮੈਨੂੰ ਤਾਂ ਹਰ ਕਿਰਦਾਰ ਤੇ ਐਕਟਿੰਗ ਵਧਿਆ ਲਗਦਾ 👍👍👍

  • @manjindersinghbhullar8221
    @manjindersinghbhullar8221 2 роки тому +6

    ਜੱਟ ਸੋਦਾ ਵਾਲਿਓ ਵੀਡੀਓ ਬਹੁਤ ਸੋਹਣੀ ਜਮਾਂ ਸਿਰਾਂ 👍🏻👍🏻👍🏻👍🏻

  • @lakhvindersinghmaan6141
    @lakhvindersinghmaan6141 2 роки тому +40

    ਦੀਪ ਸਿੱਧੂ ਜੀ 🙏 ਦਾ ਕਤਲ ਹੋਇਆ ਲੱਗਦਾ ਇਹ ਕੰਮ ਏਜੰਸੀਆਂ ਦਾ ਜਿੰਨੀਆਂ ਵੀ ਵੀਡੀਓ ਦੀਪ ਸਿੱਧੂ ਦੀ ਮੌਤ ਨਾਲ ਸੰਬੰਧਿਤ ਆਇਆ ਉਹ ਦੇਖ ਕੇ ਲੱਗਦਾ ਹੈ।

  • @Ankitwadhwa21
    @Ankitwadhwa21 2 роки тому +7

    Deep sidhu veer jindabad veer Tu sade vich hamesha Amar rahe ga, sade ❤ dil ch hamesha teri photo rahe gi... Deep sidhu veer jindabad... 😭😭😭😭

  • @Sippy855
    @Sippy855 2 роки тому +27

    ਕਮੈਟਾ ਚ ਦੱਸਿਉ ਬਾਈ ਕਿਹੜੀ ਚੀਜ਼ ਵਧੀਆਂ ਲੱਗੀ ਵੀਡੀਉ ਦੀ✌️

  • @PreetPreet-tn6le
    @PreetPreet-tn6le 2 роки тому +15

    ਦੀਪ ਸਿੱਧੂ ਨਹੀਂ ਰਿਹਾ ਵੀਰੇ ਬਹੁਤ ਦੁੱਖ

  • @lakhvirsingh2451
    @lakhvirsingh2451 2 роки тому +120

    ਦੀਪ ਸਿੱਧੂ ਦਾ ਦੁਨਿਆ ਨੂੰ ਅਲਵਿਦਾ ਕਹਿਣਾ ਦੀਪ ਦੇ ਚਾਹੁਣ ਵਾਲਿਆਂ ਨੂੰ ਬਹੁਤ ਦੁੱਖ ਦੇ ਗਿਆ ।ਪਰਮਾਤਮਾ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ🙏🙏🙏

  • @ramannomy7344
    @ramannomy7344 2 роки тому +6

    Vr aj bilkul ve kushi nhi hoye eh video dekh ke jine phela cha nal dekhde ah tuhadi video .video de udeek rehndi ah per aj nhi dekh hoye video chngi tera q ke sareya nu pta Punjab the sher putter aj apne wich nhi reha waheguru deep sidhu vr de atma nu apne charna wich niwas deen. Rip Deep sidhu vr tusi hamesha sade dill wich raho ge ..bought dungi sat mari ah rabba 😔😔😭😭

  • @user-im9lq4dk4o
    @user-im9lq4dk4o 2 роки тому +17

    ਵੀਰ ਅੱਜ ਦਾ ਦਿਨ ਰੁਕਣਾ ਸੀ ਕਲ ਨੁ ਅਪਲੋਡ ਕਰ ਦਿੰਦੇ

  • @kamaljeetkaurmangat3917
    @kamaljeetkaurmangat3917 2 роки тому +2

    ਅਲਵਿਦਾ ਛੋਟੇ ਵੀਰ ਦੀਪ ਸਿੱਧੂ

  • @Sandeeptoor
    @Sandeeptoor 2 роки тому +6

    ❤️❤️🌸🌸🤣🤣✌️✌️

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ ਬਦਲਾਅ ਲਈ

  • @rachhpalsingh78466
    @rachhpalsingh78466 8 днів тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Esportsbgmiglobal
    @Esportsbgmiglobal 2 роки тому +30

    ਅਲਵਿਦਾ ਦੀਪ ਸਿੱਧੂ 😭❤️

  • @lakhpreetlakha9792
    @lakhpreetlakha9792 2 роки тому +7

    Veer ji ajj sonu y deep sidhu ta video pone chade c 😭 so sed miss you y deep sidhu love you y oa 😭😭😭😭😭😭😭😭😭

  • @nardeepdhimanjilasangrursa2230

    ਬਹੁਤ ਵਧੀਆ ਵਡੀਓ ਜਿੰਦਰ ਬਾਈ ਸਿਰਾ ਕਰਤਾ👍👍👍👍👍👍👍👌👌👌👌👌👌👌💯💯💯💯💯💯💯

  • @karamjitdhillon3715
    @karamjitdhillon3715 2 роки тому +4

    ਯਾਰ ਅੱਜ ਵਿਡੀਉ ਨਾਂ ਪਾਉਂਦੇ ਸਾਡੇ ਪੰਜਾਬ ਦਾ ਇੱਕ ਹੋਰ ਹੀਰਾ ਚੱਲਾਂ ਗਿਆ ਆ ਕਦੇ ਨਾ ਪੂਰਾ ਹੋਣ ਵਾਲ਼ਾ ਘੰਟਾਂ ਆ

  • @vickykabbadi2223
    @vickykabbadi2223 2 роки тому +2

    laddi de acting sirra babe 🤣🤣🤣🤣🤣❤️❤️🥰🥰🥰🙏🏻🙏🏻

  • @vijaykumarverma9982
    @vijaykumarverma9982 2 роки тому +11

    ਸਾਰੀ ਟੀਮ ਨੇ ਸਿਰਾ ਲਗਾ ਰਖੀ ਆ 👍🏻❤️ ਬਾਬਾ ਜੀ ਤਰੱਕੀਆਂ ਬਖਸ਼ਣ 🙏

  • @JarnailSingh-vu4nt
    @JarnailSingh-vu4nt 2 роки тому +6

    ਬਾਈ ਚਲੋ ਵੈਸੇ ਤਾ ਮਜਬੂਰੀ ਆ ਤੁਹਾਡੀ ਵੀ ਤੇ ਅੱਜ ਤਾਂ ਰੁਕ ਜਾਂਦੇ ਬਾਈ ਸਾਡੇ ਯੋਧੇ ਦੀਪ ਸਿੱਧੂ ਕਰਕੇ ਆਜੇ ਤਾਂ ਡੈਡਬੋਡੀ ਪੰਜਾਬ ਵੀ ਨਹੀਂ ਆਈ ਵੀਰੇ ਤੁਹਾਡੇ ਸਰੋਤੇ ਮੇਰੇ ਵਰਗੇ ਇੱਕ ਦਿਨ ਦਾ ਇੰਤਜ਼ਾਰ ਤਾਂ ਕਰ ਹੀ ਲੈਂਦੇ ਯਾਰ ਕੁਝ ਤਾਂ ਸੋਚ ਲੈਂਦੇ

  • @popigoyal5042
    @popigoyal5042 2 роки тому

    Harjinder good acting. Main. 20. Bar. Dekh. Chuka hoon har roj. 7. Bar. Y. Video dekh ta hu 22. Harjinder

  • @chanchladevi4046
    @chanchladevi4046 2 роки тому +2

    Deep sidhu😭😭😭😭😭😭😭😭😭😭😭😭😭😭😭❤❤

  • @SukhjinderSingh-bo8bo
    @SukhjinderSingh-bo8bo 2 роки тому +5

    ਨਵਾਂ ਬੰਦਾ ਮੁਨੀਮ(ਪ੍ਰਗਟ) ਵੀ ਐਕਟਰ ਵਧੀਆ ਜੀ, ਜਵਾਂ ਰਲ ਗਿਆ ਟੀਮ ਚ

  • @Nikmanna
    @Nikmanna 2 роки тому

    ਬਹੁਤ ਬਹੁਤ ਵਧੀਆ ਜੀ ਜਿਉਂਦੇ ਵੱਸਦੇ ਰਹੋ ਖੁਸ਼ ਕਰ ਦਿਨੇ ਓ ਵੀਰ ❤️

  • @kaithal342
    @kaithal342 2 роки тому +5

    Hlo ji laddi veer ji aj tusse facebook live kinne vj hovoge ji polige menu Dso ji 🙏🙏🙏🙏😭😭😭😭polige menu comment krke Dso ji 🙏🙏

  • @malkitsingh2145
    @malkitsingh2145 2 роки тому +5

    Sibo bebe very nice 🙏🏻🙏🏻🙏🏻🙏🏻

  • @sukhpalbhullar2085
    @sukhpalbhullar2085 2 роки тому +24

    ਬਹੁਤ ਵਧੀਆ ਵੀਡੀਓ 👌👌🥰🥰

  • @sunalisingla9400
    @sunalisingla9400 2 роки тому +3

    All vedio very good but Jinder veer jii superb actor ❤️❤️😀😘🎉 very very nice veer jii 🥳🎈🥳 super hit 😀😀😀😀

  • @ramankaur2797
    @ramankaur2797 2 роки тому +4

    Viedo laei baught wait kari 🙄 baught he sera viedo aa 🤟🤟🤟 Jinder sir good 🤟❣️❣️❣️

  • @jasveersinghgill3982
    @jasveersinghgill3982 2 роки тому

    ਬਹੁਤ ਵਧੀਆ ਵੀੜੀਓ ਬਾਈ ਜੀ ਜਿੰਦਰ ਸਿੰਘ

  • @RoopSingh-10M
    @RoopSingh-10M 2 роки тому +1

    Love u yaar

  • @khushveersingh1315
    @khushveersingh1315 2 роки тому

    ਬਾਈ ਜਿੰਦਰਾ ਤੇਰੀ ਹਰੇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਆ ਪਰ ਅੱਜ ਪਹਿਲੀ ਵਾਰ ਤੇਰੀ ਵੀਡੀਓ ਚ ਮਨ ਨੀ ਲੱਗ ਰਿਹਾ ਅੱਖਾਂ ਅੱਗੇ ਕੌਮੀਂ ਹੀਰੇ ਦੀਪ ਸਿੱਧੂ ਦੀ ਤਸਵੀਰ ਵਾਰ ਵਾਰ ਘੁੰਮ ਰਹੀ ਆ ,,ਰੱਬ ਮੇਹਰ ਕਰੇ

  • @AVTARSingh-gr1op
    @AVTARSingh-gr1op 2 роки тому +3

    GOOD VEER JI 👍

  • @chardapunjabjhingerfamly377
    @chardapunjabjhingerfamly377 2 роки тому +4

    ਬਹੁਤ ਸੋਹਣੀ ਵੀਡੀਓ ਬਾਈ ਜੀ

  • @lovesinghdhillon2823
    @lovesinghdhillon2823 Рік тому +1

    Veereo tuhadia hun dia kush latest videos dekhea c .par enia ghaint laggia k hun labb labb k saal ,do saal purania v dekh reha ..keep it up bros 👍👍rabb mehar kare 👌 sirra babeyoo ..

  • @jagtindersingh4695
    @jagtindersingh4695 2 роки тому +3

    Veer ajj koi sawad ne aye ah video.banun da waheyguru hamesha chardi kala vich rakhey
    Waheyguru ji

  • @khaintbanda9067
    @khaintbanda9067 2 роки тому +1

    Very very nice video, thanks all team members.

  • @avjindersinghsodha3633
    @avjindersinghsodha3633 Рік тому

    ਮੈ ਇਹ ਵੀਡੀਓ ਅੱਜ ਵੇਖੀ ਆ ਕਿਉਕਿ ਉਸ ਦਿਨ ਮੇਰਾ ਬੱਬਰ ਸ਼ੇਰ "ਛੋਟਾ ਭਾਈ " ਦੀਪ ਬਾਈ ਉਰਫ ਸੰਦੀਪ ਸਿੰਘ ਦੀਪ ਸਿੱਧੂ ਨੂੰ ਭੁੱਖੀ ਨੰਗੀ ਕਾਇਰ ਭਾਰਤ ਮਾਤਾ ਨੇ ਸਹੀਦ ਕਰ ਦਿਤਾ ਸੀ ਤੇ ਉਸ ਰਾਤ ਤੇ ਮੇਰੀ ਹਾਲਤ ਰੋ ਰੋ ਪਿੱਟ ਪਿੱਟ ਬੁਰਾ ਹਾਲ ਸੀ ਤੇ ਹਾਲਤ ਪਾਗਲਾ ਵਾਗ ਕਾਸੇ ਦੀ ਸੁਰਤ ਨਹੀ ਸੀ।।ਹਾਏ ਓਏ ਮੇਰਿਆ ਕੋਹੇਨੂਰ ਹੀਰਿਆ ਵਾਪਸ ਆਜਾ 😭😭😭😭😭😭

  • @jaggithikriwal208
    @jaggithikriwal208 2 роки тому +1

    Aa kudi Di vi boht vdia performance aa y

  • @kuldipbadyal1013
    @kuldipbadyal1013 2 роки тому +2

    बहुत बड़िया वीडियो बनाई वीर जी तुहाडी हर फिल्म सिखिया नाल भरपूर हुंदी है सारे कलाकारा ने बहुत सोहनी एक्टिंग किती है इसे तरेह ही लोका दा मनोरंजन करदे रहो वीर जी

  • @GurjitSingh-jz9ye
    @GurjitSingh-jz9ye 2 роки тому

    ਬਹੁਤ ਸੋਹਣੀ ਵਿਡੀਓ

  • @a_s1122
    @a_s1122 2 роки тому +1

    jatt sauda team all gbu love yarooo 😍😍❤️

  • @gursewaksekhon99
    @gursewaksekhon99 2 роки тому +1

    hahaha bahut vdia bro 👌🏻👌🏻👌🏻
    carry on gbu all team 🤗🤗

  • @makhansinghmakhan5241
    @makhansinghmakhan5241 2 роки тому +1

    Very very nice video g makhan Singh panch namol

  • @rajwindersingh5364
    @rajwindersingh5364 2 роки тому +1

    Vary nice video❤️🌹❤️🌹 bai g all team good working 👌👌👌👍👍

  • @preetkaurnehal8106
    @preetkaurnehal8106 2 роки тому

    Nyc video aa veera gg nyc group aa sode ek sare brothers da 🤗🤗🤗🤗🤗

  • @HarjinderBhullar6076
    @HarjinderBhullar6076 2 роки тому

    ,ਜਿੰਦਰ ਘੈਂਟ ਝੋਟਾ ਕਹਿੰਦਾ ਐਮ ਐਲ ਏ ਬਣਕੇ ਸੋਡੇ ਤੇ ਕੇਸ ਪਵਾਉ,ਘੋਟਾ ਲਵਾਉ

  • @dassishonki9171
    @dassishonki9171 2 роки тому

    ਬਹੁਤ ਵਧੀਆ 22

  • @harmandhaliwal1548
    @harmandhaliwal1548 2 роки тому +1

    Very nice video Bhai ji 👌👌👌👌

  • @mehekpreet9671
    @mehekpreet9671 2 роки тому +2

    nice video 22 g but tusi ਅੱਧੀਆਂ video s da next part nahi ਨਿਕਾਲੇ example ਭੁਖੀ ਭੂਆ

  • @GaganKumar-my5vn
    @GaganKumar-my5vn 2 роки тому +1

    Kaum da heera Bai Deep Sidhu zindabad

  • @jassimehlan5155
    @jassimehlan5155 2 роки тому

    Very nice video thanks all team👍👍👌👌

  • @dsgpatwari6147
    @dsgpatwari6147 2 роки тому

    ਅਬਕੀ ਵਾਰ ਕਿਸਦੀ ਸਰਕਾਰ??????
    ਅਬਕੀ ਵਾਰ "ਡੰਡਾ ਡੁੱਕ "ਦੀ ਸਰਕਾਰ।😋😋😋😋😋😋😋🤡🤡🤡🤡🤠🤠🤠😁😁😁😁😁😁😁👹👹👹👹👿👿👿👿👿👩‍❤️‍👨👩‍❤️‍👨👩‍❤️‍👨👩‍❤️‍👨🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaskarangrewal6002
    @jaskarangrewal6002 2 роки тому +1

    Love you bai ajj sira lvata

  • @YuvrajSingh-lc3iw
    @YuvrajSingh-lc3iw 2 роки тому

    Very nice video please next part

  • @harjinderdhindsa1582
    @harjinderdhindsa1582 Рік тому +1

    Nice video👍👍🎥🎥

  • @Sandhuog014
    @Sandhuog014 2 роки тому +2

    Knt video bro love you ❤️

  • @gurbanichannel8398
    @gurbanichannel8398 2 роки тому +1

    Siea

  • @iqbalsekhon54
    @iqbalsekhon54 2 роки тому

    Laddi vr sirraaa acting wmk 🙏🙏🙏

  • @harjindersingh2728
    @harjindersingh2728 2 роки тому

    aithey rakh jatta aida dea video bnayea kr jeonda reh mera veer jinder luv from germany bro

  • @sandeepsingh-tl2tq
    @sandeepsingh-tl2tq 2 роки тому

    ਬਹੁਤ ਵਧੀਆ ਵੀਡਿਓ ਆ y

  • @Noorarts895
    @Noorarts895 2 роки тому +2

    ਬਹੁਤ ਵਧੀਆ ਵੀਡੀਓ ਪਿੰਡ ਰੋਗਲਾ ਜ਼ਿਲਾ ਸੰਗਰੂਰ

  • @user-zy1yu8ls3y
    @user-zy1yu8ls3y 2 роки тому

    Hahaha 🤣😂🤣😁 siraa kreya peya jma 👍🏻😀

  • @sandeepkaur-qt3gf
    @sandeepkaur-qt3gf 2 роки тому

    Bahut vadiya video a bai ji

  • @daljitramghria8082
    @daljitramghria8082 Рік тому +1

    V,nice,video

  • @ramandeoldeol1451
    @ramandeoldeol1451 2 роки тому

    Sirra jma end 🤣❤️

  • @hargunbanwala
    @hargunbanwala 2 роки тому

    Sirra next part bnado 👍👍👍👍😍😍😍😍

  • @kartarchandsahonta886
    @kartarchandsahonta886 2 роки тому

    Very good entertainment.

  • @boharsingh7725
    @boharsingh7725 2 роки тому +9

    ਬਹੁਤ ਵਧੀਆ ਬਾਈਁ

  • @desipenduvirsa
    @desipenduvirsa 2 роки тому +1

    ਬਹੁਤ ਵਧੀਆ ਵਿਡੀਓ ਵਾਈ ਜੀ

  • @manpreetsingj2830
    @manpreetsingj2830 2 роки тому

    Sira ਬਾਈ ❤️❤️❤️❤️❤️😘😘

  • @JaswantSingh-ij1eq
    @JaswantSingh-ij1eq 2 роки тому

    Sirra

  • @saabbhullar5107
    @saabbhullar5107 2 роки тому

    baut vdia msg veer love 😍😍😘

  • @laddijawandha6234
    @laddijawandha6234 2 роки тому

    Bahut comedy and ghaint video hai jii

  • @JaswantSingh-ij1eq
    @JaswantSingh-ij1eq 2 роки тому

    Good to all team 😘😘😘😘

  • @hardeepsidhu2055
    @hardeepsidhu2055 2 роки тому

    ਬਹੁਤ ਵਧੀਆ ਵੀਡੀਓ ਹੈ ਜੀ

  • @DarshanSingh-jo5jt
    @DarshanSingh-jo5jt 2 роки тому

    ਸਿਰਾ ਹੀ ਹੈ

  • @kulwindersingh8403
    @kulwindersingh8403 2 роки тому

    Siraaa bro att krati dod

  • @rupinderchahal7989
    @rupinderchahal7989 2 роки тому +1

    Jatt sauda Varry Varry nice

  • @princebajwa2229
    @princebajwa2229 2 роки тому +1

    Nic

  • @pb13punjabientertainmentvl9
    @pb13punjabientertainmentvl9 2 роки тому +2

    Love you bro

  • @khushsidhu52
    @khushsidhu52 2 роки тому +1

    Sirra❤️

  • @Sidhu-pbx-1-0008
    @Sidhu-pbx-1-0008 2 роки тому

    Bahut Vidya video

  • @rajwindersingh6039
    @rajwindersingh6039 2 роки тому

    Gaint bai👌👌👌

  • @jassabehbalkalan4985
    @jassabehbalkalan4985 2 роки тому

    ਬਹੁਤ ਵਧੀਆ ਵੀਡਿਓ ਬਾਈ ਜੀ

  • @jaggithikriwal208
    @jaggithikriwal208 2 роки тому

    Boht vdia acting aa Veer di

  • @singhthind1739
    @singhthind1739 2 роки тому

    ਸਿਰਾ ਜਿੰਦਰਾ

  • @daljeetbutter888
    @daljeetbutter888 2 роки тому +2

    ਕਾਹਦਾ ਯਾਰ ਨੂੰ ਪਾਗਲ ਕਰਕੇ ਡਾਕਟਰ ਬਣੀ ਦਿਮਾਗਾਂ ਦੀ 🤣🤣🤣🤣

  • @H-animation
    @H-animation 2 роки тому

    Fantastic comedy

  • @gaggidhillon
    @gaggidhillon 2 роки тому

    ਵਧੀਆ ਉਪਰਾਲਾ ਕਰਦੇ o ਲੋਕਾ ਨੂੰ ਖੁਸ ਕਰਨ ਦਾ ਜਿਉਂਦੇ ਰਹੋ ਵੀਰੇ

  • @gurjindersingh1612
    @gurjindersingh1612 2 роки тому

    Bahut vadia video all team nu salut 🙏🥀💖🥀👍

  • @AslamKhan-uw3qp
    @AslamKhan-uw3qp 2 роки тому +8

    ਬਹੁਤ ਵਧੀਆ ਵੀਡੀਓ 👌👌🔥🔥😍😍😍

  • @jaswindersinghbatth617
    @jaswindersinghbatth617 2 роки тому +1

    Jinderaaaa nice video 👍

  • @jassabehbalkalan4985
    @jassabehbalkalan4985 2 роки тому

    ਬਹੁਤ ਵਧੀਆ ਵੀਡਿਓ ਬਾਈ

  • @gurjeetsingh5877
    @gurjeetsingh5877 2 роки тому +3

    ਬਹੁਤ ਵਧੀਆ

  • @NavdeepSingh-he5xd
    @NavdeepSingh-he5xd 2 роки тому

    Sira video ji

  • @Suhbdeep_Singh_Sidhu_786
    @Suhbdeep_Singh_Sidhu_786 2 роки тому

    Nice funny 🤣 video bro👍

  • @kuldeepdhurkot512
    @kuldeepdhurkot512 2 роки тому

    V nice👍👏👏👏👍 🎥video

  • @AvtarSingh-cx7il
    @AvtarSingh-cx7il 2 роки тому

    Bhut vdia video a ji