ਪੁੱਛਾ ਕੱਢਦੇ ਹੋਰ ਹੀ ਕਾਂਡ ਕਰਤਾ ਬਾਬਿਆ ਨੇ 😂। ਇਹ ਕੁੱਟ ਖਾਣ ਲੱਗਦਾ 😄। Latest short movie 2024

Поділитися
Вставка
  • Опубліковано 27 січ 2024
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 278

  • @Sh4d1ng
    @Sh4d1ng 5 місяців тому +11

    Dance ਦੀ ਤੇ ਰਾਮੇ ਨੇ ਅੱਤ ਕਰਾ ਤੀ 😂

  • @hardeepkaur9884
    @hardeepkaur9884 5 місяців тому +12

    ਰਾਮਾ😂😂😂😂😂❤❤

  • @sodhibajwa8191
    @sodhibajwa8191 5 місяців тому +9

    ਅੱਜ ਤਾਂ ਪ੍ਰਦਾਨ ਸਾਬ ਵਾਜਾ ਵਜਾ ਰਹੇ ਐ😂😂

  • @onkarsidhu6007
    @onkarsidhu6007 5 місяців тому +8

    ਵਿਗਿਆਨ ਦੀ ਖੋਜ ਨੂੰ ਦਿਮਾਗ ਨਾਲ ਵਰਤ ਕੇ ਲੋਕਾਂ ਚੋ ਵਹਮ ਭਰਮ ਨੂੰ ਸਮਾਜ ਤੋ ਮੁਕਤ ਕਰਨ ਦਾ ਇਹ ਨਾਟਕ ਦਾ ਰੂਪਾਂਤਰ ਬਹੁਤ ਵਧੀਆ ਲੱਗਿਆ ਵਧਾਈ ਦੀ ਪਾਤਰ ਹੈ ਇਹ ਟੀਮ ਕਰਨੈਲ ਰਾਮਾ ਸੰਦੀਪ ਤੇ ਬੰਤ ਜੀ ਖੁਸ਼ ਕਰ ਦਿੱਤਾ ਸੰਦੇਸ਼ ਵਾਹਕ ਸੀ ਅੱਜ ਦਾ ਨਾਟਕ

  • @nirmalsinghmallhi9773
    @nirmalsinghmallhi9773 5 місяців тому +7

    ਬਾਈ ਰਾਮ ਜੇ ਤੁਂ ਹਿਜੜਯਾ ਵਿਚ ਰਲ ਜਾਵੇਂ ਤਾਂ ਚਾਹ ਚੰਦ ਲਗ ਜਾਣਗੇ ਬਹੁਤ ਹਾਸੇ ਵਾਲਾ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @user-et1oe7vq2l
    @user-et1oe7vq2l 5 місяців тому +8

    ਸਾਡਾ ਯਾਰ ਰਾਮਾ ਸਿਰਾ ਕਰਾਈ ਜਾਂਦਾ ਲਵਲੀ ਤੈਨੂੰ ਪੂਰੀ ਸਪੋਰਟ ਆ ਯਾਰਾ

  • @RupinderSingh-fg5bh
    @RupinderSingh-fg5bh 5 місяців тому +5

    Bhut sohni video sab di acting sirra with rama kramjeet di acting v bhut vadia hundi a

  • @amarjitsingh1946
    @amarjitsingh1946 5 місяців тому +4

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯💯😂

  • @rudrakshbharadwaj9490
    @rudrakshbharadwaj9490 5 місяців тому +7

    ਸੰਦੀਪ ਬੇਟਾ ਕੀ ਬਣਿਆ ਫਿਰਦਾ 🤣🤣🤣🤣🤣🤣

  • @surmukhsingh9429
    @surmukhsingh9429 5 місяців тому +7

    ਕੀ ਰੱਖਿਆ ਲੋਕੋ ਸਾਧਾਂ ਦੇ ਡੇਰਿਆਂ ਤੇ ,
    ਜਿਹੜੇ ਪਲਦੇ ਨੇ ਟੁਕੜਿਆਂ ਤੇਰਿਆਂ ਮੇਰਿਆ
    ਤੇ,

    • @harmindersingh5944
      @harmindersingh5944 5 місяців тому

      ਸਾਰੇ ਮਾੜੇ ਨੀ ਹੁੰਦੇ ਬਾਈ

  • @harpalrandhawarandhawa5303
    @harpalrandhawarandhawa5303 5 місяців тому +6

    ਬਹੁਤ ਵਧੀਆ👍💯👍💯👍💯👍💯

  • @SukhwinderSingh-wq5ip
    @SukhwinderSingh-wq5ip 5 місяців тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @sukhpalsingh9477
    @sukhpalsingh9477 5 місяців тому +5

    ਲਵਲੀ ਤਾਂ ਸਿਰਾ ਕਰ ਗਿਆ 😅😂

  • @vikramsomalsomal5480
    @vikramsomalsomal5480 5 місяців тому

    ਰਾਮੇ ਜਾਨ ਦੀ ਐਕਟਿੰਗ ਸਿਰਾਂ ਪ੍ਰਧਾਨ ਜੀ ਬਾਜੇ ਤੇ love you all team

  • @PalaAULAKH
    @PalaAULAKH 5 місяців тому +16

    ਬਾਈ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

  • @GulabSingh-lg9vw
    @GulabSingh-lg9vw 5 місяців тому +7

    ਬਹੁਤ ਵਧੀਆ ਵਿਡੀਉ ❤❤❤

  • @officialRupinderchahal
    @officialRupinderchahal 5 місяців тому +37

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਾਲੇਰਕੋਟਲਾ 🙏🙏🙏🙏🙏🙏🙏

    • @user-ui4hj5jo1d
      @user-ui4hj5jo1d 5 місяців тому +2

      ❤❤❤❤❤❤❤❤

    • @jaskaransran6633
      @jaskaransran6633 4 місяці тому

      Sale:Tampu:😂😂😂😂

    • @officialRupinderchahal
      @officialRupinderchahal 4 місяці тому

      @@jaskaransran6633 ਟੈਂਪੂ ਨੂੰ ਫ਼ੇਰੇ ਦੇਣੇ ਆਂਵਦੀ ਨਿੱਕੀ ਦੇ ਭੋਛੜੀ ਜੋਣ ਦਾ ਦੱਲਾ

    • @officialRupinderchahal
      @officialRupinderchahal 4 місяці тому

      @@jaskaransran6633 ਟੈਂਪੂ ਨੂੰ ਫ਼ੇਰੇ ਦੇਣੇ ਆਂਵਦੀ ਨਿੱਕੀ ਦੇ ਭੋਛੜੀ ਜੋਣ ਦਾ ਦੱਲਾ

  • @harmandhaliwal5589
    @harmandhaliwal5589 5 місяців тому +4

    Rama di acting siraaaa hahahah

  • @SukhpalGrewal-rx6bs
    @SukhpalGrewal-rx6bs 5 місяців тому +3

    ਐਤਕੀਂ ਤਾਂ ਵੀਡੀਓ ਸਿਰਾ ਹੀ ਆ ਕਮਾਲ ਹੋਈ ਪਈ ਏ ❤❤❤❤😂😂😂😂ਸਾਰੀ ਟੀਮ ਨੂੰ ਮਾਲਕ ਸਰੀਰਕ ਤੰਦਰੁਸਤੀ ਬਖ਼ਸ਼ੇ

  • @laddikotra9714
    @laddikotra9714 5 місяців тому +15

    ਬਾਈ ਜੀ ਬਾਈ ਭਾਨੇ ਸਿੱਧੂ ਲਈ ਕੋਈ ਇਕ ਬੋਲ ਬੋਲ ਦਿਆ ਕਰੋ ਜੀ

  • @vijayarana7729
    @vijayarana7729 5 місяців тому +3

    R ਰਾਮ ਤਾਂ ਮੇਜਰ ਮਿੱਠੀ ਬਣਿਆ ਪਿਆ ਭਾਈ ਅੱਜ😅😅😅😅😅

  • @NirmalSingh-tv8tc
    @NirmalSingh-tv8tc 5 місяців тому +4

    ਬਾਬੇ ਨੇ ਜੰਗਲ ਚਾ ਮੰਗਲ ਲਾਏ ਨੇ

  • @gurjindersingh3638
    @gurjindersingh3638 5 місяців тому +3

    Sari team nu sat Shri akal jatt sauda g 🙏 bahut vadia video all team good acting very salute g 👍🙏🥀💛🥀👌 Yamuna Nagar

  • @sukhbitkaursukhbitkaur4113
    @sukhbitkaursukhbitkaur4113 5 місяців тому +3

    Siraaa video ji. Weheguru thunu tarkiyan bakshe ji.

  • @gurdeepshokar9665
    @gurdeepshokar9665 5 місяців тому +8

    ਬਹੁਤ ਬਹੁਤ ਵਧਾਈ ਵੀਡੀਓ

  • @mintusamra9991
    @mintusamra9991 5 місяців тому +2

    Ram ram ram ram bichola😂😂😂😂😂😂

  • @user-mc8hw3jc5j
    @user-mc8hw3jc5j 5 місяців тому +3

    Very nice video

  • @user-zv5xf4ts5h
    @user-zv5xf4ts5h 5 місяців тому +3

    ਚਰਨੋ ਦੀ ਐਕਟੀਗ ਬਹੁਤ ਵਧੀਆ ਹੁੰਦੀ ਹੈ

  • @IqbalSandhu-pb5cv
    @IqbalSandhu-pb5cv 5 місяців тому +8

    ਬਾਬਾ ਜਿੰਦਰ ਬਾਰੇ ਪੁੱਛ ਪੜਤਾਲ ਕਰਦਾ ਕਹਿੰਦਾ ਸਾਕ ਕਰਾਉਣਾ ਜਿੰਦਰ ਦੀ ਵਾਈਫ ਪੁੱਛ ਲੈਣ ਵਾਸਤੇ ਬੈਠੀਆ ਹਾ ਹਾ ਹਾ

  • @gursewaksingh-ov7hr
    @gursewaksingh-ov7hr 5 місяців тому +3

    Very funny ji 😂😂😂😂😂😂😂

  • @tejsinghtejsangha7202
    @tejsinghtejsangha7202 5 місяців тому +1

    Best of luck
    Jinder, karmjeet(charno)
    And all team mammbers📽 ✌👌💯📱

  • @karandhaliwal6910
    @karandhaliwal6910 5 місяців тому +1

    Rame de thumke 😂🎉 Sandeep singer sirra 🎉

  • @surendersheoran1696
    @surendersheoran1696 5 місяців тому +3

    Surender sheoran kheowali sirsa nice video

  • @gagandeepkaursandhu7999
    @gagandeepkaursandhu7999 5 місяців тому +1

    😂😂ਆਹ ਭਲਾ ਰਾਮ ਸਿੰਘ ਨੀ ਕ ਮੈਨੂੰ ਈ ਭੁਲੇਖਾ ਪੈਂਦਾ ❤

  • @iqbalsekhon54
    @iqbalsekhon54 5 місяців тому +4

    Lovely khan Sirraa😂😂😂😂❤❤❤

  • @virpalkaur6883
    @virpalkaur6883 5 місяців тому +1

    Bht ghaint siraaa lovely

  • @kulwantgill1225
    @kulwantgill1225 5 місяців тому +3

    😂😂😂end krvata veer bnke canada gyi kudi wale part kro hun

  • @JaspalSingh-db9xi
    @JaspalSingh-db9xi 5 місяців тому +1

    ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @BaldevSingh-vt9bm
    @BaldevSingh-vt9bm 5 місяців тому +1

    ਹਾਏ 😂😂😂😂ਰਾਮਾ ਕੀ ਬਣਿਆ ਪਿਆ😂😂😂😂

  • @user-py4lo1os3s
    @user-py4lo1os3s 5 місяців тому +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉ਰੱਬ ਤਰੱਕੀਆਂ ਬਖਸ਼ੇ❤❤

  • @PalaAULAKH
    @PalaAULAKH 5 місяців тому +11

    ਰਾਮਾ ਵਿਚੋਲਾ ਮੇਰਾ ਸਾਲ਼ਾ ਕੀ ਬਣਇਆ ਫਿਰਦਾ ਬਹੁਤ ਸੋਹਣੀ ਐਕਟਿੰਗ ਆ ਰਾਮੇ ਦੀ ਲਵਜੂ ਬਾਈ ਜੀ ❤❤👌👌👍👍

  • @jagvirsinghbenipal5182
    @jagvirsinghbenipal5182 5 місяців тому +2

    ਸਿਰਾ ਬਾਈ ਜੀ 👌👌🔥🔥

  • @kiratkharay7487
    @kiratkharay7487 5 місяців тому +2

    Siraaaa Rhama Banda gaya love you bro

  • @mrmrsvirdi8928
    @mrmrsvirdi8928 5 місяців тому +1

    Rame da dance. Hahaha😂😂😂😂

  • @nishakaur3612
    @nishakaur3612 5 місяців тому +1

    No 1❤️❤️❤️👍

  • @manidermanider73
    @manidermanider73 5 місяців тому +1

    ਰਾਮਾ ਤਾ ਬਹੁਤ ਵਧੀਆ ਨੱਚਦਾ ਮਹੰਤਾਂ ਵਾਂਗ 😂

  • @gurpreetsran7066
    @gurpreetsran7066 5 місяців тому

    God bless you all teem

  • @AmandeepSingh-bu4wn
    @AmandeepSingh-bu4wn 5 місяців тому +2

    ਬਹੁਤ ਵਧੀਆ ਵੀਡੀਓ ਜੀ

  • @punjabivirsabynirmalkaurni7601
    @punjabivirsabynirmalkaurni7601 5 місяців тому

    ਬਹੁਤ ਵਧੀਆ 🎉🎉😂😂 ਪੰਜਾਬੀ ਵਿਰਸਾ,,,by nirmal kaur nimmi

  • @user-et1oe7vq2l
    @user-et1oe7vq2l 5 місяців тому +3

    ਓਏ ਆਹ ਬੁਲਡੋਗ ਤਾਂ ਸਰਸੇ ਆਲੇ ਮੀਤੇ ਅਰਗਾ ਲਗਦਾ ਜਮਾ😂😂

  • @user-lh3yo3fp6b
    @user-lh3yo3fp6b 5 місяців тому +1

    V NYC video 🎉

  • @avjindersinghsodha3633
    @avjindersinghsodha3633 5 місяців тому +1

    😂😂😂 ਵਾਹ

  • @tejwindersinghkamboj9042
    @tejwindersinghkamboj9042 5 місяців тому +1

    Nice video 👍🏿👍🏿👍👍👍🏿👍🏿👍👍

  • @arshdeepsingh5641
    @arshdeepsingh5641 5 місяців тому

    😂😂😂😂 wala cirraa kraea pea raame bhai ne...

  • @jasnsingh6380
    @jasnsingh6380 5 місяців тому +2

    Sandeep vi chib kadi janda 😂

  • @tarnpreetsingh8334
    @tarnpreetsingh8334 5 місяців тому +1

    Good bless you

  • @preetgrewal114
    @preetgrewal114 5 місяців тому +5

    Rama that was great great dancing baba😅😅❤

  • @amandhindsa6492
    @amandhindsa6492 5 місяців тому +1

    Lovely ne sriraaaa laa taa ajj tn 😅😅😅😅

  • @paramjitdhaliwal399
    @paramjitdhaliwal399 5 місяців тому +1

    Rama sirra putt

  • @pappumann492
    @pappumann492 5 місяців тому +2

    Lovely end aa bro

  • @nirpalghumannicku7104
    @nirpalghumannicku7104 5 місяців тому +1

    sada nii kasor 😅 sada saharr sangrur 😂😂

  • @user-kj2bu4ri6ogg22
    @user-kj2bu4ri6ogg22 5 місяців тому +1

    😂😂😂😂😂👌👌👌👌

  • @user-bd5um8qc1j
    @user-bd5um8qc1j 5 місяців тому

    Very funny video 😂 lovely verra di acting real h lagdi aa bhot sohni te funny acting aa lovely verra di😂😂😂

  • @user-yj4id1bj2p
    @user-yj4id1bj2p 5 місяців тому +1

    Fully interested story ❤❤❤❤❤

  • @user-ii2kb5dk9e
    @user-ii2kb5dk9e 5 місяців тому

    ਬਹੁਤ ਸੋਹਣੀ ਵੀਡੀਓ ਜਿੰਦਰ ਬਾਈ ਜੀ

  • @NeelamSharma-uw9zx
    @NeelamSharma-uw9zx 5 місяців тому +1

    Very good video thanks 🙏🙏👍👍😊📸📷💯

  • @user-zv5xf4ts5h
    @user-zv5xf4ts5h 5 місяців тому +27

    ਦੋਸਤੋ ਭਾਨੇ ਸਿੱਧੁ ਦਾ ਸਾਥ ਦਿੱਤਾ ਜਾਵੇ ਜੀ ਤਾਂ ਕਿ ਆਪਣੇ ਪੰਜਾਬ ਦੀ ਔਲਾਦ ਨੁੰ ਮਾੜੇ ਵਿਆਕਤੀਆਂ ਤੋਂ ਬਚਾਇਆ ਜਾ ਸਕੇ ਜੀ

  • @mandeepkhaira6567
    @mandeepkhaira6567 5 місяців тому +3

    😂😂😂 full comedy sirrrrrrrrrrrra video y hun nanka meel da part v pa deo

  • @gurpartapsinghtiwana450
    @gurpartapsinghtiwana450 5 місяців тому +1

    Good bhai g sari team

  • @HarjitGill-lw6bf
    @HarjitGill-lw6bf 5 місяців тому +2

    Very nice bro 😂😂

  • @pendumehkma_1
    @pendumehkma_1 5 місяців тому +2

    Kaint video

  • @TamanTiwana-os8gg
    @TamanTiwana-os8gg 5 місяців тому +2

    Ram ram attt ❤❤❤❤❤🎉🎉🎉💕💕💐💐💐💯🤪🤪🤗🤗🤭🤭🔥🔥💃💃💃💃

  • @seemabansal1671
    @seemabansal1671 5 місяців тому +2

    💐 Jai 💐 mata 🌹 di 💐💐🌹🌹💐💐🌹🌹💐🌹🙏

  • @user-ke9fo9mo2y
    @user-ke9fo9mo2y 5 місяців тому +4

    ਬਾਈ ਮੁੰਡੇ ਤੋਂ ਕੁੜੀਆਂ ਬਣੀ ਜਾ ਰਹੇ ਹੋ। 29 ਤਰੀਕ ਹੈ ਭਾਨੇ ਸਿੱਧੂ ਦੇ ਹੱਕ ਵਿੱਚ ਵਗ ਜਾਉ

  • @jatindermanann1648
    @jatindermanann1648 5 місяців тому +3

    yr bht wait rehndi y thodi video di roti esnu dekh k khayidi aa

  • @amandhindsa6492
    @amandhindsa6492 5 місяців тому +1

    Lovely di tn ajj es video ch poori exercise hp gi😅

  • @mustakkhan8950
    @mustakkhan8950 5 місяців тому +1

    Bhot vadyia bai g

  • @Dhindsa551
    @Dhindsa551 5 місяців тому +2

    Nice video g 😂😂😂😂😂

  • @tanyachauhan4992
    @tanyachauhan4992 5 місяців тому +3

    ਰਾਮਾ ਜ਼ਿੰਦਾਬਾਦ 👍👍😁👌👌👌

  • @Santa_singh_
    @Santa_singh_ 5 місяців тому

    ਬਹੁਤ ਹੀ ਘੈਂਟ ਵੀਡੀਓ ਹੈ ਵੀਰ ਜੀ

  • @baldevgaga3535
    @baldevgaga3535 5 місяців тому +1

    GoodVideo jindar BaiGood Comanter Baldev Gaga

  • @mandepsingh1564
    @mandepsingh1564 5 місяців тому +1

    Good work all teem

  • @lovedeepsidhuz8143
    @lovedeepsidhuz8143 5 місяців тому +5

    Rama sira kr gea

  • @Jassi6dh4ht8j
    @Jassi6dh4ht8j 5 місяців тому +2

    रामा ❤❤❤❤ सिरा है तू ही तू

  • @mrmrsvirdi8928
    @mrmrsvirdi8928 5 місяців тому

    Bant pardaan baba ban gya hahaha😂😂😂😂

  • @NirmalSingh-tv8tc
    @NirmalSingh-tv8tc 5 місяців тому +3

    ਬਾਬੇ ਦੀ ਕੋਡੀ ਚਕਾ ਦਿਓ ਤਾਹੀ ਵਧੀਆ ਨੱਚੂ

  • @kulvirgosal5298
    @kulvirgosal5298 5 місяців тому +1

    Very nice👌👌👌👌👌

  • @beerasingh7821
    @beerasingh7821 5 місяців тому +2

    Ok👍👍👌👌❤️❤️😂😂

  • @manindermaninderbajwa-zd4rj
    @manindermaninderbajwa-zd4rj 5 місяців тому +1

    Aaa Attttttt kaint sirrraaa kaimz bro bro 🎉🎉🎉🎉🎉🎉🎉

  • @Jsingh50730
    @Jsingh50730 5 місяців тому +1

    Siraaa

  • @user-jw3se2ew4v
    @user-jw3se2ew4v 5 місяців тому +2

    Nice 👍👍

  • @user-yv1pl9pr2h
    @user-yv1pl9pr2h 5 місяців тому +1

    ❤❤❤

  • @sukhdeepkaur951
    @sukhdeepkaur951 5 місяців тому +1

    Lovely da dance😂😂😂sirra

  • @jashansran7994
    @jashansran7994 5 місяців тому +2

    Voht vdea video pra ❤️❤️❤️❤️❤️

  • @HarjinderKaur-tk5nc
    @HarjinderKaur-tk5nc 4 місяці тому

    ਚਰਨੋਂ ਦੀ ਬੀੜੀਆਂ ਬਾਲੀ ਘੈਂਟ ਆ

  • @tarnpreetsingh8334
    @tarnpreetsingh8334 5 місяців тому +1

    👍👍👍👍👍👍👍👍👍👍👍👍👍👍

  • @MaingalSingh
    @MaingalSingh 5 місяців тому

    Bahut vadia message dita bai ji 🙏 😊 ❤😂🎉

  • @sarbjeetdhiman7859
    @sarbjeetdhiman7859 5 місяців тому

    ਬਹੁਤ ਵਧੀਆ ਮੂਵੀ

  • @dalbirSinghghuman-fn6ch
    @dalbirSinghghuman-fn6ch 5 місяців тому +5

    No use going anywhere means anywhere, what's important is doing anything personally and if there's any suffer then endure it or if there's anything to be happy upon,enjoy it individually.now it's again personal if the circle of individuality gets bigger for anyone.hope all understand the above said phrases even if there's any inconsistency in expressing thoughts on part of me.

  • @pendumehkma_1
    @pendumehkma_1 5 місяців тому +1

    Siraaa galbat