ਨੂੰਹ ਨੇ ਕਰਾਤੇ ਚਰਚੇ 😱 । ਕਰਲੋ ਭਲਾ ਕਿਸੇ ਦਾ ।। Latest punjabi video 2023

Поділитися
Вставка
  • Опубліковано 18 лют 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 246

  • @Manpreet.223
    @Manpreet.223 Рік тому +34

    ਛੋਟੀ ਛਪੜੀ ਜਲਦੀ ਹੀ ਉਛਲ ਦੀ ਹੁੰਦੀ ਆ , ਜੇਕਰ ਬੰਦਾ ਜਰੂਰਤ ਤੋਂ ਜਿਆਦਾ ਖਾ ਲਵੇ ਓਹਦੇ ਪਚਦਾ ਨੀ ਹੁੰਦਾ, ਏਸੇ ਕਰਕੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ 🙏

  • @Sranakliarecords
    @Sranakliarecords Рік тому +29

    ਬੰਤ ਦੇ ਲੇਡੀ ਸਾੱਇਕਲ ਤੇ ਫਿਕਰਾ ਨੇ ਲੰਿਘਆ ਸਮਾਂ ਯਾਦ ਕਰਾਤਾ ਇਹੀ ਫ਼ਿਕਰ ਇਹੀ ਸਾਇਕਲਾ ਵਿੱਚੋਂ ਲੰਘ ਕੇ ਆਸਟਰੇਲਿਆ ਦੀ ਧਰਤੀ ਤੇ ਰੋਟੀ ਯੋਗੇ ਹੋਏ ਆ।

  • @petter785
    @petter785 Рік тому +8

    Eh bilkul sachi story a sade naal v eda hi hoea see ajj kal bhalla karn da time ni hega

  • @SukhwinderSingh-wq5ip
    @SukhwinderSingh-wq5ip Рік тому +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @LOVEJOTGILL39
    @LOVEJOTGILL39 Рік тому +40

    ਸਹੀ ਗੱਲ ਆ ਬਾਈ ਔਕਾਤ ਤੋਂ ਜ਼ਿਆਦਾ ਮਿਲਜੇ ਫੇਰ ਤਾਂ ਰੱਬ ਨੂੰ ਵੀ ਟੱਬ ਦੱਸ ਦੀਆਂ ਕੋਈ ਵਿਰਲੀ ਹੀ ਹਜ਼ਮ ਕਰ ਸਕਦੀ ਆ

  • @bahiabelt3402
    @bahiabelt3402 Рік тому +6

    ਬੰਤ ਤਾਂ ਕਾਲੀ ਦੁਨੀਆ ਵਿੱਚ ਹੀ ਘੈਂਟ ਲੱਗਦਾ 😂

  • @ManjeetKaur-qf1lu
    @ManjeetKaur-qf1lu Рік тому +11

    ਬਹੁਤ ਵਧੀਆ ਵੀਡੀਓ ਵੀਰ ਜੀ 👏👏👏🌷🌷🌷🌷🌷🌷👍👍👍👍👍

  • @amarjitsingh1946
    @amarjitsingh1946 Рік тому +5

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯😍

  • @kuldeeprangi722
    @kuldeeprangi722 Рік тому +3

    Bahut vadia video hai Ji 👍👍🙂👍🙂👍🙂👍🙂👍🙂👍🙂👍🙂👍🙂

  • @jagsirTungwali041
    @jagsirTungwali041 Рік тому +2

    ਬਾਪੂ ਵਾਲੀ ਐਕਟਿੰਗ ਬਿਲਕੁਲ ਬੇਕਾਰ ਹੈ ਮਨਜੀਤ ਕੌਰ ਸੀਬੋ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ

  • @jagsirTungwali041
    @jagsirTungwali041 Рік тому +14

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @vikramsomalsomal5480
    @vikramsomalsomal5480 Рік тому +1

    ਸਨਦੀਪ 22 ਸਟੋਰੀ ਬਹੁਤ ਵਾਧੀਆ ਹੈ good work all time

  • @gamdoorsingh1397
    @gamdoorsingh1397 Рік тому +3

    ਵਿਚੇਲਾ update ਹੋ ਗਿਆ 👍

  • @rajwindersingh5364
    @rajwindersingh5364 Рік тому +12

    ਬਹੁਤ ਵਦੀਆ ਵੀਡੀਓ ਸੀ ਬਾਈ ਜੀ❤️❤️❤️ ਸੇਰਾ ਬਾਈ ਲਾਡੀ ਬਾਈ ਜੀ 🌹🌹🌹ਵੀਡੀਓ ਦੇਖਣ ਤੋਂ ਪਹਿਲਾਂ 👍ਲਾਇਕ ਕੰਮ ਸਾਰੀ ਟੀਮ ਦਾ ਹੀ ਬਹੁਤ ਵਦੀਆ ਹੁੰਦਾ ਹੈ 💐👌👌👌👍👍

    • @mewasingh499
      @mewasingh499 Рік тому +1

      Meray nal real ghatna hoi bai ,,same

    • @mewasingh499
      @mewasingh499 Рік тому +1

      Me 400 bandian da program place vich kita c,,,25 banday brat le k gia gia c, hun meray potay nu le k ,,apnay pekay bethi 2 saal ton,,,nalay 125 da Cort case karta

    • @charanjitkaur4718
      @charanjitkaur4718 Рік тому

      Bahat vadia gal veerji story vadi c

    • @RanjitSingh-oh8oc
      @RanjitSingh-oh8oc Рік тому

      ​@@mewasingh499 😅😮

  • @Gurpreet_Sarao
    @Gurpreet_Sarao Рік тому +7

    ਬਹੁਤ ਵਧੀਆ

  • @rajabrar7879
    @rajabrar7879 Рік тому +8

    ਬਹੁਤ ਹੀ ਵਧੀਆ ਘੈਟ ਵੀ ਡੀ ਉ ਬਾਈ ਜੀ ਸਾਰੀ ਟੀਮ ਨੇ ਸੋਹਣਾ ਕੰਮ ਕੀਤਾ

  • @jagtarsinghratangarhia6280
    @jagtarsinghratangarhia6280 Рік тому +3

    ਬਹੁਤ ਘੈਂਟ ਕੰਮ ਆ ਬਾਈ ਜੀ🥰👌

  • @jagseersingh4506
    @jagseersingh4506 Рік тому +4

    SIRRRRA ACTING BAI BANT AND LADDI AND SHERA BAI JINDER BEBE SIBBO BHABBI JI AND ALL'TEAM GOOD

  • @ricky5272
    @ricky5272 Рік тому +3

    Very nice story
    God bless you all
    Keep it up

  • @Dhillon_307
    @Dhillon_307 Рік тому +4

    ਬਹੁਤ ਵਧੀਆ ਸੇਧ ਦਿੱਤੀ ਆ ਬਾਈ ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀਆ ਬਖਸੇ

  • @sukhdeepkaur951
    @sukhdeepkaur951 Рік тому +3

    Bilkul sach story aa ji🙏🙏

  • @turbanislover8898
    @turbanislover8898 Рік тому +7

    Nice

  • @parminderkaur5166
    @parminderkaur5166 Рік тому +4

    👍🏻👍🏻👍🏻Carry on guys hsde vsde rho

  • @khosa6740
    @khosa6740 Рік тому +3

    ਬਹੁਤ ਵਧੀਆ ਵੀਡੀਓ ਜੀ 👍

  • @samrasaab4999
    @samrasaab4999 Рік тому +5

    background sounds bahut att aa .... love u from Miami Florida United States

  • @simarpalsingh1017
    @simarpalsingh1017 Рік тому +2

    ਬਹੁਤ ਵਧੀਆ ਵਾਈ ਜੀ

  • @BalwinderSingh-ce8iw
    @BalwinderSingh-ce8iw Рік тому +1

    ਬਹੁਤ ਵਧੀਆ ਵੀਡੀਓ ਬਾਈ ਸੰਦੀਪ ਛੋਟਾ ਭਾਂਡਾ ਛੇਤੀ ਉਛਲ ਜਾਦਾਂ

  • @kaurdeep7625
    @kaurdeep7625 Рік тому +3

    Veer ji bohit sohni story c please eda part 2 v bnaoo

  • @kuldeepromana1817
    @kuldeepromana1817 Рік тому +5

    Very nice Romana saab

  • @paramjeetchahal4393
    @paramjeetchahal4393 Рік тому

    ਅਮੀਰੀ ਗਰੀਬੀ ਵੱਖਰੀ ਗੱਲ ਏ ਕਦੇ ਮਾੜੇ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਨਾ ਲਵੋ ਬਾਈ ਗਰੀਬ ਆਪਦੇ ਅਰਗੇ ਦੇ ਵਿਆਹੇਂ

  • @ekamdhaliwal6235
    @ekamdhaliwal6235 Рік тому +1

    Very nice video JASDEEP Singh wander Moga

  • @gurjindersingh3638
    @gurjindersingh3638 Рік тому +3

    Sari team nu sat Shri akal jatt sauda g 🙏 bahut vadia video all team good acting waheguru g chardi klla rakhe g 🙏🥀❤️🥀👌 Yamuna Nagar

  • @angejsing1413
    @angejsing1413 Рік тому +2

    ਬਹੁਤ ਵਧੀਆ ਵੀਡੀਓ ਹੈ ਜੀ

  • @rkaur4183
    @rkaur4183 Рік тому +3

    ਬਹੁਤ ਵਧੀਆ ਵੀਰ ਜੀ

  • @sukhjinderdhillon2589
    @sukhjinderdhillon2589 Рік тому +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @deepsinghdeep6362
    @deepsinghdeep6362 Рік тому +5

    Gant ji 🙏😍

  • @ParamjitKaur-ug4wo
    @ParamjitKaur-ug4wo Рік тому

    ਸਹੀ ਗੱਲ ਹੈ ਬਾਈ ਜੀ ਗਰੀਬ ਘਰ ਦੀਆਂ ਕੁੜੀਆਂ ਵੀ ਮਸਤ ਜਾਂਦੀਆਂ ਪਹਿਲਾਂ ਹੋਰ ਹੁੰਦੀਆ ਫਿਰ ਇਹਨਾਂ ਨੂੰ ਖੰਭ ਲੱਗ ਜਾਂਦੇ ਨੇ ਜੀ

  • @sukhnandanromana1011
    @sukhnandanromana1011 Рік тому +1

    ਬੇਚੋਲੇ ਨੇ ਤਾਂ ਭੁੱਖ ਵਖਾਈ ਲੱਖ ਡੈੜ ਲੱਖ

  • @ravinderjohal3488
    @ravinderjohal3488 Рік тому +1

    Bilkul sacchi story aa bai ji eh same eve hoea c Sade nal bhi Baki bai ji second part di wait aa second part jarrur bnyeo ❤❤

  • @Gurwindermehra-pg4tb
    @Gurwindermehra-pg4tb Рік тому +4

    Ncy ❤❤❤bro

  • @sukhdhillonpb4671
    @sukhdhillonpb4671 Рік тому +1

    ਕਾਲੀ ਦੁਨੀਆ ਦੇ ਪ੍ਰਧਾਨ ਦੀ ਕੁੜੀ ਏਨਾ ਤਾ ਬਣਦਾ ਪ੍ਰਧਾਨ ਅੱਜ ਮਹਿਦਰ ਸਿੰਘ ਬਣ ਗਿਆ ਨਾਲੇ ਹਵੇਲੀ ਜਮੀਨ ਕਾਰਾ ਵਾਲੇ ਘਰ ਆਈ ਕਰ ਲੋ ਗਰੀਬ ਦੀ ਕੁੜੀ ਨਾਲ

  • @karamjeetsangha6976
    @karamjeetsangha6976 Рік тому +2

    Nice one to all team 👌👌💪💪

  • @harmandhaliwal2842
    @harmandhaliwal2842 Рік тому +2

    Nice Video Bhai ji

  • @Rani_bhua001
    @Rani_bhua001 Рік тому +4

    👍👍

  • @Snehakhosla345
    @Snehakhosla345 Рік тому +2

    Bhot vadiya story aa 👍

  • @gsubhawal5073
    @gsubhawal5073 Рік тому +1

    ਵਧੀਆ ਕਹਾਣੀ ਆ ਸਾਰੇ ਕਲਾਕਾਰ ਗੁੱਡ ਐਕਟਿੰਗ

  • @kiranbala6446
    @kiranbala6446 Рік тому +2

    STORY V VDIA KLAKAAR V VDIA very nice 👌 👍 👏

  • @garrykingrakingra2038
    @garrykingrakingra2038 Рік тому +4

    😁

  • @gamdoorsingh1397
    @gamdoorsingh1397 Рік тому

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ

  • @boharsingh7725
    @boharsingh7725 Рік тому +2

    Nice work 👍👍👍👍👍

  • @gurpreetSingh-jy7fj
    @gurpreetSingh-jy7fj Рік тому +6

    ਰਾਮ ਬਚੋਲੇ ਦੀ ਐਕਟਿੰਗ ਬਹੁਤ ਵਧੀਆ ਆ ਜੀ ਜੀ

  • @gursewaksekhon99
    @gursewaksekhon99 Рік тому

    Ajj kl eda e a. 💯💯 bahut vdi carry on gbu all team

  • @jagvirsinghbenipal5182
    @jagvirsinghbenipal5182 Рік тому +1

    ਬਹੁਤ ਵਧੀਆ ਵੀਰ ਜੀ 👌👌🔥🔥🔥

  • @GaganKumar-my5vn
    @GaganKumar-my5vn Рік тому

    Bhut sohni video

  • @user-mw3fh5qs3q
    @user-mw3fh5qs3q Рік тому

    ਬਹੁਤ ਵਧੀਆ ਕਹਾਣੀ

  • @balwantsingh-sm6be
    @balwantsingh-sm6be Рік тому +1

    Very nice video acting of team is very nice 👍♥️

  • @sukhveersingh7541
    @sukhveersingh7541 Рік тому +1

    Very nice video 👍

  • @hardeepsinghsingh7016
    @hardeepsinghsingh7016 Рік тому +1

    Very nice 👍 keep it

  • @bittuparowal6714
    @bittuparowal6714 Рік тому +1

    Very very nice story ji

  • @GurpreetSingh-fq7di
    @GurpreetSingh-fq7di Рік тому +1

    Very nice video Jinder brother your all team members work great 👍❤️🌹🙏🙏

  • @Lovester931
    @Lovester931 Рік тому +1

    Ganganagar ❣️❣️❣️

  • @BaljinderSingh-jt2mn
    @BaljinderSingh-jt2mn Рік тому +11

    Boht vdiya ji video waheguru ji sari teen nu charrdi kla ch rkhn ji 🙏

  • @pindagrewal5952
    @pindagrewal5952 Рік тому +3

    🔥🔥

  • @gopycheema3251
    @gopycheema3251 Рік тому

    Bht vdiya supar ghaint story

  • @JasvinderSingh-yl8ir
    @JasvinderSingh-yl8ir Рік тому +1

    Siraa movie

  • @Cooking_time854
    @Cooking_time854 Рік тому +1

    Very nice video.second part pls

  • @rehmatboutique5891
    @rehmatboutique5891 Рік тому +2

    Waheguru jii parmatama ton darna chahida baii

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @armanjot9186
    @armanjot9186 11 місяців тому

    11:43 11:48 11:49 11:50

  • @seemabansal1671
    @seemabansal1671 Рік тому +2

    💐 Jai 🌹 mata 🙏 di 💐🌹🙏🙏🙏💚💜💙🤎💙🤎💙💜💚💛💐💐

  • @gaggidhillon3214
    @gaggidhillon3214 Рік тому +1

    bahut vadia ji

  • @mandepsingh1564
    @mandepsingh1564 Рік тому +1

    Good work veer ji

  • @officialjatt474
    @officialjatt474 Рік тому

    Nice video y g ekamjeet Dhaliwal daraj

  • @ramandeepkaur7526
    @ramandeepkaur7526 Рік тому +2

    Nice veer g

  • @HarjinderBhullar6076
    @HarjinderBhullar6076 Рік тому

    ਅੱਜ ਬੰਤ ਬੌਣਾ ਜਿਹਾ ਸੀਬੋ ਤਾਈ ਦੇ ਘਰਵਾਲਾ ਬਣ ਗਿਆ

  • @pawanjawandha8559
    @pawanjawandha8559 Рік тому

    ਸਹੀ ਗੱਲ ਆ nyc video

  • @nirmalsinghnirmalsingh9856
    @nirmalsinghnirmalsingh9856 Рік тому

    So funny nice 👍👍

  • @babbudhiman772
    @babbudhiman772 Рік тому +1

    Nyc g

  • @darshansingh2024
    @darshansingh2024 Рік тому +1

    Very very nice ver g

  • @kulwindersohi2203
    @kulwindersohi2203 Рік тому +1

    Very good thinking

  • @deepsinghdeep6362
    @deepsinghdeep6362 Рік тому +1

    Next part la ke ajo ji

  • @hickydhindsa3183
    @hickydhindsa3183 Рік тому

    Shi aw G jldi uchal janda chotta Bhanda

  • @jagtarsinghratangarhia6280
    @jagtarsinghratangarhia6280 Рік тому +1

    👌🥰🥰

  • @suchasingh3466
    @suchasingh3466 Рік тому +1

    Very nice video 👌👌👌👌🚗🚗🚗🚛🚛🚛🚛

  • @dharmpreetchahal5683
    @dharmpreetchahal5683 Рік тому

    Very nice video Bhai ji

  • @harneksingh5183
    @harneksingh5183 Рік тому +1

    Vedio vakan tho phala👍👍 y

  • @kulwantsran7080
    @kulwantsran7080 Рік тому +1

    Nice👍👍👍👍 video

  • @maingalsingh3589
    @maingalsingh3589 Рік тому

    Bahut vadia video bai ji

  • @MohanSingh-fb1zc
    @MohanSingh-fb1zc Рік тому +1

    Nice video

  • @jashan.pb51
    @jashan.pb51 Рік тому

    Good bless ❤️❤️🔥👌🏻👌🏻🤣🤣

  • @sofigurdaspuri9099
    @sofigurdaspuri9099 Рік тому

    ये तो वो बात हुई lll कहो कबीर शूषा घट बोले lll भरिया होए ना कबहु डोले llll

  • @jawandhalovey8553
    @jawandhalovey8553 Рік тому

    Bhut vdiya video aa y g 👍👍👍👍👌👌👌

  • @harpreetgoodluckveerjekaur9845

    V nice video

  • @PrabhjotSingh-hk2on
    @PrabhjotSingh-hk2on Рік тому

    👍 ਬਹੁਤ ਵਧੀਆ ਜੀ 👍

  • @jaspreetsinghkhalsa5162
    @jaspreetsinghkhalsa5162 Рік тому +1

    Nice video veer

  • @happyhappysingh1745
    @happyhappysingh1745 Рік тому

    Very nice video and story

  • @HarjinderBhullar6076
    @HarjinderBhullar6076 Рік тому

    ਤੂੰ ਵੀ ਲਾਡੀ ਕਰਨੈਲ ਬਣਕੇ, ਸੰਦੀਪ ਬਾਈ ਦੀ ਬੇਜਤੀ ਕਰਦਾ ਹੁੰਦਾ ਸੀ,ਉਹ ਆਬਦੇ ਵਾਰੀ ਬੇਜਤੀ ਯਾਦ ਆਉਂਦੀ ਆ, ਲਿਬੜੇ ਟਰਾਂਸਪੋਰਟ ਵਾਲੇ ਸਰਦਾਰ ਦੀ ਸੇਰਾ ਕਹਿੰਦਾ

  • @KarnailSingh-cv5zr
    @KarnailSingh-cv5zr Рік тому +1

    Good video

  • @GurpreetSingh-bi5mr
    @GurpreetSingh-bi5mr Рік тому +1

    Nice👍👍👍