ਜੇਹੜੇ ਲੋਕ ਕਹਿੰਦੇ ਰਹਿੰਦੇ ਨੇ ਸਾਡਾ ਮੁੰਡਾ ਤਾਂ ਕੰਮ ਨੀ ਕਰਦਾ ਓਹ ਇਸ ਵੀਡੀਉ ਨੂੰ ਜਰੂਰ ਦੇਖਣ Punjabi latest video

Поділитися
Вставка
  • Опубліковано 26 гру 2024

КОМЕНТАРІ • 856

  • @kulwinderkaur-ji4kk
    @kulwinderkaur-ji4kk 3 роки тому +14

    Jinder perfect comedian 😂😂😂😂😂

  • @gurmejsingh6069
    @gurmejsingh6069 3 роки тому +1

    ਮੇਰੇ ਦੋ ਪੁੱਤ ਨੇ ਜਿੰਨਾ ਕੰਮ ਉਹ ਕਰਦੇ ਮੇਰਾ ਮੰਨ ਪੁਰਾ ਖੁਛ ਵੱਡੀ ਗੱਲ ਇਹ ਮਾੜੀ ਸੰਗਤ ਨਹੀ ਕਰਦੇ ਕੰਮ ਤੋ ਬਗੈਰ ਘਰੋ ਬਾਹਰ ਨਹੀਂ ਜਾਦੇ ਵੀਡੀਓ ਨੇ ਬਹੁਤ ਵੱਧੀਆ ਮੈਸਜ ਦਿੱਤਾ ਜਿੰਨੇ ਕੰਮ ਕਰਨਾ ਬਹੁਤ ਵੱਧੀਆ ਲੱਗੀ ਵੀਡੀਓ

  • @GurmeetKaur-ei7ic
    @GurmeetKaur-ei7ic 4 роки тому +2

    buhut vadia video a dislike kr k demotivate nahi krna chahida

  • @ranjeetkaur6746
    @ranjeetkaur6746 5 років тому +35

    ਬਹੁਤੇ ਮਾਪੇ ਇੰਝ ਹੀ ਕਰਦੇ ਪਰ ਮੇਰੀ ਮਾਂ ਕਹਿੰਦੀ ਹੁੰਦੀ ਸੀ ਜੇ ਧੀ ਦੀਆਂ ਸੜੀਆਂ ਰੋਟੀਆਂ ਮਾਂ ਨਾ ਖਾਊ ਤਾਂ ਉਹ ਬਣਾਉਣੀ ਕਿਝ ਸਿਖੁ। ਇਸ ਲਈ ਬੱਚਾ ਮਾਂ ਦੇ ਪੇਟੋਂ ਤਾਂ ਸਿਖਕੇ ਨਹੀਂ ਆਉਂਦਾ।

    • @pushvinderjawandha9462
      @pushvinderjawandha9462 4 роки тому +1

      Right ji

    • @8425
      @8425 3 роки тому

      ਬਿਲ ਕੁਲ ਸਾਈ ਗੱਲ ਲਿਖਿਆ ਜੀ ਤੁਸੀ ਕਿਸ ਜਗ੍ਹਾ ਤੋ ਓ ਜੀ

  • @desitouchvlog
    @desitouchvlog 3 роки тому +3

    ਖੰਬੇ ਆਲੇ ਕੰਮ ਸਿਰਾ ਬਾਈ✌️😂😂

  • @rachhpalsingh78466
    @rachhpalsingh78466 7 місяців тому

    ਬਹੁਤ ਹੀ ਵਧੀਆ ਲੱਗੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ।

  • @rachhpalsingh78466
    @rachhpalsingh78466 7 місяців тому

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ।

  • @CUTE_ROXY_07
    @CUTE_ROXY_07 5 років тому +1

    👏👏👏👍👍wow very good video very fanny😂😂😂

  • @sonyjassar5130
    @sonyjassar5130 4 роки тому +6

    ਬਹੁਤ ਵਧੀਅਾ ਵੀਡੀੳ ਸਾਰੀਅਾ ਵੀਡੀੳ ਵਿੱਚ ਕੁੱਝ ਸਿੱਖਣ ਨੁੰ ਮਿਲਦਾ

  • @avtargrewal3723
    @avtargrewal3723 3 роки тому

    ਵਧੀਆ ਲੱਗਾ ਬਚਿਆ ਤੇ ਕੰਮ ਕਰਨ ਲਈ ਚੰਗੀ ਸਿਖਿਆ

  • @japneetkaur4818
    @japneetkaur4818 2 роки тому +1

    Very very super video and so so beautiful video 💗💗❤❤

  • @harcharansingh1737
    @harcharansingh1737 3 роки тому +4

    ਬਹੁਤ ਵਧੀਆ ਬਾਈ ਸਿਰਾ ਕਰਾਤਾ ਨਜਾਰਾ ਬਾਈ ਨਜਾਰਾ

  • @NetsatHD
    @NetsatHD 5 років тому +28

    ਬਹੁਤ ਸੋਹਣੀ ਵੀਡੀਓ ਆ ਬਾਈ! ਬਹੁਤ ਬਹੁਤ ਧੰਨਵਾਦ! ਬਿਲਕੁੱਲ ਸੱਚਾਈ ਦਿਖਾਈ ਆ ਤੁਸੀਂ! ਵੀਡੀਓ ਵੇਖ ਕੇ ਬਹੁਤ ਹੱਸਿਆ ਬਾਈ ਜੀ... ਬਿਲਕੁਲ ਬਿਨ੍ਹਾਂ ਗਾਲ੍ਹਾਂ ਤੋ ਬਹੁਤ ਵਧੀਆ ਕਾਮੇਡੀ ਤੇ ਸੁਨੇਹਾ 🌷🌷🌷

  • @rajpreetsingh3125
    @rajpreetsingh3125 5 років тому +13

    ਸਿਰਾ ਬਾਈ ਜੀ ! 👌

  • @kuldipbadyal1013
    @kuldipbadyal1013 2 роки тому

    बहुत सोहनी वीडियो सिख्या नाल भरपूर है धनबाद वीर जी

  • @kalamalgoyal8803
    @kalamalgoyal8803 2 роки тому +1

    , ਜਿੰਦਰ ਹਵਾ ਵਿਚ ਤੁਰਿਆ ਫਿਰਦਾ!👍👍👍👍👍👍💯💯💯💯💯💯💯💜💜💜💜💜💜💜😆😆😆😆😆😆😆😆😆😆😊😊😊😊😊😊😊😊

  • @khosa6740
    @khosa6740 2 роки тому +1

    ਬਹੁਤ ਵਧੀਆ ਵੀਡੀਓ ਜੀ

  • @rajwindersingh9037
    @rajwindersingh9037 5 років тому +2

    ਮੁੰਡਿਆਂ ਬਾਲੀ ਅੱਤ ਕਰੌਂਦਾ ਏ ਤੇ ਸੁਨੇਹਾ ਵੀ ਵਧੀਆ ਮਿਲਦਾ ਏ ਬਹੁਤ ਸੋਹਣਾ

  • @sathsachkaa3473
    @sathsachkaa3473 5 років тому

    ਬਾਈ ਥੋਡੀ ਵੀਡੀਓ ਨੂੰ ਵੇਖ ਕੇ ਇੱਕ ਸਿੱਖਿਆ ਮਿਲਦੀ ਹੈ ਕਿ ਅੱਪਣਾ ਅੱਪਣਾ ਹੁੰਦਾ ਹੈ ਐਵੇਂ ਗੱਲ ਗੱਲ ਤੇ ਬਾੜਾ ਟੋਕਣਾ ਮਾੜੀ ਗੱਲ ਹੈ ਕਿਉਂਕਿ ਕੋਈ ਵੀ ਮਾਂ ਦੇ ਢਿੱਡੋਂ ਸਿੱਖ ਕੇ ਨਹੀਂ ਆਉਂਦਾ ਬਾਕੀ ਮੈਨੂੰ ਵੀਡੀਓ ਬਹੁਤ ਹੀ ਚੰਗੀ ਲੱਗੀ ਜਿਉਂਦੇ ਵੱਸਦੇ ਰਹੋ 💐🌹💐🌹💐🌹💐🌹💐🌹🙏🙏🙏🙏🙏🙏🙏🙏🙏🙏

  • @ersingh2492
    @ersingh2492 5 років тому +1

    ਬਹੁਤ ਖੂਬ ਕਿਆ ਬਾਤ ਹੈ

  • @jaasi2560
    @jaasi2560 2 роки тому

    ਬਹੁਤ ਵਧੀਆ 🥰😂😂👍👍👍

  • @ਹੱਕਕਿਰਤੀਆਂਦੇ
    @ਹੱਕਕਿਰਤੀਆਂਦੇ 5 років тому +2

    ਬਹੁਤ ਵਧੀਆ ਸੇਨਹਾ ਦਿੱਤਾ ਵੀਰੋ

  • @labhsingh3041
    @labhsingh3041 4 роки тому +3

    ਅੱਜ ਕੱਲ ਪਿਆਰ ਨਾਲ ਜਿਨ੍ਹਾਂ ਮਰਜ਼ੀ ਕੰਮ ਕਰਾਂ ਲੋਉ ਵੀਰ ਪਹਿਲਾਂ ਤੇਨੂੰ ਵੀ ਤੇਰੇ ਪਿਉਂ ਨੇ ਸਕਾਏ ਨੇ ਵੀਰ ਜੀ

  • @SukhwinderSingh-ls3gh
    @SukhwinderSingh-ls3gh 3 роки тому

    ਬਾਈ ਸਿਰਾ ਹੀ ਕਰਾਤਾ ਵੈਰੀ ਗੁੱਡ

  • @anmolbrar3391
    @anmolbrar3391 3 роки тому

    ਛੋਅਹਲੇ ਫਿਲਮ ਦੀ ਯਾਦ ਆਉਂਦੀ ਹੈ।

  • @jaswinderjassa6137
    @jaswinderjassa6137 5 років тому +2

    haaaa bhatija siraaa si haaaaaaa haaaaaaa haaaaa . vich vich jo hassi wale dailog te hassi wala music laya si oh bhi bdiya si .

  • @lovesingh3356
    @lovesingh3356 5 років тому +3

    ਬਹੁਤ ਵਧੀਆ ਵੀਰ ਜੀ ਨੇ ਸਟੋਰੀ

  • @jassachak1899
    @jassachak1899 5 років тому

    ਸਿਰਰਾ ਬਾਈ ਲੱਗੇ ਰਹੋ ਲਵ ਯੂ ਟਰਾਲੀ ਭਰ ਕੇ

  • @harsingh4917
    @harsingh4917 5 років тому +3

    ਸਾਰਿਆ ਦੇ ਬਾਪੂ ਇਵੇ ਦੇ ਸੁਭਾਅ ਵਾਲੇ ਹੀ ਹੁੰਦੇ ਆ ਪਰ ਇੱਕ ਗੱਲ ਸਿੱਖੀ ਉਮਰ ਦੇ ਲਿਹਾਜ਼ ਨਾਲ ਕਿ ਲੜਾਈ ਉਦੋਂ ਹੁੰਦੀ ਜਦੋਂ ਲੱਗਦਾ ਕਿ ਮੈਂ ਸਿਆਣਾ ਹੋ ਗਿਆ ਹੋ ਵੀ ਸਕਦਾ ਕਿ ਕਈ ਜਗਾਹ ਅਸੀਂ ਸਹੀ ਵੀ ਹੋਈਏ ਤੇ ਬਾਪੂ ਗਲਤ ਪਰ ਵੀ ਫਿਰ ਬਾਪੂ ਵੱਡੀ ਜਗਾਹ ਸਤਿਕਾਰ ਕਰਨਾ ਚਾਹੀਦਾ ਤੇ ਬਾਕੀ ਰਹੀ ਗੱਲ ਕਿਤੇ ਚੈੱਕ ਕਰਲੋ ਬਾਪੂ ਨੂੰ ਆਪਣੇ ਪੁੱਤ ਤੇ ਹਮੇਸ਼ਾ ਮਾਣ ਹੁੰਦਾ ਤੇ ਪਿਆਰ ਵੀ ਸਭਨਾਂ ਤੋਂ ਵੱਧ ❤️🙏🏽

  • @lovejotboparai269
    @lovejotboparai269 5 років тому +4

    ਬਹੁਤ ਵਧੀਆ ਵੀਰ ਜੀ

  • @rupinderdhillon7030
    @rupinderdhillon7030 3 роки тому

    ਵੀਡੀਓ ਬਹੁਤ ਹੀ ਵਧੀਆ ਲੱਗੀ

  • @hamandeepsingh7870
    @hamandeepsingh7870 2 роки тому

    ATTT BAI ALL BANDE SIRRA 😍😍

  • @9888278213
    @9888278213 5 років тому +7

    Nice, all of our family liked it.

  • @vinne9659
    @vinne9659 3 роки тому

    Sahi gall ae veer ji .ase daily tuhade video vekhde ae ,,🥰😍😍😍😍😍😘😘😘

  • @chelakumar4366
    @chelakumar4366 4 роки тому +1

    endless video👌👌👌👌👌👌👌

  • @harmeetkaler97
    @harmeetkaler97 5 років тому +5

    Baut sohni video dosto 👌🏻👌🏻👌🏻😍😍

  • @100babbu
    @100babbu 5 років тому +3

    kaimm y videoo vdii hni chidii aw bsss😊👍👍👍

  • @lakhajassar145
    @lakhajassar145 5 років тому +4

    Waoooo yarrrrr 😍😍😍

  • @pindiala4843
    @pindiala4843 4 роки тому +4

    ਮਿਸਤਰੀ ਲੜਾਈ ਪਵਾਉਦਾਂ ਇਹਨੂੰ ਹਟਾਉ 🤣

  • @garrybhatti1056
    @garrybhatti1056 4 роки тому

    Jinder bai end a main bhut wadda fan hai bai tere

  • @kulwinderkaur4320
    @kulwinderkaur4320 5 років тому +1

    Ur all video are very very nice...

  • @rinkugujjranrinkugujjran9365
    @rinkugujjranrinkugujjran9365 5 років тому

    Jeonde vasde raho vr ji very nice

  • @robinbajwa2334
    @robinbajwa2334 5 років тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਪਿਓ ਪੁਤ ਨੂੰ ਦੇਖਣ ਵਾਲਿਆਂ ਨੂੰ ਵੀ good job👌👌👌👌👍👍👍

  • @sohi5443
    @sohi5443 5 років тому +1

    ਜਮਾ ਈ ਆਪਦੇ ਪਿਤਾ ਸਰਸੇ ਵਾਲੇ ਤੇ ਗਏ ਮੇਰੇ ਸਾਲੇ ਦੱਲੇ

  • @harpreetdhailwal4405
    @harpreetdhailwal4405 3 роки тому +4

    ਇਸ ਪੀੜ੍ਹੀ ਦੇ ਬਾਪ ਅੜਬ ਜ਼ਿਆਦਾ ਨੇ 100%

  • @harmansidhu9307
    @harmansidhu9307 5 років тому +4

    ladi di acting best👌👌👌👌 .....all vedio is best

  • @BaljinderSingh-dh5qb
    @BaljinderSingh-dh5qb 4 роки тому +1

    ਬਹੁਤ,ਵਧੀਅਾਂ,,ਸਨੇਹਾ,ਬਾੲੀ

  • @sandeepkhaira4569
    @sandeepkhaira4569 5 років тому +2

    bhot vdia video a yrro rab tuhanu khush rakhe

  • @pindersandhu8008
    @pindersandhu8008 5 років тому +1

    Sirraaa la de da hn bai aa ta

  • @rajusahota525
    @rajusahota525 2 роки тому

    Saare bahut vadia role adah karde o veere very nice

  • @kdeep92192
    @kdeep92192 5 років тому +62

    ਬਹੁਤ ਵਧੀਆ ਵੀਡੀਓ ਵਧੀਆ ਸਿੱਖਿਆ ਦਿੱਤੀ ਆ ਕੰਮ ਆਪਣੇ ਬੱਚੇ ਨੇ ਹੀ ਆਉਣਾ ਏ ਜੇ ਗਲਤੀ ਕਰਦਾ ਸੁਧਾਰ ਦਿਉ ਪਰ ਦੁਰਕਾਰ ਨਾ ਦਿਓ ਬਾਕੀ ਜਿਹੜੇ ਲਾਈਕ ਕਰਦੇ ਆ ਉਹ ਤੇ ਠੀਕ ਪਰ ਆ ਡਿਸਲਾਇਕ ਆਲੇ ਪਤਾ ਨੀ ਆਪਣੇ ਆਪ ਨੂੰ ਕੀ ਸਮਝਦੇ ਆ ਕਿਸੇ ਦੀ ਮਿਹਨਤ ਨੂੰ ਲਾਈਕ ਨੀ ਕਰਨਾ ਨਾ ਕਰੋ ਡਿਸਲਾਇਕ ਦਾ ਕੀ ਮਤਲਬ ?

  • @punjab1009
    @punjab1009 3 роки тому

    Sariya video vicho eh ghaint y...

  • @saabsandhu407
    @saabsandhu407 5 років тому +3

    ਬਹੁਤ ਵਧੀਆ ਜੀ

  • @DesiMastiTeam
    @DesiMastiTeam 5 років тому +7

    ਬਹੁਤ ਵਧੀਆ ਵੀਡੀਓ

  • @jaswindersandhu9807
    @jaswindersandhu9807 5 років тому +3

    ਆਹ ਲੈ ਚੱਕ ਮਾਮਾ ਮੈਂ ਆ ਗਿਆ

  • @parveetkaurdhanoa1290
    @parveetkaurdhanoa1290 5 років тому +1

    Jinder veer bndr wala kmm aa...bhut sirra galbaat

  • @PreetSingh-he7mb
    @PreetSingh-he7mb 5 років тому +4

    👌👌👌👌👌👌👌👌👌👌👌😂😂😂😂😂😂Nice video Atttt

  • @vellibande4991
    @vellibande4991 5 років тому +1

    Sabto kaint video sirra

  • @BalbirSingh-wc2bs
    @BalbirSingh-wc2bs 3 роки тому

    Bhut badiya video 👌👌👌

  • @SohanSingh-wi6ip
    @SohanSingh-wi6ip 5 років тому +1

    Very nice video verro.....rbb tuhanu trakiya bkse ...tuahdi soch nu slam

  • @sehaj_bhangu__2266
    @sehaj_bhangu__2266 4 роки тому

    Bhot shoni video shi bhi ji bhot vadiya smjya tusi 👍👍

  • @HardeepSingh-ed3qc
    @HardeepSingh-ed3qc 5 років тому

    Bhut vaddia veer g sari family raal mil ke dekhde aa

  • @iqwalsingh3255
    @iqwalsingh3255 5 років тому +2

    Bahut vdiyaa video veer gi

  • @dilpreetsidhu045
    @dilpreetsidhu045 5 років тому +2

    sirra video aa yr

  • @arshnahre6527
    @arshnahre6527 3 роки тому

    Nic message brothers👍👍👍👍👍

  • @KamaljeetKaur-rz4wy
    @KamaljeetKaur-rz4wy 5 років тому +3

    Jinder diii acting bht hiii siraaaaa

  • @laddisingh6793
    @laddisingh6793 2 роки тому +1

    Good ji

  • @happysidhu653
    @happysidhu653 5 років тому +3

    Nic video..nic acting...nic hero

  • @parshotampuri755
    @parshotampuri755 3 роки тому

    Very very very nice video👌👌👌👌👌👌👌👌👌👌👌👌

  • @jattwaad2515
    @jattwaad2515 5 років тому +6

    Kaint video aa veere👌👌🔥🔥

  • @harpreetkaur6337
    @harpreetkaur6337 5 років тому +23

    Good message.
    And very funny and nice video.

  • @itsME-zw2mc
    @itsME-zw2mc 5 років тому +3

    Vaddiya veer 😘😘😘

  • @ApnaPunjab794
    @ApnaPunjab794 5 років тому +3

    very nice video ji

  • @sukhidhillon1653
    @sukhidhillon1653 5 років тому

    22 jinder di acting bhut vadia hai and sare artist vadia funny ne

  • @vick3011
    @vick3011 5 років тому +4

    boht wadiaaa veer🙏🏻👍🏻🤙🏻🤙🏻

  • @rajput6550
    @rajput6550 5 років тому +2

    Seraaa bhii

  • @jaswinderrathor1657
    @jaswinderrathor1657 3 роки тому

    Sirrrrrrrrrrrrrrrrraaaaaaa 😍👌🤩👌🤩👌

  • @kaurkaurjit4247
    @kaurkaurjit4247 5 років тому +1

    Good msg ditta a bhut hi nice video g

  • @RupinderKaur-zy9jg
    @RupinderKaur-zy9jg 5 років тому +5

    Very Nice 👌👌
    God bless you

  • @roopmeet3978
    @roopmeet3978 3 роки тому

    Bht vadiya msg dita te funny v c great work ❤️❤️❤️❤️

  • @RaviKumar-yx2rq
    @RaviKumar-yx2rq 5 років тому +3

    Bahut badiya video veero

  • @satwinderkaur6390
    @satwinderkaur6390 5 років тому +5

    Bilkul sahi gall a har gahr e hi khani a jina marzi kam karlo ghar dea nu dujea de bache chage lagde a
    Very nice vedio

  • @MrHappy-dn2pv
    @MrHappy-dn2pv 3 роки тому +1

    Nice. Video bro 🤣🤣🤣🤣

  • @gursimratkaur1521
    @gursimratkaur1521 5 років тому +3

    V nice as veer Ji bast of luck

  • @harman_bhatti702
    @harman_bhatti702 3 роки тому +1

    Very nice

  • @baldev7127
    @baldev7127 3 роки тому

    ਬਹੁਤ ਵਧੀਆ ਗੁਡ

  • @hardeepgagat6943
    @hardeepgagat6943 5 років тому +2

    Video vdi vdia Bai yrrr

  • @manindergill2466
    @manindergill2466 5 років тому +4

    Good massage ae jinder sira

  • @kamalmandora325
    @kamalmandora325 5 років тому

    Paa ji carry on bhuat vadiya kaam kar rehe ho

  • @AmritpalSingh-tb2zg
    @AmritpalSingh-tb2zg 5 років тому +6

    Endlesss 👍👍👍👍👍👍👌👌👌👌👌👌👌👌👌

  • @boharsingh7725
    @boharsingh7725 3 роки тому +1

    ਬਹੁਤ ਵਧੀਆ ਬਾਈਁ

  • @jsbrar1052
    @jsbrar1052 5 років тому +14

    Sirra video😂😂

  • @jaswinderrathor1657
    @jaswinderrathor1657 3 роки тому

    Sirrrrrrrrrrrrrrrrraaaaaaa 😍👌🤩👌🤩👌🤩👌🤩👌

  • @kulwindersingh4470
    @kulwindersingh4470 5 років тому +2

    Sirra video veer
    Meaningful video

  • @lakhalk9639
    @lakhalk9639 5 років тому

    ☺video is very nice veer ji

  • @jinderdhaliwal3934
    @jinderdhaliwal3934 5 років тому +87

    ਬਾਈ ਜੀ ਨਿੱਤ ਫਿਲਮਾ ਵੇਖਦੇ ਨਿਰਾੰ ਬਕਵਾਸ ਹੁੰਦਾ ਸਾਰਾ ਗੰਦ ਪਰ ਪਹਿਲੀ ਵਾਰ ਤੁਸੀ ਲੋਕਾ ਨੂੰ ਚੰਗਾ ਸੰਦੇਸ਼ ਦਿੱਤਾ ਹਾਸਾ ਵੀ ਬਹੁਤ ਸਟੋਰੀ ਬਣਦੀ ਤੁਹਾਨੂੰ ਸਲਾਮ

  • @parmjeetgill7179
    @parmjeetgill7179 5 років тому +3

    Nyc video yarro atttt

  • @immortalcyanogen779
    @immortalcyanogen779 5 років тому +10

    Bai jyonde raho.. tuc sirra kraune o.. rabb charhdi kala ch rakhe thonu..

  • @manpreetbuttar7308
    @manpreetbuttar7308 5 років тому +3

    Gurwinder bai sirrrraaaa...👌👌

  • @pesagroup1194
    @pesagroup1194 5 років тому +4

    ਬਹੁਤ ਵਧੀਆ ਬਾਈ ਤੁਹੇਡੇ ਚੈਨਲ ਅੱਜ ਹੀ ਸਬਸਕਰਾਇਬ ਕੀਤੇ ਫਿਲਮ ਬਹੁਤ ਵਧੀਆ ਸੀ ਹਰ ਪੱਖ ਤੋਂ