Bibi Jagir Kaur ਨੇ Surjit Kaur ਦੀ ਵਾਪਸੀ ਮਗਰੋਂ ਕਰ 'ਤਾ ਵੱਡਾ ਐਲਾਨ | Jalandhar West by-election

Поділитися
Вставка
  • Опубліковано 1 лип 2024
  • Bibi Jagir Kaur ਨੇ Surjit Kaur ਦੀ ਵਾਪਸੀ ਮਗਰੋਂ ਕਰ 'ਤਾ ਵੱਡਾ ਐਲਾਨ | Jalandhar West by-election
    #bibijagirkaur #akalidal #news18punjab #sukhbirbadal #akalidalcrisis
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 46

  • @Lakhvirsingh-kc4qt
    @Lakhvirsingh-kc4qt 2 дні тому +11

    ਜੇਹੜੀ ਹੋਈ ਸ਼ਦਾਰਣ ਉ ਕੀ ਹਲਕਾ ਸ਼ਾਬੂ

  • @gurpreetsinghrai6014
    @gurpreetsinghrai6014 День тому +8

    ਕੀਤੇ ਛਾਲ ਮਾਰਕੇ ਉਸ ਪਾਸੇ ਕੀਤੇ ਛਾਲ ਮਾਰ ਕੇ ਇਸ ਪਾਸੇ ਇਹ ਹੈ ਕੋਣ ਉਹਨਾ ਨੂੰ ਜਿਹੜੇ ਵੋਟਾਂ ਪੋਉਦੇ ਆ ਉਹ ਸਬ ਤੋਂ ਵੱਡੇ ਪਾਗਲ ਤੇ ਆਦਭਾਗਤ ਆ ਕੱਲ ਨੂੰ ਫਿਰ ਛਾਲ ਮਾਰਕੇ ਦੂਜੇ ਪਾਸੇ ਹੋ ਜਾਵੇਗੀ ਮੈ ਤਾਂ ਇਹਨਾਂ ਤੇ ਵਿਸਵਾਸ ਕਰ ਹੀ ਨਹੀਂ ਸਕਦਾ ਨਾਲੇ ਕਿਹੜਾ ਡਰ ਕੱਲ ਨੂੰ ਪੰਜਾਬ ਨੂੰ ਐਨਾ ਦੀ ਲੋੜ ਹੋਵੇ ਇਹ ਤਾਂ ਛਾਲ ਮਾਰ ਕੇ ਇਸ ਪਾਸੇ ਹੋ ਜਾਣਗੇ ਇਹ ਕੀ ਕਰਨਗੇ ਪੰਜਾਬ ਲਈ ਜੇ ਕੋਈ ਕਰ ਸਕਦਾ ਆ ਤਾਂ ਉਹ ਹੈ ਅਮ੍ਰਿਤਪਾਲ ਸਿੰਘ ਜੋ ਪੰਜਾਬ ਲਈਂ ਇਹ ਕਰ ਸਕਦੇ ਆ ਉਹ ਹੋਰ ਕੋਈ ਨਹੀਂ ਕਰ ਸਕਦਾ

  • @SidhuParshotam
    @SidhuParshotam 2 дні тому +3

    ਜਗੀਰ ਕੋਰ ਵੀ ਜੀਰੋ ਹੈ ਜੇਹੜੀ ਬੀਬੀ ਛੜਪੇ ਮਾਰ ਰਹੀ ਹੈ ਉਹ ਵੀ ਜੀਰੋ ਹੈ

  • @gsbadesha6680
    @gsbadesha6680 День тому +2

    ਿੲਹਨਾ ਦਾ ਕੋੲੀ ਸਟੈਂਡ ਨਹੀਂ, ਲੋਕ ਸਭਾਦੀਅਾਂ ਚੋਣਾ ਚ ਤੱਕੜੀ ਕਿੱਧਰ ਗੲੀ ਸੀ

  • @BaldevSingh-zo6zu
    @BaldevSingh-zo6zu День тому +3

    ਕੀ ਇਹ ਨੂੰ ਭਗਵੰਤ ਮਾਨ ਨੇ ਦਾਰੂ ਪਿਲਾਈ ਸੀ

  • @ranbirsingh9171
    @ranbirsingh9171 2 дні тому +3

    ਜਿੰਨੀ ਛੇਤੀ ਨੇਤਾ ਜੀ ਬਨੇਰਾ ਬਦਲੇ। ਐਵੇ ਤਾ ਲੰਗੂਰ ਵੀ ਨੀ ਛਾਲ ਮਾਰਦਾ

  • @gurubani_vichaar
    @gurubani_vichaar 2 дні тому +1

    ਕਿਸੇ ਨੇ ਭਰੋਸਾ ਨੀ ਕਰਨਾ ਏਨਾ te

  • @user-sx4jn5ui7w
    @user-sx4jn5ui7w 2 дні тому +4

    ਆਪੇ ਕਰ ਲਈਆਂ ਆਪੇ ਮਾਫ਼ੀ ਮੰਗ ਲਈ
    ਇਸ ਲਾਣੇ ਨੂੰ ਮੁੰਹ ਨਾ ਲਾੳ

  • @BantaSingh-tt8zt
    @BantaSingh-tt8zt 2 дні тому +4

    ਦੁਰ ਫਿੱਟੇ ਮੂੰਹ ਵੇਖਿਆ ਜੇ ਕਿਤੇ ਇਹ ਨਾ ਕਹਿ ਦਿਆ ਜੇ ਜਾਂ ਸਾਨੂੰ ਅਕਾਲੀ ਦਲ ਦੇ ਦਿਉ ਨਹੀਂ ਤਾਂ ਅਸੀਂ ਬਾਗ਼ੀ ਇਸਾਈ ਬਣ ਜਾਵਾਂਗੇ ਕਿਰਦਾਰ ਤਾਂ ਵੇਖੋ ਇਹਨਾਂ ਦਾ

  • @GursewakSingh-bv7uj
    @GursewakSingh-bv7uj День тому +2

    ਜਗੀਰ ਕੋਰ ਮੂਛ ਦਾ ਸਵਾਲ ਏ ਸਧਾਰਨ ਨੇ ਕੀ ਕਰਨਾ ਜਿਤ ਕੇ ਸਹੀ ਆਖੇਆ ਕੇ ਹਾਰ ਦੀ ਗੱਲ ਨੀ ਹਾਰ ਹੀ ਹੋਣੀਏ

  • @tirathsharma5075
    @tirathsharma5075 56 хвилин тому +1

    😢

  • @gurubani_vichaar
    @gurubani_vichaar 2 дні тому +1

    ਅਜ਼ਾਦ ਹੀ ਖੜ੍ ਜਾਦੀ

  • @SidhuParshotam
    @SidhuParshotam 2 дні тому +2

    ਆਹ ਬੀਬੀ ਲੀਡਰ ਨੇ ਪੰਥ ਦਾ ਬਹੂਤ ਨੁਕਸਾਨ ਕੀਤਾ

  • @baljinderkaur9887
    @baljinderkaur9887 2 дні тому +3

    ਜੇ ਇਥੇ ਹੀ ਇਹ ਕੁਝ ਕਰਦੇ ਸੁਰਜੀਤ ਕੌਰ ਐਮ ਐਲ ਏਂ ਬਣਕੇ ਕੀ ਸੁਧਾਰ ਕਰਨਗੇ।

    • @ManjeetSingh-nr3pc
      @ManjeetSingh-nr3pc 2 дні тому

      ਗੂੰਹ ਖਾ ਲੋ ਕੰਜਰੋ ਕਿਤੇ ਤੁਹਾਡਾ ਢਿੱਡ ਭਰ ਜੇ ਕੁੱਤਿਓ

  • @jagjeetsingh9613
    @jagjeetsingh9613 День тому +1

    ਕਮੇਟੀ ਦੇ ਹੇਠਾ ਅਆਉਦੇ ਗੁਰੂ ਘਰ ਚ ਪੈਸਾ ਮਥਾ ਨਾ ਟੇਕੌ ਏਆਪਹੀਭਜ ਜਾਨਗੇ

  • @PremPal-qj8jx
    @PremPal-qj8jx 2 години тому

    ਜੇਕਰ ਕੋਈ ਕਿਸੇ ਨੂੰ ਦਗਾ ਦੇਵੇ ਜਾਂ ਧੋਖਾ ਕਰੇ ਕੀ ਆਸ ਨੂੰ ਸਤਿਕਾਰ ਯੋਗ ਸਬਦ ਨਾਲ ਓਹਨਾ ਦਾ ਨਾ ਲੈਣਾ ਠੀਕ ਹੈ?

  • @baljittoor1822
    @baljittoor1822 2 дні тому +2

    Lieing after lieing

  • @NirmalSingh-gf8zl
    @NirmalSingh-gf8zl День тому +1

    BJP akali dal vale Janta de nakare leader nu bahar kaddo Sukhbir Singh Badal Jindabad SAD Zindabad

  • @gurtejsinghbrar5110
    @gurtejsinghbrar5110 2 дні тому +5

    ਨਾ ਘਰ ਨਾ ਘਾਟ ਰਹੀ

  • @GaggisingoGaggi
    @GaggisingoGaggi День тому +1

    Y sikh y amrit

  • @balveersing7534
    @balveersing7534 3 години тому

    Aajad HI khr jandi

  • @bakshishsingh5383
    @bakshishsingh5383 День тому +1

    Badal Palti Ch Sare Chur Rahe Ne

  • @tirathsharma5075
    @tirathsharma5075 56 хвилин тому +1

    😅😢😅

  • @manypari1561
    @manypari1561 2 дні тому

    Old fickle minded and candidates above 55 can’t be future of Punjab . Promote people Who has vision for Punjab. Political Tamatha since 1980 degraded What Punjab used to be . Waheguru guide Punjabis 🙏

  • @GurleenKaur-bg6jo
    @GurleenKaur-bg6jo 2 дні тому

    ਫਿਟੇ ਮੂੰਹ ਇਨਾ ਦੇ ਇਨਾ ਦਾ ਕੋਈ ਸਟੈਂਡ ਨਹੀ ਮਸੰਦ ਇਕੱਠੇ ਹੋਏ ਸਾਰੇ

  • @sukhrajsingh6090
    @sukhrajsingh6090 2 дні тому

    Koi km v krlo amm wale bs bnde ik doje de samal kityq kuch ni bnna

  • @dharmindersingh4743
    @dharmindersingh4743 2 дні тому +1

    ਸਾਧਾਰਣ ਜਾਂ ਅਨਾੜੀ ਨਹੀਂ ਮੈਂ ਮੁੰਡੇ ਦਾ ਇੰਟਰਵਿਊ ਸੁਣਿਆ ਸੀ ਉਹ ਬਹੁਤ ਚਲਾਕੀ ਨਾਲ ਗੱਲਾ ਕਰਦਾ ਸੀ

  • @GaggisingoGaggi
    @GaggisingoGaggi День тому

    Hor gapi

  • @SATNAMSINGH-cp5gz
    @SATNAMSINGH-cp5gz День тому

    ਬੀਬੀ ਜੀ ਤੁਸੀਂ ਇਕ ਦੂਜੇ ਨਾਲੋ ਸੇਰ ਤੋ ਸਵਾ ਸੇਰ ਹੋ ਝੂਠ ਧੋ ਧੋ ਕੇ ਬੋਲਣ ਵਿਚ ਪੂਰੀ ਮੁਹਾਰਤ ਬੀਬੀ ਜੀ ਤੁਹਾਡੀ ਨਾ ਤੇਰਾ ਕੋਈ ਵਿਸ਼ਵਾਸ ਨਾ ਬੀਬੀ ਸੁਰਜੀਤ ਕੌਰ ਦਾ

  • @surinderpaltrehan
    @surinderpaltrehan 2 дні тому

    Jagiro sari umar sgpc nu lutya gla kardi e

  • @bhajjisandhu1648
    @bhajjisandhu1648 2 дні тому

    Khalidal aa 😂😂

  • @grewalonkar4810
    @grewalonkar4810 2 дні тому

    😂😂😂

  • @user-wl8rc8ld9x
    @user-wl8rc8ld9x День тому +1

    ਇਹ ਤਾ ਸਿਰੇ ਦੇ ਚਗਲ ਨੇ ਕਦੇ ਕਿਸੇ ਝੇਲੀ ਚੋ ਕਦੇ ਕਿਸੇ ਦੀ ਝੇਲੀ ਚੋ ਇਹ ਦੇਗਲੇ ਕਿ ਮਸਲੇ ਹੱਲ ਕਰਨਗੇ

  • @user-hn7of3xi3w
    @user-hn7of3xi3w День тому

    Ih dogliya fi chon

  • @user-ms5vn3ih2k
    @user-ms5vn3ih2k День тому

    ਸੋ.ਚੂਹਾ.ਖਾ.ਕੇ.ਬਿਲੀ.ਹਾਜ.ਨੂੰ.ਚਲੀ

  • @gurubani_vichaar
    @gurubani_vichaar 2 дні тому

    ਹੁਣ ਕੇੜਾ ਜਿੱਤ ਜਾਊ

  • @NirmalSingh-gf8zl
    @NirmalSingh-gf8zl День тому

    Kudi mar hun janta nu gumrah kar rahi hai

  • @crazykangff6337
    @crazykangff6337 2 дні тому +2

    Bilkul jameer margyi ehna loka di

  • @sunilkumar-ow9ks
    @sunilkumar-ow9ks 2 дні тому

    Chitte suit kale kamm😂😂😂😂😂😂😂😂😂😂

  • @Toons255
    @Toons255 2 дні тому

    😂😂