Breaking News | ਸੁਰਜੀਤ ਕੌਰ AAP ਛੱਡ ਮੁੜ ਬਾਗੀ ਧੜੇ 'ਚ ਹੋਏ ਸ਼ਾਮਲ | Akali Dal | Bhagwant Mann | News18

Поділитися
Вставка
  • Опубліковано 1 жов 2024

КОМЕНТАРІ • 38

  • @bablugill691
    @bablugill691 3 місяці тому +4

    ਮਾਨ ਸਾਬ ਜੀ 2 ਲੀਡਰ ਤੁਹਾਨੂੰ ਪਹਿਲੇ ਛੱਡ ਗਏ 3 ਬੀਬੀ ਜੀ ਵੀ ਛੱਡ ਗਈ । ਲਗਦਾ ਆਨ ਵਾਲੇ ਟਾਈਮ ਚ 4 ਲੀਡਰ ਵੀ ਤੁਹਾਨੂੰ ਛੱਡ ਘਰ ਵਾਪਸੀ ਕਰੁ ਗਾ ਭਗਤ ।

  • @GurmeetSingh-xc9yj
    @GurmeetSingh-xc9yj 3 місяці тому +2

    ਜਿਵੇ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਬਣ ਸਕੇ ਉਵੇਂ ਸੁਰਜੀਤ ਕੌਰ ਵੀ m l a ਨਹੀਂ ਬਣ ਸਕਦੀ

  • @fatehGaming-h6p
    @fatehGaming-h6p 3 місяці тому +2

    ਖੇਡਾ ਖੇਡਦੇ ਲੀਡਰ ਦੇਖੋ ਪੰਜਾਬੀਓ

  • @BaljinderSidhu-xr7mb
    @BaljinderSidhu-xr7mb 3 місяці тому +2

    ਏ ਲੱਗਦਾ ਬੌਨਦਲ ਗੇ ਨੇ ਟਿਕਟ ਮਿਲਣ ਕਾਰਨ ਪੈਰ ਈ ਛੱਡ ਗਏ ਸਟੈਂਡ ਤੇ ਰਹਿੰਦੇ ਤਾ ਕੁਝ ਬਣ ਵੀ ਜਾਂਦਾ

  • @bablugill691
    @bablugill691 3 місяці тому +3

    ਜਲੰਧਰ ਵੈਸਟ ਦਾ ਪਤਾ ਨਈ ਕੀਂ ਚੱਕਰ ਆਹ ਇਥੋਂ ਦੇ ਲੀਡਰਾ ਦਾ ਕੋਈ ਸਟੈਂਡ ਨਹੀ ਆਹ ।
    1 ਰਿੰਕੂ ਬਿਨਾਂ ਸਟੈਂਡ ਤੋ
    2 ਸ਼ੀਤਲ ਬਿਨਾਂ ਸਟੈਂਡ ਤੋ
    3 ਭਗਤ ਬਿਨਾ ਸਟੈਂਡ ਤੋ
    4 ਕੇ ਪੀ ਬਿਨਾ ਸਟੈਂਡ ਤੋ
    5 ਸੁਰਜੀਤ ਕੌਰ ਬਿਨਾ ਸਟੈਂਡ ਤੋ
    ਆਮ ਆਦਮੀ ਪਾਰਟੀ ਦਾ ਵੀਂ ਕੋਈ ਸਟੈਂਡ ਨਹੀ ਆ। ਇਹਨਾ ਨੂੰ ਅਪਣੀ ਪਾਰਟੀ ਵਿੱਚੋ ਕੋਈ ਉਮੀਦਵਾਰ ਨਹੀ ਮਿਲਿਆ ਅਗਰ ਭਗਤ ਵੀ ਭੱਜ ਗਿਆ ਫੇਰ ਕੀ ਬਣੇ ਗਾ

  • @parmpalsinghpalmann549
    @parmpalsinghpalmann549 3 місяці тому +1

    ਸਾਰੀਆ ਪਾਰਟੀਆਂ ਪੰਜਾਬ ਨੂੰ ਖਾਣ ਤੇ ਲੱਗੀਆ ਹਨ, ਲੋਕ ਹੱਲਾ ਸ਼ੇਰੀ ਦੇ ਰਹੇ ਹਨ

  • @parmpalsinghpalmann549
    @parmpalsinghpalmann549 3 місяці тому

    ਜੰਗੀਰ ਕੌਰ ਦੇ ਪਾਪ ਢੱਕੇ ਅਕਾਲੀ ਦਲ ਨੇ, ਹੁਣ ਦਲ ਦੀਆਂ ਗਲਤੀਆਂ ਦੱਸ ਰਹੀ, ਸੁਖਬੀਰ ਸਿੰਘ ਬਾਦਲ ਨੇ ਹੀ ਬਚਾਇਆ ਸੀ,

  • @Bath-m4o
    @Bath-m4o 3 місяці тому +1

    ਕਦੇ ਏਧਰ ਤੇ ਕਦੀ ਓਧਰ ਦੁਨੀਆਂ ਬੜੀ ਹਿਸਾਬੀ

  • @navinagra9033
    @navinagra9033 3 місяці тому +1

    Be careful panjabio bjp playing games with Punjab now

  • @chanansingh8241
    @chanansingh8241 3 місяці тому +2

    ਬੀਬੀ ਸੁਰਜੀਤ ਕੌਰ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਨਹੀਂ ਹੈ ਬਾਗੀ ਧੜੇ ਦੀ ਉਮੀਦਵਾਰ ਹਨ ਮੀਡੀਆ ਨੂੰ ਬੇਨਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਨਾ ਜੋੜਿਆ ਜਾਵੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ

  • @jaggasidhus123
    @jaggasidhus123 3 місяці тому +2

    ਕੋਈ ਹੈ ਸਟੈਂਡ ਸ਼ਰਮ ਨਾਲ ਮਰ ਜਾਣਾ ਚਾਹੀਦਾ

  • @manjitrai9848
    @manjitrai9848 3 місяці тому +1

    It's showing frustration

  • @navinagra9033
    @navinagra9033 3 місяці тому +1

    Bjp playing games now

  • @Sambrar-hj4ft
    @Sambrar-hj4ft 3 місяці тому +1

    Mental 🧍‍♀️.

  • @HarmailSingh-p9n
    @HarmailSingh-p9n 3 місяці тому +1

    Jad jathedar bimar si ilaj akali dal kra dita

  • @studioharmanpatiala2523
    @studioharmanpatiala2523 3 місяці тому

    Fiite muh ina loka de

  • @studioharmanpatiala2523
    @studioharmanpatiala2523 3 місяці тому

    Jehdi appni party di nhi hoi ohh dholhe baj hi rhu

  • @yuvi8010
    @yuvi8010 3 місяці тому +1

    Good decision 👍

  • @balihardhillon8859
    @balihardhillon8859 3 місяці тому +1

    Shram kro kuj

  • @paramdhindsa5949
    @paramdhindsa5949 3 місяці тому

    Eh ta sheetal anugraal nu v Tapp gyi aunty , j haale baagi akali ch rehndi shyd 3 4 hzaar vota pai jndia hun oh v jndia lagggnian lol

  • @deepsharma6515
    @deepsharma6515 3 місяці тому

    ਉਧਰ ਕੀ ਦੇਖਣ ਗਈ ਸੀ

  • @tejindernarwal2927
    @tejindernarwal2927 3 місяці тому

    😂😂😂😂

  • @ShwetaSharma-yy1ou
    @ShwetaSharma-yy1ou 3 місяці тому

    😂😂😂

  • @HarpreetSingh-mz1bk
    @HarpreetSingh-mz1bk 3 місяці тому

    Luche bande Jan. Janani da kàrm. Dhàrm ni hunda. M s. Ranguwàl ludhiàna

  • @dhannaram2661
    @dhannaram2661 3 місяці тому

    Making fool to people

  • @LeoPold-hn1sn
    @LeoPold-hn1sn 3 місяці тому

    😂😂😂😂😂😂

  • @jassajatt8705
    @jassajatt8705 3 місяці тому

    🤣🤣 🤣🤣

  • @simisandal109
    @simisandal109 3 місяці тому

    Pagal 😂

  • @SKl-d4m
    @SKl-d4m 3 місяці тому +1

    Ek raat reh k peke vapes aa gy seal tut gy ehdi

  • @arshkour1458
    @arshkour1458 3 місяці тому

    ਆਮ ਪਾਰਟੀ ਮੁਰਦਾਵਾਦ

  • @RemotelyRoti
    @RemotelyRoti 3 місяці тому

    Ratt nu Akalki dal te swere AAP te fer 😂 ratti Akali Dall. 😂😂

  • @SALMAN_KHANasli
    @SALMAN_KHANasli 3 місяці тому

    Lun jitna mera ihna ,, 100-200 he Paine vote