ਰਾਮ ਰਹੀਮ ਦੀ ਪੱਕੀ ਆੜੀ | ਭਾਨੇ ਨਾਲ ਕੌਣ ਖੜ੍ਹਾ | EP 82 | Punjabi Podcast

Поділитися
Вставка
  • Опубліковано 8 вер 2024
  • #ramrahim #bhaanasidhu #punjabipodcast
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 113

  • @ranveersaini4748
    @ranveersaini4748 7 місяців тому +7

    Bhaana bai zindabad

  • @kanwalpreets1181
    @kanwalpreets1181 7 місяців тому +14

    ਝੰਡਾ ਅਹੁਦੇ ਦੇ ਕਾਬਲ ਨਹੀਂ
    ਲੁੱਟਦੇ ਪਹਿਲੇ ਵੀ ਸੀ ਪਰ ਪੈਸਾ ਲਾਉਂਦੇ ਪੰਜਾਬ ਵਿੱਚ ਸੀ ਪਰ ਬਹੀਏ ਲੁੱਟ ਕੇ ਬਾਹਰ ਲੈ ਕੇ ਜਾ ਰਹੇ ਨੇ

  • @jatt310
    @jatt310 7 місяців тому +3

    ਸੰਗਰੂਰ ਆਲੇ ਤਾਂ ਦਸ ਦੇਣਗੇ ਬਾਈ, ਭਾਨੇ ਨੂੰ ਆਉਣਾ ਚਾਹੀਦਾ ਸੰਗਰੂਰ ਤੋਂ ਅਸੀਂ ਫੁੱਲ ਸਪੋਰਟ ਕਰਾਗੇ ❤❤❤ #westandwithbhanasidhu

  • @chamkaur_sher_gill
    @chamkaur_sher_gill 7 місяців тому +5

    ਰਤਨ ਵੀਰ ਜੀ ਸਤਿ ਸਰੀ ਅਕਾਲ ਜੀ ਸਾਰੇ ਭਰਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @beantsingh5023
    @beantsingh5023 7 місяців тому +11

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ 🙏 ਜੋੜੀ

  • @kuljitkanda1276
    @kuljitkanda1276 7 місяців тому +4

    ਬਾਈ ਜੀ ਕੰਮ ਬੱਧ ਗਏ ਅਮਦਨ ਘੱਟ ਗਈ ਖਰਚੇ ਤੇ ਆਕੜ ਬੱਧ ਗਏ ਬਾਈ ਜੀ ਜਿਹੜੇ ਘਰਾਂ ਵਿੱਚ ਹੱਜੇ ਵੀ ਥਵਾਕ ਆਂ ਉਹੋ ਹੁਣ ਵੀ
    ਕਾਮਯਾਬ ਆਂ

  • @charanpreetgill1666
    @charanpreetgill1666 7 місяців тому +4

    bhana sidhu zindabad ❤

  • @gurlal4302
    @gurlal4302 7 місяців тому +5

    ਭਾਨੇ ਸਿਧੂ ਨਾਲ ਧੱਕਾ ਕਰ ਰਹੀ ਹੈ ਸਰਕਾਰ

  • @preetgill5884
    @preetgill5884 7 місяців тому +3

    Agar Har media house te pattarkar ena bebak te sacha hoe te Punjab te pura India swarg ban jae🙏 parmatma tuhanu tarakki te chardikala 🙏bakshe

  • @GurjeetsinghDhillon-jg6zd
    @GurjeetsinghDhillon-jg6zd 7 місяців тому +3

    ਧੰਨਵਾਦ ਬਰਾਡ ਸਾਹਬ ਸੁਣ ਕੇ ਬਹੁਤ ਖੁਸ਼ੀ ਹੋਈ ❤🇮🇳ਭਾਰਤ ਮਾਤਾ ਦੀ ਜੈ❤🇮🇳 ਢਿੱਲੋਂaਪੰਜਾਬ ਜਿਂਦਾਬਾਦ ❤😍💕🌻🪻

  • @chahaljatinder5128
    @chahaljatinder5128 7 місяців тому +5

    2 ghnte ton wait kr reha c

  • @harmandhadli6679
    @harmandhadli6679 7 місяців тому +1

    #BhannaSidhu Jindabaad❤ 🙏🏻🙏🏻🙏🏻

  • @AvtarSingh-tf5um
    @AvtarSingh-tf5um 7 місяців тому +1

    ਭਾਨਾ ਬੰਦਾ ਵਧੀਆ ਬਾਈ ਗਲਤ ਕੀਤਾ ਸਰਕਾਰ ਨੇ

  • @amandeeptejay5841
    @amandeeptejay5841 7 місяців тому +3

    ❤❤❤

  • @gurjindersingh8891
    @gurjindersingh8891 7 місяців тому +2

    ਭਾਨਾ ਸਿੱਧੂ❤

  • @ajaibsingh2330
    @ajaibsingh2330 7 місяців тому +3

    ਜੀ ਜਦੋਂ ਉਹ ਰਾਹੁਲ ਜੀ ਸਾਡੇ ਦਰਬਾਰ ਸਾਹਿਬ ਆਏ ਸੀਗੇ ਉਦੋਂ ਉਹਨਾਂ ਨੇ ਕਿਸੇ ਨੇ ਨਹੀਂ ਰੋਕਿਆ ਕਿਉਂਕਿ ਸਾਡਾ ਮਕਸਦ ਸਰਬ ਸਾਂਝੀ ਗੁਰਬਾਣੀ ਜੇਕਰ ਸੋਚੀਏ ਉਹਨਾਂ ਦੀ ਦਾਦੀ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਸਿੱਖ ਧਰਮ ਨਿਮਾਣਿਆਂ ਨੂੰ ਵੀ ਮਾਣ ਦਿੰਦਾ ਹੈ

  • @kam_dia_Galla
    @kam_dia_Galla 7 місяців тому +2

    ਭਾਈ ਤੂਸੀ ਭਾਨਾ ਸਿੱਧੂ ਦਾ ਸਾਥ ਦਿਉ ਗੱਲਾਂ ਦਾ ਕੜਾ ਨ ਬਣਾ ਉ ਤੁਸੀਂ ਉਸ ਦਾ ਸਾਥ ਦਿਉ 💯💯💯

  • @sharamveersingh4387
    @sharamveersingh4387 7 місяців тому +3

    Nice

  • @gurpreetsingh-kn9so
    @gurpreetsingh-kn9so 7 місяців тому +4

    Podcast di starting bhut vdiaaa krde permeet veer g

  • @diljitsingh4453
    @diljitsingh4453 7 місяців тому +3

    Support for bhana sidhu 💪💪

  • @jassisran5659
    @jassisran5659 7 місяців тому +2

    Good ji

  • @kiranjeetsidhu6901
    @kiranjeetsidhu6901 7 місяців тому +1

    ਲੋਕ ਬੱਚੇ ਘੱਟ ਜੰਮਦੇ ਹਨ ਸਿਰਫ ਇੱਕ ਮੁੰਡੇ ਨੂੰ ਸਾਰੀਆਂ ਜਿੰਮੇਵਾਰੀਆਂ ਦੇ ਕੇ ਖਹਿੜਾ ਛੁੜਾ ਦਿੰਦੇ ਹਨ ਅੱਗੇ ਨਹੀਂ ਸੋਚਦੇ ਕਿ ਸਾਡੇ ਬੱਚਿਆਂ ਨੇ ਕਿਸ ਨਾਲ ਵਰਤਣਾ ਹੈ ਤੇ ਕੌਣ ਸਾਡਾ ਰਿਸ਼ਤੇਦਾਰ ਹੋਊਗਾ ਰਿਸ਼ਤੇ ਦੀਆਂ ਸਾਂਝਾਂ ਖਤਮ ਹੋ ਚੁੱਕੀਆਂ ਹਨ

  • @rajbirsinghdhanju4734
    @rajbirsinghdhanju4734 7 місяців тому +3

    ਸਤਿ ਸ੍ਰੀ ਅਕਾਲ ਬੇਦੋਵਾਲੀ ਤੇ ਰਤਨ ਤੇ ਸਬ ਸੁਣਨ ਵਾਲੇ ਵੀਰਾ ਨੂੰ 🙏🏽

  • @chamkaur_sher_gill
    @chamkaur_sher_gill 7 місяців тому +3

    ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManpreetSingh-lk7db
    @ManpreetSingh-lk7db 7 місяців тому +3

    i support bhana sidhu bai 🙏

  • @the_fitness_unisex_gym
    @the_fitness_unisex_gym 7 місяців тому +2

    Love podcast chlao

  • @gurpreetsingh-kn9so
    @gurpreetsingh-kn9so 7 місяців тому +2

    Sat Shri akaal g dowe veer g

  • @ranveersaini4748
    @ranveersaini4748 7 місяців тому +3

    Apna ratan bai thook k gall kerda bhaana bai di

  • @1699TC
    @1699TC 7 місяців тому +2

    ਖੁਸ਼ੀ ਗਮੀ ਵਿਚ ਜੇ ਚੁਣ ਕੇ ਜਾਣਾ ਹੋਵੇ ਤੇ ਦੋਵੇਂ ਇੱਕੋ ਦਿਨ ਹੋਣ ਤਾਂ ਦੁੱਖ ਵੱਲ ਖੜਨਾ ਇਨਸਾਨੀਅਤ ਆ, ਤੇ ਅਸੀਂ ਗਮੀ ਚ ਸ਼ਰੀਕ ਸੀ ਖੁਸ਼ੀ ਚ ਨੀ ਬਸ ਏਨੀ ਕੇ ਗੱਲ ਆ, ਹੋਰ ਜਦ ਤਕ ਜਿਸ ਨਾਲ ਹੋਇਆ ਓਹਨੂੰ ਖੜਨਾ ਪਹਿਲਾ ਜਰੂਰੀ ਫੇਰ ਤਾਂ ਅਸੀਂ ਨਾਲ ਖੜੇ ਚੰਗੇ ਲਗਦੇ

  • @1699TC
    @1699TC 7 місяців тому +2

    ਜ਼ਦ ਦੀ ਹੱਦ ਤੋਂ ਹੁਣ ਗੱਲਾਂ ਪਾਰ ਨੇ,
    ਅੱਤ ਦੀ ਵੀ ਅੱਤ ਹੋਈ,
    ਗ਼ੁਲਾਮੀ ਦੇ ਆਸਾਰ ਨਹੀਂ ਇਹ ਸਾਰ ਨੇ,
    ਜ਼ਦ ਦੀ ਹੱਦ ਤੋਂ ਹੁਣ ਗੱਲਾਂ ਪਾਰ ਨੇ..

  • @user-rx2nf2ll8l
    @user-rx2nf2ll8l 7 місяців тому

    ਵੀਰ ਜੀ ਬਹੁਤ ਧੰਨਵਾਦ ਤੁਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹੋ ਪਰ ਪੰਜਾਬ ਦਾ ਬੇੜਾ ਗ਼ਰਕ ਕਰਤਾ ਬਾਦਲਾਂ ਨੇ

  • @ravsekhon1987
    @ravsekhon1987 7 місяців тому +2

    22 ji heater dsso kehra chaida Tey address dsso .. Bhej dinne aa .. Roh e khrb hoya rehnda tuhada 😅

  • @AshokKumar-dt4co
    @AshokKumar-dt4co 7 місяців тому

    Love you lakh bai

  • @AshokKumar-dt4co
    @AshokKumar-dt4co 7 місяців тому

    Bhanna good

  • @farheenbasit806
    @farheenbasit806 7 місяців тому +1

    Ratan mein Pakistan to aan, thada program bohat pasand krdi aan, sirf ik correction kr lo Quran nal nal hi likhya janda reha, inu Combine baad ich kita gya ty idi tarteeb b baad ich kiti gayi aa pr likhya naal naal c

  • @canada7230
    @canada7230 7 місяців тому +1

    ਬਾਈ ਰਤਨ ਜੀ ਨਵਜੋਤ ਸਿੱਧੂ ਨੇ ਜੇ ਕੋਈ ਪੰਜਾਬ ਲਈ ਚੰਗਾ ਕੰਮ ਜਾਂ ਚੰਗਾ ਬਿਆਨ ਦਿਤਾ ਗਾ ਤਾ ਸਿੱਧੂ ਦੀ ਸਿਫਤ ਕਰ ਦਿਆ ਕਰੋ ਕੋਈ ਗੱਲ ਨਹੀ ਸਿੱਧੂ ਸਾਬ ਨੂੰ ਬੇਨਤੀ ਕਰ ਦੇਵਾ ਗਾ ਤੁਹਾਨੂੰ interview ਦੇ ਦੇਣ ਗੇ ਗੂਸਾ ਨਾ ਕਰੋ

  • @ramsidhu4003
    @ramsidhu4003 7 місяців тому +15

    ਭਾਨਾ ਸਿੱਧੂ ਜ਼ਿੰਦਾਬਾਦ ❤❤❤

  • @JatinderSingh-hr3pb
    @JatinderSingh-hr3pb 7 місяців тому

    ❤❤❤❤🎉🎉🎉🎉

  • @MS-hi1dt
    @MS-hi1dt 7 місяців тому +2

    Bhaana Sidhu jindabaad

  • @inderjeetvirk3869
    @inderjeetvirk3869 7 місяців тому +2

    Heeter nva leke dyie thonu 😂😂

  • @ravdeepsingh2160
    @ravdeepsingh2160 7 місяців тому

    ਬਾਈ ਇਹੇ ਭਾਨੇ ਹੋਰੀਂ ਸਰਕਾਰ ਨਾਲ ਮਿਲਕੇ ਈ ਚਲਾ ਰਹੇ ਨੇ ਇਹੇ ਨੌਟੰਕੀ ਤਾਕੇ ਜਿਹੜੇ ਲੋਕਾਂ ਨੂੰ ਸਰਕਾਰ ਤੋਂ ਗੁੱਸਾ ਉਹੋ ਅਕਾਲੀ ਦਲ ਨਾਲ ਨਾ ਹੋਣ ਹਜੇ ਕੁੱਝ ਨੀ ਇਹੇ ਭਾਨੇ ਦੇ ਚੱਡੇ ਫਟੇ ਵੀ ਦਖਾ ਸਕਦੇ ਆ

  • @loviedhaliwal1920
    @loviedhaliwal1920 7 місяців тому +1

    Very good conversation hundi a dona veera di but mainu e eda lgda or kise hor nu v ki Ratan veer Parmeet Singh nu gal de vicho tok k flow jea tod dinda vicho kai war…..

  • @jobansingh8142
    @jobansingh8142 7 місяців тому +2

    ਭਾਨਾ ਸਿੱਧੂ 💪💪💪❤️❤️❤️❤️

  • @Q-singh526
    @Q-singh526 7 місяців тому +1

    ਬਾਈ ਸਿਆਣੇ ਕਹਿੰਦੇ ਲੋੜ ਤਾ ਟੱਟੀ ਪੂੰਝ ਕੇ ਸਿੱਟੇ ਹੋਏ ਰੋੜੇ ਦੀ ਵੀ ਪੈ ਸਕਦੀ.
    ਮਤਲਬ ਕੇ ਕਿਸੇ ਨੂੰ ਛੋਟਾ ਨਾ ਸਮਝੋ ਕੋਈ ਪਤਾ ਨੀ ਕਦੋ ਕੀਹਦੀ ਲੋੜ ਪੈ ਜੇ.

  • @bhullar71020
    @bhullar71020 7 місяців тому +1

    Address bhejo thonu heater bhejiye pr podcast ch dikkat na awe 😅

  • @nachattargill2643
    @nachattargill2643 7 місяців тому

    ❤❤🙏🏻🙏🏻

  • @preetinderkaur9939
    @preetinderkaur9939 7 місяців тому

    🙏🙏🙏

  • @pavitarsingh9815
    @pavitarsingh9815 7 місяців тому

    Good patarkar ha ratan kush theab adami

  • @gohomego
    @gohomego 7 місяців тому +2

    waiting for next podcast with samosa

  • @gurpreetsingh-kn9so
    @gurpreetsingh-kn9so 7 місяців тому

    Good parmeet veer g

    • @puneetkaur7854
      @puneetkaur7854 7 місяців тому

      Depression mental health issue a. Nothing to do with kise naal dil di gal karo. Extrovert lok vi depression da shikaar hunde a. It's chemical imbalance in brain

  • @montysingh1034
    @montysingh1034 7 місяців тому

    Bhaji tuhada program wadia hai g , but should be 40-45 minutes , it’s too long hard to listen or watch

  • @Likhariunofficial01
    @Likhariunofficial01 7 місяців тому +3

    ਸਤਿ ਸ੍ਰੀ ਅਕਾਲ ਬਾਈ ਜੀ 🙏🏻

  • @financeinpunjabi04
    @financeinpunjabi04 7 місяців тому

    Brain on tv ਵਾਲੇ ਬਾਈ ਨੇ ਖੁਲਾਸੇ ਕੀਤੇ ਨਵਜੋਤ ਸਿੰਘ ਸਿੱਧੂ ਬਾਰੇ

  • @chaudhary8085
    @chaudhary8085 7 місяців тому

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰ 1136 ਉੱਤੇ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਆ ਹੈ

  • @GrewalParteek
    @GrewalParteek 7 місяців тому

    veer aap nu 1 ve ne milni seat😂

  • @kanwalpreets1181
    @kanwalpreets1181 7 місяців тому +2

    ਖਹਿਰਾ ਲੱਗਦਾ ਅੰਮ੍ਰਿਤ ਛਕੇਂਗਾ ਜਲਦੀ

  • @raju3koni
    @raju3koni 7 місяців тому

    Y ji ਮੇਰੇ ਪਿੰਡ ਦੇ ਗੁਰਦੁਆਰੇ ਵੀ ਸਵੇਰੇ 4-5 ਵਜੇ ਕੱਕੂ ਸੇਠ ਗੋਨਿਆਣਾ ਮੰਡੀ ਤੋਂ ਚਲ ਕੇ ਹਰਰੋਜ਼ ਕੲਈ ਸਾਲਾ ਤੋਂ ਆਉਂਦਾ ਹੈ ਤੇ ਜੋੜੇ ਸਾਫ ਕਰਨ ਦੀ ਸੇਵਾ ਕਰਦੇ ਨੇ ਪਿੰਡ ਹਰਰਾਏਪੁਰ 3ਕੌਣੀ

  • @the_fitness_unisex_gym
    @the_fitness_unisex_gym 7 місяців тому

    Cm Mann ji SSF 27 JAN KO ROD ACCIDENT LYE NEWS

  • @AmandeepSingh-pp2cq
    @AmandeepSingh-pp2cq 7 місяців тому +1

    Bedal budrukha Di gall krde y

  • @ankitmehrda4080
    @ankitmehrda4080 7 місяців тому

    #justiceforsidhumoosewala

  • @khairagagan5029
    @khairagagan5029 7 місяців тому

    Sucha Singh da kro podcast y

  • @kawalghuman6224
    @kawalghuman6224 7 місяців тому

    Bai bachan bedil di gal krda jehra c ni hai

  • @ravdeepsingh2160
    @ravdeepsingh2160 7 місяців тому

    ਪੰਜਾਬ ਦੀ ਮਾੜੀ ਕਿਸਮਤ ਏਆ ਇਥੇ ਹਰੇਕ ਲੀਡਰ ਬਣਨ ਨੂੰ ਫਿਰਦਾ ਤਾਹੀਂ ਜਿਹੜਾ ਵੀ ਮਸ਼ਹੂਰ ਹੁੰਦਾ ਉਸੇ ਪਿੱਛੇ ਹੋ ਜਾਂਦੇ ਨੇ ਕਿਓ ਸੈਂਟਰ ਦੀਆਂ ਪਾਰਟੀਆਂ ਨੇ ਪੰਜਾਬ ਲੀਡਰ ਬਦਨਾਮ ਕਰਤੇ ਕੀ ਖੱਟਿਆ ਬਦਲਾਓ ਕਰਕੇ ਓਹੀ ਹੁਣ ਭਾਨੇ ਹੋਣੀ ਕਰਨਗੇ ਬੈਸੇ ਇਹੇ ਜਿਤਣ ਨੀ ਅਕਾਲੀ ਹਰਾਉਣ ਤੁਰੇ ਨੇ ਤਾਕੇ ਪੰਜਾਬ ਚੰਗੀ ਤਰਾਂ ਲੁੱਟਿਆ ਜਾਵੇ

  • @pavitarsingh9815
    @pavitarsingh9815 7 місяців тому

    Eha ta phadechal ha

  • @rabbrakha3968
    @rabbrakha3968 7 місяців тому

    ਪਹਿਲਾਂ ਭਕਾਈ ਮਾਰਦਾ ਹੀ ਝੰਡਾ ਆ

  • @aehamjod4637
    @aehamjod4637 7 місяців тому

    bai sangrur to cm saab te wife khar rahe ne vottan ch te lakha sidhana v khar reha

  • @sarabsidhu2158
    @sarabsidhu2158 7 місяців тому

    15 kille walea toh Jimmy choo ni laiti jandi..upero 2-3 killo gold.

  • @aehamjod4637
    @aehamjod4637 7 місяців тому

    rattan vire nawa heater bhejiye address send karo bai 👍

  • @KuldeepSingh-de3ui
    @KuldeepSingh-de3ui 7 місяців тому +1

    Galt kar rahe sarkar bhana nal

  • @AvtarSingh-tf5um
    @AvtarSingh-tf5um 7 місяців тому

    Suhkwant nal jangalraj ch mangal na kardeo

  • @Gurpinderchahal01
    @Gurpinderchahal01 7 місяців тому

    Reverse migration da jor ta bhut paya rattan ji par jado ah shream dhakka hunde dekhde jhuthe parche hunde dekhde bnda v sochda yar ki jwdiye hun. Hun dekhla ge kine lok jaande haq ch. haa eh v gal aa je lokan ne bhanna de haq ch khad ge. Ohnu marno bcha lyaaa fer ik aaas hai vapas mudn di nhi fer puljo lokan de andar dar bethayan jaa reha shream dakka dikha ke. Nah assi idar de rahe nah odar de

  • @Peacefulmind13
    @Peacefulmind13 7 місяців тому

    Ram Mandir nal koi Lena Dena Ni Sada, paise te govt de resources di barbadi ha, thohnu sirf votes da product banya ja reha 🙌

  • @PindMelodies76
    @PindMelodies76 7 місяців тому

    Main pichle 5,6 poadcast dekhe rattan bai duje baindi gal bhaut tokda.oh kuch gal kr rea hunda vuche apni chad dinda

  • @ManvirSingh-ur4yt
    @ManvirSingh-ur4yt 7 місяців тому

    S G P C Ta Badla Di
    Jholi Chak Hai

  • @nakyush7833
    @nakyush7833 7 місяців тому +1

    putt mach na rees kar rees kar tusi mach de ho mach de..

  • @ishpreetnoor
    @ishpreetnoor 7 місяців тому

    Sarkar da parona ramrahim💩 .... #supportBhaanasidhu 🦅

  • @fitnessandmotivationvideos7010
    @fitnessandmotivationvideos7010 7 місяців тому

    Bhanna sidhu enna v koi changga banda nii .. lakha te bhanne da v aaju sachh sahmne

  • @amardhaliwal1313
    @amardhaliwal1313 7 місяців тому

    Parmeet is more effective

  • @pavitarsingh9815
    @pavitarsingh9815 7 місяців тому

    Ma kali dal vich 95 da ha ratan koi baikat ne ena na bara garak karta koi parti khat. Ne sav chor na

  • @Charanjeetsinghkatwal
    @Charanjeetsinghkatwal 7 місяців тому

    1984 sikh katl da katil koun?

  • @pavitarsingh9815
    @pavitarsingh9815 7 місяців тому

    Bana nu faro ja hor nu 3 sal bad bagwant man de parti da na ve ne rehana

  • @Navneetkaur-sy4hi
    @Navneetkaur-sy4hi 7 місяців тому

    ਵੀਰੇ ਪੰਜਾਬੀ ਵਿੱਚ ਗੱਠਜੋੜ ਹੁੰਦਾ ।

  • @AshokKumar-dt4co
    @AshokKumar-dt4co 7 місяців тому

    AAP no good

  • @rpsingh9152
    @rpsingh9152 7 місяців тому

    Ena akal diyaan anhiyaan nu pta hona chahida k sikhan nu hindu prem show krn di lorr ni. Guru Teg Bahadur ji krge jo krna c hindustan li ess li sanu kuch proof krn di lorr ni

  • @ramitfeb26
    @ramitfeb26 7 місяців тому

    What u know about SHANKRACHARYAAS …THEY ARE PLAYING IN HANDS OF OPPOSITION PARTIES N U GUYS ARE RUNNING OR PEDDLING NARRATIVE OF OPPOSITION AND RUNNING TOOLKIT OF OPPOSITION

  • @AjaySinghBayArea.Young50
    @AjaySinghBayArea.Young50 7 місяців тому

    Lakha bai kar la BJP nu phone ..bacha le ...bhano....nu...bai tu te police de kutt sahe sakda... bhano...nahi.
    fikar na Kar lakha bai... tere nal center hik taan ke khara eh...tenu nhai kush hunda...

  • @plsnh
    @plsnh 7 місяців тому +1

    Aap sikh virodhi party hai ehna ne sikh mla di ginti ghata dite san dooji wari chune to. Punjabi band karti delhi de schoola to.

  • @ramitfeb26
    @ramitfeb26 7 місяців тому

    Tusi ADVANI DE AAN NAA AAN NAAL TINDEE LENE

  • @ramitfeb26
    @ramitfeb26 7 місяців тому

    U guys ARE just peddling VIEWS N NARRATIVE OF SOROS LIKE ALL OTHER PUNJABI WEB CHANNELS…

  • @gurtejsinghguri
    @gurtejsinghguri 7 місяців тому +1

    ❤❤❤❤❤❤

  • @user-tn3gl2my4j
    @user-tn3gl2my4j 7 місяців тому +1

    ❤❤

  • @Kuldeepchahal929
    @Kuldeepchahal929 7 місяців тому

    ਭਾਨਾ ਸਿੱਧੂ ❤

  • @rajdeep8772
    @rajdeep8772 7 місяців тому

    🎉🎉🎉🎉🎉❤❤❤

  • @ramsidhu4003
    @ramsidhu4003 7 місяців тому +1

    ❤❤❤

  • @Itskuldeep86
    @Itskuldeep86 7 місяців тому +1

    ❤❤❤❤

  • @HarpalSingh-yv1ni
    @HarpalSingh-yv1ni 7 місяців тому

    ❤❤❤❤❤