Special Podcast with Patwari Saab | SP 19 | Punjabi Podcast

Поділитися
Вставка
  • Опубліковано 23 сер 2024
  • #punjabipodcast #patwari #rattanspodcast
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 213

  • @ginnisharma5102
    @ginnisharma5102 11 місяців тому +21

    ਜੇ ਪਟਵਾਰੀ ਲਫ਼ਜ਼ ਜਾਂ ਇਹ ਕਿੱਤਾ ਇੰਨਾ ਹੀ ਮਾੜਾ ਹੁੰਦਾ ਤਾਂ ਬਾਬੇ ਨਾਨਕ ਨੇ ਇਕ ਪਟਵਾਰੀ ਘਰ ਜਨਮ ਨਹੀਂ ਸੀ ਲੈਣਾ। ਇਕ ਦੋ ਮਾੜੇ ਲੋਕਾਂ ਕਰਕੇ ਸਾਰੇ ਮਹਿਕਮੇ ਨੂੰ ਬਦਨਾਮ ਕਰਨਾ ਜਾਯਾਜ਼ ਗਲ ਨਹੀਂ। ਖਾਸਕਰ ਨਵੇਂ ਪਟਵਾਰੀ, ਜੋ ਸੂਬੇ ਦਾ ਭਵਿਖ ਹਨ ਓਹਨਾ ਨਾਲ ਇਨਸਾਫ਼ ਕਰਨਾ ਹੀ ਚਾਈਦਾ ਹੈ। ਜੇ ਸਰਕਾਰ ਅੱਜ ਇਹਨਾਂ ਦੇ ਹੱਕਾ ਦਾ ਧਿਆਨ ਰੱਖੇਗੀ ਤਾਂ ਅੱਜ ਦੀ ਇਹ ਨਵੀਂ ਪੀੜ੍ਹੀ ਸੂਬੇ ਦੀ ਤੇ ਏਥੇ ਦੇ ਲੋਕਾਂ ਦੀ ਖੁਸ਼ਹਾਲੀ ਦਾ ਧਿਆਨ ਆਪਣੇ ਆਪ ਤੋਂ ਵੱਧ ਰੱਖਣਗੇ।

  • @sandeepsidhu3159
    @sandeepsidhu3159 11 місяців тому +16

    ਅੱਜ ਤੱਕ ਦਾ ਸੱਭ ਤੋ ਵਧੀਆ ਪੋਡਕਾਸਟ ਗੱਲ ਇਕੱਲੀ ਪਟਵਾਰੀਆ ਵਾਲੀ ਨਹੀ ਪਰਿਵਾਰ ਜੋੜਨ ਵਾਲੀ ਤੇ ਹੌਸਲਾ ਰੱਖ ਕੇ ਜੰਗ ਲੜਨ ਵਾਲੀ ਵੀ ਬਹੁਤ ਚੰਗੀ ਲੱਗੀ❤

  • @ajmerdhillon3013
    @ajmerdhillon3013 11 місяців тому +19

    ਇਹ ਸਰਦਾਰ ਸਾਹਿਬ ਤਾਂ ਬਹੁਤ ਹੀ ਇਮਾਨਦਾਰ ਪਟਵਾਰੀ ਹਨ,ਪਰ ਇਸ ਤਰਾਂ ਦੇ ਬਹੁਤ ਹੀ ਘੱਟ ਪਟਵਾਰੀ ਮਿਲਣਗੇ ਅਜੌਕੇ ਸਮੇਂ ਵਿੱਚ ,ਪਰ ਜੋ ਇਮਾਨਦਾਰ ਹਨ ਉਹਨਾਂ ਨੂੰ ਸਲੂਟ।

  • @navubains3709
    @navubains3709 11 місяців тому +24

    ਸਾਡਾ ਮਾਣ ਸਰਦਾਰ ਮੋਹਨ ਸਿੰਘ ਜੀ 🫡🫡🫡🫡

  • @indersingh8656
    @indersingh8656 11 місяців тому +11

    5000/ ਰੁਪਏ ਨਾਲ ਸਰਕਾਰ 1090 ਨਵ ਨਿਯੁਕਤ ਪਟਵਾਰੀਆਂ ਦਾ ਸ਼ੋਸ਼ਣ ਕਰਨਾ ਬੰਦ ਕਰੇ
    ਏਨਾ ਨੂੰ ਨਾ ਮਾਰੋ
    167/ ਰੁਪਏ ਦਿਹਾੜੀ 2023 ਵਿੱਚ ਇਹ ਕਿਹੜਾ ਬਦਲਾਅ ????

  • @PB.-13
    @PB.-13 11 місяців тому +4

    ਬਹੁਤ ਸੋਹਣੀ ਗੱਲਬਾਤ ਆ, ਪੰਜਾਬ ਦਾ ਬੇੜਾ ਗਰਕ ਕਰਨ ਚ ਲੀਡਰ ਤੇ ਅਫਸਰ ਸ਼ਾਹੀ ਬਰਾਬਰ ਦੇ ਜੁੰਮੇਵਾਰ ਨੇ..। ਐਨਾ ਲਾਲਚ, ਲੋਭ, ਹੰਕਾਰ ਤੇ ਬੇਈਮਾਨੀ ਨਾਲ਼ ਲੋਕ ਜਿਉਂ ਕਿਵੇਂ ਲੈਂਦੇ ਨਾ..। ਮੇਰੀ ਉਮਰ ਸਿਰਫ 30 ਸਾਲ ਆ ਤੇ ਸਭ ਸਮਝ ਆ ਗਿਆ ਵੀ ਜਿੰਦਗੀ ਚ ਇਕੱਲਾ ਪੈਸਾ ਸਕੂਨ ਨਹੀਂ ਦਿੰਦਾ, ਜਮੀਰ ਤੇ ਆਤਮਾ ਦਾ ਸਕੂਨ ਲਾਲਚ ਤਿਆਗ ਕੇ ਹੀ ਮਿਲਦਾ..। ਸਾਰੀਆਂ ਉਮਰਾਂ ਲੰਘ ਗਈਆਂ ਇਹਨਾਂ ਬੇਈਮਾਨਾਂ ਦੀਆਂ ਅਜੇ ਅਕਲ ਨਹੀਂ ਆਈ..। ਕਰੋੜਪਤੀ ਬੰਦੇ ਵੀ ਰੋਟੀ ਆਟੇ ਦੀ ਹੀ ਖਾਂਦੇ ਨੇ, ਸੋਨਾ ਨਹੀਂ ਖਾ ਸਕਦੇ..।
    ਬੇਨਤੀ ਆ ਸਭ ਨੂੰ ਵੀ ਫੋਕੀ ਚਕਾ ਚੌਧ, ਹੋਛਾਪਣ, ਫੁਕਰੀ ਨੂੰ ਤਿਆਗ ਕੇ ਸਾਦਾ ਜੀਵਨ ਜਿਉਣ ਦੀ ਆਦਤ ਪਾਉ, ਪੰਜਾਬ ਫੇਰ ਈ ਠੀਕ ਹੋਣਾ , ਜਦ ਬੰਦਾ ਆਪਣਾ ਹੱਕ ਛੱਡੇ ਨਾ ਤੇ ਕਿਸੇ ਦਾ ਖਾਵੇ ਨਾ..।

  • @bhupinderdullat9249
    @bhupinderdullat9249 11 місяців тому +2

    ਪਟਵਾਰੀ ਸਾਹਿਬ ਦੀ ਕੱਲੀ ਕੱਲੀ ਗੱਲ ਪੱਲੇ ਬੰਨਣ ਵਾਲੀ ਅਾ ਅਾਹ ਹੁੰਦਾਂ ਅਸਲ ਪਟਵਾਰੀ ਦਾ ਕਿਰਦਾਰ ਨਵੀਂ ਪੀੜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਅਾ ਧੰਨਵਾਦ ਬਾੲੀ ਰਤਨ ਧੰਨਵਾਦ ਪਟਵਾਰੀ ਸਾਹਿਬ

  • @bakhshisingh331
    @bakhshisingh331 11 місяців тому +5

    ਸ.ਮੋਹਨ ਸਿੰਘ ਜੀ,ਤੁਸੀਂ ਤਾਂ ਫਰਿਸ਼ਤੇ ਇਨਸਾਨ ਹੋ! ਤੁਹਾਡੀ ਜੀਵਨ ਕਹਾਣੀ ਲਿਖਣ ਯੋਗ ਹੈ। ਤੁਹਾਡਾ ਆਪਣੇ ਭਰਾਵਾਂ ਨਾਲ ਪਿਆਰ ਤੇ ਸਤਿਕਾਰਯੋਗ ਬਾਪੂ ਜੀ ਦਾ ਸਤਿਕਾਰ ਇਕ ਸਰਵੋਤਮ ਇਨਸਾਨ ਦੀ ਮਿਸਾਲ ਹੈ। ਧਾਲੀਵਾਲ ਸਾਹਿਬ, ਇਸ ਮਿਸਾਲੀ ਇੰਟਰਵਿਊ ਲਈ ਧੰਨਵਾਦ!!!🙏

  • @chaudhary8085
    @chaudhary8085 11 місяців тому +4

    ਪਟਵਾਰੀ ਸਾਭ ਦੇ ਵਿਚਾਰ ਬਹੁਤ ਵਧੀਆ ਅਤੇ ਇੰਨਸਾਨੀ ਵਤੀਰਾ ਚੰਗਾ ਰਿਹਾ ਹੋਊ ਤਾਂਹੀ ਅੱਜ ਬੈਠਕੇ ਗੱਲਬਾਤ ਕਰਦੇ ਨੇਂ ਕਿੰਨੀਆਂ ਮੁਸੀਬਤਾਂ ਝੱਲੀਆਂ ਨੇ ਇਹਨਾਂ ਨੇਂ

  • @punjabiexplorer7908
    @punjabiexplorer7908 9 місяців тому +2

    ਰਤਨ ਬਾਈ ਜੀ ਬਹੁਤ ਹੀ ਕਮਾਲ ਦਰਜੇ ਦੀ ਗੱਲਬਾਤ , ਬਹੁਤ ਵਧੀਆ ਲੱਗਾ ਜੀ, ਤੁਸੀਂ ਇੱਕ ਬਹੁਤ ਹੀ ਵਧੀਆ ਇਨਸਾਨ, ਤੇ ਬਹੁਤ ਵਧੀਆ ਪਟਵਾਰੀ ਜੀ ਨਾਲ ਮੁਲਾਕਾਤ ਕਰਵਾਈ .... ਧੰਨਵਾਦ

  • @rawindersandha6271
    @rawindersandha6271 11 місяців тому +3

    ਬੇਬਾਕ ਗੱਲਬਾਤ,ਸਾਫ ਸਪਸ਼ਟ ਤੇ ਜਾਣਕਾਰੀ ਭਰਪੂਰ ਇੰਟਰਵਿਊ।

  • @sukhblz2626
    @sukhblz2626 11 місяців тому +5

    ਬੁਹੁਤ ਬਹੁਤ ਧੰਨਵਾਦ ਸਰਦਾਰ ਮੋਹਨ ਸਿੰਘ ਜੀ ਦਾ ਸਾਡਾ ਮੁੱਦਾ ਜਨਤਾ ਅੱਗੇ ਰੱਖਣ ਲਈ🙏🙏🙏🙏

  • @harpreetsinghgill3576
    @harpreetsinghgill3576 11 місяців тому +4

    ਮਾਣਯੋਗ ਮੋਹਨ ਸਿੰਘ ਜੀ ਭੇਡਪੁਰਾ ਸਾਹਬ। ਸਾਡੇ ਪਟਵਾਰ ਜਗਤ ਦਾ ਹੀਰਾ ਹੈ !

  • @dhaliwalbys878
    @dhaliwalbys878 11 місяців тому +2

    ਬਹੁਤ ਵਧੀਆ ਇਨਸਾਨ ਨੇ ਸਰਦਾਰ ਮੋਹਨ ਸਿੰਘ ਜੀ ਪਟਵਾਰੀ ਸਾਬ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏

  • @jaswindersinghbhullar-ri7kb
    @jaswindersinghbhullar-ri7kb 11 місяців тому +4

    ਇਮਾਨਦਾਰ ਪਟਵਾਰੀ ਮੋਹਨ ਸਿੰਘ

  • @h.s.gill.4341
    @h.s.gill.4341 11 місяців тому +8

    ਜੋ ਗੱਲ ਅਖੀਰ ਚ ਪਟਵਾਰੀ ਸਾਬ ਨੇ ਸੁਣਾਈ ਉਸ ਨੇ ਤਾਂ ਦਿੱਲ ਈ ਜਿੱਤ ਲਿਆ

  • @singhjasvir7169
    @singhjasvir7169 11 місяців тому +9

    *ਸਰਕਾਰ ਸਿਰਫ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
    *ਅਸਲ ਵਿੱਚ ਟ੍ਰੇਨਿਗ ਕਰ ਰਹੇ ਪਟਵਾਰੀਆਂ ਦੀ ਨਾ ਹੀ ਟ੍ਰੇਨਿੰਗ ਘੱਟ ਕੀਤੀ।
    ਅਤੇ ਨਾ ਹੀ ਭੱਤਾ ਵਧਾ ਕੇ 18000/- ਕੀਤਾ।.........

  • @Dosanjh84
    @Dosanjh84 11 місяців тому +4

    Sat shri akaal ratan bai te patwari saab, bohat lor c es mudde nu lokan samne sahi treeke nal lyon di,

  • @kakkasandhu8299
    @kakkasandhu8299 11 місяців тому +2

    Va ji va ji kya baat hai ji❤

  • @kuwar519
    @kuwar519 11 місяців тому +1

    ਬਹੁਤ ਵਧੀਆ ਜੀ

  • @BaljindersinghBaljinder-gg9ur
    @BaljindersinghBaljinder-gg9ur Місяць тому

    ਬਹੁਤ ਵਧੀਆ ਸੋਚ 👍👍

  • @gillvikramjitsingh427
    @gillvikramjitsingh427 11 місяців тому +1

    ਵਾਹ ਜੀ ਵਾਹ ਬਹੁਤ ਵਧੀਆ ਬਹੁਤ ਹੀ ਵਧੀਆ ਵਿਚਾਰ ਤੇ ਜਾਣਕਾਰੀ ਦਿੱਤੀ ਆਪ ਜੀ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਧੰਨਵਾਦ

  • @narindersharma8493
    @narindersharma8493 11 місяців тому +2

    ਮੋਹਨ ਸਿੰਘ bhedpura ਜੀ ਸਾਡੀ ਸ਼ਾਨ

  • @trueSingh-hu8wj
    @trueSingh-hu8wj 11 місяців тому +6

    Thank you for sharing your experiences and good lessons for us. Feeling proud to be a member of a family who has such a great leader. Hoping @CM Bhagwant Singh Mann resolved all the valid points and listen to our experienced leaders and their though to make @Rangla Punjab.

    • @navdipsingh8568
      @navdipsingh8568 10 місяців тому

      ਪੰਜਾਬੀ ਤੇ ਭਾਊ ਤੈਨੂੰ ਆਉਂਦੀ ਨਹੀਂ ਤੇ ਮੱਖੀ ਮੰਤਰੀ ਤੇਰਾ ਇਸ਼ਤਿਹਾਰ ਹਿੰਦੀ, ਕੰਨੜ ਤੇ ਮਰਾਠੀ ਚ ਦਿੰਦਾ, ਤੇ ਸ਼ਰਾਬ ਅੰਗਰੇਜ਼ੀ ਪੀਂਦਾ|
      ਪੰਜਾਬ ਕਿਵੇਂ ਸੋਨੇ ਦੀ ਚਿੜੀ ਬਣਜੂ

  • @hardipsingh4738
    @hardipsingh4738 11 місяців тому +1

    Great Great interview

  • @AshmeetSidhu
    @AshmeetSidhu 11 місяців тому +3

    Eh podcast koi action movie to ghatt nahi si, bahut vadhia gallan! Saanu maan e ehna shakhsiyataan uppar.

  • @adnanseller2984
    @adnanseller2984 11 місяців тому +4

    Bhrawa sachi gall dasan 2 ghantyan da pata e ni lagya k podcast kado mukk gya , bhot kuch sikhn nu milya ehde ch veer. Pariwaar ch pyaar kidan banai rakhna , apna sikhi ch pooran vishwaas te closing podcast di sachi e anmulli c bai … te asi tan bhot chottey a umran ch ah kairon alian gallan sunde e aye c par aj clear ho gai sanu v …

  • @user.madhav
    @user.madhav 11 місяців тому +2

    Very good🎉🎉🎉

  • @nikkuproperties5673
    @nikkuproperties5673 11 місяців тому +3

    Very good Rattan this is to the point podcast

  • @baljitsingh8394
    @baljitsingh8394 11 місяців тому +3

    ਵਾਹਿਗੁਰੂ ਜੀ ਤੁਹਾਨੂੰ ਹਮੈਸਾ ਚੜਦੀਆ ਕਲਾ ਵਿੱਚ ਰੱਖਣ ਸਰਦਾਰ ਮੋਹਨ ਸਿੰਘ ਜੀ 🙏❤️🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏🙏🙏🙏🙏🙏🙏🙏

  • @user-sq2kv5ws8v
    @user-sq2kv5ws8v 11 місяців тому +5

    ਬੈਰੀ ਗੁੱਡ ਪੌਡਕਾਸਟ❤❤❤❤❤

  • @avtarveryniceg7746
    @avtarveryniceg7746 11 місяців тому +1

    ਮਾਨਯੋਗ ਮੋਹਨ ਸਿੰਘ ਪਟਵਾਰ ਜਗਤ ਦਾ ਹੀਰਾ ਤੇ ਸੱਚਾ ਸੁੱਚਾ ਇਨਸਾਨ ਐ ਜੀ

  • @baljidersingh-ep1ef
    @baljidersingh-ep1ef 6 місяців тому

    Very good

  • @3576632
    @3576632 8 місяців тому

    Very cool and perfect example of true Sikh

  • @kuldeepaulakh4725
    @kuldeepaulakh4725 8 місяців тому

    ਮੇਰਾ ਹੁਣ ਤੱਕ ਦਾ ਸੱਭ ਤੋ ਮਨਪਸੰਦ ਦਾ ਪੋਡਕਾਸਟ . 🙏🙏

  • @gurkaramsekhon2241
    @gurkaramsekhon2241 8 місяців тому

    ਧਾਲੀਵਾਲ ਕਾਕਾ ਜੀ ਵਧੀਆ ਇਨਸਾਨ ਦੀ podcast ਕਰਨ ਲਈ ਮੁਬਾਰਕਬਾਦ
    ਰਾਜਨੀਤਿਕ ਦਲਾਂ ਦੀ ਦਲਦਲ ਵਿੱਚ ਫੱਸੇ ਲੋਕਾਂ ਦੀ ਦਰਦਨਾਕ ਹਾਲਾਤ ਦੀ ਬਿਆਨ ਕਰਦੀ ਹੈ

  • @sukhshergill8789
    @sukhshergill8789 11 місяців тому +2

    Wah Ji wah mhan sakshiat baba ji patwari saahb ❤

  • @kulwinderbrar2537
    @kulwinderbrar2537 11 місяців тому +2

    ਵੈਸ਼ਨੂੰ ਕੁੱਤਾ ਤਾਂ ਲੱਭ ਸਕਦਾ ਅੱਜ ਦੇ ਟਾਈਮ ਪਰ ਕੋਈ ਪਟਵਾਰੀ ਜਿਸ ਨੇ ਕਦੇ ਰਿਸ਼ਵਤ ਨਾ ਲਈ ਹੋਵੇ ਨੀ ਲੱਭਣਾ।।

  • @Peacefulmind13
    @Peacefulmind13 11 місяців тому +2

    Swaad Aya gya es episode da

  • @lsingh2221
    @lsingh2221 11 місяців тому +6

    1090 ਪਟਵਾਰੀਆਂ ਨੂੰ ਪੂਰੀ ਤਨਖਾਹ ਦੇਣ ਦਾ ਵਾਅਦਾ ਪੂਰਾ ਕਰੋ

  • @64gurjit
    @64gurjit 11 місяців тому +2

    Good pardan ji

  • @lovepreetkahlon2913
    @lovepreetkahlon2913 11 місяців тому +1

    Patwari saab d great 👍

  • @SatnamSingh-mg7jq
    @SatnamSingh-mg7jq 11 місяців тому +3

    Ah tan buht vdia kita ratan bro. Podcast krke

  • @AshwaniKumar-oc9zs
    @AshwaniKumar-oc9zs 11 місяців тому +1

    🎉 good 👍

  • @v.s.r3865
    @v.s.r3865 11 місяців тому +1

    great talk

  • @surjitkhosasajjanwalia9796
    @surjitkhosasajjanwalia9796 11 місяців тому +1

    1993 ਚ ਪਟਵਾਰੀਆਂ ਦੀਆਂ ਬੇਅੰਤ ਸਿੰਘ ਸਰਕਾਰ 480 ਪੋਸਟਾਂ ਕੱਢੀਆਂ ਗਈਆਂ ਸਨ,,, ਅਸੀਂ ਵੀ ਫਾਰਮ ਭਰੇ ਸਨ ਪਰ ਪੇਪਰ 3 ਸਾਲ ਬਾਦ ਹੋਇਆ ਪਰ ਨਤੀਜਾ ਨਹੀਂ ਨਿਕਲਿਆ 1997 ਬਾਦਲ ਸਰਕਾਰ ਨੇ ਉਹਨਾਂ ਪੋਸਟਾਂ ਤੇ ਲੀਕ ਫੇਰ ਤੀ

  • @kanwarsingh9987
    @kanwarsingh9987 11 місяців тому +1

    Kaint podcast

  • @amanahil6333
    @amanahil6333 11 місяців тому +1

    Imandari di misal mohan singh bhedpura ❤❤🙏🏻🙏🏻🙏🏻

  • @krishansinghathwal
    @krishansinghathwal 11 місяців тому

    ਸਰਕਾਰ ਦੀ ਨੀਤ ਨੀ ਸਰਦਾਰ ਸਾਬ ਯੂਥ ਨੂੰ ਨੌਕਰੀ ਦੇਣ ਦੀ ਪੰਜਾਬ ਨੂੰ ਰੰਗਲਾ ਬਨਾਉਣ ਦੀ ਤਾਂ ਸਿਰਫ ਗੱਲ ਈ ਆ ਮੁੱਦਾ ਚੁੱਕਣ ਲਈ ਧੰਨਵਾਦ ਸਰਦਾਰ ਸਾਬ੍ਹ

  • @surjeetsingh4130
    @surjeetsingh4130 11 місяців тому +2

    ਇਸ podcast ਤੇ ਫਿਲਮ ਬਨਣੀ ਚਾਹੀਦੀ ਹੈ....

  • @birfatehsingh5546
    @birfatehsingh5546 11 місяців тому +1

    Bahut vdiya c ajj d podcast dil khush ho gya ,rattan veere eda hi trakkia kro

  • @dhaliwalsingh8619
    @dhaliwalsingh8619 10 місяців тому

    ਵੀਰੇ ਰਤਨ ਕਿਸੇ ਫੌਜੀ ਵੀਰ ਦਾ ਕਰੋ ਪਰੋਗਰਾਮ ਜੋ ਰਿਟਾਇਰ ਹੋਵੇ

  • @sarbjotsingh373
    @sarbjotsingh373 11 місяців тому +2

    ਬਹੁਤ ਵਧੀਆ ਬਾਈ ਅਖੀਰ ਵਾਲੀ ਗੱਲ 🙏🏻

  • @narinderpalsingh8676
    @narinderpalsingh8676 11 місяців тому +2

    ਪਟਵਾਰ ਦਾ ਇਤਿਹਾਸ ਬੁਹਤ ਹੀ ਸੁਨਹਿਰਾ ਹੈ ਪਰ ਅਫ਼ਸੋਸ ਕੇ ਸਰਕਾਰ ਦਾ ਦੀਆਂ ਵਧੀਕੀਆਂ ਕਰਕੇ ਮੈਨੂੰ ਛੱਡ ਕੇ ਜਾਣਾ ਪੈ ਰਿਹਾ ਹੈ। ਇਸਦਾ ਬੁਹਤ ਹੀ ਅਫ਼ਸੋਸ ਰਹਿਣਾ। ਸਰਕਾਰ ਨੂੰ ਬੈਠ ਕੇ ਚਿੰਤਨ ਕਰਨਾ ਚਾਹੀਦਾ, ਸਭ ਜਾਇਜ ਮੰਗ ਦਾ ਹੱਲ ਕਰਨਾ ਚਾਹੀਦਾ।

  • @atwalsooch4817
    @atwalsooch4817 11 місяців тому +11

    ਪਟਵਾਰੀ ਸਾਬ 2%ਬੰਦੇ ਰਿਸ਼ਵਤਖ਼ੋਰ ਨਹੀਂ ਸਗੋਂ 2%ਪਟਵਾਰੀ ਹੀ ਇਮਾਨਦਾਰ ਹਨ ਤੇ 98% ਰਿਸ਼ਵਤਖ਼ੋਰ ਹਨ ਮੇਰਾ ਤਾਂ ਹੁਣ ਤੱਕ ਜਿੰਨੇ ਪਟਵਾਰੀਆਂ ਨਾਲ ਵਾਸਤਾ ਪਿਆ ਸਾਰੇ ਹੀ ਰਿਸ਼ਵਤਖ਼ੋਰ ਸਨ

    • @sukhshergill8789
      @sukhshergill8789 11 місяців тому

      Pura suno bhaji podcast

    • @ateekbhutto4530
      @ateekbhutto4530 11 місяців тому

      Janab loka nu gumrah na kro tusi dasuge ke kehda mehkma imandar hai ji

    • @user-by5wr9re3s
      @user-by5wr9re3s 11 місяців тому

      @@ateekbhutto4530 Defence🤟
      Army navy Air force

  • @shpranu6285
    @shpranu6285 8 місяців тому

    ਕੋਈ ਵਿਰਲਾ ਈ ਮਾਂ ਨੇ ਸਲਖਣੀ ਕੁਖ ਵਿਚੋਂ ਜੰਮਿਆ ਹੋਊ ਜੋ ਪਟਵਾਰੀ ਲਗ ਕਿ ਬਿਨਾਂ ਰਿਸ਼ਵਤ ਲਏ ਬਿਨਾਂ ਪਬਲਿਕ ਦੀ ਸੇਵਾ ਕਰਦਾ ਹੋਊ

  • @narpindermangat6069
    @narpindermangat6069 8 місяців тому

    ਵਾਹ ਜੀ ਵਾਹ ਬਾਪੂ ਜੀ ਜੀੳ ❤

  • @BarinderSinghKamboj
    @BarinderSinghKamboj 11 місяців тому +8

    ਪਟਵਾਰੀਆਂ ਦੀਆ ਲੋੜਾ ਪੂਰੀਆਂ ਕਰੋ ਉਸ ਤੋ ਬਾਅਦ ਇਨਾ ਨੂੰ ਸਿੱਧੇ ਕਰੋ ਜਿਹੜੇ ਇਹ 2% ਕਹਿ ਰਹੇ ਨੇ ਅਸਲ ਵਿਚ ਇਹ 2% ਨਹੀ 80% ਹਨ। ਇਨਾ ਨੂੰ ਸਿੱਧੇ ਕਰੋ ਤਾਕਿ ਪੰਜਾਬ ਦੇ ਲੋਕਾ ਦੇ ਕੰਮ ਹੋ ਸਕਣ ਬਿਨਾ ਰਿਸ਼ਵਤ ਤੋ

  • @hurted_sukh2314
    @hurted_sukh2314 11 місяців тому +3

    Bohat vadhia ji❤❤

  • @indersingh8656
    @indersingh8656 11 місяців тому +6

    ਅੱਜ ਤੱਕ 5000/ ਹੀ ਆ
    ਪਰ ਓਹ ਵੀ ਨਹੀ ਮਿਲ ਰਿਹਾ
    ਐਲਾਨ ਵੰਤ ਦਾ 18000 ਤਾਂ ਕਿੱਥੋਂ ਮਿਲੂ

  • @tajveersinghbenipal3932
    @tajveersinghbenipal3932 5 місяців тому

    Bahut wadia insaan ne patwari saab

  • @harryielts8792
    @harryielts8792 11 місяців тому +1

    Very good Bhedpura sahb

  • @harjeetthind6620
    @harjeetthind6620 11 місяців тому +1

    Very good 👍🏻

  • @RamneekBolina
    @RamneekBolina 11 місяців тому +1

    Rattan bharjai jee beauty of threading

  • @jashandeepsingh8578
    @jashandeepsingh8578 11 місяців тому +2

    Ratan veere m patwari post li tyrii kr reha edha di personality nu mere vrge youngster nu relate kreya thoda bhut bhut bhut bhut dhanwaad❤❤❤❤

  • @gurkiratsingh2888
    @gurkiratsingh2888 11 місяців тому +1

    Baut vadia laga podcast sun ka ❤

  • @narpindermangat6069
    @narpindermangat6069 8 місяців тому

    ਪਹਿਲਾ ਸੁਣਿਆ ਨੀ ਸੀ ਪੋਡਕਾਸਟ ਸਿਰਲੇਖ ਦੇਖ ਪਰ ਵਾਕਿਆ ਹੀ ਹੁਣ ਤੱਕ ਦਾ ਸੱਭ ਤੋ ਵਧੀਆ ਪੋਡਕਾਸਟ ਹੈ ਅੱਜ ਬਾਕੀ ਸਾਰੇ ਸੁਣ ਕੇ ਇਹ ਸੁਣਿਆ ਕਿਉ ਕਿ ਹੋਰ ਹੈ ਨੀ ਸੀ ਸੁਣਨ ਲਈ😅

  • @sawarnsingh9989
    @sawarnsingh9989 11 місяців тому +1

    Good job

  • @sidhukulwinder2741
    @sidhukulwinder2741 9 місяців тому

    ਬਹੁਤ ਸੋਹਣਾ ਬਾਈ ❤

  • @gurwinderdhaliwal997
    @gurwinderdhaliwal997 11 місяців тому +1

    End vaali Parivaar vaali gall Kr k rooh khush ho gyi

  • @gurmansandhu4565
    @gurmansandhu4565 11 місяців тому +2

    aaj tkk da best podcast aa veere

  • @user-zf7hu5rd6f
    @user-zf7hu5rd6f 10 місяців тому

    Nice podcast dil nu Lgg gye a gLLan patwari sabb dia thx rtn veer

  • @lakhwindersingh1268
    @lakhwindersingh1268 11 місяців тому +1

    Bohat vadiya vichaar Patwari saab🙏

  • @NavtejKhosa-mu7dj
    @NavtejKhosa-mu7dj 11 місяців тому

    Ae sahi gall ji

  • @bsinghdhillon-dr5db
    @bsinghdhillon-dr5db 10 місяців тому

    ਹਰ ਬੰਦਾਂ ਆਪਣੇ ਆਪਣੇ ਪੱਖ ਦੀ ਗੱਲ ਕਰਦਾ ਭਾਵੇ ਕਰਪਟ ਹੋਵੇ ਭਾਵੇਂ ਇਮਾਨਦਾਰ ਹੋਵੇ

  • @navubains3709
    @navubains3709 11 місяців тому +1

    Thanku rattan ji sadi gal loka sahmne rakhan li 🙏🙏

  • @BhupinderSingh-pr5yc
    @BhupinderSingh-pr5yc 11 місяців тому +2

    ਬਾਂਹ ਜੀ ਬਾਂਹ ਨਜ਼ਾਰਾ ਆ ਗਿਆ ❤❤ 2:03:22

  • @BajwaBajwa-qk1xe
    @BajwaBajwa-qk1xe 11 місяців тому +1

    Punjabi podcast zindabaad

  • @stubborn963
    @stubborn963 11 місяців тому +2

    👍👍

  • @charanpreetgill1666
    @charanpreetgill1666 11 місяців тому

    wah g wah voht kujh sikhan nu milya sardaar mohan singh g kolo ❤and patwari smaaj lai ijjat voht vadh gyii ❤

  • @Rajpal_sokhal02
    @Rajpal_sokhal02 8 місяців тому

    गजब क्रांतिकारी विचार संघर्ष की🎉लाइफ स्टोरी ह पटवारी जी आपको साधु वाद सैल्यूट बनता है जी✌️🤞🙌💕👍❤️🙏

  • @kashmirsinghbhullar1047
    @kashmirsinghbhullar1047 11 місяців тому

    Very good pardhan SAAB

  • @UfitKgkkg-ik1kq
    @UfitKgkkg-ik1kq 11 місяців тому

    Salute

  • @kartarsingh7308
    @kartarsingh7308 11 місяців тому +1

    ਕੀ ਸਾਰੇ ਪਟਵਾਰੀ ਆਪਣੀ ਜਾਏਦਾਦ. ਦੀ ਜਾਂਚ. ਕਰਵਾਉਣ ਨੂੰ ਤਿਆਰ ਹਨ?

  • @gurmukhsinghsandhu784
    @gurmukhsinghsandhu784 11 місяців тому +1

    Bahut wadhia
    Gall baat....

  • @88sandhar
    @88sandhar 10 місяців тому

    Waheguru hamesha tuhanu chldi klaa wich rakhe.....

  • @saulgoodman124
    @saulgoodman124 11 місяців тому

    Bhot bhot bhot sohna podcast sir ji dona nu sat shri akal

  • @jagpreetsingh9156
    @jagpreetsingh9156 9 місяців тому

    👍🏻

  • @sssandhu8244
    @sssandhu8244 11 місяців тому +1

    👍

  • @rawindersandha6271
    @rawindersandha6271 11 місяців тому

    ਪਟਵਾਰੀ ਜੀ ਬਾਕੀ ਸਭ ਠੀਕ ਹੈ ਇਹ ਦੱਸੋ ਹੁਣ ਜਾਂ ਇਸ ਸਭ ਬਾਅਦ ਇਸ ਅਫਸਰ ਤੇ ਭਾਰਤੀ ਸੰਵਿਧਾਨ ਅਧੀਨ ਕੋਈ ਕਾਰਵਾਈ ਹੋਈ ਜਾਂ ਨਹੀਂ।ਸੈਣੀ ਵੀ ਬਰਾਬਰ ਦਾ ਦੋਸ਼ੀ ਹੈ।

  • @JoginderSingh-rb4on
    @JoginderSingh-rb4on 11 місяців тому +1

    *ਸਰਕਾਰ ਸਿਰਫ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
    *ਅਸਲ ਵਿੱਚ ਟ੍ਰੇਨਿਗ ਕਰ ਰਹੇ ਪਟਵਾਰੀਆਂ ਦੀ ਨਾ ਹੀ ਟ੍ਰੇਨਿੰਗ ਘੱਟ ਕੀਤੀ।
    ਅਤੇ ਨਾ ਹੀ ਭੱਤਾ ਵਧਾ ਕੇ 18000/- ਕੀਤਾ।

  • @BHULLARGAGAN
    @BHULLARGAGAN 10 місяців тому

    🔥🔥🔥🔥🔥

  • @umrindersandhu153
    @umrindersandhu153 11 місяців тому

    ਪੰਡਤ ਜਵਾਹਰ ਲਾਲ ਨਹਿਰੂ ਜੀ? ਪੰਜਾਬ ਦੇ ਮਜੂਦਾ ਹਾਲਾਤਾਂ ਦਾ ਜਿੰਮੇਵਾਰ ਆ ਉਹ.

  • @dhanwantmoga
    @dhanwantmoga 11 місяців тому +2

    Sir ge 98 percent nu 2 percent dasi jande han

  • @user-yu3lz7pi9l
    @user-yu3lz7pi9l 11 місяців тому +1

    Vr ik interview hor kro yar pariwara de bdware te bai je 200 bnda v sikhje ta v boht vdi saflta a

  • @supinderdhaliwal223
    @supinderdhaliwal223 11 місяців тому +2

    ਬਹੁਤ ਕੁੰਜ ਸਿੱਖਣ ਨੂੰ ਐ ਵੀਡਿਉ ਵਿੱਚ

  • @gurveersingh8293
    @gurveersingh8293 11 місяців тому +2

    ਸਰਕਾਰ ਗੱਪ ਮਾਰ ਰਹੀ ਹੈ

  • @jugrajsingh4186
    @jugrajsingh4186 10 місяців тому

    Best podcast rattan veer ji

  • @chandanmarahar8035
    @chandanmarahar8035 11 місяців тому +1

    Ayna sohna podcast ik min v ni skip kr skee

  • @raar4097
    @raar4097 11 місяців тому +1