Show with Jaspal Singh Jagroan | Reverse Migration | EP 199 | Talk with Rattan

Поділитися
Вставка
  • Опубліковано 8 кві 2023
  • #jaspalsingh #talkwithrattan #reversemigration
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.com/show/6KUEYML...
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 268

  • @astiwana6629
    @astiwana6629 Рік тому +78

    ਆਉ ਵਾਪਸ, ਰਲ ਕੇ ਰੰਗਲਾ ਪੰਜਾਬ ਬਣਾਈਏ 🙏

    • @blessings9732
      @blessings9732 Рік тому +2

      Tera visa lgya ni lgda😄

    • @sartajdeepsingh1689
      @sartajdeepsingh1689 Рік тому

      ਭਗਵੰਤ ਮਾਨ ਦੀ ਅਗਵਾਹੀ ਵਿੱਚ😢

    • @ShivKumar-rc8lr
      @ShivKumar-rc8lr Рік тому

      Bhnd da Raj hai. Rangla nhi KANGLA Panjab bna de ega eh mrassy Panjab nu

    • @gupstanigandhabharat6523
      @gupstanigandhabharat6523 Рік тому

      Fudu

    • @hardeepsinghcheema429
      @hardeepsinghcheema429 Рік тому

      @@sartajdeepsingh1689 ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਸਾਮ ਦੀਆ ਜੇਲ੍ਹ ਵਿੱਚ

  • @JagroopSingh-fh9dp
    @JagroopSingh-fh9dp Рік тому +51

    ਬਿਲਕੁਲ ਸਹੀ ਗੱਲ ਹੈ ਪਰ ਪੰਜਾਬ ਵਿਚ ਜੋ ਮੁਲਾਜ਼ਮ ਹਨ ਉਹਨਾਂ ਨੂੰ ਆਪਦੀਆਂ ਜ਼ਮੀਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਸਮੇਂ ਸਿਰ ਡਿਊਟੀ ਤੇ ਜਾਣਾ ਲੋਕਾਂ ਦੇ ਕੰਮ ਕਰਨੇ ਜਿਵੇਂ ਸਕੂਲ ਕਾਲਜ ਵਿੱਚ ਮੇਰੇ ਤਨੋਂ ਮਨੋਂ ਬੱਚਿਆਂ ਨੂੰ ਪੜ੍ਹਾਉਣ ਇਸ ਤਰ੍ਹਾਂ ਹੀ ਬਾਕੀ ਮਹਿਕਮਿਆਂ ਵਿੱਚ ਮੁਲਾਜ਼ਮਾਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਪੁਲਿਸ ਮਹਿਕਮੇ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਜੇ ਸਾਰੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਇਮਾਨਦਾਰੀ ਨਾਲ ਕੰਮ ਕਰਨ ਪੰਜਾਬ ਦੇ ਲੋਕ ਸੁਖੀ ਹੋ ਸਕਦੇ ਹਨ

  • @mampreetsingh6594
    @mampreetsingh6594 Рік тому +17

    ਪੰਜਾਬ ਵਿੱਚ ਸਰਕਾਰ ਜਾਣ ਬੁੱਝਕੇ ਦਹਿਸ਼ਤ ਫੈਲਾ ਰਹੀ ਹੈ ਕਿ ਪੰਜਾਬ ਵਾਲੇ ਪੰਜਾਬ ਵਾਪਸ ਨਾ ਆ ਜਾਣ ਇਸ ਧਰਤੀ ਤੇ ਸਭ ਦੀ ਅੱਖ ਹੈ

    • @SSUNMEETS
      @SSUNMEETS Рік тому +4

      Punjabiyan di sabto wadi problem. They find fault in everything from modi to state government then to local and to rishtdar. Never try to find fault in them. This is conclusion of conspiracy mindset.

    • @ananyasharma9210
      @ananyasharma9210 Рік тому +1

      @@SSUNMEETS AGREED 110%

  • @BeIDEAL
    @BeIDEAL Рік тому +29

    ਬਹੁਤ ਵਧੀਆ ਜਾਣਕਾਰੀ ਹੈ ।ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ਤੇ ਪ੍ਰੋਗਰਾਮ ਉਲੀਕੇ ਜਾਣ।

  • @Sukhpal-Singh
    @Sukhpal-Singh Рік тому +17

    ਗੱਲ ਸੱਚੀ ਐ ਅਸਲੀ ਘਰ ਤਾਂ ਪੰਜਾਬ ਹੀ ਐ

  • @amarjitsinghjawandha6108
    @amarjitsinghjawandha6108 Рік тому +40

    ਬਿਲਕੁਲ ਸਹੀ ਗੱਲ ਹੈ... ਬਾਈਜੀ ਬਿਲਕੁਲ ਠੀਕ ਬੋਲ ਰਹੇ ਹਨ... ਇਸ ਵਾਰੇ ਪੂਰੀ ਡਿਟੇਲ ਨਾਲ ਗੱਲ ਹੋਣੀ ਚਾਹੀਦੀ ਹੈ..

    • @beantsingh1362
      @beantsingh1362 Рік тому

      Gthzhhzz😮😮😮😢😢😮😮ii🎉😮😮😮😅😅zzz😅😢😢😢g🎉🎉t😮😢😢😢😢😢😅😮😮😢😢🎉z😢😢😮😅😢😢😢😢🎉a 😮😢😢😢😮😅l😮😢😮i😮tz😅😂 😢iu6😢l😢😮🎉😢😢😢😢6🎉6thhhj😅🎉l🎉z😮😢😢😮😮😢😢😮😅😢😂uj🎉😮😢😮🎉u😢is 😂🎉🎉i🎉🎉🎉😢😢lo🎉k🎉uj🎉kiu🎉jikooiokl🎉

  • @raghwinderbhangu8207
    @raghwinderbhangu8207 Рік тому +5

    ਅਗਲੀ ਪੀੜੀ ਤਾਂ ਖਤਮ ਬਾਈ ਜੀ ਤੁਹਾਡੇ ਬੱਚੇ ਦੇਖਦੇ ਪਰ ਉਹਨਾਂ ਦੇ ਬੱਚੇ ਨੀ ਆਉਦੇ ਭੁੱਲ ਜੋ 🙏

  • @NarinderSingh-od9kr
    @NarinderSingh-od9kr Рік тому +23

    ਜੇਹੜੇ ਲਾਲਚੀ ਸਨ ਜਿਨ੍ਹਾਂ ਕੋਲ਼ 10- 15 ਕਿਲ੍ਹੇ ਜ਼ਮੀਨ ਸੀ ਤੇ ਹੈਗੀ ਓਹ ਤਾਂ ਝੱਲ ਲੈਂਦਾ ਮਾਰ ਵਿਦੇਸ਼ ਦੀ,,,, ਤਰਸ ਤਾਂ ਓਹਨਾਂ ਦਾ ਏ ਜੌ ਫੁਕਰਪੁਣੇ + ਕਰਜ਼ਾ ਲੈਕੇ + ਦਿਖਾਵੇ ਕਰਕੇ ਜਾਂਦੇ ਨੇ

  • @ManjeetKaur-dz4us
    @ManjeetKaur-dz4us Рік тому +11

    ਮਹੱਤਵਪੂਰਨ ਜਾਣਕਾਰੀ।
    ਅਤਿ ਧੰਨਵਾਦ ਜੀਓ। 🙏🙏

  • @factspk373
    @factspk373 Рік тому +85

    ਇੱਕ ਵਾਰੀ ਔਖੇ ਹੋਣਗੇ ਜਵਾਕ। ਲੈ ਆਓ ਵਾਪਸ ਇਹਨਾ ਨੂੰ ਨਹੀ ਤਾਂ ਵੱਡੀ ਉਮਰ ਚ ਜਾ ਕੇ ਰੋਣਾ ਪਊ ਕਨੇਡਾ ਚ

    • @ksingh1560
      @ksingh1560 Рік тому

      So true brother when I use to tell people about the reality of Canada 🇨🇦 nd USA 🇺🇸 use laugh 😹 at me nd were like sanu ne pta bs bahar jana asi ta now they says bro tu right c os time students tave tave he c te students de respect bhout c os time te nale Indian students nu pehal de tor te part time job Indian students nu lok de dinde c yar sade lai proud the gal a sade desh da banda yaar but hun ale ta sale sanu bahar aa k tich nai smjde nale sade Canadian youngsters diya part time summer jobs be kha gye sale $5 faller te he minta kr kr ke kha gye nale trucking da ta beda he grk kr ta ehna ne nale ehna kr ke NRI Indians da living standard ve kharab krta nale sade rutba ve ehna ne he khrab krta like police 👮‍♀️ ehna kr k sanu be lightly lai jande ne k eh sale ta sab eda de he ne nale sale goriya to kut alag khande ne sale fuckriya mar mar ke eh most of the students de story a bale sale othe jande a ta ehna nu kug daso ta mureyo akha dekode aa fkn ene sale murakh stupid ne eh log yaar bhout sare ta ehna cho bahar Jan de bilkul liak nai c too much freedom dekh ke ehna nu pachda e nai othe sale tuche tuche jehe gore top top dia Indian new comers nadia kurya chaky fired a fkn sanu sharam aunde aa ehna nu dekh ke koi standard nahi reha living da its all coz of fkn them pta ne ke soch ke onde ne yaar they fkn always acting like fkn losers nale divorce rate ehna kr ke bhout badh gya yaro jdo tusi canada America ja high schools 🏫 de study 📖 krde ne oh jyada Sukhi rehde ne please guys young age ch jana jyada batter a fkn ehna kr ke laws be bhout sakht ho rahe ne ehna some unwanted eho jahe gand kr ke but not all of are like that but most of are

    • @RanjitKaur-hs6cs
      @RanjitKaur-hs6cs Рік тому

      gud👍

    • @sukhpreet5581
      @sukhpreet5581 9 місяців тому

      Hnji vro ma v student gya c september 2023 but ikk month othe reha ma bpis aw gya bhut aukha bai

    • @prishabansal3655
      @prishabansal3655 9 місяців тому

      @@sukhpreet5581veer tuc kehdi city aye c te kyo vaps chle gye dss skde oo plz kyuki mai v September ch ayi aa

    • @sukhpreet5581
      @sukhpreet5581 9 місяців тому

      @@prishabansal3655 hnji ma brampton c bhut burra haal a na kam milda c

  • @mohdiantanda419
    @mohdiantanda419 Рік тому +5

    ਬਿਲਕੁਲ ਸਹੀ ਗੱਲ ਇਹ ਸਾਰੀ ਸੱਚਾਈ ਹੈ

  • @brarbrar6884
    @brarbrar6884 Рік тому +3

    ਮੈਂ ਓਥੇ ਈ ਹਾਂ ਪੰਜਾਬੀ ਜੇਕਰ ਪੰਜਾਬੀਆਂ ਦੀ ਲੁੱਟ ਨਾ ਕਰਨ ਤਾਂ ਵਧੀਆ ਮਹੌਲ ਐ ਤਿੰਨ ਸਾਲ ਬਾਅਦ ਜਵਾਕ ਸੌਖੇ ਆ,

  • @manmeetaujla8024
    @manmeetaujla8024 Рік тому +12

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਧੰਨਵਾਦ

  • @yashpal4717
    @yashpal4717 Рік тому +2

    ਜ਼ਿੰਦਗੀ ਵਿਚ ਤੁਹਾਡੀ ਨੀਤੀ ਅਤੇ ਨੀਅਤ ਠੀਕ ਹੋਣੀ ਚਾਹੀਦੀ ਸਾਰਾ ਕੁਝ ਮਿਲ ਜਾਂਦਾ ਹੈ।

  • @harjitpandher221
    @harjitpandher221 Рік тому +11

    Very true bhai sahib. I came in 1975 I saw every side of life here. Only could make one house in my whole life. I worked very hard
    Life is very tougher now. You have to make daily budget for your life. If you don't do this you are lost
    Schooling is very expensive. Living is very expensive. Thank you for your positive feedback. In today's world we have to make our daily plans, daily budgets. Then you put your priorities what we need and what we can live without.

  • @paramjitkaur944
    @paramjitkaur944 Рік тому +4

    ਆਪਣਾ ਪਂਜਾਬ ਸਬ ਦੇਸ਼ਾ ਤੋਂ ਵਧਿਆ ਹੈ ਜੀ ਆਪ ਦਾ ਘਰ ਛਡ ਕੇ ਨਹੀ ਜਾਣਾ ਚਾਹੀਦਾ ਹੈ ਪਰ ਜਿਨ੍ਹਾਂ ਕੋਲ ਪੈਸਾਜਿਆਦਾ ਹੈ ਉਹੀ ਜਾਦੇਂ ਹਨ🙏🙏

  • @hardeepsinghcheema429
    @hardeepsinghcheema429 Рік тому +6

    ਵੀਰ ਦੀਆ ਗੱਲਾਂ ਬਹੁਤ ਵਧੀਆ ਨੇ

  • @SurjitSingh-iw5ek
    @SurjitSingh-iw5ek Рік тому +6

    ਆਬਾਦੀ ਵੱਧੇਗੀ ਹਰ ਪਾਸੇ ਔਕੜਾਂ ਹੀ ਆਉਣਗੀਆਂ

  • @sarbjeetsingh9349
    @sarbjeetsingh9349 Рік тому +13

    ਬਾੲਈ ਰਤਨ ਇਸ ਤਰਾ ਦੀਅਆ ਵੀਡੀਓ ਪਾੳਓ ਜੀ ।

  • @KulwantSingh-iw9sj
    @KulwantSingh-iw9sj Рік тому +23

    ਪੰਜਾਬ ਹੀ ਵਧੀਆ ਹੈ ਇਥੇ ਹੀ ਰਹੋ ਪੰਜਾਬੀਓ

  • @rtsharma7704
    @rtsharma7704 Рік тому +2

    ਜੇ ਪੰਜਾਬੀ ਬਾਹਰ ਚਲੇ ਗਏ। ਫੇਰ ਜੱਦੀ ਜਮੀਨਾਂ ਕਿਸ ਕੋਲ ਚਲੀਆਂ ਜਾਣਗੀਆਂ। ਜਮੀਨਾਂ ਕੋਣ ਲੈ ਜਾਵੇਗਾ।

  • @gurneetsingh7730
    @gurneetsingh7730 Рік тому +13

    Great message great interview very very thanks 🙏🏻❤

  • @prabh230
    @prabh230 Рік тому +14

    10-12 ਸਾਲ thok k kam te vapis jao Punjab nu , meri te ahi theory a , ethy asi koi na koi skilled work sikh laine haan , je ik vari stability ahgi fer ohi apa punjab vich v kr skde haan , te apne kol backup money v hoye

  • @hushanpreetsingh952
    @hushanpreetsingh952 Рік тому +14

    Bhaut vdiya vapis auna apne culture nal judna te baaki punjab di dharti nu bachauna pena Hun ral ke sareyaa nu pinda vich plants laune pene aa

  • @harinderhundal9719
    @harinderhundal9719 Рік тому +15

    Great message great interview ❤

  • @jagtarsinghsumal7343
    @jagtarsinghsumal7343 Рік тому +9

    Bilkul right aa sir 100 percent

  • @mandeepsandhu3436
    @mandeepsandhu3436 Рік тому +23

    ਭੱਈਆਂ ਤੋਂ ਪੰਜਾਬ ਬਚਾਉਣੈ ਤਾਂ ਲੋਕਾਂ ਨੂੰ ਕਨੇਡਾ ਵਾਲਾ ਕੀੜਾ ਛੱਡਣਾ ਪੈਣਾ।

    • @divyanshu7108
      @divyanshu7108 Рік тому

      Chutt jana va par time lgna aa agle 5 saal bhot aa canada khira lathan aala

  • @healthcafe69
    @healthcafe69 10 місяців тому +2

    M going back to my punjab

  • @banjaavanmaintaara5282
    @banjaavanmaintaara5282 Рік тому +2

    Hnji bhut achi jankari h.... Punjab da sara pesa hor counties nu ja reha te je acha km mile ta hi koi Fida h nhi ta koi Fida nhi.....

  • @footballera2199
    @footballera2199 Рік тому +5

    Bhaut Vdia veer eda hi video paye Jaya kro reverse migration deya ta jo lok mudna shuru krn

  • @ginamann225
    @ginamann225 Рік тому +12

    This was a very interesting discussion. I've been here in Canada for 55 years and still long for india. The students that come here are mostly hard-working kids. I think maybe 10% may be the bad ones which then stand out more. Please, parents, when you send your kids here to study, teach them the rules and regulations of this country first. I find that these kids get carried away as no parents guide them or stop them from doing the wrong stuff. They have never experienced freedom from parents before, and some get very wild here, girls and boys. Their parents have probably sent them with getting loans and selling their property. Please make your parents proud kids. 🥰🙏🥰

    • @jontyrhodes4155
      @jontyrhodes4155 Рік тому

      What is salary of BSA in nova Scotia power corporation in Halifax, nova Scotia?

  • @sharan00013
    @sharan00013 Рік тому +3

    ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ
    ਪਰ ਤੁਹਾਡੀ ਭਾਸ਼ਾ ਵੰਨਗੀ ਕਮਾਲ ਦੀ ਹੈ
    ਤੁਹਾਡੀ ਸਮਝ ਆਮ ਵਰਗ ਤੋਂ ਉੱਪਰ ਹੈ
    ਤੁਹਾਡੇ ਖਿਆਲ ਸੁਣਕੇ ਮੈਂ ਇੱਕ ਫੈਸਲਾ ਕੀਤਾ ਹੈ ਕਿ
    ਮੈਂ ਆਪਣੇ ਬੱਚੇ ਨੂੰ ਬਾਹਰ ਸਿਰਫ ਘੁੰਮਣ ਲਈ ਭੇਜਾਂਗਾ ਵੱਸਣ ਲਈ ਨਹੀਂ। ਜਾਂ ਸਿਰਫ ਕੁਝ 4 ਜਾਂ 5 ਸਾਲਾਂ ਵਿੱਚ ਥੋੜਾ ਪੈਸਾ ਇਕੱਠਾ ਕਰੋ ਓਹ ਵੀ ਜੀਵਨ ਜਾਚ ਲਈ ਅਤੇ ਵਾਪਸ ਆ ਜਾਓ।

  • @JaswinderSingh-dq1ki
    @JaswinderSingh-dq1ki Рік тому +2

    Good information sir 🙏🏿 mai aap ji di gal nal eh ssmzeya je Punjab Govt ne Punjab ch Nasha crime khatam na kita ta Punjab da the end howega

  • @RajinderSingh-bm5kz
    @RajinderSingh-bm5kz Рік тому +2

    Jaspal Singh thanks ji

  • @workpulkit
    @workpulkit Рік тому +1

    Amazing interview. Everything true.

  • @ranjitbrar2449
    @ranjitbrar2449 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਜ ਤੋਂ 40ਸਾਲ ਪਹਿਲਾਂ ਕੁਝ ਠੀਕ ਸੀ ਪਰ ਹੁਣ ਜੇਕਰ ਬੱਚੇ ਪੜਨ ਵਾਸਤੇ ਜਾਂਦੇ ਹਨ ਖਰਚਾ ਮਾ ਬਾਪ ਦੇ ਸਕਦੇ ਹਨ ਉਹ ਜੀ ਸਦਕੇ ਜਾਣ ਪਰ ਜੋ ਜਮੀਨ ਘਰ ਵੇਚਕੇ ਬਚਿਆਂ ਨੂੰ ਪੈਸੇ ਕਮਾਉਣ ਵਾਸਤੇ ਭੇਝਦੇ ਹਨ ਉਹ ਭੁਲ ਜਾਣ ਕਿ ਉਹਨਾਂ ਦੇ ਬੱਚੇ ਖੁਸ਼ ਰਹਿਣਗੇ ਜਾ ਪੈਸਾ ਕਮਾਕੇ ਭੇਝਣਗੇ ਇਹ ਸੌ ਪਰਸਿੰਟ ਝੂਠ ਹੈ ਪੰਜਾਬ ਵਰਗਾ ਸੁਖ ਨਹੀਂ ਪਰ ਇਥੇ ਅਸੀਂ ਕੰਮ ਕਰਕੇ ਖੁਸ਼ ਨਹੀ ਇਸ ਬੇਟੇ ਸਭ ਸਚ ਕਹਿ ਰਹੇ ਹਨ

  • @harmeshsingh5509
    @harmeshsingh5509 Рік тому +2

    Sachai das rahe ho god bless you

  • @gsingh-dk4iu
    @gsingh-dk4iu Рік тому +4

    100% True 👍

  • @gurinderkaur6784
    @gurinderkaur6784 Рік тому +2

    bahut vdia sachaai dasi a veer ne

  • @AmrinderSingh-bn7er
    @AmrinderSingh-bn7er Рік тому +13

    Earn in dollars and spend in rupees. Nahi tan Canada gye da v koi fayda ni

  • @jaspalsingh8028
    @jaspalsingh8028 Рік тому +6

    Very Nice Ji

  • @preetkaur9896
    @preetkaur9896 Рік тому +1

    Very good news

  • @AvtarSingh-nd1vf
    @AvtarSingh-nd1vf Рік тому +3

    Bahut hi chaga interview

  • @jatinder4you
    @jatinder4you Рік тому +8

    Saria gala sachia ne ji me 7 maheene ch dekhleaa Canads di sachai ..... me par job le k gya c but paise Punjab ch bhej k hi fayda
    Me ta ehi salah daugaa ethe bas kam karn lai ayo .... poori tangi kat k gareeba wang reh k paise bachao te Punjab koi business ya karobar kholo .... j Canada da paisa Canada hi lonaa fer ta 25 sala ch ghar v shayad hi bane

  • @factspk373
    @factspk373 Рік тому +31

    ਆਜੋ ਵਾਪਸ ਕਿਓਂਕਿ ਓਥੇ ਬੱਚੇ ਗੋਰੇ ਬਣ ਜਾਣੇ ਤੇ ਤੁਹਾਡੇ ਟੰਬੇ ਪੈਣੇ ਹੀ ਪੈਣੇ ਨੇ

    • @ginamann225
      @ginamann225 Рік тому +1

      It all depends on your upbringing. We came here in the 60s and all of us married our own culture and religion.

    • @kt2384
      @kt2384 Рік тому +3

      ਹਾ ਹਾ ਹਾ … ਐਦਾਂ ਨੀਂ ਟੰਬੇ ਪੈਂਦੇ, ਸਾਡਾ ਫ਼ਿਕਰ ਨਾਂ ਕਰੋ, ਪੰਜਾਬ ‘ਚ ਰਹਿਣ ਵਾਲ਼ਿਆਂ ਨੂੰ ਜ਼ਿਆਦਾ ਡਰ ਨੇਂ । ਪਾਣੀ ਮੁੱਕਣ ਤੇ ਆਇਆ .. ਗਰਮੀ ਵਧੀ ਜਾਂਦੀ ਆ.. ਨਸ਼ੇ ਤੇ ਬੇਰੁਜ਼ਗਾਰੀ ਦਾ ਪਤਾ ਈ ਆ ।

    • @PreetSingh-mj6vw
      @PreetSingh-mj6vw Рік тому +2

      Veer ji tuhadiyan gallan sachiyan ne

  • @pushaplata8417
    @pushaplata8417 Рік тому +2

    ਅਸਲ ਵਿੱਚ ਕਾਰਪੋਰੇਟ ਸੈਕਟਰ ਨੇ ਸੰਕਟ ਪੈਦਾ ਕੀਤਾ ਹੋਇਆ ਹੈ। ਇਹ ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਕ ਆਈ ਐਮ ਐਫ
    ਦੀਆਂ ਨੀਤੀਆਂ ਨੇ ਪੈਦਾ ਕੀਤਾ ਸੰਕਟ ਹੈ।

  • @sarbjeetsingh4415
    @sarbjeetsingh4415 Рік тому +2

    Very nice 👌

  • @GurmeetSingh-oc1sn
    @GurmeetSingh-oc1sn Рік тому +19

    ਹੁਣ ਨੀ ਕੋਈ ਰੋਕ ਸਕਦਾ ਪੰਜਾਬ ਦੇ ਨੋਜਵਾਨਾਂ ਵਿਦੇਸ਼ ਜਾਣ ਤੋਂ ਕੁਝ ਕੂ ਨੂੰ ਛੱਡ ਕੇ ਵਾਪਿਸ ਤਾਂ ਬਹੁਤ ਘੱਟ ਆ ਰਹੇ ਨੇ ਮੁੱਦਾਂ ਤਾਂ ਜਾਣ ਤੋਂ ਰੋਕਣ ਵਾਲਾਂ ਕੋਈ ਹੱਲ ?

  • @SamsungAs-be8nm
    @SamsungAs-be8nm Рік тому +2

    ❤ v good

  • @gurmeetnews
    @gurmeetnews 7 місяців тому +1

    ਮੁੰਡੇ ਰਿਵਰਸ ਮਆਈਗਰਏਸ਼ਨ ਬਾਰੇ ਮੁੰਡੇ ਹੀ ਗੱਲ ਕਰਦੇ ਹਨ।ਪਰ ਕੁੜੀ ਕੋਈ ਨਹੀਂ ਕਹਿੰਦੀ। ਕਿਉਂ

  • @rsingh8250
    @rsingh8250 Рік тому +3

    100% true

  • @kuldeepdhaliwal4145
    @kuldeepdhaliwal4145 Рік тому +36

    ਜੇਕਰ ਪੰਜਾਬ ਸਰਕਾਰ ਚੰਗੀਆ ਹੁੰਦੀਆ ਤਾ ਅੱਜ ਦੇ ਬੱਚੇ ਬਾਹਰ ਨਾ ਜਾਦੇ ਬਹੁਤ ਵੱਡੀਆ ਜੋਕਾ ਨੇ ਖਾ ਲਿਆ ਪੰਜਾਬ

    • @Aman-09828
      @Aman-09828 Рік тому +13

      ਸਾਡੇ ਗਵਾਂਢੀ ਕੋਲ 60 ਕਿੱਲੇ ਆ
      ਓਹਨੇ ਮੁੰਡਾ ਬਾਹਰ ਭੇਜਿਆ । ਓਸ ਕੋਲ ਕਿਸ ਚੀਜ਼ ਦੀ ਕਮੀ?
      ਗੱਲ ਤਾਂ ਬਾਈ ਭੇਡ ਚਾਲ ਦੀ ਵੀ ਆ । ਹਰੇਕ ਲਈ ਸਰਕਾਰ ਦੀ ਗਲਤੀ ਥੋੜੀ ਆ

    • @Shranpreet
      @Shranpreet Рік тому +1

      ​@@Aman-09828 😊

    • @Haryanaboys602
      @Haryanaboys602 Рік тому +1

      Sarkaara sb toh katiya apne desh ch
      es vr ta bhagwant mann ne sirra lata

    • @rajdeepsinghdhanju9824
      @rajdeepsinghdhanju9824 Рік тому

      ਸਰਕਾਰ ਦੀ ਕੋਈ ਗਲਤੀ ਨਹੀਂ ਸਭ ਭੇਡ ਚਾਲ ਹੈ

    • @divyanshu7108
      @divyanshu7108 Рік тому +1

      ​@@Aman-09828 yaar bhed chaal ni aa jado na baap dekhda aa rishtedaar da munda bhr aa aah gwandi da munda bhr geya agle vi kehnde pta ni kihne ko paise aa othe ohnu vi pej dinde aa bai othe taraqi hain par late mildi hain mildi jrur hain

  • @7time7traders18
    @7time7traders18 Рік тому +17

    United States of India 🇮🇳 zindabad God bless all Indian Muslims Hindu Sikhs Christians Jewish and Buddhist brothers and sisters of India 🇮🇳 in Jesus almighty name
    God bless our India

    • @banjaavanmaintaara5282
      @banjaavanmaintaara5282 Рік тому

      Ameeeeennnn

    • @singh2248
      @singh2248 Рік тому

      Hindurashtra bnke rheha beta

    • @ArashSingh-bp3ov
      @ArashSingh-bp3ov 11 місяців тому

      ​@@singh2248 tu Sikh rashtra banauna....

    • @singh2248
      @singh2248 11 місяців тому

      @@ArashSingh-bp3ov tenu ki??

    • @ArashSingh-bp3ov
      @ArashSingh-bp3ov 11 місяців тому

      @@singh2248 youtuber sikha de dimaag ch khalistan toh elava kujh hai nahi... Menu tah Tera vi ohi haal hi lagda aa

  • @preetkaur9896
    @preetkaur9896 Рік тому +1

    Very nice ji

  • @harmanpreet588
    @harmanpreet588 Рік тому +5

    Come back to punjab

  • @dharamveersingh7627
    @dharamveersingh7627 Рік тому +3

    ਸਰਦਾਰ ਜਸਪਾਲ ਸਿੰਘ ਨਾਲ ਮੁਲਾਕਾਤ ਚ ….+2 ਬਾਅਦ ਜਾਣ ਤੇ ਜੋ ਦਿੱਕਤ ਆਂਉਦੀ….ਮਿਆਰੀ ਪੜਾਈ ਦੀ ਗੱਲ….ਵੀਹ ਸਾਲ ਚ ਖ਼ਰਚੇ -ਕਮਾਈ, ਰਹਿਣ ਸਹਿਣ ,ਕਰਜ਼ੇ ਅੰਤ ਦੀ ਗੱਲ ਸੱਭਿਅਕ ਤਬਦੀਲੀ ਦਾ ਵਾਪਰਣਾ ਜੋ ਅਸਹਿ .
    ਬਾਹਰ ਜਾਣ ਦਾ ਰੁਝਾਣ ਤੇ ਲੋੜ ਬਾਰੇ ਜੋ ਗੱਲ ਕੀਤੀ💫
    ਧੰਨਵਾਦ
    (ਇਨ੍ਹਾਂ ਨਾਲ ਨਿਰੰਤਰ ਹੋਰ ਸਾਂਝ ਜ਼ਰੂਰ ਪਾਓ🙏🏽)

  • @manjot9482
    @manjot9482 Рік тому +4

    ਉਥੇ ਕੁਝ ਨਹੀਂ ਸਾਡੇ ਵੀ ਬਹੁਤ ਸਾਰੇ ਬੱਚੇ ਵਾਪਸ ਆ ਗਏ ਭੇਡਚਾਲ ਵਿਚ ਨਾ ਆਇਓ ਪੰਜਾਬ ਵਰਗੀ ਧਰਤੀ ਨਹੀਂ ਲੱਭਣੀ

  • @taranvirbains7209
    @taranvirbains7209 Рік тому +7

    Canada ch ghar bhut mehnge a mera bhra Surry rehnda a othe new bdea ghar 20 22 lakh dolor da a sade america ch California ch a thek jiha 4500 saquare feet da 2900 saquere feet bnya a 2 sal pehla me 5 lakh da leya new 5 bedroom da new ghar Canada ch ghar bhut mehanga a america deya kai states ch hor b saste ghar a 5 bedroom da new ghar 3 lakh da mil jada a texes ch

    • @factspk373
      @factspk373 Рік тому +1

      Canada ch net vi mehnga car insurance vi sab mehnga amreeka nalo bahut mehnga

  • @gursharanmandair4470
    @gursharanmandair4470 Рік тому +2

    Right

  • @kamalkaur2011
    @kamalkaur2011 Рік тому +3

    Sachi veer ina desha cha kush nahi. Punjab wargi rees nahi

  • @nachhattarsaran5015
    @nachhattarsaran5015 Рік тому +2

    ਲੋਕ ਡਬਲ ਮਾਈਕ ਹਨ ਇੱਥੇ ਲੋਕਾਂ ਦਾ੬੦.੭੦ ਪਰਸਿਟ ਰੋਟੀ ਹੀ ਚੱਲਦੀ ਹੈ ੮੦ ਪਰਸਿਟ ਲੋਕਾਂ ਨੂ ਡਪਰੈਸਨ ਹੈ ਆਉਣ ਵਾਲਾ ਸਮਾਂ ਪੰਜਾਬੀਆ ਦਾ ਨਾ ਘਰ ਰਹਿਣਾ ਨਾ ਘਾਟ ਆਉਣ ਵਾਲਾ ਕਨੇਡਾ ਦਾ ਸਮਾਂ ਜੋ ੧੦.੧੫ ਸਾਲ ਪਹਿਲਾ ਸੀ ਹੁਣ ਨਹੀ ਆਉਂਣ ਵਾਲਾ ਸਮਾਂ ੧੦.੧੫ ਨੂ ਕੀ ਹੋਵੇਗਾ

  • @kuldippelia2255
    @kuldippelia2255 5 місяців тому +1

    ਹੁਣ ਕਨੇਡਾ ਆਉਣ ਦਾ ਕੀ ਫਾਇਦਾ ਹੈ?
    ਸਤ੍ਹਰਵਿਆਂ ਵਿੱਚ ਜਦੋਂ ਕਨੇਡਾ ਖੁਲ੍ਹਿਆ ਸੀ ਤਾਂ ਕਨੇਡਾ ਆਉਣ ਦਾ ਬਹੁੱਤ ਫਾਇਦਾ ਸੀ। ਉਦੋਂ ਪੱਛਮੀ ਕਨੇਡਾ ਵਿੱਚ ਲੰਬਰ ਇੰਡਸਟਰੀ ਵਿੱਚ ਬਹੁਤ ਕੰਮ ਸੀ ਤੇ ਪੂਰਬੀ ਕਨੇਡਾ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਹੁੰਦੀਆਂ ਸੀ। ਉਨ੍ਹਾਂ ਦਿਨਾਂ ਵਿੱਚ ਜੇ ਤੁਸੀਂ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦੇ ਤਾਂ ਤੁਹਾਨੂੰ 8-10 ਦਿਨਾਂ ਵਿੱਚ ਹੀ ਕੰਮ ਮਿਲ ਜਾਂਦਾ ਸੀ।
    1990 ਵਿੱਚ ਬੈਚਲਰ ਅਪਾਰਟਮੈਂਟ 500 ਪ੍ਰਤੀ ਮਹੀਨਾ ਮਿਲ ਜਾਂਦਾ ਸੀ ਤੇ ਇੱਕ ਬੈਡਰੂਮ ਦਾ ਕਿਰਾਇਆ 600 ਡਾਲਰ ਪ੍ਰਤੀ ਮਹੀਨਾ ਹੁੰਦਾ ਸੀ।
    ਤਕਰੀਬਨ ਸਭ 10 ਸਾਲ ਦੇ ਅੰਦਰ ਅੰਦਰ ਆਪਣਾ 3-4 ਬੈਡਰੂਮ ਵਾਲਾ ਘਰ ਲੈ ਲੈਂਦੇ ਸੀ।
    ਗਰੋਸਰੀ ਇੰਨੀ ਸਸਤੀ ਹੁੰਦੀ ਸੀ ਕਿ 200 ਡਾਲਰ ਮਹੀਨੇ ਵਿੱਚ ਸਾਰੇ ਟੱਬਰ ਦਾ ਗੁਜ਼ਾਰਾ ਹੋ ਜਾਂਦਾ ਸੀ। ਟੈਲੀਫੋਨ ਦਾ ਬਿਲ 10 ਡਾਲਰ ਪ੍ਰਤੀ ਮਹੀਨਾ ਹੁੰਦਾ ਸੀ। ਵੈਨਕੂਵਰ-ਟੋਰੰਟੋ ਦੀ ਬਸ ਟਿਕਟ ਕੇਵਲ 100 ਡਾਲਰ ਹੁੰਦੀ ਸੀ।
    ਸਕੂਲਾਂ ਦੀ ਪੜ੍ਹਾਈ ਚੰਗੀ ਹੁੰਦੀ ਸੀ ਬੱਚਿਆਂ ਨੂੰ ਇਮਤਿਹਾਨ ਦੇਣੇ ਪੈਂਦੇ ਸੀ। ਡਾਕਟਰ ਨੂੰ ਮਿਲਣਾ ਬੜਾ ਸੌਖਾ ਹੁੰਦਾ ਸੀ। ਬੱਸਾਂ ਵਿੱਚ ਰੱਸ਼ ਘੱਟ ਸੀ।
    ਹੁਣ ਪੜ੍ਹਾਈ ਦਾ ਮਿਆਰ ਇਤਨਾ ਘੱਟ ਗਿਆ ਹੈ ਕਿ ਬੱਚੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਦ ਰੋਬੋਟ ਵਰਗੇ ਹੀ ਬਣ ਕੇ ਰਹਿ ਜਾਂਦੇ ਹਨ। ਹਸਪਤਾਲ ਜਾਣਾ ਪਵੇ ਤਾਂ 8-10 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਡਾਕਟਰ ਨੂੰ ਦੇਖਣ ਲਈ।
    ਨਵੇਂ ਇਮੀਗਰਾਂਟ ਟਬਰਾਂ ਵਾਸਤੇ ਬੇਸਮੈਂਟਾਂ ਲੱਭਦੇ ਹਨ। ਆਪਣਾ ਘਰ ਲੈਣਾ ਤਾਂ ਹੁਣ ਇੱਕ ਸੁਫਨਾ ਹੀ ਬਣ ਕੇ ਰਹਿ ਗਿਆ ਹੈ। ਜਿਨ੍ਹਾਂ ਨੇ ਘਰ ਖਰੀਦੇ ਹੋਏ ਹਨ, ਉਨ੍ਹਾਂ ਨੂੰ ਲੰਮੇ ਸਮੇਂ ਤਕ ਮੋਰਗੇਜ ਦੇਣੀ ਪਵੇਗੀ। ਕਈ ਘਰਾਂ ਵਾਲੇ ਮਸਾਂ ਵਿਆਜ ਹੀ ਦੇ ਪਾ ਰਹੇ ਹਨ, ਮੂਲ ਵਿੱਚ ਕੋਈ ਕਮੀ ਨਹੀਂ ਆਉਂਦੀ।
    ਬਸ ਸਰਵਿਸ ਇੰਨੀਂ ਘੱਟ ਹੈ ਕਿ ਕਈ ਵਾਰੀ 100 ਤੋਂ ਵੱਧ ਸਵਾਰੀਆਂ 38 ਸੀਟਾਂ ਵਾਲੀ ਬੱਸ ਦਾ ਇੰਤਜ਼ਾਰ ਕਰਦੀਆਂ ਹਨ।
    ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਤਾਂ ਬਹੁੱਤ ਹੀ ਬੁਰਾ ਹਾਲ ਹੈ। 25-30 ਲੱਖ ਖਰਚ ਕੇ ਆਉਂਦੇ ਹਨ, ਬੇਸਮੈਂਟਾਂ ਵਿੱਚ 4-5 ਇਕੱਠੇ ਰਹਿੰਦੇ ਹਨ ਅਤੇ ਮਜ਼ਦੂਰੀ ਵਾਲੇ ਮੁਸ਼ਕਿਲ ਕੰਮ (ਵੇਅਰਹਾਊਸਿੰਗ, ਰੀਟੇਲ ਕੈਸ਼ੀਅਰ, ਸਕਿਓਰਿਟੀ) ਕਰਦੇ ਹਨ। ਉਹ 2 ਸਾਲ ਦਾ ਡਿਪਲੋਮਾ ਕਰ ਲੈਂਦੇ ਹਨ ਤਾਂ ਵੀ ਕੋਈ ਚੰਗਾ ਕੰਮ ਨਹੀਂ ਕਰਦੇ, ਘੱਟੋ ਘੱਟ ਉਜਰਤ ਵਾਲੇ ਕੰਮ ਹੀ ਕਰਦੇ ਹਨ।
    ਚੰਗੀਆਂ ਨੌਕਰੀਆਂ ਜਾਂ ਕੰਮਾਂ ਵਾਲਿਆਂ (ਇੱਕ ਲੱਖ ਜਾਂ ਵੱਧ ਆਮਦਨ) ਨੂੰ ਤਾਂ ਬਹੁੱਤ ਸੋਚ ਕੇ ਕਨੇਡਾ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਆਉਣ ਤੇ ਉਹ ਸਭ ਕਾਮੇ ਯਾਨੀ workers ਹੀ ਸਮਝੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਘਟੋ-ਘਟ ਤਨਖਾਹ ਵਾਲੇ ਹੀ ਕੰਮ ਲੱਭਣੇ ਪੈਂਦੇ ਹਨ ਤੇ ਅਕਸਰ ਬੈਸਮੈਂਟਾਂ ਵਿੱਚ ਰਹਿਣਾ ਪੈਂਦਾ ਹੈ।
    ਪ੍ਰੋ: ਕੁਲਦੀਪ ਪੇਲੀਆ
    ਸਰੀ, ਕਨੇਡਾ

  • @lalisandhu6827
    @lalisandhu6827 Рік тому +2

    ❤❤

  • @canada7230
    @canada7230 Рік тому +2

    ਮੇਨੂੰ 12 ਸਾਲ ਹੋ ਗਿਅਾ ਨੂੰ ਨਜਾਰੇ ਲੇ ਰਿਹਾ ਨਾਲੇ ਦੱਸਵੀ ਪਾਸ ਪੁਰੀ ਅਗਰੇਜੀ ਵੀ ਨਹੀ ਅਾੳੁਦੀ ਅੱਜ ਵਧੀਅਾ ਬਿਜਨੈਸ ਹੈ

  • @BinduMavi-rq8zh
    @BinduMavi-rq8zh Рік тому +1

    , ਪੰਜਾਬ ਦੀ ਬਦਨਾਮੀ ਕੀਤੀ ਜਾ ਰਹੀ ਹੈ ਜਾਣ ਬੁੱਝ ਕੇ

  • @pammaduggi5106
    @pammaduggi5106 Рік тому +3

    🙏🙏

  • @Desiforever
    @Desiforever Рік тому +4

    It way more different now, used be 90% people in Gurudawa were old now most of the time majority are young people
    Bottom line it is law and order

  • @ManjitKaur-py9vn
    @ManjitKaur-py9vn Рік тому +2

    Very. Nice

  • @harpreetdhanoa8570
    @harpreetdhanoa8570 Рік тому +1

    🎉🎉

  • @swarnpabla
    @swarnpabla Рік тому +9

    I lived in Brampton for 4 years, 14 years ago. I moved from there because I knew it would not be affordable in the coming years. Moreover, I may tell that job opportunities are different in different areas of Canada. So don't make your mind set according to this interview.

    • @mandeepbrar1979
      @mandeepbrar1979 Рік тому +6

      I lived in Montreal, Ottawa and Toronto and came back to India. India is much better for my case. Its not India of 30 years back. If you have good education and job here, high chances that you may pity your decision to migrate. Making up your mind and decision should be based on individual case.

    • @officialid2767
      @officialid2767 Рік тому +5

      Punjab is much much better than Canada

    • @jontyrhodes4155
      @jontyrhodes4155 Рік тому

      @@mandeepbrar1979 what is salary of BSA in nova Scotia power corporation in Halifax?

    • @gurbirsidhu7419
      @gurbirsidhu7419 Рік тому

      ​@@mandeepbrar1979Hi Mandeep. Sounds random, but can we connect?

    • @0909gurjar
      @0909gurjar 6 місяців тому +1

      Oh bas kar pata lag gayi asli yay twadi bhayya to mada haal haan Twada

  • @davindervirk2956
    @davindervirk2956 Рік тому +2

    100 %

  • @SatinderDhillon-ov5ei
    @SatinderDhillon-ov5ei Рік тому +3

    Good sir me canada to vapes a gea

  • @narinderpalsingh5349
    @narinderpalsingh5349 Рік тому +22

    ਪੰਜਾਬ ਦੇ ਲੋਕ ਆਪਣੀਆਂ ਧੀਆਂ ਨੂੰ ਗਲੀ ਦੇ ਮੋੜ ਤੱਕ ਵੀ ਇਕੱਲੀ ਨੂੰ ਜਾਣ ਨਹੀਂ ਦਿੰਦੇ,ਸਕੂਲ/ਕਾਲਜਾਂ ਦੀ ਵੈਨ ਤੇ ਚੜ੍ਹਨ ਸਮੇਂ, ਕਿਸੇ ਬੇਗਾਨੇ ਘਰ ਰਾਤ ਨਹੀਂ ਰਹਿਣ ਦਿੰਦੇ,,,,,ਕਿਉਕਿ ਧੀਆਂ ਦਾ ਫਿਕਰ ਹੁੰਦਾ ਹੈ,,,,ਫਿਕਰ ਹੋਣਾ ਵੀ ਚਾਹੀਦਾ ਹੈ,,,,ਪਰ ਇਹੀ ਪੰਜਾਬੀ ਮਾਪੇ ਕਨੇਡਾ ਬਾਰਵੀਂ ਜਮਾਤ ਪਾਸ ਧੀ ਨੂੰ ਇਕੱਲੀ ਕਿਵੇ ਭੇਜ ਦਿੰਦੇ ਹਨ,,,,ਕਨੇਡਾ ਭੇਜਣ ਵੇਲੇ ਮਾਪਿਆਂ ਦਾ ਧੀਆਂ ਪ੍ਰਤੀ ਫਿਕਰ ਤੇ ਫਰਜ ਮਰ ਕਿਉ ਜਾਂਦਾ ਹੈ,,,,,ਗੁਸਤਾਖੀ ਮਾਫ।

    • @GaganKaur-cx7fi
      @GaganKaur-cx7fi Рік тому +1

      Uthhe tan veerji kehnde security wali aa har dujja banda rees nal hi eh sab kujh kar reha

    • @ashokgarg7513
      @ashokgarg7513 Рік тому +1

      Bilkul sahi kihaa , par iss sachai nu bolna aur qabool karn lai jigra chahidaa.👌🙏

    • @BalwinderSingh-kd4qz
      @BalwinderSingh-kd4qz Рік тому +2

      ਪੈਸਾ ਪੈਸਾ ਹਾਏ ਪੈਸਾ

    • @ashokgarg7513
      @ashokgarg7513 Рік тому

      @@BalwinderSingh-kd4qz 👌👌🙏🙏

    • @simrankaur6487
      @simrankaur6487 9 місяців тому

      😊is

  • @kuljitsinghbedi802
    @kuljitsinghbedi802 Рік тому +5

    ਬਹੁਤ ਵਧੀਆ ਵੀਡਿਓ 😅

  • @harjeetkaur3360
    @harjeetkaur3360 Рік тому

    ਕਿਸੇ ਦਿਨ ਨੂੰ ਪੰਜਾਬ ਵਿਚ ਪ੍ਰਵਾਸੀ ਮਜ਼ਦੂਰ ਆ ਜਾਣਗੇ ਪੰਜਾਬੀ ਸਾਰੇ ਬਾਹਰ ਫਿਰ ਦੇਈ ਜਾਣ ਸਰਕਾਰਾ ਪੰਜਾਬੀਆ ਨੂੰ ਸਹੂਲਤਾ😮😮

  • @mankind905
    @mankind905 10 місяців тому

    ਪੰਜਾਬ ਚ ਸਭ ਕੁੱਝ ਵਧੀਆ ਹੈ ਘੱਟ ਖਾ ਲਵੋ ਸਸਤਾ ਪਾ ਲਵੋ।

  • @officialid2767
    @officialid2767 Рік тому +2

    Bhayie bhja o Punjab bhcha o

    • @akashdeep-xc6nc
      @akashdeep-xc6nc Рік тому

      Chona tu lade

    • @officialid2767
      @officialid2767 Рік тому

      Tenu chone di pyi hai
      Lokan da rizgaar kho leya
      Ehna bhaiyan krke tan Punjab ch Kam ni reha tan hi Punjabi Canada de bhaiye ban ge
      Nale koi hor fasl vi launa Sikh lo

    • @officialid2767
      @officialid2767 Рік тому

      Kothiyan bhaiyan vaste payiyan
      Aap tan canda chle ge
      Bihari nzaare lai rhe
      Jehri zammen di gal krda ohde owner vi tuc ni rehna
      Oh vi bhaiyan ne ban na puttra
      Time ageya
      Kam tuhade ton hunda ni
      Canada ch flushes saaf krde
      Canada ch gaand Den tak chle jande

  • @surinderkumar1800
    @surinderkumar1800 Рік тому +1

    That time Doller rate & pay rate had Low. Can you tell us about this

  • @civiltech7219
    @civiltech7219 Рік тому +1

    Veer ji main ludhiana construction de kum lai punjabi contractor lub reha C manu kafi luban te punjabi nhi mil reha C

  • @AshokKumar-hn6qp
    @AshokKumar-hn6qp Рік тому +2

    ਭਖਦੇ ਮਸਲੇ ਰਤਨ ਧਾਲੀਵਾਲ ਮੇਰੇ ਪਸੰਦੀਦਾ ਜਰਨਲਿਸਟ ਵਿਚ ਔ ਇਕ ਨੇ

  • @JagdeepDhillon-sf4uk
    @JagdeepDhillon-sf4uk Рік тому +1

    Vrr ji ma usa ha nasha usa ve botha aa menu ta ass gall da kee loki kanda cc kee punjab vich nasha jada parr nahi usa both jada ji bacha ith aa ka depression da shikkar ve hunda aa bass apna bachaya nu aho kaho kee bass 5. 6 ਸਾਲ la ka apna punjabi vich aa jayo baki sabb de apo apni soch aa ji menu gaya nu 2 sal ho ga aa parr ma hun 3 sall la ka india a jana ji

  • @swarnpabla
    @swarnpabla Рік тому +2

    You are talking about the particular area in Canada. There are certain areas that are affordable .Explore Saskatchewan.

  • @guribrar2945
    @guribrar2945 Рік тому +2

    He never mentioned ke oh pakke taur te canada shad k ayye , Caption Sahi likhya karo yaar

  • @gurwindergrewal1013
    @gurwindergrewal1013 11 місяців тому

    Very good cm maan

  • @user-jm8tt3dz2d
    @user-jm8tt3dz2d 8 місяців тому

    He should be back after seen Canada sisteam

  • @amritsarpanch
    @amritsarpanch Рік тому +1

    Kisi sarkari office ch koi kam karan jao pata lag jau ku jande a lok.. awal darje di jalalt mildi a kam howe na howe

  • @user-jm8tt3dz2d
    @user-jm8tt3dz2d 8 місяців тому

    Thea is still a lots opportunity

  • @ghhtgg2503
    @ghhtgg2503 Рік тому +3

    Shit life here we are also coming back forever 😢

  • @PriyaSharma-tv2ty
    @PriyaSharma-tv2ty Рік тому

    Hlo sir sir Mane 2022 mai 6 sem pass kar liya hai par mujhe marks show nahi ho rhi

  • @mikeb6476
    @mikeb6476 Рік тому +6

    Ehh banda bakwaaaaaaas maar riha. Canada land of opportunity, Canada best for Punjabi

  • @PB.-13
    @PB.-13 Рік тому +4

    ਹੁਣ ਐਂ ਲੱਗੀ ਜਾਂਦਾ ਵੀ ਏਅਰ ਕੈਨੇਡਾ ਵਾਪਸੀ ਆਲ਼ੀ ਟਿਕਟ ਦਾ ਰੇਟ ਚੱਕੂ..।

    • @jass2748
      @jass2748 Рік тому

      Hahahahaha
      Hun ta india nu bi vapisi visa den da kamm aukha kr dena chahida jida canada kina kina time lga denda🤣

  • @OhiSandhu
    @OhiSandhu Рік тому +8

    10-20 saal phla tan ethe vi bht kuch sasta c...jo aj ohe ja nhi reha...past nu present nal compare krna kina k theek h

    • @jagtarsinghbajwa2254
      @jagtarsinghbajwa2254 Рік тому

      Aj mehnga jaroor a par income ve vadhi a hun.

    • @wjwjnwnjwjw
      @wjwjnwnjwjw Рік тому +1

      ​​@@jagtarsinghbajwa2254 bs kr bs kr eve chawla maari janda a, Tu aavda dekh lokan nu slah na de

    • @wjwjnwnjwjw
      @wjwjnwnjwjw Рік тому +3

      Ghtia sarkar a ethe, Jehde bahr ja re a Bahut vdia Veer mehnt kro trakian kro... Eh saale da aavda privar bahr a ethe bkwas kri ja reha eh👎👎👎👎👎

    • @jass2748
      @jass2748 Рік тому +2

      @@wjwjnwnjwjw 🤣🤣
      Aho hun sale aap paisa jod ke buddappa kattan india aa gye te slaaha dende demotivate krn dis

    • @wjwjnwnjwjw
      @wjwjnwnjwjw Рік тому +1

      @@jass2748 ryt Y

  • @PB.-13
    @PB.-13 Рік тому +2

    ਸਿੰਪਲ ਮੈਥ ਲਾਕੇ ਸਮਝਾਉ ਆਮ ਲੋਕਾਂ ਨੂੰ.
    1 (10 ਲੱਖ) ਮਿਲੀਅਨ ਡਾਲਰ ਦਾ ਘਰ
    20% ਪਹਿਲਾਂ ਦੇਣਾ- 2 ਲੱਖ, 8 ਲੱਖ ਦੀਆਂ ਕਿਸ਼ਤਾਂ..। ਅੱਜ ਕੱਲ 5-6% ਵਿਆਜ ਚੱਲ ਰਿਹਾ. ਮਹੀਨੇ ਦੀ 4000-4500$ ਕਿਸ਼ਤ ਬਣਦੀ ਆ
    4500+ 400 ਟੈਕਸ+ 500 ਬਿਜਲੀ ਪਾਣੀ+ $1500 ਕਾਰਾਂ ਦਾ ਖਰਚਾ+ 600-1000$ ਆਮ ਪਰਿਵਾਰ ਦੀ ਗਰੌਸਰੀ..।
    ਮੋਟਾ ਮੋਟਾ $8000-10000 ਮਹੀਨੇ ਦਾ ਖਰਚਾ..।

    • @PreetSingh-mj6vw
      @PreetSingh-mj6vw Рік тому +1

      Mukdi gall pichle janam da karja laun jande ne

    • @PB.-13
      @PB.-13 Рік тому

      @@PreetSingh-mj6vw ਹਾਂ ਜੀ ਹੌਂਸਲਾ ਟੁੱਟ ਜਾਂਦਾ ਕੰਮ ਕਰਨ ਦਾ ਵੀ ਜਦੋਂ ਘਰ ਦੀ ਸਾਰੀ ਕਿਸ਼ਤ ਵਿਆਜ ਚ ਹੀ ਚਲ਼ੀ ਜਾਵੇ..।

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ

    • @KapilDev-md5uq
      @KapilDev-md5uq Рік тому

      ​@@PreetSingh-mj6vw haha

  • @gilldeep3051
    @gilldeep3051 Рік тому +1

    Jayo Canada bhut Vadia country

  • @sukhdevkaur7845
    @sukhdevkaur7845 Рік тому +3

    ਬਾਈ ਜੀ ਕਿਹੜਾ ਪੁਲ ਦੀਆਂ ਗੱਲਾਂ ਕਰਦੇ ਹੋ ?ਹੁਣ ਤਾਂ ਸਭ ਹੀ ਜਾ ਰਹੀ ਪੀੜ੍ਹੀ ਗੁਰੂ ਸਾਹਿਬ ਜੀ ਨੂੰ ਅਣਲਿਖਿਆ ਬੇਦਾਵਾ ਦੇ ਕੇ ਜਾ ਰਹੇ ਹਨ । ਜਿਹਨਾਂ ਨੇ ਸਾਡੇ ਇੱਥੇ ਹੁੰਦਿਆਂ ਸਾਡੇ 12 ਗੁਰਦੁਆਰੇ ਢਾਹ ਦਿੱਤੇ ਉਦੋਂ ਜਦੋਂ ਅਸੀਂ ਇਥੋਂ ਮੁਕੰਮਲ ਘਟ ਗਿਣਤੀ ਹੋ ਗਏ ਤਾ ਅਗਲੇ ਸਾਡੇ ਇਤਿਹਾਸਕ ਗੁਰਦੁਆਰ ਢਾਹੁਣ ਲੱਗੇ ਮਿੰਟ ਵਿਚ ਢਾਹ ਦੇਣਗੇ

  • @sarabjeetkaur4486
    @sarabjeetkaur4486 Рік тому +4

    ਹੁਣ ਤਾ ਬੱਚੇ ਬੇਰੁਜ਼ਗਾਰੀ ਕਰਕੇ ਜਾ ਰਹੇ ਹਨ ਪਰ ਇੰਨੇ ਸਾਲ ਪਹਿਲਾਂ ਕਿਉਂ ਗਿਆ ਸੀ ਅੱਜ ਵਾਪਸ ਆ ਕੇ ਦੂਜੇਆ ਨੂੰ ਗਿਆਨ ਵੰਡ ਰਹੀਆਂ ਪੱਤਰਕਾਰ ਵੀ ਵੇਲੇ ਹਨ ਜਿਹੜਾ ਸੁਣਕਨਾ ਸਰਕਾਰ ਫੜਾ ਦਿੰਦੀ ਹੈ ।ਪਹਿਲਾਂ ਬਾਦਲ ਬਾਦਲ ਵਾਲਾ ਸੁਣਕਨਾ ਵਜਾ ਕੇ ਹੁਣ ਕਨੇਡਾ ਤੋ ਵਾਪਸ ਕਨੇਡਾ ਤੋ ਵਾਪਸ ਦਾ ਸੁਣਕਨਾ ਵਜਾ ਰਹੇ ਹਨ ਨਿਕੰਮੇ ਸਰਕਾਰ ਦੇ ਦਲੇ ਪੱਤਰਕਾਰ

  • @mehrashagun4442
    @mehrashagun4442 3 місяці тому

    Tuesday night Bhatia da punjab h

  • @mehrashagun4442
    @mehrashagun4442 3 місяці тому

    Garibaldi nu push roti kida milde h

  • @rajrani4858
    @rajrani4858 Рік тому

    Ithe kirt da shoshan hunda aa ji.

  • @mandeepbrar1979
    @mandeepbrar1979 Рік тому +3

    Bahut common comment aa ke bache set karne aa, as if Canada ja ke bache set ho jange automatically. Thats the biggest lie. Canada da matlab automatically white collored job nahi aa. Je karde vi hon, tan 1 lakh dollar naal vi kuch nahi banda ajj di real estate market vich. India di ratio bahut better aa je tuhadi qualification theek aa te edhar set hon. Canada vich double income family hona ik necessity ban chukya jad ke India vich haje vi single income naal chal janda. Bahut lok murakh kehne aa jadon koi banda Canada chhad ke aonda, but its much happier back in India

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਉਤੋਂ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ