Coffee With Kangarh | Podcast Ep 11 | Raj Singh Jhinjar

Поділитися
Вставка
  • Опубліковано 21 лис 2024

КОМЕНТАРІ • 359

  • @kirandeepkaurjattana4357
    @kirandeepkaurjattana4357 2 місяці тому +41

    ਬਹੁਤ ਸੋਹਣਾ ਪੌਡਕਾਸਟ 💯👌🏻👌🏻
    ਮੈਂ ਵੀ ਬਾਹਰਲੇ ਮੁਲਕ ਚ ਆ ਵੀਰ ਇਹ ਗੱਲ ਸੱਚੀ ਆ ਮੇਰੇ ਵੀ ਇੱਥੇ ਕੰਮ ਕਰਦੀ ਦੇ ਦਿਮਾਗ ਚ ਇੱਕੋ ਗੱਲ ਘੁੰਮਦੀ ਰਹਿੰਦੀ ਵੀ ਗੌਰਿਆਂ ਨੇ ਕਿੰਨਾ ਸ਼ਾਤਿਰ ਦਿਮਾਗ ਲਾ ਕੇ ਪੰਜਾਬੀ ਆਪਣੇ ਦੇਸ਼ਾਂ ਚ ਖਿੱਚ ਲਏ ..
    ਇਹ ਆਪ ਕਦੇ ਨੀ ਜਾਂਦੇ ਆਪਣਾ ਮੁਲਕ ਛੱਡ ਕੇ ..
    ਸਮ੍ਹਾਂ ਤਾਂ ਲੱਗੂਗਾ ਵੀਰ ਪਰ ਹਾਂ ਪੰਜਾਬ ਮੁੜਨਗੇ ਜ਼ਰੂਰ ਸਾਰੇ ਇੱਕਦਿਨ 👏🏻
    ਮੈਨੂੰ ਤਰਸ ਆਉਂਦਾ ਇੱਥੇ ਉਹ ਲੋਕ ਦੇਖ ਕੇ ਜਿਨ੍ਹਾਂ ਨੇ ਅੱਧੀ ਤੋਂ ਜ਼ਿਆਦਾ ਉਮਰ ਇੱਥੇ ਕੱਢ ਲਈ ਪਰ ਕਮਾਇਆ ਕੁਝ ਨੀ ਹਜੇ ਵੀ ਭਟਕਦੇ ਫਿਰਦੇ ਨੇ …
    ਮੈਨੂੰ ਹਜੇ 10 ਮਹੀਨੇ ਹੋਏ ਆਈ ਨੂੰ ਪਰ ਮੈਂ ਸੋਚ ਲਿਆ ਵੀ ਬਹੁਤ ਜਲਦੀ ਮੁੜਨਾ ਰੱਬ ਮਿਹਰ ਕਰੇ 👏🏻

  • @PB.-13
    @PB.-13 2 місяці тому +62

    ਰਾਜ ਬਾਈ ਦੀ ਐਕਟਿੰਗ ਦਾ ਕੋਈ ਤੋੜ ਨਹੀਂ...।ਪੰਜਾਬ ਦਾ ਮਤਾਬ ਬੱਚਨ ਕਹਿ ਸਕਦੇ..।

    • @immortalcyanogen779
      @immortalcyanogen779 2 місяці тому +3

      Mtab bachan di dhi de laura... Oh sala lagda? Sade aale kite uche darje de aa... Eh sade aale aa

    • @PB.-13
      @PB.-13 2 місяці тому +3

      @@immortalcyanogen779 ਬਾਈ ਰਾਜ ਝਿੰਜਰ ਵੀ ਅਮਿਤਾਬ ਦੀ ਗੱਲ ਕਰ ਰਿਹਾ ਤੇ ਬਾਲੀਵੁੱਡ ਦੇ ਹੋਰ ਦਿੱਗਜ ਐਕਟਰਾਂ ਦੀ ਗੱਲ ਕਰ ਰਿਹਾ, ਆਪਦੀ ਕਲ਼ਾ ਦੇ ਮਾਹਿਰ ਨੇ ਤਾਂ ਹੀ ਦੁਨੀਆ ਲੋਹਾ ਮੰਨਦੀ ਆ, ਮੈਂ ਕਦ ਕਿਹਾ ਵੀ ਰਾਜ ਬਾਈ ਮਾੜਾ...।

    • @beantmander
      @beantmander 2 місяці тому

      @@immortalcyanogen779😂😂 hor kuch ,

    • @Uddnasappppp
      @Uddnasappppp Місяць тому

      @@immortalcyanogen779waise ta tu bda raj da sala ban gya comment ch oh tera khasm kehnda gaal na kddo oh ta sunya ni tu

  • @ajaypalsingh2267
    @ajaypalsingh2267 2 місяці тому +6

    Ehnu khende aa real podcast ajj kal naami lok vadde vadde krde podcast ee aa lagi interview jaa rehe hundi ehh hunda pure podcast gallan sunan da anand aa reha jive meh lagge behta suni janna ❤ wmk🙏🏻 keep it up👍🏻

  • @gurpreetsingh-kn9so
    @gurpreetsingh-kn9so 2 місяці тому +3

    Bhut vdiaaa podcast c Raj jhinjer di gllaa sun k dil nu skoon milya me repeat v sunya

  • @harpreetaujla9707
    @harpreetaujla9707 2 місяці тому +3

    ਬਹੁਤ ਸੋਹਣਾ ਪੋਡਕਾਸਟ ਸੀ ਬਾਈ ਜਿੰਦਗੀ ਚ ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ ਬਹੁਤ ਖੁਸ਼ ਸਿੱਖਣ ਨੂੰ ਮਿਲਿਆ ਬਾਬਾ ਦੋਵੇ ਵੀਰਾ ਨੂੰ ਖੁਸ਼ ਰੱਖਣ ਤੇ ਏਵੇ ਈ ਚੜਦੀਕਲਾ ਚ ਰੱਖਣ ❤❤

  • @mandhirmour8955
    @mandhirmour8955 2 місяці тому +7

    ਐਕਟਿੰਗ ਤਾਂ ਸਿਰਾ ਹੈ ਹੀ ਕੋਈ ਸ਼ੱਕ ਨਹੀਂ, ਬਾਈ ਰਾਜ ਦੀ ਵਾਰਤਕ ਵੀ ਕਮਾਲ ਦੀ ਹੁੰਦੀ ਹੈ ਹਮੇਸ਼ਾ। ਬਹੁਤ ਹੱਲਾਸ਼ੇਰੀ ਵਾਲੀਆਂ ਗੱਲਾਂ ਨੂੰ ਲਿਖਣ ਦਾ ਢੰਗ ਬਾਕਮਾਲ ਹੁੰਦਾ ਏ। ਵਧੀਆ ਗੱਲਬਾਤ ਲਾਡੀ ਵੀਰ ਲੱਗੇ ਰਹੋ ✨🌹❤️

  • @Sanjhapanjab379
    @Sanjhapanjab379 2 місяці тому +3

    ਸਿਕੰਦਰ ਮੂਵੀ ਚ ਸਾਡੇ ਵਾਲਾ ਡਾਇਲੋਗ ਬਾਈ ਨੇ ਦਿੱਤਾ ਅੱਜ ਵੀ ਮੈਂ ਆਪਣੇ ਪੱਕੇ ਦੋਸਤ ਨੂੰ ਸਾਡੇ ਵਾਲੇ ਕਹਿਣਾ ❤

  • @paramsidhu9556
    @paramsidhu9556 2 місяці тому +4

    Sirra karwata bro
    Bahut ghaint artist aa bai jhinjer
    Gallan bahut sohnyian gallan hoyian ajj bai
    ❤️❤️❤️❤️❤️❤️

  • @KisanMindset
    @KisanMindset 2 місяці тому +5

    ਬਹੁਤ ਚੰਗਾ ਬੰਦਾ ਰਾਜ ਸਿੰਘ ਝਿੰਜਰ ਸਾਰਾ ਪੋਡਕਾਸਟ ਦੇਖ ਕੇ ਵੀ ਥੱਕ ਦਾ ਨਹੀ ਬੰਦਾ ਦਿਲ ਕਰਦਾ ਸੁਣੀ ਜਾਵਾ ਗੱਲਾ ਥੋੜੀ ਆ love you ਆ ਜੱਟਾ ❤❤

  • @GurpreetSingh-cs3kq
    @GurpreetSingh-cs3kq 22 дні тому

    ਵਾਹਿਗੁਰੂ ਰੱਬ chardikla ਵਿੱਚ ਰੱਖੇ

  • @UmarFarooq0207
    @UmarFarooq0207 2 місяці тому +3

    Love From Pakistan
    Raj Singh Jhinger
    Bhai Lala APNA

  • @manvirsingh9396
    @manvirsingh9396 2 місяці тому

    ladi y bht vdia soch bla banda aai thoda kol sujhwan poora suljha hoi pr sachi salute aa thodi soch nu ❤❤

  • @sunnyshop109
    @sunnyshop109 Місяць тому

    ਰਾਜ਼ ਵੀਰ ਸੋਢੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਸੋਢੀ ਫ਼ਿਲਮ ਸਿੰਕਦਰ ਵਾਰ ਵਾਰ ਦੇਖ਼ ਦਾ ਵੀਰ ਸੋਡਾ ਫ਼ੈਨ ਹੋ ਗਿਆ ਧੰਨਵਾਦ ਵੀਰ 🎉❤🎉❤🎉❤

  • @rama3k810
    @rama3k810 2 місяці тому +1

    Wahh g wahh bada kuch sikhan nu millu jrur suneyo sare bhut vdia gallan ❤

  • @mewagrewal1406
    @mewagrewal1406 2 місяці тому

    ਬਹੁਤ ਵਧੀਆ ਪੌਡ ਕਾਸਟ ਬਾਈ ਜੀ। ਪਹਿਲਾਂ ਵੀ ਕਿਹਾ ਤੁਹਾਡਾ ਪੌਡ ਕਾਸਟ ਪੂਰਾ ਸੁਣਦਾ। ਬਾਈ ਚੜ੍ਹਦੀ ਕਲਾ ਵਿੱਚ ਰਹੋ ਅਤੇ ਹੋਰ ਤਰਕੀਆਂ ਕਰੋ।

  • @HarjitRandhawa-o8o
    @HarjitRandhawa-o8o 2 місяці тому +2

    Great person And thinking,,,Raj bai sirra

  • @ramansekhon1909
    @ramansekhon1909 2 місяці тому

    Bhut ghaint aa podcast aa y Vse mai do din ch dekh yea pr jina chr poora ni dekh yea Mnu chain ni ayea bhut. Vdia gl krde raj y bhut positive thinking aa y g di god bless you bro bhut tarki kare

  • @HarmeetSingh-zq7fv
    @HarmeetSingh-zq7fv 2 місяці тому +1

    1:40:35 Jhinjer Bai intezaar karage es film layi. Waheguru mehnat nu bhaag laave.

  • @ManpreetKaur-u9j1e
    @ManpreetKaur-u9j1e 2 місяці тому

    Bhot sohna bai khass krke punjab di gall

  • @jashandeep-fc6vv
    @jashandeep-fc6vv Місяць тому

    ❤❤sira Banda veer SADA RAj
    Rab hamesha chardi kla vich rakhe veer nu
    Bahut taraki pave veer SADA
    Love you aa Sade veer nu
    Best of luck ❤❤❤❤❤

  • @chhinaharman17
    @chhinaharman17 2 місяці тому +1

    Sachi dil khush ho gya raj bai nu dekh ke ❤️🫶🏻❤️

  • @LubanaPendu
    @LubanaPendu 2 місяці тому +1

    Bhout sohni gallan krde paye bro 🤗

  • @HappyBajra-sz4vp
    @HappyBajra-sz4vp 2 місяці тому +2

    Yar ena kaint te thanda bnda yar jma akad ni bnde ch ❤

  • @shivsandhu5144
    @shivsandhu5144 2 місяці тому +4

    ਸਹਿਜਤਾ ਪ੍ਰਭਾਵਿਤ ਕਰਦੀ ਐ ❤

  • @gurkiratsandhu3503
    @gurkiratsandhu3503 2 місяці тому +3

    End c yr bus 💯

  • @maan5774
    @maan5774 2 місяці тому

    Y tuc gla bhut sohniya kitiya .. raj y bhut ghaint bnda bhut chngyia gla kitiya ..bhut kuj sikhn nu milyea shyd iko ik podcast aa jo mai first tym pura sunnyea .. ❤❤

  • @jassidhaliwal7615
    @jassidhaliwal7615 2 місяці тому +1

    ਬਹੁਤ ਜਿਆਦਾ ਸੋਹਣਾ ਪੋਡਕਾਸਟ ਹੋਇਆ ਵੀਰੇ❤ ਬਾਈ ਦੇ ਜ਼ੀਰੋ ਹੈਟਰ ਆ ❤
    ਪੂਰਾ ਪੋਡਕਾਸਟ ਰੂਹ ਨਾਲ ਦੇਖਿਆ ਕੁਝ ਗੱਲਾਂ ਸਿੱਖਣ ਨੂੰ ਮਿਲੀਆ ਜਿੰਦਗੀ ਚ ਲਾਗੂ ਵੀ ਕਰਾਗੇ 👏🏻

  • @incognito01574
    @incognito01574 2 місяці тому +1

    Raj bai ❤❤ boht sohna mai anandpur sahib toh aaa
    Ikk benti a kangarh vre nu v ikk vaar krwaa k dekho chll gya ta v thik nhi chllya te fer rabb rakha, mai es lyi kehh reh ki bnda ehe v kujj na kujj tenu nawa sikhaau broood baala ho sakda jithe takk mera anumaan a . Dhanwaad

  • @SonuSingh-qh4qd
    @SonuSingh-qh4qd 2 місяці тому

    kai baar puraniya gallan yaad kr k boht hassaa aundaa te purani yaad v ❤

  • @kuldeepaulakh4725
    @kuldeepaulakh4725 2 місяці тому

    Eh poadcast bhtttt vdia lga y … sare e bhttt vdia lgde aw … baki Rahi gall eh podcast bai raj singh jhinjer tan ha e best aw love you aw bai ❤

  • @ਹਰਕਿਰਤਸਿੰਘਸੰਧੂ

    Bahut Ghaint gall baat kiti h suneo sara ek ek gall sunan wali h kudi dream land wali padampur Sri Ganganagar too hai.

  • @katanivala9503
    @katanivala9503 2 місяці тому

    Rai Bai bhut bhut satkaar te ladi 22 bhut sohna podcast mzaa aa gya

  • @manjindersinghmavi-tk9qn
    @manjindersinghmavi-tk9qn 2 місяці тому

    Beautiful podcast ...we need more podcasts like this❤

  • @gurindersingh9106
    @gurindersingh9106 2 місяці тому

    Bhut vdia podcast veer phli vaar rooh nal sunya 🙏🏻

  • @satnamdeol8926
    @satnamdeol8926 2 місяці тому

    waheguru chardi klaa ch rakhe

  • @amananttal8301
    @amananttal8301 2 місяці тому

    ਲਾਡੀ ਵੀਰ ਬਹੁਤ ਧੰਨਵਾਦ ਤੁਹਾਡਾ। ਬਹੁਤ ਸੋਹਣਾ ਕੰਮ ਕਰ ਰਹੇ ਹੋ। ਰਾਜ ਵੀਰਾ ਸਿਕੰਦਰ ਤੋ ਲੇਕੇ ਸੈਰੀ ਮਾਨ ਦੇ ਗਾਣੇ ਚੋ ਹੋਕੇ ਹੁਣ ਤੱਕ ਮੇਰਾ ਪਸੰਦੀਦਾ ਐਕਟਰ ਆ। ਤੇ ਹੁਣ ਰਾਜ ਬਾਈ ਕਦੇ ਵੀ ਪੰਜਾਬੀਆ ਦੇ ਦਿਲੋ ਨੀ ਨਿੱਕਲ ਸਕਦਾ। ਬਾਬਾ ਜੀ ਦੋਹਾ ਵੀਰਾ ਤੇ ਮਿਹਰ ਭਰਿਆ ਹੱਥ ਰੱਖਣ। 🙏🏼

  • @MajhaSide46-h8e
    @MajhaSide46-h8e 2 місяці тому

    Waheguru Kirpa Karn

  • @Sukhveerdts
    @Sukhveerdts 2 місяці тому

    Asal podcast ❤❤❤ bohot vdia gall baat c

  • @PuneetSingh-k9c
    @PuneetSingh-k9c 2 місяці тому +2

    ਰਾਜ ਸਰ ਬਹੁਤ ਵਧੀਆ ਐਕਟਰ ਰਾਇਟਰ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਖੁਸ਼ ਰੱਖੇ🎉🎉

  • @Jassmaan1990
    @Jassmaan1990 2 місяці тому

    ਬਹੁਤ ਵਧੀਆ ਲੱਗਿਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਜ਼ਿਲ੍ਹਾ ਵੀ ਬਰਨਾਲਾ ਬਾਈ ਪਿੰਡ ਸੁਖਪੁਰਾ ਮੌੜ ਅੱਜ ਕੱਲ UK ਵਿੱਚ ਰਹਿ ਰਿਹਾ ਸੋਡੇ ਸਾਰੇ ਪੌਡਕਾਸਟ ਦੇਖਦੇ ਹਾਂ ਬਹੁਤ ਵਧੀਆ ਲੱਗੇ

  • @Sukhveerdts
    @Sukhveerdts Місяць тому

    Brother nal Beth k dusri war dekh reha eh podcast ❤❤❤ bohot ghaint gal baat a

  • @palsinghguruguruboys3760
    @palsinghguruguruboys3760 Місяць тому

    Thanks ❤❤❤❤❤Laddi veer ❤❤Raj veer nu khas krke mere ruhbrooo kita ❤❤mainu veer di acting bolchaal wali ghaint lagdi aa

  • @ManpreetSingh-es6ft
    @ManpreetSingh-es6ft 2 місяці тому

    Raj jhinjar Bhaji gaint bnda ❤️ PUNJAB ❣️

  • @SonuSingh-qh4qd
    @SonuSingh-qh4qd 2 місяці тому

    yr jhinjar veer diyaa gallan boht kaint aa big fan veer ❤

  • @Beebaboys-iy3lo
    @Beebaboys-iy3lo 2 місяці тому +2

    ਬਾਈ ਪੋਡਕਾਸਟ ਪਹਿਲੇ ਦਿਨ ਤੋ ਸਾਰੇ ਦੇਖੇ ਪਰ ਅੱਜ ਸਬਸਕਰਾਈਬ ਕੀਤਾ ਪੰਜਾਬ ਪੰਜਾਬੀ ਪੰਜਾਬੀਅਤ ❤

  • @grewalbutahri8791
    @grewalbutahri8791 2 місяці тому +1

    Bhot vadiya
    sikander jdo ayi c mei odho hi kehta c aa actor bhot duur takk jauga

  • @SukhPreet-w2h
    @SukhPreet-w2h 2 місяці тому

    Aa hunda podcast bai👍👍❤

  • @arunsingh953
    @arunsingh953 Місяць тому

    Am from bharatpur Rajasthan
    Raja bha ji great ho tusi

  • @gurtejmaan3057
    @gurtejmaan3057 2 місяці тому +3

    ਬਹੁਤ ਵਧੀਆ ਸੋਚ ਆ ਬਾਈ ਦੀ

  • @NavSekhon-o7i
    @NavSekhon-o7i 13 днів тому

    ਸੀਰਾ ਐਕਟਿੰਗ ਆ ਰਾਜ ਵੀਰ ਦੀ

  • @gill4292
    @gill4292 Місяць тому

    sab tooo best podcast a bai ji

  • @preetbrar998
    @preetbrar998 2 місяці тому +1

    ਬਹੁਤ ਵਧੀਆ ਪੋਡਕਾਸਟ ਰਿਹਾ ਅੱਜ ਵਾਲਾ ਵੀ ਲਾਡੀ ਵੀਰ 🙏 ਵੱਡੀ ਗੱਲ ਹੁੰਦੀ ਆ ਜਦ ਸ਼ੁਰੂ ਕਰ ਲਿਆ ਪੂਰਾ ਸੁਣੇ ਬਿੰਨਾ ਰੋਕਣ ਨੂੰ ਦਿਲ ਨੀ ਕਰਦਾ 🙏

  • @bkkhatri968
    @bkkhatri968 2 місяці тому

    Bhut vadia lgya y raj y diya gla sun ke

  • @GurmukhYoutube-mw3sk
    @GurmukhYoutube-mw3sk 2 місяці тому +1

    Roohh khush hoggi bai❤

  • @Harpalrai24
    @Harpalrai24 2 місяці тому

    Bhot Vadiaa lga tuhnu sun k raaj veere

  • @manvesh1306
    @manvesh1306 2 місяці тому

    Positivity always beautiful ☮️

  • @pargatsingh8645
    @pargatsingh8645 2 місяці тому

    Raj waheguru chrdi kalan ch rkhe thnu

  • @SandeepSharma-hd1hs
    @SandeepSharma-hd1hs 2 місяці тому +1

    Shai gal veer

  • @7ubedar
    @7ubedar 2 місяці тому +1

    ਬਹੁਤ ਘੈਂਟ ਅੱਜ ਲੱਗਿਆ ਕੋਈ ਸੱਚੀ ਐਕਟਰ ਆਇਆ । ਨਹੀ ਉਰਲੀਆਂ ਪਰਲੀਆਂ ਈ ਮਾਰਦੇ ਰਹਿੰਦੇ

  • @Harpkingra
    @Harpkingra 2 місяці тому

    Buht vdiia podcast raj bai de hrr ikk podcast suniya

  • @preetkalyan9403
    @preetkalyan9403 2 місяці тому

    Raj bai da boln style bhout siraaaa ❤❣️🤘💪🏻

  • @Brarparry
    @Brarparry 2 місяці тому +3

    ਬਹੁਤ ਵਧੀਆ ਵੱਡੇ ਬਾਈ 👏🏻👏🏻

  • @Gurjant_tangrala
    @Gurjant_tangrala 2 місяці тому

    Raj bai de acting 1 number a and bai da shubah ve 1 number bai de mehnat boldi a ❤love you bai always

  • @harmanbrar4573
    @harmanbrar4573 2 місяці тому

    Bhut sonha podcast bai ❤️

  • @prabhveergill8692
    @prabhveergill8692 Місяць тому

    Best podcast ever ❤️

  • @bali_official07
    @bali_official07 2 місяці тому

    without skip kare sara podcast dekhiya bai bhot kaint a hor bnaya kr bai eda de podcast❤❤❤

  • @RitikSharma-om9nx
    @RitikSharma-om9nx 2 місяці тому

    Bhut sohna bhai god bless youu❤

  • @SukhmanMaan118
    @SukhmanMaan118 2 місяці тому

    ❤ ਬਹੁਤ ਵਧੀਆ podcast

  • @inderjeet8300
    @inderjeet8300 2 місяці тому

    Patience ala Banda Raj bai Jehra Hrek Bande ch hona chahida Bht Sohna Podcast ❤️

  • @anmoldhillon1384
    @anmoldhillon1384 2 місяці тому

    Bhut sohna🎉

  • @jassimaan8972
    @jassimaan8972 Місяць тому

    Laddi bai podcast ehi hunda yaar 45-50 min di ta interview hundi aw meinu lgda. Mein do war dekh sun li raaj bai sikandar to kaim lgda meinu tusi v vadiaa kmm kr rahe o gud laddooo. Jeonda reh. J dil diya galla kadwoniyaa ny ta 2 ghanty ta hone e chahi de aw

  • @gill4292
    @gill4292 Місяць тому

    best podcast

  • @mewagrewal1406
    @mewagrewal1406 2 місяці тому

    ਰਾਜ ਝਿੰਜਰ ਬਾਈ ਬਹੁਤ ਵਧੀਆ ਐਕਟਰ। ਲਾਲਾ ਤੇ ਹੁਣ ਗੇਲਾ, ਬਾਈ ਦੇ ਦੋਨੇ ਨਾਮ ਵਧੀਆ। ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜਿੰਦਾਬਾਦ।

  • @talwindersinghbajwa7196
    @talwindersinghbajwa7196 2 місяці тому

    Love you ladi veer god bless you jado India aye tanu pakka milna a

  • @GillTihara1
    @GillTihara1 2 місяці тому

    ਇਹਨੂੰ ਕਹਿੰਦੇ ਆ Podcast 🔥 ਬਹੁਤ ਸੋਹਣੀਆ ਗੱਲਾਂ ਬਾਈ ♥️

  • @KuldeepSingh-m7n2o
    @KuldeepSingh-m7n2o 2 місяці тому

    ਸਿਰਾ ਬਾਈ ਰਾਜ ਬਾਈ ਬਹੁਤ ਘੈਂਟ ਆ ਦਿਲਖੁਸ ਬੰਦਾ ਪੋਜ਼ੀਟਿਵ ਪਰਸਨ ਆ ❤

  • @sidhuxpb3264
    @sidhuxpb3264 2 місяці тому

    Bohat sohna podcast ❤

  • @riprecords1372
    @riprecords1372 Місяць тому

    ਵਾਹਿਗੁਰੂ 🙏

  • @relaxedgillaustralia2392
    @relaxedgillaustralia2392 2 місяці тому

    Swad❤ik ik gal da swad aunda bai raj dia gallan sunke…

  • @Harsharn_Singh_Cheema
    @Harsharn_Singh_Cheema 2 місяці тому

    Bhut sohniya gallan bai ❤. Nazara agya

  • @kuldeepbeniwal7231
    @kuldeepbeniwal7231 2 місяці тому

    God bless both of u brother ❤️❤️❤️❤️

  • @abhijotgaming3554
    @abhijotgaming3554 23 дні тому

    ਜਦੋਂ ਪੰਜਾਬੀ ਇਸ ਗੇਮ ਨੂੰ ਸਮਝਣਗੇ ਉਸ ਵਕਤ ਬਹੁਤ ਦੇਰ ਹੋ ਜਾਣੀ ਹੈ

  • @sukhvir2962
    @sukhvir2962 2 місяці тому +1

    raj y nu bhout pehla ton dekhde aunde jdo y fb te likhda c odo y limelight ch ni c just likhda c os time fb te gal hoi c mud k y sikander ch dekhea main theatre ch uth k keha c janda yaar ehnu gl hoi c meri sira banda ...really bhut tharme ala banda lot of struggle god bless u y

  • @sukhsukh5042
    @sukhsukh5042 2 місяці тому

    Shukar a y tusi ajj long podcast kitta is veera nal 🎉thuda podcast bout wadiya hunda na❤

  • @jagbirsingh5243
    @jagbirsingh5243 2 місяці тому

    Att ladi veer raj veer

  • @ChandanPreet-d4l
    @ChandanPreet-d4l 2 місяці тому

    The real podcast👍

  • @westernpendu855
    @westernpendu855 2 місяці тому

    Chnge bndya cho do bnde laddi te raaj bai
    Jeounde rho ❣️🤗

  • @ramandeepsingh1757
    @ramandeepsingh1757 2 місяці тому

    ਪਹਿਲੀ ਵਾਰ ਕੋਈ ਪੋਡਕਾਸਟ ਵੇਖਿਆ,,,, ਤੇ ਸਿਰਾ ਲਗਿਆ ਬਾਈ

  • @Satnamveer
    @Satnamveer 2 місяці тому

    God bless you 🙏

  • @NavjotSingh-dl9sy
    @NavjotSingh-dl9sy 2 місяці тому

    Positive Rooh 👍🏼Bai Raj

  • @talwinderhehar1090
    @talwinderhehar1090 2 місяці тому

    Bahut vadiya vichar Raj bai

  • @HarpreetGill-y4d
    @HarpreetGill-y4d 2 місяці тому +2

    Raj bro v sira a

  • @sahibjotsingh-cy4gt
    @sahibjotsingh-cy4gt 2 місяці тому +1

    Dreamland vich laddi y da seen hona chahiyda 👍👍👍

  • @ਖੇਤੀ
    @ਖੇਤੀ 2 місяці тому +1

    ਰਾਜ ਝਿੰਜਰ ਪੰਜਾਬ ਦਾ ਸੁਪਰਸਟਾਰ ਹੈ ਮੇਰਾ ਮਨਪਸੰਦ ਕਲਾਕਾਰ ਹੈ ਹਰ ਰੋਲ੍ਹ ਵਿੱਚ ਜਾਨ ਪਾ ਦਿੰਦਾ ਬਾਈ ਬਹੁਤ ਸਾਰਾ ਪਿਆਰ ਜੱਟਾ

  • @digitalworld4697
    @digitalworld4697 2 місяці тому

    love this person❤

  • @gurpreetsingh-kn9so
    @gurpreetsingh-kn9so 2 місяці тому

    Sb tu vdiaa podcast c raj jhinjer is a good actor

  • @ShivDhakauli
    @ShivDhakauli 2 місяці тому

    bhut kaint veer g 👌👌👌👌

  • @JagdeepSingh-j1d
    @JagdeepSingh-j1d 2 місяці тому

    Kmal aa nenewal wao sade pinda da bai love u ਜੱਟਾਂ

  • @KaramvirUppal-h2h
    @KaramvirUppal-h2h 2 місяці тому +1

    Bhaot vidya raj bai

  • @PUNEETSUNIARA57
    @PUNEETSUNIARA57 Місяць тому

    ਧਰਮੇ ਕਿਦਾ ❤ ਲਾਡੀ ❤ ਮਨਾਲੀਆਂ ❤
    ❤❤❤❤❤❤️❤️❤️❤️