M Chamkila Saab nu m apna baap te Rabb manada.je mere rabb ne sunn lyi.inspector bharati ho giya.Baapu di file dubara kholange.te jeehna ne baapu nu Saheed kita Ohna nu kabarra vicho kaddange.kalank lanvage.jihdde maraji dharnahhat hon.Oh Hath vadd hee devnge je koi jeonda v hoya.M ohdo jmmeya v nhi c.par veer jad ohda song koi interview v dekh da Ankha bharr Aoundiya ne
ਕਿਰਨ ਬਹੁਤੀ ਚੰਗੀ ਗੱਲ ਕਰਦੀਆ,ਕੋਈ ਹੰਕਾਰ ਨਹੀ ਕੁੜੀ ਨੂ,ਜੋ ਚਮਕੁਲੇ ਨੇ ਮਦਦ ਕੀਤੀ ਉਹ ਵੁ ਦੱਸੀ,ਅਹਿਸਾਨ ਮੰਦ ਹਨ ,ਸੱਚੇ ਬੰਦੇ ਹਨ,ਆਪਣੇ ਆਪ ਨੂ ਬੱਬੀ ਤੋਂ ਉੱਚਾ ਵੀ ਨਹੀ ਦਿਖਾ ਰਹੀ ਉਸਾ ,,,ਬਹੁਤ ਵਧੀਆ
ਵਾਹ ਉਏ ,ਕਮਾਲ ਜੋੜੀ ਤੁਸੀ ਵੀ🎉❤ਖੁਸ ਰਹੋ
ਸਦਾ ਅਮਰ ਰਹੇਗਾ ਅਮਰ ਸਿੰਘਚਮਕੀਲਾ
ਉਸਾ਼ ਕਿਰਨ ਮੋਜੀ ਜੀ ਅਮਰ ਜੋੜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ❤❤
ਬਹੁਤ ਵਧੀਆ ਜੀਚਮਕੀਲਾ ਜੀ ਦੇ ਅਖਾੜੇ ਬਹੁਤ ਦੇਖੇ ਚਮਕੀਲਾ ਕਿਸੇ ਨਹੀ ਬਣਨਾ ਅੱਜ ਵੀ ਅੱਖਾਂ ਮੋਹਰੇ ਉਹੀ ਸਟੇਜ ਆ ਰਹੀ ਹੈ
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਚਮਕੀਲੇ ਵਾਰੇ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ।
ਅੱਜ ਵੀ ਚਮਕੀਲਾ ਚਲਦਾ ਜੀ ❤
ਬਹੁਤ ਵਧੀਆ ਅਵਾਜ਼ ਊਸ਼ਾ ਕਿਰਨ ਬਹੁਤ ਬਹੁਤ ਧੰਨਵਾਦ ਜੀ ਚਮਕੀਲਾ ਅਮਰਜੋਤ ਰਹਿੰਦੀ ਦੁਨੀਆਂ ਤੱਕ ਦਿਲਾ ਤੇ ਰਾਜ ਕਰਨਗੇ ਤੇ ਊਸ਼ਾ ਕਿਰਨ ਬਹੁਤ ਵਧੀਆ ਅਵਾਜ਼
Koi changia rooha dunia te kadi kadi aundia.ne. God bless.
Ll go gyb
@@palwindersingh3731
ਬਹੁਤ ਬਧੀਆ ਗਾਇਆ ਊਸ਼ਾ ਜੀ ਨੇ ਚਮਕੀਲਾ ਜੀ ਨਾਲ ਸ਼ੁਕਰੀਆ
ਬਹੁਤ ਬਹੁਤ ਧੰਨਵਾਦ ਜੀ ਚਮਕੀਲਾ ਵੀਰ ਜੀ ਦੀਆਂ ਯਾਦਾਂ ਤਾਜਾ ਕਰਾਈਆਂ 👍🙏❤️
ਬੋਹਤ ਵਾਡੀਆ ਇੰਟਰਵਿਊ ਜੀ.
ਚਮਕੀਲੇ ਵਰਗੇ ਕਲਾਕਾਰ ਸਦਿਆਂ ਬਾਦ ਜੰਮਦੇ ਹੈ
ਬੀਬਾ ਜੀ ਪ੍ਰਨਾਮ ਆਪ ਕੋ ਜੋ ਆਪ ਨੇ ਬਾਈ ਚਮਕੀਲੇ ਕੇ ਸਾਥ ਕਾਮ ਕਿਆ ਬਹੁਤ ਅੱਛਾ ਲੱਗਾ
ਨਮਨ ਚਮਕੀਲਾ ਜੀ ਨੂੰ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
ਧੰਨ ਧੰਨ ਗੁਰੂ ਰਵਿਦਾਸ ਜੀ। ਧੰਨ ਧੰਨ ਧੰਨੀ ਰਾਮ ਚਮਕੀਲਾ ਮਾਤਾ ਅਮਰਜੋਤ।❤
ਲੇਜੇਂਡ ਕਿੰਗ 🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🌹🙏
ਪਿੰਡ ਪਿੰਡ ਵਿੱਚ ਜਾਕੇ,, ਅਖਾੜੇ ਗੱਡੇ ਉੱਤੇ ਲਾਕੇ,, ਓਦੇ ਵਾਂਗੂ ਨੀ ਕਿਸੇ ਨੇਂ, ਮੁੜ ਰੰਗ ਬਣਨਾ,, ਨਿੱਤ ਨਿੱਤ ਨੀਓ ਮਾਵਾਂ ਚਮਕੀਲਾ ਜੰਮਣਾ,, lyrics ਮੋਨੂੰ ਭਾਮੜੀ ਵਾਲਾ
Ptrkar ji thudea krode bar thank you.amr singh chmklee di glla sun ki rooh nu khurak meldei hea,geet sun ki.❤❤❤❤
ਕਿਆ ਬਾਤ ਆ..! ਇੰਟਰਵਿਊ ਦੇਖ ਕੇ ਮਜ਼ਾ ਆ ਗਿਆ, ਊਸ਼ਾ ਕਿਰਨ ਜੀ ਨਾਲ ਹੋਰ ਵੀਡੀਓ ਕਰੋ। ਬਹੁਤ ਵਧੀਆ ਲਗਾ ਜੀ।
ਬਹੁਤ ਘੈਟ ਤੇ ਸੁੰਦਰ ਸਿੰਗਰ ਸਨ ਬਾਪੂ ਚਮਕੀਲਾ ਸਾਹਿਬ ਜੀ🙏👍🙏
ਊਸ਼ਾ ਕਿਰਨ ਜੀ ਬਿਲਕੁਲ ਸੱਚ ਹੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਸੀਂ ਆਪ ਚਮਕੀਲਾ ਜੀ ਨਾਲ ਗੌਂਦੇ ਵੇਖਿਆ ਹੈ
ਅਤੇ ਦੇਖੋ ਉਸਾ ਜੀ ਵਿੱਚ ਕੋਈ ਵੀ ਈਗੋ
ਨਹੀਂ ਹੈ
❤❤❤❤❤❤❤❤❤❤❤❤❤❤❤❤❤❤ ਬਾਈ ਜੀ ਮੈਂ ਤਾਂ ਲੱਗ ਭੱਗ ਦੱਸ ਕੁ ਸਾਲਾਂ ਦੀ ਉਮਰ ਵਿੱਚ ਰੁੜੀਵਾਲਾ ਪਿੰਡ ਚੋਹਲਾ ਸਾਹਿਬ ਨੇੜੇ ਦੋ ਗੱਡਿਆਂ ਨੂੰ ਜੋੜ ਕੇ ਸਟੇਜ ਬਣਾਈਂ ਸੀ ਉਨ੍ਹਾਂ ਦਾ ਅਖਾੜਾ ਵੇਖਿਆ ਸੀ ਮੈਂ ਬਾਈ ਜੀ ਮੈਂ ਪਰ ਹੁਣ ਦੇ ਕਲਾਕਾਰ ਤੇ ਬਾਂਦਰ ਵਾਂਗ ਟੱਪਦੇ ਫਿਰਦੇ ਹਨ ਤੇ ਦੱਸ ਮਰਲਿਆਂ ਦੀ ਸਟੇਜ ਮੰਗਦੇ ਹਨ ਬੋਲਾਂ ਦੀ ਸਮਝ ਕਿਸੇ ਨੂੰ ਆਵੇ ਜਾਂ ਨਾ ਆਵੇ ਪਰ ਬਾਂਦਰ ਟਪੂਸੀਆਂ ਮਾਰਦੇ ਫਿਰਦੇ ਹਨ ਤੇ ਮਿਉਜ਼ਿਕ ਬਹੁਤ ਜ਼ਿਆਦਾ ਹੁੰਦਾ ਹੈ ਸ਼ੋਰ ਕਰਦੇ ਹਨ ਬੱਸ ਬਾਕੀ ਜ਼ਿਆਦਾ ਪਤਾ ਹੈ ਆਪ ਜੀ ਨੂੰ, ਪਰ ਮੈਂ ਤਾਂ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਕਦੇ ਵੀ ਭੰਗੜਾ ਪਾਉਂਦੇ ਹੋਏ ਨਹੀਂ ਵੇਖਿਆ ਅਮਰਜੋਤ ਜੀ ਦੇ ਗਿੱਧੇ ਤੋਂ ਵੱਧ ❤❤❤, ਪਰ ਮੈਂ ਤਾਂ ਸਿਰਫ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਇਸ ਜੋੜੀ ਨੂੰ ਮਾਰਨ ਵਾਲਿਆਂ ਦਾ ਕੱਖ ਵੀ ਨਹੀਂ ਰਹਿਣਾ ਚਾਹੀਦਾ ਹੈ ਵਾਹਿਗੁਰੂ ਸਾਹਿਬ ਜੀ ਅੱਗੇ ਬੇਨਤੀ ਅਰਦਾਸ ਕਰਦੇ ਹੀ ਰਹਿੰਦੇ ਹਨ ਜੀ 😂😂😂😂
ਮੋਜੀ ਬਾਈ ਸਾਡੇ ਪਿੰਡ ਦੀਪਗੜ/ਬਰਨਾਲਾ/ਵਿਚ ਭਾਰਤੀ ਕਿਸਾਨ ਯੂਨੀਅਨ ਨਾਲ਼ ਪ੍ਰੋਗਰਾਮ ਸੀ
ਬਹੁਤ ਵਧੀਆ ਇੰਟਰਵਿਊ….
ਨਹੀਂ ਰੀਸਾਂ ਚਮਕੀਲਾ ਸਾਬ੍ਹ ਦੀਆਂ 🎉🎉🎉
ਊਸ਼ਾ ਕਿਰਨ ਜੀ ਪੋਲ਼ੀ ਸਾਹਿਬ ਨਾਲ਼ ਅਤੇ ਪ੍ਰੋਮਲਾ ਪੰਮੀ ਨਾਲ ਥਰੀਸਾਈਡ ਓਪਨ ਜੋ ਗੀਤ ਤੀਮਆ ਦੋ ਬੁਰੀਆ ਬਹੁਤ ਹੀ ਸੋਹਣਾ ਗਾਇਆ ਹੈ ਜੀ
ਮੈਡਮ ਉਸਾ ਕਿਰਨ ਜੀ ਕਿਆ ਬਾਤਾਂ ਜੀ ਅਸੀ ਹੁਣ ਸੁੱਣਿਆ ਚਮਕੀਲੇ ਨਾਲ ਗਾਣੇ
ਜੇਕਰ 4 ਗੀਤ ਰਿਕਾਰਡ ਹੋ ਜਾਂਦੇ ਹੋਰ ਵੀ ਬੱਲੇ ਬੱਲੇ ਹੋਜਾਦੀ ਬਹੁਤ ਬਹੁਤ ਧੰਨਵਾਦ ਜੀ
ਭੁਪਿੰਦਰ ਸਿੰਘ ਮੁਕਤਸਰ ਸਾਹਿਬ
ਊਸ਼ਾ ਕਿਰਨ ਬਹੁਤ famous ਸੀ ਕਿਸੇ ਦਿਨ ❤
Chamkila ji ajj v aa jawe tan keyiyan de kum band ho Jaan.... Real Hero Chamkila ji
ਸੋਨੀਆ ਮੈਡਮ ਤਾ ਵਿਚਾਰੀ ਕਿੰਨੀ ਬੁਢੀ ਲਗਦੀ ਇਸ ਦਾ ਮਤਲਵ ਇਹ ਕਿੰਨੀ ਕੁ ਪੁਰਾਣੀ ਇੰਟਰਵਿਊ ਹੈ ਅੈਮ ਅੈਸ ❤ ❤
ਬਹੁਤ ਬਹੁਤ ਹੀ ਵਧੀਆ ਜੀ
ਊਸ਼ਾ ਕਿਰਨ ਦਾ ਅਤੇ ਅਮਰ ਸਿੰਘ ਚਮਕੀਲਾ ਜੀ ਦਾ ਸਟੇਜ ਬਹੁਤ ਹੀ ਮਕਬੂਲ ਗੀਤ ਹੋਇਆ ਸੋਹਣਿਆ ਕੱਲੀ ਨੂੰ ਲੈਜਾ ਕਿਤੇ ਦੂਰ
Jo marji AA Hira banda see Chamkila ji
ਊਸ਼ਾ.ਕਿਰਨ.ਜੀ. ਦਾ. ਗੀਤ. ਚਮਕੀਲਾ.ਸਾਬ.ਨਾਲ.ਬਹੁਤ.ਬਹੁਤ.ਪਿਆਰਾ.ਸੀ.ਅਮਰਜੋਤ.ਜੀ. ਵੀ.ਬਹੁਤ.ਹੀ.ਸਾਤਿਕਾਰ. .ਯੋਗ.ਗਾਇਕਾ.ਸੀ.ਅਮਰਜੋਤ. ਕਿੱਨੇ.ਬਣਨਾ
ਬਹੁਤ ਵਧੀਆ ਮੁਲਾਕਾਤ ਹੈ ਜੀ।
ਕਿਰਨ ਜੀ ਬਹੁਤ ਸੋਹਣੀ ਗੱਲਾਂ ਕੀਤੀਆਂ ਚਮਕੀਲਾ ਦਿੱਲ ਦਾ ਅਮੀਰ ਆਦਮੀ ਸੀ
Evergreen Amar Singh Chamkila & Amar jot
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ) ਇੰਟਰਵਿਊ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਭਰ ਗਿਆ ਸੀ ਊਸ਼ਾ ਕਿਰਨ& ਮੌਜੀ ਦੁੱਗਰੀ ਜੀ ਦਾ ਧੰਨਵਾਦ ਵਾਹਿਗੁਰੂ ਮੇਹਰ ਕਰੇ ਲੰਬੀ ਉਮਰ
Thanks !! very nice interview !!
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
Bahut vadia interview 🙏🏻🙏🏻
ਚਮਕੀਲੇ ਦੀ ਕੀ ਸਿਫ਼ਤ ਕਰਾਂ
ਸਟਾਰ ਬਣ ਕੇ ਵੀ
ਨਹੀਂ ਭੁਲਿਆ ਨਾਲ ਦਿਆਂ ਨੂੰ
Amar singh ji chamkila v biba amarjot kour ❤❤ dilo salut miss you ❤️🌹🙏🌹❤❤❤😊😊
ਬਹੁਤ ਵਧੀਆ ਬਾਈ
Nyc bahout sohna lagia
ਬੀਬਾ ੳੂਸ਼ਾ ਕਿਰਨ ਜੀ ਬਹੁਤ ਕਿਸਮਤ ਵਾਲੇ ਨੇ ਵੀਰ ਚਮਕੀਲੇ ਤੇ ਬੀਬੀ ਅਮਰਜੋਤ ਦੇ ਨਾਲ ਕੰਮ ਕੀਤਾ
Sahi Kiha us da ta Janam Maran khatm ho ke moksh mil gya
ਸਹੀ ਕਿਹਾ
@@Journalistashiverma*kkkpllklkpkk*llLop*kpkllkppp*mkkkkkkkp*kkk*klp*l"llOKplLok0pppppp0pp00pppp0p0pppoopp00kpOKp🎉
Chamkila amarjot usha kiran super great
Mam ਉਸਾ ਕਿਰਨ ਨੇ ਮਸਾਂ ਦੋ ਤਿੰਨ ਅਖਾੜੇ ਲਗਾਏ ਹੋਣ ਗਏ ਇਸ ਨਾਲੋਂ ਵੱਧ ਸੁਰਿੰਦਰ ਸੋਨੀਆ ਜੀ ਨੇ ਲਗਾਏ ਨੇ, ਨੀਤੂ ਨੇ, ਨੂਰੀ ਨੇ, ਪਰ ਬਹੁਤ ਵੱਢਾ ਦਾਵਾ ਪੇਸ਼ ਕਰ ਰਹੀ ਹੈ ਮਾਫ ਕਰਨਾ lezend ਚਮਕੀਲਾ -ਅਮਰਜੋਤ ਹੀ ਸਨ 👋👋👋👋👏👏🙏🙏🙏🙏🙏🙏🙏🙏🙏🙏🙏🙏🙏🙏🙏🙏👋🙏👋🙏
ਦਾਵੇ ਦਿਤੇ ਨੀ ਜਾਂਦੇ, ਪਤਾ ਆਪ ਹੀ ਲਗ ਜਾਂਦਾ ਜੇ ਅਵਾਜ ਚ ਦਮ ਹੋਵੇ ਮਾਫ ਕਰਨਾ 🙏🙏🙏🙏🙏🙏🙏🙏🙏🙏🙏🙏🙏🙏👋👋👋👏👏ਪਰ ਨਾਮ ਲੈ ਕੇ fame ਜਾ ਪੈਸਾ ਕਮਾਉਣਾ 👋👋👋🙏🙏🙏🙏👏👏👏🙏🙏🙏🙌🙌🙏🙏🙏🙏🙏👏👏👋👋
ਬਹੁਤ gaint ਆਵਾਜ਼ ਆ
Wah wah Inderjeet paji ….Vdia knowledge share kiti
Beeba im bhen meri i lv u
ਮੈਡਮ ਊਸ਼ਾ ਜੀ ਅੱਜ ਵੀ ਜਵਾਨ ਹਨ, ਪਰਮਾਤਮਾ ਕਿਰਪਾ ਰੱਖੇ ❤
ਸਭ ਲੋਕਾਂ ਦੇ ਹਲਾਤ ਇਸ ਤਰਾਂ ਦੇ ਹੀ ਸੀ ਗਰੀਬ ਸਾਰੇ ਸੀ। ਊਸ਼ਾ ਜੀ ਨੇ ਅਮਰ ਜੋਤ ਦੀ ਗੱਲ ਕੀਤੀ ਬਹੁਤ ਵਧੀਆ ਪਰ ਿਵਆਹ ਵਾਰੇ ਦੱਸੋ ਜੀ
ਚਮਕੀਲੇ ਸਾਹਿਬ ਜੀ ਦੇ ਬਾਦ ਨਵਾਂ ਚਮਕੀਲਾ ਨਹੀਂ ਜਮ ਸਕੈਯਾ ਹਾਂ ਸਿਧੂ ਮੂਸੇਵਾਲਾ ਹੀ ਜਮਿਆ ਮੂਸਾ ਵੀ ਨਹੀਂ ਜਮ ਸਕਦਾ ਸ਼੍ਰੀ ਗੰਗਾਨਗਰ ਰਾਜਸਥਾਨ 🙏🙏🙏🙏🙏 ਗੂਡ ਮੋਰਨਿੰਗ ਜੀ
ਸਹੀ ਕਿਹਾ ਵੀਰ
ਬੀਬਾ ੳਸਾ ਕਿਰਨ ਜੀ ਤੁਸੀਂ ਚਮਕੀਲਾ ਬਾਈ ਨਾਲ ਸਾਅਦ ਰਸੂਲਪੁਰ ਪਿੰਡ ਨਾਲ ਅਮਰਜੋਤ ਦੇ ਜ਼ਿਲ੍ਹਾ ਕੈਥਲ ਅਖ਼ਾੜਾ ਲਾਇਆ ਸੀ
❤, Hmv,ਦੀ,,ਦਾਦੀ,❤1985❤
Chamkila is great
Very nice chamkila te amerjot
ਬਹੁਤ ਵਦੀਆ
They were both very nice ladies same as angel ladies.waheguru Bless you all.
Haigi aa video thodi Song lal maruti with Chamkila
ਕਿਸ ਪਿੰਡ ਦੇ ਅਖਾੜੇ ਦੀ ਹੈ ਸਰ
Waheguru ji
Legend chamkila saab
Very nice interview
Thanks a lot
ਇੱਕ ਕਿੱਕਰ ਸਿੰਘ ਡਾਲੇ ਵਾਲਾ ਵੀ ਹੁੰਦਾ ਸੀ
Waheguru ji mehar karaoke ji 🙏 ❤❤❤
Very Nice Good
Chamkila Was Great
Super Great Singer
Wah kya baat hai
Pind Herian jilla Nawan Shahr vikhe v Usha Kiran Vjamkole nal aii c. Ma oh programme dekhoa c.
Very nice
M Chamkila Saab nu m apna baap te Rabb manada.je mere rabb ne sunn lyi.inspector bharati ho giya.Baapu di file dubara kholange.te jeehna ne baapu nu Saheed kita Ohna nu kabarra vicho kaddange.kalank lanvage.jihdde maraji dharnahhat hon.Oh Hath vadd hee devnge je koi jeonda v hoya.M ohdo jmmeya v nhi c.par veer jad ohda song koi interview v dekh da Ankha bharr Aoundiya ne
Best of luck❤❤
Very sweet lady.. but 1 gal dassna ki tusi Jaiman nu bachpan toh apne contact vich rakhya !!??
Yaadan chamkila ji diyaan
Chamkila amarjot ❤️🙏
ਸਕੂਲ ਭੱਜ ਕੇ ਹਲਵਾਰੇ ਸੁਣ ਗਏ ਸੀ ਮੈ
ਮੈਡਮ ਜੀ ਠੇਕੇ ਤੇ ਬੈਠਾ ਰਹਿੰਦਾ ਫਿਰ ਇਹ ਈ ਪੀ ਵਿੱਚ ਫਿਰ ਤੁਸੀ ਇਹ ਗੀਤ ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ ਲੱਭ ਦਾ ਫਿਰੇ ਵੇ ਤੇਰਾ ਕੀ ) ਫਿਰ ਤੁਸੀਂ ਰਿਕਾਰਡਿੰਗ ਕਰਾਉਣੀ ਸੀ ਮੁਖਤਿਆਰ ਮਾਨਵੀ
बहुत वदीया कलाकार ऊषा किरण
Good report
Good kiran ji song
Usha kiran ji good singer
Jindabad
Madam Usha kiran di sari team nu Sat Shri Akal ji Madam tusi1985 vich sade pind kajheri Chandigarh Akhara LA ya c ji
Jodi movie ch jehri Moti jihi kudi dikhai si shyad eh ohi hai, plz reply
Good
Usha Kiran and Moji ji had come to sing on 17 November 1985 on my Marriage.
BAHUT KHOOB BHAIN USHA KIRAN TE MAUJI JI
ਚਮਕੀਲਾ ਅਮਰਜੋਤ ਜ਼ਿੰਦਾਬਾਦ
Legend chamkila bai
Very nice ji
Bai Ji Assani Halware Akhara Sunnya C❤❤❤❤
Welcome ji
JindabD
Vadia,jankari,diti❤
Legend chamkila
Thanks boht vadia jaankari ditti
❤❤
Usha ji great
ਬਾਈ ਜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਮਨੁਵਾਦੀ ਤੇ ਘੁੜੰਮ ਚੋਧਰੀ ਨੇ ਲੱਚਰ ਗੀਤ ਕਰਕੇ ਨਹੀਂ ਭੱਢਿਆ ਉਹਨਾਂ ਦੀ ਜ਼ਾਤੀ ਕਰਕੇ
Usha Kiran and Mauji are sweet singer.
very good