ਓਦੋਂ Sidhu Moose Wala ਡੇਢ ਸਾਲ ਦਾ ਸੀ ਜਦੋਂ Avtar Chmak ਨੇ ਓਥੇ ਅਖਾੜਾ ਲਾਇਆ l Bittu Chak Wala

Поділитися
Вставка
  • Опубліковано 12 січ 2024
  • #bittuchakwala #avtarchamak #sidhumoosewala
    ਓਦੋਂ Sidhu Moose Wala ਡੇਢ ਸਾਲ ਦਾ ਸੀ ਜਦੋਂ Avtar Chmak ਨੇ ਓਥੇ ਅਖਾੜਾ ਲਾਇਆ l
  • Розваги

КОМЕНТАРІ • 307

  • @rajpaltiwana9249
    @rajpaltiwana9249 4 місяці тому +34

    ਦੁਨੀਆਂ ਦੇ ਸਦਾ ਬਹਾਰ ਗਾਇਕ ਚਮਕੀਲਾ ਅਤੇ ਸਿੱਧੂ ਸਦਾ ਅਮਰ ਰਹਿਣਗੇ

  • @user-lu8hz1kk3h
    @user-lu8hz1kk3h 4 місяці тому +9

    ਸੰਨ 1998 ਵਿੱਚ ਤਾਂ ਗੰਨੇ ਦੀ ਮਿਲ ਵਿੱਚ ਖੜ੍ਹੇ 90 ਪ੍ਰਤੀਸ਼ਤ ਤੱਕ ਟ੍ਰੈਕਟਰਾਂ ਤੇ ਚਮਕੀਲਾ ਅਤੇ ਚਮਕ ਦੇ ਗੀਤ ਚੱਲਦੇ ਸਨ। ਧੰਨਵਾਦ ਜੀਉ।

  • @DavinderSingh-mr8sl
    @DavinderSingh-mr8sl 4 місяці тому +26

    ਫੱਕਰ ਰੂਹ ਆ ਬਾਈ
    ਚਮਕ ਸਾਹਿਬ
    ਵਾਹਿਗੁਰੂ ਜੀ ਜਰੂਰ ਸੁਣਨਗੇ ਇਨਾਂ ਦੀ ਜਰੂਰ ਅੱਗੇ ਲੈ ਕੇ ਆਉਣਗੇ ਇਹਨਾਂ ਨੂੰ ਬਹੁਤ ਦੁੱਖ ਦੇਖ ਲਏ ਬਾਈ ਨੇ ਹੁਣ ਤੱਕ ਇਸ ਤੋਂ ਅੱਗੇ ਸੁੱਖਾਂ ਦੀ ਵਾਰੀ ਹੈ 🙏🙏

  • @jaswindersinghgill5231
    @jaswindersinghgill5231 4 місяці тому +19

    ਚਮਕ ਸਾਹਿਬ ਜੀ, ਰੱਬ ਤੁਹਾਡੀ ਚਮਕ ਬਰਕਰਾਰ ਰੱਖੇ ! ਸ਼ਾਇਦ ਇਸੇ ਲਈ ਚਮਕ ਨੂੰ ਬਰਕਰਾਰ ਰੱਖਣ ਲਈ ਪਰਮਾਤਮਾ ਨੇ ਤੁਹਾਨੂੰ ਅਵਤਾਰ ਦੇ ਕੇ ਭੇਜਿਆ ਹੈ । ਇਸ ਕਰਕੇ ਤੁਹਾਡਾ ਨਾਮ ਅਵਤਾਰ ਚਮਕ ਹੈ।

  • @ajaibjhunirmusic9915
    @ajaibjhunirmusic9915 4 місяці тому +41

    ਅਵਤਾਰ ਚਮਕ ਜੀ ਸੱਚ ਮੁੱਚ ਹੀ ਬਹੁਤ ਵਧੀਆ ਇਨਸਾਨ ਹਨ ਉਨ੍ਹਾਂ ਦੀ ਗੱਲਬਾਤ ਸੁਣਕੇ ਰੂਹ ਖੁਸ਼ ਹੋ ਗਈ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੇ ਉਹ ਦੁਨੀਆਂ ਵਿੱਚ ਫੇਰ ਚਮਕਣ ਬਿੱਟੂ ਜੀ ਤੁਹਾਡਾ ਵੀ ਵਧੀਆ ਉਪਰਾਲਾ ਹੈ

  • @singhjatinder5228
    @singhjatinder5228 4 місяці тому +20

    ਜਿਨਾ ਨੇ ਫੱਕਰ ਰੂਹ ਨੂੰ ਧਰਮ ਦੀ ਆੜ੍ਹ ਹੇਠ ਮਾਰਿਆ,,,ਓਹਨਾ ਨੂੰ ਨਰਕਾਂ ਚ ਭੀ ਡੋਹੀ ਨੀ ਮਿਲਣੀ।ਬਰਬਾਦ ਹੋ ਜਾਣਿਆ ਓਹਨਾ ਦਿਆ ਪੀੜ੍ਹੀਆਂ।

  • @Deepdholan07
    @Deepdholan07 4 місяці тому +14

    ਫੱਕਰ ਬੱਦਾ ਤੇ ਰੱਜੀ ਰੂਹ ਬਾਈ
    ਚਮਕ ❤❤❤❤❤
    ਬਾਕਿਆ ਹੀ ਬਿੱਟੂ ਵੀਰ ਬੜੀ ਉਡੀਕ ਸੀ ਬਾਈ ਦੀ❤❤❤❤❤❤❤❤❤❤

  • @BalwinderSingh-jw5ws
    @BalwinderSingh-jw5ws 2 місяці тому +5

    ਅਵਤਾਰ ਚਮਕ ਇੱਕ ਸੱਚਾ ਸੁੱਚਾ ਇਨਸਾਨ ਹੈ ਸੱਚੀਆਂ ਦਿਲ ਟੁੰਬਣ ਵਾਲੀਆਂ ਗੱਲਾਂ ਜੀ ਕਰਦਾ ਸੁਣੀਂ ਜਾਈਏ ਵਹਿਗੁਰੂ ਜੀ ਦੁਬਾਰਾ ਗੱਡੀ ਲੀਹ ਤੇ ਲਿਆਉਣ 👍👍

  • @BharpoorSingh-ds6ef
    @BharpoorSingh-ds6ef 4 місяці тому +22

    ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਗੱਪ ਨਹੀਂ ਮਾਰਦਾ

  • @sultansingh7138
    @sultansingh7138 4 місяці тому +5

    ਬਿੱਟੂ ਜੀ ਅਮਰ ਸਿੰਘ ਚਮਕੀਲਾ ਜੀ ਮੇਰੇ ਤੋਂ ਇਕ ਸਾਲ ਵੱਡੇ ਸੀ ਮੈਂ ਅੱਜ ਵੀ ਓਨਾ ਗਾਣੇ ਤੇ ਮਾਣਕ ਜੀ ਗਾਣੇ ਸੁਣਦਾ ਹਾਂ ਚਮਕ ਜੀ ਤੁਸੀ ਗਾਉਣਾ ਸ਼ੁਰੂ ਕਰੋ ਥੋਡੀਆਂ ਗੱਲਾ ਸੁਣਕੇ ਅੱਖਾਂ ਵਿਚ ਪਾਣੀ ਆ ਗਿਆ ਵਾਹਿਗੁਰੂ ਮੇਹਰ ਕਰੇ 🙏❤️❤️❤️❤️

  • @butasingh7729
    @butasingh7729 4 місяці тому +24

    ਰੂਹ‌ ਖੁਸ਼ ਹੋ ਗਈ ਬਾਈ ਦੀ ਇੰਟਰਵਿਊ ਸੁਣ ਕੇ ਫੱਕਰ ਸਭਾ ਦਾ ਬੰਦਾ ਅਵਤਾਰ ਬਈ

  • @manpreetjakhar2135
    @manpreetjakhar2135 2 місяці тому +7

    ਸਿੱਧੂ ਮੂਸੇ ਵਾਲਾ ਇੱਕ ਉਹ ਸਿੰਗਰ ਹੈ ਸਾਰੇ ਗਾਇਕਾਂ ਵਾਸਤੇ ਪੁੱਜਣ ਵਾਲਾ ਇਨਸਾਨ ਹੈ ਜਿਸ ਤੇ ਮੁਸੇਵਾਲੇ ਨੇ ਹੱਥ ਰੱਖ ਦਿੱਤਾ ਉਹ ਸਟਾਰ ਬਣ ਗਏ

  • @ramsinghmaan9591
    @ramsinghmaan9591 4 місяці тому +6

    ਚਮਕੀਲਾ ਅਮਰਜੋਤ ਦੇ ਗਾਏ ਗੀਤ ਉਨ੍ਹਾਂ ਨੂੰ ਸਦਾ ਲਈ ਜਿਉਂਦੇ ਰੱਖਣਗੇ ❤❤

  • @ranjodhsingh7174
    @ranjodhsingh7174 4 місяці тому +12

    ਵਾਕਿਆ ਹੀ ਇੰਟਰਵਿਊ ਸੁਣ ਖੁਸ਼ੀ ਹੋਈ !

  • @BhinderSran-ky8ok
    @BhinderSran-ky8ok 4 місяці тому +63

    ਫੱਕਰ ਅਤੇ ਰੱਜੀ ਰੂਹ ਦਾ ਬੰਦਾ ਹੈ ਬਾਈ ਅਵਤਾਰ ਚਮਕ ਸੱਚ ਬੋਲਣ ਵਾਲ਼ਾ ਬੰਦਾ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ❤❤❤❤❤

    • @avtarchamakofficial8772
      @avtarchamakofficial8772 4 місяці тому +1

      ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

    • @naibisingh945
      @naibisingh945 4 місяці тому +1

    • @GurpreetSingh-dv1lq
      @GurpreetSingh-dv1lq 4 місяці тому +1

      ਇਹਦਾ ਪਿੰਡ ਪਤਾ ਤੁਹਾਨੂੰ ਕਿਹੜਾ ਜੀ

    • @nachhatarsingh5003
      @nachhatarsingh5003 4 місяці тому +1

      ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਚਮਕ ਜੀ ਨੂੰ

    • @PappuPappu-ly7nn
      @PappuPappu-ly7nn 4 місяці тому

      2222w. ​@@avtarchamakofficial8772

  • @LegendNeverDie29579
    @LegendNeverDie29579 Місяць тому +1

    ਜਿੰਨੇ #sidhumoosewala ਤਿਹਾ ਲਿਆ ਉਹਦਾ ਚੰਗਾ ਸਮਾ ਸਮਝੋ ਆ ਗਿਆ! Keep continue #AvtarChamak 🎉🎉🎉🎉🎉 ਜੀ ਬੋਹਤ ਅੱਛੇ ਸਖਸ਼ੀਅਤ ਦੇ ਇਨਸਾਨ ਹੋ ਤੁਸੀਂ 🙇🙇

  • @HarjinderSingh-yu6xc
    @HarjinderSingh-yu6xc 4 місяці тому +15

    ਚਮਕ ਚਮਕੀਲੇ ਦੇ ਗੀਤ ਅਸੀਂ ਸੁਣਦੇ ਰਹੇ ਹਾਂ ਵਾਈ ਜੀ ਜਰੂਰ ਕਾਮਜਾਬ ਹੋਊ ਸਾਡਾ ਚਮਕ ਚਮਕੀਲਾ

  • @vikramjit9891
    @vikramjit9891 4 місяці тому +4

    चमकीला ता मरवाया है कलाकार ने बाकी अवतार बंधा दिल धा साफ है 💕 जियो जान ❤

  • @jandwalianath7279
    @jandwalianath7279 4 місяці тому +6

    Avtar chamak ਬਹੁਤ ਵਧੀਆ ਉਪਰਾਲਾ ਹੈ

  • @pritpalsinghpirta9352
    @pritpalsinghpirta9352 4 місяці тому +8

    ਅਵਤਾਰ ਚਮਕ ਵੀਰ ਸਾਡੇ ਪਿੰਡ ਪੱਖੋ ਕਲਾਂ ਆਇਆ ਸੀ ਅਖਾੜਾ ਲਾਉਣ ਉਸ ਦਿਨ ਮੀਂਹ ਆ ਗਿਆ ਸੀ , ਪਿੰਡ ਦੇ ਦਰਸ਼ਕ ਵੀ ਹਿੱਲੇ ਨੀ ਜਮਾਂ ਵੀ ਬਾਈ ਵੀ ਹਟਿਆ ਨੀ ਮੀਂਹ ਪੈਂਦੇ ਵਿੱਚ ਹੀ ਗਾਈ ਗਿਆ , ਬਾਈ ਵੀ ਮੰਨ ਗਿਆ ਸੀ ਵੀ ਲੋਕ ਮੈਨੂੰ ਐਨਾ ਪਿਆਰ ਕਰਦੇ ਆ ਮੀਂਹ ਵਿੱਚ ਭਿੱਜ ਗਈ ਸੀ ਸਾਰੀ ਦੁਨੀਆ

  • @chahatveersingh1991
    @chahatveersingh1991 4 місяці тому +4

    ਫੱਕਰ ਬੰਦਾ ਅਵਤਾਰ ਚਮਕ ਬਾਈ ।ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ।

  • @buttamantri6087
    @buttamantri6087 4 місяці тому +2

    ਬਾਈ ਚਮਕ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ

  • @amriktalwandi
    @amriktalwandi 4 місяці тому +10

    ਅਵਤਾਰ ਚਮਕ ਦੀਆਂ ਖਰੀਆਂ ਖਰੀਆਂ ਗੱਲਾਂ ਚੰਗੀਆਂ ਲੱਗੀਆਂ ।

  • @user-dt5vi1wf7j
    @user-dt5vi1wf7j 3 місяці тому +2

    ਬਹੁਤ ਖੂਬ ਵੱਡੇ ਵੀਰ ਅਵਤਾਰ ਚਮਕ ਸਾਹਿਬ ਜੀ🙏

  • @ravinderpourh564
    @ravinderpourh564 4 місяці тому +4

    ਬਹੁਤ ਵਧੀਆ ਅਵਾਜ਼ ਸੀ ਬਾਈ ਅਵਤਾਰ ਚਮਕ ਦੀ ਹੁਣ ਸੁਣਦੇ ਆ ( ਤੇਰੇ ਦਿਲ ਦੇ ਟੁਕੜੇ ਨੂੰ)
    ਯਾਰ ਬਲਾਚੌਰ ਨਵਾਂਸ਼ਹਿਰ ਪੰਜਾਬ ਤੋਂ

  • @titumehra5482
    @titumehra5482 4 місяці тому +3

    Chamkila and Sidhu moosewala forever ♾️♾️🔥🔥💪💪🙏🙏💯💯♥️♥️

  • @user-mh5fmBatth
    @user-mh5fmBatth 4 місяці тому +4

    ਬਹੁਤ ਵਧੀਆ ਕਲਾਕਾਰ ਆ ਚਮਕ

  • @sandhulahorie604
    @sandhulahorie604 2 місяці тому +1

    ਚਮਕ ਜੀ ਦੀ ਬਹੁਤ ਅਵਾਜ਼ ਕਾਇਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @HarjinderBhullar6076
    @HarjinderBhullar6076 4 місяці тому +3

    ਚਮਕ ਨਾਲ ਸਿਮਰਨ ਦੀ ਜੋੜੀ ਘੈਂਟ ਸਿਰਾ

  • @user-bt5ix5pj4i
    @user-bt5ix5pj4i 4 місяці тому +5

    ਚਮਕੀਲਾ ਮਹਾਨ ਸੀ

  • @shindaraikoti3272
    @shindaraikoti3272 4 місяці тому +3

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @tencomplustwo
    @tencomplustwo 4 місяці тому +7

    ਯਾਰਾਂ ਦਾ ਯਾਰ ਸੀ ਬਾਈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਮੈਂ ਤਾਂ ਬਚਪਨ ਤੋਂ ਹੀ ਸੁਣਦਾ ਸੀ ਕੈਸਟਾਂ ਵਿਚ ਟੇਪ ਵਿਚ ਮੈਂ ਦਸ ਬਾਰਾਂ ਸਾਲਾਂ ਦੀ ਉਮਰ ਵਿੱਚ ਰੁੜੀਵਾਲਾ ਪਿੰਡ ਵਿੱਚ ਵਿਆਹ ਤੇ ਅਖਾੜਾ ਵੇਖਿਆ ਹੈ ਦੋ ਗੱਡੇ ਜੋੜ ਕੇ ਸਟੇਜ ਬਣਾਈਂ ਸੀ ਤੇ ਖਾਕੀ ਪੱਗ ਤੁਰਲੇ ਵਾਲੀ ਬੰਨੀਂ ਸੀ ਚਮਕੀਲਾ ਸਾਹਿਬ ਜੀ ਨੂੰ ਲੁਟੇਰਿਆਂ ਨੇ ਮਾਰਿਐ ਹੈ ਖਾੜਕੂਆਂ ਨੇ ਨਹੀਂ ਮਾਰਿਆ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਬਾਬਾ ਮਾਨੋਚਾਹਲ ਨੇ ਆਖਿਆ ਸੀ ਸਾਡੀ ਲੜਾਈ ਸਰਕਾਰ ਨਾਲ ਹੈ ਚਮਕੀਲੇ ਨਾਲ ਨਹੀਂ ਹੈ ਲਾਹਨਤ ਹੈ ਇਹਨਾਂ ਲੁਟੇਰਿਆਂ ਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਲੋਕਾਂ ਲੁਟੇਰਿਆਂ ਨੂੰ ਮਾਰਨ ਵਾਲਿਆਂ ਤੈਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਪੈਸੇ ਦੀ ਦੌੜ ਵਿਚ ਪੰਜਾਬ ਦੇ ਹੀਰਿਆਂ ਦੀ ਜੋੜੀ ਮਾਰੀਂ ਤੂੰ ਕਦੇ ਵੀ ਤੇਨੂੰ ਰੱਬ ਮਾਫ਼ ਨਹੀਂ ਕਰਦਾ

  • @user-mh5fmBatth
    @user-mh5fmBatth 4 місяці тому +3

    ਬਾਬੇ ਦੀ ਮਿਹਰ ਹੋ ਗਈ ਬਾਈ ਚਮਕ ਤੇ
    ਮਿਹਨਤ ਰੰਗ ਲਿਆਈ ਬਾਬੇ
    ਆਪਣੇ ਪੁਰਾਣੇ ਦਿਨ ਨਾ ਭੁੱਲੀ ਬਾਈ

  • @RimpyBrar-sv9uh
    @RimpyBrar-sv9uh 4 місяці тому +3

    ਸਾਬਾਸ਼ ਬਿੱਟੂ,,,,,ਬੱਲੇ ਬੱਲੇ ਅਵਤਾਰ ਚਮਕ

  • @davindersingh2410
    @davindersingh2410 4 місяці тому +9

    Khushi kew ni milo y , gane ch apna y sidhu Moose ala jo aa gea , lvu jatta ❤......#justice for Sidhu Moose ala 💔

  • @rajinderaustria7819
    @rajinderaustria7819 4 місяці тому +16

    ਅਵਤਾਰ ਚਮਕ ਜੀ ਦੀ ਅਵਾਜ ਤਾਂ ਸਭ ਨੂੰ ਪਤਾ ਹੀ ਹੈ ਪਰ ਸਿਮਰਨ ਕੋਰ ਜੀ ਦੀ ਅਵਾਜ ਵੀ ਬਹੁਤ ਅੱਛੀ ਹੈ ਬਹੁਤ ਅੱਛੀ ਜੋੜੀ ਵੀ ਹੈ।
    RAJINDER SINGH AUSTRIA
    (VIENNA)

  • @jasvirhanda2236
    @jasvirhanda2236 4 місяці тому +1

    ਮੈ ਸੁਣਦਾ ਸੀ ਕੋਈ ਚਮਕ ਬਾਈ ਚਮਕੀਲੇ ਦੇ ਗੀਤ ਗਾਉਂਦਾ ਪਰ ਸੁਣਿਆ ਨਹੀ ਹੁਣ ਵੀਰ ਨੂੰ ਦੇਖਿਆ ਹੁਣ ਜਰੂਰ ਦੇਖਿਆ ਕਰਾਗੇ ਜੀ

  • @s.bhajan.singh.6075
    @s.bhajan.singh.6075 4 місяці тому +4

    ਬਹੁਤ ਬਹੁਤ ਵਧੀਆ ਜੀ 👍🙏❤️❤️❤️❤️❤️❤️

  • @SurjitKhan-ef4po
    @SurjitKhan-ef4po Місяць тому

    Very nice brother song slauit slam liked sidhu song

  • @rakeshchander9170
    @rakeshchander9170 4 місяці тому

    ਬਹੁਤ ਵਧੀਆ ਇੰਟਰਵਿਊ ਵੀਰ ਜੀ, ਵਾਹਿਗੁਰੂ ਜੀ ਚਮਕ ਵੀਰ ਜੀ ਨੂੰ ਚੜਦੀ ਕਲਾ ਬਖਸ਼ੇ

  • @bodhsingh3640
    @bodhsingh3640 Місяць тому

    Very very nice Chamk ji
    .Bilkul sacha sewak Mr Chamk ji.

  • @punjabiludhiana332
    @punjabiludhiana332 4 місяці тому +17

    ਬਿੱਟੂ ਵੀਰੇ ਅਮਰੀਕ ਤੂਫ਼ਾਨ ਨੂੰ ਲੱਭੋ ਕਿੱਧਰ ਗਿਆ ਉਹਦੀ ਕੋਈ ਇੰਟਰਵੀਊ ਨੀ ਹੈਗੀ

    • @Lakhwant_singhmann
      @Lakhwant_singhmann 4 місяці тому +2

      ਪਿੰਡ ਮੰਘਾਣੀਏ ਸਾਧ ਹੈ ਉਹ ਜਿਲਾ ਮਾਨਸਾ

    • @punjabiludhiana332
      @punjabiludhiana332 4 місяці тому +2

      @@Lakhwant_singhmann
      ਸਾਧ ਥਣ ਗਿਆ ਵੀਰ । ਪੂਰੀ ਕਹਾਣੀ ਕੀ ਆ

    • @gurwindersidhu6542
      @gurwindersidhu6542 27 днів тому

      Kon hain eh banda thoda daso bai

  • @HarpreetSingh-mp2nb
    @HarpreetSingh-mp2nb 4 місяці тому +10

    ❤#JUSTICE_FOR_SIDHU_MOOSE_WALA👌👌
    WAHEGURU JI SAREYAN TE MEHAR BHARRYA HATH RAKHEO 🙏🙏

    • @avtarchamakofficial8772
      @avtarchamakofficial8772 4 місяці тому

      ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @AmrikSingh-nv9gt
    @AmrikSingh-nv9gt 4 місяці тому +10

    ਅਵਤਾਰ ਚਮਕ ਸਾਨਿਆਵਾਲੀ ਪਿੰਡ ੨-੩ ਸਾਲ ਰਹੇ ਡਾਕਟਰੀ ਦਾ ਕੰਮ ਕਰਦਾ ਰਿਹਾ ਕਿਸੇ ਵੀ ਇੰਟਰਵਿਊ ਵਿੱਚ ਜ਼ਿਕਰ ਨਹੀਂ ਕੀਤਾ

  • @BharpoorSingh-ds6ef
    @BharpoorSingh-ds6ef 4 місяці тому +9

    ਅਵਤਾਰ ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਆਪਣੀ ਸਿਫ਼ਤ ਆਪ ਨਹੀਂ ਕਰਦੇ

  • @tonysingh-ft9ki
    @tonysingh-ft9ki 4 місяці тому +2

    Very good very nice voice is very good very nice

  • @DoctorBittu-yo2yx
    @DoctorBittu-yo2yx 4 місяці тому

    ਬਹੁਤ ਵਧੀਆ ਗਾਇਕ ਹੈ ਅਵਤਾਰ ਚਮਕ ਬਾਈ

  • @sewaksidhu5620
    @sewaksidhu5620 3 місяці тому +1

    ਅਵਤਾਰ ਵੀਰ ਸੱਚਾ ਬੰਦਾ ਹੈ

  • @shamsarlal6203
    @shamsarlal6203 2 місяці тому +1

    Sira la ta bai chamk Chamkila ji. Good song

  • @tonysingh-ft9ki
    @tonysingh-ft9ki 4 місяці тому +2

    Very good very nice voice

  • @ravinderkalyanavlogs6164
    @ravinderkalyanavlogs6164 4 місяці тому +1

    ❤❤❤ love you bittu 22 g ❤❤❤ vadia laga avtar chamak ji da interview sun ke g❤❤❤

  • @Jeetsworld1
    @Jeetsworld1 12 днів тому

    Chamak ji hamesha chamak de raho jodi ta aman jot naal jachoo❤❤❤❤🎉🎉

  • @nishangill3115
    @nishangill3115 4 місяці тому

    By di khushi vekh k man bhut hi khush hoya bittu by jiyunde vsde rho mere viyah ch by ne akhada laya c 13/3/1995 nu

  • @user-co5zn7yx2g
    @user-co5zn7yx2g 4 місяці тому +5

    Avtar chamak great singer ❤

  • @user-lu8hz1kk3h
    @user-lu8hz1kk3h 4 місяці тому

    ਬਾਈ ਚਮਕੀਲਾ ਤਾਂ ਖਾਸ ਕਰ ਬਹੁਤ ਵਧੀਆ ਨਿੱਗਰ ਇਨਸਾਨ ਸਨ।ਧੰਨਵਾਦ ਜੀਉ।

  • @diljitboss156
    @diljitboss156 4 місяці тому +6

    Legend king 👑💫 sardar amar Singh chamkila Saab biba amarjot zindabaad 👑💫🔥

  • @GurmailSingh-wy2to
    @GurmailSingh-wy2to 4 місяці тому +1

    Good👍👍 22 chamkila and Amarjot ji Lyries shinda BADBAR BNL pb

  • @sukhmanjotsingh7427
    @sukhmanjotsingh7427 4 місяці тому +2

    ਬਿੱਟੂ ਵੀਰ ਬਹੁਤ ਵਧੀਆ।

  • @baldevsingh9391
    @baldevsingh9391 4 місяці тому +1

    ਬਹੁਤ ਵਧੀਆ ਇਨਸਾਨ ਹੈ ਅਵਤਾਰ ਚਮਕ

  • @sewaksidhu5620
    @sewaksidhu5620 3 місяці тому +2

    ਅੱਜ ਵੀ ਵੀਰ ਮਿਹਨਤ ਨਾਲ ਕਮਾਉਣੀਆਂ ਕਰਦਾ

  • @kanwaljeetsingh5571
    @kanwaljeetsingh5571 4 місяці тому

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ

  • @INDERBRARMUSIC
    @INDERBRARMUSIC 4 місяці тому +3

    ਸੋਹਣੀਆਂ ਗੱਲਾਂ

  • @KuldeepSingh-ru4pl
    @KuldeepSingh-ru4pl 3 місяці тому +1

    ਦੋਨੋਂ ਜੋੜੀਆਂ ਸਿਰਾਂ ਗਲਬਾਤ ਸੀ

  • @geetkalyan3024
    @geetkalyan3024 Місяць тому

    ਬਾ ਕਮਾਲ ਇੰਟਰਵਿਊ ਬਾਈ ਜੀ

  • @NirmalSingh-bz3si
    @NirmalSingh-bz3si 4 місяці тому +11

    ਚਮਕ ਸਾਹਿਬ????🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ਚਮਕ ਸਾਹਿਬ ?? ਯਾਰਾਂ ਦਾ ਯਾਰ ( ਚਮਕ ਸਾਹਿਬ) ਬਹੁਤ ਵੱਡੇ ਪੱਧਰ ਦੇ ਗਵੱਈਏ?? ਚਮਕ ਸਾਹਿਬ ਦੇ ਗੀਤ ਬਿਲਕੁਲ ਸੁਣਨ ਵਾਲੇ ਮੇਰੇ ਗੀਤ ਵੀ ਰਿਕਾਰਡ ਕਰਵਾਏ ?? ਚਮਕ ਸਾਹਿਬ ਗਾਇਕੀ ਤੋਂ ਕਿਤੇ ਵਧੀਆ ਇਨਸਾਨ ਨੇ ਬਿੱਟੂ ਜੀ ਸਸਅ ?? ਪੰਜਾਬੀਅਤ ਦੇ ਵਧੀਆ ਗਵੱਈਏ?? ਇਨਾ ਨੇ ਸਾਰੇ ਰੰਗਾ ਦੇ ਨਾਲ ਧਾਰਮਿਕ ਗੀਤ ਬਹੁਤ ਗਾਏ ਨਾਲੇ ਵਧੀਆ ਗਾਏ ??
    ਸਸਅ ਬਿੱਟੂ ਜੀ 🎉
    ਵਲੋਂ ਨਿਰਮਲ ਨਰੂਲਾ
    (ਕੁੰਭੜਵਾਲੀਆ)
    ਬਿੱਟੂ ਜੀ ਅਤੇ ਚਮਕ ਸਾਹਿਬ ਸਸਅ? ਨਵਾਂ ਸਾਲ? ਲੋਹੜੀ ? ਮਾਘੀ ਦੀਆਂ ਵਧਾਈਆਂ 🎉🎉🎉🎉🎉🎉

  • @parmindersingh7490
    @parmindersingh7490 4 місяці тому

    Vry nice ji

  • @gursewakkalsi5279
    @gursewakkalsi5279 4 місяці тому +2

    ਵਾਈ ਜੀ ਦੀਆਂ ਲੱਗਾ ਸਿਰਾਂ ਬਾਕਾ ਹੀ ਫੱਕਰ ਰੂਹ ਆ ❤❤❤❤❤

  • @PowerofMedia24
    @PowerofMedia24 Місяць тому

    Great interview thanks

  • @jaspalsingh4941
    @jaspalsingh4941 4 місяці тому +3

    🙏🙏
    Very nice job Bittu Bai g

  • @KulwantSingh-pr7fl
    @KulwantSingh-pr7fl 3 місяці тому

    Very nice, God bless you

  • @snavjit4399
    @snavjit4399 4 місяці тому

    Bittu ji, wadia interview hai veer. Thanks

  • @sunitarani3073
    @sunitarani3073 4 місяці тому +1

    ਵਾਹਿਗੁਰੂ ਭਲੀ ਕਰੇ ❤

  • @gurjeetjohal6630
    @gurjeetjohal6630 2 місяці тому

    Very nice इंटरव्यू 22 Ji

  • @princemehramand2831
    @princemehramand2831 2 місяці тому

    Wah bai dil kush ho gya .. tuhadiyan galan sun k ❤❤ love u bai

  • @kirpalsingh9650
    @kirpalsingh9650 4 місяці тому

    ਬਹੁਤ ਹੀ ਵਧੀਆ

  • @shivagill4992
    @shivagill4992 2 місяці тому

    Very good interview as usual. Thanks🙏🏾🙏🏾🙏🏾

  • @rajinderaustria7819
    @rajinderaustria7819 4 місяці тому +1

    ਅਵਤਾਰ ਚਮਕ ਜੀ ਇਕ ਤੁਹਾਨੂੰ ਬੇਨਤੀ ਹੈ ਕਿ ਹੁਣ ਸਾਰਾ ਕੁੱਝ ਸੋਚ ਸਮਝ ਕੇ ਕਰਿਓ।
    RAJINDER SINGH AUSTRIA

  • @tonysingh-ft9ki
    @tonysingh-ft9ki 4 місяці тому +2

    Very good voice

  • @user-fz3ve6gt1s
    @user-fz3ve6gt1s 4 місяці тому +1

    ਵੱਡੇ ਵੀਰ ਅਵਤਾਰ ਚਮਕ ਨਮਸਤੇ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।

  • @hardipsingh7873
    @hardipsingh7873 4 місяці тому +1

    Very nice interview,good Jodi

  • @BalwinderSingh-wy3ve
    @BalwinderSingh-wy3ve 4 місяці тому +3

    Waheguru ji kirpa Karen

  • @user-zi5gu4mw7y
    @user-zi5gu4mw7y 4 місяці тому

    ਵੀਰ ਜ

  • @singersatpalkingra
    @singersatpalkingra 4 місяці тому

    ਬਹੁਤ ਹੀ ਵਧੀਆ ਜੀ

  • @kulveerbhangu3203
    @kulveerbhangu3203 4 місяці тому

    Bohat khoob bayi ji

  • @harbhajansoomal4709
    @harbhajansoomal4709 4 місяці тому

    God bless you Bai ji

  • @avtarchamakofficial8772
    @avtarchamakofficial8772 4 місяці тому +15

    ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜੀ

  • @amarjitkhangura16
    @amarjitkhangura16 4 місяці тому +1

    good bittu ji you are video

  • @SukhdevSingh-ng3sw
    @SukhdevSingh-ng3sw 4 місяці тому

    BAI JI NAZARA AAGIA GOD BLESS YOU BAI JI

  • @jagmeetsidhu1868
    @jagmeetsidhu1868 4 місяці тому

    Very good ji

  • @baldevsinghdav3107
    @baldevsinghdav3107 3 місяці тому

    ਜੀ

  • @satnamsinghghuman6776
    @satnamsinghghuman6776 Місяць тому

    Bhut vaidya banda Chamak bai interview bhut vaidya laggi 👍

  • @lakhbirsingh6534
    @lakhbirsingh6534 4 місяці тому

    Very nice program Ji

  • @rinkusurya2323
    @rinkusurya2323 4 місяці тому

    Lovely music

  • @reenasidhu9180
    @reenasidhu9180 2 місяці тому +1

    My husband big fan of chamkila sir 🙏🇺🇸

  • @GurpreetSingh-dv1lq
    @GurpreetSingh-dv1lq 4 місяці тому +2

    ਅਵਤਾਰ ਚਮਕ ਦਾ ਪਿੰਡ ਸਾਹਨੇਵਾਲੀ ਜਿਲ੍ਹਾ ਮਾਨਸਾ ਏ ਇਹ ਪਹਿਲਾ ਡਾਕਟਰੀ ਦਾ ਕੰਮ ਕਰਦਾ ਹੁੰਦਾ ਸੀ ਪਰ ਕਿਸੇ ਵੀ ਇੰਟਰਵਿਊ ਵਿਚ ਇਹਨੇ ਅੱਪਣੇ ਪਿੰਡ ਦਾ ਜਿਕਰ ਨਹੀ ਕੀਤਾ

  • @DaljeetSingh-pf6pn
    @DaljeetSingh-pf6pn Місяць тому

    Badhiya banda aa 22 chamak

  • @sukhwindersinghsukhwinders875
    @sukhwindersinghsukhwinders875 4 місяці тому

    Good g

  • @jaspindersingh9945
    @jaspindersingh9945 2 місяці тому

    Very very nice gg

  • @Karmjitalika
    @Karmjitalika 4 місяці тому

    Love you brother nice Banda avtar vira

  • @harbanssingh2258
    @harbanssingh2258 4 місяці тому

    ❤❤❤❤❤❤❤❤❤❤❤❤❤very nice Singar AVTAR CHAMAK G