84 ਹਮਲੇ 'ਚ ਇਸ ਸਿੰਘ ਦੇ ਵੱਜੀਆਂ ਸੀ ਗੋਲੀਆਂ, ਗੋਲੀਆਂ ਲੱਗਣ ਦੇ ਬਾਵਜੂਦ ਕਿਵੇਂ ਬਚਿਆ ਸੀ ਸੰਤਾਂ ਦਾ ਸਾਥੀ ?
Вставка
- Опубліковано 2 чер 2021
- 84 ਹਮਲੇ 'ਚ ਇਸ ਸਿੰਘ ਦੇ ਵੱਜੀਆਂ ਸੀ ਗੋਲੀਆਂ, ਗੋਲੀਆਂ ਲੱਗਣ ਦੇ ਬਾਵਜੂਦ ਕਿਵੇਂ ਬਚਿਆ ਸੀ ਸੰਤਾਂ ਦਾ ਸਾਥੀ ? ਯਾਦਵਿੰਦਰ ਨਾਲ '84 ਦੇ ਚਸ਼ਮਦੀਦ'
#latestnews #punjabnews #propunjabtv #punjabnews #newslive
Latest news Punjabi
Punjabi News
News Live
News today,
Today News
Latest news pro punjab
Pro Punjab News
Pro Punjab interviews
Punjab News
Latest News
Punjabi news channel
ਮਾਝੇ ਵਾਲੇ ਭਾਊ ਜੀ ਕੋਟੀ ਕੋਟ ਪ੍ਨਾਮ ਸਹੀਦ ਸਿੰਘਾ ਸਿੰਘਣੀਆ ਨੂੰ 💐💐💐💐💐💐💐🙏🙏🙏🙏🙏
🎉🎉🎉😢😊😊😊 11:37 11:38 ਲ੍ਹ ਹੈ ਕਿ ਿ ਿ😮😅😮
ਪੂਰੇ ਪੰਥ ਦੇ ਸਹੀਦ ਆ ਬਾਈ ਕੱਲੇ ਮਾਝੇ ਦੇ ਨਹੀ
ਕੁਰਬਾਨੀਆਂ ਬਹੁਤ ਆ ਸਿੰਘਾਂ ਦੀਆਂ , ਪਰ ਸਾਨੂੰ ਸ਼ਰਮ ਆਉੰਦੀ ਆ ਪੀ ਅਸੀੰ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀੰ ਪਾ ਸਕੇ , ਅੱਜ ਉਹ ਲੋਕ ਤੇ ਉਹਨਾਂ ਦੇ ਪਰਿਵਾਰ ਤਰਸ ਯੋਗ ਹਾਲਤ ਚ ਰਹਿ ਰਹੇ ਨੇ ਜਿਨ੍ਹਾਂ ਨੇ 84 ਚ ਕੌਮ ਦਾ ਸਾਥ ਦਿੱਤਾ ਚਾਹੇ ਸ਼ਹੀਦ ਸਿੰਘ ਹੋਣ ਚਾਹੇ ਧਰਮੀ ਫੌਜ਼ੀ ਹੋਣ ... 💯
ਰੱਬ ੲਿਹਨਾਂ ਲਬੀ ੳੁਮਰ ਕਰੇ ਜਿਸ ਨੇ 84 ਦੇ ੲਿਤਹਾਸ ਬਾਰੇ ਦੱਿਸਅਾ
ਇਹ ਚੈਨਲ ਹਮੇਸ਼ਾ ਸੱਚੀਆਂ ਖਬਰਾਂ ਦਿੰਦਾ ਹੈ ਧੰਨਵਾਦ ਜੀ
Waheguru aina nu chardikala vich rakhan
Waheguru mehar kare 🙏🙏
0000
Waheguru🙏
😂😂😂😂😂
ਧੰਨ ਹੋ ਬਾਬਾ ਜੀ ਤੁਸੀਂ ਤੇ ਧੰਨ ਤੁਹਾਡੀ ਸਿੱਖੀ।
ਯਾਦਵਿੰਦਰ ਵੀਰ ਦੁਆਰਾ ਲੋਕਾਂ ਵਿਚ ਸੱਚ ਲਿਆਉਣ ਲੲੀ ਸ਼ਲਾਘਾਯੋਗ ਕਦਮ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਮੇਰਾ ਤਾਈਆ ਅਜੈਬ ਸਿੰਘ ਜੀ ਸ਼ਹੀਦ ਹੋਏ ਸੀ ਦਰਬਾਰ ਸਾਹਿਬ 1984 ਵਿੱਚ
Amar hoge 🙏🙏
ਵਾਹਿਗੁਰੂ ਮਿਹਰ ਕਰੋ
ਵਾਹਿਗੁਰੂ ਜੀ ਬਾਬਾ ਜੀ ਦੇ ਸਰੀਰ ਤੇ ਬਹੁਤ ਗੋਲੀਆ ਲਗੀਆ ਨੇ ਫਿਰ ਵੀ ਚੜਦੀ ਕਲਾ ਚ ਨੇ ਇਹ ਅਕਾਲ ਪੁਰਖ ਦੀ ਦੇਣ ਆ ਜੀ 🙏🙏
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਵਾਦ...
Sant bhindrawale ji Khalsa amar rahe........
@@rabrakha-ph3ooproof
@@rabrakha-ph3ooਤੋ ਕੀ ਚੀਜ਼ ਵਾ
@@rabrakha-ph3oodesh punjab nll kis nai gdaari kri oh v ds ik pase andbhgat nai bn na chinda
Waheguru ji
ਇਹ ਸਿੰਘ ਸਾਹਿਬ ਆਪ ਮੋਰਚਾ ਛੱਡ ਕੇ ਨਹੀਂ ਭੱਜੇ , ਏ ਕਿਵੇਂ ਹੋ ਸਕਦਾ ਕੇ ਇਹਨਾ ਸਿੰਘਾਂ ਵਿੱਚ ਲੜਨ ਮਰਨ ਮਾਰਨ ਦਾ ਜਜਬਾ ਭਰਨਾ ਵਾਲਾ ਸੂਰਮਾ ਕਿਵੇਂ ਜਾ ਸਕਦਾ ਮੋਰਚਾ ਛੱਡ ਕੇ
ਧੰਨ ਜਿਗਰਾ ਬਾਬਾ ਜੀ ਤੁਹਾਡਾ🙏🙏
ਧੰਨ ਜਿਗਰਾ ਬਾਬਾ ਜੀ ਦਾ
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਰੱਬੀ ਰੂਹ ਸੀ ਹਰੇਕ ਵਿਅਕਤੀ ਦੱਸਦਾ ੳਮਰ ਛੋਟੀ ਹੋਣ ਕਰਕੇ ਅਸੀਂ ਮਹਾਂਪੁਰਖ ਦੇ ਦਰਸ਼ਨ ਨਹੀਂ ਕਰ ਸਕੇ
Long live indira gandhi
ਜੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਿਉਂਦੇ ਹੁੰਦੇ ਤਾਂ ਅੱਜ ਸਾਡਾ ਇਤਿਹਾਸ ਹੋਰ ਹੋਣਾ ਸੀ ਤੇ ਖ਼ਾਲਸਾ ਪੰਥ ਤੇ ਖ਼ਾਲਸਾ ਰਾਜ ਖਾਲਿਸਤਾਨ ਮੁਲਕ ਬਣ ਜਾਂਦਾ ਮੈਂ ਇਸ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਬਹੁਤ ਨਿੰਦਣਯੋਗ ਤੇ ਮੁਰਦਾਬਾਦ 😢ਸਰਕਾਰ ਸੀ ਪਰ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਸੀ ਉਹ ਹੋਣਾ ਸੀ ਵਾਹਿਗੁਰੂ ਜੀ ਦਾ ਇਹ ਭਾਣਾ ਸੀ
ਦਾਤਾ ਧੰਨ ਤੇਰੀ ਸਿੱਖੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
ਬਹੁਤ ਵਧੀਅਾ ੳਪਰਾਲਾ ਜੀ
ਵਾਹਿਗੁਰੂ ਜੀ🙏🏻🙏🏻😔😔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੰਤ ਬਾਬਾ ਜਰਨੈਲ ਸਿੰਘ ਜੀ ਸਹੀਦ ਹੋਏ ਨੇ
@@MohitKumar-vr4dv 800 saal muglan da te 200 sal angreja da mutt pita tuci
Muglan nu dole tore
Aj machhar badmash bane bethe je gazni de bazar ch takay takay vikiyan tuhaduian runna
1947 ton baad surme bane bethe je
China ne parri ne Bichon di tuhadi
@@MohitKumar-vr4dv tere vadere e gye c siri gur teg Bahadur Sahib kol
Bodi topi janeu dhoti.
Bachayi nhi te ala hu akbar karda hunda
Tark naal gal kar
Tuhadi okat duniya jandi ae
@@MohitKumar-vr4dv Tu saff kiti si
@@ManjitSingh-ce5sq pra eh gal shd de k guruya ne kise d dhoti ya jneu bchaye aa guru ji ne dhram nibhaya apna guru ji khud snatan dhram nu bahut ucha mn de sn idha ni boli da m v hindu aa pr mere mn ch koi jehar ni aa sikh prava li vir sariya koma ch sare bnde chnge ni hunde te na hi sare made aa kujke loka pishe guruya d karni nhi sunayi d oh bot uchi suchi soch de malak san aapa bachpan to hi punjabi hon de naate guru ch chrana ch hi dukh sukh kri da hum nahi change bura nahi koi
@@deepak6038
Right
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
bai yadwinder sachi salute aa tuhanu aah sbh kuch ajj tk koi v sahmne ni laike aya tusi os time de saare loka nu laike aa rage sahmne waheguru mehar kre tuhade te nd eda hi sach da sath dinde raho
ਸਤਿਨਾਮ ਵਾਹਿਗੁਰੂ ਜੀ🙏🙏🙏
Waheguru g ka khalsa Waheguru g ki fateh.
Pro Punjab tv 👍🏻👍🏻👍🏻right steps by Punjabi media
ਸਤਨਾਮ ਸ਼੍ਰੀ ਵਾਹਿਗੁਰੂ ਜੀ
Bht bht danwad 🙏 tuc sach vekhaya..
ਵਾਹਿਗੁਰੂ ਜੀਓ 🙏
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
thnku pro punjab tv
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ।
ਸੰਤਾ ਦੀ ਸ਼ਹੀਦੀ ਨਾ ਰੋਲੋ ਸੰਤ ਬਾਬਾ ਜਰਨੈਲ ਸਿੰਘ ਜੀ ਬਹੁਤ ਹੀ ਉਚੱਕੋਟੀ ਦੇ ਸਹਿਦ ਹਨ ਜੋ ਚਮਕੌਰ ਸਾਹਿਬ ਦੀ ਜੰਗ ਇਤਿਹਾਸ ਦੋਰ ਤੇਰ ਮਾਰੀ ਹੈ
Bhut wadi hasti han Sant baba jarnail singh ji khalsa . Pure punjab de loka nu pata lagna chai da Sant ji kihri hasti han.
Wel done …. All punjabi channels showing the reality should be encouraged and view .. keep it up sir
Waheguru ji🙏🏻
ਸਾਡੇ ਆਪਣੇ ਹੀ ਟੌਹੜਾ, ਬਾਦਲ , ਲੌਂਗੋਵਾਲ ਬਰਨਾਲਾ ਤੇ ਤਲਵੰਡੀਗ਼ਦਾਰ ਨਿਕਲੇ ਨਹੀਂ ਕਿਸੇ ਦੀ ਕੀ ਮਜਾਲ ਕਿ ਹਰਮੰਦਰ ਸਾਹਿਬ ਵੱਲ ਕੋਈ ਅੱਖ ਵੀ। ਚੁੱਕ ਕੇ ਦੇਖ ਲੈਦਾ /
ਕਿਓ ਇਹਨਾ ਕੋਲ ਤੋਪਾ ਬੀੜੀਆ ਹੋਈਆ ਸੀ ਜੇ ਇਹ ਵੀ ਹੁੰਦੇ ਸਰਕਾਰ ਨੇ ਨਾਲ ਹੀ ਇਹ ਵੀ ਠੋਕ ਦੇਣੇ ਸੀ ।
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji kaum nu chardikla ch rakheyo
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏 🙏🙏🙏🙏🙏🙏🙏🙏🙏
Bhut vdia km kr rhia propunjab eh galbaat krk
ਵਾਹਿਗੁਰੂ ਜੀ।
Waheguru Ji 🙏🙏
Waheguru ji ka khalsa waheguru ji ki Fatah
waheguru g. khalsa g mann ae sare sikh kaum nu tuhade te
Waheguru waheguru 🙏🙏🙏
waheguru ji
Waheguru g
ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਭਿੰਡਾਰਾਵਾਲੇ ਅਮਰ ਸ਼ਹੀਦ ਹੋਏ ਨੇ ਸੰਤ ਜੀ ਅੱਜ ਵੀ ਦਿੱਲਾ ਚ ਵਸਦੇ ਅਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਅ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਵਾਹਿਗੁਰੂ,, ਜੀ
Satnam waheguru ji 🙏❤️❤️🙏
Satnaam Shri waheguru ji
Nice 🙏🙏🙏
Veer ji tuda dilo dhanbad
Waheguru Ji
waheguru ji🙏🙏
Waheguru ji Khalsa waheguru ji ki Fateh 🙏 jindabaad ✊🏻💪🏻
Waheguru bless all the Saheed’s of the third Ghallughara and beyond.
Waheguru waheguru
Waheguru ji 🙏🏻🙏🏻🙏🏻🙏🏻🙏🏻🙏🏻
Waheguru Jee 🙏
Waheguru ❤️🙏
Waheguru🙏 ji
WAHEGURU JI 🙏🏻🙏🏻🙏🏻🙏🏻🙏🏻
Wahaguru Wahaguru Wahaguru Wahaguru Wahaguru Wahaguru ji
Waheguru ji waheguru ji waheguru ji🙏🙏🙏🙏🙏
Waheguru ji ka Khalsa waheguru ji ki Fateh
Dhann han sade jarnail 🥰
Satnaam Shri waheguru ji bhlaa karan sabh da
Satnam Waheguru
Waheguru ji
ਨਾਲੇ ਲੋਕ 84 ਨੂੰ ਲਾਹਣਤਾ ਪਾਉਂਦੇ ਨੇ ..ਨਾਲੇ ਕਾਂਗਰਸ ਨੂੰ ਜਤਾਉਂਦੇ ਨੇ ..
Wahe guru ji
Waheguru g June 84 da mahan shaaed hoya yodyaa nu mera valo salute 🙏🙏 haa ..sant Bindra wala g jindabad Khalistan jindabad 🙏🙏
Waheguru ji waheguru ji 🙏🙏🙏🙏
SATNAM WAHEGURU G
Waheguru ji kirpa karo
Dhan Dhan Sant Baba jarnail Singh ji khalsa Bhindranwaley ji 🙏
Satnam Shri waheguru ji
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
🙏🏻🙏🏻waheguru ji🙏🏻🙏🏻
ਇਹ ਸਿੱਖ ਨੇ ਬਿੱਲਕੁਲ ਸੱਚੀ ਗੱਲ ਕੀਤੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਪ੍ਰਸੰਟ ਝੂਠ ਨਹੀਂ ਬੋਲਿਆ ਕਿਉਕਿ ਸੰਤ ਮੇਰੇ ਪਿੰਡ ਦੀ
waheguru ji mehar kro sari kom te
👌 👌 👌
ਵਾਹਿਗੁਰੂ
ਧੰਨ ਗੁਰੂ ਜੀ ਧੰਨ ਗੂਰੂ ਜੀ ਦੇ ਸਿੱਖ 🙏
kde v naa poora hon wala ghata piya sikh kaum nu sant jarnail singh ji de jaan nl 😟😟😟😟
Waheguru
Waheguru ji waheguru ji waheguru ji waheguru ji waheguru ji ❤❤
Big reapect for BHINDRAWALA
WAHEGURU ji 🙏
WAHEGURU.JI
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤।
Sikh
Wahegru
ਹੂਣ ਞਾਲੇ ਨੂੰ ਕਿਹੜਾ ਖਿਤਾਬ ਦਿੳੂਗੇ ਪਕੌੜੇਅਾ ਞਾਲਾ ਘੂਗੂ
ਸਿੱਖ ਕੋਮ ਜਿਊਦੀ ਏ ਬਦਲਾ ਲਵੇਗੀ 🙏🙏
Waheguru dekhda ji
Proud aa baba ji tuhade te ...💪💪
Waheguru ji ka Khalsa
Shri Waheguru ji ki Fateh
🚩🚩 ... Raaj Karega Khalsa ... 🚩🚩