Koie vi gunahgar gunah karke usdi jimmewari nahien lainda jo eh vi inkari ho riha hai, prantu ese nu hi DC di transfer karke Amritsar da DC Lagaiya gaya aur isse ne hi karwaie di ijajat deke karwari di shuruat karwaie.
Peoples of sikh community are treator THEY just forget every pain with was given by anty sikhs peoples BADAL WHO WAS THINKING HE IS A HEAD OF SIKHS WAS ALSO WITH THE ATTACKERS
Sikhs were fortifying near Sri harmander sahib to have a fight with forces,than fight took place.why blaming military now? Moreover warnings were also given before attacking.Sikh were storing arms to get harmander sahib desecrated.
They did not give any warning to the Sikhs. This officer himself came out in front of you saying that at that time the state had passed the Amarela orders.
@@googleuser747It is mandatory to every force to request surrender either action shall be dealt with heavy hand.That was done by Army .Badal etc were surrounded under this warning.
kis tra phul jaiye kis tra phul jaiye Sant Jarnail singh ji Bhindran waliya nu kis tra phul jaiye saday shaheed veera saliya ney shotay shotay bachay be shaheed kartay tu bol reha phul javo tusi phul jo asi nahi phul sakday na he phulna chounay hain.
Dukhnivran sahib banda nahi bamde mare c or orta mariya c mere nanke pind vcho dsde n jo bach k aye c.. Bina warning goli chlai c patiale v khul k kyo nahi bolde tusi
Eh khul k kde nahi bol skde mishra saab..bcoz these prople are also main culprit of 1984 DARBAR SAHIB attack..this rascal is badal's relative..these people are always for sale and for them nothing matters more than money and chair.. now he is saying to forget about 1984 ,,how cheap this devil is.. these kind of paid rascals are not sikhs... these are the ones,which change their religion if anybody will give them better offer than their present religion..
Ah aunty ne mask paya hoya,pr shayad ehne dhaula jhaata hon te ese krke e ehna dina ch e eh interview krli k muh dikhaun jogi taan rehna nahi j naam na kaur lgda hoya..ede bht questions and ede bht answers dhean nal sun k pta lagda k aunty v laxmi chawal di bhain e lagdi aa..pr eho jehe well educated so called sikhs ne hmesha ehi knjrkadi gholi hae..SIKH kaum di eh sab ton vaddi badkismati hae,,k eh ikko ikk dunia di kaum hae jisde lok educated ho k sirf kaum di pitth ch shurra e khobde ne.. te khud nu bht agaah vadhu smjhde ne.. Pr ehna nu eh shayad pta nahi,,k 1984 November ch genocide vele tuhade jehe e bht forward n educated sikhs diyan e kudiyan te bhaina state de gundeyan ne chod chod k tuhade jehe dogle sikh paida krte...totally after this interview i would like to say " lakkh di lahnat tuhade dona te.. rabb kre SIKH kaum nu ek vari fer ton waheguru ji di kirpa sadka november 1984 vale genocide da nzara jrur mile.. te es vari us genocide vich eh dona jehe lok te ehna de rishtedar hi jyada ton jyada hon..eh uncle aunty nu oh bheed jrur takkre ,jehri ne widow colony lyi raah padgra kita.. i wish to god ,,k eh dona nu te hrek os sarkari dalle dalli nu oh din jrur dikhawe.. Te fer ehna di interview main bitha k kra te puchaan!!! Kyu,hun bhullo jldi jldi ,,bas mann ch yaad rakh lyeo... Kyunki unj aapan agge ni vadh skna paglo..😡
Being badals relative this man was brought to amritsar and he became a part of assasination of sikhs. D c gurdev singh ji refused to sign the papers andwent on leave. This man was at many occasions honoured by the hindus for his agreement on actions against sikhs
A jiven has has k jawab de reha, jano ide bhaa da makhaul hai, naal a apni sarkari hukam manan di te wafadari de sabut de reha, order jede lawful hon usi nu manan di gall hundi hai, par apne ithe riwaj a uparlia di ji hajoori karan da. Baki jo idi background dassi ja rahi hai aise loka to koi hor umeed v nahi kiti ja sakdi.
Sir being marshal does only to be brave in battlefield. The qualities of a Marshall is to have self respect, basic morals ,humbleness and while being humble he or she should always fight for his or her self respect , fundamental rights and also for weaker section of society.
Belue star is a blot on our History which could not be erased. we could do nothing but only repent,. Our Guruji,'s have taught us the lesson of Forgiveness which ultimately leads to peace and prosperity of all races.
So basically he is saying that Indian army attacked and killed punjabis in a planner manner, but punjabis should try to be batter people through education and hard-work so that Indian government don’t feel compelled to attack us again next time.
Respected Mamtaji pl read True story of Blue Star by Bulbul Brar who accepted that orders were even to molest da lady devotees no action will be initiated against army men they did so also
ਭੈਣ ਜੀ ਡੀ ਸੀ ਨਹੀ ਉਸ ਟਾਈਮ ਸ ਗੁਰਦੇਵ ਸਿੰਘ ਡੀ ਸੀ ਉਸਨੇ ਇਜਾਜਤ ਨਹੀਂ ਦਿਤੀ ਫਿਰ ਇਸਨੂੰ ਤੁਰੰਤ ਡੀ ਸੀ ਲਾਇਆ ਸੀ
Koie vi gunahgar gunah karke usdi jimmewari nahien lainda jo eh vi inkari ho riha hai, prantu ese nu hi DC di transfer karke Amritsar da DC Lagaiya gaya aur isse ne hi karwaie di ijajat deke karwari di shuruat karwaie.
Tera koi Maria nahin.tenu dukh ki hovega .
ਤੁਹਾਡਾ ਰੁਕ,ਰੁਕ ਕੇ ਬੋਲਣ ਤੇ ਇਹ ਪਤਾ ਚਲਦਾ ਕਿ ਝੂਠ ਬੋਲ ਰਹੇ ਹੋ ਪਾਪੀਆ ਸੱਚ ਬੋਲ ਕਿਉ ਰੱਬ ਨੂੰ ਜਾਣ ਦੇਣੀ ਹੈ
ਜੇ.ਇਹਦੇ.ਭਰਾ.ਨੂੰ. ਗੱਲ ਵਿਚ.ਟੈਰ.ਪਾ.ਕੇ.ਸਾੜਿਆ.ਹੁੰਦਾ. ਫੇਰ.ਇਹ.ਭੁਲ.ਜਾਂਦਾ
ਸਿੱਖਾਂ ਨੂੰ ਗਲ਼ ਵਿੱਚ ਟਾਇਰ ਪਾ ਸਾੜਨ ਵਿੱਚ ਹਰਿਆਣੇ ਦਾ ਸਭ ਤੋਂ ਵੱਡਾ ਹੱਥ ਹੈ। ਹਰਿਆਣੇ ਦੇ ਕਾਂਗਰਸ ਮੁੱਖ ਮੰਤਰੀ ਦੇਵੀ ਲਾਲ ਨੇ ਜੇਲਾਂ ਵਿੱਚੋਂ ਕੈਦੀ ਰਿਹਾ ਕਰ ਦਿੱਤੇ ਸਨ, ਅਤੇ ਉਨ੍ਹਾਂ ਦੇ ਨਾਲ ਦਿੱਲੀ ਦੇ ਆਸਪਾਸ ਰਹਿੰਦੇ ਗੁਜ਼ਰ ਅਤੇ ਜਾਟਾਂ ਨੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾਏ ਅਤੇ ਹਰਿਆਣੇ ਦੇ ਗੁਰੂਘਰਾਂ ਨੂੰ ਅੱਗ ਲਾਈ।
Peoples of sikh community are treator THEY just forget every pain with was given by anty sikhs peoples BADAL WHO WAS THINKING HE IS A HEAD OF SIKHS WAS ALSO WITH THE ATTACKERS
Bilkul sahi
ਏਹ 1984 ਦੇ ਜ਼ਖ਼ਮ ਕਦੇ ਵੀ ਭੁਲਾਏ ਨਹੀਂ ਜਾ ਸਕਦੇ I ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਸਾਕੇ ਨੂੰ ਯਾਦ ਕਰਕੇ ਗੰਭੀਰਤਾ ਵਿਚ ਡੁੱਬ ਜਾਇਆ ਕਰਨਗੀਆਂ ਕਿ ਸਾਡੇ ਪੁਰਖਿਆਂ ਨਾਲ ਏਹ ਸੱਭ ਕਿਉਂ ਤੇ ਕਿਵੇਂ ਹੋਇਆ I
ਏਹ ਰਿਟਾਇਰਡ D C ਤਾਂ ਉਸ ਵੇਲੇ ਦਾ ਸਰਕਾਰੀ ਨੁਮਾਇੰਦਾ ਸੀ I
ਰੱਬ ਤੁਹਾਨੂੰ ਇਸ ਡੰਡ ਜ਼ਰੂਰ ਦੇਵੇਗਾ, ਪਾਪੀਓ ਤੁਸੀਂ ਨਿੱਕੇ ਨਿੱਕੇ ਬੱਚੇ ਵੀ ਨਹੀ ਛੱਠੇ, ਜਿਵੇਂ ਤੁਸੀ ਸਿੱਖਾਂ ਨਾਲ ਦੁਸ਼ਮਣੀ ਕੱਡੀ ਇਸ ਤਰਾਂ ਕੋਈ ਦੁਸ਼ਮਣ ਵੀ ਨਹੀ ਕਰਦਾ।
What he done then in,shame upon u🐦🐦🐦🐦🐦🐦🐦
ਕੋਮ ਦਾ ਮਿਹਣਾਂ ਹੈ ਇਹ ਸਦੀਆਂ ਤੱਕ ਤੇਰੇ ਪਰਿਵਾਰ ਦਾ ਖੇੜਾ ਨਹੀਂ ਛੱਡਦੀ
ਇਹ ਮਸਲਾ ਹੱਲ ਨਹੀ ਹੋਣਾ ਤੇ ਜਿਹੜਾ ਸਿੱਖ ਹੈ ਉਹ ਭੁਲਦਾ ਨਹੀ ਜੇ ਖਾਲਸੇ ਦਾ ਰਾਜ ਹੁੰਦਾ ਦੇਸਾ ਦੇ ਦੇਸ ਤਬਾਹ ਹੋ ਜਾਦੇ
ਸ਼ਾਬਾਸ਼ ਹੈ ਸ. ਗੁਰਦੇਵ ਸਿੰਘ ਬਰਾੜ ਨੂੰ ।
ਇਹ ਹਮਲਾ ਬਾਂਦਲਾਂ ਵਾਸਤੇ ਦਰਦਨਾਕ ਨਹੀ ਹੈ ਇਨ੍ਹਾਂ ਨੇ ਇਹੋ ਜਿਹੀਆਂ ਕਰਤੂਤਾਂ ਬਹੁਤ ਕੀਤੀਆਂ ਨੇ
I feel very pain in my heart to remember the month of June 84
ਸ੍ਰ ਗੁਰਦੇਵ ਸਿੰਘ ਜੀ ਬਰਾੜ ਸਾਬ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਰਹਿੰਦੀ ਦੁਨੀਆਂ ਤੱਕ ਅਸੀਸਾਂ ਪ੍ਰਾਪਤ ਹੋਣਗੀਆਂ।ਏਸ ਗੱਦਾਰ ਕਾਤਲ ਜ਼ਾਲਮ ਰਮੇਸ਼ ਇੰਦਰ ਗਰੇਵਾਲ ਦੀਆਂ ਕਾਲੀਆਂ ਕਰਤੂਤਾਂ ਕਾਲੇ ਅੱਖਰਾਂ ਵਿੱਚ ਲਿਖੀਆਂ ਜਾਣਗੀਆਂ।ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪੈਂਦੀਆਂ ਰਹਿਣਗੀਆਂ।
ਭੈਣ ਜੀ ਬਾਦਲ ਨੇ ਖੁਦ ਅਟੈਕ ਕਰਵਾਇਆ D C ਬਾਦਲ ਨੇ ਆਪਣਾ ਰਿਸਤੇਦਾਰ ਬਾਹਰੀ ਸਟੇਟ ਤੋ ਬੁਲਾ ਕੇ ਰਮੇਸ਼ ਇਦਰ ਨੇ ਹੀ ਇਹ ਕਾਰਾ ਕਰਵਾਇਆ ਇਥੋ ਦਾ ਡੀ ਸੀ ਅਟੈਕ ਤੋ ਜਵਾਬ ਦੇ ਗਿਆ ਸੀ ਇਸ ਨੇ ਆਪ ਖੁਦ ਵਲੰਟੀਅਰ ਹੋ ਕੇ ਕਰਵਾਇਆ ਰਮੇਸ਼ੲਇਦਰ ਜੀ ਤੁਸੀ ਹੁਣ ਵੋਟਾ ਵੀ ਬਾਦਲਾ ਨੁ ਪਵਾ ਦਿਉ ਘਾਣ ਤਾ ਤੁ ਸਾਬਕਾ ਡੀ ਸੀ ਸਹਿਬ ਤੁਸੀ ਕੀਤਾ
Library wich agg te fauj ne hi lai hovegi
ਤੇਰਾ ਪਰਿਵਾਰ ਮਰਿਆ ਹੁੰਦਾ ਫਿਰ ਪਤਾ ਲੱਗਦਾ ਕਿ ਜੂਨ ਦੇ ਮਹੀਨੇ ਵਿੱਚ ਇਹ ਬਲੂ ਸਟਾਰ ਦੇ ਦਿਨ ਕਿਵੇਂ ਮਨਾਉਣੇ ਚਾਹੀਦੇ ਹਨ 😡😡😡
He is not a Pagal that he would revolt against Indian Constitution.
@@bssran1966i
ਭੈਣ ਜੀ ।ਇਹ ਡੀ ਸੀ ਸਰਿਦਰ ਕੌਰ ਬਾਦਲ ਦਾ ਰਿਸ਼ਤੇਦਾਰ ਹੈ । ਇਹ ਸਭ ਕੁਝ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਹੋਇਆ ਹੈ ਇਸ ਨੂੰ ਸਪੈਸ਼ਲ ਬਲਿਊ ਸਟਾਰ ਅਪ੍ਰੇਸ਼ਨ ਕਰਾਉਣ ਲਈ ਹੀ ਬਾਦਲਾਂ ਦੀ ਸਲਾਹ ਨਾਲ ਹੀ ਡੀ ਸੀ ਲਾਇਆ ਗਿਆ ਸੀ । ਹੋਰ ਸਾਰਿਆਂ ਨੇ ਦਸਤਖ਼ਤ ਕਰਨ ਤੋਂ ਜਵਾਬ ਦੇ ਦਿੱਤਾ ਸੀ।
A kite hor diuti karda c phir 8 Tarik Tak kio nhi rehan dita
ਬੀਬਾ ਲਫਜ਼ ਸਤਿਕਾਰ ਨਾਲ ਬੋਲੋ,ਸਿੰਘਾ ਨੂੰ ਅਤਿਵਾਦੀ ਕਿਉਂ ਕਹਿੰਦੇ ਹੋ?ਅਤਿਵਾਦੀ ਤਾਂ ਉਹ ਹਨ ਜਿਨਾਂਹ ਨੇ ਅਟੈਕ ਕੀਤਾ?ਆਪਣੇ ਲਫਜ ਸੁਧਾਰੋ,1984 ਵਿਚ ਸਿੱਖ ਕੱਤਲੇਆਮ ਵੇਲੇ ਫੌਜ ਭੇਜਣੀ ਸੀ ਓਦੋਂ ਭੇਜੀ ਨਹੀਂ ਓਦੋਂ ਫੌਜ ਮਰ ਗਈ ਸੀ?ਦਰਬਾਰ ਸਾਹਿਬ ਤੇ ਅਟੈਕ ਵੇਲੇ ਬੜੀ ਜਲਦੀ ਫੌਜ ਭੇਜ ਦਿੱਤੀ
Sir ji
It is Gadkari for a gunman to kill a protected.It disrepute Sikhs in world.
ਸਲੂਟ ਆ ਚੈਨਲ ਵਾਲਿਆਂ ਨੂੰ ਜਿਨ੍ਹਾਂ ਨੇ ਸਚਾਈ ਬਾਰੇ ਦੱਸਿਆ ਹੈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਾਕੇ ਜੋ ਅਕਹਿ ਤੇ ਅਸਹਿ ਜ਼ੁਲਮ ਬਾਦਲ ਨੇ ਕੀਤੇ।ਇੰਨੇ ਘੋਰ ਜ਼ੁਲਮ ਔਰੰਗਜ਼ੇਬ ਅਬਦਾਲੀ ਜ਼ਕਰੀਆ ਖਾਨ ਵੀ ਨਹੀਂ ਕਰ ਸਕੇ।ਨਿੱਕੇ ਨਿੱਕੇ ਬੱਚਿਆਂ ਨੂੰ ਪਾੜਿਆ।ਔਰਤਾਂ ਦੀਆਂ ਬੇਪਤੀਆਂ, ਅਣਮਨੁੱਖੀ ਤਸ਼ੱਦਦ ਜੋ ਰਹਿੰਦੀ ਦੁਨੀਆਂ ਤੱਕ ਭੁੱਲ ਨਹੀਂ ਸਕਦਾ।ਕਰੌਣ ਵਾਲਾ ਬਾਦਲ। ਫੌਜ ਦਾਖ਼ਲ ਕਰਨ ਵਾਲਾ ਇਹ ਰਮੇਸ਼ ਇੰਦਰ
ਇਸ ਜ਼ੁਲਮ ਦੇ ਜ਼ਖਮ ਕਦੀ ਨਹੀਂ ਭੁੱਲ ਸਕਦੇ
Respected madam ji
What happened to ur family?
Respected madam ji
What happened to ur family or with u?
Whole Sikh community is our family we all are children (son and daughters of father GURU GOBIND SINGH JI
ਤੂੰ ਬਾਦਲਾਂ ਦਾ ਰਿਸ਼ਤੇਦਾਰ ਹੈਗਾ ਤੇਰੇ ਕਹਿਣ ਤੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਅਟੈਕ ਹੋਇਆ ਸੀ ਤੈਨੂੰ ਬਾਹਰਲੀ ਸਟੇਟ ਵਿੱਚੋਂ ਲਿਆਕੇ ਡੀਸੀ ਲਾਇਆ ਸੀ ਤੂੰ ਹੀ ਗਦਾਰ ਹੋ ਬਾਦਲ ਪਰਿਵਾਰ ਦੇ ਕਹਿਣ ਤੇ ਅਟੈਕ ਹੋਇਆ ਸੀ
ਏ ਦੋਸ਼ੀਆਂ ਨੂੰ ਸਾਹਿਬ ਤਾਂ ਕੈਦਾਂ ਇਦੇ ਸਾਰੇ ਜਾਰ ਬੇਲੀ ਸੀ ੍ਬੁਚੜ ਕੱਠੇ। ਹੋਏ ਸੀ
ਬੰਦਾ ਜ਼ਾਲਿਮ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਬਹੁਤ ਹੀ ਲੋਕਾਂ ਦਾ ਇੱਕ ਚੰਗਾ ਫ਼ਰਿਸ਼ਤਾ ਮੰਨਦਾ ਹੈ।ਜੇ ਕਿਤੇ ਅਫ਼ਸਰਸ਼ਾਹੀ ਠੀਕ ਹੋਏ ਤਾਂ 10% ਦੁਨੀਆਂ ਠੀਕ ਢੰਗ ਨਾਲ਼ ਜ਼ਿੰਦਗੀ ਜਿਊਣ ਦੇ ਸਮਰੱਥ ਹੋ ਸਕਦੀ ਹੈ। ਇਹ 99% ਅਫ਼ਸਰਸ਼ਾਹੀ ਲੋਕ ਖਤਰਨਾਕ ਹਨ।। ਵਾਹਿਗੁਰੂ ਜੀ।।
ਇਹ ਕਿਵੇ ਕਹ ਸਕਦਾ ਕੇ ਇਹਨੂੰ ਬੰਦ ਕਰ ਦਿਓ ਕਿ ਚਮਕੌਰ ਸਾਹਿਬ ਦੀ ਤੇ ਫਤਿਹਗੜ੍ਹ ਸਾਹਿਬ ਦੀ ਸ਼ਹੀਦ ਨੂੰ ਬੰਦ ਜਾ ਕਲੋਜਂ ਕੀਤਾ ਜਾ ਸਕਦਾ ਇਹ ਪਗ ਬਨ ਕੇ ਇਹੀ ਕਰਨ ਲਈ ਬੈਠਾ
ਸ਼ਾਬਾਸ਼ ਬੀਬੀ ਜੀ 🙏
ਸਿਖਾ ਦਾ ਦੁਸਮਣ ਅੱਜ ਵੀ ਸਿੱਖਾਂ ਦੇ ਜਖਮਾਂ ਤੇ ਲੂਣ ਮਿਰਚ ਮਿਲਾ ਰਿਹਾ ।
Sikhs were fortifying near Sri harmander sahib to have a fight with forces,than fight took place.why blaming military now? Moreover warnings were also given before attacking.Sikh were storing arms to get harmander sahib desecrated.
@@bssran1966What warning was given to the Sikhs by surrounding them and firing bullets.
Who forced those Sikhs to take up arms?
They did not give any warning to the Sikhs. This officer himself came out in front of you saying that at that time the state had passed the Amarela orders.
@@googleuser747It is mandatory to every force to request surrender either action shall be dealt with heavy hand.That was done by Army .Badal etc were surrounded under this warning.
ਹੱਸ ਹਸ ਦਸਦਾ ਕਿਵੇ ਹੋਇਆਂ ਤੇ ਕਤਲ ਕਰਨ।ਵਾਲੇ ਕਾਤਲਾ ਨੂੰ ਸਾਹਿਬ ਲਾਕੇ ਸੰਬੋਧਨ ਹੋ ਰਿਹਾ ਬਾਦਲਾ ਦਾ ਰਿਸਤੇਦਾਰ
ਲੋਕ ਪਾਣੀ ਪਾਣੀ ਕਰਦੇ, ਮਰ ਗਏ ਵਿਚਾਰੇ
ੴ ਦਰਬਾਰ ਸਾिਹਬ ਦੀ ਹਮਲੇ ਵਾਲੀ ਤਸਵੀਰ ਦੇਖ ਕੇ ਅॅਜ ਵੀ िਦਲ ਰੋਦਾ ਹੈ
ਇਹ ਡੀ ਸ਼ੀ ਨਹੀਂ ਮਸੰਦ ਹੈ ਜੀ ਇਹਨਾਂ ਨੂੰ ਪਰਮਾਤਮਾ ਸਜ਼ਾ ਜ਼ਰੂਰ ਦੇਵੇਗਾ
ਬੀਬਾ ਜੀ ਇਹ ਸਰਦਾਰ ਨਹੀ ਗਦਾਰ ਹੈ
ਆਪਣੇ ਮੂੰਹ ਮਿਂਆ ਮਿੱਠੂ ਬਣਨ ਨਾਲ ਕੁਝ ਨਹੀ ਹੁੰਦਾ ਸੱਭ ਕੁੱਝ ਦਾ ਕਰਤਾ ਧਰਤਾ ਡੀ ਸੀ ਹੀ ਸੀ ਜੇ ਪਹਿਲਾਂ ਡੀ ਸੀ ਇਸਤੀਫਾ ਦੇ ਸਕਦਾ ਸੀ ਤਾਂ ਇਹ ਵੀ ਦੇ ਸਕਦਾ ਸੀ ਪਰ ਇਸ ਨੂੰ ਲਿਆਂਦਾ ਹੀ ਇਸੇ ਕੰਮ ਲਈ ਗਿਆ ਸੀ ਹੁਣ ਭਾਵੇਂ ਕੁੱਝ ਵੀ ਬੋਲੀ ਜਾਵੇਂ ਪਰ ਜਿਹੜਾ ਕਲੰਕ ਇਸ ਨੇ ਆਪ ਤੇ ਲਵਾ ਲਿਆ ਓਹ ਨਹੀ ਲੈਹਿ ਸਕਦਾ ਬਾਕੀ ਗੱਲ ਸਿੱਖ ਹੀ ਸਿੱਖਾ ਦੇ ਦੁਸ਼ਮਣ ਹਨ ਇਹ ਭਾਈ ਸਾਹਿਬ ਹੁਣ ਚਾਹੇ ਜੋ ਮਰਜੀ ਲਿਖੀ ਜਾਣ ਲੋਕ ਸੱਚ ਜਾਣਦੇ ਹਨ ਇਹ ਆਪ ਮੰਨ ਰਿਹਾ ਕਿ ਇਸ ਨੂੰ ਨੋਕਰੀ ਪਿਆਰੀ ਸੀ ਸਿੱਖੀ ਨਹੀਂ
ਜੇ ਇਹ ਅਸਤੀਫਾ ਦੇ ਦੇਂਦਾ ਫੇਰ ਇਸ ਤਰੱਕੀ ਕਿਵੇ ਮਿਲਦੀ।
Jhooth kyon bol riha.?
ਓਏ ਰਮੇਸ਼ ਇੰਦਰਾ, ਤੂੰ ਬਹਿਰੂਪੀਆ,, ਹੈਂ ਸਿੱਖ ਸਰੂਪ ਵਿੱਚ, ਜੋ ਸਾਕਾ ਦੁਸਮਣ ਕਰਦੇ ਰਹੇ ਉਹ ਤੇਰੇ ਹੁਕਮਾਂ ਨਾਲ ਹੀ ਹੋਇਆ,,,,
ਤੈਨੂੰ ਅਸਲੀ ਸਿੱਖ ਕਦੇ ਮੁਆਫ਼ ਨਹੀਂ ਕਰਨਗੇ,,, (2.50) ਢਾਈ ਲੱਖ ਸਿੱਖਾਂ ਦੇ ਕਤਲਾਂ ਦਾ ਤੂੰ ਜਿੰਮੇਵਾਰ ਹੈਂ,,,
ਤੈਨੂੰ ਪਰਮਾਤਮਾ ਦੀ ਕਚਹਿਰੀ ਵਿੱਚ ਸਜ਼ਾ ਜ਼ਰੂਰ ਮਿਲੇਗੀ,,,
ਸਿੱਖਾਂ ਨੂੰ ਇਸ ਦੇ ਡੀ਼ਸੀ ਹੋਣ ਦਾ ਕੀ ਫਾਇਦਾ ਹੋਇਆ ਜੀ
ਚਰਚਾ ਤਾਂ ਇਹ ਵੀ ਸੀ ਕਿ ਅੰਦਰੋ ਸਰਕਾਰੀ ਬੰਦੇ ਗੋਲੀ ਚਲਾ ਰਹੇ ਸੀ। ਤਾਂ ਕਿ ਹਮਲਾ ਕਰਨ ਦਾ ਬਹਾਨਾ ਬਣਾਇਆ ਜਾ ਸਕੇ।
an intelligent person talking about intelligent solutions...at 38 min. Two aspects he talked about.
ਵਾਹ ਬਈ ਵਾਹ ਸਿੱਖਾਂ ਨੂੰ ਕਹਿਨੇ ਕਿ ਤੁਸੀਂ ਭੁੱਲ ਜਾਓ!ਪਰ ਸਰਕਾਰ ਤੇ ਭੁੱਲ ਨਹੀਂ ਰਹੀ ਫਿਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡ ਰਹੀ? ਉਹਨਾਂ ਨੂੰ ਤੇ ਇੱਕ ਘਟਨਾ ਭੁੱਲਣ ਲਈ ਕਹਿ ਰਹੇ ਆ ਨਾ ਬੇਅੰਤੇ ਬੁਚੜੵ ਦੀ ਫਿਰ ਕਿਉ ਨਹੀਂ ਭੁੱਲ ਦੇ ਛੱਡੋ ਬੰਦੀ ਸਿੰਘ !ਤੇ ਨਾਲ ਇਹ ਦੱਸੋ ਕਿ ਅਸੀਂ ਕੀ ਕੀ ਭੁੱਲ ਜਾਈਏ ਦਰਬਾਰ ਸਾਹਿਬ ਤੇ ਅਟੈਕ ਹੋਈਆਂ 38 ਗੁਰੂ ਘਰਾਂ ਤੇ ਹੋਏ ਅਟੈਕ ਨੂੰ !84 ਵਿੱਚ ਦਿੱਲੀ ਚਂ ਸਿੱਖਾਂ ਦਾ ਕਤਲੇਆਮ ਭੁੱਲਣਾ ਹੈ! ਜਾ ਫਿਰ 1 ਲੱਖ ਜੋ ਪੁਲਿਸ ਅਤੇ ਫੌਜ ਨੇ ਫੇਕ ਐਨਕਾਊਂਟਰਾਂ ਵਿੱਚ ਸਾਡੇ ਨੌਜਵਾਨ ਭੈਣ ਭਰਾ ਮਾਰ ਦਿੱਤੇ ਗਏ ਉਹਨਾਂ ਨੂੰ!ਕਿਸ ਕਿਸ ਜਖਮ ਨੂੰ ਭੁੱਲ ਜਾਈਏ ਦੱਸੋ!ਇਹ ਸਰਕਾਰਾਂ ਹਰ ਵਾਰ ਸਿੱਖ ਕੌਮ ਨੂੰ ਇਕ ਨਵਾਂ ਜਖਮ ਹੋਰ ਦੇ ਦਿੰਦੀਆਂ ਨੇ! ਜਾਂ ਫਿਰ ਇਹ ਹੀ ਭੁਲ ਜਾਈਏ ਕੇ ਅਸੀ ਵੀ ਇਨਸਾਨ ਹਾਂ।ਜਾਂ ਇਹ ਭੱਲ ਜਾਈਏ ਕੇ ਸਾਨੂੰ ਅਜਾਦੀ ਨਾਲ ਮਰਜੀ ਨਾਲ ਜੀਣ ਦਾ ਹੱਕ ਨਹੀਂ!ਜਾਂ ਅਸੀਂ ਇਸੇ ਤਰਾ ਜੁਲਮ ਬਰਦਾਸ਼ਤ ਕਰਨ ਲਈ ਹੀ ਪੈਦਾ ਹੋਏ ਹਾਂ ਇਹ ਯਾਦ ਰੱਖੀਏ!ਦੱਸੋ ਕੀ ਚਾਹੁੰਦੇ ਹੋ ਹੋਰ ਕੀ ਕਰੀਏ!ਸਰਕਾਰੀ ਨੌਕਰ ਤੋ ਸੱਚ ਅਤੇ ਇਨਸਾਫ਼ ਦੀ ਗੱਲ ਦੀ ਉਮੀਦ ਰੱਖਣਾ ਹੀ ਬੇਵਕੂਫੀ ਹੈ।
ਵਾਹਿਗੁਰੂ ਜੀ
ਬਾਬਾ ਜੀ ਜਦੋ ਜੂਨ ਮਹੀਨਾ ਆਉਦਾ ਹੈ ਮਨ ਦੁਖ ਬਹੁਤ ਲਗਦਾ ਹੈ ਅਤੇ ਸਾਡੇ ਸਹੀਦ ਮਰਜੀਬੜਿਆਂ ਤੇ ਸਾਨੂੰ ਥਹੁਤ ਵੱਡਾ ਮਾਣ ਹੈ।
ਇਸ ਬੰਦੇ ਦੀ ਜ਼ਮੀਰ ਮਰੀ ਹੇਈ ਹੈ । ਇਹ ਹੱਸਦਾ ਹੋਇਆ ਗਿੱਲਾ ਕਰ ਰਿਹਾ ਹਾਂ । ਧਰਮ ਤੇ ਂਉਪਰ ਸਰਕਾਰੀ ਡਿਊਟੀ ਨੂੰ ਸਮਝ ਰਿਹਾ ਬੇਗੈਰਤ 👎🏿
ਇਹ ਝੂਠ ਬੋਲ ਰਿਹਾ ਹੈ ਇਸ ਨੇ ਸਾਈਨ ਕੀਤੇ ਸਨ
Can u show copy of order?
Can you show that it did not give orders?
Can you show that it did not give orders?
Can you show that it did not give orders?
Can you show that it did not give orders?
Bilkul sahi ji
ਤਸੀ ਤਾ 328 ਸਰੂਪ ਵੀ ਚੋਰੀ ਕਰਕੇ ਲੈਗੇ ਤੇ ਕਿਤਾਬਾ ਨੂੰ ਅੱਗ ਲਾਤੀ ਇਥੇ ਬੰਬ ਮਾਰਿਆ ਸੀ
ਇਸ ਦਾ ਮਨ ਅੱਜ ਵੀ ਕਹਿਂਦਾ ਹੈ ਵੀ ਉਤੇ ਅਸਲਾ ਸੀ ਗਲੀਆ ਕਰ ਕੇ ਮੋਰਚੇ ਬਣਾਏ ਹੋਏ ਸੀ ਇਸ ਦੇ ਵਿੱਚ ਪਾਪ ਹੈ ਧਰਮ ਨਾਲੋਂ ਨੋਕਰੀ ਜਾਦਾ ਪਾਆਆਰੀ ਸੀ ਛੱਡ ਦਿੰਦੇ
Sister great
ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਫੌਜੀ ਹਮਲੇ ਸਮੇਂ ਜਨਰਲ ਬਰਾੜ -ਜਨਰਲ ਨਹੀ ਸੀ ਉਸ ਦਾ ਬ੍ਰਗੇਡੀਅਰ ਰੈਂਕ ਸੀ ।
ਉਸ ਦਾ ਸਾਰਾ ਪ੍ਰੀਵਾਰ ਪਾਗਲ ਹੋ ਕੇ ਮਰ ਰਿਹਾ ਹੈ।
ਫੇਰ ਪਹਿਲੇ ਡੀ ਸੀ ਸਾਹਬ ਨੂੰ ਬਦਲ ਕੇ ਤੈਨੂੰ ਹੀ ਕਿਉ ਲਿਆਂਦਾ।
ਹੈਂ ਤੁਸੀਂ ਸਾਰੇ ਵੱਡਣ ਵਾਲੇ ਸਟੇਟ ਪਰੋ ਅਸੀਂ ਵਿਸ਼ਵਾਸ ਨਹੀਂ ਕਰਦੇ ਭਾਰਤੀ ਸੰਵਿਧਾਨ ਤੇ ਅਸੀਂ ਯਤਨਸ਼ੀਲ ਹਾਂ ਆਪਣਾ ਘਰ ਬਣਾਉਣ ਲਈ ਬੱਚੇ2 ਨੂੰ ਅਸੀ ਜਾਣੂ ਕਰਵਾਇਆ ਹੋਇਆ
great person with great thoughts
ਇਹ ਪੂਰਾ ਦੱਲਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
kis tra phul jaiye kis tra phul jaiye Sant Jarnail singh ji Bhindran waliya nu kis tra phul jaiye saday shaheed veera saliya ney shotay shotay bachay be shaheed kartay tu bol reha phul javo tusi phul jo asi nahi phul sakday na he phulna chounay hain.
ਸਰਦਾਰ ਸਾਹਬ, ਸਾਨੂੰ ਬਿਲਕੁਲ ਅੱਗੇ ਵਧਣਾ ਚਾਹੀਦਾ ਪਰ ਅਸੀਂ ਆਪਣੇ ਇਤਿਹਾਸ ਦੇ ਦੁੱਖਦੇ ਪੰਨਿਆਂ ਨੂੰ ਵੀ ਕਦੇ ਭੁੱਲ ਨੀ ਸਕਦੇ, ਜਲ੍ਹਿਆਂ ਵਾਲੇ ਬਾਗ ਵਿੱਚ ਗੋਲੀਆਂ ਦੇ ਨਿਸ਼ਾਨ ਅੱਜ ਵੀ ਸੇਫ ਕਰਕੇ ਰੱਖੇ ਹੋਏ ਹਨ । ਸਾਡੀ ਘੱਟ ਗਿਣਤੀਆਂ ਦੀ ਕਮਜ਼ੋਰੀ ਏਹੇ ਹੈ ਕਿ ਅਸੀਂ ਜਾਲਮ ਨੂੰ ਕੋਸਣ ਦੀ ਬਜਾਇ ਆਪਣੇ ਆਪ ਨੂੰ ਤੇ ਆਪਣੀ ਕੌਮ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹਨ ।
ਜੇ ਦਸਤਖ਼ਤ ਨਹੀਂ ਕੀਤੇ ਫਿਰ ਇਤਨੇ ਲੰਬੇ ਸਮੇਂ ਤੱਕ ਕਿਉ ਛੁਪਿਆ ਰਿਹਾ ਸੀ।
ਭੈਣ ਜੀ ਸ੍ਰੀ ਹਰਿਮੰਦਰ ਸਾਹਿਬ ਤੇ ਫੌਜ ਵਲੋਂ ਹਮਲਾ ਕਰਨਾਂ ਮੰਦਭਾਗੀ ਘਟਨਾ ਸੀ।
ਬੀਬੀ ਜੀ, ਇਹਨਾਂ ਅਫਸਰ ਅਤੇ ਨੇਤਾ ਲੋਕਾਂ ਦਾ ਖੂਨ ਲਾਲ ਨਹੀਂ ਹੁੰਦਾ ਚਿੱਟਾ ਹੁੰਦਾ ਹੈ l ਜੇ 1978 ਵਿੱਚ ਇਨਸਾਫ਼ ਮਿਲ ਜਾਂਦਾ ਤਾਂ 1984 ਕਦੇ ਨਾ ਹੁੰਦਾ l
ਇਹ ਪੀੜ ਅਸਹਿ
A SAR JI JHUTH NA BOLO SACHAI
DASSO ਪਰੀਕਲ ਪ੍ਰੈਸਰ ਸੀ
Dukhnivran sahib banda nahi bamde mare c or orta mariya c mere nanke pind vcho dsde n jo bach k aye c.. Bina warning goli chlai c patiale v khul k kyo nahi bolde tusi
Eh khul k kde nahi bol skde mishra saab..bcoz these prople are also main culprit of 1984 DARBAR SAHIB attack..this rascal is badal's relative..these people are always for sale and for them nothing matters more than money and chair.. now he is saying to forget about 1984 ,,how cheap this devil is.. these kind of paid rascals are not sikhs... these are the ones,which change their religion if anybody will give them better offer than their present religion..
ਹਥਿਆਰਾਂ ਹਮੇਸਾ ਰਹਿਣੇ ਚਾਹੀਦੇ ਨੇ ਦਰਬਾਰ ਸਾਹਿਬ ਨਿਹੰਗ ਸਿੰਘ ਤਿਆਰ ਪਰ ਤਿਆਰ ਰਹਿਣੀਆ ਚਾਹੀਦੀਆਂ ਨੇ ਫਿਰ ਕਦੇ ਵਕਤਆਏ ਦਰਬਾਰ ਸਾਹਿਬ ਲੱਡੂ ਵੰਡਦੀ ਹਿੰਦੂ ਆ ਦੀ ਬਹੋਗੀਣਤੀ ਸਿੰਖਾ ਨੂੰ ਨਹੀ ਭੁਲਣੀ ਏਸ ਇੰਦਰਾਂ ਦੇ ਭਤੀਜੇ ਨੂੰ ਕਹੋ ਇਕ ਵੀ ਤੂੰ ਮਾਰਿਆ ਜਿਨਾ ਲੱਡੂ ਵੰਡੇ
ਏਦੀ ਮਾਸੀ ਮਰੀ ਛੇ ਮਹੀਨੇ ਬਾਅਦ ਕੀ ਖੱਟੇਆ ਫੌਜ ਮਰੀ ਸਰਕਾਰ ਨੇ ਕੀ ਖੱਟੇਆ ਵੈਦਿਆ ਮਰਿਆ ਕੀ ਖੱਟਿਆ ਏਹ ਬੰਦਾ ਵੀ ਸਾਮਲ ਸੀ ਸਿੰਖਾ ਦੀ ਜੜਾਂ ਵਿੱਚ ਤੇਲ ਪਾਓਣ ਵਾਸਤੇ
ਤੇ ਆਪਾਂ ਵੀ ਕੀ ਖੱਟਿਆ, ਹਜ਼ਾਰਾਂ ਜਾਨਾਂ ਗਈਆਂ ਤੇ ਹਜ਼ਾਰਾਂ ਧੀਆਂ-ਭੈਣਾਂ ਦੀ ਇੱਜ਼ਤ ਨੋਚੀ ਗਈ, ਅਗਲਿਆਂ ਨੇ ਗਲ਼ਾਂ 'ਚ ਟੈਰ ਪਾ-ਪਾ ਸਾੜਿਆ ਸਾਨੂੰ ??
This very bad dog
ਭੈਣ ਜੀ ਇਹ ਬੰਦਾ ਕਲੰਕ ਹੈ
veer menu tu v glt lgda a tu anda a bhull jyo efa nhi bhullya jnda bhai menu tu v kom da gardar lgda a
Jhooth bolkey syasat na krr apney guru badal wangu
ਹੁਣ ਤਾਂ ਜਿਨੇ ਮਰਜ਼ੀ ਝੂਠ ਸੱਚ ਬੋਲੀ ਜਾਓ ਵਾਹਿਗੁਰੂ ਜੀ ਸਭ ਜਾਣਦੇ ਨੇ
Kom tn srdara tunu v nibhulldi jo tu kita..kom Sr. Gurdev singh nu yadh krdhi aa .
ਸਭ ਤੋਂ ਪਹਿਆ ਇਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਭੇਜਣਾ ਚਾਹੀਦਾ ਸੀ |
Sirf apni post nu bachoun wala sikh nahi hunda.
Ah aunty ne mask paya hoya,pr shayad ehne dhaula jhaata hon te ese krke e ehna dina ch e eh interview krli k muh dikhaun jogi taan rehna nahi j naam na kaur lgda hoya..ede bht questions and ede bht answers dhean nal sun k pta lagda k aunty v laxmi chawal di bhain e lagdi aa..pr eho jehe well educated so called sikhs ne hmesha ehi knjrkadi gholi hae..SIKH kaum di eh sab ton vaddi badkismati hae,,k eh ikko ikk dunia di kaum hae jisde lok educated ho k sirf kaum di pitth ch shurra e khobde ne.. te khud nu bht agaah vadhu smjhde ne..
Pr ehna nu eh shayad pta nahi,,k 1984 November ch genocide vele tuhade jehe e bht forward n educated sikhs diyan e kudiyan te bhaina state de gundeyan ne chod chod k tuhade jehe dogle sikh paida krte...totally after this interview i would like to say " lakkh di lahnat tuhade dona te.. rabb kre SIKH kaum nu ek vari fer ton waheguru ji di kirpa sadka november 1984 vale genocide da nzara jrur mile.. te es vari us genocide vich eh dona jehe lok te ehna de rishtedar hi jyada ton jyada hon..eh uncle aunty nu oh bheed jrur takkre ,jehri ne widow colony lyi raah padgra kita.. i wish to god ,,k eh dona nu te hrek os sarkari dalle dalli nu oh din jrur dikhawe..
Te fer ehna di interview main bitha k kra te puchaan!!! Kyu,hun bhullo jldi jldi ,,bas mann ch yaad rakh lyeo...
Kyunki unj aapan agge ni vadh skna paglo..😡
Ex-India leave of then DC Gurdev Singh was a formal reason for leaving the post for not signing the requisition to deploy army.
Very good👍👍👍 sir
ਜੇਕਰ ਪੰਜਾਬ ਪੁਲਿਸ ਫੌਜ ਦੇ ਖਿਲਾਫ਼ ਉਲਟ ਕਾਰਵਾਈ ਕਰਦੀ ਤਾਂ ਫੌਜ ਦੀ ਕੀ ਹਿੰਮਤ ਸੀ ਕਿ ਕੁਝ ਕਰ ਸਕਦੀ । ਇਹ ਨੌਕਰ ਬੰਦੇ ਇਤਹਾਸ ਵਿੱਚ ਲਾਹਨਤ ਯੋਗ ਹੀ ਰਹਿਣਗੇ
ਹੁਣ ਆਇਆ ਅਜਲੀਅਤ ਤੇ
Bibi deserves praise for interview.
Being badals relative this man was brought to amritsar and he became a part of assasination of sikhs. D c gurdev singh ji refused to sign the papers andwent on leave. This man was at many occasions honoured by the hindus for his agreement on actions against sikhs
Barnale de friend da poshya bhanja.
Badal da chamcha
A jiven has has k jawab de reha, jano ide bhaa da makhaul hai, naal a apni sarkari hukam manan di te wafadari de sabut de reha, order jede lawful hon usi nu manan di gall hundi hai, par apne ithe riwaj a uparlia di ji hajoori karan da.
Baki jo idi background dassi ja rahi hai aise loka to koi hor umeed v nahi kiti ja sakdi.
ਤੁਸੀ ਝੁਠ ਬੋਲ ਰਹੇ ਹੋ ਤਾਰਾ ਕਿਸ ਨੇ ਕੱਟੀਆ ਉਹ ਤੁਸੀ ਕਟਵਾਈਆ ਤੁਸੀ ਸਿੱਖ ਹੋ ਕੇ ਦਰਬਾਰ ਸਾਹਿਬ ਵੱਲ ਗੋਲੀ ਚੱਲਦੀ ਵੇਖਦੇ ਰਹੇ
wahaguru g 🙏
Bibe jee he is right we should go forward
Where is closure,madam?
ਸਾਰੀਅਾਂ ਲਿਖਤਾਂ ਸਰਕਾਰੀ ਬੰਦਿਅਾਂ ਦੀਅਾਂ ਦਿਖਾ ਰਿਹਾ.ਅਸੀਂ ਤਾਂ ਜਾਣਦੇ ਅਾਂ ਕਿ ਕੲੀ ਮਹੀਨੇ ਪਹਿਲਾਂ ਹੀ ਫੌਜ ਪੰਜਾਬ ਚ ਕੰਟਰੋਲ ਕਰ ਚੁਕੀ ਸੀ.ਪਰ ਸਰਕਾਰੀ ਕਾਗਜ਼ਾਂ ਦੀ ਖਾਨਾ ਪੂਰਤੀ ਜਰੂਰੀ ਹੁੰਦੀ ਅੈ ਸੋ ਭਾਂਵੇ ਓਹ ਨਾਂਹ ਨਹੀਂ ਕਰ ਸਕਦਾ ਪਰ ਦਫਤਰੀ ਕਾਰਵਾੲੀ ਪੂਰੀ ਕਰਨੀ ਜਰੂਰੀ ਹੁੰਦੀ ਅੈ.ਹਰ ਅੈਕਸ਼ਨ ਵੇਲੇ ੲਿਹੀ DC ਰਿਹਾ ਹੋਰ ਕੋੲੀ ਬੰਦਾ ਨਾਂ ਮਿਲਿਅਾ ਸਰਕਾਰ ਨੂੰ.
ਬਾਦਲ ਆਪਣੇ ਨਾਲਲਾਹਨਤਾਂ ਪਵਾਉਣ ਨੂੰ ਆਪਣੇ ਰਿਸ਼ਤੇਦਾਰ ਨੂੰ ਵੀ ਚੁੱਕ ਲਿਆਇਆ ।ਕੌਮ ਤਾਂ ਸ਼ਾਬਾਸ਼ ਦੇਂਦੀ ਹੈ ਅਸਲੀ ਸਿੱਖ ਸ. ਗੁਰਦੇਵ ਸਿੰਘ ਬਰਾੜ ਨੂੰ !
He is relative of Parkash badal and signed to attack on Darbaar sahib ji
Hun bahana mari janda hai ..
ਦਿਲੀ।ਤਖਤ।ਨੂੰ।ਅਕਾਲਤਖਤ।ਹਮੇਸ਼ਾਂ।ਚਵਦਾਆਏਹੈ।ਦਿਲੀ।ਸਰਕਾਰ।ਝੂਠਦਾ।ਪਲੰਦਾ।ਬਣਕੇ।ਚਲਦੀਆ।ਏਸਤਖਤ।ਤੁਹ।ਭਲੇਦੀ।ਕੋਈਆਸ।ਨਹੀ।ਸਿਖ।ਕੋਮਦਾ।ਦੁਸ਼ਮਣ।ਹੈ
ਨਾਸ਼ ਹੋ ਜੇਂ ਤੁਹਾਡੇ ਲਾਣੇ ਦਾ
Sir being marshal does only to be brave in battlefield. The qualities of a Marshall is to have self respect, basic morals ,humbleness and while being humble he or she should always fight for his or her self respect , fundamental rights and also for weaker section of society.
ਗਦਾਰ ਸਾਬ ਐਕਸ਼ਨ ਕਰਨ ਤੋ ਪਹਿਲਾ ਸ਼ਰਧਾਲੂ ਆ ਨੰ ਦੇਸ ਦੇ ਨਾਗਰਿਕ ਨੰ ਬਾਹਰ ਕਰਨ. ਦੀ ਤੁਹਾਡੀ ਕੀ ਮਜਬੂਰੀ ਸੀ ਜਾ। ਕੁਝ ਟਾਈਮ ਸੰਗਤਾ ਨੂੰ। ਵਾਹਰ ਆਉਣ ਲਈ ਕਿੳ ਨਹੀ ਆਡਰ ਦਿਤਾ ਇਹ ਸਭ ਕੁਝ ਤੋ ਤੁਹਾਡੀ ਗੋਰਮਿੰਟ ਦੀ ਬੇੲਈ ਮਾਨੀ ਸਾਫ ਹੈ
If he Might have religious feeling he Might have resinged on spot or later
The Total deaths was 36000. Please give details of deaths in each village/ city/ district since 1981.Thanks
Belue star is a blot on our History which could not be erased. we could do nothing but only repent,. Our Guruji,'s have taught us the lesson of Forgiveness which ultimately leads to peace and prosperity of all races.
ਇਸ ਨੇ ਹੀ ਬਲਿਊ ਸਟਾਰ ਅਪ੍ਰੇਸ਼ਨ ਕਰਾਉਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਦਸਤਖ਼ਤ ਕੀਤੇ ਸਨ ।
Karne paine san duty jo huy.
❤
@@PawanKumar-wx2mlਜੇ ਇਸ ਨੂੰ ਇਸ ਦੇ ਪੁੱਤ ਨੂੰ ਗੋਲੀ ਮਾਰਨ ਦੇ ਆਦੇਸ਼ ਮਿਲਦੇ ਤਾਂ ਕੀ ਇਹ ਪੂਰੇ ਕਰਦਾ ਜਾ ਨੌਕਰੀ ਛੱਡ ਕੇ ਘਰ ਆ ਜਾਂਦਾ ਵੀਰੇ।
He is stating that he and brar both at same time had given interview in which brar had cleared that he didn't refused to sign.
@@PawanKumar-wx2ml ਇਹ ਦੇ ਪੁੱਤ ਨੂੰ ਗੋਲੀ ਮਾਰਨ ਦੇ ਆਰਡਰ ਦਿੰਦੀ ਸਰਕਾਰ ਤਾਂ ਕੀ ਇਹ ਡਿਊਟੀ ਪੂਰੀ ਕਰਦਾ ਜਾਂ ਡਿਊਟੀ ਛੱਡ ਕੇ ਘਰ ਆ ਜਾਂਦਾ?
SHAME OF YOU WEARING TURBAN AND DESTROYING OUR OWN GOLDEN TEMPLE
It would be pertinent, if details be given to the people caste wise,religion wise,area wise . No one dared to give such details till yet.
Then in DG BSF, he as true khalsa,resign from service we all salute him,remaing all 🥄🥄🥄🥄🥄🥄🥄🐦🐦🐦🐦🐦🐦🐦
So basically he is saying that Indian army attacked and killed punjabis in a planner manner, but punjabis should try to be batter people through education and hard-work so that Indian government don’t feel compelled to attack us again next time.
Respected Mamtaji pl read True story of Blue Star by Bulbul Brar who accepted that orders were even to molest da lady devotees no action will be initiated against army men they did so also
36 lakh saal baad v sikh darbar se de hamle nu yaad rakhnge
ਤੇ ਡੱਡੂ ਕੌਣ ?
Humla Karwan wali nu Ki milya dekh liya sab ne goli badle goli
ਸਿਖਾਂ ਦਾ ਯੋਗਦਾਨ ਸਮਝਿਆ ਕਦੋਂ ਹੈ ਮਨੂਵਾਦੀ ਹਿੰਦੂਆਂ ਨੇ ਜ਼ਰਾ ਦਸੋ ਸਿੰਘ ਜੀ ¡੯੪੭ ਤੋਂ ਲੈਕੇ ਅਜਤੀਕ ਕੋਈ ਇਨਸਾਫ ਮਿਲਿਆ ਕੋਈ ਹਕ ਜ਼ਰਾ ਦਸਿੳ ਕੌਮ ਦਾ ਦਰਦ ਹੀ ਜੂਨ ਸੈਲੀਬ੍ਰੇਟ ਕਰਦਾ ਹੇ ਜਿਨਾਂ ਦਾ ਖੂਨ ਫੂਲਿਆ ਕਤਲੋਗਾਰਦ ਮਚਾਈ ਹਿੰਦੂ ਸਟੇਟ ਨੇ ਸਿਖ ਕੌਮ ਯਾਦ ਕਰਦੀ ਹੈ ਔਰ ਰਹੇਗੀ ਜਦ ਤੀਕ ਪੂਰੇ੍ਹਹਕ ਇਨਸਾਫ ਨਹੀਂ ਮਿਲ ਜਾਂਦੇ ਭਾਵੇਂ ਸਦੀਆਂ ਲਗ ਜਾਣ
Ramesh g tusi June 84 bhul ka bahut traki karo 🙏
84 ਵੇਲੇ ਸਿੱਖ ਫੌਜ ਨੂੰ 2 ਘੰਟੇ ਦਿੱਲੀ ਵਿੱਚ ਵੀ ਦੇ ਦਿੰਦੇ
ਉਸ ਸਮੇਂ ਮੁੱਖ ਮੰਤਰੀ ਸਰਦਾਰ ਰਾਸ਼ਟਰਪਤੀ ਸਰਦਾਰ ਡੀਸੀ ਸਰਦਾਰ ਫੌਜ ਮੁਖੀ ਸਰਦਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਵੀ ਸਰਦਾਰ ਫਿਰ ਕਸੂਰਵਾਰ ਕੌਣ ਹੁਣ ਪੋਚੇ ਫੇਰਨ ਦਾ ਕੋਈ ਫਾਇਦਾ ਨਹੀਂ
Good officer
ਯਾਰੋ ਕੀ ਨਈਂ ਹੋਇਆ ਜੂਨ ਚੁਰਾਸੀ ਵਿਚ?
ਕਿਹੜਾ ਦਿਲ ਨਈਂ ਰੋਇਆ ਜੂਨ ਚੁਰਾਸੀ ਵਿਚ?