ਖਾਸ ਮੁਲਾਕਾਤ ਲਾਭ ਹੀਰਾ ਨਾਲ Labh Heera Live || Full || Latest Interview || Real Life Style || Mela Tv

Поділитися
Вставка
  • Опубліковано 27 тра 2018
  • #MelaTV #MelaJunction #JagdevTehna
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ, ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    To Upload Your Video ON UA-cam CONTACT US.
    JAGDEV TEHNA 94658-27000, 93168-70003

КОМЕНТАРІ • 475

  • @IQBALGHARUSingh
    @IQBALGHARUSingh 5 років тому +3

    ਜਿਊਂਦਾ ਰਹਿ ਬਾਈ ਹੀਰਾ ਸਾਹਬ

  • @aryanrajivsinghal4517
    @aryanrajivsinghal4517 5 років тому +5

    ਮੰਦਰ ਬੀਹਲੇਵਾਲਾ ਜੀ ਵਲੋਂ ਬਹੁਤ ਹੀ ਵਧੀਆ ਗੱਲਬਾਤ । ਬਿਲਕੁੱਲ ਖੁੱਲੀ ਇੰਟਰਵਿਊ । ਖੁੱਲੇ ਸਵਾਲ ਜਵਾਬ ਤੇ ਟੋਕਾ ਟਾਕੀ । ਕੋਈ ਫਾਰਮੈਲਿਟੀ ਨਹੀਂ । ਆਨੰਦ ਆ ਗਿਆ ।

  • @jakhmidil8114
    @jakhmidil8114 4 роки тому +2

    ਸਭ ਤੋਂ ਵਧੀਆ ਗੀਤਕਾਰ ਗਾਇਕ ਤੇ ਹਿੱਕ ਦੇ ਜ਼ੋਰ ਨਾਲ ਸੱਚੇ ਸੁੱਚੇ ਗੀਤ ਗਾਉਣ ਵਾਲਾ ਇਨਸਾਨ ਆ ਬਾਈ ਲਾਭ ਹੀਰਾ।

    • @Shankar-zo3uz
      @Shankar-zo3uz 2 роки тому

      Sant Singh vary good song and singar

  • @jasdeepsinghnagra383
    @jasdeepsinghnagra383 6 років тому +64

    ਪਰਮਾਤਮਾ ਵੀਰ ਲਾਭ ਹੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ ( ਘਰ ਘਰ ਪੁੱਤ ਜੰਮਦੇ ਲਾਭ ਹੀਰਾ ਨੀ ਕਿਸੇ ਨੇ ਬਣ ਜਾਣਾ)

  • @khewakuldeep8805
    @khewakuldeep8805 4 роки тому +1

    Sade veer LABH HEERE NU DILON SALAM AA SADE JILE DI ANN SHAN AA MERE VEER NU RAB LAMBI UMAR KRE VEER TE WAHEGURU JI MEHAR SDE USTAD TE 🙏🙏🙏🙏🙏FROM ARMY

  • @amanphullanwal
    @amanphullanwal 5 років тому +3

    ਦਾਰੂ ਦਾ ਤਿਅਾਗ ਕਰਕੇ ਤਾਂ ਬਹੁਤ ੲੀ ਵਧੀਅਾ ਕੀਤਾ ਬਾੲੀ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ।

  • @deepkumar6581
    @deepkumar6581 5 років тому +1

    ਲਾਭ ਹੀਰਾ ਬਹੂਤ ਵਧੀਆ ਸੋਚ ਵਾਲਾ ਇਨਸਾਨ ਹੈ

  • @kewalprakash9647
    @kewalprakash9647 6 років тому +3

    Labh Heera taan Vakai hi Heera hai ...Top message singer .Jyonda vasda rh Baai.

  • @pbx0325
    @pbx0325 5 років тому +10

    ਸਦਾਵਹਾਰ ਸਿੰਗਰ ਬਾਈ ਲਾਭ ਹੀਰਾ ,,
    ਲੋਕ ਤੱਥ ਬਹੁਤ ਸੋਹਣੇ ਨੇ ਬਾਈ ਦੇ ਗਾਏ ਹੋਏ ,,

  • @sohansingh1709
    @sohansingh1709 4 роки тому +1

    ਲਾਭ ਹੀਰਾ ਤਾਂ ਹੀਰਾ ਹੈ ਵਾਹਿਗੁਰੂ ਚੜਦੀ ਕਲਾ ਰਖੇ ਸਾਡੀ ਉਮਰ ਲੱਗੇ ਵੱਡੇ ਵੀਰ ਨੂੰ ਸਭ ਨੂੰ ਜੋੜਦੇਆ ਤੋੜਦੇ ਨੀ

  • @desibandeteertuka2347
    @desibandeteertuka2347 5 років тому +1

    ਬਹੁਤ ਹੀ ਖ਼ੂਬਸੂਰਤ

  • @shindasamaon3004
    @shindasamaon3004 6 років тому +75

    ਲੋਕ ਤੱਥਾਂ ਦਾ ਬਾਦਸ਼ਾਹ ਲਾਭ ਹੀਰਾ ਜੀ

    • @PargatSingh-rf4rd
      @PargatSingh-rf4rd 6 років тому +1

      Shinda Samaon ਵੀਰ ਪਰਗਟ ਸਿੰਘ ਸਹੋਤਾ ਤਹਿਸੀਲ ਪਰਧਾਨ ਨਾਭਾ

    • @Singh-ij6jd
      @Singh-ij6jd 5 років тому +1

      Nice

  • @Gurwindersingh-cb1kx
    @Gurwindersingh-cb1kx 4 роки тому +1

    lok tath de badshah veer labh heera ji (vill:suwaya rai uttar dist:firozpur(punjab

  • @SunnySingh-ut8iu
    @SunnySingh-ut8iu 5 років тому +2

    Waheguru Ji mehar Karan Labh heera

  • @gurpeetsingh7613
    @gurpeetsingh7613 4 роки тому +1

    Tussi tan dil diya jan layian ne sir tussi great ho bhaji asli heere tan tussi ho punjab de bhaji thanks💋💋💋💕💙❤💚💛💜💓💕💖💖💗💘💝💞💟👍👍👍👍👍👍👍👍👍👍

  • @fivestarmusiccom.3176
    @fivestarmusiccom.3176 6 років тому +4

    ਸਾਢਾਛੋਟਾ ਵੀਰ ਲਾਭ ਹੀਰਾ ਬੁਲੰਦ ਅਵਾਜ ਦਾ ਧਨੀ ਏ ਪਰਮਾਤਮਾ ਇਸ ਨੂੰ ਹੋਰ ਤਰੱਕੀ ਬਖਸੇ
    ਗੀਤਕਾਰ ਪੰਮਾ ਖੋਖਰ ਵਾਲਾ
    ਸਰੀ ਮੁਕਤਸਰ ਸਾिਹਬ
    9914385561

    • @tarsemtarsem2962
      @tarsemtarsem2962 5 років тому +1

      Labh Hira ji mulakat vich apka har harf golden c thanks

    • @rajusooch5272
      @rajusooch5272 5 років тому +1

      Pamma Khokha

    • @Penduplayz
      @Penduplayz 4 роки тому +1

      Sab tow siraaaaaa staar lejandre singer labh heera ji

  • @deepsk1252
    @deepsk1252 5 років тому +1

    Labh heera all da best

  • @kuldeepsandhu338
    @kuldeepsandhu338 4 роки тому

    ਸਾਡੇ ਇਲਾਕੇ ਦੀ ਸ਼ਾਨ ਹੈ
    ਲਾਭ ਸਿੰਘ ਹੀਰਾ
    ਜਿਉੰਦਾ ਰਹਿ ਵੀਰਾਂ

  • @jagatjitsinghsahota5784
    @jagatjitsinghsahota5784 5 років тому

    Great punjab labh heera

  • @user-he3rk9tt7e
    @user-he3rk9tt7e 5 років тому +2

    nice singer and nice riteer

  • @yadwindersingh1642
    @yadwindersingh1642 5 років тому +2

    Down to earth bnda gud bnda labh heera heera

  • @simrat637
    @simrat637 5 років тому +1

    ਰੱਬ ਤੈਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @jagtarsahota7971
    @jagtarsahota7971 5 років тому +1

    Super star Labh heera ji

  • @bheemsangar9562
    @bheemsangar9562 3 роки тому

    ਲਾਭ ਹੀਰੇ ਦੀ ਕੋਈ ਨਹੀ ਰਿਸ ਕਰ ਸਕਦਾ ਵਾਹਿਗੁਰੂ ਜੀ ਲੰਮੀਅਾ ੳੁਮਰਾ ਬਖਸੇ

  • @manisikhan7458
    @manisikhan7458 5 років тому +1

    bhut vadiya heera g

  • @monasehjal1969
    @monasehjal1969 4 роки тому +1

    Very very nice LabhHeeraji🌹🌹🌹🌹🌹👌👌👌💝💖💗💕💙🧡💛👍

  • @romanreings6076
    @romanreings6076 5 років тому +2

    No 1 singar hai ji

  • @amarjitsinghmavi5084
    @amarjitsinghmavi5084 5 років тому +4

    ਹਰਮਨ ਪਿਆਰੇ ਕਲਾਕਾਰ
    ਲਾਭ ਹੀਰਾ ਜੀ
    ਮੇਰੇ ਵੀਰ ਦੀ ਬਹੁਤ ਹੀ ਸੁਰੀਲੀ ਆਵਾਜ਼ ਐ।

  • @ramsingh5366
    @ramsingh5366 5 років тому +2

    Good ji

  • @kaursinghjhunir9393
    @kaursinghjhunir9393 3 роки тому +1

    ਵਾਹਿਗੁਰੂ ਚੜਦੀ ਕਲਾ ਵਿਚ ਰਹੇ

  • @Balwindersingh-os5xd
    @Balwindersingh-os5xd 6 років тому +31

    ਨਵੀਂ ਮੁੰਡੀਰ ਇਕ ਪਾਸੇ।।।ਹੀਰਾ ਇਕ ਪਾਸੇ

  • @ranjharefugee8012
    @ranjharefugee8012 5 років тому +2

    Love you heera g

  • @sandeepghuman5921
    @sandeepghuman5921 6 років тому +7

    Very nice labh heera

  • @AmritSingh-tv4jc
    @AmritSingh-tv4jc 5 років тому +1

    Star bai sada labh heera ji

  • @avtarkhangurakhangura6863
    @avtarkhangurakhangura6863 5 років тому +2

    Good singr labh heera

  • @user-sy5qo1ql7c
    @user-sy5qo1ql7c 6 років тому +29

    ਹੀਰੇ ਬਾਈ ਨੇ ਅਜਤਕ ਇਕ ਵੀ ਮਾੜਾ ਨਹੀ ਗਾਯਾ

  • @babbusahota2175
    @babbusahota2175 5 років тому +2

    Nice

  • @sukhdeepatwal5787
    @sukhdeepatwal5787 6 років тому +12

    Rangrate Sardar ji Salute ji

  • @thaghlife8180
    @thaghlife8180 5 років тому +1

    love u y labh g

  • @shindasamaon3004
    @shindasamaon3004 6 років тому +45

    ਘਰ ਘਰ ਪੁੱਤ ਜੰਮਪੇ ਲਾਭ ਹੀਰਾ ਨੀ ਕਿਸੇ ਨੇ ਬਨ ਜਾਣਾ

  • @vmfilms74
    @vmfilms74 5 років тому +2

    ਬਹੁਤ ਵਧੀਆ ਫ਼ਨਕਾਰ ਐ ਹੀਰਾ

  • @anmoljass3796
    @anmoljass3796 6 років тому +22

    Salute ਆ ਲਾਭ ਹੀਰਾ ਜੀ । ਤੁਸੀਂ ਅੱਜ ਤੱਕ ਬਹੁਤ ਹੀ ਵਧੀਆ ਗੀਤ ਗਾਏ ਹਿੱਕ ਦੇ ਜ਼ੋਰ ਨਾਲ ।

  • @hassanraikoti6157
    @hassanraikoti6157 5 років тому +1

    haye oye meri jaan labh heera ji,i love u labh heera ji,bhut time to like krda aa reha ji

  • @jimmybilron2126
    @jimmybilron2126 5 років тому +1

    Love you ਲਾਭ ਹੀਰਾ g

  • @sonusangha1206
    @sonusangha1206 5 років тому +2

    Sira lab Hera

  • @Arshdeepsingh-we8dq
    @Arshdeepsingh-we8dq 3 роки тому

    Sirrraaaaa Ustad labh heera ji jindabad jindabad jindabad 👍👍👍🙏🙏🙏 nathana Bathinda Punjab

  • @ashbirsingh1495
    @ashbirsingh1495 5 років тому +11

    ਹੀਰੇ ਯਾਰ ਮੱਟਾਅਾਪਾ ਘਟਾ ਯਾਰ

  • @gursaajmusic8470
    @gursaajmusic8470 5 років тому +5

    Ustaad labh heera ji🙏🏻

  • @singhkamaldeepbrar5374
    @singhkamaldeepbrar5374 3 роки тому

    Achor mada c labh heere bhi ne ta dil khol gall bat kiti jionda rehe sade Punjab da Heera🙏

  • @bikkarsingh9628
    @bikkarsingh9628 5 років тому +4

    good 22 heera ji

  • @afterdeathrecords
    @afterdeathrecords 5 років тому +17

    ਐਂਕਰ ਨੇ ਐਨੇ ਸੋਹਣੇ ਇੰਟਰਵਿਊ ਦਾ ਜਲੂਸ ਕੱਢ ਕੇ ਰੱਖ ਤਾ

  • @hargundeep7636
    @hargundeep7636 6 років тому +1

    Ustadh logg Shri labh heera ju nu Sat Shri Akal. Bhtt changa lagya ena di Life n Music carrier bare jaan k Rabb Always ena nu khushian n tandrustian Bakshe and eh ise tra he punjabi maa boli di sewa krde rehan.

  • @bittubangi3696
    @bittubangi3696 6 років тому +3

    siraa gal bat bai labh heera g

  • @basantsingh547
    @basantsingh547 4 роки тому +1

    ਲਾਭ ਹਾਰੀ 💜💜💜💜💜

  • @panditdhadrian3439
    @panditdhadrian3439 3 роки тому

    ਮਾਲਵੇ ਦੀ ਬੁਲੰਦ ਆਵਾਜ਼ ਅੱਜ ਕੱਲ ਹਰੇਕ ਉਸਤਾਦ ਅਖਵਾਉਣ ਲੱਗ ਜਾਂਦਾ ਅਸਲੀ ਉਸਤਾਦ ਨੇ ਜਨਾਬ ਲਾਭ ਹੀਰਾ ਜੀ ਸਲੂਟ sir ji 🙏🙏🙏🙏

  • @manveersingh1915
    @manveersingh1915 5 років тому +1

    Heera ji super ho tusi gret

  • @harwindersingh9047
    @harwindersingh9047 4 роки тому +1

    Na ve heera singer ve heera super hit singer my favourite singer lab heera g

  • @satinder5696
    @satinder5696 5 років тому +2

    Labh heera is best always

  • @manibrar3859
    @manibrar3859 5 років тому +2

    Baadi range hai awaaj di labh heere di

  • @gurdas_sandhu
    @gurdas_sandhu 5 років тому +11

    ਲਾਭ ਬਾਈ ... ਸਲਾਮ

  • @gurbaniandkirtanmen4720
    @gurbaniandkirtanmen4720 6 років тому +2

    Ruh khus ho gayi labh hera ji bahut hi vadia Ganne ne sir

  • @pindupindu6033
    @pindupindu6033 4 роки тому +1

    GOOD JI ⭐⭐⭐⭐⭐👌👌

  • @manmeetkumar6390
    @manmeetkumar6390 5 років тому

    Bhaut Bhaut kaint song aw bai de

  • @kyng9843
    @kyng9843 5 років тому +3

    Ustad.ji

  • @gorugharusinghrangreta7447
    @gorugharusinghrangreta7447 4 роки тому +1

    Asitad Labh Heera Jii

  • @majersingh8783
    @majersingh8783 5 років тому

    ਹੀਰਾ ਬਾੲੀ ਆਪਣੇ ਦਿਲ ਹੀਰਾਂ ਵਾ

  • @KuldeepSingh-fg2ct
    @KuldeepSingh-fg2ct 5 років тому +2

    Att Ustad ji

  • @OppoOppo-rl2sn
    @OppoOppo-rl2sn 5 років тому +2

    ਲੋਕ ਤੱਥ ਦਾ ਬਾਦਸ਼ਾਹ ਲਾਭ ਹੀਰਾ ਹਰਪਾਲ ਸਿੰਘ ਘੋਲੀਆ

  • @ManpreetSingh-we6fm
    @ManpreetSingh-we6fm 5 років тому +1

    very nice

  • @sukhveersheron1728
    @sukhveersheron1728 6 років тому +12

    Jo mrazi gaa le ,,,hik tohk ke koi heera nhi baan sakdaa ,,, heek de jor te giyaa bhi ne lov u heere bro

  • @sskherisingh5223
    @sskherisingh5223 4 роки тому

    ਬਹੁਤ ਵਧੀਆ ਵਿਚਾਰ ਹਨ ਮਿਸਟਰ ਤੁਹਾਡੇ ਲਾਭ ਹੀਰਾ ਜੀ

  • @Dbv95
    @Dbv95 5 років тому +2

    Jeonde raho bai ji..

  • @dharmchand3455
    @dharmchand3455 3 роки тому

    ਬਹੁਤ ਜਿਆਦਾ ਨਿਮਰਤਾ ਵਾਲਾ ਗਾਇਕ ਹੈ ਲਾਭ ਹੀਰਾ

  • @ilovekabaddi4418
    @ilovekabaddi4418 5 років тому

    Good labh hera ji

  • @sewakdeon4134
    @sewakdeon4134 4 роки тому +2

    ਚਮਕੀਲਾ ਅਤੇ ਲਾਭ ਹੀਰਾ ਹੋਰ ਨਹੀਂ ਜਮਦੇ

  • @arshbudhlada6706
    @arshbudhlada6706 4 роки тому +1

    Mansa ala star na @@@nice Ustaad ji

  • @GurjantSingh-vt7eb
    @GurjantSingh-vt7eb 6 років тому +12

    ਹੀਰਾ ਹੀਰਾ ਈ ਆ ਧੰਨਵਾਦ

  • @makhansinghbrarmakhanbrar607
    @makhansinghbrarmakhanbrar607 6 років тому +3

    ਵੈਰੀ nice

  • @ilovekabaddi4418
    @ilovekabaddi4418 5 років тому +1

    Sira

  • @AngrejSingh-zl3yg
    @AngrejSingh-zl3yg 5 років тому +1

    Heera ji salam

  • @VickySingh-ql2vq
    @VickySingh-ql2vq 5 років тому +1

    Awesome

  • @nimmakakar5018
    @nimmakakar5018 5 років тому +4

    zindabaad labh heera veer

  • @karnpreetsinghgill4808
    @karnpreetsinghgill4808 5 років тому +1

    kiya baat ji heera ta heera hi hunda

  • @mandeepaadiwal8703
    @mandeepaadiwal8703 5 років тому

    Gret singr bai hiraa

  • @anitagoyalchamanlalgoyalan2702
    @anitagoyalchamanlalgoyalan2702 5 років тому +1

    Very good ji 👌👌👌👌👌👌

  • @DHINDSA-mu6im
    @DHINDSA-mu6im 5 років тому +3

    Sadi maa boli da Maan sade zile da maan 💖🙏💖 janab Labh Heera ji

  • @avtarsidhu3452
    @avtarsidhu3452 5 років тому +2

    👌👌👌👌👌👌👌👌

  • @labhasingh1074
    @labhasingh1074 6 років тому +2

    Very nice ji .god bless you and your friends. I love you Labh heera sahib

  • @Sukhraj_Aulakh_1313
    @Sukhraj_Aulakh_1313 5 років тому +1

    Labh Heera veer ji love ji ustaad ji

  • @Manindergill323
    @Manindergill323 5 років тому +2

    Y oye kmaal aaa

  • @GurpreetSingh-bj9fl
    @GurpreetSingh-bj9fl 5 років тому +1

    NYC🎤🎤

  • @vermaboy0086
    @vermaboy0086 6 років тому +7

    Bhout vadia lov heera

  • @manjeetstudio1817
    @manjeetstudio1817 5 років тому +2

    Hira my frends

  • @ChetanmalukaSingh
    @ChetanmalukaSingh 5 років тому

    nyc ji veere

  • @lakhwindersinghlakhwinderd4366
    @lakhwindersinghlakhwinderd4366 4 роки тому +1

    Hera 22 sira

  • @jagsirsinghbrar1988
    @jagsirsinghbrar1988 5 років тому +3

    Sira singer 👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽

  • @sarbutailor3448
    @sarbutailor3448 5 років тому +3

    Nice 22.ji good SARBJET NANGLA

  • @sahilbhangu9375
    @sahilbhangu9375 6 років тому +10

    ਘੈਟ ਹੋ ਤੁਸੀ ਜੀ

  • @jagdevsinghmaan7257
    @jagdevsinghmaan7257 6 років тому +10

    ਬਹੁਤ ਹਿੱਕ ਦੇ ਜ਼ੋਰ ਨਾਲ ਗਾਉਂਦਾ

  • @bikkarsingh9628
    @bikkarsingh9628 6 років тому +8

    good 22 HEERA JI