ਕਰੋੜਾਂ ਦੀ ਜਾਇਦਾਦ ਦਾ ਮਾਲਿਕ ਸੀ ਬਾਪੂ ਵੈਦਵਾਨ ਜੀ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਖ਼ੁਦ ਦੀਆਂ ਵੀ ਭਰ ਆਈਆਂ ਅੱਖਾਂ...

Поділитися
Вставка
  • Опубліковано 15 січ 2025

КОМЕНТАРІ • 750

  • @Mr.gill6268
    @Mr.gill6268 5 місяців тому +314

    ਕਹਿੰਦੇ ਰੱਬ ਰੋਂਦਾ ਕਿਸ ਨੇ ਦੇਖਿਆ ਪਰ ਮੈਂ ਅੱਜ ਰੱਬ ਨੂੰ ਰੋਂਦੇ ਹੋਏ ਦੇਖਿਆ ਸੱਚ ਵਿੱਚ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਸੱਚੀ ਸੁੱਚੀ ਰੱਬੀ ਰੂਹ ਨੇ ਵਾਹਿਗੁਰੂ ਜੀ ਬਾਪੂ ਵੈਦਵਾਨ ਜੀ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ🙏🏻 🙏🏻

    • @Sidhu-Moosewala-295y7c
      @Sidhu-Moosewala-295y7c 5 місяців тому +18

      Asli Sewa Rabb De Gurpreet veer kar reha hai

    • @babudadiana482
      @babudadiana482 5 місяців тому +5

      Waheguruji Waheguruji

    • @Balwindersingh-co2mu
      @Balwindersingh-co2mu 5 місяців тому +1

      Satname shri Waheguru ji 🙏🙏🙏🙏🙏🙏🙏

    • @devansh8804
      @devansh8804 5 місяців тому

      🙏🏻🙏🏻🙏🏻🙏🏻

    • @mgarry9603
      @mgarry9603 5 місяців тому +1

      Shi gl y mai os din kol c 😢😢

  • @preetsandy4495
    @preetsandy4495 5 місяців тому +18

    ਬਾਪੂ ਜੀ ਦਾ ਸਾਰੀ ਜਦੀਤ ਸੁਪਨੀਆ tha ਘਰ ਨੂੰ ਦਿੱਤੀ ਜਣਾ ਕੋਈ ਰਿਸਤਾ ਦਰ ਨੀ ਲਾਸਟ ਟਾਈਮ ਬਾਪੂ ਜੀ ਦਾ ਸਾਵਾ ਕਿੱਤੀ ਸੱਚ ਹਾ

  • @neelamdhiman687
    @neelamdhiman687 5 місяців тому +69

    ਬਾਪੂ ਜੀ ਦਾ ਸੁਣ ਕੇ ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਜੀ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @dhillon711
    @dhillon711 5 місяців тому +99

    ਬਾਪੂ ਜੀ ਦੀ ਮੌਤ ਸੁਣ ਕੇ ਬਹੁਤ ਜਿਆਦਾ ਦੁੱਖ ਹੋਇਆ ਪਤਾ ਨਹੀਂ ਕਿਉਂ ਬਾਪੂ ਜੀ ਨਾਲ ਬਹੁਤ ਲਗਾ ਸੀ ਦਿਲ ਬਹੁਤ ਜਿਆਦਾ ਰੋ ਰਿਹਾ ਅੱਜ

    • @amritpalkaurbrar2170
      @amritpalkaurbrar2170 5 місяців тому +5

      ਸॅਚੇ िਦਲੋਂ ਸ਼ਰਧਾਦੇ ਫੁॅਲ ਭੇਟ ਕਰਦੇ ਹਾਂ ਗੁਰਪਰੀਤ ਤੁਸੀ ਸਰਞਣ ਪੁॅਤ ਰॅਬ ਦੇ ਰੂਪ िਵॅਚੋ ਹੋ🙏🙏

    • @GurgaganGur-vr3ev
      @GurgaganGur-vr3ev 5 місяців тому +1

      Sahi gl a ji pta ni kyu Dil tu attached lggde c

    • @GurgaganGur-vr3ev
      @GurgaganGur-vr3ev 5 місяців тому

      Jis din tu veer ji ehna nu le k aye c odu tu hi jdo manukhuta di sewa vali hr ik video ch meria akha bapu ji nu labhdia hundia c

    • @JazyBiman
      @JazyBiman 5 місяців тому

      😭😭😭😭😭😭🙏🏻🙏🏻🙏🏻🙏🏻🙏🏻🙏🏻🧕🧕🧕🧕🧕😭😭😭😭😭🤲🤲🤲🤲🤲🤲🤲🤲😭😭😭😭😭

    • @pindajohal9010
      @pindajohal9010 5 місяців тому

      Waheguru ji waheguru ji 😢😢😢😢

  • @jagatkamboj9975
    @jagatkamboj9975 5 місяців тому +54

    ਬਾਪੂ ਵੈਦਵਾਨ
    ਅਸਲ੍ ਜ਼ਿੰਦਗੀ ਵਿਚ ਵਿਦਵਾਨ ਸਨ
    ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਕ੍ਸ਼ੋ 🙏

  • @neetugold6136
    @neetugold6136 5 місяців тому +53

    ਬਾਪੂ ਵੈਦਵਾਨ ਨਾਲ ਸਾਡੇ ਵਰਗੇ ਵੀ ਜੁੜ ਚੁੱਕੇ ਸੀ। ਓਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

    • @ramantoor7373
      @ramantoor7373 5 місяців тому

      Pta ni kyu apne family member waggu lagg rhe c❤❤

  • @kashmirsingh7710
    @kashmirsingh7710 5 місяців тому +52

    ਬਾਪੂ ਇੰਜ ਜਤਿੰਦਰਪਾਲਸਿੰਘ ਬੈਦਵਾਨ ਦੀ ਮੌਤ ਦੀ ਖਬਰ ਸੁਣੀ ਬਹੁਤ ਦੁੱਖ ਹੋਇਆ ਮੈਂ ਇਨ੍ਹਾਂ ਦੀਆਂ ਵੀਡੀਓ ਅਕਸਰ ਸੁਣਦਾ ਸੀ ਰੱਬ ਨਾਲ ਗੱਲਾਂ ਕਰਦੇ ਕਹਿੰਦੇ ਸਨ ਰੱਬ ਨੂੰ ਅਕਸਰ ਕਰਦੇ ਸਨ। ਵਾਹਿਗੁਰੂ ਜੀ ਬਾਪੂ ਜਤਿੰਦਰਪਾਲਸਿੰਘ ਬੈਦਵਾਨ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਭੈਣ ਰਮਨਦੀਪ ਕੋਰ ਬੈਦਵਾਨ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੇ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਆਪਣੇ ਚਰਨਾਂ ਵਿੱਚ ਸਦੀਵੀ ਕਾਲ ਲਈ ਨਿਵਾਸ ਬਖਸ਼ੋ ਜੀ
    ਕਸ਼ਮੀਰ ਸਿੰਘ ਮੋਠਾਪੁਰ ਸ੍ਰੀ ਅਨੰਦਪੁਰ ਸਾਹਿਬ

  • @gargfamily1254
    @gargfamily1254 5 місяців тому +60

    ਮੈਂ ਅੱਜ ਰੱਬ ਨੂੰ ਰੋਂਦਾ ਦੇਖਿਆ ਸੁਪਨਿਆਂ ਦੇ ਘਰ ਵਿੱਚ, 😭😭😭

  • @BaniDuggal
    @BaniDuggal 5 місяців тому +97

    ਮੈਂ ਮਨੁੱਖਤਾ ਦੀ ਸੇਵਾ ਦੀ ਸ਼ੁਰੂਆਤ ਬਾਪੂ ਵੈਦਵਾਨ ਜੀ ਤੋਂ ਸ਼ੁਰੂ ਕੀਤੀ ਸੀ 😢😢😢😢😢😢

    • @GurgaganGur-vr3ev
      @GurgaganGur-vr3ev 5 місяців тому

      Main v ji

    • @baljitsandhu5995
      @baljitsandhu5995 5 місяців тому +1

      Wehaguru Singh Veer ji please 😢😢roowo han Veer ji 🙏💐❤😢 wehaguru wehaguru wehaguru mehar karan rooh tai 🙏💐😊❤❤😢😢😢😢😢😢😢

    • @Truthisbitterrrr
      @Truthisbitterrrr 5 місяців тому

      Same

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 5 місяців тому +37

    ਹੈ ਤਾ ਸਾਰੇ ਬਹੁਤ ਵਧੀਆ ਪਰ ਪਤਾ ਨਹੀ ਕਿਉ ਜਦੋ ਮੈ ਬਾਪੂ ਜੀ ਨੂੰ ਦੇਖਦੀ ਮਨ ਉਛਲ ਦਾ ਉਹਨਾ ਨੂੰ ਮਿਲਣ ਲਈ ਪਰ ਮਿਲ ਨਹੀ ਸਕੀ ਬਹੁਤ ਪਿਆਰ ਆਉਦਾ ਸੀ ਬਾਪੂ ਜੀ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸੀ ਤੇ ਮੈਨੂੰ ਧੀਆ ਨੂੰ ਪਿਆਰ ਕਰਨ ਵਾਲੇ ਬਾਪੂ ਬਹੁਤ ਹੀ ਵਧੀਆ ਲੱਗਦੇ ਨੇ

  • @Jatinpurba2
    @Jatinpurba2 5 місяців тому +24

    ਜੈ ਕਿਸੇ ਨੇ ਦਸਤਾਰ ਦੀ ਅਹਿਮੀਅਤ ਪੁੱਛਣੀ ਆ ਗੁਰਪ੍ਰੀਤ ਵੀਰ ਨੂੰ ਜਾ ਕੇ ਪੁੱਛੋ❤❤❤ ਵਾਹਿਗੁਰੂ ਜੀ

  • @GurjeetSingh-ux4dx
    @GurjeetSingh-ux4dx 5 місяців тому +52

    ਬਾਪੂ ਵਿਦਵਾਨ ਜੀ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣਾ ਵਾਹਿਗੁਰੂ ਸਾਹਿਬ ਜੀ

  • @RanjitRai-ps5zq
    @RanjitRai-ps5zq 5 місяців тому +14

    ਅੱਜ ਪਹਿਲੀ ਵਾਰ ਮੈਂ ਰੱਬ ਨੂੰ ਰੋਂਦੇ ਹੋਏ ਦੇਖਿਆ, ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ,

  • @Joginder-l1n
    @Joginder-l1n 9 днів тому

    Bapuji Asli ghar pauhch Gay Akhry Time Sary Parvar da SamlHona He Manukhta de Sewa de Parvar Da Mam bar Very great Sewa God Allwas With You 👍🏾🙏✍️⭐️🪔💡🦅👌

  • @gurmeetkaur3620
    @gurmeetkaur3620 5 місяців тому +7

    ਆਪਾਂ ਸਾਰੇ ਰਲ ਕੇ ਇਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਭਾਈ ਗੁਰੂ ਕੋਲੋਂ ਇਹੀ ਮੰਗਾਂਗੇ ਸਰਬਾਤ ਦਾ ਭਲਾ ਸਰਬੱਤ ਦਾ ਭਲਾ

  • @RameshKumar-fr1vz
    @RameshKumar-fr1vz 5 місяців тому +38

    ਮੈ ਆਪਣੀ ੫੦ ਸਾਲ ਦੀ ਉਮਰ ਵਿੱਚ ਇੱਕ ਸਰਦਾਰ ਜੀ ਨੂੰ ਹੰਝੂ ਕੇਰਦਾ ਵੇਖਿਆ ਸਿੰਘ ਵੀ ਹੰਝੂ ਰੋਕ ਨਹੀਂ ਸਕਿਆ ਉਹ ਵੀ ਉਸਦਾ ਕੋਈ ਨਫ਼ਾ ਨਹੀਂ ਕੋਈ ਨੁਕਸਾਨ ਨਹੀਂ ਜੇਕਰ ਸੀ ਵੀ ਤਾਂ ਇੱਕ ਇਨਸਾਨੀਅਤ ਦਾ ਆਪਣੇ ਲਈ ਤਾਂ ਹਰ ਕੋਈ ਰੋਂਦੇ ਦੇਖੇ ਪਰ ਦੁਜੇ ਲਈ ਰੋਣਾਂ ਛੱਡੋ ਹੱਸਣਾ ਵੀ ਬਹੁਤ ਹੀ ਔਖਾ ਹੈ ਕਿਉਂਕਿ ਟਾਈਮ ਟਾਈਮ ਟਾਈਮ ਚ ਫ਼ਸ ਕੇ ਰਹਿ ਗਏ ਵਾਹਿਗੁਰੂ ਭਲੀ ਕਰੇ ਜੀ ਸਭਦੀ ਜੀ

    • @atmasingh8742
      @atmasingh8742 5 місяців тому

      ਬਾਪੂ ਵੈਦਵਾਨ ਜੀ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾੰ ਵਿਚ ਨਿਵਾਸ ਅਸਥਾਨ ਬਖਸ਼ਣਾ ਜੀ ਪਿਛੇ ਭੈਣ ਅਮਨ ਨੂੰ ਭਾਣਾ ਮੰਨਣ ਦਾ ਬਲ ਰਖਣਾ ਜੀ ਵਡੇ ਵੀਰ ਗੁਰਪਰੀਤ

    • @GuriSingh-jz3nw
      @GuriSingh-jz3nw 5 місяців тому

      Bilkul vir ji sahi gl thodi

    • @nitusharma7992
      @nitusharma7992 5 місяців тому

      Aa 18:55 ​@@atmasingh8742aàqqqqq

  • @Antarsingh2007
    @Antarsingh2007 5 місяців тому +20

    ਬਾਪੂ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਮਿੰਟੂ ਵੀਰ ਜੀ ਤੁਸੀਂ ਬਾਪੂ ਜੀ ਦੀ ਸੇਵਾ ਸੰਭਾਲ ਕੀਤੀ ਆਪਣਾ ਫਰਜ ਪੂਰਾ ਕੀਤਾ

  • @rajpalsinghbrar
    @rajpalsinghbrar 5 місяців тому +7

    ਮਿੰਟੂ ਵੀਰ ਰੱਬ ਤੁਹਾਨੂੰ ਕਦੇ ਵੀ ਤੱਤੀ ਹਵਾ ਵੀ ਨਾ ਲੱਗਣ ਦੇਣ ਮਿੰਟੂ ਵੀਰ ਜੀ ਅੱਜ ਤਾਂ ਤੁਸੀਂ ਸਾਨੂੰ ਜਮਾਂ ਹੀ ਜਿੱਤ ਲਿਆ ਸਾਡਾ ਸਿਰ ਤੁਹਾਡੇ ਚਰਨਾਂ ਵਿੱਚ ਝੁੱਕਦਾ ਹੈ

  • @baljitkaur691
    @baljitkaur691 5 місяців тому +3

    ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਆਪਣੇ ਚਰਨਾ ਵਿਚ ਨਵਾਸ ਬਖਸ਼ਣ

  • @HirdaiPal
    @HirdaiPal 5 місяців тому +2

    ਮੇਰੇ ਕੋਲ ਇਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਇਹ ਦੇਖ ਕੇ ਮੈਂ ਬਹੁਤ
    ਦੁਖੀ ਹਾਂ।ਵੀਰ ਗੁਰਪ੍ਰੀਤ ਅਤੇ ਉਸਦੀ ਪੂਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਵੀਰ ਗੁਰਪਰੀਤ ਧੰਨ ਹੈ ਜੀ। ਕਾਸ਼ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖੀਏ...

  • @prabhnoortiwana1482
    @prabhnoortiwana1482 5 місяців тому +22

    ਕੌਣ ਕਹਿੰਦਾਹੈ ਰੱਬ ਰੋਂਦਾ ਨਹੀ ਮੈਂ ਅੱਜ ਅੱਖੀ ਦੇਖਿਆ ਕਿ ਰੱਬ ਸੱਚੀ ਰੋਂਦਾ ਹੈ ਗੁਰਪਰੀਤ ਵੀਰ ਜੀਮਨੁੱਖਤਾ ਦੀ ਸੇਵਾ ਵਾਲੇ ਸਭ ਤੋਂ ਵੱਡੀ ਸੇਵਾ ਵਾਲੇ

  • @neelamdhiman687
    @neelamdhiman687 5 місяців тому +15

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਦੇਣ 🙏

  • @ParamjitSingh-rh9hl
    @ParamjitSingh-rh9hl 5 місяців тому +13

    ਗੁਰਪ੍ਰੀਤ ਮਿੰਟੂ ਵੀਰੇ ਜਿਸ ਦਿਨ ਤੁਸੀਂ ਬਾਪੂ ਜੀ ਨੂੰ ਲੇਣ ਗਏ ਸੀ ਉਸ ਦਿਨ ਬਹੁਤ ਖੁਸ਼ੀ ਹੋਈ ਸੀ

  • @ramantoor7373
    @ramantoor7373 5 місяців тому +3

    Bappu g ta lucky nikle ohna de putt ne moda ditta sewa ki asli putt ta hun milya c bappu g nu..mintu veer tenu rabb lambi umar deve

  • @karamjeetkaur1730
    @karamjeetkaur1730 5 місяців тому +10

    ਅੱਜ ਮਨੁੱਖਤਾ ਦੇ ਪਰਿਵਾਰ ਦਾ ਵੱਡਮੁੱਲਾ ਸਰਮਾਇਆ ਚਲਾ ਗਿਆ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਸੱਚੀ ਦਿਲੋਂ ਰੋਣਾ ਆ ਰਿਹਾ ਹੈ ਏਦਾਂ ਲੱਗ ਰਿਹਾ ਹੈ ਜਿਵੇਂ ਕੋਈ ਸਾਡੇ ਆਪਣੇ ਹੀ ਪਰਿਵਾਰ ਦਾ ਮੈਂਬਰ ਗਿਆ ਹੋਵੇ ਪਤਾ ਨਹੀਂ ਉਹ ਕਿਦਾਂ ਦੇ ਭੈਣ ਭਰਾ ਸੀ ਜਿਹੜੇ ਇਹਨਾਂ ਦੇ ਆਪਣੇ ਹੋ ਕੇ ਵੀ ਆਪਣੇ ਨਾ ਬਣ ਸਕੇ ਪੱਥਰ ਦਿਲ ਹੀ ਹੋਣ ਗਏ ਵੀਰੇ ਅੱਜ ਸੱਚੀ ਰੱਬ ਰੋ ਰਿਹਾ ਹੈ 😭😭😭😭😭😭😭

  • @Antarsingh2007
    @Antarsingh2007 5 місяців тому +48

    ਅੱਜ ਰੱਬ ਰੋਦਾ ਵੇਖਿਆ ਮੈਂ ਵੀਰ ਨੂੰ ਕੋਟੀ ਕੋਟੀ ਪ੍ਪਾਮੇਅਹ ਕਰਦਾ ਹਾਂ 😭😭😭

  • @ayeshaeeman5324
    @ayeshaeeman5324 5 місяців тому +3

    Mery favourite bapoo g thy bedwan sb ...bhut bhut bhut afsos hua ...jesy koi family member chla gya ...m in tears ...a lot of respect from chakwal pakistan ..🙏🙏🙏🙏😭😭😭😭

  • @kashmirkaur6827
    @kashmirkaur6827 5 місяців тому +9

    ਬਾਪੂ ਵੈਦਵਾਨ ਜੀ ਨੂੰ ਦੇਖ ਕੇ ਦਿਲ ਕੰਬ ਗਿਆ ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਵੀਰ ਗੁਰਪ੍ਰੀਤ ਜੀ ਸਾਰੇ ਮੈਬਰਾਂ ਨੂੰ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @muskanboutique5706
    @muskanboutique5706 5 місяців тому +14

    ਕੋਈ ਸ਼ਬਦ ਨਹੀਂ ਵੀਰ ਗੁਰਪ੍ਰੀਤ ਲਈ ਵੀਰ ਨੂੰ ਵੱਡੀ ਉਮਰ ਦੇਵੇ ਵਾਹਿਗੁਰੂ ਪਤਾ ਨਹੀਂ ਕਿੰਨੀ ਦੁਨੀਆਂ ਦਾ ਪੁੱਤ ਬਣਨਾ ਅੱਗੇ ਕਿੰਨੀਆ ਭੇਣਾ ਦਾ ਵੀਰ ਬਣਨਾ ਬਾਪੂ ਜੀ ਨਾਲ ਆਪਣਿਆਂ ਵਾਲਾ ਪਿਆਰ ਸੀ 😢😢😢

  • @GurjeetSingh-ry5mf
    @GurjeetSingh-ry5mf 5 місяців тому +12

    ਕਈ ਇਨਸਾਨ ਦੁਨੀਆ ਤੇ ਆਉਦੇ ਨੇ ਉਹ ਆਪ ਨੀਆ ਯਾਦਾ ਛੱਡ ਜਾਦੇ ਨੇ ਅਸੀ ਉਹਨਾ ਨੂੰ ਜਾਣਦੇ ਵੀ ਨੀ ਹੂੰਦੇ ਪਰ ਅਸੀ ਉਹਨਾ ਨਾਲ ਇੰਨੇ ਜੂੜ ਜਾਦੇ ਹਾ ਉਹਨਾ ਦੇ ਜਾਣ ਦਾ ਇੰਨਾ ਦੁੱਖੀ ਹੁੰਦਾ ਆਪਣੇ ਸਾਰੇ ਯਾਦ ਆ ਜਾਦੇ ਨੇ ਵਾਹਿਗੂਰੁ ਜੀ ਬਾਪੂ ਜੀ ਦੀ ਆਤਮਾ ਨੂੰ ਸਾਤੀ ਦਿਉ ਜੋ ਚਲੇ ਗਏਅਸੀਉਹਨਾ ਦੀਆ ਚੰਗੀਆ ਗੱਲਾ ਤੇ ਪੂਰਨੇ ਪਾ ਸਕੀਆ

  • @VipanjeetKaur-uc2hr
    @VipanjeetKaur-uc2hr 5 місяців тому +7

    ਵਾਹਿਗੁਰੂ ਜੀ ਅਸਲੀ ਰੱਬ ਮਨੁੱਖਤਾ ਦੇ ਘਰ ਵਿੱਚ ਹੈ ਗੁਰਪ੍ਰੀਤ ਮਿੰਟੂ ਪੁੱਤਰ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ❤

  • @ParamjitSingh-rh9hl
    @ParamjitSingh-rh9hl 5 місяців тому +9

    ਗੁਰਪ੍ਰੀਤ ਮਿੰਟੂ ਵੀਰੇ ਨਾ ਰੋਵੋ ਸਾਨੂੰ ਵੀ ਬਹੂਤ ਰੋਣਾ ਆਇਆ

  • @talvinderoberoi8207
    @talvinderoberoi8207 5 місяців тому +5

    ਬਾਪੂ ਬੈਦਵਾਨ nu ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ bakshan te ਮਿੰਟੂ ਵੀਰ ਦਾ ਦੇਣਾ kon ਦੇ ਸਕਦਾ ਰੱਬ ਆਪ ਆਇਆ ਏਸੇ ਰੂਪ ਵਿਚ ❤🙏

  • @iqbalsekhon8629
    @iqbalsekhon8629 5 місяців тому +20

    ਵਾਹਿਗੁਰੂ ਜੀ ਬਾਪੂ ਵੈਦਵਾਨ ਜੀ ਨੂੰ ਅਪਣੇ ਚਰਣਾ ਵਿੱਚ ਨਿਵਾਸ ਬਖਸ਼ਣਾ ਜੀ

  • @gurjitsingh474
    @gurjitsingh474 5 місяців тому +19

    ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬੱਖਸਣਾ ਜੀ
    ਬਾਪੂ ਜੀ ਦੇ ਭੈਣ ਭਰਾ ਕਿਹੜਾ ਮੂੰਹ ਲੈਕੇ ਸਾਹਮਣੇ ਖੜਦੇ

  • @balbirkalsi1237
    @balbirkalsi1237 5 місяців тому

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ 🙏🙏

  • @binnydhaliwal5175
    @binnydhaliwal5175 5 місяців тому +1

    ਵੀਰ ਗੁਰਪ੍ਰੀਤ ਸਿੰਘ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਪੂ ਵੈਦਵਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @surinderpawar4731
    @surinderpawar4731 5 місяців тому +2

    Akaal Purkh 🙏 Sache Patshah Ji Bapu Ji 🙏 Di Atama Nu Apne Chrna Vich Niwas Bakhsna Ji🙏

  • @BarinderkaurHundal
    @BarinderkaurHundal 5 місяців тому +5

    ਪਤਾ ਨੀ ਕੀ ਕਹਣਾ ਸੀ ਬਾਪੂ ਜੀ ਨੇ ਆਪਣੀ ਬੇਟੀ ਨੂੰ ਬਾਪੂ ਜੀ ਦਿਲ ਦੀਆ ਦਿਲ ਵਿਚ ਈ ਲੇ ਗੲਏ ਵੀਰ ਜੀ ਕੀ ਹੋਇਆ ਸੀ ਬਾਪੂ ਜੀ ਨੂੰ ਮੈਨੂੰ ਵੀ ਦੁੱਖ ਲੱਗਾ ਬਿਲਕੁਲ ਮੇਰੇ ਬਾਪੂ ਜੀ ਵਰਗੇ ਲਗਦੇ ਸੀ ਉਹ ਵੀ ਨਹੀ ਰਹੇ🙏🏿🙏🏿

  • @SukhwinderSingh-wq5ip
    @SukhwinderSingh-wq5ip 5 місяців тому +6

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ❤

  • @BhupinderSingh-xc2ue
    @BhupinderSingh-xc2ue 5 місяців тому +2

    ਸੋ ਅੱਜ ਸਸਕਾਰ ਸੀ। ਵਾਹਿਗੁਰੂ ਭਲੀ ਕਰੇ ਏਸ ਰੂਹ ਤੇ। ਲੜਕੀ ਤੇ ਭਲੀ ਰਹੇ ਓਸ ਅਕਾਲ ਪੁਰਖ ਦੀ।
    ਮੈਨੂੰ ਕਹਿੰਦੇ ਅੱਜ ਰਾਜਾ ਭੁਪਿੰਦਰ ਸਿੰਘ ਆਏ, ਜਦ ਮਿਲਿਆ।

  • @HarmeetSingh-hk3fk
    @HarmeetSingh-hk3fk 5 місяців тому +1

    Waheguru ji 🙏🙏🙏🙏🙏🙏🙏🙏🙏🙏🙏

  • @gurpreetsingh-eq9yt
    @gurpreetsingh-eq9yt 4 місяці тому

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ਼ ਦੇਣ,

  • @superiorsidhu07
    @superiorsidhu07 4 місяці тому

    Really ❤️ touching

  • @rajwantsingh8940
    @rajwantsingh8940 5 місяців тому +13

    ਗੁਰਪ੍ਰੀਤ ਜੀ ਇਹ ਸੋਚ ਕੇ ਦੁੱਖੀ ਨਾ ਹੋਵੋ ਕਿ ਬੇਟੀ ਨੂੰ ਉਸਦੇ ਪਿਤਾ ਨਾਲ ਤੁਸੀਂ ਮਿਲਾ ਨਹੀਂ ਸਕੇ। ਜੋ ਤੁਸੀਂ ਉਨ੍ਹਾਂ ਪਿਓ - ਧੀ ਲਈ ਕੀਤਾ ਇਸ ਦੁਨੀਆਂ ਵਿੱਚ ਕੋਈ ਵੀ ਮਨੁੱਖ ਤੇ ਸ਼ਾਇਦ ਹੀ ਕਰ ਸਕਦਾ । ਫਿਰ ਤਹਾਨੂੰ ਕੀ ਪਤਾ ਸੀ ਕਿ ਬਾਪੂ ਨੇ ਇੰਨੀ ਜਲਦੀ ਚਲੇ ਜਾਣਾ । ਕੰਮ ਦੇ ਬੋਝ ਹੇਠ ਸਾਰੀਆਂ ਗੱਲਾਂ ਨਹੀਂ ਯਾਦ ਰਹਿੰਦੀਆਂ । ਸ਼ਾਇਦ ਰੱਬ ਨੂੰ ਵੀ ਇਹੀ ਮਨਜ਼ੂਰ ਸੀ।

  • @sukhdevkaur9697
    @sukhdevkaur9697 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷💕🌹🌻🌹💕🌷❤️🙏🙏

  • @sukhwinderkaur7145
    @sukhwinderkaur7145 5 місяців тому +9

    ਬਹੁਤ ਮਾੜਾ ਹੋਇਆ ਬਾਈ ਜੀ, ਮਨ ਦੁੱਖੀ ਹੋ ਗਿਆ, ਹੁਣ ਤਾ ਬਾਪੂ ਜੀ ਠੀਕ ਲੱਗਦੇ ਸੀ, ਬਾਈ ਜੀ ਭੈਣ ਦਾ ਧਿਆਨ ਰੱਖਣਾ😢😢😢😢😢😢

  • @baljindermaan1403
    @baljindermaan1403 5 місяців тому +4

    Waheguru ji baba ji ਬਾਪੂ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣਾ ਜੀ

  • @baljitsandhu5995
    @baljitsandhu5995 5 місяців тому +1

    Vakhi aa video ous time ch 😢😢😢😢😢😢😢😢😢 wehaguru mehar karan sab tai 🙏❤️🤗 wehaguru wehaguru wehaguru ji 🙏😊

  • @narindernanua9870
    @narindernanua9870 5 місяців тому +21

    ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @BalwinderSingh-h4e
    @BalwinderSingh-h4e 5 місяців тому

    Bapu.de.vedo.dekh..bahut.man.ro.pada.waheguru.bati.nu.sahi.kar.dave..waheguru.vadvaan.dwara.dunea.tey.vapas.aa.jaan.sukhi.jevan..jeaun

  • @GusavkSidhu-d9h
    @GusavkSidhu-d9h 2 місяці тому

    ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ🙏🙏

  • @sandeepkainth1735
    @sandeepkainth1735 5 місяців тому +4

    ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਵੀਰ ਜੀ ਬਾਪੂ ਜੀ ਇਸ ਸੰਸਾਰ ਤੋ ਸਦਾ ਲਈ ਗੁਰੂ ਚਰਨਾ ਵਿਚ ਜਾ ਵਿਰਾਜੇ ਹਨ ਸੁਣਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਵੀਰ ਜੀ ਬਾਪੂ ਜੀ ਦੇ ਛੋਟੇ ਭਰਾ ਡਾਕਟਰ ਦਵਿੰਦਰ ਸਿੰਘ ਵੀ ਵਧੀਆ ਸ਼ਖਸ਼ੀਅਤ ਸਨ ਉਨਾ ਦੀ ਮੀਸੀਜ ਡਾਕਟਰ ਸਤਿੰਦਰ ਕੌਰ ਵੀ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ

  • @jasbirkaur2083
    @jasbirkaur2083 5 місяців тому +1

    🙏ਵਾਹਿਗੁਰੂ ਜੀ🙏

  • @Kuldeep844
    @Kuldeep844 2 місяці тому

    🙏🙏🙏🙏 waheguru ji bapu ji aapne charna vich nevash den 🙏🙏🙏 waheguru ji 🙏🙏🙏

  • @HardeepKaur-xz3hv
    @HardeepKaur-xz3hv 5 місяців тому +2

    ਵਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਾਪੂ ਜੀ ਨੂੰ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @PardeepSingh-t9e
    @PardeepSingh-t9e 5 місяців тому +4

    ਬਹੁਤ ਦੁਖ ਹੋਇਆ ਵੀਰੇ ਬਾਪੂ ਜੀ ਬਾਰੇ ਸੁਣ ਕੇ,,

  • @ranjitgill7432
    @ranjitgill7432 5 місяців тому +5

    ਸਚ ਹੀ ਅਜ ਬਾਪੂ ਜੀ ਨੂੰ ਜਾਦੇ ਦੇਖ ਮਨ ਉਦਾਸ ਹੋ ਗਿਆ ।ਬਾਪੂ ਜੀ ਨੂ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ ।ਭੈਣ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।ਵਾਹਿਗੁਰੂ

  • @ParminderSingh-yg1qh
    @ParminderSingh-yg1qh 5 місяців тому +2

    ਮਨ ਬਹੁਤ ਹੀ ਜਾਂਦਾ ਦੋਖੀ ਹੈ ਅੱਜ ਇਹ ਸਾਡਾ ਪੰਜਾਬ ਹੈ ਨਹੀਂ ਮੇਰਾ ਪੰਜਾਬ ਨਹੀਂ ਇਹ ਮੇ ਹੋਰ ਬੋਲਿਆ ਨਹੀਂ ਜਾਂਦਾ ਮੇਥੋ 🙏

  • @ravneetbans9806
    @ravneetbans9806 5 місяців тому +2

    Aaj pehli war mn apna rabh rounda dekhya waheguru ji bapu nu Changi joon baksheo

  • @dildeepsinghpb0367
    @dildeepsinghpb0367 2 місяці тому

    ਵਾਹਿਗੁਰੂ ਜੀ ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰ ਤੰਦਰੁਸਤ ਰਹਿਣ😢😢🙏🏻🙏🏻🙏🏻🙏🏻

  • @Ranjitsingh-yb2lk
    @Ranjitsingh-yb2lk 5 місяців тому +1

    Waheguru ji 👏👏👏👏👏👏👏👏👏👏👏👏👏👏👏👏👏👏👏👏

  • @IcY_47
    @IcY_47 5 місяців тому +7

    ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @baljinderkaur3083
    @baljinderkaur3083 5 місяців тому +2

    ਵਾਹਿਗੁਰੂ ਜੀ ਬਾਪੂ ਵੈਦਵਾਨ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • @GurjinderTiwana-gu8or
    @GurjinderTiwana-gu8or 5 місяців тому

    Waheguru ji waheguru ji waheguru ji waheguru ji waheguru ji waheguru ji waheguru ji

  • @jasbirkour804
    @jasbirkour804 5 місяців тому

    Waheguruji waheguruji waheguruji waheguruji waheguruji waheguruji waheguruji 🙏🙏

  • @ravindergill2180
    @ravindergill2180 5 місяців тому +1

    Waheguru waheguru waheguru waheguru waheguru 🙏

  • @25536
    @25536 5 місяців тому +1

    Sab to waddi te sachi suchi seva gurpreet bai gi te mnukhta di seva team di waheguru gi mehr kre

  • @maanreet-k4t
    @maanreet-k4t 3 місяці тому

    Allah ka shukar hey ,,aur uske bande ka bhi ,,ho itni badi sewa kar rahe hey

  • @Amit.1985-s9w
    @Amit.1985-s9w 5 місяців тому +2

    ਸਰ ਮੇਰਾ ਇੱਕ ਸਾਥੀ ਹਸਪਤਾਲ ਚ ਦਿਨ ਗਿਣ ਰਿਹਾ.ਏਦੇ ਫੇਫੜੇ ਗਲ਼ੇ ਨੇ 22 ਸਾਲ ਦਾ ਮੁੰਡਾ.ਇਲਾਜ ਕਰਾ ਰਹੇ ਪਰ ਦੁਆ ਕਰੋ ਬਚ ਜਾਵੇ

  • @kamleshsardana3682
    @kamleshsardana3682 5 місяців тому +2

    MINTOO VEER G WAHEGURU JAPO TE JAPAO ,AWAGAMAN GAMAN AA MANUKHI SHRER .HAUNSLA RAKHO G.WAHEGURU SEWA D AAP NU HIMMAT DEWE G.

  • @tajinderkour8169
    @tajinderkour8169 4 місяці тому

    Waheguru ji apne charna vich niwas bakhshan ji bapu ji nu

  • @sonisaini2523
    @sonisaini2523 5 місяців тому

    Waheguru ji waheguru ji waheguru ji

  • @subhashsharma-pt9rv
    @subhashsharma-pt9rv 3 місяці тому

    Gurpreet ji nu koti koti parnam ji

  • @KuldeepSinghdabaPlambar-mn1xj
    @KuldeepSinghdabaPlambar-mn1xj 2 місяці тому

    Waheguru ji waheguru ji 🙏🙏 waheguru ji waheguru ji 🙏🙏

  • @gursahibgill4167
    @gursahibgill4167 5 місяців тому +4

    ਸਰ ਜੀ , ਸਲੂਟ ਤੁਹਾਂਨੂੰ ਜੋ ਕਾਰਜ ਤੁਸੀਂ ਕਰ ਰਹੇ ਜੀ । ਵਾਹਿਗੁਰੂ ਦੀ ਤੁਹਾਡੇ ਤੇ ਇਸੇ ਤਰਾਂ ਕਿਰਪਾ ਬਣਾਂਈ ਰੱਖਣ 🙏

  • @kuldeepkaur-uw8tn
    @kuldeepkaur-uw8tn 5 місяців тому +1

    ਪੈਸਾ ਹੀ ਆ ਵੀਰ ਪਿਆਰ ਦਾ ਕਾਲ ਪੈ ਗਿਆ ਸਾਡੇ ਮਨਾਂ ਵਿੱਚ, ਅਸੀਂ ਜ਼ਿਆਦਾ ਸਿਆਣੇ ਤੇ ਚਲਾਕ ਕਰ ਤੇ ਆਧੁਨਿਕਤਾ ਤੇ ਪਦਾਰਥ ਨੇ

  • @bhupinder846
    @bhupinder846 5 місяців тому

    Waheguru ji Mehar karn ji veer gurpreet singh nu tandurusti bakshan waheguru ji veer ji eda hi samaj di sewa karde rahin. Waheguru ji

  • @BarinderkaurHundal
    @BarinderkaurHundal 5 місяців тому +2

    ਵੀਰ ਜੀ ਵੱਲ ਵੇਖ ਰੋਦੇ ਹੋਏ ਮੇਰਾ ਵੀ ਰੋਣਾ ਨਿਕਲ ਆਇਆ ਵੀਰ ਜੀ ਤੁਹਾਨੂੰ ਅੱਜ ਪਹਿਲੀ ਵਾਰ ਰੋਦੇ ਦੇਖਿਆ ਵੀਰ ਜੀ ਮੈ ਦੇਖੀ ਸੀ ਵੀਡੳ ਜਦੋ ਤੁਸੀ ਬਾਪੂ ਜੀ ਨੂੰ ਲੈਣ ਗੲਏ ਸੀ ਮੈ ਤਾ ਤੁਹਾਡੀਆ ਸਾਰੀਆ ਵੀਡੳ ਦੇਖਦੀ ਆ ਵਾਹਿਗੂਰੁ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸੇ🙏🏿🙏🏿🙏🏿

  • @ParamjeetKaur-x2x
    @ParamjeetKaur-x2x 5 місяців тому

    ਜੇਕਰ ਹਰ ਘਰ ਵਿੱਚ ਇੱਕ ਬੱਚਾ ਭਾਵੇਂ ਧੀ ਹੋਵੇ ਜਾਂ ਪੁੱਤ ਗੁਰਪ੍ਰੀਤ ਸਿੰਘ ਵਰਗਾ ਪੈਦਾ ਹੋ ਜਾਵੇ ਤਾਂ ਕੋਈ ਆਸ਼ਰਮ ਖੋਲਣ ਦੀ ਲੋੜ ਈ ਨਾ ਪਵੇ ਜਿਉਂਦਾ ਰਹਿ ਵੀਰੇ ਮਾਂ ਦੀ ਕੁੱਖ ਤੂੰ ਸਹੀ ਮਾਇਨੇ ਵਿੱਚ ਸੁਲੱਖਣੀ ਕੀਤੀ ਆ।।

  • @dalbirsinghsingh8144
    @dalbirsinghsingh8144 5 місяців тому +6

    ਪਤਾ ਨਹੀ ਰੱਬ ਕਿਹੜੀਆ ਰੰਗਾ ਵਿੱਚ ਰਾਜੀ ਸਮਾ ਪਤਾ ਨਹੀ ਕਦੋ ਮਾੜਾ ਆ ਜਾਵੇ

  • @sukhwinderkaur7145
    @sukhwinderkaur7145 5 місяців тому +10

    ਇਥੇ ਕੋਈ ਕਿਸੇ ਦਾ ਨਹੀਂ ਕੋਈ ਭੈਣ ਭਰਾ ਨਹੀਂ, ਖੂਨ ਚਿੱਟਾ ਹੋ ਗਿਆ, ਆਪਣੇ ਵੀਰ ਨੂੰ ਆਖਰੀ ਸਮੇ ਵੀ ਨਹੀਂ ਆਏ, ਨਾਲ ਦਾ ਜੰਮਿਆ ਸੀ, ਪਤਾ ਨਹੀਂ ਕਿਹੋ ਜਿਹੀ ਭੈਣ ਆ, ਹੁਣ ਕੱਲੀ ਼ਧੀ, ਰਹਿ ਗਈ, ਕੋਈ ਕਮਾਈ ਕੰਮ ਨਹੀਂ ਆਈ, ਸਭ ਇਥੇ ਹੀ ਰਹਿ ਜਾਣਾ ਹੈ, ਕੁਝ ਵੀ ਨਾਲ ਨਹੀਂ ਜਾਦਾ

  • @YG22G
    @YG22G 5 місяців тому

    ਵਾਹਿਗੁਰੂ ਜੀ ਇਹ ਸਮਾਂ।

  • @gurmeetkaur3620
    @gurmeetkaur3620 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਇਨਾ ਹੀ ਇਮੋਸ਼ਨਲ ਹੋ ਜਾਵੇ ਵੇਖ ਕੇ ਸਾਡੇ ਵੀ ਮੋਸ਼ਨ ਬਹੁਤ ਜਿਆਦਾ ਪਿੰਗਲ ਗਏ ਪਲੀਜ਼ ਤੁਸੀਂ ਵੀ ਅਰਦਾਸ ਕਰੋ ਕਿ ਆਪਾਂ ਸਭ ਨੂੰ ਹੌਸਲਾ ਦੇਵੇ ਤੇ ਇਹ ਟਾਈਮ ਸਾਨੂੰ ਨਾ ਵਿਖਾਵੇ ਵਾਹਿਗੁਰੂ ਸਾਨੂੰ ਨਾ ਵਿਖਾਵੇ ਟਾਈਮ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਤੇਰੀ ਓਟ ਤੇਰਾ ਹੀ ਆਸਰਾ

  • @KaurD1313
    @KaurD1313 5 місяців тому

    Waheguru ji apne charna ch niwas bakshan baapu ji nu

  • @ParveenHosiery
    @ParveenHosiery 5 місяців тому +1

    👏👏

  • @Azeem_vlogs_88
    @Azeem_vlogs_88 4 місяці тому

    Wah sardar g tusi baba g da put hon da haq ada kar ditta sardar g Allah Taala tuhanu bada ajar dou ga❤

  • @ਜਰਨੈਲਸਿੰਘ-ਯ9ਧ
    @ਜਰਨੈਲਸਿੰਘ-ਯ9ਧ 5 місяців тому

    ਵਾਹਿਗਰੂਜੀ

  • @AmarjitSingh-cs4fs
    @AmarjitSingh-cs4fs 5 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @GandhiramSharma
    @GandhiramSharma 5 місяців тому

    Waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏

  • @AmriksinghSidhuSidhu-jd8mb
    @AmriksinghSidhuSidhu-jd8mb 5 місяців тому

    ਵਾਹਿਗੁਰੂ ਸੁਪਨਿਆ ਦੇ ਘਰ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @deepsingh-sx3un
    @deepsingh-sx3un 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shamverinderpaul9492
    @shamverinderpaul9492 5 місяців тому

    Wah rab dai bandia tusi janm hi lok sewa lai layia aa❤❤❤❤

  • @simarjeetkaur2546
    @simarjeetkaur2546 5 місяців тому

    ਵਹਿਗੁਰ ਜੀ

  • @GurtejSingh-jr2eq
    @GurtejSingh-jr2eq 5 місяців тому

    ਵਾਹਿਗੁਰੂ ਬਾਪੂ ਜੀ ਨੂੰ ਆਪਣੇ ਚਰਨ ਕਮਲਾਂ ਵਿੱਚ ਨਿੰਘ ਦਾ ਨਿਵਾਸ ਬਖ਼ਸ਼ਣ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰ ਜੀ

  • @kirandeep6646
    @kirandeep6646 5 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਤੁਸੀ ਹੌਸਲਾ ਰੱਖੋ ਜੀ ਤੁਹਾਨੂੰ ਰੋਦੇ ਹੋਏ ਵੇਖ ਕੇ ਮੈਨੂੰ ਵੀ ਬਹੁਤ ਰੋਣ ਆ ਗਿਆ 😭😭😭😭😭😭🙏🏻🙏🏻

  • @amrinderkumar3919
    @amrinderkumar3919 5 місяців тому +1

    Eni etechment Gurpreet y ohna nu aa bapu nal mera rona ni ruk reha par jerhe bapu g de bhain pra ohna da dill keho ja ho ga ehne pathar dill ho ge ne lok jo sanskar te v ni aa skde c

  • @sonusandhu922
    @sonusandhu922 5 місяців тому

    ਵਾਹਿਗੁਰੂ ਜੀ😢

  • @kiranjeet055
    @kiranjeet055 4 місяці тому

    Buht dukh lagiya bapu ji bare Jan k,,waheguru ji bapu nu Santi bakhsan,,

  • @parmjeetkaur9067
    @parmjeetkaur9067 5 місяців тому

    ਵਾਹਿਗੁਰੂ ਜੀ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ਜੋ ਮਨੁੱਖਤਾ ਦੀ ਸੇਵਾ ਤੇ ਪਰਵਾਰ ਵਿਚੋ ਕੋਈ ਵੀ ਪਰਾਣੀ ਦਾ ਵਿਛੋੜਾ ਪੈਂਦਾ ਹੈ ਤਾ ਉਨਾ ਨਾਲ ਦਿਲਾ ਦੀਆਂ ਸਾਜ਼ਾਂ ਪੈ ਜਾਦੀਆ ਗੁਰਬਾਣੀ ਦਾ ਕਥਨ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਐ