Maahi Di Mehfil | Episode no 16 - Debi Makhsoospuri | Maahi Sharma

Поділитися
Вставка
  • Опубліковано 30 лис 2024

КОМЕНТАРІ • 922

  • @PargatSingh-lo5vi
    @PargatSingh-lo5vi 4 місяці тому +228

    ਮਾਹੀ ਦੀ ਮਹਿਫ਼ਿਲ ਦਾ ਸਬ ਤੋਂ ਵਧਿਆ ਐਪੀਸੋਡ ਦੇਬੀ ਜੀ ਤੋਂ ਉਪਰ ਕੁਛ ਨੀ ❤

  • @gogisarao5741
    @gogisarao5741 3 місяці тому +14

    ਦੇਬੀ ਬਾਈ ਨਾਲ ਹੁਣ ਤੱਕ ਬਹੁਤ ਲੋਕਾਂ ਨੇ ਇੰਟਰਵਿਊ ਕੀਤੀ
    ਪਰ ਜੋ ਸਵਾਲ ਮਾਹੀ ਨੇ ਪੁੱਛੇ, ਸਾਹਿਤਕ ਸਵਾਲ ਉਹ ਅੱਜ ਤੱਕ ਕਿਸੇ ਨੇ ਨਹੀਂ ਪੁੱਛੇ I
    ਸਭ ਤੋਂ ਵਧੀਆ ਲੱਗਿਆ ਦੇਬੀ ਮਖਸੂਸਪੁਰੀ ਦੀਆਂ ਪੰਜ ਮਨ ਪਸੰਦ ਕਿਤਾਬਾਂ ਵਾਲਾ ਸਵਾਲ,
    ਇਹੋ ਜਿਹੇ ਸਵਾਲਾਂ ਨਾਲ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ ਇਹਨਾਂ ਪੰਜ ਕਿਤਾਬਾਂ ਨੂੰ ਹਰ ਕੋਈ ਪੜ੍ਹਨਾ ਚਾਹੂਗਾ I

  • @gurmaildhaliwal01
    @gurmaildhaliwal01 4 місяці тому +51

    ਕੁੱਝ ਕਿਸੇ ਨਾਲ ਨਹੀਂ ਮਿਲਦਾ "ਦੇਬੀ" ਵੱਖਰਾ ਸਾਰਿਆਂ ਤੋਂ,
    ਧਰਤੀ ਦੇ ਨਾਲ ਜੁੜਿਆਂ ਲੋਕੀਂ ਕਹਿੰਦੇ ਉੱਚਾ ਤਾਰਿਆਂ ਤੋਂ,🙏🏻❤💕

  • @thewriteunitemusic
    @thewriteunitemusic 4 місяці тому +20

    ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ,, ਦੇਬੀ ਸਾਬ੍ਹ ਨੂੰ ਸੁਣਨਾ ਮਤਲਬ ਕਈ ਕਿਤਾਬਾਂ ਇਕੱਠੀਆਂ ਪੜ੍ਹਨ ਦੇ ਬਰਾਬਰ ਹੈ। ਜੀਓ ਬਾਬਾ ਜੀ❤

  • @kakapatti889
    @kakapatti889 4 місяці тому +67

    ਵਾਹ ਅੱਜ ਤਾਂ ਰੱਬ ਕੋਲੋਂ ਕੁਝ ਹੋਰ ਵੀ ਮੰਗ ਲੈਦੇ ਉਹ ਵੀ ਮਿਲ ਜਾਣਾ ਸੀ ਅੱਜ ਹੀ ਚੇਤੇ ਕਰਿਆ ਸੀ ਦੇਬੀ ਜੀ ਨੂੰ ਮਾਹੀ ਜੀ ਤੁਸੀਂ ਤਾਂ ਕਮਾਲ ਕਰਤੀ , ਦੇਬੀ ਜੀ ਨੂੰ ਮਹਿਫ਼ਿਲ ਵਿੱਚ ਸੱਦ ਕੇ , ਬਹੁਤ, ਬਹੁਤ ਧੰਨਵਾਦ, thnx, ❤❤❤❤❤❤❤

  • @NarinderKaur-mk6bd
    @NarinderKaur-mk6bd 4 місяці тому +65

    ਮੇਰਾ ਫੇਵਰਟ ਦੇਬੀ ਭਾਜੀ👌🙏❤️

  • @sroay5552
    @sroay5552 4 місяці тому +18

    ਕੋਈ ਉੱਜੜਿਆ ਕੋਈ ਆਬਾਦ ਹੋਇਆ ਦਿੱਤਾ ਸਬਕ ਹਾਲੇ ਨਾਂ ਯਾਦ ਹੋਇਆ ਦੇਬੀ ਸੋਚਦਾ ਦੱਸੇ ਗਾ ਕੌਣ ਤੈਨੂੰ ਕਿੰਨਾ ਜਿਕਰ ਤੇਰਾ ਤੈਥੋਂ ਬਾਅਦ ਹੋਇਆ...❤

  • @angrezsingh1423
    @angrezsingh1423 3 місяці тому +5

    ਦੇਬੀ ਭਾਜੀ ਦੀਆਂ ਹੁਣ ਤੱਕ ਜਿੰਨੀਆਂ ਵੀ ਇੰਟਰਵਿਊ ਸੁਣੀਆਂ ਸਭ ਤੋਂ ਵਧੀਆ ਲੱਗਾ ਅੱਜ ਕਿਉਂ ਕਿ ਮਾਹੀ ਆਪ ਦੇਬੀ ਭਾਜੀ ਦੀ ਬਹੁਤ ਵੱਡੀ ਫੈਨ ਆਂ ਸਵਾਲ ਬਹੁਤ ਵਧੀਆ ਕੀਤੇ ਨੇ 🥰✅👌👍

  • @SurinderSingh-vm7dq
    @SurinderSingh-vm7dq 4 місяці тому +8

    ਇਸ ਸ਼ੋਅ ਵਿੱਚ ਦੇਬੀ ਜੀ ਨੂੰ ਰੂ-ਬ-ਰੂ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ।🎉🎉🎉🎉

  • @happysingh2731
    @happysingh2731 4 місяці тому +6

    Bahut bahut dhanyvad Mahi Jee
    ਬਹੁਤ ਸੋਹਣਾ ਲੱਗਿਆ ਮਾਹੀ ਜੀ ਦੇਬੀ ਭਾਜੀ ਦਾ ਪ੍ਰੋਗਰਾਮ ਪਹਿਲੀ ਵਾਰੀ ਇੰਟਰਵਿਊ ਸੁਣੀ ਦੇਬੀਭਾਜੀ ਦੀ ਬਹੁਤ ਵਧੀਆ ਸਾਨੂੰ ਲੱਗਾ

  • @GUR922
    @GUR922 4 місяці тому +13

    ਦੇਬੀ ਮਖਸੂਸਪੁਰੀ ਵੀਰ ਬਹੁਤ ਬਾਕਮਾਲ ਇਨਸਾਨ ਨੇ ਸੁਲਝਿਆ ਹੋਇਆ ਗੀਤਕਾਰ,ਗਾਇਕ, ਤੇ ਸ਼ਾਇਰ। ਵਾਹਿਗੁਰੂ ਤੰਦਰੁਸਤ ਰੱਖਣ।

  • @JaspreetSingh-mh7xt
    @JaspreetSingh-mh7xt 4 місяці тому +3

    ਦਰਦਾਂ ਦਾ ਦਰਿਆ ਹੈ ਦੇਬੀ ਅੱਲੜ ਉਮਰ ਦਾ ਚਾਅ ਹੈ ਦੇਬੀ । ਬਾਕਮਾਲ ਜੀ ਦੇਬੀ ਸਾਹਿਬ ❤❤। ਬਹੁਤ ਖੂਬ।

  • @itsMaahiSharma
    @itsMaahiSharma 4 місяці тому +189

    Kiwe lgya Tuhanu episode. 🫶🏻 koi galti Hogyi howe tan maafi. 👏🏻

  • @rameshsingh6969
    @rameshsingh6969 4 місяці тому +6

    ਬਹੁਤ ਵਧੀਆ ਜੀ ਮਾਹੀ ਦੀ ਮਹਿਫ਼ਿਲ ਵਿਚ ਸੁਣਨ ਨੂੰ ਮਿਲਦਾ ਸਾਰੇ ਕਲਾਕਾਰਾਂ ਬਾਰੇ ਸੋਹਣਾ ਪ੍ਰੋਗਰਾਮ ਹੈ ਮਾਹੀ ਸ਼ਰਮਾ ਜੀ ਬਹੁਤ ਧੰਨਵਾਦ ਜੀਓ 🎉🎉

  • @Jagdeepsingh-l4j
    @Jagdeepsingh-l4j 4 місяці тому +9

    ਆਸ਼ਕਾਂ ਦਾ ਰੱਬ .. ਦੇਬੀ y ਆ ਗਿਆ... ਇਸ ਤੋਂ ਉੱਪਰ ਕੁਜ ਨਈ ਮਾਹੀ ਦੀ ਮਹਿਫ਼ਿਲ ਚ 🙏🙏🙏🙏🙏

  • @DeepBrar-s6r
    @DeepBrar-s6r 2 місяці тому

    wahi ji wah bhut vadia mahi thudi mehfil te bebi ji 👌👌siraa laa dita

  • @CharanjitRai-n5x
    @CharanjitRai-n5x 4 місяці тому +3

    Oh hoooo hoooo. Mahi j Devi Saab nu Mila ki tu c ta mere dil di khawaish poori kr diti tuhada bahut shukriya end te mawa dhiya wali shayari sun k ta Galla hi bhar giya c
    So thanks very much Sade Dil di khawaish poori krn lai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManjinderKaur-qp4gx
    @ManjinderKaur-qp4gx 4 місяці тому +30

    ਬਹੁਤ ਸੋਹਣਾ ਬੋਲ ਦੇ ਜੀ ਦੇਬੀ ਦੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਲੰਮੀ ਉਮਰ ਕਰੇ ਤੁਹਾਡੀ ਬਹੁਤ ਤਰੱਕੀ ਬਖਸ਼ਣ ਹਮੇਸ਼ਾ ਅਸੀਂ ਤਹਾਨੂੰ ਸੁਣ ਦੇ ਰਹੀਆਂ ਜੀ । ਮੈਨੂੰ ਮਾਹੀ ਜੀ ਦਾ ਹੱਸਣਾ ਬਹੁਤ ਵਧੀਆ ਲੱਗਦੇ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਮੇਰੀ ਭੈਣ ਨੂੰ ਬਹੁਤ ਸਾਰਾ ਪਿਆਰ। manjinder Kaur Hong Kong ❤❤❤❤❤

  • @pinder3836
    @pinder3836 4 місяці тому +7

    Debi bhaji di soch likhtaaa da raaz ajj pta lgaa surjit patar sahab g de ehne kreeb c ge kyaaa baat respect waah kmaal Debi sir patar sahab 🙌🙌🙌. kitab pdd k sochi pai jnaaa debi bhaji ta patar sahab de ehne nere ccc ge ❤❤❤❤

  • @rajguri1761
    @rajguri1761 4 місяці тому +6

    ਮਾਹੀ ਭੈਣੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ . ਦੇਬੀ ਭਾਜੀ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ❤ ਪਰ ਜਿਸ ਦਿਨ ਸਤਿੰਦਰ ਸਰਤਾਜ ਹੁਣੀ ਆ ਗਏ ਤੁਹਾਡਾ ਸ਼ੋ ਬੁਲੰਦ ਹੋ ਜਾਉ 🙏🏼🙏🏼ਸਾਨੂੰ ਉਡੀਕ ਰਹੁਗੀ . ਪਿਆਰ ਅਤੇ ਸਤਿਕਾਰ ਅਸਟਰੇਲਿਆ ਤੋਂ

  • @SandeepSinghSingh-wi4xy
    @SandeepSinghSingh-wi4xy 4 місяці тому +21

    ਦੇਬੀ ਪਾਜੀ ❤❤❤❤ ਬਹੁਤ ਵਧੀਆ ਲੱਗਿਆ ਮਾਹੀ ਜੀ ਹੁਣ ਤਾਹਨੂੰ ਬੇਨਤੀ ਹੈ ਕਿ ਹੁਣ ਕੇ ਐਸ ਮੱਖਣ ਪਾਜੀ ਤੇ ਹਰਭਜਨ ਮਾਨ ਸਾਬ ਨੂੰ ਲੈ ਕੇ ਆਓ ਮਾਹੀ ਜੀ

  • @deepaulakh8931
    @deepaulakh8931 4 місяці тому +5

    ਪਹਿਲੀ ਵਾਰ ਮੈਂ ਕੋਈ ਇੰਟਰਵਿਊ ਪੂਰਾ ਸੁਣਿਆ ਬਹੁਤ ਸੁੱਚਾ ਸਿੱਧਾ-ਸਾਦਾ ਇਨਸਾਨ 👏👏

  • @inderhoney343
    @inderhoney343 4 місяці тому +20

    Aaj mehfil poori hoyi ❤❤❤❤

  • @gurusaria9376
    @gurusaria9376 4 місяці тому +2

    ਵਾਹ ਜੀ ਵਾਹ ਬਹੁਤ ਸੋਹਣੀ ਮਹਿਫ਼ਿਲ..ਰੂਹ ਸ਼ਰਾਸ਼ਾਰ ਹੋ ਗਈ.. ਉਸਤਾਦ ਦੇਬੀ ਸਾਹਬ ਦੀਆਂ ਗੱਲ੍ਹਾਂ ਸੁਣ ਕੇ❤❤ ਮਾਹੀ ਜੀ ਬਹੁਤ ਖੂਬ 🌺 ਯਾਦਗਾਰੀ ਮੁਲਾਕਾਤ

  • @sukhveersingh759
    @sukhveersingh759 4 місяці тому +3

    Bhot bhot sohna ❤ Debi di mehfil Rava hi jndi aaa

  • @mandeepsingh-tq3xu
    @mandeepsingh-tq3xu 4 місяці тому +2

    ਹੁਣ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਾਰਾਨੇ ਦੇਖ ਲਏ.. All time fav Debi maksoospuri ji 🙏

  • @parminder845
    @parminder845 4 місяці тому +3

    Dil karda AA eh episode te debi Saab di shayari KDE khatm na hove jinni mrji sunlo aida lagda C jive hune Shuru hoi AA.paji jeonde vadde raho Rab Tuhanu Hamesha Khush rKhe te chardiya kala bakhshe...

  • @jaspreetsinghdhaliwal4598
    @jaspreetsinghdhaliwal4598 4 місяці тому +2

    Thx Mahi ji eh mulakat sab tu best, es changi gal eh lagi k Mahi de v dil cho gallyan aa rahi aa, Debi 22G ta Great person ne pehla e

  • @jashanchandi261
    @jashanchandi261 4 місяці тому +4

    hello mahi g thnku soo much tusi paji nu program ch lai k aye t ajj tak mai kdi nii tuhada show dekhya but ajj sirf t sirf mnu debi paji lyi tuhada sara show dekhna penna j

  • @jaggi12473
    @jaggi12473 4 місяці тому +7

    ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਹੀ ਜੀ,ਚਰਨ ਲਿਖਾਰੀ ਨੂੰ ਵੀ ਜ਼ਰੂਰ ਬੁਲਾੳ🙏🙏

  • @annienayyar5880
    @annienayyar5880 4 місяці тому +5

    Debi sir✨✨Saadi khushkismati aa v assi thode samay ch aaa...🎉🎉

  • @friendsstudiophagwara
    @friendsstudiophagwara 3 місяці тому +1

    No Words About Baba Debi ji, Great Legend, Proud of Punjab....Respected.......n mahi Di Mehfal Wah🙏

  • @paligidderbaha
    @paligidderbaha 4 місяці тому +7

    ਦੁਨੀਆਂ ਸੁੰਨੀ ਹੋ ਜਾਂਦੀ ਜਦ ਮਾਂ ਨਹੀਂ ਰਹਿੰਦੀ🎤✍️👌

  • @rajinderrinku2760
    @rajinderrinku2760 4 місяці тому +3

    ਮੇਰਾ ਰੋਣਾ ਨਿਕਲ ਗਿਆ ਬਾਈ ਦੀਆਂ ਗੱਲਾਂ ਸੁਣ ਕੇ ❤❤Love u bai ji

  • @Amanmansadebilovers2466
    @Amanmansadebilovers2466 4 місяці тому +28

    "ਆਜਾ ਦੇਬੀ ਤੇਰੀ ਖ਼ਾਤਰ ਥੋੜ੍ਹੇ ਸਾਂਹ ਬਚਾਅ ਰੱਖੇ ਨੇ" ਜੀ ਆਇਆਂ ਨੂੰ ਦੇਬੀ ਸਾਬ੍ਹ ❤️

  • @RajKumar-mm9fr
    @RajKumar-mm9fr 4 місяці тому +4

    Aaj di mehfil Soney pe suhaga,wali gal ho gyi. Both are my favorite stars.

  • @AjayKandhari-q8m
    @AjayKandhari-q8m 4 місяці тому +4

    Great great great very great episode hai eh hun tak da sab to best best episode hai eh wah wah wah

  • @ramneekdhawan9545
    @ramneekdhawan9545 Місяць тому

    Most awaited podcast jis vich puchhan vala ta kehan vala aj eko gehraiyan ch howega... Aj galaaa barabar di hongia .. much respect to Debi sir and lots of love to you mahi ji.. aj sunke maza agya ❤❤❤❤❤

  • @ramanverma347
    @ramanverma347 4 місяці тому +8

    ਰੂਹ ਨੂੰ ਸਕੂਨ ਦਿੰਦੀਆਂ ਪਾਣੀ ਦੀਆਂ ਛੱਲਾਂ ਨੇ,
    ਪਾਤਰ ਸਾਹਿਬ ਤੇ ਦੇਬੀ ਦੀਆਂ ਇੱਕੋ ਗੱਲਾਂ ਨੇ,

  • @navjotbhullar8071
    @navjotbhullar8071 4 місяці тому +1

    Waaah maza aa gya jeonde vasde raho debi ji te TUC v jehre Sade lyi ehna nu lai k aye o ❤❤

  • @JatinderSony-ny3pr
    @JatinderSony-ny3pr 4 місяці тому +3

    Aj da prog dekh ke swad ii ayi jnda te rona v ayi jnda paatar saab da jikar sun ke❤❤😢😢

  • @sukhrajguru7113
    @sukhrajguru7113 4 місяці тому +2

    Debi baji verga shyaar juga juga to bad reb di mehar naal banda salute a Debi paji nu❤❤❤

  • @harvinderpalbhatti9551
    @harvinderpalbhatti9551 4 місяці тому +13

    ਪਿਛਲੇ ਢਾਈ ਦਹਾਕੇ ਤੋਂ ਸੁਣ ਰਹੇ ਹਾਂ ਦੇਬੀ ਸਾਬ ਨੂੰ।

  • @vinodgouria143
    @vinodgouria143 4 місяці тому +2

    Bhut time to wait kar rhya c ustaad g de interview di❤❤❤shukriyaa maahi g

  • @paramjitmahi8042
    @paramjitmahi8042 4 місяці тому +4

    Bohot wadiya program ji.
    Dhanbad Mahi ji

  • @mandeepsandila
    @mandeepsandila 4 місяці тому

    Waah ..bhut wadia lgda...jdo Debi saab sada gout satkaar nal lende ne.

  • @gurjeetkang6623
    @gurjeetkang6623 4 місяці тому +9

    ਦਿਲੋਂ ਪਿਆਰ ਕਰਦੇ ਸੀ ਪਾਤਰ ਸਾਬ੍ਹ ਨੂੰ ਅੱਖਾਂ ਚੋਂ ਪਾਣੀ ਦੱਸ ਦਿੰਦਾ 😢😢😢

  • @Technologyking-jy5xi
    @Technologyking-jy5xi 4 місяці тому +2

    ਚੋਟੀ ਤੇ ਪਹੁੰਚਿਆ ਨੂੰ ਦੁਨੀਆਂ ਵੇਹਦੀ ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ ਼
    Debi m evergreen singer ❣️

  • @officialreetbaljit
    @officialreetbaljit 4 місяці тому +4

    ਸਾਡੇ ਸ਼ਹਿਰ ਦਾ ਮਾਣ , ਸ਼ਾਇਰੀ ਦਾ ਮਾਣ ਜਨਾਬ ਦੇਬੀ ਸਾਹਿਬ !! ਬੱਚਿਆ ਵਰਗਾ ਸੁਭਾਅ ਬਾਬਾ ਜੀ ❤❤

  • @baldeepsingh269
    @baldeepsingh269 3 місяці тому

    Great man Debi Bai…. Mahi ji very good keep going

  • @beantkaur8447
    @beantkaur8447 4 місяці тому +5

    Buhat dhanbad g debi g nal interview karn lai ❤😊

  • @kps2261
    @kps2261 3 місяці тому

    The best interview ❤️‍🩹 Huge respect for Debi bhaji 👏

  • @balkaransinghvairoke
    @balkaransinghvairoke 4 місяці тому +8

    ਦੇਬੀ ਸਾਹਿਬ ਨੀ ਕੋਈ ਬਣ ਸਕਦਾ, ਇਕ ਅੰਬਰ ਜਿੱਡਾ ਨਾਮ,ਬਾਕਮਾਲ ਸਾਇਰ, ਬਹੁਤ ਸੋਹਣਾ ਐਪੀਸੋਡ ਬਹੁਤ ਸਮੇ ਤੋ ਉਮੀਦ ਕਰਦੇ ਸੀ

  • @BoharSidhu-j8c
    @BoharSidhu-j8c 23 дні тому

    Sachi ajj mahi di mehfil asli mehfil bani a ❤

  • @parminderkumar8052
    @parminderkumar8052 4 місяці тому +17

    ਮਹਾਨ ਗੀਤਕਾਰ 🙏🙏

  • @pardeepjeonwala4082
    @pardeepjeonwala4082 4 місяці тому +1

    ਦਿਲੋਂ ਧੰਨਵਾਦ ਮਾਹੀਂ ਭੈਣ ਤੇਰਾ ਦੇਬੀ ਮਖਸੂਸਪੁਰੀ ਨੂੰ ਮਿਲਾਉਣ ਵਾਸਤੇ ❤❤❤

  • @chardikalawale0044
    @chardikalawale0044 4 місяці тому +3

    ਗੀਤ ਲਿਖਾਂ ਦੂ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ ❤

  • @karamjitsinghsalana4648
    @karamjitsinghsalana4648 3 місяці тому +1

    Wah❤❤❤debi

  • @mahingasingh4610
    @mahingasingh4610 4 місяці тому +3

    ਕਿਆ ਬਾਤਾ ਨੇ ਦੇਬੀ ਤਾਂ ਦੇਬੀ ਆ❤❤❤❤❤

  • @mahisingh4762
    @mahisingh4762 4 місяці тому +1

    One of the best podcast.. Debi Saab great personality.. 👌👌👌👏👏🙏🙏

  • @parmmsingh
    @parmmsingh 4 місяці тому +3

    Maahi huna nu ਵੀ interview ਕਰਨ ਤੋਂ ਪਹਿਲਾਂ ਪਤਾ ਸੀ ਕਿ interview sirra honi ਤੇ ਮੈਂ ਵੀ interview da thumbnail dekh k ਹੀ ਅੰਦਾਜ਼ਾ ਲਾ ਲਿਆ ਸੀ ਕਿ ajj sirra ਹੋਣ ਵਾਲਾ ਆ ❤

  • @GovindKumar-yw9sc
    @GovindKumar-yw9sc 4 місяці тому +2

    ਸਸਤੇ ਵਿੱਚ ਕੁੱਝ ਲੱਭ ਜਾਏ ਉਸਦੀ ਕਦਰ ਨਹੀ ਹੁੰਦੀ , ਮੁਫ਼ਤ ਮਿਲੀ ਹੋਈ ਚੀਜ ਨੂੰ ਰਾਹ ਵਿੱਚ ਸੁੱਟ ਜਾਂਦੇ ਮਿੱਤਰਾ , ਦੇਬੀ❤

  • @swaransingh9981
    @swaransingh9981 4 місяці тому +8

    ਯਾਦਾਂ ਖ਼ਾਬਾ ਦੇ ਵਿੱਚ ਮੇਰੇ ਨਾਲ ਰਹੀਂ

  • @sahildeep9710
    @sahildeep9710 4 місяці тому +2

    ਰਾਤ 12 ਵਜੇ ਦਾ ਸਮਾਂ ਸੀ ਦੇਬੀ ਜੀ ਇੰਟਰਵਿਊ ਸੁਣ ਰਿਹਾ ਸੀ ਤੇ ਮੈਨੂੰ ਵੀ ਇਕ ਸ਼ਾਇਰ ਆ ਗਿਆ ਕਿ ਉਦਾਸ ਗੱਲਾਂ ਸੁਣ ਆਨੰਦ ਆ ਰਿਹਾ ਹੈ ਮੰਨ ਵਿਚ ਕੋਈ ਉਦਾਸੀ ਨਹੀਂ ਆਉਂਦੀ ਭਾਵੇਂ ਸਾਰੀ ਰਾਤ ਦੇਬੀ ਜੀ ਦੀਆਂ ਗੱਲਾਂ ਸੁਣੀ ਜਾਈਏ ਨੀਂਦ ਤੇ ਕਿ ਆਉਣੀ ਉਬਾਸੀ ਵੀ ਨਹੀਂ ਆਉਂਦੀ

  • @Preety-h1i
    @Preety-h1i 4 місяці тому +5

    Mere guru ji wah Kamal aa debi ji

  • @rkcreations4677
    @rkcreations4677 4 місяці тому +2

    One the best episode for me bec of debi makhsoospuri,die hard fan of him ❤

  • @debifan.302
    @debifan.302 4 місяці тому +3

    ਕੀ ਕਹਿਣੇ ਮੇਰੇ ਲੇਖਾ ਦੇ ....... ਵਾਹ
    ਓਹਨੂੰ ਖਾਸ ਲਿਖ ਦੇਣਾ ਤੇ ਮੈਨੂੰ ਆਮ ਲਿਖ ਦੇਣਾ
    ਵਾਹ ਵਾਹ 2014 ਸੂਰਮੇ ਵਾਲੀ ਅੱਖ ਹੋਈ ਸੀ ਸੇਤੀਆ ਪੈਲਸ ਕੋਟਕਪੂਰੇ 'ਚ ਉਸ ਚ ਇਕ ਸ਼ੇਅਰ ਬੋਲਿਆ ਸੀ
    ..ਖੂਨ ਕਰ ਹੱਥ ਧੋਤੇ ਮੇਰਾ ,
    ਧੁੱਪੇ ਜਾ ਬੈਠੇ ਗਏ ਦੇਬੀ
    ਲਹੂ ਮੇਰਾ ਸੁੱਕਣੇ ਨੂੰ ਕਿੰਨੀ ਦੇਰ ਲੱਗੀ
    ਉਸ ਸ਼ੇਅਰ ਬਾਰੇ ਦਸੇ ਕੋਈ .... ਭਾਵੇਂ kamra ਹੀ

  • @ਹਰਮੇਲਸਿੰਘਧਾਲੀਵਾਲ

    ਦੇਬੀ ਸਾਬ ਵਰਗਾ ਇਨਸਾਨ ਬਹੁਤ ਹੀ ਘੱਟ ਮਿਲਦੇ ਨੇ,,ਲਵ ਯੂ ਬਾਬਾ ਜੀ❤

  • @Arpan16233
    @Arpan16233 4 місяці тому +9

    Buhat Buhat Thanks ji dabi sahib ji de Darshan Karbon lai mare kol lafaj nahi jina nal tuhada Thanks kar saka

  • @GovindKumar-yw9sc
    @GovindKumar-yw9sc 4 місяці тому +2

    ਭੁੱਲ ਕੇ ਵੀ ਉਹਤੋਂ ਅਹਿਸਾਨ ਨਾ ਕਰਾਵੀ
    ਸੱਜਣਾ ਦਾ ਚਾਹ ਦਾ ਕੱਪ ਵੀਂ ਮਹਿੰਗਾ ਪੈ ਜਾਣਾ
    ਦੇਬੀ ✌✌❤❤

  • @sandeeprajvi402
    @sandeeprajvi402 4 місяці тому +3

    ਮਾਹੀ ਭੈਣ ਅਜੇ ਦੇਖੇਆ ਨੀ ਸੋ਼ ਪਰ ਲਾਈਕ ਤੇ ਕਮੈਂਟ ਪਹਿਲਾਂ ਹੀ ਕਰਤਾ ਕਿਉਂਕਿ ਦੇਬੀ ਬਾਈ ❤

  • @AmarpreetSingh-q5k
    @AmarpreetSingh-q5k 4 місяці тому +1

    ਦੇਬੀ ਸਾਬ ਦੀਆਂ ਬਹੁਤ ਵੱਡੀਆਂ ਤੇ ਸੋਹਣੀਆਂ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੇਬੀ ਸਾਬ ਦੀ ਕਲ਼ਮ ਨੂੰ ਸਲੂਟ 🫡🙏🙏🙏

  • @Ramandeepkaur-wh8pq
    @Ramandeepkaur-wh8pq 4 місяці тому +4

    Bahut vdiaa g dil khush ho jnda tohadi mehfil dekh k sare singers bahut vdiaa g... Amar noori mam nu v bulao

  • @jaswinderkaur7254
    @jaswinderkaur7254 4 місяці тому +1

    Mai canada vich dekh ke aai c. Devi ji da Rol very nice. Sari Moovi bahut super hit. Lgi🙏🙏🙏🙏🙏👍👍👍👍👍❤️❤️❤️❤️❤️

  • @zulmisehmbi4570
    @zulmisehmbi4570 3 місяці тому +1

    Debi ji di mehnat nu salam

  • @sagalveersingh9175
    @sagalveersingh9175 4 місяці тому +6

    ❤ਮੇਰੇ ਫੇਵਰਟ। ਤਾਊ। ❤💖🎉

  • @sandeepbadhan3992
    @sandeepbadhan3992 3 місяці тому +1

    Sasrikal Debi bhaji main tuhada bahut vada fan ha
    Mahi ji tuhada v bahut bahut dhanywaad jo tusi sanu Debi bhaji de rubaru krvaya ❤

  • @surmeensurmeenbaath9551
    @surmeensurmeenbaath9551 4 місяці тому +3

    ਉਦਾਸੀ ਚੋ ਹੀ ਸਭ ਕੁਝ ਨਿਕਲਦਾ ਹੈ ਜਦ ਤੱਕ ਅਸੀ ਉਦਾਸ ਨਹੀ ਹੁੰਦੇ ਉਤਨਾਂ ਚਿਰ ਮਨ ਚੋ ਕੋਈ ਕਲਾ ਨਹੀ ਉਪਜਦੀ ਜਦੋਂ ਅਸੀ ਉਦਾਸ ਹੁੰਦੇ ਹਾ ਉਦੋ ਆਪਣੇ ਸਭ ਤੋ ਨੇੜੇ ਹੁੰਦੇ ਹਾਂ ।..... ਜਤਿੰਦਰ ਬੀਰ ਬਾਠ

  • @kamalthindkamal4926
    @kamalthindkamal4926 4 місяці тому

    Es interview da majaa aa gya maahi ji..Rabb Khush Rakhe❤❤

  • @prof.kuldeepsinghhappydhad5939
    @prof.kuldeepsinghhappydhad5939 4 місяці тому +4

    Love with respect Baba ji May God bless you Baba ji❤

  • @jaswinderkaur7254
    @jaswinderkaur7254 4 місяці тому +1

    Shi ae yaad hi esi hai👍👍👍👍👍❤️❤️❤️❤️kise piyare lyi. Davi ji Godbless u

  • @Sabermehmi-nb4ru
    @Sabermehmi-nb4ru 4 місяці тому +16

    Mahi mam finally fir ajj debi sir nal pic vi click krli ❤️😊 te ajj mahfil vi wah kamaal ⛳️⛳️

  • @DebiFan
    @DebiFan 4 місяці тому +1

    Mahi da ajj ajj pahla show sohna lgya a .oh sirf sade guru sade ustad jnab Debi makhsoospuri baba ji krke. Pahli bara pura show dekhya mahi da love u baba ji ❤❤

  • @sodhirana1829
    @sodhirana1829 4 місяці тому +6

    Love you brother ji aaj lagu mahfal full

  • @jeetgurjeet6202
    @jeetgurjeet6202 3 місяці тому +1

    rab lmbi umar kre ustaad g di ❤️

  • @Diinesh.86kumar
    @Diinesh.86kumar 4 місяці тому +3

    वाह... वाह.... वाह..... आह !!!

  • @rupindersingh9400
    @rupindersingh9400 4 місяці тому +2

    ਦੇਬੀ ਸਦਾ ਜਗਦਾ ਰਹੇ ਦੀਵੇ ਵਾਂਗ

  • @gurmaildhaliwal01
    @gurmaildhaliwal01 4 місяці тому +5

    ਬਾਬਾ ਜੀ 🙏🏻👏🏻👏🏻

  • @baljinderkaurbaljinder5314
    @baljinderkaurbaljinder5314 4 місяці тому +2

    Surjeet parter ji always sada vi ch poetry rahi jinda rehnga. ❤❤❤❤❤

  • @amanrathor7025
    @amanrathor7025 4 місяці тому +7

    Aaj da show popular hon wala ae ji❤

  • @jagdevsingh4742
    @jagdevsingh4742 4 місяці тому +1

    ਮਾਹੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
    ਅੱਜ ਤੁਸੀਂ ਦੇਬੀ ਭਾਜੀ ਨੂੰ ਸਾਡੇ ਨਾਲ ਮਿਲਾਇਆ

  • @SaiJiDaAvtar786
    @SaiJiDaAvtar786 4 місяці тому +4

    Waw ji waw ❤❤

  • @AjayPal-ml3ik
    @AjayPal-ml3ik 4 місяці тому +1

    ਬਹੁਤ ਹੀ ਵਧੀਆ ਗਾਣਾ ਮਾਂ ਧੀਆਂ ਵਾਲਾ ਮੋਰੇ ਵੀ ਦਿਲ ਦੇ ਨੇੜੇ ਹੈ ਜੀ

  • @PargatSingh-lo5vi
    @PargatSingh-lo5vi 4 місяці тому +5

    ਮਾਹੀ ਜੀ ਦੇਬੀ ਨੂੰ ਇਕ ਵਾਰ ਫੇਰ ਬੁਲਾ ਲਾਉ ਸ਼ੋ ਵਿਚ ਹਜੇ ਦਿਲ ❤ ਨੀ ਭਰਿਆ ਇੱਕ ਹੋਰ ਐਪੀਸੋਡ ਹੋਜੇ plzzz

  • @StaraStudio7
    @StaraStudio7 4 місяці тому +1

    زبردست❤❤🎉🎉❤❤

  • @MandeepKaur-xb9wv
    @MandeepKaur-xb9wv 4 місяці тому +3

    ❤❤❤❤ koi lafz nhi ji koi lafz nhi tareef li

  • @bhupindergaddu4562
    @bhupindergaddu4562 4 місяці тому

    Omg!!!!!!! What a show🎉🎉🎉🎉🎉 I will be listening 🎶 to this interview so many times again❤❤❤❤ amazing human being Debi Maksoosipuri❤❤❤❤

  • @prof.kuldeepsinghhappydhad5939
    @prof.kuldeepsinghhappydhad5939 4 місяці тому +6

    Chhalla Geet maur mandi 1-4-2013 nu programme ch Lakhiaa c Baba ji ne❤

  • @RamShyam-bp3ru
    @RamShyam-bp3ru 3 місяці тому +2

    Wah ji wah waheguru waheguru waheguru ji we are proud of you jug jug jeeo🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @harwindersingh1555
    @harwindersingh1555 4 місяці тому +7

    ਗੁਰਪ੍ਰੀਤ ਸਿੰਘ ਘੁੱਗੀ ਜੀ ਨਾਲ ਵੀ ਇੰਟਰਵਿਊ ਕਰੋ

    • @Randy-g5s3y
      @Randy-g5s3y 3 місяці тому

      Phuddu banda Gurpreet ghugi