Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਐਨਾ ਸਵਾਦ ਤਾਂ ਕਦੇ ਵੀ ਨਹੀਂ ਆਇਆ ਧੰਨਵਾਦ ਟਹਿਣਾ ਸਾਬ ਧੰਨਵਾਦ ਹਰਮਨ ਭੈਣ ਜੀਬਾਈ ਹੀਰੇ ਦੇ ਰੂ ਬੁ ਰੂ ਕਰਵਾਇਆ
ਟਹਿਣਾ ਸਾਬ ਜੀ ਲਾਭ ਹੀਰਾ ਵਾਕੇ ਲਾਭ ਹੀਰਾ ਜਿੰਨੇ ਵੀ ਸੋਗ ਧੱਕੇ ਨਾਲ ਗੱਲ ਦਿਮਾਗ਼ ਚੋ ਵਾੜ ਦੇਂਦੇ ਲੋਕ ਤੱਥ
ਇਹ ਹੁੰਦਾ ਲੋਕਾ ਦਾ ਪਿਆਰ ਮੈ ਸਾਰੇ ਕੁਮੇਟ ਪੜੇ ਪਰ ਕੋਈ ਵੀ ਲਾਭ ਹੀਰੇ ਖਿਲਾਫ ਨਹੀ ,ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਿਸ
Hanji shi gal aa m v saare comment pde aa love you labh heera ji
@@BalwinderSingh-ev3vq ਤਤ।ਤ
Teri bhan.da.ahola
ਭੁੱਲ ਕੇ ਵੀ ਸੱਜਣਾਂ ਦੇ ਕਦੇ ਰੱਬ ਨਾ ਵਿਛੋੜੇ ਪਾਵੇ ਲਾਭ ਹੀਰਾ ਜੀ ਦਾ ਬਹੁਤ ਸੋਹਣਾ ਗੀਤ
ਸਭ ਤੋਂ ਵੱਧ ਆਨੰਦ ਤਾਂ ਟਹਿਣਾ ਸਾਬ ਨੇ ਮਾਣਿਆ ਇਸ ਮੁਲਾਕਾਤ ਦਾ ਪੂਰੀ ਫੀਲੰਗ ਲਈ
ੲਿਕ ਗੀਤ ਕਾਰਗਿਲ ਦੀ ਲੜਾੲੀ ਵੇਲੇ ਵੀ ਗਾੲਿਆ ਸੀ .ਫੌਜੀ ਵੀਰਾਂ ਲੲੀ.ਫੱਕੀਆਂ ੳੁਡਾ ਦਿੳੁ...
MY FAVOURITE SONG 💝💝
Veer mai v oss gane bane soch Reha c
Shi gal veer
ਮੇਰਾ ਮਨ ਭਾਉਦਾਂ ਕਲਾਕਾਰ, ਤੁਸੀ ਹਮੇਸ਼ਾ ਮੇਰੇ ਗਾਣਿਆ ਦੀ ਸੂਚੀ ਵਿੱਚ ਰਹਿੰਡੇ ਹੋ। ਤੁਹਾਨੂੰ ਮੇਰਾ ਦਿਲੋਂ ਸਲੂਟ ਹੈ। ਸੱਚੀ ਤੁਸੀ ਪੰਜਾਬ ਦੇ ਹੀਰੇ ਹੋ, ਜੋ ਇੱਕੋ ਹੈ ਪੰਜਾਬ ਵਿੱਚ, ਹੋਰ ਕੋਈ ਨਹੀਂ ਹੋ ਸ਼ਕਦਾ.
ਲਾਭ ਹੀਰਾ ਵਾਕੀ ਸੁਰ ਦਾ ਹੀਰਾ ਹੈ....ਅਖਾੜੇ ਵਿੱਚ ਲੋਕਾਂ ਵੰਨ ਕੇ ਖੜ੍ਹਾਉਣਆ ਕੋਈ ਖਾਲਾ ਜੀ ਦਾ barha ਨੀ...ਪਰ ਲਾਭ ਹੀਰਾ ਰੰਗ ਬੰਨ੍ਹ ਦਿੰਦਾ...ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
Lab Hera varga hor koi singar nai
20 hajar da ikat Honda Labh Heere de khade bich
੨੨ਜੀ ਮੈ ਦੋਹਾ ਕਤਰ ਦੇ ਵਿੱਚ ਹਾ ਮੇਰੇ ਕੋਲ ੨੨ ਲਾਭ ਹੀਰਾ ਜੀ ਦੇ ਟੋਟਲ ਸਾਰੇ ਗੀਤ ਹਨ ਮੇਰੇ ਟਰਾਲੇ ਵਿਚ ਲਾਭ ਹੀਰਾ ਹੀ ਵੱਜਦਾ ਹੈ ੧੦੦% ਸੱਚੀ ਗੱਲ ਹੈ
Koe Safety Officer di job hai y Ji othe Doha qatar which
Very good 👍👍
ਬੁਢਲਾਡੇ ਆਲੇ਼, ਸਾਡੇ ਏਰੀਏ ਦੀ ਸਾਨ, ਬਾਈ ਲਾਭ ਹੀਰਾ ਜੀ, ਬੜੇ ਸੁਰੀਲੇ ਕੰਠ ਅਤੇ ਉੱਚੀਆਂ ਸੁਰਾਂ ਦੇ ਸੁਰੀਲੇ ਗਾਇਕ ਹਨ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਵਾਕਿਆ ਹੀ ਮਿੱਤਰੋ ਬੋਹੜ ਥੱਲੇ ਬੋਹੜ ਨਹੀਂ ਲਗਦਾ ਹੁੰਦਾ, ਇਹ ਤਾਂ ਬੋਹੜ ਵੀ ਉਹ ਆ ਜੋ ਪੂਰੇ ਕਿੱਲੇ ਚ ਫੈਲਿਆ ਹੋਇਆ 🙏🏻🙏🏻🙏🏻🙏🏻🙏🏻🙏🏻
ਲੋਕ ਗਾਇਕ ਹੈ ਉਸਤਾਦ ਲਾਭ ਹੀਰਾ ਜੀ, ਬਹੁਤ ਸੋਹਣਾ ਗਾਉਦਾ ਹੈ ਉਸਤਾਦ, ਜੁੱਗ ਜੁੱਗ ਜੀਵੇ ਮਾਲਵੇ ਦੀ ਸਾਨ ਉਸਤਾਦ ਲਾਭ ਹੀਰਾ ਜੀ
ਹੀਰੇ ਦੇ ਬਰਾਬਰ ਦਾ ਕੋਈ ਕਲਾਕਾਰ ਨਹੀਂ ਦਿਖਦਾ । ਉਸਤਾਦ ਜੀ ।।
Good luck
Rht
W
Antta samana lai gall karo heera je nal
ਟਹਿਣਾਂ ਸਾਹਿਬ ਅੱਲੜ੍ਹ ਉਮਰੇ ਲਾਭ ਹੀਰਾ ਜੀ ਦੇ ਗੀਤ ਬਹੁਤ ਚੰਗੇ ਲੱਗਦੇ ਸੀ।
Hun keve da Lagda Real Hero
@@tarsemguru2322 🚓
ਉਹ ਦਿਨ ਸੁਨਹਿਰੀ ਸਨ ਜੀ
@@tarsemguru2322 ਹੁਣ ਤੇ ਪਹਿਲਾਂ ਨਾਲੋਂ ਵੀ ਚੰਗਾ ਲੱਗਾ ਗੱਲਾਂ ਬਾਤਾਂ ਸੁਣ ਕੇ ਰੂਹ ਗਦਗਦ ਹੋ ਗਈ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਦਿਲੋਂ ਦੁਆ ਏ।
ਹੁਣ ਵੀ ਗਾਣੇ ਫੁੱਲ ਸਵਾਦ ਦਿੰਦੇ ਆ
ਲਾਭ ਹੀਰਾ ❤️❤️❤️❤️🔥🔥🔥🔥 ਬਾਈ ਜੀ ਬਹੁਤ ਸੋਹਣਾ ਅਤੇ ਬਹੁਤ ਉੱਚਾ ਗਾਉਂਦੇ ਹੋ । ਚੱਜ ਦਾ ਵਿਚਾਰ ਪ੍ਰੋਗਰਾਮ ਦੀ ਸਭ ਤੋ ਸੋਹਣੀ ਕਿਸਤ ਐ ।।।👌👌👌👌। ਲਾਭ ਹੀਰਾ ਬਹੁਤ ਵਧੀਆ ਬੰਦਾ👌👌👌👌
ਲੋਕਾਂ ਦਾ ਆਪਣਾ ਆਪਣਾ ਨਜਰੀਆ ਹੁੰਦਾ ।ਪਰ ਟਕੇ ਟਕੇ ਨੂੰ ਗਾਣੇ ਦਾ ਬਹੁਤ ਘੈਂਟ ਸੁਨੇਹਾ ਸੀ । ਸਿਲੁਟ ਆ ਲਾਭ ਹੀਰਾ ਜੀ
ਬਹੁਤ ਹੀ ਖੂਬਸੂਤ ਟਹਿਣ। ਸ।ਹਿਬ ਤੇ ਬੀਬੀ ਹਰਮਨ ਜੀ ਦ। ਤੇ legend living ਲ।ਭ ਹੀਰ। ਜੀ ਦ।
ਲੋਕ ਤੱਥਾਂ ਦਾ ਬਾਦਸ਼ਾਹ ਜਨਾਬ ਲਾਭ ਹੀਰਾ ਜੀ ਦਿਲੋ ਸਲੂਟ ਐ ਬਾਈ ਜੀ।
ਅਸੀਂ ਗੁਆਂਢੀਆਂ ਦੇ ਘਰੋਂ ਕੈਸਟ ਮੰਗਦੇ ਸੀ ਫਿਰ ਹਫਤਾ ਭਰ ਸੁਣੀ ਦੀ ਸੀ।
Wah ji wah me vi eda Karda hunda
Same aa mara v sister ji m v bhut ਪਸੰਦ ਕਰਦਾ ਲਾਭ ਹੀਰੇ ਨੂੰ
ੳੁਸ ਟਾੲੀਮ ੳੁਧਾਰ ਸੁਧਾਰ ੲਿਹ ਚੀਜਾ ਦਾ ਵੱਧ ਚਲਦਾ ਸੀ।
ਜਿੳੁਦੇਂ ਰਹੋ ਦੋਨੋ ਬਾੲੀ ਲਾਭ ਹੀਰਾ ਜੀ ਅਤੇ ਬਾੲੀ ਟਹਿਣਾ ਜੀ ਅਤੇ ਭੈਣ ਜੀ ਬਹੁਤ ਬਹੁਤ ਬਹੁਤ ਅਨੰਦ ਅਾੲਿਅਾ ਮੁਲਾਕਾਤ ਸੁਣਕੇ
ਸਹੀ ਹੀਰਾ ਕਲਾਕਾਰ ਪਰਮਾਤਮਾ ਕਰੇ ਲਾਭ ਹੀਰੇ ਨੂੰ ਤਰੱਕੀਆਂ ਬਖ਼ਸ਼ੇ
ਹਿੱਕ ਦੇ ਜੋਰ ਨਾਲ ਗਾਉਣ ਵਾਲਾ ਲੋਕ ਗਾਇਕ ਅਖਾੜਿਆਂ ਦੀ ਸ਼ਾਨ ਬਾਈ ਲਾਭ ਹੀਰਾ 💯💯💥💥💥♥️♥️♥️♥️♥️👌🏻👌🏻👌🏻👌🏻
ਬਹੁਤ ਪਿਆਰੀ ਇੰਟਰਵਿਊ ਲਾਭ ਹੀਰਾ ਸੱਚੀ ਪੰਜਾਬੀ ਸੰਗੀਤ ਦਾ ਹੀਰਾ ਹੈ ਰੱਬ ਤੁਹਾਨੂੰ ਹੋਰ ਭਾਗ ਲਾਵੇ ਮੇਰਾ ਮਨਪਸੰਦ ਗੀਤ ਨਾ ਵੇ ਸੱਜਣਾ ਨਾ ਅੱਜ ਨਹੀ ਸੁਣਾਇਆ ਤੁਸੀ ਕੋਈ ਗਲ ਨੀ ਕਦੀ ਫਿਰ ਸਹੀ Love you bai ji
Han, yar Bai oh Bahut pyara geet c ,meri v ichha c oh geet sun Di
ਉਸਤਾਦ ਜੀ ਬਹੁਤ ਹੀ ਵਧੀਆ 👍👍👍 ਏਨਾ ਟਾਈਮ ਕਲਾਕਾਰ ਕੋਈ ਚੱਲ ਨੀ ਸਕਦਾ, ਜਿਨ੍ਹਾਂ ਟਾਈਮ ਉਸਤਾਦ ਨੇ ਦਿਲਾ ਤੇ ਰਾਜ ਕੀਤਾ 🙏🙏🙏
ਵਾਹ ਜੀ ਬਹੁਤ ਵਧੀਅਾ ਗੱਲਬਾਤ ਕੀਤੀ ਲਾਭ ਹੀਰਾ ਜੀ .. ਬੜੀ ਹਲੀਮੀ ਤੇ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਦਿੱੱਤੇ
ਲਾਭ ਹੀਰਾ ਜੀ ਦੀ ਇੰਟਰਵਿਊ ਬਹੁਤ ਘੈਂਟ ਲੱਗੀ ਜੀ ਜਿਉਂਦੇ ਵਸਦੇ ਰਵੋ ਲਾਭ ਹੀਰਾ ਜੀ
ਅੱਜ ਵੀ ਬੁਲੰਦੀ ਤੇ ਹੈ ਤੇ ਕੱਲ ਵੀ ਰਹੇਗਾ । ਲੋਕ ਗਾਇਕ
ਲਾਭ ਹੀਰਾ 💎 ਵਰਗਾ ਕੋਈ ਨਹੀਂ ਹੀਰੇ💎 ਅੱਗੇ ਸਾਰੇ ਹੀ ਫੇਲ ਨੇ ਕਿਸੇ ਵੀ ਕਲਾਕਾਰ ਨੇ ਹੀਰੇ ਵਰਗਾ ਲਾਇਵ ਆਖਾੜਾ ਨਹੀਂ ਲਾਇਆ ਸਰਤਾਜ ਤੋਂ ਬਿਨਾਂ
ਬਹੁਤ ਬਹੁਤ ਧੰਨਵਾਦ ਟੇਹਨਾ ਸਾਹਿਬ ਤਹਾਡਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਬਾੲੀ ਲਾਭ ਹੀਰਾ ਨੂੰ ਦੇਖ ਕੇ ਤੇ ਸੁਣ ਕੇ ਧੰਨਵਾਦ ਕਰਦੇ ਹਾ
ਕਬੱਡੀ ਵਾਲਾ ਸੁਪਰ ਹਿੱਟ ਗੀਤ ਵੀ ਲਾਭ ਹੀਰੇ ਦੇ ਹਿੱਸੇ ਅਾੲਿਅਾ .. kiya bata ji god bless you
Ajj tak kise v singer ne nhi ga sakiy Bilcul shi gal
ਸੱਚੀ ਗੱਲ ਆ ਬਾਈ ਜੀ
ਮਣ ਫਿੱਕਾ ਪੈ ਗਿਆ ਹਾਣਦੀ ਏ ਜਿੰਦਗੀ ਤੋਂ ਯਾਰਾਂ ਦਾ ਬਾਈ ਲਾਭ ਹੀਰਾ ਇਹ ਗੀਤ ਉਸ ਸਮੇਂ ਦਾ ਸਭ ਤੋਂ ਵੱਧ ਮਸ਼ਹੂਰ ਗੀਤ ਸੀ
ਬਹੁਤ ਚੰਗਾ ਲਗਿਆ ਅਸੀਂ ਤਾਂ ਕਸਮ ਖਾਦੀ ਸੀ ਜਦੋਂ ਤੱਕ ਲਾਭ ਹੀਰਾ ਜੀ ਨਹੀਂ ਆਉਣਗੇ ਅਸੀਂ ਚੱਜ ਦਾ ਵਿਚਾਰ ਨਹੀਂ ਦੇਖਾਂਗੇ ਬਾਰ ਬਾਰ ਮੈਸਜ ਤੋਂ ਬਾਅਦ ਅੱਜ ਇੱਛਾ ਪੂਰੀ ਕੀਤੀ ਬਹੁਤ ਧੰਨਵਾਦ
ਪੰਜਾਬੀ ਇੰਡਸਟਰੀ ਦਾ ਸਦਾਬਹਾਰ ਕਲਾਕਾਰ ਔਰ ਸਭ ਤੋਂ ਸਫਲ ਬਾਈ ਲਾਭ ਹੀਰਾ ਜੀ। ਦਿਲ ਖੁਸ਼ ਹੋ ਗਯਾ ਬਾਈ ਦੇ ਵਿਚਾਰ ਸੁਣ ਕੇ ।
ਲਾਭ ਹੀਰਾ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 🌹🙏🙏👌👌
ਅੱਜ ਦੇ ਨੋਜਵਾਨ ਭਰਾਵਾ ਨੂੰ ਬੇਨਤੀ ਆ ਕਿ ਇਹ ਹੁੰਦੀ ਆ ਅਸਲ ਕਲਾਕਾਰੀ ਵਧੀਆ ਕਲਾਕਾਰ ਵਧੀਆ ਗੀਤਕਾਰੀ ਨੂੰ ਪਿਆਰ ਕਰੋ ਲਾਇਵ ਅਖਾੜੇ ਲਾਭ ਹੀਰੇ ਬਾਈ ਵਰਗੇ ਹੀ ਲਗਾ ਸਕਦੇ ਨੇ
Bahut badhiya hero hero
Nes
Punjabi industry da Badshah hai Mera Veer Labh Heera
ਮੇਰੇ ਮਨ ਦੀ ਗੱਲ ਕਹਿ ਦਿੱਤੀ ਬਾਈ ਜੀ ਜੋ ਗੀਤਾਂ ਰਾਹੀਂ ਮੇਹਣੇ-ਕੁਮੇਣੇ ਹੁੰਦੇ ਆ ਗਾਇਕ ,ਕੋਈ ਸਮਾਜਿਕ ਸੇਧ ਵਾਲੇ ਗਾਣੇ ਗਾਉਣੇ ਚਾਹੀਦੇ ਆ ਉਹਨਾਂ ਨੂੰ,,,,
ਸਤਿ ਸੀਂ ਅਕਾਲ ਜੀਂ ਲਾਭ ਹੀਰਾਂ ਬੜਾ ਵਧੀਆ ਗਾਇਕ ਹੈ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਕਸੇ💯💯💯💯💯👌👌👌👌👌
ਟਹਿਣਾ ਸਾਹਿਬ ਮੈਡਮ ਹਰਮਨ ਜੀ ਦਾ ਬਹੁਤ ਧੰਨਵਾਦੀ ਹਾਂ ।ਜੋ ਲਾਭ ਹੀਰਾ ਜੀ ਨਾਲ ਮੁਲਕਾਤ ਕਾਰਵਾਈ।ਹੀਰਾ ਜਿੰਨਾ ਪੁਰਾਣਾ ਹੁੰਦੈ ,ਸਮੇਂ ਨਾਲ ਉਸਦੀ ਕੀਮਤ ਵਧਦੀ ਜਾਂਦੀ ਹੈ।ਇਹ ਗੱਲ ਲਾਭ ਹੀਰਾ ਜੀ ਤੇ 100% ਢੁਕਦੀ ਹੈ।ਧੰਨਵਾਦ ਜੀ।
ਮਾਣਕ ਵਾਗ ਲਾਭ ਹੀਰਾ ਵੀ ਸਦਾਬਹਾਰ ਕਲਾਕਾਰ ਹੈ ਰੂਹ ਖੁਸ਼ ਹੋ ਗਈ
Good
eh manak to v uper hai bai ji sach da peredar hai bai labh heera ji
ਬਹੁਤ ਹੀ ਵਧੀਆ ਇੰਟਰਵਿਊ 22 ਲਾਭ ਹੀਰੇਬਹੁਤ ਵਧੀਆ ਸੋਚ ਦਾ ਮਾਲਕ ਲਾਭ ਹੀਰਾ ਰੱਬ ਹੋਰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ
ਬਾਈ ਜੀ ਗੀਤਕਾਰ ਬਲਜਿੰਦਰ ਮਾਨ ਕੋਟਭਾਈ ਦੀਇੰਟਰਵਿਊ ਜਰੂਰ ਕਰੋ ਬਹੁਤ ਸਾਰੇ ਗੀਤ ਹਿੱਟ ਹੋਏ ਜੀ।ਜਿਵੇਂ ਮੈਂ ਕੂੜੀ ਗਰੀਬਾਂ ਦੀ ਗਾਇਕ ਹਰਦੇਵ ਮਾਹੀਨੰਗਲ ਜੀ।ਤੇਰਾਂ ਗੁੱਟ ਤੇ ਲਿਖਾ ਬੈਠੀਂ ਨਾਂਅ ਹਰਦੇਵ ਮਾਹੀਨੰਗਲ ਜੀ। ਦਸ ਗੀਤ ਲਿਖੇ ਗਏ ਬਲਜਿੰਦਰ ਮਾਨ ਕੋਟਭਾਈ ਦੇ ਹਰਦੇਵ ਮਾਹੀਨੰਗਲ ਜੀ ਨੇ ਹਿੱਟ ਵੀ ਕੂੜੀ ਗਰੀਬਾਂ ਦੀ ਤੋਂ ਹੋਏਆ।ਫੇਰ ਵੀਰ ਦਵਿੰਦਰ ਜੀ ਪਹਿਲੀ ਆ ਕੈਸਟਾਂਜਿਵੇਂ ਰੁਲਦੇ ਪਰਾਂਦੇ ਡੋਰੀਆ। ਸੱਜਣਾ ਜੁਦਾਈਆਂ ਪੈਣ ਗੀਆ। ਦੁੱਖ ਬੁਰੇ ਯਾਰੀਆਂ ਦੇ ।ਬਹਤੇਆ ਪਿਆਰਾ ਵਾਲੀ ਐ ਫੇਰ ਗਾਇਕ ਨਵਦੀਪ ਸੰਧੂ ਮੁਬਾਰਕਾਂ ਮੁਬਾਰਕਾਂਨਵੀਂ ਦੁਨੀਆਂ ਵਸਾਲੀ ਵੈ ਮੁਬਾਰਕਾਂਅਮਿੰਤਾ ਵਿਰਕ। ਗੋਰੀ ਗੱਲ ਤੇ ਮਿੱਠੀ ਜੀ ਚਪੇੜ ਮਾਰੀਕੇ ਮੁੰਡਾ ਪਿਆਰ ਕਰਦਾ ਅਨਮੋਲ ਵਿਰਕ ਜੀ ਬੁੱਕਲ ਤੇਰੀ ਚ ਜਾਨ ਨਿਕਲੇ।ਕਰਮਜੀਤ ਅਨਮੋਲ ਦੀ ਪਹਿਲੀ ਕੈਸੇਟ ਪਿਆਰ ਵਾਲੀ ਗੱਲ ।ਮਿਸ ਪੂਜਾ ਨੇ ਦਿਲ ਤਾਂ ਕਰੇ ਤੋੜ ਲਿਈਏ ਯਾਰੀਆਂ।।ਸੋ ਗੀਤ ਤੋਂ ਵੱਧ ਹਿੱਟ ਗੀਤ ਹੋਏ ਜੀ।ਜਿਵੇਂ ਤੁਸੀਂ ਸੁਣੇਆ ਹੋਣਾਤੂੰ ਹੀ ਇਕ ਸਹਾਰਾ ਵੈ।ਬਾਕੀ ਜੱਗ ਦੁਸ਼ਮਣ ਸਾਰਾ ਵੈ।ਪਿੰਡ ਕੋਟਭਾਈ ਚ ਮੋੜ ਤੇ ਪੱਕਾ ਘਰ ਸਿਖਰ ਚੁਬਾਰਾ ਵੈ ਦਸ ਕੀ ਕਰੀਏ ਬਲਜਿੰਦਰਾ ਖੁਸ਼ੀਆਂ ਨਾਲ ਗ਼ਮੀਆਂ ਖੇਣ ਗੀਆ ।ਸੱਜਣਾ ਜੁਦਾਈਆਂ ਪੈਣ ਗੀਆਮਿੱਤਰਾ ਜੁਦਾਈਆਂ ਪੈਣ ਗੀਆ। ਵੀਰ ਦਵਿੰਦਰ ਦੀ ਆਵਾਜ਼ ਵਿੱਚ ਹਿੱਟ ਹੋਏ ਆ।ਜਿਵੇਂ ਵੱਡੀ ਭਾਬੀ ਮਾਂ ਵਰਗੀ ਮਾਂ ਮੇਰੀ ਦਾ ਇਸਾਸ ਵੀ ਨਾ ਹੋਏਆ।ਜ਼ਰੂਰ ਇੰਟਰਵਿਊ ਕਰੋ ਟਹਿਣਾ ਸਾਹਿਬ ਗੀਤਕਾਰ ਬਲਜਿੰਦਰ ਮਾਨ ਕੋਟਭਾਈ ਜੀ ਦੀਮੇਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਈ ਜੀ ਨੇ।ਫੋਨ ਨੂੰ ਵੀ ਮੈਂ ਦੇ ਦਿੰਦਾ ਜੀ 7340798279 ਤੇਬਾਕੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਹੋਮੈਂ ਤਹੁਡੀਆ ਸਾਰੀਆਂ ਦੀਆਂ ਸਾਰੀਆਂਇੰਟਰਵਿਊ ਜਰੂਰ ਸੁਣਦਾ ਹੁੰਣਾ ਜੀ।ਅੱਜ ਵੀ ਜਨਾਬ ਲਾਭ ਹੀਰਾ ਦੀ ਜੀ ਇੰਟਰਵਿਊਬਹੁਤ ਵਧੀਆ ਲੱਗੀ ਮੇਰੀ ਬੇਨਤੀ ਜ਼ਰੂਰ ਕਬੂਲ ਕਰਨੀ ਜੀ ।ਮੈਂ ਤਹੁਡਾ ਬੱਚਾ ਮੱਲਣ ਕੋਟ ਭਾਈ ਤੋ
ਜੇ ਮਨ ਨਾ ਲਗਦਾ ਹੋਵੇ ਤਾਂ ਤੁਹਾਡੇ ਚੈਨਲ ਵੇਖਿਆ ਜਾ ਸਕਦਾ ਹੈ ਮੀਰਪੁਰ ਮਾਨਸਾ
Hi
7:00 ਇਹੋ ਜਹੇ ਪਤਾ ਨਹੀਂ ਕਿਹੜੇ ਬੰਦੇ ਆ ਜਿੰਨਾ ਨੂੰ ਇਹੋ ਗਾਣੇ ਦਾ ਮਤਲਬ ਨਾ ਪਤਾ ਹੋਵੇ । ਖੈਰ ਮੈਂ 20 ਕ ਸਾਲਾ ਦਾ ਵਾਂ ਏਨੀ ਅਕਲ ਵੀ ਨਹੀਂ, ਪਰ ਮਤਲਬ ਸਮਝਦਾ ਸੀ ਜਦੋਂ ਦਾ ਇਹ ਗਾਣਾ ਸੁਣਿਆ । ਅੱਜ ਕੱਲ ਦੇ ਜਮਾਨੇ ਚ ਗਾਣੇ ਦੇ ਬੋਲ ਨਹੀਂ ਮੈਨਾ ਰੱਖਦੇ । ਬਸ ਕੁਝ ਵੀ ਉੱਟ ਪਟਾਂਗ ਗਾਦੋ ਬਸ bass boost ਕਰ ਦੋ ਗਾਣੇ ਨੂੰ, ਓਹ ਹਿੱਟ ਆ। ਪਰ ਲਾਭ ਹੀਰੇ ਦੇ ਗਾਣੇ ਸਿਰਫ ਸੁਨਣ ਵਾਲੇ ਤੇ ਸਮਝਣ ਵਾਲੇ ਹੀ ਨੇ।। ਲਵ ਯੂ ਲਾਭ ਹੀਰੇ ਬਾਈ।
ਪੰਜਾਬ ਦਾ ਸਦਾਬਹਾਰ ਗਾਇਕ ਲਾਭ ਹੀਰਾ ਜੀ ਰਹਿੰਦੀ ਦੁਨੀਆਂ ਤੱਕ ਨਾਮ ਰਹੇ
ਫੱਕੀਆਂ ਉੜਾ ਦੋ ਫੋੱਜੀ ਵੀਰੇਓ ਕਿੱਸ ਕਿੱਸ ਨੇ ਖਰੀਦੀ ਸੀ ਏਹ੍ਹ ਕੈਸੇਟ? ਕਾਰਗਿੱਲ ਦੀ ਜੰਗ ਵੀ ਲੱਗੀ ਸੀ ਉਸ ਵੇਲੇ।
Veer link hai ta share karyo comments vich please
ਟਹਿਣਾ ਸਾਬ ਲਾਭ ਹੀਰੇ ਦੀ ਇਕ ਹੋਰ ਇੰਟਰਵਿਊ ਕਰੋ ਬਹੁਤ ਵਧੀਆ ਸੁਭਾਅ ਹੈ
ਯਾਰਾ ਦੀ ਯਾਰੀ ਛੱਡਕੇ ਲੱਗ ਗਈ ਪੜਨ ਪਟਿਆਲੇ ਨੀ ,ਮਹਾਰਾਜੇ ਪਟਿਆਲੇ ਵਰਗੀ ਕਦੇ ਚੜ੍ਹਾਈ ਹੁੰਦੀ ਸੀ
ਟਹਿਣਾ ਸਾਬ ਤੇ ਸਾਡੇ ਵੱਡੇ ਭੈਣ ਹਰਮਨ ਜੀ thanku ਜੀ ਵਧੀਆ ਪ੍ਰੋਗਰਾਮ ਲਈ
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯
ਬਾਈ ਲਾਭ ਹੀਰਾ ਜੀ ਧੰਨਵਾਦ ਤੇਰਾ ਜਿਊਂਦਾ ਰੈ ਬਾਈ ਜੀ ਧੰਨਵਾਦ
ਟਹਿਣ ਸਾਬ ਅੱਜ ਤੁਹਾਡਾ ਚੈਨਲ ਸਫਲ ਹੋ ਗਿਆ ਕਿਉਂਕਿ ਕੋਈ ਵੀ ਕੁਮੈਟ ਉਸਤਾਦ ਦੇ ਖਿਲਾਫ ਨਹੀਂ ਹੋਣਾ
Ji nice ji
Sahi gal aa dost
Punjabi industry da Badshah Labh Heera
ਟਹਿਣਾ ਸਾਹਬ ਤੇ ਭੈਣ ਹਰਮਨ ਥਿੰਦ ਜੀਆਂ ਨੇ ਸਵਾਲ ਬਹੁਤ ਹੀ ਵਧੀਆ ਪੁੱਛੇ ਅਤੇ ਉਸਤਾਦ ਲਾਭ ਹੀਰਾ ਜੀਆਂ ਨੇ ਵੀ ਜਵਾਬ ਐਨੇ ਵਧੀਆ ਢੰਗ ਨਾਲ ਦਿੱਤੇ ਰੂਹਾਂ ਖੁਸ਼ ਕਰਤੀਆਂ, ਟਹਿਣਾ ਸਾਹਬ ਹੋਰਾਂ ਦੇ ਮੁਖੜੇ ਤੇ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਤੇ ਚਾਅ ਝਲਕ ਰਹੇ ਸਨ ਤੇ ਸਟਾਇਲ ਤੇ ਆਦਾਜ ਏ ਬਿਆਨ ਵਾਅ ਕਮਾਲ ਸੀ 🙏 ਜੋ ਭੈਣ ਹਰਮਨ ਥਿੰਦ ਜੀਆਂ ਨੇ ਸ਼ੁਰੂ ਵਿੱਚ ਹੀ ਦੱਸ ਦਿੱਤਾ ਸੀ 🙏 ਦਿਲੋਂ ਸਲੂਟ ਆ ਜੀ ਉਸਤਾਦ ਜੀਆਂ ਨੂੰ ਤੇ ਆਪ ਜੀਆਂ ਨੂੰ ਵੀ🙏👌💗🌹👌💗🌹🤲🤲🤲💗🌹🙏🙏🙏 ਤੁਹਾਡਾ ਧੰਨਵਾਦੀ 🙏 ਪੱਪੀ ਮਹੋਲੀ 🙏
ਬਹੁਤ ਖੂਬ ਲਾਭ ਬਾਈ ਜੀ, ਮਾਲਿਕ ਹੋਰ ਬੁਲੰਦੀਆਂ ਬਖਸ਼ੇ।
ਹੀਰਾ ਤਾ ਹੀਰਾ ਈ ਆ ਬਾਈ ਉਸਤਾਦ ਬਹੁਤ ਵਧੀਆ ਸੋਚ ਤੇ ਗਾਉਂਦਾ ਆ
ਹੀਰਾ ਕਚੀਚੀ ਜ਼ਰੂਰ ਲੈਂਦੈ ਸਿਰਾ ਲਾਤਾ ਜਿਉਂਦਾ ਰਹਿ
ਜਿਊਦਾਂ ਰਹਿ ਬਾਈ ਲਾਭ,,, ਸਾਰੀਆ ਕੈਸਟਾ ਖਰੀਦੀਆ ਨੇ ਤੇਰੀਆ,,, ਤੇ ਸੁਣ ਸੁਣ ਕੇ ਲਿਖਣ ਲੱਗੇ ਗੲੇ ਰੱਬ ਸੁਖ ਰੱਖੇ ਤੁਹਾਨੂੰ ਲੋਕਤੱਥ ਦੇਣਾ ਹੈ,, ਠੋਕ ਕੇ ਲਿਖਿਆ ਹੋਇਆ,,
ਜਿਆਉਂਦਾ ਰਹਿ ਮਿਸਟਰ ਲਾਭ ਹੀਰਿਆ ਟਹਿਣਾ ਸਾਹਿਬ ਅਤੇ ਬੀਬੀ ਹਰਮਨ ਥਿੰਦ ਜੀਆਂ ਦਾ ਧੰਨਵਾਦ
ਜਨਾਬ ਲਾਭ ਸਿੰਘ ਹੀਰਾ ਜੀ ਨੁੰਰੱਬ ਨੇ ਅਕਲ ਅਤੇ ਸ਼ਕਲ ਬਹੁਤ ਵਧੀਆ ਦਿਤੀ ਹੈ।ਬੁਲੰਦ ਆਵਾਜ਼ ਤੇ ਕਲਮ ਦਾ ਧੰਨੀ ਭੀ ਹੈ।ਲੋਕਤੱਥ ਬਹੁਤ ਸਾਰੀਆਂ ਗਾਇਕਾਂ ਨੇ ਗਾਏਅਤੇ ਗਾਉਣਗੇਪਰ ਲਾਭ ਹੀਰੇ ਵਾਂਗ ਕਿਸੇ ਹੋਰ ਤੋਂ ਨਹੀਂ ਗਾਇਆ ਜਾ ਸਕਦਾਇਸ ਨੂੰ ਕੋਈ ਰੱਬ ਦੀ ਹੀ ਦੇਣ ਹੈ।
ਤੁਹਾਡੇ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਚੱਜ ਦਾ ਵਿਚਾਰ , ਅਤੇ ਕਲਾਕਾਰਾਂ ਨਾਲ ਇੰਟਰਵਿਊ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ।
ਟਹਿਣਾ ਸਾਬ ਜੀ ਲਾਭ ਹੀਰਾ ਜੀ ਦੋ ਵਾਰ ਆ ਚੁੱਕੇ ਨੇ ਕੰਮੇਆਣੇ।ਗੀਤ ਸਦਾਬਹਾਰ ਨੇ ਇਹਨਾਂ ਦੇ
ਲਾਭ ਦਾ ਨਹੀ ਕੋਈ ਜਵਾਬ.....ਜਿੰਨਾ ਰੀਪੀਟ ਦੇ ਏਹ ਸੁਣਿਆ ਹੋਰ ਕੋਈ ਨੀ
ਕਰੋ ਲਾਇਕ ਕਿਹੜਾ ਕਿਹੜਾ ਦਿਲੋ ਪਿਆਰ ਕਰਦਾਂ ਬਾਈ ਲਾਭ ਹੀਰਾ ਨੂੰ 👌👌👌
ਨਾਂ ਵੇ ਸੱਜਣਾਂ ਨਾਂ ਕਿਉਂ ਹੋਰ ਸਤਾਉਨਾਂ ਤੂੰਏ ਗੱਲਾਂ ਕਰ ਕਰ ਕੇ ਕਿਉਂ ਹੋਰ ਰਵਾਉਨਾਂ ਤੂੰਮੈਨੂੰ ਕਿ੍ਰਪਾ ਕਰਕੇ ਵੇ ਨਾਂ ਹੁਣ ਆਪਣੀ ਆਪਣੀ ਕੇਜਿਹਨੂੰ ਵਿਆਹ ਕੇ ਲੇ ਆਇਆ ਬੱਸ ਹੁਣ ਉਹਦਾ ਬਣਕੇ ਰਹਿ,,,,,,, Meet Lohgarh,,,,, super song,,,,,,
ਟਹਿਣਾ ਸਾਹਿਬ ਲਾਭ ਹੀਰਾ ਦੀ ਇੰਟਰਵਿਊ ਕਰਕੇ ਤੁਸੀਂ ਦਿਲ ਖੁਸ਼ ਕਰ ਦਿੱਤਾ ਜੀ। ਸੱਚ ਇਹ ਬੰਦਾ ਹੀਰਾ ਹੈ।ਬਹੁਤ ਹੀ ਮਿਲਣਸਾਰ ਇਨਸਾਨ ਹੈ ਜੀ ਲਾਭ ਹੀਰਾ।
ਸਿਰ ਉਸਤਾਦ ਜੀ
ਇੱਕ ਇੱਕ ਬੋਲ ਸੁਣਕੇ ਸਵਾਦ ਆ ਗਿਆ ਕੱਟੜ ਫੈਨ ਹੋ ਗਿਆ ਵੀਰ ਦਾ ਮੈ ਅੱਜ ਬੋਲ ਨੀ ਮੇਰੇ ਕੋਲ ਹੀਰੇ ਵੀਰ ਲਈ ਬਹੁਤ ਸੋਅ ਦੇਖੇ ਨੇ ਤੁਹਾਡੇ ਟਹਿਣਾ ਸ੍ਹਾਬ ਪਰ ਅੱਜ ਦਾ ਸਭ ਤੋਂ ਵਧੀਆ ਲੱਗਾ ♥️♥️♥️♠️
ਸਦਾ ਬਹਾਰ ਕਲਾਕਾਰ ੨੨ ਲਾਭ ਹੀਰਾ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਨਾਲ ਹੀ ੨੨ ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਨੂੰ ਲੰਮੀਆਂ ਉਮਰਾਂ ਦੇਵੇ
ਬਹੁਤ ਹੀ ਵਧੀਆ ਮੁਲਾਕਾਤ। ਬਹੁਤ ਪੁਰਾਣਾ ਫੈਨ ਆਂ ਵੀਰ ਦਾ।ਜਦੋ ਕੈਸੇਟ ਯੁੱਗ ਸੀ ਇਹਨਾਂ ਨੂੰ ਬੁਢਲਾਡੇ ਦਫ਼ਤਰ ਮਿਲ ਕੇ ਵੀ ਆਇਆ ਸੀ। ਬੁਲੰਦ ਆਵਾਜ਼ ਐ।ਚਿਰ ਸਦੀਵੀ ਰਹੇ।
ਉਸਤਾਦ ਜੀ ਸਾਡੇ ਪਿੰਡ ਤਲਵੰਡੀ ਮੰਗੇ ਖਾਂ 6 ਵਾਰ ਪੀਰ ਬਾਬਾ ਰੰਗਲੀ ਸ਼ਾਹ ਜੀ ਆਏ ਅਸੀਂ ਨਿਕੇ ਨਿੱਕੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਜਦੋ ਇਨਾਂ ਓਨਾ ਹੁੰਦਾ ਸੀ. ਇਕ ਵਾਰੀ ਸਾਡੇ ਘਰ ਵੀ ਆਏ ਸੀ.ਸਾਡੇ ਸਾਡੇ all time favorite ਨੇ ਉਸਤਾਦ ਜੀ. ਹੁਣ ਵੀ ਸੁਣਦੇ ਆ. ਤੇ ਸੁਣਦੇ ਰਹਾਂਗੇ.Love u #ustaad_Heera ji
ਬਹੁਤ ਵਧੀਆ ਕਲਾਕਾਰ ਹੈ ਜੀ ਲਾਭ ਹੀਰਾ।ਲੋਕ ਤੱਥਾਂ ਦਾ ਕਲਾਕਾਰ ਵੀ ਹੈ।ਜਿਉਂਦਾ ਰਹਿ ਸੱਜਣਾ।
ਬਹੁਤ ਵਧੀਆ ਕਲਾਕਾਰ।।
ਬਹੁਤ ਵਧੀਆਂ ਜੀ..... ਦਿਲ ਖੁਸ਼ ਹੋ ਗਿਆ........ ਵੀਰ ਜੀ ਹਰਵਿੰਦਰ ਲੱਕੀ ਦਾ ਵੀ ਇੰਟਰਵਿਊ ਲਵੋ ਜੀ...... ਪਹਿਲੀ ਐਲਬਮ- ਟੁੱਟਦਾ ਨਾ ਪਿਆਰ (1997), ਸਾਰੇ ਗਾਣੇ ਹਿੱਟ ਸੀ
ਸਹੀ ਗੱਲ ਆ ਆਪਣੇ ਲਾਭ ਦੇ ਸਮੇ ਬਹੁਤ ਆਏ ਤੇ ਗਏ ਪਰ ਲਾਭ ਆਪਣੀ ਧਰਤੀ ਨਾਲ ਜੁੜਿਆ ਹੋਣ ਕਰਕੇ ਅੱਜ ਵੀ ਚੱਲ ਰਿਹਾ
ਟਹਿਣਾ ਸਾਬ ਤੇ ਹਰਮਨ ਭੈਣ ਜੀ ਵੈਸੇ ਤਾਂ ਦਿਲ ਦੀ ਇੱਛਾ ਜਿਹੀ ਪੂਰੀ ਕਰਤੀ ਲਾਭ ਹੀਰਾ ਦੀ interview ਕਰਕੇਕਿਉਂਕਿ ਬਚਪਨ ਵਿੱਚ ਸਿਰਫ ਤੇ ਸਿਰਫ ਲਾਭ ਹੀਰੇ ਦੇ ਹੀ ਚੁਣਵੇਂ ਗੀਤਾਂ ਦੀ ਰੀਲ ਭਰਾਕੇ ਸੁਣਦਾ ਰਿਹਾ ਹੋਰ ਕੋਈ ਜਿਆਦਾ ਸੁਣਿਆ ਹੀ ਨਹੀਂ ਪਰ ਸੱਚ ਦਸਾ ਰੱਜ ਜਿਹਾ ਨੀ ਆਇਆ ਦੋਵੇਂ episode ਬਹੁਤ ਛੋਟੇ ਛੋਟੇ ਜਿਹੇ ਲੱਗਦੇ ਨੇPleease ਦੁਬਾਰਾ ਜਲਦੀ ਤੋਂ ਜਲਦੀ interview ਕਰਨਾ ਗਾਇਕੀ ਦੇ ਅਸਲੀ ਹੀਰੇ ਦੀ 👌👌👌🙏🙏🙏
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਜੀ।ਲਾਭ।ਹੀਰਾ ਤਾਂ ਅਜ।ਕਲ।ਦੇ।ਜਿੰਨੇ।ਗਾਇਕ ਹਨ।ਸਭ।ਦਾ।ਉਸਤਾਦ ਹਨ।ਜੀ।ਬਹੁਤ ਵਧੀਆ ਗਾਇਕ।ਹਨ।ਜੀ
ਸਾਡੇ ਇਲਾਕੇ ਦਾ ਮਾਣ ਹੀਰਾ
ਲਾਭ ਹੀਰੇ ਦਾ ਹਿੱਕ ਕੱਢ ਕੇ ਗਾਉਣਾ,ਘੂਰੀ ਵੱਟ ਕੇ ਗਾਣੇ ਨੂੰ ਸਿਰੇ ਲਾਉਣਾ।
ਬਹੁਤ ਹੀ ਵਧੀਆ ਲੱਗਾ ਜੀ ਪੋ,ਗ,ਜੀ ਧੰਨਵਾਦ
ਬਹੁਤ ਹੀ ਵਧੀਆ ਮਿਲਣੀ ਸੀ ਪਰ ਲਾਭ ਹੀਰਾ ਜੀ ਦੀ ਪਰਿਵਾਰਕ ਜ਼ਿੰਦਗੀ ਬਾਰੇ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਜੋ ਬਹੁਤ ਲਾਜ਼ਮੀ ਸੀ।
ਲਾਭ ਹੀਰਾ ਬਹੁਤ ਵਧੀਆ ਗਾਇਕ ਆ ਜੀ
Ji
Ryt ji
ryt ji
Oh mere chhote bhai you are a great singer I wish you mere chhote veer meri umar v tuhanu lag jave chhote veer
ਲਾਭ ਹੀਰਾ ਅਤੇ ਚਮਕੀਲਾ ਦੁਬਾਰਾ ਨਹੀਂ ਜੰਮਣੇਂ
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਲਾਭ ਸਿੰਘ ਹੀਰਾ ਨਾਲ ਗੱਲ ਕਰਕੇ ਜੋ ਜਾਣਕਾਰੀ ਦਿੱਤੀ ਉਸ ਬਹੁਤ ਬਹੁਤ ਧੰਨਵਾਦ ਲਾਭ ਸਿੰਘ ਹੀਰਾ ਸਾਡੇ ਇਲਾਕੇ ਮਾਨ ਹੈ।ਇਹ ਮੇਰੇ ਸਾਥੀ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਦਾ ਚੇਲਾ ਹੈ ਜਿਸ ਜਿਕਰ ਮੁਲਾਕਾਤ ਕੀਤੀ ਹੈ।ਬਹੁਤ ਬਹੁਤ ਧੰਨਵਾਦ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।
ਸਤਿ ਸ੍ਰੀ ਆਕਾਲ ਜੀ
ਧੰਨਵਾਦ ਜੀ ਹੀਰਾ ਜੀ ਨੂੰ ਲੈ ਕੇ ਆਏ 🙏❤️
ਟਹਿਣਾ ਸਾਹਿਬ ਵੀਰ ਹੱਥ। ਬੰਨਕੇ ਬੇਨਤੀ ਹੈ ਚਰਨਜੀਤ ਅਹੂਜਾ ਸਾਹਿਬ ਦੇ ਦਰਸ਼ਨ ਕਰਵਾ ਦਿਓ ਜੀ 🙏🏼🙏🏼
ਸਲੂਟ ਐ ਬਾਈ ਲਾਭ ਹੀਰੇ ਨੂੰ ਬਾਕੀ ਹੀਰਾ ਹੀਰਾ ਈ ਐ ਹੋਰ ਕੋਈ ਹੀਰਾ ਨੀ ਹੋ ਸਕਦਾ।
ਟਹਿਨਾ ਜੀ ਹਰਮਨ ਜੀ ਮਨ ਸਵਾਦ ਗਰੂਂਦ ਹੋ ਗਿਆ ਧਨਵਾਦ ਸਰ ਜੀ
ਯਾਰ ਸੁਅਾਦ ਅਾ ਗਿਅਾ ਹੀਰਾ ਕਲਾਕਾਰ ਤਾਂ ਹੀਰਾ ਹੈ ਹੀ ਇਨਸਾਨ ਵੀ ਬਹੁਤ ਵਧੀਅਾ ਹੈ 1997 ਵਿਚ ਮੈਂ ਇਕ ਅਖਾੜੇ ਦੌਰਾਨ ਸਟੇਜ ਤੋਂ ਥੱਲੇ ਮੈਂ ਹੀਰਾ ਜੀ ਨੂੰ ਮਿਲਿਅਾ ਤਾਂ ਬਾਈ ਨੇ ਕਿਹਾ ਕਿ ਵੀਰ ਅਸੀਂ ਜੱਫੀ ਪਾ ਕੇ ਮਿਲ ਲਿਅਾ ਹੈ ਹੁਣ ਤੁਸੀਂ ਮੇਰੇ ਕੋਲ ਘਰ ਅਾਇਓ ਮੈਂ ਕੋਈ ਸੇਵਾ ਕਰ ਸਕਾਂਗਾ ਕਹਿ ਕੇ ਮੇਰਾ ਦਿਲ ਜਿਤ ਲਿਅਾ ਮੇਰੀ ਬਦਕਿਸਮਤੀ ਕਿ ਘਰ ਜਾ ਕੇ ਮਿਲਣ ਦੀ ਤਾਂਘ ਅੱਜ ਤੱਕ ਅਧੂਰੀ ਹੈ ਫਿਰ ਵੀ ਇਕ ਸਬਰ ਹੈ ਕਿ ਸਾਡਾ ਲਾਭ ਸਾਡਾ ਹੀਰਾ ਬੁਲੰਦ ਅਵਾਜ ਵਧੀਅਾ ਇਨਸਾਨ
ਬਹੁਤ ਵਧਿਆ ਸੋਚ ਲਾਭ ਹੀਰਾ ਜੀ
ਬਾਈ ਲਾਭ ਹੀਰਾ ਜੀ ਦੀਆਂ ਸੱਚੀਆ ਸੁਚੀਆ ਗੱਲਾਂ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ, ਬਾਕਿਆ ਈ ਬਾਈ ਦਿਲ ਦਾ ਵੀ ਹੀਰਾ ਹੈ, ਅੱਜ ਕੱਲ੍ਹ ਦੇ ਲੋਕ ਦਿਖਾਵਿਆ ਤੋਂ ਕੋਹਾ ਦੂਰ ਤੇ ਨਿਮਰਤਾ ਰੱਜ ਕੇ ਭਰੀ ਹੈ ਦਿਲ ਵਿੱਚ, ਪ੍ਰਮਾਤਮਾ ਇਸੇ ਤਰ੍ਹਾ ਤਰੱਕੀਆ ਬਖਸ਼ੇ । ਬਾਈ ਦੀਆਂ ਗੱਲਾਂ ਬੜੀਆ ਚੰਗੀਆਂ ਲੱਗ ਰਹੀਆਂ ਸੀ ਇਹ ਸੀ ਕਿ ਇਹ ਇੰਟਰਵਿਊ ਖਤਮ ਹੀ ਨਾ ਹੋਵੇ । ਟਹਿਣਾ ਸਾਬ ਤੇ ਹਰਮਨ ਜੀ ਤੁਹਾਡਾ ਗੱਲਬਾਤ ਕਰਨ ਦਾ ਅੰਦਾਜ਼ ਵੀ ਬਾਕਮਾਲ ਹੈ ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਲਾਭ ਹੀਰਾ ਜੀ ਨਾਲ ਇੰਟਰਵਿਊ ਕਰਵਾਉਣ ਲਈ ।
Labh Heera is diomand of the Punjabi industry.Love you
ਅਖਾੜਿਆਂ ਦਾ ਬਾਦਸ਼ਾਹ ਲਾਭ ਹੀਰਾ
ਟਹਿਣਾ ਸਾਹਬ ਜਦੋ ਇਸ਼ਕ ਸੱਚਾ ਹੋਵੇ ਫਿਰ ਛਿੱਤਰਾਂ ਦੀ ਤਾਂ ਗੱਲ ਬਹੁਤ ਦੂਰ ਆ ਫਿਰ ਐਸੇ ਆਸ਼ਿਕ ਨੰਗੀਆਂ ਤਲਵਾਰਾਂ ਤੇ ਵੀ ਤੁਰ ਪੈਦੇ ਨੇ, ਜਿਵੇ ਹੀਰ ਰਾਝਾਂ ਸੋਹਣੀ ਮਹੀਵਾਲ ਸੱਸੀ ਪੁਨੂੰ, ਇਸ਼ਕ ਦੇ ਵੀਛੋੜੇ ਦਾ ਸੇਕ ਇੱਕ ਸੱਚਾ ਆਸ਼ਿਕ ਹੀ ਸਮਝ ਸਕਦਾ, ਜਣਾ ਖਣਾ ਮੋਟੀ ਬੁੱਧੀ ਵਾਲਾ ਨਹੀ, ਬਹੁਤ ਵਧੀਆ ਲੱਗੀ ਇੰਟਰਵਿਊ, 🙏🙏
ਲਾਭ ਹੀਰਾ ਇਸ ਤੋ ਬਾਅਦ ਕੋਈ ਨਹੀ
ਪੰਜਾਬੀ ਗਾੲਿਕੀ ਦੇ ਖੇਤਰ ਵਿੱਚ ਸਦਾ ਚਮਕਦਾ ਰਹਿਣ ਵਾਲਾ ਸਿਤਾਰਾ ,,,ਲਾਭ ਹੀਰਾ,,
ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਖੂਬ ਵਾ ਕਮਾਲ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ ਜੀ। ਲਾਭ ਬਾਈ ਜੀ ਨੇ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ।
ਧਨਵਾਦ ਲਾਭ ਹੀਰਾ ਬਾਈ ਦਾ ਏਨੇ ਸੋਹਣੇ ਸੋਹਣੇ ਗਾਣੇ ਦੇਣ ਲਈ
ਬਹੁਤ ਵਧੀਆ ਪ੍ਰੋਗਰਾਮ ਜੀ
ਬਹੁਤ ਵਧੀਆ ਬਾਈ
ਲਾਭ ਹੀਰਾ 22 ਜੀ ਸਤਿਕਾਰ ਜੀ ❤❤❤👌👌👌👌💁♂️ਚੜਦੀ ਕਲਾ ਰੱਖ 22 ਜੀ
ਲਾਭ ਹੀਰਾ ਕਿੰਗ ❤️
ਲਾਭ ਹੀਰਾ ਬਹੁਤ ਵਧੀਆ ਕਾ ਗਾਰਾ ਸਭ ਤੋਂ ਜ਼ਿਆਦਾ ਲੋਕ ਤੱਥ ਗੀਤ ਵੀਡੀਓ
ਐਨਾ ਸਵਾਦ ਤਾਂ ਕਦੇ ਵੀ ਨਹੀਂ ਆਇਆ
ਧੰਨਵਾਦ ਟਹਿਣਾ ਸਾਬ
ਧੰਨਵਾਦ ਹਰਮਨ ਭੈਣ ਜੀ
ਬਾਈ ਹੀਰੇ ਦੇ ਰੂ ਬੁ ਰੂ ਕਰਵਾਇਆ
ਟਹਿਣਾ ਸਾਬ ਜੀ ਲਾਭ ਹੀਰਾ ਵਾਕੇ ਲਾਭ ਹੀਰਾ ਜਿੰਨੇ ਵੀ ਸੋਗ ਧੱਕੇ ਨਾਲ ਗੱਲ ਦਿਮਾਗ਼ ਚੋ ਵਾੜ ਦੇਂਦੇ ਲੋਕ ਤੱਥ
ਇਹ ਹੁੰਦਾ ਲੋਕਾ ਦਾ ਪਿਆਰ ਮੈ ਸਾਰੇ ਕੁਮੇਟ ਪੜੇ ਪਰ ਕੋਈ ਵੀ ਲਾਭ ਹੀਰੇ ਖਿਲਾਫ ਨਹੀ ,ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਿਸ
Hanji shi gal aa m v saare comment pde aa love you labh heera ji
@@BalwinderSingh-ev3vq ਤਤ।ਤ
Teri bhan.da.ahola
ਭੁੱਲ ਕੇ ਵੀ ਸੱਜਣਾਂ ਦੇ ਕਦੇ ਰੱਬ ਨਾ ਵਿਛੋੜੇ ਪਾਵੇ ਲਾਭ ਹੀਰਾ ਜੀ ਦਾ ਬਹੁਤ ਸੋਹਣਾ ਗੀਤ
ਸਭ ਤੋਂ ਵੱਧ ਆਨੰਦ ਤਾਂ ਟਹਿਣਾ ਸਾਬ ਨੇ ਮਾਣਿਆ ਇਸ ਮੁਲਾਕਾਤ ਦਾ ਪੂਰੀ ਫੀਲੰਗ ਲਈ
ੲਿਕ ਗੀਤ ਕਾਰਗਿਲ ਦੀ ਲੜਾੲੀ ਵੇਲੇ ਵੀ ਗਾੲਿਆ ਸੀ .ਫੌਜੀ ਵੀਰਾਂ ਲੲੀ.ਫੱਕੀਆਂ ੳੁਡਾ ਦਿੳੁ...
MY FAVOURITE SONG 💝💝
Veer mai v oss gane bane soch Reha c
Shi gal veer
ਮੇਰਾ ਮਨ ਭਾਉਦਾਂ ਕਲਾਕਾਰ, ਤੁਸੀ ਹਮੇਸ਼ਾ ਮੇਰੇ ਗਾਣਿਆ ਦੀ ਸੂਚੀ ਵਿੱਚ ਰਹਿੰਡੇ ਹੋ। ਤੁਹਾਨੂੰ ਮੇਰਾ ਦਿਲੋਂ ਸਲੂਟ ਹੈ। ਸੱਚੀ ਤੁਸੀ ਪੰਜਾਬ ਦੇ ਹੀਰੇ ਹੋ, ਜੋ ਇੱਕੋ ਹੈ ਪੰਜਾਬ ਵਿੱਚ, ਹੋਰ ਕੋਈ ਨਹੀਂ ਹੋ ਸ਼ਕਦਾ.
ਲਾਭ ਹੀਰਾ ਵਾਕੀ ਸੁਰ ਦਾ ਹੀਰਾ ਹੈ....ਅਖਾੜੇ ਵਿੱਚ ਲੋਕਾਂ ਵੰਨ ਕੇ ਖੜ੍ਹਾਉਣਆ ਕੋਈ ਖਾਲਾ ਜੀ ਦਾ barha ਨੀ...ਪਰ ਲਾਭ ਹੀਰਾ ਰੰਗ ਬੰਨ੍ਹ ਦਿੰਦਾ...ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
Lab Hera varga hor koi singar nai
20 hajar da ikat Honda Labh Heere de khade bich
੨੨ਜੀ ਮੈ ਦੋਹਾ ਕਤਰ ਦੇ ਵਿੱਚ ਹਾ ਮੇਰੇ ਕੋਲ ੨੨ ਲਾਭ ਹੀਰਾ ਜੀ ਦੇ ਟੋਟਲ ਸਾਰੇ ਗੀਤ ਹਨ ਮੇਰੇ ਟਰਾਲੇ ਵਿਚ ਲਾਭ ਹੀਰਾ ਹੀ ਵੱਜਦਾ ਹੈ ੧੦੦% ਸੱਚੀ ਗੱਲ ਹੈ
Koe Safety Officer di job hai y Ji othe Doha qatar which
Very good 👍👍
ਬੁਢਲਾਡੇ ਆਲੇ਼, ਸਾਡੇ ਏਰੀਏ ਦੀ ਸਾਨ, ਬਾਈ ਲਾਭ ਹੀਰਾ ਜੀ, ਬੜੇ ਸੁਰੀਲੇ ਕੰਠ ਅਤੇ ਉੱਚੀਆਂ ਸੁਰਾਂ ਦੇ ਸੁਰੀਲੇ ਗਾਇਕ ਹਨ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਵਾਕਿਆ ਹੀ ਮਿੱਤਰੋ ਬੋਹੜ ਥੱਲੇ ਬੋਹੜ ਨਹੀਂ ਲਗਦਾ ਹੁੰਦਾ, ਇਹ ਤਾਂ ਬੋਹੜ ਵੀ ਉਹ ਆ ਜੋ ਪੂਰੇ ਕਿੱਲੇ ਚ ਫੈਲਿਆ ਹੋਇਆ 🙏🏻🙏🏻🙏🏻🙏🏻🙏🏻🙏🏻
ਲੋਕ ਗਾਇਕ ਹੈ ਉਸਤਾਦ ਲਾਭ ਹੀਰਾ ਜੀ, ਬਹੁਤ ਸੋਹਣਾ ਗਾਉਦਾ ਹੈ ਉਸਤਾਦ, ਜੁੱਗ ਜੁੱਗ ਜੀਵੇ ਮਾਲਵੇ ਦੀ ਸਾਨ ਉਸਤਾਦ ਲਾਭ ਹੀਰਾ ਜੀ
ਹੀਰੇ ਦੇ ਬਰਾਬਰ ਦਾ ਕੋਈ ਕਲਾਕਾਰ ਨਹੀਂ ਦਿਖਦਾ । ਉਸਤਾਦ ਜੀ ।।
Good luck
Rht
W
Antta samana lai gall karo heera je nal
ਟਹਿਣਾਂ ਸਾਹਿਬ ਅੱਲੜ੍ਹ ਉਮਰੇ ਲਾਭ ਹੀਰਾ ਜੀ ਦੇ ਗੀਤ ਬਹੁਤ ਚੰਗੇ ਲੱਗਦੇ ਸੀ।
Hun keve da Lagda Real Hero
@@tarsemguru2322 🚓
ਉਹ ਦਿਨ ਸੁਨਹਿਰੀ ਸਨ ਜੀ
@@tarsemguru2322 ਹੁਣ ਤੇ ਪਹਿਲਾਂ ਨਾਲੋਂ ਵੀ ਚੰਗਾ ਲੱਗਾ ਗੱਲਾਂ ਬਾਤਾਂ ਸੁਣ ਕੇ ਰੂਹ ਗਦਗਦ ਹੋ ਗਈ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਦਿਲੋਂ ਦੁਆ ਏ।
ਹੁਣ ਵੀ ਗਾਣੇ ਫੁੱਲ ਸਵਾਦ ਦਿੰਦੇ ਆ
ਲਾਭ ਹੀਰਾ ❤️❤️❤️❤️🔥🔥🔥🔥 ਬਾਈ ਜੀ ਬਹੁਤ ਸੋਹਣਾ ਅਤੇ ਬਹੁਤ ਉੱਚਾ ਗਾਉਂਦੇ ਹੋ । ਚੱਜ ਦਾ ਵਿਚਾਰ ਪ੍ਰੋਗਰਾਮ ਦੀ ਸਭ ਤੋ ਸੋਹਣੀ ਕਿਸਤ ਐ ।।।👌👌👌👌। ਲਾਭ ਹੀਰਾ ਬਹੁਤ ਵਧੀਆ ਬੰਦਾ👌👌👌👌
ਲੋਕਾਂ ਦਾ ਆਪਣਾ ਆਪਣਾ ਨਜਰੀਆ ਹੁੰਦਾ ।ਪਰ ਟਕੇ ਟਕੇ ਨੂੰ ਗਾਣੇ ਦਾ ਬਹੁਤ ਘੈਂਟ ਸੁਨੇਹਾ ਸੀ । ਸਿਲੁਟ ਆ ਲਾਭ ਹੀਰਾ ਜੀ
ਬਹੁਤ ਹੀ ਖੂਬਸੂਤ ਟਹਿਣ। ਸ।ਹਿਬ ਤੇ ਬੀਬੀ ਹਰਮਨ ਜੀ ਦ। ਤੇ legend living ਲ।ਭ ਹੀਰ। ਜੀ ਦ।
ਲੋਕ ਤੱਥਾਂ ਦਾ ਬਾਦਸ਼ਾਹ ਜਨਾਬ ਲਾਭ ਹੀਰਾ ਜੀ ਦਿਲੋ ਸਲੂਟ ਐ ਬਾਈ ਜੀ।
ਅਸੀਂ ਗੁਆਂਢੀਆਂ ਦੇ ਘਰੋਂ ਕੈਸਟ ਮੰਗਦੇ ਸੀ ਫਿਰ ਹਫਤਾ ਭਰ ਸੁਣੀ ਦੀ ਸੀ।
Wah ji wah me vi eda Karda hunda
Same aa mara v sister ji m v bhut ਪਸੰਦ ਕਰਦਾ ਲਾਭ ਹੀਰੇ ਨੂੰ
ੳੁਸ ਟਾੲੀਮ ੳੁਧਾਰ ਸੁਧਾਰ ੲਿਹ ਚੀਜਾ ਦਾ ਵੱਧ ਚਲਦਾ ਸੀ।
ਜਿੳੁਦੇਂ ਰਹੋ ਦੋਨੋ ਬਾੲੀ ਲਾਭ ਹੀਰਾ ਜੀ ਅਤੇ ਬਾੲੀ ਟਹਿਣਾ ਜੀ ਅਤੇ ਭੈਣ ਜੀ ਬਹੁਤ ਬਹੁਤ ਬਹੁਤ ਅਨੰਦ ਅਾੲਿਅਾ ਮੁਲਾਕਾਤ ਸੁਣਕੇ
ਸਹੀ ਹੀਰਾ ਕਲਾਕਾਰ ਪਰਮਾਤਮਾ ਕਰੇ ਲਾਭ ਹੀਰੇ ਨੂੰ ਤਰੱਕੀਆਂ ਬਖ਼ਸ਼ੇ
ਹਿੱਕ ਦੇ ਜੋਰ ਨਾਲ ਗਾਉਣ ਵਾਲਾ ਲੋਕ ਗਾਇਕ ਅਖਾੜਿਆਂ ਦੀ ਸ਼ਾਨ ਬਾਈ ਲਾਭ ਹੀਰਾ 💯💯💥💥💥♥️♥️♥️♥️♥️👌🏻👌🏻👌🏻👌🏻
ਬਹੁਤ ਪਿਆਰੀ ਇੰਟਰਵਿਊ ਲਾਭ ਹੀਰਾ ਸੱਚੀ ਪੰਜਾਬੀ ਸੰਗੀਤ ਦਾ ਹੀਰਾ ਹੈ ਰੱਬ ਤੁਹਾਨੂੰ ਹੋਰ ਭਾਗ ਲਾਵੇ ਮੇਰਾ ਮਨਪਸੰਦ ਗੀਤ ਨਾ ਵੇ ਸੱਜਣਾ ਨਾ ਅੱਜ ਨਹੀ ਸੁਣਾਇਆ ਤੁਸੀ ਕੋਈ ਗਲ ਨੀ ਕਦੀ ਫਿਰ ਸਹੀ Love you bai ji
Han, yar Bai oh Bahut pyara geet c ,meri v ichha c oh geet sun Di
ਉਸਤਾਦ ਜੀ ਬਹੁਤ ਹੀ ਵਧੀਆ 👍👍👍
ਏਨਾ ਟਾਈਮ ਕਲਾਕਾਰ ਕੋਈ ਚੱਲ ਨੀ ਸਕਦਾ, ਜਿਨ੍ਹਾਂ ਟਾਈਮ ਉਸਤਾਦ ਨੇ ਦਿਲਾ ਤੇ ਰਾਜ ਕੀਤਾ 🙏🙏🙏
ਵਾਹ ਜੀ ਬਹੁਤ ਵਧੀਅਾ ਗੱਲਬਾਤ ਕੀਤੀ ਲਾਭ ਹੀਰਾ ਜੀ .. ਬੜੀ ਹਲੀਮੀ ਤੇ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਦਿੱੱਤੇ
ਲਾਭ ਹੀਰਾ ਜੀ ਦੀ ਇੰਟਰਵਿਊ ਬਹੁਤ ਘੈਂਟ ਲੱਗੀ ਜੀ ਜਿਉਂਦੇ ਵਸਦੇ ਰਵੋ ਲਾਭ ਹੀਰਾ ਜੀ
ਅੱਜ ਵੀ ਬੁਲੰਦੀ ਤੇ ਹੈ ਤੇ ਕੱਲ ਵੀ ਰਹੇਗਾ । ਲੋਕ ਗਾਇਕ
ਲਾਭ ਹੀਰਾ 💎 ਵਰਗਾ ਕੋਈ ਨਹੀਂ
ਹੀਰੇ💎 ਅੱਗੇ ਸਾਰੇ ਹੀ ਫੇਲ ਨੇ ਕਿਸੇ ਵੀ ਕਲਾਕਾਰ ਨੇ ਹੀਰੇ ਵਰਗਾ ਲਾਇਵ ਆਖਾੜਾ ਨਹੀਂ ਲਾਇਆ ਸਰਤਾਜ ਤੋਂ ਬਿਨਾਂ
ਬਹੁਤ ਬਹੁਤ ਧੰਨਵਾਦ ਟੇਹਨਾ ਸਾਹਿਬ ਤਹਾਡਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਬਾੲੀ ਲਾਭ ਹੀਰਾ ਨੂੰ ਦੇਖ ਕੇ ਤੇ ਸੁਣ ਕੇ ਧੰਨਵਾਦ ਕਰਦੇ ਹਾ
ਕਬੱਡੀ ਵਾਲਾ ਸੁਪਰ ਹਿੱਟ ਗੀਤ ਵੀ ਲਾਭ ਹੀਰੇ ਦੇ ਹਿੱਸੇ ਅਾੲਿਅਾ .. kiya bata ji god bless you
Ajj tak kise v singer ne nhi ga sakiy Bilcul shi gal
ਸੱਚੀ ਗੱਲ ਆ ਬਾਈ ਜੀ
ਮਣ ਫਿੱਕਾ ਪੈ ਗਿਆ ਹਾਣਦੀ ਏ ਜਿੰਦਗੀ ਤੋਂ ਯਾਰਾਂ ਦਾ ਬਾਈ ਲਾਭ ਹੀਰਾ ਇਹ ਗੀਤ ਉਸ ਸਮੇਂ ਦਾ ਸਭ ਤੋਂ ਵੱਧ ਮਸ਼ਹੂਰ ਗੀਤ ਸੀ
ਬਹੁਤ ਚੰਗਾ ਲਗਿਆ ਅਸੀਂ ਤਾਂ ਕਸਮ ਖਾਦੀ ਸੀ ਜਦੋਂ ਤੱਕ ਲਾਭ ਹੀਰਾ ਜੀ ਨਹੀਂ ਆਉਣਗੇ ਅਸੀਂ ਚੱਜ ਦਾ ਵਿਚਾਰ ਨਹੀਂ ਦੇਖਾਂਗੇ ਬਾਰ ਬਾਰ ਮੈਸਜ ਤੋਂ ਬਾਅਦ ਅੱਜ ਇੱਛਾ ਪੂਰੀ ਕੀਤੀ ਬਹੁਤ ਧੰਨਵਾਦ
ਪੰਜਾਬੀ ਇੰਡਸਟਰੀ ਦਾ ਸਦਾਬਹਾਰ ਕਲਾਕਾਰ ਔਰ ਸਭ ਤੋਂ ਸਫਲ ਬਾਈ ਲਾਭ ਹੀਰਾ ਜੀ। ਦਿਲ ਖੁਸ਼ ਹੋ ਗਯਾ ਬਾਈ ਦੇ ਵਿਚਾਰ ਸੁਣ ਕੇ ।
ਲਾਭ ਹੀਰਾ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 🌹🙏🙏👌👌
ਅੱਜ ਦੇ ਨੋਜਵਾਨ ਭਰਾਵਾ ਨੂੰ ਬੇਨਤੀ ਆ ਕਿ ਇਹ ਹੁੰਦੀ ਆ ਅਸਲ ਕਲਾਕਾਰੀ ਵਧੀਆ ਕਲਾਕਾਰ ਵਧੀਆ ਗੀਤਕਾਰੀ ਨੂੰ ਪਿਆਰ ਕਰੋ
ਲਾਇਵ ਅਖਾੜੇ ਲਾਭ ਹੀਰੇ ਬਾਈ ਵਰਗੇ ਹੀ ਲਗਾ ਸਕਦੇ ਨੇ
Bahut badhiya hero hero
Nes
Punjabi industry da Badshah hai Mera Veer Labh Heera
ਮੇਰੇ ਮਨ ਦੀ ਗੱਲ ਕਹਿ ਦਿੱਤੀ ਬਾਈ ਜੀ ਜੋ ਗੀਤਾਂ ਰਾਹੀਂ ਮੇਹਣੇ-ਕੁਮੇਣੇ ਹੁੰਦੇ ਆ ਗਾਇਕ ,ਕੋਈ ਸਮਾਜਿਕ ਸੇਧ ਵਾਲੇ ਗਾਣੇ ਗਾਉਣੇ ਚਾਹੀਦੇ ਆ ਉਹਨਾਂ ਨੂੰ,,,,
ਸਤਿ ਸੀਂ ਅਕਾਲ ਜੀਂ ਲਾਭ ਹੀਰਾਂ ਬੜਾ ਵਧੀਆ ਗਾਇਕ ਹੈ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਕਸੇ💯💯💯💯💯👌👌👌👌👌
ਟਹਿਣਾ ਸਾਹਿਬ ਮੈਡਮ ਹਰਮਨ ਜੀ ਦਾ ਬਹੁਤ ਧੰਨਵਾਦੀ ਹਾਂ ।
ਜੋ ਲਾਭ ਹੀਰਾ ਜੀ ਨਾਲ ਮੁਲਕਾਤ ਕਾਰਵਾਈ।
ਹੀਰਾ ਜਿੰਨਾ ਪੁਰਾਣਾ ਹੁੰਦੈ ,ਸਮੇਂ ਨਾਲ ਉਸਦੀ ਕੀਮਤ ਵਧਦੀ ਜਾਂਦੀ ਹੈ।
ਇਹ ਗੱਲ ਲਾਭ ਹੀਰਾ ਜੀ ਤੇ 100% ਢੁਕਦੀ ਹੈ।ਧੰਨਵਾਦ ਜੀ।
ਮਾਣਕ ਵਾਗ ਲਾਭ ਹੀਰਾ ਵੀ ਸਦਾਬਹਾਰ ਕਲਾਕਾਰ ਹੈ ਰੂਹ ਖੁਸ਼ ਹੋ ਗਈ
Good
eh manak to v uper hai bai ji sach da peredar hai bai labh heera ji
ਬਹੁਤ ਹੀ ਵਧੀਆ ਇੰਟਰਵਿਊ 22 ਲਾਭ ਹੀਰੇ
ਬਹੁਤ ਵਧੀਆ ਸੋਚ ਦਾ ਮਾਲਕ ਲਾਭ ਹੀਰਾ ਰੱਬ ਹੋਰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ
ਬਾਈ ਜੀ ਗੀਤਕਾਰ ਬਲਜਿੰਦਰ ਮਾਨ ਕੋਟਭਾਈ ਦੀ
ਇੰਟਰਵਿਊ ਜਰੂਰ ਕਰੋ ਬਹੁਤ ਸਾਰੇ ਗੀਤ ਹਿੱਟ ਹੋਏ ਜੀ।
ਜਿਵੇਂ ਮੈਂ ਕੂੜੀ ਗਰੀਬਾਂ ਦੀ ਗਾਇਕ ਹਰਦੇਵ ਮਾਹੀਨੰਗਲ ਜੀ।
ਤੇਰਾਂ ਗੁੱਟ ਤੇ ਲਿਖਾ ਬੈਠੀਂ ਨਾਂਅ ਹਰਦੇਵ ਮਾਹੀਨੰਗਲ ਜੀ। ਦਸ ਗੀਤ ਲਿਖੇ ਗਏ ਬਲਜਿੰਦਰ ਮਾਨ ਕੋਟਭਾਈ ਦੇ ਹਰਦੇਵ ਮਾਹੀਨੰਗਲ ਜੀ ਨੇ ਹਿੱਟ ਵੀ ਕੂੜੀ ਗਰੀਬਾਂ ਦੀ ਤੋਂ ਹੋਏਆ।
ਫੇਰ ਵੀਰ ਦਵਿੰਦਰ ਜੀ ਪਹਿਲੀ ਆ ਕੈਸਟਾਂ
ਜਿਵੇਂ ਰੁਲਦੇ ਪਰਾਂਦੇ ਡੋਰੀਆ। ਸੱਜਣਾ ਜੁਦਾਈਆਂ ਪੈਣ ਗੀਆ। ਦੁੱਖ ਬੁਰੇ ਯਾਰੀਆਂ ਦੇ ।ਬਹਤੇਆ ਪਿਆਰਾ ਵਾਲੀ ਐ
ਫੇਰ ਗਾਇਕ ਨਵਦੀਪ ਸੰਧੂ ਮੁਬਾਰਕਾਂ ਮੁਬਾਰਕਾਂ
ਨਵੀਂ ਦੁਨੀਆਂ ਵਸਾਲੀ ਵੈ ਮੁਬਾਰਕਾਂ
ਅਮਿੰਤਾ ਵਿਰਕ। ਗੋਰੀ ਗੱਲ ਤੇ ਮਿੱਠੀ ਜੀ ਚਪੇੜ ਮਾਰੀ
ਕੇ ਮੁੰਡਾ ਪਿਆਰ ਕਰਦਾ
ਅਨਮੋਲ ਵਿਰਕ ਜੀ ਬੁੱਕਲ ਤੇਰੀ ਚ ਜਾਨ ਨਿਕਲੇ।
ਕਰਮਜੀਤ ਅਨਮੋਲ ਦੀ ਪਹਿਲੀ ਕੈਸੇਟ
ਪਿਆਰ ਵਾਲੀ ਗੱਲ ।
ਮਿਸ ਪੂਜਾ ਨੇ ਦਿਲ ਤਾਂ ਕਰੇ ਤੋੜ ਲਿਈਏ ਯਾਰੀਆਂ।।
ਸੋ ਗੀਤ ਤੋਂ ਵੱਧ ਹਿੱਟ ਗੀਤ ਹੋਏ ਜੀ।
ਜਿਵੇਂ ਤੁਸੀਂ ਸੁਣੇਆ ਹੋਣਾ
ਤੂੰ ਹੀ ਇਕ ਸਹਾਰਾ ਵੈ।
ਬਾਕੀ ਜੱਗ ਦੁਸ਼ਮਣ ਸਾਰਾ ਵੈ।
ਪਿੰਡ ਕੋਟਭਾਈ ਚ ਮੋੜ ਤੇ ਪੱਕਾ ਘਰ ਸਿਖਰ ਚੁਬਾਰਾ ਵੈ ਦਸ ਕੀ ਕਰੀਏ ਬਲਜਿੰਦਰਾ ਖੁਸ਼ੀਆਂ ਨਾਲ ਗ਼ਮੀਆਂ ਖੇਣ ਗੀਆ ।
ਸੱਜਣਾ ਜੁਦਾਈਆਂ ਪੈਣ ਗੀਆ
ਮਿੱਤਰਾ ਜੁਦਾਈਆਂ ਪੈਣ ਗੀਆ। ਵੀਰ ਦਵਿੰਦਰ ਦੀ ਆਵਾਜ਼ ਵਿੱਚ ਹਿੱਟ ਹੋਏ ਆ।
ਜਿਵੇਂ ਵੱਡੀ ਭਾਬੀ ਮਾਂ ਵਰਗੀ ਮਾਂ ਮੇਰੀ ਦਾ ਇਸਾਸ ਵੀ ਨਾ ਹੋਏਆ।
ਜ਼ਰੂਰ ਇੰਟਰਵਿਊ ਕਰੋ ਟਹਿਣਾ ਸਾਹਿਬ
ਗੀਤਕਾਰ ਬਲਜਿੰਦਰ ਮਾਨ ਕੋਟਭਾਈ ਜੀ ਦੀ
ਮੇਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਈ ਜੀ ਨੇ।
ਫੋਨ ਨੂੰ ਵੀ ਮੈਂ ਦੇ ਦਿੰਦਾ ਜੀ 7340798279 ਤੇ
ਬਾਕੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਹੋ
ਮੈਂ ਤਹੁਡੀਆ ਸਾਰੀਆਂ ਦੀਆਂ ਸਾਰੀਆਂ
ਇੰਟਰਵਿਊ ਜਰੂਰ ਸੁਣਦਾ ਹੁੰਣਾ ਜੀ।
ਅੱਜ ਵੀ ਜਨਾਬ ਲਾਭ ਹੀਰਾ ਦੀ ਜੀ ਇੰਟਰਵਿਊ
ਬਹੁਤ ਵਧੀਆ ਲੱਗੀ
ਮੇਰੀ ਬੇਨਤੀ ਜ਼ਰੂਰ ਕਬੂਲ ਕਰਨੀ ਜੀ ।
ਮੈਂ ਤਹੁਡਾ ਬੱਚਾ ਮੱਲਣ ਕੋਟ ਭਾਈ ਤੋ
ਜੇ ਮਨ ਨਾ ਲਗਦਾ ਹੋਵੇ ਤਾਂ ਤੁਹਾਡੇ ਚੈਨਲ ਵੇਖਿਆ ਜਾ ਸਕਦਾ ਹੈ ਮੀਰਪੁਰ ਮਾਨਸਾ
Hi
7:00 ਇਹੋ ਜਹੇ ਪਤਾ ਨਹੀਂ ਕਿਹੜੇ ਬੰਦੇ ਆ ਜਿੰਨਾ ਨੂੰ ਇਹੋ ਗਾਣੇ ਦਾ ਮਤਲਬ ਨਾ ਪਤਾ ਹੋਵੇ । ਖੈਰ ਮੈਂ 20 ਕ ਸਾਲਾ ਦਾ ਵਾਂ ਏਨੀ ਅਕਲ ਵੀ ਨਹੀਂ, ਪਰ ਮਤਲਬ ਸਮਝਦਾ ਸੀ ਜਦੋਂ ਦਾ ਇਹ ਗਾਣਾ ਸੁਣਿਆ । ਅੱਜ ਕੱਲ ਦੇ ਜਮਾਨੇ ਚ ਗਾਣੇ ਦੇ ਬੋਲ ਨਹੀਂ ਮੈਨਾ ਰੱਖਦੇ । ਬਸ ਕੁਝ ਵੀ ਉੱਟ ਪਟਾਂਗ ਗਾਦੋ ਬਸ bass boost ਕਰ ਦੋ ਗਾਣੇ ਨੂੰ, ਓਹ ਹਿੱਟ ਆ। ਪਰ ਲਾਭ ਹੀਰੇ ਦੇ ਗਾਣੇ ਸਿਰਫ ਸੁਨਣ ਵਾਲੇ ਤੇ ਸਮਝਣ ਵਾਲੇ ਹੀ ਨੇ।। ਲਵ ਯੂ ਲਾਭ ਹੀਰੇ ਬਾਈ।
ਪੰਜਾਬ ਦਾ ਸਦਾਬਹਾਰ ਗਾਇਕ ਲਾਭ ਹੀਰਾ ਜੀ ਰਹਿੰਦੀ ਦੁਨੀਆਂ ਤੱਕ ਨਾਮ ਰਹੇ
ਫੱਕੀਆਂ ਉੜਾ ਦੋ ਫੋੱਜੀ ਵੀਰੇਓ ਕਿੱਸ ਕਿੱਸ ਨੇ ਖਰੀਦੀ ਸੀ ਏਹ੍ਹ ਕੈਸੇਟ? ਕਾਰਗਿੱਲ ਦੀ ਜੰਗ ਵੀ ਲੱਗੀ ਸੀ ਉਸ ਵੇਲੇ।
Veer link hai ta share karyo comments vich please
ਟਹਿਣਾ ਸਾਬ ਲਾਭ ਹੀਰੇ ਦੀ ਇਕ ਹੋਰ ਇੰਟਰਵਿਊ ਕਰੋ ਬਹੁਤ ਵਧੀਆ ਸੁਭਾਅ ਹੈ
ਯਾਰਾ ਦੀ ਯਾਰੀ ਛੱਡਕੇ ਲੱਗ ਗਈ ਪੜਨ ਪਟਿਆਲੇ ਨੀ ,ਮਹਾਰਾਜੇ ਪਟਿਆਲੇ ਵਰਗੀ ਕਦੇ ਚੜ੍ਹਾਈ ਹੁੰਦੀ ਸੀ
ਟਹਿਣਾ ਸਾਬ ਤੇ ਸਾਡੇ ਵੱਡੇ ਭੈਣ ਹਰਮਨ ਜੀ thanku ਜੀ ਵਧੀਆ ਪ੍ਰੋਗਰਾਮ ਲਈ
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯
ਬਾਈ ਲਾਭ ਹੀਰਾ ਜੀ ਧੰਨਵਾਦ ਤੇਰਾ ਜਿਊਂਦਾ ਰੈ ਬਾਈ ਜੀ ਧੰਨਵਾਦ
ਟਹਿਣ ਸਾਬ ਅੱਜ ਤੁਹਾਡਾ ਚੈਨਲ ਸਫਲ ਹੋ ਗਿਆ ਕਿਉਂਕਿ ਕੋਈ ਵੀ ਕੁਮੈਟ ਉਸਤਾਦ ਦੇ ਖਿਲਾਫ ਨਹੀਂ ਹੋਣਾ
Ji nice ji
Sahi gal aa dost
Punjabi industry da Badshah Labh Heera
ਟਹਿਣਾ ਸਾਹਬ ਤੇ ਭੈਣ ਹਰਮਨ ਥਿੰਦ ਜੀਆਂ ਨੇ ਸਵਾਲ ਬਹੁਤ ਹੀ ਵਧੀਆ ਪੁੱਛੇ ਅਤੇ ਉਸਤਾਦ ਲਾਭ ਹੀਰਾ ਜੀਆਂ ਨੇ ਵੀ ਜਵਾਬ ਐਨੇ ਵਧੀਆ ਢੰਗ ਨਾਲ ਦਿੱਤੇ ਰੂਹਾਂ ਖੁਸ਼ ਕਰਤੀਆਂ, ਟਹਿਣਾ ਸਾਹਬ ਹੋਰਾਂ ਦੇ ਮੁਖੜੇ ਤੇ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਤੇ ਚਾਅ ਝਲਕ ਰਹੇ ਸਨ ਤੇ ਸਟਾਇਲ ਤੇ ਆਦਾਜ ਏ ਬਿਆਨ ਵਾਅ ਕਮਾਲ ਸੀ 🙏 ਜੋ ਭੈਣ ਹਰਮਨ ਥਿੰਦ ਜੀਆਂ ਨੇ ਸ਼ੁਰੂ ਵਿੱਚ ਹੀ ਦੱਸ ਦਿੱਤਾ ਸੀ 🙏 ਦਿਲੋਂ ਸਲੂਟ ਆ ਜੀ ਉਸਤਾਦ ਜੀਆਂ ਨੂੰ ਤੇ ਆਪ ਜੀਆਂ ਨੂੰ ਵੀ🙏👌💗🌹👌💗🌹🤲🤲🤲💗🌹🙏🙏🙏 ਤੁਹਾਡਾ ਧੰਨਵਾਦੀ 🙏 ਪੱਪੀ ਮਹੋਲੀ 🙏
ਬਹੁਤ ਖੂਬ ਲਾਭ ਬਾਈ ਜੀ, ਮਾਲਿਕ ਹੋਰ ਬੁਲੰਦੀਆਂ ਬਖਸ਼ੇ।
ਹੀਰਾ ਤਾ ਹੀਰਾ ਈ ਆ ਬਾਈ ਉਸਤਾਦ ਬਹੁਤ ਵਧੀਆ ਸੋਚ ਤੇ ਗਾਉਂਦਾ ਆ
ਹੀਰਾ ਕਚੀਚੀ ਜ਼ਰੂਰ ਲੈਂਦੈ ਸਿਰਾ ਲਾਤਾ ਜਿਉਂਦਾ ਰਹਿ
ਜਿਊਦਾਂ ਰਹਿ ਬਾਈ ਲਾਭ,,, ਸਾਰੀਆ ਕੈਸਟਾ ਖਰੀਦੀਆ ਨੇ ਤੇਰੀਆ,,, ਤੇ ਸੁਣ ਸੁਣ ਕੇ ਲਿਖਣ ਲੱਗੇ ਗੲੇ ਰੱਬ ਸੁਖ ਰੱਖੇ ਤੁਹਾਨੂੰ ਲੋਕਤੱਥ ਦੇਣਾ ਹੈ,, ਠੋਕ ਕੇ ਲਿਖਿਆ ਹੋਇਆ,,
ਜਿਆਉਂਦਾ ਰਹਿ ਮਿਸਟਰ ਲਾਭ ਹੀਰਿਆ ਟਹਿਣਾ ਸਾਹਿਬ ਅਤੇ ਬੀਬੀ ਹਰਮਨ ਥਿੰਦ ਜੀਆਂ ਦਾ ਧੰਨਵਾਦ
ਜਨਾਬ ਲਾਭ ਸਿੰਘ ਹੀਰਾ ਜੀ ਨੁੰ
ਰੱਬ ਨੇ ਅਕਲ ਅਤੇ ਸ਼ਕਲ ਬਹੁਤ ਵਧੀਆ ਦਿਤੀ ਹੈ।
ਬੁਲੰਦ ਆਵਾਜ਼ ਤੇ ਕਲਮ ਦਾ ਧੰਨੀ ਭੀ ਹੈ।
ਲੋਕਤੱਥ ਬਹੁਤ ਸਾਰੀਆਂ ਗਾਇਕਾਂ ਨੇ ਗਾਏ
ਅਤੇ ਗਾਉਣਗੇ
ਪਰ ਲਾਭ ਹੀਰੇ ਵਾਂਗ ਕਿਸੇ ਹੋਰ ਤੋਂ ਨਹੀਂ ਗਾਇਆ ਜਾ ਸਕਦਾ
ਇਸ ਨੂੰ ਕੋਈ ਰੱਬ ਦੀ ਹੀ ਦੇਣ ਹੈ।
ਤੁਹਾਡੇ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਚੱਜ ਦਾ ਵਿਚਾਰ , ਅਤੇ ਕਲਾਕਾਰਾਂ ਨਾਲ ਇੰਟਰਵਿਊ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ।
Good
ਟਹਿਣਾ ਸਾਬ ਜੀ ਲਾਭ ਹੀਰਾ ਜੀ ਦੋ ਵਾਰ ਆ ਚੁੱਕੇ ਨੇ ਕੰਮੇਆਣੇ।
ਗੀਤ ਸਦਾਬਹਾਰ ਨੇ ਇਹਨਾਂ ਦੇ
ਲਾਭ ਦਾ ਨਹੀ ਕੋਈ ਜਵਾਬ.....ਜਿੰਨਾ ਰੀਪੀਟ ਦੇ ਏਹ ਸੁਣਿਆ ਹੋਰ ਕੋਈ ਨੀ
ਕਰੋ ਲਾਇਕ ਕਿਹੜਾ ਕਿਹੜਾ ਦਿਲੋ ਪਿਆਰ ਕਰਦਾਂ ਬਾਈ ਲਾਭ ਹੀਰਾ ਨੂੰ 👌👌👌
ਨਾਂ ਵੇ ਸੱਜਣਾਂ ਨਾਂ ਕਿਉਂ ਹੋਰ ਸਤਾਉਨਾਂ ਤੂੰ
ਏ ਗੱਲਾਂ ਕਰ ਕਰ ਕੇ ਕਿਉਂ ਹੋਰ ਰਵਾਉਨਾਂ ਤੂੰ
ਮੈਨੂੰ ਕਿ੍ਰਪਾ ਕਰਕੇ ਵੇ ਨਾਂ ਹੁਣ ਆਪਣੀ ਆਪਣੀ ਕੇ
ਜਿਹਨੂੰ ਵਿਆਹ ਕੇ ਲੇ ਆਇਆ ਬੱਸ ਹੁਣ ਉਹਦਾ ਬਣਕੇ ਰਹਿ,,,,,,, Meet Lohgarh,,,,, super song,,,,,,
ਟਹਿਣਾ ਸਾਹਿਬ ਲਾਭ ਹੀਰਾ ਦੀ ਇੰਟਰਵਿਊ ਕਰਕੇ ਤੁਸੀਂ ਦਿਲ ਖੁਸ਼ ਕਰ ਦਿੱਤਾ ਜੀ। ਸੱਚ ਇਹ ਬੰਦਾ ਹੀਰਾ ਹੈ।ਬਹੁਤ ਹੀ ਮਿਲਣਸਾਰ ਇਨਸਾਨ ਹੈ ਜੀ ਲਾਭ ਹੀਰਾ।
ਸਿਰ ਉਸਤਾਦ ਜੀ
ਇੱਕ ਇੱਕ ਬੋਲ ਸੁਣਕੇ ਸਵਾਦ ਆ ਗਿਆ ਕੱਟੜ ਫੈਨ ਹੋ ਗਿਆ ਵੀਰ ਦਾ ਮੈ ਅੱਜ
ਬੋਲ ਨੀ ਮੇਰੇ ਕੋਲ ਹੀਰੇ ਵੀਰ ਲਈ ਬਹੁਤ ਸੋਅ ਦੇਖੇ ਨੇ ਤੁਹਾਡੇ ਟਹਿਣਾ ਸ੍ਹਾਬ ਪਰ ਅੱਜ ਦਾ ਸਭ ਤੋਂ ਵਧੀਆ ਲੱਗਾ ♥️♥️♥️♠️
ਸਦਾ ਬਹਾਰ ਕਲਾਕਾਰ ੨੨ ਲਾਭ ਹੀਰਾ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਨਾਲ ਹੀ ੨੨ ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਨੂੰ ਲੰਮੀਆਂ ਉਮਰਾਂ ਦੇਵੇ
ਬਹੁਤ ਹੀ ਵਧੀਆ ਮੁਲਾਕਾਤ। ਬਹੁਤ ਪੁਰਾਣਾ ਫੈਨ ਆਂ ਵੀਰ ਦਾ।ਜਦੋ ਕੈਸੇਟ ਯੁੱਗ ਸੀ ਇਹਨਾਂ ਨੂੰ ਬੁਢਲਾਡੇ ਦਫ਼ਤਰ ਮਿਲ ਕੇ ਵੀ ਆਇਆ ਸੀ। ਬੁਲੰਦ ਆਵਾਜ਼ ਐ।ਚਿਰ ਸਦੀਵੀ ਰਹੇ।
ਉਸਤਾਦ ਜੀ ਸਾਡੇ ਪਿੰਡ ਤਲਵੰਡੀ ਮੰਗੇ ਖਾਂ 6 ਵਾਰ ਪੀਰ ਬਾਬਾ ਰੰਗਲੀ ਸ਼ਾਹ ਜੀ ਆਏ ਅਸੀਂ ਨਿਕੇ ਨਿੱਕੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਜਦੋ ਇਨਾਂ ਓਨਾ ਹੁੰਦਾ ਸੀ. ਇਕ ਵਾਰੀ ਸਾਡੇ ਘਰ ਵੀ ਆਏ ਸੀ.ਸਾਡੇ ਸਾਡੇ all time favorite ਨੇ ਉਸਤਾਦ ਜੀ. ਹੁਣ ਵੀ ਸੁਣਦੇ ਆ. ਤੇ ਸੁਣਦੇ ਰਹਾਂਗੇ.Love u #ustaad_Heera ji
ਬਹੁਤ ਵਧੀਆ ਕਲਾਕਾਰ ਹੈ ਜੀ ਲਾਭ ਹੀਰਾ।
ਲੋਕ ਤੱਥਾਂ ਦਾ ਕਲਾਕਾਰ ਵੀ ਹੈ।
ਜਿਉਂਦਾ ਰਹਿ ਸੱਜਣਾ।
ਬਹੁਤ ਵਧੀਆ ਕਲਾਕਾਰ।।
ਬਹੁਤ ਵਧੀਆਂ ਜੀ..... ਦਿਲ ਖੁਸ਼ ਹੋ ਗਿਆ........ ਵੀਰ ਜੀ ਹਰਵਿੰਦਰ ਲੱਕੀ ਦਾ ਵੀ ਇੰਟਰਵਿਊ ਲਵੋ ਜੀ...... ਪਹਿਲੀ ਐਲਬਮ- ਟੁੱਟਦਾ ਨਾ ਪਿਆਰ (1997), ਸਾਰੇ ਗਾਣੇ ਹਿੱਟ ਸੀ
ਸਹੀ ਗੱਲ ਆ ਆਪਣੇ ਲਾਭ ਦੇ ਸਮੇ ਬਹੁਤ ਆਏ ਤੇ ਗਏ ਪਰ ਲਾਭ ਆਪਣੀ ਧਰਤੀ ਨਾਲ ਜੁੜਿਆ ਹੋਣ ਕਰਕੇ ਅੱਜ ਵੀ ਚੱਲ ਰਿਹਾ
ਟਹਿਣਾ ਸਾਬ ਤੇ ਹਰਮਨ ਭੈਣ ਜੀ
ਵੈਸੇ ਤਾਂ ਦਿਲ ਦੀ ਇੱਛਾ ਜਿਹੀ ਪੂਰੀ ਕਰਤੀ ਲਾਭ ਹੀਰਾ ਦੀ interview ਕਰਕੇ
ਕਿਉਂਕਿ ਬਚਪਨ ਵਿੱਚ ਸਿਰਫ ਤੇ ਸਿਰਫ ਲਾਭ ਹੀਰੇ ਦੇ ਹੀ ਚੁਣਵੇਂ ਗੀਤਾਂ ਦੀ ਰੀਲ ਭਰਾਕੇ ਸੁਣਦਾ ਰਿਹਾ ਹੋਰ ਕੋਈ ਜਿਆਦਾ ਸੁਣਿਆ ਹੀ ਨਹੀਂ
ਪਰ ਸੱਚ ਦਸਾ ਰੱਜ ਜਿਹਾ ਨੀ ਆਇਆ ਦੋਵੇਂ episode ਬਹੁਤ ਛੋਟੇ ਛੋਟੇ ਜਿਹੇ ਲੱਗਦੇ ਨੇ
Pleease ਦੁਬਾਰਾ ਜਲਦੀ ਤੋਂ ਜਲਦੀ interview ਕਰਨਾ ਗਾਇਕੀ ਦੇ ਅਸਲੀ ਹੀਰੇ ਦੀ 👌👌👌🙏🙏🙏
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਜੀ।ਲਾਭ।ਹੀਰਾ ਤਾਂ ਅਜ।ਕਲ।ਦੇ।ਜਿੰਨੇ।ਗਾਇਕ ਹਨ।ਸਭ।ਦਾ।ਉਸਤਾਦ ਹਨ।ਜੀ।ਬਹੁਤ ਵਧੀਆ ਗਾਇਕ।ਹਨ।ਜੀ
ਸਾਡੇ ਇਲਾਕੇ ਦਾ ਮਾਣ ਹੀਰਾ
ਲਾਭ ਹੀਰੇ ਦਾ ਹਿੱਕ ਕੱਢ ਕੇ ਗਾਉਣਾ,
ਘੂਰੀ ਵੱਟ ਕੇ ਗਾਣੇ ਨੂੰ ਸਿਰੇ ਲਾਉਣਾ।
ਬਹੁਤ ਹੀ ਵਧੀਆ ਲੱਗਾ ਜੀ ਪੋ,ਗ,ਜੀ ਧੰਨਵਾਦ
ਬਹੁਤ ਹੀ ਵਧੀਆ ਮਿਲਣੀ ਸੀ ਪਰ ਲਾਭ ਹੀਰਾ ਜੀ ਦੀ ਪਰਿਵਾਰਕ ਜ਼ਿੰਦਗੀ ਬਾਰੇ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਜੋ ਬਹੁਤ ਲਾਜ਼ਮੀ ਸੀ।
ਲਾਭ ਹੀਰਾ ਬਹੁਤ ਵਧੀਆ ਗਾਇਕ ਆ ਜੀ
Ji
Ryt ji
ryt ji
Oh mere chhote bhai you are a great singer
I wish you mere chhote veer meri umar v tuhanu lag jave chhote veer
ਲਾਭ ਹੀਰਾ ਅਤੇ ਚਮਕੀਲਾ ਦੁਬਾਰਾ ਨਹੀਂ ਜੰਮਣੇਂ
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਲਾਭ ਸਿੰਘ ਹੀਰਾ ਨਾਲ ਗੱਲ ਕਰਕੇ ਜੋ ਜਾਣਕਾਰੀ ਦਿੱਤੀ ਉਸ ਬਹੁਤ ਬਹੁਤ ਧੰਨਵਾਦ ਲਾਭ ਸਿੰਘ ਹੀਰਾ ਸਾਡੇ ਇਲਾਕੇ ਮਾਨ ਹੈ।ਇਹ ਮੇਰੇ ਸਾਥੀ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਦਾ ਚੇਲਾ ਹੈ ਜਿਸ ਜਿਕਰ ਮੁਲਾਕਾਤ ਕੀਤੀ ਹੈ।ਬਹੁਤ ਬਹੁਤ ਧੰਨਵਾਦ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।
ਸਤਿ ਸ੍ਰੀ ਆਕਾਲ ਜੀ
ਧੰਨਵਾਦ ਜੀ ਹੀਰਾ ਜੀ ਨੂੰ ਲੈ ਕੇ ਆਏ 🙏❤️
ਟਹਿਣਾ ਸਾਹਿਬ ਵੀਰ ਹੱਥ। ਬੰਨਕੇ ਬੇਨਤੀ ਹੈ ਚਰਨਜੀਤ ਅਹੂਜਾ ਸਾਹਿਬ ਦੇ ਦਰਸ਼ਨ ਕਰਵਾ ਦਿਓ ਜੀ 🙏🏼🙏🏼
ਸਲੂਟ ਐ ਬਾਈ ਲਾਭ ਹੀਰੇ ਨੂੰ ਬਾਕੀ ਹੀਰਾ ਹੀਰਾ ਈ ਐ ਹੋਰ ਕੋਈ ਹੀਰਾ ਨੀ ਹੋ ਸਕਦਾ।
ਟਹਿਨਾ ਜੀ ਹਰਮਨ ਜੀ ਮਨ ਸਵਾਦ ਗਰੂਂਦ ਹੋ ਗਿਆ ਧਨਵਾਦ ਸਰ ਜੀ
ਯਾਰ ਸੁਅਾਦ ਅਾ ਗਿਅਾ ਹੀਰਾ ਕਲਾਕਾਰ ਤਾਂ ਹੀਰਾ ਹੈ ਹੀ ਇਨਸਾਨ ਵੀ ਬਹੁਤ ਵਧੀਅਾ ਹੈ 1997 ਵਿਚ ਮੈਂ ਇਕ ਅਖਾੜੇ ਦੌਰਾਨ ਸਟੇਜ ਤੋਂ ਥੱਲੇ ਮੈਂ ਹੀਰਾ ਜੀ ਨੂੰ ਮਿਲਿਅਾ ਤਾਂ ਬਾਈ ਨੇ ਕਿਹਾ ਕਿ ਵੀਰ ਅਸੀਂ ਜੱਫੀ ਪਾ ਕੇ ਮਿਲ ਲਿਅਾ ਹੈ ਹੁਣ ਤੁਸੀਂ ਮੇਰੇ ਕੋਲ ਘਰ ਅਾਇਓ ਮੈਂ ਕੋਈ ਸੇਵਾ ਕਰ ਸਕਾਂਗਾ ਕਹਿ ਕੇ ਮੇਰਾ ਦਿਲ ਜਿਤ ਲਿਅਾ ਮੇਰੀ ਬਦਕਿਸਮਤੀ ਕਿ ਘਰ ਜਾ ਕੇ ਮਿਲਣ ਦੀ ਤਾਂਘ ਅੱਜ ਤੱਕ ਅਧੂਰੀ ਹੈ ਫਿਰ ਵੀ ਇਕ ਸਬਰ ਹੈ ਕਿ ਸਾਡਾ ਲਾਭ ਸਾਡਾ ਹੀਰਾ ਬੁਲੰਦ ਅਵਾਜ ਵਧੀਅਾ ਇਨਸਾਨ
ਬਹੁਤ ਵਧਿਆ ਸੋਚ ਲਾਭ ਹੀਰਾ ਜੀ
ਬਾਈ ਲਾਭ ਹੀਰਾ ਜੀ ਦੀਆਂ ਸੱਚੀਆ ਸੁਚੀਆ ਗੱਲਾਂ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਿਆ, ਬਾਕਿਆ ਈ ਬਾਈ ਦਿਲ ਦਾ ਵੀ ਹੀਰਾ ਹੈ, ਅੱਜ ਕੱਲ੍ਹ ਦੇ ਲੋਕ ਦਿਖਾਵਿਆ ਤੋਂ ਕੋਹਾ ਦੂਰ ਤੇ ਨਿਮਰਤਾ ਰੱਜ ਕੇ ਭਰੀ ਹੈ ਦਿਲ ਵਿੱਚ, ਪ੍ਰਮਾਤਮਾ ਇਸੇ ਤਰ੍ਹਾ ਤਰੱਕੀਆ ਬਖਸ਼ੇ । ਬਾਈ ਦੀਆਂ ਗੱਲਾਂ ਬੜੀਆ ਚੰਗੀਆਂ ਲੱਗ ਰਹੀਆਂ ਸੀ ਇਹ ਸੀ ਕਿ ਇਹ ਇੰਟਰਵਿਊ ਖਤਮ ਹੀ ਨਾ ਹੋਵੇ । ਟਹਿਣਾ ਸਾਬ ਤੇ ਹਰਮਨ ਜੀ ਤੁਹਾਡਾ ਗੱਲਬਾਤ ਕਰਨ ਦਾ ਅੰਦਾਜ਼ ਵੀ ਬਾਕਮਾਲ ਹੈ ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਲਾਭ ਹੀਰਾ ਜੀ ਨਾਲ ਇੰਟਰਵਿਊ ਕਰਵਾਉਣ ਲਈ ।
Labh Heera is diomand of the Punjabi industry.
Love you