Punjab ਤੋਂ By Road Russia ਗਈ ਪੰਜਾਬੀ ਜੋੜੀ || ਲੋਕਾਂ ਤੋਂ ਲਿਫ਼ਟਾਂ ਲੈ ਲੈ ਪਹੁੰਚੇ || Rupinder Sandhu

Поділитися
Вставка
  • Опубліковано 19 гру 2024

КОМЕНТАРІ •

  • @gurdas_sandhu
    @gurdas_sandhu 5 років тому +72

    ਇਹਨਾਂ ਉੱਚੇ-ਸੁੱਚੇ ਜਜ਼ਬਿਆਂ ਨੂੰ ਸਲਾਮ...😊🙏

  • @hardeepkaur9495
    @hardeepkaur9495 5 років тому +29

    ਵਾਹ ਬਈ ਵਾਹ ਕਮਾਲ ਕਰ ਦਿੱਤੀ ਜਾਂਬਾਜ ਦਲੇਰ ਤੇ ਬਹੁਤ ਸੋਹਣੀ ਜੋੜੀ ਨੇ .... ਬਹੁਤ ਵਧੀਆ ਸੋਚ ਦੇ ਮਾਲਿਕ ਨੇ ਦੋਵੇਂ ਜੀ , ਵਾਹਿਗੁਰੂ ਤੁਹਾਡੇ ਜਜ਼ਬਿਆਂ ਨੂੰ ਹੋਰ ਬੁਲੰਦੀਆਂ ਛੂਹਣ ਦਾ ਬਲ ਬਖ਼ਸ਼ੇ ... ਤੇ ਆਪਾਂ ਦੀ ਹੋਸਟ ਰੁਪਿੰਦਰ ਸੰਧੂ ਤਾਂ ਹਮੇਸ਼ਾ ਦੀ ਤਰਾਂ ਤਾਂ ਹੈ ਹੀ ਬਾਕਮਾਲ ਜੋ ਏਨਾ ਸੋਹਣਾ ਇੰਟਰਵਿਯੂ ਲੈਣ ਦਾ ਹੁਨਰ ਰੱਖਦੀ ਹੈ 👌👍

  • @Randhawa548
    @Randhawa548 5 років тому +109

    ਕਮਾਲ ਕਰਤੀ ਬੲੀ ਸ਼ਬਦ ਹੈਨੀ ਸਿਫਤ ਲੲੀ ਬਹੁਤ ਦਲੇਰੀ ਦਾ ਕੰਮ ਅਾ ,ਵਾਹਿਗੁਰੂ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਅਾ, ਬਹੁਤ ਨੇਕ ੲਿਨਸਾਨ ਵੀਰਾ ਤੇ ਬਹੁਤ ਠੰਡਾ ਸੁਬਾਹ ਅਾ ,ੲਿੰਟਰਵਿੳੂ ਹੋਰ ਲੰਬਾ ਹੋਣਾ ਚਾਹੀਦਾ ਸੀ ੲਿਕੱਲੀ ੲਿਕੱਲੀ ਗੱਲ ਸੁਣਨ ਸਮਝਣ ਵਾਲੀ ਅਾ,

  • @AmritpalSingh-ti7bf
    @AmritpalSingh-ti7bf 5 років тому +88

    ਪੰਜਾਬੀ ਤਾ ਰਕਾਡ ਪੈਦਾ ਕਰਨ ਵਾਲੇ ਅਾ 🌷👍👍👍

    • @talwindersingh6873
      @talwindersingh6873 5 років тому +2

      Sahi ae g

    • @bittukhurana1139
      @bittukhurana1139 3 роки тому +1

      @@harmangill299 koi n hun apna time h hun apne ale ja rhe h goreya te raj karn canda Amrica uk

    • @bittukhurana1139
      @bittukhurana1139 3 роки тому

      @@harmangill299 veer bhorsa Rakh dil ni chota kri daaa

  • @JagjeetSingh-vy3iq
    @JagjeetSingh-vy3iq 3 роки тому +33

    ਵੱਢੇ ਜਿਗਰੇ, ਵੱਢੇ ਤਜਰਬੇ
    ਮੁਬਾਰਕਾਂ

  • @desibande14
    @desibande14 2 роки тому +5

    ਬਹੁਤ ਵਧੀਆ ਇੰਟਰਵਿਊ ਹੈ ।ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿਤੀ ਰੁਪਿੰਦਰ ਜੀ ਵੀ ਬਹੁਤ ਵਧੀਆ ਢੰਗ ਨਾਲ ਸਵਾਲ ਕਰਦੇ ਹੈ ਸਦਾ ਸਲਾਮਤ ਰਹੋ

  • @jagpalsandhu8577
    @jagpalsandhu8577 3 роки тому +13

    ਬਹੁਤ ਵਧੀਆ ਰਪਿੰਦਰ ਸੰਧੂ ਤੁਹਾਡੀ ਇੰਟਰਵਿਊ ਕਰਨ ਦਾ ਤਰੀਕਾ ਬਾਕੀ ਰਿੰਪਨ ਤੇ ਖੁਸ਼ੀ ਦੀ ਬਹੁਤ ਬਾ ਕਮਾਲ ਸੋਚ ਜੋ ਮਨ ਵਿਚ ਧਾਰਿਆ ਵਾਹਿਗੁਰੂ ਪੂਰੀ ਕਰੇਗਾ 🙏🙏🙏🙏

  • @manjaapkaur2635
    @manjaapkaur2635 5 років тому +75

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @SandeepSingh-hs1wd
    @SandeepSingh-hs1wd Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ 24ਮੲਈ 2023 ਨੂੰ ਦੇਖਿਆ ਮੈ

  • @inderdeepsingh8105
    @inderdeepsingh8105 3 роки тому +9

    ਰਿਪਨ ਤੇ ਖੁਸ਼ੀ ਦੀ ਬਹੁਤ ਵਧੀਆ ਇੰਟਰਵਿਊ ਲੱਗੀ ਜੀ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ਜਸਮੇਰਸਿੰਘਧਨੋਆ
    @ਜਸਮੇਰਸਿੰਘਧਨੋਆ 5 років тому +25

    ਰੁਪਿੰਦਰ ਕੌਰ ਸੰਧੂ 👌

  • @tarolchansinghsursingh9989
    @tarolchansinghsursingh9989 5 років тому +22

    ਬਹੁਤ ਵਧੀਅਾ ਵੀਰੇ ਭੈਣੋ ਵਹਿਗੁਰੂ ਸਦਾ ਤੁਹਾਡੇ ਤੇ ਸਦਾ ਮਿਹਰਾ ਰਖੇ

  • @sonudhaliwal2577
    @sonudhaliwal2577 2 роки тому +2

    ਬਹੁਤ ਵਧੀਆ ਇੰਟਰਵਿਊ ਸੀ ਬੜਾ ਕੁਝ ਸਿਖਣ ਨੂੰ ਮਿਲਿਆ ਪਰਮਾਤਮਾ ਤੁਹਾਡਾ ਸਫ਼ਰ ਜਾਰੀ ਰੱਖੇ

  • @ਪੰਜਾਬੀਲੋਕ
    @ਪੰਜਾਬੀਲੋਕ 3 роки тому +6

    ਵੀਰ ਬਹੁਤ ਵਧੀਆ ਕਿਹਾ ਤੁਸੀਂ ਜਾਗਰੂਕ ਹੋਣ ਪੰਜਾਬੀ ਆਪਣੇ ਹੱਕਾਂ ਲਈ ਪਾਣੀਆਂ ਲਈ ਕਿਸਾਨੀ ਲਈ ਪਰ ਇਸਦਾ ਹੱਲ ਅਜਾਦੀ ਹੈ ਜੋ ਸਾਡੇ ਕੋਲ ਨਹੀਂ ਅਸੀਂ ਗੁਲਾਮ ਹੋਏ ਬੈਠੇ ਹਾ

  • @rajinderkaurchande7872
    @rajinderkaurchande7872 3 роки тому +31

    ਬਹੁਤ ਵਧੀਆ ਵਿਸਥਾਰ ਨਾਲ ਸਮਝਾਇਆ ਦਿਲ ਕਰਦੈ ਕਿ ਮੈਂ ਵੀ ਅਜਿਹਾ ਕਰ ਕਰਕੇ ਤੁਰ ਪਵਾਂ ਕਿਤੇ.

  • @lsone5166
    @lsone5166 3 місяці тому

    Rippan te Khushi tuhadi purani interview Rupinder Gill naal dekh ke vadhiya lagga poori ਦਾਹੜੀ ❤❤❤❤

  • @sarbjeetsinghkotkapuracity7206
    @sarbjeetsinghkotkapuracity7206 2 роки тому +2

    ਬਹੁਤ ਬਹੁਤ ਹੀ ਵਧੀਆ ਜੋੜੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @manjeetkaurwaraich1059
    @manjeetkaurwaraich1059 Рік тому

    ਰਿਪਨ ਵੀਰ ਬਹੁਤ ਵਧੀਆ ਆਪਣੀਆਂ ਯਾਤਰਾਵਾਂ ਬਾਰੇ ਦੱਸਿਆ ਧੰਨਵਾਦ ਤੁਹਾਡਾ

  • @JaswinderSingh-io7uo
    @JaswinderSingh-io7uo 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ👌👌

  • @SurinderSingh-ln3pv
    @SurinderSingh-ln3pv 5 років тому +11

    ਬਹੁਤ ਵਧੀਆ ਲੱਗਾ ਤੁਹਾਡੇ ਸਫਰ ਬਾਰੇ ਸੁਣੀਆਂ ਤੇ ਬਹੁਤ ਕੁਝ ਨਵੀਆਂ ਗੱਲਾ ਪਤਾ ਲਗੀ

  • @gurjeetjeet4380
    @gurjeetjeet4380 5 років тому +8

    ਵਾਹ ਵੀਰ ਜੀ ਤੂੰ ਤਾ 17 ਮੁਲਕ ਘੁੰਮ ਲੈ ੳੁਹ ਵੀ 150 ਲੱਖ ਚ ਰੱਬ ਤੁਹਾਡੀ ਦੌਨਾ ਲੰਮੀ ੳੁਮਰ ਬਖਸਾ ਅਤੇ ਰੱਬ ਤੁਹਾਨੂੰ ਚੜਦੀ ਕਲਾ ਰੱਖੇ ਤੁਸੀ ਦੋਨਾ ਹੋਰ ਮੁੁਲਕ ਘੁੰਮ ਵੀਰ ਜੀ ਅਤੇ ਦੁਬਈ ਵੀ ਜਰੂਰ ਘੁੰਮਾ ਅਤੇ ਅਰਬ ਮੁਲਕ ਸਾਰਾ ਜਰੂਰ ਘੁੰਮਾ

  • @charanjithayer6
    @charanjithayer6 5 років тому +17

    ਵੀਰ ਜੀ ਬਹੁਤ ਵਾਦੀਆ ਤਰੀਕਾ ਤੇ ਬਹੁਤ ਵਦੀਆ ਕੰਮ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ

  • @jatinderpalsidhu2932
    @jatinderpalsidhu2932 5 років тому +13

    ਬਾਈ ਨੂੰ ਬੇਨਤੀ ਆ ਕੇ ਆਪਣੇ ਸਫ਼ਰ ਦੀਆਂ ਸਾਰੀਆਂ ਵੀਡੀਓ ਇੱਕਠੀਆਂ ਕਰਕੇ ਇੱਕ ਵੀਡੀਓ ਬਣਾ ਕੇ ਪਾਓ

  • @kuldeepgillmogh3707
    @kuldeepgillmogh3707 5 років тому +21

    ਗੁਡ ੲਿਟਰਵਿਓ🙏🙏🙏

  • @makhansinghsandhu4891
    @makhansinghsandhu4891 3 роки тому +2

    Maidam Sandhu,s Very good Interview.

  • @eknoorsingh5892
    @eknoorsingh5892 Рік тому

    ਜੀ ਬਹੁਤ ਵਧੀਆ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਜ਼ਿਦਗੀ ਨੂੰ ਤੁਹਾਡੇ ਵਾਂਗ ਹੀ ਜੀਣਾ ਸਮਝਾਉਂਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਬਕਸ਼ਣ 🙏🙏🙏🙏

  • @karamjitaujla3010
    @karamjitaujla3010 3 роки тому +16

    Both of you are doing great. Old age is to rest and for memories. Great job

  • @kulveersingh718
    @kulveersingh718 2 роки тому +2

    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਵੀਰ,

  • @swaransivia4410
    @swaransivia4410 5 років тому +15

    ਵਾਹ! ਜੀ ਵਾਹ! ਇੱਕ ਨਵਾਂ ਹੀ ਰਿਕਾਰਡ ਪੈਦਾ ਕਰਕੇ ਰੱਖ ਦਿੱਤਾ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @DaljitSingh-bj7rm
      @DaljitSingh-bj7rm Рік тому

      Lift leh k Punjab da naam bDam kae rha hi lift leh k jda hi

  • @gulshankaur6637
    @gulshankaur6637 Рік тому +1

    ਸਾਡੇ ਸਾਹਿਤ ਨੂੰ ਦੂਸਰੀਆਂ ਭਾਸ਼ਾਵਾਂ ਵਿਚ ਤਰਜਮਾ ਕਰਕੇ ਦੂਜੇ ਦੇਸ਼ਾਂ ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ।ਬਹੁਤ ਵਧੀਆ ਵਿਚਾਰ ਹਨ।ਵਧਾਈ ਦੇ ਪਾਤਰ ਹੋ

  • @HarpalSingh-uv9ko
    @HarpalSingh-uv9ko 5 років тому +16

    Bht vadda kamm kita yar tusi Waheguruji WaheGuru ji chardikala ch rakhe thonu.

  • @harpalkang5514
    @harpalkang5514 2 роки тому +5

    ਵਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ🙏🙏

  • @nirmalsinghsingh7107
    @nirmalsinghsingh7107 2 роки тому +4

    ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰੋ ਜੀ ਪੰਜਾਬੀ

  • @graniteworld9116
    @graniteworld9116 Рік тому

    Bahut wadhia galbaat kiti hai
    Sanu Punjabi Boli tey maan hai tey Guru Maharaj de Sikhi tey v maan hai

  • @darshanbhandal2520
    @darshanbhandal2520 2 роки тому +2

    Shabash putra anand agia. May you live long and God bless you 🙏 ❤.

  • @luckydhaliwal6642
    @luckydhaliwal6642 3 роки тому +5

    Waheguru ji thanu hmesa kush rakhe buht vdia gala veer deyan veer di good shoc

  • @gokalsingh9513
    @gokalsingh9513 3 роки тому +8

    Very meaningful interview.

  • @gillphotography6068
    @gillphotography6068 2 роки тому +1

    ਰਸੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ 🥰🥰👌👌👌@babbumaan❤️

  • @sarajmanes4505
    @sarajmanes4505 5 років тому +7

    Very Nice Interview Ji Thanks

  • @rukmankaur6304
    @rukmankaur6304 5 років тому +11

    Sira karta bro and Sister gggg.....

  • @gurjitkaur3995
    @gurjitkaur3995 11 місяців тому

    Veer g tuc sade Punjab de ubrade vichaarvaan ho, keep it up.

  • @KuldeepSingh-ob9cw
    @KuldeepSingh-ob9cw 2 роки тому

    ਬਹੁਤ ਹੀ ਵਧੀਆ ਅਸੀ ਆਪ ਜੀ ਦੀਆਂ ਸਾਰੀਆਂ ਜਾਤਰਾ ਜਰੂਰ ਸੁਣਾਗਾ

  • @laddijaijon853
    @laddijaijon853 5 років тому +7

    Dil kush ho gya interview dekh k g

  • @inderdeepsingh8105
    @inderdeepsingh8105 3 роки тому +2

    ਰੁਪਿੰਦਰ ਭੈਣੇ ਘੁੱਦੇ ਤੇ ਬਲਦੇਵ ਵੀਰ ਦੀ ਵੀ ਇੰਟਰਵਿਊ ਕਰੋ ਜੀ ਇੱਹਨਾ ਨੇ ਸਾਈਕਲਾਂ ਤੇ ਪੰਜਾਬ ਤੋਂ ਲੇਹ ਲਦਾਖ ਦਾ ਸਫਰ ਕੀਤਾ ਹੈ

  • @ManinderSingh-ARG
    @ManinderSingh-ARG 5 років тому +7

    Main bai di Kali Kali gal nal sehmat a main apni zindagi ch bahut travel kita..so I know this kind of experience 😊😊 dhanwaad bai ji

  • @tarloksingh5755
    @tarloksingh5755 5 років тому +4

    Very good tuhadi bahout hi vadhiyaa sooch hai ji waheguru ji mehar karan ji

  • @ramangrewal6053
    @ramangrewal6053 2 роки тому +2

    Very nice god bless u both👌❤️

  • @GaganKumar-my5vn
    @GaganKumar-my5vn 3 роки тому +2

    Waheguru ji mehar bharya hath bnayi rakhn tuhade upper

  • @mrjami4010
    @mrjami4010 2 роки тому +2

    Wahe Guru ji
    Wahe Guru ji
    Kerpa kro Maharaj

  • @sunilgujjar3529
    @sunilgujjar3529 5 років тому +5

    Nice ji God bless you good luck good job ji

  • @YMoney-
    @YMoney- Рік тому

    Wahe😢guru ji chadadi kala bakhshey ap thee jodi noo

  • @gurdeepkhubbar4049
    @gurdeepkhubbar4049 3 роки тому +3

    Ripen I appreciate yur thoughts...it’s true those living in Canada 🍁 or America specially Punjabi never travel...thy are hungry of only money 💰..thy are working all the time..I also good traveler..so far covered 120 country by cruise 🚢 by road nd planes ✈️..Ms Sandhu I listen yur second interview..very nice 👍 Appreciate yu nd ths young couple 🌹💐😍👍

  • @satindersingh1784
    @satindersingh1784 5 років тому +12

    41 the main reason is because of the agricultural crices in Georgia,more then 200 farmers have been migrated and rent the land and destroyed there village culture .

  • @madhavsharma2658
    @madhavsharma2658 5 років тому +5

    Bohat vadia experience aa veer thoda changa laga sunke baba nanak mehar kare thode te

  • @sransandohewala9832
    @sransandohewala9832 5 років тому +11

    God bless you y

  • @gurjantaulakh1791
    @gurjantaulakh1791 5 років тому +5

    ਬਹੁਤ ਵਧੀਆਂ ਜੀ

  • @HarjinderSingh-zk5zf
    @HarjinderSingh-zk5zf 3 роки тому +2

    ਜਿੰਨੀ ਦੇਰ ਸਿੱਖਾਂ ਦਾ ਆਪਣਾ ਅਜ਼ਾਦ ਦੇਸ਼ ਨਹੀਂ ਬਣ ਜਾਂਦਾ
    ਤਦ ਤੱਕ ਦੁਨੀਆ ਤੱਕ ਸਿੱਖਾਂ ਦੀ ਪਹਿਚਾਣ ਨਹੀਂ ਪਹੁੰਚ ਸਕਦੀ

  • @parminderkaurvirk9056
    @parminderkaurvirk9056 3 роки тому +2

    Waheguru chadhdi kla bakhshe

  • @amardeepkaur2466
    @amardeepkaur2466 5 років тому +7

    Dear bht nic ji mera v bht dil krda ghumn nu waheguru krey mera life partner v ada da hove ji😙

  • @balwinderkaur711
    @balwinderkaur711 5 років тому +4

    You r right. Punjabis go only where make dollars. Even inUSA most think we r Muslims due to appearance. If they say salam u lekam then I reply but then tell them I am a Sikh and also request to go on google and read about Sikhism. Those who know they respect Sikhs very much.

  • @HarpreetSingh-tr1ks
    @HarpreetSingh-tr1ks 5 років тому +8

    God bless you veerji

  • @jasvirsinghbira8388
    @jasvirsinghbira8388 2 роки тому +1

    ਵੀਰ ਜੀ ਵੀਹੂਗੂਰ ਤੁਹਾਡੇ ਤੇ ਮਿਹਰ ਕਰੋ

  • @gurpreetsinghdostpur5246
    @gurpreetsinghdostpur5246 5 років тому +8

    Very good job veer ji

  • @balwinderkaur711
    @balwinderkaur711 5 років тому +6

    Very nice. Veerji as most Punjabi go out only for work and money and do all tricks and cheating for that. All cuntries scared of Indion logo of lions. I moved to USA only to see world. But saw only Europe. Im 66 now but after watching you, plan to fulfill my dreams.

  • @simbasingh9576
    @simbasingh9576 2 роки тому +3

    Baiji you are very knowledgeable… waheguru chardhikala bakshe tuhanu🙏🏽

  • @sarpanchdhandaydallanwala6513
    @sarpanchdhandaydallanwala6513 5 років тому +6

    Salaam jodi nu

  • @karanvlogs6069
    @karanvlogs6069 3 роки тому +3

    Good knowledgeable thanks

  • @chachachachi5547
    @chachachachi5547 5 років тому +5

    Bahut badia lgeaa g .. jipsi panjabi mere malka bheti har nake de skel da .. gajni o hind di ijate lea aa dilhi nu v jitke sad ae . Midalist to chal k rah india de paige .. babbu maan saab ... to v bahut kuj sikhan nu milda .. te tuhade to v bahut sikhan nu mileaaa ji dhan baad bro and sis g ..intarew bad chanel te deaa karo veer ji

  • @parmjeetkaur8878
    @parmjeetkaur8878 5 років тому +8

    Very nice family

  • @jagroupsingh1882
    @jagroupsingh1882 3 роки тому +1

    Balla end banda hoo sar gee saddi ta patiala takk aa dang khark jandi aa khas mari patni amma nall jandi

  • @singhrasal8483
    @singhrasal8483 3 роки тому +3

    Mam video enjoyed
    Now seeing their trip
    Very interesting tour
    Gndu Amritsar Punjab India

  • @jaspreetsingh-mi7fq
    @jaspreetsingh-mi7fq 3 роки тому +4

    You are great boy

  • @tarndeepdhindsa5774
    @tarndeepdhindsa5774 5 років тому +5

    very good both of you

  • @GL-rd4lq
    @GL-rd4lq 3 роки тому +2

    J verre sir te mazbooria hon te ghumea ni janda

  • @connectwithwaheguru
    @connectwithwaheguru 5 років тому +7

    Anchor 👍

  • @GurpreetSingh-ui7vq
    @GurpreetSingh-ui7vq 3 роки тому

    ਵੀਰ ਜੀਓ ਆਪਣਾ ਕੋਈ ਕੋਮੀ ਘਰ ਨਹੀਂ ਆਪਣੇ ਲੀਡਰ ਵਿਕਾਉ ਸੀ ਤੇ ਹੈ ਆਪਣਾ ਦੇਸ ਸੀ ਮਹਾਰਾਜਾ ਰਣਜੀਤ ਸਿੰਘ ਦਾ 47 ਵੇਲੇ ਸਾਡਾ ਦੇਸ ਸਾਡੇ ਤੋ ਖੋਹ ਲਿਆ ਗਿਆ ਜਿੰਨਾ ਟਾਇਮ ਸਾਡਾ ਆਪਣਾ ਦੇਸ ਨਹੀਂ ਬਣਦਾ ਉਦੋ ਤੋਕ ਸਾਡੀ ਕੋਈ ਸੁਣਵਾਈ ਨਹੀ ਕੌਈ ਪਹਿਚਾਣ ਨਹੀ ਜਦੋ ਸਾਡਾ ਦੇਸ ਬਣ ਗਿਆ ਫੇਰ ਸਾਡੀ ਪਹਿਚਾਨ ਵੀ ਬਣੇਗੀ

  • @SukhwinderSingh-yo5ep
    @SukhwinderSingh-yo5ep 5 років тому +4

    ਬਹੁਤ ਵਧੀਆ ਵੀਰ ਜੀ ਕਰਦਾ ਤੁਹਾਡੀ ਗੱਲਬਾਤ ਰੁਕੇ ਨਾ

  • @sukhjeetkaur8192
    @sukhjeetkaur8192 2 роки тому +1

    Punjabi University da najara vakhara

  • @RAIBOYS-of4zr
    @RAIBOYS-of4zr 5 років тому +4

    Nice Bai g good luck

  • @gagansra4034
    @gagansra4034 Рік тому

    ❤ wahe guru ji meharkaran😊

  • @gurmailsingh9116
    @gurmailsingh9116 5 років тому +4

    VEER JI JITHE JITHE GAYE OTHON DI VIDEO VEKHN DA DIL KRDA

  • @HarpreetSingh-xd6rb
    @HarpreetSingh-xd6rb 3 роки тому +1

    Kammaal karti Sardar Saab

  • @SandeepSingh-hs1wd
    @SandeepSingh-hs1wd Рік тому

    ਬਹੁਤ ਵਧੀਆ

  • @chahal2222
    @chahal2222 5 років тому +4

    ripandeep chahal good a broo

  • @SurjitSingh-ik4xn
    @SurjitSingh-ik4xn 3 роки тому +3

    Your all vlogs are very nice .i watch every day you are number 1 vloger fantastic. God bless you both

  • @gurbinderbhullarbhullar7982
    @gurbinderbhullarbhullar7982 5 років тому +4

    Very nice good

  • @palwraich1156
    @palwraich1156 5 років тому +5

    Very good...

  • @parminderkaurvirk9056
    @parminderkaurvirk9056 3 роки тому +2

    Very nice I proud of you

  • @gurwinderbindu236
    @gurwinderbindu236 3 роки тому +4

    Proud of u guys

  • @dilpreetkaur591
    @dilpreetkaur591 5 років тому +4

    waheguru Jio

  • @KaramjitKaur-po3xt
    @KaramjitKaur-po3xt 3 роки тому +3

    Kinda vale vade dil vale hude a

  • @rattunaresh8579
    @rattunaresh8579 5 років тому +13

    Veer ਜੀ ਮੈ ਵੀ Russia,ਮਾਸਕੋ ਵਿੱਚ ਹਾ...9 year tu

    • @jairochavez6693
      @jairochavez6693 5 років тому

      Bro no send krdo apna

    • @Aaj361
      @Aaj361 5 років тому

      ਵੀਰ ਜੀ ਜੇ ਤੁਸੀਂ ਰੂਸ ਵਿੱਚ ਹੋ ਮੈਨੂੰ ਇਹ ਦੱਸੇ ਰੂਸ ਵਿੱਚ ਕਿੰਨੇ ਕੁ ਹਿੰਦੂ ਸਿੱਖ ਰਹਿਦੇ ਹਨ ਉਹ ਸੌਖੇ ਹਨ ਜਾਂ ਔਖੇ ਇਹ ਜਰੂਰ ਦੱਸਣਾ ਜੀ

    • @WorldTourWithJatinder
      @WorldTourWithJatinder 3 роки тому

      @@jairochavez6693 veer tuhaday kol ripan veer da number hai .mai ik tour plan kar Rehan han is lai

    • @gurdeepgill2445
      @gurdeepgill2445 3 роки тому

      Y mud aa fr ena gussa ni krrde hunde kise gll da 9 saal hoge tnnu ghr shdde nu

    • @GurmeetKaur-ip8ti
      @GurmeetKaur-ip8ti 3 роки тому

      👍👍🙏

  • @vickysandhu92
    @vickysandhu92 3 роки тому +1

    Madam Rupinder Kaur Sandhu v keh skdi c ..

  • @urbancanadian6039
    @urbancanadian6039 3 роки тому +4

    Awesome

  • @simk9743
    @simk9743 5 років тому +4

    Very nice 👍

  • @bakhshinderpadda2804
    @bakhshinderpadda2804 11 місяців тому

    Very nice ji ❤❤❤❤❤❤

  • @big--brain4231
    @big--brain4231 3 роки тому +2

    ਅਰਬ ਵਿੱਚ ਅੱਖਾਂ ਮੀਟ ਕੇ ਆ ਜਾਵੋ ਕੋਈ ਸਮੱਸਿਆ ਨਹੀਂ

  • @Sunny-bh5gz
    @Sunny-bh5gz 5 років тому +2

    ਮੈਂ ਵੀ ਕੁਜ਼ ਅਜਿਹੇ ਸਫਰ ਚ ਹਾਂ

  • @jatindersingh6251
    @jatindersingh6251 5 років тому +3

    Good Luck Jeonde Vasdey Rho