Veer ji , oh aap maada ni keh reha ...oh ohna lokan nu keh reha jehre waqar bhinder nu troll krde c... Ripan Veera sarcastic way ch keh reha ke eh Sadi apni choice hundi aa k kidhr bethna
Nasir Veer Ji ,kol paise te haiga ,but tasteful Vi bahut Ne ,Dangar alag rakhe Ne ,,par ghar bada sohna ,khet Vi bade sanjoye lagde Ne ,overall I liked his home and village the best ,,,it reflects positive side of Pakistan ,,ehna Sohna pind te mein Punjab on Indian side Vi nahi dekhiya 🎉🎉🎉🎉🎉🎉
Tussi kaddo gye dobara Pakistan pta hi ni chaliya videos di notification aayi hi ni❤❤❤❤❤❤❤❤❤❤❤❤❤❤❤❤love u love love u lods..very lucky u both are Mera v bada jee krda hai.❤❤❤❤❤
Charhde Punjab and lahinde punjab to Ripan Khushi Mata ji MShehzad Joyia Sammi Jatt Nasir Dhillon Nasir veer de bacche family and others PK punjabia nu sat sri akal Allah hafiz . Mashallah Nasir veer de bacche bàhut pyare hain . Punjab Punjabi and Punjabiat jindabad .
Ik hor geya c kehnda sade al hallaa ni tiller e aande aa shataale nu barseen dsi jnda hi oh aggo shtala kehn….ehna shehri vlogera nu benti a pehlan edr aala punjab ghum lo fer jaya kro hor kite
Hae manu nasir bai d beti bhut payri lagi bhut shonia gal kardi h ❤sami bhut ronk landa tuhade sab de blog vichpurana sabiachar dekhan nu milda vadhia lagda h
M surprised to know k taanu roh wali kheer da ni pta…well i will suggest k tusi pakistan tour krn ton baad Amritsar de pinda da tour plan kro then u will come to know the similarities between both The Punjabs..😊
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਪਾਕਿਸਤਾਨ ਦੇ ਲੋਕ ਬਹੁਤ ਹੀ ਪਿਆਰ ਤੇ ਸਤਿਕਾਰ ਕਰਨ ਵਾਲੇ ਹਨ।ਇਹੋ ਜਿਹੇ ਲੋਕਾਂ ਨੂੰ ਸਲਾਮ ਹੈ ਜੀ।
Nasir Dhillon ke bacche bahut pyare hain. Allah bless you all.
ਬਾਈ ਰਿੰਪਨ ਨਾਰਿਸ ਢਿੱਲੋਂ ਸਾਬ ਤੇ ਬਾਈ ਸਾਬੀ ਵਕਾਰ ਬਾਈ ਸਾਰੇ ਹੀ ਲੈਹਦੇ ਪੰਜਾਬ ਵਾਲੇ ਵੀਰ ਬਹੁਤ ਮੋਹ ਕਰਦੇ ਨੇ ਤੇ ਸਕੇ ਭਰਾਵਾਂ ਵਾਂਗ ਲੱਗਦੇ ਨੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਬਠਿੰਡਾ ਤੋਂ
ਨਾਰਿਸ ਨੀ ਨਾਸਿਰ
ਘਰ ਸੋਚ ਕੇ ਬਣਾਣਾ ਤੁਸੀਂ ਜਿਆਦਾ ਬਾਹਰ ਹੀ ਰਹਿਣਾ
🎉🎉🎉🎉🎉
ਵੀਰ ਮੈਂ ਅੰਮ੍ਰਿਤਸਰ ਤੋਂ ਹਾਂ। ਇਧਰ ਸਾਡੇ ਵਾਲੇ ਪਾਸੇ ਵੀ ਅਮਰੂਦਾਂ ਦੇ ਬਾਗ ਬਥੇਰੇ ਨੇ ਅੱਜ ਕੱਲ ਵੀ ਹੁਣ ਅਮਰੂਦਾਂ ਦੀਆਂ ਰੇੜੀਆਂ ਆਮ ਹੀ ਵੇਖੀਆਂ ਜਾ ਸਕਦੀਆਂ।
ਇਹ ਵੀਰ ਦਿਲ ਦੇ ਵੀ ਅਮੀਰ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਇਹ ਖੀਰ ਹਜੂਰ ਸਹਿਬ ਜਦੋਂ ਨਾਨਕ ਝੀਰੇ ਜਾਂਦੇ ਮੈਂ ਨਾਮ ਭੁੱਲ ਗਈ ਗੁਰੂ ਦੁਆਰੇ ਚ ਬਣਦੇ ਹੈਂ ਬਹੁਤ ਵਧੀਆ ਹੁੰਦੀ 😊😊
Gurudwara Yadgaar Baba Zoravar Singh Ji te Baba Fateh Singh Ji ae jo raah ch onda ae jahaaz aala gurudwara
ਸਾਡਾ ਇੱਕ ਹੀ ਪੰਜਾਬ ਹੈ ਨਾ ਲਹਿੰਦਾ ਨਾ ਚੜ੍ਹਦਾ । ਗੰਨੇ ਦੇ ਰਸ ਵਾਲੀ ਖੀਰ ਸਾਡੇ ਲੋਹੜੀ ਵਾਲੇ ਦਿਨ ਜਰੂਰ ਬਣਦੀ ਹੈ ।
Sade vv
ਘਨੇ ਦੇ ਰਸ ਦੀ ਖੀਰ ਦੀਬਰੇਸਪੀ ਦਸੋ ਜੀ❤❤
ਬਹੁਤ ਵਧੀਆ ਜੀ
ਹੌ ਹਏ, ਪਹਿਲੀ ਵਾਰ ਖਾਧੀ ਰੌਹ ਦੀ ਖੀਰ
ਸਾਡੇ ਮਾਝੇ ਵਿੱਚ ਲੋਹੜੀ 'ਤੇ ਰਾਤ ਨੂੰ ਬਣਾਉਦੇ ਆ ਤੇ ਸਵੇਰੇ ਮਾਘੀ ਵਾਲੇ ਦਿਨ ਦਹੀਂ ਨਾਲ ਖਾਂਦੇ ਆ ਜੀ। ਨਾਲੇ ਕਹਿੰਦੇ ਆ ਪੋਹ ਰਿੱਧੀ ਮਾਘ ਖਾਧੀ 🍜
Hnjii
G
Yes
@@BaljinderSingh-qc7kt ehna ikk khas naam hai ,yaad aave te dasna
@@GurpreetKaur-go8sm Ripan ji bahar di countries vich ghoom de ne par apni country di sanskriti bhulde ja re ne😄
ਰਿਪਨ ਬੇਟਾ ਅਪਣੇ ਵੀਲਗ ਭਗ 1965 1970ਤੱਕ ਬਿਲਕੁੱਲ ਇਸੇ ਤਰਾ ਦਾ ਕੰਮ ਸੀ।ਧਨਵਾਦ ਪੁਤਰਾ ਸੈਰ ਕਰਵਾਉਣ ਲਈ।ਜਿਉਦੇ ਰਹੋ ਲੰਮੀਆ ਉਮਰਾ ਮਾਣੋ ਪੁਤਰਾ।ਧਨਵਾਦ ਗੁਰਜੰਟ ਸਿੰਘ ਖਿਆਲਾਂ ਅਪਣੇ 42. ਪਿਡ ਚੈਹਲਾ ਦੇ ਹਨ ਜੋ ਤੁਹਾਡੇ ਪਿਡਾ ਤੋ ਲੈ ਕੇ ਰੱਲੇ ਜੋਗੇ ਤੱਕ ਹਨ ਬੇਟਾ ਜੀ।
ਢਿੱਲੋਂ ਸਾਹਿਬ ਦੀਆ ਗੁਡੀਆ ਬਹੁਤ ਸੋਹਣੀਆਂ ਤੇ ਸਿਣਾਈਆ ਹੈ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ❤❤❤❤❤❤ 19:20
Ripan veere te Khushi pakistan wale veere aapne Ghar Vich bhut jyada wdiaa khana teyar karwande ne pakistan wale veer very nice 👍🏾👍🏾👍🏾👍🏾👍🏾👍🏾👍🏾👍🏾👍🏾👍🏾
ਸਹੀ ਗੱਲ ਆ ਸਾਗ ਜਿੰਨਾ ਪੁਰਾਣਾ ਹੋਵੇ ਓਨਾ ਜਿਆਦਾ ਸਵਾਦ ਹੁੰਦਾ ਆ !
ਬਹੁਤ ਵਧੀਆ ਵਲੌਗ ਜੀ। ਵੱਕਾਰ ਵੀਰ ਜੀ, ਸੰਮੀ, ਨਾਸਿਰ ਵੀਰ ਜੀ ਹੋਰਾਂ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਉਹ ਪਾਕਿਸਤਾਨੀ ਹਨ। ਬਿਲਕੁਲ ਪੰਜਾਬੀ ਢੰਗ ਤਰੀਕੇ ਦੀ ਰਹਿਣੀ ਬਹਿਣੀ ਹੈ ਉਹਨਾਂ ਦੀ। ਧੰਨ ਗੁਰੂ ਨਾਨਕ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦੋਵਾਂ ਦੇਸ਼ਾਂ ਦੀ ਸਾਂਝ ਵਿੱਚ ਹੋਰ ਵੀ ਵਾਧਾ ਕਰਨ ਜੀ❤❤❤❤❤❤
ਬਹੁਤ ਵਧੀਆ ਪਾਕਿਸਤਾਨ ਸਾਰੇ ਭੈਣ ਭਰਾ ਬਹੁਤ ਵਧੀਆ ਇਹ ਖੀਰ ਤਾ ਆਪਣੇ ਅਮ੍ਰਿਤਸਰ ਵਿਚ ਆਮ ਹੀ ਬਣਦੀ
ਰਿਪਨ ਜੀ ਤੁਸੀਂ ਹਰ ਦੇਸ਼ ਦੀ ਖੇਤੀ ਪੱਤੀ ਦਿਖਾਉਂਦੇ ਹੋ ਪਰ ਤੁਹਾਨੂੰ ਆਪਣੇ ਦੇਸ਼ ਦੀ ਖੇਤੀ ਬਾਰੇ ਕੁਝ ਵੀ ਨਹੀਂ ਪਤਾ। ਸਾਡੇ ਵੀ ਛਿੱਟਾ ਨਹੀਂ ਛੱਟਾ ਹੀ ਕਹਿੰਦੇ ਨੇ। ਡਰਿੱਲ ਨਾਲ ਕੇਰ ਦੇ ਨੇ। ਗੰਨੇ ਦੇ ਰਸ ਦੀ ਖੀਰ ਪੰਜਾਬੀਆਂ ਖਾਸ ਡਿਸ਼ ਹੈ। ਤੁਸੀਂ ਅੱਜ ਤੱਕ ਖਾਧੀ ਹੀ ਨਹੀਂ। ਵਾਹ।
ਗੰਨੇ ਦੇ ਰਸ ਦੀ ਖੀਰ ਮਾਲਵੇ ਚ ਨਹੀਂ ਬਣਦੀ ਜੀ ਦੁਆਬੇ ਤੇ ਮਾਝੇ ਚ ਬਣਦੀ ਐ। ਪਰ ਬਹੁਤ ਵਧੀਆ ਬਣਦੀ
@@harjinderkaur9514ਪੁਰੇ ਪੰਜਾਬ ਚ ਇਕੋ ਜਿਹਾ ਕਲਚਰ ਹੈ ਜੀ ਪਰ ਅਜੋਕੇ ਸਮੇ ਚ ਗਈ ਚੀਜਾ ਲੋਕ ਭੁਲ ਗਏ ,ਰਿੰਪਨ ਨੂੰ ਆਪਣੇ ਪੰਜਾਬ ਬਾਰੇ ਬਹੁਤੀ ਜਾਣਕਾਰੀ ਨਹੀ ਹੈ
ਇਹ ਖੀਰ ਬਾਬਾ ਬੁੱਢਾ ਸਾਹਿਬ ਮੇਲੇ ਤੇ ਜਾਈਏ ਤਾਂ ਰਸਤੇ ਵਿੱਚ ਲੰਗਰ ਲੱਗਿਆ ਹੁੰਦਾ ਹੈ
Ripan veere te Khushi di bahut jyada khatedari karde ne pakistani veere
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਜੇਕਰ ਪ੍ਰਾਹੁਣਾਚਾਰੀ ਸਿੱਖਣੀ ਹੈ ਤਾਂ ਉਹ ਪੰਜਾਬੀਆਂ ਕੋਲ ਹੀ ਸਿਖੀ ਜਾ ਸਕਦੀ ਹੈ ਜਿਸ ਦੀ ਉਦਾਹਰਣ ਨਾਸਰ ਢਿਲੋਂ ਲਹਿੰਦੇ ਪੰਜਾਬ ਦੀ ਖੁਸ਼ਦਿਲ ਨੌਜਵਾਨ ਹੈ ।
ਸੰਮੀ ਦਿਲ ਖੁਸ਼ ਬੰਦਾ 👌👌
Punjab Punjabiat zindabad 🇮🇳🇵🇰
ਢਿੱਲੋਂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
Shammi bhaut bhidya banda vase ta Pakistani sare bhaut pyar karde ne bhaut soni video
ਬੇਸ਼ੱਕ ਸਾਡੇ ਦੇਸ਼ ਅਲੱਗ ਪਰ ਸਾਡਾ ਖੂਨ ਇਕੋ ਹੀ ਆ
ਰਿਪਨ ਪਾਜੀ ਮਾਜੇ ਵਾਲੇ ਖਾਦੇਂ ਰੋ ਦੀ ਖੀਰ ਤੁਸੀ ਮਾਲਵੇ ਤੋਂ ਤੁਹਾਨੂੰ ਤਾ ਨਹੀ ਪਤਾ ਅਸੀ ਅਮ੍ਰਿਤਸਰ ਤੋ ਹਾਂ ਸਾਡੇ ਤੇ ਲੋਹੜੀ ਤੇ ਬਨਾਉਦੇ ਆ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻
Amir nahi ❤da Amir Banda hai Nasir veer ha
❤ ਜਿਹੜੇ ਹੇਟਰ ਕਮੈਂਟ ਕਰਦੇ ਆ ਉਹਤੋਂ ਮੂਰਖ ਹੈ ਹੀ ਤੁਸੀਂ ਉਹਨਾਂ ਤੋਂ ਵੀ ਵੱਡੇ ਮੂਰਖ ਹੋ ਜਿਹੜੇ ਉਹੀ ਕਮੈਂਟ ਰਿਪੀਟ ਕਰ ਰਹੇ ਹ ਬਾਰ ਬਾਰ
ਪਿਆਰੇ ਬੱਚੇ ❤
ਰੌਹ ਆਲੀ ਖੀਰ ਬਾਈ ਸਾਡੇ ਤੇ ਚੱਲਦੀ ਮਾਝੇ ਤੇ ਦੋਆਬੇ ਚ
ਬਹੁਤ ਗ਼ਲਤ ਗੱਲ ਆ ਸਾਨੂੰ ਤਾਂ ਪਸ਼ੂਆਂ ਵਾਲੇ ਵਾੜੇ ਮਹਿਲਾਂ ਨਾਲੋਂ ਵੀ ਵੱਧ ਲੱਗਦੇ
Ripan veera kde kde chod Vich galat bol dende ne
Everybody respects him and he should also give them respect back. Think before speaking any word because the whole world is watching him. Thanks 🙏
@@Gur738main v bahut vaari notice kita aa
Veer ji , oh aap maada ni keh reha ...oh ohna lokan nu keh reha jehre waqar bhinder nu troll krde c... Ripan Veera sarcastic way ch keh reha ke eh Sadi apni choice hundi aa k kidhr bethna
@Gur738 22 g ohna nea kujj galat nhi khya ohh ta bus ohna vidhvana nu gall la rhy nea joo khndhy nea ki pakistni danghra vala chy pandhy nea
ਸ਼ੰਮੀ ਬੰਦਾ ਬਹੁਤ ਖੁਸ਼ਦਿਲ ਹੈਗਾ
sahi gall a
ਪੁਰਾਣਾ ਪੰਜਾਬ ਵੇਖਣਾ ਹੋਵੇ ਲਹਿੰਦੇ ਪੰਜਾਬ ਜਾ ਵੇਖ ਸਕਦੇ ਹਾਂ ❤❤❤❤❤❤❤
ਰੌਹ ਵਾਲੀ ਖੀਰ ਅਮ੍ਰਿਤਸਰ ਚ ਵੀ ਬਣਦੀ ਹੈ…ਲੋਹੜੀ ਵਾਲੇ ਦਿਨ ਬਣਾਉਂਦੇ ਹਨ ਤੇ ਮਾਘੀ ਵਾਲੇ ਦਿਨ ਖਾਂਦੇ ਨੇ। ਇਸ ਲਈ ਕਿਹਾ ਜਾਂਦਾ ਹੈ ਪੋਹ ਰਿਧਾ ਮਾਘ ਖਾਧਾ।
really tusi khadi hai
Bilkul ਸਾਡੇ ਅੰਮ੍ਰਿਤਸਰ ਵਿਚ ਬਣਦੀ e
Nasir veer house and his kids so sweet
ਬਹੁਤ ਸੁੰਦਰ ਪਿੰਡ ਬਾਈ ਨਾਸਿਰ ਢਿਲੋਂ ਦਾ
Kiya bata ji
ਬਾਈ ਜੀ ਪਾਕਿਸਤਾਨ ਵਿੱਚ ਅਜੇ ਵੀ ਬਹੁਤ ਜਿਆਦਾ ਪੁਰਾਣਾ ਪੰਜਾਬ ਦਿਖਦਾ, ਬੇਨਤੀ ਹੈ ਜੀ ਇਹ ਕਹਿ ਕੇ ਇਹਨਾ ਦੀ ਮਹਿਮਾਨ ਨਿਵਾਜੀ ਦਾ ਮਜ਼ਾਕ ਨਾ ਓਡਾਓ ਕੇ ਵਕਾਰ ਬਾਈ ਨੇ ਸਾਨੂੰ ਡੰਗਰਾਂ ਵਾਲੇ ਬਾੜੇ ਬੈਠਾ ਦਿੱਤਾ।ਬਹੁਤ ਜਿਆਦਾ ਪਿਆਰ ਕਰਨ ਵਾਲੇ ਨੇ ਪਕਿਸਤਾਨੀ ਪੰਜਾਬ ਵਾਲ਼ੇ।ਕਦੇ ਮੌਕਾ ਮਿਲਿਆ ਤਾਂ ਮੈਂ ਵੀ ਪਕਿਸਤਾਨੀ ਪੰਜਾਬ ਵਿੱਚ ਆਉਣ ਦਾ ਚਾਹਵਾਨ ਆ।
कमाल हो गया पंजाब विच रह के तुसी रो वाली खीर नही खादी, असी दिल्ली विच रेन वाले हा ते हर लोहरी ते रो वाली ते गुड़ वाली खीर जरूर बनदी है।
ਰਿਪਨ ਚੜਦੇ ਪੰਜਾਬ ਵਿੱਚ ਲੋਹੜੀ ਵਾਲੇ ਦਿਨ ਬਣਦੀ ਹੈ ॥ ਲੋਹੜੀ ਤੋ ਦੂਜੇ ਦਿਨ ਦਹੀ ਨਾਲ ਖਾਈ ਜਾਂਦੀ ਹੈ ॥ ਅਸੀ ਤਾ ਜਰੂਰ ਬਣਾਈ ਦੀ ਹੈ ॥
Ripan veer ji ne Pakistan de village dikha ethi de people so nice behaviour bhout vadia lagda hai ji 🙏🙏
ਰੌਹ ਵਾਲੀ ਖੀਰ ਪਹਿਲਾਂ ਪਿੰਡਾਂ ਚ ਆਮ ਹੀ ਬਣਦੀ ਸੀ ਖਾਸ ਕਰ ਲੋਹੜੀ ਵਾਲੀ ਰਾਤ ਤੇ ਸਵੇਰ ਨੂੰ ਮਾਘੀ ਵਾਲੇ ਦਿਨ ਖਾਂਦੇ ਸਨ,,, ਸਾਡਾ ਖੂਹ ਰੇਲਵੇ ਸਟੇਸ਼ਨ ਦੇ ਨੇੜੇ ਹੋਣ ਕਾਰਨ ਗਨੇ ਦੀ ਰਸ ਰੇਲਵੇ ਦੇ ਮੁਲਾਜ਼ਮ ਫਿਰੋਜਪੁਰ ਤੇ ਲੁਧਿਆਣੇ ਤੱਕ ਭੇਜਦੇ ਸਨ ਲੋਹੜੀ ਵਾਲ਼ੇ ਦਿਨ ਸਾਡਾ ਵੇਲਣਾ ਫ੍ਰੀ ਚ ਚਲਦਾ ਸੀ, ਲੋਕਾਂ ਚ ਬਹੁਤ ਪਿਆਰ ਤੇ ਭਾਈਚਾਰਾ ਸੀ, ਅੱਜ ਤੋ 30ਸਾਲ ਪਹਿਲਾਂ ਦੀ ਗੱਲ ਹੈ
Nasir Veer Ji ,kol paise te haiga ,but tasteful Vi bahut Ne ,Dangar alag rakhe Ne ,,par ghar bada sohna ,khet Vi bade sanjoye lagde Ne ,overall I liked his home and village the best ,,,it reflects positive side of Pakistan ,,ehna Sohna pind te mein Punjab on Indian side Vi nahi dekhiya 🎉🎉🎉🎉🎉🎉
Ripan khushi aaj da vlog vekh ki bda najara aya ji.lehde panjab de log bhut muhabet karde ne salut h ji en loka nu.❤deepa bathinda to.❤❤❤
ਰਿਪਨ ਭਾਈ ਪੰਜਾਬ ਵਿੱਚ ਵੀ ਪੰਜਾਬੀ ਰੋਹ ਦੀ ਖ਼ੀਰ ਬਣਾ ਕੇ ਸ਼ੌਕ ਨਾਲ ਖਾਂਦੇ ਹਨ। ਲੌਹੜੀ ਤੌਂ ਅਗਲੇ ਦਿਨ ਮਾਘੀ ਵਾਲੇ ਦਿਨ ਹਰ ਘਰ ਵਿੱਚ ਸਵੇਰ ਦੇ ਵਕ਼ਤ ਸ਼ਗਨਾਂ ਨਾਲ ਖਾਂਦੇ ਹਨ। ਹਰ ਘਰ ਵਿੱਚ ਰੌਹ ਦੀ ਖ਼ੀਰ ਬਣਦੀ ਹੈ।
ਪਾਸੇ ਢਿੱਲੋ ਜੀ ਦਾ ਘਰ ਬਹੁਤ ਵਧੀਆ ਸ਼ਾਨਦਾਰ ਬਣਵਾਈ ਚੱਲ ਰਹੀ ਹੈ
ਜੁਗ ਜੁਗ ਜੀਉ ਪਾਕਿਸਤਾਨ ਦੀ ਸੈਰ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਲੰਮੀਆਂ ਉਮਰਾਂ ਹੋਣ❤❤❤❤❤❤❤
ripen bhaji hun tusi kuj jyada pinch jahiya glla krn lg pe chaprr jahe gae
ਨਾਸਿਰ ਢਿੱਲੋਂ ਵੀਰ ਬਹੁਤ ਕਰਮਾਂ ਵਾਲਾ ਜਿੰਨਾਂ ਨੂੰ ਵਾਹਿਗੁਰੂ ਨੇ ਸਿਹਤ ਵੀ ਬਹੁਤ ਵਧੀਆ ਬਖਸ਼ੀ ਹੈ ਅਤੇ ਜ਼ਮੀਨ ਜਾਇਦਾਦ ਵੀ ਵਾਧੂ ਦਿੱਤੀ ਹੈ
ਬਾਈ ਜੀ ਮੈਨੂੰ ਤਾ ਪਿੰਡ ਹੀ ਵਧੀਆ ਲੱਗਦੇ ਨੇ ਜੀ ਪਿੰਡ ਹੀ ਦਿਖਾਇਆ ਕਰੋ ਜੀ ਬਾਕੀ ਜੀ ਭੈਣ ਅਵੀਰਾ ਕੌਲ ਜੁਗਤਾ ਜਰੂਰ ਲੈਣ ਜਾਈੳ ਜੀ❤❤
Dil da Amir Banda Nasir veer ji ❤
Tussi kaddo gye dobara Pakistan pta hi ni chaliya videos di notification aayi hi ni❤❤❤❤❤❤❤❤❤❤❤❤❤❤❤❤love u love love u lods..very lucky u both are
Mera v bada jee krda hai.❤❤❤❤❤
Charhde Punjab and lahinde punjab to Ripan Khushi Mata ji MShehzad Joyia Sammi Jatt Nasir Dhillon Nasir veer de bacche family and others PK punjabia nu sat sri akal Allah hafiz . Mashallah Nasir veer de bacche bàhut pyare hain . Punjab Punjabi and Punjabiat jindabad .
ਗੰਨੇ ਦੀ ਰੌਹ ਵਾਲੀ ਖ਼ੀਰ ਤਾਂ ਪੰਜਾਬ ਚ ਮਾਘੀ ਵਾਲੇ ਦਿਨ ਲਾਜ਼ਮੀ ਬਣਦੀ ਹੈ
ਖਾਦਾ ਕੀ ਪੰਜਾਬ ਚ ਰਹਿ ਕੇ ਜੇ ਤੂੰ ਕਦੇ ਰੋਹ ਵਾਲੀ ਖੀਰ ਨਾਲ ਦਹੀ ਨੀ ਖਾਦਾ ਪਾਕਿਸਤਾਨ ਜਾ ਕੇ ਇਦਾ ਬਣ ਜਾਦੇ ਜਿਦਾ ਕੁੱਝ ਪਤਾ ਨਹੀ ਹੁੰਦਾ ਕੱਲ ਦੇ ਵਲੋਗ ਚਾ khusi ਕਹਿੰਦੀ ਕਮੇਟੀ ਕੀ ਹੁੰਦੀ ਤੁਹਾਡੇ ਤੋ ਪਹਿਲਾ ਇੱਕ ਨਮੂਨਾ ਹੋ ਕੇ ਗਿਆ ਕਹਿੰਦਾ ਗੁੜ ਕੀਦਾ ਖਾਈ ਦਾ ਤੁਸੀ ਤਾ ਇੱਦਾ ਕਰਦੇ ਜੀਦਾ british born ਹੁੰਦੇ ਆ
Lashann karde a@SEKHONPREETTV
Ik hor geya c kehnda sade al hallaa ni tiller e aande aa shataale nu barseen dsi jnda hi oh aggo shtala kehn….ehna shehri vlogera nu benti a pehlan edr aala punjab ghum lo fer jaya kro hor kite
@@Gagan-v7t sahi gall brar munda ohh bhorda ohh vii 500k 700k le ke feelinga lenn lagg jndea star valia
ਹਾਂਜੀ ਸਾਨੂੰ ਵੀ ਇਹ ਬਹੁਤ ਗਿਲਾ ਆ ਪਾਕਿਸਤਾਨੀਆਂ ਨਾਲ ਉਹ ਪਰਾਹੁਣਿਆਂ ਨੂੰ ਆਪਣੇ ਘਰ ਅੰਦਰ ਨਹੀਂ ਵਾੜਦੇ। ਸਾਡੇ ਪੰਜਾਬ ਵਿਚ ਤਾਂ ਨੌਕਰਾਂ ਨੂੰ ਵੀ ਡੰਗਰਾਂ ਦੇ ਵਾੜੇ ਵਿਚ ਨਹੀਂ ਰਖੱਦੇ !
ਨਾਸਰ ਵੀਰ ਜੀ ਦੀ ਸੋਚ ਬਹੁਤ ਉੱਚੀ ਆ ਬਹੁਤ ਨਾਈਸ ਪਰਸਨ ਸਾਰੀ ਫੈਮਲੀ ਹੀ ਬਹੁਤ ਕਿਊਟ ਬਹੁਤ ਪਿਆਰੀ ਫੈਮਲੀ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਬਲੋਗ ਵੇਖ ਕੇ ਖੁਸ਼ੀ ਰਿਪਨ ਖੁਸ਼ੀ ਨਾਸਰ ਵੀਰ ਜੀ ਸੈਮੀ ਵੀਰੇ
ਗੰਨੇ ਦੀ ਰਹਿੰਦੀ ਮੈਲ ਲਾਹ ਕੇ ਬਣਦੀ ਤੇ ਬਾਸਮਤੀ ਕਣੀਆਂ ਪਾ ਕੇ ਬਣਦੀ ਤੇ ਸਭ ਕੋ ਵੱਡਾ ਸ਼ਗਨ ਲੋਹੜੀ ਵਾਲੇ ਦਿਨ ਬਣਦੀ ਤੇ ਅਗਲੇ ਦਿਨ ਖਾਓ। ਪੋਹ ਰਿੱਧੀ ਮਾਘ ਖਾਧੀ। ਤੇ ਸਵੇਰੇ ਬੀਜੀ ਸਾਰਿਆਂ ਨੂੰ ਖਾਰ ਨਾਲ ਦਹੀਂ ਖਾਣਾ, ਕਿਓਕਿ ਸਾਡਾ ਪਰਿਵਾਰ ਵੀ ਨਨਕਾਣਾ ਸਾਹਿਬ ਕੋ ਆਏ ਬੋਏ। ਸਾਡਾ ਖਾਣਾ ਪੀਣਾ ਰਹਿਣਾ ਪਹਿਨਣਾ ਬੋਲੀ ਰੀਤੀ ਰਿਵਾਜ ਇੱਕੋ ਪੜਦਾ ਵੀ ਕਿ ਕਿਸੇ ਔਰਤ ਨੇ ਸਿਰ ਨੀ ਨੰਹਾ ਕਰਨਾ , ਵਾਲ ਵੀ ਨਹੀ ਖੋਹਲਣੇ। ਤੇ ਹਰ ਕੋਈ ਘਰ ਪਰਿਵਾਰ ਚ ਮਰਦ ਨਹੀ ਆ ਸਕਦੇ ਸਨ।
ਪਾਕਿਸਤਾਨ ਵਾਲੇ ਪਤੰਦਰ ਜਵਾਕ ਗੁੱਛਿਆਂ ਵਿਚ ਜੰਮਦੇ ਆ,, ਜਿੱਧਰ ਦੇਖੋ ਬਾਲ ਹੀ ਬਾਲ
ਸਾਡੇ ਮਾਝੇ ਚ ਪਾਕਿਸਤਾਨ ਪੰਜਾਬ ਚ ਸਾਡੀ ਬੋਲੀ ਸੇਮ ਆ ਤੁਹਾਡੀ ਮਾਲਵੇ ਚ ਥੋੜਾ ਅਲਗ ਆ
ਓ ਭਰਾਵਾ ਪੰਜਾਬ ਵਿੱਚ ਲੋਹੜੀ ਤੇ ਹਰ ਸਾਲ ਰੋਹ ਵਾਲੇ ਚੌਲ ਬਣ ਦੇ ਆ ਤੇ ਅਸੀਂ ਵੀ ਦਹੀਂ ਪਾ ਕੇ ਖਾਈ ਦੇ ਆ !
ਸਾਨੂੰ ਤਾਂ ਬਜ਼ਾਰਾਂ ਵਿੱਚ ਕੋਈ ਸੁਹੱਪਣ ਵਾਲੀ ਰੌਣਕ ਨਹੀਂ ਦਿਸੀ, ਕਹਿਣ ਨੂੰ ਚਿੱਤ ਕਰਦਾ ਹੈ, ਗਲੀਆਂ ਹੋ ਗੱਈਆਂ ਸੁਨੀਆਂ , ਵਿੱਚ ਮਿਰਜ਼ਾ ਯਾਰ ਫਿਰੇ, ਇਸ ਨਾਲੋਂ ਤਾਂ ਇਰਾਨ ਵਿੱਚ ਰੌਣਕਾਂ ਕਿਤੇ ਜ਼ਿਆਦਾ ਨੇ!
ਸਾਡੇ ਰਿਸਤੇਦਾਰੀ ਵਿੱਚ ਇੱਕ ਵੀਰ ਸ਼ੰਮੀ ਉਹ ਜਵਾ ਹੀ ਇਸ ਸੰਮੀ ਵੀਰ ਵਰਗਾ ਨਾਮ ਵੀ ਸੰਮੀ ਮੂੰਹ ਮੁਹਾਂਦਰਾ ਵੀ ਬਿੱਲਕੁੱਲ ਰਲਦਾ ਮਿਲਦਾ ਤੇ ਅਵਾਜ਼ ਵੀ ਬਿੱਲਕੁੱਲ ਇਸੇ ਤਰ੍ਹਾਂ ਇਹ ਕੁਦਰਤੀ ਹੁੰਦਾ ਹੈ ਜੀ,,
Mere Dadaji and Father's city bhohat sohana
kon sa pinda ha?
Mainu bahut pasand aa purana virsa panjab vich labda nahi hoon😢soggat ne eh chijaan
ਬਾਈ ਜੀ ਸਾਰਿਆ ਨੂੰ ਸਤਿ ਸ੍ਰੀ ਅਕਾਲ ਅੱਲਾ ਹਾਫਿਜ , ਵੀਰ ਜੀ ਰੌਹ ਵਾਲੀ ਖੀਰ ਅਸੀ ਕਦੇ ਨਾ ਦੇਖੀ ਨਾ ਖਾਦੀ ਮਾਲਵੇ ਦੇ ਰਹਿਣ ਵਾਲੇ ਹਾ ।
Dhan Guru Nanak Dev g Chadikala Rakhna 🙏
Sami bai ਪੂਰਾ ਹਸਮੁਖ ਮੁੰਡਾ yar ਬਹੁਤ vdia sabah Aa veer da
ਉੱਪਰ ਹੈਡ ਲਾਈਨਾ ਬਹੁਤ ਗਲਤ ਲਿਖੀਆ ਨੇ ਜੋ ਕਿ ਗਲਤ ਗੱਲ ਆ ਹਰ ਵੀਡੀਓ ਚ ਜਾ ਵੀਡੀਓ ਉਪਨ ਕਰਵਾਉਣ ਦਾ ਤਰੀਕਾ ਲਗਦਾ ਏ
ਬਹੁਤ ਖੂਬਸੂਰਤ ਅਤੇ ਖੁਸ਼ ਮਿਜ਼ਾਜੀ ਵਲੌਗ।
ਰੌਅ ਵਾਲੀ ਖੀਰ ਬਹੁਤ ਸਵਾਦ ਹੁੰਦੀ ਵਾ।ਭਾਊ ਨਿਆਣਿਆਂ ਨੂੰ ਪੰਜਾਬੀ ਬੋਲਣ ਲਾਓ।
ਜੌ ਇੱਜਤ ਖੁਸ਼ੀ ਭੈਣ ਨੂੰ ਪਾਕਿਸਤਾਨ ਜਾਂ ਏਹ ਕਹੀਏ ਨਾਸਿਰ ਬਾਈ ਦੇ ਘਰ ਜਾ ਜਿੱਥੇ ਉਹ ਮੌਜੂਦ ਨੇਂ ਮਿਲਦੀ ਹੈ ਜਾਂ ਸਬਬੀ ਹੈ, ਇਹ ਸਾਨੂੰ ਵੀ ਇੱਧਰਲੇ ਪੰਜਾਬੀਆਂ ਨੂੰ ਵੀ ਸਿੱਖਣਾ ਚਾਹੀਦਾ।।
Kye baat he Puttar Ripan khusi
Puttar Nasir Sammi piar
Rab Sukhrakhe
Nasir Dhillon they bacche bahut pyaray ne🥰
MashaAllah nasir dhiloun house design is good.Ripen and khushi you are also healthy and wealthy
Shami vir bhot sohna hasde hoo ..adha he hasde rehya karo vir ji
Sammi veer 1 number bnda ❤
ਯਾਰ ਆਪਣੇ ਵੀ ਬਹੁਤ ਹੁੰਦੀ ਤੂੰ ਪਤਾਂ ਨਹੀ ਕਿਓਂ ਨਹੀਂ ਖਾਦੀ ਰੋਹ ਦੀ ਖੀਰ
Sami Jutt always on time and in every vlog. Nice!
Aina payar public wallon aam lokan jekar government v is gal noo samaj jave tan dharti te hi sawarg ban jawe❤❤❤
رپن بھائی جی ،،،،،چیچہ وطنی
🎉🎉🎉❤❤❤
Hae manu nasir bai d beti bhut payri lagi bhut shonia gal kardi h ❤sami bhut ronk landa tuhade sab de blog vichpurana sabiachar dekhan nu milda vadhia lagda h
ਲੱਖ ਦੀ ਲਾਹਨਤ ਆ ਤੇਰੇ ਤੇ ਜੇ ਤੂੰ ਰੋਹ ਦੀ ਖੀਰ ਅੱਜ ਪਹਿਲੀ ਵਾਰੀ ਖਾ ਰਿਹਾ ਆਂ ਤੇ, ਬਾਕੀ ਤੂੰ pure ਪੰਜਾਬੀ ਨੀਂ ਹੋ ਸਕਦਾ ਜੇ ਤੈਨੂੰ ਰੋਹ ਦੀ ਖੀਰ ਦਾ ਈ ਨੀਂ ਪਤਾ ਤੇ
Lovely family lots of love little girls so cute bless 🥰
ਰਿਪਨ ਪੁੱਤ ਆਪਣੇ ਵੀ ਕਈ ਵਾਰ ਸੱਟਾ ਦੇ ਦਿੰਦੇ ਕਣਕ ਦਾ। ਪਹਿਲਾ ਤਾ ਬਹੁਤ ਰਿਵਾਜ ਸੀ ਸੱਟੇ ਦਾ। ਹੁਣ ਡਰਿਲਾ ਕਰਕੇ ਘੱਟ ਗਿਆ
ਜਿਹੜੀ ਜੈਕਟ ਪਾਈ ਹੈ ਉਸ ਉੱਤੇ ਜੋਹ 1988, ਹੈ ਇਸ ਸੰਨ ਨੇ ਚੰੜਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਸੀ
Wow,rauh di kheer te naal namak mirch wala dahi hove mja aa janda
ਸਤਿ ਸ਼੍ਰੀ ਅਕਾਲ ਰਿਪਨ ਬਾਈ ਤੇ ਖੁੱਸ਼ੀ ਭੈਣ ਜੀ ਅੱਜ ਆਲਾ ਵਲੋਗ ਤਾਂ ਬਹੁਤ ਹੀ ਵਧੀਆ ਸੀ
M surprised to know k taanu roh wali kheer da ni pta…well i will suggest k tusi pakistan tour krn ton baad Amritsar de pinda da tour plan kro then u will come to know the similarities between both The Punjabs..😊
ਜੇਕਰ ਸੰਭਵ ਹੋਵੇ ਤਾਂ ਪਾਕਿਸਤਾਨੀ ਡਰਾਮੇ ਦਾ ਸੋ ਵੀ ਦਿਖਾ ਦਿਓ
🇮🇳 Pakistan 🇵🇰 ♥️
Waheguru Ji Pyar banaa Ke Rakhna Waheguru Ji Waheguru Ji Waheguru ji
ਵਾਹ੍ ਬਾਈ ਵਿਦਵਾਨਾ ਨੂੰ ਵਧੀਆ ਜਵਾਬ ਦਿਤਾ ਤੁਸੀਂ ...ਜਿਹੜੇ ਕਹਿੰਦੇ ਸੀ ਤੁਸੀਂ ਡੰਗਰਾ ਵਾਲੇ ਵਾੜੇ ਚ ਹੀ ਰੋਟੀਆਂ ਖਾਂਦੇ
Bai ripan sami di smile Dil kush kar dendi a love u
Nasir Dhillon de jawaak bahle pyare ne. nikki guddi ta superstar aa :)
ਭਾਜੀ ਗੰਨੇ ਦੀ ਰਓੁ ਵਾਲੀ ਖੀਰ ਸਾਡੇ ਮਾਝੇ ਚ ਆਮ ਹੀ ਬਣਾਈ ਜਾਦੀ ਤੇ ਖਾਦੀ ਜਾਦੀ ਲੋਹੜੀ ਵਾਲੇ ਦਿਨ ਤੇ ਮਾਘੀ ਤੇ ਬੁਤ ਬਣਦੀ ਰਓੁ ਵਾਲੀ ਖੀਰ ਮਾਲਵੇ ਨਹੀ ਬਣਦੀ ਤਾ ਹੀ ਤੁਹਾਨੂੰ ਪਤਾ ਨਹੀ..
ਰਿੰਪਨ ਜਿਆਦ ਬੋਲਦਾ ਠੀਕ ਕਰ ਆਪ ਨੂੰ ਜਿਆਦਾ। 9:18 ਵਧੀਆ ਪ੍ਭਾਵ ਬਣੂ ਗਾ
ਬਿਲਕੁਲ ਸਹੀ ਗੱਲ ਜੀ ਪਾਰਿਸਤਾਨ ਦੇ ਲੋਕ ਕਲਚਰ ਨੂੰ ਸਾਭੀ ਬੈਠੇ ਨੇ ਪਰ ਸਾਡੇ ਕਲਚਰ ਨੂੰ ਭੁਲ ਗਏ । ਰਿੰਪਨ ਇਹਨਾ ਨੂੰ ਨੀਵਾ ਦਿਖਾਉਣ ਦੀ ਕੋਸਿਸ ਕਰਦਾ ਹੈ ਗੱਲਾ ਗੱਲਾ ਚ ਪਰ ਪਾਕਿਸਤਾਨੀ ਲੋਕ ਆਮੀਰ ਕਲਚਰ ਨੂੰ ਸਾਭੀ ਬੈਠੇ ਨੇ ਖੁਲੇ ਦਿਲ ਦੇ ਨੇ ਅਮੀਰ ਵੀ ਹਨ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਨਾਸਿਰ। ਢਿੱਲੋਂ।ਸਾਹਬ। ਸੈਮੀ।ਜੱਟ
ਛੇਤੀ ਚਲੇ ਗਏ ਦੁਬਾਰਾ, ਦਾਦੇ ਮਗਾਉਣੇ ਨਾ ਬਣ ਜਾਇਓ।😂
ਪਾਕਿਸਤਾਨ ਵਿੱਚ ਬਿਜ਼ਲੀ ਦੇ ਖੱਬੇ ਲੋਹੇ ਦੇ ਹਨ ਮੈ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 27:46
ਪਹਿਲਾਂ ਆਪਣੇ ਵੀ ਲੋਹੇ ਦੇ ਖੰਬੇ ਸਨ ਮੋਟਰਾਂ ਤੇ ਵੀਰ ਜੀ ਸਾਡੇ ਦੋ ਮੋਟਰਾਂ ਹਨ ਜੋ ਪੁਰਾਣਾ ਕਨੈਕਸ਼ਨ ਹੈ ਬਾਪੂ ਜੀ ਉਨ੍ਹਾਂ ਦੇ ਟਾਈਮ ਦਾ ਉਸ ਤੇ ਲੋਹੇ ਦਾ ਖੰਬਾ ਹੈ
ਬਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਪਾਕਿਸਤਾਨ ਗਏ ਹੋ ਬਹੁਤ ਵਧੀਆ ਗੱਲ ਹੈ ਕਿਸੇ ਪਾਕਿਸਤਾਨੀ ਟਰੈਕਟਰ ਵਪਾਰੀ ਨਾਲ ਸਾਡੀ ਮੁਲਾਕਾਤ ਕਰਾਓ ਬਲੋਕ ਦੇ ਥਰੂ ਜੋ ਪੁਰਾਣੇ ਟਰੈਕਟਰ ਦਾ ਕੰਮ ਕਰਦੇ ਹਨ ਅਸੀਂ ਦੇਖਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਇਹ ਟਰੈਕਟਰਾਂ ਦੇ ਵਪਾਰ ਕਰਦੇ ਹਨ ਤੁਹਾਡਾ ਬਹੁਤ ਧੰਨਵਾਦ ਹੋਏਗਾ