ਪੰਜਾਬੀਆਂ ਨਾਲ ਭਰਿਆ ਸਕੌਟਲੈਂਡ ਦਾ ਸ਼ਹਿਰ ਗਲਾਸਗੋ Glasgow Scoutland UK | Punjabi Travel Couple Ripan Khushi

Поділитися
Вставка
  • Опубліковано 29 чер 2024

КОМЕНТАРІ • 215

  • @manjindersinghbhullar8221
    @manjindersinghbhullar8221 День тому +25

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋਂ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

    • @Sikh_Nation497
      @Sikh_Nation497 День тому

      ਸਤਿ ਸ੍ਰੀ ਅਕਾਲ ਜੰਗੀ ਜੈਕਾਰਾ ਫਤਹਿ ਬੁਲਾਈ ਦੀ ਆ।

  • @somadevi1570
    @somadevi1570 День тому +17

    ਮੈਨੂੰ ਨਹੀਂ ਸੀ ਪਤਾ ਕਿ ਮੈ ਇੰਨੀ ਅਮੀਰ ਹਾਂ। ਏਨੇ ਦੇਸ਼ਾਂ ਦੀ ਸੈਰ ਕਰ ਲਈ ਮੈਂ ਮੈਨੂੰ ਗਿਣਤੀ ਵੀ ਨਹੀਂ। ਇਹ ਸਭ ਰਿਪਨ ਤੇ ਖੁਸ਼ੀ ਦੀ ਮਿਹਨਤ ਕਰਕੇ ਹੀ ਕਰ ਸਕੇ ਹਾਂ। ਤੰਦਰੁਸਤ ਰਹੋ, ਖੁਸ਼ ਰਹੋ ਬੱਚਿਓ।

  • @shivrajsingh1669
    @shivrajsingh1669 День тому +5

    ਇਹ ਜਿਹੜਾ ਸਾਜ ਵਜਾ ਰਹੇ ਹਨ ਇਸ ਨੂੰ ਓਸ ਟਾਈਮ ਬੀਨ ਕਿਹਾ ਜਾਂਦਾ ਸੀ ਬਹੁਤ ਪੁਰਾਣੀ ਗੱਲ ਐ ਸਾਡੇ ਪਿੰਡ ਇਕ ਆਦਮੀ ਕੋਲ ਇਹ ਬੀਨ ਹੁੰਦੀ ਸੀ ।

  • @thenature-giftofGod
    @thenature-giftofGod День тому +8

    👌ਪਾਣੀ ਮਨੁੱਖਤਾ ਦੀ ਪਹਿਲੀ ਜ਼ਰੂਰਤ ਹੈ - ਸਾਰੀਆਂ ਸੱਭਿਅਤਾ ਨਦੀਆਂ ਦੇ ਆਲੇ-ਦੁਆਲੇ ਹੀ ਵਸੀਆ

  • @sushilgarggarg1478
    @sushilgarggarg1478 День тому +7

    Thanks for see famous city Glasgow in Scotland UK 🇬🇧 ❤❤❤❤❤❤❤❤❤❤❤❤❤❤❤

  • @SatnamSingh-fe3tg
    @SatnamSingh-fe3tg День тому +2

    Dhan Guru Nanak Dev g Chadikala Rakhna 🙏

  • @hsworldview8075
    @hsworldview8075 День тому +5

    ਆਪਣੀ ਜਨਮ ਭੂਮੀ ਵਾਕਈ ਨਹੀਂ ਭੁਲਦੀ ! ਨੌਂ ਸਾਲ ਦੀ ਉਮਰ ਵਿਚ ਪਿੰਡ ਛੱਡਕੇ ਸਿੰਘਾਪੁਰ ਆਏ ਸੀ l
    ਪੈਂਠ ਸਾਲ ਲੰਘ ਗਏ ਪਰ ਪਿੰਡ ਨਹੀਂ ਭੁਲਿਆ !
    ਵਿਸਾਖੀ ਤੇ ਕਵੀ ਸਮੇਲਨ ਵਿਚ ਇਕ ਕਵਿਤਾ ਲਿਖੀ ਸੀ :
    ਮੇਰਾ ਪਿੰਡ
    ਆਪਣਾ ਪਿੰਡ
    ਜਦੋਂ ਕੁ ਜਿਹੇ ਦੀ ਸੁਰਤ ਸੰਭਾਲੀ ,
    ਉਦੋਂ ਸੀ ਪਿੰਡ ਕਿਹੋ ਜਿਹਾ ਡਿੱਠਾ l
    ਸੱਚੋ ਸੱਚ ਬਿਆਨ ਕਰਾਂ ਅੱਜ ,
    ਕੌੜਾ ਲਗੇ ਜਾਂ ਲੱਗੇ ਮਿੱਠਾ !
    ਕੱਚਾ ਗੁਰਦਵਾਰਾ ਤੇ ਕੋਠੇ ,
    ਨਾ ਪਿੰਡ ਵਿੱਚ ਸਕੂਲ ਸੀ ਕੋਈ l
    ਬਿਜਲੀ ਨਹੀਂ ਸੀ, ਨਾ ਹੀ ਪਾਣੀ,
    ਘਰ ਵਿੱਚ ਨਾ ਸ਼ੌਚਾਲਯ ਕੋਈ !
    ਕਿੱਕਰ ਦੀ ਸੀ ਦਾਤਣ ਕਰਦੇ ,
    ਜੰਗਲ ਲਈ ਪੈਲੀ ਵਿਚ ਜਾਂਦੇ l
    ਮਾਲ ਡੰਗਰ ਘਰ ਘਰ ਸੀ ਹੁੰਦਾ ,
    ਅਸੀਂ ਉਹਨਾਂ ਨੂੰ ਚਰਨ ਲੈ ਜਾਂਦੇ l
    ਕਾਲੀ ਮੱਝ ਸੀ ਬਾਬੇ ਰੱਖੀ,
    ਸੋਹਣੀ, ਕੁੰਢਿਆਂ ਸਿੰਙਾਂ ਵਾਲੀ l
    ਖੁਰਲੀ ਵਿਚੋਂ ਪੱਠੇ ਖਾਕੇ ,
    ਪਾਸੇ ਬਹਿਕੇ ਕਰੇ ਉਗਾਲੀ !
    ਗੁਰਦਵਾਰੇ ਵਿੱਚ ਖੂਹੀ ਸੀ ਲੱਗੀ ,
    ਹਰਟ ਹੱਥ ਨਾਲ ਗੇੜਨ ਵਾਲੀ l
    ਨਹਾਉਣ ਲਈ ਟੂਟੀਆਂ ਭਰਕੇ ਰੱਖਦੇ ,
    ਦਿੰਦੇ ਹੋਣ ਕਦੇ ਨਾ ਖ਼ਾਲੀ l
    ਬੇਰ, ਅੰਬ ਤੇ ਜਾਮਨੂੰ ਵਾਧੂ ,
    ਬੀਜਦੇ ਖਰਬੂਜ਼ੇ ਹਦਵਾਣੇ l
    ਮਟਰ, ਛੋਲੀਆ ਵਾਧੂ ਹੁੰਦਾ ,
    ਭੱਠੀ ਉੱਤੋਂ ਭੁਨਾਉਂਦੇ ਦਾਣੇ l
    ਵਿਆਹ ਸ਼ਾਦੀ ਤੇ ਬੱਕਰੇ ਵੱਢਦੇ ,
    ਨਹੀਂ ਤਾਂ ਦਾਲ ਸਬਜ਼ੀਆਂ ਖਾਂਦੇ l
    ਗੁੜ ਤਾਂ ਘਰ ਦਾ ਆਮ ਸੀ ਹੁੰਦਾ ,
    ਘਰ ਹੀ ਵਿਚ ਅਚਾਰ ਬਣਾਉਂਦੇ l
    ਮੰਜਿਆਂ 'ਤੇ ਹੀ ਬਹਿੰਦੇ ਪੈਂਦੇ ,
    ਪ੍ਰੌਹਣਿਆਂ ਦੇ ਲਈ ਖੇਸ ਵਿਛਾਉਂਦੇ l
    ਸੇਵਾ ਬਹੁਤ ਉਹਨਾਂ ਦੀ ਕਰਦੇ ,
    ਜ਼ਰਦਾ, ਖੀਰ , ਕੜ੍ਹਾਹ ਖਵਾਉਂਦੇ l
    ਲਾਗੇ ਲਾਗੇ ਪਿੰਡਾਂ ਤਾਈਂ ,
    ਕੱਚੇ ਰਾਹੀਂ ਪੈਦਲ ਜਾਂਦੇ l
    ਜ਼ਰਾ ਕੁ ਦੂਰ ਪਵੇ ਜੇ ਜਾਣਾ ,
    ਘੋੜੀ ਬੋਤਾ ਮੰਗ ਲਿਆਉਂਦੇ l
    ਵਾਰੀ ਵਾਰੀ ਪਾਣੀ ਮਿਲਦਾ ,
    ਨਹਿਰ ਤੇ ਸੂਇਆਂ ਵਿਚਦੀ ਆਉਂਦਾ l
    ਰਾਤ ਬਰਾਤੇ ਜਦ ਹੋਏ ਵਾਰੀ ,
    ਜੱਟ ਸੀ ਖੇਤ ਨੂੰ ਪਾਣੀ ਲਾਉਂਦਾ l
    ਵਾਢੀਆਂ ਵੇਲੇ ਮੰਗਾਂ ਪਾਕੇ ,
    ਛੇਤੀ ਛੇਤੀ ਕੰਮ ਮੁਕਾਉਂਦੇ ,
    ਮੀਂਹ ਕਣੀ ਤੋਂ ਬਚਣ ਲਈ ਝਟਪਟ ,
    ਜੋਗਾਂ ਜੋੜਕੇ ਕਣਕ ਸੀ ਗਾਹੁੰਦੇ l
    ਸੁਖਸਾਂਦੀਂ ਘਰ ਪਹੁੰਚਣ ਦਾਣੇ ,
    ਰੱਬ ਦਾ ਸੀ ਜੱਟ ਸ਼ੁਕਰ ਮਨਾਉਂਦੇ l
    ਲੈਣ ਦੇਣ, ਜਾਂ ਕਰਜ਼ੇ ਸਿਰ ਤੇ ,
    ਸਭ ਤੋਂ ਪਹਿਲਾਂ ਉਹ ਸੀ ਲਾਹੁੰਦੇ l
    ਆਲੂ, ਗੋਭੀ ਘਰ ਦੀ ਹੁੰਦੀ ,
    ਘਰ ਦੇ ਟੇਂਡੋ, ਮੂਲੀ, ਗਾਜਰ l
    ਦੁੱਧ ਘਿਓ ਵੀ ਘਰ ਦਾ ਹੁੰਦਾ ,
    ਭਰੀ ਰਹਿੰਦੀ ਸੀ ਦੁੱਧ ਨਾਲ ਗਾਗਰ l
    ਸੁਭਾ ਉਠਕੇ ਮਾਤਾ ਸਾਡੀ ,
    ਦੁੱਧ ਤੱਤਾ ਕਰ ਸਾਨੂੰ ਪਿਆਉਂਦੀ l
    ਜਾਗ ਵਾਲਾ ਦੁੱਧ ਪਾ ਚਾਟੀ ਵਿੱਚ ,
    ਰਿੜਕ ਕੇ ਮੱਖਣ ਕੱਢ ਲਿਆਉਂਦੀ l
    ਨੰਗੇ ਪੈਰੀਂ ਭੱਜੇ ਫਿਰਦੇ ,
    ਕੰਡੇ ਪੈਰਾਂ ਦੇ ਵਿਚ ਵਜਦੇ l
    ਗਰਮੀਆਂ ਵਿਚ ਜ਼ਮੀਨ ਤਪ ਜਾਂਦੀ ,
    ਪੈਰਾਂ ਦੇ ਵਿਚ ਛਾਲੇ ਪੈਂਦੇ !
    ਅੱਗ ਵਾਂਗ ਸੀ ਘਰ ਤਪ ਜਾਂਦੇ ,
    ਰਾਤ ਨੂੰ ਕੋਠਿਆਂ ਉਪਰ ਸਾਉਂਦੇ l
    ਤਤੀ ਲੂ ਦੇ ਰੁਮਕੇ ਆਉਂਦੇ ,
    ਤਾਰੇ ਗਿਣਦੇ, ਬਾਤਾਂ ਪਾਉਂਦੇ l
    ਮੀਹਾਂ ਦੇ ਮੌਸਮ ਵਿਚ ਥਾਂ ਥਾਂ ,
    ਚਿੱਕੜ ਤਿਲਕਣ ਵਾਧੂ ਹੁੰਦੀ l
    ਕੱਚੇ ਕੋਠੇ ਸੀ ਡਿਗ ਪੈਂਦੇ ,
    ਕਈ ਥਾਵਾਂ ਤੋਂ ਛੱਤ ਸੀ ਚੋਂਦੀ l
    ਛੱਪੜ ਟੋਭੇ ਸੀ ਭਰ ਜਾਂਦੇ ,
    ਮੱਛਰ ਰਾਤੀ ਭੀਂ ਭੀਂ ਕਰਦਾ l
    ਡੱਡੂ ਮੱਛਰ ਰੱਜ ਰੱਜ ਖਾਂਦੇ ,
    ਕਰਨ ਗੜੇ ਗੜੇ ਜਾਂ ਢਿੱਡ ਭਰਦਾ l
    ਮੱਛਰ ਨਾਲ ਮਲੇਰੀਆ ਫੈਲ਼ੇ ,
    ਫੋੜੇ, ਫਿਨਸੀਆਂ, ਜਿਥੇ ਡੰਗੇ l
    ਮਮੂਲੀ ਰੋਗ ਲੋਕਾਂ ਨੂੰ ਮਾਰਨ ,
    ਨਾ ਦਵਾਈਆਂ ਨਾ ਡਾਕਟਰ ਚੰਗੇ l
    ਲੋਹੜੀ, ਹੋਲੀ ਅਤੇ ਵਿਸਾਖੀ ,
    ਰਲ ਮਿਲ ਕੇ ਸੀ ਸਭ ਮਨਾਉਂਦੇ l
    ਗਰਮੀਆਂ ਵਿੱਚ ਛੱਬੀਲਾਂ ਲਗਣ ,
    ਗੁਰਪੁਰਬਾਂ ਤੇ ਲੰਗਰ ਲਾਉਂਦੇ l
    ਭਾਵੇਂ ਨਹੀਂ ਸਕੂਲ ਗਏ ਸੀ ,
    ਕਰਦੇ ਪਾਠ ਤੇ ਰੱਬ ਧਿਆਉਂਦੇ l
    ਕੱਠੇ ਹੋਕੇ ਬਹਿ ਥੜਿਆਂ ਤੇ ,
    ਆਪਣੇ ਝਗੜੇ ਆਪ ਮੁਕਾਉਂਦੇ l
    ਹੁਣ ਤਾਂ ਬਦਲ ਹੀ ਗਿਆ ਜ਼ਮਾਨਾ ,
    ਪਿੰਡ ਤੇ ਪੇਂਡੂ ਹੋਰ ਹੀ ਹੋ ਗਏ l
    ਐਸਾ ਯੁਗ ਮਸ਼ੀਨੀ ਆਇਆ ,
    ਮਿਹਨਤੀ ਹੁਣ ਕੰਮ ਚੋਰ ਹੋ ਗਏ l
    ਨਸ਼ੇ ਨੇ ਬੇੜਾ ਗਰਕ ਕਰ ਦਿੱਤਾ ,
    ਪਿੰਡ ਛੱਡ ਜਾਣ ਬਾਹਰ ਨੂੰ ਨੱਠੇ l
    ਜਿਹੜਾ ਕਹੇ ਬਾਹਰ ਨਹੀ ਜਾਣਾ ,
    ਉਹਨੂੰ ਲੋਕ ਨੇ ਕਰਦੇ ਠੱਠੇ l
    ਪਾਰਟੀਬਾਜ਼ੀ ਐਸੇ ਪਾੜੇ ,
    ਲਗਦਾ ਨਹੀਂ ਮੁੜ ਹੋਣਗੇ ਕੱਠੇ l
    ਕੈਸੀ ਹਾਲਤ ਭਾਵੇਂ ਹੋ ਗਈ ,
    ਸਾਡਾ ਪਿੰਡ ਤਾ ਸਾਡਾ ਈ ਪਿੰਡ ਹੈ l
    ਮੁੜ ਮੁੜ ਜਾਣ ਨੂੰ ਜੀਅ ਹੈ ਕਰਦਾ ,
    ਭਾਵੇਂ ਖੂਹ ਨਾ ਭਾਵੇਂ ਟਿੰਡ ਹੈ l

    • @surjeetkaur6590
      @surjeetkaur6590 День тому +1

      Hoon wapas aa jao ji

    • @hsworldview8075
      @hsworldview8075 День тому

      @@surjeetkaur6590 hun aun baray hi soch rahay han ,lekin koi yaaran chon bachya hi nahin. Bahut ikallay mehsoos hunda e pind vich.

  • @sushilgarggarg1478
    @sushilgarggarg1478 День тому +5

    Satnam wahaguru ji 🙏 ❤❤❤❤❤

  • @taminderchhabra292
    @taminderchhabra292 23 години тому +1

    ਰਿਪਨ ਵੀਰ ਤੁਸੀਂ ਇੱਕ wall of fame ਤਿਆਰ ਕਰੋ ਆਪਣੇ ਘਰ ਵਿਚ ਜਿਸ ਤੇ ਇਹ sovinear ਲਗਾਓ ਤਾਂ ਜੌ ਆਪਣੀਆ ਯਾਦਾਂ ਸਾਂਭ ਸਕੋ।

  • @ManpreetKaur-hp2br
    @ManpreetKaur-hp2br День тому +1

    Ripan Khushi waheguru ji ka Khalsa waheguru ji ki Fateh 🙏🙏 bhot vadiya lagiya ji Scotland village te city ❤❤❤

  • @user-ce3md1yx3y
    @user-ce3md1yx3y День тому +3

    ਮੇਰਾ ਬੇਟਾ ਨਵੰਬਰ 2023 ਤੋਂ ਗਲਾਸਗੋ ਸ਼ਹਿਰ ਵਿਚ ਸਟੱਡੀ ਵੀਜ਼ਾ ਤੇ ਆਇਆ ਹੈ। ਸੱਚਮੁੱਚ ਇਹ ਤਰੀਫ਼ ਯੋਗ ਸ਼ਹਿਰ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

    • @joopa0078
      @joopa0078 День тому

      Main v patti to aa uncle ji

  • @bharatsidhu1879
    @bharatsidhu1879 День тому +1

    ਬਹੁਤ ਸੋਹਣਾ ਲੱਗਿਆ ਤੁਹਾਡਾ ਸਕੌਟਲੈਂਡ ਦਾ ਸਫ਼ਰ । ਬਹੁਤ ਮਜ਼ਾ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ।

  • @phulkaristudiomk1908
    @phulkaristudiomk1908 День тому +4

    waheguru mehar kre tuhade te tuhanu dekh k bhut khushi hundi a❤❤❤❤

  • @mangalsingh8905
    @mangalsingh8905 День тому +4

    Kye baat he Puttar Ripan khusi
    Terea Galan he man mohdiea

  • @robbyaujla2201
    @robbyaujla2201 День тому +1

    ਬਹੁਤ ਵਧਿਆ ਜੀ Scottish journey full of surprises 27:39

  • @manjeetkaurwaraich1059
    @manjeetkaurwaraich1059 День тому +2

    ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਕੌਟਲੈਂਡ ਦੇ ਸਾਰੇ ਸ਼ਹਿਰ ਵਿਖਾਏ ਤੇ ਗਲਾਸਗੋ ਬਹੁਤ ਵਧੀਆ ਸ਼ਹਿਰ ਹੈ

  • @mandeepsidhu7999
    @mandeepsidhu7999 День тому +1

    ਰਿਪਨ ਬਾਈ ਲੰਡਨ ਦੇ ਵਿੱਚ ਆਪਣੇ ਸਿੱਖ ਇਤਿਹਾਸ ਬਾਰੇ ਜਰੂਰ ਦਿਖਾਓ

  • @ravisapkota6935
    @ravisapkota6935 День тому +2

    ਸਾਰੀ ਉਮਰ ਹਸਦੇ ਵਸਦੇ ਖੁਸ਼ ਰਹੋ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SukhwinderSingh-wq5ip
    @SukhwinderSingh-wq5ip 7 годин тому

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @harsimrankaursimran8262
    @harsimrankaursimran8262 День тому +3

    ਬਹੁਤ 2 ਸ਼ਕੁਰੀਆ‌ ਗਲਾਸਗੋ ਘੁਮਾੳਣ ਲੲਈ ❤❤❤❤❤❤❤❤❤

  • @sushilgarggarg1478
    @sushilgarggarg1478 День тому +3

    Iam always first looking daily vlog 8P.M.on you tube and 7A.M on face book 📖 ❤❤❤😂

  • @MajorSingh-po6xd
    @MajorSingh-po6xd День тому +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @13EIKONKAR13
    @13EIKONKAR13 День тому +8

    ਪਾਜੀ ਉਂਗਲਾਂ ਕਰ ਕਰ ਇਸ਼ਰੇ ਨਾ ਕਰ ਐਵੇਂ ਕੋਈ ਗੋਰਾ ਗਲ ਪੈ ਜਾਉ. ਇਥੇ ਉੰਲਗਾ ਨਾਲ ਬਹੁਤ ਪੰਗੇ ਪੈਂਦੇ ❤️🙏

  • @kanwarjeetsingh3495
    @kanwarjeetsingh3495 День тому +1

    ਵਧੀਆ ਸ਼ਹਿਰ ਹੈ ਗਲਾਸਗੋ । ਸਾਫ ਸਫ਼ਾਈ ਦਾ ਯੂਰੋਪ ਦੇ ਲੋਕ ਬੜਾ ਖਿਆਲ ਰੱਖਦੇ ਨੇ ।

  • @jagjitsingh816
    @jagjitsingh816 День тому +1

    Ripan and Khushi sat Sri akal ji
    Drone shots ਤੋਂ ਵੀ ਫੋਟੋਜ਼ ਲੈਕੇ ਦੇਖੋ ਬਹੂਤ ਖੂਬਸੂਰਤ ਆਉਂਦੀਆਂ ਹਨ

  • @ManjitKaur-vv4th
    @ManjitKaur-vv4th День тому +3

    Waheguru ji wah

  • @binasidhu7530
    @binasidhu7530 День тому

    Godbless both wahaguru dona nu chadian kala ch rakhan

  • @JagtarSingh-wg1wy
    @JagtarSingh-wg1wy День тому +12

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਹੈ ਜੀ ਗਲਾਸਗੋ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @satnamsinghpurba9584
    @satnamsinghpurba9584 День тому

    Bhut vadia jankari god bless both of you 🌺🌺

  • @BARNALA.22.
    @BARNALA.22. День тому +2

    24:15 Bai g tusi kyha kisne guru ghar ch phree langar chhakana c. Tuhanu kehna chahida c nahi kisne dunian te kise nu es tarhan free khana khuauna c. kiunke baba nanak ji na aunde tan gurdwara sahib g v nahin hone c. Baki veer g dunian de dstshan karaoun laie aapjida rippen and khushi very thanks.

  • @sushilgarggarg1478
    @sushilgarggarg1478 День тому +2

    Enjoy a tour of Scotland ❤❤❤❤

  • @Balvir_Singh_Dhot
    @Balvir_Singh_Dhot День тому +4

    ਜੇਹੜੇ ਸਾਡੇ ਵਰਗੇ ਲੋਕ ਬਾਹਰ ਨਹੀਂ ਜਾ ਸਕਦੇ ਕਿਸੇ ਵੀ ਦੇਸ਼ ਚ। ਉਹ ਅਸੀਂ ਰਿਪਨ ਖੁਸ਼ੀ ਦੇ ਨਾਲ ਦੇਸ਼ ਘੁੰਮੀ ਜਾਨੇ ਆ।ਗੌਡ ਬਲੈਸ ਯੂ। ਧੰਨਵਾਦ

  • @SherSingh-ec7jr
    @SherSingh-ec7jr День тому

    ਚੜਦੀ ਕਲਾ ਚ ਰੱਖੇ ਰੱਬ🙏

  • @RAJA_Singh4725
    @RAJA_Singh4725 День тому +3

    Love you both of you ❤

  • @zahoorahmad456
    @zahoorahmad456 День тому +1

    Love 💕💕 you work bro thanks Love ❤ from Pakistan

  • @chamkaur_sher_gill
    @chamkaur_sher_gill День тому +2

    Sat Sri akll veer ji 🎉🎉❤❤❤

  • @naibsingh3021
    @naibsingh3021 День тому +1

    😅 Glasgow Scotland ਦਰਿਆ ਕਿਨਾਰੇ ਵਸੇ ਸ਼ਹਿਰ ਸੁਮੰਦਰ ਤੇ ਪਿਕਨਿਕ ਮਨਾਉਣ ਇਹੇ ਹੀ ਲਾਈਫ ਸਟਾਇਲ ਅੰਗਰੇਜ਼ ਦਾ ਰੇਲਵੇ ਸਟੇਸ਼ਨ ਦਾ ਇਨਫਰਾਟਕਚਰ ਜ਼ਬਰਦਸਤ ਪੰਜਾਬੀ ਕਪਿਲ ਟਰੈਵਲ 👍

  • @ManishKumarpb53
    @ManishKumarpb53 День тому +2

    Vaade veer thodi video bahut hi Soni hoti hai

  • @pardeepsinghsingh7928
    @pardeepsinghsingh7928 День тому +1

    Bai je Waheguru je Mehar karen ❤❤❤❤❤❤🙏🏻🙏🏻🙏🏻🙏🏻

  • @ravindarkaurbhatia7335
    @ravindarkaurbhatia7335 День тому

    Ripan & Khushi sada sukhi raho

  • @hsgill4083
    @hsgill4083 День тому

    ਬਹੁਤ ਵਧੀਆ ਬਲੋਗ ਸਕਾਟਲੈਂਡ ਧੰਨਵਾਦ ਜੀ

  • @user-vs5ru2gd7g
    @user-vs5ru2gd7g День тому

    Ripan veer ji and Khushi di SSA ji

  • @PreetDhaliwal-xh6dm
    @PreetDhaliwal-xh6dm День тому +1

    See nice Glasgow city centre thanks 😅❤🙏🇨🇦

  • @darshanakaur523
    @darshanakaur523 День тому

    Asi gar btte he thuhady nal kumi jande han beta ...Thanku so much beta ...Sunam

  • @user-yw9cp7xp8v
    @user-yw9cp7xp8v День тому

    You are lucky couple Punjabi veer Chardikala ji

  • @KulwinderKaur-us9jy
    @KulwinderKaur-us9jy День тому

    Bhoot enjoy kar rahe all vlogs god bless you ❤❤

  • @Searchboy77
    @Searchboy77 День тому +1

    Waheguru ji 🙏 kirpa kare

  • @user-kr6hg2km8f
    @user-kr6hg2km8f День тому

    Waheguru ji Maher karan tuhda ta ripan and kusi g

  • @suchasingh2663
    @suchasingh2663 День тому

    Bahut Vadhiya video Ripan g and Khushi ji

  • @sarjitsinghgill3649
    @sarjitsinghgill3649 День тому

    Thanks from vill bukanwala Moga Punjab

  • @baljindersingh7802
    @baljindersingh7802 День тому +1

    I love you bata and bati

  • @reshamsingh7609
    @reshamsingh7609 День тому

    Nice..... Bahut badhiya.... Vadia information aa.... God bless both of you.... khush raho abaad raho.... Thanks...

  • @carshot0789
    @carshot0789 День тому +1

    Ae-din-brah : EDINBURGH

  • @GurpreetSingh-os4gn
    @GurpreetSingh-os4gn День тому

    ਬਹੁਤ ਵਧੀਆ ਲੱਗਿਆ ਵੀਰ ਜੀ

  • @freestyletravelling3859
    @freestyletravelling3859 День тому +1

    Thank you paji dassan layi

  • @baljinderbanipal3438
    @baljinderbanipal3438 День тому +1

    Concert ਕਨਸਟ ਹਾਲ
    ਕਨਸਰਟ ਨਹੀ।

  • @navroopkaur1991
    @navroopkaur1991 День тому

    Waheguru ji🙏

  • @Chaudryff
    @Chaudryff День тому

    Good bir ji ❤🎉

  • @kuldeepsinghlahoria5268
    @kuldeepsinghlahoria5268 День тому

    ਸਤਿ ਸ੍ਰੀ ਅਕਾਲ 2ਵਾ ਜੀਆ ਨੂੰ. .ਬੋਹਤ ਵਧੀਆ ਜੀ ਘਰੇ ਬੈਠਿਆ ਦੁਨੀਆਂ ਵਿਖੌਣ ਲਈ

  • @mangakakru1861
    @mangakakru1861 20 годин тому

    Bohat.sara.pyar😊
    🙏👌💞💖🤗

  • @ssingh6863
    @ssingh6863 День тому

    ਬੀਨਾ ਵਾਲੇ ਬੈਂਡ ਪੰਜਾਬ ਦੇ ਵਿਆਹਾਂ ਵਿਚ ਵਜਦੇ ਹੁੰਦੇ ਸਨ

  • @ankushsharma1667
    @ankushsharma1667 День тому

    Beautiful city Scotland 🎉🎉🎉

  • @user-jb3jk1nr6z
    @user-jb3jk1nr6z День тому

    Ripan and Surti sat Siri akal

  • @avtarcheema3253
    @avtarcheema3253 День тому

    ਬਹੁਤ ਹੀ ਸੋਹਣਾ ਵਲੌਗ 👍👍

  • @user-kk7gj9lg1k
    @user-kk7gj9lg1k День тому

    ਬਹੁਤ ਹੀ ਸੋਹਣਾ ਹੈ ❤❤❤

  • @arvinderkour3090
    @arvinderkour3090 День тому +1

    Ssakall ver jii 🎉🎉

  • @nachhattarkaur3115
    @nachhattarkaur3115 День тому

    ਨਵੇ ਸਫਰ ਲਈ ਸ਼ੁਭ ਇਸ਼ਾਵਾਂ।

  • @hardevsinghchauhan5961
    @hardevsinghchauhan5961 День тому

    ਦੁਨੀਆਂ ਦੀ ਸੱਭਿਅਤਾ ਦਰਿਆਵਾਂ ਦੇ ਕੰਢਿਆਂ ਤੇ ਹੋਈ ਹੈ ਜੀ ਕਿਊਕਿ ਪਾਣੀ ਜੀਵਨ ਹੈ

  • @himmatgill2090
    @himmatgill2090 День тому

    bhut vadia lga bai ripan khusi sat shiri akal ji tusi chardicala ch rho bai ripan khusi tuhade volog dekh ke bhut maja anda God bless you

  • @ramabawa7657
    @ramabawa7657 День тому

    Khush rho beta

  • @harbanslalsharma4052
    @harbanslalsharma4052 День тому

    9.40 Laakh lubhayein mahal paraaye, apna ghar fir apna ghar hai. Aa ab laut chalein - Jis Desh Mein Ganga Bahati hai

  • @ryandhaliwal7778
    @ryandhaliwal7778 День тому

    Sat shri akal ji. RIPAN ND KHUSHI BETA. GOD BLESS U. 🎉🎉

  • @amitthakur8569
    @amitthakur8569 День тому +1

    Sat Shri Akal ji 🙏🙏

  • @TarsemBal-oc3xs
    @TarsemBal-oc3xs День тому

    ਹਮੈਸ਼ਾ ਖੂਸ਼ ਰਹੌ ਜੀ 🙏🙏❤️❤️

  • @Searchboy77
    @Searchboy77 День тому +1

    Sat Shri akal ji 🙏

  • @Dharm36913
    @Dharm36913 День тому

    Very beautiful city glassgow

  • @baljitkaur691
    @baljitkaur691 День тому

    ਧੰਨਵਾਦ ਜੀ ਸਕਾਟਲੈਂਡ ਦੀ ਸੈਰ ਕਰਵਾਉਣ ਲਈ

  • @tania_sxndhu001
    @tania_sxndhu001 День тому

    ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @SatinderKaur-vp1zk
    @SatinderKaur-vp1zk День тому +1

    Thanku ji bhaut bhaut nice vlog

  • @sushilgarggarg1478
    @sushilgarggarg1478 День тому +2

    Good evening ji 🙏 ❤❤❤❤

  • @dalersinghdalersingh5814
    @dalersinghdalersingh5814 День тому

    Wahegru ji ripan bai tade te mehr kare

  • @VarinderSingh-od3bf
    @VarinderSingh-od3bf День тому

    ਰਿਪਨ ਖੁਸ਼ੀ ਜੀ ਬਹੁਤ ਵਧੀਆ ਲੱਗਦਾ

  • @Harpreet14159
    @Harpreet14159 20 годин тому

    ਬਹੁਤ ਵਧੀਆ ਬਲੌਗ 🎉🎉🎉

  • @KuldeepSingh-xe5mr
    @KuldeepSingh-xe5mr День тому

    ਬਹੁਤ ਵਧੀਆ👍💯👍💯👍💯

  • @surinderkaurjand3591
    @surinderkaurjand3591 День тому

    Glasgow City very nice ❤❤

  • @sukhjindersingh1119
    @sukhjindersingh1119 День тому

    Rippen ji scotland bich shopping kafi badhia hai thanks

  • @sushilgarggarg1478
    @sushilgarggarg1478 День тому +1

    Sat shri akal ji I 🙏 ❤❤❤❤❤

  • @jobanbal4246
    @jobanbal4246 День тому

    Bhaji cash ha to aash ha 😆 ❤

  • @ManjitSingh-on4uw
    @ManjitSingh-on4uw День тому

    ਹਰੇਕ ਸ਼ਹਿਰ ਵਿਚ ਦਰਿਆ ਨਹੀਂ ਹੁੰਦਾ ਬਲਕਿ ਹਰ ਸ਼ਹਿਰ ਦਰਿਆ ਉਪਰ /ਆਸਪਾਸ ਉਸਰਿਆ ਹੈ ।

  • @mudassarhassan1070
    @mudassarhassan1070 День тому

    Welcome Glasgow

  • @nachhatteraulakh1144
    @nachhatteraulakh1144 День тому +1

    Nice 👍🏻

  • @user-fy6wk8hy4z
    @user-fy6wk8hy4z День тому

    Rip an khushi good luck from meri kalakar fam valo f parmjit Sarbjit akash noor anhad nanu guru mangat

  • @jeetramanvlogs
    @jeetramanvlogs 22 години тому

    Beautiful vlog always ❤

  • @balrajsingh4182
    @balrajsingh4182 День тому

    ਬਹੁਤ ਵਧੀਆ ਜੀ

  • @JagjitSingh-db4oq
    @JagjitSingh-db4oq День тому +1

    Sohal Dhanaula 🙏

  • @sarabjitsingh9998
    @sarabjitsingh9998 День тому

    Very good Nice bro ji0 ❤️❤️👌👌👍👍

  • @swarankaurshergill5242
    @swarankaurshergill5242 День тому

    ਖੁਸੀ ਰਿਪਨ ਸਦਾ ਖੁਸਰਹੁ

  • @BalkarSingh-dc1oq
    @BalkarSingh-dc1oq День тому

    ਬਹੁਤ ਹੀ ਵਧੀਆ

  • @ramjoshi771
    @ramjoshi771 День тому

    Gore lok life nu bahut enjoy karde ne.khao peo ash kro mitro wala hisaab hai.

  • @HardeepSingh-ie3wz
    @HardeepSingh-ie3wz День тому

    Nice ji thanks so much