10 ਸਾਲਾਂ ਤੋ ਜੱਟ ਦੇ GHAR VICH REHNDA MOR,ਪੂਰੇ ਘਰ ਦੀ ਕਰਦਾ ਰਾਖੀ,ਜੱਟ ਤੇ ਮੋਰ ਦੀ ਅਨੋਖੀ ਦੋਸਤੀ ਦੀ ਕਹਾਣੀ

Поділитися
Вставка
  • Опубліковано 1 жов 2024
  • 10 ਸਾਲਾਂ ਤੋ ਜੱਟ ਦੇ ghar vich rehnda mor,
    ਪੂਰੇ ਘਰ ਦੀ ਕਰਦਾ ਰਾਖੀ,
    ਜੱਟ ਤੇ ਮੋਰ ਦੀ ਅਨੋਖੀ ਦੋਸਤੀ ਦੀ ਕਹਾਣੀ
    ਇਕੱਠੇ ਸੌਉਂਦੇ ਤੇ ਇੱਕਠੇ ਖਾਂਦੇ ਆ #safartelevision #safartv #television #animals
    peacock,peacock tv,peacock dance,peacocks,peacock bird,peacock streaming service,beautiful peacock,peacock hd,dr peacock,peacock call,peacock sound,peacock feather,peacock new show,peacock hq,peacock 4k,#peacock,the peacock,drew peacock,peacock song,peacock tail,blue peacock,peacock kids,peacock bass,peacock ellen,peacock wargi,peacock 4k uhd,asian peacock,peacock video,peacock noise,peacock voice,peacock videos,peacock teaser

КОМЕНТАРІ • 121

  • @IqbalSingh-js6uu
    @IqbalSingh-js6uu 3 місяці тому +53

    ਮੈ ਵੀ 30/35 ਸਾਲ ਪਹਿਲਾ ਖੇਤਾ ਚੋ ਚਾਰ ਆਂਡੇ ਚੁਕ ਕਿ ਲਿਆਦੇ ਸੀ ਮੁਰਗੀ ਥੱਲੇ ਰੱਖੇ ਸੀ ਦੋ ਬੱਚੇ ਨਿਕਲੇ ਸੀ ਪਰ ਸਾਡੇ ਪਿੰਡ ਬਾਗਾਂ ਚੇ ਜਦੋ ਮੋਰ ਬੋਲਦੇ ਸੀ ਤਾ ਬੱਚੇ ਮੁਰਗੀ ਛੱਡ ਕਿ ਬਾਹਰ ਨੂੰ ਦੌੜਦੇ ਸੀ ਕਈ ਵਾਰ ਫੜ ਕਿ ਲਿਆਦੇ ਸੀ ਇਕ ਦਿਨ ਮੈ ਘਰ ਨਹੀ ਸੀ ਉਹ ਦੋਵੇ ਪਤਾ ਨਹੀ ਕਿਥੇ ਗਏ ਮੁੜ ਕਿ ਮਿਲੇ ਨਹੀ 2/3 ਮਹੀਨੇ ਦੇ ਸੀ

    • @harindersingh3572
      @harindersingh3572 3 місяці тому +6

      Good work hi

    • @AmanDeep-lc9pw
      @AmanDeep-lc9pw 2 місяці тому

      😅😅😅😅😅😅😊😅😊😅😅😅😅😅😅😅😅 😅😅​@@harindersingh3572

    • @AjaypalSingh-eh6yn
      @AjaypalSingh-eh6yn 2 місяці тому

      Jatti nu morni
      Bnaunda hona morning
      Raat nu Kodi kr kk

    • @IqbalSingh-js6uu
      @IqbalSingh-js6uu 2 місяці тому

      @@AjaypalSingh-eh6yn ਪੁੱਤਰਾਂ ਬਜੂਰਗਾਂ ਨੂੰ ਮਖੌਲ ਨਈ ਕਰੀਦਾ

    • @AjaypalSingh-eh6yn
      @AjaypalSingh-eh6yn 2 місяці тому

      @@IqbalSingh-js6uu tainu putt mzak lgeya
      Main ta series a putt jii

  • @GurjeetSingh-ux4dx
    @GurjeetSingh-ux4dx 2 місяці тому +11

    ਬਹੁਤ ਹੀ ਉੱਤਮ ਸੇਵਾ ਕਰਦੇ ਹਨ ‌ਸਰਦਾਰ ਜੀ

  • @BalkerDhanday
    @BalkerDhanday 3 місяці тому +18

    ਪੰਜਾਬੀਆਂ ਦੇ ਸ਼ੌਕ ਵੱਖਰੇ 👌👍🤙🌴

  • @atruetopic9917
    @atruetopic9917 2 місяці тому +4

    ਬਾਈ ਇਹ ਵੀਡੀਓ ਨੂੰ ਨਾ ਡਿਲੀਟ ਕਰਦੇ ਕਿਉਂਕਿ ਇਹਨੂੰ ਦੇਖ ਕੇ ਨਾ ਪੁਲਿਸ ਵਾਲਿਆਂ ਜੰਗਲਾਤ ਵਾਲੇ ਜੋਗੀਏ ਇਹਨੂੰ ਮਨਾਹੀ ਆ ਘਰੇ ਪਾਲਣ ਦੀ ਵੀ ਇਹਨਾਂ ਨੂੰ ਉਹ ਤੰਗ ਕਰਨਗੇ ਇਹੋ ਜਿਹੀ ਵੀਡੀਓ ਨਾ ਪਾਇਆ ਕਰੋ ਆਪਾਂ ਕਰਦੇ ਭਲਾ ਜਾਨਵਰ ਦਾ ਪਰ ਬਾਅਦ ਵਿੱਚ ਇਸਨੂੰ ਜੰਗਲਾਤ ਵਾਲੇ ਲੈ ਜਾਦੇ ਆ ਉੱਥੇ ਉਹਨਾਂ ਦੀ ਕੇਅਰ ਦਾ ਫਿਰ ਬਸ ਠੀਕ ਹੀ ਆ

  • @KulwinderSingh-hw6tx
    @KulwinderSingh-hw6tx 2 місяці тому +5

    ਜੱਟ।ਕੱਹਣਾ।ਜ਼ਰੂਰੀ।ਸੀ। ਗੁਰੂ। ਸਿੱਖ।ਵੀ।ਕਿਹ।ਸਕਦਾ।ਸੀ

    • @bindajatt5749
      @bindajatt5749 Місяць тому

      Kyo g jatt ne jatt hi rehna pta lge jatt kinne shariff v hunde aa loka ne ihna glt character bnaya jatta da ohde v kuch keha kro jatta nu badnaam na kro es bnde da naaa lvo

  • @preetkaur2188
    @preetkaur2188 2 місяці тому +10

    ਬਹੁਤ ਸੋਹਣਾ ਲਗਿਆ ਜੀਅ ਕਰਦਾ ਅਸੀ ਵੀ ਪਾਲਿਏ

  • @ਬਹਾਦੁਰਬਹਾਦੁਰ
    @ਬਹਾਦੁਰਬਹਾਦੁਰ 2 місяці тому +7

    ਵੀਰ ਜੀ ਏ ਗ੍ਰਿਤ ਕਰਦੇ ਨੇ ਜਾ ਹੰਜੂ ਚੁੱਗ ਕੇ ਮੋਰਨੀ ਆਂਡੇ ਦਿੰਦੀ ਏ

    • @JaswinderSingh-io7uo
      @JaswinderSingh-io7uo 2 місяці тому +1

      ❤❤❤ ਬਾਈ ਇਹ ਗਿ੍ਤ ਹੀ ਕਰਦੇ ਹਨ ਇਹ ਜਦੋਂ ਜੋਸ਼ ਵਿੱਚ ਆਉਂਦੇ ਹਨ ❤❤❤ ਉਦੋਂ ਮੁਰਗੀ ਜਾ ਚਕੋਰ ਵਗੈਰਾ ਨਾਲ ਵੀ ਕਰ ਜਾਂਦੇ ਹਨ ❤❤❤

    • @jaswinderjaswinderdeol2847
      @jaswinderjaswinderdeol2847 2 місяці тому

      ਸੈਕਸ ਕਰਦੇ ਹਨ you tube par dekho peacock sex

  • @gurbani3779
    @gurbani3779 3 місяці тому +6

    ਬੁਹਤ ਵਦਿਯ ਬਾਈ ਜੀ
    ਇਹ ਜਾਨਵਰ ਇਕ ਦਿਨ ਤੇਰੀ ਜਿੰਦਗੀ ਨੂੰ ਤਾਰ ਦੇਣਗੇ, ਇਹ ਗੱਲ ਪੱਕੀ ਆ
    God Bless you

  • @RamandeepTeju
    @RamandeepTeju Місяць тому +2

    ਵਾਇ ਦੇਉ ਗੇ ਮੋਰ ਕੀ ਰੇਟ 2 ਵੱਛੇ ਦੇਉ ਗੇ

  • @bschahal9453
    @bschahal9453 3 місяці тому +4

    ❤❤ ਕੁਦਰਤ ਨਾਲ ਪਿਆਰ ਨਾਲ ਮੇਹਨਤ ਕੀਤੀ ਹੈ ਬਾਈ ਜੀ ਨੇ।

  • @sudeep221422
    @sudeep221422 3 місяці тому +3

    Bai video delete kr de, mor palna kanunan jurm hai. Bai fas jayega.

  • @SheerasingSheerasing
    @SheerasingSheerasing 2 місяці тому +4

    ਬਾਈ ਨੰਬਰ ਦਿਉ ਵੀਰੇ

  • @SukhwinderSingh-td9bc
    @SukhwinderSingh-td9bc 3 місяці тому +4

    ਦੋ ਅੰਡੇ ਲੈਣੇ ਆ ਮੈਂ

  • @Gaggu-zo4zf
    @Gaggu-zo4zf 3 місяці тому +4

    ਬਾੲੀ। ਦੋ। ਬੱਚੇ। ਦੇ। ਦੇ

  • @baljindersinghbrar5138
    @baljindersinghbrar5138 3 місяці тому +3

    Sab ton pela pind name district jarur ds deya kro

  • @bschahal9453
    @bschahal9453 3 місяці тому +2

    ❤❤ਵੀਰ ਇਹਨੂੰ ਮਾਰਨਾ ਨੀ ਆਪਣੀ ਮੇਰ ਦਿਖਾਣਾ ਕੈਂਹਦੇ ਹੈ ਆਪਣੇ ਘਰ ਦੀ ਰਾਖੀ ਕਰਦੇ ਨੇ🎉🎉

  • @kirandeepbrar2205
    @kirandeepbrar2205 3 місяці тому +3

    ਬਾਈ ਜੀ ਬਹੁਤ ਵਧੀਆ ਲੱਗਾ ਆਪ ਦੀ ਵੀਡੀਓ ਦੇਖ ਕੇ

  • @charanjeetgill1708
    @charanjeetgill1708 3 місяці тому +3

    ਮੋਰ ਜਾਨਵਰ ਭੈੜਾ ਹੁੰਦਾ ਮਾਰਨ ਲੱਗ ਜਾਂਦਾ। ਮੇਰੇ ਕੋਲ ਵੀ ਹੈ । ਵਾਹਿਗੁਰੂ ਮੇਹਰ ਕਰੇ ਜੀ। ਬਹੁਤ ਵਧੀਆ

  • @sukhwantkotra6209
    @sukhwantkotra6209 3 місяці тому +4

    ਬਿਜਲੀ ਦੀਆਂ ਤਾਰਾਂ ਤੋਂ ਵੀ ਖਤਰਾਂ ਇਹਨਾਂ ਨੂੰ

  • @KulwinderSingh-gn4uv
    @KulwinderSingh-gn4uv 3 місяці тому +5

    ਨਾਲ਼ੇ ਬਾਈ ਜੀ ਰਾਸ਼ਟਰੀ ਪੰਛੀ ਗਾਂ ਕਹਿੰਦੇ

    • @avtarbuttar385
      @avtarbuttar385 3 місяці тому +3

      ਗਾਂ ਪੰਛੀ ਨਹੀਂ!

    • @KulwinderSingh-gn4uv
      @KulwinderSingh-gn4uv 3 місяці тому +1

      @@avtarbuttar385 ਹਾਂਜੀ ਸਰ ।।।ਕਿਸੇ ਮੰਤਰੀ ਨੇ ਕਿਹਾ ਜੀ,,, ਤਾਂ ਮੈਂ ਮਜਾਕ ਚ ਕਿਹਾ ਸੀ ਜੀ

    • @rajkang69
      @rajkang69 3 місяці тому +1

      @@KulwinderSingh-gn4uv🙊🐒🤷🏽‍♂️🥸🤓🥷🏻🙇🏽Indian politicians 😂😂🎉🎉😂😂

    • @deMØnSlคýer
      @deMØnSlคýer 2 місяці тому +2

      😂😂

    • @deMØnSlคýer
      @deMØnSlคýer 2 місяці тому +1

      😂😂

  • @JagtarSingh-bd8dr
    @JagtarSingh-bd8dr 2 місяці тому +3

    ਗੁਰਬਾਜ

  • @RKaur-ix3kk
    @RKaur-ix3kk 3 місяці тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @Manpreet_sidhu193
    @Manpreet_sidhu193 3 місяці тому +1

    ਬਾਈ ਮੇਰਾ ਇੱਕ ਸਵਾਲ ਆ ਇਸ ਕਿਸਾਨ ਦੇ ਮੋਰਾਂ ਤੋਂ ਇਲਾਵਾ ਹੋਰ ਵੀ ਪਿੰਡ ਵਿੱਚ ਮੋਰ ਹੈਗੇ ਆ 🦚🤗

  • @sadstatus6157
    @sadstatus6157 3 місяці тому +3

    National Bird h ye.. isko rkh nhi skte... Bai ko video nhi dalni chahiye thi.. koi sikayat kr dega video dekh ke..

    • @naunihalsingh4108
      @naunihalsingh4108 3 місяці тому +1

      Ehna ney kihra pinjre wich rakhiya khula firda amm pinda wich rehndey ney mor khule firde ustra eh rehnda pind wich

  • @Deepak-y4n2q
    @Deepak-y4n2q 3 місяці тому +2

    Legally tusi mor ni paal sakdee

  • @jatindergoyal1002
    @jatindergoyal1002 3 місяці тому +2

    Panga laa lia video pa ka ver ji

  • @JagtarSingh-bd8dr
    @JagtarSingh-bd8dr 2 місяці тому +1

    ਕੁੱਕੜ ਵੀ ਵਿਚਾਰ ਬਿੱਲੀ ਤੇ ਹਾਵੀ ਹੋ ਜਾਣ

  • @Dreamcollection123
    @Dreamcollection123 2 місяці тому +2

    God bless you, brother ❤

  • @hansaliwalapreet812
    @hansaliwalapreet812 3 місяці тому +2

    Wmk ji 🙏 ❤❤🎉🎉

  • @SanjeevKumar-eg2hn
    @SanjeevKumar-eg2hn 3 місяці тому +2

    Bahot khoob 🎉🎉

  • @SukhwinderSingh-wq5ip
    @SukhwinderSingh-wq5ip 3 місяці тому +1

    ਬਹੁਤ ਵਧੀਆ ਬਾਈ ਜੀ

  • @PritamSingh-js6ok
    @PritamSingh-js6ok 3 місяці тому +1

    ਬਾਈ ਜੀ ਬਹੁਤ ਵਧੀਆ ਜੀ

  • @mrk2799
    @mrk2799 2 місяці тому +1

    Hr cheez profit layi nhi hundi patrakaar ji.. insaniyat te kudrat nu pyaar Karan wale log faeda nhi dekhde..jeeva di seva naal rab khush hunda

  • @harjitsinghjheetajheeta4415
    @harjitsinghjheetajheeta4415 2 місяці тому +1

    Veer G sardian nu ber pao

  • @dharamjitsingh2153
    @dharamjitsingh2153 2 місяці тому +1

    Very nice waheguru ji mehar rakhi ⚘️❤️⚘️🙏🏼🙏🏼

  • @rajkang69
    @rajkang69 3 місяці тому +2

    ਦੇਖਿਓ ਕਿਤੇ ਮਹਾਰਾਜਾ ਪਟਿਆਲ਼ਾ ਵਾਂਗ ਮੋਰਾਂ ਨੂੰ ਸੋਨਾ ਨਾ ਖਵਾਉਣ ਲੱਗ ਜਾਇਓ ?😂😂! ਜਿਵੇਂ ਉਹ ਲੁੱਚਾ ਕੁੱਕੜ ਨੂੰ ਖਾਣ ਤੋਂ ਇਕ ਦਿਨ ਪਹਿਲਾਂ ਸੋਨੇ ਦੀ ਡਲ਼ੀ ਖਵਾਉਂਦਾ ਹੁੰਦਾ ਸੀ ! 😢😂😢! ਤੁਸੀ ਰੱਖ ਸਕਦੇ ਇੰਨਾਂ ਨੂੰ ਪਰ ਆਹ ਊਟ-ਪਟਾਂਗ ਜਾਂ ਖੇਹ-ਸਵਾਹ ਨਹੀ ਪਾ ਸਕਦੇ ਖਾਣੇ ਵਾਸਤੇ ਇੰਨਾਂ ਨੂੰ ਆਪਣੇ ਤੇ ਨਿਰਭਰ ਨਾ ਬਣਾਵੋ ਸਜਾ ਹੋ ਜਾਵੇਗੀ ! 😢😮

  • @JagtarSingh-bd8dr
    @JagtarSingh-bd8dr 2 місяці тому +1

    ਨਾਲ ਸੁੰਦੇ ਵੀ ਆ

  • @Sonivibez
    @Sonivibez 3 місяці тому +1

    The Wildlife Protection Act, 1972, prohibits keeping Indian birds like parakeets, mainas, muniyas and peacocks as pets, said Delhi state wildlife officer Bipin Bihari. These birds are listed in Schedule IV of the Act and keeping them as pets can invite a jail term of up to six

    • @somap8380
      @somap8380 3 місяці тому

      He brought eggs home (and put under his hen) which were lying abandoned by Peahen as it was chased by feral dogs; many peacocks die due to insecticide/pesticide, so he is doing conservation work.

  • @JaspalSingh-dr6ri
    @JaspalSingh-dr6ri 3 місяці тому +1

    By.2.bache.chaide.ne.de.sakde.o

  • @RamandeepKaur-qc1ve
    @RamandeepKaur-qc1ve Місяць тому +2

    I want two eggs of peacock 🦚🦚

  • @sharandeepsingh5966
    @sharandeepsingh5966 2 місяці тому

    ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਰ ਰਹੇ ਹੋ ਪੰਛੀ ਤਾਂ ਪਿਆਰ ਦੇ ਭੁਖੇ ਹੁੰਦੇ ਹਨ

  • @GurleenBhullar-tr1ly
    @GurleenBhullar-tr1ly 3 місяці тому +1

    Veer koi bacha dedo

  • @PremSingh-c5n
    @PremSingh-c5n 3 місяці тому +1

    Mor sap nu vi kha jada hai

  • @AshwaniKumar-vj4ob
    @AshwaniKumar-vj4ob 2 місяці тому +1

    Bahut sunder g

  • @amarjitsekhon5675
    @amarjitsekhon5675 2 місяці тому +1

    👌👍❤❤❤❤❤

  • @GurbhejMusic
    @GurbhejMusic 3 місяці тому +1

    Bhut bdia bai g

  • @sukhjitkaur4107
    @sukhjitkaur4107 3 місяці тому +1

    Pajji apna phone no dedo

  • @ParamjitSingh-pb1cv
    @ParamjitSingh-pb1cv 3 місяці тому +1

    Great very good💯💯💯

  • @sahotanishu806
    @sahotanishu806 3 місяці тому +1

    Great 👌👌👌

  • @kulwantkaurppbagsreesezszd2584
    @kulwantkaurppbagsreesezszd2584 3 місяці тому +1

    Very good

  • @SanjeevKumar-eg2hn
    @SanjeevKumar-eg2hn 3 місяці тому +1

    Wah ji wah 👏👏

  • @SukhwinderSingh-td9bc
    @SukhwinderSingh-td9bc 2 місяці тому

    Mera pend gangsar jaitu dstk faridkot aa bai

  • @singhbindi9806
    @singhbindi9806 3 місяці тому +1

    👍🙏

  • @rajindersingh5303
    @rajindersingh5303 Місяць тому

    🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @AmarjitKaur-hn3lj
    @AmarjitKaur-hn3lj 2 місяці тому +1

    Very nice 👌

  • @SukhwinderSingh-td9bc
    @SukhwinderSingh-td9bc 2 місяці тому

    Avda Mbl no send krdo bai ji

  • @mohindersidhu1279
    @mohindersidhu1279 20 днів тому

    Waheguru g

  • @parvindersingh4180
    @parvindersingh4180 2 місяці тому

    Full enjoy bhai ne dala khada 😂

  • @DallipKomboj-kv8ej
    @DallipKomboj-kv8ej 3 місяці тому

    Shatrmurg de ande laine aa mein😅😅😅

  • @jassikhangura4241
    @jassikhangura4241 Місяць тому

    Good

  • @SukhwinderSingh-td9bc
    @SukhwinderSingh-td9bc 2 місяці тому

    2 egg 🥚 laine aa bai ji

  • @meetokaur6000
    @meetokaur6000 2 місяці тому

    Very nice thanks uk🌹🙏

  • @kuldipkaur1470
    @kuldipkaur1470 2 місяці тому

    God bless you

  • @AmritpalPandher-xo6iu
    @AmritpalPandher-xo6iu 2 місяці тому

    Nice ❤❤❤❤❤😊😊😊😊😊

  • @JatinderJoshi-ty3yo
    @JatinderJoshi-ty3yo 3 місяці тому

    Bhut vadhia veer ji

  • @narinder9091
    @narinder9091 2 місяці тому

    Good job brother 🙏🧡

  • @SukhwinderSingh-td9bc
    @SukhwinderSingh-td9bc 3 місяці тому

    ਵੀਰ ਜੀ ਮੋਰ ਦੇ ਅੰਡੇ ਲੈਣੇ ਆ ।

    • @baljinderrai4
      @baljinderrai4 2 місяці тому

      ਮੋਰਨੀ ਦਿਉਗੀ ਆਂਡੇ ਤਾਂ 😂

  • @dairyfarm4685
    @dairyfarm4685 2 місяці тому

    Good ji

  • @ranjitkaur5934
    @ranjitkaur5934 3 місяці тому

    Nice e

  • @lakhvirpandher2199
    @lakhvirpandher2199 3 місяці тому

    ❤❤❤❤❤

  • @ParamjitKaur-fj9zm
    @ParamjitKaur-fj9zm 3 місяці тому

    Very nice jop

  • @SukhwinderSingh-td9bc
    @SukhwinderSingh-td9bc 3 місяці тому +1

    ਬਾਈ ਜੀ ਸੋਡਾ ਨੰਬਰ ਕਿੰਨਾ

  • @Amrit-kf1xw
    @Amrit-kf1xw 2 місяці тому

    ❤❤❤❤❤❤

  • @TarsemSingh-b4t
    @TarsemSingh-b4t 3 місяці тому

    👌👌👌👌👌👌

  • @billagalib1008
    @billagalib1008 3 місяці тому

    Very nice 👌

  • @singhbindi9806
    @singhbindi9806 3 місяці тому

    👍🙏

  • @SandeepKumar-ry8cd
    @SandeepKumar-ry8cd 2 місяці тому +1

    Veer ji request hai interview karn lage agle person da pind sehar te district ta dasya Karo

  • @gagasmalsar9404
    @gagasmalsar9404 3 місяці тому

    Good

  • @rbrar3859
    @rbrar3859 2 місяці тому +1

    ਵਾਹਿਗੁਰੂ ਜੀ ਮੇਹਰ ਕਰੇ।

  • @sukhjitkaur4107
    @sukhjitkaur4107 3 місяці тому

    Veer ji menu ek mor chaheda

  • @AmarAmar-zl8oz
    @AmarAmar-zl8oz 2 місяці тому

    Yrr aa video paa ke galat kr dita. Hun forest wale le jaange. Ghar wale fir nhi mil sknge. Mnn dukhi hunda poori family fir

    • @baljinderrai4
      @baljinderrai4 2 місяці тому

      bde time di interview aayi hoyi pehla v😅😅😅

  • @jindersinghjindersingh8402
    @jindersinghjindersingh8402 3 місяці тому

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @SukhveerBrar-hx8vw
    @SukhveerBrar-hx8vw 24 дні тому

    ਵੀਰ ਜੀ ਆਪਣਾਂ ਨੰਬਰ ਭੇਜ ਦੀਉ

  • @RandhirSingh-t6o6y
    @RandhirSingh-t6o6y 3 місяці тому

    Nice