ਹਿਮਾਚਲ ਤੋਂ ਵੀ ਸੋਹਣਾ ਪੰਜਾਬ ਦਾ ਇਲਾਕਾ । Punjabi Travel Couple | Ripan Khushi | Dholbaha Hoshiarpur

Поділитися
Вставка
  • Опубліковано 16 сер 2022
  • In this video you can see Beauty of Hoshiarpur, Punjab. Thana Dam | Kukanet Forest | Angle Farm
    Dholbaha Dam| Punjabi Travel Couple | Ripan & Khushi | Hoshiarpur Places
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Kukanet #punjab #hoshiarpur
    #Punjab #RipanKhushi #PunjabiCouple #PunjabiCoupleVlogs

КОМЕНТАРІ • 549

  • @bsbeantsharma
    @bsbeantsharma Рік тому +38

    ਹੇ ਗਿਆ ਪ੍ਮੋੋਟ ਇਹ ਜਗ੍ਹਾ, ਸਰਕਾਰ ਦੇ ਵੱਸ ਦੀ ਗੱਲ ਨਹੀਂ... ਤੁਹਾਡੇ ਵੱਲੋਂ ਦਿਖਾਉਣਾ ਸਭ ਤੋਂ ਵੱਡੀ ਪ੍ਮੋਸ਼ਨ ਹੈ।
    ਜਿਉਂਦੇ ਵਸਦੇ ਰਹੋਂ 🌹🌹🌹🌹🌹

  • @zeeshanahmed5746
    @zeeshanahmed5746 Рік тому +36

    I am from Pakistan but my grandfather left Hoshiarpur in 1947. I Love my Hoshiarpur people 😍😘
    Tehsil: Mukerian
    Village: Langah

    • @JatinSharma-do4nc
      @JatinSharma-do4nc 10 місяців тому

      Sade kol hai langah pind

    • @rajivsharma1334
      @rajivsharma1334 Місяць тому +1

      AAjo veer ji, Welcome. Love from Hoshiarpur.🎉🎉

    • @Doaba_boutique
      @Doaba_boutique 18 днів тому

      ​@@JatinSharma-do4nckithe ku aw eh pind virre ase mukerian to pr eh pind nhi sunya

  • @dhindsarubal1378
    @dhindsarubal1378 Рік тому +47

    ਬਹੁਤ ਵਧੀਆ ਗੱਲ ਹੈ ਵੀਰ ਜੀ ਪੰਜਾਬ ਨੂੰ represent ਕਰ ਰਹੇ ਹੋ।

  • @manajoban3734
    @manajoban3734 Рік тому +20

    ਸਤਿ ਸ੍ਰੀ ਅਕਾਲ ਵੀਰ ਜੀ
    ਵਾਹ ਇਨੀ ਸੋਹਣੀ ਜਗ੍ਹਾ ਪੰਜਾਬ ਵਿਚ ਸੋਚ ਵੀ ਨਹੀ ਸੀ ਸਕਦੇ
    ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ God bless you g

  • @Canadian_Sangruriye
    @Canadian_Sangruriye Рік тому +19

    ਅਜਿਹੇ ਸਾਰਥਕ ਵੀਡੀਓ ਦੀ ਸਾਨੂੰ ਲੋੜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ. ਮੈਨੂੰ ਸਫ਼ਰ ਕਰਨਾ ਵੀ ਬਹੁਤ ਪਸੰਦ ਹੈ।

  • @sukhwindersingh843
    @sukhwindersingh843 Рік тому +56

    ਬਹੁਤ ਵਧੀਆ ਭਾ ਜੀ। ਇਸ ਇਲਾਕੇ ਨੂੰ ਫਰਵਰੀ ਮਾਰਚ ਵਿੱਚ ਜ਼ਰੂਰ ਵੇਖਣ ਆਓ। ਇਥੋਂ ਥੋੜੀ ਦੂਰ ਥਾਣਾ ਡੈਮ, ਰਾਮ ਟਟਵਾਲੀ ਮੰਦਰ, ਧਰਮਪੁਰ ਮਾਤਾ ਮੰਦਰ ਆਦਿ ਬਹੁਤ ਕੁਝ ਹੈ।

  • @gogijosan4966
    @gogijosan4966 Рік тому +5

    ਬਹੁਤ ਹੀ ਵਧੀਆ ਲੋਕੇਸ਼ਨ ਹੈ ਲਗਦਾ ਨਹੀਂ ਇਹ ਪੰਜਾਬ ਵਿੱਚ ਹੈ ਧੰਨਵਾਦ ਰਿਪਨ ਖੁਸ਼ੀ ਪੰਜਾਬ ਦੀਆਂ ਨਵੀਆਂ ਥਾਵਾਂ ਦਿਖਾਉਣ ਲਈ👍

  • @PardeepKumar-kg8fu
    @PardeepKumar-kg8fu Рік тому +17

    ਵਾਹ ਜੀ ਵਾਹ ਕਿਆ ਬਾਤ ਹੈ ਨਹੀਂ ਰੀਸਾਂ ਸਾਡੇ ਦੇਸ ਪੰਜਾਬ ਦੀਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਸਾਡੇ ਟ੍ਰੈਵਲ ਕਪਲ ਨੂੰ

  • @kamaljitkaur5834
    @kamaljitkaur5834 Рік тому +4

    ❤ ਮੇਰਾ ਸੋਹਣਾ ਦੋਆਬਾ ❤ I love Hoshairpur 👍

  • @kaurjasbir2758
    @kaurjasbir2758 Рік тому +24

    Such a beautiful place 👌
    Thanks cutest couple for sharing us
    You guys are doing great job 👍keep up the good work 👍 may waheguru ji blessed you always 🙏

  • @LiveHealthy-blessed
    @LiveHealthy-blessed Рік тому +9

    Mera bachpan ethe hi bitya,dholbaha, hoshiarpur,mere bhua g rehnde c ,odu Film v ayi c Gurdas maan di saheed e mohabbat,oh v mai hoshiarpur dekhi c ,tusi sab yaad krva dita aj,dam v aa ik ethe

  • @ggill1530
    @ggill1530 Рік тому +11

    Ropar, Shri Anandpur Sahib ,Bhakhra Nalagarh, Mata Naina Devi Mandir Baddi are more such places in Punjab
    Forestry Department needs to gear up for more trees since there is lot of poaching on a large scale as well

  • @enjoypanipatrefinerytownship
    @enjoypanipatrefinerytownship Рік тому +3

    Bilkul sahi Punjab tourism nu parmote kitta jaave

  • @sukhdevkhan4430
    @sukhdevkhan4430 Рік тому +3

    ਬਹੁਤ ਵਧੀਆ ਬਾਈ ਬਿੱਟੂ ਤੇ ਰਿਪਨ ਐਂਡ ਖੁਸ਼ੀ ਬੁਹਤ ਧੰਨਵਾਦ ਜੀ

  • @NSD8942
    @NSD8942 Рік тому +15

    Out of the world place h bai ji ..soch v ni side eja place koi v ...so natural n like a heaven....keep it up ❤️❤️👍👍👍

  • @sonudhaliwal2577
    @sonudhaliwal2577 Рік тому +3

    ਪਤਾ ਹੀ ਨੀ ਪੰਜਾਬ ਚ ਵੀ ਏਨੀਆਂ ਸੋਹਣੀਆਂ ਜਗਾਂ ਵੀ ਨੇ ਦੇਖਣ ਲਈ

  • @jasbeerkaur5006
    @jasbeerkaur5006 Рік тому +19

    ਹਾਏ ਕਿੰਨਾ ਵਧੀਆ ਆ ਸਾਡਾ ਵੀ ਜੀ ਕਰਦਾ ਇਥੇ ਜਾਣ
    ਨੂੰ ਰਿਪਲ ਅਤੇ ਖੁਸ਼ੀ ਵਹਿਗੁਰੂ ਲੰਮੀ ਉਮਰ ਬਖਸੇ

  • @khushdhilllon3164
    @khushdhilllon3164 Рік тому +2

    ਕੁਦਰਤ ਬਹੁਤ ਸੋਹਣੀ ਹੈ ਬਾਕਮਾਲ ਧੰਨਵਾਦ ਤੁਹਾਡਾ ਸੁੰਦਰ ਨਜਾਰਾ ਦਿਖਾਉਣ ਲਈ 🥰

  • @arshsandhu2881
    @arshsandhu2881 Рік тому +2

    ਬਹੁਤ ਖੂਬਸੂਰਤ ਜੀ ...ਜਿਉਦੇ ਵਸਦੇ ਰਹੋ❤️❤️❤️

  • @jaggiesidhu6027
    @jaggiesidhu6027 Рік тому +8

    It's paradise, very peaceful.

  • @gurwinderkaur9760
    @gurwinderkaur9760 Рік тому +1

    ਬਹੁਤ ਵਧੀਆ ਜੀ ਲੱਗਦਾ ਜਿਵੇਂ ਪਹਾੜੀ ਇਲਾਕਾ ਹੈ ਤੁਹਾਡਾ ਬਹੁਤ ਧੰਨਵਾਦ ਜੀ ਵਿਖਾਉਣ ਵਾਸਤੇ 🙏🙏

  • @narinder9478
    @narinder9478 Рік тому +3

    ਭਾਜੀ ਇੱਕ ਹੋਰ ਬਹੁਤ ਹੀ ਵਧੀਆ ਜਗ੍ਹਾ ਆ hoshiarpur mahilpur ਨੇੜੇ aa ਡੇਰਾ chini ghati

  • @rajudadwal1593
    @rajudadwal1593 Рік тому +5

    ਪਾਜੀ ਤੁਸੀਂ ਆਏ ਸੀ ਇਸ ਤਰਫ਼ ਮਿਲਣਾ ਸੀ ਯਾਰ ਤੁਹਾਨੂ.. ਸਾਡੇ ਇਲਾਕੇ ਚ ਆ ਕੇ ਚਲ ਗਏ ਸਾਨੂ ਪਤਾ ਵੀ ਨੀ ਲਗਾ😔😔

  • @kirandeepkaur2827
    @kirandeepkaur2827 Рік тому +1

    Booht sohni places eh, frds, Sade punjab ch 👌👌

  • @MuhammadAslam-iy7fz
    @MuhammadAslam-iy7fz Рік тому +1

    Beautiful plce!!!! Heavon on earth....... Beauty of the world.....wonderful...wonderful...

  • @mintudhillon6945
    @mintudhillon6945 Рік тому +1

    ਬਹੁਤ ਸੋਹਣੀ ਜਗਾ ਆ ਧੰਨਵਾਦ ਵੀਰ ਜੀ।

  • @adilshirazKhan
    @adilshirazKhan Рік тому +1

    V nice Rippen g kya bat h Hoshyarpur Di

  • @beerpalkaur7021
    @beerpalkaur7021 Рік тому +5

    ਬਹੁਤ ਖੂਬਸੂਰਤ ਜੀ👌👌👌

  • @SinghGill7878
    @SinghGill7878 Рік тому +42

    ਯਾਰ ਲਗਦਾ ਹੀ ਨਹੀ ਕਿ ਇਹ ਪੰਜਾਬ ਚ ਆ ਇਲਾਕਾ

  • @kulwindergrewal169
    @kulwindergrewal169 Рік тому +3

    ਬਹੁਤ ਸੋਹਣਾ ਇਲਾਕ਼ਾ ਬਾਈ ਜੀ

  • @saxenamanika7643
    @saxenamanika7643 Рік тому +6

    U both just rock ....♥️♥️♥️

  • @priyasatnamsingh8521
    @priyasatnamsingh8521 Рік тому +1

    Bhut sohna vlog Veer g waheguru ji tuhanu chardikla ch rkhn ji

  • @vinodkumari4304
    @vinodkumari4304 2 місяці тому +1

    Bahut badhiya veer ji Hoshiarpur

  • @kamaljitsingh961
    @kamaljitsingh961 Рік тому +4

    Great. You are doing the work of Punjab Tourism (where they, because of their personal interests, have failed) by exploring and showing such unbelievable places in PUNJAB. I have watched number of your videos. The other day it was about Talwara T/ship.Please keep it up.

  • @SatishKumar-gx9zz
    @SatishKumar-gx9zz Рік тому

    EXEMPLARY AND FULL OF KNOWLEDGE VIDEO. THANKS.

  • @ajaibakshi7438
    @ajaibakshi7438 Рік тому +2

    Beautifully captured. Well done young man

  • @ThatCoupleThough
    @ThatCoupleThough Рік тому

    Beautiful veere .... att krati !
    New jagah to visit !

  • @kamaldeep09786
    @kamaldeep09786 Рік тому +2

    ਇਹ ਇਲਾਕਾ ਸਾਡਾ ਹੈ ਮੇਰਾ ਪਿੰਡ ਲਾਗੇ ਹੀ ਹੈ ਰਘਵਾਲ ਬਹੁਤ ਸੋਣਾ ਅਤੇ ਸ਼ਾਂਤ ਇਲਾਕਾ ਹੈ ।
    ਵੀਰ ਜੀ ਅਜਾਓ ਸਾਡੇ ਪਿੰਡ , ਕਦੋਂ ਤੱਕ ਹੋ angel farm ?

  • @avneetkaur4382
    @avneetkaur4382 Рік тому +11

    I like your vlogs! Thanks for this! 😇🥰

  • @amrindergill7942
    @amrindergill7942 Рік тому +1

    Respect bro and bhabhi ji 🙏🏼👏🏼👏🏼👏🏼👏🏼👏🏼

  • @jagjitsinghdadujodh4040
    @jagjitsinghdadujodh4040 Рік тому +7

    ਹਰ ਸਥਾਨ ਦੀ ਗੁਗਲ ਲੋਕੇਸ਼ਨ ਜਰੂਰ ਪਾਇਆ ਕਰੋ

    • @manndhanoa3929
      @manndhanoa3929 Місяць тому

      Hoshiarpur hariyana kol Veer dholwaha road veer

  • @jashanpreetkaur3973
    @jashanpreetkaur3973 Рік тому +2

    ਬਹੁਤ ਹੀ ਸੋਹਣੀ ਜਗ੍ਹਾ ਹੈ

  • @sushmabhardwaj5789
    @sushmabhardwaj5789 Рік тому +1

    It's best place to visit even I've visited...that's beautiful place ❤everyone must go and enjoy!

  • @msb565
    @msb565 Рік тому +1

    Bot vadiya veer tuc level set kar rhhe v o vlog edda de hunde GREAT
    Jeyonde vasde rahho

  • @GurwinderSingh-bt4vm
    @GurwinderSingh-bt4vm Рік тому +1

    ਬਹੁਤ ਧੰਨਵਾਦ ਜੀ🙏❤️❤️

  • @jeetkaur8164
    @jeetkaur8164 Рік тому

    Bhut e Sohna veer g thanku soo much tuhde vlog Rahi assi bhut kuj dekh rhe aa Sikh rhe aa

  • @sumansharma4714
    @sumansharma4714 Рік тому +2

    I love my beautiful Punjab.

  • @chamkorsingh158
    @chamkorsingh158 Рік тому +13

    ਵੀਰ ਜੀ ਫਾਜਲਿਕਾ ਇਲਾਕ਼ਾ ਦੁਆਰਾ ਵਿਖਾਉ ਕਿਉਂਕਿ ਉਦੋਂ ਤੁਸੀਂ ਸਰਦੀਆਂ ਵਿਚ ਵਿਖਾਇਆ ਸੀ ਹੁਣ ਗਰਮੀਆਂ ਦਾ ਟੂਰ ਕਰੋਂ ਗਰਮੀਆਂ ਵਿਚ ਬਾਡਰ ਏਰਿਏ ਦੇ ਲੋਕ ਕਿਵੇਂ ਰਹਿੰਦੇ ਨੇ

  • @HardeepDhanoa-bt4sb
    @HardeepDhanoa-bt4sb 4 місяці тому

    me First time dekhya eh area ...mera b dil krda ethe jaan nu hor b aage tak

  • @gurveersinghsidhu2294
    @gurveersinghsidhu2294 Рік тому +7

    ਸਤਿ ਸ੍ਰੀ ਅਕਾਲ🙏 ਵੀਰ ਜੀ

  • @sureshgera816
    @sureshgera816 2 місяці тому

    ਬਹੁਤ ਵਧੀਆ ਲੱਗਾ ਸਭ ਕੁੱਝ ਦੇਖ ਕੇ,ਇਹ ਇਲਾਕਾ ਸਾਡੇ ਘਰਾਂ ਤੋਂ 25 -30 ਕਿਲੋਮੀਟਰ ਦੂਰ ਹੈ । ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਇਸ ਇਲਾਕੇ ਨੂੰ ਪ੍ਰਮੋਟ ਕਰਨ ਲਈ।

  • @jivankaur5453
    @jivankaur5453 Рік тому +2

    Beautiful ☺gift from nature🌿🍃

  • @avtarsingh8337
    @avtarsingh8337 Рік тому

    Waheguru thanu khush rakhe veer bhn

  • @kiranchahil5352
    @kiranchahil5352 Рік тому

    Great job. No one can imagine this is in Punjab

  • @user-ui2hs9fn3e
    @user-ui2hs9fn3e 3 місяці тому +1

    ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏

  • @sukjindersinghtallewal9302
    @sukjindersinghtallewal9302 Рік тому

    ਬਹੁਤ ਵਧੀਆ ਬਾਈ ਜਾਣਕਾਰੀ ਦਿੰਨੇ ਓ

  • @GurpreetSingh-dv6ru
    @GurpreetSingh-dv6ru Рік тому +1

    ਬਹੁਤ ਵਧੀਆ ਇਲਾਕਾ ਵੀਰ ਜੀ

  • @dhirajchauhan8377
    @dhirajchauhan8377 Рік тому +2

    ਬਿਲਕੁਲ ਲੱਗ ਹੀ ਨਹੀਂ ਰਿਹਾ ਬਈ ਇਹ ਪੰਜਾਬ ਆ

  • @ajaykumar-vi2go
    @ajaykumar-vi2go Рік тому

    Bhut vdia vrr tuc punjab nu v as a tourist place represent krr rhe o

  • @jasnoorsingh2430
    @jasnoorsingh2430 Рік тому

    Bht sohna vlog veer ji ruh khush ho gy ji dekh ke rab tuhnu hamesha khush rkhe

  • @rajusidhu1050
    @rajusidhu1050 Місяць тому

    Bhaji punjab ch bhut kush aa ghuman layi sohna sohna khas kar hoshiarpur area

  • @pankajluthrapankajluthra8657

    Raje sach me amezing,👍👍👍sure I, will go this place 👏❤️❤️

  • @jogindersingh4350
    @jogindersingh4350 Рік тому +2

    Waheguru ji ka khalsa waheguru ji ki Fateh ji 🌹🌹🌹🌹🌹🙏🏼🙏🏼👍👍

  • @rajbirdhillon1049
    @rajbirdhillon1049 Місяць тому

    Veere asi v Hoshiarpur tu aa but sanu v sachi nhi c pta k enia shonia places sade edr v haigia ne sach veere thnku so much eni shoni kudrat dekhon li ❤

  • @SherSingh-ht7me
    @SherSingh-ht7me Рік тому

    ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਰਿਪਨ 👍

  • @sarbjitramgharia7287
    @sarbjitramgharia7287 Рік тому +4

    So beautiful place 🥰🥰

  • @harmitsingh9086
    @harmitsingh9086 Рік тому +1

    So beautiful places 😍 💕

  • @kismatcollection2146
    @kismatcollection2146 Рік тому

    Veere bahut sohna ji...

  • @aseemsaini1147
    @aseemsaini1147 Рік тому +1

    I love my Hoshiarpur from USA

  • @narindersingh6616
    @narindersingh6616 Рік тому +2

    Hoshiarpur vich Mahilpur Shaheeda Gurdwara Sahib te naal Mailli Dam v a bhaji jarur jana

  • @KVSMadaanOnlineClasses
    @KVSMadaanOnlineClasses Рік тому +2

    This is International Punjab - Punjab is and was always a warrior state and lost many things in wars and loots and so many things. Punjab itself was not able to preserve its heritage and culture.

  • @rekhabawa2669
    @rekhabawa2669 21 день тому

    Thanku veer ji a dikhaan ly. Asi hoshiarpur ch rehn wale v is bare ni jaande c.

  • @GurpreetSingh-mj7bl
    @GurpreetSingh-mj7bl Рік тому

    Both bidya bai ji

  • @TarsemSingh-bg5qu
    @TarsemSingh-bg5qu Рік тому

    Sooooooo nice vlog veer mja aa gya dekh ke God bless you

  • @Amandeepkaur-ri3yu
    @Amandeepkaur-ri3yu Рік тому

    Jeonde wasde raho .❤️..khoob tarakki kro ...🤞

  • @monighai6496
    @monighai6496 Рік тому +1

    Such a beautiful place 👌👌

  • @Cricket_lover-g1i
    @Cricket_lover-g1i Рік тому

    बहुत badhiya जगह ji बहुत ही sohna❤

  • @Harjeetsingh-oo4su
    @Harjeetsingh-oo4su Рік тому +1

    ਮੇਰਾ ਸੋਹਣਾ ਦੇਸ਼ ਪੰਜਾਬ ❤❤

  • @suchasingh2663
    @suchasingh2663 Рік тому

    Good information for the Punjab public

  • @chanichauhan5155
    @chanichauhan5155 Рік тому +3

    ਅਪਣਾ ਪਿੰਡ ਨਵਾਂ ਸ਼ਹਿਰ ਵਿੱਚ ਪੈਂਦਾ ਸਾਡੇ ਵਣ ਵਿੱਚ ਇੱਕ ਬਹੁਤ ਪੁਰਾਣੀ ਸੜਕ ਹੈ ਰਾਜੇਆਂ ਦੇ ਟਾਇਮ ਦੀ ਹਾਲੇ ਵੀ ਉੱਥੇ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ ਸਾਡੇ ਵਣ ਵਿੱਚ ਬਹੁਤ ਜਗ੍ਹਾ ਤੇ ਕੁਦਰਤੀ ਪਾਣੀ ਨਿਕਲਦਾ ਝਰਨਾਂ ਵਾਂਗ ਅਗਰ ਇੱਧਰ ਹੋ ਤਾਂ ਫੋਨ ਕਰੋ ਮਿਲਕੇ ਜਾਓ ਹਾਲੇ ਵੀ ਦੇਖਣ ਨੂੰ ਬਹੁਤ ਕੁਝ ਹੈ

  • @HarpalSingh-uv9ko
    @HarpalSingh-uv9ko Рік тому

    Bht shone jagha a punjab ch Pehli war dekhi aa.

  • @ManpreetKaur-xo1kd
    @ManpreetKaur-xo1kd Рік тому

    V. Nice . I love to visit this place.

  • @Seema_666
    @Seema_666 18 днів тому

    Mere Nanka pind kamahi (janauri) BOut sona hga soche nhi es ajj eh tym youtube rahi and ena popular ho jaya ga pind ❤❤❤❤ chote hunde bout yadda nay thku ji

  • @adeelraiz8172
    @adeelraiz8172 Рік тому +2

    God bless you and your family

  • @barindershiv7286
    @barindershiv7286 Рік тому

    Bhut shona brother 👍

  • @amarpreetkaur9299
    @amarpreetkaur9299 Рік тому

    Doaba sab tu sohna aaspecialy hoshiarpur

  • @hemantkumarrall8502
    @hemantkumarrall8502 Рік тому

    Apna doaba punjab da dil a ❤️

  • @joshansingh2014
    @joshansingh2014 Рік тому +1

    Bahut sohna lga g🙏🌹tq

  • @pardeepchohan2437
    @pardeepchohan2437 Рік тому

    Bohut sohna veer 🥰

  • @manishmanishkumar858
    @manishmanishkumar858 Рік тому

    Punjab da sab to sona distic sade hoshiarpur sada kandiarae

  • @SurinderSingh-pi2db
    @SurinderSingh-pi2db Рік тому +1

    Eh aa Mera sohna Dholwaha

    • @thedarkgamer4275
      @thedarkgamer4275 24 дні тому

      Paji exact location dass do plz ana mai yar udhar ghuman

  • @jagjitsingh816
    @jagjitsingh816 Рік тому

    ਬਹੁਤ ਜਿਆਦਾ ਸੋਹਣਾ

  • @singhjatinder2691
    @singhjatinder2691 Рік тому

    Bahut vadia veer ji 🙏

  • @DavinderGoraya67davinder67
    @DavinderGoraya67davinder67 Рік тому

    Tracter di sawari ..
    Bhut Ghaint laggi 22...
    Thnk u ❤️👑

  • @brendanmccullum3260
    @brendanmccullum3260 Рік тому +1

    ਮੇਰਾ ਪਿੰਡ ਢੋਲਬਾਹਾ ♥️

  • @jaspalsingh5294
    @jaspalsingh5294 Рік тому

    Bahut vdia vlog hai choty veere 🙏🙏

  • @sekhonjaswinder7697
    @sekhonjaswinder7697 Рік тому

    ਬਹੁਤ ਸੋਹਣਾ ਬੇਟਾ

  • @vikaskumar-ry2yu
    @vikaskumar-ry2yu Рік тому

    Har jagah ki apni khoobsurati or khasiyat hoti hai

  • @manviheer2957
    @manviheer2957 Рік тому +1

    I love hoshiarpur 😍

  • @nsuppal2
    @nsuppal2 Рік тому

    It looks like hilly mature area....