ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱

Поділитися
Вставка
  • Опубліковано 25 вер 2024

КОМЕНТАРІ • 715

  • @dalersingh408
    @dalersingh408 8 місяців тому +110

    ਬੁਹਤ ਖੂਬਸੂਰਤ ਕੁਦਰਤ ਦੀ ਝਾਤ ਪਵਾਈ ਹੈ ਤੁਹਾਡੀ ਇਸ ਮੇਹਨਤ ਲਈ ਸੁਕਰਿਆ ਪਰ ਇਕ ਗਲ ਰੜਕਦੀ ਹੈ ਕਿ ਐਨੀ ਦੂਰ ਤੋ ਚਲ ਕੇ ਆਏ ਪਤਰਕਾਰ ਵੀਰਾ ਲਈ ਪਿੰਡ ਵਾਲੀਆ ਵਲੋ ਪੰਜਾਬੀ ਮਹਿਮਾਨ ਨਿਵਾਜੀ ਵਾਲਾ ਸਤਿਕਾਰ ਨਹੀ ਦਿਸੀਆ

    • @roselinechaudhry6009
      @roselinechaudhry6009 8 місяців тому +2

      plz find out from someone who made these stairs and which year.

    • @pb7rider
      @pb7rider  8 місяців тому +5

      Thank u very much ji ❤️🙏🙏

    • @pb7rider
      @pb7rider  8 місяців тому +1

      Please wait some time

    • @Dyal22-m3q
      @Dyal22-m3q 8 місяців тому +3

      ਪਤੰਦਰਾ ਨੇ ਕੁਰਸੀ ਵੀ ਨਹੀਂ ਦਿੱਤੀ ਚੱਲੋ ਕ‌ਈ ਵਾਰ ਬੰਦੇ ਦੇ ਦਿਮਾਗ ਚ ਵੀ ਨਹੀਂ ਰਹਿੰਦੀ

    • @gurdeepkaur4236
      @gurdeepkaur4236 8 місяців тому

      Haranijnak pind bare kdi nhi suneya ji.thanks for sharing

  • @raviladhar3930
    @raviladhar3930 8 місяців тому +29

    ਇਸ ਸਾਡੇ ਸੰਤਾਂ ਦਾ ਡੇਰਾ ਬਾਬਾ ਦਿਆਲ ਦਾਸ ਜੀ ਦਾ ਇਹ ਅਸੀਂ ਇਸ ਝਰਨੇ ਵਿੱਚ ਵੀ ਨਹਾਤਾ ਇਹ ਅਸੀਂ ਮੇਲੇ ਤੇ ਮੱਥਾ ਟੇਕਣ ਜਾਇਦਾ ਇਹ ਚਿੱਨੀ ਘਾਟੀ 🙏🙏🙏🙏🙏

    • @pb7rider
      @pb7rider  8 місяців тому

      Thanks❤️🙏🙏

    • @BaljinderKumar-c8q
      @BaljinderKumar-c8q 7 місяців тому

      Sahi kiha ji tusi

    • @VickyBhairon
      @VickyBhairon 5 місяців тому

      ਮੈਂ ਤੇ ਬਾਪੂ ਦੋਨੋ ਜਾਂਦੇ ਸੀ।ਚੀਨੀ ਘਾਟੀ ਮੇਲੇ ਤੇ।ਬਾਬਾ ਦਿਆਲ ਦਾਸ ਜੀ ਦਾ ਡੇਰਾ ਏ।

  • @AvtarSingh-gs1si
    @AvtarSingh-gs1si 8 місяців тому +29

    ਪੁਰਾਤਨ ਸੱਭਿਆਚਾਰ ਪੁਰਾਤਨ ਵਿਰਸਾ ਦਿਖਾਣ ਲਈ ਧੰਨਵਾਦ

    • @pb7rider
      @pb7rider  8 місяців тому

      Thank u very much❤️🙏🙏

  • @satvirkaur599
    @satvirkaur599 8 місяців тому +9

    ਬਹੁਤ ਬਹੁਤ ਧੰਨਵਾਦ ਜੀ ਏਦਾਂ ਲਗਦਾ ਸੀ ਜਿਵੇਂ ਸਵਰਗ ਚ ਖੜੇ ਹੋਣ ਬਹੁਤ ਵਧੀਆ ਕੋਈ ਲਫਜ਼ ਨੀ ਇਸ ਦੀ ਤਾਰੀਫ ਲਈ ਲਾਜਵਾਬ ਧੰਨਵਾਦ ਜੀ 🙏🏻

    • @pb7rider
      @pb7rider  8 місяців тому

      Thanks❤️🙏🙏

  • @gur_mann15
    @gur_mann15 8 місяців тому +19

    ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਦੇਖ ਕੇ ਬਹੁਤ ਬਹੁਤ ਧੰਨਵਾਦ ਵੀਰ ਜੀ

    • @pb7rider
      @pb7rider  8 місяців тому +1

      Thank u very much❤️🙏🙏

  • @diljeetkaur5858
    @diljeetkaur5858 8 місяців тому +9

    ਬਹੁਤ ਹੀ ਵਧੀਆ ਲੱਗਿਆ ਦੇਖਕੇ ਵੀਰ ਬਹੁਤ ਧੰਨਵਾਦ ❤️🙏🏻👌

  • @navpreetkaur1975
    @navpreetkaur1975 8 місяців тому +28

    ਯਕੀਨ ਨਹੀਂ ਆਉਂਦਾ ਹੈ ਕਿ ਅਜਿਹੀਆਂ ਥਾਵਾਂ ਅੱਜ ਵੀ ਪੰਜਾਬ ਵਿੱਚ ਮੌਜੂਦ ਹਨ। ਕਿਉਂਕਿ ਕੂੜੇ ਦੇ ਢੇਰ, ਪੋਲੀਥੀਨ ਦੀਆਂ ਪਹਾੜੀਆਂ ਹੀ ਪਹਿਚਾਣ ਹਨ .... ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ।

    • @pb7rider
      @pb7rider  8 місяців тому +2

      Thank u very much❤️🙏🙏

    • @beejumarwah6431
      @beejumarwah6431 8 місяців тому +1

      @navpreet k: Pehla punjab enna hi Khoobsoorat hunda si hun socho ke eh gandgi kithon ayi hai.

  • @RajinderSingh-ri3jc
    @RajinderSingh-ri3jc 8 місяців тому +35

    ਬਹੁਤ ਆਨੰਦ ਆਇਆ ਦੇਖ ਕੇ ਵੱਡਾ ਖਜ਼ਾਨਾ ਗੌਰਮਿੰਟ ਇਸ ਵੱਲ ਧਿਆਨ ਦੇਵੇ

    • @navpreetkaur1975
      @navpreetkaur1975 8 місяців тому +6

      Don't expect anything from government. Its the local residents that preserve it and conserve it. But it is not possible. If tourists started pouring here...then this place will soon become garbage bin.

    • @pb7rider
      @pb7rider  8 місяців тому +1

      Thank u very much❤️🙏🙏

    • @Paalsran
      @Paalsran 8 місяців тому

      Ki gal bai gov da dhyan pwake ethe v building bnwoniyn

    • @jogasingh-wv6eh
      @jogasingh-wv6eh 8 місяців тому +1

      ਵੀਰ ਗੋਰਮਿੰਟ ਵੇਚ ਖਾਜੁ

  • @swarnsingh4787
    @swarnsingh4787 8 місяців тому +11

    ਬਹੁਤ ਹੀ ਵਧੀਆ ਵੀਡੀਓ ਪੇਸ਼ ਕੀਤੀ ਹੈ ਵੀਰ ਜੀ ਨੇ

  • @fakirsaida786
    @fakirsaida786 8 місяців тому +11

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👌👌

    • @pb7rider
      @pb7rider  8 місяців тому

      Thank u very much❤️🙏🙏

  • @SajjansinghSomal
    @SajjansinghSomal 8 місяців тому +13

    ਬਹੁਤ ਹੀ ਅਤਿ ਸੁੰਦਰ ਲੱਗਿਆ ਵੀਰੇ ਅਸਥਾਨ

    • @51kamal
      @51kamal 8 місяців тому

      Nice

    • @pb7rider
      @pb7rider  8 місяців тому

      Thank u very much❤️🙏🙏

  • @tarsemgrewal9634
    @tarsemgrewal9634 8 місяців тому +6

    Very beautiful beautiful place
    Never heard of anything about this wonderful place ❤

  • @ramanthapar9857
    @ramanthapar9857 8 місяців тому +34

    ਹੁਸ਼ਿਆਰਪੁਰ ਪੰਜਾਬ ਦਾ ਸਵਰਗ।

    • @pb7rider
      @pb7rider  8 місяців тому +2

      Thank u very much❤️🙏🙏

    • @vipanmankotia2729
      @vipanmankotia2729 8 місяців тому

      ਹੁਸ਼ਿਆਰਪੁਰ ਪੰਜਾਬ ਦਾ ਵਿੱਦਿਅਕ ਪੱਖੋਂ ਪਛੜਿਆ ਹੋਇਆ ਜ਼ਿਲ੍ਹਾ ਹੈ। ਇਸ ਇਲਾਕੇ ਦੇ ਲੋਕ ਨਾ ਤਾਂ ਚੰਗੇ ਸਕੂਲਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰ ਕੋਈ ਕੰਮ ਕਰਦੀ ਹੈ .ਸੜਕਾਂ ਟੁੱਟੀਆਂ ਹੋਈਆਂ ਹਨ . ਹੁਸ਼ਿਆਰਪੁਰ ਸ਼ਹਿਰ ਬਹੁਤ ਪੁਰਾਣਾ ਤੇ ਗੰਦਾ ਸ਼ਹਿਰ ਲੱਗਦਾ ਹੈ।

    • @worldsfinestnegativemind9108
      @worldsfinestnegativemind9108 8 місяців тому

      ​@@vipanmankotia2729 baba mehar
      Karay!!

    • @realfact3165
      @realfact3165 6 місяців тому

      ​@@vipanmankotia2729jnab hoshiarpur Punjab cho no 1 te aa study ch

  • @balkourdhillon5402
    @balkourdhillon5402 4 місяці тому +1

    . ਕਮਾਲ ਆ ਬੲਈ ਇਸ ਤਰਾਂ ਦੀ ਕੁਦਰਤੀ ਦਿਖ ਤੇ ਨਜ਼ਾਰਿਆਂ ਵਾਲੇ ਪੰਜਾਬ ਦੇ ਪਿੰਡ ਦੇ ਦਰਸ਼ਨ ਮੇਲ ਮਿਲਾਪ ਕਰਾਇਆ ਕੈਮਰੇ ਰਾਹੀਂ ਧੰਨਵਾਦ ਪਤਰਕਾਰ ਸਾਹਿਬ। ਹੋਰ ਵੀ ਵੀਡੀਓ ਬਣਾਉ ਇਸ ਤਰਾਂ ਦੀ।

    • @pb7rider
      @pb7rider  4 місяці тому

      Thanks❤️🙏🙏, please subscribe the channel for more video

  • @hbthandi
    @hbthandi 8 місяців тому +5

    Wadhia hai eh pind, lala sant Ram ne es pind nu bohut maan dita, college time asi es pind ch bohut bari aye .khubsurti vekhan. Bless you young man for this

    • @pb7rider
      @pb7rider  8 місяців тому

      Thank u very much❤️🙏🙏

  • @patoo172
    @patoo172 8 місяців тому +4

    Beautiful place! Baba Ji must have done Bhakti in this place. Proud to be i

    • @pb7rider
      @pb7rider  8 місяців тому

      Thanks ❤️🙏, please subscribe the channel for more video

  • @singhparwinder4591
    @singhparwinder4591 7 місяців тому +2

    Thanku vere ਦਰਸ਼ਨ ਕਰਾਣ ਲਈ ਰੱਬ tenu ਤਰੱਕੀ ਦੇਵੇ, ਧੰਨ ਧੰਨ ਬਾਬਾ ਦਿਆਲ ਦਾਸ ਜੀ 🙏🙏🙏

    • @pb7rider
      @pb7rider  7 місяців тому

      Thanks😱🙏🙏, please subscribe the channel for more video

  • @warissandhu742
    @warissandhu742 7 місяців тому +4

    👌🏻👌🏻 ਜੈ ਹੁਸ਼ਿਆਰਪੁਰ

    • @pb7rider
      @pb7rider  7 місяців тому

      Thanks❤️🙏🙏, please subscribe the channel for more video and like and every video

    • @Gagan_Hoshiarpuriya_07
      @Gagan_Hoshiarpuriya_07 5 місяців тому

      ​@@pb7rider❤❤

  • @sevenriversrummi5763
    @sevenriversrummi5763 8 місяців тому +8

    Hoshiarpur WALE No.1 ❤❤

    • @pb7rider
      @pb7rider  8 місяців тому

      Thank u very much❤️🙏🙏

  • @babbarsandhu8520
    @babbarsandhu8520 8 місяців тому +4

    ਮੈਂ ਬਹੁਤ ਬਾਰ ਇੱਥੇ ਜਾਂਦਾ ਰਿਹਾ ਆਪਣੇ ਦੋਸਤਾਂ ਨਾਲ ਸਾਡਾ ਪਿੰਡ ਨੇੜੇ ਹੀ ਹੈ ਪਰ ਬਹੁਤ ਫਰਕ ਦੇਖਿਆ ਮੈਂ ਆਪਣੇ ਪਿੰਡ ਤੇ ਮੈਲੀ ਪਿੰਡ ਵਿੱਚ। ਮੈਲੀ ਦੇ ਜੰਗਲ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਬੁਟੀਆ ਨੇ ਜੋ ਮੈਂ ਖੁਦ ਦੇਖੀਆਂ ਕਿਉਂ ਕਿ ਮੇਰੇ ਦੋਸਤ ਵੀ ਨੇ ਮੈਲੀ ਦੇ ਜਿੰਨ੍ਹਾਂ ਨੇ ਉਹਨਾਂ ਬਾਰੇ ਦੱਸਿਆ ਮੈਨੂੰ।

    • @pb7rider
      @pb7rider  8 місяців тому

      Thanks ❤️🙏, please subscribe the channel for more video

  • @bg-zj6td
    @bg-zj6td 8 місяців тому +12

    I like your efforts to find the hidden vallyes .💐💐🙏🙏🥰🥰🇨🇦🇨🇦

    • @pb7rider
      @pb7rider  8 місяців тому

      Thank u very much❤️🙏🙏

  • @rakeshkumard7789
    @rakeshkumard7789 3 місяці тому

    ਭਾਜੀ ਬਹੁਤ ਖੂਬਸੂਰਤ ਤੇ ਨਵੇਕਲੀ ਜਗ੍ਹਾ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ

    • @pb7rider
      @pb7rider  3 місяці тому

      Thanks🙏🙏, subscribe the channel for more video

  • @jogasingh8578
    @jogasingh8578 8 місяців тому +3

    ਬਹੁਤ ਵਧੀਆ ਜਾਨਕਾਰੀ ਬਾਈ ਜੀ ਹੁਣਾ ਨੇ

    • @pb7rider
      @pb7rider  8 місяців тому

      Thank u very much❤️🙏🙏

  • @sukhbirsingh3266
    @sukhbirsingh3266 7 місяців тому +1

    ਬਹੁਤ ਹੀ ਵਧੀਆ ਲੱਗੀਆਂ ਦੇਖਕੇ ਵੀਰ ਬਹੁਤ ਧੰਨਵਾਦ 💕🙏💕👍👌

    • @pb7rider
      @pb7rider  7 місяців тому

      Thanks❤️🙏🙏, please subscribe the channel for more video

  • @balkourdhillon5402
    @balkourdhillon5402 4 місяці тому +1

    ਗਲ ਤਾਂ ਵਧੀਆ ਜੰਗਲ ਹੋਣ ਤੇ ਦਿਖਾਇਆ ਜਾਣ ਦੀ ਆ।

  • @BalvirSingh-ip9oz
    @BalvirSingh-ip9oz 8 місяців тому +4

    🙏🙏🙏🙏🙏ਬਹੁਤ ਧੰਨਵਾਦ ਜਾਣਕਾਰੀ ਦਾ ਜੀ

    • @pb7rider
      @pb7rider  8 місяців тому

      Thanks❤️🙏, please subscribe the channel for more video

  • @ashwanijoshi4577
    @ashwanijoshi4577 8 місяців тому +3

    Amrit pal bhaji maja aa Gaya Hoshiarpur de iss pahadi elakey nu dekh ke jeendey vasdey raho te khushiyan mano

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @Haider-kq9qy
    @Haider-kq9qy 8 місяців тому +5

    Bhot vadia keep it up bhaji bhot dil khush hunda dekh k nai ta asha india KULCHE SHOLR PANI PURI TE E BLOG BANAUN LAGGA❤

    • @pb7rider
      @pb7rider  8 місяців тому

      Thank u very much❤️🙏🙏

  • @Hans-cq8cz
    @Hans-cq8cz 4 місяці тому +1

    ਪੰਜਾਬ ਦਾ ਉਤਰਾਖੰਡ ਆ ਹੋਸ਼ਿਆਰਪੁਰ ਜਿਲ੍ਹਾ 🔥🔥

    • @pb7rider
      @pb7rider  4 місяці тому

      Thx keep supporting ❤️🙏

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 2 місяці тому

    ਵਾਹਿਗੁਰੂ ਜੀ ਕਿਰਪਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਰੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @pb7rider
      @pb7rider  2 місяці тому

      Thanks vir ji 🙏🙏

  • @darasingh9016
    @darasingh9016 8 місяців тому +7

    ਬਹੁਤ ਬਹੁਤ ਵਧੀਆ ਵੀਰ ਜੀ ❤

    • @pb7rider
      @pb7rider  8 місяців тому

      Thank u very much❤️🙏🙏

  • @lakhwindersharma1583
    @lakhwindersharma1583 8 місяців тому +1

    Bhut vdhia nature nu enjoy Karan wali beautiful place

    • @pb7rider
      @pb7rider  8 місяців тому

      Thanks ❤️🙏, please subscribe the channel for more video

  • @purepunjabi1516
    @purepunjabi1516 8 місяців тому +6

    ਮਹਾਰਾਜਾ ਰਣਜੀਤ ਸਿੰਘ ਵੀ ਨਿਤਨੇਮੀ ਸੀ ਰੱਬ ਦਾ ਨਾਂ ਲੈਣ ਵਾਲੇ ਸੀ ਐਵੇਂ ਨੀ ਦੁਨੀਆਂ ਲੋਹਾ ਮੰਨਦੀ ਬਾਕੀ ਪਹਾੜੀਆਂ ਸੋਨੇ ਵਾਂਗ ਚਮਕਦੀਆਂ, ਉਹ ਬਰਫ਼ ਚਮਕਦੀ ਆ ਚੰਦ ਦੀ ਰੌਸ਼ਨੀ ਨਾਲ ਰਾਤ ਨੂ, ਸਾਡਾ ਪਿੰਡ ਹੁਸ਼ਿਆਰ ਪੁਰ ਦੇ ਨੇੜੇ ਆ ਧੁੱਪ ਵਿੱਚ ਬਹੁਤ ਚਮਕਦੇ ਪਹਾੜ ਦਿਨ ਵਿਚ ਹੀ 🙏🙏

  • @NabhaNabha-qs8kv
    @NabhaNabha-qs8kv 7 місяців тому +2

    Mera pind hai ji mera Bachpan Bita Hai Jahan per

    • @pb7rider
      @pb7rider  7 місяців тому

      Thanks ❤️🙏🙏, please subscribe the channel for more video

  • @ustadnama491
    @ustadnama491 8 місяців тому +8

    ❤Assalamualaikum Ji! Hoshiarpur di sarzameen noon salam ! Muhammad Naeem Pakistan❤

    • @pb7rider
      @pb7rider  8 місяців тому +2

      Thank u very much❤️🙏🙏

    • @gurdevsingh-zc5xw
      @gurdevsingh-zc5xw 7 місяців тому +1

      Ap itho gay ho pakistan bhai ji ?

  • @inderjit4292
    @inderjit4292 8 місяців тому +2

    Sooooo beautiful place. God bless you veere

    • @pb7rider
      @pb7rider  8 місяців тому

      Thanks❤️🙏🙏

  • @vishalsing6604
    @vishalsing6604 7 місяців тому +2

    Right aa ji

    • @pb7rider
      @pb7rider  7 місяців тому

      Thanks😱🙏🙏, please subscribe the channel for more video

  • @TheSjhatu
    @TheSjhatu 8 місяців тому +6

    Very nice location

    • @pb7rider
      @pb7rider  8 місяців тому

      Thank u very much❤️🙏🙏

  • @worldsfinestnegativemind9108
    @worldsfinestnegativemind9108 8 місяців тому +4

    Thanks, for your efforts to show hidden gems of hoshiarpur! Im a subscriber now!

    • @pb7rider
      @pb7rider  8 місяців тому

      Thanks❤️🙏🙏

  • @dunkitoabroad
    @dunkitoabroad 7 місяців тому +3

    ਹੁਸ਼ਿਆਰਪੁਰ ਸਭ ਤੋਂ ਸੋਹਣਾ ਜ਼ਿਲਾ ਹੈ ਜਿਥੇ ਪਹਾੜ ਡੈਮ ਜੰਗਲ ਇਤਿਹਾਸਕ ਅਸਥਾਨ ਮੇਲੇ ਫੁੱਟਬਾਲ ਬਹੁਤ ਕੁਝ ਆ ਵੇਖਣ ਨੂੰ

    • @pb7rider
      @pb7rider  7 місяців тому

      Thanks❤️🙏🙏

  • @haridassenterprises5502
    @haridassenterprises5502 8 місяців тому +4

    Nice information ❤

  • @rajivmalhotra6420
    @rajivmalhotra6420 8 місяців тому +2

    Very nice place Thanks

    • @pb7rider
      @pb7rider  8 місяців тому

      Thanks ❤️🙏, please subscribe the channel for more video

  • @tusharanand10a16
    @tusharanand10a16 3 місяці тому

    I like it swarg hai ih area imagine ❤

    • @pb7rider
      @pb7rider  3 місяці тому

      Thanks vir ji🙏🙏🙏

  • @davindersahni6975
    @davindersahni6975 8 місяців тому +6

    Very good man.love from Calgary..Canada..back from Mahilpur...Hoshiarpur.

    • @pb7rider
      @pb7rider  8 місяців тому

      Thank u so much vir ji ❤️🙏🙏

  • @BalkarSingh-dc1oq
    @BalkarSingh-dc1oq 8 місяців тому +14

    ਬਹੁਤ ਹੀ ਵਧੀਆ

    • @pb7rider
      @pb7rider  8 місяців тому

      Thank u very much❤️🙏🙏

  • @sarwansingh6636
    @sarwansingh6636 8 місяців тому +3

    Very Good job brother g god blass you ❤❤❤❤❤

    • @pb7rider
      @pb7rider  8 місяців тому

      Thank u very much❤️🙏🙏

  • @GurpreetSingh-bh3xi
    @GurpreetSingh-bh3xi 8 місяців тому +4

    ਪੁਰਾਤਨ ਗੁਫਾਵਾਂ ਵੀ ਹਨ ਹੁਸ਼ਿਆਰਪੁਰ ਦੇ ਪਹਾੜਾਂ ਵਿੱਚ ਜੋ ਇਨਸਾਨ ਵੱਲੋਂ ਬਣਾਏ ਗਏ ਸੀ ਕਮਰਿਆਂ ਵਾਂਗ ਉਹਨਾ ਨੂੰ ਵੀ ਸ਼ੂਟ ਕਰੋ

    • @pb7rider
      @pb7rider  8 місяців тому

      Thank u very much❤️🙏🙏

  • @balrajdeepsingh615
    @balrajdeepsingh615 8 місяців тому +3

    ਬਹੁਤ ਵਧੀਆ ਵੀਡੀਓ ਬੜੀ ਵਧੀਆ ਜਗਾ

    • @pb7rider
      @pb7rider  8 місяців тому

      Thank u very much❤️🙏🙏

  • @gursewaksingh5618
    @gursewaksingh5618 8 місяців тому +3

    ਬਹੁਤ ਹੀ ਵਧੀਆ ਵੀਡੀਓ 🙏🙏

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @satishchaddha3261
    @satishchaddha3261 5 місяців тому

    Wonderful place in Punjab thanks so much ❤

    • @pb7rider
      @pb7rider  4 місяці тому

      My pleasure 😊

  • @JagroopSingh-fh9dp
    @JagroopSingh-fh9dp 8 місяців тому +4

    Very good information ji

    • @pb7rider
      @pb7rider  8 місяців тому

      Thank u very much❤️🙏🙏

  • @preetbajwa4805
    @preetbajwa4805 8 місяців тому +4

    Tuhadiya videos hmesha vadiya lgdiya ne keep it up bro

    • @pb7rider
      @pb7rider  8 місяців тому

      Thank u very much❤️🙏🙏

  • @GurdeepSingh-pq9mf
    @GurdeepSingh-pq9mf 6 місяців тому

    🙏Bahut Wadhia Asthan .Dhanwad 👍

    • @pb7rider
      @pb7rider  6 місяців тому

      Thanks❤️🙏🙏

  • @chanansingh4261
    @chanansingh4261 8 місяців тому +8

    Good effort ❤❤

    • @pb7rider
      @pb7rider  8 місяців тому

      Thank u very much❤️🙏🙏

  • @VrienderKashmirSingh-bj7kf
    @VrienderKashmirSingh-bj7kf 8 місяців тому +3

    ਬਹੁਤ ਹੀ ਵਧੀਆ ਬਹੁਤ ਚੰਗਾ ਲੱਗਾ ਸਭ ਕੁਝ ਵੇਖ ਕੇ

    • @pb7rider
      @pb7rider  8 місяців тому

      Thank u very much❤️🙏🙏

  • @SarbPawar
    @SarbPawar 8 місяців тому +3

    Bhaut vadia veer ji

    • @pb7rider
      @pb7rider  8 місяців тому

      Thank u very much❤️🙏🙏

  • @gogiji267
    @gogiji267 8 місяців тому +3

    ਕਿਸੇ ਟਾਈਮ ਇੱਥੇ ਨਾਥ ਯੋਗੀ ਰਹਿੰਦੇ ਸੀ ਮੈਂ ਦਾਦੀ ਤੋਂ ਸੁਣੀਆਂ ਇਥੋਂ ਦੀਆ ਕਹਾਣੀਆ

    • @pb7rider
      @pb7rider  8 місяців тому

      Thanks❤️🙏🙏

  • @gorabrar8223
    @gorabrar8223 5 місяців тому

    Bhot vdia jankari diti dekh k skoon milya🙏🏻

    • @pb7rider
      @pb7rider  5 місяців тому +1

      Thx ❤️🙏

  • @RavinderKumar-op1bt
    @RavinderKumar-op1bt 8 місяців тому

    Bhut soni vedio 22 jarrur dekhn javage thanks

  • @hiteshsingh6609
    @hiteshsingh6609 8 місяців тому +2

    Bahut badhiya veer ji uprala Si 30:17 video

    • @pb7rider
      @pb7rider  8 місяців тому

      Thank u very much❤️🙏🙏

  • @PaddaSingh-xh3tw
    @PaddaSingh-xh3tw 8 місяців тому +4

    Good job sir... Keep it up.... Happy gurpurab ji

    • @pb7rider
      @pb7rider  8 місяців тому +1

      Thank u very sir ❤️🙏🙏, happy gurpurab ji

  • @Ranglapunjab103
    @Ranglapunjab103 2 дні тому

    ਪਹਾੜੀਆਂ ਨੂੰ ਏਨੀ ਅਕਲ ਨਹੀਂ ਕਿ ਆਏ ਬੰਦੇ ਨੂੰ ਬੈਠਣ ਨੂੰ ਜਗ੍ਹਾ ਦੇ ਦੇਣ।

  • @jassysingh550
    @jassysingh550 8 місяців тому +1

    Dekhna chahida ja k. Vadiya laga ❤️🥰

    • @pb7rider
      @pb7rider  8 місяців тому

      Thank u very much❤️🙏🙏, subscribe the channel

  • @JaswinderDhanoa-vu7eh
    @JaswinderDhanoa-vu7eh 8 місяців тому +3

    ਗੁਡ ਜੀ ਧਨੋਆ ਜਲੰਧਰ

    • @pb7rider
      @pb7rider  8 місяців тому

      Thank u very much❤️🙏🙏

  • @DarshanSingh-to8vv
    @DarshanSingh-to8vv 8 місяців тому +1

    Very nice video of nature God gift peaceful I also love nature

    • @pb7rider
      @pb7rider  8 місяців тому

      Thank u very much❤️🙏🙏

  • @parmjitkamboj8570
    @parmjitkamboj8570 7 місяців тому +1

    So wonderful

    • @pb7rider
      @pb7rider  7 місяців тому

      Thanks❤️🙏, please subscribe the channel for more video

  • @Baby-dc9nx
    @Baby-dc9nx 8 місяців тому +1

    Bai g bhuth sohni jga dekhai tusi Dil nu sakoon miliya dekh k thanku

    • @pb7rider
      @pb7rider  8 місяців тому

      Thank u very much❤️🙏🙏

  • @bimladevi4044
    @bimladevi4044 4 місяці тому

    God gift place hea ji

    • @pb7rider
      @pb7rider  4 місяці тому

      Thx keep supporting ❤️🙏

  • @KabalSingh-os9cf
    @KabalSingh-os9cf 2 місяці тому

    Very very good all vidio kabal singh

    • @pb7rider
      @pb7rider  Місяць тому

      Thanks❤️🙏

  • @fun4kumar
    @fun4kumar 7 місяців тому

    Inni khoobsurat jagha sadey naseeb aan ch kithay...maja aa gaya tuhaday rahin eh najara vekhya....tuhada bhut bhut shukriya veer...is day layi lakh lakh dhanvaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤super channel and my favourite also...tuhanoo pata e aa...Ludhianay to satshree akaal veer....

    • @pb7rider
      @pb7rider  7 місяців тому

      Thanks u so much vir ji, bahut din baad massage kita , sab thek thak hai❤️🙏🙏

  • @shonkisardarsardarshonki8787
    @shonkisardarsardarshonki8787 8 місяців тому +1

    Bohot vdiaa jgaah sir

  • @Surjit-Singh-Majitha.
    @Surjit-Singh-Majitha. 8 місяців тому

    ਬਹੁਤ ਖੂਬਸੂਰਤ ਤੇ ਬਹੁਤ ਵਧੀਆ ਜੀ । ਧੰਨਵਾਦ ਜਾਣਕਾਰੀ ਲਈ ।

    • @pb7rider
      @pb7rider  8 місяців тому +1

      Thanks❤️🙏, please subscribe the channel for more video

    • @Surjit-Singh-Majitha.
      @Surjit-Singh-Majitha. 8 місяців тому

      @@pb7rider karta ji

  • @ButtaSingh-w2k
    @ButtaSingh-w2k 8 місяців тому +1

    Bhut hi vdiya veer ji 👌👌👌👌🇮🇳

    • @pb7rider
      @pb7rider  8 місяців тому

      Thank u very much❤️🙏🙏

  • @HardipBhardwaj
    @HardipBhardwaj 8 місяців тому +1

    Beautiful

  • @ManjitKaur-fg9iy
    @ManjitKaur-fg9iy 8 місяців тому

    ਬਹੁਤ ਵਧੀਆ ਜਾਣਕਾਰੀ ਜੀ

    • @pb7rider
      @pb7rider  8 місяців тому

      Thanks❤️🙏🙏

  • @ParveenHanda-r3m
    @ParveenHanda-r3m 8 місяців тому +2

    Great sir ji

    • @pb7rider
      @pb7rider  8 місяців тому

      Thank u very much❤️🙏🙏

  • @MohinderSingh-y4g
    @MohinderSingh-y4g 8 місяців тому +1

    ਇਹ ਬਲਾਕ ਬਹੁਤ ਵਧੀਆ ਲੱਗਿਆ
    ਫ਼ਰੀਦਕੋਟ

    • @pb7rider
      @pb7rider  8 місяців тому

      Thank u very much❤️🙏🙏

  • @UshaRani-vr8iw
    @UshaRani-vr8iw 5 місяців тому

    Menu ta dekh ke dam Chad gya par yakin nahi hunda ke Punjab ch v ehi jihe than hage aa nice veer ji

    • @pb7rider
      @pb7rider  4 місяці тому

      Thx keep supporting🙏🙏❤️

  • @rajjoshah1846
    @rajjoshah1846 8 місяців тому +10

    ਰਾਜੂ ਸ਼ਾਹ ਸਾਨੀਪੁਰ 🌾🙏🙏🌾👏👏🌾🕋🤲🤲🌾❤️👍

    • @pb7rider
      @pb7rider  8 місяців тому

      Thank u very much❤️🙏🙏

  • @gurpartapbajwa8361
    @gurpartapbajwa8361 2 місяці тому

    ਧੰਨ ਧੰਨ ਹੋਗੀ ਭਾਜੀ 🙏

    • @pb7rider
      @pb7rider  2 місяці тому

      Thanks vir ji 🙏🙏

  • @rajwindersingh5364
    @rajwindersingh5364 8 місяців тому +1

    Vary nice video bai g🌹❤️🌹👌👌👍

  • @basantsingh8941
    @basantsingh8941 8 місяців тому +3

    V interesting

    • @pb7rider
      @pb7rider  8 місяців тому

      Thank u very much❤️🙏🙏

  • @ਵੀਜ਼ਾਸੇਵਾਕੇਂਦਰ

    bahut. khubsurat jagga. hae hoshier kae around mae bahut dekhana koa melada. hae

    • @pb7rider
      @pb7rider  8 місяців тому

      Thanks❤️🙏🙏

  • @PritpalSingh-vb4xp
    @PritpalSingh-vb4xp 8 місяців тому +3

    Bohat nice ji ❤❤

    • @pb7rider
      @pb7rider  8 місяців тому

      Thank u very much❤️🙏🙏

  • @jaksonmury5240
    @jaksonmury5240 8 місяців тому +3

    Great bhaji ❤

    • @pb7rider
      @pb7rider  8 місяців тому +1

      Thank u very much❤️🙏🙏

  • @vehlijanta5153
    @vehlijanta5153 8 місяців тому +2

    Proud PB07 😍

    • @pb7rider
      @pb7rider  8 місяців тому

      Thanks❤️🙏🙏

  • @frogweather7684
    @frogweather7684 8 місяців тому +4

    Beautiful location

    • @pb7rider
      @pb7rider  8 місяців тому

      Thank u very much❤️🙏🙏

  • @AshwaniKumar-ue5ec
    @AshwaniKumar-ue5ec 8 місяців тому +1

    Very nice information.Thanks

    • @pb7rider
      @pb7rider  8 місяців тому

      Thank u very much❤️🙏🙏

  • @Kaureditz
    @Kaureditz 3 місяці тому +1

    Wow

    • @pb7rider
      @pb7rider  3 місяці тому +1

      Thanks❤️🙏🙏

  • @mohindersingh5836
    @mohindersingh5836 8 місяців тому +1

    Bahut wadhia hai Eh Location Beta ji.... Very nice and good place.....In Hoshiarpur Punjab.... Welcome you.... Welgood Welsaid Weldon.... Waheguru ji chardi kala bakheshe Aap ji noo..... Good luck....M.S.Hong Kong....

    • @pb7rider
      @pb7rider  8 місяців тому

      Thank u very much❤️🙏🙏

  • @NarinderSingh-kz7dy
    @NarinderSingh-kz7dy 8 місяців тому +2

    ਬਹੁਤ ਵਧੀਆ ਵੀਰ ਜੀ ❤ ਬਹੁਤ ਵਧੀਆ 🌺🙏🌺

  • @khushk7953
    @khushk7953 4 місяці тому

    So pretty I never knew this existed in our panjab

    • @pb7rider
      @pb7rider  4 місяці тому

      Thx keep supporting ❤️🙏

  • @harjit_singh.12345
    @harjit_singh.12345 3 місяці тому

    ਬਹੁਤ ਵਧੀਆ ਲੱਗਿਆ

  • @Sabimanku
    @Sabimanku 8 місяців тому +1

    How nice god bless you

    • @pb7rider
      @pb7rider  8 місяців тому

      Thanks❤️🙏🙏, please like and subscribe the channel for more video

  • @kewalsingh5853
    @kewalsingh5853 5 місяців тому

    Jai e baba ji di sada hi jai

    • @pb7rider
      @pb7rider  5 місяців тому

      Thx keep supporting❤️🙏

  • @gurmailsingh-j3y
    @gurmailsingh-j3y 8 місяців тому +1

    Bahut places di knowledge mildi tuhade vlogs dekh k sir

    • @pb7rider
      @pb7rider  8 місяців тому

      Thanks ji❤️🙏🙏

  • @ravjohal5843
    @ravjohal5843 2 місяці тому

    Bhut nice video bhaji

    • @pb7rider
      @pb7rider  Місяць тому

      Thanks❤️🙏

  • @satpindersingh1491
    @satpindersingh1491 8 місяців тому +3

    Great

    • @pb7rider
      @pb7rider  8 місяців тому

      Thank u very much❤️🙏🙏

  • @JaswantSingh-g7u
    @JaswantSingh-g7u 8 місяців тому +3

    Good ji. Bai Jaswant Singh USA

    • @pb7rider
      @pb7rider  8 місяців тому

      Thank u very much❤️🙏🙏

  • @bhupindersinghghuman7799
    @bhupindersinghghuman7799 7 місяців тому

    Nature seen vv thanks vir

    • @pb7rider
      @pb7rider  7 місяців тому

      Thanks❤️🙏🙏, please subscribe the channel for more video