Punjab ਦੀ ਇਹ ਥਾਂ ਭੁਲਾ ਦਊ Himachal ਤੇ Kashmir ਦੇ ਨਜ਼ਾਰੇ | Thana Dam | Hoshiarpur | Kukanet Forest

Поділитися
Вставка
  • Опубліковано 7 лют 2025
  • ਜ਼ਿੰਦਗੀ ਦਾ ਆਨੰਦ ਲੈਣ ਵਾਲੇ ਜ਼ਰੂਰ ਵੇਖਣ ਆਹ ਵੀਡੀਓ
    ਪੰਜਾਬ ਦੀ ਇਹ ਥਾਂ ਭੁਲਾ ਦਊ ਹਿਮਾਚਲ ਤੇ ਕਸ਼ਮੀਰ ਦੇ ਨਜ਼ਾਰੇ
    ਪੰਜਾਬੀਆਂ ਨੇ ਪਾ 'ਤਾ ਗਾਹ
    #DesPardesTV #Hoshiarpur #HideawayCafe #ThanaDam #Kukanet #KukanetForest #HoshiarpurOffroad #PunjabTourism #Homestay #WildSafari #JungleSafari #OffRoading
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabelection

КОМЕНТАРІ • 395

  • @hsf5320
    @hsf5320 2 роки тому +17

    ਵੀਰ ਜੀ ਬਹੁਤ ਸੁੰਦਰ ਏ ਤੁਸੀਂ ਬਹੁਤ ਵਧੀਆ ਕੀਤਾ ਜੋ ਇਸ ਵੀਡੀਓ ਬਣਾਈ ਏ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਵਿੱਚ ਵੀ ਇਹੋ ਜਿਹੀ ਜਾਗ ਏ ਵੇਖਣ ਨੂੰ ਧੰਨਵਾਦ ਵੀਰੇ ਏ

  • @kuldipsingh9741
    @kuldipsingh9741 2 роки тому +18

    ਵਣ ਵਿਭਾਗ ਦਾ ਚੰਗਾ ਉਪਰਾਲਾ👍

  • @harjotbrar4531
    @harjotbrar4531 2 роки тому +43

    ਬਹੁਤ ਖੂਬਸੂਰਤ ਜਗਾਹ ਬਣਾਈ ਹੋਈ ਹੈ👌👌👌

  • @varindersingh8793
    @varindersingh8793 2 роки тому +66

    ਠੰਡੀ ਤੇ ਮਿੱਠੀ ਮੇਰੀ ਮਾਤ ਭੂਮੀ ਹੁਸ਼ਿਆਰਪੁਰ।
    ਸਾਰੀਆਂ ਨੂੰ ਜੀ ਆਇਆਂ।

  • @Chota_Gamer2009
    @Chota_Gamer2009 2 роки тому +55

    ਪੰਜਾਬ ਵਿੱਚ ਐਹੋ ਜਿਹੀ ਖੂਬਸੂਰਤੀ ਨੂੰ ਵੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਮੁੱਖਮੰਤਰੀ ਮਾਣ ਸਾਬ ਨੂੰ ਬੇਨਤੀ ਹੈ ਕਿ ਇਸ ਥਾਂ ਲਈ ਹੋਰ ਵੀ ਸ਼ਲਾਘਾਯੋਗ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਸ ਥਾਂ ਦੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਮਿਲ ਸਕੇ 🙏🙏

    • @Gurmeetmalarampura
      @Gurmeetmalarampura 2 роки тому

      ua-cam.com/video/BLu9XG5EOIA/v-deo.html

    • @ballkarsingh951
      @ballkarsingh951 2 роки тому +6

      Mantreaa ne ta Punjab brbad krta Sala Koyi v aa jawe Koyi v Bhalla nhi Sochu Punjab da

    • @balveersingh466
      @balveersingh466 Рік тому

      Tutta chungi chalo mantriya da

    • @kuldipkaur4770
      @kuldipkaur4770 Рік тому +1

      ​@@balveersingh466 ..
      ❤ pop hu hu

    • @bittumonohar2238
      @bittumonohar2238 Рік тому +4

      😂😂😂😂 ਿਤੰਨ ਸਾਲ ਤੋ ਜਿਆਦਾ ਹੋ ਗੲੇ ਬਣੇ ਨੂੰ ਕਾਂਗਰਸ ਦੇ ਟਾਇਮ ਗਿਰਜੀਆ ਨੇ ਬਨਾਏਆ 😂😂😂😂😂😂 ਮਾਨ ਨੇ ਛਿੱਕੂ ਕਿੱਤਾ 😂😂😂

  • @SukhwinderSingh-vi7sf
    @SukhwinderSingh-vi7sf Рік тому +1

    ਪੰਜਾਬੀ ਵੀਰ ਦਾ ਬਹੁਤ ਵਧੀਆ ਉਪਰਾਲਾ ਜੰਗਲ ਵਿੱਚ ਮੰਗਲ ਲਾ ਦਿੱਤਾ ਜਿੰਨਾ

  • @bachittersinghaulakh4162
    @bachittersinghaulakh4162 2 роки тому +3

    ਨਜ਼ਾਰਾ ਦੇਖਣ ਨੂੰ ਮਿਲਿਆ ਕਿਆ ਖੂਬ ਅਨੰਦ ਮਈ ਜਗ੍ਹਾ ਬਹੁਤ ਹੀ ਸ਼ਾਂਤ ਮਈ ਜਗ੍ਹਾ ਦੇਖਣ ਨੂੰ ਮਿਲ ਰਹੀ।

  • @JagjitSingh-xv4br
    @JagjitSingh-xv4br Рік тому +2

    ਵਾਹ ਜੀ ਵਾਹ ਇਹ ਜਗ੍ਹਾ ਮੈਂ ਜਰੂਰ ਦੇਖਣ ਆਵਾਂਗਾ । ਦੇਖ ਕੇ ਮਨ ਬਹੁਤ ਖੁਸ਼ ਹੋਇਆ ❤️❤️

  • @gurmailkahlon81
    @gurmailkahlon81 2 роки тому +20

    ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਕੁਦਰਤ ਦੀ ਗੋਦ ਵਿੱਚ ਮਹਿਕਮਾ ਜੰਗਲਾਤ ਨੇ ।ਵਧਾਈ ਦਾ ਪਾਤਰ ਹੈ ਪਿੰਡ ਥਾਨਾਂ ਅਤੇ ਮਹਿਕਮਾ ਜੰਗਲਾਤ ।ਰੇਟ ਜਿੰਨੇ ਘੱਟ ਹੋਣਗੇ ,ਸੈਲਾਨੀ ਓਨੇ ਹੀ ਵੱਧ ਹੋਣਗੇ ।

  • @mrsmusafirsingh6671
    @mrsmusafirsingh6671 2 роки тому +7

    ਸਿਸਵਾਂ ਡੈਮ, ਜਯੰਤੀ ਡੈਮ+ਜਯੰਤੀ ਮੰਦਰ, ਸੁਖਨਾ ਸੈਂਕਚੂਰੀ,ਛਤਬੀੜ ਜੂ, ਗੁਰਦੁਆਰਾ ਮੁਮਤਾਜਗੜ ਤੇ ਨਾਲ ਸ਼ਿਵਾਲਿਕ ਪਹਾੜੀਆਂ ਵੀ ਬਹੁਤ ਵਧੀਆ ਥਾਵਾਂ ਨੇ।

  • @dalwindersinghsekhon3687
    @dalwindersinghsekhon3687 2 роки тому +10

    ਖ਼ੂਬਸੂਰਤ ਜਗ੍ਹਾ

  • @kuldipsingh6393
    @kuldipsingh6393 10 місяців тому +1

    ਬਹੁਤ ਸੋਹਣੀ ਥਾਂ ਏ

  • @bittitalwandisabo5343
    @bittitalwandisabo5343 10 місяців тому +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਤੁਸੀਂ

  • @devindersingh5999
    @devindersingh5999 2 роки тому +27

    HOSHIARPUR is very important and beautiful District punjab

  • @saurabhbaghi135
    @saurabhbaghi135 10 місяців тому +1

    Khoobsurat #Hoshiarpur ❤
    Full of nature, trekking, wildlife
    Perfect💯 tourism place

  • @tpsbenipal3910
    @tpsbenipal3910 2 роки тому +4

    ਹੁਸ਼ਿਅਾਰਪੁਰੀੲੇ ੲਿੰਨੇ ਹੁਸ਼ਿਅਾਰ ਨੇ ਅਜ ਪਤਾ ਲਗਾ

  • @DHILLONAdv
    @DHILLONAdv 2 роки тому +6

    ਬਹੁਤ ਵਧੀਆ ਸਾਨੂੰ ਵਾਤਾਵਰਣ ਦਾ ਧਿਆਨ ਰੁਕਣਾ ਚਾਹੀਦਾ ਹੈ

  • @bittitalwandisabo5343
    @bittitalwandisabo5343 10 місяців тому

    ਇੱਥੋਂ ਦੇ ਰੇਂਜ ਅਫ਼ਸਰ ਜਸਪਾਲ ਸਿੰਘ ਹੋਰਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਸਭ ਕੁਝ ਸਮਝਾਇਆ
    ਧੰਨਵਾਦ

  • @sevenriversrummi5763
    @sevenriversrummi5763 2 роки тому +6

    Hoshiarpur NO.1 ✌✌🖖🖖🖖🖖
    💓💓💓💓💓💓💓💓💓💓💓💓💓
    BEST environment in Punjab #

  • @gurvarindersingh4217
    @gurvarindersingh4217 2 роки тому +11

    ਇਹ ਜਗਾ ਸਾਧੂ ਜਨਾਂ ਤੋ ਕਿਸ ਤਰਾ ਵਚ ਗਈ ਇਤਨੀ ਸੁੰਦਰ ਜਗਾ ਤੇ ਤਾ ਸਾਧੁਆ ਦੀ ਰਿਹਾਇਸ਼ ਬਣ ਸਕਦੀ ਸੀ

    • @JagroopSingh-no7xy
      @JagroopSingh-no7xy Рік тому +1

      ਸਾਧੂ ਕਮਅਰਸੀਅਲ ਜਗਾ ਉਪਰ ਕਬਜਾ ਕਰਦੇ ਹਨ

  • @MeraJogiNath-gv1su
    @MeraJogiNath-gv1su Рік тому +3

    Very good Sir Hoshiarpur Is Haven Place of Punjab

  • @ranbirsinghjogich197
    @ranbirsinghjogich197 7 місяців тому

    ਪੰਜਾਬ ਦੀਆਂ ਸਾਰੀਆਂ ਘੁਮਣ ਵਾਲੀਆ ਥਾਵਾਂ ਦਾ ਵੇਰਵਾ ਸਹੂਲਤਾਂ ਦਾ ਕਿਤਾਬਚਾ ਟੂਰਿਸਟ ਵਿਭਾਗ ਦੁਆਰਾ ਛਾਪਿਆ ਮਿਲਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਪੰਜਾਬ ਬਾਰੇ ਭੀ ਜਾਣ ਸਕੀਏ। ਤੁਹਾਡਾ ਭੀ ਧੰਨਵਾਦ।

  • @tpsbenipal3910
    @tpsbenipal3910 2 роки тому +2

    ਲਵ ਯੂ ਅਾ,,,,ਦੁਅਾਬੇ ਅਾਲ਼ਿਓ

  • @mohindershangari8777
    @mohindershangari8777 7 місяців тому

    Thanks to the Forest department.A great initiative.

  • @gursharnubhi8486
    @gursharnubhi8486 2 роки тому +3

    Wowwww cant be believed its in Punjab.......a very fabulous effort done👏👏🌹

  • @jhalmansingh6435
    @jhalmansingh6435 Рік тому +2

    ਬਹੁਤ ਸੋਹਣੀ👍💯 ਵੀਰ ਜੀ👍👍👍👍🌹🌹🌹🌹🌹

  • @RajinderSingh-su1we
    @RajinderSingh-su1we 2 роки тому +14

    hoshiarpur punjab, zindavaad , very beautifull ...

  • @mkaur9
    @mkaur9 2 роки тому +2

    Wah ji wah
    So beautiful place
    Proud 🙏

  • @pardeepkaur2612
    @pardeepkaur2612 2 роки тому +4

    feel proud to be a belong to Hoshiarpur.. very nice

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਜੀ

  • @harpal.singh.ferozepur
    @harpal.singh.ferozepur Рік тому +1

    ਬਹੁਤ ਵਧੀਆ ਜੀ।

  • @BaljinderSingh-zc8wl
    @BaljinderSingh-zc8wl 2 роки тому +6

    Thiara California USA watching your videos Thanks Hpur is my home city

  • @satnamesingh1387
    @satnamesingh1387 2 роки тому

    ਬਹੁਤ ਵਧੀਆ ਲੱਗਾ

  • @surjitgill662
    @surjitgill662 2 роки тому

    Bhut he vadhia ਜਗਾ ਹੈ

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ਉਪਰਾਲਾ ਧੰਨਵਾਦ

  • @rajinderkhepar7462
    @rajinderkhepar7462 2 роки тому +4

    ਬਹੁਤ ਵਧੀਆ

  • @jasbirreyat3132
    @jasbirreyat3132 2 роки тому +2

    Bahut hi Alisha and enjoyable place that also not too far away.
    Must visit when get chance.

  • @AKSHAYKUMAR-om1io
    @AKSHAYKUMAR-om1io 2 роки тому +1

    ਮੇਰਾ ਨਾਨਕਾ ਪਿੰਡ ❤️😍

  • @majorsinghaulakh1343
    @majorsinghaulakh1343 2 роки тому +3

    Very lovely and beautiful LOCATION of Thana dam site.

  • @siyona-
    @siyona- 2 роки тому +5

    Wow... beautiful place... I love nature 🤗

  • @kuldipdhak7972
    @kuldipdhak7972 2 роки тому +8

    Very beautiful place

  • @barinderkaur317
    @barinderkaur317 9 місяців тому

    awesome place to visit.We live in Australia but from India. Very gud effort for the tourism nd to provide job for the local residents.

  • @dayasingh3989
    @dayasingh3989 Рік тому

    Very good bahut vadiya

  • @manjindersinghsidhu1275
    @manjindersinghsidhu1275 10 місяців тому

    ਵਧੀਆ

  • @shanshersinghmarardu7981
    @shanshersinghmarardu7981 2 роки тому +6

    Amazing place !

  • @palwindersran3519
    @palwindersran3519 2 роки тому +2

    Very very beautiful place 👌👌👌👌👌👌

  • @suchasingh2968
    @suchasingh2968 Рік тому +3

    I love nature

  • @BEAUTYINHOME
    @BEAUTYINHOME 2 роки тому +2

    Wow great place.

  • @jogabining4759
    @jogabining4759 10 місяців тому

    Good one 👍

  • @cutekidos360
    @cutekidos360 2 роки тому +1

    Very enchanting views

  • @gurdialsingh3437
    @gurdialsingh3437 2 роки тому +2

    Nice place to see and enjoy

  • @pashminderkaur9947
    @pashminderkaur9947 Рік тому

    ਮੈਂ ਵੀ ਹੋਸ਼ਿਆਰਪੁਰ ਤੋ ਹਾਂ , ਪਿੰਡ ਖਡਿਆਲਾ ‌ ਸੋਨੀਆਂ ।

  • @varunsingh4051
    @varunsingh4051 8 місяців тому

    Very nice ❤

  • @Kvmmann
    @Kvmmann 2 роки тому +6

    Awesome 🥰 so beautiful 🥰❤️👌🏻

  • @sumitberisavage
    @sumitberisavage 2 роки тому +1

    Superb 👍

  • @vikramwalia1638
    @vikramwalia1638 2 роки тому +7

    Excellent job.

  • @arvindersingh9812
    @arvindersingh9812 2 роки тому

    Bahut vadhiya video hai ji 👌👌

  • @dalbirSingh-hm6hh
    @dalbirSingh-hm6hh 2 роки тому +1

    Very good sir 🙏🙏

  • @dharmindersingh-zl9bh
    @dharmindersingh-zl9bh Рік тому

    Bhot vadia ji

  • @PalwinderSingh-ew4gl
    @PalwinderSingh-ew4gl 2 роки тому +17

    District Hoshiarpur, Ropar, Pathankot this districts really have awesome locations

    • @davinderkaur5095
      @davinderkaur5095 2 роки тому +2

      ਬਹੁਤ ਵਧੀਆ ਬਹੁਤ ਹੀ ਸੁੰਦਰ ਬੱਚੇ ਦੀ ਸੋਚ ਇਸਨੂੰ ਹੋਰ ਚਾਰ ਚੰਨ ਲਗਾਣ ਦੀ ਵਾਹਿਗੁਰੂ ਹਿੰਮਤ ਬਖਸ਼ਣ ਜੀ 👶🌷👍

    • @m.s.studio5086
      @m.s.studio5086 Рік тому

      ​@@davinderkaur5095
      App pop 0 ,Fre🎉e f❤

  • @dreamdefeance
    @dreamdefeance 2 роки тому +3

    Asi bi hoshiarpur to hai i love my hoshiarpur,,,,

  • @babargujjar78
    @babargujjar78 5 місяців тому

    This town my grandfather ❤❤❤

  • @JagroopSingh-no7xy
    @JagroopSingh-no7xy Рік тому +1

    ਪੰਜਾਬ ਵਿੱਚ ਬਹੁੱਤ ਕੁੱਝ ਵੇਖਣ ਵਾਲਾ ਸੀ ਤੇ ਹੈ ਪਰ ਬਹੁੱਤ ਜਿਆਦਾ ਕਾਰ ਸੇਵਾ ਵਾਲੇ ਅਨਪੜ ਸਾਧ ਟੋਲੇ ਨੇ ਬਰਬਾਦ ਕਰ ਦਿੱਤਾ ਤੇ ਕੋਮ ਦੇ ਅਰਬਾ ਡਾਲਰ ਰੋੜ ਦਿੱਤੇ ਤੇ ਇਤਹਾਸ ਮਲੀਆਮੇਟ ਕਰ ਦਿੱਤਾ

  • @PrinceKumar-cf7ek
    @PrinceKumar-cf7ek 4 місяці тому +1

    🙏🏻💐💐💐💐💐💐🙏🏻🥰🤗

  • @b.k.vasudeva6573
    @b.k.vasudeva6573 Рік тому +1

    ਇਹ ਪਹਿਲੀ video ਹੈ ਜਿਸ ਵਿੱਚ, ਜਿਸ ਦੇ ਘਰ ਗਏ ਹੋ ਉਹ ਪਿੱਛੇ ਪਿੱਛੇ ਚੱਲ ਰਿਹਾ ਹੈ ਅਤੇ ਜਿਸ ਨੂੰ ਆਪਣਾ ਘਰ ਦਿਖਾ ਰਹੇ ਹਨ ਉਹ ਅੱਗੇ ਅੱਗੇ ਚੱਲ ਰਿਹਾ ਹੈ।

  • @hardeepsingh-nr2ge
    @hardeepsingh-nr2ge Рік тому

    Very nice Spain

  • @cutekidos360
    @cutekidos360 2 роки тому +1

    Wanna enjoy here just with one good mature frend along me for 2 4 days....love it

  • @ramankaur470
    @ramankaur470 2 роки тому +1

    wow congratulations ji es beauty lai 🙏🙏🙏🙏🙏

  • @jassingh8923
    @jassingh8923 2 роки тому +1

    Beautiful. Place. ,,👌👌👌👌

  • @shamshermanes2315
    @shamshermanes2315 2 роки тому

    Dharti te jannat bahut khoobsurat place

  • @navtejsingh9352
    @navtejsingh9352 Рік тому +1

    Hoshiarpur My Hoshiarpur. Jai Jai Jai Gurudeva

  • @HSMehton
    @HSMehton 2 роки тому +3

    ਇੱਕ ਬੀੜ ਭਾਦਸੋਂ ਵੀ ਹੈ ਉਹ ਦੇ ਬਾਰੇ ਵੀ ਵਿਭਾਗ ਸੋਚੇ

  • @harjinderbrar8013
    @harjinderbrar8013 2 роки тому +57

    ਲੱਗਦਾ ਬਾਦਲ ਸੁੱਖੇ ਦੀ ਨਿੰਗਾ ਪਈ ਨਹੀਂ ਹੋਣੀ

  • @jogindersinghbabbubabbu840
    @jogindersinghbabbubabbu840 2 роки тому +1

    Very nice Hosharpur 😍😍😍😍🤩

  • @sundeepssandher
    @sundeepssandher Рік тому +1

    Very cool ❤my dist Hoshiarpur

  • @jaswindersingh-po7hh
    @jaswindersingh-po7hh 7 місяців тому

    ਡਲ ਲੇਕ ਵਾਂਗ ਝੀਲ ਵਿਚ ੱਰਾਤ ਨੂੰ ਰਹਿਣ ਵਾਲੀਆਂ 4-5 ਕਿਸ਼ਤੀਆਂ ਬਣਾ ਲਉ ਬਹੁਤ ਵਧੀਆ ਚੱਲੇਗਾ

  • @sunnysahotra805
    @sunnysahotra805 2 роки тому +2

    Brilliant idea👌
    Love from gagret himachal.

  • @prabhramgharia4391
    @prabhramgharia4391 2 роки тому +1

    Very very nice

  • @SukhdevSingh-ep3ir
    @SukhdevSingh-ep3ir Рік тому

    Very nice veere super

  • @ArunSinghDhaliwal
    @ArunSinghDhaliwal 2 роки тому

    Bahut sahi👍

  • @SushilSharma-ee6sj
    @SushilSharma-ee6sj 2 роки тому +1

    Very beautiful 👍

  • @ranjitkaurveghel675
    @ranjitkaurveghel675 Рік тому

    Bey❤❤❤❤❤ place awwesm ghumna chida ithy v avangy ji asi v parmatma ne chyia te

  • @harjitsaini9185
    @harjitsaini9185 2 роки тому +3

    Sade lagge penda aw bohat vadia hey g

  • @JaswinderSingh-xy6ik
    @JaswinderSingh-xy6ik 2 роки тому +2

    VERY GOOD EFFORTS KEEP IT UP BE IN CHARDIKALA

  • @ajmersingh8066
    @ajmersingh8066 2 роки тому +2

    ਸਾਰੇ ਕਰੀ ਜਾਂਦੇ ਆ ਆਪਣਾ ਕੁਝ ਸੰਭਾਲ ਕੇ ਰੱਖਿਆ ਨਹੀਂ

  • @savjitsingh8947
    @savjitsingh8947 Рік тому +1

    ਕੁਦਰਤ ਦੀ ਗੋਦ ਵਿਚ ❤

  • @inderjitlubana364
    @inderjitlubana364 Рік тому

    Jaspal singh bhaji ssa😊
    Bhut sohna uprala
    We r from jalandhar

  • @gurucharansingh7237
    @gurucharansingh7237 2 роки тому +1

    Vadhya khubsurat jagah he ,,,,,,
    Waheguru , Ahmedabad ,,,,,
    Jai hind ,,,,,

  • @rakeshkumarratti515
    @rakeshkumarratti515 8 місяців тому +2

    Rent ਬਹੁਤ ਜਿਆਦਾ ਰੱਖਿਆ ਹੋਇਆ ਭਰਾਵਾ Rent ਘੱਟ ਕਰੋ ਗਰੀਬ ਬੰਦਾ ਕਿੱਥੋ affort ਕਰੂਗਾ ਉਹ ਤਾਂ ਫਿਰ ਜਾ ਨਹੀ ਸਕਦਾ

  • @vivaanvasudev2549
    @vivaanvasudev2549 2 роки тому +1

    Bhut vadia aa eh jgaah par bachya lyi jhule v hone chide ne

  • @harbanskaur8146
    @harbanskaur8146 2 роки тому

    So cool 😎

  • @harjindersingh1270
    @harjindersingh1270 2 роки тому

    Great👍

  • @ASHOKKUMAR-di5hb
    @ASHOKKUMAR-di5hb 2 роки тому +6

    Nice place.Credit goes to Forest Department of Punjab

  • @balwinderchhawla5737
    @balwinderchhawla5737 2 роки тому +1

    Very nice location, thana dam, hoshiarpur.

  • @MalkitSingh-mv8gv
    @MalkitSingh-mv8gv Рік тому

    Beautiful Bhai 😅

  • @darshansinghmohali3365
    @darshansinghmohali3365 2 роки тому +3

    Stay charges are on very high side....
    Tarif should be affordable to attract more tourists...

  • @ravikandara8452
    @ravikandara8452 2 роки тому +1

    bahut vadiya ji jeeonde raho van vibaag valeou

  • @HardeepKaur-dh1fi
    @HardeepKaur-dh1fi 2 роки тому +1

    Nice location 👍🏾👍🏾👍🏾

  • @GURPREETSingh-js6zj
    @GURPREETSingh-js6zj 2 роки тому +27

    Room rent 3350 is costly government should reduce it

  • @sarbjitgoldy9741
    @sarbjitgoldy9741 2 роки тому

    👌👍👌 nice