ਫੈਮਿਲੀ ਨਾਲ ਘੁੰਮਣ ਲਈ ਸਭ ਤੋਂ ਸੇਫ਼ ਤੇ ਸੋਹਣੀ ਜਗ੍ਹਾ ਗੋਆ ਸ਼ਿਮਲਾ ਦੇ ਨਜ਼ਾਰੇ ਪੰਜਾਬ ਚ

Поділитися
Вставка
  • Опубліковано 27 січ 2025

КОМЕНТАРІ • 101

  • @user-Sunny2023UK
    @user-Sunny2023UK 7 місяців тому +21

    Its my home town.
    few kilometres from ropar and Near nurpur bedi...................

  • @knightstar7264
    @knightstar7264 7 місяців тому +5

    ਬਹੁਤ ਸੋਹਣਾ ਤੇ ਹਰਿਆ ਭਰਿਆ ਦ੍ਰਿਸ਼ ਹੈ ਕੁਦਰਤ ਦਾ! ਕਾਸ਼ ਸਾਰੇ ਲੋਕ ਦਰੱਖਤਾਂ ਦੀ ਅਹਿਮੀਅਤ ਸਮਝ ਜਾਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਤਾ ਕਿ ਪੂਰੀ ਧਰਤੀ ਹੀ ਹਰਿਆ ਭਰਿਆ ਕੁਦਰਤ ਨਾਲ ਜੰਨਤ ਦੀ ਛੋਹ ਬਣ ਸਕੇ!♻️😇👌🏻

  • @PalaDriver-m3m
    @PalaDriver-m3m 7 місяців тому +4

    ❤ ਆਪਣੇ ਮਾ ਬਾਪ ਨੂੰ ਘੁਮਾ ਲਵੋ ,ਖ਼ੁਸ਼ ਕਰ ਲਵੋ,ਸਾਰਿਆ ਯਾਤਰਾ ਸਫਲ ਆ ਫੇਰ ਤਾਂ,,,

  • @jaswantsingh1555
    @jaswantsingh1555 7 місяців тому +26

    ਬਹੁਤ ਵਧੀਆ ਟੂਰ ਸੈਂਟਰ ਪੰਜਾਬ ਦਾ😂 ਪੰਜਾਬੀਓ ਹਿਮਾਚਲ ਜਾਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ,ਹਿਮਾਚਲੀ ਪੰਜਾਬੀਆਂ ਪ੍ਰਤੀ ਨਫ਼ਰਤ ਕਰਦੇ ਹਨ, ਹਿਮਾਚਲ ਨੂੰ ਪੰਜਾਬੀਆਂ ਕੋਲੋਂ ਬਹੁਤ ਵਧੀਆ ਕਿਰਾਏ ਅਤੇ ਫੂਡ ਦੀ ਆਮਦਨ ਹੋਈ ਹੈ ਇਸ ਕਰਕੇ ਇਹਨਾਂ ਦੀ ਹਵਾ ਵਿਗੜ ਗਈ

    • @msshergill1112
      @msshergill1112 7 місяців тому +3

      ਬਿਲਕੁੱਲ

    • @dineshrajjaswal9710
      @dineshrajjaswal9710 7 місяців тому

      ਨਾ ਜਾਓ, ਹਿਮਾਚਲ ਵਿੱਚ ਗੰਦ ਹੀ ਪਾਂਦੇ ਹਨ , ਕੁਝ ਪੰਜਾਬੀ l

    • @AmritpalSingh-ey7lj
      @AmritpalSingh-ey7lj 7 місяців тому +1

      😂sahi

    • @rameshlal5157
      @rameshlal5157 7 місяців тому +1

      Very nice location.❤

  • @ajaibsingh6486
    @ajaibsingh6486 7 місяців тому +1

    ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ ਮਨ ਖ਼ੁਸ਼ ਹੋ ਗਿਆ ਮੈ ਸਾਰੇ ਵੀਰਾਂ ਅਤੇ ਪਰਿਵਾਰਾਂ ਨੂੰ ਬੇਨਤੀ ਕਰਦਾ ਪਲੀਜ਼ ਪੰਜਾਬ ਵਿੱਚ ਏਨੀ ਖੂਸੂਰਤ ਜਗ੍ਹਾ ਹੈ ਤੁਸੀਂ ਇੰਜੋਯ ਕਰੋ ਹਿਮਾਚਲ ਨੂੰ ਛੜੋ ਆਪਣੇ ਪੰਜਾਬ ਨੂੰ ਸਪੋਰਟ ਕਰੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਰੂਰ ਆਵਾਂਗੇ ਸਰ

  • @jaggisinghuk18
    @jaggisinghuk18 7 місяців тому +11

    ਪਹਿਲਾ ਹੀ ਪੰਜਾਬੀ ਬੋਲ ਰਹੇ ਸੀ ਹਿਮਾਚਲ ਨਾ ਜਾਇਉ ..ਨਾ ਜਾਇਉ .. ਜੰਮੂ ਕਸਮੀਰ ਵੀ.....ਹੋਰ ਬਹੁਤ ਜਗਾ ਘੁੰਮਣ ਲਈ ...ਉਤਰਾਖੰਡ ਚਲੇ ਜਾਉ . ਹੇਮਕੁੰਟ ਸਾਹਿਬ.. ਨਾਨਕ ਮੱਤਾ ਸਾਹਿਬ ...ਨੈਨੀਤਾਲ .ਅਸਾਮ ਚਲੇ ਜਾਉ....ਕੇਰਲਾ ਬੀਚ....ਅੰਡੋਮਾਨ ਨਿਕੋਬਾਰ......ਠੰਡ ਚ ਰਾਜਸਥਾਨ ਜਾਉ...ਇਤਹਾਸਕ ਕਿਲੇ ਦੇਖੋ ..ਨਾਲੇ ਸਭ ਜਗਾ ਹਿਮਾਚਲ ਨਾਲੋ ਸਸਤੀ ਆ.......

    • @Humanity0101
      @Humanity0101 7 місяців тому +1

      Himachal Panjab da hissa hunda c. Eda ta kal nu sab kush shad k khud vich luk jana?

    • @jaswantsinghpradhan7470
      @jaswantsinghpradhan7470 7 місяців тому +1

      ​@@Humanity0101ਜੇਕਰ ਪੰਜਾਬੀ ਪ੍ਰੀਵਾਰ ਹਿਮਾਚਲ ਵਿੱਚ ਸਕਿਓਅਰ ਨਹੀ ਤਾਂ ਜਰੂਰ ਪੱਗਾ ਲਵਾ੍ਹ੍ਉਣ ਜਾਣਾ ? ਬਿੱਲਕੁੱਲ ਬਾਈਕਾਟ ਕਰਨਾ ਚਾਹੀਦਾ ਪੰਜਾਬੀਆਂ ਵੱਲੋਂ ਹਿਮਾਚਲ ਦਾ😢😢😮

    • @Humanity0101
      @Humanity0101 7 місяців тому

      @@jaswantsinghpradhan7470 22 sahib kithe India vich Sikh secure a aj? 76 saal de maar kha rahe hun khud vich lukna hor ki. Galami samjo Panjabio haq naal khado.

  • @harmandeepsingh1147
    @harmandeepsingh1147 7 місяців тому +11

    ਮਹਿੰਗਾ ਹੈ ਬਹੁਤ ਘੁੰਮਣਾ ਇੱਥੇ

    • @jaswantsinghpradhan7470
      @jaswantsinghpradhan7470 7 місяців тому +1

      ਤੁਸੀਂ ਗਏ ਓ ਓਥੇ ?😮

    • @RajivKumar-ty2qk
      @RajivKumar-ty2qk 7 місяців тому +4

      ਬਹੁਤ ਮਹਿਗਾ ਏਹ ਏਨੇ ਚ ਤਾਂ ਸ਼ਿਮਲੇ ਹੋ ਔਦਾ ਬੰਦਾ ਬਲੋਗਰ ਨੇ ਤਾਂ ਮੋਟੇ ਪੈਸੇ ਲਏ ਹੋਣੇ parmotion ਕਰਨ ਦੇ ਓਹ ਤਾਂ ਸਿਫਤ ਕਰੂ

    • @livechannel752
      @livechannel752 7 місяців тому

      ਰੇਟ ਕਿੰਨਾ ਇਥੋਂ ਦਾ 1 ਦਿਨ ਦਾ

  • @ਨਿਮਾਣਾ
    @ਨਿਮਾਣਾ 7 місяців тому +1

    ਐਂਟਰੀ ਫੀਸ ਬੁਹਤ ਜ਼ਿਆਦਾ

    • @johndhillon99
      @johndhillon99 7 місяців тому

      kinni va bro ?

    • @ਨਿਮਾਣਾ
      @ਨਿਮਾਣਾ 7 місяців тому

      @@johndhillon99 500 above per person khaana algg toh BOHT agg laayi v inha ne

  • @charanjitkaur5693
    @charanjitkaur5693 6 місяців тому

    Very2 nice wow

  • @Partapsingh-x3u
    @Partapsingh-x3u 7 місяців тому +22

    ਹਿਮਾਚਲ ਦੇ ਲੋਕਾਂ ਕੋਲੋ ਜੁੱਤੀਆਂ ਖਾਣ ਨਾਲੋ 1000 ਗੁਣਾ ਵਧੀਆ

    • @gurigharangna
      @gurigharangna  7 місяців тому +1

      Bilkul

    • @Sonia-s5y
      @Sonia-s5y 7 місяців тому

      Right

    • @ਨਿਮਾਣਾ
      @ਨਿਮਾਣਾ 7 місяців тому +2

      @@gurigharangna bai g eh zaroorat toh zyada mehnga aa main kangar toh ee aa enne rate ch bandha panjab ghum lainda

  • @tedewalhoney2525
    @tedewalhoney2525 7 місяців тому +13

    ਆਪਾਂ ਤਾਂ ਹਰ ਰੋਜ਼ ਸਵੇਰੇ 5 ਪੰਜ ਵਜੇ ਚੜੀ ਦਾ ਇਹਨਾਂ ਪਹਾੜਾ ਤੇ ਜਾਨਵਰ ਤੇ ਪੰਛੀਆਂ ਨਾਲ਼ ਘੁੰਮੀਦਾ

  • @KamaljeetKaur-l7u
    @KamaljeetKaur-l7u 7 місяців тому +1

    Beautiful place.

  • @ParamjeetKaur-zy3km
    @ParamjeetKaur-zy3km 7 місяців тому +5

    Wow so beautiful 👌🏿हिमाचल जान di लोड़ nhi👏🏿👏🏿👏🏿👏🏿💐

  • @gurcharansinghbasiala8790
    @gurcharansinghbasiala8790 7 місяців тому +1

    Really beautiful resort in Punjab. ❤

  • @ParamjitKaur-bp4de
    @ParamjitKaur-bp4de 7 місяців тому +1

    Rate ਬਹੁਤ ਜਿਆਦਾ ਹਨ ।

  • @ASHOKKUMAR-jx7bw
    @ASHOKKUMAR-jx7bw 7 місяців тому +1

    Boht bdia video bro

  • @JagjitSingh-dh3ly
    @JagjitSingh-dh3ly 7 місяців тому

    Good 👍👍

  • @TSBADESHA
    @TSBADESHA 7 місяців тому +12

    ਪੰਜਾਬ ਵਿਚ ਹੋਰ ਵੀ ਕਾਫ਼ੀ ਸਥਾਨਾਂ ਤੇ ਨਵੇ ਟੂਰਇਜਮ ਸਪਾਟ ਬਣ ਸਕਦੇ ਹਨ! ਸਰਕਾਰ ਦੇ ਟੂਰਇਜਮ ਵਿਭਾਗ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ!

  • @sarvenderamar9787
    @sarvenderamar9787 6 місяців тому

    That's Nice..👍..But No information about Hunter Slash.....!!? Charges 🤗😄...!!?

  • @simranarora5836
    @simranarora5836 7 місяців тому

    Nyc

  • @TSBADESHA
    @TSBADESHA 7 місяців тому

    ਬਹੁਤ ਵਧੀਆ ਜਗਾ ਹੈ!

  • @harmohindersingh2210
    @harmohindersingh2210 7 місяців тому

    Asi ta 2014 ch aa chokke ha bhut wdhia tourist place aa

  • @rajivloombakumar8607
    @rajivloombakumar8607 7 місяців тому

    Nice

  • @DaljitKaur.Devi.sports-ow9xy
    @DaljitKaur.Devi.sports-ow9xy 7 місяців тому +1

    Punjab govt. nu chahida hai oh vi vadhia vadia picnic spot bnave ta ke punjab de loka nu vi rujgar mile.tejehde oh horna states nu fayeda dende ne oh apni state nu vi fayeda hove.

  • @motivationstore7676
    @motivationstore7676 7 місяців тому

    Ma gya ethe bohut khoobsurat jagah ha eh

  • @deviltiwanapro5531
    @deviltiwanapro5531 7 місяців тому +4

    ਰੂਮ ਦਾ ਰੇਟ ਬਹੁਤ ਜਿਆਦਾ

    • @ljimmy622
      @ljimmy622 7 місяців тому +1

      Do number de pehe waleya vaste aw

  • @paulkaur7774
    @paulkaur7774 7 місяців тому

    ਸਾਰਾ ਖਰਚਾ ਵੀ ਦੱਸੋ ਜੀ

  • @mdsk6273
    @mdsk6273 7 місяців тому +10

    ਖਰਚਾ ਕਿੰਨਾ ਕੁ ਹੋ ਜਾਂਦੈ ਇਹ ਵੀ ਦੱਸੋਂ

  • @amardeepchahal-rc5ue
    @amardeepchahal-rc5ue 7 місяців тому

    Bai full details deya karo including charges per night and food

  • @ParamjitSingh-xb1lq
    @ParamjitSingh-xb1lq 7 місяців тому +1

    Room rate antry charge. And. Khana

  • @amanpunjab.
    @amanpunjab. 6 місяців тому

    Asi gye C ik vaar search kita fir lo kan to puch puch k gye par entry gate to hi ehna da banda kehnda k sirf ander enter karn di hi per person 1500 rupees hai te baki charge alag to honge jive ke room da food da agr koi activity krni hai ta usda vo extra te usda behavior v sanu vdia nhi lagga so asi es place nu skip krke hor side chle gye... Very bad experience. 🙁😔

  • @RashpalSingh-gn8gl
    @RashpalSingh-gn8gl 7 місяців тому +2

    ਕਿੰਨਾ ਖਰਚਾ

  • @gurdeepsingh7738
    @gurdeepsingh7738 7 місяців тому +10

    View lai video na banaya kro har ik gal nu proper explain kro kina costly aa aa v dso

  • @harinderkaur5613
    @harinderkaur5613 7 місяців тому +2

    रेट भी बताए ਰਹਿਣ ਘੁਮਣ ਫਿਰ ਦਾ ਕਿ ਰੇਟ ਹਨ

  • @PalaDriver-m3m
    @PalaDriver-m3m 7 місяців тому +5

    ਯਾਰ ਪੰਜਾਬੀ ਬੋਲੋ ਤਾਂ ,,ਵੀਰਾ ਜੀ ,ਤੁਸੀ ਪੰਜਾਬ ਵਿੱਚ ਆ,, ਆਸਟ੍ਰੇਲੀਆ ਨੀ ਹੈਗੇ,😅😅😅😅😅😅😅,,ਗੁੱਸਾ ਨਾ ਕਰਿਓ ਭਰਾਵਾ ,

  • @Laddi_Singh994
    @Laddi_Singh994 7 місяців тому

    #thekikerlodge

  • @jaswantsinghpradhan7470
    @jaswantsinghpradhan7470 7 місяців тому +1

    ਕਿਸ ਸ਼ਹਿਰ ਵਿਚ ਕਿਸ ਥਾਂ ਤੇ ਹੈ। ਕਿੰਨਾ ਖਰਚਾ ਆਉਂਦਾ😮😮

    • @renusarwan9966
      @renusarwan9966 7 місяців тому

      Ropar nazdeek painda ji thora costly hai

  • @ParamjitSingh-xb1lq
    @ParamjitSingh-xb1lq 7 місяців тому +1

    Veg and non veg cherge plese charge

  • @HardeepSingh-rp5Iz
    @HardeepSingh-rp5Iz 7 місяців тому

    ❤❤❤❤❤❤❤

  • @manpreetkaur6790
    @manpreetkaur6790 7 місяців тому

    Location dseyo

  • @harmindersingh9172
    @harmindersingh9172 7 місяців тому +4

    ਐਨਟਰੀ ਕਿੰਨੀ ਹੈ।

  • @BANSALLABORATORY
    @BANSALLABORATORY 7 місяців тому +4

    COSTLY BAHUT A,ASI V GYE C

  • @competition.concepts1438
    @competition.concepts1438 7 місяців тому +2

    Iss sthaan da ki naam hai

  • @sukhdevsingh6470
    @sukhdevsingh6470 7 місяців тому

    Jgah da nam vee daso

  • @HakamSingh-t9z
    @HakamSingh-t9z 7 місяців тому

    Sir kharcha kina par day

  • @ManpreetSingh-jj3jn
    @ManpreetSingh-jj3jn 7 місяців тому

    Location

  • @bredpett007
    @bredpett007 7 місяців тому +1

    TE GARMI TA ONNI E AA ITHE KEHRA BARF PAINDIII DSS

  • @baldevverma4994
    @baldevverma4994 7 місяців тому +2

    ਵੀਰ ਜੀ ਜਿਹੜਾ ਮਜਾ ਮਨਾਲੀ ਜਾ ਕੇ ਆਉਂਦਾ ਉਹ ਕਿਤੇ ਨਹੀਂ ਹੈਗਾ

  • @shahbazsingh9366
    @shahbazsingh9366 23 дні тому +1

    Koi v eho jea km lokaa d bevkufi kaarn chalda hae, pkhand a sabh

  • @ਨਿਮਾਣਾ
    @ਨਿਮਾਣਾ 7 місяців тому +1

    ਫਸ ਨਾ ਜਾਣਾ BOHT rate ਆ ਮੈਂ ਲੋਕਲ ਆ ਕਾਂਗੜ ਤੋਂ

    • @livechannel752
      @livechannel752 7 місяців тому +1

      Rent ਕਿੰਨਾ 1 ਦਿਨ ਦਾ

  • @ranjitsingh7157
    @ranjitsingh7157 7 місяців тому

    ਕਮਰੇ ਦਾ ਕਿਰਾਇਆ ਕਿੰਨਾ ਹੈ ਜੀ

  • @Jolly0781
    @Jolly0781 7 місяців тому

    ਪੰਜਾਬ ਵਿੱਚ ਕਿੱਥੇ ਹੈ ।

  • @parmjitkaur6664
    @parmjitkaur6664 7 місяців тому +3

    Place ta daaso ji

  • @gurcharansingh7094
    @gurcharansingh7094 7 місяців тому +6

    ਕਲੀਅਰ ਨਹੀਂ ਕੀਤਾ ਸਥਾਨ ਕਿਹੜਾ ਹੈ।

  • @Balvir_Singh_Dhot
    @Balvir_Singh_Dhot 7 місяців тому

    ਪੰਜਾਬ ਚ ਇਹ ਕਿਕਰ ਲੌਜ ਹੈ ਕਿਥੇ।ਸਹੀ ਅਡਰੈਸ ਨੀ ਦਸਿਆ।

  • @harbansharbans9979
    @harbansharbans9979 7 місяців тому

    Good...job...❤❤❤❤

  • @pcdugal-os4ty
    @pcdugal-os4ty 7 місяців тому +3

    Ropan ke hunda hai punjabi bolan vich ke harz hai

  • @JaapKaler
    @JaapKaler 7 місяців тому +1

    Is this video repeated

  • @sadhumanan2383
    @sadhumanan2383 7 місяців тому

    Sadhusinghvvgoodveerjo

  • @BalwinderSingh-oq6ju
    @BalwinderSingh-oq6ju 7 місяців тому

    ਜਿਹੜਾംਮਨਾਲੀംਸਪੈਸਲംਨਜਾਰਾംਮਾਲਸംਕਰംਉਹംਇਥੇംਨੀംਗੁਰੀ

  • @darshansran3363
    @darshansran3363 7 місяців тому

    Only advertisement.

  • @SouravSharma-mv8rs
    @SouravSharma-mv8rs 7 місяців тому +1

    😆😆😆mainu te koi dikheya ehna dova to ilava

  • @ManjeetSingh-sy2jn
    @ManjeetSingh-sy2jn 7 місяців тому +4

    Bakbas amir logo enjoy karne ke sadan

  • @babachahal9381
    @babachahal9381 7 місяців тому +1

    ਹੁਸ਼ਿਆਰਪੁਰ ਕੋਲ ਆ

    • @gurigharangna
      @gurigharangna  7 місяців тому +1

      Ropad kol a y g

    • @sukhisingh9056
      @sukhisingh9056 7 місяців тому +2

      ​@@gurigharangnaਭਾਈ ਤੁਸੀ ਇਹ ਨਹੀ ਦੱਸਿਆ ਕਿ ਇੱਥੇ ਖਰਚਾ ਕਿੰਨਾ ਆਉਂਦਾ

    • @livechannel752
      @livechannel752 7 місяців тому +1

      ​@@gurigharangnaਰੇਟ ਕਿੰਨਾ 1 ਦਿਨ ਦਾ ਦੱਸੋ ਜੀ

  • @Dhillon1995
    @Dhillon1995 7 місяців тому

    Eh ta meye pind h😂😂

  • @daljitsingh-oc5vk
    @daljitsingh-oc5vk 7 місяців тому +1

    Sirf ameeran lai...

  • @ManjeetSingh-sy2jn
    @ManjeetSingh-sy2jn 7 місяців тому +2

    Bakbas

  • @HardarshanSingh-kn5ub
    @HardarshanSingh-kn5ub 7 місяців тому

    Ĺ

  • @manoharlal921
    @manoharlal921 7 місяців тому +1

    Village kangar near nurpur bedi teh.anandpur sahib disst.roper pincode 140117

  • @ljimmy622
    @ljimmy622 7 місяців тому +1

    This is not for common man

  • @gurbachansingh4992
    @gurbachansingh4992 7 місяців тому

    Which route leads from Amritsar