ਚੰਡੀਗੜ ਤੋਂ ਵੀ ਸੋਹਣਾ ਇਹ ਸ਼ਹਿਰ । Punjabi Travel Couple | Ripan Khushi | Talwara Township | Pong Dam

Поділитися
Вставка
  • Опубліковано 22 сер 2022
  • In this video you can see Beauty of Hoshiarpur, Talwara township of Punjab.
    People called it mini Chandigarh, Thana Dam | Kukanet Forest | Angle Farm
    Dholbaha Dam| Punjabi Travel Couple | Ripan & Khushi | Hoshiarpur Places
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #talwara #punjab #hoshiarpur
    #Punjab #RipanKhushi #PunjabiCouple #PunjabiCoupleVlogs

КОМЕНТАРІ • 583

  • @amreekkaur4136
    @amreekkaur4136 Рік тому +55

    ਬਹੁਤ ਵਧੀਆ ॥ ਅਸੀ ਵੀ ਇਹ ਸਾਰਾ ਏਰੀਆ ਘੁੰਮ ਕੇ ਗਏ ਸੀ with 52 gate ਸਾਰਾ ਸ਼ਾਂਤ ਏਰੀਆ ॥

    • @RiskyRajput
      @RiskyRajput Рік тому +7

      💓 From Talwara

    • @xyz-qd9lb
      @xyz-qd9lb Рік тому +6

      Shahpurkandi township is also in punjab

    • @prathamthakur7931
      @prathamthakur7931 Рік тому

      Ehh sadda pind a❤

    • @Djc931
      @Djc931 Місяць тому

      Sarkara d nazar kyun nahi ppaindi is Zane at the aes nu wsaun wal nahi tabac Karen the g nazar ae Sarkar de lagdi

  • @rupinderkaur763
    @rupinderkaur763 Рік тому +89

    ਆਜੋ ਦੋਆਬੇ ਵਾਲੇਓ ਲਵਾਓ ਹਾਜ਼ਰੀ,,,ਕੋਣ ਕੋਣ ਦੋਆਬੇ ਤੋਂ ਆ 🙏❤️🥰

  • @ajaibsingh261
    @ajaibsingh261 Рік тому +42

    ਵਾਕਿਆ ਹੀ ਹੁਸ਼ਿਆਰਪੁਰ ਜਿਲ੍ਹੇ ਦਾ ਸ਼ਹਿਰ ਤਲਵਾੜਾ ਟਾਊਨਸ਼ਿਪ ਬਹੁਤ ਹੀ ਸੋਹਣਾ ਤੇ ਸੰਦਰ ਹੈ , ਦੁਆਬੇ ਦੀ ਧਰਤੀ ਵਿਚ ਸਾਰੇ ਰੰਗ ਨੇ ਮੈਦਾਨੀ ਇਲਾਕੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ, ਅੰਬ ਤੇ ਕਿੰਨੂਆਂ ਦੇ ਬਾਗ ਨੇ ਹੁਸ਼ਿਆਰਪੁਰ ਵਿਚ ,

  • @NehuNehu-lr1uq
    @NehuNehu-lr1uq Рік тому +7

    ਅਸੀਂ ਵੀ ਤਲਵਾੜਾ ਦੇ ਹੀ ਹਾਂ ਬਹੁਤ ਸੋਹਣਾ ਆ ਸਾਡਾ ਇਹ ਸ਼ਹਿਰ ❤ ਜਿਹਨੇ ਨਹੀਂ ਵੇਖਿਆ ਉਹ ਜ਼ਰੂਰ ਆਇਓ ਇੱਥੇ ❤ ਆਸੇ ਪਾਸੇ ਪਹਾੜਾਂ ਦੀ ਰੌਣਕ ਦੇਖ ਕੇ ਰੂਹ ਖ਼ੁਸ਼ ਹੋ ਜਾਂਦੀ ਆ ਤੇ ਮਨ ਨੂੰ ਬਹੁਤ ਹੀ ਸ਼ਾਂਤ ਮਿਲਦੀ ਆ

  • @JagmeetSingh-sk9kl
    @JagmeetSingh-sk9kl Рік тому +33

    ਬਹੁਤ ਸ਼ਾਨਦਾਰ ਉਪਰਾਲਾ ਕਿਉਂ ਕਰਕੇ ਜੋ ਆਪਣੇ ਬਹੁਤ ਪੰਜਾਬੀ ਬੇਸ਼ੱਕ ਬਾਹਰਲੇ ਮੁਲਕਾਂ ਦੀ ਸੈਰ ਕਰ ਚੁੱਕੇ ਹਨ ਪਰ ਆਪਣੇ ਲੋਕਾਂ ਨੇ ਪੰਜਾਬ ਹੀ ਨਹੀਂ ਘੁੰਮ ਕੇ ਦੇਖਿਆ। ਜੀਓ ਪਿਆਰਿਓ 🙏🏻🙏🏻

    • @umesharora7976
      @umesharora7976 Рік тому +1

      ਬਿਲਕੁਲ ਸਹੀ ਕਿਹਾ

    • @parshotamrai6924
      @parshotamrai6924 Рік тому

      I will go to Talwara after one day 🙏 31/08/2022

  • @Motivational_life429
    @Motivational_life429 Рік тому +24

    ਦੋਵੇਂ ਬਹੁਤ ਪਿਆਰੇ, ਬੋਲਦੇ ਵੀ ਬਹੁਤ ਸੋਹਣਾ, ਵਧੀਆ ਸਮਝਾਉਂਦੇ, ਜਿਊਂਦੇ ਵਸਦੇ ਰਹੋ ❤

  • @gurwinderkaur9760
    @gurwinderkaur9760 Рік тому +11

    ਬਹੁਤ ਸੋਹਣਾ ਸ਼ਹਿਰ ਆ ਜੀ ਧੰਨਵਾਦ ਜੀ ਤੁਹਾਡਾ 🙏

  • @ramankaur077
    @ramankaur077 Місяць тому +2

    Thank you so much. Never knew Talwara is this beautiful 😍
    ਜਿਉਂਦੇ ਵਸਦੇ ਰਹੋ

  • @rajdeepbhol8780
    @rajdeepbhol8780 Рік тому +5

    ਬਹੁਤ ਵਧੀਆ ਵੀਰ ਜੀ। ਹਰ ਰੋਜ਼ ਨਵੀ ਤੋ ਨਵੀ ਜਗ੍ਹਾ ਦੇਖਣ ਨੂੰ ਮਿਲਦੀ ਹੈ ਤੁਹਾਡੇ ਤੋ🙏

  • @Sumandeep-yz6kx
    @Sumandeep-yz6kx 2 місяці тому +1

    ਸਰ ਬਹੁਤ ਵਦੀਆਂ ਜਾਣਕਾਰੀ ✔️
    ਇੱਕ ਵਾਰੀ ਜੰਡਿਆਲੇ ਗੁਰੂ ਵੀਂ ਆਵੋਂ 🎤
    🎤
    🎤
    🎤
    🎤
    🎤
    🎤
    🎤
    🎤
    🎤🙏🏻🙏🏻🙏🏻🙏🏻🙏🏻

  • @kuljitatwal5656
    @kuljitatwal5656 Рік тому +13

    ਬਹੁਤ ਬਹੁਤ ਧੰਨਵਾਦ ਮੇਰਾ ਜਿਲਾ ਵਿਖਾਉਣ ਲਈ । ਕਦੇ ਮੁੜ ਫੇਰਾ ਪਾਵਾਂਗੇ ਵਤਨਾਂ ਨੂੰ। ਬਹੁਤ ਮਾਣ ਸਾਨੂੰ ਦੁਆਬੀਏ ਹੋਣ ਤੇ 🙏

  • @nishanshahpuri417
    @nishanshahpuri417 Рік тому +7

    ਬਹੁਤ ਵਧੀਆ ਜਾਣਕਾਰੀ ਦਿਤੀ. ਧੰਨਵਾਦ

  • @RajKumar-wv9mi
    @RajKumar-wv9mi Рік тому +5

    Talwara - city of beautiful 💫
    Talwara shehr sohneya da✨💖

  • @KrishanSingh-zw7hz
    @KrishanSingh-zw7hz Рік тому +2

    ਸੱਚ ਮੁੱਚ ਹੀ ਬਹੁਤ ਵਧੀਆ ਜਗ੍ਹਾ ਹੈ,16 ਜੂਨ 2022 ਨੂੰ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਸੀ।

  • @BalwantSingh-wz9sr
    @BalwantSingh-wz9sr 13 днів тому

    ਵੀਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਵਧੀਆ ਜੀ,

  • @ranjeetsinghsingh9248
    @ranjeetsinghsingh9248 Рік тому +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @surinderSingh-lt3ry
    @surinderSingh-lt3ry Рік тому +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,,,,ਮੁਬਾਰਕ ਹੋਵੇ

  • @joshivishaw
    @joshivishaw Рік тому +8

    Nangal township is also bordering Himachal Pradesh.Naya Nangal is beautiful, clean and planned like Chandigarh and divided into different sectors,with each sector having their own Market.Nangal township is last border town of Punjab,and has natural beauty , surrounded by hills ,Nangal dam ,canals and Satluj River.

  • @avtarcheema3253
    @avtarcheema3253 Рік тому +4

    ਬਹੁਤ ਖੂਬਸੂਰਤ 👌👌👌

  • @dhindsarubal1378
    @dhindsarubal1378 Рік тому +3

    ਕਿਨ੍ਹਾਂ peaceful environment ਹੈ। ਆਪਣੇ ਆਪ ਨਾਲ ਗੱਲਾਂ ਕਰਨ ਲਈ। ਆਪਣੇ ਲਈ time ਕੱਢਣਾ।

  • @punjabitamilfamilysg2676
    @punjabitamilfamilysg2676 Рік тому +7

    Veer ji I born Talwara now am in Singapore 🇸🇬 so beautiful see talwara love my birth place

  • @jasnoorsingh2430
    @jasnoorsingh2430 Рік тому +5

    Ssa veer ji tuhadi eyes ton nhi koi v jagah nhi bach skdi tusi sanu ghar baithe he pure punjab dikhahde ho thnks for sharing brthr waheguru chardi kala wich rkhe tuhanu

  • @moninderkaur2232
    @moninderkaur2232 Рік тому +4

    Thanks Ripon talking about Punjab showing beautiful Talwara millions blessings

  • @surinderpspcl3834
    @surinderpspcl3834 Рік тому +15

    In 1984 my first joining of service was at Talwara Township which was so pleasant...madhya marg ,laxmi narayan mandir, pandwan da khooh can also be covered in vlog...good video thanks

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @manjitbedi5836
    @manjitbedi5836 Рік тому +2

    Best thing, this Beatiful Couple tried to show the Surroundings rather than themselves.
    Be Blessed.

  • @RajKumar-wv9mi
    @RajKumar-wv9mi Рік тому +5

    My hometown 🏡 💖 really beautiful n pollution free. Also knwn as mini chandigrh💫

  • @jasmeetsingh1982
    @jasmeetsingh1982 Рік тому +2

    ਬਹੁਤ ਹੀ ਸੋਹਣਾ
    ਸ਼ਹਿਰ ਹੈ ਜੀ

  • @manajoban3734
    @manajoban3734 Рік тому +2

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਵਧੀਆ ਲੱਗਾ ਵਲੋਗ
    ਬਹੁਤ ਸੋਹਣੀ ਜਗਾ ਸੀ
    ਸਾਨੂੰ ਸੋਹਣਿਆ ਸੋਹਣਿਆ ਜਗਾਹ ਦਿਖਾਉਣ ਲਈ ਧੰਨਵਾਦ ਵੀਰ ਜੀ ਵਾਹਿਗੁਰੂ ਮਿਹਰ ਕਰਨ ਤੁਹਾਡੇ ਦੋਨਾ ਉਤੇ

  • @satnamchhina1796
    @satnamchhina1796 Рік тому +1

    ਬਹੁਤ ਵਧੀਆ ਧੰਨਵਾਦ ਜੀ।

  • @ajaibsingh6044
    @ajaibsingh6044 Рік тому

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @KuldeepSingh-jx6ng
    @KuldeepSingh-jx6ng Рік тому +3

    ਬਹੁਤ ਬਹੁਤ ਬਹੁਤ ਵਧੀਆ ਵੀਰ।।

  • @Villagers0915
    @Villagers0915 Рік тому +1

    I miss you my Punjab. Beautiful Punjab. Love u brother and sister.

  • @amitoberoi2398
    @amitoberoi2398 Рік тому +2

    Veer tusi bahut sohna Couple ho. I am glad someone is taking initiative to show beauty of my Punjab around

  • @loveyourlife8999
    @loveyourlife8999 Рік тому +7

    Tomorrow I will reach at India 🇮🇳 Hopefully I will get good experience ❤️💝💕

  • @gurrajchahal402
    @gurrajchahal402 Рік тому

    ਵਾਕਿਆ ਹੀ ਬਹੁਤ ਸੋਹਣਾ ਤਲਵਾੜਾ ਸ਼ਹਿਰ ਬਾਈ ਜੀ

  • @khushmeetgill
    @khushmeetgill Рік тому +2

    ਬਹੁਤ ਵਧੀਆ ਹੈ।

  • @HarmeetSingh-ey9fk
    @HarmeetSingh-ey9fk Рік тому

    ਬਹੁਤ ਵਧੀਆ ਰੱਬ ਖੁਸ਼ ਰੱਖੇ ਮੈਂ ਵੇਟ ਕਰਦਾ ਪਿਆ ਸੀ ਤੁਹਾਡੇ ਬਲੋਗ ਦਾ ਧੰਨਵਾਦ

  • @Sk-hw1rt
    @Sk-hw1rt Рік тому

    ਵਾਹਿਗਰੂ ਜੀ ਤੁਹਾਨੂੰ ਬਲ ਬਖਸ਼ਣ

  • @rashmeenkaur5970
    @rashmeenkaur5970 Рік тому +2

    This a really informative video, perhaps initiatives need to be made to revise places like this. Punjab government needs to be more involved in this stuff

  • @JasvinderSingh-ww1sv
    @JasvinderSingh-ww1sv Рік тому +1

    ਬਹੁਤ ਹੀ ਵਧੀਆ ਜਗ੍ਹਾ ਹੈ ਕੁਮਨ ਵਾਸਤੇ ਜੀ ਪੋਂਗ ਡੈਮ ਦਾ ਪਾਣੀ ਰਾਜਸਥਾਨ ਨੂੰ ਮਿਲਦਾ ਹੈ ਤੇ ਪਿਛਲੇ ਦੋ ਤਿੰਨ ਦਿਨ ਪਹਿਲਾਂ 3 ਲੱਖ ਤੋਂ ਪੋਣੇ ਚਾਰ ਲੱਖ ਆਵਕ ਆਈ ਹੈ ਪਾਣੀ ਦੀ ਪੋਂਗ ਡੈਮ ਚ ਤੇ ਊਣ 1380.63 ਫੁਟ ਪਾਣੀ ਹੈ ਅੱਜ ਦੀ ਤਰੀਕ ਚ ਪੋਂਗ ਡੈਮ ਚ

  • @amitnalhotra4324
    @amitnalhotra4324 Рік тому +5

    Beautiful my hometown ❤️ all the time 🙏

  • @SinghGill7878
    @SinghGill7878 Рік тому +2

    ਬਹੁਤ ਵਧੀਆ ਜੀ 👍👍

  • @inderpreetbhullar8384
    @inderpreetbhullar8384 Рік тому +2

    ਬੋਠ ਸੋਹਣਾ ਸਹਰ ਆ ਬਾਈ ਜੀ

  • @jagwindera6952
    @jagwindera6952 Рік тому +1

    ਬਹੁਤ ਵਧੀਆ ਜੀ ।

  • @anchalkaur7622
    @anchalkaur7622 Рік тому +2

    veer ji tuc apni wife di bhut respect krde oo es krke meri mumma nu tuhade vlogs bhut psnd ne. sadan khush rho 🥰

  • @kaurjasbir2758
    @kaurjasbir2758 Рік тому +4

    Sat shri akal ji veer nd bhabi j 🙏
    Soo beautiful peaceful place 🌳🌴👌
    Thanks bro for sharing us
    May waheguru ji blessed you always

  • @jasbirsingh8885
    @jasbirsingh8885 Рік тому +1

    ਮੇਰੀ ਨੌਕਰੀ ਦਾ ਪਹਿਲਾ joining station. Township ਹੁਣ ਤਾਂ ਤਕਰੀਬਨ ਉੱਜੜ ਹੀ ਚੁੱਕਾ ਹੈ। ਬਹੁਤ ਰੌਣਕਾਂ ਸਨ ਸਾਡੇ ਸਮੇਂ। ਤਿੰਨ ਮਹੀਨੇ ਪਹਿਲਾਂ ਏਥੋਂ ਹੋ k ਗਏ ਸੀ।

  • @parmmaan9795
    @parmmaan9795 Рік тому

    ਧੰਨਵਾਦ ਜੀ ਜਾਣਕਾਰੀ ਦਿੱਤੀ ਤੁਸੀਂ

  • @elish-7171
    @elish-7171 Рік тому +8

    My Dad was posted here in the year 1988 -89. We were in Sector 3..corner house.. Did my college at Mukeria...
    Enjoyed so much...
    Thankyou so much for refreshing memories..
    Very nice information...

    • @blackeagle9432
      @blackeagle9432 Рік тому

      Tusi migration ho ga hun talwara tu

    • @elish-7171
      @elish-7171 Рік тому

      @@blackeagle9432 Yes...

    • @blackeagle9432
      @blackeagle9432 Рік тому +1

      @@elish-7171 ma mukerian tu hai ji mera papa Railway vich hai ass 1998 tu 2011 tak Beas ta 2011 tu 2022 jalandhar city vich hai manu appna area bhout pasand hai par Roji Roti hun jalandhar tu usa jana pana hai

    • @blackeagle9432
      @blackeagle9432 Рік тому

      @@elish-7171 mera pind mukerian nal Cheema pota hai

    • @nirmanyusharma6252
      @nirmanyusharma6252 Рік тому

      Same from Talwara sec.3 .

  • @rohitkoundal7784
    @rohitkoundal7784 Рік тому +2

    I am proud to my city Talwara Township 😊🌱🌲🌳🌿

  • @deephardeep1477
    @deephardeep1477 Рік тому +1

    ਨਾਈਸ ਵਿਡਿਉ ਜੀ

  • @dhirajchauhan8377
    @dhirajchauhan8377 Рік тому +1

    ਵਾਹ ਬਹੁਤ ਖ਼ੂਬ ❤️

  • @sewakkhehra1937
    @sewakkhehra1937 Рік тому +1

    Thanks ji Aise ithe rehnde c bahut bahut dhanyawad dikahun lye

  • @ammybajwa7296
    @ammybajwa7296 Рік тому +3

    Bhut he sohna shehar sachi👍
    Thank you ripan khushi 😊

  • @harminderdhillon3519
    @harminderdhillon3519 Рік тому +2

    First time tusi eh sunder city deekhai thanks

  • @gurpalsingh3008
    @gurpalsingh3008 Рік тому +4

    My birth place and spent 21 years of life over there yaadan tajia kar ditiya 🙏🙏🙏

  • @umesharora7976
    @umesharora7976 Рік тому +1

    ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ

  • @kuldipkaillay2388
    @kuldipkaillay2388 Рік тому

    ਬਾਈ ਬਹੁਤ ਸੋਹਣਾ ਸ਼ਹਿਰ ਮੈਂ ਦੇਖਿਆ ਜੀ

  • @aja2014
    @aja2014 Рік тому +1

    Very good peaceful place....Stayed for 3 years 1986 to 1989

  • @sewakkhehra1937
    @sewakkhehra1937 Рік тому +3

    Sach keha ji Heaven eh Lokk v bahut Change ne Main ithe Government School to Padhya hoya bahut e jada khushi hoye tusi explore kita And visit kita

  • @aimless758
    @aimless758 Рік тому +4

    Hoshiarpur boh hai remote area…. Very green, clean and raw… hills jungles waterfalls water walking etc. boh kuj hai te develop ho skda…

  • @simranbrogaming478
    @simranbrogaming478 Рік тому +1

    I thinking you are best vlogger in the world,because you can seen the every city ,every place.

  • @daljitkaur6646
    @daljitkaur6646 Рік тому +1

    Boht sohna township aa 🤗

  • @manjeetkaurwaraich1059
    @manjeetkaurwaraich1059 2 місяці тому

    ਬਹੁਤ ਵਧੀਆ ਨਜ਼ਾਰਾ ਦਿਸਦਾ ਬਹੁਤ ਬਹੁਤ ਧੰਨਵਾਦ ਜੀ

  • @ratandeepkaur6650
    @ratandeepkaur6650 Рік тому

    Bhut vadia uprala asi v tuhade nal sair krde mahsoos kr rhe haa
    Thanks. Good luck

  • @lovedeepank7814
    @lovedeepank7814 Рік тому +6

    Our hometown. It is also called as mini Chandigarh😍

  • @KamleshSingh-bx2lv
    @KamleshSingh-bx2lv Рік тому

    ਬਹੁਤ ਸੋਹਣਾ ਸ਼ਹਿਰ ਆ ਜੀ ਧੰਨਵਾਦ ਜੀ

  • @snehsharma3937
    @snehsharma3937 Рік тому +1

    Very beautiful township inpanjab

  • @apsingh433
    @apsingh433 Рік тому

    ਵਧੀਆ ਜਾਣਕਾਰੀ ਹੈ

  • @ranbirkaur5048
    @ranbirkaur5048 Рік тому +4

    Beautiful natural place

  • @chandermohan1476
    @chandermohan1476 Рік тому +3

    Beautiful Talwara my hometown

  • @nancythakur2769
    @nancythakur2769 Рік тому +4

    My home town...❤️❤️❤️

  • @GurlalSingh-qi5ff
    @GurlalSingh-qi5ff Рік тому

    ਬਹੁਤ ਬਹੁਤ ਸੋਹਣੀ ਖਾਂ ਹੈ ਵੀਰ ਜੀ

  • @satinderpalsingh5408
    @satinderpalsingh5408 Рік тому +2

    Bohot vdia bro 😍😍😍🙏🙏🙏🙏🙏

  • @nishuthakur888
    @nishuthakur888 Рік тому +1

    That's my place... Beautiful place

  • @DeepMehra-lt8pc
    @DeepMehra-lt8pc Рік тому

    Bahut sohna lageya talwara sheher , bahut bahut dhanwaad aap g da ❤❤❤❤❤

  • @pmtindia6245
    @pmtindia6245 Рік тому +1

    Bhut Bhut Dhanwad tuhada sade area ch aoun da asi tuhade sare block dekhde ha or ohna block ch sb jgha ghum lainde ha thnkw for visit our city

  • @gurmitmann2701
    @gurmitmann2701 Рік тому +3

    Ripan. Mai v 35 years ago ethe 1 month reh k gai c
    Bauhat hi beautiful city aa
    Pong Dam v dekhya c
    Mera cousin bro ethe J E c irrigation dipartment ch
    Oh the rehnde c
    I love Talwara very much

  • @harbhajansinghdua7281
    @harbhajansinghdua7281 9 днів тому

    ਬਿਜਲੀ ਵੀ ਪੈਦਾ ਹੁੰਦੀ ਹੈ ਜੋ ਤਲਵਾੜਾ ਤੇ ਆਸ ਪਾਸ ਦੀ ਖ਼ਪਤ ਲਈ ਵਰਤੀ ਜਾਂਦੀ ਹੈ

  • @inderjeet407
    @inderjeet407 Рік тому +4

    Proud to be hoshiarpurian

  • @ProPlayer-su9cj
    @ProPlayer-su9cj Рік тому +1

    ਦੇਖ ਕੇ ਨੱਦ ਆਗ ਵੀਰ ਸੋਡੇ ਬਹੁਤ❤ ਧੰਨਵਾਦ😘💕 ਜੀ ਕੋਈ ਰੋਕ ਟੋਕ ਤਾ ਨਹੀ ਜੀਓ ਵਾਹਿਗੁਰੂ ਜੀ ਸੰਨ੍ਹ ਚੱੜਕੱੱਲ ਰੱਖਣਾ ਜੀ❤

  • @sauravgautam7
    @sauravgautam7 Рік тому +3

    Thank you for visiting our Talwara….From your Video may be Government will do something for Desolateness Township.
    Thank you Bro🙏🏻

  • @gurmukhjee
    @gurmukhjee Рік тому +1

    ਮੈ ਆਪ ਹੁਸ਼ਿਆਰਪੁਰ ਦਾ ਹਾ।ਤਲਵਾੜੇ ਵਾਰੇ ਕਦੀ ਨਹੀ ਸੋਚਿਆ। ਇਸ ਵਾਰ ਜਦੋਂ ਇੰਡੀਆ ਗਿਆ ਜਰੂਰ ਜਾਵਾਂਗੇ। ਸ਼ੁਕਰੀਆ ਇਸ ਵਾਰੇ ਦੱਸਣ ਦਾ।

  • @Deepnagra_Official
    @Deepnagra_Official Рік тому +1

    I am proud of my Talwara city❤️👍

  • @lifeisconfused4220
    @lifeisconfused4220 Рік тому

    True...our place.... 👍👍

  • @rajinderkularsomal6201
    @rajinderkularsomal6201 Рік тому +2

    Wow wow wow wonderful area 😍

  • @jagdishpathania5514
    @jagdishpathania5514 Рік тому

    Bahut sohna shehar h j, asin march 2022 vich ghumiya si saara.

  • @monikashashi1436
    @monikashashi1436 Рік тому

    Bhut vadia lgya thnx sir tusi aina explore krde o bhut vadia kam kr rhe ho

  • @MukeshKumar-ou5ey
    @MukeshKumar-ou5ey 10 місяців тому

    Mukerian AND Talwara beautiful place. And peaceful ✌️

  • @ksgautam9634
    @ksgautam9634 Рік тому

    Thanku so much sada talwara dekhan lyi bhut shonya aa sada talwara

  • @manpreetsingh-rt8to
    @manpreetsingh-rt8to Рік тому

    beautyfull place amazing.

  • @kamaljeetkaur4955
    @kamaljeetkaur4955 Рік тому +2

    Really a Beautiful and clam place. I really enjoy this place

  • @user-hy4ss4er7f
    @user-hy4ss4er7f Місяць тому

    My village is about 6 km. From talwara, studied in govt. School, sector 1 for boys, now living at Ludhiana for last 30 years, jai baba diyalu ji ki, jai baba ghati wale ji ki, jai maa kali ji ki,

  • @paramdeepsingh2797
    @paramdeepsingh2797 Рік тому

    Sohna safsuthra sahiar, beautiful

  • @Dancehoneydanceoffical
    @Dancehoneydanceoffical Рік тому +2

    M so proud my fav travel couple came to my city

  • @daljeetbrar2539
    @daljeetbrar2539 Рік тому

    Y ji osam video. Area bot sona y ji. Shant mahol. M nature lover. So beautiful . Thanks a lot y ji. Sodi video ne menu prerit kita ethe on lyi. Thanks again. God bless both of u. 🙏🥰

  • @DavinderSingh-pu2ww
    @DavinderSingh-pu2ww Рік тому

    Bohat sohna ji 👍

  • @Behuman0627
    @Behuman0627 Рік тому

    ਪਾਜੀ ਪੋਂਗ ਡੈਮ ਤੋਂ ਥੋੜਾ ਜਿਹਾ ਪਿੱਛੇ ਇਕ ਰਸਤਾ ਜਾਂਦਾ ਜੀ ਸ਼ਿਵ ਮੰਦਿਰ ਨੂੰ ਜੌ ਕਿ ਇਕ ਉੱਚੀ ਪਹਾੜੀ ਉੱਤੇ ਬਣਿਆ ਹੈ। ਓਥੋਂ ਦਾ ਬਹੁਤ ਵਧੀਆ ਨਜ਼ਾਰਾ ਹੈ ਤੇ ਦੇਖਣ ਯੋਗ ਹੈ। ਛੋਟਾ ਹੁੰਦਾ ਆਪਣੀ ਦਾਦੀ ਜੀ ਨਾਲ ਜਾਂਦੇ ਹੁੰਦੇ ਸੀ ਘਾਟੀ ਬਾਬੇ ਦੇ ਤੇ ਦਾਦੀ ਜੀ ਨੇ ਸ਼ਿਵ ਮੰਦਿਰ ਵ ਜੁਰੂਰ ਜਾਣਾ। ਓਥੇ ਇੱਕ ਬਹੁਤ ਵੱਡਾ ਸ਼ਿਪ 🚢 ਵੀ ਖੜਾ ਰਹਿੰਦਾ ਸੀ। ❤❤

  • @rajwinder1968
    @rajwinder1968 17 днів тому

    ਬਹੁਥ ਵਧੀਆ