ਆਹ 5 ਕਿਤਾਬਾਂ ਜ਼ਰੂਰ ਪੜ੍ਹੋ | Achieve Happily | Gurikbal Singh

Поділитися
Вставка
  • Опубліковано 4 бер 2024
  • #achievehappily #gurikbalsingh #pixilarstudios
    ਅੱਜ ਆਪਾਂ ਜਗਸੀਰ ਬਾਈ ਨਾਲ ਕਿਤਾਬਾਂ ਬਾਰੇ ਗੱਲ ਕਰਾਂਗੇ | ਇਹ ਕਿਤਾਬਾਂ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਲੈ ਕੇ ਆ ਸਕਦੀਆਂ ਨੇ | ਇੱਕ ਵਾਰੀ ਜਗਸੀਰ ਬਾਈ ਦੀ ਗੱਲ ਜਰੂਰ ਸੁਣੋ
    "Khushiyan Da Course" Order Now
    ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
    For India
    Google pay Rs 425/- : +91 98888 22639
    For UK, USA, Canada, Australia
    Order On Website: www.achievehappily.com/produc...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 128

  • @money.sharma
    @money.sharma Місяць тому +1

    ਕਿਤਾਬਾਂ ਬਹੁਤ ਲੋਕ ਖਰੀਦਦੇ ਆ ਅੱਜਕਲ ਪਰ ਪੜਦੇ ਬਹੁਤ ਘੱਟ ਆ । ਸ਼ੌਕ ਨਾਲ ਹੀ ਲੈ ਲੈਂਦੇ ਆ। ਪਰ ਵੀਰੋ ਰੋਜ਼ ਦੇ ਤਿੰਨ ਪੇਜ ਘਟੋ ਘਟ ਪੜਿਆ ਕਰੋ। ਤੁਹਾਡੇ ਆਪਣੀ ਰੁਚੀ ਦੇ ਹਿਸਾਬ ਨਾਲ ਪੜਿਆ ਕਰੋ। jo ਤੁਹਾਡਾ ਦਿਲ ਕਰਦਾ ਓਹ ਪੜੋ। ਜਦੋਂ ਬੇਸ ਬਣੂਗਾ ਫੇਰ ਹੀ ਤੁਸੀ ਜਿਹੜੀ ਮਰਜ਼ੀ ਪੜ ਸਕਦੇ ਓ

  • @jaspreetsingh-qc9fn
    @jaspreetsingh-qc9fn 2 місяці тому +5

    ਕੋਠੇ ਖੜਕ ਸਿੰਘ,, ਇੱਕ ਦਿਨ ਚ ਪੜ੍ਹਿਆ ਸੀ ਜੀ, ਬਹੁਤ ਵਧੀਆ ਨਾਵਲ ਆ,, 👌

  • @lovepreetsingh-kz2vt
    @lovepreetsingh-kz2vt 2 місяці тому +11

    ੧) ਕੋਠੇ ਖੜਕ ਸਿੰਘ
    ੨) ਤੂੰ ਨਿਹਾਲਾ ਨਾ ਬਣੀਂ
    ੩) ਚਾਲ਼ੀ ਦਿਨ
    ੪) ਖੇਮ ਖਜ਼ਾਨਾ
    ੫) ਖੁਸ਼ੀਅਾ ਦਾ ਕੋਰਸ

    • @chamandeepsandhu5298
      @chamandeepsandhu5298 2 місяці тому

      ਬਹੁਤ ਵਧੀਆ ਵੀਰੇ

    • @nihalsingh.ns38329
      @nihalsingh.ns38329 Місяць тому +2

      ਬਾੲੀ ਸੋਹਣ ਸਿੰਘ ਸੀਤਲ ਦੀਅਾਂ ਕਿਤਾਬਾ ਵੀ ਪੜੋ

  • @ParamjeetKaur-xe7bq
    @ParamjeetKaur-xe7bq Місяць тому +4

    ਪੰਜਾਬੀ ਦੀਆ ਇੰਨਾ ਬੇਸ਼ਕੀਮਤੀ ਖਣੀਆ ਦੀਆ ਕਿਤਾਬਾ online ਕਿਵੇਂ ਮੰਗਾਈਏ

  • @akshaykumar555
    @akshaykumar555 2 місяці тому +14

    ਜੋ ਸਕਰੀਨ ਤੇ ਦਿਖਾਇਆ ਜਾਂਦਾ ਉਹ ਸਾਰਾ ਕੁਸ਼ ਹੁੰਦਾ ਤਾਂ ਪਹਿਲਾਂ ਲਿਖਤ ਵਿੱਚ ਹੀ ਪਰ visual impact ਦਾ ਅਸਰ ਜਿਆਦਾ ਤੇ ਛੇਤੀ ਹੁੰਦਾ ਹੈ ਇਸ ਲਈ ਲੋਕ ਜਿਆਦਾ ਕਿਤਾਬਾਂ ਛੱਡ ਕੇ ਇੰਟਰਨੈੱਟ ਤੇ ਫੋਨ ਤੇ ਆ ਰਹੇ ਨੇ ਤੇ ਸ਼ਾਇਦ popularity ਤੇ ਕਮਾਈ ਦਾ ਵੀ ਜ਼ਰੀਆ ਬਣ ਗਿਆ ਹੈ ਕਿਤਾਬਾਂ ਇੱਕ slow process ਹੈ ਪਰ ਸ਼ੁੱਧ ਖੁਰਾਕ ਹੈ

  • @buntysinghbhatti4568
    @buntysinghbhatti4568 2 місяці тому +10

    ਕੋਠੇ ਖੜਕ ਸਿੰਘ ਤੇ ਮੜੀ ਦਾ ਦੀਵਾ always ਮੇਰੇ ਦਿਲ ਦੇ ਕਰੀਬ ਨਾਵਲ ❤️❤️❤️

    • @user-ir3ln8yi3e
      @user-ir3ln8yi3e 2 місяці тому +1

      ਵੀਰ ਜੀ ਇਹੇ ਕਿਤਾਬ ਕਿੱਥੋਂ ਮਿਲਦੀਆ ਹਨ

    • @siftonlinebooks
      @siftonlinebooks Місяць тому

      Krdo ji

  • @jonikaka
    @jonikaka 2 місяці тому +3

    ਬਹੁਤ ਸੋਹਣੀ ਗੱਲਬਾਤ
    ਜਗਸੀਰ ਬੰਗਾ ਬਹੁਤ ਮੇਹਨਤੀ ਇਨਸਾਨ ਨੇ
    ਲੱਗੇ ਰਹੋ ਸੋਹਣਾ ਕੰਮ ਆ ਬਹੁਤ ਵਧੀਆ
    ਜ਼ਿੰਦਗੀ ਜ਼ਿੰਦਾਬਾਦ

  • @prabhjotkaur13101
    @prabhjotkaur13101 2 місяці тому +14

    ਚਾਲੀ ਦਿਨ / ਖੇਮ ਖਜਾਨਾ

  • @PardeepSingh-nw8fu
    @PardeepSingh-nw8fu Місяць тому +2

    ਕੈਮਰਾਮੈਨ ਨੂੰ ਵੀ ਸਿਖਾਓ ਕੁੱਝ ਕਿ ਜਦੋਂ ਬੰਦਾ ਕਿਤਾਬ ਨੂੰ ਖੋਲ੍ਹ ਕੇ ਕਿਸੇ ਪੰਨੇ 'ਤੇ ਧਿਆਨ ਦਿਵਾਉਂਦਾ ਹੋਵੇ ਤਾਂ ਉੱਥੇ ਫੋਕਸ ਵੀ ਕਰਨਾ ਹੁੰਦਾ ਏ

  • @surinderpreetghania5842
    @surinderpreetghania5842 Місяць тому

    ਬਹੁਤ ਸੋਹਣੀ ਗੱਲਬਾਤ।

  • @preet_17wala
    @preet_17wala 11 днів тому

    Ik ta hegi ❤

  • @sarbjeetsinghmaan
    @sarbjeetsinghmaan 2 місяці тому +5

    ਬਾਈ ਜੀ ਜਗਸੀਰ ਬਾਈ ਦਾ ਕੋਈ ਥੱਲੇ ਡਾਟਾ ਵਗੈਰਾ ਨਹੀਂ ਦਿੱਤਾ ਤੁਸੀ

  • @user-if9ww1uh9q
    @user-if9ww1uh9q 2 місяці тому +7

    ਧੰਨਵਾਦ ਬਾਈ ਜੀ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ ਜੀ🙏🙏🙏🙏

  • @sandeepsidhu3159
    @sandeepsidhu3159 2 місяці тому +1

    ਬਹੁਤ ਕੀਮਤੀ ਵੀਡੀਓ ਐ ਬਾਈ ਜਿਉਦੇ ਰਹੋ❤

  • @deepasingh6995
    @deepasingh6995 Місяць тому +1

    🎉 ਕਿੰਨਾ ਸੋਹਣਾ ਢੰਗ ਵਰਤਿਆ ਸਮਝਾਉਣ ਲਈ

  • @manjinderkang2227
    @manjinderkang2227 2 місяці тому +6

    ਕੋਠੇ ਖੜਕ ਸਿੰਘ❤

  • @hardevsingh3964
    @hardevsingh3964 Місяць тому

    ਹੁਣ ਪਤਾ ਲੱਗਾ ਕਿ ਅਸੀਂ ਜ਼ਿੰਦਗੀ ਵਿੱਚ ਏਨਾ ਪਿੱਛੇ ਕਿਉਂ ਰਹਿ ਗਏ, ਅਕਲ ਤਾਂ ਗੋਡਿਆਂ ਤੋਂ ਪੈਂਟ ਪਾੜਨ ਤੋਂ ਬਾਅਦ ਹੀ ਔਂਦੀ ਹੈ।

  • @hasanvirbrar3090
    @hasanvirbrar3090 2 місяці тому +1

    Dhanwad bai g 🙏🏻🙏🏻🙏🏻

  • @gurjantbharo-cv5gu
    @gurjantbharo-cv5gu 2 місяці тому +1

    ❤❤❤ ਬਹੁਤ ਵਧੀਆ ਜੀ

  • @hemjotkaursohi4217
    @hemjotkaursohi4217 2 місяці тому +1

    Waheguru best one😇

  • @judge8985
    @judge8985 2 місяці тому +1

    Good point 👉

  • @raj1985raj
    @raj1985raj 2 місяці тому +1

    Buhat vadiya

  • @sukhsimratsingh7284
    @sukhsimratsingh7284 2 місяці тому +2

    Thanks Veer g bohat vdiaa jankari diti tusi 🙏🙏🙏🙏🙏🙏

  • @ggagan5338
    @ggagan5338 2 місяці тому +3

    Bai ji bahut kuch sikhn nu milda tuhade kolo🙏

  • @anjujayant4021
    @anjujayant4021 2 місяці тому +1

    Very beautiful conversation ❤

  • @Gurwindervlogs
    @Gurwindervlogs 2 місяці тому +1

    ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਮੇਹਰ ਕਰਨ ਬਾਈ ਜੀ ਚੜ੍ਹਦੀ ਕਲ੍ਹਾ ਬਖਸ਼ਣ ❤❤❤❤

  • @ramansingh1221
    @ramansingh1221 2 місяці тому +1

    ਕੋਠੇ ਖੜਕ ਸਿੰਘ ਦਿਲ ਦੇ ਕਰੀਬ ਆ ❤

  • @ramanpreetkaur-2813
    @ramanpreetkaur-2813 2 місяці тому +1

    ❤❤

  • @user-ir3ln8yi3e
    @user-ir3ln8yi3e 2 місяці тому +2

    ਵੀਰ ਜੀ ਏਹੇ ਸਭ ਕਿਤਾਬਾਂ ਕਿੱਥੇ ਮਿਲਦੀਆ ਹਨ ਕਿਰਪਾ ਕਰਕ ਜਰੂਰ ਦੱਸੋ

  • @buntysinghbhatti4568
    @buntysinghbhatti4568 2 місяці тому +1

    ਬੈਠਕ ਵਿੱਚ ਚਿਣੇ ਪਏ ਨੇ ਅਣਖੀ ਦੇ ਨਾਵਲ ਨੀ ❤❤❤

  • @sumandeep13
    @sumandeep13 2 місяці тому +1

    ❤❤❤

  • @Happy-hk8gt
    @Happy-hk8gt 2 місяці тому +1

    🙏🙏🙏

  • @jaswindersingh3008
    @jaswindersingh3008 2 місяці тому +1

    👍👍👍👍

  • @navjotkaur4296
    @navjotkaur4296 2 місяці тому +6

    Veere asi tuhade to kive eh books mangva skde aa patiale to. Tuc online deliver krde o.

  • @charnpreetsingh8952
    @charnpreetsingh8952 2 місяці тому +2

    Pehli var koi video save kiti h UA-cam te ❤

  • @Bobbyboparai
    @Bobbyboparai 2 місяці тому +1

    ❤❤❤❤❤

  • @sunnysidhu7549
    @sunnysidhu7549 2 місяці тому

    bai ji tuci shi kha mera mindset ho rha🙏🏻hosla miln lg gya meri body ch pain c anne saal to mein sochna chdta

  • @navjotkaur9785
    @navjotkaur9785 2 місяці тому +9

    Thadi book suru kitea sir menu 15days hoye. Mera mind bht change ho reha bht vdiya book a thadi.mi apne frds nu v lea k diti book fair to.. J thada university seminar attend na krde ta syad book bare kuj samj nhi lgni c bt hun mi blkl book according chl rahi aa results mil rahe ne..Thada seminar krwon bare veer Jagsir nal gall kiti c please next time sade school lai zarur time vicho time kad k aaeo...🙏🏻🙏🏻🙏🏻

    • @Nagracouple
      @Nagracouple 2 місяці тому

      Kehri book name ki?

    • @navjotkaur9785
      @navjotkaur9785 2 місяці тому

      @@Nagracoupleਖ਼ੁਸ਼ੀਆਂ ਦਾ ਕੋਰਸ... ਵੀਰ ਗੁਰਇਕਬਾਲ ਸਿੰਘ ਜੀ ਦੀ

    • @narinder0159
      @narinder0159 Місяць тому

      Please guide krdo kiwe likni aa

  • @harpalsidhu9487
    @harpalsidhu9487 Місяць тому

    Sat sri Akal ji 🙏

  • @simarjitkaur3462
    @simarjitkaur3462 2 місяці тому +3

    Dhanwaad g 🙏. Tuhade nl 1-2-1 session kive book kr skde ha?

  • @kartarsingh2361
    @kartarsingh2361 2 місяці тому

    🙏🙏🙏🙏🙏

  • @preet_17wala
    @preet_17wala 11 днів тому

    Tuhadi book v order krda aa 22 G ❤❤

  • @jobanjitsingh9814
    @jobanjitsingh9814 2 місяці тому +1

    Veere
    Sat sri akal
    Ek Kita

  • @arvinderkaur562
    @arvinderkaur562 Місяць тому +1

    sir sariya books leniya kthe order karie

  • @jhajkabbadi1371
    @jhajkabbadi1371 2 місяці тому +2

    veer ji puriya books leniya kime mangva sakde aa

  • @adityabhandari1576
    @adityabhandari1576 Місяць тому +1

    Vir ji description m book ka Naam nhi bataya jee😁😁😁😁

  • @gurdhiansingh5057
    @gurdhiansingh5057 Місяць тому

    ਬਾਈ ਜੀ ਚਿੱਟਾ ਲਹੂ ਤੱ 1980 ਚ ਸੂਰੁਆਤ ਕੀਤਾ

  • @learnwithadarsh4654
    @learnwithadarsh4654 2 місяці тому

    🥰👌🏻👌🏻🙏🙏👍🏻

  • @Manraj1265
    @Manraj1265 2 місяці тому

    ਬਹੁਤ ਵਧੀਆ ਗੱਲਬਾਤ ਭਾਜੀ, ਧੰਨਵਾਦ।।

  • @artist-Harpreet
    @artist-Harpreet Місяць тому

    Main kothe kharak singh kafi saal pehla padya c

  • @navneetkaur7709
    @navneetkaur7709 2 місяці тому +1

    How to order from UK? Please advise. I want to buy 5 books mentioned in this video. Please reply!

  • @jaspreetkaur3691
    @jaspreetkaur3691 2 місяці тому +2

    ਬੇਟਾ ਜੀ ਕਿਵੇਂ ਖ਼ਰੀਦ ਸਕਦੇ ਹੈ

  • @baljeetdhaliwal25
    @baljeetdhaliwal25 Місяць тому +1

    how can i get this book?

  • @romanboy3915
    @romanboy3915 2 місяці тому +1

    Love you bro

    • @ManjeetKaur-zu4uc
      @ManjeetKaur-zu4uc 2 місяці тому +1

      Menu asli insaan di khaani kitaab chngi lgi

    • @romanboy3915
      @romanboy3915 2 місяці тому

      @@ManjeetKaur-zu4uchanji bdya Book 📚 hain

    • @romanboy3915
      @romanboy3915 2 місяці тому

      @@ManjeetKaur-zu4uc thanks for reply

  • @neeruearnest6435
    @neeruearnest6435 2 місяці тому +1

    Where can I get these books in England-
    Midlands.

  • @user-tl7vm6sy5o
    @user-tl7vm6sy5o 2 місяці тому +2

    Eh sarian books kitho milangian

  • @kirpalsingh1737
    @kirpalsingh1737 Місяць тому

    ਜਗਸੀਰ ਬੰਗਾਂ ਅਤੇ ਸਤਪਾਲ ਬੰਗਾਂ ਬਹੁਤ ਪਿਆਰੇ ਦੋਸਤ ਹਨ ਮੈਂ ਵੀ ਇਨ੍ਹਾਂ ਤੋਂ ਕਿਤਾਬਾਂ ਲੈਕੇ ਆਉਨਾਂ ਹਾਂ

  • @lakhwinderkaur634
    @lakhwinderkaur634 2 місяці тому +1

    Bhaji eh bookd kithe mil sakdia ne

  • @gurdarshandhaliwal2427
    @gurdarshandhaliwal2427 2 місяці тому +3

    Sadde. Pind. Dhola pind. Da c. Ankhi sabb

  • @nareshjit
    @nareshjit 2 місяці тому +7

    ਕੋਠੇ ਖੜਕ ਸਿੰਘ ਆਡੀਓ youtube ਤੇ ਹਸਪਤਾਲ ਚ admit ਰਹਿੰਦੇ 15 ਦਿਨਾਂ ਚ ਸਮਾਪਤ ਕੀਤਾ ਸੀ|

    • @manindersingh-lq2kf
      @manindersingh-lq2kf 2 місяці тому +1

      Mera start kita hoeya bhut sohna ਨਾਵਲ ਆ

    • @ramansingh1221
      @ramansingh1221 2 місяці тому

      ਇਹ ਤਾਂ ਵਾਹਲੀ ਘੈਂਟ ਕਿਤਾਬ ਆ ​@@manindersingh-lq2kf

  • @kuldeeppatti
    @kuldeeppatti 2 місяці тому +1

    Punjab ch order kitho honi bhaji

  • @gurdarshandhaliwal2427
    @gurdarshandhaliwal2427 2 місяці тому +2

    Khothe karkh. Singh sirra naval aa g.

  • @harjinderkaur5943
    @harjinderkaur5943 2 місяці тому

    Kothe khadhk singh mai padi aa prr mainu eh five books lainea ne please dso kihde address tohn mngava

  • @SukhdeepSingh-ig5bg
    @SukhdeepSingh-ig5bg 2 місяці тому +1

    Bai ji order kida kri a online ?

  • @RAMNIKK
    @RAMNIKK 2 місяці тому +1

    eh 5 kitaba tusi post kar sakde ho?

  • @taranjitkaur2339
    @taranjitkaur2339 2 місяці тому

    Veer kitaban de na likh k send kar do please

  • @simarsingh4582
    @simarsingh4582 2 місяці тому

    Bhaji tuhade nal phone te gal ho sakdi hai ?

  • @dilbagh8737
    @dilbagh8737 2 місяці тому

    Baiji Shop Address plz 🙏🙏

  • @Hastinderbhaker
    @Hastinderbhaker 2 місяці тому +1

    Sirf 1% lok pdde asl ch,te mai 1% ch aauna

  • @harjinderkaur5943
    @harjinderkaur5943 2 місяці тому

    Eh books kitho mngwiea

  • @gurpreetsingh-tw7yx
    @gurpreetsingh-tw7yx Місяць тому

    Khushiya da koras v online parhn lyi link de deo.cosly bht a

    • @ekmsingh28
      @ekmsingh28 Місяць тому

      Eh practice book a … so online ove ni milni

  • @pardeepsingh-hy8wi
    @pardeepsingh-hy8wi 2 місяці тому +3

    ਬਾਈ ਜੀ ਕਿਤਾਬਾ ਵਾਲੇ ਜੱਗੀ ਬਾਈ ਦਾ ਨੰਬਰ ਦਿਓ ਜੀ।

    • @reshamsingh3438
      @reshamsingh3438 Місяць тому

      ਤੂਤਾਂ ਵਾਲਾ ਖੂਹ ਜਿਹਨੇ ਨਹੀਂ ਪੜਿਆ ਮਤਲਬ ਉਹਨੂੰ ਪਰਲੇ ਪੰਜਾਬ ਦਾ ਪਤਾ ਈ ਨਹੀਂ ਕਿ ਇੱਕ ਪੰਜਾਬ ਹੋਰ ਵੀ ਆ ਤੇ ਇਹ ਪਹਿਲਾਂ ਦੋਵੇਂ ਕੱਠੇ ਈ ਸਨ।

  • @studentrajvir6970
    @studentrajvir6970 2 місяці тому +3

    Puffer jacket or T shirt
    ਕਮਾਲ ਦਾ Combination
    SAME TIME , SAME WEATHER, ਪਰ ਫਰਕ ਦੇਖੋ ਕਿੰਨਾ |

    • @harwindersingh9684
      @harwindersingh9684 2 місяці тому +1

      Giyan kol rakho ji

    • @studentrajvir6970
      @studentrajvir6970 2 місяці тому

      @@harwindersingh9684 ਰੱਖ ਲਿਆ ਮਹਾਰਾਜ | ਹੋਰ ਦੱਸੋ | ਧੰਨਵਾਦ ਜੀ

    • @harjeet_kaur_jeet
      @harjeet_kaur_jeet 2 місяці тому

      Apni apni body hundi hai ji and England da weather hi ahho ja 2 mint ch thand 2 mint ch garmi

  • @user-gx1vl5qo3p
    @user-gx1vl5qo3p 2 місяці тому

    Kise punjabi filasfi di kitab na jaroor daso jo k best likhRi di hove

  • @LAFAZ
    @LAFAZ 2 місяці тому

    Send me book names

  • @parmindersidhu6464
    @parmindersidhu6464 Місяць тому

    Bai I am in Ludhiana Mai kitho buy kar sakda all books jroor daso

  • @user-ch6tr2jn8m
    @user-ch6tr2jn8m Місяць тому

    ਵੀਰੇ ਮੈਂ ਵੀ ਤੁਹਾਨੂੰ ਕੁਝ ਕਿਤਾਬਾਂ ਰੈਕਮੈਂਡ ਕਰਨਾ ਚਾਹਵਾਂਗਾ
    1 ਦ ਸੀਕਰੇਟਸ ਆਫ ਦ ਮਿਲੀਏਨੇਅਰ ਮਾਇੰਡਸ
    2 ਥਿੰਕ ਐਂਡ ਗਰੋਅ ਰਿੱਚ
    3 ਰਿਚ ਡੈਡ ਪੂਅਰ ਡੈਡ

  • @harkaranbhullar3863
    @harkaranbhullar3863 2 місяці тому

    Kehdiaan 5 Kitabaan dssian?

  • @udayveersinghrandhawa5605
    @udayveersinghrandhawa5605 2 місяці тому

    thadi book nice hai veer ji and God bless you

  • @kingmaan6277
    @kingmaan6277 Місяць тому

    How can I buy book

  • @karmdeepbajwa7932
    @karmdeepbajwa7932 2 місяці тому +1

    Veer online books kive mildea ne

    • @igurlalwirk11
      @igurlalwirk11 2 місяці тому

      Instagram tey online kitaab ghar wleya toh oder krwa skde ho tuc

    • @The_books_hub
      @The_books_hub Місяць тому

      Ji apne toh mngva skde oh

  • @lovepreetsingh-kz2vt
    @lovepreetsingh-kz2vt 2 місяці тому +1

    ੧) ਕੋਠੇ ਖੜਕ ਸਿੰਘ (ਰਾਮ ਸਰੂਪ ਅਣਖੀ)
    ੨) ਤੂੰ ਨਿਹਾਲਾ ਨਾ ਬਣੀਂ (ਸਾਂਵਲ ਧਾਮੀ)
    ੩) ਚਾਲ਼ੀ ਦਿਨ (ਡਾ. ਧੁॅਗਾ ਗੁਰਪ੍ੀਤ)
    ੪) ਖੇਮ ਖਜ਼ਾਨਾ (ਪਰिਮੰਦਰ ਸਿੰਘ ਆਸਟ੍ਰੇਲੀਆ)
    ੫) ਖੁਸ਼ੀਅਾ ਦਾ ਕੋਰਸ (ਗੁਰਇਕਬਾਲ ਸਿੰਘ)

    • @gurwindersidhu6542
      @gurwindersidhu6542 2 місяці тому

      Why I am atheist, Bhagat Singh, bandi jiven saniyal, satluj vehnda reha Baldev Singh sadaknama, Yudh naadh Manmohan bawa, dagisthan rasool hamzatov, pinjer Amrita Pritam

  • @GurpreetSingh-vh3mu
    @GurpreetSingh-vh3mu 2 місяці тому +2

    ਬਾਈ ਜੀ ਅਧਿਆਤਮ ਦੀਆਂ ਕਿਤਾਬਾਂ ਵੀ ਦੱਸੋ ਕੋਈ 🙏

    • @tajinderpalsingh7202
      @tajinderpalsingh7202 2 місяці тому +2

      ਗੁਲਸਤਾਂ ਬੋਸਤਾਂ
      ਪੰਛੀਆਂ ਦੀ ਮਜਲਿਸ

    • @GurpreetSingh-vh3mu
      @GurpreetSingh-vh3mu 2 місяці тому

      @@tajinderpalsingh7202 ਧੰਨਵਾਦ ਜੀ

  • @MAFIAGAMING20136
    @MAFIAGAMING20136 2 місяці тому

    ਫੋਨ ਨੰਬਰ ਜੀ

  • @satveersingh689
    @satveersingh689 2 місяці тому +2

    Pavitar papi v andar hila dinda

  • @prabhjotkaur13101
    @prabhjotkaur13101 2 місяці тому +3

    ਤੂੰ ਨਿਹਾਲਾ ਨਾ ਬਣੀ

  • @AmandeepSingh-wy4kq
    @AmandeepSingh-wy4kq 2 місяці тому +8

    ਕੋਠੇ ਖੜਕ ਸਿੰਘ
    ਤੂੰ ਨਿਹਾਲਾ ਨਾ ਬਣੀ
    ਚਾਲੀ ਦਿਨ
    ਖੇਮ ਖ਼ਜ਼ਾਨਾ

  • @RanjitKaur-wk9bg
    @RanjitKaur-wk9bg 2 місяці тому +2

    😂ਪਟਿਆਲਾ ਦਾ ਅਡਰੈਸ ਕੀ ਐ ਜੀ

    • @ekmsingh1911
      @ekmsingh1911 2 місяці тому

      Opposite punjqbi university
      Shalimar plaza
      Shop no 6

  • @GurpreetSingh-cf9ok
    @GurpreetSingh-cf9ok 2 місяці тому +1

    ਜੱਗੀ ਵੀਰ ਜੀ ਦਾ ਨੰਬਰ ਦਿਉ

  • @sachintangrii3109
    @sachintangrii3109 2 місяці тому

    ਦੋਨੋ ਹੀ ਘੁੱਸੇ ਨੇ

  • @manindersinghkhalsa2488
    @manindersinghkhalsa2488 2 місяці тому

    ਸੰਪਰਕ ਨੰਬਰ ਤਾਂ ਦਿਓ

  • @jassuppal8449
    @jassuppal8449 2 місяці тому

    Vera,,can you put bai Jagseer,s number on description please

  • @balsharnbrar9975
    @balsharnbrar9975 2 місяці тому

    How to order from India ? Please provide contact number