ਸਿਰਫ਼ 9 ਮਿੰਟ, ਆਪਣੀਆਂ ਖ਼ੂਬੀਆਂ ਪਛਾਣੋ ਤੇ ਛਾ ਜਾਓ | Achieve Happily | Gurikbal Singh

Поділитися
Вставка
  • Опубліковано 29 січ 2024
  • #achievehappily #gurikbalsingh #pixilarstudios #strength
    ਆਪਣੀਆਂ ਖ਼ੂਬੀਆਂ, ਆਪਣੇ ਅੰਦਰ ਲੁਕੀਆਂ ਤਾਕਤਾਂ ਬਾਰੇ ਸਾਨੂੰ ਬਹੁਤ ਵਾਰੀ ਪਤਾ ਨਹੀਂ ਹੁੰਦਾ। ਸਾਡੇ ਅੰਦਰ ਖ਼ੂਬੀ ਕਿਸੇ ਹੋਰ ਕੰਮ ਨੂੰ ਵਧੀਆ ਕਰਨ ਦੀ ਹੁੰਦੀ ਹੈ ਤੇ ਸਾਰਾ ਜ਼ੋਰ ਕਿਸੇ ਹੋਰ ਕੰਮ 'ਚ ਲਗਾਉਂਦੇ ਰਹਿੰਦੇ ਹਾਂ, ਅਤੇ ਫ਼ੇਰ ਸਾਨੂੰ ਇਹ ਗਿਲਾ ਰਹਿੰਦਾ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਕਾਮਯਾਬ ਪਤਾ ਨਹੀਂ ਕਿਉਂ ਨਹੀਂ ਹੋ ਸਕਿਆ। ਆਪਣੇ ਆਪ ਬਾਰੇ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ ਅਤੇ ਜਦੋਂ ਤੁਸੀਂ ਜਾਗਰੂਕਤਾ ਨਾਲ ਆਪਣੀਆਂ ਖ਼ੂਬੀਆਂ ਤੇ ਤਾਕਤਾਂ ਪਛਾਣ ਕੇ ਕਦਮ ਚੁੱਕੋਂਗੇ, ਤਾਂ ਸ਼ਰਤੀਆ ਕਾਮਯਾਬੀ ਹਾਸਲ ਕਰੋਂਗੇ। ਚਾਹੇ ਤੁਸੀਂ ਪੜ੍ਹਾਈ ਕਰ ਰਹੇ ਹੋ, ਪੜ੍ਹਾਈ ਕਰ ਕੇ ਨੌਕਰੀ ਦੀ ਸ਼ੁਰੂਆਤ ਕਰਨ ਲੱਗੇ ਹੋ, ਅਤੇ ਚਾਹੇ ਆਪਣਾ ਕਾਰੋਬਾਰ ਸ਼ੁਰੂ ਕਰਨ ਲੱਗੇ ਹੋ, ਆਪਣੀਆਂ ਅਸਲ ਸ਼ਕਤੀਆਂ ਅਸਲ ਗੁਣਾਂ ਦੀ ਪਛਾਣ ਕਰ ਕੇ ਅੱਗੇ ਵਧੋ, ਕਾਮਯਾਬੀ ਤੁਹਾਡੇ ਕਦਮ ਚੁੰਮੇਗੀ।
    "Khushiyan Da Course" Order Now
    ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
    For India
    Google pay Rs 425/- : +91 98888 22639
    For UK, USA, Canada, Australia
    Order On Website: www.achievehappily.com/produc...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 32

  • @AmarDhaliwal
    @AmarDhaliwal 3 місяці тому +22

    ਜਿਆਦਾ ਤਰ ਤੁਹਾਡੀ strength ਤੁਹਾਡੇ ਘਰਦੇ ਖ਼ਤਮ ਕਰ ਦਿੰਦੇ ਆ, ਵੀਰੇ ਜੇ ਅਸੀਂ ਆਵਦੀ strength 18-20 ਸਾਲ ਦੀ ਉਮਰ ਚ ਪਹਿਚਾਣ ਵੀ ਗਏ ਸੀ , ਇਹ ਵੀ ਪਤਾ ਲੱਗ ਗਿਆ ਸੀ ਮੈ ਇਸ ਫੀਲਡ ਚ ਸਭ ਤੋਂ ਚੰਗਾ ਕਰ ਸਕਦਾ, ਪਰ ਜਾ ਤਾਂ ਸਾਨੂੰ ਹੀ ਨਈ ਦੱਸਣਾ ਆਇਆ ਘਰਦਿਆਂ ਨੂੰ ਕੇ ਸਾਡਾ potential ਕੀ ਸੀ, ਜਾ ਫੇਰ ਉਹਨਾ ਨੂੰ ਸਮਝਣਾ ਨਈ ਆਇਆ

    • @jasbirkaur52
      @jasbirkaur52 3 місяці тому +1

      True

    • @sarbjeetkaur2945
      @sarbjeetkaur2945 3 місяці тому +1

      Bilkul sahi

    • @kunwarcreationsandfashions
      @kunwarcreationsandfashions 3 місяці тому +1

      ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਹੋਰ ਅਫਸੋਸ ਦੀ ਗੱਲ ਕੁੜੀਆਂ ਲਈ ਹੁੰਦੀ ਹੈ। ਕਉਂਕਿ ਮਾਂ ਬਾਪ ਤਾਂ ਸਮਝ ਜਾਂਦੇ ਹੁੰਦੇ ਨੇ ਪਕ ਬਗਾਨੇ ਮੌਤ ਦੇ ਮੁਹ ਤਕ ਲੈ ਆਉਂਦੇ ਨੇ।

    • @indersaidoke8733
      @indersaidoke8733 3 місяці тому +1

      ਬਹੁਤ ਜਿਆਦਾ ਸਹੀ ਗੱਲ ਬੋਲੀ ਇਹ ਲਗਭਗ ਸਭ ਨਾਲ ਈ ਹੁਦਾ ਫੇਰ ਬੰਦਾ ਉਲਝ ਜਾਦਾ

  • @user-qd1dj1qv3c
    @user-qd1dj1qv3c 3 місяці тому +1

    ਬਹੁਤ ਵਧੀਆ ਗੱਲ ਕੀਤੀ ਬਾਈ ਜੀ 👌
    🙏 ੴ

  • @user-lv4ef5pi8j
    @user-lv4ef5pi8j 2 місяці тому

    "Your ability to motivate others is truly inspiring! Your positive energy and encouragement are making a real difference in my life. Keep up the fantastic work! 💪🌟"

  • @funnyfunny749
    @funnyfunny749 3 місяці тому +3

    Sir plz aapse ek request hai aap apne videos ka thumbnail pr topic name English ya Hindi mein dala krein taki video kis bare mein hai pta chl same mein apke videos dekhti hu mujhe Punjabi smjh aati hai bolni bi ATI hai but padhni nhi ati 🙏🙏plz sir

  • @jagseerjassal6723
    @jagseerjassal6723 3 місяці тому +1

    ਬਹੁਤ ਵਧੀਆ ਵੀਡੀਓ ਜੀ ਧੰਨਵਾਦ

  • @harkirankaur9735
    @harkirankaur9735 3 місяці тому +1

    Very nice veere!

  • @rupinderdhillon8515
    @rupinderdhillon8515 3 місяці тому +2

    Good job🎉

  • @karamjeetkaur5610
    @karamjeetkaur5610 3 місяці тому +1

    👍 good

  • @ggagan5338
    @ggagan5338 3 місяці тому

    Bahut vadiya explain kita bai

  • @RamandeepKaur-oe1od
    @RamandeepKaur-oe1od 2 місяці тому +1

    So helpful ❤

  • @Kannu0085
    @Kannu0085 2 місяці тому

    👍

  • @BHULAPINDI-ub8rp
    @BHULAPINDI-ub8rp 3 місяці тому +3

    GOOD. 22. G..SIRA

  • @JaswinderSingh-kk2gl
    @JaswinderSingh-kk2gl 3 місяці тому

    Bhut vadia y g ❤

  • @user-si6so2gw1p
    @user-si6so2gw1p 3 місяці тому +3

    Very good examined in simple and easy way!!

  • @kelloggole5458
    @kelloggole5458 2 місяці тому

    🙏🙏👍

  • @gpthuhi2817
    @gpthuhi2817 3 місяці тому

    Bht hi vdia bai 👍 ji
    I am learning a lot from
    Ik book aa You Can win
    Try it

  • @PrinceKumar-go5yl
    @PrinceKumar-go5yl 3 місяці тому

    Great😊

  • @sarbjeetsingh6632
    @sarbjeetsingh6632 3 місяці тому +2

    Nice bro ❤❤

  • @user-xt1iq5mu7g
    @user-xt1iq5mu7g 3 місяці тому +3

    ਭਾਜੀ ਇਕ ਕੰਮ ਨੂੰ ਲਗਾਤਾਰ ਨਹੀਂ ਕਰ ਪਾਉਣਾ 10-15 ਦਿਨ ਬਾਅਦ ਰੁਕ ਜਾਨਾ

  • @rupinderkaler3517
    @rupinderkaler3517 3 місяці тому +2

    Very. Nic. G

  • @herjikhurana
    @herjikhurana 3 місяці тому +4

    Your counselling is very good thanks

  • @davinderbatthkattu
    @davinderbatthkattu 3 місяці тому +3

    I need help

  • @damanjitsohi1853
    @damanjitsohi1853 3 місяці тому +1

    ਚਿੰਤਾ ਨਹੀ ਚਿੰਤਨ ਕਰਨਾ

  • @aarav4569
    @aarav4569 3 місяці тому +2

    PLEASE SEND LINK FOR COUNSELLING

    • @achievehappily
      @achievehappily  3 місяці тому

      calendly.com/gurikbalsingh/life-coaching

  • @shyamsunderyadav548
    @shyamsunderyadav548 3 місяці тому

    Very good

  • @shyamsunderyadav548
    @shyamsunderyadav548 3 місяці тому

    Very nice