Brain ch pattern bnde aa . Jyada chinta krn naal brain ch dipression wale patern bn jande aa . Bs tuc osde ult khush reg ke te possitive reh ke pattern change krne aa brain de . Happy harmon paida karn lagg jauga brain . Cerotonin harmon jehre bnde nu khush rakhde aa dupressed bnde de a harmon bnne bnd hoye hunde aa . Pattern change hon nal a harmo fer paida hon lagg jande aa
Bhut wadiya jankari sarr jarror karo sarr karde chupi sahib da path suno ja tusi Karo bhut hi wadiya lagda natur nal judo apne ap bussy rakho exersise v karo .
Tonny Robbins and his wife Both are very motivational speakers👍and The Secret book by Rhonda Byrne is very powerful book..law of attraction vare bohat detail nal dsea gyea os book ch...and subconscious mind never accept no or negative sentences...he always listen positive things..so always talk positive about yourself and otherselves.
ਰਤਨ ਜੀ ਇਹੋ ਜਿਹੇ ਗੁਣੀ ਵਿਅਕਤੀਆਂ ਨਾਲ ਵੱਧ ਤੋਂ ਵੱਧ ਮੁਲਾਕਾਤਾਂ ਕਰਕੇ ਲੋਕਾਂ ਤੱਕ ਪਹੁੰਚਾਓ, ਇਹ ਤੁਹਾਡੀ ਮਨੁੱਖਤਾ ਲਈ ਸੇਵਾ ਹੋਵੇਗੀ !
ਸ. ਗੁਰਇਕਬਾਲ ਸਿੰਘ ਜੀ ਤੁਹਾਡੇ ਵਿਚਾਰ ਚੜ੍ਹਦੀ ਕਲਾ ਵਾਲੇ ਹਨ, ਮੌਜੂਦਾ ਸਮੇਂ ਵਿੱਚ ਸਰੀਰਕ ਸਿਹਤ ਦੇ ਨਾਲ, ਮਾਨਸਿਕ ਸਿਹਤ-ਮਨੋਵਿਗਿਆਨ ਬਹੁਤ ਜਰੂਰੀ ਹੈ, ਮਾਨਸਿਕ ਸਿਹਤ ਬਾਰੇ ਕੈਂਪ ਲਾਉਣੇ, ਐਪ ਬਣਾਉਣੀ ਬਹੁਤ ਵਧੀਆ ਸੋਚ ਤੇ ਉਪਰਾਲਾ ਹੋਵੇਗਾ, ਵੱਡੀ ਗੱਲ ਤੁਸੀਂ ਗੁਰਬਾਣੀ ਦੀ ਸੋਝੀ ਰੱਖਦੇ ਹੋ, ਨਾਮ-ਬਾਣੀ ਦਾ ਅਭਿਆਸ ਕਰਦੇ ਹੋਏ, ਡਟ ਕੇ ਮਨੁੱਖਤਾ ਦੀ ਸੇਵਾ ਕਰੋ, ਗੁਰੂ ਸਾਹਿਬ ਅੰਗ-ਸੰਗ ਵਰਤਣ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਚੜਦੀ ਕਲਾ ਬਖਸ਼ਣ ਵੀਰ ਜੀ ਨੂੰ ਏਸੇ ਤਰਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸੱਚੀ ਗੱਲ ਹੈ ਭਾਜੀ ਨੂੰ ਤਾਂ ਬਹੁਤ 2 ਦੁਆਵਾਂ, ਬਹੁਤ ਹੀ ਵਧੀਆ ਤੇ ਪਿਆਰ ਨਾਲ਼ ਸਭ ਨੂੰ ਸਭ ਦੀਆਂ ਪ੍ਰੌਬਲਮ ਵਿਚੋਂ ਬਾਹਰ ਕੱਢਦੇ ਆ
ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਪਰਮਾਤਮਾ ਤਰੱਕੀ ਬਖਸ਼ੇ ਸਭ ਤੋਂ ਚੰਗੀ ਗੱਲ ਆਪਣੀ ਮਿੱਟੀ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਇਕਬਾਲ ਸਿੰਘ ਜੀ ਬਹੁਤ ਵਧੀਆ ਸਮਾਜ ਸੇਵਾ ਕਰ ਰਹੋ ਹੋ ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੜਦੀਕਲਾ ਬਖਸੇ❤🎉
Main tan fan aa bhaji di ....ehna di awasun k hi banda active ho janda ....Bolan da treeka bohat vadiaa...
Bahut ashavadi soch
The solution is in Sikhi
The Sikh spirit of Chardi Kala
May the Guru bless you in this
Selfless endeavour
Love you putr
Great...... ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਵਿੱਚ ....well done veer stay blessed 👍
ਬਹੁਤ ਵਧੀਆ ਵਿਚਾਰ ਵੀਰੇ🙏🙏
waheguru mehar kare veer di lami umar kare rabb tension khatam ho jandi aa sun ke veer nu
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ
Waheguru chardikala vich rakhn vira nu 🙏god bless you 🙏
ਬਹੁਤ ਵਧੀਆ ਕਿਹਾ ਜੀ
Waheguru chrdi Kalla ch rkhe tuhanu bai g 🙏
ਬਹੁਤ ਵਧੀਆ ਕੰਮ ਵੀਰ ਜੀ ❤❤
ਗੁਰਇਕਬਾਲ ਸਿੰਘ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦਾਂ ਹਾਂ ਕੁਝ ਨਾ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ ਹਰੇਕ ਵੀਡੀਓ ਵਿੱਚੋਂ ਧੰਨਵਾਦ ਜੀ
Brain ch pattern bnde aa . Jyada chinta krn naal brain ch dipression wale patern bn jande aa . Bs tuc osde ult khush reg ke te possitive reh ke pattern change krne aa brain de . Happy harmon paida karn lagg jauga brain . Cerotonin harmon jehre bnde nu khush rakhde aa dupressed bnde de a harmon bnne bnd hoye hunde aa . Pattern change hon nal a harmo fer paida hon lagg jande aa
Wah veer ji !!!!bot dmm hai gllan ch !!thnk u bhaji!!!!God bless u
Bahut vadia vichar me veer ji de
Waheguru ji ka khalsa waheguru ji ki Fateh ❤❤❤❤❤❤❤❤❤❤❤
Waheguru g
Depression ਕਹਿ ਕੇ ਚੀਜ਼ ਵੇਚਣੀ ਸੌਖੀ ਹੋ ਜਾਂਦੀ ਹੈ, ਤੁਸੀ ਬਿਨਾ ਕਿਸੇ ਨਿਰੀਖਣ ਦੇ ਕਿਵੇਂ ਕਹਿ ਸਕਦੇ ਹੋ ਕੇ ਓਹ depress ਹੈ ਜਾ ਓਹ, ਦੇਖੋ ਜੀ ਇਹ motivational speaker ਦਾ ਇਕ ਧੰਦਾ ਹੈ ਬਹੁਤ ਵੱਡਾ। ਬਾਕੀ ਇਹ ਵੀਰ ਜੀ ਮੈਨੂੰ ਹੁਣ ਜਮਾ genuine ਲਗਦੇ।
ਇਹ ਤਾਂ ਸੁਣਨ ਵਾਲਿਆਂ ਨੂੰ ਸੋਚ ਕੇ ਮਗਰ ਲੱਗਣਾ ਚਾਹੀਦਾ ਹੈ !
ਵੀਰ ਜੀ ਬਹੁਤ ਵਧੀਆ ਬਣਾਉਂਦੇ ਹਨ ਅਸੀਂ ਵੇਖਦੇ ਹਾਂ।
Bahut vadia uprala gurikbal singh ji
ਸਹੀ ਪੇਸ਼ਕਾਰੀ ,ਹਾਂ ਪੱਖੀ ਵਿਚਾਰ।
ਬੰਦੇ ਨੂੰ ਮਾਨਸਿਕ ਤੌਰ ਤੇ ਬਹੁਤ ਤਾਕਤ ਮਿਲਦੀ ਅਜਿਹੇ ਵਿਚਾਰਾਂ ਨਾਲ....ਖੂਬਸੂਰਤ ਪੇਸ਼ਕਾਰੀ... ਨੰਬਰ ਭੇਜੋ...ਇੱਕ ਮਿਸਾਲ ਮੈਂ ਦੇਣਾ ਚਾਹੁੰਦਾ ਹਾਂ.... ਪਿਛਲੇ ਦਿਨ ਕਨੇਡਾ ਰਹਿੰਦੇ ਲੜਕੇ ਦੇ ਰਿਸ਼ਤੇ ਬਾਰੇ ਇਧਰ ਪੰਜਾਬ ਵਿੱਚ ਗੱਲ ਚਲੀ... ਮੁੰਡੇ ਦੀ ਭੈਣ ਨੇ ਕੁੜੀ ਨੂੰ ਸੁਆਲ ਕੀਤਾ ,ਤੁਹਾਨੂੰ ਇੰਡੀਆ ਤੇ ਕਨੇਡਾ ਵਿੱਚੋਂ ਕੀ ਪਸੰਦ ਹੈ... ਉਹ ਲੜਕੀ ਕਹਿੰਦੀ ,ਇੰਡੀਆ,!
...….. ਮੁੰਡੇ ਵਾਲੇ ਕਹਿੰਦੇ ਦੱਸੋ ਇਹ ਲੜਕੀ ਸਾਡੇ ਮੁੰਡੇ ਨਾਲ ਕਨੇਡਾ ਮੁਸ਼ਕਲ ਸੈਟ ਹੋਵੇਗੀ????
ਮੈਂ ਕਿਹਾ ਤੁਹਾਡਾ ਸੁਆਲ ਗਲਤ ਸੀ।
ਸੁਆਲ ਚਾਹੀਦਾ ਸੀ... ਕਿ ਸਾਡਾ ਲੜਕਾ ਪੰਜ ਸਾਲ ਤੋਂ ਕਨੇਡਾ ਰਹਿੰਦਾ ,ਬਹਮਟਨ ਵਿੱਚ.. ਪੱਕਾ ਹੈ ,ਨੌਕਰੀ ਵਧੀਆ... ਆਪਣਾ ਘਰ ਵੀ ਲੈ ਲਿਆ..ਪੱਗ ਬੰਨਦਾ, ਆਹਾ ਫੋਟੋ ਗੁਡੀਆ .. ਇਕੱਲਾ ਮੁੰਡਾ.. ਜਮੀਨ ਪਿੰਡ ਹੈ.. ਮੁਹਾਲੀ, ਚੰਡੀਗੜ੍ਹ ਆਪਣਾ ਘਰ, ਪੇਰੈਂਟਸ ਰੀਟਾਇਰਡ...ਕੋਈ ਦਾਜ ਦਹੇਜ ਨਹੀਂ... ਝੂਠ ਨਹੀਂ ਕਹਿਣਾ ਜੋ ਵੀ ਸੱਚ ਦੱਸੋ ਜੀ... ਤਾਂ ਗੱ, ਹੋਰ ਸੀ...ਏਸੇ ਤਰ੍ਹਾਂ ਕੋਈ ਕੰਮ ਜਾਣਾ ਇਕ ਦੋ ਕਿਲੋਮੀਟਰ... ਗੱਡੀ ਕੱਢਾਂ ਜਾਂ ਸਕੂਟਰ... ਚਲ ਤੁਰਕੇ ਹੀ ਚਲਦੇ ਹਾਂ... ਜੇ ਮਨ ਪੱਕਾ ਉਹ ਕੰਮ ਪੈਦਲ ਤੁਰਕੇ ਵੀ ਹੋ ਜਾਵੇਗਾ... ਗੱਡੀ ਦੇ ਸੌ ਪੰਗੇ ,ਪਾਰਕਿੰਗ ,ਲਾਈਟਾਂ.... ਆਦਿ ਆਦਿ... ਸੋਚ ਬਦਲੋ... ਬੰਦਾ ਉਹੀ
Hun tak Di sab ton vadia interview
Waheguru thuhanu chad di kla vich rakhe
ਬਹੁਤ ਵਧੀਆ ਸਵਾਵਾਂ ਦੇ ਰਹੇ ਹੋ। 👍👍🌹🌹
Waheguru ji
🙏🙏🙏
Boht badia guriqbal veer
ਸਤਿ ਸ੍ਰੀ ਆਕਾਲ ਜੀ 🙏🙏 ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ
Very rich thoughts you have nd we all motivated
Veer ji mi tuhade sarea vedio dekhdi hai waheguru ji 🎉🎉🎉🎉
ਵੀਰ ਜੀ ਮੈਂ ਵੀ ਫੌਂਨ ਦੀਆਂ notification off ਕੀਤੀਆਂ ਤਾਂ phone 📱 ਘੱਟ ਚੁੱਕੀ ਦਾ
Sat Sri akal veer Ji 🙏🙏🙏🙏God bless you
Vere sat shiri akal yr bohat wadia kam kr reha
Waheguru ji Mehra karn bhai g te
ਬਹੁਤ ਵਧੀਆ ਜੀ
ਵੀਰ ਜੀ ਧੰਨਵਾਦ🙏🙏
Bhut vadia veer ji
ਸੱਚੀਆਂ ਗੱਲਾਂ ਭਰਾ ਜੀ
Thanks for you
good ,very nice consultancy for Punjabi community on mental health
Aanand aa gya veer ji ,thankyou 🙏
Very good vichar
Very good bro god bless you 🙏
Veere ji Punjab baare sochan lyi bhot bhot thanks 🙏🙏
Bhut vadiya jankari veer
bhut vadia beta
Ha ji veerji tuhade wichar bohat wadiya hai ,app wali wichar well 👍
Depression is dangerous and killer ,i have been through it was hard. Depression and stress is big issue in our community
Not only in our community, almost in every community, especially more in western countries !
@@kiranpalsingh2708 western world is putting more effort in it but Indian people doesn't give f... about it if someone is suffering from it FACT.
@@ireland278
True in India they should work for mental health issues !
Thanks veer ji
Very good 🙏🏻🙏🏻
Good bhute hi good Kam kar rayaa.o tusi please punjab vich English di study di Kamm hai tusi help kro ki student English study karn punjab vich ji
ਰਤਣ ਬਾਈ ਜਰ ਜਦੋਂ ਵੀ ਕਿਸੇ ਇਹੋ ਜਿਹੀ ਸਖਸੀਅਤ ਨਾਲ ਮੁਲਾਕਤਾ ਕਰਦੇ ਹੋਂ ਸਕਰੀਨ ਤੇ ਨੰਬਰ ਤਾਂ ਲਾਇਆ ਕਰੋ ਮੈਂ ਕੁਮੈਂਟ ਪੜੇ ਨੇ ਲੋਕ ਨੰਬਰ ਦੀ ਮੰਗ ਕਰ ਰਹੇ ਨੇ ਬਾਈ ਜਰੂਰ ਗ਼ੌਰ ਕਰਿਓ
brother , Punjabi needs guidance on mental health. thanks Gurikbal ji doing good job
PUNJAB NEEDS FREEDOM KHALISTAN SARIA BIMARIA DA HULL KHALISTAN REFRENDUM VOTING BALLOT IS STRONGER THAN THE BULLET
Wmk☝🏻🙏
Very good information regarding positive thinking.
Stay blessed mera veer 🙌❤
Very cool information ji. God bless you veerji
Nice interview ji 🙏
Sat sri Akal ji 🙏
God bless bai🙏🙏
Sach e Sach a vdhia jankari a poori sahi a
well done veer je
Very very nice ji god bless you
Bohat vadiaa veer jiii
Bhut wadiya jankari sarr jarror karo sarr karde chupi sahib da path suno ja tusi Karo bhut hi wadiya lagda natur nal judo apne ap bussy rakho exersise v karo .
Great interview
ਗੁਰੂ ਇਕਬਾਲ ਸਿੰਘ ਮਹਾਨ ਵਿਦਵਾਨ
Bhout vdiea veer🙏🏻
Very good information
Kmaaaaal a bai
Great job
V nice
Bilkul punjabi vich app hove g
Jiyonde wasde raho veer ji
Tonny Robbins and his wife Both are very motivational speakers👍and The Secret book by Rhonda Byrne is very powerful book..law of attraction vare bohat detail nal dsea gyea os book ch...and subconscious mind never accept no or negative sentences...he always listen positive things..so always talk positive about yourself and otherselves.
Wrong
@@Aman-cc9pe ki wrong?
Good information, we should share for the betterment of mental health !
Bhaut vadia
ਬਹੁਤ ਵਧੀਆ ਬੇਟਾ
ਵੀਰ ਜੀ ਮੇਰੇ ਬੱਚੇ uk ਵਿਚ ਹਨ ੳਹਨਾ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਪਰ ਤੁਸੀਂ ਇਕ ਵਾਰ ਗੱਲ ਵੀਰ ਕੀਤੀ ਦੁਬਾਰਾ ਗੱਲ ਨਹੀਂ ਕੀਤੀ ੳਹ ਦੁਬਾਰਾ ਗੱਲ ਕਰਨ ਆ ਚੁਹਦਦੇ ਹਨ ੳਹਨਾ ਵਿਚ ਅਡਰਸਟੈਡ ਘਟਹੈ
ਸਟੂਡੈਂਟਸ ❤ ਜੋਸ਼।ਚੈਨਲ ਦੇਖਣ। ਇਕ ਬੰਦੇ ਨੇ ਦੱਸਿਆ ਕਿ ਨੌਕਰੀ ਕਰਕੇ ਕੋਈ ਅਮੀਰ ਨਹੀ।ਹੋਇਆ। ਬਿਜਨਸ ਕਰਕੇ ਅਮੀਰ ਹੁੰਦਾ।ਹੈ।ਅੱਜ ਬਿਜਨਸਮੈਨ ਹੀ ਅਮੀਰ ਨੇ ।ਨੌਕਰੀ ਵਾਲੇ ਨਹੀ।
main insta ty roj tip sun di aa bhut possitive thinking a
Very good topic
Sat Nam waheguru ji
ਬਾਈ ਰਤਨ 🙏🙏🙏
Very nice work ji ❤❤🙏🙏
Very nice person
Thanks
great session🎉🎉
Very nice 👌,
Very nice ji
Good veer ji
👍👍👍👍very cool
Very good
GOOd job veerji God bless u
very good
ਚੰਗਾ ਉਪਰਾਲਾ
Very nice bro