ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ
Вставка
- Опубліковано 14 лют 2024
- ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ| EP. 77 | Simranjot Singh Makkar | SMTV |
#santmaskeenji #santmaskeensinghjikatha #smtv #simranjotsinghmakkar #katha #punjab #sikhi #sikhism #sikhcommunity #khalsa #khalsapanth
ਸਾਰਿਆਂ ਨੂੰ ਮਹਾਂ ਗਿਆਨੀ ਸੰਤ ਮਸਕੀਨ ਜੀ ਨੂੰ ਇੱਕ ਵਾਰੀ ਜਰੂਰ ਸੁਣਨਾ ਚਾਹੀਦਾ ਹੈ
Absolutely True💯
hnji
SIKHI DA BHAGWAKARN EHNE H KITA
@@ashokkumar-se5sl ਬਾਈ ਆਪਾਂ ਤਾਂ ਸੰਤ ਜੀ ਨੂੰ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ
Waheguru waheguru ji 🙏🙏
ਮਸਕੀਨ ਸਾਹਿਬ ਜੀ ਇੱਕ ਦੇਵਤਾ ਰੂਹ ਸੀ ਜਿਹਨਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਘਾਟਾਂ ਪਿਆ
Absolutely True💯
@@sameerhinduja13😭😭😭😭😭😭😭😭😭😭😭😭😭😭😭😭😭😭😭😭😭 3:😭😭😭😭😭😭😭😭 😭😭😭😭 3:18 😭😭 3:15 😭😭😭😭😭😭😭😭
❤😊@@sameerhinduja13
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@@BabbuPare😂😂 Jaldi Bata De
ਮੱਕੜ ਸਾਹਿਬ ਇਹ ਗੱਲਾਂ ਤਰਕ ਨਾਲ ਸਮਝ ਨਹੀਂ ਆਉਣੀਆਂ।ਕਹਿਣ ਕਥਨ ਤੋਂ ਬਾਹਰ ਐ।ਜਿਹੜੇ ਇਸ ਮਾਰਗ ਤੇ ਚਲਦੇ ਹਨ ਉਹ ਹੀ ਸਮਝ ਸਕਦੇ ਐ।
Absolutely True💯
Right ❤
ਮੈ ਨਾਸਤਿਕ ਬਣ ਗਿਆ ਸੀ ਪਰ ਜਦੋ ਮਸਕੀਨ ਜੀ ਦੀ ਕਥਾ ਜਦੋ ਮੈ ਸੁਣਨੀ ਸੁਰੂ ਕੀਤੀ ਉਦੋ ਤੋ ਫੇਰ ਆਸਤਿਕ ਬਣਿਆ ਸੀ🙏
ਜਦੋਂ ਤਕ ਇਨਸਾਨ ਸੱਚ ਦੇ ਰਾਹ ਤੇ ਚੱਲ ਰਿਹਾ ਹੈ ਉਹ ਨਾਸਤਿਕ ਨਹੀਂ
ਸੱਚਾ ਆਸਤਿਕ ਬਣਨ ਤੋਹ ਪਹਿਲਾ ਸੱਚਾ ਨਾਸਤਿਕ ਹੋਣਾ ਬਹੁਤ ਜਰੂਰੀ ਆ. ਓਸ਼ੋ
ਮੇਰੇ ਕਰਮ ਬੁਹਤ ਚੰਗੇ ਨੇ, ਜੌ ਮੇਰਾ ਜਨਮ ਸੰਤ ਮਸਕੀਨ ਜੀ ਦੇ ਹੂੰਦੇ ਹੋਏ ਹੋਏਆ।
ਸਿਮਰਨਜੋਤ ਜੀ ਜੋ ਪੂਰਨ ਸੰਤ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਮੌਤ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਨਾਨਕਸਰ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਦੋ ਦਿਨ ਪਹਿਲਾਂ ਹੀ ਸਿੰਘਾਂ ਨੂੰ ਹਰੀਕੇ ਪੱਤਣ ਦਰਿਆ ਦਾ ਪਾਣੀ ਕਿੱਥੇ ਜ਼ਿਆਦਾ ਡੂੰਘਾ ਹੈ ਪਤਾ ਕਰਨ ਲਈ ਭੇਜਿਆ ਸੀ ਜਿੱਥੇ ਉਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਧੰਨਵਾਦ ਜੀ
ਮਸਕੀਨ ਸਾਹਿਬ ਜੀ ਇਸ ਸਦੀ ਦੇ ਮਹਾਨ ਕਥਾਵਾਚਕ ਇਸ ਸਦੀ ਚ ਉਨਾਂ ਵਰਗਾ ਕੋਈ ਨਹੀਂ ਹੋ ਸਕਦਾ 🙏🙏🙏🙏🙏
ਭਾਈ ਪਿੰਦਰਪਾਲ ਸਿੰਘ ਜੀ ਇਸ ਸਦੀ ਦੀ ਮਹਾਨ ਸਖਸ਼ੀਅਤ ਨੇ।
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@@pardeepkaur6759 ਪਿੰਦਰਪਾਲ ਸਿੰਘ ਜੀ ਕਥਾ ਵਾਚਕ ਬਹੁਤ ਵਧੀਆ ਮਹਾਨ ਸਦੀ ਦੇ ਅਗਲੀ ਸਦੀ ਦੇ ਵੀ ਰਹਿਣ ਸਰ 🙏🙏
ਮਸਕੀਨਜੀ ਤੋਂ ਪ੍ਰੇਰਿਤ ਹੋ ਕੇ ਮੈਂ ਯੂਟਿਊਬ 'ਤੇ ਮਸਕੀਨਜੀ ਕਥਾ ਲੜੀ ਸ਼ੁਰੂ ਕੀਤੀ ਹੈ youtube.com/@puneetpalsinghbhogal5168?si=X-qIK1u8MI1MlKC0
@@pardeepkaur6759ji absolutely wrong.maskin ji milleon years ahead❤
ਮੱਕੜ ਬਾਈ ਸੰਤ ਮਸਕੀਨ ਸਿੰਘ ਜੀ ਪਹੁੰਚੇ ਹੋਏ ਸਨ , ਕਮਾਈ ਵਾਲੇ ਸੱਚੇ ਸੁੱਚੇ ਸਿੱਖ ਸਨ,
❤😊 ਮਸਕੀਨ ਜੀ ਕਥਾ ਸੁਣਨ ਦਾ ਬਹੁਤ ਅਨੰਦ ਆਉਂਦਾ ਜੀ
❤
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
Refreendam nal khus nhi honna 😅
Waheguru ji
ਦਾਸ ਹਰਿੰਦਰਪਾਲ ਸਿੰਘ ਕਾਨਪੁਰ ਦੇ ਗ੍ਰਿਹ ਵਿਖੇ ਮਹਾਂਪੁਰਖ ਬ੍ਰਹਮਗਿਆਨੀ ਸ੍ਰੀਮਾਨ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਸੱਚਖੰਡ ਗਮਨ(੧੮.੦੨.੨੦੦੫)ਤੋਂ ੫ਦਿਨ ਪਹਿਲੇ੧੩.੦੨.੨੦੦੫) ਨੂੰ ਗੁਰਦੁਆਰਾ ਅਕਾਲੀ ਧਰਮਸ਼ਾਲਾ ਕਾਨਪੁਰ ਵਿਖੇ ਕਥਾ ਸਮਾਪਤ ਕਰਨ ਤੋ ਬਾਦ ਦਾਸ ਦੀ ਬੇਨਤੀ ਤੇ ਦਾਸ ਦੇ ਗ੍ਰਹਿ ਵਿਖੇ ਆਪਣੀ ਸੰਗਤ ਸਮੇਤ ਦਰਸ਼ਨ ਦੇਕੇ ਨਿਹਾਲ ਕੀਤਾ,ਵਾਹਿਗੁਰੂ ਜੀ ਉਸ ਵੇਲੇ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਹਸਤਲਿਖਤ ਲਿਖਣ ਦੀ ਸੇਵਾ ਲੈ ਰਹੇ ਸਨ,ਉਸ ਦਿਨ ਅੰਗ ਨੰਬਰ ੬੨੧(ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ....)ਦੇ ਪੂਰੇ ਸ਼ਬਦ ਦੀ ਲਿਖਤ ਹੋ ਚੁਕੀ ਸੀ,ਦਾਸ ਨੇ ਉਸ ਅੰਗ ਦੇ ਦਰਸ਼ਨ ਮਸਕੀਨ ਜੀ ਨੂੰ ਕਰਵਾਏ ਅਤੇ ਬੇਨਤੀ ਕੀਤੀ * ਮਹਾਰਾਜ ਜੀ ਆਪਜੀ ਸੰਗਤ ਸਮੇਤ ਅਰਦਾਸ ਕਰਨ ਦੀ ਕਿਰਪਾਲਤਾ ਕਰੋ ਜੀ ਕਿ ਇਹ ਮਹਾਨ ਸੇਵਾ ਵਾਹਿਗੁਰੂ ਜੀ ਦਾਸ ਕੋਲੋਂ ਦਾਸ ਦੇ ਅੰਤਮ ਸੁਆਸਾਂ ਤਕ ਲੈਂਦੇ ਰਹਿਣ* ਦਾਸ ਦੀ ਬੇਨਤੀ ਪਰਵਾਨ ਕਰ ਕੇ ਮਸਕੀਨ ਜੀ ਨੇ ਅਰਦਾਸ ਕਾਰਵਾਈ।ਉਸ ਅਰਦਾਸ ਸਦਕਾ ਵਾਹਿਗੁਰੂ ਜੀ ਨੇ ਦਾਸ ਤੇ ਤਰਸ ਕਰਕੇ ਹੁਣ ਤਕ ੬ ਸ੍ਵਰੂਪਾਂ ਦੀ ਹਸਤਲਿਖਤ ਸੇਵਾ ਲਈ ਜੋ ਸਤਿਗੁਰਾਂ ਦੇ ਤਖਤ ਸਾਹਿਬਾਨਾਂ ਤੇ ਬਿਰਾਜਮਾਨ ਹਨ ਅਤੇ ਅਗਲੀ ੭ਵੀਂ ਸੇਵਾ ਗੁਰੂ ਸਾਹਿਬ ਦਾਸ ਕੋਲੋਂ ਲੈਰ ਹੇ ਹਨ ਜੀ।
ਵਾਹਿਗੁਰੂ
Waah Bahot Vadiyaa…! Maskeen Ji Dey Bol dill Takk Jande Ne!
ਉੱਮਰ ਵੀ ਵੰਡ ਲੈਂਦੇ ਹਨ ਸੰਤ। ਸ਼ਰੀਰ ਮਰਜ਼ੀ ਨਾਲ ਵੀ ਤਿਆਗ ਲੈਂਦੇ ਹਨ ਕਿੰਤੂ ਪ੍ਰੰਤੂ ਨਾਂ ਕਰੋ ਜੀ।
Tuhada number ki waheguru ji mai koi gal karni
🙏🙏🙏🙏🙏🙏
ਪੂਰਨ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏🙏
ਜੋ ਨਾਮ ਜਪ ਕੇ ਅਕਾਲ ਪੁਰਖ ਨੂੰ ਪਾ ਲੈਂਦੇ ਨੇ ਓਹਨਾਂ ਨੂੰ ਰੱਬ ਲੱਖਾਂ ਸ਼ਕਤੀਆਂ ਦਿੰਦਾ ਹੈ । Waheguru ਸਾਡੇ ਬਾਪ ਨਾਲੋ ਵੀ ਵੱਧ ਪਿਆਰ ਕਰਦਾ ਹੈ।
ਬਿਲਕੁਲ ਸਹੀ
❤ਬਹੁਤ ਪਿਆਰ ਕਰਦੇ ਅਸੀਂ ਸੰਤ ਮਸਕੀਨ ਜੀ ਨੂੰ❤
❤
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
ਮੈਂ ਬਹੁਤ ਪਸੰਦ ਕਰਦਾ ਹਾਂ ਸੰਤ ਮਸਕੀਨ ਜੀ ਨੂੰ
ਸੰਤ ਮਸਕੀਨ ਜੀ ਅੱਜ ਵੀ ਸਾਡੇ ਦਿਲਾ ਚ ਵਸਦੇ ਨੇ ਹਮੇਸ਼ਾ ਰਹਿਣਗੇ
ਭਾਈ ਸਾਬ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸਲੂਟ।
ਮੈਂ ਕੁਝ ਸਾਲਾਂ ਤੋਂ ਸੰਤ ਮਸਕੀਨ ਜੀ ਨੂੰ ਸੁਣ ਰਹੀ ਹਾਂ ਜਦੋਂ ਵੀ ਮੈਨੂੰ ਕੋਈ ਮੁਸ਼ਕਲ ਹੁੰਦੀ ਹੈ ਤੇ ਮੈਨੂੰ ਮੇਰੀ ਮੁਸ਼ਕਲ ਦਾ ਜਵਾਬ ਉਹਨਾਂ ਦੀ ਕਥਾ ਵਿੱਚੋਂ ਮਿਲ ਜਾਂਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਹਰ ਰੋਜ਼ ਸੁਣਦੀ ਹਾਂ ਉਹ ਅੱਜ ਵੀ ਮੇਰੇ ਮਾਰਗ ਦਰਸ਼ਕ ਨੇ ।🙏
Me ve 5 sal tu suna va maskeen ji di katha,sister ji
ਸਤ ਸ਼੍ਰੀ ਅਕਾਲ ਪੈਣ ਜੀ, ਬਿਲਕੁਲ ਤੁਸੀ ਉਹੋ ਕਿਹਾ ਜੋ ਮੈਂ ਲਿਖਣਾ ਸੀ🙏
ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਮਸਕੀਨ ਜੀ ਦੀ ਕਥਾ ਤੋਂ ਵੀ ਪ੍ਰੇਰਿਤ ਸੀ
Waheguru ji
Menu vi
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸ ਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਹ ਤੇ ਕਾਮਯਾਬ ਰਵੇ🙏😢🙏🙏🙏🙏🙏
Waheguru ji ❤
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
ਗਿਆਨੀ ਸੰਤ ਸਿੰਘ ਮਸਕੀਨ ਜੀ ਬਾਰੇ ਹੋਰ ਜਾਣਨ ਨੂੰ ਦਿਲ ਕਰਦਾ ਜੀ
Aap ji maskeen ji di book Jeevan jhalkia pado ji.
Maskeen ji ne aap apne bare dasia hai Jo Ona De sachkhand jaan to baad kitab Roop vich hajar hai
ਬ੍ਰਹਮ ਗਿਆਨੀ ਨੂੰ ਸਿਰਫ ਬ੍ਰਹਮ ਗਿਆਨੀ ਹੀ ਜਾਣਦਾ ਹੈ। (ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੇ).
ਅੱਜ ਦੇ ਸਮੇ ਚ ਭਾਈ ਪਿੰਦਰਪਾਲ ਜੀ ਵੀ ਅਣਮੁੱਲਾ ਖਜਾਨਾ ਹੈ 🙏 ਧੰਨ ਬਾਬਾ ਮਸਕੀਨ ਜੀ 🙏
Sahi kiha ji
ji
Yes 100%shai
50%
❤❤ਸਿਮਰਨਜੋਤ ਦਿਲ ਖੁਸ ਕਰ ਦਿੱਤਾ ਸੱਚੀਂ ਬਹੁਤ ਚਿਰ ਤੋ ਦਿਲ ਕਰਦਾ ਸੀ ਕਿ ਮਸਕੀਨ ਜੀ ਵਾਰੇ ਪਤਾ ਲੱਗੇ। ਬਹੁਤ ਗੱਲਾਂ ਉਹ ਅਪਦੇ ਵਾਰੇ ਕਦੇ ਕਦੇ ਕਥਾ ਕਰਦੇ ਦੱਸ ਦਿੰਦੇ ਸਨ ਪਰ ਫੇਰ ਵੀ ਤਮੰਨਾਂ ਸੀ ਕਿ ਕੋਈ ਮਸਕੀਨ ਜੀ ਵਾਰੇ ਗੱਲਾਂ ਕਰੇ। ਮਨ ਬਹੁਤ ਖੁਸ ਹੋਇਆ। Very good job.
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨੇ , ਵਾਕਿਆ ਹੀ ਸੰਤ ਮਸਕੀਨ ਸਿੰਘ ਜੀ ਬ੍ਹਹਮਗਿਆਨ ਦੀ ਅਵਸਥਾ ਚ ਸਨ ।
ਅਤੇ ਦੂਸਰੀ ਗੱਲ ਜੋ ਇਹਨਾਂ ਨੇ ਫਤਿਹਗੜ ਸਾਹਿਬ ਵਾਲੇ ਨਗਰ ਕੀਰਤਨ ਵਾਲੇ ਦਿੰਨ ਦੀ ਦੱਸ ਰਹੇ ਹਨ ਉਹ ਬਿਲਕੁਲ ਸੱਚ ਹੈ । ਉਹਨਾ ਸੰਤਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਗੱਤਕਾ ਖੇਡਦੇ ਹੀ ਦੁਨੀਆਂ ਤੋਂ ਰੁਕਸਤ ਹੋਣਗੇ ।
ਉਹਨਾਂ ਦਾ ਨਾਮ ਹੈ ( ਸੰਤ ਨਰੈਣ ਸਿੰਘ ਜੀ ਮੋਨੀ ~ ਤਪਾ ਦਰਾਜ ਮੁਹਾਲੀ ਵਾਲੇ ।)
ਸਿੱਖ ਕੌਮ ਦਾ ਅਨਮੋਲ ਰਤਨ ਗਿਆਨੀ ਮਸਕੀਨ ਜੀ । ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜੀ
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ 1,2,3 ਮਾਰਚ ਨੂ ਅਲਵਰ ਰਾਜਸਥਾਨ ਵੀਖੇ ਗੁਰਮਤਿ ਸਮਾਗਮ ਹੁੰਦਾ ਹੈ। ਸਰੀ ਸੰਗਤਾ ਦੇ ਚਰਨਾ ਵਿੱਚ ਬੇਨਤੀ ਹੈ ਵਧ ਤੋ ਵਧ ਪੋਚਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੋਈ ਸ਼ੱਕ ਨਹੀਂ ਜੀ। ਬ੍ਰਹਮ ਗਿਆਨੀ ਸਨ। ਗਿਆਨੀ ਸੰਤ ਸਿੰਘ ਮਸਕੀਨ ਜੀ।
ਵਾਹਿਗੁਰੂ ਜੀ ,ਅਭਿਆਸੀ ਬੰਦਾ ਸੰਤ ਮਸਕੀਨ ਜੀ ਦੀ ਕਥਾ ਸਮਝਦੇ ਹਨ ਤੇ ਲਾਭ ਵੀ ਹੁੰਦਾ।
ਵਾਹਿਗੁਰੂ ਜੀ ਸੰਤ ਮਸਕੀਨ ਜੀ ਰੱਬੀ ਰੂਹ ਸਨ ਮੇਰੀ ਵੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਬਾਬੇ ਸੀਦਾ ਵਾਲੇ ਅੰਮ੍ਰਿਤਸਰ ਨਾਮ ਜਪਣ ਨੂੰ ਬੋਲਦੇ ਸੀ ਉਹ
ਇਹੋ ਜਿਹੀਆਂ ਰੂਹਾਂ ਯੁੱਗਾਂ ਮਗਰੋਂ ਹੀ ਆਉਂਦੇ ਹਨ 🙏🏻🙏🏻🙏🏻🙏🏻🙏🏻
ਛੋਟੇ ਵੀਰ ਮੱਕੜ ਸਾਬ ਸਵਾਲ ਪੁੱਛਣ ਦੀ ਸ਼ੈਲੀ ਬਾ ਕਮਾਲ ਹੈ। ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਇੰਟਰਵਿਊ ਸੰਤ ਬਰਹਮ ਗਿਆਨੀ ਮਸਕੀਨ ਜੀ ਬਾਰੇ 👌
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
ਵਾਹਿਗੁਰੂ ਜੀ ਸੰਤ ਬਾਬਾ ਮਸਕੀਨ ਸਿੰਘ ਜੀ ਬ੍ਰਹਮ ਗਿਆਨੀ ਜੀ
ਇਹ ਬਿਲਕੁਲ ਸੱਚ ਹੈ। ਮਹਾਂ ਗਿਆਨੀ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੂੰ ਸੱਚਮੁੱਚ ਅਸਲੀ ਬ੍ਰਹਮ ਗਿਆਨ ਹੋ ਚੁੱਕਿਆ ਸੀ । ਤੁਸੀਂ ਉਹਨਾਂ ਦੀ ਕੋਈ ਵੀ ਕਥਾ ਸੁਣ ਕੇ ਦੇਖ ਲਓ ਤੁਸੀਂ ਮੰਨ ਜਾਓਗੇ ਕਿ ਉਹ ਸੱਚ ਮੁੱਚ ਰੱਬ ਨੂੰ ਮਿਲੇ ਹੋਏ ਸਨ।🙏🙏🙏
" ਬ੍ਰਹਮ ਅਗਨੀ " ਵਾਲੀ ਘਟਨਾਂ ਬਾਰੇ ਕਥਾਵਾਚਕ " ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ " ਪਾਸੋਂ ਸੁਣਿਆਂ ਸੀਂ ਉਹ ਬਾਬਾ ਜੀ ਨਿਹੰਗ ਸਿੰਘ ਸਨ ਅਤੇ ਉਨ੍ਹਾਂ ਬ੍ਰਹਮ ਅਗਨ ਨਾਲ ਆਵਦਾ ਸਰੀਰ ਤਿਆਗਿਆ ਸੀ ਤੇ ਜਦ ਉਹ ਆਪਣੇਂ ਸਰੀਰ ਦਾ ਸਸਕਾਰ ਕਰ ਰਹੇ ਸਨ ਬ੍ਰਹਮ ਅਗਨ ਨਾਲ ! ਤਾਂ ਕਿਸੇ ਮਨੁੱਖ ਨੇਂ ਗਲਤੀ ਨਾਲ ਉਨ੍ਹਾਂ ਦੀ ਇੱਕ ਲੱਤ ਨੂੰ ਛੂਹ ਲਿਆ ਸੀ ! ਜਿਸ ਕਾਰਨ ਉਨ੍ਹਾਂ ਦਾ ਸਾਰਾ ਸਰੀਰ ਬ੍ਰਹਮ ਅਗਨ ਦੀ ਭੇਂਟ ਚੜ੍ਹਗਿਆ ਸੀ ਪਰ ਉਹ ਲੱਤ ਨਹੀਂ ਸੀ ਜਲੀ ! ਫੇਰ ਉਸਦੀ ਚਿਖਾ ਬਣਾ ਕੇ ਉਸ ਲੱਤ ਦਾ ਸਸਕਾਰ ਕੀਤਾ ਗਿਆ ਸੀ ਨਗਰ ਵਾਲਿਆਂ ਵੱਲੋਂ !
ਬਾਕੀਂ ਮੱਕੜ ਸ੍ਹਾਬ ਇਹ ਅਧਿਆਤਮ ਦੇ ਮਾਰਗ ਦੇ ਕੌਤਕ ਆਮ ਮਨੁੱਖ ਦੇ ਸਮਝ ਨਹੀਂ ਪੈਂਦੇ ! ਸਾਡੀਆਂ ਅੱਖਾਂ ਤੋਂ ਪਰ੍ਹੇ ਵੀ ਬਹੁਤ ਸਾਰੀਆਂ ਦੈਵੀ ਸ਼ਕਤੀਆਂ ਮੌਜੂਦ ਹਨ !
ਜੋ ਸਿਰਫ ਅਭਿਆਸੀਆਂ ਨੂੰ ਹੀ ਦਿਖਦੀਆਂ ਨੇਂ ! ਉਸ ਸਭ ਕਾਸੇ ਨੂੰ ਦੇਖਣ ਲਈ ਮਨੁੱਖ ਦੀ ਗੁਰੂ ਪ੍ਰਤੀ ਅਥਾਹ ਸ਼ਰਧਾ ਅਤੇ ਅੰਤਾਂ ਦਾ ਭਜਨ ਬੰਦਗੀ ਭਰਿਆ ਅਭਿਆਸ ਹੋਣਾਂ ਜ਼ਰੂਰੀ ਹੈ !
ਹੁਣ ਫੇਰ ਤੁਸੀ ਏ ਕਹਿਣਾ ਚਾਹੁੰਦੇ ਓ ਕਿ ਸੰਤ ਮਸਕੀਨ ਜੀ ਚ ਕਮੀ ਸੀ
Nihang jee oh san saday kol ganj dundvara da ih kaid hai ajy vee ithay gurduara hai distri kas ganjhai
Mere daddy brahm agan ( chitti agni) bare dasde si ke apna deh saskar khud hi kar sakde kai brahm gyani eni ohna te waheguru di mehar hay
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
ਸੱਚ ਹੈ ਸੰਤ ਮਸਕੀਨ ਜੀ ਨੇ ਇਹ ਕਥਾ ਸੁਣਾਈ ਸੀ। ਹਿਮਾਲਿਆ ਤੇ ਤਪ ਕਰਨ ਵਾਲੇ ਮਹਾਤਮਾ ਲੋਕ ਧੁੰਨ ਤੋਂ ਅਗਨ ਪ੍ਰਚੰਡ ਕਰ ਕੇ ਆਪਣਾ ਸੰਸਕਾਰ ਆਪ ਹੀ ਕਰ ਲੈਂਦੇ ਹਨ।
ਮੇਰਾ ਜਨਮ ਹਿੰਦੂ ਧਰਮ ਵਿੱਚ ਹੋਇਆ ਪਰ ਮਸਕੀਨ ਜੀ ਦੀ ਕਥਾ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ
ਮਸਕੀਨ ਜੀ ਵਰਗਾ ਸੰਤ ਹੁਣ ਤੱਕ ਨਹੀਂ ਮਿਲਿਆ ਮੈਨੂੰ
ਪਰ ਮੈਂ ਉਹਨਾਂ ਦੀਆ ਕਥਾਵਾਂ ਸੁਣਕੇ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ
ਕਾਸ ਮਸਕੀਨ ਜੀ ਮੈਂ ਮਿਲ ਪਾਉਂਦਾ
ਪਰਮਾਤਮਾ ਦਾ ਪ੍ਰੇਮ ਦਾ ਰਸਤਾ ਧਰਮਾਂ ਤੋਂ ਉਪਰ ਦੀ ਅਵਸਥਾ ਹੈ,,,,
ਹਰ ਸੰਕਾ ਦਾ ਜਵਾਬ ਸੰਤ ਮਸਕੀਨ ਸਿੰਘ ਜੀ ਦੀ ਕਥਾ
100000% sach kiha ji
Koi shq ni ji
ਸੰਤ ਮਸਕੀਨ ਜੀ ਵਰਗਾ ਕੋਈ ਨਹੀ ਹੋ ਸਕਦਾ
ਸੰਤ ਮਸਕੀਨ ਜੀ ਇੱਕ ਅੱਦੁਤੀ ਸਖਸ਼ੀਅਤ ਰੰਗੀ ਰੂਹ ਮਹਾਨ ਗਿਆਨਵਾਨ
ਗੁਰਬਾਣੀ ਮੁਤਬਿਕ ,ਸੰਤ,ਸਾਧੂ,ਮਹਾਪੁਰਖ,ਬਰਹਮਗਿਆਨੀ ਇਹ ਸਾਰੇ ਸਬਦ ਗੁਰੂ ਅਤੇ ਪਰਮਾਤਮਾ ਵਾਸਤੇ ਰਾਖਵੇਂ ਹਨ
ਸੰਤ ਮਸਕੀਨ ਜੀ ਦਸਮ ਗ੍ਰੰਥ ਦੇ ਸਮਰਥਨ ਵਿੱਚ ਸਨ ਪਰ ਏਹ ਏਹ ਸ਼ਖਸੀਅਤ ਓਸ ਗੱਲ ਤੋਂ ਇਨਕਾਰ ਕਰ ਰਹੀ ਹੈ
Sant maskeen ji ek heera se sikh kom da i Salut sant maskeen ji 🙏
ਵਾਹਿਗੁਰੂ ਜੀ🙏
ਜੋ ਨਾਮ ਜਪਦੇ ਹਨ ਉਹਨਾਂ ਨੂੰ ਜਾਣ ਦਾ ਅਹਿਸਾਸ ਹੋ ਜਾਂਦਾ ਹੈ।
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸੰਤ ਸਿੰਘ ਜੀ ਮਸਕੀਨ ਵਰਗਾ ਕੋਈ ਕਥਾਵਾਚਕ ਕੋਈ ਨਹੀਂ ਹੋਇਆ ਨਾ ਕਦੇ ਸ਼ਾਇਦ ਕੋਈ ਆਵੇ🙏🏻
ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਬਹੁਤ ਵਾਰੀ ਲਾਈਵ ਸੁਣੀ, ਉਨਾਂ ਵਰਗੀ ਕਥਾ ਕੋਈ ਨਹੀਂ ਕਰ ਸਕਿਆ । 🙏🙏
ਮੈਂ ਬਹੁਤ ਸੁਣਿਆ ਸੰਤ ਮਸਕੀਨ ਜੀ ਨੂੰ। ਰੱਬ ਪਾ ਚੁੱਕੇ ਸੀ ਸੰਤ ਜੀ।
ਮੱਕੜ ਸਾਬ ਬਹੁਤ ਵਧੀਆ ਧਾਰਮਿਕ ਜਾਣਕਾਰੀ
ਧਨ,ਮਸਕੀਨ ਜੀ, ਮੇਰਾ, ਗੂਰੂ, ਜੀ,ਨਾਲ, ਮਨ ਲਾ,ਦਿੱਤਾ
ਜਿਨੀ ਖੁੱਲ ਕੇ ਗੱਲ ਹੋਣੀ ਚਾਹੀਦੀ ਸੀ ਉਨੀ ਹੋਈ ਨੀ. ਮੱਕੜ ਭਾ ਜੀ ਜੋ ਲੱਭਣਾ ਚਾਹੁੰਦੇ ਸੀ ਉਹ ਨਹੀਂ ਲੱਭਿਆ ਲੱਗਦਾ. ਮਸਕੀਨ ਜੀ ਦਾ ਜੀਵਨ ਬਹੁਤ ਮਹਾਨ ਸੀ ਉਹਨਾਂ ਬਾਰੇ ਤਾਂ ਗੱਲਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸਨ
Maskeen ji di book Jeevan jhalkia pado. Bahut kuch Ona baare milega
ਯੇ ਕਿਸੇ ਦੇ ਦਿਲ ਵਿਚ ਕੋਈ ਬਹੈਮ ਹੋਵੇ ਉ ਮਸਕੀਨ ਜੀ ਦੀ ਕਥਾ ਸੁਣ ਲਵੋ ਸਭ ਕੁਝ ਸਾਫ ਹੋ ਜਾਂਦਾ
Gyaan Da Saagaar Maskeen Sahib Ji 🙏❤️👣🌹🌷
ਜਦੋਂ ਮਸਕੀਨ ਜੀ ਦਾ ਸ਼ਰੀਰ ਔਟਵਾ ਤੋਂ ਭਾਰਤ ਵਾਪਸ ਜਾਣਾ ਸੀ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ 😢
ਸੰਤ ਮਸਕੀਨ ਜੀ ❤
❤
ਮੱਕੜ ਸਾਹਿਬ ਸ ਸ ਅਕਾਲ ਬਹੁਤ ਚੰਗਾ ਲਗਾ ਤੁਸੀ ਮਸਕੀਨ ਜੀ ਬਾਰੇ ਜਾਣਕਾਰੀ ਸਰਵਣ ਕਰਵਾ ਰਹੇ ਹੋ ਉਹਨਾਂ ਦੇ ਨੇੜਲੇ ਸੰਗੀ ਸੇਵਕ ਤੋ ਧੰਨਵਾਦ
ਪੰਥ ਰਤਨ 💎🙏🏻 Waheguru 👏🏻
ਸਭ ਕੁੱਝ ਸੰਭਵ ਹੈ, ਮੌਤ ਦਾ ਪਤਾ ਲੱਗ ਜਾਂਦਾ ਹੈ, ਜੋ ਮਿਲੇ ਹੋਏ ਹਨ।
ਬ੍ਰਹਮਗਿਆਨੀ ਓਹ ਹੁੰਦਾ ਜਿਸਨੂੰ ਪ੍ਰਮਾਤਮਾ ਦਾ ਅਨੁਭਵ ਹੋਵੇ ਅੰਗਰੇਜੀ ਚ enlightened ਕਿਹਾ ਜਾਂਦੈ
Sant Giani Sant Singh Maskeen Ji 🙏🙏🙏
ਮਸਕੀਨ ਜੀ ਮਹਾਨ ਕਥਾਵਾਚਕ ਸਨ
ਮੱਕੜ ਸਾਬ ਕਿਸਾਨੀ ਅਨਦੋਲਨ ਚ
ਵੀ ਜਾਓ ਰੀਪੋਟਇੰਗ ਵੀ ਕਰੋ
✋✋ ਕੀ ਸਬ ਸੇਹਮਤ ਨੇ ।
ਸਹੀ ਕਿਹਾਂ ਹੈ ਵਿਰੇ, ਬੀਜੇਪੀ ਦਾ ਲੀਡਰ ਗੂੰਡਾ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ 😢😢😢😢
ਧੰਨ ਧੰਨ ਸੰਤ ਮਸ਼ਕੀਨ ਜੀ🙏🙏
ਸੰਤ ਮਸਕੀਨ ਜੀ ਵੀ ਬਹੁਤ ਵਧੀਆ ਕਥਾ ਕਰਦੇ ਹਨ ਮੈਂ ਉਨ੍ਹਾਂ ਤੋਂ ਵੀ ਬਹੁਤ ਪਰਭਾਵਿਤ ਹੋਈ ਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤🙏🙏🙏ਅਜਿਹੇ ਬੰਦੇ ਹਮੇਸ਼ਾ ਹਿਰਦੇ ਵਿੱਚ ਵਸਦੇ ਹਨ। 🙏❣️
ਧੰਨ ਧੰਨ ਧੰਨ ਸ਼੍ਰੀ ਮਾਨ ਸੰਤ ਸਿੰਘ ਮਸਕੀਨ ਜੀ 🌹🙏🏻🌹🙏🏻🌹🙏🏻🌹🙏🏻🌹🙏🏻
ਸੰਤ ਮਸਕੀਨ ਜੀ ਬਹੁਤ ਵੱਡੇ ਗਿਆਨੀ ਸੀ ਬਹੁਤ ਗਿਆਨ ਸੀ ਮੇ ਬਹੁਤ ਸੁਣਦਾ ਏਨਾ ਨੂੰ ❤❤
ਮੱਕੜ ਜੀ ਮੈਂ ਰੁਲਦੂ ਸਿੰਘ ਵਾਲੇ ਕਿਸੇ ਕਿਸਾਨ ਦੀ ਕੁਰਕੀ ਰੋਕਣ ਲਈ ਯੂਨੀਅਨ ਦੇ ਧਰਨੇ ਤੇ ਗਿਆ ਸੀ ਛੇ ਕੀ ਮਹੀਨੇ ਪਹਿਲਾਂ, ਇਸੇ ਤਰ੍ਹਾਂ ਇੱਕ ਸਿਆਣੇ ਬੰਦੇ ਨਾਲ਼ ਗੱਲ ਚੱਲ ਪਈ ਉਹ ਮੂਲੋਵਾਲ ਪਿੰਡ ਦਾ ਐਂ,ਜੋ ਧਾਦਰੇ ਪਿੰਡ ਵਿਆਹਾਂ ਸੀ ਸਾਇਦ 1985/87 ਦੀ ਗੱਲ ਹੈ। ਉਸਦੀ ਘਰਵਾਲੀ ਦਾਜ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲਿਆਈ ਸੀ, 2005 ਵਿੱਚ ਅਕਾਲ ਚਲਾਣਾ ਕਰਨ ਤੋਂ ਦਸ ਦਿਨ ਪਹਿਲਾਂ ਦੱਸ ਕੇ ਉਸੇ ਦੱਸੇ ਸਮੇਂ ਤੇ ਚਲੀ ਗਈ, ਉਸ ਬੰਦੇ ਨੇ ਡਰਕੇ ਅਪਣੇ ਸਾਲੇ ਨੂੰ ਉਸਦੇ ਗੁਆਂਢੀਆਂ ਦੇ ਲੈਂਡ ਲਾਈਨ ਫੋਨ ਤੋਂ ਸਨੇਹੇ ਤੇ ਬੁਲਾਇਆ ਜਿੰਨਾ ਦੇਖਦੇ ਦੇਖਦੇ ਚੰਗੀ ਭਲੀ ਕੁਰਸੀ ਤੇ ਬੈਠ ਕੇ ਸਦਾ ਦੀ ਨੀਂਦ ਸੌਂ ਗਈ, ਸਾਰੇ ਚਸ਼ਮਦੀਦ ਗਵਾਹ ਜਿੳਉਦੇ ਜਾਗਦੇ ਹਨ।
Mere Daada g ne v 6 mnth pehla ds ditta c k es din ona ne swas shd jaane aa, eh gllan schia e hundia aa
Waheguru g mehr krn sbna te apne ghro nam dan dia bkhshiha sbna di jholi ch paun 🤲🙏🏻🙏🏻
ਮੱਕੜ ਜੀ ਇਹ ਗੱਲ ਠੀਕ ਹੈ ਪਤਾ ਲਗ ਜਾਂਦਾ ਹੈ
ਸਾਡੇ ਨੇੜੇ ਪਿੰਡ ਹੈ ਉਥੇ ਇਕ ਬੀਬੀ ਨੇ ਸਾਰੇ ਪਰਿਵਾਰ ਨੂੰ ਵੀ ਇਕੱਠਾ ਕਰਕੇ ਫਿਰ ਸਵਾਸ ਤਿਆਗੇ ਸੀ
ਗੁਰਜੀਤ ਜੀ ਸਹੀ ਦਸ ਰਹੇ ਹਨ ਦਾਸ ਵੀ ਮਸਕੀਨ ਜੀ ਦੀਆਂ ਕਥਾਵਾਂ ਸੁਣਦਾ ਰਹਿੰਦਾ ਹਾਂ ਦਿਲ ਤੋ ਕਥਾ ਕਰਦੇ ਸੀ ਅਲੌਕਿਕ ਗਲਾਂ ਉਹਨਾਂ ਤੋ ਮੈ ਸੁਣੀਆਂ ਹਨ ਨਿਮਰਤਾ ਵਿਗਿਆਨ ਤੇ ਗਿਆਨ ਦੇ ਜਾਣਕਾਰ ਤੁਲਣਾ ਕਾਰਣ ਹੋਰ ਬਹੁਤ ਕੁਝ ਜਾਪਦੇ ਸਨ
ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਮਹਾਰਾਜ ਗਿਆਨ ਦਾ ਸਾਗਰ ਹੀ ਸਨ।।
ਸੰਤ ਮਸਕੀਨ ਜੀ ਦੀ ਕਥੇ ਨੇ ਹੀ ਮੇਰੇ ਨਸੇ ਛਡਾ ਵਾ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ ਦਿੱਤੀ
ਧੰੰਨਵਾਦ ਜੀ
ਸੰਤ ਮਸਕੀਨ ਜੀ ਇਕ ਸੱਚੇ ਸੰਤ ਸੀ ❤❤
Oh sache sant te bht hi pavittat te nek rooh san..SANT MASKEEN JI DI EK GAL BHT HI NOTE KRN VALI HAE ,,K OH HREK DHARAM BARE POORA GYAAN RAKKHDE C ,OHNA NU HR EK EK PEER FAQEER GURU BHAGWAAN DE JIVAN BARE GYAAN C TE OH AKSAT HI SHIVJI BARE V BHT SOHNI KATHA KREA KRDE C..
PAR SAB TON VADDI GAL US MAHAAN ROOH NE AJJ TAK KDE VI KISE V DUJE DHARAM DE KISE VI DEVI DEVTE KHILAAF VI KOI JHUTH JA KOI GALAT GAL NHI C BOLI...HAAN JIVEN GURBANI CH KISE DEVI DEVTE DA NAAM DARJ HOU ,TE HO SKDA UNJ NAAM UCHARAN NAL EK MERE JEHE AAM SADHARAN MNUKH NU EH LAGGA HOVE KE MASKEEN JI NE TAAN FLAANE SANT,PEER JA DEVI DEVTE DA DA NAAM ADAB NAL NHI UCHAREA!! PR ASLIYAT KUJH HOR HI HUNDI C.. K OH BRAHMGYANI MAHAPURAKH SI GE TE OHNA DI BHAASHA VI kyi vari aam mnukh di soch ton kite door hundi c.. ajjkal de kyi kathavachak taan bas ek duje te chikkad suttan nu ja kpi quiz bnaun nu kahle rehnde aa.. k ji tu menu flaani cheez da jwaab sabootan smet de,tu tarak te behas krke dekh lae k GURU SAHIB taan eda c oda c!!
Ajjkal te ji jmana e dhadhriyan wale vrge patit ,jealous te gurmat ton kohaan dur te sirf kise orchestra di dancer vangu surkhi bindi laa k ,rang birange shoes,sexy pajamiyan te nal tik tok bnaun vale nakli babeyan da aa gya...
Eh NEW GENERATION MASAND GURUAN TE GURU GHARAN TON KOHAAN DUR HI RAKHNE CHAHIDE NE,,CHAHE ODE LYI SHAMSHIR KYU NA CHAKKNI PVE...
@@SimranjitSinghWarraich-kp5be ਸਹੀ ਕਿਹਾ ਵੀਰ ਤੂੰ , ਸੰਤ ਮਸਕੀਨ ਜੀ ਵਾਕਿਆ ਹੀ ਰੱਬੀ ਰੂਹ ਸੀ। ਓਹਨਾ ਤੋ ਇਲਾਵਾ ਕਾਫੀ ਕਥਾ ਵਾਚਕਾਂ ਦੇ ਪ੍ਰਵਚਨ ਸੁਣੇ ਓਹਨਾ ਵਿੱਚ ਕਿਤੇ ਨਾ ਕਿਤੇ ਕੱਟੜਤਾ , ਲਾਲਚੀ ਪੁਣਾ , ਦੂਜੇ ਨੂੰ ਨੀਵਾਂ ਦਸਣਾ ,ਆਪ ਨੂੰ ਮਹਾਨ ਬਸ ਇਹੀ ਸਭ ਕਰਦੇ ਨੇ ,
ਮਸਕੀਨ ਜੀ ਤੋ ਇਲਾਵਾ ਕਿਸੀ ਦੇ ਸਤਸੰਗ ਨੇ ਦਿਲ ਦੀ ਗਹਿਰਾਈ ਤੇ ਅਸਰ ਨੀ ਕੀਤਾ , ਅੱਜ ਵੀ ਮੈ ਮਸਕੀਨ ਜੀ ਨੂੰ ਸੁਣਦਾ ਹੈ ।
ਬਾਕੀ ਅੱਜ ਕਲ ਦੇ ਪਰਚਾਰਕ ਸਿਰਫ ਮੂਰਖ ਬਣਾਉਣੇ ਤੇ ਲੱਗੇ ਹੋਏ ਐ ਅਪਣਾ ਘਰ ਬਾਰ ਚਲਾਣੇ ਦੀ ਖਾਤਿਰ।
ਧੰਨ ਧੰਨ ਸੰਤ ਬਾਬਾ ਮਸਕੀਨ ਸਿੰਘ ਜੀ ਕਥਾ ਵਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਧੰਨ ਸੀ ਸੰਤ ਸਿੰਘ ਮਸਕੀਨ ਜੀ ਗਿਆਨ ਦੇ ਸਾਗਰ🙏
ਪੂਰਨ ਸੰਤ ਮਸਕੀਨ ਜੀ, ਮੇਰੇ ਦਿਲ ਵਿਚ ਵੱਸਦੇ ਨੇ, ਮੈ ਹਰ ਰਾਤ ਉਹਨਾਂ ਦੀ ਕਥਾ ਸੁਣਦਾ ਹਾ, ਪੂਰਨ ਸੰਤ ਨੂੰ ਜਾਣ ਤੋਂ ਪਹਿਲਾਂ ਅਭਿਆਸ ਹੋ ਜਾਂਦਾ ਹੈ, ਏਹ ਮੈ ਉਹਨਾਂ ਦਿਆ ਕਥਾਵਾਂ ਬਾਰੇ ਵੀ ਸੁਣਿਆ ਹੈ,
ਸਾਨੂੰ ਮਾਣ ਹੈ ਸਿੱਖ ਕੌਮ ਨੂੰ ਮਸਕੀਨ ਜੀਊ ਤੇ
ਮਸਕੀਨ ਜੀ ਪਿਛਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ, ਅਸੀਂ ਸਭ ਤੋਂ ਪਹਿਲਾਂ ਤੋਂ ਹੀ ਜਾਣਦੇ ਸਾਂ।
ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਆਖਰੀ ਸਮੇਂ ਤੋ ਇਲਾਵਾ ਓਨਾਂ ਦੇ ਪਹਿਲਾਂ ਦੇ ਜੀਵਨ ਬਾਰੇ ਵੀ ਜਾਣਨ ਦੀ ਬਹੁਤ ਉਤਸੁਕਤਾ ਹੈ .... ਵੀਰ ਐਵੇਂ ਦੀ ਹੀ ਇਕ ਹੋਰ ਵੀਡੀਓ ਦੀ ਤੁਹਾਡੇ ਕੋਲੋਂ ਮੰਗ ਕਰਦੇ ਹਾਂ...🙏🙏🙏
ਵਾਹਿਗੁਰੂ ਸਾਡੇ ਘਰ ਮਸਕੀਨ ਜੀ ਦੀ ਕਥਾ ਬਹੁਤ ਸੁਣਦੇ ਸੀ ਪਰ ਉਸ ਵੱਕਤ ਕਥਾ ਮੇਰੇ ਸਿਰੋਂ ਹੀ ਲੰਘ ਜਾਂਦੀ ਸੀ ਪਰ ਹੁਣ ਸੁਣਦੀ ਆ ਤੇ ਬਹੁਤ ਰਸ ਆਉਂਦਾ ਆ🙏ਮਸਕੀਨ ਜੀ ਬਿਨਾਂ ਸ਼ੱਕ ਬ੍ਰਹਮਗਿਆਨੀ ਸੀ
Wahguru ji
Dhan Sant Singh maskeen ji POORAN SANT SAN ☝🏼 ❤🥺🥺🥺 I MISS SANT JI A LOT 🥺😭💔💔
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ I 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ
ਮੱਕੜ ਸਾਹਬ, ਇਹਨਾਂ ਸਿੰਘ ਸਾਹਿਬ ਦੀਆਂ ਹੋਰ ਵੀਡੀੳ ਬਣਾਉਣ ਦੀ ਖੇਚਲ ਕਰੋ ਜਿਹਨਾਂ ਵਿੱਚ ਮਸਕੀਨ ਜੀ ਬਾਰੇ ਹੋਰ ਜਾਣਕਾਰੀ ਹੋਵੇ। 🙏🏻
ਵਾਹਿਗੁਰੂ ਜੀ,ਮਸਕੀਨ ਜੀ ਮੇਰੇ ਸੁਪਨੇ ਵਿਚ ਆਏ ਸੀ ਅੱਜ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏
Bhaut bhuat dhanwaad SMTV da for this interview 🙏🏻waheguru
ਮਸਕੀਨਜੀਦੀਅਆਕਿਅਆਬਾਤਾ.ਮਕੜਸਾਹਿਬਜਿਨਾਨੇਕਦੇਸੰਤਹੋਣਦਦਾਦਾਅਵਾਨਹੀਕੀਤਾਹੁਣਤਾਜਣਾਖਣਾਸੰਤਨਾਮਨਾਲਲਾੲਈਫਿਰਦਾੳਉਨਾਦੀਕਥਾਤਾਸਚਖੰਡਦੀਅਆਰੂਹਾਸੁਣਦੀਅਆਸਨੳਹਨਾਨੂੰਕਥਾਰਬਵਲੋਹੀਅਆੳਦੀਸੀ
😢😢
ਮੈਂ ੨੦੦੨ ਚ ਮੁੰਬਈ ਰਹਿੰਦਾ ਸੀ /ਖ਼ਾਰ ਰੋਡ ਚ ਸਥਿਤ "ਅਹਿੰਸਾ ਮਾਰਗ" ਚ ਇਕ ਜੈਨ ਮੁਨੀ ਨੇ ਅਪਣੀ ਮੌਤ ਦਾ ਐਲਾਨ ਕਰ ਤਾਂ ਸੀ /ਮੈਂ ਆਪ ਉਸ ਮੁਨੀ ਨੂੰ ਦੇਹ ਛੱਡਣ ਤੂੰ ਕੁਛ ਸਮਾਂ ਪਹਿਲੇ ਦੇਖਿਆ ਸੀ /ਬਾਅਦ ਚ ਐਲਾਨੇ ਵਕ਼ਤ ਚ ਮੁਨੀ ਨੇ ਸਮਾਧੀ ਲੈ ਲਈ ਸੀ /
ਇਸ ਘਟਨਾ ਨੇ ਮੇਰੇ ਦਿਲ ਚ ਬੜਾ ਡੂੰਗਾ ਅਸਰ ਪਾਯਾ ਸੀ
ਉਨ੍ਹਾਂ ਦੀ ਆਖਰੀ ਕਥਾ ਦੇ ਅਖੀਰਲੇ ਬੋਲ ਸਨ, ਇੰਜ ਸਮਝ ਲਉ ਹੁਣ ਮੇਰੇ ਸਮੇਂ ਦੀ ਸਮਾਪਤੀ ਹੈ,ਹੁਣ ਮੇਰੀ ਕਥਨ ਸ਼ਕਤੀ ਸਮਾਪਤ,ਹੁਣ ਮੇਰੀ ਸੋਚਣ ਸ਼ਕਤੀ ਸਮਾਪਤ ਪਰੰਤੂ ਇਸ ਲਾਵਾਂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੈ, ਜਿਥੇ ਕੋਈ ਕਥਾ ਵਾਚਕ ਕਥਾ ਸਮਾਪਤ ਕਰਦਾ ਹੈ , ਉਸ ਦੀ ਕਥਨ ਸ਼ਕਤੀ, ਉਸ ਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੁੰਦੀ
😊😊😊😊😊😊
ਸੰਤ ਗਿਆਨੀ ਬਾਬਾ ਮਸਕੀਨ ਜੀ ਦੀ ਕਥਾ ਇਸ ਤਰ੍ਹਾਂ ਜਿਵੇਂ ਪਰਮਾਤਮਾ ਖੁੱਦ ਗੁਰਬਾਣੀਂ ਪੜ ਰਹੇ ਹਨ ਤੇ ਸੁਣਾ ਰਹੇ ਹੋਣ, ਵਾਹਿਗੁਰੂ ਜੀ ਆਪ ਓਨਾਂ ਕੋਲੋ ਕਥਾ ਕਰਵਾ ਰਹੇ ਹੋਣ
Boht kuj sikhea sant maskeen singh ji toh 💯❣️🙏🤗
ਬਹੁਤ ਬ੍ਰਹਮ ਗਿਆਨੀ ਸਿਖ ਧਰਮ ਵਿੱਚ ਹੋਏ ਹਨ ਜਿੰਨਾ ਨੇ ਦੱਸਿਆ ਅਪਣੀ ਮੌਤ ਵਾਰੇ ਪਹਿਲਾਂ ਹੀ
Waheguru ji, Waheguru ji, Waheguru ji ,Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji.
Mahaan insan sant maskeen Singh ji nu Kotan kot parnaam❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ॥
Love you maskeen ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.
ਵਾਹਿਗੁਰੂ ਜੀ ਵਾਹਿਗੁਰੂ ਜੀ
ਬ੍ਰਹਮ ਗਿਆਨੀ
Rabbi rooh sant Singh ji maskeen