ਪੰਜਾਬੀ ਫਿਲਮਾਂ ਦੇ ਸਭ ਤੋਂ ਪਹਿਲੇ ਹੀਰੋ ਭਾਈ ਦੇਸਾ ਜੀ / Biography of Bhai Desa first hero of Punjabi films

Поділитися
Вставка
  • Опубліковано 25 сер 2024
  • پنجابی فلموں کے پہلے ہیرو بھائی دیسا جی کی سوانح حیات
    shq-e-Punjab alias Mirza Sahiban (1935) India's First Punjabi Feature Film in Punjabi Language Produced in Greater Punjab
    Banner: Hiindmata Cinetone Co. Bombay
    Date of Release: 29 March 1935 at Niranjan Talkies Lahore
    1935 : ਇਸ਼ਕ-ਏ-ਪੰਜਾਬ ਉਰਫ਼ ਮਿਰਜ਼ਾ-ਸਾਹਿਬਾਂ

КОМЕНТАРІ • 46

  • @pritpalsingh2789
    @pritpalsingh2789 Рік тому +8

    ਬਹੁਤ ਵਧੀਆ ਜੀ
    ਤੁਸੀਂ ਐਨੇ ਪੁਰਾਣੇ ਰਿਕਾਰਡ ਕਿੱਥੋਂ ਲੱਭਦੇ ਹੋਂ

  • @lalharbans838
    @lalharbans838 Рік тому +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ
    ਬਹੁਤ ਵਧੀਆ ਜੀ
    ਰੂਹਾਂ ਨੂੰ ਛੂਹ ਜਾਣ ਵਾਲੀਆਂ ਬਾਣੀਆਂ ਗੀਤ
    ਮਨ ਨੂੰ ਸਕੂਨ ਮਿਲਦਾ ਹੈ ਪੁਰਾਣੇ ਗੀਤ ਸੁਣਕੇ

  • @entertaintheworld6602
    @entertaintheworld6602 Місяць тому

    THANKS, Desi Record, for making this biography. Bhai Desa was my grandfather. I am from Bhai Desa sons Afzal Hussain and his elder son Munawar Hussain. My mother father was Bhai chela . So i am very proud to be blood of these legends. We are situated in Lahore.
    @DesiRecords once again thanks.

  • @daljeetsingh7552
    @daljeetsingh7552 Рік тому +6

    ਬਹੁਤ ਵਧੀਅਾ ਜਾਣਕਾਰੀ।

  • @sukhvindersingh2519
    @sukhvindersingh2519 Рік тому +4

    ਵਾਹ

  • @KuldeepSingh-cx2iq
    @KuldeepSingh-cx2iq Рік тому +2

    ਬਹੁਤ ਵਧੀਆ ਉਪਰਾਲਾ ਹੈ ਵੀਰੇ ਸਾਡੀ ਉਮਰ ਤਕਰੀਬਨ ਸੱਤਰ ਸਾਲਾਂ ਨੂੰ ਪਹੁੰਚ ਗਏ ਹਾਂ ਗਾਣੇ ਵਜਾਣੇ ਬਹੁਤ ਸੁਣੇਂ ਪਰ ਇੱਕ ਵੱਢੀ ਸ਼ੱਕਸ਼ੀਅਤ ਬਾਰੇ ਜਾਨਕਾਰੀ ਨਹੀ ਸੀ ਸੁਣੀ ਬਹੁਤ ਚੰਗਾ ਲਗਿਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਜੀ ਨੂੰ ਤੇ ਸਰੋਤਿਆ ਨੂੰ ਚੜਦੀ ਕਲਾ ਵਿੱਚ ਰੱਖਣ ਤੇ ਹੋਰ ਰੋਚਕ ਜਾਨਕਾਰੀ ਸੁਣਨ ਨੂੰ ਮਿਲੇ ਜੀ❤❤❤❤❤

  • @DaljeetSingh-zm3zv
    @DaljeetSingh-zm3zv Рік тому +4

    ਬਹੁਤ ਧੰਨਵਾਦ ਜੀ👍

  • @davindersinghrandhawa926
    @davindersinghrandhawa926 Рік тому +4

    ਬੋਹਤ ਵਧੀਆ

  • @harjapaujla8093
    @harjapaujla8093 11 місяців тому +1

    Bhai Desa and Bhai Taba used to render Bhabad Kirtan together. Bhai Taba never left Kirtan.

  • @nanakchandkamboj5844
    @nanakchandkamboj5844 Рік тому +5

    ਨਵਾਂ ਨੌ ਦਿਨ ਪੁਰਾਣਾ ਸੌ ਦਿਨ

  • @HardeepSingh-ng4vp
    @HardeepSingh-ng4vp Рік тому +8

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ।

  • @lynnbhatti9179
    @lynnbhatti9179 6 місяців тому

    ❤Remarkable Information ❤
    ❤L4all Salam Pakistan ❤❤
    ❤❤ ❤❤ ❤❤ ❤❤

  • @AmarjeetSingh-nq5qs
    @AmarjeetSingh-nq5qs Рік тому

    BHT dhnvad gurbany jankary

  • @sunitarani3073
    @sunitarani3073 Рік тому +3

    Very good very nice 👍💯

  • @ManjotGill-xk4ed
    @ManjotGill-xk4ed 4 місяці тому

    🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru

  • @baldevsingh9391
    @baldevsingh9391 Рік тому +2

    ਧੰਨਵਾਦ ਜੀ 🌺🌹

  • @mandhirbrar7185
    @mandhirbrar7185 Рік тому +2

    Bht vadia jankari diti tuc . Thanks

  • @funnysardarjipilot3448
    @funnysardarjipilot3448 Рік тому

    Ba khuuub Peshkash

  • @ManjitSingh-te1ph
    @ManjitSingh-te1ph Рік тому +1

    Long live golden era longlive panjabiat very very thanks

  • @dilbagg
    @dilbagg Рік тому

    Desi Record is doing great work ... Jionde wasde raho 🙏

  • @sudarshansingh4402
    @sudarshansingh4402 Рік тому +1

    ਬਹੁਤ ਚੰਗੀ ਜਾਣਕਾਰੀ ਦੇ ਰਹੇ ਹੋ। ਕੋਸ਼ਿਸ਼ ਜਾਰੀ ਰੱਖੋ।

  • @gulzarsingh2557
    @gulzarsingh2557 Рік тому +1

    Ba kmaal jankaari

  • @singhavtaravtar6478
    @singhavtaravtar6478 Рік тому +3

    Wow 🌹❤🙏

  • @birbalnauhra3525
    @birbalnauhra3525 Рік тому +1

    Bhut vdhia jankari ji

  • @ManjotGill-xk4ed
    @ManjotGill-xk4ed 4 місяці тому

    Very nice bro 💕💕💕💕💕

  • @NarinderKumar-uz4hy
    @NarinderKumar-uz4hy Рік тому +2

    Think you ji!

  • @amriksingh4589
    @amriksingh4589 Рік тому +3

    SSA G tuc Suneh Lata de Intervew ve zarur karvao latest hove jidan marji karo men pehlan ve kai var coments kar chuka han ji menu puri umeed hi ki tuc Suneh Lata jithon marji labh ke leao ji

  • @harjitsinghjheetajheeta4415
    @harjitsinghjheetajheeta4415 Рік тому +1

    Bhaiee Desa. g Kamal dey gaek rahay Eh Hero and Hera hoeya hun Bahut wadhia lagga purani kala NAL jurkay. Jithhay kala vich sunder sun othhay Great Personality v rakhday sun

  • @Kuldeepsingh-gt1dj
    @Kuldeepsingh-gt1dj Рік тому +1

    ❤,,Hmv,,ਦਾ,,ਦਾਦਾ,ਦੇਸਾ੨੨❤❤❤❤❤❤❤❤

  • @sarabjitsingh5960
    @sarabjitsingh5960 Рік тому +3

    ਬਾਕਮਾਲ ਜਾਣਕਾਰੀ

  • @sandysinghsadhowalia
    @sandysinghsadhowalia Рік тому

    ਸ੍ਰੀ ਮਾਨ ਭਾਈ ਸਾਹਿਬ ਜੀ, ਆਪ ਕਿਸ ਇਲਾਕੇ ਤੋਂ ਹੋ ? ਆਪ ਜੀ ਦਾ ਉਪਰਾਲਾ ਲਾਜਵਾਬ ਹੈ। ਵਾਕਿਆ ਹੀ ਸਲਾਹੁਣ ਯੋਗ ਹੈ। ਲਗਪਗ ਮੈਂ ਆਪ ਜੀ ਦੇ ਸਾਰੇ ਹੀ ਐਪਈਸਓਡ ਦੇਖੇ ਹਨ। ਸਾਰੇ ਹੀ ਬਹੁਤ ਸ਼ਾਨਦਾਰ ਹਨ।
    ਪਰ ਇਸ ਸਭ ਕੁਝ ਦੇ ਹੁੰਦਿਆਂ ਹੋਇਆਂ ਇੱਕ ਗੱਲ ਬਹੁਤ ਅੱਖਰਦੀ ਹੈ ਕਿ ਆਪ ਜੀ ਦਾ ਉਚਾਰਣ ਸ਼ੁੱਧ ਟਕਸਾਲੀ ਪੰਜਾਬੀ ਨਹੀਂ ਹੈ। ਦੇ ਚੰਗੇ ਪੰਜਾਬੀ ਵਿਦਵਾਨਾਂ ਦਾ ਉਚਾਰਣ ਨਹੀਂ ਮਿਲਦਾ ਤਾਂ ਘੱਟੋ ਘੱਟ ਪੰਜਾਬੀ ਰੇਡੀਓ/ ਟੀ ਵੀ ਤੋਂ ਖ਼ਬਰਾਂ ਦੇ ਬੁਲਿਟਨ ਸੁਣਕੇ ਹੀ ਇਸ ਵਿੱਚ ਸੁਧਾਰ ਕਰ ਲਵੋ। ਧਨਵਾਦ ਜੀ....।

    • @desiRecord
      @desiRecord  Рік тому

      ਇਹ ਸੁਣੋ ਜੀ ua-cam.com/video/7CtK9jwg4BQ/v-deo.html

  • @lynnbhatti9179
    @lynnbhatti9179 6 місяців тому

    ❤ Dear Desi Record L4all ❤
    ❤Who was Bhai Motti G ❤
    ❤❤Salam Pakistan ❤❤
    ❤❤ ❤❤ ❤❤

  • @graniteworld9116
    @graniteworld9116 Рік тому

    Bahut wadhia

  • @GurmailSingh-ri8ri
    @GurmailSingh-ri8ri Рік тому +1

    Bahut basis purslane he g Singh canada

  • @balwindersinghjaihind5979
    @balwindersinghjaihind5979 Рік тому +1

  • @sandhu15
    @sandhu15 Рік тому +1

    Good information ❤

  • @sarabjitsingh5960
    @sarabjitsingh5960 Рік тому +1

    ❤❤❤❤❤🎉🎉🎉🎉🎉

  • @jeetinderkaur5896
    @jeetinderkaur5896 Рік тому

    Very nice memories in olden days

  • @bhimsinghsingh511
    @bhimsinghsingh511 Рік тому +1

    ❤❤❤❤

  • @JagtarSingh-bm3kh
    @JagtarSingh-bm3kh Рік тому +4

    Film da na ki c

    • @desiRecord
      @desiRecord  Рік тому

      ਇਸ਼ਕ-ਏ-ਪੰਜਾਬ ਉਰਫ ਮਿਰਜ਼ਾ ਸਾਹਿਬਾਂ

    • @desiRecord
      @desiRecord  Рік тому +1

      Ishq-e-Punjab @ Mirza Sahiban

  • @rajveersingh2652
    @rajveersingh2652 Рік тому +1

    Wow veer ji,,

  • @Jasleen.photography
    @Jasleen.photography Рік тому +1

    ਵੀਰ ਪਹਿਲੀ ਫਿਲਮ dottr of today Ms sury wale ਦਸ ਰਹੇ ਆ, ਸਾਂਇਲਟ

    • @desiRecord
      @desiRecord  Рік тому

      ਪਹਿਲੀ ਪੰਜਾਬੀ ਫਿਲਮ ਦੀ ਗੱਲ ਹੈ ਜੀ