Exclusive : Jyoti Nooran ਦੇ ਆਰੋਪਾਂ ਤੋਂ ਬਾਅਦ ਸਾਹਮਣੇ ਆਇਆ ਪਤੀ, ਦਿੱਤਾ ਹਰ ਆਰੋਪ ਦਾ ਜਵਾਬ

Поділитися
Вставка
  • Опубліковано 5 сер 2022
  • #jyotinooran #noorasisters #KunalPassi
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksaveratv
    Free Hindi ePaper Download App
    bit.ly/2TajL9G
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
  • Розваги

КОМЕНТАРІ • 288

  • @princepram
    @princepram Рік тому +39

    ਔਰਤ ਦਾ ਸਤਾਇਆ ਬੰਦਾ ਵੀ ਕੀ ਕਰੇ 🙏

  • @vinylRECORDS0522
    @vinylRECORDS0522 Рік тому +31

    ਮੁੰਡਾ ਸਹੀ ਲੱਗਦਾ ਹੈ।

  • @armaanteji8305
    @armaanteji8305 Рік тому +12

    Kunal passi bilkul sahi gall explain kr rahe aa

  • @JohnCena-fy5pb
    @JohnCena-fy5pb Рік тому +32

    ਵੀਰੇ ਉਦੋਂ ਤੁਸੀਂ ਕਹਿੰਦੇ ਸੀ ਇਸ ਦਾ ਪਿਉ ਨੂਰਾਂ ਤੋਂ ਸੋਅ ਬਹੁਤ ਕਰਾਉਂਦਾ ਮੈ ਇਸ ਨੂੰ ਪਿਆਰ ਕਰਦਾ ਦੁੱਖੀ ਨਹੀਂ ਦੇਖ ਸਕਦਾ ਹੁਣ ਤੁਸੀ ਨੋਟਾਂ ਦੀ ਬੋਰੀ ਨੂੰ ਹੱਥ ਪਾਇਆ ਸੀ ਤੁਹਾਨੂੰ ਤਾਂ ਕੁਝ ਵੀ ਨਹੀਂ ਆਉਂਦਾ ਬੇਰੋਜਗਾਰ”

    • @RamSingh-ys3xu
      @RamSingh-ys3xu Рік тому +1

      ਬਾਈ ਲਾਓ ਚ ਸਿਰਫ਼ ਵਕੀਲਾਂ ਨੂੰ ਹੀ ਫ਼ਾਇਦਾ ਹੋਣਾ ਜੇ ਨਹੀਂ ਨਿਭਦੀ ਚੁੱਪ ਕਰ ਕੇ ਛੇ ਮਹੀਨੇ ਦਾ ਪਰੋਸੀਜਰ ਹੈ ਤਲਾਕ ਲੈ ਲੋ 🙏🙏🙏🙏🙏

    • @OnkarSingh-on6pv
      @OnkarSingh-on6pv Рік тому

      Lakh de lahnt je har ek de wife no kuj nahi hande fer banda karo kadda

    • @gsp9i7
      @gsp9i7 Рік тому +1

      pese te joti hi kamaudi a

  • @karamveersinghrakkar1807
    @karamveersinghrakkar1807 Рік тому +17

    This men is speaking truth je galat hunda te court jan di gall na karda

    • @user-tq9if7bg9t
      @user-tq9if7bg9t Рік тому

      Bai ehne payment jado leni jyoti de name te fer court ch Tatu niklna

  • @sonifirozpuria7776
    @sonifirozpuria7776 Рік тому +6

    Veer theek bol riha hai mann bhar gya

  • @SukhjinderSingh-ei8ch
    @SukhjinderSingh-ei8ch Рік тому +20

    Jyoti noora very talented singer, god ehnaa di umar lambhi kare. God ehna nu hamesha khush rakkhe

  • @baba5663
    @baba5663 Рік тому +23

    ਨਾ ਦਸ ਕਹਾਣੀ ਸਭਨਾ ਨੂੰ ਲੋਕ ਲੂਣ ਪਾਉਣ ਗੇ ਜਖਮਾ ਤੇ ,,,ਵੀਰੇ ਮੈ ਤੇਰੇ ਨਾਲ ਆ ,ਵੀਰੇ ਮੈ ਗੁੱਜਰ ਦੇ ਢਾਬੇ ਤੇ ਬੈਠਾ ਹੁੰਦਾ ਜਦੋ ਮਰਜੀ ਆ ਜਾਵੀ ਤੇਰੇ ਨਾਲ ਆ ਸਾਰੇ ਪਾਸੇ ਤੋ ਬਾਈ ਜੀ

  • @kuljitdhaliwal5082
    @kuljitdhaliwal5082 Рік тому +4

    ਬੰਦਾ ਸਹੀ ਇਹ ਵੀਰ ਜੀ

  • @amansandhu_1984
    @amansandhu_1984 Рік тому +6

    Oh v var var Shi gall kehndi aa ke asi rab nu mann de aa eh vi keg reha ke Rabb nu mann da 🤨 Baki sari duniya Kehra Ravan nu mann de aa

  • @tarloksinghpunia7888
    @tarloksinghpunia7888 Рік тому +30

    ਮੈ ਆਖਾ ਦੁਖ ਮੂਜ ਕੋ, ਦੂਖ ਸਬਾਇਆ ਜੱਗ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ

  • @navdeepsinghbrar1016
    @navdeepsinghbrar1016 Рік тому +22

    ਫ਼ਿਰੋਜ਼ਪੁਰ ਸ਼ੋ ਵਿੱਚ ਵੱਡੀ ਨੇ ਤੈਨੂੰ ਕਿਵੇਂ ਅਵਾਜ਼ ਮਾਰੀ ਸੀ ਅੱਖੀਂ ਵੇਖਿਆਂ ਤੇ ਸੁਣਿਆ ਆਵਦੇ ਕਰਿੰਦੇ ਨੂੰ ਵੀ ਨੀ ਸੱਦਦਾ ਕੋਈ ਮੁੰਡਾ ਠੀਕ ਆ

  • @gurmukhlahoriya6749
    @gurmukhlahoriya6749 Рік тому +17

    ਸਹੀ ਵੀਰ ਤਲਾਕ ਨਾ ਦੇਵੀ ਗੰਦ ਪਾਇਆ ਇਨਾ ਕੋਟ ਵਿਚ ਰੋਲ ਦੀ

  • @balwantsingh4168
    @balwantsingh4168 Рік тому +6

    u r right passi bhaji

  • @rickiepurewal3238
    @rickiepurewal3238 Рік тому +5

    He sounds like he is telling the truth.

  • @manjindersingh9000
    @manjindersingh9000 Рік тому +29

    ਮੁੰਡਾ ਸੱਚ ਬੋਲਦਾ ਯਾਰ

  • @keshilyrics4u653
    @keshilyrics4u653 Рік тому +16

    Munde di gl sun k lgda va bilkul sach bol riha lgda va pr afsos is gl da h ki is munde di gl nu nehde hoke suneya nhi ja riha is te gor kiti jave is diya galla te us te is lyi gor kiti ja rhi aa Jyoti noora te ku k oh star aa asal vich sachai dekho eh paaji right 👍

  • @jagtarsingh9375
    @jagtarsingh9375 Рік тому +44

    ਇਹ ਮੁੰਡਾ ਸੱਚ ਬੋਲ ਰਿਹਾ

  • @kajal.jaimatajibhatti6588
    @kajal.jaimatajibhatti6588 Рік тому +1

    Full sport Jyoti.

  • @kamaldeep2857
    @kamaldeep2857 Рік тому +6

    Right bhaji

  • @jassalsaab8773
    @jassalsaab8773 Рік тому +26

    ਵੀਰ ਜੀ ਤੁਸੀਂ ਸੱਚ ਬੋਲਦੇ ਹੋ ਤੁਹਾਡੀਆ ਗੱਲਾਂ ਦੇ ਵਿੱਚ ਦਮ ਹੇਂਗਾ ,,ਜੋਤੀ ਨੂੰਰਾ ਜੀ ਕਹਿੰਦੇ 20 ,,ਕਰੋੜ ਦਾ ਘਫਲਾ ਕਿਤਾ ਕੁਨਾਲ ਪਾਸੀਂ ਜੀ ਇਨ੍ਹਾਂ ਨੂੰ ਪੁੱਛੋ 20 ਕਰੋੜ ਥੋੜਾ ਨੀ ਹੁੰਦਾ ,,,🙏🙏🙏

  • @SandeepSingh-lm6ld
    @SandeepSingh-lm6ld Рік тому +13

    ਮੈ ਖੁਦ ਦੇਖੀਆ ਆਏ ਸੀ ਇਹ ਇਹ ਤਾ ਵਿਚਾਰਾਂ ੳਸ ਦੀਆ ਲੱਤਾ ਘੁੱਟ ਦਾ ਰਿਹਾ ੳਸ ਦੀਆਂ ,

    • @BOTGAMER610
      @BOTGAMER610 Рік тому

      Latta ghat da karka Rayola peya jo ghut na c

  • @Mmdpunjabking
    @Mmdpunjabking Рік тому +9

    U r right passi bhaji

  • @harpreetdhiman6903
    @harpreetdhiman6903 Рік тому +13

    ਗਲਤੀਆਂ ਦੋਨਾਂ ਤੋਂ ਹੀ ਹੋਈਆਂ।।ਦੋਨਾਂ ਨੇ ਇੱਕ ਦੁੱਜੇ ਨੂੰ ਸਮਜਣ ਦੀ ਕੋਸ਼ਿਸ਼ ਨੀ ਕੀਤੀ।।

  • @jassimaur4392
    @jassimaur4392 Рік тому +7

    I support Kunal passi

  • @navmardaynavmarday8562
    @navmardaynavmarday8562 Рік тому +2

    ਕੋਈ ਕੁਛ ਮਰਜੀ ਕਹੀ ਜਾਵੇ ਪਰ ਨੂਰਾ ਸਿਸਟਰ ਸਟੇਜ ਤੇ ਵੀ ਬਹੁਤ ਬਤਮੀਜ਼ੀ ਕਰਦੀਆਂ ਨੇ

  • @sardarbandepb22wale94
    @sardarbandepb22wale94 Рік тому +11

    ਯਾਰ ਪੈਸਾ ਜਿੰਦਗੀ ਚ ਜਰੂਰੀ ਨਹੀ ਹੁੰਦਾ ਸੁੱਖ ਵੀ ਬਹੁਤ ਜਰੂਰੀ ਆ ਐਨਾ ਪੈਸਾ ਹੋ ਕੇ ਵੀ ਘਰ ਚ ਸੁੱਖ ਨਹੀ

  • @davinderkhurana851
    @davinderkhurana851 Рік тому +3

    Sahi gall veer g tuhade naaaaaal aaaaaa

  • @mahindralovers1239
    @mahindralovers1239 Рік тому +1

    Yesss

  • @darshansingh667
    @darshansingh667 Рік тому +5

    ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਹੁਣ ਭਾਰ ਲੱਥਾ ਸਿਰੋਂ ਮੌਜ ਕਰ ਬਾਈ

    • @tarsemlal1986
      @tarsemlal1986 Рік тому

      ਕੁੱਤੇ ਦਾ ਬੱਚਾ ਬਣਿਆ ਤਾਂ ਹੀ ਨਵਾਂ ਮੋੜ ਸਨਸਨੀਖੇਜ਼ ਵੀਡੀਓ ਊ

  • @babbubabbu577
    @babbubabbu577 Рік тому

    Bilkul sah ho vr ji

  • @SandeepSingh-lm6ld
    @SandeepSingh-lm6ld Рік тому +18

    ਵੀਰੇ ਤੂੰ ਗਲਤੀ ਕਰ ਰਿਹਾ ਸੀ , ਤੂੰ ਗਲਾ ਨੀ ਚੰਗੀ ਤਰਾ ਸਾਫ ਕਰਦਾ ਸੀ ਇਸ ਦਾ , ਪਹਿਲਾਂ ਤਾ ਇਹ ਆਪਣੇ ਮਾ ਬਾਪ ਦੀ ਨਹੀ ਬਣੀ , ਹੁਣ ਤੇਰੀ ਕਿਵੇ ਬਣ ਜੂੰ , ੳਦੋ ਇਹ ਆਪਣੇ ਮਾ ਬਾਪ ਲਾਈ ਏਦਾ ਬੋਲਦੀ ਸੀ ,ਹੁਣ ਇਸ ਲਾਈ

  • @darshnsinghdarshnsingh8000
    @darshnsinghdarshnsingh8000 Рік тому +6

    ਜੋਤੀ ਦੀ ਬਦਕਿਸਮਤੀ ਹੀ ਸੀ ਤੇਰੇ ਨਾਲ ਵਿਆਹ ਕਰਵਾ ਲਿਆ

  • @gonaentertainment4040
    @gonaentertainment4040 Рік тому +2

    Right

  • @ArmaanSingh20154
    @ArmaanSingh20154 Рік тому +1

    He seems genuine

  • @ManjitSingh-zf9qr
    @ManjitSingh-zf9qr Рік тому

    Manu lagda beer sach bol Raha hai Ji 👌👍

  • @SurinderKaur-dy4it
    @SurinderKaur-dy4it Рік тому

    Very right

  • @Sukh_Brar_Malwa_Reaction
    @Sukh_Brar_Malwa_Reaction Рік тому +2

    ਗੱਲ ਸੁਣੋ ਵੱਡੇ ਚੈਨਲ ਵਾਲਿਉ, ਆਹ ਜਿਹੜੀ ਐਡ ਵੀਡੀਓ ਦੇ ਲਾਸਟ ਵਿੱਚ ਵਿਖਾਈ ਹੈ ਬਾਬਾ ਬੰਗਾਲੀ ਦੀ ਇਸ ਨਾਲ ਕਿਉਂ ਅੰਧਵਿਸ਼ਵਾਸ ਫੈਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ

  • @prabhdeepkaurgrewal3737
    @prabhdeepkaurgrewal3737 Рік тому +3

    Bilkul veer coat vic clear kro har n mnno ho sakda tusi thik hovo

  • @rajvirsingh2342
    @rajvirsingh2342 Рік тому +1

    Bilkul sahi bolda bai 👌

  • @SandeepSingh-lm6ld
    @SandeepSingh-lm6ld Рік тому +5

    ਬਾਬਾ ਬਗਾਲੀ ਕੋਲ ਚਲੈ ਜਾਵੈ ਚੈਨਲ ਵਾਲੀਆ ਨੇ ਐਡ ਲਾਈ ਹੋਈ ਆ ,

  • @sukhwinderkaursukhwinderka9356

    Sach bol reha

  • @tractorandfarmingvlogs8931
    @tractorandfarmingvlogs8931 Рік тому +9

    Munda saccha te noora jhoothi aa. Odha dil bhar gaya es munde to

  • @happyhappy6317
    @happyhappy6317 Рік тому

    Ok

  • @sukhwindersingh-nh3yl
    @sukhwindersingh-nh3yl Рік тому

    Right Bai eh

  • @gamingtech5656
    @gamingtech5656 Рік тому

    Joyti g shi ne una diya gal bat to pta lagda joyti mehnat krde ne

  • @Artist_Rocky22
    @Artist_Rocky22 Рік тому

    Eh veer sacha awa

  • @kulwantbrar8649
    @kulwantbrar8649 Рік тому +12

    Baba yameen bangali di help le lo

    • @lakhvirsingh9492
      @lakhvirsingh9492 Рік тому

      💯💯💯💯💯💯👌👌👌👌👍👍👍👍👍🙏🏼🙏🏼🙏🏼❤❤🤣😁😆🤪😂😄

  • @rockchahal2508
    @rockchahal2508 Рік тому

    ਸੱਚਾਂ ਵਾ ਤੂ 22

  • @prithviglowsignindia5273
    @prithviglowsignindia5273 Рік тому

    true

  • @vaneetseth5865
    @vaneetseth5865 Рік тому +13

    Munda such keh reha hai.

  • @rosequeen6147
    @rosequeen6147 Рік тому +4

    Kunal bhaiya aap right ho 👍

  • @ch.sajjadjutt4409
    @ch.sajjadjutt4409 Рік тому +10

    Lakh de lanat aa aina wada chennel ho k v fraud ty tongi babay da advertise chla ria a aida sida mtlb k sach jhoot de koi parwa nae

  • @dalwindersingh661
    @dalwindersingh661 Рік тому +5

    Yarr Agli star ban gai hun teray ton,agli kehra Suhdana chuhdi a

  • @Foodophileneha
    @Foodophileneha Рік тому +5

    But yeh baat sach h...stage pr beizati kr deti thi....ek baar chai na milne wali baat pr noora gussa kr rhi thi organizer prr..kunal beech me kuch bolne lga to usko bolti tu chup krr...mujhe uss time b feel hua like husband ni jaisi khna iska worker h...baaki rbb jaane

    • @harjsingh6993
      @harjsingh6993 Рік тому

      Sahi kaha jyoti bht aggressive hai bht var stage par gussa karti thi yeh bhai asha ladka hai phillor me enki shop vi hai abb log ladki ki bat jyada mante hai jab k ladke har var galat nahi hote aur 20 crore koi shoti rakam nahi hoti te 8 sala cho kehndi 1 sal bad hi ladai hon lag gyi c fer 7 sal kyu nal rahi odu hi apne paise samb lendi hun ta jhoth hi bol rahi aa

    • @Foodophileneha
      @Foodophileneha Рік тому

      @@harjsingh6993 hmm......

  • @hardip9879
    @hardip9879 Рік тому +12

    ਮਾਇਆ ਮਤ ਮਾਰ ਦਿੰਦੀ

  • @sukhgrewal4359
    @sukhgrewal4359 Рік тому

    ਜਿਹੜੀ ਆਪਣੇ ਮਾਂ-ਬਾਪ ਦੀ ਨਹੀ ਉਹ ਤੇਰੀ ਕਿਥੇ ਹੋ ਜਾਉ

  • @gurjeetsinghcheema9275
    @gurjeetsinghcheema9275 Рік тому +1

    Kunal sahi keh reha aa

  • @funshopwithme
    @funshopwithme Рік тому

    O te sab theek aa par adds ki show ker rehi ya video thale

  • @chefvaneet
    @chefvaneet Рік тому

    Noora da koi itbar nahi... Bnada sahi aa..

  • @armanbenipal4755
    @armanbenipal4755 Рік тому +9

    ਵੀਰ ਕੀ ਤੂ ਭੂਤਾਂ ਪਟਾਰੀ ਲੲਈ ਫਿਰ ਦਾ ਸੀ ਇਸ ਦੀ ਚੀਕਾਂ ਮਾਰਦੀ ਦੀ ‌ਵੀਡੀੳ ਜੱੱਜ ਨੂੰ ਵਿਖਾ ਦੀ ਓਹ ਵੀ ਡਰ ਜੂ

  • @dragicadrazic4859
    @dragicadrazic4859 Рік тому +1

    Very good job

  • @Mr-uppal
    @Mr-uppal Рік тому +1

    phila ma jyoti noora de v puri video dak k hatya hun usda husband de v dakhi aa usda husband sach bol raya aa

  • @harrykhera4363
    @harrykhera4363 Рік тому +9

    Jado vere g tade nal viaa Karvona c odo apne papa nu Galt khandi c Hun tanu aa gala apne nu v kha c joti g ne Hun tanu galt kuri phla bap galt c Hun husband

  • @anitabhatti2647
    @anitabhatti2647 Рік тому

    you are right pasi gavar joti

  • @rajdeep4965
    @rajdeep4965 Рік тому +1

    Lagda kadka sahi h

  • @Sklpunjabhedlin3
    @Sklpunjabhedlin3 Рік тому

    Ah v sach eh daly ghumdi Jyoti noora

  • @anjubabbar847
    @anjubabbar847 Рік тому +1

    I think he is lying mehnat noora ki or aish iski

  • @askarimehdi8023
    @askarimehdi8023 Рік тому

    court main ja kr fesla kr lo jo sach ho pta lgay

  • @Embryologist633
    @Embryologist633 Рік тому +1

    Chadde ehna nu kato tension lende a ehna da sarrr jana dont worry

  • @askarimehdi8023
    @askarimehdi8023 Рік тому

    koy ksi k sath zabrdasti nahi rh skta ye tu do dilon ki bat hey

  • @forevermusic9983
    @forevermusic9983 Рік тому

    Bai tu. Shreef. A. Eho tera kasoor. A. Us Kol. Paysa. A. Gaya. Hun. Usnu. New. Friend. Cehida

  • @sandhuexperiment8791
    @sandhuexperiment8791 Рік тому +1

    Channel aleo babiya diya kabra ek channel hor khol lo te ek center ja darmsala khol lo othy loka nu bolya kro

  • @tezhayer5394
    @tezhayer5394 Рік тому

    A babe yammi nu gold medal dita kine eh das dya karo ads loon to baad

  • @bhullargirls9368
    @bhullargirls9368 Рік тому

    ਬੰਦਾ ਸਹੀ ਲੱਗ ਰਿਹਾ ਜਰ

  • @lalitasoni1018
    @lalitasoni1018 Рік тому +3

    E munda such keh reha noora kol paise aa gye paise da ghamnad aa gya es kudi nu ki m ajad rva hr war kudi hi sahi nhi hundi munde da पख व vekho

  • @sidhusahb3124
    @sidhusahb3124 Рік тому

    Court Marriage ton hor ki expect kr skde ho …..

  • @SohanLal-wr4yu
    @SohanLal-wr4yu Рік тому

    Eh gl bilkul sach h
    Jdo mrd kmayi krda ta sochda ki
    Mai Meri aurt di har khwahish poori kra
    Pr jdo aurt kmayi krdi h ta sochdi h
    Mainu mrd di jroort nhi
    Gl kaudi aa pr bilkul sach aa

  • @baggimkbaggimk7811
    @baggimkbaggimk7811 Рік тому +1

    ਬੰਦਾ ਹੋਰ ਕਰ ਲਾ ਭਰਾਵਂ ਜੋਤੀ ਨੇ

  • @yessnycsongali4840
    @yessnycsongali4840 Рік тому +4

    Joti jooth bole deyiaa

  • @mani-mp1nw
    @mani-mp1nw Рік тому +9

    He is ryt 8 saal baad hi kyun?

  • @rosequeen6147
    @rosequeen6147 Рік тому +3

    Ham bhi paasi hain bhai sahab

    • @harjsingh6993
      @harjsingh6993 Рік тому +1

      Tusi vi phillor tu aa kunal huna di fruit shop vi aa othe oda v jyoti chwl jnani aa bolan di akal nahi ehno ehdi hi galti huni ah kunal ta sahi lagda mainu

    • @rosequeen6147
      @rosequeen6147 Рік тому

      @@harjsingh6993 👍👍

  • @amarjeetkaur5668
    @amarjeetkaur5668 Рік тому +1

    Ik gal pakki aa k jdo husband wife vicho koi ik kmaan wala howe te jehda kmanda hunda oh duje nu kuj nhi smjda

  • @jagdeepsharma7714
    @jagdeepsharma7714 Рік тому

    Munda sach bolda bachera.

  • @jassimaur4392
    @jassimaur4392 Рік тому +1

    Jo apna parents di ni ho saki oh tare kitho ho ju

  • @punjabikavitakarankang
    @punjabikavitakarankang Рік тому +1

    Munda sahi lag reha

  • @yashwantsingh1435
    @yashwantsingh1435 Рік тому

    Us kudi ne iske pyar ke liye apna sab kuch daav par lagaya isne uske pyar de kader nhi pahchni. Or baki sab rab janta hai. Ki hakiakat kya hi. Is munde filling me pyar vaali baat najer nahi aa rahi. Dua karte hi isko parmatma saty ki raah dikhaye. Jai hind jai bharat vandematrem namste🙏🙏🙏

  • @daljitsingh-sz9ge
    @daljitsingh-sz9ge Рік тому +5

    Ego problem

  • @sadhusingh3109
    @sadhusingh3109 Рік тому +2

    ਨੂਰਾ ਗਲਤ ਆ। ਝੂੰਠ ਬੋਲਦੀ ਆ। (20)ਕਰੋੜ ਰੁਪਏ ਦਾ ਸਬੂਤ ਦੇਵੇ ਕਿਥੋ ਕਿਥੋ ਪੈਸੇ ਜਮਾ ਕਰਾਏ ।

  • @mahindralovers1239
    @mahindralovers1239 Рік тому

    Uuuuu

  • @DaljitSingh-uf6ir
    @DaljitSingh-uf6ir Рік тому +1

    Veere roti nu chochi na kho j Allah ne dita tan shukrana kro loan nu tmasha n dikhao gharan vich vahut kush ho janda nooran tuhanu clasical heera milea nooran j aps vich compromise Karo life easi ho jaege

    • @Karan1901
      @Karan1901 Рік тому

      Te gall bhar kadhi ta jyoti ne aa eh ta bichara bolleya hi baad ch aa eh nasihat jyoti nu v deyo mha pursho 🙏

  • @megha91ans
    @megha91ans Рік тому +3

    Full support Jyoti 🔥🔥

  • @SAHOTRARECORDSOFFCIAL
    @SAHOTRARECORDSOFFCIAL Рік тому +3

    A banda sai hai jyoti galat hai

  • @khushdeepvadhanofficial5065

    Yr pehla a Jyoti kendi c ghar de galat c hun Munda galat ho gya a pta ni aina ta

  • @mahindralovers1239
    @mahindralovers1239 Рік тому

    Uuuuuu

  • @uppindersingh1825
    @uppindersingh1825 Рік тому

    Joti kise naal nahi rah sakde jo banda agresiv huda oho kise naal nahi katt sakde.

  • @Gentlemen09
    @Gentlemen09 Рік тому +1

    Tu prava ap kahi Jana smack peena tenu kehda support kru

  • @suchasingh175
    @suchasingh175 Рік тому +2

    ਇਹਨਾਂ ਛੋਟੇ ਲੋਕਾਂ ਦਾ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਜੀ ਪਹਿਲਾ ਪੈਸਾ ਇਹਨਾਂ ਦੇਖਿਆ ਨਹੀਂ ਤੇ ਹੁਣ ਦੇਖਿਆ ਤੇ ਪਾਗਲ ਹੋਗੇ ਨੇ ਸਾਰੇ ਕੁਨਾਲ ਪਾਸੀ ਨੂਰਾ ਨੂੰ ਤਲਾਕ ਦੇਣ ਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿਉਂਕਿ ਉਸ ਦੇ ਨਸ਼ੇ ਦਾ ਸਾਰਾ ਖਰਚਾ ਉਸਦੀ ਸਾਰੀ ਅਜਿਸ਼ੀ ਦਾ ਸਾਰਾ ਖਰਚਾ ਨੂਰਾ ਦੇ ਪੈਸੇ ਤੋਂ ਚਲਦਾ ਸੀ ਆਪਣੇ ਉਸਦੇ ਪਲੇ ਕੱਖ ਵੀ ਨਹੀਂ ਹੈ ਨਾਲ਼ੇ ਇਹਨਾਂ ਲੋਕਾਂ ਦਾ ਕੋਈ ਸਟੈਂਡ ਵੀ ਨਹੀਂ ਆ

  • @Sklpunjabhedlin3
    @Sklpunjabhedlin3 Рік тому

    Mundda sach bol reha g

  • @parveenloan7845
    @parveenloan7845 Рік тому

    Dono diya sunka fer fasla krna cahida da va pulis nu har koi apna apnu sahi bolda va kdi kise na kha ki ma galt va