ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ Dhadrianwale, ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ

Поділитися
Вставка
  • Опубліковано 29 вер 2024
  • ਆਪਣੇ ਕੱਟੜ ਫੈਨ ਕੁਲਚੇ ਵਾਲੇ ਦਾ ਨਵਾਂ ਘਰ ਵਸਾਉਣਗੇ ਢੱਡਰੀਆਂ ਵਾਲੇ
    ਹਰ ਸਮੇਂ ਢੱਡਰੀਆਂ ਵਾਲੇ ਨੂੰ ਸੁਣਨ ਕਰਕੇ ਛੱਡਗੀ ਸੀ ਘਰਵਾਲੀ
    ਰੇਹੜੀ ’ਤੇ ਢੱਡਰੀਆਂ ਵਾਲੇ ਨੂੰ ਦੇਖ ਭਾਵੁਕ ਹੋਇਆ ਕੁਲਚੇ ਵਾਲਾ ਰਾਮ ਲਾਲ
    #mehalkalan #BhaiRanjitSinghJiDhadrianwale #punjabnews #hamdardtv

КОМЕНТАРІ • 635

  • @nikkamaan1228
    @nikkamaan1228 2 роки тому +101

    ਮੈਨੂੰ 20ਸਾਲ ਹੋ ਗਿਆ ਸੁਣਦੇ ਹਾਂ ਪਰ ਬਾਬਾ ਜੀ ਮੈਂ ਅੱਜ ਤੱਕ ਮਿਲੀਆਂ ਨਹੀਂ ਚਲੋਂ ਕੋਈ ਗੱਲ ਨਹੀਂ ਪਰ ਮੈਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਰੋਜ਼ ਦਿਵਾਨ ਸੁਣਦੇ ਹਾਂ ਆਪਣੇ ਟਰੈਕਟਰ ਗੱਡੀ ਵਿੱਚ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਉਮਰ 100ਸਾਲ ਹੋਵੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ

    • @sidhu9472
      @sidhu9472 2 роки тому +3

      ਪਰਮੇਸ਼ਰ ਦੁਆਰ ਕੱਲ੍ਹ ਮੰਥਲੀ ਦਿਵਾਨ ਤੇ ਜਾ ਕੇ ਆਓ ਵੀਰ ਨਾਲੇ ਦਰਸ਼ਨ ਕਰ ਕੇ ਆਇਓ

    • @baljeetsidhu67
      @baljeetsidhu67 2 роки тому

      🙏🙏

  • @HarjinderSingh-bi6ry
    @HarjinderSingh-bi6ry 2 роки тому +37

    ਬਹੁਤ ਵਧੀਆ ਵੀਡਿਓ ਦੇਖ ਕੇ ਮਨ ਨੂੰ ਚੰਗਾ ਲੱਗਾ ਇਨਸਾਨੀਅਤ ਦੇ ਨਾਤੇ ਬਹੁਤ ਖੁਸ਼ੀ ਹੋਈ

  • @avtars.dhindsa8381
    @avtars.dhindsa8381 2 роки тому +184

    ਸੱਚਾ ਬੰਦਾ ਲਗਦਾ ਵਾਹਿਗੁਰੂ ਇਹਦਾ ਘਰ ਦੁਬਾਰਾ ਵਸਾਉਣ ਦੀ ਕਿਰਪਾ ਕਰਨ

  • @harcharansingh1737
    @harcharansingh1737 2 роки тому +2

    ਬਹੁਤ ਵਧੀਆ ਕੀਤਾ ਭਾਈ ਸਾਹਿਬ ਜੀ

  • @Rolandspdsx
    @Rolandspdsx 2 роки тому +4

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜੋ ਮਰਜੀ ਭਾਈ ਸਾਹਿਬ ਨੂੰ ਮਾੜਾ ਕਹੀ ਜਾਣ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣ ਕੇ ਕਈ ਭੁਲੇਖੇ ਅਤੇ ਮਨ ਦਾ ਡਰ ਦੂਰ ਹੁੰਦਾ ਜੋ ਧਰਮ ਦੇ ਠੇਕੇਦਾਰਾਂ ਨੇ ਲੋਕਾਂ ਦੇ ਮਨ ਚ ਵਸਾ ਰੱਖਿਆ,,,,,,
    ਭਾਈ ਸਾਹਿਬ ਨੂੰ ਸੁਣ ਕੇ ਜਿੰਦਗੀ ਜਿਉਣ ਦਾ ਤਰੀਕਾ ਆਉਂਦਾ,,,,,
    ਮੇਰੀ ਜਿੰਦਗੀ ਵੀ ਭਾਈ ਸਾਹਿਬ ਨੂੰ ਸੁਣ ਕੇ ਬਹੁਤ ਬਦਲੀ ਹੈ ਜਿਹੜੀ ਜਿੰਦਗੀ ਕਦੇ ਬੋਜ਼ ਲਗਦੀ ਸੀ ਅੱਜ ਉਸਨੂੰ ਬੜੇ ਸ਼ੌਕ ਨਾਲ ਜਿਓਂ ਰਿਹਾ,,
    ਬਾਕੀ ਜੇ ਕਿਸੇ ਨੂੰ ਭਾਈ ਸਾਹਿਬ ਮਾੜੇ ਲੱਗਦੇ ਆ ਉਹ ਉਹਨਾਂ ਨੂੰ ਨਾ ਸੁਣਨ,,,, ਕਿਉਂਕਿ ਕੋਈ ਬੰਦਾ ਕਿੰਨਾ ਵੀ ਚੰਗਾ ਹੋਵੇ ਉਹ ਸਾਰਾ ਜੱਗ ਨਹੀਂ ਜਿੱਤ ਸਕਦਾ

  • @rajatmehmi6751
    @rajatmehmi6751 2 роки тому +1

    ਵਾਹਿਗੁਰੂ ਜੀ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਹਿਗੁਰੂ ਜੀ ਇਹੋ ਤਾਂ ਸਿੱਖ ਧਰਮ ਦੀ ਸ਼ਾਨ ਹੈ ਗੁਰੂ ਸਾਹਿਬ ਨੇ ਜਾਤਾਂਪਾਤਾਂ ਦਾ ਕੋਹੜ ਖਤਮ ਕੀਤਾ ਸੀ ਸੰਤ ਬਾਬਾ ਡੰਡਰਿਆਂ ਵਾਲੇ ਜੀ ਦੀ ਸੋਚ ਦਾ ਮੈਂ ਫੈਨ ਹਾਂ ।

  • @HarvinderSingh-ke8iz
    @HarvinderSingh-ke8iz 2 роки тому +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @GurwinderSingh-ts1bk
    @GurwinderSingh-ts1bk 2 роки тому +50

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏🙏🙏

  • @GURSEWAKSINGH-v7h
    @GURSEWAKSINGH-v7h 2 роки тому +3

    ਬਾਹੁਤ ਵਧੀਆ ਪ੍ਰਦੇਸੀ ਵੀਰ ਦੇ ਮੰਨ ਚ ਸੱਚੀ ਸਿੱਖੀ ਦੀ ਰੂਹ ਝਲ ਕਦੀ ਅ ਇਸ ਵੀਰ ਨੂੰ ਇਹ ਵੀ ਨੀ ਪਤਾ ਵੀ ਪ੍ਰਚਾਰ ਜੋ ਗੁਰੂ ਗ੍ਰੰਥ ਸਾਹਿਬ ਦਾ ਵਿਆਖਿਆ ਕਰਦੇ ਆ ਭਾਵੇਂ ਇਸ ਨੂੰ ਪੰਜਾਬੀ ਚ ਜਾ ਗੁਰੂ ਗ੍ਰੰਥ ਸਾਇਬ ਜੀਦਾ ਨਾ ਪਤਾ ਹੋਵੇ ਪਰ ਗੁਰੂ ਪ੍ਰਤੀ ਪਿਆਰ ਸੀ ਵਾਹਿਗੁਰੂ ਜੀ ਦੀ ਮਿਹਰ ਹੋਗੀ ਜੋ ਰੀਜ ਪੂਰੀ ਹੋ ਗੀ

  • @oppop7960
    @oppop7960 2 роки тому +1

    Bhut vdia g mera vi Bhut dil krda Bhai Sahib nu Milan lyi

  • @baljeetsidhu67
    @baljeetsidhu67 2 роки тому +3

    ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤਾਂ 👍👍👍👍👍👍👍👍👍👍👍

  • @kishansinghbhalla1883
    @kishansinghbhalla1883 2 роки тому +19

    श्री संत बाबा ढडरियाँ वाले जी आपको और आपके इस सच्चे सेवा भावी सिख को कोटि कोटि प्रणाम.
    बाबा जी कृपा करके इस दा घर ज़रूर वसावो जी 🙏🙏🌹🌹🌹🌹🌹🌹🌹🌹🌹🌹

  • @surindersinghsosshan7057
    @surindersinghsosshan7057 2 роки тому +4

    मै नही जाणदा की महापुरुष किस नु
    कहंदे,पर मै बाबा जी दी कथा बहुत
    ध्यान नाल सुनदा,अते,दर्शन बाबा जी दे
    करदा हां,बाबा जी इंसान नु सही चलण,
    अते किरत करन दा उपदेश,अते नाम जपण दा उपदेश बकशदे हन,धन बाबा
    जी,वाहेगुरू जी,किृपा रखणी बाबा जी,
    🙏🙏🌹🌹🙏🙏🌹🌹🙏🙏⛳

  • @StarBoy-nd9ix
    @StarBoy-nd9ix 2 роки тому +2

    Waheguru ji mehr karnge veer ji

  • @sharvjitpunjabindia647
    @sharvjitpunjabindia647 2 роки тому +8

    I'm christian ..but I'm very bigg fane sant Ranjeet Singh g...
    God bless u all...🙏

  • @HarvinderSingh-ke8iz
    @HarvinderSingh-ke8iz 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @mjsg8476
    @mjsg8476 2 роки тому +3

    True example of devotion and hardwork.

  • @arman__90-e1q
    @arman__90-e1q 2 роки тому +47

    Bai ranjeet singh ji diya gala sun ke mea chetta Pena sadd ta 2016vich nashe tu mukti mil gyi sirf ranjeet singh karke ajj life vadia🙏🙏🙏🙏

  • @jass582
    @jass582 2 роки тому +34

    Great parcharak in the modern Era 🔥🔥🔥

  • @keharsingh6847
    @keharsingh6847 2 роки тому +1

    ਧੰਨਵਾਦ ਬਾਬਾ ਜੀ

  • @jabbaljabbal1349
    @jabbaljabbal1349 2 роки тому +17

    ਧਨ ਢਡੀਰੀਆ ਵਾਲੇ ਆਪਣੇ ਪਿਆਰੇ ਨੂੰ ਮਿਲੇ

    • @jass2748
      @jass2748 2 роки тому

      Sikhi da dushman kida dhan ho gya?
      24 ghante eh sikha khilaf bhonkda

    • @jass2748
      @jass2748 2 роки тому

      Sikhi da dushman kida dhan ho gya?
      24 ghante eh sikha khilaf bhonkda

  • @MSGaminG-cc4dz
    @MSGaminG-cc4dz 2 роки тому

    Bahut Wadhya Bhai Sahib ji K Moge Wala Dhanvad g

  • @harpreetsingh8022
    @harpreetsingh8022 2 роки тому +2

    Waheguru g👏

  • @vinylRECORDS0522
    @vinylRECORDS0522 2 роки тому +1

    ਢੱਡਰੀਆਂ ਵਾਲੇ ਮਹਾਨ ਹੈ।

  • @surinderkaur6250
    @surinderkaur6250 2 роки тому +18

    My fevart baba ji dhadri a vale ❤️👍🙏

  • @bikkarsingh735
    @bikkarsingh735 4 місяці тому

    ਵਾਹਿਗੁਰੂ ਜੀ

  • @SatnamSingh-cr8xm
    @SatnamSingh-cr8xm 2 роки тому +3

    Wah wah wah wah wah 👍🥰

  • @gurdeep7388
    @gurdeep7388 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassijassi3478
    @jassijassi3478 2 роки тому +11

    Wah jee wah

  • @goldygermany3529
    @goldygermany3529 2 роки тому +3

    Wow wow good
    Singh is king

  • @psingh3851
    @psingh3851 2 роки тому +2

    ਇੰਨੀ ਉਡੀਕ ਸੀ ਭਾਈ ਸਾਹਿਬ ਦੀ🙏

  • @birsingh6954
    @birsingh6954 2 роки тому +3

    Good good good good good good good good good good good good good good good good good good bery good baba g

  • @goldgym4882
    @goldgym4882 2 роки тому +3

    Very good

  • @rachsaysvainday9872
    @rachsaysvainday9872 2 роки тому +5

    ਵਾਹਿਗੁਰੂ ਜੀ ਮਿਹਰ ਕਰਨ ।

  • @AvtarSingh-xx4if
    @AvtarSingh-xx4if 2 роки тому +2

    ਨਹੀਂ ਰੀਸਾਂ ਤੁਹਾਡੀਆਂ ਭਾਈ ਸਾਬ ਜੀ

  • @PreetKaur-gf7wh
    @PreetKaur-gf7wh 2 роки тому +2

    Bhout vadia Bhai saab g ❤️❤️❤️❤️👍👍👍👍

  • @akashmattu3990
    @akashmattu3990 2 роки тому +3

    Nice

  • @manjinderkaur769
    @manjinderkaur769 2 роки тому +1

    Bhai Ranjeet Singh zindabad 💪💪

  • @charanjeetkaur2628
    @charanjeetkaur2628 2 роки тому +2

    Sadi sikh kom da hira bhai sahib

  • @balkarsingh848
    @balkarsingh848 2 роки тому +1

    Bhai ranjit singh sache sikh parchark🙏🙏👌

  • @rajdeepkaur6032
    @rajdeepkaur6032 2 роки тому +7

    Really very Very nice nd very touching. Bhout vadia kita Bhai Saab tusi ess Veer ji nu mil ke .U r such a great personality nd a great Human Being ❤

    • @preetpreet6793
      @preetpreet6793 2 роки тому

      Appa v bhuat respect karde a

    • @ranaraja7955
      @ranaraja7955 2 роки тому

      ਸਹਾਇਤਾ ਆਦਮੀ ਦਾ ਘਰ ਵਸਾਉਣਾ ਚਾਹੀਦਾ ਹੈ

  • @charanjeetkaur2628
    @charanjeetkaur2628 2 роки тому +2

    Mai vi fen ha tuhadi baba ji

  • @tarsem389
    @tarsem389 2 роки тому

    Bhai sahib ji ne bahut vadia kita
    Garib bande de Ruh khus ho gai
    Bhai khus ho gai

  • @gagandeep4255
    @gagandeep4255 2 роки тому +1

    Vdiaa 🙏👍

  • @baljeetkaur2069
    @baljeetkaur2069 2 роки тому +1

    👌👌🙏🙏

  • @harkaransingh4859
    @harkaransingh4859 2 роки тому

    ਢੱਡਰੀ ਬਹਿਜਾ ਦੇ ਘਰ ਤੋਂ ਬੁੱਢੀ ਇਕ ਢੱਡਰੀ ਖੁਸਰਾ

  • @gagantoor5382
    @gagantoor5382 2 роки тому +5

    Sat nam s wahe guru ji mehar karna ji

  • @BaljitSingh-qm5sr
    @BaljitSingh-qm5sr 2 роки тому +1

    Kya baat hai ji

  • @BalwinderSingh-xi4ul
    @BalwinderSingh-xi4ul 2 роки тому +2

    Right

  • @KamalSandhu-nc1bw
    @KamalSandhu-nc1bw 25 днів тому

    Baba g satikar jog ne 🙏🏻🙏🏻❤️❤️👍🏻👍🏻 right baba g 🙏🏻🙏🏻🩷❤️

  • @jiwansingh1938
    @jiwansingh1938 2 роки тому +8

    Good g

  • @AmanDeep-fi3qt
    @AmanDeep-fi3qt 2 роки тому +2

    ਜੀਓ,🙏❤💐😘

  • @sandeepaujlaaujla4274
    @sandeepaujlaaujla4274 2 роки тому +1

    Good babab g

  • @JaspreetSingh-bj7qs
    @JaspreetSingh-bj7qs 2 роки тому +5

    Phli gl ta jo host kr rhe ne eh video ohna nu boln di sense honi chahidi hai. Kiwe boli jnde ne ‘dhadaria wala pahunchya’ koi respect ta dao. Wala wala layi hai har bnde di respect hai

  • @anoopanoopsingh1574
    @anoopanoopsingh1574 2 роки тому +7

    Waheguru waheguru

  • @gkschoolstar1008
    @gkschoolstar1008 2 роки тому +4

    Waheguru waheguru ji

  • @SatnamSingh-sz3kx
    @SatnamSingh-sz3kx 2 роки тому +1

    Good hamdard news

  • @harjitsingh2496
    @harjitsingh2496 2 роки тому +1

    Very nice bhai saab g

  • @JaswinderSingh-kf4wf
    @JaswinderSingh-kf4wf 2 роки тому +3

    Waheguru ji 🙏

  • @joginderkaur5531
    @joginderkaur5531 2 роки тому +276

    ਇਸ ਵੀਰ ਨੂੰ ਦੇਖ ਕੇ ਹਿਰਦੇ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਣ ਸਨਮਾਨ ਦਾ ਪੱਧਰ ਉੱਚਾ ਹੋਇਆ ਵੀਰ ਤੂੰ ਭਾਗਾਂ ਵਾਲਾ 🙏🙏

    • @radharani183
      @radharani183 2 роки тому +4

      Right 🙏🙏🙏🙏😍

    • @sidhu9472
      @sidhu9472 2 роки тому +2

      ਬਿਲਕੁਲ ਸਹੀ ਕਿਹਾ ਜੀ

    • @gurjitsingh7406
      @gurjitsingh7406 2 роки тому

      Y

    • @arman__90-e1q
      @arman__90-e1q 2 роки тому +8

      Paji jendgi 2013 to 2016 tak narak bani hoi se ajj bai Ranjeet Singh ji karke vadia hoge sade lai ta aeh banda rabb aa ji🙏

    • @Baljit7136billa
      @Baljit7136billa 2 роки тому +1

      Right Ji 👌

  • @akashgill556
    @akashgill556 2 роки тому +2

    ਵਾਹਿਗੁਰੂ ਜੀ

  • @GurjantSingh-uo2lv
    @GurjantSingh-uo2lv 2 роки тому +4

    Waheguru ji

  • @YoungFilms
    @YoungFilms 2 роки тому +104

    ਬਹੁਤ ਹੀ ਵਧੀਆ ਕੀਤਾ ਸੰਤ ਬਾਬਾ ਰਣਜੀਤ ਸਿੰਘ ਜੀ ਆਪ ਆ ਕੇ ਗਰੀਬ ਨੂੰ ਮਿਲੇ ਨੇ ਇਸ ਗਰੀਬ ਦੀ ਬਾਬਾ ਜੀ ਮਦਦ ਜਰੂਰ ਕਰੋ ਜੀ।

    • @sandhujatt1362
      @sandhujatt1362 2 роки тому +3

      ਵੀਰ ਜੀ ਸੰਤ ਸਬਦ ਨਾ ਲਾੳੁ? ਸੰਤ ਸਬਦ ਭਿੰਡਰਾਵਾਲੇ ਜੀ ਨਾਲ ਚੰਗਾ ਲਗਦਾ ਧੰਨਵਾਦ

    • @lovebrar8416
      @lovebrar8416 2 роки тому

      @@sandhujatt1362 kyo

    • @sandhujatt1362
      @sandhujatt1362 2 роки тому

      @@lovebrar8416 brar ਵੀਰ ਸੰਤ ਸਬਦ ਹਰ ਕਿਸੇ ਨਾਲ ਨਹੀ ਲਗਦਾ,,,ਲਗਦਾ ੲਿਤਿਹਾਸ ਨਹੀ ਪੜਿਅਾ ਤੁਸੀ?

    • @YoungFilms
      @YoungFilms 2 роки тому

      @@sandhujatt1362 ਵੀਰ ਜੀ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਉਸ ਨੂੰ ਸੰਤ ਜਾਂ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਜਿਹੜੀ ਮਰਜੀ ਜਾਤੀ ਦਾ ਹੋਵੇ ਨਾ ਤਾਂ ਸਿੱਖ ਕੌਮ ਦੀ ਕੋਈ ਜਾਤ ਹੁੰਦੀਆ ਉਹ ਗੁਰੂ ਦੇ ਸਿੱਖ ਹੁੰਦੇ ਨੇ।

  • @KamaljitKaur-fy3uu
    @KamaljitKaur-fy3uu 2 роки тому +47

    ਮਹਾਨ ਉਪਰਾਲਾ ਕੀਤਾ ਜੀ 🙏 ਸਭ ਤੋਂ ਮਹਾਨ ਉਪਰਾਲਾ ਜੋ ਸੋਹਣਾ ਸਮਾਜ ਸਿਰਜ ਰਹੇ ਹੋ, ਸ਼ੁਕਰੀਆ ਜੀ 🙏 ਤੁਹਾਡੇ emm pee ਚੈਨਲ ਤੇ ਅੱਜ ਦਾ ਕਲਿੱਪ ਸੁਣ ਕੇ ਤਾਂ ਇੱਕ ਵਾਰ ਲੂੰ ਕੰਡੇ ਖੜ੍ਹੇ ਹੋ ਗਏ ਜੀ 🙏

  • @ਵਾਹਿਗੁਰੂਜੀ-ਙ8ਹ

    Bilkul ji ਭਾਈ ਢੱਡਰੀਆਂ ਵਾਲੇ ਐਸੇ ਇਨਸਾਨ ਹਨ ਜੋ ਇਕ ਵਾਰ ਸੁਣਦਾ ਉਹ ਰੋਜਾਨਾ ਸੁਣਨਾ ਸ਼ੁਰੂ ਕਰ ਦਿੰਦਾ ਹੈ

    • @sidhu9472
      @sidhu9472 2 роки тому

      ਸਹੀ ਕਿਹਾ ਵੀਰ

  • @KamaljitKaur-fy3uu
    @KamaljitKaur-fy3uu 2 роки тому +57

    ਕਿਆ ਬਾਤ ਐ ਜੀ 🙏 ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ 👍

  • @bhupinderkaur5848
    @bhupinderkaur5848 2 роки тому +4

    ਜਿਹੜੇ ਭਾਈ ਸਾਹਿਬ ਦਾ ਪਰਚਾਰ ਬੰਦ ਕਰਾਉਦੇ ਨੇ ਓ ਸੜਦੇ ਨੇ ਪਰਚਾਰ ਤੋ ਸੱਚਾ ਪਰਚਾਰ ਸੱਚੇ ਪਰਚਾਰ ਤੋ

  • @ggn_1
    @ggn_1 2 роки тому +2

    🔥ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਲੈ ਬੰਦਿਆਂ,ਜ਼ਿੰਦਗੀ ਨੂੰ ਜਿਉਣ ਦਾ ਸਹੀ ਢੰਗ ਸਿੱਖਲੈ ਬੰਦਿਆਂ !
    ਦਿੱਲੀ ਚ ਅਗਵਾ ਹੋਈ ਕੁੜੀ ਚੀਕਦੀ ਰਹੀ,
    ਪਰ ਨਸ਼ਈ ਅਕ੍ਰਿਤਘਣਾਂ ਦੀ ਭੀੜ ਖੜ ਕੇ ਤਮਾਸ਼ਾ ਤੱਕਦੀ ਰਹੀ !
    ੳ ਮੂਰਖੋ ਤੁਹਾਡੀਆਂ ਮਰੀਆਂ ਜ਼ਮੀਰਾਂ ਕੌਣ ਜਗਾਵੇ,
    ਇਕੱਲੇ ਨਿਹੰਗ ਸਿੰਘ ਹੁਣ ਕਿਧਰ ਕਿਧਰ ਨੂੰ ਹੋਵੇ!
    ਕਿਸੇ ਨੂੰ ਮੁਸੀਬਤ ਚ ਵੇਖ ਨੀਵੀਂ ਪਾਉਣੀ ਸ਼ਡਦੇ ਬੰਦਿਆਂ,
    ਅੱਜ ਉਹ ਦੁਖੀ ਆ ਕੱਲ ਤੇਰੀ ਵੀ ਵਾਰੀ ਆੳਣੀ ਆ,
    ਮੁਸੀਬਤ ਵੇਲੇ ਤਾਂ ਕਿਸੇ ਦੀ ਮਦਦ ਕਰਨੀ ਸਿਖਲੈ ਬੰਦਿਆਂ !
    ਇੱਹ ਤਾਂ ਪਰਖ ਆ ਉਹਨਾਂ ਦੀ ਜੋ ਕਹਿੰਦੇ ਸੀ ਰਾਜ ਤਲਵਾਰ ਨਾਲ ਨਹੀਂ ਚਰਖੇ ਕੱਤ ਕੇ ਚਲਾਏ ਜਾਂਦੇ ਆ,
    ਇਹੋ ਜਹੀ ਮਾੜੀ ਸੋਚ ਵਾਲਿਆਂ ਪਤਾ ਨਹੀਂ ਕਿੰਨੇ ਕੁ ਨਥੂਰਾਮ ਗੋਡਸੇ ਬਣਾ ਦਿੱਤੇ ਆ,
    ਇੱਹ ਰਿਸ਼ੀ ਮੁਨੀਆਂ ਦੇ ਪਵਿੱਤਰ ਦੇਸ਼ ਭਾਰਤ ਨੇ ਇੱਕ ਦਰੋਪਤੀ ਦੀ ਇੱਜ਼ਤ ਦਾ ਬਦਲਾ ਲੈਣ ਲਈ ਪੁਰੀ ਕਾੳਰਵ ਕੁੱਲ ਖਤਮ ਕਰ ਦਿੱਤੀ ਏ,ਪਤਾ ਨਈ ਇੱਹ ਉਸੇ ਭਾਰਤ ਦੀ ਨਸਲ ਅੱਜ ਇਕੱਲੀ ਨਾਰੀ ਦੀ ਬੇਪਤੀ ਹੁੰਦੀ ਵੇਖ ਕਿਉਂ ਚੁੱਪ ਰਹਿੰਦੀ ਏ!🔥

  • @RajKumar-pb2xb
    @RajKumar-pb2xb 2 роки тому +11

    ਬਾਬਾ ਜੀ ਤੁਸੀਂ ਧੰਨ ਹੋ ਗ਼ਰੀਬ ਨੂੰ ਗਲੇ ਲਗਾਇਆ 🙏🙏

  • @gurpartapsinghrai3292
    @gurpartapsinghrai3292 2 роки тому +132

    ਬਹੁਤ ਵਧੀਆ ਸੇਵਾ ਜੀ, ਇਕ ਗਰੀਬ ਦਾ ਘਰ ਵਸਾਉਣਾ 🙏🙏

  • @CutekaurA1
    @CutekaurA1 2 роки тому +101

    ਬਹੁਤ ਚੰਗੀ ਗੱਲ ਹੈ ਭਾਈ ਸਾਹਿਬ ਜੀ ਨੇ ਇੱਕ ਗਰੀਬ ਦੀ ਮਦਦ ਕੀਤੀ

  • @amarjitsingh496
    @amarjitsingh496 2 роки тому +60

    ਬਹੁਤ ਵਧੀਆ ਭਾਈ ਸਾਹਿਬ ਜੀ, ਮੈਂ ਭਾਈ ਸਾਹਿਬ ਜੀ ਨੂੰ ਸੁਣ ਕੇ ਕੇਸ ਰੱਖੇ ਹਨ ਤੇ ਗੁਰਬਾਣੀ ਨਾਲ ਜੁੜਿਆ ਹਾਂ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @jatinderpalsingh4838
    @jatinderpalsingh4838 2 роки тому +5

    ਬਾਬਾ ਜੀ ਦਿੱਲੀ ਵਿਖੇ ਵੀ ਜਾਨ ਦੀ ਕਿਰਪਾਲਤਾ ਕਰੋ । ਜੋ ਊਥੇ ਬੱਚੀ ਨਾਲ ਦਰਿੰਦਗੀ ਕੀਤੀ ਗਈ ਹੈ ।
    ਇਹ ਤਾਂ ਥੌਡਾ ਫੈਨ ਹੈ ।
    ਬਾਕੀ ਹੋਰ ਸਾਰੇ ਮੂਦਿਆ ਤੇ ਬੌਲਦੇ ਹੌ ਹੂਨ ਥੌਡਾ ਕੋਈ ਬਿਆਨ ਨਹੀਂ ਆਇਆ। ਮੈਂ ਥੌਡਾ ਫੈਨ ਹਾਂ
    ਪਟਵਾਰੀ ਅੰਬਰਸਰੀਆ/ army ਫਰੀਡਮ ਫਾਈਟਰ ਪਰਿਵਾਰ ਪਠਾਨਕੋਟ ਸੁਜਾਨਪੁਰ ਤੋ/ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ S.G.P.C.

  • @ravindersingh-qp6vg
    @ravindersingh-qp6vg 2 роки тому +36

    ਬਹੁਤ ਵਧੀਆ ਚੈਨਲ ਵਾਲਿਓ ਪਰ ਭਾਈ ਸ਼ਬਦ ਵਰਤਿਆ ਕਰੋ ਸੰਤ ਨਹੀਂ ।ਤੇ ਭਾਈ ਰਣਜੀਤ ਸਿੰਘ ਤੁਸੀਂ ਵੀ ਵਧੀਆ ਕੀਤਾ ਹੋਸਲਾ ਵਧਾਇਆ ਫੈਨ ਦਾ

    • @gurwindersohi6632
      @gurwindersohi6632 2 роки тому +1

      O parcharak ne te guru nal jorde ne fer sant hi ne

    • @ravindersingh-qp6vg
      @ravindersingh-qp6vg 2 роки тому +2

      ਸੰਤ ਤਾਂ ਹੈ ਪਰ ਭਾਈ ਸਾਹਿਬ ਸੰਤ ਕਹਾਉਣਾ ਪਸੰਦ ਨੀ ਕਰਦੇ

    • @gurwindersohi6632
      @gurwindersohi6632 2 роки тому +2

      @@ravindersingh-qp6vg yeah i know ohna ne apde name nal bhai lgaia but asi tan sant hi kene aa baba g nu

  • @baljeetsidhu67
    @baljeetsidhu67 2 роки тому +10

    ਦੇਖਣ ਵਾਲਿਆਂ ਦੀ ਰੂਹ ਵੀ ਤ੍ਰਿਪਤ ਹੋ ਗਈ ਕਿਵੇਂ ਭਾਈ ਸਾਹਿਬ ਇਸ ਨੂੰ ਪਿਆਰ ਨਾਲ ਮਿਲ ਰਹੇ ਹਨ 🙏🙏🙏🙏

    • @sidhu9472
      @sidhu9472 2 роки тому

      ਹਾਂ ਜੀ ਬਿਲਕੁਲ ਸਹੀ ਕਿਹਾ

  • @sukhiduggankaur384
    @sukhiduggankaur384 2 роки тому +61

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ,ਭਾਈ ਸਾਹਿਬ ਜੀ ਨੇ ਬਹੁਤ ਵਧੀਆ ਕੀਤਾ ਉਨ੍ਹਾਂ ਨੂੰ ਮਿਲਣ ਗਏ

  • @kmehta5119
    @kmehta5119 2 роки тому +10

    ਆਹ ਤਾਂ ਕਮਾਲ ਈ ਹੋ ਗਈ ਐ, ਨਹੀਂ ਤਾਂ ਕੌਣ ਆਪਣੇ ਫੈਨ ਨੂੰ ਏਦਾਂ ਮਿਲਣ ਆਉਂਦਾ

  • @karamjitsingh8908
    @karamjitsingh8908 2 роки тому +25

    ਭਾਈ ਰਣਜੀਤ ਸਿੰਘ ਨੂੰ ਸੁਣਕੇ ਬਹੁਤ ਕੁਝ ਬਦਲਿਆ। ਆਪਣੇ ਆਪ ਨਾਲ ਗੱਲਾਂ ਹੋਣ ਲੱਗ ਪਈ ਆਂ।
    ਕਾਮਨਸੈਂਸ ਨੇ ਵਿਕਾਸ ਕੀਤਾ।

  • @RinkuSingh-lx6ym
    @RinkuSingh-lx6ym 2 роки тому +7

    ਬੋਹਤ ਸਾਰੇ ਨੌਜਵਾਨ ਮੁੰਡੇ ਸੰਤ ਰਣਜੀਤ ਸਿੰਘ ਜੀ ਨੂੰ ਸੁਣਦੇ ਆ ਕਿਸੇ ਹੋਰ ਨੂੰ ਨਹੀ ਸੁਣਦੇ

  • @Harpreetsingh-wz6zq
    @Harpreetsingh-wz6zq 2 роки тому +27

    ਬਹੁਤ ਵਧੀਆ ਪ੍ਰਚਾਰਕ ਨੇ ਭਾਈ ਸਾਹਿਬ ਜੀ,ਮਨ ਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ

  • @MSingh-ue5wf
    @MSingh-ue5wf 2 роки тому +30

    ਭਾਈ ਸਾਬ ਜੀ ਨੇ ਬਹੁਤ ਵਧੀਆ ਕੀਤਾ ਜੋ ਆਪਣੇ ਇਸ ਪਿਆਰ ਕਰਨ ਵਾਲੇ ਗਰੀਬ ਨੂੰ ਮਿਲੇ ਸਾਨੂੰ ਮਾਨ ਹੈ ਭਾਈ ਸਾਬ ਪਰ 💎🙏🙏

  • @gurveersingh1675
    @gurveersingh1675 2 роки тому +3

    ਭਈਆਂ ਜੀ ਜੋ ਕੁਛ ਸੋਚ ਕੇ ਤੁਸੀਂ ਇਹ ਨਾਟਕ ਕੀਤਾ ਸਭ ਸਮਝਦੇ ਨੇ ਇਹ ਬਾਬਾ ਜੀ ਮੋਹ ਮਾਇਆ ਲੈਂਦੇ ਹੀ ਨੇ ਦਿੰਦੇ ਨੀ ਜੇ ਤੂੰ ਸੱਚਾ ਹੁੰਦਾ ਜਦੋਂ ਤੈਨੂੰ ਪੁੱਛਿਆਂ ਹੁਣ ਮਨ ਖੁਸ਼ ਆ ਤੇਰਾਂ ਤੈਨੂੰ ਕਹਿਣਾ ਚਾਹੀਦਾ ਸੀ ਬਹੁਤ ਖੁਸ਼ ਆ ਬਾਬਾ ਜੀ ਆਪਣੇ ਆਪ ਤੈਨੂੰ ਜੋ ਮਰਜ਼ੀ ਦੇ ਜਾਂਦੇ ਪਰ ਇੱਕ ਗਾਰੰਟੀ ਪੱਕੀ ਹੁਣ ਜਿਹੜਾ ਮਰਜ਼ੀ ਭਈਆ ਤੇਰੇ ਵਾਗ ਜੋ ਮਰਜ਼ੀ ਕਹੀ ਜਾਵੇ ਹੁਣ ਨੀ ਬਾਬਾ ਜੀ ਕਿਸੇ ਨੂੰ ਮਿਲਣ ਆਉਦੇ ਬਾਬਾ ਸੋਚਦਾ ਤਾਂ ਹੋਉ ਇਹ ਤਾਂ ਚੂਨਾ ਲਾਉਣ ਵਾਲੇ ਆ

  • @SandeepSingh-ky1wj
    @SandeepSingh-ky1wj 2 роки тому +7

    ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ

  • @gurinderkaur5637
    @gurinderkaur5637 2 роки тому +3

    ,very good Baba ji

  • @ShamsherSingh-ff5jg
    @ShamsherSingh-ff5jg 2 роки тому +21

    ਭਾਈ ਰਣਜੀਤ ਸਿੰਘ ਦੇ ਅੰਦਰ ਦਰਦ ਹੈ ਲੋਕਾਂ ਦਾ ਤਾਈ ਲੋਕ ਪਿਆਰ ਕਰਦੇ ਹਨ🙏👍

  • @KulwantSingh-gg5qe
    @KulwantSingh-gg5qe 2 роки тому +20

    ਹੋਰ ਬਾਬਿਆਂ ਨੂੰ ਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਝੂਠੀਆਂ ਸਾਖੀਆਂ ਹੀ ਸੁਣਾਈ ਜਾਂਦੇ ਹਨ

  • @arshsandhu6002
    @arshsandhu6002 2 роки тому +2

    ਢੱਡਰੀਆਂ ਵਾਲੇ ਬਾਬਾ ਜੀ ਤੁਹਾਡੀ ਕਥਾ ਬਹੁਤ ਵਦੀਆ ਹੁੰਦੀ ਹੈ

  • @pritamsingh3273
    @pritamsingh3273 2 роки тому +6

    ਸੱਚੇ ਦਿਲ ਤੋ ਜੌ ਮੰਗੋ ਮਿਲ ਹੀ ਜਾਂਦਾ ਹੈ
    ਵਾਹਿਗੁਰੂ ਜੀ

  • @kulwantrai5762
    @kulwantrai5762 2 роки тому +7

    ਸਾਡੇ ਪਿਆਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੀ ਦੀਆ ਲੰਬੀਆਂ ਉਮਰਾਂ ਹੋਣ

  • @gurveersingh1675
    @gurveersingh1675 2 роки тому +3

    ਬਾਬਾ ਜੀ ਕਹਿੰਦੇ ਤੂੰ ਖੁਸ਼ ਆ ਤੇਰਾਂ ਮਨ ਖੁਸ਼ ਆ ਭਈਆਂ ਜੀ ਕਹਿੰਦੇ ਬਾਬਾ ਜੀ ਮਨ ਤਾਂ ਕਾਹਨੂੰ ਖੁਸ ਆ ਕਿਰਾਏ ਤੇ ਰਹਿੰਦਾ ਇਹਦਾ ਮਕਸਦ ਹੀ ਏ ਸੀ ਕਿ ਮੈਂ ਕੋਈ ਨਾਟਕ ਕਰਾ ਬਾਬਾ ਜੀ ਮੈਨੂੰ ਖੁਸ਼ ਹੋ ਕੇ ਪੈਸਾਂ ਦੇਣਗੇ ਘਰ ਵਾਰ ਬਣ ਜਾਉਂਗਾ ਸੋਚ ਕੇ ਦੇਖੋ ਜੇ ਕਿਸੇ ਚਾਹਣ ਵਾਲੇ ਨੂੰ ਬਾਬਾ ਮਿਲ ਜਾਵੇ ਤੇ ਪੁੱਛੇ ਤੂੰ ਖੁਸ਼ ਆ ਅਗਲਾ ਏਹੀ ਕਹੁੰਗਾ ਬਾਬਾ ਜੀ ਮੈ ਬਹੁਤ ਖੁਸ਼ ਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੈਂ ਧਨ ਹਾ ਜੋ ਤੁਸੀਂ ਮਿਲ ਗੲੇ

  • @jagdeepsodhi8876
    @jagdeepsodhi8876 2 роки тому +10

    ਵਾਹਿਗੁਰੂ ਜੀ ਮੈ ਵੀ ਬਾਬਾ ਜੀ ਦੀਆ ਵੀਡਿਓ ਵੇਖ ਕੇ ਆਪਣੇ ਆਪ ਨੂੰ ਸਭਾਲ ਪਾਈ ਹਾ, ਪਤੀ ਦੀ ਮੌਤ ਤੋਂ ਬਾਅਦ ਬਹੁਤ ਰੋਂਦੀ ਸੀ, ਬਾਬਾ ਜੀ ਕਹਿੰਦੇ ਰੋਂਦੜ ਨੀ ਬਣਨਾ 🙏🙏🙏🙏🙏🙏🙏🙏🙏❤️❤️❤️❤️❤️

  • @kulbirkaurr3640
    @kulbirkaurr3640 2 роки тому +3

    Main v bhut bhut vddi fan a 🙏

  • @Sukhwinder351
    @Sukhwinder351 2 роки тому +3

    ਭਾਈ ਸਾਹਿਬ ਤੇ ਕੌਮ ਦੇ ਹੀਰੇ ਹਨ।

  • @vikramjeet6303
    @vikramjeet6303 2 роки тому +3

    Very good baba ji

  • @BaljitKaur-gg6os
    @BaljitKaur-gg6os 2 роки тому +7

    ਢੇਡਰੀਆ ਵਾਲੇ ਇੱਕ ਪਰਚਾਰਿਕ ਹੈ ਬਾਬਾ ਜੀ ਨਹੀ ਹਰ ਕਿੱਸੇ ਨੂੰ ਬਾਬਾ ਜੀ ਕਹਿ ਕੇ ਸਬੋਦਨ ਨਾ ਕਰਿਆ ਕਰੋ ਉਹ ਵਧੀਆ ਪਰਚਾਰ ਕਰਦੇ ਆ ਰੱਬ ਰਾਖਾ🙏

  • @loveleengrewal6505
    @loveleengrewal6505 2 роки тому +3

    Gurbaani Guru di ya kulchey Waley beer baba g di ni te tusi vichaar suneya baba g de parchaar.
    Gurbaani tan sadey guru sahib di den hai g.

  • @palwindersran7593
    @palwindersran7593 2 роки тому +3

    Wah g wah 🙏🙏🙏🙏

  • @navrojkaur8748
    @navrojkaur8748 2 роки тому +16

    👌🏻👌🏻👌🏻👌🏻🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @naharsingh416
    @naharsingh416 2 роки тому +6

    ਬਹੁਤ ਹੀ ਵਧੀਆ ਲੱਗਾ ਜੀ, ਬਾਬਾ ਜੀ ਨੇ ਆਪਣੇ ਗਲ਼ੇ ਮਿਲਾਇਆ ਹੈ, ਬਾਕੀ ਪਰਦੇਸੀ ਹੋਣ ਦਾ ਕਰਕੇ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ

  • @KamaljitKaur-fy3uu
    @KamaljitKaur-fy3uu 2 роки тому +24

    ਬੌਹਤ ਮਹਾਨ ਉਪਰਾਲਾ ਬਾਬਾ ਜੀ ਉਨ੍ਹਾਂ ਦਾ 🙏