Jyoti Nooran: 'ਮੈਂ ਪਿਆਰ 'ਚ ਪੈ ਕੇ ਜਿਸ ਬੰਦੇ ਪਿੱਛੇ ਘਰ ਛੱਡਿਆ ਉਸਨੇ ਹੀ ਮੈਨੂੰ ਤਬਾਹ ਕਰ'ਤਾ' | Pro Punjab Tv

Поділитися
Вставка
  • Опубліковано 6 сер 2022
  • "ਮੈਂ ਪਿਆਰ 'ਚ ਪੈ ਕੇ ਜਿਸ ਬੰਦੇ ਪਿੱਛੇ ਆਪਣਾ ਘਰ ਛੱਡਿਆ ਉਸਨੇ ਹੀ ਮੈਨੂੰ ਤਬਾਹ ਕਰ'ਤਾ"
    ਬੜੇ ਚਾਵਾਂ ਨਾਲ LOVE MARRIAGE ਕਰਵਾਈ ਸੀ ਪਰ ਹੁਣ
    ਤਲਾਕ ਮੰਗ ਰਹੀ ਜੋਤੀ ਨੂਰਾਂ ਨੇ ਦੇਖੋ ਕੀ ਕੁਝ ਕਿਹਾ
    #NooranSisters #JyotiNooran #Husband #Divorce #LoveMarriage #Sufi #PunjabiSinger #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 877

  • @harpreetdhiman3248
    @harpreetdhiman3248 Рік тому +170

    ਜੋਤੀ ਜੀ ਤੁਸੀਂ ਬਿਲਕੁਲ ਸਹੀ ਓ ਜਿੱਥੋਂ ਤੱਕ 8 ਸਾਲ ਬਾਅਦ ਫੈਸਲਾ ਲੈਣ ਦੀ ਗੱਲ ਹੈ ਤਾਂ ਔਰਤ ਆਪਣਾ ਘਰ ਵਸਾਉਣ ਲਈ ਇੰਨਾ ਸਮਾਂ ਬਰਦਾਸ਼ਤ ਕਰਦੀ ਐ ਕੋਈ ਫੈਸਲਾ ਉਹ ਉਦੋਂ ਲੈਦੀ ਐ ਜਦੋ ਉਸਦੇ ਬਰਦਾਸ਼ਤ ਦੀ ਹੱਦ ਟੁੱਟ ਜਾਂਦੀ ਹੈ 🙏🙏🙏🙏🙏

    • @sukhsingh7173
      @sukhsingh7173 Рік тому

      Balle tere

    • @balcollection3105
      @balcollection3105 Рік тому

      Pso naal payar ho gya duji waar

    • @jassreetdiamond9058
      @jassreetdiamond9058 Рік тому

      Right

    • @RohitKumar-pt4lk
      @RohitKumar-pt4lk Рік тому

      Lekh Raj Basotra

    • @HarjinderSingh-ir7vs
      @HarjinderSingh-ir7vs 9 місяців тому +1

      ਜੋਤੀ.ਜੀ.ਦੀ.ਗॅਲ.ਸਹੀ.ਲॅਗਦੀ.ਅਾ.ੳੁਸਨੇ.ਕਦਰ.ਨਹੀ.ਪਾੲੀ.ਜੋਤੀ.ਜੀ.ਦੀ..ੳੁਹ.ਕੋੲੀ.ਸੋਹਣਾ.ਵੀ.ਨਹੀ.ਲॅਗਦਾ..ਜੋਤੀ.ਜੀ.ਦਾ.िਫਰ.ਵੀ.ਰੋਬ.ਹੈ.ਚੜਤ.ਵੀ.ਹੈ..ਜੋਤੀ.ਸॅਚੀ.ਲॅਗਦੀ.ਅਾ

  • @Dhammu_huni
    @Dhammu_huni Рік тому +79

    ਪਤਰਕਾਰ ਵੀਰ ਨੇ ਬਹੁਤ ਵਧੀਆ ਤਮੀਜ ਨਾਲ ਗੱਲ ਕਰੀ ਐ ਜੋਤੀ ਜੀ ਨਾਲ

  • @No_Name9046
    @No_Name9046 Рік тому +84

    ਭੈਣੇ ਸਾਰੇ ਤੇਰੇ ਨਾਲ ਆ 💯✔ ਤੁਸੀ ਜਿੰਦਗੀ ਚੂਣੀ ਮੌਤ ਨਹੀ ✊🏻 ਬਾਅਦ ਵਿੱਚ ਇਨਸਾਫ ਮੰਗਣ ਨਾਲੋ ਚੰਗਾ ! ਹੁਣ ਕੁੜੀ ਦਾ ਸਾਥ ਦਿਉ🙏🏻🙏🏻

  • @karamjit9986
    @karamjit9986 Рік тому +7

    ਜੋਤੀ ਭੈਣਜੀ ਤੁਸੀਂ ਜੋ ਵੀ ਫੈਸਲਾ ਲੈਣ ਲੱਗੇ ਬਿਲਕੁਲ ਠੀਕ ਆ,,, ਤੁਸੀਂ ਤਾਂ ਪਿਆਰ ਨੂੰ ਰੱਬ ਮੰਨ ਕਿ ਉਸ ਬੰਦੇ ਨਾਲ ਜਿੰਦਗੀ ਜੀਉਣ ਦਾ ਫੈਸਲਾ ਕੀਤਾ,, ਪਰ ਉਸ ਬੰਦੇ ਨੇ ਤੁਹਾਡੇ ਪਿਆਰ ਦੀ ਕਦਰ ਨੀ ਪਾਈ,,, ਜਿੱਦਾ ਸਿਆਣੇ ਕਹਿੰਦੇ ਹੁੰਦੇ ਸਵੇਰ ਨੂੰ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁਲਿਆ ਨਹੀਂ ਕਹਿੰਦੇ। ਤੁਸੀਂ ਵੀ ਸਾਡੀ ਭੈਣ ਓਂ,,,, ਲੋਕਾਂ ਨੇ ਬਹੁਤ ਗੱਲਾਂ ਕਰਨੀਆਂ,, ਕਿਸੇ ਦੀ ਗੱਲ ਨੂੰ ਦਿੱਲ ਤੇ ਨਾ ਲਾਇਓ,,,
    , ,,,,ਉਸ ਨੂੰ ਜੇ ਤੁਹਾਡੇ ਨਾਲ ਪਿਆਰ ਹੁੰਦਾ ਉਹ ਉਸ ਦਿਨ ਤੋਂ ਨਸ਼ਾ ਕਰਨਾ ਛੱਡ ਦਿੰਦਾ ਜਿਸ ਦਿਨ ਤੁਸੀਂ ਉਸ ਦੀ ਜਿੰਦਗੀ ਵਿੱਚ ਆਏ ਸੀ, ਪਰ ਉਸ ਨੂੰ ਤੁਹਾਡੇ ਨਾਲ ਕੋਈ ਮਤਲਵ ਨਹੀਂ,,, ਜੋਤੀ ਨੂਰਾ ਤੁਸੀਂ ਸਾਡੇ ਦੇਸ਼ ਦੇ ਮਾਣ ਹੋ,,,, ਰੱਬ ਤੁਹਾਡੇ ਤੇ ਕਿਰਪਾ ਕਰੇ,,,, ਅਸੀਂ ਸਾਰੇ ਤੁਹਾਡੇ ਨਾਲ ਹਾਂ,,

  • @No_Name9046
    @No_Name9046 Рік тому +20

    ਕੋਈ ਗੱਲ ਨੀ ਭੈਣੇ ਤੁਸੀ ਵਧੀਆ ਫੈਂਸਲਾ ਲਿਆ 💯✔ ਮੌਤ ਨੂੰ ਗਲ਼ ਲਾਉਣ ਨਾਲੋ ਚੰਗਾ ਆ "ਕੀ ਘਟੀਆ ਬੰਦੇ ਨੂੰ ਗਲ਼ੋ ਲਾਅ ਦਿਉ 💯✔🙏🏻

  • @PREETSINGH-mi6ic
    @PREETSINGH-mi6ic Рік тому +9

    ਚਾਹੇ ਭੱਜ ਕੇ ਵਿਆਹ ਕਰਵਾਓ ਚਾਹੇ ਘਰਦਿਆਂ ਦੀ ਮਰਜ਼ੀ ਨਾਲ ਰਿਸ਼ਤਿਆਂ ਵਿਚ ਖਟਾਸ ਤੇ ਜ਼ਰੂਰ ਆਉਂਦੀ ਹੈ ਹਾਂ ਜਦੋਂ ਅਸੀਂ ਪਰਿਵਾਰ ਦੀ ਸਹਿਮਤੀ ਨਾਲ ਚਲਦੇ ਹਾ ਚੰਗੇ ਤੇ ਮਾੜੇ ਸਮੇਂ ਸਾਨੂੰ ਉਨ੍ਹਾਂ ਦਾ ਸਾਥ ਮਿਲ ਜਾਂਦਾ ਹੈ

    • @gms546
      @gms546 9 місяців тому +1

      Bilkul galt hai veer ghrdeyan di mrji ch rehn naal v authentic wele koi nahi kharda...Jane saath Dena gunda...oh hr haal ch dinda

  • @gurmaillikhari4900
    @gurmaillikhari4900 Рік тому +28

    ਜੋਤੀ ਨੂਰਾਂ ਜੀ ਤੁਸੀਂ ਬਹੁਤ ਹੀ ਸਮਝਦਾਰ ਹੋ,ਲਵ ਮੈਰਿਜ ਕਰਨ ਵਾਲੇ ਆਂ ਦਾ ਇਹੋ ਹਾਲ ਹੁੰਦਾ ਹੈ, ਅਗੇ ਤੋਂ ਫੈਸਲਾ ਸੋਚ ਸਮਝ ਕੇ ਕਰਨਾ ਭਾਈ

    • @kauranikjeet9433
      @kauranikjeet9433 Рік тому +4

      Sir every marriage is a love marriage.. ਵਿਆਹ ਸ਼ਾਦੀ ਦਾ ਰਿਸ਼ਤਾ ਨਫਰਤ ਦਾ ਨਹੀਂ ਪਿਆਰ ਤੇ ਵਿਸ਼ਵਾਸ਼ ਦਾ ਰਿਸ਼ਤਾ ਹੈ.
      Marriage ਭਾਵੇਂ ਮਾਂ ਬਾਪ ਦੀ ਪਸੰਦ ਨਾਲ ਹੋਵੈ ਜਾ ਆਵਦੀ ਅਪਣੀ ਪਸੰਦ ਦੀ.. ਜਦੋ ਰਿਸ਼ਤੇ ਵਿਚ ਖਟਾਸ ਆਉਂਦੀ ਹੈ ਤੇ ਆ ਹੀ ਜਾਂਦੀ ਹੈ.. America ਵਿੱਚ ਜਿਹੜੀ ਮਨਦੀਪ ਨੇ suicide ਕੀਤਾ ਉਸਦਾ ਵਿਆਹ ਤਾਂ ਮਾਂ ਬਾਪ ਦੀ ਮਰਜ਼ੀ ਨਾਲ ਹੋਇਆ ਸੀ.. ਉਸਦਾ ਕਿ ਨਤੀਜਾ ਨਿਕਲਿਆ ਸਭ ਨੇ ਦੇਖ ਲਿਆ

    • @sukhsingh7173
      @sukhsingh7173 Рік тому +1

      Chlo ji hun 8 sal baad hi pta lgnaa c yr fuduu kmm

  • @kuldeepkandiara5605
    @kuldeepkandiara5605 Рік тому +20

    ਜਿਸ ਬੇਵਕੂਫ ਬੰਦੇ ਨੁੂੰ ਅੈਡੀ ਵੱਡੀ ਕਲਾਕਾਰ ਦੇ ਪੈਰ ਧੋ ਧੋ ਕੇ ਪੀਣੇ ਚਾਹੀਦੇ ਸੀ...ਉਸ ਨੇ ਭੋਰਾ ਵੀ ਕਦਰ ਨੀ ਪਾਈ .....ਬਹੁਤ ਦੁੱਖ ਦਾਇਕ ਗੱਲ ਆ...ਜੋਤੀ ਤਾਂ ਬਹੁਤ ਵੱਡੀ ਕਲਾਕਾਰ ਹੋਰ ਕਮਾ ਲਊਗੀ...ਰੱਬ ਸੱਚਿਆਂ ਦੀ ਮੱਦਦ ਕਰਦਾ ਹਮੇਸ਼ਾ

    • @vipansidhar2713
      @vipansidhar2713 Рік тому +1

      Hun bnda bilkul shi aa per dho ke pine kio yr ih rabb aa ih bilkul glt aa jo apne pio di ni Hoi hor kidding hou

    • @daku2499
      @daku2499 Рік тому

      Publicity stunt kar rhe aa.

  • @darshnsinghdarshnsingh8000
    @darshnsinghdarshnsingh8000 Рік тому +186

    ਪਿਆਰ ਰੱਬ ਨਾਲ ਕਰੋ ਬੰਦਿਆਂ ਨਾਲ ਕਰਨ ਨਾਲ ਧੋਖਾ ਹੀ ਹੁੰਦਾ

    • @damnarts8488
      @damnarts8488 Рік тому +2

      Hnji sahi gl e

    • @sukraj1242
      @sukraj1242 Рік тому +5

      ਰੱਬ ਵੀ ਇਨਸਾਨ ਵਿੱਚ ਏ ਜੇ ਸਮਜੇ ਤਾ

    • @No_Name9046
      @No_Name9046 Рік тому +2

      @@sukraj1242 💯%✔ ਸਹੀ ਕਿਹਾ ਬਾਈ ਜੀ !🙏🏻

    • @GurpreetKaur-qf5yu
      @GurpreetKaur-qf5yu Рік тому +1

      Sahi gal a

    • @jagdishgill3934
      @jagdishgill3934 Рік тому

      Rabb v Ehi sikhaunde k sb naal pyar kro, nale vr ji tusi kdi kise nu pyar ni kita

  • @ManiSingh-hy8fy
    @ManiSingh-hy8fy Рік тому +6

    ਜੋਤੀ ਜੀ ਕਿਉ ਚੈਨਲ ਤੇ ਅਪਣੀ ਇੱਜਤ ਖਰਾਬ ਕਰ ਰਹੇ ਓ ਤੁਹਾਡੀ ਜ਼ਿੰਦਗੀ ਹੈ ਕਿਉ ਲੋਕਾਂ ਨੂੰ ਜਵਾਬ ਦੇ ਰਹੇ ਓ ਮੀਡੀਆ ਵਾਲੇ ਆ ਨੂੰ ਤਾਂ ਮਿਰਚ ਮਸਾਲਾ ਚਾਹੀਦਾ ਹੁੰਦਾ

  • @kamalsinghkamal2595
    @kamalsinghkamal2595 Рік тому +17

    ਬਹੁਤ ਵਦੀਆ ਏਨੀ ਵੱਡੀ ਤੇ ਮਸ਼ਹੂਰ ਗਾਇਕਾ ਨੂੰ ਬਾਪ ਦੀ ਬੇਜ਼ਤੀ ਕਰਾਉਣ ਦਾ ਹੁਣ ਪਤਾ ਲੱਗਾ

  • @anmolnagi4466
    @anmolnagi4466 Рік тому +3

    ਲਵ ਮੈਰਿਜ ਵਾਲੇ ਜਿਆਦਾ ਸ਼ੱਕੀ ਹੁੰਦੇ ਨੇ ਇਸ ਲਾਈਨ ਵਿੱਚ ਤਾ ਜਿਆਦਾ ਏ ਮਾਂ ਬਾਪ ਮੈਰਿਜ ਗੱਲ ਖੋਲ ਕੇ ਕਰ ਲੈਦੇ ਆ ਨਾ ਹੀ ਨਿਭਦੀ ਏ 98%ਕੇਸ ਲਵ ਮੈਰਿਜ ਚ ਨਹੀ ਨਿਭਦੀ ਨਸ਼ਾ ਆਮ ਕਰਦੇ ਆ ਮੌਕਾ ਹੈ ਸੰਭਲ ਜਾਉ ਧੰਨਵਾਦ

  • @singhhardeep8557
    @singhhardeep8557 Рік тому +43

    ਨਸ਼ੇੜੀ ਬੰਦੇ ਦੀ ਕੋਈ ਜ਼ਿੰਦਗੀ ਨਹੀਂ
    ਇੱਕ ਦਿਨ ਘਰ ਪਰਿਵਾਰ ਤੇ ਆਖਰ ਵਿਚ ਸਰੀਰ ਵੀ ਸਾਥ ਛੱਡ ਜਾਂਦਾ
    ਵਾਹਿਗੁਰੂ ਮਿਹਰ ਕਰਨ ਸਾਰੀਆਂ ਭੈਣਾ‌ ਤੇ‌ ਕਦੇ ਕਿਸੇ ਵੀ ਭੈਣ ਨੂੰ ਇਹ‌ ਦਿਨ ਨਾ ਦੇਖਣੇ ਪੈਣ

  • @panul6119
    @panul6119 Рік тому +25

    Joti is very innocent and her heart is pure and pious

    • @No_Name9046
      @No_Name9046 Рік тому

      Right

    • @sukhbal5388
      @sukhbal5388 Рік тому

      How do you know about it hahaha. We all know she is a great singer and that all.

  • @atmasingh4551
    @atmasingh4551 Рік тому +5

    ਵੀਰ ਜੀ ਬੰਦੇ ਦਾ ਪੱਖ ਵੀ ਜਰੂਰ ਰੱਖਣਾ ਚਾਹੀਦਾ

  • @sadhsingh2036
    @sadhsingh2036 Рік тому +21

    ਬਾਈ ਜੋਤੀ ਹੋ ਸਕਦਾ ਬਿਲਕੁਲ‌ਠੀਕ ਕਹਿ ਰਹੀ ਏ ।ਬੰਦੇ ਦਾ ਮਤਲਬ ਜੀਵਨ ਸਾਥੀ ਸੁਖ ਦੁਖ‌ਦਾ ਸਾਥੀ ।ਪਰ ਇਸ ਚੀਜ ਨੁੰ ਸਮਜਿਆ ਨਹੀ ਕਾਕੇ ਕੁਨਾਲ ਤੇਰੀ ਚਲਦੀ ਨੋਟਾ ਦੀ ਲੰਕਾ ਸੜ ਗੲਈ।ਜੋਤੀ‌ਤੇਰੈ ਚਿਹਰੇ ਤੇ ਬਹੁਤ‌ਹੀ ਪ੍ਰੇਸਾਨੀ ਦਿਸ ਰਹੀ ਏ ਪੁਤ ਪ੍ਰਵਾਹ ਨਾ ਕਰ ਪਰ ਅੱਜ ਤੁਸੀ ਜੋਤੀ ਦਿਸ‌ਨਹੀ ਰਹੇ ਹਿੰਮਤ ਰੱਖ ਪੁਤ ,,ਪਰ ਇਹ ਘੜਾ ਪਹਿਲਾ ਖੜਕਾ ਕੇ ਵੇਖਣਾ ਸੀ ,,ਗੱਲ ਬਾਈ ਤਾੜੀ ਦੀ ਨਹੀ ਲਗਦਾ‌ ਇਸਨੇ ਬਹੁਤ ਬਰਦਾਸ ਕੀਤਾ ਪਰ ਅੱਜ ਭਾਡਾ ਫੁਟ ਗਿਆ।ਕਿ ਜੋਤੀ ਦੁਨੀਆ ਸਾਹਮਣੇ ਖੁਲਕੇ ਬੋਲੀ ,,ਐਨਾ ਕੁਛ ਹੋਣ ਤੇ ਹੁਣ ਤਾ ਤਲਾਕ ਹੀ ਹੋਣਾ ਏ ਪਰ ਕੱਠੇ ਨਹੀ ਹੋ ਸਕਦੇ

  • @jasvirkaur7981
    @jasvirkaur7981 Рік тому +3

    ਪਿਆਰ ਦੇ ਚੱਕਰਾਂ ਵਿੱਚ ਆਹੀ ਹਾਲ ਹੋਣਾ ਆਪਣੇ ਮਾਂ ਬਾਪ ਨਾਲ ਮਿਲ ਕੇ ਚਲੋ ਠੀਕ ਤਹੀ ਹੋਣਾ ਹੈ

  • @kulwindersingh979
    @kulwindersingh979 Рік тому +2

    ਬਹੁਤ ਵਧੀਆ ਫੈਸਲਾ ਕੀਤਾ ਬਰਦਾਸ਼ਤ ਦੀ ਹੱਦ ਹੁੰਦੀ ਆ

  • @FaraattaTv
    @FaraattaTv Рік тому +25

    She Is well known superstar artist , she is talented ,
    Jad rishte theek ne chalde tan alag hona theek Hai,

  • @dalwindersingh3681
    @dalwindersingh3681 Рік тому +9

    ਤੁਸੀ ਸਿੱਖਿਆ ਕਿੰਨੀ ਵਧੀਆ ਦਿੰਦੇ ਹੋ ਪਰ ਆਪ ਕੇਹੜੇ ਚੱਕਰਾਂ ਵਿੱਚ ਫਸੇ ਹੋ

  • @sukhdevfzr7947
    @sukhdevfzr7947 Рік тому +3

    ਜੈਸੀ ਕਰਨੀ ਵੈਸੀ ਬਰਨੀ
    ਤਾੜੀ ਇੱਕ ਹੱਥ ਨਾਲ ਨੀ ਵਜਦੀ
    ਤੇਰੇ ਨਾਲ ਕੋਈ ਨਹੀਂ ਹੈ ਪ੍ਮਤਮਾ ਤੇਰੇ ਨਾਲ ਹੈ ਜ਼ਿਆਦਾ ਗੱਲਾਂ ਵਧਾਉਣ ਦਾ ਫਾਇਦਾ
    ਬੱਸ ਤਲਾਕ ਲੳ ਸਾਈਡ ਹੋ ਜਾਉ ੳਹਨੇ ੳਹ ਕਹਿਤਾ ਮੈਂ ਆਹ ਕਹਿਤਾ ਕੲੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੋ ਬੰਦਾ ਕੈਮਰੇ ਸਾਹਮਣੇ ਨਹੀਂ ਕਰ ਸਕਦਾ ਰੱਬ ਤੇਰਾ ਬੀਬੀ ਭਲਾਂ ਕਰੇ

  • @sukhbal5388
    @sukhbal5388 Рік тому +44

    She is a well known artist. If they are not getting along, she has all the rights to close this chapter and move on her life. However, she doesn't need to bring " AUDIENCE" into this matter as she is keep on saying. Its your personal life, live the way you want to!!
    Looks like, she is a kind of simple and innocent girl.

    • @jagdeepsingh3245
      @jagdeepsingh3245 Рік тому

      Qqq

    • @devinderkumar6718
      @devinderkumar6718 Рік тому

      She has a right, khushi nal chahe lad k alg ho skde a, but ehdi gal ni sach lag rahi boht sare interview sunne, but khud socho ik gal ena bda artist or ohnu apni fees na pta hove? do u trust? apna account da detail na pta hove, yakeen krna aukha, kinne show bahr lagge hone, ena te pta hunda a v kinne d booking, beshak ehde husband ne khud de account ch rakhe hone, show te mam d sehmi nal hi book hoye hone

    • @sukhbal5388
      @sukhbal5388 Рік тому

      @@devinderkumar6718 100% agree. She is not a 5 years old kid who doesn't know how much she has in her account or whatever. However when things get sour between husband and wife, these kind of allegations are very normal to throw on each other. She is just trying to be a victim to get sympathy.
      But we all know she is the "bread winner"

    • @baldevsinghnangal
      @baldevsinghnangal Рік тому

      ਭੰਗੜ ਦਾਸ ਤੇ ਅਫੀਮ ਖਾਂਦਾ ਹੈ। ਬੱਚਾ ਨਹੀਂ ਦੱਸਿਆ ਹੈ ਕਿ ਨਹੀਂ।

  • @devinderkaur8477
    @devinderkaur8477 Рік тому +21

    ਜਦੋਂ ਵਿਆਹ ਕਰਵਾਇਆ ਸੀ ਉਦੋਂ ਪਿਓ ਤੋਂ ਖਤਰਾ ਸੀ ਹੁਣ ਪਤੀ ਵੀ ਗਲਤ ਹੋ ਗਿਆ ਇਸਦਾ ਪਿਤਾ ਤਾਂ ਖੁਦ ਇਹਦੀਆਂ ਗੱਲਾਂ ਨੂੰ ਗਲਤ ਕਹਿ ਰਿਹਾ ਏ

    • @dogloverzz8923
      @dogloverzz8923 Рік тому

      Ohhh jaa tere vargiya jananiya hi jananiya diya dushmana hundiya . Agli je mar jandi fe tuhde vargeya ne kehna c k hayee kyu mar gyii talak de dindi . Zindgi ni c khatam karni chaidi . Fe tuhde varge duje pase nu chal pende

    • @GurpreetSingh-yx7qc
      @GurpreetSingh-yx7qc Рік тому

      Eda hundi ea love marriage krwa ke dekhi lg jou gye pta

  • @sjaani9642
    @sjaani9642 Рік тому +13

    ਸੱਚ ਹੀ ਕਹਿੰਦੇ ਨੇ ਜਿਹੜੀ ਮਾਂ ਬਾਪ ਦੀ ਨਹੀਂ ਬਣੀ ਉਹ ਕਿਸੇ ਹੋਰ ਦੀ ਕਿਵੇਂ ਬਣ ਜਾਊਗੀ

  • @basramufliswriter1751
    @basramufliswriter1751 Рік тому

    ਬਹੁਤੇ ਲਵ ਮੈਰਿਜ ਦਾ ਹਸ਼ਰ ਇਹੀ ਹੁੰਦਾ ਹੈ। ਜ਼ੋ ਆਪਣੇ ਮਾਪਿਆਂ ਦੇ ਦਿਲ ਦੁਖਾ ਕੇ ਕਦਮ ਚੁੱਕਦੇ ਨੇ, ਫਿਰ ਰੌਂਦੇ ਨੇ। ਜੈਸੀ ਕਰਨੀ ਵੈਸੀ ਭਰਨੀ। ਬੱਸ ਗੱਲ ਖਤਮ।

  • @Sonu-eb8qf
    @Sonu-eb8qf Рік тому +22

    ਜੋਤੀ ਜੀ ਮੇਰਾ ਪਤੀ ਵੀ ਿੲਹੋ ਕੁਝ ਕਰਦਾ ਸੀ ਹੁਣ ਸ਼ੱਰੇ ਆਮ ਬਾਹਰ ਅੋਰਤਾ ਨਾਲ ਿਰਹਦਾ ਪੰਦਰਾਂ ਸਾਲ ਤੋਂ ਮੇਰਾ ਮਰਨ ਵਾਲ ਹਾਲ ਕਰਤਾ ਤੁਸੀ ਛੱਡ ਦਿਉ ਮੇਰਾ ਵਿਆਹ ਮਾਂ ਿਪਉ ਨੇ ਕੀਤਾ ਹੁਣ ਕੋਈ ਸਾਥ ਨਹੀਂ

  • @kapoorkaur775
    @kapoorkaur775 Рік тому +5

    She is a superstar ! Great Decision !

  • @mm-zc3jp
    @mm-zc3jp Рік тому +75

    ਨਾਂ ਤਾਂ ਤੂੰ ਸਾਨੂੰ ਪੁੱਛ ਕੇ ਲਵ ਮੈਰਿਜ਼ ਕਰਵਾਈ ਹੈ ਤੇ ਨਾ ਹੀ ਸਾਨੂੰ ਸਰੋਤਿਆਂ ਨੂੰ ਪੁੱਛ ਕੇ ਤਲਾਕ ਲੈਣਾ ਹੈ। ਤੇਰੀ ਨਿੱਜੀ ਲਾਈਫ ਹੈ ਜੋ ਮਰਜ਼ੀ ਕਰ। ਐਵੇਂ ਕਹੀਂ ਜਾਂਦੀ ਹੈ ਕਿ ਮੈਂ ਆਪਣੇ ਸਰੋਤਿਆਂ ਕਰਕੇ 8 ਸਾਲ ਚੁਪ ਰਹੀ।

  • @harpreetgrewal7934
    @harpreetgrewal7934 Рік тому +4

    ਸਿਆਣੇ ਦੇ ਉਮਰਾਂ ਦੇ ਤਜਰਬੇ ਸੀ।ਕਿਓਂ ਆਪਣੀ ਹੀ ਜਾਤ ਵਿੱਚ ਰਿਸ਼ਤਾ ਕਰਦੇ ਸੀ।ਜੋ ਪਿਤਾ ਦੇ ਘਰ ਦਾ ਮਾਹੌਲ ਹੁੰਦਾ ਸੀ।ਉਹੀ ਆਪਣੀ ਬਰਾਦਰੀ ਵਿੱਚ ਪਤੀ ਦੇ ਘਰ ਦਾ ।ਇਸ ਕਰਕੇ ਵਧੀਆ ਬਜ਼ੁਰਗਾਂ ਦੇ ਵਿਆਹ ਸੌ ਸਾਲ ਨਿਭਦੇ ਸੀ। ਹੁਣ ਵਿਆਹ ਵੀ ਛੇਤੀ ਤਲਾਕ ਵੀ। ਪਹਿਲਾਂ ਰਿਸ਼ਤਾ ਵੀ ਸੌ ਵਾਰ ਪੜਤਾਲ ਕਰਕੇ ਤਾਂ ਵਿਆਹੁਤਾ ਜੀਵਨ ਲੰਬੀ ਉਮਰ ਭੋਗਦਾ ਸੀ

  • @DarshanSingh-ph7rt
    @DarshanSingh-ph7rt Рік тому +26

    ਇਹ ਸਭ ਕੁੱਝ ਪਿਆਰ ਕਰਨ ਤੋਂ ਪਹਿਲਾਂ ਸੋਚਣਾ ਸੀ ਇਸ਼ਕ ਅਖਾਂ ਤੋਂ ਅੰਨੇ ਕੰਨਾਂ ਤੇ ਬੋਲਾ ਕਰ ਦਿੰਦਾ ਰੱਬ ਕਿਸੇ ਦੇ ਪਰਵਾਰ ਵਿੱਚ ਵਿਛੋੜਾ ਨਾ ਪਾਵੇ

    • @sukhbal5388
      @sukhbal5388 Рік тому +2

      People act different before and after marriage lots of time.

    • @khushpreetkaur7603
      @khushpreetkaur7603 Рік тому

      Arrange mrg ch v boht divorce hunde n

  • @MALHIBALRAJSINGH-yp8ml
    @MALHIBALRAJSINGH-yp8ml Рік тому

    ਜੋਤੀ ਜੀ ਤੁਸੀਂ ਗਲਤ ਕਦਮ ਨਹੀਂ ਚੁੱਕਣਾ, ਜ਼ਿਦਗੀ ਬਹੁਤ ਕੀਮਤੀ ਏ ,,, ਤੁਸੀਂ ਏਨੇ ਵੱਡੇ ਫ਼ਨਕਾਰ ਓ ਚਲੋ ਗਲਤੀ ਹੋ ਜਾਂਦੀ ਇਨਸਾਨ ਤੋਂ, ਤੁਸੀਂ ਤਲਾਕ ਲੈ ਕੇ ਆਪਣੇ ਮਾਂ ਬਾਪ ਤੇ ਭੈਣ ਭਰਾ ਦਾ ਸਾਥ ਦਿਓ ਤੇ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰੋ ,, ਵਾਹਿਗੁਰੂ ਮੇਹਰ ਕਰੇ ਗਾ,,,ਨੰਗ ਬੰਦੇ ਤੋਂ ਖੈੜਾ ਛਡਾਓ ਆਪਣਾ,,,

  • @loviebawa-cb5ky
    @loviebawa-cb5ky Рік тому

    ਇੱਕ ਗੱਲ ਸੱਚ ਵੀਰੋ ਗਰੀਬ ਨੂੰ ਸ਼ੋਹਰਤ ਮਿਲ ਜਾਵੇ ਉਂਪਰ ਨੂੰ ਥੁੱਕਣ ਲੱਗਦਾ ਜਿਨੀਂ ਮੇਹਨਤ ਇਨ੍ਹਾਂ ਦੇ ਪਿਤਾ ਜੀ ਨੇ ਕੀਤੀ ਇਸ ਜੋਤੀ ਨੇ ਕ਼ਦਰ ਨਹੀਂ ਪਾਈਂ ਅੱਜ ਗੈਂਗਸਟਰ ਰੱਖੀਂ ਫ਼ਿਰਦੀ ਜਦੋਂ ਪਾਸੀ ਨਾਲ ਵਿਆਹ ਕਰਵਾਇਆ ਉਸ ਸਮੇਂ ਉਨ੍ਹਾਂ ਦੀ ਇੱਜ਼ਤ ਤਾਰ ਤਾਰ ਕੀਤੀ ਫਿਰ ਆਖਦੀ ਫ਼ੱਕਰ ਬੰਦੇ ਫ਼ੱਕਰ ਨਹੀਂ ਫੁਕਰੀ ਬਣਗੀ ਸ਼ਰਮ ਕਰ ਵੀਹ ਸਾਲ ਮਾਂ ਬਾਪ ਦੀ ਹੋਕੇ ਉਨ੍ਹਾਂ ਦੇ ਪਿੱਠ ਵਿੱਚ ਛੁਰਾ ਮਾਰੀਆਂ ਦੱਸ ਸਾਲ ਪਾਸੀ ਨਾਲ ਗੁਜ਼ਾਰੇ ਉਸ ਦੀ ਪਿੱਠ ਵਿੱਚ ਛੁਰਾ ਮਾਰੀਆਂ ਭੈਣ ਨੂੰ ਖ਼ਤਮ ਕਰ ਦਿੱਤਾ ਆਪ ਤਾਂ ਜ਼ਿੰਦਗੀ ਵਧੀਆ ਕੱਟਦੀ ਛੋਟੀ ਭੈਣ ਨੂੰ ਵੀ ਆਪਣੇ ਵਰਗੀ ਕਰ ਲਿਆ ਉਨ੍ਹਾਂ ਮਾਂ ਬਾਪ ਦੀ ਕੋਈ ਇੱਜ਼ਤ ਨਹੀਂ ਕੋਈ ਰੁਤਬਾ ਨਹੀਂ ਤੁਸੀਂ ਦੋਵਾਂ ਭੈਣਾਂ ਨੇ ਆਪਣੀ ਜ਼ਿੰਦਗੀ ਜਿਊਣ ਲਈ ਉਨ੍ਹਾਂ ਨੂੰ ਬਦਨਾਮੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਸ਼ਰਮ ਕਰੋ ਜ਼ੋ ਲੋਕ ਤੇਰੇ ਫਏਬਰ ਵਿੱਚ ਮੈਂ ਉਨ੍ਹਾਂ ਨੂੰ ਵੀ ਬੇਸ਼ਰਮ ਮਨਦਾ ਉਹ ਵੀ ਇਨਸਾਨ ਨਹੀਂ ਜ਼ੋ ਤੇਰਾ ਪੱਖ ਪੂਰਦੇ ਅੰਨੇ ਅੱਖਾਂ ਦੇ ਇੱਕ ਜੋਤੀ ਦੀ ਵਜ੍ਹਾ ਨਾਲ ਸਾਰ ਪਰਿਵਾਰ ਨਮੋਸ਼ੀ ਵਿੱਚ ਤੇ ਆਖਦੀ ਮੈਂ ਫ਼ੱਕਰ ਬੰਦਾ ਫ਼ੱਕਰ ਤੇਰੇ ਵਰਗੇ ਨਹੀਂ ਆਪਣੇ ਨਾਲ ਗਦਾਰੀਆਂ ਕਰਣ ਸ਼ਰਮ ਕਰ ਕੁੱਝ ਜੇ ਰੱਬ ਨੇ ਸ਼ੋਹਰਤ ਦਿੱਤੀ ਸੰਭਾਲ ਲੲਏ ਜੇ ਲੋਕ ਉਂਪਰ ਚੁਕਦੇ ਨੀਚੇ ਵੀ ਜਲਦੀ ਉਤਾਰ ਦਿੰਦੇ ਕਿਨੇਂ ਕਲਾਕਾਰ ਅੱਜ਼ ਦਿਹਾੜੀਆਂ ਕਰਦੇ ਕਦੇ ਦੱਸ ਦੱਸ ਗੱਡੀਆਂ ਨਾਲ ਚਲਦੀਆਂ ਹੁੰਦੀਆਂ ਸੀ

  • @sukhmanislahoria8986
    @sukhmanislahoria8986 Рік тому +8

    She worked so hard she is right

  • @amarjeetkour4606
    @amarjeetkour4606 Рік тому +18

    Ajkl 90% log apni shadi sy khush nhi hai ,sirf lok lajj aur kids ki vjah sy bardasht kr rhy hai

  • @charanjitkaurdhaliwal9723
    @charanjitkaurdhaliwal9723 Рік тому +6

    Tuc thik o mam sahi keh rhe sabh kujh pr tuc apni ਭਰਜਾਈ ਦੀ v bilkul ni suni us te iljam lgaye eh os greeb de ਸਰਾਪ ਦਾ ਨਤੀਜਾ ਹੈ

  • @GamesAllReview
    @GamesAllReview Рік тому +4

    Rab thanu khush rkhe jyoti ji tu c bhut mehnti ho waheguru ji from sangrur🙏🙏🙏

  • @sandeepdhillon6719
    @sandeepdhillon6719 Рік тому +44

    ਵਾਹਿਗੁਰੂ ‌‌ ਜੀ ‌ ਮੇਹਰ ਕਰੋ ਜੀ

  • @sandhu6035
    @sandhu6035 Рік тому +2

    ਜੋਤੀ ਜੀ ਤੁਹਾਡੀ ਜੁਬਾਣ ਤੁਹਾਡੇ ਚੇਹਰੇ ਨਾਲ ਮੈਚ ਨਹੀਂ ਹੁੰਦੀ

  • @kajal.jaimatajibhatti6588
    @kajal.jaimatajibhatti6588 Рік тому

    Joyti good description.
    Sab da saath app dy naal ha.
    God bless you.
    Punjab ke ann ban shann Joyti
    Love you bate

  • @bindadhatt838
    @bindadhatt838 Рік тому +23

    ਨੰਗ ਬੰਦੇ ਨੂੰ ਜਦੋਂ ਪੈਸਾ ਮਿਲ ਜਾਏ ਤਾਂ ਆਦਤਾਂ ਖਰਾਬ ਹੋ ਜਾਂਦੀਆਂ ਜੋਤੀ ਜੀ

    • @kemz2189
      @kemz2189 Рік тому

      Bilkul sahi kaha aapne ji

  • @BSBrar-by2bz
    @BSBrar-by2bz Рік тому +3

    ਬਾਈ ਜੀ ਹੁਣ ਦਸਦੇ ਹੋਰ ਲੱਭ ਲਿਆ ਇਸ ਨੂੰ ਪੁੱਛਿਆ ਕੇ ਬਚਾ ਨਹੀਂ ਹੋਇਆ ਤਾਂ ਕਹਿੰਦੀ ਇਹ ਤਾਂ ਮੇਰੇ ਨਾਲ ਸੌਂਦਾ ਵੀ ਨਹੀਂ ਫੇਰ ਬਚਾ ਕਿਵੇਂ ਹੋਵੇ ਮਤਲਬ ਕਹਿਣ ਦਾ ਮੁੰਡੇ ਵਿਚ ਕਣ ਕੰਡਾ ਨਹੀਂ ਹੈ

  • @harjitkalsi6847
    @harjitkalsi6847 Рік тому +5

    Really Sad when any relationship breaks up hope things work out

  • @Story0009
    @Story0009 Рік тому +24

    Je pehla decision le lendi ta kehna si ennijaldi kio liya thoda time de dindi adjust hon nu

  • @crackjatt8243
    @crackjatt8243 Рік тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੋਤੀ ਨੂਰਾਂ ਤੇ ਤਹਾਨੂੰ ਇਨਸਾਫ਼ ਮਿਲੇ ਵਾਹਿਗੁਰੂ ਜੀ ਮੇਹਰ ਕਰਨ ਜੋਤੀ ਨੂਰਾਂ ਤੇ 🙏🙏🙏🙏🤲🤲🤲

  • @brarjagwindersingh3900
    @brarjagwindersingh3900 Рік тому +14

    ਸਤਿਨਾਮ ਵਾਹਿਗੁਰੂ ਸਾਹਿਬ ਜੀ ਸੱਭ ਨੂੰ ਸੱਮਤ ਬਖਸ਼ਣ

  • @GurvinderSingh-kj4mr
    @GurvinderSingh-kj4mr Рік тому +3

    ਭਾਜੀ ਪਹਿਲਾ ਇਹ ਕੁੜੀ ਨੇ ਪਿਓ ਦੀ ਇੱਜ਼ਤ ਰੱਜਕੇ ਰੋਲੀ ਅਤੇ ਮਾਂ ਪਿਓ ਨੂੰ ਥਾਣੇ ਥਪਾਣੇ ਦਿਖਾਏ ਉਹਨਾਂ ਦੀ ਰੱਜਕੇ ਬੇਇੱਜ਼ਤੀ ਕੀਤੀ ਅਤੇ ਹੁਣ ਓ ਮੁੰਡੇ ਤੋਂ ਦਿਲ ਭਰ ਗਿਆ ਜੀਅ ਭਰ ਗਿਆ ਏ ਤੇ ਹੁਣ ਇਹ ਕਹਿੰਦੀ ਤੂੰ ਕੌਣ ਤੇ ਮੈਂ ਕੌਣ!! ਦੌਲਤ ਤੋਂ ਸਹੌਰਤ ਹਰ ਇੱਕ ਤੋਂ ਨਹੀਂ ਸਾਂਭੀ ਜਾਂਦੀ ਸਰਦਾਰ ਸਾਹਿਬ!!

  • @punjabidecenthulk784
    @punjabidecenthulk784 Рік тому +18

    Pehla kida decision laindi , loka ne kehna c ke peyaar da bhoot sawaar c 1 ਸਾਲ ch ਖ਼ਤਮ ho gea.. baki es kurri nu paise da ਘੁਮੰਡ aa, munde di bi sun lao ki kenda, dono ਪੱਖ ਸੁਣਨੇ cahide

  • @parisonidivinetarot6274
    @parisonidivinetarot6274 Рік тому +1

    Ih bilkul sachh boldi hai bilkul ik star naal idda hi hunda gharde paise lyi hi pyaar karde ik star naal

  • @khushpreetkaur7603
    @khushpreetkaur7603 Рік тому +16

    It is not big issue if partners are not living happy with eachother then separation is better decision.

  • @davindergrewal291
    @davindergrewal291 Рік тому +9

    She's doing good🌹🌹👍

  • @panul6119
    @panul6119 Рік тому +13

    My blessings are with you dear Joti. Keep it up my strong girl

  • @jagdeepsinghgill1653
    @jagdeepsinghgill1653 Рік тому +4

    ਜਦ ਵਿਆਹ ਕਰਵਾਇਆ ਸੀ ! ਬਾਪ ਨੂੰ ਵੀ ਨੀ ਪੁੱਛਿਆ ਓਦੋਂ ਓ ਰਾਝਾ ਸੀ ਹੁਣ ਜਦੋਂ ਮਨ ਭਰ ਇਕ ਦੂਜੇ ਤੋ ਫੇਰ ਯਾਰ ਬੇਕਾਰ ਐ
    ਹੁਣ ਲੱਡੂ ਖਾ ਕੇ ਤੁਰਦੀ ਬਣੀ!!

    • @harbinderparmar790
      @harbinderparmar790 9 місяців тому

      ਉਸ ਵੇਲੇ ਉਮਰ ਕੱਚੀ ਸੀ ਖੁਰਕ ਬਹੁਤ ਉੱਠਦੀ ਹੁੰਦੀ ਸੀ

  • @navnagra7257
    @navnagra7257 Рік тому +2

    Good..... Sister tusi zindghi chuni..... God bless u.... Pls sarey saath do hon ehna da pls🙏🙏

  • @MandeepSingh-io5jt
    @MandeepSingh-io5jt Рік тому +19

    Jiyada ਪੈਸਾ ਜਦ ਬੰਦੇ ਕੋਲ ਆ ਜਾਂਦਾ ਤਾਂ ਜਿੰਦਗੀ ਤਾਂ ਬਦਲਦੀ ਆ ਫਿਰ ਹਮਸਫ਼ਰ ਵੀ ਬੇਕਾਰ ਲਗਨ ਲਗ ਜਾਂਦਾ ਇਹ ਹਾਲ ਆ ਇਸਦਾ ਇਸਨੂੰ ਜੈ ਕੋਈ ਪੁੱਛੇ ਕਿ ਤੁ ਜਦ ta ਘਰ ਤੋ ਭੱਜ ਕੇ ਵਿਆਹ ਕਰਵਾ ਲਿਆ ਹੁਣ ਤੇਨੂੰ ਤੰਗ ਵੀ ਕਰਨ ਲਗ ਗਿਆ । ਸੱਚ ਕਿਹਾ ਕਿਸੇ ਨੇ ਫ਼ਕੀਰੀ ਦੇ ਪਿੱਛੇ ਦੀ ਅਮੀਰੀ ਹਰ ਕਿਸੇ ਨੂੰ ਨਹੀਂ ਦਿਖਦੀ

  • @amritsingh9443
    @amritsingh9443 Рік тому +10

    A great artist with great heart too🙏

  • @kuldeepkandiara5605
    @kuldeepkandiara5605 Рік тому +5

    ਕਿਸੇ ਆਜੜੀ ਨੂੰ ਲਾਲ ਥਿਆ ਗਿਆ ...ਉਸ ਨੇ ਪਰੋ ਕੇ ਬੱਕਰੀ ਦੇ ਗਲ਼ ਚ ਪਾ ਦਿੱਤਾ ....ਜਿਸਨੂੰ ਲਾਲਾਂ ਦੀ ਪਰਖ ਨਾ ਹੋਵੇ ਉਹ ਇਸ ਤਰ੍ਹਾਂ ਹੀ ਕਰਦੇ ਨੇ ਕੁਨਾਲ਼ ਵਾਂਗੂੰ

  • @mansaramandeepsingh7739
    @mansaramandeepsingh7739 Рік тому +2

    ਤੁਹਾਡੀ ਗੱਲ ਬਿਲਕੁਲ ਠੀਕ ਆ ਤੁਸੀਂ ਸਹੀ ਗੱਲ ਕਹਿ ਰਹੇ ਹੋ ਸੱਚ ਕਹਿ ਰਹੇ ਹੋ ਬਹੁਤ ਔਖਾ ਹੋ ਜਾਂਦਾ ਏ ਇਹੋ ਜਿਹੇ ਮਹੌਲ ਵਿੱਚ ਜ਼ਿੰਦਗੀ ਕੱਢਣਾ ਤੇ ਇਹੋ ਜਿਹੇ ਬੰਦੇ ਨਾਲ ਰਹਿਣਾ ਉਹ ਵੀ ਜੀਵਨ ਭਰ

  • @gurmaillikhari4900
    @gurmaillikhari4900 Рік тому +3

    ਜੋਤੀ ਨੂਰਾਂ ਜੀ ਹਜੇ ਤੁਹਾਨੂੰ ਹੋਰ ਬਹੁਤ ਮਿਲਣਗੇ ਤਬਾਹ ਕਰਨ ਵਾਲੇ,ਸੋਚ ਸਮਝ ਕੇ ਅਗੇ ਦਾ ਫੈਸਲਾ ਕਰਨਾ ਚਾਹੀਦਾ ਹੈ ਤੁਹਾਨੂੰ

  • @harpreetgrewal7934
    @harpreetgrewal7934 Рік тому +3

    ਮਾਪਿਆਂ ਦਾ ਪਿਆਰ ਠਕਾਓਣ ਵਾਲੇ ਹਮੇਸ਼ਾ ਪਿੰਡ ਨੂੰ ਤਰਸਦੇ ਨੇ

  • @BaljinderSingh-gr9ck
    @BaljinderSingh-gr9ck Рік тому +6

    ਲਵ ਮੈਰਿਜ ਵਾਲੀਆ ਦਾ ਇਹ ਹਾਲ ਹੀ ਹੁੰਦਾ , ਇਹ ਕੋਈ ਪਹਿਲਾ ਕੇਸ ਨਹੀ।

  • @aforanatomywithvikram5184
    @aforanatomywithvikram5184 Рік тому +2

    Good job vikram proud on you
    God bless you ❤️

  • @forevereternally1858
    @forevereternally1858 Рік тому +41

    I don't know who is right or wrong among this husband/ wife..
    Few people here blaming since it was a love marriage?? Seriously??
    We can seen many arranged marriages worse than this..
    Just an example, Mandeep's latest suicide case.

    • @narsiwalia375
      @narsiwalia375 Рік тому

      Actually,ajj de time vich lokan da dikhava hi hai.aourat nu,
      Rajmi roti, te pyar milda rave,aourat nu je kehdo ik LAtt(leg) te khari reh oh khaari ho javegi.
      Main Jo kehna Chanda , tusi samjdaar ho

    • @damnarts8488
      @damnarts8488 Рік тому

      Jaruri ni sare munde ja kuriya he glt e

    • @priyadhiman3887
      @priyadhiman3887 Рік тому

      So true.... I don't y people think in love marriages there will b no fights... O god we are also just like normal people...in arrange, U just get loved under ur parents eye n we do it on our own... But after marriage u r not under parents eye either in arranged or love.....u both have to spend yur life on ur own.... And anything can happen, don't judge on the basis of love or arrange marriage...

  • @sukhiduggankaur384
    @sukhiduggankaur384 Рік тому +41

    ਮਾੜੇ ਬੰਦੇ ਦੇ ਲੱਛਣਾਂ ਦਾ 2, ਦਿਨਾਂ ਵਿੱਚ ਪਤਾ ਲੱਗ ਜਾਂਦਾ ਤੈਨੂੰ 8, ਸਾਲਾਂ ਬਾਅਦ ਇੱਹ ਫੈਸਲਾ ਲਿਆ ਹੈ, ਸਰੋਤਿਆਂ ਨੇ ਭੱਜ ਕੇ ਵਿਆਹ ਕਰਵਾਉਂਣ ਨੂੰ ਨਹੀਂ ਕਿਹਾ ਸੀ, ਹੁਣ ਭੁਗਤ

  • @harjinderkaur2471
    @harjinderkaur2471 Рік тому +1

    Joti bilkul thik hai sahi bol rahi hai usnoo iss vich nahi isde paise vich interest hai eho jihe amli kise de sake nahi hunde amli banda nashe noo jyada tarjeeh dinda na k family noo sade aas paas eho jihe bahout lok dekhe ne

  • @ramsinghramgarhsardaran
    @ramsinghramgarhsardaran Рік тому +27

    ਜੋਤੀ ਨਾਲ ਗਲਤ ਹੋ ਰਿਹਾ ਫੈਮਲੀ ਨੂੰ ਵੀ ਪ੍ਰਸਨਲ ਟਾਈਮ ਚਾਹੀਦਾ ਜੀ

  • @plantslover4611
    @plantslover4611 Рік тому

    Tuci bilkul sahi fesla Lia aa .tuhade ch telent aa tuci apni life ji sakde o.eho j bande naalo ekle e change .life jeo tuci jindgi baar baar ni mildi

  • @Garrygamer2014
    @Garrygamer2014 Рік тому +1

    Jyoti bilkul right bolde hai ooh da face to pata lagda hai oh paka amali hai main rat us de video dakhi hai us bul sukde a gal krda pura amli da pata lagda a Jyoti da papa nu kyu nahi pata lagda full amal khanda hai don’t worry Jyoti rab or public tere nail hai 🙏🏻👍🏻

    • @tajinderkaur123
      @tajinderkaur123 Рік тому

      Haye ek glti ne eni vdyia singer soofi gayek kini preshan .ho rhi face te tension hei eni hsnukh lrki. Na smjhi hundi hei jo glti ho gi .

  • @deesing7422
    @deesing7422 Рік тому +24

    Go live your life , you are talented and genuine person and deserve Love and respect!!
    Your fan will always be with you and love you no matter what !!!

  • @gskalirao
    @gskalirao Рік тому +3

    ਐਵੇਂ ਜਣੇ ਖਣੇ ਦੀ ਇੰਟਰਵਿਊ ਨਾ ਕਰਨ ਲੱਗ ਜਾਇਆ ਕਰੋ ਯਾਰ

  • @nansykyriakou204
    @nansykyriakou204 Рік тому +1

    I am agree with Jyoti ji i think difficult for her so she take right decision

  • @kanwaljitdhillon45
    @kanwaljitdhillon45 Рік тому +50

    ਬਹਾਦਰ ਜੋਤੀ ਅਸੀਂ ਤੇਰੇ ਨਾਲ ਹਾਂ

    • @yadvirk6857
      @yadvirk6857 Рік тому

      You are right ji and I'm yadwinder Singh and my job income tax koi problem ho app hum sa bat kra

    • @PREETSINGH-mi6ic
      @PREETSINGH-mi6ic Рік тому

      ਮਤਲਬ ਤੁਸੀਂ ਵੀ ਭੱਜਣਾਂ ਏ😃😃😃😃.....ਸੌਰੀ🤣😂🤣😂

    • @yadvirk6857
      @yadvirk6857 Рік тому

      Koi pta nhi lagda es tra q krda ho ji 🙏

    • @yadvirk6857
      @yadvirk6857 Рік тому

      Es Dunya ma kya ho rha ha ji ek den da pyar hogaa Dunya ma apdi house apda sb kuch sd ka apdi mrzi marriage 💑 karda ho fr v nhi bndi apdi marriage

  • @panul6119
    @panul6119 Рік тому +6

    God will protect you. This teaches you Joti that you are the one who has been the bread winner and singing beautifully. I had a hunch about him from the get go that he is not the right one for you

    • @sukhbal5388
      @sukhbal5388 Рік тому +1

      You are so right. I was have the same thoughts when she got married.

  • @trnnumsharma
    @trnnumsharma Рік тому +3

    Jyoti ji tusi bohat talented ho, bohat saaf dil ho but eh bnde ne tuhade naal paise or fame krke viah kitaa c hor kuch ni
    Bohat saari blessings 🙌🏻

  • @amandeepdhaliwal7886
    @amandeepdhaliwal7886 Рік тому

    Sis tuc bahut great ho rab thada sath devega bikar bande to pasa kita chnga ....

  • @mohindershoan7390
    @mohindershoan7390 Рік тому +1

    Such a great artist Jyoti NOORA we r very sorry to hear this !!

  • @deannaduckett9487
    @deannaduckett9487 Рік тому +3

    As so many of us do..we thought we had love but it wasn't. Jyoti is no different from all of us. We deserve love and faith.

  • @cricketking9364
    @cricketking9364 Рік тому +11

    Good work apni jindgi app jio apna stand kgud lao

  • @RameshKumar-xn3ji
    @RameshKumar-xn3ji Рік тому

    dukh huwa jyoti ji apke liye but khushi bhi hai aap stand hai ye hi bolugi hmari betiya bohat brave hai

  • @parminderkaur8069
    @parminderkaur8069 Рік тому

    Your very nice ਨੂਰਾਂ ਜੀ we always with you

  • @JagtarSingh-um1zy
    @JagtarSingh-um1zy Рік тому +1

    Sister waheguru Ji sab kuch jaldi hi karn

  • @soniabhutte1366
    @soniabhutte1366 Рік тому +5

    Ghar deya nu na shado kise mgr lg gye 🙏🙏 ma baap tuh bina koi ni apna 🙏🙏

  • @reallty4547
    @reallty4547 Рік тому +7

    Love sath den lain layi hunda aaj kal plz koi V love marrige Na krao 🙏🙏

  • @kudrat9232
    @kudrat9232 Рік тому +1

    Its tour right to live your own life. Dont worry about people. Think about your mental health and be brave

  • @bachandass9927
    @bachandass9927 Рік тому

    From the feeling of jyoti looks absolutely correct.

  • @rajnisharma7114
    @rajnisharma7114 Рік тому +2

    Madam, please give him divorce without any dispute and allegation because mr kunal disturb your life. Your time and life is very precious for your's fans.

    • @rajdehlon538
      @rajdehlon538 Рік тому

      mam tuc divorce deta j deta tn coment krk dseo jrur plz

  • @preciouslove2011
    @preciouslove2011 Рік тому +1

    He should be arrested for Domestic Violence and put in jail! Good job there are no kids around the class A drugs!! God be with you sister!! 🕯️🙏❤️🦁⚖️💐

  • @navidhillon5968
    @navidhillon5968 Рік тому +8

    Waheguru g mehar Karo g Punjab Te g 🙏🙏🙏🙏🙏

  • @gurmaillikhari4900
    @gurmaillikhari4900 Рік тому +10

    ਜੋਤੀ ਨੂਰਾਂ ਜੀ ਤੁਹਾਡੀ ਗਲਤੀ ਸੀ,ਘਰ ਪਰਿਵਾਰ ਤੋਂ ਵਗੈਰ ਇਹਨਾਂ ਲੋਕਾਂ ਦੇ ਹੱਥੀਂ ਚੜ੍ਹੇ ਤੁਸੀਂ,ਓਹ ਬੰਦਾ ਤੇਰੇ ਪੈਸੇ ਨੂੰ ਪਿਆਰ ਕਰਦਾ ਸੀ

    • @singhrupinder2352
      @singhrupinder2352 Рік тому

      Bro nooran de father di recording v suno oh keh rahe k meri kuri jhuth bol rahi munda naa nashe krda te naa hi maarda kuttda

    • @sksidhu3056
      @sksidhu3056 Рік тому +2

      Veer g ehe mathe te nhi likheya hunda ke banda changa ja mada kida da hai jihna kudiya di marriage parent kr rhe ne oho v bahut munde eda de hunde ne fer ki othe v kudi da Kasoor hunda nale hor kde v banda mada nhi hunda usde vich madiya bad habits hundiya ne jo usdi jindgi nu v barbaad kar diya ne te nal wale di jindgi nu v

    • @ManpreetSingh-nq1qt
      @ManpreetSingh-nq1qt Рік тому

      Bro jrori nhi k munda hi galt howe nooran da father v keh reha k na munda nashe krda na maarda kuttda...bot ne jina di love marriage hundi te wadia rehnde pye

  • @noori4209
    @noori4209 Рік тому

    ਆਪਣੇ ਪਰਿਵਾਰ ਨੂੰ ਰੋਵਾਂ ਕੇ ਆਪਣੇ ਪਰਿਵਾਰ ਨੂੰ ਦੁਖੀ ਕਰਕੇ ਕਦੇ ਕੋਈ ਸੁਖੀ ਨਹੀਂ ਰਹਿੰਦਾ ਹੁਣ ਖੁਸ਼ ਆ ਆਪਣੇ ਆਪ ਵਿਆਹ ਕਰਵਾ ਕੇ 😠 ਪਰਿਵਾਰ ਦੇ ਨਾਲ ਚੱਲੋਂ ਉਹਨਾਂ ਦੇ ਕਹਿਣ ਅਨੁਸਾਰ ਵਿਆਹ ਕਰੋਂ ਉਹ ਆਪਣੇ ਬੱਚਿਆਂ ਦਾ ਕਦੇ ਮਾੜਾ ਨਹੀਂ ਸੋਚ ਦੇ ਮਾੜਾ ਘਰ ਨਹੀਂ ਲੱਭਦੇ ਆਪਣੇ ਬੱਚੇ ਲਈ 😌 ਹੁਣ ਕੀ ਮਿਲਿਆ ਨੇਸ਼ੜੀ ਨਾਲ ਵਿਆਹ ਕਰਵਾ ਕੇ ਆਪ ਵੀ ਦੁਖੀ ਪਰਿਵਾਰ ਵੀ ਦੁਖੀ ਹਮੇਸ਼ਾ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉ ਉਹਨਾਂ ਦੀ ਇੱਜ਼ਤ ਰੱਖੋ 🙏🏻

    • @gaganinsan8473
      @gaganinsan8473 Рік тому

      ਜਿਨਾ ਨੇ ਆਪਣੇ ਮਾ ਬਾਪ ਦੀ ਮਰਜ਼ੀ ਨਾਲ ਕਰਾਇਆ ਓਨਾ ਦੇ v ਤਲਾਕ ਹੋਗੇ love marriage v ਗਲਤ ਨੀ ਇਹ ਵੀ ਸੁਖੀ ਵਸਦੇ ਆ

  • @NarinderSingh-um2xc
    @NarinderSingh-um2xc Рік тому

    ਜੋਤੀ ਜੀ ਹਰ ਗੱਲ ਸਰੋਤਿਆਂ ਕਰ ਕੇ ਕੀਤਾ ਇਹ ਤਾਂ ਗਲਤ ਹੈ ਨਿੱਜੀ ਜ਼ਿੰਦਗੀ ਨੂੰ ਨਿੱਜੀ ਰਹਿਣ ਦਿਓ ਸਰੋਤਿਆਂ ਸਿਰ ਹਰ ਗੱਲ ਮੜ ਦੇਣਾ ਚੰਗੀ ਗੱਲ ਨਹੀਂ

    • @NarinderSingh-um2xc
      @NarinderSingh-um2xc Рік тому

      ਸਰੋਤਿਆਂ ਕਰਕੇ ਨਹੀਂ ਆਪਣੀਂ ਗ਼ਲਤੀ ਨੂੰ ਲੁਕੋਣ ਕਰਕੇ ਚੁੱਪ ਸੀ

  • @ramanpb13sangrur33
    @ramanpb13sangrur33 Рік тому +2

    Sacha pyar rab de bandge krn di brabar hunda pr aj kl de lokki smjh de ne sis aj kl ta passa ja fr kudiya nl glt km aa km reh geya sis bahut glt hoiya U nl 😔😔😔

  • @gorbegankaur7816
    @gorbegankaur7816 Рік тому +4

    Come on girls, stay safe,

    • @jass2748
      @jass2748 Рік тому

      Gand paya hoya eho jehia gandia janania ne ajj kal
      Fake case lgandia

  • @BalbirSingh-yh8vn
    @BalbirSingh-yh8vn Рік тому +1

    God ,s blessings with you

  • @jarmanjeetjarmanjeetsingh1196

    Jyoti g tusi dil de saaf ho parmatma da hath de tuhade ser te tusi dolna nai

  • @VickySingh-cf6qq
    @VickySingh-cf6qq Рік тому +5

    ਪਹਿਲਾਂ ਮਾਂ ਪਿਓ ਗਲਤ ਸੀ ਹੁਣ ਇਹ ਗਲਤ ਹੋ ਗਿਆ ਬਸ ਇਹੀ ਠੀਕ ਐ ਬਾਕੀ ਸਾਰੇ ਗਲਤ ਨੇ

    • @kamlanotzel4607
      @kamlanotzel4607 Рік тому

      Dach ni boldii koi hör Fall abichare nu fsaön di kohsis a

  • @LakhwinderSingh-xb4id
    @LakhwinderSingh-xb4id Рік тому

    ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਇਹਨਾਂ ਲੜਕੀਆਂ ਨੂੰ ਮੰਗ ਕੇ ਰੋਟੀ ਖੁਆਉਣ ਤੋਂ ਲੈ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਮਾਪਿਆਂ ਦੀ ਜੋ ਮਾੜੀ ਹਾਲਤ ਇਹਨਾਂ ਨੇ ਕੀਤੀ ਹੈ ਉਸ ਬਾਰੇ ਉਹ ਖੁਦ ਜਾਂ ਫਿਰ ਰੱਬ ਜਾਣਦਾ ਹੈ। ਸੋ ਜੈਸੀ ਕਰਨੀ ਵੈਸੀ ਭਰਨੀ ਪੈਂਦੀ ਹੈ।

  • @ashubhagat6426
    @ashubhagat6426 Рік тому +1

    God bless you 👏👏👏

  • @HarbansSingh-zb1xl
    @HarbansSingh-zb1xl Рік тому

    ਪਤਰਕਾਰ ਜੀ ਪੈਸਾ ਇਨਸਾਨ ਦੀ ਸੌਚਣ ਸ਼ਕਤੀ ਖਤਮ ਕਰ ਦਿੰਦੀ ਹੈ ਇਹ ਲਵ ਮੈਰਿਜ ਪਿਆਰ ਨਹੀਂ ਜਿਸਮ ਦੀ ਭੁਖ ਮਿਟਾਉਣ ਦਾ ਧੰਦਾ ਬਣ ਗਿਆ ਪਾਸੀ ਨਹੀ ਕੋਈ ਹੋਰ ਸਹੀ

  • @jamilaakhtar5573
    @jamilaakhtar5573 Рік тому +9

    Joyti is a v pure heart attractive lady.

  • @KarmaKarma-lj7yj
    @KarmaKarma-lj7yj 9 місяців тому

    APNA KHEYAAL RAKHIYE 🎉🎉KHUDA HAFIZ🎉🎉🎉🎉🎉🎉