Jyoti Nooran ਨੇ ਲਾਈਵ ਹੋਕੇ ਕੱਢੀਆਂ ਆਪਣੇ ਪਤੀ Kunal Pasi ਨੂੰ ਗਾਲਾਂ

Поділитися
Вставка
  • Опубліковано 24 кві 2023
  • Jyoti Nooran Gets Angry After Sultana Nooran Refuse To GO TO England Nooran Sisters Show

КОМЕНТАРІ • 1,8 тис.

  • @thevoiceofstrugglers5739
    @thevoiceofstrugglers5739 Рік тому +34

    ਤੁਸੀਂ great ਕਲਾਕਾਰ ਹੋ ਜੀ ਮਾਲਕ ਦੇ ਆਸਰੇ ਦੇ ਨਾਲ ਨਾਲ ਤੁਸੀਂ ਕਾਨੂੰਨ ਦਾ ਆਸਰਾ ਵੀ ਲਓ ਧਰਨ ਟਿਕਾਣੇ ਆ ਜਾਣੀ ਹੈ ਰੋਜ਼ਾਨਾ ਇਹ ਸੱਭ ਕੁਝ ਸ਼ੋਭਾ ਨਹੀਂ ਦਿੰਦਾ ਉਹ ਵੀ ਤੁਹਾਡੇ ਵਰਗੇ ਫ਼ਨਕਾਰ ਲਈ ਅਸੀਂ ਤੁਹਾਡੇ ਮੁਰੀਦ ਹਾਂ ਤੇ ਇੱਕ ਕਲਾਕਾਰ ਹੋਣ ਦੇ ਨਾਤੇ ਤੁਹਾਡੇ ਭਲੇ ਲਈ ਅਰਦਾਸ ਕਰਦੇ ਹਾਂ ਵਾਹਿਗੁਰੂ ਭਲੀ ਕਰਨ। ਗੁਰਤੇਜ ਸਿੰਘ ਅਬੋਹਰ।

    • @KulwantSingh-ff4ju
      @KulwantSingh-ff4ju Рік тому

      ਇਹਨਾਂ ਨੇ ਆਵਦੀ ਭਰਜਾਈ ਘਰੋਂ ਕੱਢ ਦਿੱਤਾ ਸੀ ਮੋਗੇ ਕੋਰਟ ਵਿੱਚ ਕੇਸ ਚੱਲਿਆ ਸ਼ਜਾ ਹੋਈ ਬਹੁਤ ਗਰੀਬ ਘਰ ਦੀ ਲੜਕੀ ਸੀ ਬਹੁਤ ਭਲੀਮਾਣਸ ਨੂੰ ਤੰਗ ਪ੍ਰੇਸ਼ਾਨ ਕੀਤਾ ਅਜੀਤ ਵਰਮਾ ਵਕੀਲ ਸੀ 92 ਨੰਬਰ ਦੁਕਾਨ ਤੇ ਪਤਾ ਕਰ ਲਵੋਂ

  • @gurcharan614
    @gurcharan614 Рік тому +43

    ਜੋਤੀ ਤੂੰ ਬਹੁਤ ਵੱਡੀ ਕਲਾਕਾਰ ਏ, ਗਰੇਟ। ਹੌਸਲਾ ਰੱਖ ਸੱਚ ਬਹੁਤਾ ਚਿਰ ਲੁਕਦਾ ਨਹੀਂ ਹੁੰਦਾ

  • @Lovenature-nt8zm
    @Lovenature-nt8zm Рік тому +50

    ਲਵ ਮੈਰਿਜ .... ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਹੈ 🙏

    • @aggressivekudi9139
      @aggressivekudi9139 Рік тому +1

      Jo mooh te kuch hor pith piche kuj hor hunde te dooja loyal hove othe henra aa jnda loyal bnde di zindgi ch , jehnu rishte di kdr c ohi koshish krda te sbhkuj brdaasht krda, j pyaar dono side to hove fr life swarg bn jndi

    • @NareshKumar-pw6oy
      @NareshKumar-pw6oy Рік тому +3

      Kismat ch joi likhya oh hi hona meri reng marriage mera husband v ease tara karda a

    • @accounthandler8585
      @accounthandler8585 Рік тому +3

      ​@@NareshKumar-pw6oy marriage cahe love krwa lo cahe arrange jado kise gl ne vigdna hunda ta choti jahi gl to vigad jaandi aa
      Mere vee love marriage c tai sab khatam ho 6 month naal rh ke bhaj gai

    • @ravindrasingh-xo7po
      @ravindrasingh-xo7po Рік тому

      ​@@accounthandler8585 😢

  • @nirankarsingh3454
    @nirankarsingh3454 Рік тому +3

    ਭੈਣ ਨੂਰਾ ਜੀ ਬਹੁਤ ਵਧੀਆ ਗੱਲ ਕੀਤੀ ਤੁਸੀ ਪਰਮਾਤਮਾ ਸਾਡਾ ਸਾਥ ਦੋਓ ਮੇਰੇ ਨਾਲ ਕੁਛ ਏਦਾਂ ਹੀ ਹੋਇਆ ਜਿੱਦਾਂ ਤੁਹਾਡੇ ਨਾਲ ਹੋਇਆ ਮੈਂ ਆਪਣੇ ਸਹੁਰਿਆਂ ਦੀ ਬਹੁਤ ਮਦਦ ਕੀਤੀ ਮੇਰੇ ਸਾਲੇ ਨੂੰ ਬਿਜ਼ਨਸ ਖੋਲ੍ਹ ਕੇ ਦਿੱਤਾ ਅੱਜ ਮੈਨੂੰ ਪਛਤਾਉਣਾ ਆ ਰਿਹਾ ਹੈ ਹੁਣ ਤਾਂ ਅਗਲੇ ਖ਼ਬਰ ਨਹੀਂ ਲੈਂਦੇ ਖਬਰ ਦੀ ਬਹੁਤ ਵੱਡੀ ਗੱਲ ਅਗਲੇ ਫੋਨ ਵੀ ਨਹੀਂ ਚੱਕਦੇ ਕੋਈ ਨਾ ਭੈਣੇ ਜੇ ਤੂ ਸਚੀ ਹੈ ਤਾਂ ਇਨਸਾਫ ਮਿਲੂਗਾ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @37732
    @37732 Рік тому +35

    Paisa duniya ਲਈ ਜਰੂਰੀ ਹੈ. U r just like god. Salute u

  • @thehunterking8711
    @thehunterking8711 Рік тому +13

    💥 ਇੱਕ ਸੱਚ 💥
    ਕੁਝ ਬੱਚੇ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨਾ ਚਾਹੁੰਦੇ
    ਹੁੰਦੇ ਹਨ ਪਰ ਉਨਾਂ ਤੋਂ ਕਰਵਾਈ ਨਹੀਂ ਜਾਂਦੀ

  • @danishkhokhar5972
    @danishkhokhar5972 Рік тому +11

    Blessings and Prayer from Pakistan for Sister Joyti. We love you Sister. You are great and blessed by God. We pray for your good Health and strength for heart and mind. Life situation is hard for you but we believe in you that you are capable to go through it. we are proud of you and we have hope for you bright future. You are a blessing and we continue to see you happy.
    Love for Sister Joyti from Pakistan ❤❤❤❤

  • @AmanKaur-pf2xb
    @AmanKaur-pf2xb Рік тому +22

    She is speaking the truth' by her soul..

  • @guripushi
    @guripushi Рік тому +32

    ਔਰਤ ਕਦੇ ਕਿਸੇ ਨੂੰ ਇੱਕ ਗੱਲ ਕਰਕੇ ਨਹੀਂ ਛੱਡਦੀ…….

  • @faujdeepsingh797
    @faujdeepsingh797 Рік тому +112

    ਜਿੰਨਾਂ ਮਾਪਿਆਂ ਨੂੰ ਤਾਇਆ ਉਹਨਾਂ ਸੁਖ ਕਿੱਥੋਂ ਪਾਉਣਾਂ। ਯਮਲਾ ਜੱਟ

  • @HarpalSingh-uv9ko
    @HarpalSingh-uv9ko Рік тому +6

    ਹੁਣ ਹੌਸਲਾ ਰੱਖ ਬੀਬਾ ਜੇ ਤੂੰ ਸੱਚੀ ਆ ਤਾਂ ਵਾਹਿਗੁਰੂ ਜੀ ਤੇਰਾ ਸਾਥ ਆਪ ਦੇਣਗੇ।

  • @thereetkaur_
    @thereetkaur_ Рік тому +2

    When she said-kehna joti ji pe reha joti keh k dekh thapd mara muh te ....i just love her attitude nd strong girl ...wmk bilkul jide te bitdi ohnu pta

  • @aujla_22
    @aujla_22 Рік тому +32

    8 ਮਹੀਨੇ ਪਹਿਲਾਂ ਵੀ ਲੜੀ ਸੀ ਫਿਰ ਸੁਲਾ ਹੋ ਗੲਈ ਸੀ

  • @MehwishNoor-jh3wt
    @MehwishNoor-jh3wt Рік тому +9

    Bilkul sahi keha..you are great artist...Parmatma di kirpa Hai app te

  • @Manmohan-fu6zr
    @Manmohan-fu6zr Рік тому +9

    ਰੱਬਾ ਇਸ ਤਰਾਂ ਦੀ ਖਚ ਜਨਾਨੀ ਕਿਸੇ ਨੂੰ ਨਾ ਦਈ ਜੋ ਗੈਰ ਦੇ ਮੰਨ ਪਿਛੇ ਮਾਂ ਪਿਉ ਨੂੰ ਗਲਤ ਕਹੀ ਜਾਣ ਡਈ ਏ ਗਸਤੀ

  • @ChikuYadav-nh7bj
    @ChikuYadav-nh7bj Рік тому +5

    ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ

  • @harpreetharpreet3698
    @harpreetharpreet3698 Рік тому +38

    ਨੁਰਾ ਤੇਰੀ ਜਿੰਦਗੀ ਦੇ ਬੜੇ ਸੁਨਿਹਰੀ ਦਿਨ ਆਉਣੇ ਹਿੰਮਤ ਰਖ

    • @somarani7799
      @somarani7799 11 місяців тому

      sach keh rahe tusi veer ji sarkara jo kardiya changa hi kardiya jai mastan di

    • @kuldeepkaur2049
      @kuldeepkaur2049 11 місяців тому

      Tusi himmat rakho sb theek ho jayega

  • @kaurmotto6918
    @kaurmotto6918 Рік тому +8

    Waheguru mehar kre tuhade te sis. Honsla bnaayi rkhe waheguru ji.🙏🙏🙏🙏🙏🙏🙏🙏

  • @AmanjotKaur-em7sz
    @AmanjotKaur-em7sz Рік тому +17

    ਜਿਸ ਨਾਲ ਬੀਤ ਦੀ ਆ ਭੈਣ ਉਹੀ ਜਣਦਾ ਆ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ

  • @ShivMistyKumar
    @ShivMistyKumar Рік тому +14

    I can see the pain in her voice. She deserved much better for what she has achieved through her hard work. Keep faith in your self and you will come out better out of this situation.

  • @vipherobalahakam8316
    @vipherobalahakam8316 Рік тому +24

    ਭੈਣ ਮੇਰੀਏ ਤੂੰ ਹੋਂਸਲਾ ਰੱਖ ਮਾਲਕ ਤੇਰੀਆਂ ਝੋਲੀਆਂ ਭਰੂਗਾ ਪਰ ਵਿਸ਼ਵਾਸ ਰੱਖ ਰੱਬ ਤੇ
    ਤੁਸੀਂ ਤਾਂ ਬਹੁਤ ਵਧੀਆ ਕਲਾਕਾਰ ਹੋ ਭੈਣ ਮੇਰੀਏ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

  • @sukhmandergill5896
    @sukhmandergill5896 Рік тому +13

    ਬੀਬਾ ਮਾਂ ਪਿਓ ਤੋਂ ਵੱਡਾ ਕੋਈ ਹਮਦਰਦ ਨਹੀਂ ਹੋ ਸਕਦਾ। ਮਾਂ ਪਿਓ ਨੂੰ ਨਾਲ ਲੈਕੇ ਚਲੋ।

  • @amolakdeepbrar6275
    @amolakdeepbrar6275 Рік тому +17

    Just concentrate on your singing and forget everything. We are with u and ur voice . No one matter without u.

  • @HarpalSingh-bf4rg
    @HarpalSingh-bf4rg Рік тому +92

    ਦਸ ਸਬ ਨੂੰ ਦਰਦ ਕਹਾਣੀ ਨਾ ਲੋਕੀ ਲੂਣ ਪਾਉਣਗੇ ਜ਼ਖਮਾਂ ਤੇ😢

  • @jasjitgill8726
    @jasjitgill8726 Рік тому +11

    You're the best keep fighting you'll win at the end thx jas

  • @SwarnSinghGillSwarmSinghGill
    @SwarnSinghGillSwarmSinghGill 9 місяців тому +2

    ਭੈਣ ਹੋਸਲਾ ਰੱਖ ਰੱਬ ਮਿਹਰ ਕਰੇਗਾ ਜੇ ਤੂ ਸਚੀ ਹੈ ਰੱਬ ਤੇਰੇ ਨਾਲ ਹੈ ਜਿਤ ਤੇਰੀ ਹੋਵੇਗੀ

  • @ManjeetKaur-dz4us
    @ManjeetKaur-dz4us Рік тому +11

    ਵਾਹਿਗੁਰੂ ਮੁਸੀਬਤਾਂ ਤੋਂ ਨਿਯਾਤ ਬਖਸ਼ੇ। ⛳🤲🙏🙏🙏🙏🙏

  • @baldevmodgill3936
    @baldevmodgill3936 Рік тому +89

    ਕੁੜੀਏ ਹੋਸਲਾ ਰੱਖ ਅਸੀ ਤੇਰੇ ਨਾਲ ਆ । ਰੱਬ ਤੈਂਨੂ ਸਲਾਮਤ ਰੱਖੇ ।

    • @vidiyarajput7482
      @vidiyarajput7482 Рік тому +2

      Hnji

    • @babuchumber2290
      @babuchumber2290 Рік тому +1

      Gasti sali

    • @ajitsangha5159
      @ajitsangha5159 Рік тому

      😂😂😂😂😂😂

    • @sarbjitgharu5253
      @sarbjitgharu5253 Рік тому

      Rakh malik te doran tu kio dolda en ek rasta band hunda chaar rab kholda a

    • @majorsingh1285
      @majorsingh1285 Рік тому

      ਸਪੋਰਟ ਕਰੋ ਇਸ ਦੀ ਜਿਹੜੀ ਆਪਣੇ ਡਰਾਈਵਰ ਨਾਲ ਹੀ ਭੱਜ ਗਾਈ ਨਾ ਮਾਂ ਬਾਪ ਦੀ ਬਣੀ ਨਾ ਘਰ ਵਾਲੇ ਦੀ ,,,

  • @balbirkour3120
    @balbirkour3120 Рік тому +5

    Saadi ehi ardaas h tuhi hamesha khush rho waheguru ji chardikla ch rkhn twaanu tuc sher ho or idda hi sher bne rhyo

  • @kantakaur4364
    @kantakaur4364 Рік тому +7

    WAHEGURU JI mehar karna sabh dhiaa te ❤

  • @SandeepKumar-ou5ys
    @SandeepKumar-ou5ys Рік тому +5

    ਤੁਸੀਂ ਕਿਉਂ ਇਨ੍ਹਾਂ ਲੋਕਾਂ ਦੀ ਗੱਲ ਕਰਦੇ ਓ
    ਤੁਹਾਡੇ ਤੇ ਮਾਲਕ ਦੀ ਕਿਰਪਾ ਆ ਤੁਸੀਂ ਕੰਮ ਕਰਦੇ ਰਹੋ
    ਆਪਣੇ ਆਪ ਹੀ ਸਭ ਕੁਝ ਠੀਕ ਕਰ ਦੇਣਾ ਸਾਈਂ ਜੀ ਨੇ
    ❣️💐🙏🌹

  • @shahidahmed7108
    @shahidahmed7108 Рік тому +31

    You are a great singer

  • @matwalamehtanwala4901
    @matwalamehtanwala4901 Рік тому +41

    ਜੋਤੀ ਬੇਟਾ ਹੌਂਸਲਾ ਰੱਖੋ। ਵਾਹਿਗੁਰੂ ਜੋ ਵੀ ਕਰੇਗਾ ਚੰਗਾ ਹੀ ਕਰੇਗਾ। ਪੜ੍ਹਕੇ ਗੂੜ੍ਹ ਗਿਆਨ ਕਿਤਾਬਾਂ,ਨਾਲ ਬੈਠ ਕੇ ਖਾਨ ਨਬਾਬਾਂ।ਹਰ ਛੰਦ ਘੜ੍ਹਨਾਂ ਸੌਖਾ ਏ,ਸਭ ਕੁੱਝ ਬਣਿਆਂ ਜਾ ਸਕਦਾ, ਪਰ ਬੰਦਾ ਬਣਨਾ ਔਖਾ ਏ।

  • @gurjitkumar6055
    @gurjitkumar6055 Рік тому +2

    I am proud of you ❤️❤️ baba ji ..baba ji thuadiya lambiya lambiya umra kre baba ji 🙏🙏🙏 love you aa baba ji

  • @Gurmeetsingh-uq9gb
    @Gurmeetsingh-uq9gb Рік тому +6

    Wa ji wa,
    jo nahi dekhya ohhi changa kuchh pata nahi lgda,
    kon sukhi aa te kon dukhi aa,
    (Dhan aa tu waheguru ji)🙏
    chhad malak te dora

  • @tasbirsingh6089
    @tasbirsingh6089 Рік тому +8

    Waheguru ji Maher Karan ge🙏🙏🙏🙏🙏

  • @OnlyFunOrLearn
    @OnlyFunOrLearn Рік тому +7

    True soul ❤️

  • @balrajkmahant
    @balrajkmahant Рік тому +3

    You made a good Decision You take care your self
    Know just see your self and keep it up.
    You are your on Boss ❤

  • @divinepower8528
    @divinepower8528 Рік тому +23

    Support and blessing to you my little sister 🙏 From Australia Rahid

  • @HarpreetKaur-or6oq
    @HarpreetKaur-or6oq Рік тому +6

    Waheguru tenu chardikla bakshe Bhene 🙏

  • @golu7548
    @golu7548 Рік тому +4

    ਰੱਬ ਤਹਾਨੂੰ ਤੰਦਰੁਸਤੀ ਬਖਸ਼ੇ ਜੋਤੀ ਜੀ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ

    • @shinderkaur4378
      @shinderkaur4378 Рік тому +2

      tusi thik rho bs rbb khush rkhe tano

    • @golu7548
      @golu7548 Рік тому

      @@shinderkaur4378 ਦਿਲੋ ਧੰਨਵਾਦ ਜੀ 🙏✝️🙏

  • @charnjitsing9513
    @charnjitsing9513 Рік тому +3

    Parmatma tuhade hise Di Khushi te tuhade chehre te smile hmesha Bani rahe🎉

  • @death-handler
    @death-handler Рік тому +11

    koi gal didi ji....waheguru ji te yakeen rakho

  • @surjitsingh8124
    @surjitsingh8124 Рік тому +8

    ਜਦੋਂ ਜਗੇ ਓਦੋਂ ਸਵੇਰਾ ਕੋਈ ਨਹੀਂ ਅੱਗੇ ਤੋਂ ਸਭਲ ਕੇ ਚਲੋ ਜੀ ਆਪਣੇ ਪੈਸੇ ਦਾ ਹਿਸਾਬ ਆਪ ਰੱਖੋ ਜਦੋਂ ਤੁਸੀ ਆਪਣੇ ਪੈਸੇ ਹੀ ਕਿਸੇ ਦੇ ਹੱਥ ਚ ਦੇ ਦੇਂਦੇ ਹੋ ਤਾਂ ਕੰਮ ਖਰਾਬ ਹੋ ਜਾਂਦਾ ਹੈ

  • @rotihukdi9591
    @rotihukdi9591 Рік тому +6

    Rab tanu har khushi devega ❤🎉

    • @binderkumar4607
      @binderkumar4607 11 місяців тому

      ਜੌਤੀ ਭੈਣੇ ਤੁਸੀਂ ਬਹੁਤ ਵਧੀਆਂ ਹੌ ਤੇ ਮਾਲਕ ਵਧੀਆ ਰੱਖਣਗੇ ਭੈਣੇ ਰੱਬ ਨੇ ਤੁਹਾਨੂੰ ਬਹੁਤ ਸੋਹਣੀ ਅਾਵਾਜ਼ ਬਖਸੀ

  • @Rajanpreet_k
    @Rajanpreet_k Рік тому +3

    ਕੋਈ ਨੀ ਕਿਸੇ ਦਾ ਬਣਦਾ ਤੁਸੀ ਸੱਚਕਹਿ ਰਹੇ ਹੋ ਜੋਤੀ ਨੂਰਾ ਜੀ ਤੁਸੀਂ ਠੀਕ ਰਹੋ

  • @tirathsingla7745
    @tirathsingla7745 Рік тому +4

    All d best for your upcoming foreign tour 2 u & the entire team

  • @jaswinderkaur4152
    @jaswinderkaur4152 Рік тому +4

    Waheguruji bless yhh sis ❤

  • @anmolquqh
    @anmolquqh Рік тому +1

    Satnam waheguru ji da jap kar sister ji

  • @saiqaali3217
    @saiqaali3217 Рік тому +3

    I really hope you’re ok. Sending you love and hugs x

  • @sukhdeepkaurmotivationalvidios
    @sukhdeepkaurmotivationalvidios Рік тому +65

    ਹਿੰਮਤ ਰੱਖੋ ਭੈਣ ਹੌਸਲਾ ਨਾ ਹਾਰਿਓ...

  • @paramjeet230
    @paramjeet230 Рік тому +6

    ਲਵ ਮੈਰਿਜ ਕਰਵਣਾ ਕੋਈ ਗ਼ਲਤ ਨਹੀਂ ਇਨਸਾਨ ਕਦੋਂ ਬਦਲ ਦਾ ਕੁਝ ਪਤਾ ਨਹੀਂ ਚੱਲਦਾ ਦੁਨੀਆਂ ਹੈ ਜਨਾਂ ਏ

  • @gigijohal5049
    @gigijohal5049 6 місяців тому

    You deserve the best of the world 🌎. It's too sad to hear why bad things happen to the good people. You did the best to leave that monster and keep doing your thing without any fear. You are a strong women keep it up with full force without anyone stopping you!
    God bless you with great health !

  • @tirathsingla7745
    @tirathsingla7745 Рік тому +10

    May Almighty bless u in every sphere of life

  • @samreetkandhola405
    @samreetkandhola405 Рік тому +20

    Jyoti you deserved a much better partner in life who is as capable n talented as you are. Don’t lose hope, have faith in GOD. Just k look eave him n GOD has a better plan for you.
    We live your work n you too.
    Stay blessed!
    Save your earnings which you earn doing such hard work.

  • @Azadsarbia-fj5sh
    @Azadsarbia-fj5sh Рік тому +1

    God bless you all family 🙏 amen

  • @mastansinghshant4691
    @mastansinghshant4691 Рік тому +3

    Sat shree akal ji waheguru ji 🙏👍

  • @robothakklaHakkla-lm1ms
    @robothakklaHakkla-lm1ms Рік тому +8

    Waheguru Ji Thode Te Mehar per haht rakhen ji

  • @vickysinghvicky2618
    @vickysinghvicky2618 Рік тому +15

    ਸਿੱਧਾ ਪੁਲਿਸ ਕੋਲ ਜਾਊ ਕਿਉ ਸੋਸ਼ਲ ਮੀਡੀਆ ਤੇ ਪਰਿਵਾਰ ਦਾ ਜਲੂਸ ਕੱਢ ਰਹੇ ਹੋ ਇਥੇ ਬਸ ਲੋਕ ਮਜ਼ੇ ਲੈਣਗੇ

  • @JaspalSingh-hn1rq
    @JaspalSingh-hn1rq 9 місяців тому

    Very great ਜੋਤੀ। ਪਰਮਾਤਮਾ ਮਿਹਰ ਕਰੇ

  • @rotihukdi9591
    @rotihukdi9591 Рік тому +5

    Great singer 👏

  • @gracemasih76
    @gracemasih76 Рік тому +3

    God with you always don't worry mam

  • @arjunmusic9087
    @arjunmusic9087 Рік тому +9

    Koi ni baba murad shah baba ladi shah kirpa kre sariyan te 🙏🏻🙏🏻🙏🏻🙏🏻

  • @BinderSingh-zg3lh
    @BinderSingh-zg3lh Рік тому +2

    Waheguru mehar karn gya 🙏🙏

  • @ManpreetKaur-op5jg
    @ManpreetKaur-op5jg Рік тому +1

    Bilkul shi keha bhn tussi sb you waddi gall main apni life ch aini down to earth kalakar nhi vekheya zameer zinda h te tussi zinda hou mehnat kr k kha rhe hou bht hi wadiya hou bht hi pure hou
    Maam twaadi te koi copy v nhi honi duniya ch
    Bs shaant raho km vall dhyaan do
    Apni health da dhyaan rakho ji
    Jo logg glt ne twaadi life ch ohna nu kdd deo life cho bhr
    Thoda mushkil hoyega pr zindgi bht wadiya hou jayegi twaadi
    Sbr kro apna muhh ganda na kro aina logga kr k

  • @surindersinghshergill4438
    @surindersinghshergill4438 Рік тому +3

    Waheguru Mehar karunga❤❤❤

  • @harmanroyal6530
    @harmanroyal6530 Рік тому +1

    Sai g tuhadi umar lambi krn hmesa kusiya tuhadi choli pen sda hasde basde rho joyti g god bless you❤️❤️❤️❤️🙏🏻🙏🏻🙏🏻🙏🏻🙏🏻🙏🏻🙏🏻

  • @Amandeepsinghbabaji
    @Amandeepsinghbabaji Рік тому

    Waheguru g Waheguru g

  • @garrysingh5766
    @garrysingh5766 Рік тому +15

    ਇਹਨਾਂ ਨੇ ਚੰਗੇ ਡਰਾਮੇ ਫੜੇ ਆ । ਆ ਦੋ ਦਿਨਾਂ ਨੂੰ ਫੇਰ ਇੱਕਠੇ ਹੋ ਜਾਣਗੇ ,ਲੋਕ ਐਵੇਂ ਲੜ ਲੜ ਮਰ ਜਾਂਦੇ ਆ ।।

  • @rajaparamjit5659
    @rajaparamjit5659 Рік тому +2

    Sahi gal ji

  • @GurjitDhiman
    @GurjitDhiman Рік тому +1

    God bless you 🙏 ❤️

  • @rashmeesharma91
    @rashmeesharma91 11 місяців тому +2

    I am a satsangi myself...please do t think you're alone.yes you are right.

  • @darbarayurvedic878
    @darbarayurvedic878 Рік тому +3

    ਜੋਤੀ ਨੂਰਾਂ ਜੀ ਵਾਹਿਗੁਰੂ ਜੀ ਤੇਰੇ ਨਾਲ ਹੈ

  • @TariqAli-bq5ik
    @TariqAli-bq5ik Рік тому +7

    Sad to hear the situation passed with you, your family problems, pain n tensions in your life, I can feel all this, still you are a brave, smart, and a smiling girl, love you Joyoti, I like your singing and you since long, but today know something about your daily life, you are a great beautiful girl, I am always with you, love you Queen.

  • @jasssarpanchgill3023
    @jasssarpanchgill3023 Рік тому +3

    Tuci sade Punjab de proud ho bhain ji waheguru tahanu chardi kala ch rakhe 🙏🙏🌹🌹

  • @R.angrez
    @R.angrez 24 дні тому

    Great Girl,,,,You are Legend ❤❤❤

  • @user-pp6wf9ex8l
    @user-pp6wf9ex8l 11 місяців тому

    Sister blessing and player you are great and blessing by God sister

  • @MandeepKaur-fw2gf
    @MandeepKaur-fw2gf Рік тому +3

    Jai khwaja greeb Nwaj ji ki jai ho ji

  • @sharnjeetkaur6766
    @sharnjeetkaur6766 Рік тому +8

    Joti u r right Jis tan Lage Vahi Jaane ❤❤❤

  • @darbarayurvedic878
    @darbarayurvedic878 Рік тому

    Waheguru ji kirpa kare

  • @robinbhatti909
    @robinbhatti909 Рік тому +1

    Duki de bande naal,yari paa lai.
    Tohmat zamane di, Mathe te laa lai... God bless you sister ji 🙏🙏🙏

  • @sunnymehta2777
    @sunnymehta2777 Рік тому +6

    Jai Sai ji

  • @harpeetmalhiharpeetmalhi1215
    @harpeetmalhiharpeetmalhi1215 Рік тому +4

    Koi Naa ji tanu changa insan mil joo gaa waheguru kirpa kare

  • @Malkitsingh-ex5vw
    @Malkitsingh-ex5vw Рік тому +1

    Awaaz ba kamaal tusi hak layi Lado Jeet aapki hogi you are the best singer Bollywood and pollywood

  • @sonasoni-cj6th
    @sonasoni-cj6th 11 місяців тому

    Sai ji tuhanu salamat rakhn...🙏 mehnati bnda kdey v har ni mnda o zero te aa k v dobara uth janda.... so kee it up.. never give up... bless u bhainey

  • @user-qu5ym3cm4n
    @user-qu5ym3cm4n Рік тому +7

    Waheguru ji ❤

  • @bhaikuldeepsinghjiludhiane4394
    @bhaikuldeepsinghjiludhiane4394 Рік тому +40

    ਨੂਰਾਂ ਬੇਟੀ ਘਬਰਾਅ ਨਾ ਪ੍ਰਮਾਤਮਾ ਤੇਰੀ ਮਦਦ ਕਰੇਗਾ। ਤੁਸੀਂ ਪੰਜਾਬ ਦੀ ਮਹਾਨ ਕਲਾਕਾਰ ਹੋ ਦਲੇਰੀ ਨਾਲ ਰਹਿਣਾ ਹੈ ਹੋਲੀ ਹੋਲੀ ਸੱਭ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕੀ ਹੋ। ਮੇਰੀ ਦੁਆ ਹੈ ਕਿ ਪ੍ਰਮਾਤਮਾ ਤੁਹਾਡੇ ਨਾਲ ਹਮੇਸਾ ਰਹੇਗਾ। ਨਾ ਪੁਤਰ ਦਿੱਲ ਨਹੀਂ ਛੱਡਣਾ ਤੁਸੀਂ ਸਾਰੇ ਪੰਜਾਬ ਦੀ ਮਹਾਨ ਬੇਟੀ ਹੋ।ਬੇਟਾ ਆਪ ਜੀ ਦੀ ਕਹਾਣੀ ਸੁਣਕੇ ਬੜਾ ਦੁੱਖ ਲੱਗਿਆ ਹੈ।ਜੋਤੀ ਬੇਟਾ ਇੱਕ ਦਿਨ ਅੈਸਾ ਆਏਗਾ ਆਪ ਜੀ ਦਾ ਜੀਵਨ ਖੁਸ਼ੀਆ ਨਾਲ ਭਰ ਜਾਵੇਗਾ। ਬੇਟਾ ਕਦੇ ਲੁਧਿਆਣਾ ਆਏ ਤਾਂ ਸਾਡੇ ਪ੍ਰੀਵਾਰ ਨੂੰ ਜਰੂਰ ਮਿਲਕੇ ਜਾਣਾ। ਅਸੀਂ ਸਮਝਾਗੇ ਕਿ ਸਾਡੀ ਬੇਟੀ ਸਾਡੇ ਘਰ ਆਈ ਹੈ।ਅਸੀਂ ਭਾਈ ਹਿੰਮਤ ਸਿੰਘ ਨਗਰ ਦੁਗਰੀ (ਚਮਕੀਲੇ ਵਾਲੀ) ਵਿਖੇ ਰਹਿੰਦੇ ਹਾਂ। ਬੇਟੇ ਸੰਸਾਰ ਵਿੱਚ ਰਹਿੰਦਿਆਂ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਹਨ। ਸਾਡੀ ਬਹਾਦਰ ਬਣ ਜੀਅ ।ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਆਪ ਖੁਸ਼ ਰਹੋ। 88726-60828

    • @user-kr9hm5tk2w
      @user-kr9hm5tk2w Рік тому +1

      Apne ma baap nu hamesha khush rkho kdi khoon de ansu Mt rulao un ko

  • @navtej1313
    @navtej1313 10 місяців тому

    So sad to here the state of her heart,
    One of my favorite singers in the world.
    50M+ Hits. And she is just awesome.
    A great artist is being rapped by his 3-4 year love.
    She went against her father and family to be with him,
    And this is where it is....
    So Sad.
    Please keep fluttering Jyoti... Stay happy, keep doing what brings love to your heart, and keep singing to the best of your core.
    Stay strong. Universe is with you.

  • @salonisandhu2835
    @salonisandhu2835 Рік тому

    Waheguru ji Mehar Krna 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @daljindersingh8567
    @daljindersingh8567 Рік тому +3

    V good❤👍👍

  • @AmitAmit-ng3ss
    @AmitAmit-ng3ss Рік тому +3

    Take care sister....God bless you 🙏

  • @ViratAthwal
    @ViratAthwal 12 днів тому

    Jyoti ji eda na kho asii thonu sary bahot pyar kerde aa rabb sabb thik ker denn gy baba ji te prosa rakho

  • @ArjunSingh-wq4ne
    @ArjunSingh-wq4ne Рік тому +1

    U are great fearless superb women

  • @peteu6191
    @peteu6191 Рік тому +3

    It happens in life but we have to learn from this and make sure its not repeated..

  • @studylovers9921
    @studylovers9921 Рік тому +6

    Fikar na kar bhane
    Eh zingi aa sabh chalda
    Hausla ni harna.
    Always with u🎉🎉

  • @kuldeepraj4422
    @kuldeepraj4422 Рік тому

    Waheguru ji

  • @anilluthraa5531
    @anilluthraa5531 Рік тому +3

    You r really brave keep it ❤

  • @babbusandhu3133
    @babbusandhu3133 Рік тому +5

    ਨਾਨਕ ਦੁਖੀਆ ਸਭ ਸਨਸਾਰ

  • @najamtiger6210
    @najamtiger6210 6 місяців тому

    u r great ap ma such bolny ki himmat ha ap thk ja rahy ho hum ap ksath ha

  • @mohdramzanawankhan2125
    @mohdramzanawankhan2125 11 місяців тому +1

    Don't worry this is part of life ❤ love 💕 you from Army