ਪਤੀ 'ਤੇ ਵੱਡੇ ਇਲਜ਼ਾਮ ਤੇ ਤਲਾਕ ਦੀ ਮੰਗ ਮਗਰੋਂ Jyoti Nooran ਤੇ ਪਤੀ ਦੋਵੇਂ ਹੋ ਗਏ ਇਕੱਠੇ | Pro Punjab Tv

Поділитися
Вставка
  • Опубліковано 12 сер 2022
  • ਪਤੀ 'ਤੇ ਵੱਡੇ ਇਲਜ਼ਾਮ ਤੇ ਤਲਾਕ ਦੀ ਮੰਗ ਮਗਰੋਂ ਜੋਤੀ ਨੂਰਾਂ ਤੇ ਪਤੀ ਦੋਵੇਂ ਹੋ ਗਏ ਇਕੱਠੇ,ਕਈ ਦਿਨਾਂ ਦੀ ਲੜਾਈ ਮਗਰੋਂ ਸੱਚ ਆਇਆ ਸਾਮ੍ਹਣੇ,ਚੱਲਦੇ Live ਕਹਿੰਦੀ ਭੰਗ ਵਗੈਰਾ ਤਾਂ ਹੁਣ ਵੀ ਪੀਂਦੇ ਨੇ, ਫ਼ੈਨ ਵੀ ਹੋ ਗਏ ਹੈਰਾਨ
    #JyotiNooran #husband #NooranSister #PunjabiSinger #SufiSinger #ProPunjabTv #ProPunjabLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 715

  • @narinderpalsingh5349
    @narinderpalsingh5349 Рік тому +66

    ਲੋਕਾਂ ਚ ਆਵਦੇ ਆਵਦੇ ਪਰਿਵਾਰਾਂ ਦਾ ਜਲੂਸ ਨਾ ਕੱਢੋ

    • @Ramjatin
      @Ramjatin Рік тому +1

      Eh sirf marasan da drama c hor Kuch nhi INA Kuch bool ke fer thuk ke Chatt lya

  • @sonyfotofashion42
    @sonyfotofashion42 Рік тому +128

    ਆਪਣੀ ਗੱਲ ਮੀਡੀਆ ਲਿਆਉਣ ਦੀ ਲੋੜ ਸੀ ਘਰ ਵਿੱਚ ਬੈਠਕੇ ਸਮਝੋਤਾ ਕਰ ਲੈਂਦੇ

    • @arshbhinder4574
      @arshbhinder4574 Рік тому +6

      Fame kitho milna c fr

    • @Ramjatin
      @Ramjatin Рік тому +6

      Eh sirf marasan da drama script c

    • @johnjatt1930
      @johnjatt1930 Рік тому

      Jado kendi c chitta peenda odo .eh fukra v kainda c thodi der ch krda eda clear kini k suffi aa .saly dramebaz aa .chal Hun sir na hilau.

  • @sukhiduggankaur384
    @sukhiduggankaur384 Рік тому +69

    ਪਹਿਲਾਂ ਹੀ ਬੈਠ ਕੇ ਗੱਲਬਾਤ ਕਰ ਲੈਂਦੇ, ਕਿਉਂ ਜਲੂਸ ਕੱਢਿਆ ਤੁਸੀਂ

  • @armyhealthclub7397
    @armyhealthclub7397 Рік тому +81

    ਹਰ ਕ਼ੋਈ ਸੁਰਖੀਆਂ ਵਿੱਚ ਰਹਿਣਾ ਚਾਹੁੰਦਾ...... ਬੇਸ਼ਰਮੀ ਦੀ ਕ਼ੋਈ ਸੀਮਾ ਨਹੀਂ ਰਹੀ 🙏🙏

    • @kamaljitsingh7364
      @kamaljitsingh7364 Рік тому +1

      ਐਵੇਂ ਪ੍ਰੈਸ ਵਾਲਿਆਂ ਤੇ ਆਮ ਲੋਕਾਂ ਦਾ ਸਮਾਂ ਬਰਬਾਦ ਕਰਨ ਵਾਲੀ ਗਲ ਹੈ। ਇਹੋ ਜਿਹੇ ਜਾਅਲੀ ਝਗੜੇ ਘਰ ਦੀ ਚਾਰ ਦਵਾਰੀ ਅੰਦਰ ਹੀ ਨਿਪਟਾ ਲੈਣੇ ਚਾਹੀਦੇ ਹਨ।

  • @ptaanahi3575
    @ptaanahi3575 Рік тому +33

    ਪੈਸੇ ਵਾਲੀ ਮੱਛੀ ਹੱਥੋ ਜਾਂਦੀ ਦੇਖ ਮੌਕੇ ਦਾ ਸਹੀ ਫਾਇਦਾ ਚੱਕ ਗਿਆ

  • @gora9973
    @gora9973 Рік тому +43

    ਦੋਵੇਂ ਹੀ ਸਮੈਕੀਏ ਆ🙄🙄🙄

  • @kuka6853
    @kuka6853 Рік тому +84

    ਇਹਨੂੰ ਪਤਾ ਕਿ ਹੁਣ ਪੈਸਾ ਬੰਦ ਹੋ ਜਾਣਾ। ਆਪੇ ਸਫਾਈ ਦਿੰਦਾ ਆ

    • @balkarbhai1048
      @balkarbhai1048 Рік тому

      you are Wright

    • @Mandeep-yj3ni
      @Mandeep-yj3ni Рік тому

      Bilkul sahi

    • @simranmakkar2910
      @simranmakkar2910 Рік тому

      Inj v ho skda hai k oh apni wyf nu muhre naa krke aap maadaa painda howe...baaki gal paise di taa paise pichhe ih glt ho skda hai pr ih v socho k sultana mam ne v apni sis di support nai kitti or naa unaa de mom dad ne...je wyf nu husband de paise te poora hakk hai taa husband v wyf de paiseyaa te poora hkk jtaa skda hai

  • @user-mt1nw1nn4b
    @user-mt1nw1nn4b Рік тому +35

    ਵਡੇ ਲੋਕ
    ਪਰਿਵਾਰ ਦੇ ਡਰਾਮੇ ਨੂੰ ਮੀਡੀਆ ਚ ਲੈਕੇ ਆਏ

  • @panchsaab3562
    @panchsaab3562 Рік тому +25

    ਆ ਕੁਸ਼ ਤੁਹਾਡੇ ਘਰ ਵਿੱਚ ਵੀ ਚਲਦਾ ਕੋਇ ਗੁਜਾ ਕੋਈ ਜਾਰ ਪਰਮਾਤਮਾ ਅੱਗੇ ਤੋ ਬਾਅਦ ਇਨ੍ਹਾਂ ਵਿਚ ਪਿਆਰ ਬਣਾਈ ਰੱਖੇ

  • @ajmersingh2454
    @ajmersingh2454 Рік тому +1

    ਬਹੁਤ ਬਹੁਤ ਮੁਬਾਰਕਾਂ ਜੀ
    God bless you

  • @balvirdhaliwal1041
    @balvirdhaliwal1041 Рік тому +67

    ਮੀਡੀਏ ਵਾਲਿਓ ਘਰ ਜੋੜਨ ਦੀ ਆਦਤ ਪਾਓ ਕਿਸੇ ਦੇ ਘਰ ਤੋੜਨ ਦੀ ਆਦਤ ਛੱਡੋ । ਧੰਨਵਾਦ

    • @gurindersidhu2973
      @gurindersidhu2973 Рік тому

      Why they involved the media to begin with?

    • @arshbhinder4574
      @arshbhinder4574 Рік тому +3

      Media ehde ghr gya c eh janani ne app preess bula ke keha c Mera banda chita penda eh krda mainu marda oh krda chawal hegi eh hun ehnu pushe hun sahi ho gya

    • @savvykaur
      @savvykaur Рік тому

      @@gurindersidhu2973 it's ok if he take stand and involve media fer ki ho gea ki asi positive ni ho skde dunia wale .fer ke de dukh ni dsde

    • @PreetSaroyeOfficial
      @PreetSaroyeOfficial Рік тому

      @@arshbhinder4574 beshak pr bai sawaala di v hadd hundi aa agle ik ho gyeee ehh bhainchod kon hunde aa ine tikhe sawaal krn di ?
      Sidha kehn ki boht vdia ho gyaaa pyar naal rho ehe bc lokan de views naal roti khande aa 🙏

    • @gurmeetgkgurmeet1071
      @gurmeetgkgurmeet1071 Рік тому

      Media valeya nu nhi hle ehna ne guse ch hor interview deni c hun oh hona ni ta rola paude media vale bhut gla hundia ghra ch norml gl ae

  • @sanjeevwalia6969
    @sanjeevwalia6969 Рік тому +7

    KYA AWAAZ HEI. GOD BLESS YOU BOTH

  • @VikramSingh-ky6jo
    @VikramSingh-ky6jo Рік тому +22

    ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਭਲੀ ਕਰੇ 🙏

  • @karnkumar6386
    @karnkumar6386 Рік тому

    ਆਪਣਾ ਤਾਂ ਆਪਣਾ ਹੀ ਪਰਿਵਾਰ ਹੁੰਦਾ ਬੁਹਤ ਵਧੀਆ ਜੋਤੀ ਨੂਰਾਂ ਨੇ ਆਪਣੇ ਪਤੀ ਨਾਲ ਇੱਕੋ ਹੋਕੇ 💯jai ਮਸਤਾ ਦੀ 🙏

  • @manrajsinghmanraj7399
    @manrajsinghmanraj7399 Рік тому +5

    Bahut vadhai hove jodi nu, Meriya Akhha vich khushi de hanju aaa gaye jdo dona ne piyar nal ik duje nu jhaffi pai. Love you jodi nu.

  • @shindarsingh3820
    @shindarsingh3820 Рік тому +6

    Eh banda jinna jee jee kri janda
    Ona hi dil da khota h
    Malik khair hi kre

  • @radheshyam7533
    @radheshyam7533 Рік тому

    Ghaint veer ji bht vadia lgea sir. Tusse apna ghr bcha lea mainu bdi khuse hoe I love u mam and sir I salute uuuu ji

  • @sahilvlogs407
    @sahilvlogs407 Рік тому +1

    Boht vadia hoya mlk hamesha sarea nu kush rakhn

  • @gurdevsinghaulakh7810
    @gurdevsinghaulakh7810 Рік тому

    ਬਹੁਤ ਵਧੀਆ ਇੱਕਠੇ ਹੋ ਗਏ
    ਰੱਬ ਕਰੇ ਸਦਾ ਇੱਕਠੇ ਰਹੋ ਲਵ ਯੂ both

  • @ShivKumar-yh6vs
    @ShivKumar-yh6vs Рік тому

    Bahut vadiya Ho Gaya ji🤗🤗🤗❤️

  • @gurchransingh5674
    @gurchransingh5674 Рік тому +9

    ਇਹਨਾ ਦਾ ਕੋਈ ਵੱਡਾ ਝਗੜਾ ਨਹੀ ਸੀ ਲੱਗਦਾ ਦੋਵੇ ਹੀ ਨਸ਼ਾ ਕਰਦੇ ਹਨ ਕੋਈ ਥੋੜੀ ਜਿਹੀ ਬਾਦ ਘਾਟ ਹੋ ਗਈ ਚਲੋ ਵਧੀਆ ਇਕੱਠੇ ਹੋ ਗਏ ਮੈਨੂੰ ਲੱਗਦਾ ਮੀਡੀਆ ਇਹਨਾਂ ਦਾ ਤਲਾਕ ਕਰਵਾਕੇ ਦਮ ਲੳ

  • @socialmedia2053
    @socialmedia2053 Рік тому

    Thanks dear press love you yrr bahut ghaintt kam a Jalandhar press da
    Sahi kar rahe a tusi eda tan har koi press da njaza faida chak lu ga

  • @gurdeep6710
    @gurdeep6710 Рік тому

    ਸ਼ਰਮ ਲਾਹੀ ਆ ਕਿ ਭੰਗ ਪੈਂਦਾ ਆ ਬਹੁਤ ਖੂਬ

  • @prabhjotsidhu6718
    @prabhjotsidhu6718 Рік тому +19

    Publicity stunt aa

  • @gurpreetsangha6089
    @gurpreetsangha6089 Рік тому

    ਬਹੁਤ ਵਧੀਆ ਗੱਲ ਹੈ

  • @manindermanindersaini9324
    @manindermanindersaini9324 Рік тому +1

    God bless you both once again don't give any answer to media 😀😘😘

  • @laddikotra9714
    @laddikotra9714 Рік тому +2

    ਵਾਹਿਗੁਰੂ ਜੀ 🙏

  • @hafeezhayat2744
    @hafeezhayat2744 Рік тому +33

    ਬਹੁਤ ਵਧੀਆ ਹੋ ਗਿਆ

  • @rammirammi2000
    @rammirammi2000 Рік тому +1

    Shukr. Hun sah ch sah pae Sade 🥰

  • @PritamSingh-tb9hd
    @PritamSingh-tb9hd Рік тому +1

    Very good God bless

  • @rbrar3859
    @rbrar3859 Рік тому +10

    ਬਹੁਤ ਵਧੀਆ

  • @preetsingh7609
    @preetsingh7609 Рік тому +20

    Face expression das rahe ne ke ehna da panga pena ae aje😂

  • @adabpunjabi3632
    @adabpunjabi3632 Рік тому +1

    ਹੱਸਦੇ ਵੱਸਦੇ ਰਹੋ ਰੱਬ ਤੁਹਾਨੂੰ ਖੁਸ਼ ਰੱਖੇ

  • @parveenmaan9766
    @parveenmaan9766 Рік тому +1

    I am so happy God bless you 💖💖💖💖

  • @baldevsidhu9960
    @baldevsidhu9960 Рік тому

    Thank for media

  • @nasreensaifi677
    @nasreensaifi677 11 місяців тому

    خوشی کی بات ھے رب جوتی اور کنال کو خوش رکھے آمین صوفیت صرف اور صرف انسانیت سے محبت ھے۔

  • @manjitkhokhar6589
    @manjitkhokhar6589 Рік тому +15

    Drama karde Roj roj uth k
    PTA nai Kyo log ini importance dinde

  • @jasvirsinghsaini8341
    @jasvirsinghsaini8341 Рік тому

    Bahot vadia Ho gaya ji god bless u

  • @pearlmehta3932
    @pearlmehta3932 Рік тому +2

    Congratulations guys 🎊

  • @balkiranjitkaur4645
    @balkiranjitkaur4645 Рік тому +1

    God bless you both

  • @yeshug524
    @yeshug524 Рік тому +3

    ਬਹੁਤ ਹੀ ਜਿਆਦਾ ਵਧੀਆ ਹੋਇਆ

  • @healthcare4765
    @healthcare4765 Рік тому

    Congrchs again both of you

  • @yo_boy_gesha3080
    @yo_boy_gesha3080 Рік тому

    Boht hard boht hard g

  • @ArifKhan-ww2ex
    @ArifKhan-ww2ex Рік тому

    اچھی بات ہے جوتی جی مبارک ہو

  • @harmindermidas2652
    @harmindermidas2652 Рік тому +1

    ਹਰ ਵਿਵਾਹਿਤ ਜਿੰਦਗੀ ਵਿਚ ਚੰਗੇ ਤੇ ਮਾੜੇ ਦਿਨ ਅਾੳੁਂਦੇ ਰਹਿੰਦੇ ਨੇ....ਮੰਨ ਕੇ ਚੱਲੋ ਨਾ ਚੰਗੇ ਰਹਿੰਦੇ ਨੇ ,ਨਾ ਮਾੜੇ ਰਹਿੰਦੇ ਨੇ..ਤਲਾਕ ਤੱਕ ਗੱਲ ਕਿਸੇ ਵੀ ਹਾਲਤ ਤਕ ਨਾ ਜਾਣ ਦਿੳੁ......

  • @SukhdevSingh-os4rk
    @SukhdevSingh-os4rk Рік тому +1

    God bless you again

  • @funneryarr5582
    @funneryarr5582 Рік тому +1

    Waheguru ji

  • @ravisahota4999
    @ravisahota4999 Рік тому

    Good, love you yaar ❤

  • @satnampadda43
    @satnampadda43 Рік тому

    Very cool man congratulation

  • @darrenvarley105
    @darrenvarley105 Рік тому +1

    she looks to have aged 20 years in only 5. Such a talented and beautiful lady deserves so much better.

  • @jodhasingh3222
    @jodhasingh3222 Рік тому

    Very nice veer and di ni

  • @balvirkumar2802
    @balvirkumar2802 Рік тому +2

    U have money ❤️ money is everything

  • @ramanmaan4106
    @ramanmaan4106 Рік тому +1

    Congrats 👍👍

  • @pb06wale31
    @pb06wale31 Рік тому +17

    ਇਸ ਬੰਦੇ ਨੂੰ ਪਤਾ ਲੱਗ ਗਿਆ ਸੀ ਕੇ ਹੁਣ ਭੁੱਖੇ ਮਰਨ ਦੇ ਦਿਨ ਆ ਜਾਣੇ ਜੇ ਤਲਾਕ ਹੋ ਗਿਆ ਆ ਹਾਸਾ ਲੋਕ ਦਿਖਾਵਾ ਆ ਇਸ ਨੂੰ ਪਤਾ ਲੱਗ ਗਿਆ ਸੀ ਇਨਕੁਆਰੀ ਹੋ ਗਈ ਤੇ ਜਿਹੜਾ ਨਸਾ ਕਰਦਾ ਪਤਾ ਲੱਗ ਜਾਣਾ ਜੋ ਨੁਰਾ ਕਹਿਦੀ ਸੀ ਡਰ ਕੇ ਮਾਫੀ ਮੰਗ ਗਿਆ ਨੁਰਾ ਇਸ ਨੂੰ ਪਿਆਰ ਕਰਦੀ ਸੀ ਇਸ ਕਰਕੇ ਆਪਣੇ ਬਿਆਨ ਤੋ ਮੁਕਰ ਗਈ

  • @MSGaminG-cc4dz
    @MSGaminG-cc4dz Рік тому +2

    Wahiguru Wahiguru Wahiguru Ji

  • @Deewani_555
    @Deewani_555 Рік тому

    Waheguru ji ada hi khos,rkhn thonu dova nu 🙏

  • @bgrwl45
    @bgrwl45 Рік тому

    good that your back together.

  • @ozzozz3529
    @ozzozz3529 Рік тому +1

    Second part kdo shuru krna web series da ???

  • @talwindersingh7990
    @talwindersingh7990 Рік тому

    Congratulations both of y

  • @balvirkumar2802
    @balvirkumar2802 Рік тому

    U are so good be brave live your life kick him if he hurt injoy life tour the word 😘

  • @forhuminetyhuminety6770
    @forhuminetyhuminety6770 Рік тому

    Congratulations v nice from England vaani verma

  • @parmjeetsingh2901
    @parmjeetsingh2901 Рік тому +8

    😀 😀😀😀😀😀 ਪਾਗਲ ਉਹ ਤੁਸੀ ਦੋਵੇਂ ਕਿੰਨੀ ਬੇਇਜ਼ਤੀ ਕੀਤੀ ਏਕ ਦੁਜੇ ਦੀ ਤੇ ਫੇਰ ਇਕੱਠੇ n😀😀😀😀😀😀 ਕਮਾਲ ਅਾ ਯਾਰ ਇਹ ਇਸ਼ਕ ਵੀ

  • @mohindershoan7390
    @mohindershoan7390 Рік тому +15

    CONGRATULATIONS TO U both I wish you U guys having a baby soon good luck both ❤️❤️

  • @shinasaxena86
    @shinasaxena86 Рік тому +2

    Better to get back together thn late ever♥️ god bless both of uh
    Everybody appreciate their decision bcz its their own decision nobody has power to jugde othrs decision share love with one another♥️♥️

  • @baldevsidhu9960
    @baldevsidhu9960 Рік тому

    Congratulation to again together

  • @kakaduggal4573
    @kakaduggal4573 Рік тому

    God bless u

  • @usmansarmad3866
    @usmansarmad3866 11 місяців тому

    اللہ پاک تانو دواں نو ہمیشہ خوش رکھے اور فقیر انجم حسینی دی دوا ہے ☝️🕋💚🇵🇰🇸🇦🙏🤲👳👸🤲

  • @jatinderrockisarpanch8961
    @jatinderrockisarpanch8961 Рік тому

    Waheguru ji mehar kro

  • @nd1132
    @nd1132 Рік тому +17

    I wish he becomes loyal towards her and respects her and fulfil her responsibilities towards her.I am feeling she loves her and again compromised to live with him by trusting him again ....God bless her.

  • @majorsingh8393
    @majorsingh8393 Рік тому

    very nice vir ji

  • @faisalrajput4369
    @faisalrajput4369 Рік тому

    God bless you

  • @bablusingh3766
    @bablusingh3766 Рік тому +6

    I think this is a media stunt because the image of them had been dim in these daya

  • @avtarsinghbobby9395
    @avtarsinghbobby9395 Рік тому

    Gud que. Sir ji

  • @gurmaillikhari4900
    @gurmaillikhari4900 Рік тому +1

    ਜੋਤੀ ਨੂਰਾਂ ਜੀ ਮੈਂ ਤੁਹਾਨੂੰ ਉਸ ਟਾਈਮ ਤੋਂ ਜਾਣਦਾ ਹਾਂ, ਜਦੋਂ ਤੁਸੀਂ ਪਿੰਡ ਬਧਨੀ ਕਲਾਂ ਚ ਬਾਬੇ ਗਾਮੇ ਸ਼ਾਹ ਦੇ ਗਾਉਣ ਆਏ ਸੀ, ਇਕੱਠੇ ਸੁਲਤਾਨਾ ਤੇ ਤੁਸੀਂ ਆਪ, ਉਸ ਟਾਈਮ ਇਕੱਠ ਸਿਰਫ਼ ਦੋ ਕ ਸੋ ਦਾ ਸੀ,

  • @mansaramandeepsingh7739
    @mansaramandeepsingh7739 Рік тому +5

    ਐਨਾ ਕੁਝ ਕਰਨ ਦੀ ਕੀ ਲੋੜ ਸੀ ਜੇਕਰ ਇਹੀ ਕੁਝ ਕਰਨਾ ਸੀ ਜੋਤੀ ਜੀ ਤੁਸੀਂ ਆਪਣਾ ਸਭ ਛੱਡ ਦਿੱਤਾ ਇਸ ਬੰਦੇ ਲਈ ਪਰ ਇਹਨਾਂ ਨੇ ਬਿਲਕੁਲ ਵੀ ਕਦਰ ਨਹੀਂ ਪਾਈ ਤੁਹਾਡੀ

  • @NareshKumar-gq3fh
    @NareshKumar-gq3fh Рік тому

    Congratulations kunal paji

  • @jasvirsatnamwahegurujising5681

    Very very good

  • @SatnamSingh-pn7ob
    @SatnamSingh-pn7ob Рік тому +5

    I can feel her pain, I wish he improves

  • @kulwantkaur1762
    @kulwantkaur1762 Рік тому

    Shukar hai Parmatma da tusi dono kate hue Ho lokitha Tamasha banaa dene ♥️♥️💐🙏

  • @AjitSingh-xw4mb
    @AjitSingh-xw4mb Рік тому

    God bless you both.

  • @bholasingh3713
    @bholasingh3713 Рік тому

    Back together
    Very good 👍

  • @amritakaur3691
    @amritakaur3691 Рік тому +4

    First of all... she said so many things abt her husband she say husband beating her cheated her eat all her money and now today she is smiling with her husband; what a shame she did media conference

  • @SandeepKaur-ow7tw
    @SandeepKaur-ow7tw Рік тому

    God bless you dear

  • @punjabi3013
    @punjabi3013 Рік тому

    Yrr Joty sister da husband bohut vadiya insaan h

  • @sunnykumar-hq5dr
    @sunnykumar-hq5dr Рік тому

    Congratulations jodi nu

  • @iamnotalonemywaheguruiswit7715

    ਸਾਨੂੰ ਨੂੰ ਦੱਸਣਾ ਨੀ ਪੇਂਦਾ ਅਸੀਂ ਕੋਣ ਹੁਣੇ ਹਾਂ

  • @charanjitarora7046
    @charanjitarora7046 Рік тому

    Congratulations 🎉

  • @daliverma3276
    @daliverma3276 Рік тому

    God bless both off them

  • @PawanKumar-rj3rw
    @PawanKumar-rj3rw Рік тому

    ਜਿਊਂਦੇ ਰਹੋ ਮਿਲ ਕੇ ਰਹੋ
    ਲੋਕਾਂ ਨੇ ਤੇ ਕੂਛ ਬੋਲਨਾ ਹੀ ਹੈ
    ਵਾਹਿਗੁਰੂ ਜੀ ਇਨਾਂ ਤੇ ਮੇਹਰ ਕਰੇ

  • @manpreetkour5151
    @manpreetkour5151 Рік тому

    Hamesha khush rho

  • @majorsingh8393
    @majorsingh8393 Рік тому

    vir ji jo aap ne jo kita shi kita

  • @NarinderSingh-je6yn
    @NarinderSingh-je6yn Рік тому

    Rab dowa nu salamant rave

  • @Chauhan.007.
    @Chauhan.007. Рік тому +7

    ਹੁਣ ਕੁੱਟਮਾਰ ਦੇ ਦੋਸ਼ ਕਿੱਥੇ ਗਏ???
    ਕੀ ਹੁਣ ਕੁੱਟਮਾਰ ਨਹੀ ਕਰੇਗਾ???

  • @indiathought5970
    @indiathought5970 Рік тому +1

    Husband is tooooo clever

  • @VikasSaini-ok8gf
    @VikasSaini-ok8gf Рік тому

    Jai sai ji 💞

  • @formula1214
    @formula1214 Рік тому +4

    Media want to hear that he is the partner of Majithia 🤣🤣🤣

  • @gurpreetsinghgurpreetsingh2398

    Good

  • @jaswindermann6645
    @jaswindermann6645 Рік тому

    Congratulations good bata

  • @BalwinderSingh-ui7xe
    @BalwinderSingh-ui7xe Рік тому

    Press conference nahi ji ahh Cort da mahol lag rehya

  • @lovelymunish8164
    @lovelymunish8164 Рік тому

    M so happy for you