ਜੋਤੀ ਨੂਰਾਂ ਦਾ ਸਭ ਤੋਂ ਪਹਿਲਾ Interview, ਖੁੱਲ੍ਹਕੇ ਦੱਸਿਆ ਘਰਵਾਲਾ ਕਿਵੇਂ ਕੁੱਟਦਾ, ''ਮੈਨੂੰ ਤਾਂ ਕੱਲੀ ਘਰੋਂ ਨਹੀ

Поділитися
Вставка
  • Опубліковано 5 сер 2022
  • #DailyPostPunjabi #PunjabNews #jyotinooran #jyotinooraninterview
    ਜੋਤੀ ਨੂਰਾਂ ਦਾ ਸਭ ਤੋਂ ਪਹਿਲਾ Interview, ਖੁੱਲ੍ਹਕੇ ਦੱਸਿਆ ਘਰਵਾਲਾ ਕਿਵੇਂ ਕੁੱਟਦਾ, ''ਮੈਨੂੰ ਤਾਂ ਕੱਲੀ ਘਰੋਂ ਨਹੀਂ ਜਾਣ ਦਿੱਤਾ''
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    sidhu moose wala news , latest sidhu moose wala news , sidhu moose wala news 2022 ,sidhu moose wala updates sidhu moose wala fan , latest sidhu moose wala updates ,sidhu moose wala fan, ,trendingnews ,trending ,news ,trendingnow ,trendingtopic ,india,latestnews,breakingnews,,trendingvideo,trendings ,trendingpost ,trendingtopics ,viral,currentaffairs ,dailynews,newsupdate,worldnews, live , latest live news , live news

КОМЕНТАРІ • 521

  • @sabikulwinder8444
    @sabikulwinder8444 Рік тому +13

    ਮਾਂ ਪਿਉ ਦੀ ਇੱਜ਼ਤ ਰੋਲਣ ਵਾਲਿਆਂ ਦਾ ਹਾਲ ਵੀ ਮਾੜਾ ਹੁੰਦਾ
    ਕੋਈ ਮਾਂ ਪਿਓ ਅਪਣੀ ਅਉਲਾਦ ਦਾ ਮਾੜਾ ਨਹੀ ਸੋਚਦਾ

  • @daljeet376
    @daljeet376 Рік тому +39

    ਚਲੋ ਮਾਂ ਬਾਪ ਨੂੰ ਦੁੱਖ ਦੇਣ ਦਾ ਪਛਤਾਵਾ ਤਾਂ ਮਹਿਸੂਸ ਹੋਇਆ ਜੋ ਆਪਣੇ ਮਾਂ ਬਾਪ ਦੀ ਨਹੀਂ ਮੰਨਦਾ ਤਕਰੀਬਨ ਉਹ ਖੱਜਲ ਖੁਆਰ ਹੀ ਹੁੰਦਾ ਕਿਉਂਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦੇ

  • @merovana1682
    @merovana1682 Рік тому +57

    ਜ਼ਿੰਦਗੀ ਸਮਝੌਤੇ ਤੋਂ ਬਿਨਾ ਨਹੀਂ ਲੰਘਦੀ. Compromise Must if you want a Better Life 🙏💐
    ਹੱਥਾਂ ਨਾਲ ਬੀਜੇ ਕੰਡੇ,
    ਅੱਖਾਂ ਨਾਲ ਚੁੱਗਣੇ ਪੈਂਦੇ ਨੇ....!!
    ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ.
    ਦੂਜੀ ਗੱਲ ਸ਼ੱਕ ਕਦੇ ਰਿਸ਼ਤੇ ਨਿੱਭਣ ਨਹੀਂ ਦਿੰਦਾ....!!

    • @sukhvirsingh6979
      @sukhvirsingh6979 Рік тому +7

      ਕਹਾਵਤ ਇਹ ਹੈ ਜੀ,
      ਹੱਥਾ ਨਾਲ ਦਿੱਤੀਆਂ ਗੰਢਾਂ,
      ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆ ਨੇਂ।

  • @santokhsingh1112
    @santokhsingh1112 Рік тому +43

    ਕੁਝ ਤਾਂ ਉਸ ਇਨਸਾਨ ਵਿੱਚ ਗਲਤ ਹੋਵੇਗਾ ਹੀ ,ਨਹੀ ਤਾਂ ਜਿਆਦਾਤਾਰ ਔਰਤਾਂ ਕਦੇ ਵੀ ਪਤੀ ਤੋਂ ਵੱਖ ਹੋਣ ਵਰਗਾ ਕਦਮ ਨਹੀ ਚੁਕਦੀਆਂ ,

    • @PUNJABITREND584
      @PUNJABITREND584 Рік тому +1

      ਕਰੰਟ ਮੁੱਕ ਗਿਆ ਬਈ 😀😀😀O kahi ta jande aa man ਭਰਗਿਆ

    • @SoniaSonia-ro2pc
      @SoniaSonia-ro2pc Рік тому +1

      Right

  • @baazsinghsher300
    @baazsinghsher300 Рік тому +6

    ਭੈਣੇ ਵਾਹਿ ਗੁਰੂ ਤੇ ਪ੍ਰੋਸਾ ਰੱਖ , ਵਾਹਿ ਗੁਰੂ ਮੇਹਰ ਕਰੇ

  • @HardeepSingh-dy7hf
    @HardeepSingh-dy7hf Рік тому +16

    जब मर्द पैसे कमाता है तो सबसे पहले अपनी औरत की सारी खहिशें पूरी करने के बारे में सोचेगा, औरत जब पैसा शोहरत कमाती है तो उसे सबसे पहले यही खयाल आयेगा कि अब उसे मर्द की जरूरत ही नहीं। अहंकार औरत का प्राकृतिक गुण है।

    • @Lala-oh2zy
      @Lala-oh2zy Рік тому +1

      Ye galt hai... Mai working hu acha kma leti hu husband se jada income hai... But husband ki puri respect karti hu.. Aur vo bhi meri respect karte hai....Har ladki ek jaisi nhi hoti...

    • @HardeepSingh-dy7hf
      @HardeepSingh-dy7hf Рік тому

      @@Lala-oh2zy exceptions are always there... not even all men do the same as above said, but it is nearly same in maximum cases.

    • @kidsworld984
      @kidsworld984 Рік тому

      Well said.. but this ego is there in both

  • @coolsonucool
    @coolsonucool Рік тому +26

    "ਪੱਥਰ ਚੱਟ ਕੇ ਵਾਪਿਸ ਮੁੜਨਾ"

  • @RajveerPb07
    @RajveerPb07 Рік тому +7

    ਆਪਣੀ ਹੱਥੀ ਆਪ ਕੰਡੇ ਬੀਜੇ🙏

  • @pinderdhaliwal8392
    @pinderdhaliwal8392 Рік тому +84

    So proud of you Jyoti for taking this incredible step!! Divorce is a zillion times better than dying a slow internal death!! 🙏❤️🙏

    • @abhijot764
      @abhijot764 Рік тому

      Mapeyq di pagg roll k gyi c eh... eho jehi nal inj ee hona c

  • @Mehnditutorialbyaapika
    @Mehnditutorialbyaapika Рік тому +48

    ਲੋਕ ਤਾਂ ਆਏ ਓਹਨੂੰ ਬੋਲ ਰਹੇ ਆ ਜਿਵੇਂ ਪਤਾ ਨਹੀਂ ਆਪ ਤਾਂ ਲੋਕਾਂ ਦੀ ਕਦੀ ਲਵ ਮੈਰਿਜ਼ ਹੋਈ ਨਹੀਂ ਜਿੰਦਗੀ ਚ ਉਤਰਾ chhda ਤਾਂ ਆਉਂਦੇ ਈ ਰਹਿੰਦੇ ਆ

  • @nickheer7640
    @nickheer7640 Рік тому +1

    ਇਹ ਗੱਲ ਤਾਂ ਸਹੀ ਹੈ ਮਿਹਨਤ ਕੀਤੀ ਹੈ ਕੁੜੀਆ ਨੇ

  • @SurjitSingh-qq8iy
    @SurjitSingh-qq8iy Рік тому +3

    Joytiji you are brave..God bless you. You are beautiful .❤

  • @tejbirdhilon2036
    @tejbirdhilon2036 Рік тому +32

    ਕੁੜੀ ਦੇ ਹਾਵਭਾਵ ਤੋ ਲਗਦਾ ਬਿਲਕੁਲ ਸੱਚੀ ਏ ਸੱਚੀਆਂ ਗੱਲਾਂ
    ਉਹ ਨਸ਼ੇ ਦਾ ਸੇਵਨ ਕਰਦਾ

    • @JAGTARSINGH-ug1ro
      @JAGTARSINGH-ug1ro Рік тому +2

      ਘਰ ਵਾਲੀ ਤੇ ਘਰਵਾਲੇ ਦੀ ਲੜਾਈ ਬੱਚਿਆਂ ਦੀ ਲੜਾਈ ਵਰਗੀ ਹੁੰਦੀ ਹੈ ਫੇਰ ਬੰਦਾ ਭੁੱਲ ਜਾਂਦਾ ਉਸੇ ਤਰ੍ਹਾਂ ਥੋੜ੍ਹੀ ਦੇਰ ਬਾਅਦ ਆਪਸ ਵਿੱਚ ਬੋਲਣ ਲੱਗ ਜਾਂਦੇ ਹਨ।

    • @singhpreethar8112
      @singhpreethar8112 Рік тому

      haav bhaav to ta hor k boht kuj lgda .bai g ...jida lat te lat rakh ke bethi aw ...

  • @HSMavi-xk4pk
    @HSMavi-xk4pk Рік тому +3

    ਉਹ ਕਦੇ ਠੀਕ ਨਹੀਂ ਹੋ ਸਕਦਾ।ਮੈ ਜਾਣਦਾ ਚੰਗੀ ਤਰ੍ਹਾਂ ਪੱਤਰਕਾਰ ਜੀ ਜਿਸ ਨੇ ਪਿਆਰ ਕੀਤਾ ਹੁੰਦਾ। ਇਹ ਰਿਸ਼ਤਾ ਐਨੀ ਛੇਤੀ ਟੁੱਟ ਦਾ ਨਹੀ।

  • @manjitsingh8997
    @manjitsingh8997 Рік тому +53

    ਜਦੋਂ ਕਿਸੇ ਦਾ ਛੱਡ ਛਡਾ ਹੁੰਦਾ ਫੇਰ ਇਹੋ ਅਜਿਹੇ ਹੀ ਅਲਜਾਮ ਲਗਦੇ ਆ ਇੱਕ ਦੂਜੇ ਤੇ,ਇਹ ਤਾਂ ਪਰਮਾਤਮਾ ਹੀ ਪਤਾ ਕੋਣ ਗਲਤ ਕੋਣ ਸਹੀ

  • @jaggajod9257
    @jaggajod9257 Рік тому +4

    Proud of you Great artists

  • @999kaur
    @999kaur Рік тому +5

    ਵਿਆਹ ਦੇ ਚਾਹ ਕਿੰਨੀ ਜਲਦੀ ਉਤਰ ਜਾਂਦੇ ਆ। ਜਿਸ ਲਈ ਘਰਦਿਆਂ ਨੂੰ ਛੱਡਿਆ ਸੀ, ਅੱਜ ਉਸ ਨੂੰ ਛੱਡਣਾ ਆਂ। ਖੈਰ ਚੰਗੀ ਗੱਲ ਇਹ ਆਂ ਜ਼ਲੀਲ ਹੋਣ ਨਾਲੋਂ ਚੰਗਾ ਵੱਖ ਹੋ ਜਾਣਾ।

    • @thugs7189
      @thugs7189 Рік тому

      Lan to ji utr gea ehda tera ta ni utrea,,,,😂😂

    • @999kaur
      @999kaur Рік тому

      @@thugs7189 juttia di ghaat aa tenu. Apni maa nu push, Ohda chaa na uter gya hove. Ikk gal hor ਕਤੀੜੇ ਅੌਕਾਤ ਚ ਰਹਿਣਾ ਸਿਖ ।

  • @kinderjeetkaur7486
    @kinderjeetkaur7486 Рік тому +19

    But ਤੁਸੀਂ ਭੈਣਾਂ ਨੇ ਅਪਣੀ ਭਰਜਾਈ ਨਾਲ ਕੀ ਕੀਤਾ c.... ਜੋ bijoge ਉਹੀ vaddoge

    • @liveguru3251
      @liveguru3251 Рік тому +3

      ਕੀ ਕੀਤਾ ਸੀ ਏਹਨਾਂ ਨੇ ਜੀ

  • @btl3938
    @btl3938 Рік тому +5

    Waheguru ji

  • @goutamsinghjamwal5873
    @goutamsinghjamwal5873 Рік тому +3

    So proud of u .Good step

  • @isidhu1971
    @isidhu1971 Рік тому +4

    Bahut Vadiyan Jyoti ji. Waheguruji tuhanu chadhi kala ch rakhan.

  • @usmansarmad3866
    @usmansarmad3866 11 місяців тому

    جوتی گڑیا بہت اچھی ہے اللہ اس ہر مشکل دور کرے فقیر انجم کی دعا ہے 🤲👸🤲☝️🕋💚🇵🇰🇸🇦

  • @sk4114
    @sk4114 Рік тому +3

    Very sad to hear we are proud of you waheguruji tuhanu hamaisha chardikla bakshan Australia

  • @mrskarwal1137
    @mrskarwal1137 Рік тому +3

    Waheguru ji🙏🙏

  • @Stillwjennie
    @Stillwjennie Рік тому +6

    Ur brave girl I'm proud of you

  • @JAGTARSINGH-ug1ro
    @JAGTARSINGH-ug1ro Рік тому +96

    ਇਹਨਾਂ ਨਾਲੋਂ ਅਨਪੜ੍ਹ ਬਜ਼ੁਰਗ ਸੌ ਗੁਣਾਂ ਚੰਗੇ ਸਨ। ਗ਼ਰੀਬੀ ਕੱਟ ਕੇ ਵੀ ਆਪਣੇ ਘਰ ਜੋੜ ਰੱਖਦੇ ਸਨ।ਇਸ ਮਾਮਲੇ ਵਿਚ ਪੜ੍ਹੇ ਲਿਖੇ ਲੋਕ ਫੇਲ੍ਹ ਹਨ।ਮਾੜੀ ਜਿਹੀ ਗੱਲ ਪਿੱਛੇ ਘਰ ਤੋੜ ਕੇ ਬੈਠ ਜਾਂਦੇ ਹਨ।

    • @amarjitkaur2545
      @amarjitkaur2545 Рік тому +8

      Vo time pahle the us time ke Aurt which sahanshita se liken ye nura sahi bol rahe hai vo juror Nasha karte hoga kui be larki janbujh ke apna ghar kharab nai karte🙏🙏

    • @JAGTARSINGH-ug1ro
      @JAGTARSINGH-ug1ro Рік тому +3

      @@amarjitkaur2545 ਕੁਝ ਵੀ ਕਹਿ ਲਵੋ ਜੀ ਪੜ੍ਹੇ ਲਿਖੇ ਤੋਂ ਆਸ ਹੁੰਦੀ ਹੈ ਕਿ ਇਹ ਐਡਜੈਟਸ ਕਰਨ ਗੇ ਪਰ ਫੇਲ੍ਹ ਨੇ ਜੀ।

    • @prabhk3131
      @prabhk3131 Рік тому +15

      tusi adjustment kihnu kehnde o?? Maar khai jao saari umar ,, emotinal abuse, physical abuse?? Eh sb seh lvo jeonde jee andro mukk jaavo taa j kudi chngi aa apne ghr nu ..pr j oh ik time te akk k ehna sab de upper boldi aa ta kudi maari vjjn lg jndi aa... ..
      America wali bhain da case suneya ni tusi??

    • @meetsingh6407
      @meetsingh6407 Рік тому

      Ohh prawa kini ku koi orat kut khai jawe kiniya gala suni jawe...j ina mard hega ta bahar v kise nu gal kde ja fight kre fr pta chlda..jnani te ta har koi jor chla lenda...jyoti da ghar wala hun chita v peenda E...kut kha kha mar jawe ds tu

    • @JAGTARSINGH-ug1ro
      @JAGTARSINGH-ug1ro Рік тому +2

      @@prabhk3131ਇਹ ਦੋਨਾਂ ਲਈ ਹੈ ਇਕੱਲੇ ਲਈ ਨਹੀਂ। ਆਪਣੇ ਮਾਂ ਬਾਪ ਕਿਹੜਾ ਰੋਜ਼ ਲੜਦੇ ਸੀ ਕਦੀ ਸਾਲ ਛਿਮਾਹੀ ਬਾਅਦ ਉਹ ਵੀ ਮਾੜਾ ਮੋਟਾ। ਸਾਡੇ ਮਾਪੇ ਕਦੀ ਘਰ ਦੇ ਬਾਹਰ ਨੀ।ਦੇ ਬਹਿਸ ਵੀ ਕਰਦੇ ਸਨ ਉਹ ਵੀ ਘਰ ਅੰਦਰ।ਤੀਜੇ ਬੰਦਾ ਨੂੰ ਪਤਾ ਨਹੀਂ ਸੀ ਲੱਗਦਾ। ਜਦੋ ਇਕ ਜਣੇ ਨੂੰ ਗੁੱਸਾ ਆਵੇ ਉਸ ਬੋਲ ਲੈਣ ਦਿਓ ਜਵਾਬ ਨਾ ਦਿਓ। ਘੰਟੇ ਬਾਅਦ ਉਸ ਨੂੰ ਆਪਣੀ ਗਲਤੀ ਮਹਿਸੂਸ ਹੋ ਜਾਂਦੀ ਹੈ। ਅੱਜ ਪਤੀ ਪਤਨੀ ਦੋਨਾਂ ਵਿਚ ਸਹਿਣਸ਼ੀਲਤਾ ਨਹੀਂ। ਰਹੀਂ ਗੱਲ ਅਮਰੀਕਾ ਵਾਲੀ ਭੈਣ ਜੀ ਦੀ।1%ਜਾਂ 2/% ਲੋਕ ਮਾੜੇ ਹਰ ਥਾਂ ਹੁੰਂਦੇ ਹਨ।ਬਾਕੀ ਮਨੋਵਿਗਿਆਨ ਦਾ ਨਿਯਮ ਹੈ ਵਿਅਕਤੀਗਤ ਭਿੰਨਤਾਵਾਂ ਹੁੰਦੀਆਂ ਹਨ। ਰੱਬ ਨੇ ਹਰ ਇਨਸਾਨ ਨੂੰ ਇੱਕ ਦੂਜੇ ਤੋਂ ਵੱਖਰੇ ਸੁਭਾਅ ਦਾ ਬਣਾਇਆ ਹੈ ਜੀ। ਸਕੇ ਭੈਣ-ਭਰਾਵਾ ਦੇ ਸੁਭਾਅ ਨਹੀਂ ਮਿਲਦੇ ਜੀ। ਬੇਗ਼ਾਨੇ ਦੋ ਅਜਨਬੀ ਰਿਸ਼ਤਿਆਂ ਵਿਚ ਬੰਨ੍ਹ ਜਾਂਦੇ ਹਨ ਨਿਭਾਉਣੀ ਚਾਹੀਦੀ ਹੈ।ਉਸੇ ਵਿਚ ਫਾਇਦਾ ਹੈ।ਇਹ ਪਤੀ ਪਤਨੀ ਦੋਨਾਂ ਤੇ ਲਾਗੂ ਹਨ ਜੀ।

  • @kulwinderkaur-hl9er
    @kulwinderkaur-hl9er Рік тому +9

    A true artist, a true entertainer is facing a lot but here we all are trying to judge her , every smiling face has their own tough stories.

  • @amansandhu2834
    @amansandhu2834 Рік тому +8

    So proud of you 💞

  • @nehak6620
    @nehak6620 Рік тому +43

    So sad so many women are going through this. Way to go Jyoti. You’re an inspiration and are sending a very strong message of courage to all the women out there.

    • @rssbradhasoami6046
      @rssbradhasoami6046 Рік тому

      C@

    • @kalaelectronics1710
      @kalaelectronics1710 Рік тому +1

      I don't know about jyoti and kunaal matter but 8 out 10 cases by girls are fake (s.court survey) plz baith ke gal kro ghar bchalo.

  • @badalsinghghumann8766
    @badalsinghghumann8766 Рік тому +14

    ਸੋਡੇ ਦੋਹਾ ਦੇ ਭਾਂਡੇ ਕਲੀ ਹੋ ਗਏ ,ਬੱਸ

  • @KN-ss6sz
    @KN-ss6sz Рік тому +37

    Asal ch ehna da lalch boht wadh geya c poori family hi lalchi hai pehla apni bhra bhabi di life v ehna ese tra hi khraab kiti ehna n
    Chote bhande ch aa jeyaada geya c hun ushal geya hor ki

  • @jagdeepsharma7027
    @jagdeepsharma7027 Рік тому +1

    Good discussion

  • @gurdeepsinghguru3264
    @gurdeepsinghguru3264 Рік тому +1

    ਬਹੁਤ ਵਧੀਆ ਜੀ

  • @Dalbirkaur1313
    @Dalbirkaur1313 Рік тому +2

    So sad
    Seriously kina kush sochna painda hai
    Dikhan te lgda hai ki they are happy
    But sab nu apna dukh pta
    God bless uu

  • @sandhujeena9480
    @sandhujeena9480 Рік тому +1

    Good di ji tusi hemat rakho

  • @nindersingh3203
    @nindersingh3203 Рік тому +7

    ਬੀਬਾ ਜੇ ਤੂੰ ਆਪਣੇ ਮਾਂ ਪਿਉ ਨੂੰ ਰੱਬ ਕਿਹ ਰਹੀ ਆ ਜੇ ਉਨ੍ਹਾਂ ਨੂੰ ਤੂੰ ਰੱਬ ਸਮਝਦੀ ਹੁੰਦਾ ਤਾ ਉਨ੍ਹਾਂ ਦੀ ਇੱਜਤ ਨਾ ਇਦਾ ਰੋਲ ਦੀ ਜੇ ਹੁਣ ਰੱਬ ਮੰਨਦੀ ਆ ਤਾ ਤੂੰ ਸਮਝ ਲੈ ਏ ਤੈਨੂੰ ਸਜਾ ਮਿਲ ਰਹੀ ਆ 😠😠😠😠🤨🤨🤨

  • @KulvirSingh-iw2kk
    @KulvirSingh-iw2kk Рік тому +3

    ਵੀਰ ਜੀ ਜਦੋਂ ਸਿੰਗਰ ਵਿਆਹ ਕਰਵਾਓੁਦੇ ਨੇ ਲੋਕਾਂ ਨੂੰ ਪਤਾ ਨੀ ਲੱਗਣ ਦਿੰਦੇ. ਕਿ ਪਬਲਿਕ ਨੂੰ ਬਲਓੁਦੇ ਨੇ ,ਪਰ ਜਦੋਂ ਲੜਾਈ ਹੁੰਦੀ ਫੇਰ ਲੋਕ ਕਿਓੁ ਜਾਦ ਆਜਦੇ ਆਪਣੇ ਘਰੇ ਕਿਓ ਫੈਸਲਾ ਨੀ ਕਰਦੇ ਜਾ ਕੋਟ ਵਿੱਚ

  • @amandhindsa9289
    @amandhindsa9289 Рік тому +1

    Waheguru waheguru waheguru

  • @mktricks4255
    @mktricks4255 Рік тому +1

    Vadhia kita tusi eho jihe ghtiaa insaan nu zindgi cho dffa karna hi chnga hai

  • @badlavchannel8018
    @badlavchannel8018 Рік тому +1

    Family'nal dhokha karke ਵਿਆਹ ਕਰਵਾਇਆ ਫੈਮਿਲੀ ਨੂੰ Heart kita ਜੌ ਏਸ ਜਯੋਤੀ ਨਾਲ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ

  • @gurjeetsinghgurjeetsingh5417

    Tusi sahi keh rahe ho rab sab thik kru koi lekha jokha hunda

  • @No_Name9046
    @No_Name9046 Рік тому +17

    ਬਹੁਤ ਵਧੀਆ ਫੈਂਸਲਾ 🙏🏻
    ਮਰਨ ਤੇ ਮਾਰ ਖਾਣ ਤੋਂ ਚੰਗਾ ਅਲੱਗ ਹੋਜੋ🙏🏻

  • @maharfalak3044
    @maharfalak3044 11 місяців тому

    Allah help you sister ❤❤ from Pakistan

  • @harjinderaulakh9542
    @harjinderaulakh9542 Рік тому +2

    ਅੱਜ ਕੱਲ ਸਹਨ ਕਰਨਾ🤔 ਨਾ ਦੇ ਬਰਾਬਰ ਹੀ ਹੈ ਇਸ ਲਈ ਘਰ ਟੁੱਟ ਜਾਦੇ ਹਨ🤔

  • @jeetsadstatus5613
    @jeetsadstatus5613 Рік тому +3

    ਨੂਰਾ ਦਾ ਤਾਂ ਪਤਾ ਨੀ ਪਰ ਇਹ ਕਿਹੜਾ ਘੱਟ ਆ ਭਰਾਵਾਂ 🙏🙏

  • @DavinderChattha
    @DavinderChattha Рік тому +12

    Noora ji parmatma Jo bi krda theek krda,yg apne ghar war nu todke media sahmne bolna koe shoti gal ninoora is right ✅️

  • @sonugill5049
    @sonugill5049 Рік тому

    Good

  • @kamal9451
    @kamal9451 Рік тому +2

    she is innocent ❤️ eh cheez kise nu e realise hundi k rabb warge maa peo nu shaddya .. te koi o on camera accept krda eh sab …agli ne 8 saal wait kiti aa k cheeza sudhar jaan 👍

  • @sktutorials9506
    @sktutorials9506 Рік тому +24

    She was innocent at the time of her marriage and she thought that man loves her .but as she faced the reality of her relationship she took eight years to come out of the illusion.this is the fate of every innocent person irrespective of gender.

    • @kaurcrazy4596
      @kaurcrazy4596 Рік тому +3

      From which angle you find her innocent she is a claver lady haven't you seen in her shows even her parents are not with her at this time she find some one else

    • @bobysekhonbobysekhon9162
      @bobysekhonbobysekhon9162 Рік тому

      @@kaurcrazy4596 Let's enjoy it

  • @khetasingh8601
    @khetasingh8601 Рік тому +1

    ਕਿਸੇ ਦਾ ਘਰ ਉਜੜ ਜਾਂਦਾ ਐ ਤੇ ਚੈਨਲ ਵਾਲਿਆਂ ਨੂੰ ਸੂਆਦ ਲੈ ਲੈ ਕੇ ਗੱਲਾਂ ਪੂਛਣ ਦਾ ਵਧੀਆ ਮੌਕਾ ਮਿਲ ਜਾਂਦਾ ਐ।ਸਭ ਤੋਂ ਵੱਢੇ ਇਹ ਅਪਣੇ ਆਪ ਨੂੰ ਪੜੇ ਲਿਖੇ ਅਤੇ ਰਬ ਨੂੰ ਸਾਹਮਣੇ ਰੱਖ ਕੇ ਸੂਫੀ ਗਾਇਕ ਕਹਾਉਣ ਵਾਲੇ ਕਿ ਅਪਣੇ ਘਰ ਬੈਠ ਕੇ ਅਪਣਾ ਪਰਿਵਾਰਕ ਮਸਲਾ ਹੱਲ ਨਹੀਂ ਕਰ ਸਕਦੇ ਪਰ ਇਹ ਜਿਹੜਾ
    ਪੈਸੇ ਦਾ ਹੰਕਾਰ ਕਲਾਕਾਰੀ ਦਾ ਗਰੂਰ।ਜਯੋਤੀ ਬੇਟਾ ਮੈਂ ਇਕ ਗਲ ਦੱਸੋ ਜਦੋਂ ਤੂਸੀਂ ਸਾਰੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਏਸ ਬੰਦੇ ਨਾਲ ਘਰੋਂ ਭਜ ਕੇ ਗਈ ਸੀ ਓਦੋਂ ਵੀ ਇਸ ਬੰਦੇ ਦੀਆਂ ਕਮੀਆਂ ਤੂਹਾਨੰ ਕੂਝ ਨਾ ਕੂਝ ਪਤਾ ਹੋਣਗੀਆਂ।ਮੇਰੀ ਉਮਰ ਦਾ ਤਜਰਬਾ ਹੈ ਕਿ ਜੇਕਰ ਔਰਤ ਚਾਹੇ ਤਾਂ ਬੰਦਾ ਕਿੰਨਾ ਵੀ ਮਾੜ

  • @AmrikSingh-iu7yv
    @AmrikSingh-iu7yv 11 місяців тому

    Respect yours pareants

  • @InderjitSingh-hl6qk
    @InderjitSingh-hl6qk Рік тому +6

    ਇੰਨੇ ਵੱਡੇ ਫ਼ਨਕਾਰ ਬਣ ਕੇ ਕਿਹੜੇ ਕੰਮਾ ਵਿੱਚ ਪੈ ਗਏ ਹੋ, ਪਿਆਰ ਨਾਲ ਜ਼ਿੰਦਗੀ ਬਸਰ ਕਰੋ,

  • @happyhappy6317
    @happyhappy6317 Рік тому

    👍👍

  • @sukhwindersinghkalsi8006
    @sukhwindersinghkalsi8006 Рік тому

    Sda spot aa jyoti thonu love u always❤

  • @VickySingh-cf6qq
    @VickySingh-cf6qq Рік тому +10

    ਪਹਿਲਾਂ ਮਾਂ ਪਿਓ ਗਲਤ ਸੀ ਹੁਣ ਘਰਵਾਲਾ ਗਲਤ ਹੋ ਗਿਆ ਕਿ ਗਰੰਟੀ ਆ ਕੇ ਤੂੰ ਸਹੀ ਆ

  • @sweetie_11
    @sweetie_11 Рік тому +3

    I feel u … dear very good step

  • @shwetasoni759
    @shwetasoni759 5 місяців тому

    Proud of u Jyoti ❤

  • @JeetSingh-wf9im
    @JeetSingh-wf9im Рік тому +2

    Eh bs karma di khed aa mitroo jida jida naseeb likhya ohda honaa eh teh baki wmk sb teh sab nu tandroosti bakshe

  • @GurfatehBhullar
    @GurfatehBhullar Рік тому +12

    She's right bhut gallan sochniya pendiya ne.bhut kuch dekhna penda.duniya tan tanne maar maar waise hi kamla kar dindi hai.noora mam tan fer v Star ne

  • @navneetkuar36
    @navneetkuar36 Рік тому

    Sahi gl a g jdo tim lang janda fr ee pta lgda bnde da

  • @paramsingh5446
    @paramsingh5446 Рік тому +41

    ਪਹਿਲਾ ਜਲੂਸ ਕਢਵਾ ਕੇ ਘਰਦਿਆਂ ਦਾ ਧੱਕੇ ਨਾਲ ਭਾਜਕੇ ਵਿਆਹ ਕਰਵਾਇਆ ਹੁਣ ਫਿਰ ਰੌਲਾ ਪਾ ਰਹੀ ਤਾਹੀ ਕਹਿੰਦੇ ਆ ਸਿਆਣੀਆਂ ਦਾ ਕਿਹਾ ਔਲੇ ਦਾ ਖਾਦਾਂ ਬਾਅਦ ਚ ਪਤਾ ਲਗਦਾ ਸੁਮੱਤ ਦੇ ਬਾਬਾ

    • @kaursing5188
      @kaursing5188 Рік тому +4

      Eda viah dunia ch ehne ikli ne n krwaea g ok eda na bolo hor be hgy love marriage Wale

    • @JAGTARSINGH-ug1ro
      @JAGTARSINGH-ug1ro Рік тому +2

      @@kaursing5188 ਭੈਣੇ ਸਾਰੇ ਖੁਸ਼ਹਾਲ ਨਹੀਂ ਹੁੰਦੇ ਲਵ ਮੈਰਿਜ਼ ਵਾਲੇ।ਮਾਪੇ ਆਪਣੀ ਔਲਾਦ ਲਈ ਦੁਨੀਆ ਦਾ ਸਭ ਤੋਂ ਵਧੀਆ ਵਰ /ਕੰਨਿਆ ਲਭਦੇ ਹਨ। ਬੱਚਿਆਂ ਨੂੰ ਮਾਪਿਆਂ ਤੇ ਯਕੀਨ ਨਹੀਂ ਰਿਹਾ। ਸੁਆਦ ਤਾਂ ਇਹ ਗੱਲ ਵਿਚ ਫੇਰ ਨਿਭਾ ਕੇ ਦਿਖਾਉਣ
      । ਯਥਾਰਥ ਵਿਚ ਬਹੁਤ ਘੱਟ ਲੋਕ ਵਧੀਆ ਨਿਭਾਉਂਦੇ ਹਨ। ਪਹਿਲਾਂ ਲਵ ਹੁੰਦਾ ਔਰਤ ਮਰਦਾਂ ਦੀਆਂ ਗੱਲਾਂ ਵਿਚ ਜਾਂਦੀਆਂ ਹਨ। ਬਾਅਦ ਵਿੱਚ ਉਹੀ ਕੰਜਰਖਾਨਾ। ਤੁਸੀਂ ਭਾਗਸ਼ਾਲੀ ਵਿਅਕਤੀ ਹੋ । ਵਧਾਈ ਦੇ ਪਾਤਰ ਹੋ।

    • @jashandeep6656
      @jashandeep6656 Рік тому +1

      Pahilan menu tusi dso v love marriage kraon wale hi dukhi honde aw eh tusi 100%keh sakde oo j han tan dso
      Mein 100%keh rhi aw k aringe mrg. Krn wale v dukhi ne ..sade aale duale kde kise ne love marriage nhi krwai .. sareyan ne apne ghar deya di mrji naal vyaah karwaaya hoya hai pr .. 70% hi ghar vsse ne

    • @kaursing5188
      @kaursing5188 Рік тому +1

      @@jashandeep6656 hnji bilkul shi

    • @paramsingh5446
      @paramsingh5446 Рік тому

      ਲਵ ਮੈਰਿਜ ਬਾਰੇ ਕੌਣ ਮਾੜਾ ਕਹਿੰਦਾ?? ਆਕੇ ਲੱਗ ਪਏ ਤੁਸੀਂ ਬਹਿਸਨ ਭਾਜਕੇ ਮਾਂ ਪਿਓ ਤੇ ਇਲਜਾਮ ਲਾਕੇ ਗਈ ਸੀ ਇਹ ਫਿਰ ਤੁਸੀਂ ਵੀ ਏਦਾਂ ਹੀ ਜਾਓ ਘਰਦਿਆਂ ਦੀ ਬੇਜਤੀ ਕਰਾਕੇ

  • @sherasingh696
    @sherasingh696 Рік тому +1

    WaheGuru Ji ka Khalsa WaheGuru Ji ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਇਹ ਕੁੜੀ ਜਬਲੀਆਂ ਮਾਰਦੇ ਐ

  • @raju13137-kabbadi
    @raju13137-kabbadi Рік тому +4

    Kuj v howe noora best Singar galti kise ton ho skdi pyar koi v kar skda ohnu v hak c pyar krn daa par odi kise kadr nhi payi noora best

  • @krishnadevi9016
    @krishnadevi9016 11 місяців тому

    Mere nal v ese tra hi hoya

  • @ranvirsidhu1393
    @ranvirsidhu1393 Рік тому +9

    Dunia female te julm karno ne hatdi
    .......beshk oh kinni vaddi star kyu na hove

  • @sokeenjatt264
    @sokeenjatt264 Рік тому +14

    Joty is a nice singer...💖💖💖💖

  • @satwantsingh4570
    @satwantsingh4570 Рік тому +4

    ਬੀਬਾ ਜੀ ਮਸਤ ਨਸ਼ਾ ਪਤਾ ਤੇ ਗਾਲ੍ਹਾਂ ਆਮ ਈ ਕਢਦੇ ਨੇ ,ਮਸਤਾਂ ਦਾ ਗੁਸਾ ਨੀ ਕਰੀਦਾ ,

  • @lovelymaan1763
    @lovelymaan1763 Рік тому +1

    ਅਨੀ ਹੀ ਗੱਲ ਹੈ ਤਾਂ ਦੋਨੋ ਹੀ ਬੈਕੇ ਗੱਲ ਕਰੋ ਮੀਡੀਆ ਸਾਹਮਣੇ ਤੁਸੀ ਏ ਤਾਂ ਕੋਈ ਗੱਲ ਨੀ ਬਨੀ ਕਿ ਤੁਸੀ ਕੁਝ ਕਿਹਾ ਰਿਹਾ ਹੋ ਉ ਕੁਝ ਕਿਹਾ ਰਿਹਾ ਏ ਤਾਂ ਰੱਬ ਜਾਨ ਦਾ ਏ ਕੌਣ ਸੱਚ ਤੇ ਕੌਣ ਝੂਠ ਕੌਣ ਬੋਲ ਰਿਹਾ ਹਮੇਸ਼ਾ ਮੁੰਡਾ ਗਲਤ ਨੀ ਹੁੰਦਾ ਕਿਉ ਕਿ ਤੁਸੀ ਕਿਸੀ ਟਾਈਮ ਆਪਣੇ ਮਾ ਬਾਪ ਨੂੰ ਗਲਤ ਸਾਬਿਤ ਕੀਤਾ ਸੀ,🙏

  • @thebibliophile8848
    @thebibliophile8848 Рік тому

    Support Brother

  • @satnampattar6608
    @satnampattar6608 Рік тому +11

    News wale v views lai gossips labb rahe aa maje le rahe aa hor kuj ni 😄 🤣 😂 😆 😄

  • @subedarmadhosingharmy4065
    @subedarmadhosingharmy4065 Рік тому +2

    14 ਤੋਂ ਬਾਅਦ ਬੱਚੇ ਨਹੀਂ ਹੋਏ । ਪੱਤਰਕਾਰ ਵੀਰ ਕੁਨਾਲ ਪਾਸੀ ਦਾ ਟਰੈਕਟਰ ਅੱਗਾ ਚੱਕ ਗਿਆ ਹੈ

  • @7even5ive88
    @7even5ive88 Рік тому

    We r with u jyoti sister 👍

  • @JohnBabar-pt4nz
    @JohnBabar-pt4nz Рік тому

    Nooran da dil par gaye hy.

  • @happyhappy6317
    @happyhappy6317 Рік тому

    🙏🆗

  • @GurpreetKaur-wq2rr
    @GurpreetKaur-wq2rr Рік тому

    Very sad

  • @rajwindershergill9251
    @rajwindershergill9251 Рік тому +1

    ਸਹੀ ਵਿੱਚ ਕੀ ਗੱਲ ਕੋਈ ਨਹੀਂ ਜਾਣਦਾ

  • @gkaur4931
    @gkaur4931 Рік тому +3

    Mai noora di nu support kardi
    Ah bilkul sahi bol rahe

  • @satwindersinghbajwa9323
    @satwindersinghbajwa9323 Рік тому +1

    ਜਿਹੜੇ ਕਹਿੰਦੇ ਪ੍ਰਾਉਡ ਆਫ਼ ਯੂ ਜਦੋਂ ਤੁਹਾਡਾ ਘਰ ਉਜੜ ਜਾਵੇ ਫਿਰ ਕਿਹੋ ਕੀ ਮੇਨੂ ਆਪਣੇ ਤੇ ਮਾਣ ਆ
    ਕਿਸੇ ਦੇ ਘਰ ਅੱਗ ਬਲਦੀ ਲੋਕ ਵੇਖ ਦੇ
    ਜਦੋਂ ਆਪਣੇ ਲੱਗੇ ਫਿਰ ਪਤਾ ਲੱਗਦਾ
    ਜਦੋ ਇਹਨਾਂ ਨੇ ਪੱਜ ਕੇ ਵਿਵਾਹ ਕਾਰਵਾਯਾ ਸੀ ਤੁਸੀ ਲੋਕ ਉਸ ਦਿਨ ਵ ਕਹਿੰਦੇ ਸੀ ਪ੍ਰਾਉਡ ਆਫ਼ ਯੂ ਕੀ ਮਰਜੀ ਨਾਲ ਵਿਵਾਹ ਕਾਰਵਾਯਾ

  • @shingarasingh4495
    @shingarasingh4495 Рік тому

    ਗੁੱਡ ਗਰਲ

  • @dharminderkumar6806
    @dharminderkumar6806 Рік тому

    Good job 👏 👍 your parents liked feel bad because your wrong step

  • @craftergirl6915
    @craftergirl6915 Рік тому +8

    ਜੋਤੀ ਕੋਈ ਗੱਲ ਨੀਂ ਗਲਤੀ ਹੋ ਜਾਂਦੀ ਏ ਪਰ ਹੁਣ ਤੁਸੀਂ ਸੰਭਲ ਜਾਓ

  • @user-gn9zf7jq5q
    @user-gn9zf7jq5q Рік тому

    ਯਾਰੀ ਟੁੱਟੀ ਤੇ kade tu ਸਾਨੂੰ ਗਾਲਾਂ ਨਿ ਲੱਗੀ ਵੇਲ਼ੇ ਰੱਬ ਹੁੰਦੇ ਸੀ ।
    ਬਾਈ ਜੀ ਸੱਪ ਦੇ ਕੱਟੇ ਦਾ ਇਲਾਜ ਹੋ ਸਕਦਾ,ਪਰ ਜਦ ਕਿਸੇ ਦੇ ਕੰਨ ਚ ਕਿਸੇ ਵਾਰੇ ਜ਼ਹਿਰ ਭਰ ਦਿੱਤਾ ਜਾਵੇ ਉਸਦਾ ਇਲਾਜ ਨਹੀਂ ਹੋ ਸਕਦਾ।

  • @gurigs5011
    @gurigs5011 Рік тому

    Bai sach a banda krda eve hi a

  • @ManjeetKaur-bc9eg
    @ManjeetKaur-bc9eg Рік тому +1

    Good step......noorra ji.......mehnti ho .tum.......akrli reh lvi......koi horrr pnga. mtt pa lvi.....

  • @rajindersidhu750
    @rajindersidhu750 Рік тому +11

    Good on you Jyoti ji, please look after yourself Sister. Carry on with your career.

  • @kalsientertainer8264
    @kalsientertainer8264 Рік тому +1

    Je ohdi interview suno oh sacha lagda,, rab ee janda,,
    Oh kehnda sahmne betha ke gall kro je sachi aa🤔🤔🤔

  • @lakhwinderkumar2628
    @lakhwinderkumar2628 Рік тому

    Mainu vishwash Hai Tuhade Te Bhen Ji

  • @daljitkaur8323
    @daljitkaur8323 Рік тому +4

    ਗਲਤੀ ਹੋਈ a ਦੀਦੀ tuhde ਕੋਲੋ ਪਰ ਤੁਹਡੀ ਆਪਣੀ ਲਾਈਫ ਬਹੁਤ ਵਦੀਆ c । ਹੁਣ ਜ਼ਿੰਦਗੀ ਚ ਅੱਗੇ ਵਧੋ ਇਸ ਇਨਸਾਨ ਦਾ ਖਹਿੜਾ ਛਡੋ। ਰੱਬ tuhnu ਖੁਸ਼ ਰੱਖੇ

  • @inderjitkundlas5571
    @inderjitkundlas5571 Рік тому +1

    She look right

  • @TarsemSingh-id3oo
    @TarsemSingh-id3oo Рік тому

    ਏਹ ਤਾਂ ਰੱਬ ਨੂੰ ਪਤਾਂ ਤੂੰ ਗਲਤ ਹਾ ਤੇਰੇ ਘਰਵਾਲਾ

  • @winingpb31vale31
    @winingpb31vale31 Рік тому +11

    ਜਦੋਂ ਲਵ ਮੈਰਿਜ ਕਰਾਈ ਸੀ ਓਦੋਂ ਦੇਖਿਆ ਨਹੀਂ ਸੀ ਪਈ ਕਿੱਦਾਂ ਬੋਲਦਾ ਆ ਓਹ 🙄💯✍️✍️🤣😂

  • @jaskarngill7300
    @jaskarngill7300 Рік тому

    🙏🙏🙏❤️ sorry all

  • @navjotkaurjyoti6442
    @navjotkaurjyoti6442 Рік тому +1

    Eda he bach munde badal jande a
    Mere nal v eh he hal a. 😔

  • @mirjhonjd18
    @mirjhonjd18 Рік тому

    We support u rooran sister s

  • @happyhappy6317
    @happyhappy6317 Рік тому

    786

  • @rajdehlon538
    @rajdehlon538 Рік тому +9

    sarotea ne keha c maa baap di izzat rolan nu kde maa peo glt kde husband glt eh kli shi hna kya bat a

  • @heartbroken8768
    @heartbroken8768 Рік тому

    right noora

  • @govindgholia9091
    @govindgholia9091 Рік тому

    ਏ ਗਲਤੀ ਤੇਰੀ ਏ ਨੂਰਾ ਜੀ

  • @yaadwinderkaur5209
    @yaadwinderkaur5209 Рік тому

    Sachmuch jdo had ton Respect te care karn wali wife mil jawe e aadmi uss di kader Karni bhul jande Han..

  • @amanpreetkaur57
    @amanpreetkaur57 Рік тому

    Mere v zindagi same ah what I can do guys