Chajj Da Vichar (1057) || ਰਾਜ ਬਰਾੜ ਬਾਰੇ ਖੁਲਾਸਾ ਸੁਰਜੀਤ ਭੁੱਲਰ ਨੇ ਦੱਸਿਆ ਵੱਡਾ ਸੱਚ || (Part-1)

Поділитися
Вставка
  • Опубліковано 8 лип 2020
  • Link Part 2: • Chajj Da Vichar (1058)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 621

  • @gurbajmaan9605
    @gurbajmaan9605 4 роки тому +89

    ਰਾਜ ਬਰਾਡ਼ ਵੀ ਕਲਾਕਾਰਾਂ ਦੀ ਪਹਿਲੀ ਲਿਸਟ ਚ ਆਉਂਦੇ ਸੀ ਉਹਨਾਂ ਦੇ ਬਹੁਤੇ ਗੀਤ ਲੋਕ ਗੀਤ ਬਣ ਗਏ।

    • @jagtarubha1655
      @jagtarubha1655 3 роки тому +1

      That's right mann bro
      Raj Brar best c g

  • @lovedeepharike1303
    @lovedeepharike1303 4 роки тому +77

    ਸਾਡੇ ਮਾਝੇ ਦੀ ਸ਼ਾਨ।
    ਹੀਰਾ ਬੰਦਾ। ਜਿਉਂਦਾ ਰਹਿ ਜੱਟਾ

  • @zirewale4109
    @zirewale4109 4 роки тому +63

    ਮੰਨੋ ਯਾਂ ਮੰਨੋ ਇਹ ਸੇਹਰਾ ਵੀ ਰਾਜ ਬਰਾੜ ਨੂੰ ਜਾਂਦਾ ਆ

    • @balbal8399
      @balbal8399 3 роки тому

      ਜੀ ਉਸਤਾਦ

  • @Amrit_USA
    @Amrit_USA 4 роки тому +92

    ਟਰੈਕਟਰ ਤੇ ਭੁੱਲਰ ਬਾਈ ਦੇ ਈ ਗਾਣੇ ਚਲਦੇ ਆ।

  • @currenttimetv7559
    @currenttimetv7559 4 роки тому +99

    ਪ੍ਰੀਤੀ ਗੀਤ ਲਈ ਗਲਤੀ ਮੰਨ ਕੇ ਸਰੋਤਿਆਂ ਦੇ ਦਿਲਾਂ ਵਿਚ ਹੋਰ ਸਤਿਕਾਰ ਵਧਾਇਆ ਹੈ

  • @sukhmansanghavlogs6617
    @sukhmansanghavlogs6617 4 роки тому +52

    ਬਹੁਤ ਦੇਰ ਤੋਂ ਉਡੀਕ ਸੀ ਸੁਰਜੀਤ ਭੁੱਲਰ ਦੀ ਇੰਟਰਵਿਊ ਦੇਖਣ ਦੀ ਬਹੁਤ ਵਧੀਆ ਤੇ ਸਾਫ ਸੁਥਰੀ ਗਾਇਕੀ ਕੀਤੀ ਆ ਇਨਾਂ ਨੇ ਤੇ ਸੰਧੂ ਸੁਰਜੀਤ ਦਾ ਵੀ ਬਹੁਤ ਸਾਥ ਦਿੱਤਾ ਇਨਾਂ ਨੇ ਹਰ ਜਗ੍ਹਾ

  • @lovedeepharike1303
    @lovedeepharike1303 4 роки тому +56

    ਗੱਲਾਂ ਮਿੱਠੀਆਂ ਗਾਣਾ ਜੋ ਮਨਕਿਰਤ ਔਲਖ ਨੇ ਗਾਇਆ ਉਹ ਵੀ ਸੁਰਜੀਤ ਭੁੱਲਰ ਵੀਰ ਨੂੰ ਦਿੱਤਾ ਸੀ ਬਿੱਟੂ ਚੀਮਾਂ ਨੇ।
    ਪਰ ਸੁਰਜੀਤ ਵੀਰ ਨੇ ਉਹ ਗਾਣਾ ਮਨਕਿਰਤ ਵੀਰ ਨੂੰ ਦੇ ਦਿੱਤਾ।

    • @user-fp1nt9sl3v
      @user-fp1nt9sl3v 3 роки тому +5

      Hanji Bilkul Right kiha tussi. Mainu v pata aa es gal da.

    • @jotharjot833
      @jotharjot833 Рік тому

      Bilkul te mitran da rang pkka feem wrga gaana mankirat ne surjit bhullar ji nu dita c

  • @user-wi2ly2pk3v
    @user-wi2ly2pk3v 4 роки тому +97

    ਮੇਰੇ ਨਾਲ ਟ੍ਰੇਨਿੰਗ ਕੀਤੀ ਵੀਰ ਨੇ ਪੰਜਾਬ ਪੁਲਿਸ ਵਿਚ ਬਹੁਤ ਹੀ ਵਧੀਆ ਇਨਸਾਨ ਨੇ। ਅੱਜ ਮੈਨੂੰ ਕਿੰਨੇ ਸਾਲ ਹੋ ਗਏ ਨੌਕਰੀ ਕਰਦੇ ਨੂੰ। ਤੇ ਵੀਰ ਕਿੱਥੇ ਦਾ ਕਿਥੇ ਪਹੁੰਚ ਗਿਆ। ਪਰ ਅਪਣੇ ਨਾ ਉਨਾ ਹੀ ਪਿਆਰ ਜਿਨਾ ਪਹਿਲਾਂ ਸੀ। 🙏

    • @kamaljitsingh3846
      @kamaljitsingh3846 4 роки тому +5

      ਕੀ ਵੀਰ ਸੁਰਜੀਤ ‌ਭੁੱਲਰ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆ।

    • @Iuminity
      @Iuminity 4 роки тому +2

      Railway Police

    • @lakhwindergill6189
      @lakhwindergill6189 4 роки тому +2

      Kamaljit Singh nhi , usda bro krda police di job

    • @santtt858
      @santtt858 4 роки тому

      Hun ni krde y shad gye

    • @jivanbanghubangu21
      @jivanbanghubangu21 3 роки тому

      Kis vich Nokri karda Bhullar

  • @sandeepkurar
    @sandeepkurar 4 роки тому +30

    ਸੁਰਜੀਤ ਭੁੱਲਰ ਵੀਰਾ ਬਹੁਤ ਚੋਟੀ ਦਾ ਸਿੰਗਰ ਵੀ ਆ ਤੇ ਇਨਸਾਨ ਵੀ, ਬਹੁਤ ਸਿਧਾ ਸਾਦਾ ਹੀਰਾ ਬੰਦਾ

  • @jassbhullarofficial
    @jassbhullarofficial 4 роки тому +28

    ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਭੁੱਲਰ ਆਂ
    ਮੇਰੇ ਦਾਦਾ ਜੀ ਸੁਰਜੀਤ ਸਿੰਘ ਭੁੱਲਰ ਵੀ ਤੁਹਾਡੇ ਵਾਂਗ ਸਾਫ਼ ਦਿਲ ਇਨਸਾਨ ਸੀ ਉਸਤਾਦ ਜੀ

    • @sangeetbhullar349
      @sangeetbhullar349 2 роки тому +1

      ਮੈਨੂੰ ਵੀ ਮਾਣ ਮਹਿਸੂਸ ਹੁੰਦਾ ਮਾ ਭੁੱਲਰ ਹਾ ਜੀ

  • @happycrpf
    @happycrpf 3 роки тому +9

    ਕਿਸ ਕਿਸ ਨੇ ਆਹ ਗੱਲ ਦਾ ਧਿਆਨ ਦਿੱਤਾ ਕਿ ਸਾਰੀ ਇੰਟਰਵਿਊ ਵਿਚ ਠੇਠ ਪੰਜਾਬੀ ਸ਼ਬਦਾਵਲੀ ਦਾ ਉਪਯੋਗ ਹੋਇਆ ,,, ਦੋਨੋ ਐਂਕਰ ਤੇ ਸੁਰਜੀਤ ਭੁੱਲਰ ਜੀ ਨੇ ਸਮਾਂ ਬੰਨ ਦਿੱਤਾ,,, ,,👍👍

  • @gopi2bhatti
    @gopi2bhatti 4 роки тому +36

    ਸੁਰਜੀਤ ਭੁੱਲਰ ਮਾਝੇ ਦਾ ਮਾਣ ਆ

  • @naunihalbhullar1788
    @naunihalbhullar1788 4 роки тому +23

    ਆੜ੍ਹਤੀਏ ਦੀ ਹਟ ਬਾਪੂ ਰੋਂਦਾ ਦਿਸ ਜਾਂਦਾ ਬਹੁਤ ਦਿੱਲ ਖਿਚਵਾ ਗਾਣਾ ਸੀ ਸੁਰਜੀਤ ਭੁੱਲਰ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਭੁੱਲਰ

  • @kulwindertarewala7237
    @kulwindertarewala7237 4 роки тому +19

    ਟਹਿਣਾ ਸਾਹਿਬ ਦੇ ਚਿਹਰੇ ਦੀ ਹਾਵ ਭਾਵ ਬਹੁਤ ਗੁੱਝੀਆਂ ਰਮਜ਼ਾਂ ਸਮਝਾ ਗਿਆ ਜਦੋਂ ਭੁੱਲਰ ਬਾਈ ਜੀ ਗੀਤ ਗੁਣਗੁਣਾਉਦਾ ਟਹਿਹਣਾ ਬਾਈ ਪਿਛਲੀਆਂ ਯਾਦਾਂ ਚ ਗੁੰਮ ਹੋ ਜਾਦਾ

  • @deepcartruckwash....3195
    @deepcartruckwash....3195 4 роки тому +29

    ਰਾਜ ਬਰਾੜ ਨੇ ਦੋਗਾਣਿਆ ਨੂੰ ਦੁਬਾਰਾ ਜਨਮ ਦਿੱਤਾ ਤੇ ਦੋਗਾਣੇ ਸਦਾਬਹਾਰ ਹੋਗੇ

  • @rattunaresh8579
    @rattunaresh8579 4 роки тому +13

    ਪਿੳੁ ਪਿੳੁ ਹੀ ਹੁੰਦਾ,ਪੁਤ ਪੁਤ ਹੀ ਹੁੰਦਾਂ ਅਜ ਸਬਤ ਕਰ ਦਿਤਾ ਤੁਸੀ ਭੁਲਰ ਸਾਬ....

  • @manpreetsingh-jr7ul
    @manpreetsingh-jr7ul 4 роки тому +41

    ਮੇਰੇ ਮਨਪਸੰਦ ਗਾਇਕ ਨੂੰ ਦੇਖ ਕੇ ਮਨ ਸਰਸ਼ਾਰ ਹੋ ਗਿਆ। ਧੰਨਵਾਦ ਟਹਿਣਾ ਜੀ ਅਤੇ ਹਰਮਨ ਜੀ।

    • @batthchannel4612
      @batthchannel4612 4 роки тому +2

      ਸਵਾਦ ਗੜੂੰਦ ਹੋ ਗਿਆ

  • @TarsemSingh-xl9wr
    @TarsemSingh-xl9wr 4 роки тому +17

    ਬਹੁਤ ਵਧੀਆ ਇੰਟਰਵਿਊ ਟਹਿਣਾ ਸਾਬ ਤੇ ਬਾਈ ਸੁਰਜੀਤ ਭੁੱਲਰ ਜੀ

  • @harvindersinghbrar9362
    @harvindersinghbrar9362 4 роки тому +11

    ਅਜੇ ਸਫਾਰੀ ਸਮਝ,,,,,,,,,,,,,5911 ਨੂੰ ।

  • @gurpreetdagru659
    @gurpreetdagru659 4 роки тому +13

    Best episode,ਮੈਨੂੰ ਲੱਗਦਾ ਇੰਨੇ ਕੁਮੈਂਟ ਕਿਸੇ ਹੋਰ episode vich nai aaye.

  • @13amritdeep
    @13amritdeep 3 роки тому +5

    ਕਿਨੂੰ ਕਿਨੂੰ ਖੁਸ਼ੀ ਹੋਈ prime Asia TV de 1 Million prwaar poora ho gya।।।। ਸਵਰਨ ਸਿੰਘ ਟਹਿਣਾ ਬਾਈ ਦੀ ਸੋਚ ਤੇ ਤਰਕਬੰਦੀ ਸੁਨੇਹੇ ਤੇ ਗੱਲਾ ਦਾ ਅਸਰ ਸਾਡੀ ਨਿੱਜੀ ਜ਼ਿੰਦਗੀ ਤੇ ਵੀ ਹੋਇਆ ਹੈ।। ਮਾਲਕ ਚੜਦੀਕਲਾ ਬਕਸੇ।।।ਬਾਈ ਨੂੰ

  • @devgill7580
    @devgill7580 4 роки тому +13

    ਮਨ ਚਾਹੁੰਦਾ ਸੀ ਭੁੱਲਰ ਸਾਹਿਬ ਨਾਲ ਇੰਟਰਵਿਊ ਸੁਣਨ ਨੂੰ

  • @Gurpreetsingh-yj4lh
    @Gurpreetsingh-yj4lh 4 роки тому +26

    ਇਕ ਕਿਸਤ ਹੋਰ ਕਰਨੀ ਅਾ, ਦਿਲ ਖੁਸ਼ ਹੋ ਗਿਆ ਮੇਰਾ ਦਿਲ ਨੀ ਸੀ ਕਰ ਰਿਹਾ ਕਿ ਪ੍ਰੋਗਰਾਮ ਖਤਮ ਹੋਏ

  • @mahimunda647
    @mahimunda647 4 роки тому +5

    🙏 ਹਰਮਨਜੀ ਤੇ ਟਹਿਣਾ ਜੀ ਅੱਜ ਤਾਂ ਦਿਲ ਸਰਕਸ਼ਾਰ ਹੋ ਗਿਆ ਭੁੱਲਰ ਜੀ ਨੂੰ ਦੇਖਕੇ ਮੈਂ ਵੀ ਤੁਹਾਡੀ ਬਹੁਤ ਵੱਡੀ ਫੈਨ ਹਾਂ ਤੁਹਾਡੇ ਸਾਰੇ ਗਾਣੇ ਬਹੁਤ ਹੀ ਵਧੀਆ ਨੇ❤️❤️❤️👌🏻👌🏻👌🏻👌🏻ਤੁਹਾਡਾ ੩੬ ਕਮੀਆ ਗਾਣਾ ਮੇਰਾ ਬਹੁਤ ਹੀ favorite ਹੈ ❤️❤️❤️❤️❤️❤️ ਤੇ ਤੁਹਾਡਾ ਨਵਾਂ ਗਾਣਾ ਯਾਰੀ ਤੋੜ ਦੇਣੀ awesome 👌🏻👌🏻👌🏻👌🏻❤️❤️❤️❤️ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ।
    ਧੰਨਵਾਦ

  • @ManmeetSandhu-Music
    @ManmeetSandhu-Music 4 роки тому +46

    ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ 🙏
    ਬਹੁਤ ਹੀ ਸਾਫ ਸੁਥਰਾ ਗਾਇਕ ਏ ਸੁਰਜੀਤ ਭੁੱਲਰ ❤
    ਸਾਡੇ ਪਿੰਡ ਦੇ ਨੇੜੇ ਈ ਆ ਪਿੰਡ ਬਾਈ ਦਾ ਚੇਲਾ (ਭਿੱਖੀਵਿੰਡ) ਸਾਡਾ ਖੇਮਕਰਨ ਦੇ ਕੋਲ ਆ ਬਾਰਡਰ ਤੇ 🤗🙈🙈

  • @sukhwinderkaur7145
    @sukhwinderkaur7145 4 роки тому +12

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਨੇ,ਪੁਰਾਣੇ ਕਲਾਕਾਰ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ

  • @singhprem
    @singhprem 4 роки тому +13

    ਅੰਗਰੇਜੀ ਦੀ ਵਰਤੋਂ ਕਰਨ ਤੇ ਟੋਕਿਆ ਕਰੋ ਕ੍ਰਿਪਾ ਕਰਕੇ...ਜਦੋਂ ਇੱਕ ਇੱਕ ਸ਼ਬਦ ਪੰਜਾਬੀ ਚ ਬੋਲਿਆ ਜਾਂਦੈ ਤਾਂ ਸਵਾਦ ਬਹੁਤ ਆਉਂਦੈ...ਧੰਨਵਾਦ ਜੀ

    • @jaggism-3music717
      @jaggism-3music717 4 роки тому +1

      ਸਿੰਘ ਪ੍ਰੇਮ ...ਬਾਈ ਪਹਿਲਾਂ ਆਪਣਾਂ ਨਾਮ ਤੇ ਪੰਜਾਬੀ ਵਿੱਚ ਲਿੱਖ 🤣🤣

  • @rwscreativevideos
    @rwscreativevideos 3 роки тому +2

    ਟਹਿਣਾ ਸਾਹਿਬ ਇੱਕ ਮੁਲਾਕਾਤ ਪੰਜਾਬੀ ਸਿੰਗਰ ਗੋਰਾ ਚੱਕ ਵਾਲਾ ਨਾਲ ਕਰੋ ਬਹੁਤ ਵਧੀਆ ਗਾਇਕ ਆ ਜੀ 👏👏👍

  • @lakhveersinghchahal8681
    @lakhveersinghchahal8681 4 роки тому +4

    ਰਾਜ ਬਰਾੜ ਮੱਲਕੀਆ ਵਾਲੇ ਨੇ ਜੋੜੀ ਦੀਆ ਹਿਟ ਐਲਬਮ ਦਿਤੀਆ ਜਦੋ ਲੋਕ ਸੋਲੋ ਗੀਤ ਦਾ ਜਮਾਨਾ ਸੀ ਰਾਜ ਬਰਾੜ ਲੀਜੈਂਡ ਕਲਾਕਾਰ ਸੀ ਜਦੋ ਜੋੜੀਆ ਦੇ ਗੀਤ ਆਏ ਮਿਸ ਪੂਜਾ ਦਾ ਟਾਈਮ ਸੀ ਉਦੋ #ਰਾਜ ਬਰਾੜ ਮੱਲਕੀਆ ਵਾਲੇ ਨੇ ਰੀਬਰਥ ਚੰਡੀਗੜ੍ਹ ਦੇ ਨਜਾਰੀਆ ਨੇ ਪੱਟੀਆ। ਟੇਪ ਕੱਡੀ ਹਨੀ ਸਿੰਘ ਨਾਲ ਸੁਪਰ ਹਿੱਟ ਜਮਾਨੇ ਤੋ ਉਲਟ ਚੱਲ ਕੇ ਗੀਤ ਹਿਟ ਐਲਬਮ ਦਿਤੀਆ। ਰਾਜ ਬਰਾੜ ਮੱਲਕੀਆ ਵਾਲੇ ਨੇ ਸੁਰਜੀਤ ਭੁੱਲਰ, ਸੰਧੂ ਸੁਰਜੀਤ,ਮਨਿੰਦਰ ਮੰਗਾ, ਤੇ ਹੋਰ ਕਈ ਕਲਾਕਾਰ ਪੈਦਾ ਕੀਤੇ। ਰਾਜ ਬਰਾੜ ਲੀਜੈਂਡ ਕਲਾਕਾਰ ਸੀ

  • @gurbajsingh328
    @gurbajsingh328 4 роки тому +5

    ਪੰਜਾਬੀ ਸੱਭਿਆਚਾਰ ਦਾ ਮਾਣ ਬਾਈ ਸੁਰਜੀਤ ਭੁੱਲਰ, ਤੇ ਮੈਡਮ ਸੁਦੇਸ਼ ਕੁਮਾਰੀ 💖😘👌

  • @navrajbhinder7443
    @navrajbhinder7443 4 роки тому +10

    Surjit singh Bhullar
    Waheguru ji di kirpa thode te
    Respected and Honest person

  • @NARESHKUMAR-zh9dk
    @NARESHKUMAR-zh9dk 4 роки тому +21

    ਚੇਲਾ ਪਿੰਡ ਹਰਜੀਤ ਗਿੱਲ ਦਾ ਸੀ ਜਿਹੜੇ ਚਮਕੀਲਾ ਜੀ ਨਾਲ ਹਰਮੂਨਿਅਮ ਪਲੇ ਕਰਦੇ ਸਨ

    • @goldysandhujagirdar8661
      @goldysandhujagirdar8661 3 роки тому +1

      ਆ ਸੱਚ ਗੱਲ ਹੈ ਵੀਰ ਜੀ ਕੇ ਨਹੀਂ ਬਾਕੀ ਮੈਂ ਵੀ ਲਗੇ ਦਾ ਹਾ ਮੈਨੂੰ ਪਤਾ ਨੀ ਇਸਦਾ

  • @Sukh_Choudhary
    @Sukh_Choudhary 3 роки тому +2

    Surjit bhullar ne khud hi gaane ch keha "ਬਦਲੇ ਟਰੇਂਡ ਨਾਲ ਬਦਲ ਵੀ ਜਾਉਂ ਕੰਮ ਕੋਈ ਔਖਾ ਨਹੀਉਂ ਹੁੰਦਾ ਕਲਾਕਾਰ ਲਈ, ਫੁਕਰੇ ਵੀ ਹੋ ਜਾਂਦੇ ਹਿੱਟ ਸੋਹਣਿਆ ਹੁੰਦੇ ਆ ਬੇਸ਼ੱਕ ਦਿਨ 4 ਲਈ
    ਉਥੇ ਪੀਜਿਆਂ ਨੂੰ ਕੋਣ ਪੁੱਛਦਾ ਸਰੋਂ ਦਾ ਜਿੱਥੇ ਸਾਗ ਚੱਲਦਾ"👌👌👌❤❤❤

  • @deepjoshan8159
    @deepjoshan8159 4 роки тому +19

    #RajBrar Sahb ik vadia insan se tea haar traa da tzurba se sab to alaag kam karn wala fankar writar poduser singr..na koi hankar na kise day ware koi galt sbdawali ...Desi pop king..love you #RajBrar Sahb🌹🌹🙏🏻🙏🏻❤❤💐💐

  • @sandeepsingh-xj9dd
    @sandeepsingh-xj9dd 4 роки тому +24

    ਬਾਈ ਜੀ ਤਰਸੇਮ ਜੱਸੜ ਤੇ ਕੁਲਵੀਰ ਝਿੰਜਰ ਦੀ ਮੁਲਾਕਾਤ ਜਰੂਰ ਕਰੋ ਦੋਨਾਂ ਦੀ ਮਿੱਤਰਤਾਂ ਬਾਰੇ ਜਰੂਰ ਜਾਨਣਾ ਜੀ
    ਰੱਬ ਅੱਗੇ ਅਰਦਾਸ ਕਰਦੇ ਆ ਇਹ ਜੋੜੀ ਐਵੇਂ ਹੀ ਬਣੀ ਰਹੇ ਜੀ

    • @sandeepsingh-xj9dd
      @sandeepsingh-xj9dd 4 роки тому +1

      ਸੁਰਜੀਤ ਭੂੱਲਰ ਜੀ ਬਹੁਤ ਚੰਗਾ ਲੱਗਦਾ ਤੁਹਾਡੀ ਮੁਲਾਕਾਤ ਸੁਣ ਕੇ
      ਟਹਿਣਾ ਸਾਹਿਬ ਜੀ ਤੇ ਭੈਣ ਥਿੰਦ ਸਤਿ ਸ਼੍ਰੀ ਅਕਾਲ ਜੀ

  • @arnavsandhu5848
    @arnavsandhu5848 4 роки тому +15

    Tehna Sab Amrinder Gill ji nu vi chaj de vichar vich le ke ayo...

  • @lakhwinderbrar3155
    @lakhwinderbrar3155 4 роки тому +8

    ਮੈ ਬਹੁਤ ਸੁਣਦਾ ਭੁੱਲਰ ਸਾਬ ਨੂੰ

  • @gurbajmaan9605
    @gurbajmaan9605 4 роки тому +4

    ਸਵਰਨ ਟਹਿਣਾ ਕਮੇਡੀ ਕਿੰਗ

  • @sandhujatt1362
    @sandhujatt1362 3 роки тому +5

    ਬੁੱਲੀਅਾ ਗੀਤ ਬਹੁਤ ਸੌਹਣਾ ਗੀਤ ਸੀ? ਮੈ ਕੈਸਟ ਖਰੀਦੀ ਸੀ?

  • @parmjotgill4292
    @parmjotgill4292 4 роки тому +11

    ਬਈ ਜੀ ਹੁਣ ਸੰਧੂ ਸੁਰਜੀਤ ਦੀ interview lai k Ayo

  • @bachitarsandhu1814
    @bachitarsandhu1814 4 роки тому +3

    ਬਹੁਤ ਵਧੀਆ ਕਲਾਕਾਰ ਸੁਰਜੀਤ ਭੁੱਲਰ ਸਾਡੇ ਜਿਲੇ ਦਾ

  • @jagrajsinghjatana7313
    @jagrajsinghjatana7313 4 роки тому +4

    ਬਹੁਤ ਵਧੀਆ ਜੀ।ਦਿਲ ਸਵਾਦ ਗੜੂੰਦ ਹੋ ਗਿਆ।👍👍🤗🤗

  • @VickySingh-qz8lq
    @VickySingh-qz8lq 4 роки тому +4

    ਸਾਡੇ ਇਲਾਕੇ ਦਾ ਵਧੀਆ ਇਨਸਾਨ

  • @pritampj2238
    @pritampj2238 4 роки тому +2

    ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਮੁਲਾਕਾਤ ਐ ਜੀ (ਜਗਦੀਸ਼ ਪ੍ਰੀਤਮ )

  • @malhisaab5387
    @malhisaab5387 2 роки тому +1

    ਦੁਨੀਆਂ ਦਾ ਸਭ ਤੋਂ ਪਹਿਲਾਂ ਤੇ ਆਖਰੀ ਗਾਨਾ ਵੱਧੀਆਂ ਸਫਾਰੀ🌹👏👌🌹 ਭੂੱਲਰ ਸਾਬ ਬਹੁਤ ਵਧੀਆ ਇਨਸਾਨ ਹਨ

  • @sukhchainsingh8096
    @sukhchainsingh8096 3 роки тому +2

    ਬਹੁਤ ਵਧੀਆ ਲੱਗਾ ਟਹਿਣਾ ਸਾਹਿਬ ਇੰਟਰਵਿਊ ਕੀਤੀ ਧੰਨਵਾਦ ਸੁਰਜੀਤ ਵੀਰੇ💖💖💖💖👌👌

  • @baldevsingh1773
    @baldevsingh1773 3 роки тому +1

    ਬਹੁਤ ਵਧੀਆ interview ਭੁੱਲਰ ਸਾਬ ਜੀ ਦੀ ਬਾਕੀ ਭੁੱਲਰ ਸਾਬ ਤਾਂ ਇਨਸਾਨ ਬਹੁਤ ਵਧੀਆ ਨੇ ਪੰਜਾਬੀ ਵਿਰਸੇ ਦੀ ਸ਼ਾਨ ਹੈ ਭੁੱਲਰ ਸਾਬ
    ਧਨਵਾਦ ਟੈਣਾ ਸਾਬ

  • @malhisaab5387
    @malhisaab5387 2 роки тому +1

    ਭੁੱਲਰ ਸਾਬ ਆਪ ਜੀ ਦੇ ਗਾਨੇ ਮੇਰਾ ਹੁਣ ਵੀ ਦਿਲ ਕਰਦਾ ਪਾਇਆ ਸੁਣਨ ਨੂੰ ਜੀ ਬਹੁਤ ਪਿਆਰ ਬਹੁਤ ਵਧੀਆ ਹੈ

  • @bhindersingh7028
    @bhindersingh7028 3 роки тому

    ਟਹਿਣਾ ਸਾਬ ਤੇ ਮੈਡਮ ਥਿੰਦ ਜੀ ਪਹਿਲਾ ਤੇ ਤਹਾਨੂੰ ਦੋਵਾਂ ਨੂੰ ਮੇਰੇ ਵੱਲੋਂ "ਸਤਿ ਸ੍ਰੀ ਅਕਾਲ ਜੀ" ਤੁਹਾਡਾ ਬਹੁਤ ਹਹਹਹਹਹੀ ਸੋਹਣਾ ਸ਼ੋਅ ਹੁੰਦਾ ਜੀ, ਜਿਵੇਂ ਤੁਸੀਂ ਅੱਜ ਆਪਣੇ ਵਿਹੜੇ ਵਿੱਚ "ਸੁਰਜੀਤ ਭੁੱਲਰ" ਜੀ ਨੂੰ ਬੁਲੇਆ ਜੀ, ਤੇ ਭੁੱਲਰ ਜੀ ਨੇ ਗੱਲ ਬਾਤ ਕਰਦਿਆਂ ਜਿਵੇਂ ਹੀ "ਨੀਲੇ ਖਾਂ" ਜੀ ਦਾ ਜਿਕਰ ਕੀਤਾ ਜੀ, ਮੇਰੀ ਤਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਇੱਕ ਵਾਰ "ਨੀਲੇ ਖਾਂ" ਜੀ ਭਰਾ ਨੂੰ ਤੁਸੀਂ ਆਪਣੇ ਵਿਹੜੇ ਚ ਸੱਦੋ ਜੀ ਤੇ ਉਹ ਬਹੁਤ ਹੀ ਗਰੀਬੀ ਹਲਾਤਾਂ ਵਿੱਚੋਂ ਲੰਘ ਰਹੇ ਨੇ ਤੇ ਤੁਸੀਂ ਇੱਕ ਵਾਰ ਨੀਲੇ ਖਾਂ ਦੇ ਭਰਾ ਨੂੰ ਜਰੂਰ ਸੱਦੋ, ਇਹ ਬੇਨਤੀ ਮੈ ਤਾਂ ਕਰ ਰਿਹਾ ਜੀ ਕਿ ਉਹਨਾਂ ਦੇ ਭਰਾ ਦੀ ਬਹੁਤ ਹੀ ਸੋਹਣੀ ਆਵਾਜ਼ ਹੈ, ਮੈਂ ਉਹਨਾਂ ਦੀ ਵੀਡਿਓੁ ਫੇਸ-ਬੁੱਕ ਤੇ ਦੇਖੀ ਸੀ ਤੇ ਨਾਲੇ ਉਹਨਾਂ ਦੇ ਘਰ ਦੀ ਹਾਲਤ "ਮੱਟ ਸੇਰੋਂਆਲ" ਜੀ ਉਹਨਾਂ ਦੀ ਇੰਨਟਰਵਿਊ ਲੈ ਕੇ ਆਏ ਸਨ, ਤੇ ਉਹਨਾਂ ਨੇ ਫੇਸ-ਬੁੱਕ ਤੇ ਵੀਡਿਓੁ ਅਪਲੋਡ ਕੀਤੀ ਸੀ, ਅਤੇ ਇੱਕ ਗੱਲ ਹੋਰ ਵੀ ਏ ਜੀ ਜਿਹੜੇ-2 ਗਾਇਕ ਵੀਰ ਨੇ "ਨੀਲੇ ਖਾਂ" ਜੀ ਇੱਕ ਵੀ ਗੀਤ ਗਇਆ ਜੀ, ਮੇਰੀ ਉਹਨਾਂ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਘਰ ਦੀ ਮਾਲੀ ਹਾਲਤ ਦੇਖ ਕੇ ਉਹਨਾਂ ਨੂੰ ਜ਼ਰੂਰ "ਸਪੋਟ" ਕਰਨ ਜੀ। ਧੰਨਵਾਦ ਸਭ ਦਾ ਜੀ।

  • @user-oh1rz9uo3x
    @user-oh1rz9uo3x 4 роки тому +1

    ਸੰਗੀਤ ਰੂਹ ਦੀ ਖੁਰਾਕ ਹੈ

  • @deepjudge2581
    @deepjudge2581 3 роки тому +1

    ਉਸਤਾਦ #babbumaan ਜੀ ਨਾਲ ਕੋਸ਼ਿਸ਼ ਕਰਿਓ ਰਾਬਤਾ ਕੈਮ ਕਰਨ ਲੇਈ tehna saab🙏

  • @gurpartapsinghsingapore5816
    @gurpartapsinghsingapore5816 4 роки тому +5

    Sade ਏਰੀਏ di shaan Bhullar saab

  • @hardipbrar9816
    @hardipbrar9816 4 роки тому +19

    ਨਨਕਾਣਾ ਗੀਤ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਬਹੁਤ ਲਾਉਂਦੇ ਐ ਜੀ

  • @GurjantSingh-ou1si
    @GurjantSingh-ou1si 3 роки тому

    ਅੱਜ ਟਹਿਣੇ ਨੂੰ ਜਵਾਨੀ ਪਹਿਰੇ ਦੀ ਯਾਦ ਵਿੱਚ ਚਿਹਰੇ ਉੱਤੇ ਉਦਾਸੀ ਆ ਗੲੀ

  • @sandhujatt1362
    @sandhujatt1362 3 роки тому +3

    ੲਿੱਕ ਗੀਤ ਬਹੁਤ ਸੁਣਦਾ ,,,ਦੌ ਗੱਲਾ ਕਰੀੲੇ ਨਦੀ ਕਨਾਰੇ ਬਹੁਤ ਸਕੂਨ ਮਿਲਦਾ ਗੀਤ ਸੁਣ ਕੇ?

  • @sukhchainsingh9449
    @sukhchainsingh9449 4 роки тому +3

    ਭਾਵੇ ਕੁੱਝ ਵੀ ਹੋਵੇ ਸਵਰਨ ਵੀਰਾ ਵੀ ਕਮਾਲ ਆ।

  • @rashadbatteyvlogs1981
    @rashadbatteyvlogs1981 4 роки тому +3

    ਸੁਰਜੀਤ --ਬਿੰਦਰਖੀਆ ਖਾਨ ਭੁਲਰ
    ਪੰਜਾਬੀ ਗਾਇਕੀ ਦੇ ਸਿਤਾਰੇ ਆ ਜਿੰਨਾ ਨੂੰ ਲੋਕ ਸਟੇਜ ਦੇ ਕਿੰਗ ਆਖਦੇ ਆ ਅਤੇ ਬਿੰਦਰਖੀਏ ਨੂੰ ਅਜ ਤਕ ਆਖਦੇ ਆ

  • @mannagra9825
    @mannagra9825 4 роки тому +6

    Bhaut vadia Gaya bhaji tusi ajj tak ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @sukhwantsidhu6364
    @sukhwantsidhu6364 4 роки тому +1

    ਸੁਰਜੀਤ ਬਾਈ ਬਹੁਤ ਵਧੀਆ ਇਨਸਾਨ ਵੀ ਨੇ ਤੇ ਬਹੁਤ ਵਧੀਆ ਗਾਇਕ ਵੀ। ਬਾਈ ਜੀ ਦੇ ਸਾਰੇ Song ਹੀ ਬਹੁਤ ਵਧੀਆ ਨੇ, ਭੁੱਲਰ y ਦੇ ਤਾਂ ਪਹਿਲਾਂ ਤੋ ਹੀ ਫੈਨ ਸੀ, ਅੱਜ ਤਾ ਵੀਰ ਨੇ ਦਿਲ ਹੀ ਜਿੱਤ ਲਿਆ

  • @balpreetgill8402
    @balpreetgill8402 4 роки тому +2

    ਸਦਾਬਹਾਰ ਕਲਾਕਾਰ

  • @SatnamSingh-ey3bg
    @SatnamSingh-ey3bg 4 роки тому +1

    ਬਹੁਤ ਹੀ ਵਧੀਆ ਕਲਾਕਾਰ ਬਹੁਤ ਸਾਫ ਸੁਥਰਾ ਗਾਇਆ, ਅਗੋਂ ਟਹਿਣਾਂ ਸਾਹਿਬ ਨੂੰ ਵੀ ਸਲਾਮ ਇੰਨਾ ਵਧੀਆ ਇੰਟਰਵਿਊ ਦੀ ਪੇਸਕਸ ਕਰਦੇ

  • @Hardeepsingh-gf5yh
    @Hardeepsingh-gf5yh 4 роки тому +4

    ਬਹੁਤ ਵਧੀਆ ਗਾਇਕ ਭੁੱਲਰ

  • @goppiedhillon8360
    @goppiedhillon8360 4 роки тому +13

    Bullian ne teri bullian
    Bahut att song c

  • @malkitbangi8890
    @malkitbangi8890 4 роки тому +2

    ਬਹੁਤ ਹੀ ਵਧੀਆਂ ਗੱਲ ਬਾਤ ਕੀਤੀ ਬਾਈ ਜੀ ਤੇ ਭੈਣ ਜੀ ਬਹੁਤ ਹੀ ਪਿਆਰੇ ਵੀਰ ਭੁੱਲਰ ਸਾਬ ਧੰਨਵਾਦ

  • @KulwantSingh-sv4qc
    @KulwantSingh-sv4qc 4 роки тому +10

    ਮਜਾ ਆ ਗਿਆ ਬਹੁਤ ਵਧੀਆ ਗਲ ਬਾਤ ਹੋ
    ਈ ਸੁਰਜੀਤ ਹਾਨਾ

  • @jagtarsingh1186
    @jagtarsingh1186 4 роки тому +2

    ਭੂਲਰ ਸਾਭ ਤਾ ਮੇਰੇ ਮਨਪਸੰਦ ਕਲਾਕਾਰ ਤੇ ਨੰ ਵਨ ਸਿੰਗਰ ਹੈਗੇ ਤੇ ਇਕ ਗਿਲਾ ਇਨਾ ਤੇ ਰਾਜ ਬਰਾੜ ਨੂੰ ਭੂਲ ਗੲਏ

  • @armindergill1526
    @armindergill1526 4 роки тому +3

    Tractor te hmesha chlda rhuga surjit bhullar duet song sare sirra ne ❤️❤️

  • @jagtarsingh7531
    @jagtarsingh7531 4 роки тому +3

    ਬਹੁਤ ਵਧਿਆ ਸਿੰਗਰ ਬਾਈ ਸੁਰਜੀਤ ਜੀ

  • @jagtarsingh1186
    @jagtarsingh1186 4 роки тому +2

    ਟੌਰ ਸੌਕੀਨੀ ਲੜਾਈਆ ਜਵਾਨੀ ਅੰਬਰਾਂ ਦਾ ਚੰਨ ਤੇ ਸਾਰੀਆ ਐਲਬਮ ਹਿਟ ਰਹੀਆ ਨੀਲੇ ਖਾਨ ਦੇ ਜਾਣ ਨਾਲ ਪੰਜਾਬੀ ਸੰਗੀਤ ਨੂੰ ਬ ੜਾ ਘਾਟਾ ਪਿਆ

  • @gurbajmaan9605
    @gurbajmaan9605 3 роки тому +1

    ਸੁਰਜੀਤ ਭੁੱਲਰ ਦੇ ਗੀਤ ਹਾੜੀ ਸਾਉਣੀ ਦੇ ਸੀਜ਼ਨ ਚ ਟਰੈਕਟਰ ਤੇ ਸੈਂਕੜੇ ਵਾਰ ਸੁਨਦੇ ਆ। ਪਰ ਉਹਨਾਂ ਅੱਗੇ ਬੇਨਤੀ ਆ ਕਿ ਉਹ ਸਿਰਫ਼ ਸੁਦੇਸ਼ ਕੁਮਾਰੀ ਜੀ ਨਾਲ ਹੀ ਦੁਗਾਣੇ ਕਰਨ।

  • @HarjinderKaur-jz3td
    @HarjinderKaur-jz3td 4 роки тому +5

    Gosh !!! Sachmuch ..eh samjhan waliyan nhi..mehsoos karn waliyan gallan..eh khoobsoorat gaane😊

  • @bhupindersidhu2024
    @bhupindersidhu2024 4 роки тому +6

    ਚੱਜ ਦਾ ਵਿਚਾਰ ਚ ਅੱਜ ਚੱਜ ਦਾ ਬੰਦਾ ਸੁਰਜੀਤ ਭੁੱਲਰ

  • @JagwinderSingh-sd1fi
    @JagwinderSingh-sd1fi 4 роки тому +1

    22 ਜੀ ਇੱਕ ਬੇਨਤੀ ਆ
    ਆਤਮਾ ਬੱਢੇਵਾਲੀਆ
    ਅਮਨ ਰੋਜੀ ਨੂੰ ਜਰੂਰ ਬਲਾਓ
    ਧੰਨਵਾਦ ਜੀ
    ਦੇਖੀ ਰੋਣਕਾ ਲਾਉਦਾ ਆਤਮਾ

    • @tgsingh_immigration
      @tgsingh_immigration 3 роки тому

      Sehi gall aa mere maasdd da v favorite singer aatma bai👍

  • @Jayy283
    @Jayy283 3 роки тому +1

    ਸਾਡੀ ਇਸ਼ਕ ਕਹਾਣੀ ਬਹੁਤ ਸੋਹਣਾ ਗੀਤ ਸੀ ਭੁੱਲਰ ਸਾਬ

  • @bikramjeetsinghbrar3123
    @bikramjeetsinghbrar3123 4 роки тому +1

    ਬਾਈ ਦੇ ਗਾਣੇ ਪ੍ਰਵਾਰਿਕ ਹੁੰਦੇ ਐ ਜਿਆਦਾਤਰ । ਬਾਈ ਦੇ ਸਾਰੇ ਗਾਣੇ ਇੱਕ ਗੱਲ ਬਾਤ ਦੀ ਤਰ੍ਹਾਂ ਹੁੰਦੇ ਆ। ਘੈਂਟ ਗਾਣੇ ਸਾਰੇ ਹੀ

  • @PartapSingh-hv9ru
    @PartapSingh-hv9ru 4 роки тому +1

    ਮੈ ਮੁਰੀਦ ਆ ਸੁਰਜੀਤ ਭੁੱਲਰ ਸਾਬ ਜੀ ਤੁਹਾਡੀ ਅਵਾਜ ਦਾ ,

  • @SanjeevSharma.72
    @SanjeevSharma.72 3 роки тому +6

    Tehnnna veer te THIND ji tusi edda hi musskaraunde rho.

  • @Karmjitalika
    @Karmjitalika 8 місяців тому

    ਵੀਰੇ ਸੋਢੀ ਇੰਟਰਵਿਓ ਦੇਖ ਕੇ ਅੱਜ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ❤❤❤❤ ਸਲੂਟ ਆ ਵੀਰੇ ਦੇਣ ਤੋਂ ।। ਜਿਲਾ ਫਤਿਹਾਬਾਦ ਹਰਿਆਣਾ

  • @gippygrewal155
    @gippygrewal155 3 роки тому +2

    Raj brar surjit bhullar's voice same

  • @jagtarsingh1186
    @jagtarsingh1186 4 роки тому +1

    ਭਾਜੀ ਐਲਬਮ ਕਦ ਕਰ ਰਹੇ ਹੋ ਸੁਦੇਸ ਕੂਮਾਰੀ ਜੀ ਨਾਲ

  • @mangalsingh356
    @mangalsingh356 3 роки тому +1

    Yaar v surjeet bhuller de new song di hamesha waiting rehndi hai....sira hunde han old te new song .....👌✌️👌👌✌️👌👌✌️

  • @PindtoCanada
    @PindtoCanada 3 роки тому +1

    Wah wah

  • @jagtarsingh1186
    @jagtarsingh1186 4 роки тому +1

    ਜਟ ਜਿਮੀਦਾਰ ਕਿਸਾਨ ਦੀ ਗਲ ਕੀਤੀ ਨਾ ਕਿ ਕਿਸੇ ਦੀ ਚਾਪਲੂਸੀ

  • @BalwinderSingh-gt5vk
    @BalwinderSingh-gt5vk 4 роки тому +3

    Bhullar saab tuc hamesha hitt rahoge 👌🏻👌🏻👌🏻👌🏻👌🏻

  • @gurpiarchahal9261
    @gurpiarchahal9261 4 роки тому +3

    ਟਹਿਣਾ ਸਾਬ ਫੀਲੀਂਗ ਚ😄

  • @Arshdeep406-
    @Arshdeep406- 3 роки тому +1

    ਜ਼ਿਲਾ ਤਰਨ ਤਾਰਨ sahib te samuche punjab di ਸ਼ਾਨ

  • @sukhchahal5994
    @sukhchahal5994 3 роки тому +2

    Raj brar saab ne bde singer launch kite

  • @RajveerSingh-jy2ok
    @RajveerSingh-jy2ok 3 роки тому +1

    ਭੁੱਲਰ ਵੀਰ ਜਿਉਂਦੇ ਰਹਿਣ

  • @MandeepSingh-kb6cj
    @MandeepSingh-kb6cj 4 роки тому +2

    Kya bat hai best interview sir..... Me boht wadda fan Haa surjit sahab da...... Love and respect... 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @mann062
    @mann062 3 роки тому +1

    ਬਹੁਤ ਵਧਿਆ ਕਲਾਕਾਰ ਹੈ

  • @RavinderSinghSpain
    @RavinderSinghSpain 4 роки тому +2

    ਬਹੁਤ ਸੋਹਣਾ ਗਾਉਦਾ ਵੀਰ

  • @satnamsinghsatnamvirk9756
    @satnamsinghsatnamvirk9756 3 роки тому +1

    ਯਰ ਮੈ ਤਾਂ ਭੁੱਲਰ ਸਾਬ ਦਾ ੬ ਸਾਲ ਦੀ ਉਮਰ ਤੋਂ ਬੁਹਤ ਵੱਡਾ ਫੈਨ ਆ

  • @singhjasvir7169
    @singhjasvir7169 4 роки тому +3

    ਲਾਭ ਹੀਰਾ ‌।

  • @jagsingh4120
    @jagsingh4120 3 роки тому

    ਬਲਕਾਰ ਅਣਖੀਲਾ ਜੀ ਨੂੰ ਵੀ ਬੁਲਾਉ

  • @kangfarming6055
    @kangfarming6055 4 роки тому +3

    Surjit bhullar sirraa singer 👌👌👌👌😘🙏🙏

  • @kuldeepsandhu1244
    @kuldeepsandhu1244 4 роки тому +3

    Surjit bhullar very nice singer

  • @BalvirKaur_Gill
    @BalvirKaur_Gill 3 роки тому

    ਪਰੋਗਰਾਮ ਬਹੁਤ ਵਧੀਆ, ਪਰ ਇੱਕ ਗੱਲ ਦੀ ਸਮਝ ਨੀ ਆਉਂਦੀ ਟਿਹਣੇ ਅਤੇ ਹਰਮਨ ਨੂੰ ਆਪਸ ਵਿੱਚ ਕਿਵੇਂ ਲੜਾਈਏ ।ਊਂ ਗੱਲ ਆ ਇੱਕ ।

  • @avtarsinghgill272
    @avtarsinghgill272 4 роки тому +2

    ਸਦਾ ਬਹਾਰ ਗਾਇਕ ਸੁਰਜੀਤ ਭੁੱਲਰ

  • @tejindersingh8012
    @tejindersingh8012 4 роки тому

    ਬਹੁਤ ਵਦਿਆ ਮੁਲਾਕਾਤ...ਮਨ ਮੇਰਾ ਸਵਾਦ ਗੁੜੂਂਦ ਹੋ ਗਿਆ..ਟਹਿਣਾ ਸਾਬ ਇਕ ਬੇਨਤੀ ਆ ਜੀ...ਇਕ ਮੁਲਾਕਾਤ ਮਨਜੀਤ ਰੂਪੋਵਾਲਿਏ ਨਾਲ ਵੀ ਕਰੋ......ਅਤੇ ਅਮਰਿੰਦਰ ਗਿੱਲ ਨਾਲ ਵੀ

  • @harpreetgill2480
    @harpreetgill2480 4 роки тому +2

    ਸੁਰਜੀਤ ਭੁॅਲਰ ਬਹੁਤ ਵॅਦੀਅਾ ਇਨਸਾਨ