Bhut bhut shukria tehna sahib and harman thind g .... bhut wdia lgea ajj da episode...dil krda k eh eh iterview khatam na howe...sareA interview jroor dekhi dia sartaj ji dia... pr chajj da vichar wch jo galbaat hoi es da wakhra majja ........ 🙏🙏🙏🙏🙏🙏
Bhut hi vadia ji First time kisy program nu third time lgataar dakh riha. Bhut bhut sukriya Prime Asia ji di team da jihna sadky iny makbool or honest artist nu or acli Punjab nu dakhn da moka milya... Waheguru ji sada chrdi kalla ch rakhn..... Sukriya ji losts of respect from Bahrain
Lado veera sartaj 😍😘😍😍😍😘😘😍😍😘😘😍😍😘😘😍😘😘😘😍😘😘😘😘😍😍😘😍😍😘😘😍😘😘😘😍😘😘😘😍😘😘😘😍😘😘😘😍😘😘😘😍😍😘😍😍😍😘😍😍😍😘😍😍😘😍😍😍😍😘😘😘😍😘😍😍😍😘😍😍😍😘😘😍😘😘😘😍😘😘😘😍😘😘😘😘😍😍😍😘😍😍😍😘😘😘😘😍😍😍😘😍😍😍😘😍😍😘😍😍😍😍😘😍😍😍😘😍😍😍😘😘😘😍😘😘😘😍
Mai sartaj g nu personal tor te mil lya ajj is vedio re rahi bhout tanvad g thohada j sare singer ehna di tra lokka nu akal den ta sab ik duje nu pyaar nal millan bhout psand ne manu sartaj veer honi 🙏🙏 waheguru sab changi soch da bal deve
Anwy thank yoy prime asia for this precious interview 🙏 Harman thind and swaran tehna you guys are doing great job & satinder sartaj salaam aa teri kalam nu te teri Soch nu bai 👏👏👏👏 Rabb mehar kre 🙏
tehna saab kya baat Sartaj saab ta sade dil ch wasde ne aa interview sun k boht sukoon milya....Hun gurdas maan saab nal kuch roohani taaran shedo kise din....
Thnku veer tuhada te eh show da m bhut lambe time da soch rihha c k kdo satinder ji da imterview aauna ... Oh din ajj aa gya ... Eh 2 episode toh vadiya hor koi nhi hona
ਸਤਿੰਦਰ ਸਰਤਾਜ ਦੇ ਗੀਤ ਤੇ ਗੱਲਾਂ ਰੂਹ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ।
ਬਹੁਤ ਚੰਗਾ ਸਿੰਗਰ ਆ ਸਰਤਾਜ ।।
ਜਦੋਂ ਸਰਤਾਜ ਦਾ ਗਾਣਾ ਸੁਣੀ ਦਾ ਲਗਦਾ ਵੀ ਖਤਮ ਨਾ ਹੋਵੇ ਚੱਲੀ ਜਾਵੇ ।।।
Bilkul sahi keha tusi mai v ahi sochda huna k song khatam na hove hor chale hor chale ...te ek ek song nu 100 100 war sunda pr fer sone lagde aa
Waheguru ji
@@satnamsingh-1342 l
P
ਮੇਰਾ ਪਸੰਦੀਦਾ ਗਾਇਕ ਰੱਬੀ ਰੂਹ ਸਤਿੰਦਰ ਸਰਤਾਜ ❤️❤️❤️❤️❤️❤️❤️❤️ਬਾ ਕਮਾਲ ਗਾਇਕੀ ਵੀਰੇ ਦੀ
ਬਹੁਤ ਮਾਣ ਵਾਲੀ ਗੱਲ ਆ ਕਿ ਸਰਤਾਜ ਜੀ ਪੰਜਾਬ ‘ਚ ਪੈਦਾ ਹੋਏ।
Waheguru ji
🙏🏻
ਅੱਜ ਖੁਦ ਨੂੰ ਸ਼ੀਸ਼ੇ ਮੂਹਰੇ ਖਲੋ ਕੇ ਸ਼ਾਬਾਸ਼ ਦਿੱਤੀ ਕੇ ਵਾਅ ਤੈਂਨੂੰ ਵੀ ਏਸ ਰੂਹ ਨੂੰ ਸੁਣਨ ਦਾ ਸਬੱਬ ਮਿਲਿਆ 🙏🙏🙏💐💐💐💐
gurvider singh wah 22 wah kya lafaz hai
Bohut vadia sir ji
gurvider singh nice
wah wah bai tenu vi aamdh ho gai lagdi
ਦਿਲ ਲੁੱਟ ਲਿਆ ਵੀਰ ਤੁਸੀ ਬਹੁਤ ਵਧੀਆ ਬੋਲ ਲਿੱਖੇ....🙏🏻
Mere lyi ta sartaj vrdaan bnu ga sirf prmatma sukh rkhn hmesha
ਇਹ ਵੀ ਕਲਾਕਾਰ ਆ ਜਿਹਨੂੰ ਵਿਕਸਿਤ ਦੇਸ਼ਾਂ ਦੇ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਜਾਂਦਾ ਤੇ ਇੱਕ ਉਹ ਆ ਜਿਹਨਾਂ ਤੇ ਉਹਨਾਂ ਦੇ ਬੋਲਾਂ ਕਰਕੇ ਪਰਚੇ ਹੋ ਜਾਂਦੇ ਆ
😆😆😆 shi kiha g
ਸਹੀ ਕਿਹਾ ਵੀਰ ਜੀ✅👍👍
ਓਹ ਵੀ ਪੰਜਾਬ ਚ
ਭਰਾਂ ਜਿਹਨੇ ਜੋ ਸੁਣਨਾ ਉਹ ਹੀ ਸੁਣ ਲੈਣਾ, ਸਰਤਾਜ ਨੂੰ ਸੁਣ ਵਾਲੇ ਸੁਰਤਾਜ ਹੀ ਸੁਣਨ ਗੇ
ਜੇ ਕਹੀਏ ਵੀ ਸਾਰੇ ਸੁਰਤਾਜ ਵਰਗਾ ਗਾਉਣ ਫਿਰ ਤਾਂ ਜੋ ਸੂਫੀ ਪਸੰਦ ਕਰਦੇ ਆ ਉਹ ਹੀ ਸੁਣਨ ਗੇ, ਕੇਵਲ ਗਾਉਣ ਵਾਲੇ ਵੱਧਣ ਗੇ, ਸੁਣਨ ਵਾਲੇ ਤਾ ਉਹ ਹੀ ਹੋਣ ਗੇ ਜੋ ਸੁਰਤਾਜ ਨੂੰ ਪਸੰਦ ਕਰਦੇ ਆ
ਜਿਸ ਨੂੰ ਜੋ ਪਸੰਦ ਆ ਉਹ ਸੁਣ ਲੋ, ਆਪਣੇ ਲੋਕਾਂ ਨੂੰ ਵਾਧੂ ਦੇ ਮੁਦੇ ਚੁੱਕਣ ਦੀ ਆਦਤ ਆ
Good morning
ਬਹੁਤ ਬਹੁਤ ਵਧੀਆ ਜੀ , ਮੇਰੇ ਕੋਲ ਸ਼ਬਦ ਮੁਕ ਗਏ ਤਾਰੀਫ ਲਈ ਜੀਓ ਜੀਓ ਜੀਓ ਤੁਹਾਡੀਆਂ ਉਮਰਾਂ ਲੋਕ ਗੀਤਾਂ ਜਿੰਨੀਆਂ ਲੰਬੀਆਂ ਹੋਣ
S sawaran SINGH Tehna saab Ji or Bhain Harman thind Ji sat shri akal Ji super hit interwiew Satinder Sartaj Ji waheguru ji Mehar kar e ji
ਇਹ ਮਾਣ ਵਾਲੀ ਗੱਲ ਹੈ ਕਿ ਸਰਤਾਜ ਨੇ ਪੰਜਾਬ ਤੇ ਪੰਜਾਬੀ ਨੂੰ ਚੁਣਿਆ।
ਜਿੰਦਗੀ ਨੂੰ ਬਹੁਤ ਲਾਗੇ ਹੋ ਕੇ ਵੇਖਣ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ , ਪਰ ਸਰਤਿੰਦਰ ਜੀ ਤੇ ਮੇਹਰ ਹੈ ਉਸ ਪਰਵਰਦਿਗਾਰ ਜੀ ਦੀ ਜਿਸ ਦੀ ਬਖਸ਼ਿਸ ਸਦਕਾ ਇੰਨੀ ਖ਼ੂਬਸੂਰਤ ਸੋਚ ਦੇ ਮਾਲਿਕ ਬਣੇ।
ਸਤਿੰਦਰ ਸਰਤਾਜ....ਸ਼ਾਇਦ ਹੀ ਕੋਈ ਗੀਤ ਹੋਵੇਗਾ, ਜਿਹੜਾ ਨਾਂ ਸੁਣਿਆ ਹੋਵੇ....
Waheguru ji
ਸਰਤਾਜ .... ਪੰਜਾਬੀਆਂ ਦੇ ਸਿਰ ਦਾ ਤਾਜ... ਜਿਉਂਦਾ ਰਹਿ ਵੀਰਾ...... ਤੇਰੀ ਉਮਰ ਅੰਬਰਾਂ ਜਿੰਨੀ ਹੋਵੇ
ਜਿੱਥੇ ਆ ਅੱਜ ਕੱਲ੍ਹ ਦੇ ਲੰਡੂ ਜੇ ਕਲਾਕਾਰ ਗਾਉਣਾ ਬੰਦ ਕਰਦੇ ਆ ਮਤਲਬ ਕਹਿੰਦੇ ਆ ਕਿ ਸਿਰਾ ਕਰਤਾ 👎👎👎,
ਉੱਥੇ ਬਾਈ ਸਰਤਾਜ ਸ਼ੁਰੂ ਕਰਦਾ, ਸਲਾਮ ਆ ਵੀਰੇ ਤੇਰੀ ਗਾਇਕੀ ਨੂੰ ਤੇ ਸਲਾਮ ਆ ਵੀਰੇ ਤੇਰੀ ਸੋਚ ਨੂੰ, ਜਿਉਂਦਾ ਵਸਦਾ ਰਹਿ।👍👍👍
ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ satider sartaj ਜੀ
ਇਕ ਹੀ ਬੋਲ ਫੁੱਟ ਰੇਹਾ।
ਬਹੁਤ ਬਹੁਤ ਧੰਨਵਾਦ ਇੰਟਰਵਿਉ ਕਰਨ ਲਈ।
ਸਵਾਦ ਆ ਗਆ ਬੱਸ। 🙏🏻🙏🏻🙏🏻😇😇😇😇😇
Wah! Ajj ta surprise hi mil gya. Duwara sartaaj g! Very thankful to you for this. End lata prime Asia team.
ਸਰਤਾਜ ਭਾਜੀ ਦੇ ਲਫਜਾਂ ਦੀ ਮਸੂਮੀਅਤ ਤੇ ਸਰਲਤਾ ਦੇਖ ਕਿ ਮੇਰੀਆਂ ਅੱਖਾਂ ਭਰ ਆਈਆਂ ਯਰ
ਬਾਈ ਹੀਰਾ ਬੰਦਾ ਜੀ,ਤੋਂ
ਤੇ ਗਾਇਕੀ ਤਾਂ ਬਾ ਕਮਾਲ 👌👌👌
ਹਰਮਨ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੁਸੀਂ ਬਹੁਤ ਸਤਿਕਾਰ ਦੇ ਹੱਕਦਾਰ ਹੋ
ਜਿਸ ਤਰਾ ਦੇ ਵਿਚਾਰਾਂ ਦੇ ਤੁਸੀਂ ਧਾਰਨੀ ਹੋ ਰੱਬ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ
ਮੇਰੇ ਲਈ ਸਰਤਾਜ ਦਾ ਫੈਨ ਹੋਣਾ ਵੀ ਬਹੁਤ ਵੱਡਭਾਗੀ ਗੱਲ ਆ
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅੱਖੀਆਂ ਥੱਕ ਗਈਆਂ ਸੀ ਭਾਗ ਦੂਜਾ ਦੇਖਣ ਲਈ
ਬਹੁਤ ਵਧੀਆ ਜੀ ਸਰਤਾਜ Nice ਕਲਾਕਾਰ ਹੈ
💐ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਹਰਮਨ ਜੀ ਤੇ ਸਤਿੰਦਰ ਜੀ ਹਮੇਸ਼ਾ ਹੱਸਦੇ ਹਰੋ ਵੱਸਦੇ ਰਹੋ 💐ਸਾਰਿਆਂ ਨੂੰ ਜੀ ਆਇਆ ਨੂੰ 💐
ਬਹੁਤ ਡੂੰਘੀ ਸੋਚ ਦੇ ਮਾਲਕ ਬਹੁਤ ਵਧੀਆ ਸ਼ਾਇਰ ਤੇ ਬਹੁਤ ਵਧੀਆ ਗਾਇਕ ਨੇ ਸਤਿੰਦਰ ਸਿਰਤਾਜ ਜੀ
ਮੈ ਹੁਣ ਹੀ ਪਰੋਗਰਾਮ ਦੇਖ ਿਰਹਾ ਸੀ ਤੇ ਿਦਲ ਿਵੱਚ ਗੱਲ ਅਾੲੀ ਕੇ ਸਰਤਾਜ ਜੀ ਨੂੰ ੳੁਹੀ ਿਨਕੀ ਜਾਹੀ ਕੁੜੀ ਜੀ ਜਰੂਰ ੳੁਥੇ ਜਾ ਕੇ ਿਮਲਣਾ ਚਾਿਹਦਾ! ਹੋ ਸਕਦਾ ਅੱਜ ੳੁਹੀ ਕੁੜੀ ਪਰੋਗਰਾਮ ਦੇਖ ਸੋਚਦੀ ਹੋਵੇ ਕੇ ੳੁਹ ਮੈ ਹੀ ਸੀ ਜਿਹੜੀ ੳੁਸ ਿਦਨ ਡਰ ਕੇ ਚਲੇ ਗੲੀ ਸੀ! ਅੱਜ ਮੈ ਚਾ ਕੇ ਵੀ ਨੀ ਿਮਲ ਸਕਦੀ! 🙏🏼
ਬੇਹੱਦ ਖੁਸ਼ੀ ਹੋਈ ਵੇਖ ਕੇ ਪੰਜਾਬੀਅਤ ਆਬਾਦ ਰੱਖਣਾ
Haye tusi lae hi aaye...... veere nu ...good channel 💐💐💐💐💐💐🌹🌹🌹🌹😘😘😘😘😘😘😘
Waah oo rabba kaisi rooh sirjii aa sartaj ♥️♥️♥️sir
Harpreet Kaur hi
Good morning
Nmm
sare episode dekhe tuhade, pehli vaar injh lagya k koi suljhya banda aya, kise di burayi nahi kiti, rabb nu changa keha, ruh khush karti
Bilkul ji🙏🏽
Bht vdia singer hai mn fresh ho jaande song sun ke
ਇਸ ਇੰਟਰਵਿਊ ਨੂੰ ਦੇਖ ਮੇਰੇ ਦਿਲ ਵਿੱਚ ਸਤਵਿੰਦਰ ਸਰਤਾਜ ਦਾ ਸਤਿਕਾਰ ਹੋ ਵੀ ਵੱਧ ਗਿਆ ਹੈ
ਬਹੁਤ ਹੀ ਵਧੀਆ ਇਨਸਾਨ ਨੇ ਸਤਿੰਦਰ ਸਰਤਾਜ ਬਾਈ ਜੀ 🙏
ਬਹੁਤ ਬਹੁਤ ਧੰਨਵਾਦ ਸਤਿੰਦਰ ਸਰਤਾਜ ਦਾ ਇੰਟਰਵਿਊ ਲੈ ਕੇ
ਟਹਿਣਾ ਜੀ ਤੇ ਹਰਮਨ ਜੀ,ਸਰਤਾਜ ਜੀ ਨੂੰ ਬੁਲਾ ਕੇ ਦਿਲ ਖੁਸ਼ ਕਰਤਾ , ਜਿਉਂਦੇ ਵਸਦੇ ਰਹੋ, ਸਰਤਾਜ ਜੀ ਬਾਰੇ ਕੁਛ ਕਹਿਣਾ ਤਾਂ ਸੂਰਜ ਨੂੰ ਦੀਵਾ ਦਿਖਾਣਾ, ਉਹ ਤਾਂ ਪੰਜਾਬ ਕੀ ਪੂਰੀ ਦੁਨੀਆ ਦੀ ਸ਼ਾਨ ਬਣ ਚੁੱਕੇ ਨੇ
ਪੰਜ ਕ ਬਦਾਮ ਖਾ ਕੇ ਪਹਿਲਵਾਨੀ ਕਰਨ ਤੋ ਗੁਰੇਜ ਕਰੀੲੇ ੲਿਹਦੇ ਨਾਲੋ ਚੰਗਾ ਮਿਤਰਾ ਅਾਪਣੇ ਦਿਮਾਗਾਂ ਨੂੰ ਤੇਜ ਕਰੀੲੇ ਜਿਹੜੀ ਗੰਲ ਪਿਅਾਰ ਨਾਲ ਹੋ ਜੇ ੳੁਹਦਾ ਜਵਾਬ ਕੋੲੀ ਨਾਂ ਬਿਨਾਂ ਵਜਾ ਮਸਲਾ ਵਧਾੳੁਣ ਤੋ ਗੁਰੇਜ ਕਰੀੲੇ
Good veer ji
ਬਹੁਤ ਬਹੁਤ ਸ਼ੁਕਰਾਨੇ ਪਿਆਰ ਮੁਹੱਬਤਾਂ ਏਸ ਮਹਾਨ ਸਖਸ਼ੀਅਤ ਦੇ ਵਿਚਾਰ ਸੁਣਾਉਣ ਲਈ 🙏🙏🙏🙏💐💐💐💐
M video dekhe bina hi like krti c ...🙏
Sandeep Kaur good
ਵਾਹ, ਵਾਹ, ਵਾਹ, ਵਾਹ, ਵਾਹ, ਵਾਹ, ਵਾਹ ਬਹੁਤ ਹੀ ਵਧੀਆ ਸਰਤਾਜ ਜੀ, ਸਲਾਮ ਆ ਤਹਾਨੂੰ,
!!! ਸਲਾਮ ਹੈ ਤੇਰੀ ਕਲਮ ਨੂੰ ਸਰਤਾਜ ਸਾਹਿਬ 🙏🏼
Very nice video ji 👍👌
ਪੰਜਾਬੀ ਮਾਂ ਬੋਲੀ ਦਾ ਹੀਰਾਂ ।।w.m.k..🙏🙏
Waheguru ji
Harman mam d awaz satinder sartaj nal sing kardiyan d kini vdeya lagdi a umran da saathi sanu kehn walde very nice👏👏👏
CHAJJ DA VICHAR DA SAB TO SOHNA INTERVIEW C LEGEND SATINDER SARTAJ SIR
WAHEGURU JI CHARDI KALA
WICH RAKHYA SARTAAJ VEER JI NU🙏
hai waheguru ess suchi rooh nu lambi umaar te tandrustia bakhshi
ਟਹਿਣਾ ਸਹਿਬ ਅਤੇ ਬੇਟੀ ਹਰਮਨ ਮੇਰੇ ਕੋਲ ਕੋਈ ਸ਼ਬਦ ਨਹੀਂ ਪ੍ਰਸੰਸਾ ਕਰਨ ਲਈ ਤੁਸੀ ਰੂਹ ਦੀ ਖੁਰਾਕ ਅਤੇ ਮਹਾਨ ਫ਼ਨਕਾਰ ਸਤਿੰਦਰ ਸਰਤਾਜ ਜੀ ਦੇ ਨਾਲ ਵਿਚਾਰ ਚਰਚਾ ਪੇਸ਼ ਕੀਤੀ ਸੱਚ ਜਾਣਿਓ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੁਸੀ ਸਾਡੇ ਵਿੱਚਕਾਰ ਬੈਠੈ ਹੈ ਬਹੁਤ ਜਿਆਦਾ ਵਧੀਆ ਲੱਗਾ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ
Bahut he vdiya program ha hi es tea he chlda rho ji
Waah ji...rooh khush ho gyi👌👌👌👌👌👌👌👌
jaise sartaj saab waise ohna nu sunnan wale..😍😍💐💐
Rooh khush hogi. Koi rees nahi sartaj veer di.Dhanwad bhaji interview lai
Hrmn mam bahut sohne swaal push rhe oo mere v dil ch ahi swaal chli jande hunde a baki sartaj sahb ta alwys great ne
Bahut vdya ji .... Sartaj ji ta. Bs. Kmaal hi ne. Koi lafaj nhi labh de ehna di treef lai
ਬਹੁਤ-ਬਹੁਤ ਧੰਨਵਾਦ Prime Asia TV 😍😍
Bhut bhut shukria tehna sahib and harman thind g .... bhut wdia lgea ajj da episode...dil krda k eh eh iterview khatam na howe...sareA interview jroor dekhi dia sartaj ji dia... pr chajj da vichar wch jo galbaat hoi es da wakhra majja ........ 🙏🙏🙏🙏🙏🙏
Bhut hi vadia ji
First time kisy program nu third time lgataar dakh riha. Bhut bhut sukriya Prime Asia ji di team da jihna sadky iny makbool or honest artist nu or acli Punjab nu dakhn da moka milya... Waheguru ji sada chrdi kalla ch rakhn..... Sukriya ji losts of respect from Bahrain
ਮੈਂ ਗੁਰਮੁੱਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ।☺️😊
ਸਹੀ ਚ ਇਹ ਗੀਤ ਸਾਡਾ ਰਾਸ਼ਟਰੀ ਗੀਤ ਹੋਣਾ ਚਾਹੀਦਾ।
Dil nu bhut skoon milda Veer ji nu sun gurmuki Da beta ji
Lado veera sartaj 😍😘😍😍😍😘😘😍😍😘😘😍😍😘😘😍😘😘😘😍😘😘😘😘😍😍😘😍😍😘😘😍😘😘😘😍😘😘😘😍😘😘😘😍😘😘😘😍😘😘😘😍😍😘😍😍😍😘😍😍😍😘😍😍😘😍😍😍😍😘😘😘😍😘😍😍😍😘😍😍😍😘😘😍😘😘😘😍😘😘😘😍😘😘😘😘😍😍😍😘😍😍😍😘😘😘😘😍😍😍😘😍😍😍😘😍😍😘😍😍😍😍😘😍😍😍😘😍😍😍😘😘😘😍😘😘😘😍
Sartaj sir diya gallan sunky kch shikhan nu milda ..sachi jive koi darmik vichar chal ri hove ...badam wali gall wah lazawab ..thna ji mdm ji
ਮੇਰੇ ਦਿਲ ਦੀ ਤਮੰਨਾਂ ਸਰਤਾਂਜ ਵੀਰ ਨਾਲ ਮੇਰੀ ਿੲਕ ਫੋਟੋ ਹੋਵੇ ਜਿਹੜੀ ਮੇ ਪੂਰੀ ਜਿਦਗੀ ਸਾਭ ਕੇ ਰੰਖਾ !
Kamal shayar, singer, performer. Love u satinder sartaj ji. Salam tuhadi knowledge nu. Punjabiyat ji dabaad
Mai sartaj g nu personal tor te mil lya ajj is vedio re rahi bhout tanvad g thohada j sare singer ehna di tra lokka nu akal den ta sab ik duje nu pyaar nal millan bhout psand ne manu sartaj veer honi 🙏🙏 waheguru sab changi soch da bal deve
ਪਹਿਲੀ ਵਾਰੀ ਨਹੀਂ ਜੀ ਇਹ ਤਾਂ ਸਫਰ ਪੁਰਾਣਾ ਏ
ਸੂਰਜ ਮੇਰਾ ਵਿਚੋਲ ਕਿਰਨਾਂ ਲੈ ਕੇ ਜਾਣਾ ਏ
ਮੈਂ ਬੱਦਲਾਂ ਚੋਂ ਆਈ ਮੁੜ ਬੱਦਲਾਂ ਨੂੰ ਜਾਣਾ ਏ
ਪਾਣੀ ਦੀ ਇੱਕ ਬੁੰਦ ਰੇਤ ਨਾਲ ਲੜ ਹੀ ਜਾਂਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਕੀਆਂ ਜੀ
ਹਵਾ ਮੋਹਬੱਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
Do SARTAJ is always best
Waheguru Ji waheguru ji waheguru ji
ਘੈਂਟ
Main eh episode di hi wait krdi c first ch chngi tra raaj ni mileya c sonh lge thnku soo much mam nd sir
Anwy thank yoy prime asia for this precious interview 🙏
Harman thind and swaran tehna you guys are doing great job
& satinder sartaj salaam aa teri kalam nu te teri Soch nu bai 👏👏👏👏
Rabb mehar kre 🙏
ਮੈਂ ਪਹਿਲਾਂ ਸਰਤਾਜ ਨੂੰ ਨਫਰਤ ਕਰਦਾ ਸੀ ਪਰ ਇਹ ਬੰਦੇ ਦੀ ਇੱਕ ਦਿਨ ਇੰਟਰਵਿਊ ਸੁਣੀ ਪ੍ਰੈਸ ਕਾਨਫਰੰਸ ਸੀ ਸ਼ਾਇਦ ਓਹ, ਵਸ ਓਹ ਇੰਟਰਵਿਊ ਕਾਹਦੀ ਦੇਖੀ ਫੇਰ ਤਾਂ ਓਹ ਕੋਈ ਇੰਟਰਵਿਊ ਰਹੀ ਹੀ ਨੀ ਜਿਹੜੀ ਦੇਖਣ ਵੱਲੋਂ ਛੱਡੀ ਹੋਵੇ।
ਸਭ ਤੋਂ ਵੱਡੀ ਗੱਲ ਇਹ ਬੰਦਾ ਆਪਣੇ ਆਪ ਨੂੰ ਮਹਾਨ ਬਣਾਉਣ ਲਈ ਕਿਸੇ ਦੂਜੇ ਨੂੰ ਮਾੜਾ ਨੀ ਬੋਲਦਾ
Prime Asia Team nu bht Sara pyar
ਸੱਚੀ ਇਹ ਇੰਟਰਵਿਊ ਨੂੰ ਸੁਣ ਕੇ ਬਹੁਤ ਆਨੰਦ ਆਇਆ। Prime Asia Team ਨੂੰ ਪਰਮਾਤਮਾ ਜੀ ਬੁਲੰਦੀਆਂ ਬਖ਼ਸ਼ਣ।
Very much heart touching which I listen in my life I
Boht wdia sirtaj ji
Wah g bht jyada sohna program. Ajj bht time di wait khatm hoi. 🙏🏻
Aah bnni gall..... I love prime Asia
Hoshiarpur zile di pehcan 22 sartaj🙏❤️
ਬਹੁਤ ਵਧੀਆ ਪ੍ਰੋਗਰਾਮ ਜੀ ।
ਟਹਿਣਾ ਸਾਹਿਬ ਜੀਵਨ ਮਾਨ ਨੂੰ ਬੁਲਾਓ please 😁😁😁ਅੰਗਰੇਜ਼ੀ
thanks prime asia tv to invited dr. satinder sartaaj ji in chajj da vichar. thanks tehna ji and harman ji.
#stinder sartaj.... Really bro you are legend love you bro........... First comment
🙏🏽🙏🏽 bai ji
ਬੇਹੱਦ ਕੀਮਤੀ ਸ਼ਖਸ ...ਸਤਿੰਦਰ ਸਰਤਾਜ ਜੀ
Satinder Sartaj ❤️👌👍
ਸਾਡਾ ਮਾਣ,ਸਾਡਾ ਸਰਤਾਜ
There should be more than one like
Punjabi boli deh rooh ah satinder sartaj 🙏
Nice g bahut vadia program hunda g apna
ਇੱਕੀਵੀਂ ਸੱਦੀ ਦੇ ਦੋ ਮਹਾਨ ਲੇਖਕ ਆ ਜਿਨਾ ਦੀ ਕੋਈ ਰੀਸ ਨਈ ਕਰ ਸਕਦਾ ਇਕ ਉਸਤਾਦ ਬੱਬੂ ਮਾਨ ਸਾਬ ਤੇ ਦੂਜਾ ਸਤਿੰਦਰ ਸਰਤਾਜ ਸਰ ਇਹ ਸੱਚ ਲਿਖਾ ਲਵੋ
ਲਵ ਯੂ ਬੱਬੂ ਮਾਨ ਸਰਤਾਜ ਜੀ 🙏🙏❤️❤️🌹🌹🥰🥰
Babu maan kithon aa gaya vich 😂😂😂
Aisi rooh de darshan karna bade bhaga wali gall a kyo bol bole ne 👌👌👌salute a satinder sir ji allways listen you re music gud song saare 🙏🙏🙏🙏😘😘
Very nice 👌👌
satinder sartaj is pure dimond of punjab
ਦਿਲੋ ਪਿਆਰ ਹਮੇਸ਼ਾ ਦੀ ਤਰ੍ਹਾਂ🤗
Aisi faryaad Saiin de taiin lgda ni kise ne kiti hou,🙏🏽...
Love u Dr satinder sartaj veere
tehna saab kya baat Sartaj saab ta sade dil ch wasde ne aa interview sun k boht sukoon milya....Hun gurdas maan saab nal kuch roohani taaran shedo kise din....
End Ji
Thnku veer tuhada te eh show da m bhut lambe time da soch rihha c k kdo satinder ji da imterview aauna ... Oh din ajj aa gya ... Eh 2 episode toh vadiya hor koi nhi hona
ਉਮਰਾਂ ਦੇ ਸਾਥੀ ਦਿਲ ਦੇ ਕਰੀਬ gaana
ਜਿਓ
Punjabi sangeet nu aho jahe singers di bhut jada jroorat hai♥️💐 respect ✊