पा जी मै पंजाबी पढ़ sakda है पर लिख नहीं sakda, आप जी मैसेज बिल्कुल मेरे मन दे भाव ने, दोनों वीर बड़े ही प्यारे अपनेपन वाले स्वभाव दे मालिक ने, वाहेगुरू जी मेहरा चार्डी कलां विच रखन
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ, ਰੱਬ ਸੰਧੂ ਸਾਹਿਬ ਨੂੰ ਤੰਦਰੁਸਤੀ ਤੇ ਲੰਮੀਂ ਉਮਰ ਬਖਸ਼ੇ, Love you ਸੰਧੂ ਸਾਹਿਬ ❤️👍🙏 Harjinder singh Calgary-Canada. Host ਵੀ ਕਮਾਲ ਦਾ ਹੈ. Love you both of you ❤
Very good, surinder sinda ji ajj hi pata laga ke oh Didar Sandhu ji nal ve kam kar riha sii.Sandhu sahib ji nazara Lia dita ja.interview bahut vadhia lagi ji.
ਸ਼ਮਸੇਰ ਸੰਧੂ ਸਾਬ ਦਾ ਬਿਆਨ ਕਰਨ ਦਾ ਢੰਗ ਇਨਾ ਵਧੀਆ ਹੈ ਕਿ ਸਾਰਿਆਂ ਦੇ ਦਿਲਾਂ ਨੂੰ ਮੋਹ ਲੈਂਦੇ ਹਨ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ।
पा जी मै पंजाबी पढ़ sakda है पर लिख नहीं sakda, आप जी मैसेज बिल्कुल मेरे मन दे भाव ने, दोनों वीर बड़े ही प्यारे अपनेपन वाले स्वभाव दे मालिक ने, वाहेगुरू जी मेहरा चार्डी कलां विच रखन
@@kamalkaila8083आप राजस्थान से हो क्या
ਸ਼ਮਸ਼ੇਰ ਸੰਧੂ ਜੀ ਨੂੰ ਸੈਲੂਟ ਹੈ, ਜਿਨ੍ਹਾਂ ਨੂੰ ਦੀਦਾਰ ਸੰਧੂ ਜੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ,,, ਬਹੁਤ ਗੀਤ ਯਾਦ ਨੇ ਇਨ੍ਹਾਂ ਨੂੰ,,, ਸੰਧੂ ਵੀ ਮਹਾਨ ਬੰਦਾ ਹੈ 🙏🏿🙏🏿,, ਸ਼ਮਸ਼ੇਰ ਸੰਧੂ ਵੀ ਥੰਮ ਹੈ,,😢😢😢😢
ਧੰਨਵਾਦ ਜੀ 🙏🏿🙏🏿,, ਵਧੀਆ ਨੂੰ ਵਧੀਆ ਹੀ ਕਿਹਾ ਜਾਂਦਾ ਹੈ ਜੀ 🙏🏿🙏🏿
ਸੰਧੂ ਸਹਿਬ ਦੀਦਾਰ ਹੋਣੀ ਪੰਜ ਭਾੲੀ ਸੀ
ਭੁੱਲਰ ਸਾਬ ਜੀ ਬਹੁਤ ਹੀ ਜਿਆਦਾ ਧੰਨਵਾਦ ਮੈਂ ਤਾਂ 40 , 50 ਸਾਲ ਬੈਕ ਚਲਾ ਗਿਆ ਤੇ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਜੈਤੋ ਵਾਲਾ ਤਾਰੀ ਸਾਊਂਡ ਵਾਲਾ ਸੀ ਮੈਂ ਤਾਂ ਉਹਨੂੰ ਗੀਤਕਾਰ ਹੀ ਸਮਜੀ ਜਾਂਦਾ ਸੀ l ਆਈ ਲਵ ❤❤ ਯੂ ਭੁੱਲਰ ਸਾਬ l
ਦੀਦਾਰ ਸੰਧੂ ਬਾਰੇ ਕਿਤਾਬ ਲਿਖੀ ਜਾ ਸਕਦੀ ਹੈ, ਫ਼ਿਰ ਲਿਖਦੇ ਕਿਉਂ ਨਹੀਂ। ਤੁਸੀਂ ਇੱਕ ਵਾਰੀ ਨਹੀਂ ਕ਼ਈ ਵਾਰੀ ਜਿੱਕਰ ਕੀਤਾ ਹੈ ਫਿਰ ਖਿਲਦੇ ਕਿਉਂ ਨਹੀਂ। ਕਿਰਪਾ ਕਰਕੇ ਕਿਤਾਬ ਲਿਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਦ ਹੋਵੇਗਾ। ਸਿੰਦਰ ਧੌਲਾ।
ਸ਼ਮਸ਼ੇਰ ਸਿੰਘ ਸੰਧੂ ਜੀ ਬਹੁਤ ਬਹੁਤ ਧੰਨਵਾਦ ਜੀ। ਦੀਦਾਰ ਸੰਧੂ ਜੀ ਦੇ ਜੀਵਨ ਦਾ ਹਾਲ ਸੁਣਾ ਕੇ ਉਹਨਾਂ ਦੇ ਦਰਸ਼ਨ ਕਰਵਾ ਦਿੱਤੇ ਜੀ।
ਸੰਧੂ ਸਾਹਿਬ, ਜਗਮੋਹਨ ਸੰਧੂ ਹੁਣ ਕੀ ਕਰਦਾ ਹੈ?
ਉਸ ਦੀ ਆਵਾਜ ਵੀ ਜਵਾਂ ਦੀਦਾਰ ਸੰਧੂ ਵਰਗੀ ਸੀ।
❤ 13:18
ਕਮਾਲ ਹੈ ਸੰਧੂ ਸਾਹਿਬ ਦੀ ਯਾਦਾਸ਼ਤ। ਨਿੱਕੀਆਂ ਨਿੱਕੀਆਂ ਘਟਨਾਵਾਂ, ਖਾਸ ਸ਼ਬਦ ਤੱਕ ਯਾਦ ਹੈ। ਪੇਸ਼ਕਾਰੀ ਬੜੀ ਵਧੀਆ ਹੈ। ਗਾਉਣ ਦਾ ਵੀ ਪੂਰਾ ਤਰੀਕਾ ਹੈ।
ਸ਼ਾਇਦ ਸੰਧੂ ਸਾਹਿਬ ਤੇ ਬਾਬੂ ਸਿੰਘ ਮਾਨ ਆਪੋ ਆਪਣੀ ਜਗ੍ਹਾ ਬੜੇ ਇਤਿਹਾਸਕ ਲੇਖਕ ਹਨ। ਇਹ ਸਦਾ ਯਾਦ ਰਹਿਣਗੇ ਲੰਮੇ ਸਮੇਂ ਤੱਕ।ਸੰਧੂ ਸਾਹਿਬ ਬੜੇ ਦਿਲਚਸਪ ਤੇ ਹੱਸਮੁੱਖ ਇਨਸਾਨ ਹਨ। ਰੂਹ ਦਾਰ ਇਨਸਾਨ ਹਨ।
ਅੱਜ ਕੱਲ ਦੇ ਗੀਤਾਂ ਦੇ ਮੁਕਾਬਲੇ ਇਹ ਨਾ ਦੇ ਗੀਤਾਂ ਦਾ ਕੀ ਮੁਕਾਬਲਾ ਹੈ। ਇਹਨਾਂ ਦੇ ਕਿੰਨੇ ਅਰਥ ਭਰਪੂਰ ਹਨ। ਦਿਲਾਂ ਦਾ ਗੱਠਜੋੜ, ਬੜੇ ਤਕੜੇ ਬਿੰਬ , ਅਲੰਕਾਰ ਸਿਰਜੇ। ਵਾਕੲਈ ਹੀ ਕੋਈ ਮੁਕਾਬਲਾ ਨਹੀਂ। ਭਾਵੇਂ ਮੈਂ ਸਮਕਾਲੀ ਹਾਂ, ਥੋੜਾ ਛੋਟਾ ਹੋਵਾਂਗਾ। ਪਰ ਅੱਜ ਦੁਬਾਰਾ ਸੁਣਕੇ ਸਭ ਕੁੱਝ ਭੂਤਕਾਲ ਚ, ਲੈਣ ਗਏ ਸੰਧੂ ਸ਼ਾਹਿ ਬ।
ਮੈਂ ਦੀਦਾਰ ਸੰਧੂ ਤੇ ਬੀਬੀ ਪਤਾ ਨਹੀਂ ਕਿਹੜੀ ਸੀ।
ਸਾਡੇ ਗਵਾਂਢੀਆਂ ਦੇ ਵਿਆਹ ਸੀ, 400 ਰੁਪਏ ਵਿਚ ਬੁੱਕਿਗ ਹੋਈ ਸੀ,ਮੈਂ ਤੇਰਾਂ ਕੁ ਸਾਲ ਦਾ ਸੀ। ਮਾਹਲਾ ਪਿੰਡ ਬਰਾਤ ਗਈ ਸੀ ਮੁੱਕਦੀ ਬਾਘਾਪੁਰਾਣਾ ਕੋਲ। ਫਰੀਦਕੋਟ।
ਮੇਰਾ ਮਿੱਤਰ ਹੈ ਆਲਮਵਾਲਾ ਮੋਗਾ ਤੋਂ ਜਿਸ ਦੀ ਰਿਹਾਇਸ਼ ਅਯਾਲੀ ਵਿਖੇ ਹੈ। ਇੱਕ ਵਾਰ ਮੈਂ ਮਿਲਣ ਗਿਆ ਤਾਂ ਮਕਾਨ ਦੇ ਮੁੱਖ ਦਰਵਾਜ਼ੇ ਤੇ ਤੁਰਲੇ ਵਾਲੀ ਫੋਟੋ ਲੱਗੀ,ਮੈਂ ਬੜਾ ਹੈਰਾਨ ਹੋਇਆ ਕਿ ਇਹ ਏਡਾ ਫੈਨ ਕਦੋਂ ਤੋਂ ਤੇ ਕਿਵੇਂ ਬਣ ਗਿਆ। ਚਾਹ ਪੀਂਦਿਆਂ ਮੈਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹਨਾਂ ਦੀ ਬੇਟੀ ਨਾਲ ਮੈਰਿਜ ਦਾ ਸੰਯੋਗ ਬਣ ਗਿਆ, ਇਸ ਕਰਕੇ ਲਗਾਈ ਹੈ।
Thank bai ji ❤
ਦਿਲ ਏਨਾ ਖੁਭ ਗਿਆ ਸੰਧੂ ਸਾਹਿਬ ਤੁਸੀਂ ਦੀਦਾਰ ਜੀ ਦੀ ਜੀਵਨੀ ਵਾਰੇ ਬੋਲੀ ਚਲੋ, ਅਸੀ ਸੁਣੀ ਜਾਈਏ..ਮਨ ਨੀ ਅੱਕ ਰਿਹਾ ਤੁਹਾਡੇ ਸੋਹਣੇ ਮੁਖੜ੍ਹੇ ਤੋੰ ਪਿਆਰੇ ਪਿਆਰੇ ਨਿਕਲਦੇ ਸੋਹਣੇ ਸੋਹਣੇ ਬੋਲ ਬਹੁਤ ਹੀ ਪਿਆਰੇ ਲੱਗ ਰਹੇ ਨੇ. ਦਿਲ ਕਰਦਾ ਇਹ ਵਾਰਤਾਲਾਪ ਖ਼ਤਮ ਹੀ ਨਾ ਹੋਵੇ..ਜੁੱਗ ਜੁੱਗ ਜੀਓ.. ਤੇ ਜੀਓ ਹਜ਼ਾਰੋਂ ਸਾਲ.. ਲਵ ਯੂ..❤❤
ਪੁਰਾਣੀ ਯਾਦਾਸ਼ਤ ਦੇ ਮਾਮਲੇ ਵਿੱਚ ਸ਼ਮਸ਼ੇਰ ਸੰਧੂ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੀ। ਸੁਭਾਅ ਤੇ ਆਦਤਾਂ ਪੱਖੋਂ ਵੀ ਸੰਧੂ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬਹੁਤ ਹੀ ਖੁਸ਼ਮਿਜ਼ਾਜ ਤੇ ਚੰਗੇ ਸੁਭਾਅ ਦੇ ਮਾਲਿਕ ਨੇ ਸੰਧੂ ਸਾਹਿਬ। ਬਾਕੀ ਦੀਦਾਰ ਸੰਧੂ ਸਾਹਿਬ ਦੇ ਤਾਂ ਕਿਆ ਕਹਿਣੇ।
ਸੰਧੂ ਸਾਹਿਬ... ਤੁਹਾਡਾ ਹਰ ਇਨਸਾਨ ਵਾਰੇ ਉਹਦੀ ਜੀਵਨੀ ਵਾਰੇ ਬਿਆਨ ਕਰਨ ਦਾ ਲਹਿਜ਼ਾ ਬਾ ਕਮਾਲ ਹੁੰਦਾ ਜੀ.. ਤੁਸੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਤੇ ਜਰ ਰਹੇ ਹੋ.. ਅਸੀ ਪਰਮਾਤਮਾ ਅੱਗੇ ਏਹੀ ਦੁਆ ਕਰਦੇ ਹਾਂ ਕੇ ਤੁਸੀਂ ਸਦਾ ਤੰਦਰੁਸਤ ਰਹੋ.. ਪਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ.. ਇੱਕ ਬੇਨਤੀ ਹੈ ਕੇ ਅਗਰ ਦੀਦਾਰ ਜੀ ਦੀ ਜੀਵਨੀ ਵਾਰੇ ਕਿਸੇ ਦੀ ਮਦਦ ਲਈ ਕੇ ਉਹਨਾਂ ਦੀ ਜੀਵਨੀ ਲਿਖ ਸਕੋਂ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ ਤੇ ਤੁਹਾਡੇ ਧੰਨਵਾਦੀ ਵੀ ਹੋਵਾਂਗੇ..
ਇੱਕ ਗੱਲ ਬਹੁਤ ਸੋਹਣੀ ਲੱਗਦੀ ਭੁੱਲਰ ਸਾਬ ਦੀ ਕਿ ਕਿਸੇ ਨਾਲ਼ ਵੀ ਇੰਟਰਵਿਊ ਆਪ ਬਹੁਤ ਨਾਪ ਤੋਲ ਕਰਕੇ ਬੋਲਦੇ ਨੇ । ਨਹੀ ਬਹੁਤੇ ਚੈਨਲ ਵਾਲੇ ਆਪ ਜਿਆਦਾ ਬੋਲੀ ਜਾਂਦੇ ਆ
ਸਮਸ਼ੇਰ ਸੰਧੂ, ਨਾਲ ਗੱਲਬਾਤ ਕਰਨ ਲਈ ,,, ਉਹਦੇ ਲੈਵਲ ਦਾ ਬੰਦਾ ਚਾਹੀਦਾ
Right brother
ਕਿਉਂ ਜੀ ਸਮਸੇਰ ਸੰਧੂ ਦਾ ਲੇਵਲ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੈ ੲਿਹ ਵੀ ਆਮ ਬੰਦਿਆਂ ਵਰਗਾ ਬੰਦਾ ਹੈ
ਪ੍ਰੋਫੈਸਰ ਸਾਹਿਬ ਵਾਰਤਾਲਾਪ ਤੁਸੀਂ ਕਰ ਰਹੇ ਸੀ ਅੱਖਾਂ ਨਮ ਸਾਡੀਆਂ ਹੋ ਗਈਆਂ ਦੀਦਾਰ ਸੰਧੂ ਨੂੰ ਯਾਦ ਕਰਕੇ
ਬੌਹਤ ਬੌਹਤ ਧੰਨਵਾਦ ਬਾਈ ਭੁੱਲਰ ਸਾਬ੍ਹ ਜੀ ਹੋਰਾਂ ਦਾ ਓਚੇਚੇ ਤੌਰ ਤੇ ਜਿਨ੍ਹਾਂ ਸਦਕੇ ਨਾਮਵਾਰ ਹਸਤੀਆਂ ਦੇ ਦੀਦਾਰ ਹੋਏ ਨੇ
ਭੁੱਲਰ ਸਾਬ ਬਹੁਤ ਚੰਗਾ ਪ੍ਰੋਗਰਾਮ ਹੈ , ਜੋ ਜੋ ਗੀਤ ਸਮਸੇਰ ਜੀ ਇੱਕ ਅਧਿਆਪਕ ਵਾਂਗ ਖੋਲ ਖੋਲ ਕੇ explain ਕਰ ਰਹੇ ਹਨ । ਇਹ ਦੀਦਾਰ ਜੀ ਦੇ ਗੀਤ ਕਿਸੇ ਸਮੇ ਪਿਤਾ ਜੀ ਨਾਲ ਫੋਰਡ ਟਰੈਕਟਰ ਦੇ ਮੱਡਗਾਰਡ ਉਪਰ ਬੈਠੇ ਖੇਤ ਵਹਾਉਂਦੇ ਸਮੇ ਸੁਣਦੇ ਹੁੰਦੇ ਸੀ । ਆਪ ਜੀ ਨੂੰ Birmingham (England) ਤੋ ਬਹੁਤ ਸਾਰਾ ਪਿਆਰ ਅਤੇ ਆਪ ਜੀ ਦਾ ਧੰਨਬਾਦ ਇਦਾ ਸੁੰਦਰ ਪ੍ਰੋਗਰਾਮ ਕਰਨ ਲਈ ।
ਬਹੁਤ ਸੋਹਣੀ ਇੰਟਰਵਿਊ ਹੈ ਬਹੁਤ ਜਾਣਕਾਰੀ ਜੋ ਕਿਸੇ ਨੂੰ ਸ਼ਾਇਦ ਹੀ ਪਤਾ ਹੋਏ ਜੈਤੋ ਵਾਲੇ ਤਾਰੀ ਜੀ ਨੂੰ ਗੀਤਕਾਰ ਹੀ ਸਮਝਦੇ ਸੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗੀ ਮੁਲਾਕਾਤ। ਦੋਹਾਂ ਵੀਰਾਂ ਨੂੰ ਸਲੂਟ ਜੀ।ਪ੍ਰਸ਼ੋਤਮ ਪੱਤੋ
ਬਹੁਤ ਵਧੀਆ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਸਾਬ , ਬਹੁਤ ਧੰਨਵਾਦ ਸ਼ਮਸ਼ੇਰ ਸੰਧੂ ਸਾਬ ਪੁਰਾਣੀਆਂ ਯਾਦਾ ਤਾਜ਼ੀਆ ਕੀਤੀਆ
ਸੰਧੂ ਸਾਹਿਬ ਜੀ ਕੋਲ ਅਨਮੋਲ ਖ਼ਜ਼ਾਨਾ ਸਾਂਭਿਆ ਹੋਇਐ ਯਾਦਾਂ ਦਾ ❤❤
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ, ਰੱਬ ਸੰਧੂ ਸਾਹਿਬ ਨੂੰ ਤੰਦਰੁਸਤੀ ਤੇ ਲੰਮੀਂ ਉਮਰ ਬਖਸ਼ੇ,
Love you ਸੰਧੂ ਸਾਹਿਬ ❤️👍🙏
Harjinder singh Calgary-Canada.
Host ਵੀ ਕਮਾਲ ਦਾ ਹੈ. Love you both of you ❤
ਭੁੱਲਰ ਸਾਬ ਨਜ਼ਾਰਾ ਲਿਆਤਾ ਸੰਧੂ ਨੇ ਸੰਧੂ ਦੀਆਂ ਗੱਲਾਂ ਸੁਣਾ ਕੇ ❤❤❤❤❤❤
ਮੇਰੇ ਕੋਲ਼ ਦੀਦਾਰ ਸੰਧੂ ਦੇ ਤਕਰੀਬਨ ਸਾਰੇ ਰਿਕਾਰਡ ਬਹੁਤ ਸੰਭਾਲ਼ ਕੇ ਰੱਖੇ ਹੋਏ ਹਨ।
Good job ❤
ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਤੁਹਾਡਾ ਅਤੇ ਸੰਧੂ ਸਾਹਿਬ ਦਾ ਤੁਸੀਂ ਸਾਡੇ ਸਭ ਤੌ ਪਿਆਰੇ ਗਾਇਕ ਦਿਦਾਰ ਸੰਧੂ ਦਾ ਜੀਵਨ ਦਰਸ਼ਨ ਕਰਵਾ ਦਿਤਾ
ਭੁੱਲਰ ਸਾਹਿਬ ਧੰਨਵਾਦ ਜੀ ਤੁਸੀਂ ਉਹਨਾਂ ਦੀ ਕੈਲਗਰੀ, ਕਨੇਡਾ ਫੇਰੀ ਦੌਰਾਨ ਉਹਨਾਂ ਨਾਲ ਖੜਕਾਏ ਗਲਾਸਾਂ ਦੀ ਯਾਦ ਦਿਵਾ ਦਿੱਤੀ।
ਸੰਧੂ ਸਾਹਿਬ ਨੂੰ ਸੁਨਣ ਬੈਠ ਜਾਂਨੇ ਆਂ ਮਨ ਅੱਕਦਾ ਨਹੀ । ਬਹੁਤ ਦਿਲਚਸਪ ਗੱਲਾਂ ਹੁੰਦੀਆਂ ਸੰਧੂ ਸਾਹਿਬ ਦੀਆਂ ।
ਵਧੀਆ ਜਾਣਕਾਰੀ ਹੈ ਜੀ ਭੁੱਲਰ ਜੀ ਅਤੇ ਸ਼ਮਸ਼ੇਰ ਸੰਧੂ ਜੀ ਗੁਡ ਸੁਭਾਅ ਹੈ ਜੀ ਤੁਹਾਡਾ ਧੰਨਵਾਦ ਜੀ good afternoon g
ਦੀਦਾਰ ਸੰਧੂ ਜੀ ਦਾ ਇੱਕ ਗੀਤ ਮ ਮੈਨੂੰ ਬਚਪਨ ਵਿਚ ਵੀ ਬਹੁਤ ਪਸੰਦ ਸੀ,, ਸਪੀਕਰ ਤੇ ਸੁਣਦੇ ਹੂੰਦੇ ਸੀ ਵਿਆਹਾ ਸਮੇਂ,,, ਤੂੰ ਗੋਰੀ ਤੇ ਮੈਂ ਕਾਲ ਨੀ ,ਜਿਵੇਂ ਨਾਗ ਕੌਡੀਆਂ ਵਾਲਾ ਨੀ ਹੋਗੀ ਪਿੰਡ ਵਿੱਚ ਲਾਲਾ ਨੀ ,, ਬੀਬੀ ਕਿਵੇਂ ਟਿਕਾਈ ਏ,,, ਇਸ ਗੀਤ ਵਿੱਚ ਬਾਜਾ ਬਹੁਤ ਵਧੀਆ ਵੱਜਦਾ ਸੀ,,🎉🎉🎉🎉🎉❤❤😢😢😢
ਬਚਪਨ ਵਿੱਚ ਤੇਰਾ ਕੁ ਸਾਲ ਉਮਰ ਵਿੱਚ,, ਦੀਦਾਰ ਸੰਧੂ ਤੇ ਸਨੇਹ ਲਤਾ ਦਾ ਗੀਤ,, ਤੂੰ ਗੋਰੀ ਤੇ ਮੈਂ ਕਾਲਾ ਨੀ , ਜਿਵੇਂ ਨਾਗ ਕੌਡੀਆਂ ਵਾਲਾ ਨੀ , ਹੋਗੀ ਪਿੰਡ ਵਿੱਚ ਲਾ ਲਾ ਮੱਚ ਗਈ ਦੁਹਾਈ ਆ,,, ਲੋਕ ਪੁੱਛਣ ਪੲਏ ਮੈਨੂੰ ਇਹ ਬੀਬੀ ਕਿਵੇਂ ਟਿਕਾਈ ਐ ,,, ਇਹ ਗੀਤ ਬਹੁਤ ਵਧੀਆ ਲੱਗਦਾ ਸੀ,,, ਇਸ ਵਿੱਚ ਹਰਮੋਨੀਅਮ ਵਾਜਾ ਬਹੁਤ ਵਧੀਆ ਸਟਾਇਲ ਨਾਲ ਵੱਜਦਾ ਹੈ,,, ਜਿਵੇਂ ਸੱਪ ਮੇਲ ਰਿਹਾ ਹੋਵੇ,,ਜ਼ਰਾ ਸੁਣ ਕੇ ਵੇਖਣਾ ਜੀ 🙏🏿🙏🏿🙏🏿🙏🏿🙏🏿🙏🏿🙏🏿 ਦੀਦਾਰ ਸੰਧੂ ਜੀ ਦੇ ਗੀਤ ਪ੍ਰਤੀਕ ਵਿਧਾਨ, ਅਲੰਕਾਰ, ਬਿੰਬ ਪ੍ਰਤੀਕ ਵਿਧਾਨ,,, ਪ੍ਰਧਾਨ ਹਨ,,ਦੋ ਅਰਥੇ ਹਨ,,, ਪ੍ਰਤੀਕ ਕੁਦਰਤੀ ਸੋਮਿਆਂ ਤੋਂ ਲੈਂਦੇ ਸਨ,,,ਮੇਰਾ ਮਨਪਸੰਦ ਗਾਇਕ,, ਲੇਖਕ ਸਨ , ਅੱਜ ਵਾਹਟਵਿਆ ਵਿਚ ਵੀ ਸੰਧੂ ਜੀ ਨੂੰ ਸੈਲੂਟ ਕਰਦਾ ਹਾਂ ਜੀ 🙏🏿🙏🏿🙏🏿🙏🏿🙏🏿📚👌👍👌
ਵਾਜਾ ਨਹੀਂ, ਗੀਤ ਦੇ ਬੋਲਾਂ ਮੁਤਾਬਿਕ "ਬੀਨ" ਵੱਜਦੀ ਐ ਬਾਈ
ਜਿਵੇਂ ਸਪੇਰੇ ਸੱਪ ਕੱਢਣ ਵੇਲੇ ਵਜਾਉਂਦੇ ਹੁੰਦੇ ਸੀ
Very good, surinder sinda ji ajj hi pata laga ke oh Didar Sandhu ji nal ve kam kar riha sii.Sandhu sahib ji nazara Lia dita ja.interview bahut vadhia lagi ji.
ਸੰਧੂ ਸਾਬ ਬਹੁਤ ਵਧੀਆ ਲੱਗਾ ਤੁਹਾਡੀਆ ਗੱਲਾ ਸੁਣ ਕੇ ਸੰਧੂ ਸਾਬ ਦੀਆ ਯਾਦਾ ਤਾਜਾ ਕੀਤੀਆ ਬਹੁਤ ਧੰਨਵਾਦ ਜੀ
ਬਹੁਤ ਸੋਹਣਾ ਪੋਡਕਾਸਟ ਇੱਕ ਮਿੰਟ ਵੀ ਸਕਿੱਪ ਨੀ ਕਰਿਆ ਸੰਧੂ ਸਾਬ ਬਹੁਤ ਸੋਹਣਾ ਦੱਸਦੇ ਨੇ ਬੀਤੇ ਸਮੇਂ ਨੂੰ । ਪਤਾ ਨੀ ਕਿਉਂ ਮੈਨੂੰ ਪੁਰਾਣੇ ਸਮੇਂ ਦੀਆਂ ਫਿਲਮਾ ਤੇ ਗੱਲਾ ਦੇਖਣੀਆ ਤੇ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ ਨੇ ।
ਸੇਮ ਮੈਨੂੰ ਵੀ ਤੁਹਾਡੇ ਵਾਂਗੂ ਈ ਲੱਗਦਾ ਆ ਵੀਰ
ਬਹੁਤ ਵਧੀਆ ਜਾਣਕਾਰੀ ਦਿੱਤੀ ਸੰਧੂ ਸਾਹਿਬ ਦੀਦਾਰ ਸੰਧੂ ਦੀ
ਸ਼ਮਸ਼ੇਰ ਸਿੰਘ ਸੰਧੂ ਜੀ ਅਤੇ ਭੁੱਲਰ ਸਾਹਿਬ ਜੀ ਆਪ ਜੀ ਦਾ ਪ੍ਰੋਗਰਾਮ ਸੁਣ ਕੇ ਜੁਆਨੀ ਚੇਤੇ ਆ ਗਈ ਹੈ ਸੰਧੂ ਸਾਹਿਬ ਜੀ ਦੀ ਯਾਦਸ਼ਕਤੀ ਬਹੁਤ ਹੀ ਜ਼ਿਆਦਾ ਹੈ ਬਹੁਤ ਬਹੁਤ ਧੰਨਵਾਦ ਜੀ ਦੋਹਾਂ ਵੀਰਾਂ ਦਾ
ਗੁੜ ਵਾਲੀ ਚਾਹ ਨੇ ਸੰਧੂ ਸਾਹਿਬ ਦੀ ਯਾਦਾਂ ਦੀ ਡੱਲੀ ਖੋਰੀ,
ਫੇਰ ਤਸਵੀਰਾਂ ਚੱਲ੍ਹੀਆਂ ਤਸਵੀਰਾਂ ਚੱਲੀਆਂ ਬੀਤੇ ਭਾਣਿਆਂ ਦੀਆਂ ਹੌਲੀ ਹੌਲੀ....
ਗੱਲਾਂ ਬਾਤਾਂ ਵਿੱਚ ਪਿੱਛਲੇ ਸੱਮਿਆਂ ਵਿੱਚ ਪਰਤੇ,
ਸੋਚਿਆ ਹੋਊ ਜ਼ਿੰਦਗੀ ਨੇ ਕਿੱਥੇ ਖੜ੍ਹੇ ਕਰਤੇ...
ਕਿਤਾਬ ਬੀਤੀਂਆਂ ਦੀ ਅੱਧੀ ਫੋਲੀ ਤੇ ਅੱਧੀ ਕੁ ਲਕੋਲੀ,
ਫੇਰ ਤਸਵੀਰਾਂ ਚੱਲ੍ਹੀਆਂ ਤਸਵੀਰਾਂ ਚੱਲ੍ਹੀਆਂ ਯਾਦਾਂ ਦੀਆਂ ਹੋਲੀ ਹੋਲੀ॥ ❤
ਵਾਹਿਗੁਰੂ ਮੇਹਰ ਕਰੇ ਸੰਧੂ ਜੀ ਅੱਜ ਤੋਂ 5-6 ਸਾਲ ਬਾਦ ਜਦੋਂ ਮੇਰਾ ਵਿਆਹ ਹੋਵੇ ਤੇ ਓਸ ਤੋਂ 2 ਸਾਲ ਬਾਦ ਜਵਾਕ ਹੋਣ ਤੇ ਜੱਦੋਂ ਉਹ ਜਵਾਕ 18 ਸਾਲ ਦੇ ਹੋਕੇ ਪੂਰੇ ਸਮਝ ਵਾਲੇ ਹੋਣ ਓਦੋਂ ਵੀ ਤੁਸੀਂ ਐਂਵੇ ਦੇ ਹੀ ਜਵਾਨ ਹੋਂਵੋ ਤੇ ਮੈਂ ਉਹਨਾਂ ਦੀ ਸੰਗਤ ਥੋਡੇ ਨਾਲ ਕਰਵਾਂ ਸੱਕਾਂ ❤
ਬਹੁਤ ਬਹੁਤ ਧੰਨਵਾਦ ਹੈ ਭਾਈ ਜੀ ਆਪਣਾ ਕਿਉਂਕਿ ਪੁਰਾਣੇ ਰਿਕਾਰਡ ਆ ਤੇ ਗੱਲਾਂ ਬਾਤਾਂ ਕੀਤੀਆਂ ਹੋਈਆਂ ਨੇ ਅੱਜ ਵੀ ਸਾਨੂੰ ਤਾਜ਼ੀਆਂ ਲੱਗਦੀਆਂ ਹਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ
ਕਮਾਲ ਦੀ ਪੇਸ਼ਕਾਰੀ ਸ਼ਮਸ਼ੇਰ ਸਿੰਘ ਸੰਧੂ ਜੀ ਦੀ । ਮੈਂ ਸੰਧੂ ਸਾਹਿਬ ਜੀ ਦੀ ਯਾਦਸ਼ਕਤੀ ਨੂੰ ਲੱਖ ਲੱਖ ਵਾਰੀ ਸਲਾਮ ਕਰਦਾ ਹਾਂ ਜੋ ਮੈਂ ਪਹਿਲੀ ਵਾਰ ਸੁਣਿਆ ਹੈ ।ਜਦੋਂ ਦੀਦਾਰ ਸੰਧੂ ਜੀ ਦੀਆਂ ਯਾਦਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ ਹੈ ਮੈਂ ਸਾਰੀ ਪੇਸ਼ਕਾਰੀ ਦੋ ਕਿਸ਼ਤਾਂ ਵਿਚ ਸੁਣੀ ਹੈ ਬਹੁਤ ਹੀ ਰੌਚਿਕ ਤੇ ਰਸਭਰਪੂਰ ਦੀ ਸੀ ਮੈਂ ਇੱਕ ਵਾਰ ਫਿਰ ਸੰਧੂ ਸਾਹਿਬ ਜੀ ਯਾਦਸ਼ਕਤੀ ਨੂੰ ਸਲਾਮ ਕਰਦਾ ਹਾਂ
। ਸੁਰਜੀਤ ਸਿੰਘ
ਇੱਕ ਸੰਧੂ ਹੁੰਦਾ ਸੀ ਲੋਕ ਯਾਦ ਰੱਖਦੇ ਨੇ
ਕਿੰਨੀਆਂ ਯਾਦਾਂ ਹਨ ਸ਼ਮਸ਼ੇਰ ਸੰਧੂ ਜੀ ਕੋਲ ਇਟਰਵਿਉ ਸੁਣਨ ਦਾ ਬੜਾ ਅੰਨਦ ਆਉਂਦਾ ਜਿਉਂਦੇ ਵੱਸਦੇ ਰਹੋ ਸੰਧੂ ਸਾਹਿਬ ਜੀ
ਇੱਕ ਗਾਣਾ ਅਮਰ ਨੂਰੀ ਨਾਲ ਸੀ ਪੱਕੇ ਖਾਲ ਵਿੱਚ ਨਹਾਉਂਦੀ ਤੇ ਕੋਈ ਨਜ਼ਰ ਫੇਰ ਗਿਆ ਵੇ ਜਿਸਦਾ ਜਗਰ ਕਰਨਾ ਭੁੱਲ ਗਏ ਸੰਧੂ ਸਾਹਿਬ ਚਲੋ ਬਾਕੀ ਧੰਨਵਾਦ ਸ਼ਮਸ਼ੇਰ ਸੰਧੂ ਸਾਹਿਬ
ਵਾਹ ਕਮਾਲ ਦੀ ਯਾਦ ਤੇ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ ਹੈ ਤੁਸੀਂ ਵੀ ਤੇ ਸੰਧੂ ਜੀ ਨੇ ਸਾਡੇ ਹਰਮਨ ਪਿਆਰੇ ਸੰਧੂ ਜੀ ਲਈ।ਧੌਨਵਾਦ ਜੀ❤❤❤
ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
ਤੁਹਾਡੀ ਕਲਮ ਨੂੰ ਜਿਸ ਨੇ ਗਾਇਆ ਉਸ ਨੇ ਬੁਲੰਦੀਆਂ ਨੂੰ ਛੂਹਿਆ
ਤੁਹਾਡੇ ਦਰਸ਼ਨ ਬਹੁਤ ਦੇਰ ਬਾਅਦ ਹੋਏ ਹਨ ਜੀ
ਵਾਹ ਜੀ ਵਾਹ, ਸੰਧੂ ਸਾਹਿਬ ਜੀ, ਆਪ ਜੀ ਵੱਲੋਂ ਸਾਂਝੀਆਂ ਕੀਤੀਆਂ ਦੀਦਾਰ ਸੰਧੂ ਜੀ ਦੀਆਂ ਯਾਦਾਂ ਸੁਣ ਸੁਣ ਕੇ ਮਨ ਨਹੀਂ ਭਰਦਾ, ਭੁੱਲਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਇਸੇ ਤਰ੍ਹਾਂ ਪਹਿਲਾਂ ਵਾਲੇ ਸਮੇਂ ਦੇ ਗਾਇਕਾਂ, ਗਾਇਕਾਵਾਂ,ਤੇ ਗੀਤਕਾਰਾਂ ਦੀਆਂ ਯਾਦਾਂ ਦੇ ਪੋਡਕਾਸਟ ਸੰਧੂ ਸਾਹਿਬ ਜੀ ਨਾਲ ਵੱਧ ਤੋਂ ਵੱਧ ਸਾਂਝੇ ਕਰਦੇ ਰਹੋ, ਧੰਨਵਾਦ ਜੀ
ਸ਼ਮਸ਼ੇਰ ਸੰਧੂ ਸਾਬ੍ਹ ਕੋਲ ਸੱਭਿਆਚਾਰ ਦਾ ਅਣਮੁੱਲਾ ਖਜਾਨਾ ਏ,
ਪੰਜਾਬ ਦੇ ਪੁਰਾਣੇ ਗਾਇਕਾਂ ਦੀਆਂ ਅਨਮੋਲ ਯਾਦਾਂ ਸਾਂਭੀ ਬੈਠਾ
ਇਹ ਸਦਾਬਹਾਰ ਗੀਤਕਾਰ ਤੇ ਲੇਖਕ, ਵਾਹਿਗੁਰੂ ਜੀ ਹਮੇਸ਼ਾ ਸੰਧੂ ਸਾਬ੍ਹ ਨੂੰ ਤੰਦਰੁਸਤੀ ਤੇ ਲੰਬੀਆਂ ਉਮਰਾਂ ਬਖਸਣ, ,
ਤੇ ਹਮੇਸ਼ਾ ਈ ਸੱਜਰੇ ਗੁਲਾਬ ਵਾਂਗੂ ਮਹਿਕਾਂ ਬੇਖਰਦੇ ਜਵਾਨ ਈ ਰਹਿਣ ਬਾਬਾ ਸ਼ਮਸ਼ੇਰ ਸੰਧੂ ਸਾਬ੍ਹ ❤️ 🙏
राजी रहो वीरों, ठंड पै jandi a आप जी सुन के, बहुत ही मिठास ते अपनेपन दा अहसास honda वे
ਸੰਧੂ ਸਾਹਿਬ ਜੀ ਪੇਕੇ ਤਤੜੀ ਦੇ ਦੂਰ ਇਹ ਸੋਹਲੋ ਗੀਤ ਦੀਦਾਰ ਸੰਧੂ ਜੀ ਨੇ ਆਪ ਗਾਇਆ ਹੈ ਜੀ ।
ਸੰਧੂ ਸਾਬ੍ਹ ਤੇ ਭੁੱਲਰ ਸਾਬ੍ਹ ਸਦਾ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਤੁਸੀਂ ਸਰਦਾਰ ਦੀਦਾਰ ਸਿੰਘ ਸੰਧੂ ਬਾਰੇ ਜੋ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਸਰਦਾਰ ਦੀਦਾਰ ਸੰਧੂ ਤੇ ਕੁਲਦੀਪ ਕੌਰ ਸਾਡੇ ਪਿੰਡ ਆਏ ਸੀ ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ ਪੇਕੇ ਤੱਕੜੀ ਦੇ ਦੂਰ ਨਾਂ ਮਾਰ ਜ਼ਾਲਮਾਂ ਵੇ ਸਰਦਾਰ ਦੀਦਾਰ ਸਿੰਘ ਸੰਧੂ ਨੇ ਬੋਲਿਆ ਸੀ ਮੈਨੂੰ ਪੁਰਾਣੇ ਕਲਾਕਾਰ ਵਧੀਆ ਲੱਗਦੇ ਆ ਤਕਰੀਬਨ ਸਾਰੇ ਕਲਾਕਾਰਾਂ ਨੂੰ ਮਿਲਿਆ ਹੋਇਆ ਆ ਇਹਨਾਂ ਵਿੱਚ ਪ੍ਰੇਮ ਪਿਆਰ ਬਹੁਤ ਸੀ ਇੱਜ਼ਤ ਬਹੁਤ ਕਰਦੇ ਸੀ ਸੁਰਜੀਤ ਸਿੰਘ ਬਿੰਦਰੱਖੀਆ ਨੂੰ ਮਿਲੇ ਸੀ ਬਹੁਤ ਵਧੀਆ ਕਲਾਕਾਰ ਸੀ ਤੁਹਾਡੀ ਕਲਮ ਨੇ ਬਹੁਤ ਵੱਡਾ ਕਲਾਕਾਰ ਦਿੱਤਾ ਸੀ ਤੁਹਾਡਾ ਧੰਨਵਾਦ ਭੁੱਲਰ ਸਾਬ੍ਹ ਤੇ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਸਾਬ੍ਹ ਜੀ ਗੱਲਾਂ ਬਾਤਾਂ ਸੁਣਾਈਆਂ ਜੀ
Kidda sohna programme Bachpan yaad aa gya Tawian kolon suian chugan dey din yaad aa gai Tuhada dohwan da bahut bahut dhanwad ji
ਜਿਹੜਾ ਬਾਈ ਸ਼ਮਸ਼ੇਰ ਸੰਧੂ ਨੇ.. ਜਖੇਪਲ ਪਿੰਡ ਚ ਘਰ ਦੀ ਕੰਧ ਤੇ ਕਿਸੇ ਵੱਲੋਂ ਦੀਦਾਰ ਸੰਧੂ ਦੀ ਤਸਵੀਰ ਛਾਪੇ ਹੋਣ ਦਾ ਜਿਕਰ ਕੀਤੈ ਓਹਦੀ ਫੋਟੋ ਮੈਂ ਹੁਣੇ ਖਿੱਚ ਕੇ ਲਿਆਇਆਂ 👍
Haanji. Bahut bahut dhanwaad tuhada. Sandhu ji de insta account te share karan lagge aa asi. 🙏
@@sukhmanisandhu56 ਹਾਜਰ ਆਂ ਸਮਸ਼ੇਰ ਸੰਧੂ ਸਾਹਿਬ ਵਰਗੇ ਨੇਕ ਦਿਲ ਇਨਸਾਨਾ ਲਈ 🙏♥️♥️🙏
ਬਹੁਤ ਵਧੀਆ ਮੁਲਾਕਾਤ ਅਤੇ ਜਾਣਕਾਰੀ । ਸੰਧੂ ਸਾਹਿਬ ਪੰਜਾਬੀ ਸੱਭਿਆਚਾਰ ਦਾ ਵਡਮੁੱਲਾ ਖ਼ਜ਼ਾਨਾ ਹਨ। ਉਨ੍ਹਾਂ ਦੀ ਪੇਸ਼ਕਾਰੀ ਹਮੇਸ਼ਾ ਹੀ ਬਾਕਮਾਲ ਹੁੰਦੀ ਹੈ । ਪਰਮਾਤਮਾ ਤੁਹਾਡੇ ਕੋਲੋਂ ਹੋਰ ਵੀ ਅਨਮੋਲ ਕੰਮ ਕਰਵਾਵੇ, ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਬਣੀ ਰਹੇ 💐💐💐
Chalda firada ithaas sandu saab❤, sanu eh. Eh cheeja kde pta nhi lagniya c, eh amm zindgi diya ghtnama kite nhi samne ayonia c,, and. Memory sandu saab no words ❤
ਬਹੁਤ ਨਜ਼ਾਰਾ ਆ ਰਿਹਾ ਸੀ ਯਾਰ ਐਵੇ ਰੋਕੀ ਇੰਟਰਵਿਯੂ ਸ਼ਮਸ਼ੇਰ ਸੰਧੂ ਸਾਹਬ ਵੀ ਅਜੇ ਹੋਰ ਗੱਲਾਂ ਕਰਨ ਦੇ ਮੂਡ ਚ ਸੀ
ਬਾਈ ਪੁਰਾਣੀ ਗੱਲਾਂ ਸੁਣੀਆਂ ਉਦਾਸ ਮਨ ਹੋ ਗਿਆ
ਬਾਈ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਪ੍ਰਮਾਤਮਾ ਲਮੇਰੀ ਆਯੂ ਕਰੇ
Bhullar sahib ji, Sandhu bhaaji da farst sweed ch geet bahut changa lagia ji.dhanvaad ji.
ਸੰਧੂ ਸਾਹਿਬ ਜੀ ਬੋਲ ਆਪ ਭੁੱਲ ਗਏ ਇਸ ਤਰ੍ਹਾਂ ਹਨ ਨੀਂ ਮੈਂ ਹੋਈ ਸ਼ਰਮ ਨਾਲ ਪਾਣੀ ਕੁੜੀਆਂ ਦੀ ਕਮਜਾਤਨ ਢਾਣੀ ਉਹਨਾਂ ਚੋਂ ਇੱਕ ਖ਼ਸਮਾਂ ਖਾਣੀ ਗਲਾਂ ਕਰੇ ਦੀਦਾਰ ਦੀਆਂ ।।
Wah wah daddy. Didar uncleji baare eh gallan taa asi vi ajj suniyaa.. Good going !
ਬਹੁਤ ਵਧੀਆ ਲੱਗਿਆ, ਸ਼ਾਬਾਸ਼ ਪ੍ਰੋਗਰਾਮ ਪੇਸ਼ਕਸ਼ ਕਰਨ ਲਈ।
ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ,ਮੈਂ ਸਰਹਿੰਦ ਤੋਂ ਆਂ ਜੀ, ਬਹੁਤ ਵਧੀਆ ਜਾਣਕਾਰੀ ਮਿਲੀ ਆ ਜੀ ਸਾਨੂੰ
ਸਮਸ਼ੇਰ ਸਿੰਘ ਸੰਧੂ ਬੜੀ ਪਿਆਰੀ ਸਖਸੀਅਤ ਐ ਇਸਦੀਆਂ ਸਹਿਜ ਸੁਭਾਅ ਕੀਤੀਆਂ ਗਲਾਂ ਬਾਤਾਂ ਨੇ 50 ਸਾਲ ਪਿੱਛੇ ਦਾ ਸਮਾਂ ਇਉਂ ਅਜ ਵੀ ਸਾਹਮਣੇ ਆ ਗਿਆ ਜਿਵੇਂ ਹੁਣ ਵੀ ਉਸੇ ਸਮੇ ਵਿੱਚ ਹੋਈਏ ❤❤
ਸੰਧੂ ਸਹਿਬ, ਮੈਂ ਵੀ ਉਸ ਦੁੱਖਦਾਈ ਘਟਨਾਂ ਦਾ ਚਸਮਦੀਦ ਹਾਂ। ਧਾਰਮਿਕ ਗੀਤ ਤੋ ਬਾਅਦ ਸਾਇਦ ਦੂਜੇ ਗੀਤ ਤੋ ਪਹਿਲਾਂ ਨਕਲੀਆ ਚੁਟਕਲਾ ਸੁਣਾ ਰਿਹਾ ਸੀ, ਜਦੋ ਇਹ ਸਾਰਾ ਕੁੱਝ ਵਾਪਰਿਆ। ਦੀਦਾਰ ਸੰਧੂ ਦੀ ਸਾਡੇ ਪਿੰਡ ਦੇ ਦਰਸ਼ਨ ਵੜਿੰਗ ਨਾਲ ਯਾਰੀ ਵੀ ਬੜੀ ਸੀ। ਜਦੋਕਿਤੇ ਸਾਡੇ ਪਿੰਡ ਦੇ ਨੇੜੇ ਤੇੜੇ ਅਖਾੜਾ ਹੁੰਦਾ ਸੀ ਤਾਂ ਦੀਦਾਰ , ਦਰਸ਼ਨ ਦੇ ਘਰ ਤਿਆਰ ਹੁੰਦਾ ਸੀ।ਦੀਦਾਰ ਦੇ ਪਿੰਡ ਮੂੰਗਫਲੀ ਹੁੰਦੀ ਸੀ ਤੇ ਕਿਤੇ ਦਰਸ਼ਨ ਕਹਿ ਬੈਠਾ ਕਿ ਦੀਦਾਰ ਇਸ ਵਾਰ ਮੂੰਗਫਲੀ ਲੈ ਕੇ ਜਾਵਾਂਗੇ। ਕਹਿੰਦੇ ਨੇ ਕਿ ਦੀਦਾਰ ਨੇ ਯਾਦ ਰੱਖਿਆ ਤੇ ਮਲੋਟ ਵੱਲ ਅਖਾੜਾ ਲਾਉਣ ਜਾਂਦੇ ਵਕਤ ਮੂੰਗਫਲੀ ਦਾ ਗੱਟਾ ਗੱਡੀ ਚ ਰੱਖ ਲਿਆ ਦਰਸ਼ਨ ਵਾਸਤੇ। ਸਾਡੇ ਪਿੰਡ ਪਹੁੰਚੇ ਤਾ ਸਾਡੇ ਪਿੰਡ ਹੜ੍ਹਾਂ ਦਾ ਪਾਣੀ ਬਹੁਤ ਜਿਆਦਾ ਹੋਣ ਕਰਕੇ ਉਹਨਾਂ ਦੀ ਗੱਡੀ ਦਰਸ਼ਨ ਦੇ ਘਰੇ ਨਹੀਂ ਜਾ ਸਕੀ ਤਾ ਦੀਦਾਰ ਨੇ ਜੁੱਤੀ ਗੱਡੀ ਚ ਰੱਖੀ, ਚਾਦਰਾ ਟੰਗ ਲਿਆ ਤੇ ਮੂੰਗਫ਼ਲੀ ਵਾਲਾ ਗੱਟਾ ਸਿਰ ਤੇ ਰੱਖ ਕੇ ਆਪਣੇ ਯਾਰ ਦੇ ਘਰਪਹੁੰਚ ਗਿਆ। ਦੀਦਾਰ ਨੂੰ ਦੇਖ ਕੇ ਦਰਸ਼ਨ ਹੋਰੀ ਹੈਰਾਨ ਹੋ ਗਏ ਤੇ ਦਰਸ਼ਨ ਨੇ ਕਿਹਾ ਕਿ ਕਿਉ ਖੇਚਲ ਕੀਤੀ ਮੈਂ ਆਪੇ ਲੈ ਆਉਂਦਾ ਤਾਂ ਦੀਦਾਰ ਨੇ ਕਿਹਾ ਕਿ ਤੇਰੇ ਕੋਲ ਕਿਹੜਾ ਕਿਸ਼ਤੀ ਹੈ , ਪਾਣੀ ਵਿੱਚਦੀ ਤੂੰ ਆਉਣਾ ਸੀ ਤੇ ਪਾਣੀ ਵਿੱਚਦੀ ਮੈਂ ਆ ਗਿਆ। ਦੀਦਾਰ ਦੀਦਾਰ ਹੀ ਸੀ।ਤੇ ਦਰਸ਼ਨ ਵੀ ਬਹੁਤ ਚੰਗਾ ਸੀ।ਲੇਕਿਨ ਪਰਮਾਤਮਾ ਨੇ ਦੋਨਾ ਦੀ ਉਮਰ ਬਹੁਤ ਘੱਟ ਲਿਖੀ।ਪਰਮਾਤਮਾ ਦੋਨੋ ਦੋਸਤਾਂ ਨੂੰ ਸੁਰਗਾਂ ਚ ਰੱਖੇ।
ਸੰਧੂ sahib। Gala di। ਯੂਨੀਵਰਸਟੀ ਹੈ। ਦਿਲ ਕਰਦਾ। ਸੁਣਦੇ ਹੀ ਰਹੀਏ
ਭੁੱਲਰ ਸਾਬ ਤੇ ਸੰਧੂ ਸਾਬ ਬਹੁਤ ਪੁਰਾਣੀਆਂ ਯਾਦਾ ਵਧੀਆ ਢੰਗ ਨਾਲ ਦੀਦਾਰ ਸੰਧੂ ਦੀ ਜੀਵਨੀ ਤੇ ਗੀਤਾ ਦੀਆਂ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿਤੀਆਂ ਦੀਦਾਰ ਸੰਧੂ ਓਲਡ ਇਜ ਗੇਲਡ ਵਧੀਆ ਗਾਇਕ ਸੀ
ਦੀਦਾਰ ਸੰਧੂ ਨੀਂ ਕਿਸੇ ਨੇ ਬਣ ਜਾਣਾ
❤❤ ਦੀਦਾਰ ਸੰਧੂ ਦੀਆਂ ਗੱਲਾਂ ਸੁਣਦਿਆਂ ਆਪਣੇ ਆਪ ਵਿੱਚ ਇਨ੍ਹਾਂ ਖੋ ਗਿਆ ਕੇ ਟਾਈਮ ਦਾ ਪਤਾ ਨਹੀ ਲੱਗਿਆ
ਸ਼ਮਸ਼ੇਰ ਸੰਧੂ ਸਾਹਿਬ ਨੇ ਸਿਰਾ ਕਰਤਾ ਬਹੁਤ ਹੀ ਵਧੀਆ ਗੱਲਬਾਤ ਕੀਤੀ ਵਾ ਕਮਾਲ ਸੰਧੂ ਸਾਬ
ਅਨੂਪ ਸਿੰਘ ਵਿਰਕ ਨੇ ਸਾਰੀ ਜਿੰਦਗੀ ਚ ਸਿਰਫ ਪੰਜ ਗੀਤਾਂ ਨਾਲ ਹੀ ਕਵੀ ਦਰਬਾਰਾਂ ਚ ਧੁੰਮਾਂ ਪਾਈਆਂ!
ਬਹੁਤ ਵਧੀਆ ਵਿਚਾਰ ਪੇਸ ਕੀਤੇ ਸੰਧੂ ਸਾਹਿਬ ਨੇ
ਮੈਂ ਆਪਣੇ ਪਿੰਡ ਦਾਊਧਰ ਵਿੱਚ ਦੀਦਾਰ ਸੰਧੂ ਤੇ ਸਨੇਹ ਲਤਾ ਦੇ ਬਚਪਨ ਵਿੱਚ ਤਿੰਨ ਅਖਾੜੇ ਸੁਣੇ ਸੀ। ਦੀਦਾਰ ਨੇ ਪਿੱਤਲ ਦੇ ਗਿਲਾਸ ਵਿੱਚ ਪੈਗ ਵੀ ਲਾਏ ਸੀ।ਮੇਰੇ ਕੋਲ ਦੀਦਾਰ ਸੰਧੂ ਤੇ ਅਮਰ ਨੂਰੀ ਦਾ ਗਰਾਮੋਫ਼ੋਨ ਰਿਕਾਰਡ "ਬੰਦ ਪਿਆ ਦਰਵਾਜਾ" ਤੇ ਇੱਕ ਸੁੱਪਰ ਸੈਵਨ ਰਿਕਾਰਡ ਸੁਰਿੰਦਰ ਕੌਰ ਨਾਲ ਹੈ, ਉਹ ਵੀ ਹੈ। ਬਾਕੀ ਤਿੰਨ ਚਾਰ ਐਲ ਪੀ ਰਿਕਾਰਡਾਂ ਵਿੱਚ ਹੋਰ ਕਲਾਕਾਰਾਂ ਨਾਲ ਸਾਂਝੇ ਗੀਤ ਵੀ ਹੈ।ਮੇਰਾ ਕੱਲ ਦਾ ਕਾਲਜਾ ਦੁੱਖਦਾ, ਐਲ ਪੀ ਵੀ ਮੇਰੇ ਕੋਲ ਹੈ।
ਸ਼ਮਸ਼ੇਰ ਸੰਧੂ ਵੀ ਸੱਚਾ ਸਾਦਾ ਮੌਲਿਕ ਸੁਭਾ ਆ ਵਧੀਆ ਬੰਦਾ
Extremely interesting interview. Hats off to Shamsher Singh Sandhu's memory !
ਦੀਦਾਰ ਸੰਧੂ ਨਹੀਂ ਕਿਸੇ ਨੇਂ ਬਣ ਜਾਣਾਂ ਭਾਵੇਂ ਲੱਖ ਬੱਚੇ ਜੰਮ ਪੈਣ ਵੀਰ ਜੀ
Bahut swaad agya bhullar Saab Sandhu Saab nu bulake sachi waheguru ji meher krn always great personality Sandhu Saab ❤
ਦੀਦਾਰ ਸੰਧੂ ਬਹੁਤ ਯਾਦ ਆਉਦਾ ਬਾਈ ਇਸ ਸਮੇਂ 4a.m.ਦੀਦਾਰ ਜੀ ਤੇ ਸਨੇਹ ਲਤਾ ਨੂੰ ਸੁਣ ਰਿਹਾ ਸੀ ਪੌਡਕਾਸਟ ਸਾਹਮਣੇ ਆ ਗਿਆ ਜਿਉਂਦੇ ਵੱਸਦੇ ਰਹੋ ਭੁੱਲਰ ਸ੍ਹਾਬ ਸੰਧੂ ਸ੍ਹਾਬ 🙏🏻🙏🏻👍👍👌👌🌹🌹ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🌹🙏🏻🌹🙏🏻🌹🙏🏻🌹🙏🏻🌹
ਸ਼ਮਸੇਰ ਸੰਧੂ ਸਾਬ ਬਿਆਨ ਕਰਨ ਦਾ ਢੰਗ ਬਹੁਤ ਵਧੀਆ ਹੈ
ਬਹੁਤ ਬਹੁਤ ਧੰਨਵਾਦ ਜੀ।
ਸ਼ਮਸ਼ੇਰ ਸੰਧੂ ਦੀ ਇੰਟਰਵਿਊ ਸੁਣ ਕੇ ਮੈਂ 90 ਦੇ ਦਹਾਕੇ ਵਿੱਚ ਚਲਾ ਜਾਨਾਂ, ਜਦੋਂ ਮੇਰੇ ਸਵ. ਚਾਚਾ ਜੀ ਡੈੱਕ ਵਿੱਚ ਦੀਦਾਰ ਸੰਧੂ ਦੀ ਰੀਲ ਸੁਣਿਆ ਕਰਦੇ ਸੀ, ਉਹ ਆਪ ਵੀ ਤੁਰਦੇ-ਫਿਰਦੇ ਰੀਲ ਦੇ ਨਾਲ-ਨਾਲ ਦੀਦਾਰ ਸੰਧੂ ਦੇ ਗੀਤ ਗੁਣਗੁਣਾਉਂਦੇ ਰਹਿੰਦੇ ਸੀ, ਬਾ-ਕਮਾਲ ਪੌਡਕਾਸਟ ਜੀ--ਗੁਰਪ੍ਰੀਤ ਮਾਲੇਰਕੋਟਲਾ--👌👌👌👌👌👌👌👍👍👍👍👍👍👍👍👍
ਸ਼ਮਸ਼ੇਰ ਸੰਧੂ ਜੀ, ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਆ , ਬਿੰਦਰਖੀਆ ਦੇ ਸਾਰੇ ਗਾਣੇ ਤੁਸੀਂ ਲਿਖਦੇ ਸੀ
।
ਦੀਦਾਰ ਸੰਧੂ ਦੀ ਲਿਖਤ ਵਰਗੀ ਨਾਂ ਕੋਈ ਹੋਈ ਆ ਨਾਂ ਹੋਣੀ ਆ। ਮੈਂ 1998-99 ਤੋਂ ਸੁਣ ਰਿਹਾ। ਬਹੁਤ ਧਿਆਨ ਨਾਲ਼ ਸੁਣਿਆ। ਕਮਾਲ ਦੀ ਲਿਖਤ ਸੀ।
😮😮😮😮😮
😅ਇਸ ਗੱਲ ਇਹ ਇਕ ੲਉਙ ਤ
ਬਾਈ ਜੀ ਦੀਦਾਰ ਸਾਡਾ ਵੀ ਯਾਰ ਵੀ ਬਹੁਤ ਦਫ਼ਾ ਇਕੱਠੇਆ ਦਾਰੂ ਪੀਤੀ ਤੇ ਬਹੁਤ ਖਾਸ ਗੱਲਾਂ ਵੀ ਕੀਤੀਆਂ
ਸ਼ਮਸ਼ੇਰ ਸੰਧੂ ਜੀ ਦੀ ਯਾਦਾਸ਼ਤ ਨੂੰ ਸਲਾਮ ਹੈ 👏
ਦੀਦਾਰ ਸੰਧੂ ਜੀ ਪਹਿਲੇ ਗਾਇਕ ਸੀ , ਜਿਹਨਾਂ ਦਾ ਤਿੰਨ ਠੇਕਿਆ ਤੇ ਖਾਤਾ ਚੱਲਦਾ ਸੀ, ਛੇ ਮਹੀਨਿਆਂ ਲਈ। ਪਿੰਡ ਸਿੱਧਵਾਂ ਬੇਟ ਤੋਂ। ਮੇਰੇ ਬਾਪੂ ਦਾ ਪੂਰਾ ਯਾਰ ਸੀ।
@@user-rajinderhammerthrower ਐਸੀਆਂ ਆਦਤਾਂ ਨੇ ਤਾਂ ਦੀਦਾਰ ਸਾਥੋ ਟਾਈਮ ਤੋ ਪਹਿਲਾਂ ਹੀ ਖੋਹ ਲਿਆ ਖੁੱਸਿਆ ਪਿਆਰ ਅਤੇ ਦਾਰੂ ਦੀ ਲੱਤ ਬੰਦੇ ਨੂੰ ਪੂਰੀ ਉਮਰ ਨਹੀਂ ਭੋਗਣ ਦਿੰਦੇ। ਸੁੱਖ ਨਾਲ ਦੀਦਾਰ ਉਤੇ ਇਹਨਾਂ ਦੋਵੇਂ ਗਲਾਂ ਦਾ ਦੁਰ ਪ੍ਰਭਾਵ ਸੀ
ਬਹੁਤ ਮਹਾਨ ਕੰਮ ਸੀ
@Ranjee-nu5dz ਇਸ ਵਿੱਚ ਮਾੜਾ ਕੀ
ਮਨਚਲੇ ਤੇ ਕੋਈ ਕੁਮੇੰਟ ਨਹੀੰ ਕੀਤਾ ਸੰਧੂ ਸਾਬ ਜੀ
ਇੱਕ ਟੋਭੇ ਵਿੱਚ ਤਿੰਨ ਮੱਝਾੰ ਨਾਹੁੰਦੀਆੰ
ਹੈ ਬਿੱਛੂ
ਜੇ ਦੀਦਾਰ ਸੰਧੂ ਸਾਹਿਬ ਦੇ ਨਾਮ ਤੇ ਕੁਮੈਂਟ ਨਾ ਲਿਖਿਆ ਤਾਂ ਮਿੱਤਰੋ ਬਹੁਤ ਵੱਡਾ ਆਪਣੇ-ਆਪ ਲਈ ਧੋਖਾ। ,,,😢😢😢😢
ਸ਼ਮਸ਼ੇਰ ਸੰਧੂ ਨਾਲ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਬਣਾਉ ਕਿਉਂ ਕਿ ਪੁਰਾਣੇ ਸਾਰਿਆਂ ਕਲਾਕਾਰਾਂ ਦਾ ਪਤਾ ਲੱਗਦਾ ਰਹਿੰਦਾ
' ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ ' ਸ਼ਾਇਦ ਦੀਦਾਰ ਸੰਧੂ ਸਾਬ ਜੀ ਦੀ ਅਵਾਜ਼ ਵਿੱਚ ਸੀ ।
ਭੁੱਲਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏🙏
ਭੁੱਲਰ ਸਾਹਿਬ, ਮਜਾ ਆ ਗਿਆ ਅੱਜ । ਸੰਧੂ ਸਾਹਿਬ ਨਾਲ਼ "ਟਾਈਮ ਟਰੈਵਲ" ਕਰ ਕੇ ਅੱਜ ❤।
Sirra jii...deedar ji ta c sirraa 🎉🎉🎉🎉🎉🎉
Shamsher sandhu jii v kamaaal aa jiii🎉🎉🎉🎉🎉🎉❤❤❤❤❤❤
ਬਹੁਤ ਹੀ ਵਧੀਆ ਲੱਗਾ ਜੀ ਸੰਧੂ ਸਾਹਿਬ ਅਤੇ ਭੁਲਰ ਸਾਹਿਬ ਸਤਿ ਸ੍ਰੀ ਅਕਾਲ ਜੀ
ਬਾਈ ਤੁਹਾਡੀ ਸਵਾਲ ਪੁੱਛਣ ਦੀ ਤਿਆਰੀ ਤੇਰੀ ਥੋੜੀ ਉਣਤਾ,ਸੰਧੂ ਤਾਂ ਵੱਟ ਕੰਡੀ ਜਾਂਦਾ ਮੈਂ ਦੋਵੇਂ ਭਾਗ ਵੱਖੇ ਦੋਹਾਂ ਚ ਹੋਸਟ ਦੀ ਤਿਆਰੀ ਨੀ ਸੀ
ਸ਼ਮਸ਼ੇਰ ਸੰਧੂ ਨਾਲ,, ਐਂਕਰ ਵੀਰ ਜੀ ਦਾ ਧੰਨਵਾਦ ਜੀ 🙏🏿🙏🏿 ਜਿਨ੍ਹਾਂ ਦੀ ਬਦੌਲਤ ਇਹ ਸੁਣਨ ਨੂ 🎉🎉
ਦੀਦਾਰ ਸੰਧੂ ਜੀ ਬਹੁਤ ਹੀ ਵਧੀਆ ਗਾਇਕ ਤੇ ਗੀਤਕਾਰ ਸੀ❤❤❤❤❤❤
SAMSHER SANDHU sahib ji nu Dillo Salute 🫡 hai ji.
ਦੀਦਾਰ ਦੀਆਂ ਗੱਲਾਂ ਸੁਣ ਕੇ ਨੇਤਰ ਸੇਜਲ ਹੋਗੇ
ਬਹੁਤ ਵਧੀਆ ਲੱਗਿਆ ਗੱਲ ਬਾਤ ਸੰਧੂ ਸਾਹਿਬ ਬਾਈ ਜੀ ਸੁਰਜੀਤ ਬਿੰਦਰਖੀਆ ਬਾਰੇ ਵੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇ ਸੰਧੂ ਸਾਹਿਬ ਨੂੰ ਬੇਨਤੀ ਕਰੋ ❤
ਦੀਦਾਰ ਸੰਧੂ ਜੀ ਪਿੰਡ ਦੇ ਪਹਿਲੇ ਸਰਪੰਚ ਸਨ ਜਦੋਂ ਤੱਕ ਉਹ ਜਿਉਂਦੇ ਰਹੇ ਸਰਬਸੰਮਤੀ ਨਾਲ 13 ਸਾਲਾਂ ਤੱਕ ਸਰਪੰਚ ਰਹੇ ਉਹਨਾਂ ਤੋਂ ਬਾਅਦ ਉਹਨਾਂ ਦੇ ਪਤਨੀ ਸਰਬਸੰਮਤੀ ਨਾਲ ਜਦੋਂ ਤੱਕ ਜਿਉਂਦੇ ਰਹੇ ਪੰਚਾਇਤ ਮੈਂਬਰ ਰਹੇ ਸ਼ਾਇਦ ਇਹ ਹੋਰ ਕਿਸੇ ਦੇ ਹਿੱਸੇ ਨਾ ਆਵੇ
ਸੰਧੂ ਸਾਬ੍ਹ 'ਜੇ ਬਣਜੇਂ ਵਿਚੋਲਣ ਮੇਰੀ ਤਾਂ' ਗੀਤ ਤਾਂ ਸੁਨੇਹ ਲਤਾ ਨਾਲ਼ ਈ ਰਿਕਾਰਡ ਐ ?
ਟਹਿਣਾ ਸਾਬ ਤੇ ਹਰਮਨ ਥਿੰਦ ਕਰਨ ਮੁਲਾਕਾਤ ਸੰਧੂ ਸਾਬ ਜੀ ਨਾਲ
SANDHU SAHIB EKK BHUOLGUE ,MERA KUL DA KALJA DUOKHDA VE , MERA KULDA ,EAH GEET. EE HEATT RIHA HAI JI THANKS RS DHALIWALL FDK PUNJAB ❤
ਹੋਰ ਲੋਕਾਂ ਵਾਂਗ ਚੜਦੀ ਜਵਾਨੀ ਵਿੱਚ ਦੀਦਾਰ ਸੰਧੂ ਨੂੰ ਏ ਤੋਂ ਜੈੱਡ ਤੱਕ ਸੁਣਿਆ ਨਹੀਂ ਮਾਣਿਆ ਹੈ ❤
ਵਾਹ ਜੀ...ਬਹੁਤ ਖੂਬ...❤❤❤
ਨਿਸ਼ਾਨ ਮਜੀਠਾ
GOOD JAUB BHULER SAHIB JI THANKS GOD BLESH YOU RSDHALIWALL FDK PUNJAB ❤
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ।ਸੰਧੂ ਸਾਬ ਦੀ ਯਾਦਾਸ਼ਤ ਬਕਮਾਲ ਹੈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।