Dil vich bhut purani reej si dekhan di aaj hasrat poori ho gi you tube te dekh ke. Saneh Ltta di avaj vich ek keel lendi si apni avaj da yadu kr didni si me daily Saneh Ltta de daily do char din song sun ke sonda ha. Saneh Ltta di avaj da koi sani nhi ho skda.
Bai ji eh gall billkull sach he.medam suneh ji viah karwake gaiki to door chaly gaye .jo ohna de srotya de dilla te satt laggi oh ohi jandy han ji Intervew krn lai sandhu Saab ji da dillo dhanwaad ji
@@NirmalSingh-bz3si Nirmal singh ji Bahut vadhia comment kita he ji tuci Menu vadhia lagya ji sunehlata ji bahit loka di chaheti klakar he ji. Didar sandhu Saab naal gaun to vadh sunehlata loka de haddan ch rach gao he. Isnu lok bahut yaad krdy han ji Waheguru lamia umra bakhshy ohna nu ji
Lakh Lakh Mubaraka to Sandhu and Madam Leata ji Salam to see,hear the sweet voice of Madam ji I reached at Moon kia bat hai Prey Allah good future healthy wealthy life khuda Hafiz
Ohh … didn’t know that Meet Dehlon ji passed away…?. I saw his interview he was very dedicated to Didar Sandhu sahib…..he also looks alike Sandhu Sahib…..🙏🙏
Bahut dukh lagya eh lafaj pad ke didar sandhu Saab ji da laya gaiki da buta meet dehlon ji vee sade vich nhi rhe pad ke mann anro andri bahut roya. Mere bahut changy mittar san meet dehlon bhaji. Intervew da pehla hi coment pad ke mann udaas ho gea ji
ਬਹੁਤ ਵਧੀਆ ਉਪਰਾਲਾ ਸ਼ਮਸ਼ੇਰ ਸੰਧੂ ਜੀ
ਲਗਭਗ 30 ਸਾਲ ਤੋਂ ਸੁਨੇਹ ਲਤਾ ਜੀ ਨੂੰ ਸੰਧੂ ਸਾਹਿਬ ਨਾਲ ਸੁਣਦੇ ਆ ਰਹੇ ਸੀ ਅੱਜ ਦਰਸ਼ਨ ਕਰਕੇ ਰੂਹ ਗਦ-ਗਦ ਹੋ ਗਈ ਬਹੁਤ ਬਹੁਤ ਧੰਨਵਾਦ ਜੀ।
ਸਰਦਾਰ ਜੀ ਤੁਸੀਂ ਅਨਮੋਲ ਹੈ
ਤੁਹਾਡੀਆਂ ਗੱਲਾਂ ਬਾਤਾਂ ਰੂਹ ਨੂੰ ਦੇਸੀ ਘਿਉ ਵਰਗੀਆਂ ਲਗਦੀਆਂ ਨੇ ਤੁਸੀਂ ਬਹੁਤ ਪਿਆਰੇ ਹੋ
ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ
Didar Sandhu ji nd snelta ji nu bhut like krde aa sare geet jubani zada ne Love you lta ji yug yug jeewooo
ਪੰਜਾਬ ਦੀ ਹਿੱਟ ਜੋੜੀ ਦੀਦਾਰ ਸੱਧੂ ਮੈਡਮ ਸੁਨੇਹ ਲਤਾ ਜੀ ਜਿਊਦੇ ਰਹੋ 🙏🙏
ਬਹੁਤ ਵਧੀਆ ਸਵਾ ਮਾਲਕ ਸਨੇਹ ਲੱਤਾਂ ਬਹੁਤ ਪਿਆਰੀ ਅਵਾਜ਼ ਦੋਨਾ ਦੀ ਮੈ ਇਸ ਜੋੜੀ ਦੇ ਦੋਗਾਣੇ ਬਹੁਤ ਸੁਣਦਾ ਹਾਂ
Waheguru g ❤️ 💖 ♥️
ਦਰਸ਼ਨ ਹੋ ਗਏ, ਸੰਧੂ ਸਾਹਿਬ ਕੋਈ ਪ੍ਰਵਾਹ ਨਹੀਂ ਏ ਸੀ ਜਾਂ ਪੱਖਾ ਮਾਇਨੇ ਨਹੀਂ ਰੱਖਦੇ, ਮੈਡਮ ਸਨੇਹ ਲਤਾ ਦੀ ਤਸਵੀਰ ਦੇਖਣ ਨੂੰ ਤਰਸ ਰਹੇ ਸਾਂ, ਤੁਸੀਂ ਦਰਸ਼ਨ ਕਰਵਾ ਦਿੱਤੇ ਲੱਖ ਲੱਖ ਸ਼ੁਕਰਾਨਾ, ਇਹਨਾ ਦੀ ਆਵਾਜ਼ ਅਤੇ ਠੇਠ ਪੰਜਾਬੀ ਬੋਲੀ ਮਨ ਨੂੰ ਸਕੂਨ ਸ਼ਾਤੀ ਦਿੰਦੇ ਹਨ, ਮੈਂ ਅੱਜ ਵੀ ਦੀਦਾਰ ਸੰਧੂ ਅਤੇ ਸਨੇਹਲਤਾ ਜੀ ਦੇ ਡੂੰਘੇ ਅਰਥਾਂ ਵਾਲੇ ਗੀਤ ਸੁਣਦਾ ਹਾਂ ❤👍👍👍👍🙏🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤
ਧੰਨਵਾਦ ਬਾਈ ਜੀ , ਮੇਰੀ ਪਸੰਦੀਦਾ ਆਵਾਜ਼ , ਕੋਈ ਤੋੜ ਨਹੀਂ ਇਹਨਾਂ ਦੀ ਆਵਾਜ਼ ਦਾ
ਸੰਧੂ ਸਾਹਿਬ ਕੋਲ ਬਹੁਤ ਵੱਡਾ ਕਲਾਕਾਰਾ ਦਾ ਖਜ਼ਾਨਾ ਹੈ
Didar sandhu Saab ji de mukableda koi geetkar nhi he osdi geetkari ik vakhri kisam di si
Os darpesh ruh da mukabla krna aukha he
Dil vich bhut purani reej si dekhan di aaj hasrat poori ho gi you tube te dekh ke. Saneh Ltta di avaj vich ek keel lendi si apni avaj da yadu kr didni si me daily Saneh Ltta de daily do char din song sun ke sonda ha. Saneh Ltta di avaj da koi sani nhi ho skda.
ਵਾਹ ਜੀ ਵਾਹ ਅੰਕਲ ਜੀ, ਕਮਾਲ ਹੋਗੀ ਅੱਜ ਤਾਂ
ਹੁੰਦਲ ਬਾਈ ਤੁਸੀਂ ਇੰਟਰਵਿਊ ਕਰੋ ਸਨੇਹ ਲਤਾ ਜੀ ਦੀ
ਦੀਦਾਰ ਸੰਧੂ ਤੇ ਸਨੇਹ ਲਤਾ ਜੀ ਬਹੁਤ ਸੋਹਣੇ ਦੋ ਅਨਮੋਲ ਹੀਰੇ ਸੀ
ਜੋ ਅੱਜ ਵਸਦੇ ਨੇ ❤️❤️❤️❤️💐💐💐💐💐
ਸੰਧੂ ਸਾਬ ਜੀ ਮਨੋਕਾਮਨਾ ਪੂਰੀ ਹੋ ਗਈ ………🙏🙏🙏
ਰੱਬ ਸਨੇਹ ਜੀ ਉਮਰ ਲੰਬੀ ਕਰੇ,ਪੂਜਣ ਯੋਗ ਅਵਾਜ 🙏🙏🙏
ਬਹੁਤ ਵਧੀਆ ਸੰਧੂ ਸਾਬ੍ਹ। ਸਨੇਹਲਤਾ ਜੀ ਦੇ ਦਰਸ਼ਨ ਕਰਵਾ ਦਿੱਤੇ। ਦੀਦਾਰ ਤਾਂ ਦਿੱਲ ਵਿੱਚ ਵੱਸਦਾ। 👌🏽👌🏽👌🏽
ਬਹੁਤ ਚਾਅ ਸੀ ਸਨੇਹ ਲਤਾ ਜੀ ਨੂੰ ਵੇਖਣ ਦਾ
ਸੰਧੂ ਸਹਿਬ ਜੀ ਦੁਬਾਰਾ ਮੁਲਾਕਾਤ ਕਰੋ ਲੰਬੀ ਗਲਬਾਤ ਕਰੋ ❤
ਸਨੇਹ ਲਤਾ ਜੀ ਦਾ ਗਾਇਕੀ ਸਫ਼ਰ, ਬੜਾ ਖੂਬਸੂਰਤ ਰਿਹਾ,ਬੜੇ ਮਕਬੂਲ ਗੀਤ ਗਾਏ , ਮੈਡਮ ਨੇ ਦਿਲੋਂ ਸ਼ੁਕਰਾਨੇ ਜੀ
ਸ਼ਮਸ਼ੇਰ ਜੀ ਬਹੁਤ ਮਨ ਵਿੱਚ ਤੜਪ ਸੀ ਇੱਕ ਉੱਘੀ ਫ਼ਨਕਾਰ ਦੇ ਦਰਸ਼ਨਾਂ ਦੀ ਧੰਨਵਾਦ ਜੀ
ਬਈ ਬੱਲੇ ਬੱਲੇ। ਆਹ ਆ ਓ ਆਵਾਜ਼ ਜਿਹੜੀ ਕੰਨਾ ਵਿੱਚ ਮਿਸ਼ਰੀ ਜਿਹੀ ਘੋਲ ਦਿੰਦੀ ਆ। ਦੋ ਗਾਇਕਾਵਾਂ ਵੀ ਵੱਖਰੀ ਆਵਾਜ਼ ਸੀ ਨਰਿੰਦਰ ਬੀਬਾ ਤੇ ਸੁਨੇਹ ਲਤਾਂ।
ਇਹਨਾਂ ਦੇ ਗਾਏ ਗੀਤ ਲੋਕ ਗਥਾਵਾਂ ਬਣ ਗਏ ਜਾ ਟੋਟਕੇ ਬਣ ਗਏ।
ਬਹੁਤ ਵਧੀਆ ਰੂਹ ਖੁਸ਼ ਹੋ ਗਈ
Ppp
ਸੰਧੂ ਸਾਬ ਸਨੇਹ ਲਤਾ ਜੀ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਸਵੇਰੇ ਸਵੇਰੇ ਸਨੇਹ ਲਤਾ ਦੇ ਦਰਸ਼ਨ ਕੀਤੇ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜੀ ਸੰਧੂ ਸਾਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਨੇਹ ਲਤਾ ਜੀ ਦੇ ਦਰਸ਼ਨ ਮੈ ਬਹੁਤ ਛੋਟਾ ਏਹਨਾਂ ਦਾ ਅਖਾੜਾ ਦਿਦਾਰ ਸੁਣੀਆਂ ਸੀ ਏਹਨਾਂ ਦੋਗਾਣੇ ਅਸੀਂ ਹੁਣ ਬਹੁਤ ਚਾ ਨਾਲ ਸੁਣਦੇਂ ਹਾਂ ਪਹਿਲਾਂ ਤਾਂ ਸਨੇਹ ਜੀ ਬਹੁਤ ਪਤਲੇ ਸਨ ਪਰ ਏਹਨਾਂ ਗਾ ਕੇ ਕੁੱਝ ਨਹੀ ਸੁਣਾਇਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤❤
ਬਹੁਤ ਖੁਸ਼ੀ ਹੋਈ ਸਨੇਹ ਲਤਾ ਜੀ ਦੇ ਦਰਸ਼ਨ ਕਰਕੇ ਦੀਦਾਰ ਜੀ ਜੋੜੀ
ਸੱਭ ਤੋ ਵੱਧ ਹਿਟ ਜੱੜੀ।ਧੰਨਵਾਦ ਜੀ.
Sandh ji baaakamaaaal singer rhe ne...ji....🎉🎉🎉🎉🎉🎉🎉🎉🎉
Waheguru ji hamesha chardi klla ch rkhe....
ਵਾਹ ਜੀ ਵਾਹ ਰੂਹ ਖੁਸ਼ ਹੋ ਗਈ
ਦੀਦਾਰ ਸੰਧੂ ਜੀ ਦੇ ਨਾਲ ਸਨੇਹ ਲਤਾ ਜੀ ਨੇ ਗਾਣੇ ਬਹੁਤ ਗਾਏ ਨੇ ਪਰ ਅੱਜ ਇਹਨਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ😊🙏🙏
Sunehlata ji aj bhi Sade Dillon pay raj karti hain bhool ni dakte rooh khush ho dekh kay😊
❤
ਇਹ ਸਨੇਹ ਲਤਾ ਜੀ ਨੇ ਯਕੀਨ ਹੀ ਨਹੀ ਆਉਦਾ ,,,,
ਸੰਧੂ ਸਾਬੵ ਤੁਸੀਂ ਬਹੁਤ ਸਾਰੇ ਸਰੋਤਿਆਂ ਦੀ ਦਿਲੀਂ ਖਵਾਹਿਸ਼ ਪੂਰੀ ਕਰਤੀ
ਅੱਜ ਤਾਂ ਰੂਹ ਖੁਸ਼ ਹੋ ਗਈ,, ਸਨੇਹ ਲਤਾ ਜੀ ਦੇ ਦਰਸ਼ਨ ਕਰਕੇ,,, ਇਨ੍ਹਾਂ ਦੇ ਗੀਤਾਂ ਦੀ ਸਾਨੂੰ ਪਿਆਸ ਹੀ ਇੰਨੀ ਜ਼ਿਆਦਾ ਸੀ ਕਿ ਅਸੀਂ ਹੁਣ ਤੱਕ ਪਿਆਸੇ ਹੀ ਰਹੇ,,ਅੱਜ ਪਿਆਸ ਬੁਝੀ ਹੈ,, ਕਿਉਂਕਿ ਇਨ੍ਹਾਂ ਨੇ ਥੋੜਾ ਸਮਾਂ ਗਾ ਕੇ ਹੀ ਇਹ ਲਾਈਨ ਛੱਡ ਦਿੱਤੀ,, ਇਨ੍ਹਾਂ ਦੇ ਦੋ ਗੀਤ ਕਰਮਜੀਤ ਧੂਰੀ ਅਤੇ ਸ਼ਾਇਦ 31 ਕੁਝ ਗੀਤ ਦੀਦਾਰ ਸੰਧੂ ਨਾਲ ਹਨ,,ਜੋਂ ਸਾਡੇ ਜਵਾਨੀ ਸਮੇਂ ਮੂੰਹ ਜ਼ੁਬਾਨੀ ਯਾਦ ਸਨ,,
@@gamdoorbrar3417 very good ji
Bahut vaddy upashak ho ji sunehlata ji de.
Dhanwaad ji
ਸੰਧੂ ਸਾਹਿਬ ਇਹ ਬਹੁਤ ਚੰਗਾ ਕੀਤਾ ਪਰਮਾਤਮਾ ਤੁਹਾਡੀ ਲੰਬੀ ਉਮਰ
ਮੈਂ ਅਜ ਪਹਿਲੀ ਵਾਰ ਸਨੇਹ ਲਤਾ ਦੇ ਦਰਸ਼ਨ ਕੀਤੇ ਆ ਧੰਨਵਾਦ ਜੀ
ਵਾਹ ਵਾਹ ਸਮਸੇਰ ਸੰਧੂ ਸਾਹਿਬ ਤੁਸੀ ਇਕ ਮਹਾਨ ਸਖਸੀਅਤ ਨਾਲ ਮੁਲਾਕਾਤ ਕਰਵਾਈ ਬਹੁਤ ਹੀ ਸੋਹਣਾ ਲੱਗਾ 👌👌
ਵਾਹ ਜੀ ਵਾਹ ਸੰਧੂ ਸਾਹਿਬ ਅਜ ਤਾਂ ਕਮਾਲ ਕਰਤੀ ਸਨੇਹ ਲਤਾ ਦੇ ਦਰਸਨ ਕਰਵਾ ਦਿੱਤੇ
1975 ਤੋ ਬਾਦ ਹੁਣ ਦਰਸ਼ਨ ਹੋਏ ਹਨ ਬੀਬਾ ਸੁਨੇਹ ਲਤਾ ਜੀ ਦੇ ਸ਼ੁਕਰੀਆ ਜੀ
17:00 17:00
ਬਹੁਤ ਖੁਸ਼ੀ ਹੋਈ ਸਨੇਹ ਲਤਾ ਜੀ ਦੇ ਦਰਸ਼ਨ ਕਰਕੇ
ਬਹੁਤ ਵਧੀਆ ਸੰਧੂ ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਵਧੀਆ ਕਲਾਕਾਰ ਸਨ ਸਨੇਹ ਲਤਾ ਜੀ ਬਹੁਤ ਪਿਆਰੀ ਆਵਾਜ ਦੀ ਮਲਿਕਾ ਸਨ ਜਵਾਨੀ ਵੇਲੇ ਦੇਖੇ ਅਖਾੜੇ ਅੱਖਾ ਮੂਹਰੇ ਘੁੰਮ ਗਏ
ਜਦੋ ਪੂਰੀ ਝੜਾਈ ਸੀ ਸਨੇਹਲਤਾ ਜੀ ਦੀ ।ਵਿਆਹ ਕਰਵਾਕੇ ਇੱਕ ਦਮ ਪੰਜਾਬ ਛੱਡ ਗਏ ਪੰਜਾਬ ਤੋ ਬਹੁਤ ਦੂਰ ਚਲੇ ਗਏ । ਪੰਜਾਬੀਆ ਨੂੰ ਬਹੁਤ ਦੁੱਖ ਹੋਇਆ ਸੀ ❤❤❤
Bai ji eh gall billkull sach he.medam suneh ji viah karwake gaiki to door chaly gaye .jo ohna de srotya de dilla te satt laggi oh ohi jandy han ji
Intervew krn lai sandhu Saab ji da dillo dhanwaad ji
ਗੁਰ ਫਤਹਿ ਪਰਵਾਨ ਹੋਵੇ ਸਰ ਸੰਧੁ ਸ਼ਹਿਬ ਜੀਓ ਬਹੁਤ ਹੀ ਵਧੀਆ ਮੁਲਾਕਾਤ ਹੈ ਜ਼ੀ
ਆਖਿਰ ਲਭ ਹੀ ਲਿਆ ਸਨੇਹ ਲਤਾ ਜੀ ਨੂੰ
ਬਹੁਤ ਵਧੀਆ ਲੱਗਿਆ ਸਨੇਹ ਲਤਾ ਨੂੰ ਲਾਈਵ ਵੇਖ ਕੇ
ਬਹੁਤ ਹੀ ਵਧੀਆ ਲੱਗਿਆ ਜੀ 🙏🙏🙏
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਪੁਰਾਣੀ ਜ਼ਿੰਦਗੀ ਦੀ ਕਹਾਣੀ ਸੁਣਾਈ।
ਵਾਹ,ਜੀ,ਵਾਹ,ਆਨੰਦ,ਆ,ਗਿਆ, ਸੰਧੂ,ਸਾਹਿਬ
ਮੈਂ ਸੱਚੇ ਦਿਲੌਂ ਲਿਖ ਰਿਹਾ ਹੁਣ ਸਾਡੀ ਜਾਨ ਸੌਖੀ ਨਿਕਲ ਜਾਉ ਕਿਉਕਿ ਸਨੇਹ ਲਤਾ ਜੀ ਦੇ ਗੀਤ ਮੂੰਹ ਜਬਾਨੀ ਯਾਦ ਹੋਣ ਪਰ ਦੇਖੇ ਕਦੇ ਹੋਣ ਨਾ ,,,ਬਹੁਤ ਠੰਢ ਪੲਈ ਦਿਲ ਨੂੰ ਸਨੇਹ ਲਤਾ ਜੀ ਦੇਖਕੇ ,,ਇਹ ਕੰਮ ਸੰਧੂ ਸਾਹਿਬ ਹੀ ਕਰ ਸਕਦੇ ਸੀ ,,ਸਨੇਹ ਲਤਾ ਜੀ ਨੂੰ ਪੈਰੀਂ ਪੈਣਾਂ ਸਸਅ ਧੰਨਵਾਦ
Good
Nice to hear about Punjabi singers who have contributed to Punjabi culture may be negative or positive, but great of you 👍
ਬਾਈ ਜੀ ਸਾਡੀ ਅੱਜ ਵੀ ਤੁਹਾਡੀ ਇਟਰਬੂਹ ਸੁਣ ਕੇ ਮਨ ਤੇ ਬਹੁਤ ਸੱਟ ਵੱਡੀ ਇਸ ਜੋੜੀ ਵਰਗੀ ਹੋਰ ਕੋਈ ਜੋੜੀ ਹੈ ਨਹੀਂ
ਸੰਧੂ ਸਾਬ ਜੀ ਜਿਉਂਦੇ ਰਹੇ ਇਕ ਵਾਰ ਹੋਰ ਥੋੜੀ ਲੰਬੀ ਮੁਲਾਕਾਤ ਕਰੋ ਸਨੇਹ ਲਤਾ ਜੀ ਹੋਰਾਂ ਦਾ ਸੰਧੂ ਸਾਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਸੰਧੂ ਸਾਹਿਬ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ, ਬਿਨਾਂ ਸ਼ੱਕ ਇਹ ਕਾਰਜ ਆਪ ਜੀ ਹੀ ਕਰ ਸਕਦੇ ਸੀ।
ਮੇਰੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਸਨੇਹ ਲਤਾ ਨੂੰ ਸਤਿ ਸ੍ਰੀ ਆਕਾਲ। ਬੇਸ਼ੱਕ ਆਪ ਨਾ ਗਾਓ ਪਰ ਬਾਕੀ ਉਮਰ ਤੰਦਰੁਸਤੀ ਨਾਲ ਗੁਜ਼ਾਰੋ ਜੀ।
ਕਿਰਪਾ ਕਰਕੇ ਸਮਾਂ ਕੱਢਕੇ ਲੰਮੀ ਮੁਲਾਕਾਤ ਕਰੋ,
ਕਿਉਂਕਿ ਪੰਜਾਬੀ ਗਾਇਕੀ ਆਪ ਜੀ ਤੋਂ ਬਿਨਾਂ ਅਧੂਰੀ ਹੈ ਇਸ ਲਈ ਗਾਹੇ ਵਗਾਹੇ ਦਰਸ਼ਨ ਦਿੰਦੇ ਰਹੋ।
ਸ਼ੁਭ ਇੱਛਾਵਾਂ ਜੀ 🎉❤
PLEASE TIME KADH KE LONG INTERVEW KARO JI THANKU SUNEH LATA JI
TUSI GURDAS MAN VARE KIHA VNARS VICH RECPECT KITE TUSI APNE FANS NU INTERVEW NE DE SAKDE THONU LOK RAB WANG MANDE NE
ਇਕ ਲੰਮੀ ਇੰਟਰਵਿਊ ਕਰੋ
ਸੰਧੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਕੲੀ ਦਹਾਕਿਆਂ ਤੋਂ ਚਾਹਤ ਰਹੀ ਹੈ ਕਿ ਭੈਣ ਸਨੇਹ ਲਤਾ ਦੇ ਦਰਸ਼ਨ ਹੋਣ। ਉਹ ਚਾਹਤ ਤੂੰਸੀ ਪੂਰੀ ਕੀਤੀ ਧੰਨਵਾਦ ਜੀ। ਪਰ ਸੰਧੂ ਸਾਹਿਬ ਜੀ ਸਿਨੇਮਰ ਬੇਨਤੀ ਹੈ ਕਿ ਕਦੇ ਸਮਾਂ ਕੱਢਕੇ ਸਨੇਹ ਲਤਾ ਜੀ ਨਾਲ਼ ਲੰਮੀ ਗੱਲਬਾਤ ਕੀਤੀ ਜਾਵੇ ਕਿ ਇਨ੍ਹਾਂ ਦਾ ਜਨਮ ਕਿਥੋਂ ਦਾ ਹੈ ਕਿਥੋਂ ਤੱਕ ਸਟੱਡੀ ਕੀਤੀ ਹੈ ਕਿਥੇ ਵਿਆਹੇ ਹੋਏ ਨੇ ਤੇ ਭਾਈ ਸਾਹਿਬ ਜੀ ਕੀ ਕਾਰੋਬਾਰ ਕਰਦੇ ਨੇ। ਕਿਉਂ ਕਿ ਅੰਸੀ ਜਾਨਣਾਂ ਚਾਹੁੰਦੇ ਹਾਂ ਕਿ ਇਨੀਂ ਸੁਰੀਲੀ ਆਵਾਜ਼ ਦੀ ਮਲਿਕਾ ਦਾ ਪਾਸਟ ਤੇ ਫਿਊਚਰ ਕਿਹੋ ਜਿਹਾ ਹੈ। ਅੱਜ਼ ਵੀ ਅੰਸੀ ਇਨ੍ਹਾਂ ਦੀ ਅਵਾਜ਼ ਤੇ ਗੀਤਾਂ ਵਿੱਚ ਬੋਲੇ ਸ਼ਬਦਾਂ ਦੇ ਆਸ਼ਕ ਹਾਂ। ਸੰਧੂ ਸਾਹਿਬ ਤੁਹਾਨੂੰ ਹੱਥ ਜੋੜਕੇ ਬੇਨਤੀ ਹੈ ਕਿ ਸਾਡੀ ਕੀਤੀ ਅਰਜ਼ੋਈ ਤੇ ਜ਼ਰੂਰ ਗ਼ੌਰ ਫਰਮਾਉਣਾ ਜੀ।
ਲਤਾ ਜੀ ਦੇ ਦਰਸ਼ਨ ਕਰਵਾਉਣ ਤੇ ਸੰਧੂ ਸਹਿਬ ਦਿਲੋਂ ਧੰਨਵਾਦ ਵਹਿਗੁਰੂ ਤੰਦਰੁਸਤੀਆਂ ਬਖਸ਼ੇ ।
ਅਜੇ ਮਨ ਨੀ ਭਰਿਆ
Shamsher Sandhu sahb. Attttttttt. Rooh khush Ho gi. Sunehlata Ji dekhe k
Se
Very
Happy
To
See
Sunehlata
Sweet
Song
Lady
For
Punjaban
Do
Dil
Ki
Darkan
Wow I saw didaar and sneh latah once in 1980 I was 7 years old Thank you so much sandhu saab
Waah ji waah kya baat hai ji 🙏
ਬਹੁਤ ਧੰਨਵਾਦੀ ਜੇ ਸਨੇਹਲਤਾ ਜੀ ਨੇ ❤ ❤ਮੁਖਤਿਆਰ ਮਾਨਵੀ
ਸਮਸੇਰ ਸੰਧੂ ਸਾਬ ਜੀ ਕਿਆ ਬਾਤਾਂ ਜੀ ਸਾਡਾ ਦਿੱਲ ਖਿੱਚ ਕੇ ਲੈ ਗਏ ਸਨੇਹ ਲਤਾ ਦੀ ਸਾਨੂੰ ਬਹੁਤ ਜਾਦੇ ਖਿੱਚ ਸੀ ਜੋ ਕਿ ਅੱਜ ਪੂਰੀ ਹੋਈ ਹੈ ਪਰ ਇੰਟਰਵਿਊ ਬਹੁਤ ਛੋਟੀ ਸੀ ਅਤੇ ਅਵਾਜ ਸਾਫ ਨਹੀ ਆਈ ਸਾਡਾ ਦਿੱਲ ਨਹੀ ਭੁਲਿਆ ਬੇਨਤੀ ਹੈ ਦਮਾਰਾ ਇੰਟਰਵਿਊ ਕਰਾਈ ਜਾਵੇ ਸੰਧੂ ਸਾਬ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
Hanji intervew shoti si thoriawaj vee saaf nhi si. Gall nu samjna penda si
ਬਹੁਤ ਵਧੀਆ ਕਲਾਕਾਰ ਹੈ। ਮੈਡਮ ਸਨੇਹ ਲਤਾ ਜੀ। ਚੰਗੇ ਇਨਸਾਨ ਵੀ।
ਦਿਲ ਤੋਂ ਕੀਤੀ ਪ੍ਰਫਾਰਮੈਂਸ ਤਾ-ਉਮਰ ਮਹਿਕਦੀ ਆ
ਬਹੁਤ ਬਹੁਤ ਧੰਨਵਾਦ ਜੀ ,ਸਨੇਹ ਲਤਾ ਜੀ ਦੀ ਅਵਾਜ਼ ਸੁਣੀ।
ਬੜੇ ਚਿਰਾਂ ਤੋਂ ਤਾਂਘ ਸੀ ਲਤਾ ਜੀ ਦੇ ਦਰਸ਼ਨਾ ਦੀ।
ਕੱਚੇ ਦੁੱਧ ਨਾਅ ਨਿਹਾਉਂਦੀ ਮੈਨੂੰ ਨਿੱਤ ਮੇਰੀ ਮਾਂ ਰੱਖ ਕੇ ਵਿਆਹ ਦੇ ਦਿਨ ਨੇੜੇ ਇਹ ਗੀਤ ਦੀਦਾਰ ਦੇ ਵਿਜੋਗ ਦੀ ਇੰਤਹਾ ਸੀ। ਮੈਂ ਮਹਿਸੂਸ ਕੀਤਾ।
ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਦੇ ਸੀ ।ਦੀਦਾਰ ਸੰਧੂ ਤੇ ਸੁਨੇਹ ਲਤਾ ਜੀ ਦੇ ।ਰੇਹੜੀ ਦੀ ਸਟੇਜ ਹੁੰਦੀ ਸੀ ਬਹੁਤ ਵਧੀਆ ਸਮਾਂ ਸੀ ।
ਵਾਹ ਜੀ ਵਾਹ ਬੜੀ ਤਾਂਘ ਸੀ ਸਨੇਹ ਲਤਾ ਜੀ ਦੀ ਇੰਟਰਵਿਊ ਦੀ ਮਨ ਬਹੁਤ ਖੁਸ਼ ਹੋਇਆ ਉਹਨਾਂ ਨੂੰ ਸੁਣਕੇ ਪਰ ਢਿੱਡ ਨਹੀ ਭਰਿਆ, ਸੰਧੂ ਸਾਹਿਬ ਭੈਣ ਜੀ ਤੋਂ ਖੁੱਲਾ ਵਕਤ ਲੈ ਕੇ ਕਿਸੇ ਸਟੂਡੀਓ ਵਿੱਚ ਘੱਟੋ ਘੱਟ ਇੱਕ ਘੰਟਾ ਗਲਬਾਤ ਕਰੋ ਇਸ ਜੋੜੀ ਨੂੰ ਅਜੇ ਤੱਕ ਸੁਣਨ ਵਾਲਿਆਂ ਲਈ ਅਣਮੁੱਲ ਇਤਿਹਾਸਕ ਇੰਟਰਵਿਊ ਬਣ ਜਾਵੇਗੀ, ਰੱਬ ਭੈਣ ਜੀ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ 🙏🙏
ਮਿੱਤਰੋ ਮੈਂ ਐਡਾ ਫੈਨ ਆ ਇਨਾ ਦਾ ,,,ਪਰ ਅੱਜ ਦਰਸ਼ਨ ਹੋਏ ਲਤਾ ਜੀ ਦੇ ,,ਇਨਾ ਦੀ ਲੰਮੀ ਉਮਰ ਹੋਵੇ ,,ਚੰਗਾ ਹੋਇਆ ਸਾਡੇ ਮਰਨ ਤੋਂ ਪਹਿਲਾਂ ਅਸੀਂ ਦੇਖ ਲਿਆ ਇਨਾ ਨੂੰ ,ਮੈਨੂੰ ਸਨੇਹਲਤਾ ਜੀ ਦੇ ਸਾਰੇ ਗੀਤ ਮੂੰਹ ਜਬਾਨੀ ਯਾਦ ਨੇ ,,ਪਰ ਕਦੇ ਦੇਖਿਆ ਨਹੀ ਸੀ ,,ਇਹ ਸੰਧੂ ਸਾਹਿਬ ਦੀ ਮੇਹਰਬਾਨੀ ਆ ਇਨਾ ਦੇ ਦੀਦਾਰ ਕਰਵਾਉਣ ਲਈ,,,ਬਹੁਤ ਬਹੁਤ ਮੁਬਾਰਕਬਾਦ ਹੋਵੇ,,,ਸੰਧੂ ਸਾਹਿਬ ਅਤੇ ਸਨੇਹ ਲਤਾ ਜੀ ਨੂੰ ਸਸਅ 🎉🎉🎉ਸਾਡੇ ਜਿਉਦੇ ਜੀਅ ਦੇਖ ਲੲਈ ਸਾਡੀ ਮਹਿਬੂਬ ਗਾਇਕਾ ,, ਇਨਾ ਦੀ ਉਮਰ ਲੰਮੀ ਹੋਵੇ ਸਸਅ
@@NirmalSingh-bz3si Nirmal singh ji
Bahut vadhia comment kita he ji tuci
Menu vadhia lagya ji sunehlata ji bahit loka di chaheti klakar he ji. Didar sandhu Saab naal gaun to vadh sunehlata loka de haddan ch rach gao he. Isnu lok bahut yaad krdy han ji
Waheguru lamia umra bakhshy ohna nu ji
ਕਿੰਨੇ ਗੀਤ ਗਾ ਕੇ ਇੰਟਰਵਿਊ ਛੁਰੂ ਕੀਤੀ ਬਹੁਤ ਵਧੀਆ ਜੀ ਜਦੋਂ ਸਨੇਹ ਲਤਾ ਨੇ ਦੀਦਾਰ ਸੰਧੂ ਨੂੰ ਦੱਸਿਆ ਸੀ ਕਿ ਮੇਰਾ ਵਿਆਹ ਹੈਂ ਉਦੋਂ ਗਾਣਾ ਲਿਖਿਆ ਸੀ ਕਿ ਚੱਤੋ ਪਹਿਰ ਨੱਚਦਾ ਦੀਦਾਰ ਤੇਰਾ ਨਾਂ ਹਾਏ ਵੇ ਬੁੱਲ੍ਹਾ ਦੇ ਉੱਤੇ ਮੇਰੇ ਸੰਧੂ ਕਹਿੰਦਾ ਸਾਡਾ ਉਹ ਮਜ਼ਾਰੇ ਵਾਲਾ ਹਾਲ ਜੀਹਤੋ ਮਾਲਕਾਂ ਜ਼ਮੀਨ ਖੋਹ ਲਈ
Kulbir bahut vadhia geet da te likhy bola da jikar kita he mitra. Ajehe bol siraf didar hi likh sakda si
Geeta da khjana si didar sandhu
ਤੂੰ ਕਰ ਲੈਣੀ ਸੀ ਇੰਟਰਵਿਊ ਆਪ ਸਨੇਹ ਲਤਾ ਨਾਲ ਗੱਲਾ ਦਾ ਕੜਾਹ
ਵੀਰੇ ਤਾਹਿ ਤਾ ਛੇਤੀ ਵਿਆਹ ਕਰ ਦਿੱਤਾ ਕਿ ਦੀਦਾਰ ਸੰਧੂ ਨਾਲ ਵਿਆਹ ਹੀ ਨਾ ਕਰ ,,,,,,
ਦੀਦਾਰ ਸਨੇਹ ਲਤਾ ਦੀ ਸ਼ਾਦੀ ਤੋਂ ਬਾਅਦ ਬਹੁਤ ਜਿਆਦਾ ਸ਼ਰਾਬ ਪੀਣ ਲੱਗ ਗਿਆ ਸੀ
ਇਕ ਇਕ ਗੀਤ ਯਾਦ ਹੈ ਜੀ ਇਸ ਜੋੜੀ ਦਾ
ਸੰਧੂ ਸਾਹਿਬ ਉਹ ਦੌਰ ਬਹੁਤ ਵਧੀਆ ਸੀਗਾ ਉਹ ਦੌਰ ਬਹੁਤ ਵਧੀਆ ਸੀ ਸੰਧੂ ਸਾਹਿਬ ਉਹ ਦੌਰ ਬਹੁਤ ਵਧੀਆ ਸੀ
Lakh Lakh Mubaraka to Sandhu and Madam Leata ji Salam to see,hear the sweet voice of Madam ji I reached at Moon kia bat hai Prey Allah good future healthy wealthy life khuda Hafiz
❤❤❤❤❤very very nice Sandhu saab
ਸੰਧੂ ਸਾਹਬ ਦਾ ਦਿਲ ਬਹੁਤ ਵਾਰੀ ਟੁੱਟਿਆ ਸੱਭ ਤੋਂ ਵੱਡਾ ਝੱਟਕਾ ਸਨੇਹ ਲਤਾ ਵਾਲਾ ਸੀ ਹੋ ਸਕਦਾ ਸੰਧੂ ਸਾਹਬ ਇਹਨਾਂ ਝਟਕਿਆਂ ਕਰਕੇ ਡਰਿੰਕ ਜ਼ਿਆਦਾ ਕਰਦਾ ਰਿਹਾ ਹੋਵੇ
ਸਹੀ ਐ
@@GurdeepSingh-rf9fb billkull 100parsent shi gall aa ji
Sundar Bahut Sundar Veer Sandhu Jeo.Sat seri akal hai Ji ❤.
ਬਹੁਤ ਵਧੀਆ ਲੱਗਿਆ ਧੰਨਵਾਦ
ਦਿਲ ਬਾਗ਼ੋਬਾਗ ਹੋ ਗਿਆ ਪਹਿਲਾਂ ਅਖਾੜਾ ਇਹਨਾਂ ਦਾ ਸੁਣਿਆ ਸੀ ਸੰਨ 1971 ਵਿੱਚ ਜੀ।
ਜਦੋਂ ਸਨੇਹ ਲਤਾ ਜੀ ਨੇ ਵਿਆਹੁਤਾ ਜੀਵਨ ਸੁਰੂ ਕੀਤਾ ਤਾਂ ਦੀਦਾਰ ਸੰਧੂ ਨੇ ਵਿਯੋਗ ਵਿੱਚ ਬਹੁਤ ਕੁੱਝ ਲਿਖਿਆ ।ਅਸੀਂ ਇਹਨਾਂ ਦੀਆਂ ਸਤਰਾ ਕਿਸੇ ਨੂੰ ਲਿਖਦੇ ਰਹੇ ਸੀ ਜਿਵੇਂ
ਕੱਚੇ ਦੁੱਧ ਨਾ ਨਿਲਾਉਦੀਂ ਨਿੱਤ ਮੇਰੀ ਮਾਂ
ਰੱਖਕੇ ਵਿਆਹ ਦੇ ਦਿਨ ਨੇੜੇ
ਚੱਤੋ ਪਹਿਰ ਰਹਿੰਦਾ ਵੇ ਦੀਦਾਰ ਤੇਰਾ ਨਾਂ
ਨੱਚਦਾ ਬੁੱਲਾਂ ਦੇ ਉੱਤੇ ਮੇਰੇ
Sunehlata
Madam
Ke
Darshan
Karkay
Rooh
Khush
Ho
Gaye
Bahut
Yad
Karde
Si
Bahut vadhiya lagiya. 1976*77 toh Baad saneh lata g nu dekhiya
No 1❤❤❤❤❤❤
ਸਨੇਹ ਲਤਾ ਜੀ ❤❤❤❤❤ਹਨ
ਮੈਂ ਇਹਨਾਂ ਦੇ 7 ਆਖਾੜੇ ਸੁਣੇ ਸੀ 72 ਤੋਂ ਲੈਕੇ 76 ਤੱਕ
Samsher ji ne kmal hee kurti Punjabi gayki da Kohinoor Hera lubh k
Very nice ji good job
Very intersting interview pargalla sneh Lata ji nal thoria hoia ji
Thanku 22 Shamsher sandhu g.bhot der baad darshan hoye ne sneh lata g de
Very nice 👍 good interview
Balance da dhang bahut sohna😊
🎉🎉 ਬਹੁਤ ਹੀ ਵਧੀਆ ਜੀ ਧੰਨਵਾਦ ਸੰਧੂ ਸਾਬ ਜੀ 🎉🎉🎉🎉
ਵਾਹ ਜੀ ਵਾਹ ਸ਼ਮਸ਼ੇਰ ਸੰਧੂ ਜੀ ਧੰਨਵਾਦ ਬਹੁਤ ਬਹੁਤ
ਸਮਸੇਰ ਸੰਧੂ ਜੀ ਦੀਆ ਮੈ ਵੀਡੀਓਜ ਦੇਖ ਦੇਖ ਕੇ ਮੈ ਤਾ ਪੁਰਾਣੇ ਕਲਾਕਾਰਾਂ ਤੇ ਪੂਰੀ (ਪੀ ਐਚ ਡੀ )ਕਰ ਰਿਹਾ ਹਾਂ ਬਿੱਟੂ ਬੁੱਢਾਥੇਹ ਮਜੀਠਾ ਅੰਮ੍ਰਿਤਸਰ
Great singers they were my favourite I never seen them on the stage very happy to see snehlata today thanks
ਜੇ ਅੱਜ ਸਾਡੇ ਡੈਡੀ ਜੀ ( ਮੀਤ ਡੇਹਲੋਂ ) ਸਰੀਰਕ ਤੌਰ ' ਤੇ ਸਾਡੇ ਵਿੱਚ ਮੌਜੂਦ ਹੁੰਦੇ,ਬਹੁਤ ਖ਼ੁਸ਼ ਹੋਣਾ ਸੀ।ਉਹ ਦੀਦਾਰ ਸੰਧੂ ਜੀ ਦੇ ਮੁਰੀਦ ਸਨ,ਰੱਬ ਮੰਨਦੇ ਸਨ ਓਹਨਾਂ ਨੂੰ।ਆਪਣੇ ਡੈਡੀ ਜੀ ਵਰਗਾ ਸ਼ਾਗਿਰਦ ਨਹੀਂ ਵੇਖਿਆ ਹੁਣ ਤੱਕ,ਸਲਾਮ ਏ ਓਹਨਾਂ ਨੂੰ।ਦੀਦਾਰ ਸੰਧੂ ਜੀ ਦੇ ਗੀਤ ਓਹਨਾਂ ਦੇ ਸਰੀਰ ਵਿੱਚ ਲਹੂ ਵਾਂਗ ਰੋਮ - ਰੋਮ ਵਿੱਚ ਵਗਦੇ ਸਨ।🙏🙏
Ohh … didn’t know that Meet Dehlon ji passed away…?. I saw his interview he was very dedicated to Didar Sandhu sahib…..he also looks alike Sandhu Sahib…..🙏🙏
@@ramchopra614 🙏🙏
RIP, so sad 😭
ਸ਼ਗਿਰਦ ਲਈ ਉਸਤਾਦ ਰੱਬ ਹੀ ਹੁੰਦੇ ਨੇ ਜੀ❤❤
Bahut dukh lagya eh lafaj pad ke didar sandhu Saab ji da laya gaiki da buta meet dehlon ji vee sade vich nhi rhe pad ke mann anro andri bahut roya. Mere bahut changy mittar san meet dehlon bhaji. Intervew da pehla hi coment pad ke mann udaas ho gea ji
ਬਹੁਤ ਵਧੀਆ
Good for the people thank you for your work
ਸੰਧੂ ਸਾਬ ਧਨਬਾਦ। ਬੇਨਤੀ ਹੈ ਕਿ ਜੇਕਰ ਸਨੇਹ ਜੀ ਹੁਣ ਵੀ ਇਥੇ ਹੀ ਹਨ ਤਾਂ ਓਹਨਾ ਨਾਲ😊 ਪੂਰੀ ਇੰਟਰਵਿਊ ਕਰ ਲਓ 3 4 ਘੰਟੇ ਦੀ।
1974 75 ਦਾ ਦੌਰ ਚੇਤੇ ਆ ਗਿਆ ਦੀਦਾਰ ਸੰਧੂ ਸਨੇਹ ਲਤਾ ਦੀ ਗਾਇਕ ਜੋੜੀ ਨੰਬਰ ਇਕ ਸੀ
Is jodi da koi mukabla nhi si sikhra te si eh jodi
ਸਨੇਹ ਲਤਾ ਨੂੰ ਵੇਖਕੇ ਬਹੁਤ ਖੁਸ਼ੀ ਹੋਈ ਇਹ ਰਹਿੰਦੇ ਕਿਥੇ ਹਨ
ਸਨੇਹ ਲਤਾ ਜੀ ਬਹੁਤ ਵਧੀਆ ਗਾਉਂਦੇ ਸੀ ।ਦੀਦਾਰ ਸੰਧੂ ਤੇ ਸਨੇਹ ਲਤਾ ਜੀ ਦੇ ਖੁੱਲੇ ਅਖਾੜੇ ਲੱਗਦੇ ਸੀ ।ਪੂਰੀ ਝੜਾਈ ਸੀ ਸਨੇਹ ਲਤਾ ਜੀ ਦੀ ।ਫਿਰ ਇੱਕ ਦਮ ਇਹਨਾਂ ਦੇ ਘਰ ਦਿਆਂ ਨੇ ਹਫਤੇ ਦੇ ਵਿੱਚ ਵਿੱਚ ਹੀ ਵਿਆਹ ਕਰ ਦਿੱਤਾ ।ਤੇ ਵਿਆਹ ਵੀ ਪੰਜਾਬ ਤੋ ਦੂਰ ਤਾਮਿਲਨਾਡੂ ਵਿੱਚ ਉਸ ਦਿਨ ਤੋ ਬਾਅਦ ਸਨੇਹ ਲਤਾ ਜੀ ਦਾ ਕੋਈ ਗਾਣਾ ਨਹੀਂ ਆਇਆ ।ਸੱਭ ਕੁੱਝ ਛੱਡਕੇ ਤਾਮਿਲਨਾਡੂ ਵਿੱਚ ਹੀ ਰਹਿਣ ਲੱਗਗੇ । ਨਾਂ ਕੋਈ ਕਦੇ ਇੰਟਰਵਿਊ ਆਈ ਅੱਜ ਪਹਿਲੀ ਵਾਰੀ ਤੀਹ ਪੈਂਤੀ ਸਾਲਾਂ ਬਾਅਦ ਵੇਖਿਆ ਤੇ ਸੁਣਿਆ ।ਵਧੀਆ ਹੋਣਾ ਸੀ ਹੇ ਵਿਆਹ ਪੰਜਾਬ ਵਿੱਚ ਹੀ ਕਰ ਦਿੰਦੇ ।🙏🙏
ਇਸ ਤਰਾਂ ਹੀ ਗੁਰਚਰਨ ਪੋਹਲੀ 1988 ਦਾ ਗੁੰਮ ਹੋਇਆ ।ਅੱਜ ਤੱਕ ਨਾ ਕੋਈ ਗਾਣਾ ਨਾਂ ਕੋਈ ਇੰਟਰਵਿਊ ਆਈ ਉਹਨਾ ਦੀ ।
1987/88 ਵਿੱਚ ਗੁਰਚਰਨ ਪੋਹਲੀ ਦੀ ਵੀ ਪੂਰੀ ਝੜਾਈ ਸੀ ਗਾਣੇ ਫਿਲਮਾਂ ਵਿੱਚ ਵਿਲਨ ਦਾ ਰੋਲ ।ਉਹ ਵੀ ਪਤਾ ਨਹੀਂ ਕਿੱਧਰ ਗਿਆ ❤
ਬਹੁਤ ਵਧੀਆ ਜੀ
ਦੀਦਾਰ ਸੰਧੂ ਤੇ ਸਨੇਹਲਤਾ ਦਾ ਗੀਤ ਜਦ ਮੈਂ ਡੋਲੀ ਚੜ੍ਹ ਗਈ ਵੇ ਕੀਹਦੇ ਗਲ ਲਗ ਰੋਵੇਗਾ ਸਾਡੇ ਕਲਿਆਣ ਪਿੰਡ ਵਿਚ ਲਾਇਆ ਸੀ ਓ ਵੀ ਦੋ ਵਾਰ ਸਟੇਜ ਦੇ ਅੰਤ ਚ ਦੀਦਾਰ ਨੇ ਦੱਸਿਆ ਸੀ ਕਿ ਸਨੇਹ ਲਤਾ ਜੀ ਨਾਲ ਮੇਰਾ ਆਖ਼ਰੀ ਆਖਾੜਾ ਹੈ ਏਹਨੇ ਕਨੇਡਾ ਚਲੀ ਜਾਣਾ ਵਿਆਹ ਵੀ ਹੋ ਜਾਣਾ ਹੈ
Shamsher Sandhu is great lyrics
Didar sandhu sabb great gaik te geetkar
Sneh lata and shamsher. Sandhu s danwad milakar shuti rahi