He was near to my village I knew all the members of family his mother was very kind heart ed I could remember t when his mother used to give by lass of water in extreme sun when I used come back fm bassian bet middle school he used in to practice at well khoo they are known as tibbewala don't confuse his village is bharowal khurd thanks
ਬਹੁਤ ਹੀ ਰੌਚਕ ਜਾਣਕਾਰੀ ਮਿਲੀ ਜੀ ਦੀਦਾਰ ਸੰਧੂ ਜੀ ਦੇ ਬਾਰੇ
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਸਦਾਬਹਾਰ ਲੋਕ ਗਾਇਕ ਤੇ ਗੀਤ ਕਾਰ ਦੀਦਾਰ ਸੰਧੂ ਮੇਰਾ ਮਨਪਸੰਦ ਕਲਾਕਾਰ
ਦਿਦਾਰ ਸੰਧੂ ਜਿਹਾ ਲੇਖਕ ਤੇ ਗਾਇਕ ਕੋਈ ਨਹੀਂ ਹੋ ਸਕਦਾ
ਬਹੁਤ ਖੂਬਸੂਰਤ
ਸਾਰੇ ਕਲਾਕਾਰਾਂ ਨੇ ਅਾਪਣੇ ਅਾਪਣੇ ਅੰਦਾਜ ਚ ਦੀਦਾਰ ਸੰਧੂ ਸਾਹਿਬ ਦੀ ਬਹੁਤ ਹੀ ਵਧੀਅਾ ਤਰੀਫ ਕੀਤੀ ਜੋ ਕਿ ਅਸੀਂ ਸਹੀ ਗੱਲ ਵੀ ਕਹਿ ਸਕਦੇ ਅਾਂ ਬਹੁਤ ਹੀ ਵਧੀਅਾ ਲੱਗਿਅਾ ਹੈਪੀ ਵੀਰ ਜੀ
ਢਾਹੇ ਏਰੀਏ ਦੇ ਵਿੱਚ ਪਿੰਡ ਭਰੋਵਾਲ ਖੁਰਦ ਨੇੜੇ ਸਿੱਧਵਾ ਬੇਟ ,ਹੰਬੜਾ,ਪੜੈਣ, ਸਾਡੇ ਪਿੰਡ ਦੇ ਨਾਲ ਪਿੰਡ ਸੀ ਦੀਦਾਰ ਦਾ ਛੋਟੇ ਹੁੰਦਿਆਂ ਨੇ ਬਹੁਤ ਵੇਖਿਆ ਦੀਦਾਰ ਨੂੰ ਜੀਪ ਹੁੰਦੀ ਸੀ ਦੀਦਾਰ ਕੋਲ ।ਟਿੱਬੇ ਹੀ ਟਿੱਬੇ ਸੀ ਸਾਡੇ ਇਲਾਕੇ ਵਿੱਚ ਦੀਦਾਰ ਦੇ ਪਿੰਡ ਭਰੋਵਾਲ ਖੁਰਦ ਦੇ ਨਾਲ ਹੀ ਸ਼ਮਸ਼ੇਰ ਸੰਧੂ ਦਾ ਪਿੰਡ ਮਦਾਰਾਂ ਸੀ । ਦੀਦਾਰ ਤੇ ਸ਼ਮਸ਼ੇਰ ਸੰਧੂ ਪੱਕੇ ਯਾਰ ਸੀ ।❤❤
ਬਾਕੀ ਹੋਰ ਵੀ ਬਹੁਤ ਸਾਰੇ ਦੋਸਤਾਂ ਦੇ ਨਾਂ ਲੈਂਦੇ ਸਨ ਦੀਦਾਰ ਸੰਧੂ ਜੀ ਜਿਵੇਂ ਰੋਟੀ ਖਾ ਅਾਇਅਾ ਕਰ ਭੋਲੂ ਦੇ ਹੋਟਲ ੳੁੱਤੇ ਪੈਸੇ ਅਾਪੇ ਦੇ ਦਿਊਗਾ ਦੀਦਾਰ ਛੜਿਅਾ ਬੋਲ....
ਬਾਬਾ ਬੋਹੜ ਦਿਦਾਰ ਸੰਧੂ ਜੀ🙏
ਦੀਦਾਰ ਸਿੰਘ ਸੰਧੂ ਜੀ ਕੋਕੇ ਜੜਦਾ ਸੀ । ਬਹੁਤ ਵਧੀਆ ਗੀਤਕਾਰ ਅਤੇ ਗਾਇਕ ਸਨ ।
ਦੀਦਾਰ ਸੰਧੂ ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ
Bahut hi badhiya interview Didar Ji de baare Jo Gallan Soniya ik change Insan c
ਗੀਤਾਂ ਦਾ। ਬਾਬਾ। ਬੋਹੜ। ਦੀਦਾਰ ਸੰਧੂ ਜੀ
ਦੀਦਾਰ ਸੰਧੂ ਕਲਾਕਾਰ ਦੇ ਨਾਲ ਬਹੁਤ ਵਧੀਆ ਇਨਸਾਨ ਵੀ ਸਨ
ਹਰਜਾਗ ਟਿਵਾਣਾ ਦੇ ਗੀਤ ਨਹੀਂ ਗਾਏ ਸੰਧੂ ਸਾਹੁਬ ਨੇ ਪਰ ੳੁਹਨਾਂ ਦੇ ਜਿਗਰੀ ਯਾਰ ਸਨ ਟਿਵਾਣਾ ਜੀ ਇਸਕਰਕੇ ਹੀ ੳੁਹਨਾਂ ਦਾ ਨਾਂ ਕੁੱਝ ਗੀਤਾਂ ਚ ਬੋਲਿਅਾ ਹੈ
ਦਿਦਾਰ ਸੰਧੂ ਨੀ ਕਿਸੇ ਨੇ ਬਣ ਜਾਣਾ
ਤਰਸੇਮ ਕਲਿਆਣੀ ਫੈਨ ਦੀਦਾਰ ਸੱਧੂ ਸਾਨੂੰ ਆਪਾਣੀਆ ਗੀਤਾਂ ਰਾਹੀਂ ਜੱਡ ਗਏ ਸ਼
waah waah Didar Sandhu saab legend ne nd legend never dies love u miss u Sandhu saab
Thank you for this programme
ਦੀਦਾਰ ਸੰਧੂ ਹੀਰਾ ਸੀ ।ਘਗਰੇ ਦੀ ਲੋਣ ਭਿਜਗੀ ।ਵਾਹ ਭੀਵਾਹ ਸੰਧੂ ਸਹਿਬ ।ਨਾ ਮਾਰ ਜਾਲਮਾ ਵੈ ।ਕਮਾਲ ਕਰਤੀ ਸੰਧੂ ਨੇ ।
ਭਲੇ ਵੇਲਿਆਂ ਦੀਆਂ ਯਾਦਾਂ
Hudal ji Happy Radeve very good jankari
👌👌bhut wdiya
ਪਰਵਾਨੇ ਦਾ ਹਾਲ ਚਾਲ ਪੁੱਛਿਆ ਜਾਵੇ ਜੀ
Bahut wadhia galaan--bataan 🙏👍
ਮੈਂ ਦੀਦਾਰ ਤੋਂ ਬਿਨਾ ਕਿਸੇ ਦਾ ਗੀਤ ਨਹੀਂ ਸੁਣਦਾ ,,ਹੋਰ ਕਿਸੇ ਕਲਾਕਾਰ ਦੇ ਗਾਣੇ ਦੀਦਾਰ ਜੀ ਦੇ ਉਪਾਅ ਪਾਸ੍ਕ ਵੀ ਨਹੀਂ
Didar and major my favorite singer happy ji GNPaint Mukand pur
Sr 1000 ਵਾਂ like kr dea ji Thanks eh
ਭੁਪਿੰਦਰ ਜੀ ਦੀਦਾਰ ਸੰਧੂ
ਨੇ ਤੁਹਾਡੇ ਤੇ ਇਲਾਵਾ ਹਰਜਾਪ ਟਿਵਾਣਾ ਦੇ ਗੀਤ ਗਾਏ ਸੀ
ਜੋ ਦੀਦਾਰ ਸੰਧੂ ਨੇ ਸੁਰਿੰਦਰ ਕੌਰ ਨਾਲ ਰੀਕਾਰਡ ਕਰਵਾਏ ਸੀ ਉਹ ਗੀਤ ਸਨ ਪੰਜੇ ਦਿਉਰ ਕੁਆਰੇ ਭਾਬੀ।। ਤੇ ਹਾਰੀ ਮੈ ਕਹਿ ਕਹਿ ਹਾਰੀ
ਕਹਿੰਦਾ ਹਰਜਾਪ ਟਿਵਾਣਾ ਮਾਪਿਆਂ ਨੇ ਤੂੰ ਚੰਡੀ
ਰਹਿ ਦੇ ਨੇ ਸੰਧੂ ਵਰਗੇ
ਪਿੰਡਾ ਵਿਚ ਕਰਦੇ ਭੰਡੀ
ਠੀਕ ਗੱਲ ਹੈ
Hari mein keh keh hari,dassin ve kion ni hatda
Salut aa ji Didar Sandhu saab nu
ਵੀਰ ਜੀ ਸਤਿ ਸੀ ਆਕਾਲ ਆਪਜੀ ਦੇ ਪ੍ਰੋਗਰਾਮ ਬਹੁਤ ਵਧੀਆ ਹੰਦੇ ਨੈ ਵੀਰ ਜੀ ਨਰੀਜ ਮੁਹੰਮਦ ਦੀ ਇੰਟਰਵਿਊ ਦੇਖਾਉ
ਰਮੇਸ਼ ਰੰਗੀਲਾ ਨੇ ਦੀਦਾਰ ਸੰਧੂ ਦੇ ਬਹੁਤ ਗੀਤ ਗਾਏ ਹਨ। ਰੰਗੀਲਾ ਬਾਰੇ ਜਾਣਕਾਰੀ ਦਿਉ।ਸਿੰਦਰ ਧੌਲਾ
ਬਾਈ ਦੀਦਾਰ ਸੰਧੂ ਰੱਬ ਰੂਪੀ ਬੰਦਾ ਸੀ।
Ghagre di lon, te le chl mundiya ve naal super hit song sn ina to bina apeaker complete nhi c hunda kuldeep madam thanks
Siraaa galbat
Thanks main samjda c shaid main hi Deedar Sandhu nu janda ha
ਬਾਕੀ ਸਾਰੇ ਠੀਕ ਨੇ
ਪਰ ਜੀਤ ਗੋਲੇਵਾਲਾ ਅੱਤ ਕਥਨੀ ਜ਼ਿਆਦਾ ਕਰਦਾ ਐ
ਅਸਲੀਅਤ ਘੱਟ ਆ
Didar Sandhu sahib je best singer 💌💘💌🙏👍👏👌👌👌👌👌👌👌👌👌👌👌👌👌
Veri nice
My most favorite singer as well as writer Deedar Sandhu
Very good,
ਨਹੀਂ ਲੱਭਣਾ ਕੋਈ ਦੀਦਾਰ ਜਿਹਾ
ਯਾਰ ਕਿੱਧਰ ਚਲੇ ਗਏ ਇਹ ਬੰਦੇ
1.ਦੀਦਾਰ ਸੰਧੂ
2.ਕਰਤਾਰ ਰਮਲਾ
3.ਚਮਕੀਲਾ ਅਮਰਜੋਤ
4.ਕੇ ਦੀਪ ਜਗਮੋਹਨ ਕੌਰ
5.ਕੁਲਦੀਪ ਮਾਣਕ
6.ਕੁਲਦੀਪ ਪਾਰਸ
7.ਪਰਮਿੰਦਰ ਸੰਧੂ
😢😢😢
ਦੀਦਾਰ ਸੰਧੂ ਬਹੁਤ ਵਧੀਆ ਬੰਦੇ ਸਨ
ਗੀਤਾਂ ਦਾ ਸ਼ਿਵ ( ਦੀਦਾਰ ਸੰਧੂ)
Good job ji
ਦੀਦਾਰ ਸਿੰਘ ਸੰਧੂ ਜੀ ਕੋਕੇ ਜੜਦਾ ਸੀ
Very nice ji
Good work nice 👍
👍👍🙏🙏🙏
He was near to my village I knew all the members of family his mother was very kind heart ed I could remember t when his mother used to give by lass of water in extreme sun when I used come back fm bassian bet middle school he used in to practice at well khoo they are known as tibbewala don't confuse his village is bharowal khurd thanks
ਜਿਵੇਂ ਅਾਖੇ ਹਰਜਾਗ ਟਿਵਾਣਾ ਮਾਪਿਅਾਂ ਨੇ ਤੂੰ ਨਾ ਚੰਡੀ ਪਿੰਡ ਚ ਕਈ ਸੰਧੂ ਵਰਗੇ ਕਰਦੇ ਰਹੇ...
Ranjeet mani nal interview and bachan bedil nal interview karvavo happy ji
👌🏼👌🏼👌🏼
Very nice
ਪਿੰਡ ਭਰੋਵਾਲ ਦੀ ਫਿਰਨੀ ਤੇ ਦਿਨ ਖੜੇ ਕਦੇ ਨਾ ਘਰ ਜਾਵਾਂ ।
👌👌👌👌
Good
V v nice
👍
ਹਰਜਾਪ ਟਿਵਾਣਾ ਦੇ ਗੀਤ ਗਾਏ ਨੇ ਦੀਦਾਰ ਸੰਧੂ ਦੇ
ਮੇਰੇ ਡੈਡੀ ਸੁਣ ਦੇ ਨੇ ਦੀਦਾਰ ਸੰਧੂ
🙏🙏
ਦੀਦਾਰ ਸੰਧੂ ਦਾ ਗੀਤ
ਇੱਕ ਹਾਨਣ ਕਹਿੰਦੀ ਹਾਣੀ ਨੂੰ ਵਿੱਚ ਲਫ਼ਜ਼ ਬਡੀਲੂੰ ਦਾ ਮਤਲਬ ਦੱਸੌ ਜੀ
ਇਸ ਦਾ ਮਤਲਬ ਇਹ ਆ ਕੇ ਸਾਉਣ ਭਾਦੋ ਦੇ ਮਹੀਨੇ ਜਦੋ ਤਿੱਤਰ ਤਿਤਰੀ ਖੇਤ ਚ ਹੁੰਦੇ ਆ ਅਤੇ ਤਿਤਰੀ ਨੇ ਪ੍ਰੇਗਨੈਟ ਹੋਣਾ ਹੁੰਦਾ ਸੀ ਤਾ ਤਿਤਰੀ ਤਿੱਤਰ ਨੂੰ ਅਵਾਜ ਮਾਰਦੀ ਹੁੰਦੀ ਆ ਬੇਟੀਲੂ ਬੇਟੀਲੂ ਕਹਿੰਦੀ ਆ
Asli ustad c sandhu sab
❤,Hmv, ਦਾ, ਦਾਦਾ ਦਾਦਾਰ,22❤
ਕੋਈ ਸਿਰੇ ਦੀ ਚਵਲ ਤੇ ਨੀਚ ਬੰਦਾ ਹੀ ਹੋਊ ਜਿਹੜਾ ਦੀਦਾਰ ਸੰਧੂ ਨੂੰ ਮਾੜਾ ਕਹਿੰਦਾ ਹੋਊ ,, ਬਾਕੀ ਸੰਧੂ ਬੰਦਾ ਵੀ ਘੈਂਟ ਸੀ ਤੇ ਗਾਇਕ ਵੀ ।
Old is gold
Happy ji Harjap tiwana writer nu vi milana chahida ji
Veer harjag tiwana a
Didaar Sandhu to lal salaam
Suad agia veer ji didar sandhu sab di ah galla sun k suneh lata di interview karo bhaji
Please kade Sneh Lata bare batao
Bhaa
Happy ji thuhada mob no ki hai
PARVANE DA NA LIA OHDI SAR V LAI LIA KRO JA AMIRI NU SALAMA KRI JANIA
Ji
Js MUNDI kaddon DORAHA ldh PB 55
Good JOB 12.8.24
GAL FER OTHE PAHUNCH GAYEE, JITHO SHURU HOYEE C.
SNEHLATA
Asal Jorhi IN REAL , SNEHLATA and DIDAAR.
ਗਾਣੇ ਤੇ ਕੋਈ ਬਹੁਤੇ ਵਧੀਆ ਨਹੀ ਸੀ ੨੨
ਵਿਸਕੀ ਦੇ ਪਿਗ ਵਰਗੀ
ਤੇਰੀ ਰੰਨ ਵੇ
Mele pichhon jivein khali udde lifafe hunde
Man bag bag ho gia
ਖ਼ਾਲੀ ਕਾਸਾ ਇੱਕ ਦਿਨ ਏਥੇ ਭੰਨਣਾ ਪੈਣਾ ਆ ਤੇਰਾ ਭਾਣਾ ਮਿਠਾ ਕਰਕੇ
Very nice ji
👍
Very nice ji