Todi Chup | Jasbir Gunachauria | Sattie | Satrang Celebrity | Waris Bros. da hisaab kitaab...

Поділитися
Вставка
  • Опубліковано 7 кві 2021
  • #ਮੇਰੇ_ਨਾਲ_ਕੀਤੀ_ਯਾਰ_ਮਾਰ #Sattie #Satrangcelebrity #channelsatrang
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 186

  • @sukhmaansaab1963
    @sukhmaansaab1963 3 роки тому +35

    ਹਰ ਗੀਤਕਾਰ ਨਾਲ ਧੋਖਾ ਹੁੰਦਾ , ਜਿੰਨੇ ਐਨੇ ਵਧੀਆ ਗੀਤ ਲਿਖੇ ਉਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਮਾੜਾ ਨਹੀਂ ਕਰਨਾ ਚਾਹੀਦਾ ,,,, ਬਾਬਾ ਮੇਹਰ ਕੀ ਵੀਰ ਤੇ ਜੋਂ ਐਨੇ ਵਧੀਆ ਗੀਤ ਲਿਖਦੇ ਨੇ

  • @user-nz3th1qf6m
    @user-nz3th1qf6m Рік тому +1

    ਬਹੁਤ ਧਨਵਾਦ ਵੀਰ ਜੀ ਤੁਹਾਡੇ ਦਰਸਨ ਹੋਏ,

  • @dalbirgill6955
    @dalbirgill6955 10 місяців тому +2

    ਜਸਵੀਰ ਨੇ ਆਪਣੇ ਬਾਰੇ ਕਿਤਾਬ ਦੀ ਗੱਲ ਕੀਤੀ ਪਰ ਐਂਕਰ ਨੇ ਗੱਲ ਅਣਸੁੱਣੀ ਕਰਕੇ ਬਹੁਤ ਗਲਤ ਕੀਤਾ

  • @motaram2346
    @motaram2346 2 місяці тому

    ਬਹੁਤ ਵਧੀਆ ਜੀ ਇੰਟਰਵਿਊ ਜਸਵੀਰ ਵੀਰ ਜੀ ਦੀ
    ਜੈ ਰਾਜਾ ਸਾਹਿਬ ਜੀ

  • @jasdeepsingh3389
    @jasdeepsingh3389 3 роки тому +2

    ਵਾਹ ਵਾਹ ਦਿਲ ਦੀ ਗੱਲ ਕੀਤੀ ।ਅੱਜ ਵੀ ਯਾਦ ਹੈ, ਗੁਣਾਚੌਰੀਏ ਤਾਂ ਹੀਂ ਤਾਂ ਜਸਵੀਰ ਨੂੰ ਬਣਾਉਣਾ ਤੇਰਾ ਗੀਤ ਪੈ ਗਿਆ ।ਬਹੁਤ ਗਾਇਆ ਮੈਂ।ਜਸਦੀਪ ਸਿੰਘ ਬਾਘਾਪੁਰਾਣਾ

  • @mandeepsingh-cl6tq
    @mandeepsingh-cl6tq 8 місяців тому +1

    ਬਹੁਤ ਵਧੀਆ ਗੀਤਕਾਰ ਨੇ ਗੁਣਾਚੌਰੀਆ ਜੀ 🙏

  • @Gurinder631
    @Gurinder631 3 роки тому +15

    Jasbir gunachauria, debi makhsoospuri, Davinder khanne wala ....Waris, bindrakhia, sardool sikander ..... jabardast combination

  • @jasdeepsingh3389
    @jasdeepsingh3389 3 роки тому +1

    ਪਿਆਰਾ ਮੇਰੇ ਲਈ ਬਹੁਤ ਵਧੀਆ ਲੇਖਕ ।ਬਹੁਤ ਇੱਛਾ ਸੀ ਵੀਰ ਦੀ ਸੂਰਤ ਵੇਖਣ ਦੀ ਜਸਦੀਪ ਸਿੰਘ ਬਾਘਾਪੁਰਾਣਾ

  • @surindermander5899
    @surindermander5899 3 роки тому +9

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ। ਵਧੀਆ ਇਨਸਾਨ ਅਮਰ ਗੀਤਕਾਰ ਜਸਵੀਰ ਗੁਣਾਚੋਰੀਆ।

  • @AshwaniKumar-qe7jt
    @AshwaniKumar-qe7jt 3 роки тому +14

    ਗੁਣਾਚੌਰੀਏ ਦੀ ਜਿੰਦਗੀ ਦੀਆਂ ਤੇਰੇ ਹੱਥ ਵਿਚ ਡੋਰਾਂ ਬਿਨ ਪੀਤੇ ਤੋ ਚੜੀਆ ਰਹਿੰਦੀਆ ਪਿਆਰ ਤੇਰੇ ਦੀਆਂ ਲੋਰਾਂ ਦਿਲ ਦੀ ਦੌਲਤ ਤਾ ਜਸਵੀਰ ਨੇ ਤੇਰੇ ਨਾਂ ਲਿਖਤੀ ਸੋਹਣੀਏ ਨਹੀ ਲਗਦਾ ਨਹੀ ਲਗਦਾ ਮੇਰਾ ਜੀਅ ! ਬਹੁਤ ਸੁਣਿਆ ਜੀ ਇਹ ਗੀਤ ਤੁਹਾਡਾ ਹਰਭਜਨ ਸ਼ੇਰਾ ਦਾ ਗਾਇਆ ਬਹੁਤ ਰੀਝ ਸੀ ਤੁਹਾਨੂੰ ਵੇਖਣ ਦੀ ਅਜ ਪੂਰੀ ਹੋ ਗਈ love you bai ji

  • @user-fp1nt9sl3v
    @user-fp1nt9sl3v 3 роки тому +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ

    • @jagjitsingh9977
      @jagjitsingh9977 Рік тому

      Rb9i😮

    • @goldysandhu4630
      @goldysandhu4630 10 місяців тому

      Veer gunachauria ji tusi mere favourite lyrics ho bahut ghaint song likhe ne tusi tuhade eho jihe song ne jo sadhiaa tak chalan ge te loka de dila vich yaad rahin ge

  • @deeprataindia1170
    @deeprataindia1170 3 роки тому +14

    ਵੀਰ ਜੀ ਦੀ ਭਾਵਨਾ ਨੂੰ ਸਲਾਮ ਸੰਸਕਾਰ ਕਿੰਨੇ ਸੋਹਣੇ ਪਹਿਲਾ ਯਾਦ ਕੀਤਾ ਬੱਡੇ ਇਨਸਾਨਾਂ ਨੂੰ ਫਿਰ ਆਪਣੀ ਗੱਲ ਸ਼ੁਰੂ ਕੀਤੀ।
    ਏਨੇ ਸੋਹਣੇ ਸ਼ਬਦ ਲਿਖੇ ਹਨ ਸਿਫ਼ਤ ਕਰਨ ਲਈ ਸ਼ਬਦ ਬਣੇ ਨਹੀਂ।
    ,,,Ballu ਰਟੈਂਡਾ,,,

  • @RanjitSingh-jw1ki
    @RanjitSingh-jw1ki 3 роки тому +8

    Love u maan sab 😍🥰😘💝💝

  • @happyheer7774
    @happyheer7774 3 роки тому +15

    Salute jasvir Saab jee 🙏

  • @samralamusicstudio550chann9
    @samralamusicstudio550chann9 3 роки тому +21

    ਸੰਜੀਦਾ ਗੀਤਕਾਰ ਜਸਬੀਰ ਗੁਣਾਚੌਰੀਆ 🙏

  • @ramantrivedi2405
    @ramantrivedi2405 3 роки тому +6

    Saliut Jasvir paji really tusi Great person Ho rab tuhanu razi rakha ❤️❤️🙏

  • @gorakhangorakhan6993
    @gorakhangorakhan6993 3 роки тому +17

    Debi makhsoospuri naal interview karo ji

  • @happyheer7774
    @happyheer7774 3 роки тому +8

    Bahut vdia interview jasvir Saab jee di 🙏🙏🏼🙏

  • @user-rf6zu7ni2m
    @user-rf6zu7ni2m 3 роки тому +2

    ਖੂਬਸੂਰਤ ਗੀਤਾਂ ਦਾ ਰਚਣਹਾਰਾ 👍👍 ਰਿੰਪੀ ਬਰਾੜ ਗੱਜਣਵਾਲਾ,,,,,,, ਮੋਗਾ

  • @PawanKumar-op9cw
    @PawanKumar-op9cw 3 роки тому +6

    Salute aa bhaaji tuhanu 🙏🙏🙏🙏❤

  • @SukhpalSingh-wj5ke
    @SukhpalSingh-wj5ke 5 місяців тому

    Jasveer singh gunachorian sir jii great geetkar and nice person ❤👏👏

  • @gagandeepbrar6176
    @gagandeepbrar6176 3 роки тому +3

    Yaar bai kena down to earth
    Love you Jasvir Baiji

  • @jagdeepsinghkhehra5359
    @jagdeepsinghkhehra5359 3 роки тому +32

    ਅਮਰ ਗੀਤਕਾਰ ਗੁਣਾਂਚਾਰੀਆ
    ਗੁਣਾ ਦਾ ਭੰਡਾਰ ਸਾਂਭੀ ਬੈਠਾ

  • @harbanssingh2258
    @harbanssingh2258 3 роки тому +5

    Very nice Interview with Jasver Gunnachoreya g

  • @jindaginama9322
    @jindaginama9322 3 роки тому +10

    ਮਕੜੂ ਕੇ ਲਕੜੂ ਯਾਰ ਦਾ ਕਿਹੜਾ ਖੁਲਾਸਾ ਕੀਤਾ ਹੈ ਗੁਣਾਚੌਰੀਆ ਜੀ ਨੇ ਉਹ ਵੀ ਦੱਸ ਦਿੰਦਾ??????

  • @vickuk1313
    @vickuk1313 3 роки тому +3

    Love and respect from England 👍

  • @parmjeetsingh3151
    @parmjeetsingh3151 3 роки тому +4

    Love you bhaji jeo so sal tusi v

  • @pleasedontlaugh8215
    @pleasedontlaugh8215 3 роки тому +10

    🌷🌷

  • @rajuharipuria4086
    @rajuharipuria4086 3 роки тому +6

    Satti....so nice person

  • @gurpreetsingh-zg3km
    @gurpreetsingh-zg3km 3 роки тому +62

    ਬੱਬੂ ਮਾਨ ਦੀ ਫੋਟੋ ਲਾਉਣ ਤੋਂ ਬਿਨਾ ਗੱਲ ਨਹੀ ਬਣਦੀ ਲਗਦਾ 😂😂

    • @jindaginama9322
      @jindaginama9322 3 роки тому +3

      ਹਰ ਐਪੀਸੋਡ ਚ,,ਜਰੂਰੀ ਹੈ ਜੀ

    • @balpreetgill8402
      @balpreetgill8402 3 роки тому +6

      ਇਹਨੂੰ ਹੀ ਤਾ ਕਹਿੰਦੇ ਆ ਦੂਜੇ ਦੇ ਮੋਢੇ ਤੇ ਰੱਖਕੇ ਚਲਾਉਣਾ

    • @jassbedi8393
      @jassbedi8393 3 роки тому +1

      😂😂😂 eh vese v jo likhya hunda oh kuj niklda ni ehdiya video ch e v vese agg jada landa

    • @nikkabanga4556
      @nikkabanga4556 3 роки тому +2

      sahi kiha bai 😅😂🤣

    • @gurpreetdagru659
      @gurpreetdagru659 3 роки тому +2

      ਇਹ ਟੋਪਾ ਬਹੁਤ ਵੱਡਾ ਬੱਬੂ ਮਾਨ ਦਾ,ਇਹਨੂੰ ਏਦਾ ਲੱਗਦਾ ਵੀ ਬੱਬੂ ਮਾਨ ਮੇਰਾ ਹੀ ਚੈਨਲ ਦੇਖਦਾ

  • @harvinderdhanday8716
    @harvinderdhanday8716 3 роки тому +7

    ਬਾਈ ਜੀ ਦੀ ਲੈਣ ਕੱਲ੍ਹੀ ਬਹਿਕੇ ਸੋਚੀ ਨੀ ਅਰ ਧਨੌਲੇ ਆਲੇ ਬਾਈ ਜੀ ਪੇਂਟਿੰਗ ਕਮਾਲ ਤੀ ਹਰ ਮੋਟਰਸੈਂਕਲ ਤੇ ਹਰ ਗੱਡੀ ਤੇ ਕਮਾਲ ਤੀ ਬਾਈ ਜੀ।

  • @gurcharnsingh6806
    @gurcharnsingh6806 3 роки тому +4

    Surinder sharma old comdeian nall interview kro varinder punjabi hero ਵਾਰੇ ਸਾਰੀ ਮੁਲਾਕਾਤ ਹੋਵੇ ਸੱਤੀ ਇਕ ਬੇਨਤੀ ਹੈ ਬੱਬੂ ਮਾਨ ਵਾਰੇ ਨਾ ਪੁੱਛਣ ਨਾ ਲੱਗ ਜਾਵੀ ਤੂੰ ਬਹੁਤ ਫੈਨ ਹੈ

  • @parmjeetsingh3151
    @parmjeetsingh3151 3 роки тому +2

    Love you waris ji

  • @BalbirMaan-se7jb
    @BalbirMaan-se7jb 3 роки тому

    Putt.j.Jasbir.Love.u.
    Long.life.hoye.
    Salute....canada🌷

  • @brarbrar6884
    @brarbrar6884 3 роки тому +7

    ਮੈਂ ਤੁਹਾਡਾ ਆਪਣਾ ਸੱਤੀ 🤣🤣🤣ਨਾਮ ਪੂਰਾ ਲੈ ਲਿਆ ਕਰ ਆਵਦਾ

  • @kewaldhaliwal5714
    @kewaldhaliwal5714 3 роки тому

    ਪੋਸਟਰ ਪਹਿਲਾਂ ਲੱਗੇ ਸੀ ਟਰੱਕਾਂ ਤੇ ਗੀਤ ਬਾਅਦ ਵਿੱਚ ਆਇਆ ਲਾਈਨ ਚੁੱਕੀ ਗਈ ਗੀਤ ਬਣ ਗਿਆ

  • @BaljinderSingh-gm2wu
    @BaljinderSingh-gm2wu 3 роки тому +2

    Ver aci vi tuhade Fan a

  • @punjabpunjabiatzindabad2702
    @punjabpunjabiatzindabad2702 3 роки тому +5

    Legend sdaabhaar

  • @jiwansingh9581
    @jiwansingh9581 Рік тому

    waheguru ji kiam rkhee jasvir bai nu♥️♥️♥️

  • @bittumanupuri4645
    @bittumanupuri4645 3 роки тому

    ਬਹੁਤ ਵਧੀਆ ਜੀ🙏

  • @jagjeetaulakh4308
    @jagjeetaulakh4308 3 роки тому +1

    Very nice lyrics

  • @raajwantsingh5842
    @raajwantsingh5842 8 місяців тому

    Very nice 👍 Bhaji

  • @paramjitsinghmangat5226
    @paramjitsinghmangat5226 3 роки тому +4

    Very nice interview

  • @suchasingh8256
    @suchasingh8256 Рік тому

    ਬਹੁਤ ਵਧੀਆ👍💯

  • @vipancalifornia572
    @vipancalifornia572 3 роки тому +1

    Gunachariya bhaji great writer🙏🙏❤️❤️

  • @ProGaming-yq7fe
    @ProGaming-yq7fe 3 роки тому +1

    Great.

  • @RupDaburji
    @RupDaburji 3 роки тому +3

    ਗੁਣਾਚੋਰੀਆ ਸਾਹਿਬ ਹੋਰਾਂ ਦੀਆਂ ਭਾਵਪੂਰਤ ਗੱਲਾਂ-ਬਾਤਾਂ ਸੁਣਕੇ ਸੱਚ ਮੁੱਚ ਚੰਗਾ ਲੱਗਾ ਜੀ

  • @Baljindersingh-wh6ps
    @Baljindersingh-wh6ps 3 роки тому +3

    Satti bhaji good morning

  • @singhbalbir511
    @singhbalbir511 3 роки тому

    Satti g boht2 wdia geo

  • @soniasingh7149
    @soniasingh7149 3 роки тому +1

    Very nice👍👍

  • @avtarsangha209
    @avtarsangha209 3 роки тому +3

    Jasbir, tere pind da master Daljit Singh sada drawing master hunda c.
    You are really a good lyricist.
    Avtar Sangha Sydney

  • @baljitsinghbhangu5340
    @baljitsinghbhangu5340 3 роки тому +1

    Very nice ji

  • @satwinderkamboj6368
    @satwinderkamboj6368 3 роки тому +1

    Very good episode

  • @northsideofficial1923
    @northsideofficial1923 3 роки тому

    Bahut ji vadiya geetkaar

  • @Armywle
    @Armywle 2 роки тому +2

    ਮਹਾਨ ਕਲਮ ਦੇ ਮਾਲਕ✍️

  • @jiwansingh9581
    @jiwansingh9581 Рік тому

    🙏🏻🙏🏻🙏🏻🙏🏻🙏🏻

  • @royalbeatmusic7152
    @royalbeatmusic7152 3 роки тому +2

    Sade pind kol gunachor jawa ge milan jasvir g nu 😍✌👌💯🥺

  • @gurjeetsinghsama7658
    @gurjeetsinghsama7658 3 роки тому

    Great paji

  • @DarshanSingh-hb3ui
    @DarshanSingh-hb3ui 2 роки тому

    Jasveer gona choriya sasika baji bahut hi geet todaf hai na main nabbe Kan mein to geet sundha Arya geet jismein kalakar gayak ne super hit ka jasvir Kumar chaudhari bahut hi acche sant aur manmohan Waris wars Pura Jodi bahut hi acchi hai waheguru mehar Karen

  • @BalrajSingh-fs4pk
    @BalrajSingh-fs4pk 3 роки тому +1

    ਦੇਬੀ ਸਾਬ ਨਾਲ ਇੰਟਰਵਿਊ ਕਰੋ

  • @rupinderdhillon9990
    @rupinderdhillon9990 3 роки тому +1

    Good job brother very nice interview

  • @vijaykajla850
    @vijaykajla850 3 роки тому

    Very nice interview ✴️✴️✴️✴️✴️

  • @harvindersingh6070
    @harvindersingh6070 8 місяців тому

    🙏👌

  • @HarjinderSingh-jp3vd
    @HarjinderSingh-jp3vd 3 роки тому +1

    Very nice

  • @BaljinderSingh-gm2wu
    @BaljinderSingh-gm2wu 3 роки тому +1

    Very Nice

  • @usman.record7788
    @usman.record7788 3 роки тому

    wah good soch

  • @jatinderminhas6435
    @jatinderminhas6435 3 роки тому

    Proud of Jasbir Gunachoria 👌👍😍🥰

  • @beantkaur6477
    @beantkaur6477 3 роки тому

    Very nice jasvir veer ji

  • @ranjitsingh-wo6gb
    @ranjitsingh-wo6gb 3 роки тому

    Bhut vadia g

  • @jindaginama9322
    @jindaginama9322 3 роки тому +6

    ਚੈਨਲ ਦੀ ਪਹਿਲੀ ਇੰਟਰਵਿਊ ਹੈ ਜਿਸ ਵਿਚ ਬੱਬੂ ਮਾਨ ਦਾ ਨਾਮ/ਜਿਕਰ ਨਹੀ ਆਇਆ ਜੀ,,😇😇😇😇😇🤣🤣🤣😛😛😛

    • @harvinsamra7072
      @harvinsamra7072 3 роки тому

      Photo ta pher v lae aa

    • @jindaginama9322
      @jindaginama9322 3 роки тому

      @@harvinsamra7072 ਜੀ,,ਮੈ ਤਾਂ ਧਿਆਨ ਹੀ ਨਹੀ ਦਿੱਤਾ,,,,ਬੜਾ ਸੱਤੀ ਹਟ ਦਾ ਨਹੀ ਦੇਣੋ ਬੱਬੂ ਮਾਨ ਨੂੰ,,ਉਝ ਆਪਾ ਹਿੰਦੀ ਨਿਊਜ ਚੈਨਲਾਂ ਨੂੰ ਮੋਦੀ ਦਾ ਪੱਖ ਕਰਨ ਕਰਕੇ ਗੋਦੀ ਮੀਡੀਆ ਕਹਿੰਦੇ ਹਾ,,ਹੁਣ ਫਿਰ ਸੱਤੀ ਦੇ ਚੈਨਲ ਦਾ ਕੀ ਨਾਮ ਹੋਣਾ ਚਾਹੀਦਾ ਹੈ,,ਕਿ ਇਹ ਤਾਂ ਜਵਾ ਚੁਮਟਿਆ ਹੀ ਪਿਆ ਹੈ,,,,ਚੈਨਲ ਨੂੰ ਆਪਣੀ ਪਸੰਦ ਸਰੋਤਿਆ ਤੇ ਥੋਪਣਾ ਨਹੀ ਚਾਹੀਦੀ ਜੀ,,,,,,,,ਸੱਤੀ ਮਾਨ ਦਾ ਨੰਬਰ ਕਿੰਨਾ ਹੈ ਜੀ,,

  • @doctormohan405
    @doctormohan405 Рік тому

    Song writers kya bat ha je

  • @gaggigurna5928
    @gaggigurna5928 3 роки тому +4

    Punjabi geetkari ch apna vakhra mukam a 22 g da

  • @luckytanda
    @luckytanda 3 роки тому +1

    🙏😊😍

  • @HarjinderSingh-jp3vd
    @HarjinderSingh-jp3vd 3 роки тому +1

    Good s9

  • @bittusandhu6928
    @bittusandhu6928 3 роки тому

    Good Writer ji

  • @rummysingh7594
    @rummysingh7594 3 роки тому +6

    Yaar har video wich tusi keh he dine ho paji ajj main eh gana gadi wich sunda he aona se

  • @kalagunachaur217
    @kalagunachaur217 3 роки тому

    Sira Jasvir sir ji

  • @princedeep9520
    @princedeep9520 Рік тому

    Jasvir Jasvir Jasvir

  • @KuldeepSingh-xo1ey
    @KuldeepSingh-xo1ey 3 роки тому +3

    "ਰਹਿਮਤਾਂ ਭਰਪੂਰ , ਬਖਸਿਸਾਂ ਭਰਪੂਰ ਸਤਿ ਸ੍ਰੀ ਅਕਾਲ"......?
    ਇਹ ਕੀ ਹੋਇਆ......? ਭਾਵੇਂ ਆਪਣੇ ਵੱਲੋਂ ਨਿਰਮਾਣਤਾ ਭਰਪੂਰ ਸ਼ਬਦਾਂ ਵਜੋਂ ਵਰਤਿਆ ਗਿਆ ਹੋਵੇ ਪਰ ਜਾਪਦੈ ਇੰਜ ਐ ਜਿਵੇਂ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੋਵੇ.....!
    ਗੁਣਾਚੌਰੀਆ ਸਾਹਿਬ ਸਤਿਕਾਰਯੋਗ ਨੇ ਪਰ ਇਹ ਗੱਲ ਅੱਖਰਦੀ ਜ਼ਰੂਰ ਐ।

  • @sarbjeetkaur2816
    @sarbjeetkaur2816 3 роки тому

    👌👌nice

  • @punjabpunjabiatzindabad2702
    @punjabpunjabiatzindabad2702 3 роки тому +6

    Police chlaan cutn lag gyi c akk ke odo mein v scooter te photo lyi c kite ikali behke sochi ni

  • @nirmalsingh7227
    @nirmalsingh7227 3 роки тому

    Mere aeria to ne bahut vadiya writer ne apne samay ch full charaiya sn jasveer gunachauriya

  • @ProGaming-yq7fe
    @ProGaming-yq7fe 3 роки тому +1

    Good

  • @pargatuppal7684
    @pargatuppal7684 3 роки тому

    ਸਤਿ ਸ੍ਰੀ ਅਕਾਲ ਜੀ

  • @surjitsingh7892
    @surjitsingh7892 3 роки тому

    Oh my God

  • @Kingt124
    @Kingt124 3 роки тому +8

    Ustaad ji Babbu maan Saab ❤️❤️❤️👌👌👌👍👍🔥🔥🔥🔥

  • @supremeeng9577
    @supremeeng9577 3 роки тому

    ਪੁਰੀ ਇੰਟਰਵਿਊ ਸੁਣੀ, ਪਰ ਕਿਤੇ ਵੀ ਯਾਰ ਮਾਰ ਵਾਲੀ ਗੱਲ ਨਹੀਂ ਕੀਤੀ jasbir ਗੁਣਾਚੌਰੀਆ ਜੀ ਨੇ..

  • @rajuharipuria4086
    @rajuharipuria4086 3 роки тому +2

    Jwab nai jasbir bhaji da

  • @mandeep1459
    @mandeep1459 3 роки тому +3

    ਟਾਈਟਲ ਚ ਕੁਝ ਹੋਰ ਹੁੰਦਾ ਵਿਚ ਹੋਰ ਹੁੰਦਾ,,,, ਗੁਣਾਚੌਰੀਆ ਨੂੰ ਤਾਂ ਵੈਸੇ ਹੀ ਦੁਨੀਆਂ ਚਾਹੁੰਦੀ ਆ😁

  • @Kingt124
    @Kingt124 3 роки тому +4

    Only babbu maan Saab atttt 👍👌👌👍🔥🔥🔥

  • @usman.record7788
    @usman.record7788 3 роки тому

    jasveeeeerrrr bhaji ap nice ho

  • @AshokKumar-ho8jm
    @AshokKumar-ho8jm 3 роки тому

    Nic person a bhaji

  • @ranvirdhaliwal2240
    @ranvirdhaliwal2240 Рік тому

    13:20 te .. kite kli behke sochi ni. .. bai jii ah song tusi hun tk khnde chlda .. ah song te lahndi duniya tk rhooo ga vr jii ..

  • @davindergillgill4490
    @davindergillgill4490 3 роки тому +3

    Sahib ji mehlaa ne ki aggg laone aa jis h tera naam nahi

  • @samarvlogs3948
    @samarvlogs3948 3 роки тому +3

    jasbir gunachauria bai g de song boht sohne ne. bt ik gal eh v a ah jehra anchor a sattu e khunga eh bande nu gal krni jma ni aundi. hnaa hna hna

  • @RanjitSingh-fo8lv
    @RanjitSingh-fo8lv 3 роки тому +3

    Paji master rakesh nu song diyo dubara time awega tuhada

  • @supindersinghgill5485
    @supindersinghgill5485 3 роки тому +2

    Kite Kalli Beh Ke Sochi Ni Asi Ki Ni Kitta Tere Laiyi Very Att Song

  • @mandeeproyal497
    @mandeeproyal497 3 роки тому

    jasvir gunachuriya saab ji👌👌 🌻

  • @shere-punjabsinghshergill3257

    Mera ik dost a USA Ali from pakistan. His family originally from Guna chor and still in Pakistan their family nu lok Gunachoria keh k hi balonde ne. Very nice person, he wants to see the village of his ancestors but Indian embassy never grant him visa. Very sad for Punjabis on both side.

  • @guruguru-jv5sk
    @guruguru-jv5sk 3 роки тому

    Jasveer bhaji🔥🔥🔥🔥🔥🔥