Gs peetar pehla banda aa jehne cemere Te daru wala sach bolea. Baki rhi gal voice Di oh ta hale b bhut sohni aa. Paatar sab di kavita nu bhut sohne treeke Vich gaaea. 👌 👋 old is gold
"jadon kehan joge hoye ni tu gair ho gayi" aine saalan baad vi eh geet sun ke ajj vi akhan nam ho jandian.. Kaddon wale jeet ne kamaal likhea♥️ peter te sudesh kumari ne khoob gaya ♥️
ਸਦਾ ਬਹਾਰ ਗੀਤ
ਕਰਮਾ ਮਾਰੇ ਆਸ਼ਿਕ.....ਬਲਵੀਰ ਕੋਲ ਤੇਰੀਆ ਯਾਦਾ ਸਾਰੀ ਉਮਰ ਦੀ ਖੱਟੀ ਨੀ ਉਹ ਹਲਟੀ ਵਾਲਾ ਚੌਕ ਕੁੜੇ ਬੱਲੀ ਦਰਜੀ ਦੀ ਹੱਟੀ ਨੀ.......
ਬੋਪਾਰਾਏ ਕਲਾਂ ਦੇ ਵਿਚ ਦਿਨ ਰਾਤ ਭੁਲੇਖਾ ਪਾਉਦੀ ਏ......
ਤੇਰੇ ਕਰਮਾ ਮਾਰੇ ਆਸ਼ਿਕ ਨੂੰ... ਤੂੰ ਅੱਜ ਵੀ ਚੇਤੇ ਆਉਂਦੀ ਏ.....
ਜਾਨ ਤੇਰੀ ਦੀ ਜਾਨ
ਮੇਰੇ ਸਾਹਾ ਦੇ ਵਿਚ ਮੇਰਾ ਯਾਰ ਵੱਸਦਾ ਹੈ
ਹੋਰ v bahut ਸਾਰੇ....
ਟਹਿਣਾ ਸਾਹਿਬ , ਇਮਾਨਦਾਰੀ ਨਾਲ ਕਹਾਂਗਾ ਕਿ ਤੁਸੀਂ ਜਿੰਨੇ ਗਾਉਣ ਵਾਲੇ ਹੁਣ ਤੱਕ ਬੁਲਾਏ ਨੇ ,ਅੱਜ ਦਾ ਤੁਹਾਡਾ ਪ੍ਰੋਗਰਾਮ ਸਭ ਤੋਂ ਵਧੀਆ ਰਿਹਾ | ਮੈਂ ਅੱਜ ਤੋਂ ਪਹਿਲਾਂ ਪੀਟਰ ਸਾਹਿਬ ਨੂੰ ਕਦੇ ਨਹੀਂ ਸੀ ਸੁਣਿਆ | ਸੁਰਜੀਤ ਪਾਤਰ ਦੀ ਰਚਨਾ , ਪੀਟਰ ਸਾਹਿਬ ਨੂੰ ਰਿਕਾਰਡ ਕਰਵਾਉਣੀ ਚਾਹੀਦੀ ਹੈ | ਇਹ ਏਨੀ ਵਧੀਆ ਪੇਸ਼ ਕੀਤੀ ਇਨ੍ਹਾਂ ਨੇ ਕਿ ਸ਼ਾਇਦ ਪਾਤਰ ਸਾਬ੍ਹ ਦੇ ਮੂੰਹੋਂ ਵੀ ਏਨੀ ਵਧੀਆ ਨਾ ਪੇਸ਼ ਹੋਵੇ | ਤੇ ਤੁਸੀਂ ਇੱਕ ਗੱਲ ਚੂਕ ਗਏ , ਹਿੰਦੀ ਗਾਣਾ ਜੋ ਪੀਟਰ ਸਾਬ੍ਹ ਨੇ ਸੁਣਾਇਆ , ਆਵਾਜ਼ ਬਿਲਕੁਲ ਮਹਾਨ ਮੁਕੇਸ਼ ਦੀ ਆਵਾਜ਼ ਨਾਲ ਮੇਲ ਖਾਂਦੀ ਹੈ | ਪੀਟਰ ਸਾਬ੍ਹ ਨੂੰ ਇਹੋ ਕਹਾਂਗਾ ਕਿ ਸਰ , ਪਾਤਰ ਸਾਬ੍ਹ ਤੇ ਮੁਕੇਸ਼ ਨੂੰ ਹੋਰ ਗਾਓ , ਕੋਈ ਸੁਣੇ ਨਾ ਸੁਣੇ , ਮੈਂ ਜ਼ਰੂਰ ਸੁਣਾਂਗਾ |
Nice thinking.
Right sir
Mere Dil di gall keh Diti veer ji
ਇਹ ਉਹ ਅਵਾਜ ਹੈ ਜਿਸ ਨੂੰ ਮੈਂ ਆਪਣੀ ਚੜ੍ਹਦੀ ਜਵਾਨੀ ਵਿੱਚ ਸਬ ਤੋਂ ਵੱਧ ਸੁਣਿਆ।
G S ਪੀਟਰ
Bai ji mere naal da ha
ਕਿਥੋ ਭਰਾਉਦਾ ਹੁੰਦਾ ਸੀ ਬਾਈ ਰੀਲ
ਜਾ ਨੀ ਲੈਜਾ ਖੁਸ਼ੀਆਂ ਸੰਭਾਲ ਵੈਰਨੇ, ਮੈਨੂੰ ਮਾਰ ਮਕਾਉਣ ਗੀਆਂ ਤੇਰੀਆਂ ਯਾਦਾਂ , ਤੇਰੀ ਮੇਰੀ ਪ੍ਰੇਮ ਕਹਾਣੀ ,ਜੀਦਾ ਦਿੱਲ ਟੁੱਟ ਜਾਏ । ਹੋਰ ਵੀ ਬਹੁਤ ਸਾਰੇ ਗਾਣੇ ਜਿਹਨਾਂ ਦਾ ਜ਼ਿਕਰ ਨੀ ਹੋਇਆ ।
ਸਾਡਾ ਯਾਰ ਬਹੁਤ ਪਿਆਰਾ ਹੈ ਦਿਲ ਜਾਨ ਹੈ ਪੀਟਰ ਬਾਈ
ਚੱਜ ਦਾ ਵਿਚਾਰ ਦੀ ਪੁਰੀ ਟੀਮ ਦਾ ਧੰਨਵਾਦ ਜੋ ਇਹੋ ਜਿਹੇ ਕਲਾਕਾਰਾਂ ਦਾ ਇੰਟਰਵਿਊ ਕਰਦੀ ਹੈ 🙏
peter ji tuhadi awaaz vich bhut khich hai orignl sound jehdi dil nu khich paa gyi
ਬਹੁਤ ਪੁਰਾਣੇ ਗੀਤ ਨੇ ,ਪਰ ਤਾਜੇ ਹੀ ਲੱਗਦੇ ਹਨ ਬਹੁਤ ਸੋਹਣਾ ਗਾਉਂਦੇ ਹਨ ਵੀਰ ਜੀ, ਟਹਿਣਾ ਸਾਹਿਬ ਪਤਾ ਨਹੀ ਕਿਥੋ ਲਭ ਲਿਉਦੇ ਹਨ ਹੀਰੇ ਬੰਦੇ 👌👌👌👌👌❣❣❣❣❣
Ki
Kishanpura kalan to a ji
GS Peter singer da name aa ji Moga district de pind kishanpura kalan to
ਸਹੀ ਕਿਹਾ ਭਰਾ
ਟਹਿਣਾ ਸਾਹਿਬ ਥਹੁਤ ਵਧੀਆ
ਪੀਟਰ ਤਾ ਬਿਨਾ ਭਗਵੇ ਚੋਲੋ ਸਾਧ ਹੈ ਅੱਜ ਤੱਕ ਦੇ ਸਾਰੇ ਪ੍ਰੋਗਰਾਮਾਂ ਤੋਂ ਵਧੀਆ ਖੂਬਸੂਰਤ ਸੁਦਰ
ਰੂਹ ਖੁਸ ਹੋ ਗਈ ਵਾਹ ਕੀ ਬਾਤ
ਇਹ ਗੀਤ ਉਦੋ ਸੁਣਦੇ ਸੀ ਜਾਦੋ ਕੋਈ ਸਹੇਲੀ ਵੀ ਨੀ ਹੁੰਦੀ ਸੀ ਐਵ ਗੀਤ ਸੁਣਕੇ ਫੀਲਗ ਲੈਦੇ ਸੀ
ਐਨੀ ਮਿੱਠੀ ਆਵਾਜ਼ ਅਤੇ ਕੁਦਰਤੀ ਰੂਪ ਚ ਗਲੇ ਚ ਹਰਕਤਾਂ ਕਮਾਲ ਹੈ। ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ
ਸਾਡੇ ਪਿੰਡ ਕਿਸ਼ਨਪੁਰਾ ਕਲਾਂ ਦੀ ਸ਼ਾਨ ਹੈ ਪੀਟਰ ਵੀਰ
@Paramjit Randhawa ਮੋਗਾ
@@paramjitrandhawa1274 first village of moga district
ਇਹ ਹੁੰਦੇ artist ਐਨੀ ਨਿਮਰਤਾ ਵਾਲੇ ਖੁਸ਼ ਰਹੋ🙏ਭੁੱਲਿਆ ਨੀ ਜਾਂਦਾ ਤੇਰਾ ਪਿਆਰ ਸੱਜਣਾ ਘੈਂਟ ਗੀਤ💚
ਮੈ ਜਦੋ ਵੀ ਕੋਈ ਚੁਣਵੇ ਗੀਤਾ ਂ ਦੀ ਕੈਸਟ ਭਰਾਉਣੀ ਹੁੰਦੀ ਸੀ।।।ਜੀ ਐਸ ਪੀਟਰ ਦੇ ਗੀਤ ਸਭ ਤੋ ਪਹਿਲਾ ਲਿਖ ਲੈਦਾਂ ਸੀ ਪੇਜ ਤੇ
90 ਮਿੰਟ ਆਲੀ ਰੀਲ ਕਿਆ ਦੋਰ ਸੀ
ਕਰਮੇ ਮਾਰੇ ਆਸਕ ਗੀਤ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਤੋ ਸੋਲਾ ਸਾਲ ਪਹਿਲਾ ਮੈ
ਬੱਸ ਵਿੱਚ ਸੁਣੀਆ ਸੀ ਉਸ ਤੋ ਬਾਅਦ ਮੈ ਸਕੂਲ
ਵਿੱਚ ਆ ਕੇ ਦੋਸਤਾ ਨੂੰ ਦੱਸੀਆ ਤਾ ਉਹਨਾ ਨੇ ਵੀ
ਬਹੁਤ ਪਸੰਦ ਕੀਤਾ ਤੇ ਬਹੁਤ ਸੁਣੀਆ love you bro
ਪੀਟਰ ਇੱਕ ਐਜੂਕੇਟਡ ਗਾਇਕ ਅੱਛਾ ਗਾਇਕ ਅਤੇ ਪ੍ਰੋਗਰਾਮ ਬਹੁਤ ਅੱਛਾ ਲੱਗਿਆ । ਧੰਨਬਾਦ 🙏🙏
Yes vire
ਬਹੁਤ ਵਧੀਆ ਗੀਤ ਨੇ ਭਾਜੀ ਦੇ ਅੱਜ ਵੀ ਸੁਣਦੇ ਹਾਂ ਇਨਾਂ ਦੇ ਗੀਤ ਦਿਲ ਨੂੰ ਸਕੂਨ ਦਿੰਦੇ ਨੇ ਇਨਾਂ ਦੇ ਗਾਣੇ.
ਘੈਂਟ ਕਲਾਕਾਰ,ਘੈਂਟ ਬੰਦਾ 💐🙏
Piter y da song - ਨ੍ਹੀ ਜੇਹੜਾ ਮੈਂਨੂੰ ਜਾਨ ਤੋ ਪਿਆਰਾ ਸੀ ਉਹ ਹੁਣ ਬਣ ਗਿਆ ਜਾਨ ਦਾ vairy. ਬਹੁਤ ਸੋਹਣਾ geet ਆ
ਕਮਾਲ ਐ ਯਾਰ,,, ਅਸੀਂ ਇਸ ਆਵਾਜ਼ ਨੂੰ ਮਾਣਦੇ-ਮਾਣਦੇ ਜਵਾਨੀ ਤੋਂ ਉਮਰ ਦੀ ਇੱਕ ਢਲਾਣ ਤੱਕ ਆ ਪੁੱਜੇ ਹਾਂ ਤੇ ਇਹ ਆਵਾਜ਼ ਅੱਜ ਵੀ ਉਵੇਂ ਦੀ ਉਵੇਂ ਜਵਾਨ, ਸੁਰੀਲੀ, ਖਿੱਚ ਭਰਪੂਰ ਤੇ ਰਸੀਲੀ ਹੈ!!! ਇਸ ਆਵਾਜ਼ ਦਾ X FACTOR ਇਸ ਵਿੱਚਲਾ ਦਰਦ ਰਿਹਾ ਹੈ ਜੋ ਜਿੱਥੇ ਇਸ ਨੂੰ ਇੱਕ ਵਿਲੱਖਣਤਾ ਪ੍ਰਦਾਨ ਕਰਦਾ ਹੈ ਉੱਥੇ ਹੀ ਸਰੋਤੇ ਦੇ ਸਿੱਧੀ ਦਿਲ ਤੇ ਲੱਗਦੀ ਹੈ,,, ਖੁਸ਼ੀ ਹੋਈ ਕਿ ਆਵਾਜ਼ ਵਿੱਚਲਾ ਉਹ ਦਰਦ ਜਿਉਂ ਦਾ ਤਿਉਂ ਬਰਕਰਾਰ ਹੈ। ਦੂਸਰੀ ਗੱਲ ਇਹ ਕਿ ਆਵਾਜ਼ ਪਹਿਲਾਂ ਨਾਲੋਂ ਜ਼ਿਆਦਾ ਤਿਆਰ ਹੈ,,, ਤਿਆਰੀ ਬੇਹਤਰ ਹੈ,,,ਆਵਾਜ਼ ਪੂਰੀ ਪੱਕ ਗਈ ਏ,,, ਜਿਸ ਤੋਂ ਇਹ ਸਾਬਤ ਹੁੰਦੈ ਕਿ ਵੀਰ ਨੇਂ ਰਿਆਜ਼ ਦਾ ਸਾਥ ਨਹੀਂ ਛੱਡਿਆ,,, ਤਾਂ ਹੀ ਗਲ਼ੇ ਨੇ ਵੀਰ ਦਾ ਸਾਥ ਨਹੀਂ ਛੱਡਿਆ... ਦੁਆਵਾਂ ਨੇ ਵੀਰ ਲਈ,,,ਵੀਰ ਦੀ ਗਾਇਕੀ ਲਈ,,, ਸੁਨਹਿਰੇ ਭਵਿੱਖ ਅਤੇ ਸੁਨਹਿਰੇ ਬੋਲਾਂ ਅਤੇ ਗੀਤਾਂ ਲਈ...❤️🙏🙏🙏
ਓਹ ਤਾਂ ਟਾਈਮ ਈ ਹੋਰ ਸੀ ਯਾਰ ❤️ ਉਸ ਟਾਈਮ ਕੈਸੇਟ ਭਰਾ ਕੇ ਲੈ ਕੇ ਆਉਂਦੇ ਹੁੰਦੇ ਸੀ
ਅਮਰਿੰਦਰ ਗਿੱਲ ਤੇ ਦਿਲਜੀਤ ਦੁਸਾਂਝ ਦੀ ਵੀ ਮੁਲਾਕਾਤ ਕਰਾਉ ਜੀ 🙏🙏🙏
ਪੀਟਰ ਜੀ ਅੱਜ ਵੀ ਅਵਾਜ਼ ਵਿਚ ਪੂਰਾ ਦੱਮ ਹੈ
ਪਰਮਾਤਮਾ ਤੁਹਾਨੂੰ ਸਦਾ ਹੀ ਤੰਦਰੁਸਤੀ ਬਖ਼ਸ਼ਣ
ਅਜੇ ਵੀ ਰੋਜ ਸੁਣਦੇ ਹਾਂ ਏਨਾ ਨੂੰ
ਕੈਸਟਾਂ ਦੇ ਜ਼ਮਾਨੇ ਚ G S ਪੀਟਰ ਨੂੰ ਬਹੁਤ ਸੁਣਿਆ
ਬਹੁਤ ਖੂਬ
ਸਾਡੇ ਨਾਲ ਜਗਰਾਉ ਬੜੀਆਂ ਮਹਿਫ਼ਿਲਾਂ ਲਾਈਆਂ ਪੀਟਰ ਨੇ । ਪੂਰਾ ਵਧੀਆ ਬੰਦਾ । ਖਾਣ ਪੀਣ ਵਾਲਾ ਬੰਦਾ ਸੀ
ਧੰਨਵਾਦ ਟਹਿਣਾ ਸਾਹਿਬ ਅਤੇ ਹਰਮਨ ਭੈਣ ਸਾਡੇ ਹਰਮਨ ਪਿਆਰੇ ਕਲਾਕਾਰ ਦੇ ਨਾਲ ਗੱਲਾਂ ਕਰਾਈਆਂ
ਮੈ ਅਕਸਰ ਹਾਰ ਜਾਦਾ ' ਕਿਸੇ ਦੀ ਜਿੱਤ ਦੇ ਲਈ
ਮੇਰਾ ਆਪਣਾ ਤਰੀਕਾ ਹੈ ਕਿਸੇ ਤੋ ਜਿੱਤ ਜਾਣ ਦਾ
✍🏼 ਜੈਦੇਵ ਢਾਂਡਾ ਥਲਾ { QATAR }
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਤੇ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ । ਜਿਨ੍ਹਾਂ ਨੇ ਬਹੁਤ ਹੀ ਸੁਰੀਲਾ ਫ਼ਨਕਾਰ G.s pater ਨੂੰ ਲੋਕਾਂ ਦੇ ਰੂਬਰੂ ਕੀਤਾ ।
ਪੀਟਰ ਕੁਝ ਵੀ ਹੋਵੇ ਤੇਰਾ ਗਾਇਕੀ ਦੇ ਫੀਲਡ ਵਿੱਚੋਂ ਚਲੇ ਜਾਣਾ ਉਦਾਸੀ ਦਿੰਦਾ ਹੈ ......
All songs nice ji
ਬਾਈ ਜੀ ਸਤਿ ਸ੍ਰੀ ਆਕਾਲ ਜੀ, ਬਾਈ ਜੀ ਚੰਗਾ ਹੁੰਦਾ, ਜੇਕਰ ਇਹ ਮੁਲਾਕਾਤ ਦੋ ਹਿੱਸਿਆਂ ਵਿਚ ਕੀਤੀ ਜਾਂਦੀ, ਬਹੁਤ ਵਧੀਆ ਲੱਗਿਆ , ਟੀਚਰ ਦੀ ਸੋਚ ਟੀਚਰ ਦੀ ਹੁੰਦੀ ਹੈ , ਮੈਂ ਵੀ ਪੀਟਰ ਸਾ੍ਬ ਬਹੁਤ ਸੁਣਿਆ , ਧੰਨਵਾਦ
ਟਹਿਣਾ ਸਾਹਬ ਤੇ ਹਰਮਨ ਭੈਣ ਜੀ ਥੋੜਾ ਸ਼ੋ ਦੇਖ ਕੇ ਥੋੜੇ ਸਮੇ ਲਈ ਹਰ ਸਮਸਿਆ ਨੂੰ ਭੁੱਲ ਜਾਇਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ
ਪੀਟਰ ਸਾਦਾ ,ਵਧੀਆ ਇਨਸਾਨ ਤੇ ਸੁਰੀਲਾ,ਇਮਾਨਦਾਰ,ਗਾਇਕ ਹੈ ।
ਪੀਟਰ ਵੀਰ ਸੰਜੀਦਾ ਸਾਹਿਤ ਪ੍ਰੇਮੀ ਹੈ ਤੇ ਦਿਲ ਦੀ ਸੁਣਨ ਵਾਲਾ ਏ । ਨਹੀਂ ਤਾਂ ਇਕ ਗਾਇਕ ਭਾਸ਼ਾ ਨੂੰ ਉਚਾਰਣ ਨੂੰ ਲੈਕੇ ਤੇ ਹੋਰ ਦਾਰਸ਼ਨਿਕ ਗੱਲਾਂ ਨਹੀਂ ਕਰਦਾ ਵੇਖਿਆ ।
ਇਹ ਪ੍ਰੋਗਰਾਮ ਮੈਨੰੂ ਲਾਭ ਹੀਰਾ ਵਾਲੇ ਪ੍ਰੋਗਰਾਮ ਵਾਂਗ, ਹੁਣ ਤੱਕ ਦੇ ਸਾਰੇ ਕਲਾਕਾਰਾਂ ਚੋਂ ਨੰ : ੧ ਤੇ ਲੱਗਾ ।
ਬਹੁਤ ਹੀ ਵਧੀਆ ਪੇਸ਼ਕਾਰੀ ਹੈ, ਪੀਟਰ ਸਾਬ ਦੀ ।
ਬਹੁਤ ਹੀ ਵਧੀਆ ਲੱਗਿਆ ਜੀ ਇਹ ਪ੍ਰੋਗਰਾਮ, ਵਧੀਆ ਮੁਲਾਕਾਤ, ਵਧੀਆ ਸਿਖਿਆ ਦਾਇਕ ਗੱਲਾਂ,ਸੁਰੀਲਾ ਕਲਾਕਾਰ, ਵਧੀਆ ਗੱਲ ਕਰਨ ਦਾ ਅੰਦਾਜ਼, ਵਧੀਆ ਸੋਚ ਨਾਲ ਕੀਤੀ ਮੁਲਾਕਾਤ ਕਹਿਣਾ ਸਾਹਿਬ ਦਿਲ ਜਿੱਤ ਲੈਂਦੇ ਹੋ।❤️👍
ਜੀ ਐਸ ਪੀਟਰ ਕਿਆ ਬਾਤਾਂ ਸੈਡ ਗੀਤ ਸਿਰਾ ਹੁੰਦੇ ਸੀ (ਹੁਣ ਵੀ ਆ ਸਦਾਬਹਾਰ ਗੀਤ)
ਦੋ ਕਿਸ਼ਤਾਂ ਹੋਣੀਆ ਚਾਹੀਦੀਆਂ ਸੀ । ਬਹੁਤ ਗਾਣੇ ਰਹਿ ਗਏ । ਕਰਮਾ ਮਾਰੇ ਆਸ਼ਿਕ ਨੂੰ ਸੁਣਿਆ ਈ ਨੀ ।
Mera favourite song aa ajj vi
OOH GHEET TAA BUHAT ATTT SI JAAR,,,,,
ਨੀ ਜਿਹੜਾ ਮੈਨੂੰ ਜਾਨ ਤੋਂ ਪਿਆਰਾ ਸੀ ਨੀ ਉਹ ਹੁਣ ਬਣ ਗਿਆ ਜਾਨ ਦਾ ਵੈਰੀ
ਪੀਟਰ ਜੀ ਪਿਆਰਿਓ, ਅਨੰਦ ਆਗਿਆ ਤੁਹਾਡੇ ਵਿਚਾਰ ਅਤੇ ਸੋਹਣੇ-ਮਨਮੋਹਣੇ ਤੁਹਾਡੀ ਅਵਾਜ਼ ਵਿੱਚ ਗੀਤ ਸੁਣਕੇ। ਕੁਦਰੱਤ ਦੇ ਮਾਲੀ ਦੇ ਰੰਗਾ ਵਿੱਚ ਹੱਸਦੇ ਵੱਸਦੇ ਰਹੋ
Bahut vadiaa ji mjah aa gaya chaj da ਵਿਚਾਰ bahut vadiaa singer ਜੱਟ ਤਗੜਾ singer aa ji
School time yaad krva ditta...jdo saheli 3 mnth baad bina gal to chad gai c.odo bahut sunya g s Peter nu
ਵਧੀਆ ਸੋਚ ਆ ਇਸ ਗਾਇਕ ਦੀ,
ਅਸੀਂ ਸੁਣਿਆ ਤਾਂ ਨਹੀਂ ਵੈਸੇ ਇਸ ਗਾਇਕ ਨੂੰ ਪਰ ਸੋਚ ਤੇ ਗਾਇਕੀ ਵਧੀਆ ਲਗਦੀ ਆ👍
Boht khusi hoi 22 G.S Petter nu boht time baad dekh ke.ohi awaaz andaaz barkraa.waheguru tandrushti bakhse veer nu.PB26WALA.
LOVE FROM MALAYSIA
ਬਹੁਤ ਹੀ ਪਿਆਰਾ ਕਲਾਕਾਰ ਹੈ ਪੀਟਰ ਬਾਈ
ਅਕਾਸ਼ਦੀਪ ,ਹਰਦੀਪ ਚੀਮਾ ,ਮਕਸੂਦਪੁਰੀ ,ਦੇਬੀ , ਹੀਰੇ ਕਲਾਕਾਰ ਹਨ
ਸਾਡੇ ਪਿੰਡ ਕਿਸ਼ਨਪੁਰਾ ਕਲਾਂ ਦੀ ਸ਼ਾਨ ਵੱਡਾ ਵੀਰ ਜੀ ਐਸ ਪੀਟਰ 🙏🙏👌👌👌
ਹੁਣ ਤੱਕ ਦੀ ਸਭ ਤੋਂ ਵਧੀਆਂ ਬੌਧਿਕ ਮੁਲਾਕਾਤ
ਬਹੁਤ ਸੋਹਣਾ ਤੇ ਸਿਆਣਾ ਕਲਾਕਾਰ,,👮♂️
ਟੈਹਣਾ ਸਹਿਬ ਪੀਟਰ ਜੀ ਵਧੀਆ ਗਾਉਦੇ ਨੇ ਉਹਨੇ ਚੰਗੇ ਇਨਸਾਨ ਵੀ ਨੇ ਵਧੀਆ ਲੱਗੀ ਗੱਲਬਾਤ
Gs peetar pehla banda aa jehne cemere Te daru wala sach bolea. Baki rhi gal voice Di oh ta hale b bhut sohni aa. Paatar sab di kavita nu bhut sohne treeke Vich gaaea. 👌 👋 old is gold
ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਪੀਟਰ ਸਾਬ ਨੂੰ ਦੇਖ ਕੇ 😇😇
"jadon kehan joge hoye ni tu gair ho gayi"
aine saalan baad vi eh geet sun ke ajj vi akhan nam ho jandian..
Kaddon wale jeet ne kamaal likhea♥️
peter te sudesh kumari ne khoob gaya ♥️
ਕਮਾਲ ਹੀ ਕਰਤੀ ਤੁਸੀ ਟਹਿਣਾ ਜੀ,,,ਮੈ ਕਿਹਾ ਕਰਦਾ ਸੀ ਕੇ ਕਦੋਂ ਆਊਗਾ G S ਪੀਟਰ
ਇਹ ਵੀਰ ਸਾਡੇ ਪਿੰਡ ਕਿਸ਼ਨਪੁਰਾ ਕਲਾਂ ਮੋਗਾ ਤੋਂ ਆ ਬਹੁਤ ਵਧੀਆ ਆਵਾਜ਼ ਆ
ਬਹੁਤ ਵਧੀਆ ਸੋਚ ਦਾ ਮਾਲਕ ਹੈ ਪੀਟਰ ਸਾਬ
ਪ੍ਰੋਗਰਾਮ ਵੀ ਵਧੀਆ ਲੱਗਾ 👍
My favorite singar❤❤❤
ਸੋਹਣ ਸਿਕੰਦਰ ਗਾਇਕ, ਗੀਤ- ਅੱਖੀਆਂ ਨੂੰ ਰੋਣਾ ਪੈ ਗਿਆ,ਐਸੀ ਯਾਦ ਸੱਜਣਾ ਵੇ ਤੇਰੀ ਆਈ ਉਏ। ਇੰਟਰਵਿਊ ਕਰਵਾਇਓ ਜੀ ।
ਚੰਗੇ ਇਨਸਾਨ ਦੀ ਚੋਣ ਕੀਤੀ ਗਈ ਹੈ।
Aai hoi aa 22 g
ਜਿ਼ੰਦਗੀ ਜੀ ਲੈਣੀ ਚਾਹੀਦੀ ਆ, ਪੈਸੇ ਪਿੱਛੇ ਨਹੀ ਭੱਜਣਾ ਚਾਹੀਦੀ, ਪੈਸਾ ਇਥੇ ਹੀ ਰਹਿ ਜਾਣਾ ਨਾਲ ਤਾ ਪਿਆਰ ਹੀ ਜਾਦਾ
ਜੀ.ਐਸ ਪੀਟਰ ਚੰਗਾ ਸਿੰਗਰ ਸੂਝਵਾਨ ਟੀਚਰ
ਮੁਲਾਕਾਤ ਵਿੱਚ ਦੇਖੀ ਅਸੀਂ ਜ਼ਿੰਦਗੀ ਦੀ ਫੀਚਰ
ਸਵਰਨ ਟਹਿਣਾ ਬੀਬਾ ਹਰਮਨ ਥਿੰਦ ਦੀ
ਤੰਦਰੁਸਤੀ ਬਣੀਂ ਰਹੇ-ਦੁਆਵਾਂ
ਯਾਦਾਂ ਤਾਜੀਅਾਂ ਹੋਗੀਅਾ ਵੀਰ
18 ਕੁ ਦੀ ਉਮਰ ਵਿੱਚ ਇਹ ਗਾਣੇ ਬਹੁਤ ਵਧੀਆ ਲੱਗਦੇ ਸੀ। ਟਹਿਣਾਂ ਸਾਹਿਬ ਉਹ ਵੀ ਕੀ ਦੌਰ ਸੀ।
50 de karib
ਇੱਕੋ ਰੰਗ ਦੀ ਸਵਾ ਬਣ ਜਾਣਾ...
ਵੇ ਸੱਜਣਾ ਕਪਾਹ ਰੰਗਿਆ....
🔥🔥🤝👌✌
✍ਧਰਮਜੀਤ ਬਾਰਦੇਕੇ
ਬਹੁਤ ਵਧੀਆਂ ਬੰਦਾ ਵੀਰ love you
Yaar eh banda di interview dekh k mzaa aya gaya bdiya interview dikyaa par bhut kug sikhan nu milyaa .. God bless you harman didi tahna veer ji...
ਬਹੁਤ ਹੀ ਵਧੀਆ ਤੇ ਸਾਊ ਸੁਭਾਅ ਦਾ ਮਾਲਕ ਆ ਪੀਟਰ ਬਾਈ ,ਬਹੁਤ ਗਾਣੇ ਸੁਣੇ ਆ ਬਾਈ ਦੇ 9ਵੀਂ ਤੇ 10ਵੀਂ ਵਿਚ ਪੜ੍ਹਦਿਆਂ, ਫੀਲਿਗਾਂ ਲਈ ਜਾਂਦੇ ਸੀ ਸੁਣ ਸੁਣ
Waheguru waheguru....rabb tandrusti bakshe...GS peter ji nu
Best interview ❤️❤️❤️
ਟਹਿਣਾ ਸਾਹਿਬ ,ਬੀਬਾ ਥਿੰਦ ਜੀ,ਸਲਾਮ। ਕੲਈ ਵਾਰ ਸਲਾਮ ਕਰਨ ਨੂੰ ਦਿਲ ਕਰਦਾ ,ਤੁਸੀਂ ਬਹੁਤ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਸਾਰੇ ਹੀ ਵਧੀਆ ਹਨ ਪਰ ਇਸ ਪਰਪੱਕ ਅਧਿਆਪਕ ਅਤੇ ਸੁਰੀਲੀ ਅਵਾਜ ਦੇ ਮਾਲਕ ਗਾਇਕ, ਤੀਜੀ ਗੱਲ ਚ ਸਿਰਾ ਹੀ ਲਾ ਦਿੱਤਾ ,ਇੱਕ ਸੰਤੁਸਟ ਮਨੁੱਖ। ਬਾਕੀ ਸਾਰਾ ਕੁੱਝ ਤਾਂ ਮਿਲਦਾ ਰਹਿੰਦਾ ਹੈ ਪਰ ਸੰਤੁਸਟ ਮਨੁੱਖ ਨਹੀਂ ਮਿਲਦਾ ਪਰ ਤੁਸੀਂ ਮਿਲਾ ਦਿੱਤਾ ਦਿਲੋਂ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਪੀਟਰ ਜੀ ਨਾਲ ਦੁਬਾਰਾ ਮਿਲਵਾਉਣ ਦੀ ਕਿਰਪਾਲਤਾ ਕਰੋ ਜੀ।ਅਤੇ ਪੀਟਰ ਵਰਗੀਆਂ ਹੋਰ ਸ਼ਖਸ਼ੀਅਤਾਂ ਲੱਭ ਕੇ ਮਿਲਾਓ ।
ਸਤਿ ਸ਼੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ ਪਿੰਡ dhandiwal ਤਹਿਸੀਲ ਧੂਰੀ ਜਿਲ੍ਹਾ ਸੰਗਰੂਰ 🌹🌹🌹🌹🌹🙏🏻🙏🏻🙏🏻🙏🏻
ਬਹੁਤ ਸੋਹਣੀਆਂ ਗੱਲਾਂ ਪੀਟਰ ਸਾਹਿਬ 🙏 ਮੈਂ ਪਹਿਲੀ ਵਾਰ ਸੁਣਿਆ ਤੇ ਦੇਖਿਆ 🙏
Waheguru ji chardikla ch rakhn 🙏
ਬਾਈ 90 ਵਾਲਾ ਟਾਈਮ ਚੇਤੇ ਆ ਗਿਆ ❤️
ਜਾਨ ਤੇਰੀ ਦੀ ਜਾਨ ਦੁੱਖਾਂ ਵਿਚ ਪੈ ਗਈ ਵੇ ਸੱਜਣਾਂ
ਅੱਜ ਪਹਲੀ ਵਾਰ ਹੋਇਆ ਕਿ ਤੁਸੀਂ ਸਵਾਲ ਨਹੀ ਕੀਤਾ ਕੋਈ ਗਾਣਾ ਗਾਉਣ ਦਾ ਅਵਸੋਸ ਤਾਂ ਨਹੀ ਜੋ ਨਹੀ ਗਾਉਣਾ ਚਾਹੀਦਾ ਸੀ ਬਹੁਤ ਵਧੀਆ ਪ੍ਰੋਗਰਾਮ 👍
nice ji
ਵਾ ਜੀ ਵਾ ਕਿਆ ਬਾਤ ਏ ਜੀ ਜਮਾਂ ਸਿਰਾਂ ਹੀ ਕਰਾਤਾ ਜਨਾਬ 👍👍👍🙏🙏🙏
ਬਹੁਤ ਖੂਬ ! ਧੰਨਵਾਦ ਸਮੁੱਚੀ ਟੀਮ ਦਾ ਇਸ ਗੱਲਬਾਤ ਲਈ🙏
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍
Best episode of all time
Tehna Saab harman ji bhut vdia lga aajj g s Peter nu live dekh ke god bless u bai ji ❤❤❤😊
ਇਕ ਵਧੀਆ ਪੜ੍ਹਿਆ ਲਿਖਿਆ ਸੂਝਵਾਨ ਖੁੱਲ੍ਹੇ ਡੁਲੇ ਸੁਭਾਅ ਦਾ ਨੇਕ ਇਨਸਾਨ
ਬਾਈ ਕ੍ਰਿਕਟ ਵੀ ਬਹੁਤ ਵਧੀਆ ਖੇਡਦਾ ਸੀ
Mann Khush ho gya,tnx tehna saab te mam,my favourite singer at my childhood
ਬਾਈ ਦੀ ਸੋਚ ਬੜੀ ਵਧੀਆ ਐ
ਖੂਬਸੂਰਤ ਅਵਾਜ਼,,,,, ਵੀਰ ਪੀਟਰ ,,,,, ਰਿੰਪੀ ਬਰਾੜ ਗੱਜਣਵਾਲਾ 🙏🙏
ਤੇਰੇ ਕਰਮਾਂ ਮਾਰੇ ਆਸਿਕ ਨੂੰ very nice song g very nice singer
ਟੇਣਾ ਜੀ ਧੰਨਵਾਦ ਜੀ ਛੁਪੇ ਰੁਸਤਮ ਦੀ ਗਾਇਕੀ ਨੂੰ ਲੋਕਾਂ ਨਾਲ ਪ੍ਰੋਗਰਾਮ ਨਾਲ ਸਾਂਝ ਪਾਉਣ ਲਈ ਧੰਨਵਾਦ
Very nice very nice very nice very nice very nice very nice very nice
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਟਹਿਣਾ ਸਾਬ ਰੂਹ ਖੁਸ਼ ਕਰਤੀ
Aaj ohi ganne sunn ke bachpan chete aa gya. Aaj vi ohi awaz da dum.. ohi feel... Ghaint 👍
1994 ਦਾ ਬੱਰਥ ਜੀ ਅੱਜਵੀ ਮੇਰੇ ਫੋਨ ਵਿੱਚ ਸੇਬ ਜੀ ਅੈਵੇ ਕੈਹਿਦੇ ਰੈਹਗੇ ਤੈਨੁੰ ਦਿੱਲਾ ਵਾਲੀ ਗੱਲ ਵੱਦੀਅਾ ਗਾਣੇ ਅਮਰ ਜੀ
Jaan song 🎵asi V suniya nice c bahut.. God bless you
ਜੀ ਅੈਸ ਪੀਟਰ ਤਾਂ ਲਾਜਬਾਵ ਕਲਾਕਾਰ ਅੈ ਬਹੁਤ ਸੁਣਿਆ ਪੀਟਰ ਨੂੰ ....
ਇਹ ਬੰਦਾ ਤਾ ਡੇਲੀ ਸਾਡੇ ਪਿੰਡ ਵਿੱਚ ਦੀ ਲੰਘਦਾ ਯਰ
ਤੇ ਤੁਹਾਨੂੰ ਪਤਾ ਨਹੀਂ ਕੀ ਇਹ ਕੋਂਣ ਆ
ਬਾਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਪੁਰਾਣੇ ਸਿੰਗਰਾਂ ਨੂੰ ਮਿਲਾ ਕੇ
Bohat hee khoob laggi interview ji.. Gs ptr saab ne dil zitt lya
ਬਹੁਤ ਦਿਲ ਖੁਸ਼ ਹੋਇਆ
ਘੈਟ ਬੰਦਾ ਪੀਟਰ ਬਾਈ
Bahut sohni awaaz ❤❤❤❤
ਪੀਟਰ ਵੀਰ ਜੀ ਤੁਸੀ ਸਭ ਨੂੰ ਹਮੇਸ਼ਾ ਹੀ ਤੇ ਹਮੇਸ਼ਾ ਯਾਦ ਰਹੋਗੇ
ਟਹਿਣਾ ਸਾਹਿਬ ਤੁਹਾਡੇ ਗੀਤ ਬਹੁਤ ਯਾਦ ਆ 👍🏻👍🏻👍🏻
ਸਾਹਿਬ ਨ੍ਹੀ ਹੁੰਦਾ bro ਸਾਬ ਹੁੰਦਾ
@@GURMAIL85 and a second 🥈🥈🥈🥈🥈🥈🥈🥈🥈🥈🥈🥈
@@GURMAIL85 ok bro
Wah ji wah. Nice voice GS petar. Good singhar
Thanks swaran Singh ji