Chajj Da Vichar (1360) || ਪ੍ਰਭ ਗਿੱਲ ਨੇ ਦੱਸੀ ਗੁੰਡਾ ਗਾਇਕੀ ਦੀ ਹਕੀਕਤ - Part 1

Поділитися
Вставка
  • Опубліковано 28 вер 2024
  • Link to Part 2 :- • Chajj Da Vichar (1361)...
    #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 334

  • @PrabhGill
    @PrabhGill 3 роки тому +76

    ਬਹੁਤ ਬਹੁਤ ਧੰਨਵਾਦ ਸਭ ਦਾ ਏਨਾਂ ਪਿਆਰ ਦੇਣ ਲਈ
    ਸ਼ੁਕਰੀਆ 🙏🏼
    Thanks For Loving It 🙏🏼

    • @TheWorthyCrew
      @TheWorthyCrew 3 роки тому

      Baut vdia interview c veer 🙏

    • @gurpreetsinghdari3900
      @gurpreetsinghdari3900 3 роки тому

      Nice interview bro. Love ur voice.👍

    • @gurjitjudge4947
      @gurjitjudge4947 3 роки тому

      Good job phaji keep up the good work

    • @gurinderpreetsingh712
      @gurinderpreetsingh712 3 роки тому

      Bahut mithaa veer prabh hmeshsa khush rho God bless uu

    • @Rohitkumar-zh2gd
      @Rohitkumar-zh2gd 3 роки тому

      Nice atttt siraaaa interview prabh gill Sir G 😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀

  • @buntydeol84
    @buntydeol84 3 роки тому

    ਬਹੁਤ ਵਧੀਆ ਕਲਾਕਾਰ ਬਹੁਤ ਚੰਗੇ ਗੀਤ ਗਾਏ ਗਿੱਲ ਸਾਬ ਨੇ

  • @aaravdhillonx
    @aaravdhillonx 3 роки тому +21

    ਅੱਜ-ਕੱਲ ਦੇ ਮਹੌਲ ਵਿੱਚ ਵੀ ਚੰਗਾ ਸੰਗੀਤ ਬਣਾਉਂਦੇ ਰਹਿਣ ਵਾਲਿਆਂ ਦਾ ਧੰਨਵਾਦ । Positive vibes bai Prabh Gill ❤️‍🔥

  • @Singh-uw5dy
    @Singh-uw5dy 3 роки тому +1

    Prabh gill 22 di gayiki v ik unique a. Te awaaz v. He is one of my favourite singer

  • @daingdon6163
    @daingdon6163 3 роки тому +2

    🌻🌻ਗਿੱਲ ਸਾਭ ਤੁਹਾਡੀ ਅਵਾਜ ਕੁਦਰਤੀ ਬਹੁਤ ਸੋਹਣੀ ਏ🌹🌹🌹🌹

  • @harrydhaliwal4997
    @harrydhaliwal4997 3 роки тому

    ਬਹੁਤ ਵਧੀਆ ਇੰਟਰਵਿਊ

  • @makhankalas660
    @makhankalas660 3 роки тому

    ਬਹੁਤ ਵਧੀਆ ਇਨਸਾਨ ਨੇ ਪ੍ਰਭ ਬਾਈ

  • @bindirori
    @bindirori 3 роки тому +1

    ਲੰਗੇ ਪਾਣੀ ਬਾੰਗੁ ਦੂਰ ਹੋ ਗੀਔ ਸਜਨਾ ਬੇ 👌👌👌

  • @boharsingh7725
    @boharsingh7725 3 роки тому +1

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @amanjotsingh2655
    @amanjotsingh2655 3 роки тому +8

    My favorite songs
    Langhe paani wangu.
    Sajna je sambhal gya.

  • @malsingh638
    @malsingh638 3 роки тому +1

    ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਭਰਵ ਗਿੱਲ ਨਾਲ ਚੱਜ ਦਾ ਵਿਚਾਰ ਰਾਹੀਂ ਸਰੋਤਿਆਂ ਨੂੰ ਵਧੀਆ ਜਾਣਕਾਰੀ ਦੇ ਰਹੇ ਹੋ ਜੀ। ਪਰ ਬੇਨਤੀ ਹੈ ਜੀ ਕਲਾਕਾਰਾ ਦੀ ਜਨਮ ਪਿੰਡ ਇਲਾਕੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ। ਮੱਲ ਸਿੰਘ ਬੀਰੋ ਕੇ ਕਲਾਂ।

  • @jelthind3321
    @jelthind3321 3 роки тому

    Tahnaa haaje v dukhi aa Sidhu too🤣 edaa muh dekh k menu bhut hasaa ondaa

  • @Ankush-vh2th
    @Ankush-vh2th 3 роки тому

    Prabh gilll fir prabh gilll haaa…bai siraaa

  • @manindermann4215
    @manindermann4215 3 роки тому +22

    My favourite artist for ever

  • @BTVNEWSAMRITSAR
    @BTVNEWSAMRITSAR 3 роки тому +1

    ਬਹੁਤ ਵਧੀਆ ਜੀ # ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ

  • @MrLee-uv1qf
    @MrLee-uv1qf 3 роки тому

    ਤੂੰ ਆਪੇ ਪੁੱਛ ਲੀ ਮੈਂ ਕਾਹਤੋਂ ਗੇੜੇ ਮਾਰਦਾ.. ਮੈਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ.. ਤੋਂ ਸੁਣਦਾ ਆ ਰਿਹਾ ਮੈਂ ਤੁਹਾਨੂੰ 😊😊

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpreetsinghsidhu7521
    @gurpreetsinghsidhu7521 3 роки тому +6

    My favorite singer love this all song 🥰🥰🥰

  • @blissfullife2276
    @blissfullife2276 2 роки тому

    Your one of my favourite singer ❤️❤️❤️❤️❤️❤️❤️

  • @JagdevSingh-cj6il
    @JagdevSingh-cj6il 3 роки тому +1

    ਹਾਜੀ ਟੈਹਣਾ ਸਾਬ ਸਤਿ ਸ੍ਰੀ ਅਕਾਲ ਜੀ। ਪ੍ਭ ਗਿੱਲ ਮੇਰਾ ਮਨ ਪਸੰਦ ਗਾਇਕ ਹੈ। 🙏🙏

  • @deepuralla8469
    @deepuralla8469 3 роки тому +5

    ਮਿੱਠੀ ਮਿੱਠੀ ਆਵਾਜ਼ ਦਾ ਮਾਲਕ

  • @jaswindernbbardar5800
    @jaswindernbbardar5800 3 роки тому +1

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਤੇ ਪ੍ਰਭ ਗਿੱਲ ਵੀਰ🙏🙏🙏

  • @officialrajasaini1552
    @officialrajasaini1552 3 роки тому

    Prabh Gill very good singer

  • @jugrajsingh8432
    @jugrajsingh8432 3 роки тому +4

    ਅਗਲੀ ਕਿਸ਼ਤ ,ਪਿਆਰ ਤੇਰੇ। ਦਾ ਅਸਰ, ਗਾਣਾ ਵੀ ਗਵਾ ਦਿਉ ਗਿੱਲ ਸਾਬ ਜੀ ਤੋਂ 🙏

  • @gurmeetsingh3170
    @gurmeetsingh3170 3 роки тому

    ਲੁਧਿਆਣੇ ਦੀ ਸ਼ਾਨ

  • @sonustudio1917
    @sonustudio1917 3 роки тому

    Bhajji tuc bot nic o tuc Puri attt kardeo g love u bro

  • @jassuatwalvlogs8188
    @jassuatwalvlogs8188 3 роки тому

    Bai di kalakaari end c end a te end rahugi

  • @karamjitsinghsons6569
    @karamjitsinghsons6569 3 роки тому +2

    Waheguru ji

  • @swaranhoonjan1824
    @swaranhoonjan1824 3 роки тому

    Sat Sri Akaal Tehna ji, Harman ji and Parab Gill Ji 🙏🙏🇬🇧

  • @gurvishaangrewal7150
    @gurvishaangrewal7150 3 роки тому

    ਅਮਰਿੰਦਰ ਗਿੱਲ ਨਾਲ ਮੁਲਾਕਾਤ ਕਰੋ

  • @nsbains5985
    @nsbains5985 3 роки тому +1

    Sukar datya song very nice

  • @Raman-js28
    @Raman-js28 3 роки тому

    Beautiful voice ... My favorite Prabh Gill❤️

  • @dharamveersingh722
    @dharamveersingh722 2 роки тому

    😊😊😊Love u phji 😌😌😌

  • @BB-uc8of
    @BB-uc8of 3 роки тому

    Amazing personality ! He is only talking love no gossip no bad talking about others ! Others should learn from this !

  • @buntykhallar905
    @buntykhallar905 3 роки тому

    Fev singer a g y bht hi lokan da te sohna b veera bht gaunda

  • @harcharansandhu
    @harcharansandhu 3 роки тому +1

    Waheguru mehar Karn ji

  • @rakeshbajaj9869
    @rakeshbajaj9869 3 роки тому

    Very nice ji

  • @Itsallinmind-production
    @Itsallinmind-production 3 роки тому

    ਬਹੁਤ ਖੂਬ

  • @kamalauberge9919
    @kamalauberge9919 3 роки тому

    Verygood

  • @kismatachchi4190
    @kismatachchi4190 3 роки тому +1

    WAHEGURUJI MEHAR MDAD KROJI KISAN MJDOOR EKTA ZINDABAD NARENDRA MODI KISAN VIRODHI NXT PM MAMTA DI SAT SHRI AKAAL JI TEHNNA SAAB TE HARMAN JI PRABH DA SHUKAR DATIYA DA GAIYA BA KMAAL

  • @jattgamebrar3453
    @jattgamebrar3453 3 роки тому

    ਬਾਈ ਅਸੀਂ ਤਾਂ ਸੇਡ ਸੁਣ ਕੇ ਖੁਸ਼ ਹੁੰਦੇ

  • @Vicky-xv9ct
    @Vicky-xv9ct 3 роки тому

    nice Prabh gill bhaji 👌👍

  • @krishansingh5303
    @krishansingh5303 3 роки тому

    Teriyan didyan very nice songs 😊😊😌😊😊😊 felling 😘😘😘😘

  • @RanjitSingh-hp6vs
    @RanjitSingh-hp6vs 3 роки тому

    Both vadiA

  • @samadhpreet
    @samadhpreet 3 роки тому

    ਤੇਰਾ ਸੁਕਰ ਦਾਤਿਆ 🙏

  • @official__hargun_vlogs3998
    @official__hargun_vlogs3998 3 роки тому +2

    Top class background singer
    One of the my favorite singer

  • @jeetgurjeet6202
    @jeetgurjeet6202 3 роки тому +1

    main 2010 ch sunea c youtube te nehr da kinara howe bai da song kise khaas bande de kehn te

  • @tejindersingh2679
    @tejindersingh2679 3 роки тому +3

    Kissan Mazdoor ekta zindabad

  • @FaraattaTv
    @FaraattaTv 3 роки тому

    Bahut suriala bai siraa banda wala kaim gounda

  • @tejindersingh2679
    @tejindersingh2679 3 роки тому +1

    Very best singer

  • @gagan936
    @gagan936 3 роки тому +3

    ਸਤਿ ਸ਼੍ਰੀ ਆਕਾਲ ਜੀ 🙏🏼🙏🏼🙏🏼

  • @jaisharma4045
    @jaisharma4045 3 роки тому

    Great personalities ❤️🙏

  • @gdhaliwal4minian
    @gdhaliwal4minian 3 роки тому

    Sweet voice love ❤️ from Winnipeg

  • @balvirbajwa1653
    @balvirbajwa1653 2 роки тому

    Changi gall te rok jiada lagdi aa .kite lok sianney na ho jaann

  • @HOLLAND-fm7fy
    @HOLLAND-fm7fy 3 роки тому +1

    Veer ji👍👍👍👍👍👍👍

  • @AmandeepKaur-nv2hz
    @AmandeepKaur-nv2hz 3 роки тому

    I love your songs.😘😘😘😘😘

  • @gagangill9202
    @gagangill9202 3 роки тому

    Mandeep gill Faridkot

  • @mandeepmaan6787
    @mandeepmaan6787 Рік тому

    ਬਾਕਮਾਲ ਸਿੰਗਰ

  • @kirankaur4504
    @kirankaur4504 3 роки тому

    ਸਤਿ ਸ੍ਰੀ ਅਕਾਲ ਜੀ 🙏🙏

  • @sukhabhangu1077
    @sukhabhangu1077 3 роки тому

    Good 👌🙏🌹🙏🌹🙏🌹

  • @kuldipbajwa8385
    @kuldipbajwa8385 3 роки тому +1

    ਬਹੁਤ ਮਿਠੀ ਅਵਾਜ ਪੰਰਭ ਗਿਲ

  • @mr.dhaliwal6781
    @mr.dhaliwal6781 3 роки тому

    👌👌👌

  • @SarbjitSingh-rh1oe
    @SarbjitSingh-rh1oe 3 роки тому

    Love you bro

  • @simran9893
    @simran9893 3 роки тому

    Tehna di jdo di service kiti odo da dhuaaaa marno hat gya

  • @amtabsingh8523
    @amtabsingh8523 3 роки тому +1

    🆗️

  • @gurdeepsinghbagri4054
    @gurdeepsinghbagri4054 3 роки тому

    Dani pani da song jooror sunio

  • @gurpreetbal1780
    @gurpreetbal1780 3 роки тому

    Varsat shandu di interview Kero

  • @malwabeltgroup2879
    @malwabeltgroup2879 3 роки тому +13

    ਅਮਰਿੰਦਰ ਗਿੱਲ ਸਤਿੰਦਰ ਸਰਤਾਜ ਪ੍ਰਭ ਗਿੱਲ
    ਕਦੇ ਮਾੜਾ ਨੀ ਗਾ ਸਕਦੇ ਯਕੀਨ ਈ ਆ ਇੰਨਾ ਤੇ ਜਿਊਂਦੇ ਰਹੋ ♥️♥️♥️♥️

  • @raghubirsingh6195
    @raghubirsingh6195 3 роки тому

    Very nice ji 👍👍👍👍

  • @gouraysingh4532
    @gouraysingh4532 3 роки тому +49

    ਬਹੁਤ ਮਿੱਠੀ ਅਵਾਜ਼, ਗਾਣਿਆਂ ਦੀ ਚੋਣ ਵੀ ਬਾ- ਕਮਾਲ । ਫਿਕਰ ਨਾ ਕਰੋ, ਵਧੀਆ ਸੁਣਨ ਵਾਲੇ ਸਰੋਤਿਆਂ ਦੀ ਵੀ ਕਮੀ ਨਹੀਂ ਹੈ ।ਵਾਹਿਗੁਰੂ ਆਪ ਤੇ ਹਮੇਸ਼ਾ ਮਿਹਰ ਰੱਖਣ ।

  • @SatnamSingh-bc5zm
    @SatnamSingh-bc5zm 3 роки тому +23

    ਸ਼ੁਕਰ ਦਾਤਿਆ!ਤੇਰਾ ਸ਼ੁਕਰ ਦਾਤਿਆ!!! ਇਹੋ ਜਿਹੇ ਕਲਾਵਾਨ ਗੀਤਕਾਰ 'ਤੇ ਗਾਇਕ ਅਜੇ ਹੈਗੇ ਹਨ ਜਿਹੜੇ ਸੱਚੀਂ-ਮੁੱਚੀਂ ਦਿਲਾਂ ਨਾਲ਼ ਸਾਂਝ ਮੁਹੱਬਤਾਂ ਗੰਢਦੇ ਹਨ।

  • @godisone7569
    @godisone7569 3 роки тому +2

    ਗੀਤ ਸੰਗੀਤ ਬਾਰੇ ਇਕ ਹੋਰ ਵਧੀਆ ਪੇਸ਼ਕਾਰੀ, ਪ੍ਰਭ ਗਿੱਲ ਦੇ ਸ਼ੁਕਰ ਦਾਤਿਆ ਗੀਤ ਵਿੱਚ ਸੰਗੀਤ ,ਸੁਰ ,ਲਫਜ਼ ਅਤੇ ਆਵਾਜ਼ ਮਿਲ ਕੇ ਅਜਿਹਾ ਮਾਹੌਲ ਪੈਦਾ ਕਰਦੇ ਐ ਕਿ ਸੁੱਤੇ ਸਿੱਧ ਹੀ ਓਹਦੀ ਬੰਦਗੀ ਵਿੱਚ ਹੱਥ ਜੁੜ ਜਾਂਦੇ ਐ... ਆਮੀਨ

  • @VarinderSingh-bh6ym
    @VarinderSingh-bh6ym 3 роки тому +3

    "ਹੋ ਨਾ ਹੋ ,ਪਿਆਰ ਤੇਰੇ ਦਾ ਅਸਰ ਹੈ "
    ਨੇ ਮੈਨੂੰ ਪ੍ਰਭ ਦਾ ਫੈਨ ਬਣਾ ਦਿੱਤਾ, ਬਹੁਤ ਮਿੱਠੀ ,ਸੁਰੀਲੀ ਆਵਾਜ਼। ਇਦਾਂ ਹੀ ਆਪਣੇ ਵਰਗੇ ਸੋਹਣੇ ਗਾਣੇ ਗਾਈ ਚਲੋ।

  • @malwabeltgroup2879
    @malwabeltgroup2879 3 роки тому +2

    ਸਿੱਧੂ ਮੂਸੇ ਆਲੇ ਦੇ ਪੱਖੇ ਦੇਖ ਲਓ ਗਾਇਕੀ ਕੀ ਹੁੰਦੀ ਆ ਤੇ ਓ ਕੀ ਗਾ ਰਿਹਾ compare ਕਰਕੇ ਦੇਖ ਲਓ

  • @akbarkhan3528
    @akbarkhan3528 3 роки тому +9

    ਚਰਨ ਲਿਖਾਰੀ ਵਾਂਗ ਨੀਂਵੀਂ ਹੀ ਪਾਈ ਰੱਖੀ ਗਿੱਲ ਸਾਬ ਜੀ ਨੇ ਜਿਆਦਾਤਰ

    • @Cricketwkt
      @Cricketwkt Рік тому +1

      Main ahi gal note kiti aa

  • @gurpartapsinghrai3292
    @gurpartapsinghrai3292 3 роки тому +33

    ਗਾਇਕੀ ਦਾ ਵੀ ਬਹੁਤ ਵੱਡਾ ਰੋਲ ਆ ਜੀ ਸਮਾਜ ਨੂੰ ਸਹੀ ਜਾ ਗਲਤ ਦਿਸ਼ਾ ਦੇਣ ਚ...ਦਿਨੋ ਦਿਨ ਗਾਇਕੀ ਨਿਘਾਰ ਵੱਲ ਵਧ ਰਹੀ

  • @imrkalra
    @imrkalra 3 роки тому +6

    ਅਮਰਿੰਦਰ ਗਿੱਲ ਤੋਂ ਬਾਅਦ ਪਰੱਬ ਬਾਈ ਤੈਨੂੰ ਹੀ ਸੁਣਦੇ ਆ ਬਹੁਤ ਹੀ ਮਿੱਠੀ ਅਵਾਜ਼ ਆ ਤੁਹਾਡੀ

    • @VarinderSingh-bh6ym
      @VarinderSingh-bh6ym 3 роки тому

      ਮੇਰਾ ਕੁਮੈਂਟ ਵੀ ਇਹੀ ਹੈ।

  • @jassadhami8678
    @jassadhami8678 2 роки тому +1

    🙏ਸ਼ੁਕਰ ਦਾਤਿਆਂ ਤੇਰਾਂ ਸ਼ੁਕਰ ਦਾਤਿਆਂ .ਇਹ ਜਿੰਦਗੀ ਰਹੀ ਏ ਗੁਜ਼ਰ ਦਾਤਿਆਂ.👌👌👍👍

  • @Sukhchainsingh-kj9dh
    @Sukhchainsingh-kj9dh 3 роки тому +2

    tusi hardeep grewal di interviee kyo n krde os munde di mehant nu v char chan lao

  • @gagan936
    @gagan936 3 роки тому +17

    ਚੱਜ ਦਾ ਵਿਚਾਰ ਸਾਨੂੰ ਬਹੁਤ ਵਧੀਆਂ ਲਗਦਾ ਹੈ ਜੀ 👌🏻👌🏻👌🏻
    ਵਾਹਿਗੂਰੂ ਜੀ ਮੇਹਰ ਕਰੇਂ 🙏🏼🙏🏼🙏🏼

  • @jikarmohammed5846
    @jikarmohammed5846 3 роки тому +20

    ਸਤਿ ਸ੍ਰੀ ਅਕਾਲ ਜੀ🙏। ਪ੍ਭ ਗਿੱਲ ਜੀ ਬਹੁਤ ਵਧੀਆ ਗਾਇਕ 👌

  • @gagan936
    @gagan936 3 роки тому +2

    ਟਹਿਣਾ ਸਾਬ੍ਹ ਅਤੇ ਹਰਮਨ ਥਿੰਦ ਭੈਣ ਜੀ ਆਪ ਨੂੰ ਬੇਨਤੀ ਕਰਦੇ ਹਾਂ ਕਿ ਅਗਲੀ ਵਾਰ ਅਮਰਿੰਦਰ ਗਿੱਲ ਬਾਈ ਨਾਲ ਚੱਜ ਦਾ ਵਿਚਾਰ ਕਿੱਤਾ ਜਾਵੇਂ ਜੀ ।🙏🏼🙏🏼🙏🏼🙏🏼
    ਦਾਸ ਦੀ ਬੇਨਤੀ ਕਵੂਲ ਕਰੇਓ ਜੀ।।

  • @manjitsingh8577
    @manjitsingh8577 3 роки тому +1

    ਇ਼ਸ ਦੇ ਗੀਤਾਂ ਵਿਚ ਅਮਰਿੰਦਰ ਗਿੱਲ ਦੀ ਝਲਕ ਪੈਂਦੀ ਐ

  • @talvindersingh1761
    @talvindersingh1761 3 роки тому +1

    ਟਹਿਣਾ ਸਾਬ ਦੁਰਗਾ ਰੰਗੀਲੇ ਨਾਲ ਕੋਈ ਨਰਾਜ਼ਗੀ, ਮੰਨ ਲੳ ਸਾਡੀ ਵੀ ਗੱਲ

  • @pargatsingh-sw9wz
    @pargatsingh-sw9wz 3 роки тому +7

    ਅਮਰਿੰਦਰ ਗਿੱਲ ਤੇ ਪ੍ਰਭ ਗਿੱਲ ਇਹੋ ਜਿਹੇ ਗਾਇਕ ਨੇ ਜੋ ਸਦਾ ਸਰੋਤਿਆਂ ਦੇ ਦਿਲਾਂ ਚ ਧੜਕਦੇ ਰਹਿਣਗੇ

  • @gurjasssingh0466
    @gurjasssingh0466 3 роки тому

    Prime ਏਸ਼ੀਆ ਵਾਲਿਓ ਕੀ ਗੱਲ ਥੋਡੇ ਚ ਤਕਨੀਕੀ ਪ੍ਰੋਬਲਮ ਆ ਕੇ.. ਕੋਈ ਵੀ ਵੀਡੀਓ ਦਾ ਪ੍ਰਿੰਟ full hd ਨਹੀਂ ਹੁੰਦਾ

  • @amanindergill1710
    @amanindergill1710 3 роки тому

    ਬਾਈ ਜੀ, ਟਹਿਣਾ ਸਾਬ੍ਹ, ਹਰਿੰਦਰ ਸੰਧੂ ਨਾਲ ਵੀ ਵਿਚਾਰ ਸਾਂਝੇ ਕਰੋ ਆਪਣੇ ਗਵਾਂਢੀ ਨੇ, ਮੇਹਰਬਾਨੀ ਹੋਵੇਗੀ

  • @dilveerkumar232
    @dilveerkumar232 3 роки тому

    ਪ੍ਰਭ ਬਾਈ ਉਹਨਾਂ ਵਿੱਚੋਂ ਆਉਂਦਾ ਜਿਹੜੇ ਉਂਗਲਾਂ ਤੇ ਗਿਣੇ ਜਾਂਦੇ ਨੇ 👌ਬਾਕੀ ਤਾਂ ਸਭ ਅੱਜ ਚੇਤੇ ਨੇ ਤੇ ਕੱਲ ਨੂੰ ਭੁਲ ਜਾਣਗੇ

  • @sunnysingh8080
    @sunnysingh8080 3 роки тому +12

    Kala nizampuria naal interview kro....kmaal da writer aa veer...🙏🙏🙏🙏🙏🙏🙏🥰🥰🥰🥰🥰🥰

  • @punjabimunde6590
    @punjabimunde6590 3 роки тому +1

    ਬਹੁਤ ਸੁਰੀਲੀ ਅਵਾਜ ਦਾ ਮਾਲਕ ਹੈ ਪ੍ਰਭ ਗਿੱਲ

  • @kamaljitsingh2819
    @kamaljitsingh2819 3 роки тому +10

    ਕਮਾਲ ਦਾ ਗਾਇਕ ਹੈ। I love him.

  • @ahalsingh6112
    @ahalsingh6112 3 роки тому +3

    ਤੁਸੀ ਕਿਸੇ ਚਾਜ ਦੇ ਬੰਦੇ ਦੀ ਇਟਰਵਿਊ ਕਰਿਆ ਕਰੋ।ਕੀ ਗੌਣ ਵਾਲੇ ਲੈ ਓਨੇਓ ਅਪਣੇ view ਲੈਣ ਲਈ।ਕੀ ਗਲ ਪੰਜਾਬ ਚ ਚੰਗੇ ਲੋਕ ਨੀ ਹੈਗੇ।ਪੰਨੂ ਨੂ ਹੀ ਲੈ ਆਈਆ ਕਰੋ।ਇਹਤਾ ਕਨਜਰਖਾਨੇ ਨੂ promote ਕਰਦੇ ਤੁਸੀ ਤਾ ਸਿਆਣੇ ਓ ਪ੍ਰਾਈਮ ਏਸ਼ਿਆ ਵਾਲੇ।ਸਭ ਤੋ ਬਕਵਾਸ ਸ਼ੋਅ ਹੁੰਦਾ ਏਹੇ ਜਿਥੇ ਬਕਵਾਸ ਗਲਾ ਨੇ।

  • @AmarjitKaur-il3jm
    @AmarjitKaur-il3jm 3 роки тому +5

    ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ ਸਤਿ ਸ੍ਰੀ ਅਕਾਲ ਜੀ ਹਸਦੇ ਰਹੋ ਜੀ

  • @HiddenStoryteller-pf3pk
    @HiddenStoryteller-pf3pk 3 роки тому

    ਕਾਲਜ ਟਾਈਮ ਮਿਲਿਆ ਸੀ ਇਸ ਬੰਦੇ ਨੂੰ 2013 ਚ ਸਿਰਾ ਬੰਦਾ ਹੈ ਇਹ

  • @makhankalas660
    @makhankalas660 3 роки тому

    ਬਹੁਤ ਵਧੀਆ ਗਾਣੇ ਲੈ ਕੇ ਆਉਂਦਾ ਪ੍ਰਭ ਗਿੱਲ ਬਾਈ

  • @ramansidhuramansdeep3373
    @ramansidhuramansdeep3373 3 роки тому +6

    Mera farvat singr Gill shab ji 😍 love you but Saraaa Bai Ji Rabb JI thanu har Khussi Dave BRO 😍 😍😘😘😘😘
    ( I am RAMAN SIDHU Bathinda Punjab 🇳🇪)

  • @satdevsharma7039
    @satdevsharma7039 3 роки тому +7

    Melody Singer, Gill. Thx Sawarn Singh ji, Biba Harman,SSA ji.V.nice presentation.(Chicago)

  • @RvmHdPhotography
    @RvmHdPhotography 3 роки тому

    ਮੇਰਾ ਫੇਵਰਟ ਸਿੰਗਰ ਐ ਬਾਈ ਸਭ ਤੋਂ ਚੰਗਾ ਸੁਭਾਅ ਬਾਈ ਪ੍ਭ ਦਾ

  • @pardeepsinghh9930
    @pardeepsinghh9930 3 роки тому

    ਅਮਰੀਕਾ ਵਾਲਾ , ਬਿੱਲੀ ਅੱਖ ਅਤੇ ਅੱਖ ਦਾ ਨਸ਼ਾ ਇਹ ਗੀਤ ਵੀ ਵਧੀਆ ਸੀ

  • @bindirori
    @bindirori 3 роки тому +1

    ਲੰਗੇ ਪਾਣੀ ਬਾੰਗੁ ਦੂਰ ਹੋ ਗੀਔ ਸਜਨਾ ਬੇ 👌👌👌