Chajj Da Vichar (986) || ਗੁਣਾਚੌਰੀਆ ਵੱਲੋਂ ਧਮਾਕਾ ਗਾਇਕ ਸਿੰਗਾ ਦਾ ਕੀਤਾ ਪਰਦਾਫਾਸ਼

Поділитися
Вставка
  • Опубліковано 3 лис 2024
  • #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 612

  • @lakhwindersohpaul8861
    @lakhwindersohpaul8861 4 роки тому +82

    ਸਾਡੇ ਇਲਾਕੇ ਹੀ ਨਹੀਂ ਪੂਰੀ ਪੰਜਾਬੀਅਤ ਦਾ ਮਾਣ ਨੇ ਜਸਵੀਰ ਗੁਣਾਚੌਰੀਆ।ਕੰਠ ਕਲੇਰ ਤੇ ਫ਼ਿਰੋਜ਼ ਖਾਨ ਬੜੇ ਸੁਰੀਲੇ ਗਾਇਕ ਨੇ ਤੁਹਾਡੇ ਲਿਖੇ ਤੇ ਇਨ੍ਹਾ ਦੋਵਾਂ ਦੇ ਗਾਏ ਗੀਤਾਂ ਦੀ ਉਡੀਕ ਰਹੇਗੀ

    • @kabiraris6981
      @kabiraris6981 4 роки тому +7

      ਇੱਕ 👍 ਤਾਂ ਬਣਦਾ ਹੀ ਆ

    • @sarbjitsinghsidhu5141
      @sarbjitsinghsidhu5141 4 роки тому

      Ih bhle banda Good Bad di pehchan nhi ji Rakhda........ WAHEGURU ji Bhali krnge............

    • @NareshKumar-ti9zd
      @NareshKumar-ti9zd 4 роки тому

      Boht vdya geet likhda h

    • @seemagharu7409
      @seemagharu7409 4 роки тому

      Mere nankeya da pind gunachor😘

  • @sanjeevkumar984
    @sanjeevkumar984 4 роки тому +74

    ਸਿੰਗੇ ਹੋਰੀਂ ਹੈ ਤਾਂ ਸਾਡੇ ਪਿੰਡਾਂ ਦੇ ਪਰ ਇਹਨਾਂ ਦੀ ਗਾਇਕੀ ਦੀ ਉਮਰ ਸਰਦੂਲ, ਵਾਰਿਸ ਹੋਰਾਂ ਦੀ ਗਾਇਕੀ ਜਿੰਨੀ ਕਦੀ ਵੀ ਨਹੀਂ ਹੋ ਸਕਦੀ, ਸੋਚਣਾ ਚਾਹੀਦਾ ਸਿੰਗੇ ਬਾਈ

    • @Holyvibes-i3f
      @Holyvibes-i3f 3 роки тому +1

      Chibb kadh sitya bnde ne oda.😎

  • @liveguru3251
    @liveguru3251 4 роки тому +44

    ਯਾਰ ਬੰਦੇ ਦੀ ਗੱਲਬਾਤ ਦਾ ਅੰਦਾਜ਼ ਬਹੁਤ ਪਸੰਦ ਆਇਆ ਇਸ ਗੀਤਕਾਰ ਦੀ ਤੇ ਦੂਜਾ ਪੱਗ ਕਿਆ ਈ ਬਾਤ ਆ😘😘😘

  • @lakhveerchahal23
    @lakhveerchahal23 4 роки тому +3

    ਸਭ ਤੋ ਮਸਹੂਰ ਗੀਤ ।ਸਾਡੇ ਪਰਾ ਤੋ ਸਿਖੀ ਉੱਡਣਾ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਬਹੁਤ ਵਧੀਆ ਗੀਤਕਾਰ ਬਿੰਦਰੱਖੀਏ ਨੇ ਗਾਇਆ ਗੀਤ ਇਹਨਾ ਦੇ।
    ਸੁਣਦੇ ਹੁਣ ਵੀ ਨਹੀਂ ਗਾਈਕ ਨਵੇ ਗੀਤਕਾਰਾ ਦੀ।

  • @jitkamal6894
    @jitkamal6894 4 роки тому +11

    ਗੀਤਕਾਰੀ ਦਾ ਥੰਮ ਗੁਣਾਚੌਰੀਆ ਸਾਬ
    ਇੱਕ ਹੋਰ ਗੱਲ ਵੀ ਸਾਂਝੀ ਕਰਦਾ
    ਜਿਥੇ 'ਜਿੰਦੇ' ਸ਼ਬਦ ਆ ਗਿਆ ਸਮਝੋ ਗੁਰੂ ਜੀ ਦੀ ਰਚਨਾ ਆ 👍

  • @kuldeeps556
    @kuldeeps556 4 роки тому +29

    ਬਹੁਤ ਵਧੀਆ ਸਵਰਨ ਸਿੰਘ ਟਹਿਣਾ ਜੀ ਤੇ ਬੀਬੀ ਹਰਮਨ ਥਿੰਦ ਜਿਉਂਦੇ ਵਸਦੇ ਰਹੋ ਗੁਣਾਚੌਰੀਏ ਜਿਹੇ ਸਾਫ ਸੁਥਰੇ ਗੀਤਕਾਰ ਦੇ ਰੂਹ ਬ ਰੂਹ ਕਰਾਬਾਉਦੇ ਰਹੋ ਧੰਨਵਾਦ

  • @ਚਰਨਜੀਤਚੰਨੀਜਹਾਂਗੀਰ

    ਇੱਕ ਗੀਤ ਮੁਹੰਮਦ ਸਦੀਕ ਦਾ ਮੈਨੂੰ ਬਹੁਤ ਵਧੀਆ ਲੱਗਦੈ ਗੁਣਾਚੌਰੀਏ ਦਾ ਲਿਖਿਆ ਹੋਇਆ ਜਿਸਦਾ ਇਇਨੇ ਜਿਕਰ ਨਹੀਂ ਕੀਤਾ ਗਾਣਾ ਹੈ ਰੋ ਰੋ ਵਿੱਛੜ ਚੱਲੇ ਨੀ ਹੱਸ ਹੱਸ ਲਾਈਆਂ ਸੀ ਅੱਖੀਆਂ ਹਾਏ ਨੀ ਹੱਸ ਹੱਸ ਲਾਈਆਂ ਸੀ ਅੱਖੀਆਂ

  • @satpalgujjarpb3847
    @satpalgujjarpb3847 4 роки тому +54

    ਮਨਮੋਹਨ ਵਾਰਿਸ ਭਰਾਵਾਂ ਦੀ ਗੱਲ ਵੱਖਰੀ ਹੈ ਬਹੁਤ ਵਧੀਆ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ

  • @JagsirSingh-qc6tt
    @JagsirSingh-qc6tt 4 роки тому +2

    ਵਾਹ ਜੀ ਵਾਹ ਦਿਲ ਖੁਸ਼ ਕਰ ਦਿੱਤਾ ਜਸਵੀਰ ਗੁਣਾਚੌਰੀਆ ਜੀ ਨਾਲ਼ ਮੁਲਾਕਾਤ ਕਰਵਾਕੇ ਇੱਕ ਖੁਸ਼ੀ ਹੋਰ ਹੋਈ ਕਿ ਕੰਠ ਕਲੇਰ ਅਤੇ ਫਿਰੋਜ਼ ਖਾਨ ਜੀ ਨਾਲ਼ ਕੰਮ ਕਰ ਰਹੇ ਹੋ ਧੰਨਵਾਦ ਜੀ

  • @mohinderbrar2966
    @mohinderbrar2966 4 роки тому +71

    ਅੱਜ ਗੱਲ ਬਾਤ ਸੁਣ ਵੇਖ ਕੇ ਵਧੀਆ ਲੱਗਾ। ਇਸ ਗੀਤਕਾਰ ਦਾ ਨਾਂ ਤਾਂ ਬਹੁਤ ਸੁਣਿਆ ਹੈ। ਪਰ ਵੇਖੇ ਪਹਿਲੀ ਵਾਰ ਹਨ। ਜਿਉਂਦੇ ਰਹੋ। ਖੁੱਛ ਰਹੋ।

  • @goldenstarstudio1
    @goldenstarstudio1 4 роки тому +8

    ਸਿੰਘਾ ਸਾਡੇ ਪਿੰਡਾੰ ਦਾ ਮੁੰਡਾ ਵੀਰ ਜੀ । ਪਿੰਡ ਚ ਈ ਰਹਿੰਦਾ । ਕਲਾਕਾਰਾੰ ਵਾੰਗ ਤਾੰ ਰਹਿੰਦਾ ਹੀ ਨਹੀੰ ।ਬੜਾ ਜਿਆਦਾ ਬੀਬਾ ਬੰਦਾ l ਓਹਦੇ ਘਰ ਤਾੰ ਜਿਹੜਾ ਮਰਜੀ ਮਿਲ ਲਓ । ਵੀਰ ਦਾ ਤਜ਼ਰਵਾ ਲਗਦਾ ਕਿਸੇ ਵਜਾਹ ਕਰਕੇ ਖਰਾਬ ਹੌਇਆ ਹੌਣਾੰ ।

  • @mandeeproyal497
    @mandeeproyal497 4 роки тому +6

    ਰਾਸ ਆਗੀਅਾ ਨੇ ਤੈਨੂੰ ਤਾ ਆਮੇਰੀਆਂ ਗੁਨਾਚੋਰੀਏ ਦੇ ਪੱਲੇ ਦਿਲ ਗਿਰੀਅਾ
    ਤੇਰੀ ਸੋਚ ਜਸਵੀਰ ਨੂੰ ਹੈ ਮਾਰਿਆਂ
    ਨੀ ਵੈਰਨ ਜਾਨ ਦੀਏ
    ਮਿੱਠੇ ਲਾਰਿਆਂ ਦੇ ਨਾਲ ਸਾਨੂ ਮਾਰਿਆਂ ਨੀ ਮਿੱਠੀਏ ਜੁਬਾਨ ਦੀਏ ... love u waris bhji nd jasvir bhji

  • @Sandeep21july
    @Sandeep21july 3 роки тому +1

    ਸਵਰਨ ਟਹਿਣਾ ਜੀ, ਹਰਮਨ ਥਿੰਦ ਜੀ ਅਤੇ ਜਸਵੀਰ ਗੁਣਾਚੌਰੀਆ ਜੀ ਤੁਹਾਡੇ ਇਸ ਪ੍ਰੋਗਰਾਮ/ਐਪੀਸੋਡ ਨਾਲ ਮਨ ਖੁਸ਼ ਹੋ ਗਿਆ । ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇ

  • @motaram2346
    @motaram2346 7 місяців тому

    Motaram gunachouria
    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @luckytanda
    @luckytanda 4 роки тому +21

    ਵਾਹ ਜੀ ਵਾਹ ਕਿਆ ਬਾਤ। ❤🙏❤🙏❤🙏❤🙏
    ਅਸੀ ਹੈਗੇ ਆ ਜੀ ਸੁਣਨ ਵਾਲੇ, ਤੁਸੀਂ ਸਾਹਿਤਕ ਗੀਤ ਵੀ ਪ੍ਰੋਡਿਊਸ ਕਰੋ ਜੀ।

  • @jogindersingh-mn1tz
    @jogindersingh-mn1tz 4 роки тому +11

    ਗੁਣਾਚੌਰੀਆ ਜਸਵੀਰ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਦਾ ਅਮੁੱਲ ਹੀਰਾ।ਅਜ ਦੇ ਦੌਰ ਦੇ ਨਵੇਂ ਲੇਖਕ ਤੇ ਗਾਇਕ ਆਪਣੇ ਅੰਦਰ ਝਾਤੀ ਮਾਰਨ।

  • @parvindersinghsidhu2577
    @parvindersinghsidhu2577 4 роки тому +6

    ਜਸਬੀਰ ਵੀਰ ਜਿਉਦਾ ਰਹੋ ਸਾਨੂੰ ਬਹੁਤ ਬਹੁਤ ਉਡੀਕ ਐ ਜਹਿੜੇ ਗੀਤਾ ਦੇ ਬੋਲ ਤੁਸੀਂ ਗਾ ਕੇ ਸੁਣਾਇਆ ਉਹ ਕਿਸੇ ਚੰਗੇ ਕਲਾਕਾਰ ਦੀ ਆਵਾਜ਼ ਚ ਸਾਨੂੰ ਸੁਣਨ ਨੂੰ ਮਿਲਣ

  • @ਪੰਜਾਬ-ਛ5ਗ
    @ਪੰਜਾਬ-ਛ5ਗ 3 роки тому +1

    ਇੱਕ ਹੀ ਗੀਤ ਹੈ ਜਿਸ ਦੀਆ ਸੀਨੀਰੀਆਂ ਵਿਕੀਆ ਬਣਕੇ
    ਕੱਲੀ ਬਹਿ ਕੇ ਸੋਚੀ ਨੀ

  • @KSMAKHAN
    @KSMAKHAN 4 роки тому +6

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:- 🙏 ਬੜੇ ਹੀ ਸਤਿਕਾਰਯੋਗ ਉਘੇ ਗੀਤਕਾਰ ✍ਲਿਖਾਰੀ ਵੀਰ ਜਸਵੀਰ ਗੁਣਾਚੌਰੀਆ ਸਾਹਬ ਜੀਓ ਦੀ ਕ਼ਲਮ ਵਾ-ਕਮਾਲ ਦੀ ਸ਼ਬਦਾਂ ਦੀ ਬੋਲਣੀ... ✍ਲੇਖਣੀ, ਸੋਚਣੀ, ਅਤੇ ਕਹਿਣੀ ਬਹੁਤ ਹੀ ਵਧੀਆ ਹੈ ! ੴਪਰਮਾਤਮਾ ਗੁਣਾਚੌਰੀਆ ਸਾਹਬ ਜੀਓ ਦੀ ਕ਼ਲਮ ਨੂੰ ਹੋਰ ਵਧੇਰੇ ਲਿਖਣ ਦਾ ਬਲ ਬਖ਼ਸ਼ਣ , ਚਾਰ-ਚੰਨ 💐 ਲਾਉਣ ਅਤੇ ਹਮੇਸ਼ਾ ਹੀ ਖ਼ੁਸ਼ੀਆਂ💐ਭਰੀਆਂ💰ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ 🌷 ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗ 🇰🌷🇸ਮੱਖਣDp🗽USA

  • @billabhangal9981
    @billabhangal9981 4 роки тому +32

    ਨਵਾਂਸ਼ਹਿਰ ਜ਼ਿਲ੍ਹੇ ਦਾ ਮਾਣ ਸਾਬ ਜਸਵੀਰ ਸਿੰਘ ਰਾਏ ਗੁਣਾਚੌਰ ਸਲਾਮ

  • @sulakhansingh1137
    @sulakhansingh1137 3 роки тому

    ਸੁਲਝਿਆ ਹੋਇਆ ਗੀਤਕਾਰ ਆਂ ਮੈ ਇਸ ਨੂੰ 1980 - 81 ਵਿੱਚ ਮੇਰਾ ਖਿਆਲ ਆ ਸ਼ਾਇਦ ਵੇਖਿਆ ਹੋਵੇਗਾ । ਗੁਣਾਂਚੌਰ ਵਿੱਚ ਜਿਥੇ ਸ਼ਾਮ ਨੂੰ ਮੁੰਡੇ ਬਹਿੰਦੇ ਹੁੰਦੇ ਆ ਉਥੇ ਮੈ ਵੀ ਕਈ ਵਾਰ ਗਿਆ ਸੀ ।
    ਗੁਣਾਂਚੌਰ ਅਵਤਾਰ ਸਿੰਘ ਸਿੱਧੂ ਕੋਲ ਮੈ ਜਾਂਦਾ ਆਉਂਦਾ ਸੀ ।
    ਨਾਂਮ ਇਸਦਾ ਸੁਣਿਆ ਸੀ

  • @tilakchaudhary3164
    @tilakchaudhary3164 3 роки тому +2

    ਬਹੁਤ ਵਧੀਆ ਗੀਤਕਾਰ
    ਬਹੁਤ ਵਧੀਆ ਇਨਸਾਨ
    ਸਾਡੇ ਜ਼ਿਲੇ ਦਾ ਮਾਣ
    Old is gold

  • @ravinderpal9636
    @ravinderpal9636 4 роки тому +40

    ਜਦੋਂ ਹੁਸਨ ਤੇਰੇ ਦਾ ਚੰਨ ਕਿਧਰੇ ਗਿਆ ਬੈਠ ਗੋਡਣੀ ਲਾ ਕੇ ਨੀ
    ਗੁਣਾਚੋਰੀਆ ਤੁੰ ਜਸਵੀਰ ਤਾਈ ਉਦੋਂ ਲੱਭੇਗੀ ਫੇਰ ਆ ਕੇ ਨੀ

  • @veet_Badshahpuri
    @veet_Badshahpuri 4 роки тому +6

    ਪੁੱਛਦੇ ਤੇਰਿਅਾਂ ਹੱਥਾਂ ਦੇ ਛੱਲੇ .. ਕਿਹਨੂੰ ਲਾੲੇ ਰੋਗ ਅਵੱਲੇ ..ਕੌਣ ਵਿਲਕਦਾ ਰਹਿ ਗਿਆ ਨੀ......
    ਕਿਹਦੀਅਾਂ ਅਾਸਾਂ ਦਾ ਮਹਿਲ ਬਿਨ ਉਸਰੇ ਢਹਿ ਗਿਆ ਨੀ ।।
    ਜਸਵੀਰ ਗੁਣਾਚੌਰੀਅਾ.....

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 роки тому +58

    ਪੁਰਾਣਾ ਪਾਪੀ ਸਵਾਦ ਆ ਗਿਆ ਬੇਦਲ ਸਾਬ੍ਹ ਨੂੰ ਵੀ ਵਲਾਓ ਜੀ

  • @sransandohewala9832
    @sransandohewala9832 4 роки тому +56

    ਸਵਰਨ ਸਿਆ ਬਚਨੇ ਨੂੰ ਲਿਆ ਕਦੇ ਫੜ k,( ਬਚਨ ਬੇਦਿਲ ਜੀ ਨੂੰ)

  • @nirmalchoudhary2500
    @nirmalchoudhary2500 3 роки тому +1

    ਮੇਰੇ ਮੱਥੇ ਵਿਚ ਪਿਆਰ ਦੀ ਲਕੀਰ ਹੀ ਨਹੀਂ ਨੀਂ ਤੂੰ ਟਿੱਕਟ ਕਰਾਂ ਲੲੀ ਚੋਰੀ ਚੋਰੀ ਮੇਰੇ ਮਨ ਭਾਉਂਦੇ ਸ਼ਾਇਰ ਬਾਈ ਜਸਵੀਰ ਜੀ ਮੈਨੂੰ ਗੀਤ ਸੁਣ ਕੇ ਅੱਜ ਵੀ ਆਪਣਾ ਪਿਛਲਾ ਜ਼ਮਾਨਾ ਚੇਤੇ ਵਿੱਚ ਤਰੋ ਤਾਜਾ ਹੋ ਜਾਂਦਾ ਜੀ ਮੈਨੂੰ ਤਾਂ ਲਗਦਾ ਜਸਵੀਰ ਬਾਈ ਜੀ ਨੇ ਇਹ ਗੀਤ ਸਿਰਫ ਮੇਰੇ ਲੲੀ ਲਿਖੇ ਹਨ

  • @1Amansidhu
    @1Amansidhu 4 роки тому +74

    ਬੜਾ ਬੰਦਾ ਲਿਆਂਦਾ ਭਾਲ਼ ਕੇ, ਤਰੱਕੀਆ ਬਖ਼ਸ਼ੇ ਮਾਲਕ ਏਦਾ ਦੇ ਬੰਦਿਆ ਨੂੰ

  • @samralamusicstudio550chann9
    @samralamusicstudio550chann9 4 роки тому +1

    ਜਿੰਦੇ ਨੀ ਜਿੰਦੇ ਗੀਤ ਜਸਵੀਰ ਗੁਣਾਚੌਰੀਆ ਦੀ ਕਲਮ ਦੀ ਉਪਜ ਏ ਕਲਮ ਨੂੰ ਸਲਾਮ

  • @navdeepsharma2456
    @navdeepsharma2456 4 роки тому +57

    ਤੀਲਾ-ਤੀਲਾ ਹੋਇਆ ਗੁਣਾਚੋਰੀਆ ਹਰ ਪਾਸੇ ਪੈ ਗਿਆ ਉਜਾੜ ਨੀ🙏🙏

  • @jellysinghgarcha
    @jellysinghgarcha 4 роки тому +3

    ਸਾਡੇ ਨੇੜਲੇ ਪਿੰਡ ਗੁਣਾਚੌਰ ਤੋ ਜਸਵੀਰ ਭਾਜੀ ਬਹੁਤ ਵਧੀਆ ਿੲਨਸਾਨ ਨੇ
    ਗੀਤਕਾਰੀ ਚ ਤਾ ਕੋਈ ਜਵਾਬ ਹੀ ਨਹੀਂ

  • @KuldeepSingh-xo1ey
    @KuldeepSingh-xo1ey 4 роки тому +7

    ਬਹੁਤ ਹੀ ਖੂਬਸੂਰਤ ਪ੍ਰੋਗਰਾਮ ਚੱਜ ਦਾ ਵਿਚਾਰ ਅਤੇ ਬਹੁਤ ਹੀ ਪਿਆਰੀ ਰੂਹ ਜਸਵੀਰ ਗੁਣਾਚੌਰੀਆ ਦੀ ਮੁਲਾਕਾਤ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ,ਖੇੜੇ ਤੇ ਤੰਦਰੁਸਤੀਆਂ ਬਖਸ਼ਿਸ਼ ਕਰੇ। ਇਹ ਮੇਰੀ ਦੁਆ ਐ ਉਸ ਪ੍ਰਵਰਦਗਾਰ ਦੇ ਚਰਨਾਂ ਵਿੱਚ। ਆਮੀਨ !

  • @mukhtiarvirk9160
    @mukhtiarvirk9160 4 роки тому +28

    ਬਹੁਤ ਹੀ ਵਧੀਆ ਮੁਲਾਕਾਤ ਗੀਤਕਾਰ ਜਸਵੀਰ ਸਿੰਘ ਗੁਨਚਾਰੀਆਂ ਨਾਲ ਕਰਵਾ
    ਈ।

  • @gurbindersingh2816
    @gurbindersingh2816 4 роки тому +20

    ਵਾਹ ਜੀ ਵਾਹ ਕਿਆ ਬਾਤ ਹੈ ਜਸਵੀਰ ਗੁਣਾਚੋਰੀਆ ਪਰਮਾਤਮਾ ਤੁਹਾਡੀ ਉਮਰ ਲੰਬੀ ਕਰਨ ਅਰਦਾਸ ਕਰਦੇ ਹਾਂ

  • @sarbsingh7215
    @sarbsingh7215 4 роки тому +5

    ਟਿਹਣਾ ਸਾਬ ਤੇ ਬੇਟੀ ਜੀ ਤੁਸੀ ਕੀਨੈ ਖੂਸ਼ ਕਿਸਮਤ ਹੋ ਕੀ ਤੁਹਾਡੇ ਕੋਲ ਇਹ ਕਲਾਕਾਰ ਤੇ ਗੀਤਕਾਰ ਆਉਦੇ ਨੇ ਤੇ ਤੁਸੀ ਸਾਡੀ ਕਿਸਮਤ ਵਿਚ ਵੀ ਇਨ੍ਹਾਂ ਨੂੰ ਸੁਨਣ ਦਾ ਤੇ ਦੇਖਣ ਮੌਕਾ ਦਿੰਦੇ ਹੋ
    ਵਾਹਿਗੁਰੂ ਜੀ ਸਾਰਿਆ ਨੂੰ ਲੰਬੀ ਤੇ ਸੋਹਣੀ ਉਮਰ ਬਖਸ਼ੇ

  • @AmaEverywhere
    @AmaEverywhere 4 роки тому +3

    ਕਯਾ ਬਾਤ ਐ ਅੱਜ ਸਵਾਦ ਲਿਆਤਾ ਟਹਿਣਾ ਸਾਬ੍ਹ , ਜਸਬੀਰ ਜੀ ਨੂੰ ਮੈਂ ਹੁਸਨਾਂ ਦੇ ਮਾਲਕੋ ਵੇਲੇ ਦਾ ਸੁਣ ਰਿਹਾਂ ਮੈਂ ਉਦੋਂ ਅੱਠਵੀਂ ਜਮਾਂਤ ਚ ਸੀ। ਬਾਈ ਜਸਬੀਰ ਤੁਸੀਂ ਗਰੇਟ ਓ ਵਾਹਿਗੁਰੂ ਤੁਹਾਨੂੰ , ਸਰਦੂਲ ਭਾਜੀ , ਵਾਰਿਸ ਬਾਈ ਹੁਰਾਂ ਨੂੰ ਹਮੇਸ਼ਾਂ ਤੰਦਰੁਸਤੀਆਂ ਬਖ਼ਸ਼ੇ। ਬਾਕੀ ਸਿੰਗੇ ਬਾਰੇ ਕੋਈ ਟਿਪਨੀ ਕਰਨੀ ਵੀ ਏਸ ਚੈਨਲ ਤੇ ਸ਼ਖ਼ਸ਼ੀਅਤਾਂ ਦੀ ਤੌਹੀਨ ਹੋਵੇਗੀ।

  • @guryashbhour1332
    @guryashbhour1332 4 роки тому +5

    ਹਾਂ ਜੀ ਟਹਿਣਾ ਸਾਹਿਬ ਜਸਵੀਰ ਜੀ ਨੇ ਗਾਣਾ 2 ਘੰਟਿਆਂ ਲਿਖਿਆ ਜਿਸ ਤਰ੍ਹਾਂ ਬਾਪੂ ਦੇਵ ਥਰੀਕੇ ਵਾਲਿਆਂ ਕਿਹਾ ਸੀ ਕਿ -ਮਾਂ ਹੁੰਦੀ ਐ ਮਾਂ --ਅਤੇ ਯਾਰਾਂ ਦਾ ਟਰੱਕ ਬੱਲੀਏ --ਅੱਧੇ ਅੱਧੇ ਘੰਟੇ ਵਿੱਚ ਲਿਖੇ ਗਏ ਸੀ

  • @harpreetjsl7955
    @harpreetjsl7955 4 роки тому +7

    ਮੈਂ ਬੜਾ ਖੁਸ਼ਨਸੀਬ ਹਾਂ ਕੇ ਮੈਂ ਵੀ ਇੰਨਾਂ ਦੇ ਪਿੰਡ ਦਾ ਵਸਨੀਕ ਆ ਮੇਰਾ ਪਿੰਡ ਗੁਣਾਚੌਰ

  • @raghvirsingh6866
    @raghvirsingh6866 3 роки тому

    ਦੁਨੀਆ ਦਾ ਸੱਭ ਤੋਂ ਫੁੱਕਰਾ ਬੰਦਾ ਸਿੰਗਾਂ ਜਿਸ ਨੂੰ ਬੰਦਾ ਕਹਿਣ ਨੂੰ ਵੀ ਦਿਲ ਨੀ ਕਰਦਾ

  • @nirmalchoudhary2500
    @nirmalchoudhary2500 3 роки тому

    ਇਸ ਤਰਾਂ ਨਹੀਂ ਕਰਨਾ ਚਾਹੀਦਾ ਜੀ ਉਸਤਾਦ ਸਰਦੂਲ ਉਸਤਾਦ ਹੰਸ ਰਾਜ ਹੰਸ ਉਸਤਾਦ ਛਿੰਦਾ ਸਾਹਿਬ ਇਹਨਾਂ ਨੂੰ ਕੋਈ ਫੋਟੋ ਕਰਵਾਉਣ ਨੂੰ ਕਹੇ ਕਦੇ ਮਨਾਂ ਨਹੀਂ ਕਰਦੇ ਵਾਰਿਸ ਉਸਤਾਦ ਵੀ ਨਿਮਰਤਾ ਦੇ ਮਾਲਕ ਹਨ ਜੀ

  • @kamallakha7367
    @kamallakha7367 3 роки тому

    ਸਾਡੇ ਲਾਗੇ ਪਿੰਡ ਤੋਂ ਬਾਈ ਜਸਵੀਰ.. ਰਾਜਾ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਉਪਰ

  • @satwindersinghbajwa3914
    @satwindersinghbajwa3914 4 роки тому +5

    Fan ho gya Jasbir gunachoriya g da mai ta. Bahut saaf, suchchi soch hai. Mann neeva hai. Thanku prime asia team da jo inne vdia writer da interview dikhaya sanu 🙏

  • @happyrandhawa8940
    @happyrandhawa8940 4 роки тому +6

    ਏਨਾ ਮਿਲ ਜਾਏ ਪਿਆਰ ਤੈਨੂੰ ਗੈਰ ਦਾ ਤੂੰ ਜਿੰਦੇ ਜਸਬੀਰ ਭੁੱਲ ਜਾਏ
    ਲਵੇ ਸੁੱਖਾ ਚੋ ਸੁਰਗ ਦੇ ਝੂਟੇ ਤੇ ਮੇਰੀ ਤਸਵੀਰ ਭੁੱਲ ਜਾਏ
    ਗੂਣਾਚੋਰੀਆ ਦੁਆਵਾਂ ਸਦਾ ਤੇਰੀਆਂ ਗਾਨਾ ਅੱਜ ਹੋ ਲੈਣ ਦੇ
    ਜਿੰਦੇ ਮੇਰੀਏ ਗਲੇ ਚਅ ਬਾਹਾਂ ਪਾ ਕੇ ਨੀ ਰੱਜ ਰੱਜ ਰੋ ਲੈਣ ਦੇ
    (ਦਿਲਸਾਦ ਅਖਤਰ )

  • @sabhilohat1444
    @sabhilohat1444 4 роки тому +49

    ਭਾਜੀ ਸਾਡੇ ਪਿੰਡ ਕੋਲ ਦੇ ਨੇ । ਜੈ ਰਾਜਾ ਸਾਹਿਬ ਜੀ ।

    • @niklenikle.3811
      @niklenikle.3811 4 роки тому

      Sade kol de v Ne g

    • @sunnybadhan5567
      @sunnybadhan5567 4 роки тому

      😅haha sade banga de

    • @sarpreetkhehra2526
      @sarpreetkhehra2526 4 роки тому +1

      ਵੀਰ ਜੀ ਜਿਲਾ ਕਿਹੜਾ

    • @sunnybadhan5567
      @sunnybadhan5567 4 роки тому +3

      Kiti aish frasti, lya nazara nhi bhulya
      Sanu sada banga shahar pyara nhi bhulya
      Main road de utte jdo asi geddi launde c
      Tor shor jhi kadh ke jad college nu aunde c.
      Ik canteen te charan kanwal gurudwara nhi bhulya
      Sanu sada banga shahr pyara nhi bhulya...
      Charan de dhabe d hale tak mashoori aa
      Turli vale pyare d b gal jroori aa
      Ustada da restaurant chbara nhi bhulya
      Sanu sada banga shahr pyara nhi bhulya.....
      China.dhana.jagat studio full kiyari de
      Vdia juti iko mull jana gardari de .
      Thane mohre cut da baala wala nhi bhulya
      Sanu sada banga shahr pyara nhi bhulya.....
      Teg bhadur gate nal ik ghadiya wala c
      Kudiya pishe ladne nu oh rehnda kala c
      Haje tak ohda chadya hoya para nhi bhulya
      Sanu sada banga shahr pyara nhi bhulya.....
      Sade yaar nal hundi ik d pyar khani c
      Mini bus vich chad d hundi oh marjani c
      Ohde pishe pya c panga bhara nhi bhulya
      Sanu sada banga shahar pyara nhi bhulya...
      Gn college mohre c ik shop kitaba d
      Os manoj munde nal yaari pyi jnaba d
      Othe painda husna da shilkara nhi bhulya
      Sanu sada banga sahahr pyara nhi bhulya .

    • @jatinder526
      @jatinder526 4 роки тому +2

      Sabhi Lohat tuhanu koi sukar pind da jann da

  • @AmaEverywhere
    @AmaEverywhere 4 роки тому +2

    ਬਿੰਦਰਖੀਏ ਭਾਜੀ ਦਾ ਜ਼ਿਕਰ ਤੇ ਉਤੋੰ ਟੈਗੋਰ ਥਿਏਟਰ। ਮੈਂ ਉਥੇ ਇਕ ਵਾਰ ਪ੍ਰਫੌਮ ਕੀਤਾ

  • @TrollerGilly
    @TrollerGilly 4 роки тому +1

    ਗੁਣਾਚੌਰੀਆ ਲੁੱਟ ਪੁੱਟ ਲੈਂਦੇ ਦੁਸ਼ਮਣ ਯਾਰ ਬਣਾਕੇ ਬੀ
    ਵਕਤ ਪੈਣ ਤੇ ਨਾਲ ਨਾ ਖੜਦੇ ਦੀਪ ਓਹ ਸੋਹਾਂ ਖਾਕੇ ਬੀ
    ( Akhr nu chete aune yaar purane ni )

  • @user-happy-1992_
    @user-happy-1992_ 4 роки тому +2

    ਮਨਮੋਹਨ ਬਾਜੀ ਵਰਗਾ ਵੀ ਕੋਈ ਨਹੀਂ

  • @sunnymehmi5204
    @sunnymehmi5204 4 роки тому +25

    ਟਹਿਣਾ ਸਾਬ ਦਵਿੰਦਰ ਖੰਨੇਵਾਲਾ ਨੂੰ ਵੀ ਲੇ ਆਵੋ

  • @Randhawa548
    @Randhawa548 4 роки тому +18

    ਗੁਣਾਚੋਰੀਅਾ ਵੇ ਤੈਨੂੰ ੲਿਕ ਗੱਲ ਅਾਖਾ ਪਾਸ, ਦੀਪ ਰੋੲੀ ਕੁਰਲਾਵੀ ਤੈਨੂੰ ਕਰਨਾ ਨੀ ਮਾਫ, ੲਿਹ Sad song ,Masha Ali ਨੇ ਗਾੲਿਅਾ ਸੀ,ਬੜਾ ਹਿੱਟ ਗੀਤ ਸੀ

  • @harbanslal6653
    @harbanslal6653 4 роки тому

    ਬਹੁਤ ਵਧੀਆ ਗੀਤਕਾਰ ਜਸਵੀਰ ਗੁਣਾਂਚੌਰੀਆ ਜੀ ਨਵਾਂ ਸ਼ਹਿਰ ਤੋਂ ਸਤਿ ਸ੍ਰੀ ਅਕਾਲ

  • @balvirsinghaulakh7692
    @balvirsinghaulakh7692 4 роки тому +2

    ਮੈਂ ਫਿਰਦੀ ਜਸਵੀਰ ਦੀ ਹੋਈ
    ਗੁਣਾਚੌਰੀਆ ਸਾਮਣੇ ਮੇਰੇ
    ਤੱਕ ਲੈਣ ਦੋ ਕੁੜੀਓ
    ਨੀ ਮੈ ਤੱਕਣ ਜੋਗੀ ਹੌਗੀ
    ਪਰਮਿੰਦਰ ਸੰਧੂ ਜੀ ਪਰ ਤੁਸੀਂ ਜਿਉਂਦੇ ਲੋਕਾਂ ਨੂੰ ਯਾਦ ਕਰਦੇ ਓ ਮਰ ਗਿਆ ਨੂੰ ਕੌਨ ਪੁਸਦਾ 🙏

  • @naibi3784
    @naibi3784 4 роки тому +2

    ਦਵਿੰਦਰ ਖੰਨੇ ਵਾਲੇ ਇੰਟਰਵਿਊ ਜਰੂਰ ਕਰੋ ਜੀ

  • @harwinderjawandha9149
    @harwinderjawandha9149 4 роки тому +7

    ਗੁਣਾਚੋਰੀਏ ਆਸਾਂ ਦੇ ਬੂਹੇ ਢੋਏ❤️ ਬੜਾ ਪਿਆਰਾ ਗੀਤ

    • @Budsmusic_
      @Budsmusic_ 4 роки тому

      ਖ਼ਤ ਪੜ੍ਹਕੇ ਪੁਰਾਣੇ ਤੇਰੇ ਰੋਏ,
      ਤੇਰੀ ਸਹੁਰੀ ਜਾਣ ਮਗਰੋਂ

  • @bhagwantsingh8542
    @bhagwantsingh8542 4 роки тому

    ਜਸਵੀਰ ਗੁਣਾਚੌਰੀਆ ਵਰਗੇ ਸਾਹਿਤਕ ਅਤੇ ਸਭਿਆਚਾਰਕ ਗੀਤਕਾਰ ਨਾਲ ਇੰਟਰਵਿਊ ਬਹੁਤ ਹੀ ਜਿਆਦਾ ਵਧੀਆ ਲੱਗੀ ਟਹਿਣਾ ਸਾਹਿਬ। ਇਸੇ ਤਰ੍ਹਾਂ ਹੋਰ ਵਧੀਆ ਗੀਤਕਾਰਾ ਨਾਲ ਇੰਟਰਵਿਊ ਕਰਦੇ ਰਹੋ ਜੀ ਸੁਕਰੀਆ ਜੀਓ

  • @jamadesigallan5356
    @jamadesigallan5356 7 місяців тому

    ਇਹ ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਸੀ ਕਿ ਕੱਲੀ ਬਹਿ ਕੇ ਸੋਚੀ ਨੀ,ਜੋ ਕੁੜੀ ਗੋਡਿਆਂ 'ਚ ਸਿਰ ਦੇ ਕੇ ਬੈਠੀ ਹੈ ਸੋਚਾਂ ਚ ਪਈ ਹੋਈ ਹੈ ਉਹਦਾ ਪੋਸਟਰ ਬੜਾ ਵਿਕਿਆ ਸੀ

  • @jassanattlyrics247
    @jassanattlyrics247 3 роки тому

    ਜਦੋਂ ਉਜੜੀਆਂ ਸਾਡੀਆ ਸੱਧਰਾ ਨੀ ਹੱਥਾ ਵਿੱਚ ਤੋਹਫੇ ਫੜੇ ਰਹੇ

  • @sukhwinderbhangu898
    @sukhwinderbhangu898 4 роки тому +8

    ਗੁਣਾਚੌਰੀਆ ਦੇ ਧਰਮਿਕ ਵੀ ਹਨ ਜਿਨ੍ਹਾਂ ਦਾ ਜ਼ਿਕਰ ਵੀ ਨਹੀਂ ਕੀਤਾ

  • @AshokKumar-wf1tg
    @AshokKumar-wf1tg 4 роки тому +21

    ਬਹੁਤ ਵਧੀਆ ਜੀ ।
    ❤ ਜਸਵੀਰ ਗੁਣਾਂਚੌਰੀਆ ਜੀ ❤

  • @charanjitsingh422
    @charanjitsingh422 4 роки тому +5

    ਟਿਕਟ ਕਰਾਲੀ ਚੋਰੀ ਚੋਰੀ ਬਹੁਤ ਹੀ ਵਧੀਆ ਜਸਬੀਰ ਗੁਣਾਂਚੌਰੀਆ

  • @satpalgujjarpb3847
    @satpalgujjarpb3847 4 роки тому

    ਜਸਬੀਰ ਸਿੰਘ ਗੋਨਚੋਰਿਆ ਜੀ ਤੇ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ ਤੇ ਜਿਹੜੇ ਦੋ ਗੀਤ ਹਨ ਬਹੁਤ ਵਧੀਆ ਰਿਕਾਰਡ ਕੀਤੇ ਜਾਣ

  • @alfaazpresents3462
    @alfaazpresents3462 4 роки тому +1

    ਬਹੁਤ ਹੀ ਵਧੀਆ ਮੁਲਾਕਾਤ ਕੀਤੀ ਹੈ ਜੀ। ਜਸਵੀਰ ਜੀ ਬਹੁਤ ਹੀ ਵਧੀਆ ਗੀਤਕਾਰ ਹਨ

  • @hardeepdhaliwal9081
    @hardeepdhaliwal9081 4 роки тому +25

    ਗੁਣਾਚੌਰੀਆ ਵਾਹ ਓ ਬਾਈ 👍

  • @RajpalGhalkalan
    @RajpalGhalkalan 4 роки тому +6

    ਇੱਕ ਮੁਕੰਮਲ ਇੰਟਰਵਿਊ ਸਿਰਫ ਚੱਜ ਦਾ ਵਿਚਾਰ ਵਿੱਚ ਹੀ ਹੁੰਦੀ ਹੈ, ਮੈਂ ਬਾਈ ਦੀਆਂ ਬਹੁਤ ਇੰਟਰਵਿਊ ਸੁਣੀਆਂ ਪਰ ਇਹ ਖਾਸ ਹੈ।

  • @dr.bhatiasaab2094
    @dr.bhatiasaab2094 3 роки тому

    ਸਾਡੇ ਏਰੀਏ ਦਾ ਮਾਣ ਜਸਵੀਰ ਜੀ... ਕਲਮ ਨੂੰ ਸਲਾਮ

  • @jotgrewal3553
    @jotgrewal3553 4 роки тому +11

    ਵਾਹ ਜੀ ਅੱਜ ਤਾਂ ਗੀਤਕਾਰੀ ਦਾ ਖੁਦਾ ਆਇਆ

  • @dilbagsinghbrar52
    @dilbagsinghbrar52 4 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @sandeepkt7668
    @sandeepkt7668 3 роки тому

    ਗੁਣਾਚੌਰੀਆ ਸਾਬ ਗੁਣਾ ਦਾ ਖਜ਼ਾਨਾ

  • @BSDPRODUCTION
    @BSDPRODUCTION 4 роки тому

    ਮੇਰਾ ਬਹੁਤ ਪਿਆਰਾ ਵੀਰ ਗੁਣਾਚੌਰੀਆ

  • @gurjantsingh7870
    @gurjantsingh7870 4 роки тому +1

    ਜਸਵੀਰ ਗੁਣਾਚੋਰੀਆ ਬਹੁਤ ਵਧੀਆ ਇਨਸਾਨ ਆ ਜੀ ਮੈਂ ਜਸਵੀਰ ਬਾਈ ਜੀ ਦਾ ਫੈਨ ਆ ਜੀ

  • @harjinderbilling8549
    @harjinderbilling8549 3 роки тому

    Bai Gunachorya nu Mera Valo Punjabi da sapoot hon Di bahut bahut Sat Sri Akal Ji. Bai Punjab ate Punjabi Di miti naal judya Hoya bahut vadhya insaan ae, Waheguru Ous nu ate tuhanu chardi kalla rakhe ji. From UK Billing

  • @lovepreetsingh1313
    @lovepreetsingh1313 4 роки тому +18

    Jasveer Gurachoriye Punjab da ik mahaan te suljea hoyea Geetkar.
    ik saaf suthri geetkari da malak.

  • @ਅਮਰਜੀਤਸਿੰਘ-ਙ1ਲ

    ਅਮਰਿੰਦਰ ਗਿੱਲ ਨਾਲ ਮੁਲਾਕਾਤ ਕਰਵਾਓ ਜੀ

  • @vikram0096
    @vikram0096 4 роки тому +1

    ਜਿੰਦੇ ਨੀ ਜਿੰਦੇ .... endless always ..gbu bro

  • @veerpal1801
    @veerpal1801 4 роки тому +1

    ਬਾਈ ਜੀ ਦੇ ਗਾਣੇ ਜੈਜੀ ਬੈਸ ਨੇ ਵੀ ਗਾਏ ਨੇ ਪਹਿਲੀਆਂ ਚ।ਲਵ ਯੂ ਟਹਿਣਾ ਸਾਬ।

  • @kesarteja6346
    @kesarteja6346 3 роки тому

    ਵਾਹ ਜੀ ਵਾਹ ਬਹੁਤ ਵਧੀਆ ਲੱਗੀ ਮੁਲਾਕਾਤ

  • @ag487
    @ag487 4 роки тому +8

    ਤੈਨੂੰ ਮਾਣ ਹੁਸਨ ਦਾ ਡਾਹਢਾ ਤੂੰ ਜਿੱਤ ਗਈ ਅਸੀਂ ਹਾਰੇ ਗੁਣਾਚੋਰੀਏ ਤੂੰ ਜਸਵੀਰ ਨੂੰ ਦਿਨ ਦਿਖਾ ਤੇ ਤਾਰੇ

  • @devthind4891
    @devthind4891 4 роки тому +4

    Sir buht saaf dil de malik aa 2016 ch mai ik vaar msg kita c sir nu buht pyar nal gal kiti ...sir nu rab lambi umar dewe

  • @AmaEverywhere
    @AmaEverywhere 4 роки тому

    ਇਕ ਸੀ ਰੁਮਾਲ ਮੇਰਾ ਇੱਕ ਸੀਗੀ ਫੋਟੋ ਮੇਰੀ ਦੱਸੀਂ ਕਿਹੜੇ ਪਾਣੀਆਂ ਚ ਹ੍ਹਾੜਤੇ 👏🏽👏🏽👏🏽

  • @manjitsharma2403
    @manjitsharma2403 4 роки тому

    ਵਾਹ ਜੀ ਵਾਹ ਸਿਰਾ ਜਨਾਬ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @gurvindermaan3410
    @gurvindermaan3410 4 роки тому +1

    ਬਹੁਤ ਵਧੀਆ ਗੀਤਕਾਰ ਨੇ ਜਸਵੀਰ ਗੁਣਾਚੌਰੀਆ👍

  • @sehajssp4464
    @sehajssp4464 3 роки тому

    ਆਉਂਦਾ ਏ ਚੇਤਾ ਤੇਰਾ ਤੜਫੇ ਨੀ ਗੁਣਾਚੌਰੀਆ....

  • @jagtarsingh1186
    @jagtarsingh1186 2 роки тому

    ਮਨਮੋਹਨ ਕਮਲ ਇਨੇ ਵਧੀਆ ਤਾ ਹੈਨੀ ਲੋਕ ਫਿਰ ਵੀ ਸੂਣੀ ਜਾਦੇਆ

  • @jotgrewal3553
    @jotgrewal3553 4 роки тому +9

    ਜਸਵੀਰ ਬਾਈ ਦਾ ਗਾਣਾ ਤਾਂ ਗੁਰਦਾਸ ਮਾਨ ਨੇ ਵੀ ਗਾਇਆ , ਜਿਉਦਾਂ ਰਹਿ ਬਾਈ

  • @KSMAKHAN
    @KSMAKHAN 4 роки тому +1

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:- 🙏Prime Asia TV 🍁Canada🇨🇦.ਦੀ ਮਸ਼ਹੂਰ ਬੇਮਿਸਾਲ ਹੋਸਟ💘ਜੋੜੀ❗ ਦੋਵੇਂ💞 ਹੀ ਬਹੁਤ ਸਤਿਕਾਰਯੋਗ ਹਨ 👏ਜੀਓ❗ ਵੀਰ ਸਵਰਨ ਸਿੰਘ ਟਹਿਣਾ ਸਾਹਬ ਜੀਓ ਅਤੇ💖ਭੈਣਜੀ ਹਰਮਨਪ੍ਰੀਤ ਕੌਰ ਥਿੰਦ💖ਭੰਬੀਰੀ🌹Ƹ̵̡Ӝ̵̨̄Ʒ🌹 ਹਾਸਿਆਂ ਦੀ ਪੁਟਾਰੀ ਨੂੰ ਦੇਖੋ ਦੋਵੇਂ💖ਹੀ ਬਹੁਤ👌🌹ਖ਼ੂਬ❗ Talented ਪ੍ਰਤਿਭਾਸ਼ਾਲੀ ਹਨ 👏ਜੀਓ❗ ਪ੍ਰੋਗਰਾਮਾਂ ਨੂੰ ਬੜੇ ਹੀ ਸੰਜੀਦਾ ਅੰਦਾਜ਼ ਅਤੇ ਸੁਚੱਜੇ ਢੰਗ ਦੇ ਨਾਲ ਪੇਸ਼ ਕਰਦੇ ਹਨ ! ਹਰੇਕ ਪ੍ਰੋਗ੍ਰਾਮ ਨੂੰ ਪੇਸ਼ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ 👏ਜੀਓ❗ ਪ੍ਰੋਗਰਾਮ ਨੂੰ ਪੇਸ਼ ਕਰਦੇ ਸਮੇਂ ਦੋਵੇਂ ਹੋਸਟਾਂ ਦੇ ਮੁਖ਼ਾਰਬਿੰਦ ! ਤੋਂ ਬੋਲੇ ਹੋਏ ਬੋਲ ਕਿਆ 🌹ਖ਼ੂਬ👌 ਲਾਜਵਾਬ ਅਵਾਜ਼ ‼️ ਸ਼ਬਦਾਂ ਦੀ ਬੋਲਣੀ, ਵਾਹ ! ਕਮਾਲ ਦੀ ਸੋਚਣੀ ਤੇ ਕਹਿਣੀ ਬਹੁਤ ਹੀ ਵਧੀਆ ਹੈ ਜੀਓ❗ ਤੁਸੀਂ ਦੋਵੇਂ ਹੋਸਟ ਤਮਾਮ ਆਲਮ ਨੂੰ ਆਪਣੇ ਲਫ਼ਜ਼ਾਂ ਰਾਹੀਂ ਆਪਣੀ ਮਾਖਿਓਂ ਮਿੱਠੀ 💖ਪੰਜਾਬੀ ਮਾਂ ਬੋਲੀ ਦੇ ਬੋਲਾਂ ਸ਼ਬਦਾਂ, ਰਾਹੀ'🌹 ਮੈਹਿਕਾਂ💐ਦੀ ਸੁਗੰਧਤ ਖੁਸ਼ਬੋ'' ਵੰਡਦੇ ਹੋ ਜੀਓ❗ ਸਦਾ ਹੀ ਇੰਝ ਹੱਸਦੇ ਵੱਸਦੇ💐ਖੁਸ਼ ਰਹੋ ਜੀਓ❗ੴਰੱਬ✞ਤੁਹਾਨੂੰ ਸਭਨਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ💐ਭਰੀਆਂ💰ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ🌷ਕਾਮਯਾਬੀਆਂ ਤੇ ਚੜ੍ਹਦੀਆਂ🌻ਕਲਾਂ ਬਖ਼ਸ਼ੇ👏ਜੀਓ❗💖🙏💖❗ 🇰🌷🇸ਮੱਖਣDp🗽USA

  • @stephensidhu2255
    @stephensidhu2255 4 роки тому

    Singa ਕੀ ਚੀਜ਼ ਹੈ ਗੁਣਾਚੌਰੀਆ ਸਾਹਿਬ ਤੁਹਾਡੇ ਅੱਗੇ।

  • @GurvinderSingh-li2nc
    @GurvinderSingh-li2nc 4 роки тому +13

    ਸਲਾਮ ਆ ਵੀਰ ਗੁਣਾਚਾਰੀਆ

  • @jagjitkhaira2823
    @jagjitkhaira2823 3 роки тому

    ਬਹੁਤ ਵਧੀਆ ਗੀਤਕਾਰ।

  • @nehalnamolia8836
    @nehalnamolia8836 4 роки тому +1

    ਅੱਜ ਤੋਂ ਵਾਦ ਸਿੰਗੇ chuuteye ਨੂੰ ਸੁਣਨਾ ਬੰਦ

  • @unitedcolors2920
    @unitedcolors2920 3 роки тому

    ਇਹਨਾਂ ਦਾ ਕੌਣ ਮੁਕਾਬਲਾ ਕਰੇਗਾ

  • @gurmailsingh9640
    @gurmailsingh9640 3 роки тому

    Sar ਸਵਰਣ ਸਿੰਘ ਟੈਣਾ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ,sar ਜਸਬੀਰ ਗੋਣਾਚੋਉਰੀਆ ਜੀ ਨੇ ,pik ਦੀ ਗੱਲ ਕੀਤੀ ਹੈ, ਮੇਰਾ ਮਾਨਨ ਹੈ ਕਿ ਮੂਸੇ, ਵਾਲੇ ਜਾ ਸਿਂਘੇ ਜਾ ਹੋਰ ਨਵੇਂ ਮਿਕਸਰ ਨਾ ਪੰਜਾਬੀ ਨਾ ਅਂਗਰੇਜੀ ਸਿਗਰਾਂ ਦੇ ਫ਼ੈਨ ਹਨ ਉਹ ਮੈਂਡਨੈਂਸ ਰਾ ਸੌਂ ਵਿਚ ਆਉਂਦੇ ਹਨ

  • @kulwantbrar8649
    @kulwantbrar8649 4 роки тому +7

    ਬਹੁਤ ਗੁਣਾਤਮਕ ਤੇ ਗਿਣਾਤਮਕ ਲੇਖਕ, ਧੰਨਵਾਦ

  • @nihangsingh2195
    @nihangsingh2195 4 роки тому +3

    ਬਿਲਕੁਲ ਐਵੇਂ ਲੰਡੀ ਚਿੜੀ ਉਸਤਾਦ ਉਸਤਾਦ ਲਿਖੀ ਜਾਊ

  • @WalthersWorld........90M
    @WalthersWorld........90M 4 роки тому +1

    ਸਾਡੇ ਇਲਾਕੇ ਦੀ ਸ਼ਾਨ ਗੁਣਾਚੌਰੀਆ ਸਾਹਬ।

  • @kaurhappy9566
    @kaurhappy9566 3 роки тому

    ਗੁਣਾਚੌਰੀਅਾ ਤਾਹੀ ਜਸਵੀਰ ਬਣੌਣਾ ਤੇਰਾ ਗੀਤ ਪੈ ਗਿਅਾ

  • @preet2kanwar
    @preet2kanwar 4 роки тому +13

    ਸੰਜੀਦਾ ਜ਼ਰੂਰ ਗਾਓ ਜੀ...ਨੋਜਵਾਨ ਸੁੱਣਨਾ ਚਾਹੁੰਦਾ ਜੀ

  • @manjindersingh4156
    @manjindersingh4156 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਜਸਵੀਰ ਵੀਰ ਜੀ ਨੇ ਗਲਾਂ ਕੀਤੀਆਂ ਤੇ ਦਸੀਆਂ ਵਾ ਕਮਾਲ ਬਾਕੀ ਸਿੰਗਾ ਵਾਲੀ ਗੱਲ ਦਾ ਦੁੱਖ ਹੋਇਆ ਏਨਾ ਹੰਕਾਰ ਨੀ ਚੰਗਾ ਹੁੰਦਾ ਜੀ।

  • @kirankaur3064
    @kirankaur3064 4 роки тому +1

    Punjabi industry de Legend geetkaar ne Jasvir Bhaji..!
    Main auj bahut der baad darshan kite bhaji huna de..!
    Je mehar pave jasvir ta ishq kma layie..
    Vich Gunachour de duniya navi vasa layie...!

  • @littleboy7197
    @littleboy7197 4 роки тому +1

    ਗੁਣਾਚੌਰੀਏ ਲਈ ਰੋਣਾ ਤੂੰ ਪਾਰ ਸਮੁੰਦਰਾਂ ਦੇ

  • @chamanlal6968
    @chamanlal6968 4 роки тому

    ਸਤਿ ਸ੍ਰੀ ਅਕਾਲ ਸਵਰਨ ਭਾਜੀ ਤੇ ਥਿੰਦ ਭੈਣ ਜੀ,
    ਮੈਂ prime Asia ਚੈਨਲ ਤੇ "ਚੱਜ ਦਾ ਵਿਚਾਰ " ਵਿਚ ਤੁਹਾਡੀ ਪੇਸ਼ਕਾਰੀ ਪਿਛਲੇ ਕੁੱਝ ਸਮੇਂ ਤੋਂ ਦੇਖਦਾ ਆ ਰਿਹਾ ਹਾਂ । ਮੈਂਨੂੰ ਤੁਹਾਡੇ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਲੱਗਦਾ ਹੈ ।
    ਪਰ ਮੈਨੂੰ ਦੋ ਗੱਲਾਂ ਤੁਹਾਡੇ ਹਰ ਪ੍ਰੋਗਰਾਮ ਵਿਚ ਖਟਕਦੀਆਂ ਹਨ । ਇੱਕ ਤਾਂ ਇਹ ਕਿ ਤੁਸੀਂ ਆਏ ਮਹਿਮਾਨ ਨੂੰ ਰੂ-ਬਰੂ ਕਰਾਉਣ ਤੋਂ ਪਹਿਲਾਂ ਆਪਸ ਵਿੱਚ ਇੱਕ ਦੂਜੇ ਨੂੰ ਪੁੱਛਣ ਲੱਗ ਪੈਂਦੇ ਹੋ ਕਿ ਤੁਸੀਂ ਠੀਕ-ਠਾਕ ਹੋ ।ਜਦੋਂ ਸਾਡੇ ਘਰ ਕੋਈ ਮਹਿਮਾਨ ਆਉਦਾ ਹੈ ਤਾਂ ਘਰ ਦੇ ਮੈਂਬਰ ਪਹਿਲਾਂ ਆਪਣੇ ਆਪ ਨੂੰ ਥੋੜਾ ਪੁੱਛਦੇ ਕਿ ਤੁਸੀਂ ਠੀਕ-ਠਾਕ ਹੋ ।
    ਦੂਜੀ ਗੱਲ ਤੁਸੀਂ ਮਹਿਮਾਨ ਦੀ ਗੱਲ ਵਿਚੋਂ ਹੀ ਕੱਟ ਕੇ ਕਹਿਣ ਲੱਗ ਪੈਂਦੇ ਹੋ ਕਿ ਬਾਕੀ ਗੱਲ ਆਪਾਂ ਥੋੜ੍ਹੇ ਵਖਵੇ ਤੋਂ ਬਾਅਦ ਕਰਦੇ ਹਾਂ ।ਪਹਿਲਾਂ ਮਹਿਮਾਨ ਨੂੰ ਪੂਰੀ ਗੱਲ ਕਰ ਲੈਣ ਦਿਆ ਕਰੋ ਜੀ ।
    ਮੈਂ ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਸਲਾਹ ਨਹੀਂ ਸੁਝਾਉ ਦੇ ਰਿਹਾ ਹਾਂ ਜੀ, ਮੈਂ ਗਲਤ ਕਿਹਾ ਹੋਵੇ ਤਾਂ ਮਾਫੀ ਚਾਹੁੰਗਾ ਅਤੇ ਤੁਹਾਡੀ ਇਸ ਵਾਰੇ ਪ੍ਤੀ
    ਕ੍ਰਿਆ ਜ਼ਰੂਰ ਚਾਹੁੰਗਾ ਜੀ ।

  • @littleboy7197
    @littleboy7197 4 роки тому +4

    ਦੱਸਦੇ ਗੁੱਟਾਂ ਉੱਤੇ ਕਲੀਰੇ,ਰੁਲ਼ ਗਈ ਹੁਸਨ ਦੀਏ ਤਸਵੀਰੇ॥